Tag: , , , ,

gen gurmeet singh takes oath

ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉੱਤਰਾਖੰਡ ਦੇ 8 ਵੇਂ ਰਾਜਪਾਲ ਵਜੋਂ ਚੁੱਕੀ ਸਹੁੰ

ਸੇਵਾਮੁਕਤ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਬੁੱਧਵਾਰ ਨੂੰ ਉਤਰਾਖੰਡ ਦੇ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਗੁਰਮੀਤ ਸਿੰਘ ਨੇ ਰਾਜ ਦੇ ਅੱਠਵੇਂ ਰਾਜਪਾਲ ਵਜੋਂ ਸਹੁੰ ਚੁੱਕੀ ਹੈ। ਹਾਈ ਕੋਰਟ ਦੇ ਮੁੱਖ ਜੱਜ ਆਰ ਐਸ ਚੌਹਾਨ ਨੇ ਉਨ੍ਹਾਂ ਨੂੰ ਰਾਜ ਭਵਨ ਵਿੱਚ ਸਹੁੰ ਚੁਕਾਈ ਹੈ। ਮੁੱਖ ਸਕੱਤਰ ਐਸਐਸ ਸੰਧੂ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਮਾਰੋਹ ਵਿੱਚ ਮੁੱਖ

heavy devastation uttarakhands pithoragarh

ਉਤਰਾਖੰਡ ਦੇ ਪਿਥੌਰਾਗੜ੍ਹ ‘ਚ ਕੁਦਰਤ ਦਾ ਕਹਿਰ, ਬੱਦਲ ਫੱਟਣ ਕਾਰਨ 2 ਲੋਕਾਂ ਦੀ ਮੌਤ 8 ਲਾਪਤਾ

ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਬੱਦਲ ਫੱਟਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 8 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਸਮੇ ਰਾਹਤ ਅਤੇ ਬਚਾਅ ਕਾਰਜ ਵੀ ਜਾਰੀ ਹਨ। ਇਹ ਹਾਦਸਾ ਧਾਰਚੁਲਾ ਦੇ ਜੁੰਮਾ ਪਿੰਡ ਵਿੱਚ ਵਾਪਰਿਆ ਹੈ। ਘਟਨਾ ਦੇਰ ਰਾਤ ਵਾਪਰੀ ਦੀ ਦੱਸੀ ਜਾ ਰਹੀ

chamoli rishikesh badrinath road landslide

ਚਮੋਲੀ ਦੇ ਰਿਸ਼ੀਕੇਸ਼-ਬਦਰੀਨਾਥ ਰਾਜਮਾਰਗ ‘ਤੇ ਮਲਬਾ ਡਿੱਗਣ ਕਾਰਨ ਲੱਗਿਆ ਟ੍ਰੈਫਿਕ ਜਾਮ, ਫਸੇ ਕਈ ਵਾਹਨ

ਪਹਾੜੀ ਖੇਤਰਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ, ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਪਹਾੜੀ ਮਲਬਾ ਡਿੱਗਣ ਕਾਰਨ ਲੰਮਾ ਟ੍ਰੈਫਿਕ ਜਾਮ ਲੱਗ ਗਿਆ ਹੈ। ਮਲਬਾ ਡਿੱਗਣ ਕਾਰਨ ਵਾਹਨ ਫਸੇ ਹੋਏ ਹਨ ਤੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਰਾਤ ਨੂੰ

Bjp mla deshraj

ਪਿੰਡ ਵਾਸੀਆਂ ਨੇ ਘੇਰਿਆ BJP ਵਿਧਾਇਕ, ਕਿਹਾ – ‘ਜਦ ਵੋਟਾਂ ਮੰਗਣ ਆਓਗੇ, ਓਦੋ ਡਾਂਗ ਤਿਆਰ ਰਹੇਗੀ’

ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘਟ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਜਨਤਕ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਯਾਤਰਾ ਸ਼ੁਰੂ ਕਰ ਦਿੱਤੀ ਹੈ।ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਘਟ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਜਨਤਕ ਪ੍ਰਤੀਨਿਧਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਯਾਤਰਾ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਉਨ੍ਹਾਂ

Uttarakhand glacier burst

ਕੋਰੋਨਾ ਸੰਕਟ ਦੌਰਾਨ ਆਈ ਇੱਕ ਹੋਰ ਆਫ਼ਤ, ਭਾਰਤ-ਚੀਨ ਸਰਹੱਦ ਦੇ ਨੇੜੇ ਟੁੱਟਿਆ ਗਲੇਸ਼ੀਅਰ, CM ਰਾਵਤ ਕਿਹਾ…

Uttarakhand glacier burst : ਉੱਤਰਾਖੰਡ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਵਿਚਕਾਰ ਹੁਣ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ ਭਾਰਤ-ਚੀਨ ਸਰਹੱਦ ਨੇੜੇ ਰਾਜ ਦੀ ਨੀਤੀ ਘਾਟੀ ਵਿੱਚ ਸੁਮਨਾ ਵਿੱਚ ਗਲੇਸ਼ੀਅਰ ਟੁੱਟਣ ਦੀ ਖਬਰ ਮਿਲੀ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇੱਕ ਅਲਰਟ ਜਾਰੀ ਕੀਤਾ ਹੈ। ਉਨ੍ਹਾਂ

Tirath singh rawat

ਤੀਰਥ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਨੇ ਵੀ ਦਿੱਤੀ ਵਧਾਈ

Tirath singh rawat : ਉਤਰਾਖੰਡ ਵਿੱਚ ਸ਼ੁਰੂ ਹੋਇਆ ਸਿਆਸੀ ਡਰਾਮਾ 24 ਘੰਟਿਆਂ ਵਿੱਚ ਹੀ ਖ਼ਤਮ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਹੁਣ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਤੀਰਥ ਸਿੰਘ ਰਾਵਤ ਨੇ ਅੱਜ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਬੇਬੀਰਾਣੀ ਮੌਰਿਆ ਨੇ ਉਨ੍ਹਾਂ

ਨੈਨੀਤਾਲ ‘ਚ ਇੱਕ ਅਨੌਖੀ ਪਹਿਲ, ਘਰ ਦੇ ਬਾਹਰ ਲਗੇਗੀ ਧੀਆਂ ਦੇ ਨਾਮ ਦੀ ਨੇਮ ਪਲੇਟ

Daughters name on nameplates: ਉੱਦਤਰਾਖੰਡ ਦਾ ਨੈਨੀਤਾਲ, ਦੇਸ਼ ਦਾ ਸਭ ਤੋਂ ਪਹਿਲਾਂ ਅਜਿਹਾ ਸ਼ਹਿਰ ਹੋਵੇਗਾ, ਜਿਥੇ, ਘਰ ਦੀ ਪਛਾਣ ਬੇਟੀ ਦੇ ਨਾਮ,ਤੋਂ ਹੋਵੇਗੀ। ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਉੱਤਰਤ੍ਰਾਉਂਡ ਦੇ ਤ੍ਰੈਵੇਂਦਰ ਸਿੰਘ ਰਾਵਤ ਕਰਨਗੇ। ਝੀਲਾਂ ਦੇ ਸ਼ਹਿਰ ਵਜੋਂ ਪਛਾਣ ਰੱਖਣ ਵਾਲੇ ਸ਼ਹਿਰ ਨੈਨੀਤਾਲ ਵਿੱਚ, 27 ਫਰਵਰੀ ਨੂੰ ਇਸ ਪਹਿਲ ਦੀ ਸ਼ੁਰੂਆਤ ਕੀਤੀ ਜਾਏਗੀ, ਜਿਸ ਦੇ

Tapovan tunnel rescue operation

ਤਪੋਵਨ ਸੁਰੰਗ ‘ਚ ਭਰਿਆ ਪਾਣੀ, ਬਚਾਅ ਟੀਮ ਦੇ ਮੈਂਬਰਾਂ ਅਤੇ ਮਸ਼ੀਨਾਂ ਨੂੰ ਕੱਢਿਆ ਗਿਆ ਬਾਹਰ

Tapovan tunnel rescue operation : 7 ਫਰਵਰੀ ਨੂੰ ਚਮੋਲੀ ਵਿੱਚ ਆਏ ਹੜ੍ਹ ਦੇ ਰਾਹ ਵਿੱਚ ਜੋ ਆਇਆ, ਉਹ ਤਬਾਹ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 30 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ 170 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਪੰਜਵੇਂ ਦਿਨ ਵੀ ਤਪੋਵਨ ਸੁਰੰਗ ਵਿੱਚ ਫਸੇ 30 ਤੋਂ ਵੱਧ ਮਜ਼ਦੂਰਾਂ

Manish sisodia announced

ਮਨੀਸ਼ ਸਿਸੋਦੀਆ ਦਾ ਐਲਾਨ, ਯੂਪੀ ਤੋਂ ਬਾਅਦ ਉੱਤਰਾਖੰਡ ‘ਚ ਵੀ ਵਿਧਾਨ ਸਭਾ ਚੋਣਾਂ ਲੜੇਗੀ ‘AAP’

Manish sisodia announced: ਨਵੀਂ ਦਿੱਲੀ: ਦਿੱਲੀ ਵਿੱਚ ਲਗਾਤਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਹੁਣ ਉੱਤਰ ਪ੍ਰਦੇਸ਼ ਤੋਂ ਬਾਅਦ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਉਤਰਾਖੰਡ ਦੀਆਂ ਸਾਰੀਆਂ 70 ਸੀਟਾਂ ‘ਤੇ ਚੋਣ ਲੜਾਂਗੇ। ਦਿੱਲੀ ਦੇ ਉਪ

ssp warns absconding miscreants

ਐਸਐਸਪੀ ਨੇ ਫਰਾਰ ਬਦਮਾਸ਼ਾਂ ਨੂੰ ਦਿੱਤੀ ਚੇਤਾਵਨੀ, ਆਤਮ ਸਮਰਪਣ ਕਰੋ ਨਹੀਂ ਤਾਂ ਹੋਵੇਗਾ ਐਨਕਾਊਂਟਰ

ssp warns absconding miscreants: ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਫਰਾਰ ਬਦਮਾਸ਼ਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਕਪਤਾਨ ਦਿਲੀਪ ਸਿੰਘ ਕੁੰਵਰ ਨੇ ਫਰਾਰ ਬਦਮਾਸ਼ਾਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਹੈ ਕਿ ਜੇ ਬਦਮਾਸ਼ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਨਹੀਂ ਕਰਦੇ ਤਾਂ ਪੁਲਿਸ ਐਨਕਾਊਂਟਰ ਸ਼ੁਰੂ ਕਰੇਗੀ। ਇੰਨਾ

Carousel Posts