Tag: current international news, current news, current Punjabi news, international news, latest international news, latest news, punjabi news, top news, trending news
ਹੋਟਲ ਦੇ ਕਮਰੇ ‘ਚ ਇਕੱਲੀ ਰੁਕੀ ਏਅਰਹੋਸਟੈੱਸ ਨੇ AC ‘ਚ ਵੇਖੀ ਲਾਈਟ, ਧਿਆਨ ਨਾਲ ਵੇਖਿਆ ਤਾਂ ਉੱਡੇ ਹੋਸ਼!
Mar 03, 2024 11:25 pm
ਅੱਜ-ਕੱਲ੍ਹ ਲੋਕ ਘੁੰਮਣ-ਫਿਰਨ ਦੇ ਇੰਨੇ ਸ਼ੌਕੀਨ ਹਨ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਸੈਰ ਕਰਨ ਲਈ ਨਿਕਲ ਜਾਂਦੇ ਹਨ। ਸਫ਼ਰ...
Google Maps ਨੇ ਸੈਲਾਨੀਆਂ ਖ.ਤਰਨਾ.ਕ ਜੰਗਲ ‘ਚ ਫਸਾਇਆ, ਇੱਕ ਹਫਤਾ ਤੁਰਨਾ ਪਿਆ ਪੈਦਲ
Mar 03, 2024 11:19 pm
ਅੱਜ ਟੈਕਨਾਲੋਜੀ ਪੂਰੀ ਦੁਨੀਆ ਵਿੱਚ ਫੈਲ ਗਈ ਹੈ। ਲੋਕਾਂ ਦੇ ਜ਼ਿਆਦਾਤਰ ਕੰਮ ਟੈਕਨਾਲੋਜੀ ਦੀ ਮਦਦ ਨਾਲ ਹੋ ਰਹੇ ਹਨ, ਚਾਹੇ ਉਹ ਖਰੀਦਦਾਰੀ ਕਰ...
ਕੀ ਜ਼ਿਆਦਾ ਚਾਹ ਪੀਣ ਨਾਲ ਸੱਚਮੁਚ ਵਧਦਾ ਏ ਭਾਰ? ਜਾਣੋ ਕੀ ਕਹਿਣਾ ਹੈ ਮਾਹਰਾਂ ਦਾ
Mar 03, 2024 11:08 pm
ਭਾਰਤੀਆਂ ਨੂੰ ਚਾਹ ਬਹੁਤ ਪਸੰਦ ਹੈ। ਸਵੇਰ ਦੀ ਚੰਗੀ ਸ਼ੁਰੂਆਤ ਹੀ ਚਾਹ ਨਾਲ ਹੁੰਦੀ ਹੈ। ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ...
ਜੇਲ੍ਹ ਅੰਦਰ ਕੈਦੀਆਂ ਦੀ ਹੋਈ ਤੂੰ-ਤੂੰ ਮੈਂ-ਮੈਂ ਵਿਚਾਲੇ ਬੁਰੀ ਤਰ੍ਹਾਂ ਕੁੱਟਿਆ ਕੈਦੀ, ਹਸਪਤਾਲ ‘ਚ ਭਰਤੀ
Mar 03, 2024 10:52 pm
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅੰਦਰ ਕੈਦੀਆਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੀੜਤ ਮੁਤਾਬਕ ਬਠਿੰਡਾ...
ਭੀੜ ‘ਚ ਖੜ੍ਹੀ ਬੱਚੀ ਦਿਖਾ ਰਹੀ ਸੀ ਪੇਂਟਿੰਗ, PM ਮੋਦੀ ਦੀ ਪਈ ਨਜ਼ਰ ਤਾਂ ਕਮਾਂਡੋ ਨੂੰ ਕੀਤਾ ਇਸ਼ਾਰਾ
Mar 03, 2024 8:56 pm
2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਅਤੇ ਬਿਹਾਰ ਦੇ ਦੌਰੇ ‘ਤੇ ਸਨ, ਦੋਵਾਂ ਥਾਵਾਂ ‘ਤੇ ਪੀਐਮ ਮੋਦੀ ਨੇ ਇਕੱਠ ਨੂੰ...
ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾ/ਦ/ਸਾ, ਬੇਕਾਬੂ ਹੋ ਕੇ ਪਲਟੀ, ਕਈ ਫੱਟੜ
Mar 03, 2024 8:28 pm
ਪੰਜਾਬ ਵਿੱਚ ਧਾਰਮਿਕ ਅਸਥਾਨ ‘ਤੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਲੋਕ ਫੱਟੜ ਹੋ...
ਪਾਕਿਸਤਾਨ ‘ਚ ਭਾਰੀ ਮੀਂਹ ਦਾ ਕਹਿ.ਰ, ਪਿਛਲੇ 48 ਘੰਟਿਆਂ ‘ਚ 37 ਮੌ.ਤਾਂ, ਕਈ ਮਕਾਨ ਢਹੇ
Mar 03, 2024 8:04 pm
ਪਾਕਿਸਤਾਨ ਵਿੱਚ ਪਿਛਲੇ 48 ਘੰਟਿਆਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ...
ਦਿੱਲੀ-NCR ‘ਚ ਫਿਰ ਬਦਲਿਆ ਮੌਸਮ ਦਾ ਮਿਜਾਜ਼, ਹਲਕੀ ਮੀਂਹ ਨਾਲ ਬਣੇ ਬੱਦਲ, ਡਿੱਗਿਆ ਪਾਰਾ
Mar 03, 2024 7:47 pm
ਦਿੱਲੀ-ਐਨਸੀਆਰ ਦੇ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਦੁਪਹਿਰ ਬਾਅਦ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ।...
ਕਪੂਰਥਲਾ ‘ਚ 6 ਵਿਦੇਸ਼ੀ ਔਰਤਾਂ ਫੜੀਆਂ, ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰਦੀਆਂ ਸਨ ਲੁੱਟ-ਖੋਹ
Mar 03, 2024 6:52 pm
ਕਪੂਰਥਲਾ ‘ਚ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੀਆਂ 6 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼...
ਸ਼ਹਿਬਾਜ਼ ਸ਼ਰੀਫ ਦੂਜੀ ਵਾਰ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਭਲਕੇ ਚੱਕਣਗੇ ਸਹੁੰ
Mar 03, 2024 6:27 pm
ਪਾਕਿਸਤਾਨ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਵਿਚਾਲੇ ਆਖਿਰਕਾਰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਗਿਆ ਹੈ। ਸਾਬਕਾ...
ਭੋਜਨ ਤੋਂ ਬਾਅਦ ਗੁੜ ਖਾਣ ਨਾਲ ਮਿਲਦੇ ਨੇ ਕਈ ਲਾਭ, ਇਹ 6 ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Mar 03, 2024 6:07 pm
ਸਾਡੇ ਦੇਸ਼ ਵਿੱਚ ਗੁੜ ਦੀ ਬਹੁਤ ਮਹੱਤਤਾ ਹੈ। ਇਸਨੂੰ ਕੁਦਰਤੀ ਮਿਠਾਈ ਵੀ ਕਿਹਾ ਜਾਂਦਾ ਹੈ। ਅੱਜ ਵੀ ਬਜ਼ੁਰਗ ਦਿਨ ਦੀ ਸ਼ੁਰੂਆਤ ਗੁੜ ਅਤੇ...
ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਬਿਆਨ, 6 ਮਾਰਚ ਨੂੰ ਟ੍ਰੈਕਟਰ ਤੋਂ ਬਗੈਰ ਦਿੱਲੀ ਵੱਲ ਕਰਨਗੇ ਕੂਚ
Mar 03, 2024 4:24 pm
ਪੰਜਾਬ-ਹਰਿਆਣਾ ਦੇ ਸ਼ੰਭੂ-ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ। 10 ਮਾਰਚ ਨੂੰ ਦੁਪਹਿਰ 12 ਵਜੇ...
ਟੈਕਸ ਬਚਾਓ ਤੇ ਪਾਓ ਹੋਮ ਲੋਨ ‘ਤੇ ਛੋਟ, 31 ਮਾਰਚ ਤੋਂ ਪਹਿਲਾਂ ਨਿਪਟਾ ਲਓ ਇਹ 5 ਜ਼ਰੂਰੀ ਕੰਮ
Mar 03, 2024 4:01 pm
ਵਿੱਤੀ ਸਾਲ 2023-24 ਲਈ ਟੈਕਸ ਸੇਵਿੰਗ ਦਾ ਆਪਸ਼ਨ ਸਿਲੈਕਟ ਕਰਨ ਦੀ ਆਖਰੀ ਤਰੀਕ 31 ਮਾਰਚ 2024 ਹੈ। 31 ਤਰੀਕ ਤੱਕ ਤੁਹਾਨੂੰ ਆਪਣੀ ਆਮਦਨ ਮੁਤਾਬਕ ਟੈਕਸ...
CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
Mar 03, 2024 4:01 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਲੁਧਿਆਣਾ ਸਥਿਤ ਹੋਟਲ ਰੈਡੀਸਨ...
ਸਰਕਾਰ ਦੇ ਸਖਤ ਰੁਖ਼ ਦੇ ਬਾਅਦ ਬੈਕਫੁੱਟ ‘ਤੇ Google! ਪਲੇ ਸਟੋਰ ਤੋਂ ਹਟਾਏ 10 ਇੰਡੀਅਨ ਐਪਸ ਦੀ ਹੋਈ ਵਾਪਸੀ
Mar 03, 2024 4:01 pm
ਗੂਗਲ ਨੇ 10 ਭਾਰਤੀ ਐਪਸ ਖਿਲਾਫ 1 ਮਾਰਚ ਨੂੰ ਐਕਸ਼ਨ ਲਿਆ ਤੇ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਗੂਗਲ ਦਾ ਕਹਿਣਾ ਸੀ ਕਿ ਇਹ...
BJP ਤੋਂ ਟਿਕਟ ਕੱਟਣ ਦੇ ਬਾਅਦ ਡਾ. ਹਰਸ਼ਵਰਧਨ ਨੇ ਸਿਆਸਤ ਨੂੰ ਕਿਹਾ ਅਲਵਿਦਾ, ਕਿਹਾ-‘ਕਲੀਨਿਕ ਮੇਰਾ ਇੰਤਜ਼ਾਰ ਕਰ ਰਹੀ’
Mar 03, 2024 3:26 pm
ਭਾਜਪਾ ਵੱਲੋਂ 2024 ਦੀਆਂ ਆਮ ਚੋਣਾਂ ਲਈ ਜਾਰੀ ਉਮੀਦਵਾਰਾਂ ਦੀ ਲਿਸਟ ਦੇ ਨਾਲ ਹੀ ਪਾਰਟੀ ਵਿਚ ਰਾਜਨੀਤੀ ਤੋਂ ਦੂਰੀ ਬਣਾਉ ਦਾ ਸਿਲਸਿਲਾ ਜਾਰੀ...
ਮੁਕੇਰੀਆਂ ਨੇੜੇ ਡੋਲੀ ਵਾਲੀ ਕਾਰ ਬੇਕਾਬੂ ਹੋ ਦਰੱਖਤ ਨਾਲ ਟਕਰਾਈ, ਲਾੜੇ ਸਣੇ 6 ਲੋਕ ਜ਼ਖਮੀ
Mar 03, 2024 3:13 pm
ਮੁਕੇਰੀਆਂ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਲਾੜੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਲਾੜੇ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ...
ਫਿਰੋਜਪੁਰ ਪੁਲਿਸ ਨੇ 2 ਨ.ਸ਼ਾ ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਡੇਢ ਕਿਲੋ ਹੈ.ਰੋਇ.ਨ ਬਰਾਮਦ
Mar 03, 2024 3:09 pm
ਫਿਰੋਜਪੁਰ CIA ਸਟਾਫ਼ ਨੇ ਇੱਕ ਕਾਰ ਵਿੱਚ ਜਾ ਰਹੇ ਦੋ ਨਸ਼ਾ ਤਸਕਰਾਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ NDPS ਐਕਟ...
ਹੁਸ਼ਿਆਰਪੁਰ ‘ਚ ਵਾਪਰਿਆ ਸੜਕ ਹਾ.ਦਸਾ, ਤੇਜ਼ ਰਫਤਾਰ ਮੋਟਰਸਾਈਕਲ ਆਇਆ ਟਿੱਪਰ ਥੱਲੇ, ਮੌਕੇ ਤੇ ਪਹੁੰਚੀ ਪੁਲਿਸ
Mar 03, 2024 2:47 pm
ਹੁਸ਼ਿਆਰਪੁਰ ਦੇ ਮੁਕੇਰੀਆ-ਤਲਵਾੜਾ ਮੁੱਖ ਸੜਕ ਤੇ ਦੇਰ ਸ਼ਾਮ ਇੱਕ ਸੜਕ ਹਾਦਸਾ ਵਾਪਰ ਗਿਆ। ਇੱਥੇ ਤੇਜ਼ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਇੱਕ...
ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਪਹੁੰਚੀਆਂ ਧਰਮਸ਼ਾਲਾ, 7 ਮਾਰਚ ਤੋਂ ਖੇਡਿਆ ਜਾਵੇਗਾ ਪੰਜਵਾਂ ਟੈਸਟ ਮੈਚ
Mar 03, 2024 2:01 pm
ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 7 ਤੋਂ 11 ਮਾਰਚ ਤੱਕ ਧਰਮਸ਼ਾਲਾ ਕ੍ਰਿਕਟ ਸਟੇਡੀਅਮ ‘ਚ ਖੇਡਿਆ...
Fastag ਯੂਜ਼ਰਸ ਨੂੰ ਮਿਲੀ ਵੱਡੀ ਰਾਹਤ, ਵੱਧ ਗਈ KVC ਅਪਡੇਟ ਕਰਨ ਦੀ ਮਿਆਦ
Mar 03, 2024 1:46 pm
ਪਹਿਲਾਂ NHAI ਨੇ ਕੇਵਾਈਸੀ ਅਪਡੇਟ ਕਰਨ ਲਈ 29 ਫਰਵਰੀ ਤੱਕ ਦਾ ਸਮਾਂ ਤੈਅ ਕੀਤਾ ਸੀ ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਆਪਣੇ ਫਾਸਟੈਗ ਨੂੰ...
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 5 ਕਿਲੋ ਅ.ਫੀਮ ਸਣੇ 3 ਨ.ਸ਼ਾ ਤ.ਸਕਰਾਂ ਨੂੰ ਕੀਤਾ ਕਾਬੂ
Mar 03, 2024 12:58 pm
ਜਲੰਧਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਵੱਲੋਂ...
ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ 4 NH ਸਮੇਤ 444 ਸੜਕਾਂ ਤੇ 1015 ਟਰਾਂਸਫਾਰਮਰ ਬੰਦ
Mar 03, 2024 12:14 pm
ਹਿਮਾਚਲ ‘ਚ ਸ਼ਨੀਵਾਰ ਨੂੰ ਦਿਨ ਭਰ ਮੈਦਾਨੀ ਇਲਾਕਿਆਂ ‘ਚ ਮੀਂਹ ਅਤੇ ਪਹਾੜੀਆਂ ‘ਤੇ ਬਰਫਬਾਰੀ ਹੋਈ। ਖੇਤੀ ਅਤੇ ਬਾਗਬਾਨੀ ਨੂੰ ਇਸ ਦਾ...
ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ ਭਰਤੀ ‘ਚ ਅਪਲਾਈ ਕਰਨ ਦੀ ਵਧੀ ਤਰੀਕ, ਹੁਣ 10 ਮਾਰਚ ਤੱਕ ਕਰੋ Apply
Mar 03, 2024 12:05 pm
ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਤੇ ਸੁਪਰਵਾਈਜ਼ਰ ਦੇ 286 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ਵਿਚ ਜੋ ਲੋਕ ਕਿਸੇ ਕਾਰਨ ਅਜੇ...
CM ਮਨੋਹਰ ਲਾਲ ਨੇ ਫਰੀਦਾਬਾਦ ‘ਚ ‘Half Marathon’ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Mar 03, 2024 11:36 am
ਹਰਿਆਣਾ ਦੇ ਫਰੀਦਾਬਾਦ ‘ਚ ਅੱਜ ਹਾਫ ਮੈਰਾਥਨ ‘ਚ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਨੌਜਵਾਨਾਂ ‘ਚ ਨਸ਼ੇ ਦੇ ਖਿਲਾਫ...
ਆਸਮਾਨੀ ਬਿਜਲੀ ਡਿਗਣ ਨਾਲ ਮਾਂ-ਪੁੱਤ ਦੀ ਹੋਈ ਮੌ/ਤ, ਖੇਤਾਂ ‘ਚ ਸਰ੍ਹੋਂ ਕੱਟਦੇ ਸਮੇਂ ਵਾਪਰਿਆ ਹਾਦ/ਸਾ
Mar 03, 2024 10:52 am
ਹਰਿਆਣਾ ਦੇ ਕੁਰੂਕਸ਼ੇਤਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਂ-ਪੁੱਤ ਦੀ ਆਸਮਾਨੀ ਬਿਜਲੀ ਡਿਗਣ ਕਾਰਨ ਮੌਤ ਹੋ ਗਈ। ਪੂਰੇ ਦਾ ਪੂਰਾ...
ਕਿਸਾਨ ਅੰਦੋਲਨ ਵਿਚਾਲੇ ਵੱਡੀ ਖਬਰ, ਅਜੈ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਤੋਂ ਲੜਨਗੇ ਚੋਣ
Mar 03, 2024 10:35 am
ਭਾਜਪਾ ਨੇ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। 34 ਕੇਂਦਰੀ ਮੰਤਰੀਆਂ ਨੂੰ ਟਿਕਟ ਮਿਲਿਆ ਹੈ। ਸੂਚੀ ਵਿਚ 28...
ਦੁਨੀਆ ਦਾ ਸਭ ਤੋਂ ਅਮੀਰ ਕੁੱਤਾ! 30 ਅਰਬ ਦਾ ਮਾਲਕ, ਸੇਵਾ ਕਰਦੇ ਨੇ ਕਈ ਨੌਕਰ-ਚਾਕਰ
Mar 02, 2024 11:58 pm
ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਾਰੇ ਤਾਂ ਸੁਣਿਆ ਹੋਵੇਗਾ, ਪਰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ...
ਪਤਲਾ ਹੋਣਾ ਬੰਦੇ ਲਈ ਬਣਿਆ ਮੁਸੀਬਤ, ਗੱਡੀ ਚਲਾਉਣ ‘ਤੇ ਲੱਗਾ ਬੈਨ, ਰੱਦ ਹੋਇਆ ਡਰਾਈਵਿੰਗ ਲਾਇਸੈਂਸ
Mar 02, 2024 11:22 pm
ਹਰ ਕੋਈ ਦੁਬਲਾ-ਪਤਲਾ ਹੋਣਾ ਚਾਹੁੰਦਾ ਹੈ। ਇਸ ਦੇ ਲਈ ਲੋਕ ਕੀ ਨਹੀਂ ਕਰਦੇ, ਪਰ ਪਤਲੇ ਹੋਣ ਅਤੇ ਫਿੱਟ ਹੋਣ ਵਿਚ ਫਰਕ ਹੁੰਦਾ ਹੈ। ਨਹੀਂ ਤਾਂ...
ਫੋਨ ਤੋਂ ਕੰਟਰੋਲ ਕਰ ਸਕੋਗੇ ਲੈਪਟਾਪ, ਸਫਰ ਦੌਰਾਨ ਨਹੀਂ ਢੋਹਣਾ ਪਏਗਾ ਭਾਰ, ਇਹ ਸਟੈੱਪ ਕਰੋ ਫਾਲੋ
Mar 02, 2024 11:18 pm
ਸਫਰ ਦੌਰਾਨ ਸਮਾਰਟਫੋਨ ਦੀ ਵਰਤੋਂ ਕਰਨਾ ਆਸਾਨ ਹੈ ਪਰ ਜੇਕਰ ਤੁਹਾਨੂੰ ਲੈਪਟਾਪ ਦੀ ਵਰਤੋਂ ਕਰਨੀ ਪਵੇ ਤਾਂ ਇਹ ਸਮੱਸਿਆ ਬਣ ਜਾਂਦੀ ਹੈ।...
ਹਾਰਟ ਅਟੈਕ ਤੋਂ ਪਹਿਲਾਂ ਸਰੀਰ ਖੁਦ ਦਿੰਦਾ ਏ ਅਲਾਰਮ, ਇਹ ਲੱਛਣ ਪਛਾਣ ਕੇ ਬਚ ਸਕਦੀ ਏ ਜਾਨ
Mar 02, 2024 11:15 pm
ਅੱਜ ਕੱਲ੍ਹ ਹਰ ਰੋਜ਼ ਹਾਰਟ ਅਟੈਕ ਕਾਰਨ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਲੋਕ ਖੁਸ਼ਕਿਸਮਤ ਹੁੰਦੇ ਹਨ, ਜੋ ਸਮੇਂ...
ਪੰਜਾਬ ‘ਚ ਤੂਫਾਨ ਨੇ ਧਾਰਿਆ ਭਿਆ.ਨਕ ਰੂ.ਪ, ਪੁੱਟ ਸੁੱਟੇ ਰੁੱਖ, ਟੁੱਟੀਆਂ ਕੰਧਾਂ
Mar 02, 2024 10:53 pm
ਪੰਜਾਬ ਦੇ ਬਠਿੰਡਾ ‘ਚ ਸ਼ਨੀਵਾਰ ਦੁਪਹਿਰ ਨੂੰ ਜ਼ਿਲੇ ਦੇ ਵੱਖ-ਵੱਖ ਪਿੰਡਾਂ ‘ਚ ਪਏ ਭਾਰੀ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ...
ਅਨੰਤ ਅੰਬਾਨੀ ਨੇ ਆਪਣੇ ਪ੍ਰੀ-ਵੈਡਿੰਗ ‘ਚ ਦਿੱਤੀ ਸਪੀਚ, ਕਿਹਾ ਕੁਝ ਅਜਿਹਾ ਕਿ ਰੋ ਪਏ ਮੁਕੇਸ਼ ਅੰਬਾਨੀ
Mar 02, 2024 9:20 pm
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਨੂੰ ਜਾਮਨਗਰ, ਗੁਜਰਾਤ ਵਿੱਚ ਬਹੁਤ ਧੂਮਧਾਮ ਨਾਲ ਸ਼ੁਰੂ ਹੋਏ। ਭਾਰਤ...
ਕੋਵਿਡ-19 ਵੈਕਸੀਨ ਕਰਕੇ ਵਧਿਆ ਦਿਲ ਦਾ ਦੌਰਾ? ਸਿਹਤ ਮੰਤਰੀ ਨੇ ਦਿੱਤੀ ਸਪੱਸ਼ਟ ਜਾਣਕਾਰੀ
Mar 02, 2024 8:41 pm
ਕੋਵਿਡ -19 ਦਾ ਖ਼ਤਰਾ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਦਿਖਾਈ ਦੇ ਰਿਹਾ ਹੈ। ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਿੱਚ ਨਾ ਸਿਰਫ ਗੰਭੀਰ...
ਹੁਣ ਪ੍ਰਾਈਵੇਟ ਹਸਪਤਾਲਾਂ ‘ਚ ਧੱਕੇ ਖਾਣ ਦੀ ਲੋੜ ਨਹੀਂ, ਮਾਨ ਸਰਕਾਰ ਨੇ ਲੋਕਾਂ ਨੂੰ ਦਿੱਤਾ ਤੋਹਫਾ
Mar 02, 2024 8:05 pm
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜਲੰਧਰ ਤੋਂ 165 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ...
ਹਸਪਤਾਲ ‘ਚ ‘ਚ ਦਾਖ਼ਲ ਮੁੰਡੇ ਨੂੰ ਡਾਕਟਰਾਂ ਸਾਹਮਣੇ ਸ਼ਰੇਆਮ ਕੁੱਟਿਆ, ਸਾਰੀ ਘਟਨਾ CCTV ‘ਚ ਕੈਦ
Mar 02, 2024 7:09 pm
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਏ ਮੁੰਡੇ ‘ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ...
ਲੋਕ ਸਭਾ ਚੋਣਾਂ 2024 : BJP ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, PM ਮੋਦੀ ਵਾਰਾਣਸੀ ਤੋਂ ਲੜਨਗੇ ਚੋਣ
Mar 02, 2024 6:44 pm
ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ...
‘ਸਰਕਾਰੀ ਦਫਤਰਾਂ ਦਾ ਸਮਾਂ 3 ਜ਼ੋਨਾਂ ‘ਚ ਬਦਲਣ ਦੀ ਤਿਆਰੀ’- ਟਾਈ-ਕਾਨ ਸਟਾਰਟਅਪ ‘ਚ ਬੋਲੇ CM ਮਾਨ
Mar 02, 2024 6:29 pm
ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਤਿੰਨ ਜ਼ੋਨਾਂ ਵਿੱਚ ਬਦਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਸੀਐਮ...
ਖੇਤਾਂ ‘ਚ ਗਏ 21 ਸਾਲਾਂ ਨੌਜਵਾਨ ‘ਤੇ ਡਿਗੀ ਅਸਮਾਨੀ ਬਿਜਲੀ, ਬੁਝਿਆ ਘਰ ਦਾ ਚਿਰਾਗ
Mar 02, 2024 5:38 pm
ਪੰਜਾਬ ਵਿੱਚ ਅੱਜ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ‘ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜੇਮਾਰੀ ਹੋਈ। ਇਸੇ ਵਿਚਾਲੇ ਦੋ ਥਾਵਾਂ ‘ਤੇ...
ਪੰਜਾਬ-ਹਰਿਆਣਾ ‘ਚ ਮੀਂਹ ਨਾਲ ਪਏ ਗੜੇ, ਚੱਲੀਆਂ ਤੇਜ਼ ਹਵਾਵਾਂ, ਹਿਮਾਚਲ ‘ਚ ਢਾਈ ਫੁੱਟ ਤੱਕ ਡਿੱਗੀ ਬਰਫ਼
Mar 02, 2024 5:12 pm
ਸ਼ਨੀਵਾਰ ਨੂੰ ਹਰਿਆਣਾ ਅਤੇ ਪੰਜਾਬ ‘ਚ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਈ। ਹਰਿਆਣਾ ਦੇ ਜੀਂਦ, ਫਤਿਹਾਬਾਦ ਅਤੇ ਹਿਸਾਰ ‘ਚ ਦੁਪਹਿਰ...
ਜਿ.ਨਸੀ ਸ਼ੋਸ਼ਣ ਮਾਮਲਿਆਂ ‘ਚ ਬਿਆਨਾਂ ਤੋਂ ਮੁਕਰਣ ਵਾਲਿਆਂ ਦੀ ਖ਼ੈਰ ਨਹੀਂ, ਹਾਈਕੋਰਟ ਨੇ ਦਿੱਤੇ ਇਹ ਹੁਕਮ
Mar 02, 2024 4:56 pm
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਝੂਠੇ ਜਿਨਸੀ ਸ਼ੋਸ਼ਣ ਅਤੇ ਯੌਨ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਅਹਿਮ ਹੁਕਮ ਜਾਰੀ ਕੀਤੇ ਹਨ।...
ਐਲੋਨ ਮਸਕ ਨੇ Open AI ‘ਤੇ ਠੋਕਿਆ ਕੇਸ, ਕਿਹਾ-‘ਪੈਸਾ ਕਮਾਉਣ ਦੇ ਚੱਕਰ ‘ਚ ਭਟਕ ਗਈ ਕੰਪਨੀ’
Mar 02, 2024 2:44 pm
ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਰਟੀਫੀਸ਼ੀਅਨ ਇੰਟੈਲੀਜੈਂਸ AI ਕੰਪਨੀ OpenAI ਤੇ ਉਸ ਦੇ ਚੀਫ ਐਗਜ਼ੀਕਿਊਟਿਵ ਅਫਸਰ ਸੈਮ ਆਲਟਮੈਨ ਖਿਲਾਫ ਮੁਕੱਦਮਾ...
ਖੰਨਾ ‘ਚ 5 ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਲਾਲੀ ਦੀ ਮੌ.ਤ, ਜਿੰਮ ‘ਚ ਕਸਰਤ ਕਰਦੇ ਸਮੇਂ ਪਿਆ ਦਿਲ ਦਾ ਦੌਰਾ
Mar 02, 2024 11:29 am
ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਸਿੰਘ ਲਾਲੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਜਿਮ ‘ਚ ਕਸਰਤ ਕਰਦੇ ਸਮੇਂ ਲਾਲੀ...
ਲੋਕ ਸਭਾ ਚੋਣਾਂ ਤੋਂ ਪਹਿਲਾਂ BJP ਸਾਂਸਦ ਗੌਤਮ ਗੰਭੀਰ ਦਾ ਵੱਡਾ ਫੈਸਲਾ, ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ
Mar 02, 2024 10:59 am
ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੱਡਾ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗੌਤਮ ਗੰਭੀਰ...
ਪੰਜਾਬ ਦੇ 17 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਆਰੇਂਜ ਅਲਰਟ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਦੀ ਵੀ ਸੰਭਾਵਨਾ
Mar 02, 2024 8:58 am
ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ...
ਸ਼ਿਵਰਾਤਰੀ ਤੋਂ ਪਹਿਲਾਂ ਸ਼ਿਲਪਕਾਰ ਨੇ ਬਣਾਇਆ ਸੋਨੇ ਦਾ ਸਭ ਤੋਂ ਛੋਟਾ ਸ਼ਿਵਲਿੰਗ, PM ਮੋਦੀ ਨੂੰ ਭੇਟ ਕਰਨ ਦੀ ਇੱਛਾ
Mar 01, 2024 11:52 pm
ਭੋਲੇ ਬਾਬਾ ਦੇ ਸ਼ਰਧਾਲੂ ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਮਹਾਸ਼ਿਵਰਾਤਰੀ 8 ਮਾਰਚ ਨੂੰ ਹੈ, ਜਿਸ ਦੌਰਾਨ ਬਾਬਾ ਦੇ...
ਇਸ ਮਾਂ ਦੇ ਹੌਂਸਲੇ ਨੂੰ ਸਲਾਮ! ਅਯੁੱਧਿਆ ਜਾਂਦੇ 21 ਸਾਲਾਂ ਪੁੱਤ ਦੀ ਹੋਈ ਮੌ.ਤ, ਦੁੱਖ ਭੱਲ ਬਚਾਈਆਂ ਕਈ ਜ਼ਿੰਦਗੀਆਂ
Mar 01, 2024 11:48 pm
21 ਸਾਲ ਦੀ ਉਮਰ ਵਿੱਚ ਪੁੱਤਰ ਇਸ ਸੰਸਾਰ ਨੂੰ ਛੱਡ ਗਿਆ ਅਤੇ ਮਾਂ ਨੇ ਆਪਣੇ ਅੰਗ ਦਾਨ ਕਰਕੇ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ।...
Telegram ‘ਤੇ ਚੱਲ ਰਿਹਾ ਸਸਤੇ ਆਈਫੋਨ ਦਾ ਸਕੈਮ, ਸਰਕਾਰ ਨੇ ਜਾਰੀ ਕੀਤਾ ਅਲਰਟ
Mar 01, 2024 11:41 pm
ਅੱਜਕੱਲ੍ਹ ਟੈਲੀਗ੍ਰਾਮ ‘ਤੇ ਵੀ ਸਕੀਮਾਂ ਅਤੇ ਪੇਸ਼ਕਸ਼ਾਂ ਦੀ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਗਈ ਹੈ। ਗਰੁੱਪ ਚੈਟ ‘ਤੇ ਕਈ ਤਰ੍ਹਾਂ ਦੇ...
ਰੁਕ ਗਈ ਸੀ ਦਿਲ ਦੀ ਧੜਕਨ, 50 ਮਿੰਟ ਮਗਰੋਂ ਜਿਊਂਦਾ ਹੋ ਗਿਆ ਬੰਦਾ, ਫਿਰ ਹਸਪਤਾਲ ‘ਚ ਹੀ ਘੁੰਮਣ ਲੱਗਾ
Mar 01, 2024 11:32 pm
ਹਰ ਦਿਨ ਮੈਡੀਕਲ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਨਵੇਂ ਚਮਤਕਾਰਾਂ ਦੀਆਂ ਖ਼ਬਰਾਂ ਸੁਰਖੀਆਂ ਬਣਾਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ...
ਸ਼ਾਕਾਹਾਰੀ ਲੋਕ ਸਭ ਤੋਂ ਜ਼ਿਆਦਾ ਇਸ ਵਿਟਾਮਿਨ ਦੀ ਕਮੀ ਦੇ ਸ਼ਿਕਾਰ, ਇਨ੍ਹਾਂ ਚੀਜ਼ਾਂ ਨਾਲ ਪੂਰੀ ਹੋ ਸਕਦੀ ਏ ਘਾਟ
Mar 01, 2024 11:25 pm
ਜੇ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਲੈਣਾ ਜ਼ਰੂਰੀ ਹੈ। ਭੋਜਨ ਨਾ ਸਿਰਫ਼ ਪੇਟ ਭਰਦਾ...
ਘਰ ‘ਚ ਇਕੱਲੇ ਰਹਿੰਦੇ ਬਜ਼ੁਰਗ ਨਾਲ ਔਰਤ ਕਰ ਗਈ ਕਾਰਾ! 8000 ਰੁ. ਲਈ ਸਾਥੀ ਨਾਲ ਉਤਾਰਿਆ ਮੌ.ਤ ਦੇ ਘਾਟ
Mar 01, 2024 9:44 pm
ਅੰਮ੍ਰਿਤਸਰ ਗੋਪਾਲ ਮੰਦਰ ਦੇ ਕੋਲ ਹੋਈ ਬਜ਼ੁਰਗ ਬੰਦੇ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਔਰਤ ਸਣੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।...
ਆਸਾਰਾਮ ਨੂੰ ਸੁਪਰੀਮ ਕੋਰਟ ਦਾ ਝਟਕਾ, ਖਾਰਿਜ ਕੀਤੀ ਰਿਹਾਈ ਦੀ ਅਪੀਲ
Mar 01, 2024 9:02 pm
ਸੁਪਰੀਮ ਕੋਰਟ ਨੇ ਬਲਾਤਕਾਰ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...
ਬੱਚਿਆਂ ਦਾ ਜਿਨ.ਸੀ ਸ਼ੋਸ਼ਣ ਰੋਕਣ ਲਈ ਅੱਗੇ ਆਈ ਪੰਜਾਬ ਪੁਲਿਸ, 180 ਅਫਸਰਾਂ ਦੀਆਂ ਬਣਾਈਆਂ ਟੀਮਾਂ
Mar 01, 2024 8:29 pm
ਪੰਜਾਬ ਵਿੱਚ ਪੁਲਿਸ 5 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਅੱਗੇ ਆਈ ਹੈ। ਪੁਲਿਸ ਦੇ ਕਮਿਊਨਿਟੀ ਅਫੇਅਰਸ ਡਵੀਜ਼ਨ...
ਲੋਕ ਸਭਾ ਚੋਣਾਂ 2024 : ਬਿਨਾਂ ਪਰੂਫ ਕੋਈ ਬਿਆਨ ਨਾ ਦਿਓ, ਚੋਣ ਕਮਿਸ਼ਨ ਨੇ ਜਾਰੀ ਕੀਤੀ ਅਡਵਾਇਜ਼ਰੀ
Mar 01, 2024 7:57 pm
ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ...
ਲਵ ਮੈਰਿਜ ਕਰਾ ਕੈਨੇਡਾ ਜਾ ਮੁਕਰੀ ਕੁੜੀ! ਚੱਕਰਾਂ ‘ਚ ਪਾਏ ਸਹੁਰੇ ਵਾਲੇ, ਘਰਵਾਲੇ ਦਾ ਹੋਇਆ ਮਾੜਾ ਹਾਲ
Mar 01, 2024 7:02 pm
ਗੁਰਦਾਸਪੁਰ : ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਦਬੂੜੀ ਦੇ ਇਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜ ਦਿੱਤਾ ਪਰ...
ਫਤਿਹਗੜ੍ਹ ਸਾਹਿਬ : ਲੱਖਾਂ ਦੀ ਨਕਦੀ ਸਣੇ 3 ਲੁਟੇਰੇ ਕਾਬੂ, ਫਾਈਨਾਂਸ ਕਰਮਚਾਰੀ ਨੂੰ ਬਣਾਇਆ ਸੀ ਸ਼ਿਕਾਰ
Mar 01, 2024 6:37 pm
ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ 10 ਫਰਵਰੀ ਨੂੰ ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ 8 ਲੱਖ ਰਪਏ ਲੁੱਟਣ ਦੀ ਵਾਰਦਾਤ ਨੂੰ...
ਅੰਬਾਨੀ ਪਰਿਵਾਰ ਨੇ ਅੰਨ ਸੇਵਾ ਨਾ ਸ਼ੁਰੂ ਕੀਤੀ ਪ੍ਰੀ-ਵੈਡਿੰਗ ਸੈਰਾਮਨੀ, ਪੁੱਤ-ਨੂੰਹ ਨਾਲ ਮੁਕੇਸ਼ ਅੰਬਾਨੀ ਨੇ ਵੀ ਪਰੋਸਿਆ ਖਾਣਾ
Mar 01, 2024 6:03 pm
ਅੰਬਾਨੀ ਪਰਿਵਾਰ ‘ਚ ਵਿਆਹ ਦੀਆਂ ਰਸਮਾਂ ਬੁੱਧਵਾਰ ਨੂੰ ਅੰਨਾ ਸੇਵਾ ਨਾਲ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪਰਿਵਾਰ ਦੇ ਮੁਖੀ ਮੁਕੇਸ਼...
ਸਾਬਕਾ DHO ਡਾ ਲਖਵੀਰ ਸਿੰਘ ਦੀ ਹੋਵੇਗੀ ਸਿਆਸਤ ‘ਚ ਐਂਟਰੀ! ‘ਆਪ’ ‘ਚ ਹੋ ਸਕਦੇ ਨੇ ਸ਼ਾਮਲ
Mar 01, 2024 5:39 pm
ਹੁਸ਼ਿਆਰਪੁਰ ਤੋਂ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਲਖਵੀਰ ਸਿੰਘ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ...
ਪੰਜਾਬ ਸਰਕਾਰ ਵੱਲੋਂ 3 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
Mar 01, 2024 5:09 pm
ਪੰਜਾਬ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ, ਇਸੇ ਵਿਚਾਲੇ ਪੰਜਾਬ ਸਰਕਾਰ ਨੇ 3 ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ...
FIR ਦਰਜ ਹੋਣ ਮਗਰੋਂ MP ਰਵਨੀਤ ਬਿੱਟੂ ਦਾ ਵੱਡਾ ਬਿਆਨ- ‘ਅਸੀਂ ਆਪੇ ਹੀ ਦਿਆਂਗੇ ਗ੍ਰਿਫ਼ਤਾਰੀਆਂ’
Mar 01, 2024 4:28 pm
ਲੁਧਿਆਣਾ ਵਿੱਚ ਕਾਂਗਰਸੀ ਵਰਕਰ 5 ਮਾਰਚ ਮੰਗਲਵਾਰ ਨੂੰ ਸੀਪੀ ਦਫਤਰ ਵਿੱਚ ਗ੍ਰਿਫਤਾਰੀਆਂ ਦੇਣਗੇ। ਐਮਪੀ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ...
ਅੱਜ ਤੋਂ ਦੇਸ਼ ‘ਚ ਲਾਗੂ ਹੋਏ ਇਹ ਵੱਡੇ ਬਦਲਾਅ, GST ਤੋਂ ਲੈ ਕੇ ਫਾਸਟੈਗ ਤੱਕ ਬਦਲ ਜਾਣਗੇ ਇਹ 5 ਨਿਯਮ
Mar 01, 2024 2:54 pm
ਅੱਜ ਤੋਂ ਨਵਾਂ ਮਹੀਨਾ ਯਾਨੀ ਮਾਰਚ ਸ਼ੁਰੂ ਹੋ ਗਿਆ ਹੈ। ਮਾਰਚ ਸ਼ੁਰੂ ਹੁੰਦੇ ਹੀ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜਿਸ ਦਾ ਸਿੱਧਾ ਅਸਰ...
ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ! 25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ
Mar 01, 2024 1:53 pm
ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਸਾਉਣੀ ਸੀਜ਼ਨ ਲਈ 24 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ...
ਪੰਜਾਬ ਵਿਧਾਨ ਸਭਾ ਦਾ ਵੱਡਾ ਫ਼ੈਸਲਾ, ਸ਼ੁਭਕਰਨ ਸਿੰਘ ਨੂੰ ਮਿਲਿਆ ਸ਼ਹੀਦ ਦਾ ਦਰਜਾ
Mar 01, 2024 1:16 pm
ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਪਹਿਲਾ ਦਿਨ ਹੈ। ਇਸੇ ਦੌਰਾਨ ਅੱਜ ਵਿਧਾਨ ਸਭਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕਿਸਾਨ ਅੰਦੋਲਨ ਵਿਚ...
IPS ਜੋਤੀ ਯਾਦਵ ਦੀ ਟੀਮ ਵੱਲੋਂ ਮੋਹਾਲੀ ‘ਚ ਐਨ/ਕਾਊਂਟਰ, ਇਕ ਬਦ/ਮਾਸ਼ ਨੂੰ ਲੱਗੀ ਗੋ/ਲੀ
Mar 01, 2024 1:05 pm
ਮੰਤਰੀ ਹਰਜੋਤ ਸਿੰਘ ਬੈਂਤ ਦੀ ਪਤਨੀ ਆਈਪੀਐੱਸ ਜੋਤੀ ਯਾਦਵ ਦੀ ਟੀਮ ਵੱਲੋਂ ਮੋਹਾਲੀ ਐਨਕਾਊਂਟਰ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ...
ਹਿਮਾਚਲ ‘ਚ ਭਾਰੀ ਮੀਂਹ-ਬਰਫਬਾਰੀ ਦਾ ਔਰੇਂਜ ਅਲਰਟ, ਸੈਲਾਨੀਆਂ ਨੂੰ ਉੱਚੇ ਇਲਾਕਿਆਂ ‘ਚ ਨਾ ਜਾਣ ਦੀ ਸਲਾਹ
Mar 01, 2024 12:42 pm
ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਅਤੇ ਬਰਫ਼ਬਾਰੀ ਨੂੰ ਲੈ ਕੇ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨ ਕੇਂਦਰ...
ਪੰਜਾਬ ਪੁਲਿਸ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 115 DSPs ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
Mar 01, 2024 12:19 pm
ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 115 ਡੀਐੱਸਪੀ ਦੇ ਤਬਾਦਲੇ ਕੀਤੇ ਗਏ ਹਨ। ਟਰਾਂਸਫਰ ਕੀਤੇ...
ਪੰਜਾਬ ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਨੇ ਕੀਤਾ ਹੰਗਾਮਾ, ਨਾਰਾਜ਼ ਹੋ ਵਿਚਾਲੇ ਹੀ ਭਾਸ਼ਣ ਛੱਡ ਗਏ ਰਾਜਪਾਲ
Mar 01, 2024 11:47 am
ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸ਼ੁਰੂ ਹੁੰਦੇ ਹੀ...
ਬੈਰੀਕੇਡ ਤੋੜਨ ਵਾਲਿਆਂ ਖਿਲਾਫ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ! ਰੱਦ ਹੋਣਗੇ ਵੀਜ਼ੇ ਤੇ ਪਾਸਪੋਰਟ
Mar 01, 2024 10:30 am
ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਵੱਡਾ ਐਕਸ਼ਨ ਲੈਣ ਜਾ ਰਹੀ ਹੈ।...
ਲੋਕਾਂ ਨੂੰ ਲੱਗਾ ਮਹਿੰਗਾਈ ਦਾ ਵੱਡਾ ਝਟਕਾ! ਕਮਰਸ਼ੀਅਲ LPG ਸਿਲੰਡਰ 25 ਰੁਪਏ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
Mar 01, 2024 10:07 am
ਅੱਜ ਸਵੇਰੇ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵੱਧ...
ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਬਾਰਿਸ਼ ਲਈ ਅੱਜ ਆਰੇਂਜ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਦੀ ਵੀ ਸੰਭਾਵਨਾ
Mar 01, 2024 9:34 am
ਪੰਜਾਬ ਵਿਚ ਅੱਜ ਲਈ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਕ ਵਾਰ ਫਿਰ ਤੋਂ ਪੱਛਮੀ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ।ਇਸ...
ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਖੁਲਾਸਾ-‘ਮੇਰੇ ਕੋਲੋਂ ਮੰਗੀ ਗਈ 2 ਕਰੋੜ ਰੁਪਏ ਦੀ ਫਿਰੌਤੀ’
Mar 01, 2024 9:01 am
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸਲ ਵਿਚ ਅਸੀਂ ਅੱਜ ਕਿਸਾਨ...
ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ, 15 ਮਾਰਚ ਤੱਕ ਚੱਲੇਗਾ ਵਿਧਾਨ ਸਭਾ ਦਾ ਇਜਲਾਸ
Mar 01, 2024 8:25 am
ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਬੀਐੱਲ ਪੁਰੋਹਿਤ ਦੇ ਭਾਸ਼ਣ ਤੋਂਹੋਵੇਗੀ। ਅੱਜ ਦੁਪਹਿਰ...
ਬਿਲ ਗੇਟਸ ਨੇ ਭਾਰਤ ਦੇ ਚਾਹਵਾਲੇ ਨਾਲ ਕੀਤਾ ਵੀਡੀਓ ਸ਼ੇਅਰ, ਕਹਿੰਦੇ- ‘ਇਥੇ ਹਰ ਥਾਂ ਕਾਢਾਂ ਨੇ…’
Feb 29, 2024 11:55 pm
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਸ਼ਾਮਲ ਬਿਲ ਗੇਟਸ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ...
ਖਾਣੇ ‘ਚ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ! ਗੰਭੀਰ ਬੀਮਾਰੀਆਂ ਨੂੰ ਦੇ ਰਹੇ ਓ ਸੱਦਾ
Feb 29, 2024 11:36 pm
ਤੇਲ ਅਤੇ ਮਸਾਲੇ ਤੋਂ ਬਿਨਾਂ ਭਾਰਤੀ ਭੋਜਨ ਕਿਵੇਂ ਪੂਰਾ ਹੋ ਸਕਦਾ ਹੈ? ਇਹ ਦੋਵੇਂ ਚੀਜ਼ਾਂ ਭੋਜਨ ਦਾ ਸੁਆਦ ਕਈ ਗੁਣਾ ਵਧਾ ਦਿੰਦੀਆਂ ਹਨ। ਪਰ ਕੀ...
Whatsapp ‘ਚ ਆਇਆ ਕਮਾਲ ਦਾ ਫੀਚਰ, ਯੂਜ਼ਰਸ ਨੂੰ ਲੰਮੇ ਸਮੇਂ ਤੋਂ ਸੀ ਉਡੀਕ, ਜਾਣੋ ਪੂਰੀ ਡਿਟੇਲ
Feb 29, 2024 11:17 pm
ਮੇਟਾ ਨੇ ਵ੍ਹਾਟਸਐਪ ‘ਚ ਇਕ ਨਵਾਂ ਫੀਚਰ ਸ਼ਾਮਲ ਕੀਤਾ ਹੈ, ਜਿਸ ਨਾਲ ਹੁਣ ਯੂਜ਼ਰਸ ਲਈ ਮੈਸੇਜ ਸਰਚ ਕਰਨਾ ਪਹਿਲਾਂ ਦੇ ਮੁਕਾਬਲੇ ਸੌਖਾ ਹੋ...
ਔਰਤ ਨੇ ਵਾਪਸ ਕੀਤਾ ਗੁਆਚਿਆ ਹੋਇਆ ਫੋਨ, ਇਨਾਮ ਵਿਚ ਮਿਲੀ ਅਜਿਹੀ ਚੀਜ਼ ਕਿ ਬੁਲਾਉਣੀ ਪਈ ਪੁਲਿਸ
Feb 29, 2024 11:02 pm
ਦੁਨੀਆ ‘ਚ ਬਹੁਤ ਘੱਟ ਲੋਕ ਹਨ ਜੋ ਕਿਸੇ ਦੀ ਗੁਆਚੀ ਹੋਈ ਜ਼ਰੂਰੀ ਚੀਜ਼ ਨੂੰ ਲੱਭਣ ਤੋਂ ਬਾਅਦ ਉਸ ਨੂੰ ਇਮਾਨਦਾਰੀ ਨਾਲ ਵਾਪਸ ਕਰ ਦਿੰਦੇ ਹਨ।...
ਆਨਲਾਈਨ 49 ਰੁਪਏੇ ‘ਚ 4 ਦਰਜਨ ਆਂਡੇ ਖਰੀਦ ਰਹੀ ਸੀ ਔਰਤ, ਲੱਗਾ 48,000 ਦਾ ਚੂਨਾ
Feb 29, 2024 10:44 pm
ਆਈਟੀ ਹੱਬ ਬੈਂਗਲੁਰੂ ‘ਚ ਇਕ ਔਰਤ ਨੂੰ ‘ਆਂਡਿਆਂ’ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।...
‘ਤੁਸੀਂ ਸਰਕਾਰ ਹੋ ਅੱ/ਤਵਾ.ਦੀ ਨਹੀਂ…’ ਕਿਸਾਨਾਂ ‘ਤੇ ਗੋਲੀਆਂ ਚਲਾਉਣ ‘ਤੇ ਹਾਈਕੋਰਟ ਨੇ ਹਰਿਆਣਾ ਨੂੰ ਪਾਈ ਝਾੜ
Feb 29, 2024 10:08 pm
ਕਿਸਾਨ ਅੰਦੋਲਨ ‘ਚ ਸ਼ੁਭਕਰਨ ਦੀ ਮੌਤ ਦੇ ਮਾਮਲੇ ‘ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ...
ਫ਼ਿਲਮੀ ਅੰਦਾਜ਼ ‘ਚ ਬੈਂਕ ਵਿਚ ਪਿਆ ਡਾ/ਕਾ, ਬੰ.ਦੂ/ਕ ਦੀ ਨੋਕ ‘ਤੇ ਲੱਖਾਂ ਰੁਪਏੇ ਦੀ ਲੁੱਟ
Feb 29, 2024 8:56 pm
ਤਰਨਤਾਰਨ ‘ਚ ਵੀਰਵਾਰ ਨੂੰ ਦੋ ਨੌਜਵਾਨਾਂ ਨੇ ਫਿਲਮੀ ਅੰਦਾਜ਼ ਵਿੱਚ ਇਕ ਬੈਂਕ ਲੁੱਟ ਲਿਆ। ਝਬਾਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ...
ਲੋਕ ਸਭਾ ਚੋਣਾਂ 2024 : BJP ਵੱਲੋਂ ਰਾਜ ਚੋਣ ਕਮੇਟੀ ਦਾ ਐਲਾਨ, ਕੈਪਟਨ, ਜਾਖੜ ਸਣੇ ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ
Feb 29, 2024 8:27 pm
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੂਬਾ ਚੋਣ ਕਮੇਟੀ ਦਾ ਗਠਨ ਕਰ ਦਿੱਤਾ ਹੈ।...
ਅਦਾਕਾਰਾ ਨਰਗਿਸ ਫਾਖਰੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਬੋਲੀ- ‘ਇਥੇ ਮਨ ਨੂੰ ਸ਼ਾਂਤੀ ਮਿਲਦੀ ਏ’
Feb 29, 2024 7:54 pm
ਅਮਰੀਕੀ ਮਾਡਲ ਅਤੇ ਅਦਾਕਾਰਾ ਨਰਗਿਸ ਫਾਖਰੀ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ। ਗੁਰੂ ਘਰ ਮੱਥਾ ਟੇਕਿਆ ਅਤੇ...
ਬਿਨਾਂ ਡਰਾਈਵਰ ਦੌੜੀ ਟ੍ਰੇਨ, ਉਤਰ ਰੇਲਵੇ ਨੇ ਲੋਕੋ ਪਾਇਲਟ ਖਿਲਾਫ ਲਿਆ ਵੱਡਾ ਐਕਸ਼ਨ
Feb 29, 2024 7:07 pm
ਜੰਮੂ ਦੇ ਕਠੂਆ ਤੋਂ ਪੰਜਾਬ ਦੇ ਉਚੀ ਬੱਸੀ ਤੱਕ ਲਗਭਗ 70 ਕਿਲੋਮੀਟਰ ਦੀ ਦੂਰੀ ‘ਤੇ ਚੱਲਣ ਵਾਲੀ ਇੱਕ ਮਾਲ ਗੱਡੀ ਦੇ ਲੋਕੋ ਪਾਇਲਟ ਨੂੰ...
ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਟੱਬਰ, ਭੈਣਾਂ ਨੇ ਸਿਹਰਾ ਬੰਨ੍ਹ ਕੀਤਾ ਵੀਰ ਵਿਦਾ
Feb 29, 2024 6:42 pm
ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਵੱਲੋਂ ਸੁੱਟੇ ਗਏ ਹੰਝੂ ਗੋਲੇ ਕਰਕੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦਾ ਪੂਰੇ ਰੀਤੀ-ਰਿਵਾਜਾਂ ਨਾਲ...
CM ਮਾਨ ਦਾ ਪੰਜਾਬੀਆਂ ਨੂੰ ਲਿਵਰ ਇੰਸਟਿਚਊਟ ਦਾ ਤੋਹਫ਼ਾ, ਅਤਿ-ਆਧੁਨਿਕ ਮਸ਼ੀਨਾਂ ਨਾਲ ਹੋਵੇਗਾ ਇਲਾਜ
Feb 29, 2024 6:17 pm
ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਕਈ ਕਦਮ ਚੁੱਕ ਰਹੇ ਹਨ। ਇਸੇ ਉਦੇਸ਼ ਨਾਲ ਸੀ.ਐੱਮ. ਮਾਨ ਨੇ ਅੱਜ...
‘ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਹਾਈਕੋਰਟ ਸਖ਼ਤ, ਬਿਨਾਂ ਇਜਾਜ਼ਤ ਨਹੀਂ ਮਿਲੇਗੀ ਫਰਲੋ
Feb 29, 2024 5:53 pm
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੈਰੋਲ ਦੇਣ...
ਨੌਜਵਾਨਾਂ ਲਈ ਸੁਨਹਿਰੀ ਮੌਕਾ! ਪੰਜਾਬ ਪੁਲਿਸ ਨੇ ਕੱਢੀਆਂ ਕਾਂਸਟੇਬਲ ਦੀਆਂ 1800 ਭਰਤੀਆਂ, ਇੰਝ ਕਰੋ ਅਪਲਾਈ
Feb 29, 2024 5:39 pm
ਪੰਜਾਬ ਪੁਲਿਸ ਕਾਂਸਟੇਬਲਾਂ ਦੀ ਆਨਲਾਈਨ ਅਰਜ਼ੀ ਪ੍ਰਕਿਰਿਆ 14 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 4 ਅਪ੍ਰੈਲ 2024 ਤੱਕ ਆਪਣੀ ਆਨਲਾਈਨ...
ਸੋਲਰ ਰੂਫ ਟੌਪ ਸਕੀਮ ‘ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਇੱਕ ਕਰੋੜ ਪਰਿਵਾਰਾਂ ਨੂੰ ਮਿਲੇਗੀ ਫ੍ਰੀ ਬਿਜਲੀ ਤੇ ਕਮਾਈ
Feb 29, 2024 5:04 pm
ਕੇਂਦਰ ਸਰਕਾਰ ਨੇ ਰੂਫਟਾਪ ਸੋਲਰ ਸਕੀਮ ਈ 75 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਇਸ ਸਕੀਮ ਨਾਲ ਦੇਸ਼ ਦੇ ਇੱਕ ਕਰੋੜ ਪਰਿਵਾਰਾਂ ਨੂੰ ਫਾਇਦਾ...
WhatsApp ‘ਚ ਆਇਆ ਨਵਾਂ ਫੀਚਰ, ਹੁਣ ਯੂਜ਼ਰਸ ਡੇਟ ਦੇ ਹਿਸਾਬ ਨਾਲ ਸਰਚ ਕਰ ਸਕਣਗੇ ਮੈਸੇਜ
Feb 29, 2024 4:01 pm
ਦੁਨੀਆ ਦੀ ਸਭ ਤੋਂ ਵੱਡੀ ਮਲਟੀਮੀਡੀਆ ਮੈਸੇਜਿੰਗ ਐਪ WhatsApp ਵਿੱਚ ਇੱਕ ਵੱਡਾ ਫੀਚਰ ਆਇਆ ਹੈ। ਹੁਣ ਯੂਜ਼ਰਸ ਕਿਸੇ ਵੀ ਗਰੁੱਪ ਜਾਂ ਪਰਸਨਲ ਚੈਟ ਦੇ...
ਸੰਗਰੂਰ ਦੇ ਸਵੈ-ਸਹਾਇਤਾ ਗਰੁੱਪ ਦੀਆਂ 100 ਔਰਤਾਂ ਤਿਆਰ ਕਰਨਗੀਆਂ ਪੰਜਾਬ ਪੁਲਿਸ ਦੀਆਂ ਵਰਦੀਆਂ
Feb 29, 2024 2:41 pm
ਹੁਣ ਸੰਗਰੂਰ ਦੇ ਪਿੰਡ ਅਕਾਲਗੜ੍ਹ ਦੇ ਸੈਲਫ ਹੈਲਪ ਗਰੁੱਪ (SHG) ਦੀਆਂ 100 ਔਰਤਾਂ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਵਰਦੀਆਂ ਤਿਆਰ ਕਰਨਗੀਆਂ। ਇਹ...
ਇੰਟੈੱਲ ਇੰਡੀਆ ਦੇ ਸਾਬਕਾ ਕੰਟਰੀ ਹੈੱਡ ਦੀ ਹੋਈ ਮੌ.ਤ, ਸਾਈਕਲਿੰਗ ਦੌਰਾਨ ਕੈਬ ਦੀ ਲਪੇਟ ‘ਚ ਆਉਣ ਨਾਲ ਵਾਪਰਿਆ ਹਾ.ਦਸਾ
Feb 29, 2024 2:09 pm
ਇੰਟੈੱਲ ਇੰਡੀਆ ਦੇ ਸਾਬਕਾ ਕੰਟਰੀ ਹੈੱਡ ਅਵਤਾਰ ਸੈਣੀ ਦੀ ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਤੇਜ਼ ਰਫਤਾਰ ਕੈਬ ਦੀ ਲਪੇਟ ‘ਚ ਆਉਣ ਨਾਲ ਮੌਤ...
ਪੰਜਾਬ ਨੂੰ ਮਿਲਿਆ ਪਹਿਲਾ ਲੀਵਰ ਇੰਸਟੀਚਿਊਟ, CM ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸਮਰਪਿਤ
Feb 29, 2024 1:24 pm
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਕੀਤਾ। ਇਸ ਸੰਸਥਾ ਦੀ...
ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਹੋਇਆ ਦਰਜ
Feb 29, 2024 12:15 pm
ਪੰਜਾਬ ਦੇ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਬਣਾਇਆ ਗਿਆ ਹੈ। ਰਿਕਾਰਡ...
ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, 35,000 ਰੁਪਏ ਰਿਸ਼ਵਤ ਲੈਂਦਾ ਮਾਲ ਵਿਭਾਗ ਦਾ ਤਕਨੀਕੀ ਸਹਾਇਕ ਕੀਤਾ ਕਾਬੂ
Feb 29, 2024 11:50 am
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਬਰਨਾਲਾ ਜ਼ਿਲ੍ਹੇ ਦੇ ਤਹਿਸੀਲਦਾਰ ਮਹਿਲ...
ਹਰਿਆਣਾ ਦੇ ਹਸਪਤਾਲਾਂ ‘ਚ 1 ਮਾਰਚ ਤੋਂ ਡਰੈੱਸ ਕੋਡ ਲਾਗੂ, ਜੀਨਸ, ਟੀ-ਸ਼ਰਟ ‘ਤੇ ਪਾਬੰਦੀ
Feb 29, 2024 11:46 am
ਹਰਿਆਣਾ ਦੇ ਹਸਪਤਾਲਾਂ ਵਿੱਚ ਭਲਕੇ ਯਾਨੀ 1 ਮਾਰਚ ਤੋਂ ਡਰੈੱਸ ਕੋਡ ਲਾਗੂ ਹੋ ਜਾਵੇਗਾ। ਇਸ ਦੇ ਲਈ ਉਚਿਤ ਡਿਜ਼ਾਈਨਰਾਂ ਵੱਲੋਂ ਵਰਦੀਆਂ ਤਿਆਰ...
ਦੀਪਿਕਾ-ਰਣਵੀਰ ਦੇ ਘਰ ਜਲਦ ਹੀ ਗੂੰਜਣਗੀਆਂ ਕਿਲਕਾਰੀਆਂ, ਅਦਾਕਾਰਾ ਨੇ ਸਾਂਝੀ ਕੀਤੀ ਖੁਸ਼ਖਬਰੀ
Feb 29, 2024 11:24 am
ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ...
ਕਿਸਾਨ ਸ਼ੁਭਕਰਨ ਦੇ ਕੇਸ ‘ਚ IG ਸੁਖਚੈਨ ਗਿੱਲ ਦਾ ਵੱਡਾ ਬਿਆਨ, ਸ਼ੁਭਕਰਨ ਦੀ ਭੈਣ ਨੂੰ ਦਿੱਤੀ ਜਾਵੇਗੀ ਪੁਲਿਸ ‘ਚ ਨੌਕਰੀ
Feb 29, 2024 11:02 am
ਪੰਜਾਬ ਪੁਲਿਸ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਪੁਲਿਸ ਮੁਕਾਬਲੇ ‘ਚ ਮਾਰੇ ਗਏ ਬਠਿੰਡਾ ਦੇ ਨੌਜਵਾਨ...
ਕਿਸਾਨਾਂ ਦੇ ਦਿੱਲੀ ਕੂਚ ‘ਤੇ ਅੱਜ ਹੋਵੇਗਾ ਵੱਡਾ ਐਲਾਨ, ਸ਼ੰਭੂ ਬਾਰਡਰ ‘ਤੇ ਕਿਸਾਨ ਕਰਨਗੇ ਸਾਂਝੀ ਮੀਟਿੰਗ
Feb 29, 2024 10:37 am
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ (29 ਫਰਵਰੀ) 17ਵਾਂ ਦਿਨ ਹੈ।...
ਮੋਹਾਲੀ ‘ਚ ਬਣਿਆ ਪੰਜਾਬ ਦਾ ਪਹਿਲਾ ਲੀਵਰ ਇੰਸਟੀਚਿਊਟ, CM ਮਾਨ ਅੱਜ ਕਰਨਗੇ ਉਦਘਾਟਨ
Feb 29, 2024 10:34 am
ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਦੇ...
ਅੱਜ ਹੋਵੇਗਾ ਕਿਸਾਨ ਸ਼ੁਭਕਰਨ ਦਾ ਅੰਤਿਮ ਸਸਕਾਰ, ਪੰਜਾਬ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ FIR ਕੀਤਾ ਦਰਜ
Feb 29, 2024 9:54 am
ਦਿੱਲੀ ਚਲੋ ਅੰਦੋਲਨ ਦੌਰਾਨ ਖਨੌਰੀ ਬਾਰਡਰ ’ਤੇ 21 ਫਰਵਰੀ ਨੂੰ ਪੁਲਿਸ ਮੁਕਾਬਲੇ ‘ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ 8 ਦਿਨਾਂ...
ਨੌਜਵਾਨਾਂ ਲਈ ਖੁਸ਼ਖਬਰੀ, ਪੰਜਾਬ ਪੁਲਿਸ ‘ਚ 1800 ਕਾਂਸਟੇਬਲਾਂ ਦੀ ਹੋਵੇਗੀ ਭਰਤੀ, ਇੰਝ ਕਰੋ ਆਨਲਾਈ ਅਪਲਾਈ
Feb 29, 2024 9:03 am
ਪੰਜਾਬ ਪੁਲਿਸ ਵਿੱਚ ਇਸ ਸਾਲ 1800 ਅਸਾਮੀਆਂ ‘ਤੇ ਭਰਤੀ ਹੋਵੇਗੀ। ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰ ਵਿੱਚ ਕਾਂਸਟੇਬਲ ਪਦ ਤੇ...









































































































