Tag: , , , , , ,

ਗੁਰਦਾਸਪੁਰ: ਨਵਾਂ ਪਿੰਡ ਸਰਦਾਰਾਂ ਬਣਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ ਮਿਲਿਆ ਹੈ। ਇਹ ਪੁਰਸਕਾਰ...

1 ਅਕਤੂਬਰ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ ਟਾਈਮਿੰਗ ਬਾਰੇ

ਬਦਲਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ...

ਨਵ-ਨਿਯੁਕਤ ਪਟਵਾਰੀਆਂ ਦਾ ਵਿੱਤੀ ਭੱਤਾ ਵੱਧ ਕੇ ਹੋਇਆ 18,000 ਰੁ. ਮਹੀਨਾ, ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ 710 ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪਟਵਾਰੀਆਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ...

UP: ਧੀ ਦੇ ਵਿਆਹ ਲਈ ਬੈਂਕ ਦੇ ਲਾਕਰ ‘ਚ ਰੱਖੇ ਸੀ 18 ਲੱਖ ਰੁਪਏ, ਸਿਉਂਕ ਨੇ ਲੱਖਾਂ ਰੁ: ਨੂੰ ਬਣਾ ਦਿੱਤਾ ਪਾਊਡਰ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ‘ਚ ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ‘ਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਬੈਂਕ ਦੇ...

ਮਾਨ ਸਰਕਾਰ ਦਾ ਤੋਹਫਾ, ਇਨ੍ਹਾਂ ਆਟੋ ਚਾਲਕਾਂ ਨੂੰ ਈ-ਰਿਕਸ਼ਾ ਕਰਵਾਏ ਜਾਣਗੇ ਉਪਲਬੱਧ

ਆਟੋ ਚਾਲਕਾਂ ਨੂੰ ਮਾਨ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ। CM ਮਾਨ ਵੱਲੋਂ ਅਨੁਸੂਚਿਤ ਜਾਤੀ ਦੇ ਆਟੋ ਚਾਲਕਾਂ ਨੂੰ ਡੀਜ਼ਲ, ਪੈਟਰੋਲ...

ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਸਣੇ 2 ਖਿਲਾਫ FIR, ਚੈੱਕ ਬਾਊਂਸ ਮਾਮਲੇ ‘ਚ ਹੋਈ ਕਾਰਵਾਈ

ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਭਰਾ ਤੇ ਉਸ ਦੇ ਦੋ ਸਾਥੀਆਂ ਖਿਲਾਫ ਅਦਾਲਤ ਦੇ ਹੁਕਮ ‘ਤੇ ਆਈਪੀਸੀ ਦੀ ਧਾਰਾ 174 ਏ ਤਹਿਤ ਮੁਕੱਦਮਾ ਦਰਜ ਕੀਤਾ...

ਅੰਮ੍ਰਿਤਸਰ ਤੋਂ ਕੁੱਲੂ-ਸ਼ਿਮਲਾ ਲਈ ਸ਼ੁਰੂ ਹੋਵੇਗੀ ਫਲਾਈਟ, ਜਾਣੋ ਕਿਰਾਇਆ ਤੇ ਸਮਾਂ

ਹੁਣ ਪੰਜਾਬ ਦੇ ਅੰਮ੍ਰਿਤਸਰ ਤੋਂ ਕੁੱਲੂ ਅਤੇ ਸ਼ਿਮਲਾ ਜਾਣ ਵਾਲਿਆਂ ਲਈ ਰਾਹਤ ਦੀ ਖਬਰ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ...

ਚੰਡੀਗੜ੍ਹ ਨੂੰ ਮਿਲਿਆ ਬੈਸਟ UT ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਸਨਮਾਨ

ਚੰਡੀਗੜ੍ਹ ਨੂੰ ਪੂਰੇ ਦੇਸ਼ ਵਿੱਚ ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੀ ਰਾਸ਼ਟਰਪਤੀ...

ਵਕੀਲ ਤਸ਼ੱਦਦ ਮਾਮਲੇ ‘ਤੇ ਲੁਧਿਆਣਾ CP ਦੀ ਅਗਵਾਈ ਹੇਠ SIT ਦਾ ਗਠਨ, ਐੱਸਪੀ ਸਣੇ 3 ਗ੍ਰਿਫਤਾਰ

ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਵਕੀਲਾਂ ਦੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਅਸ਼ੋਕ...

ਗਿੱਪੀ ਗਰੇਵਾਲ ਸਟਾਰਰ ਫਿਲਮ “ਮੌਜਾਂ ਹੀ ਮੌਜਾਂ” 20 ਅਕਤੂਬਰ ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਪੰਜਾਬੀ ਹਾਸੇ ਤੇ ਕਾਮੇਡੀ ਦੇ ਨਾਲ ਆਪਣੇ ਦੁਸਹਿਰੇ ਨੂੰ ਰੌਸ਼ਨ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਇਸ...

ਜਲੰਧਰ ‘ਚ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ, ਸ਼ਰਧਾਲੂਆਂ ਦੀਆਂ ਲੱਗੀਆਂ ਲਾਈਨਾਂ, ਬੱਚਿਆਂ ਨਾਲ ਮੱਥਾ ਟੇਕ ਰਹੇ ਲੋਕ

ਜਲੰਧਰ ਦੇ ਸਭ ਤੋਂ ਵੱਡੇ ਸਿੱਧ ਬਾਬਾ ਸੋਢਲ ਮੇਲੇ ਦਾ ਆਗਾਜ਼ ਹੋ ਗਿਆ ਹੈ। ਮੇਲੇ ਵਿਚ ਦੇਰ ਰਾਤ ਤੋਂ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ...

19 ਕਿਸਾਨ ਸੰਗਠਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਤੋਂ ਸ਼ੁਰੂ, ਤਿੰਨ ਦਿਨ ਟਰੈਕ ‘ਤੇ ਦੇਣਗੇ ਧਰਨਾ

ਉੱਤਰ ਭਾਰਤ ਦੇ 6 ਸੂਬਿਆਂ ਦੇ 19 ਕਿਸਾਨ ਸੰਗਠਨ ਕੇਂਦਰ ਸਰਕਾਰ ਦੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-09-2023

ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਏਹੁ ਸੋਹਿਲਾ ਸਬਦੁ ਸੁਹਾਵਾ ॥ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ...

ਸ਼ੂਟਿੰਗ ‘ਚ ਦੇਸ਼ ਨੂੰ 1 ਹੋਰ ਤਮਗਾ, ਪੁਰਸ਼ ਟੀਮ ਨੇ ਜਿੱਤਿਆ ਗੋਲਡ, ਭਾਰਤ ਦੀ ਝੋਲੀ ‘ਚ ਕੁੱਲ 24 ਤਮਗੇ

ਏਸ਼ੀਆਈ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਚਾਰ ਦਿਨ ਵਿਚ ਭਾਰਤ ਦੀ ਝੋਲੀ ‘ਚ 22 ਤਮਗੇ ਆਏ। 5ਵੇਂ ਦਿਨ...

‘ਫੀਸ ਜਮ੍ਹਾ ਨਾ ਕਰਾਉਣ ‘ਤੇ ਸਰਟੀਫਿਕੇਟ ਰੋਕਣ ਦਾ ਸਿੱਖਿਅਕ ਅਦਾਰੇ ਨੂੰ ਕੋਈ ਅਧਿਕਾਰ ਨਹੀਂ’ : ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ਦੀ ਸਥਿਤੀ ਵਿਚ ਸਿੱਖਿਆ ਸੰਸਥਾਵਾਂ...

NDPS ਮਾਮਲੇ ‘ਚ ਪੁਲਿਸ ਦੀ ਕਾਰਵਾਈ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਗ੍ਰਿਫਤਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ...

ਚਾਰਜਿੰਗ ਲੱਗੇ ਮੋਬਾਈਲ ‘ਚ ਜ਼ਬਰਦਸਤ ਧਮਾਕਾ, ਗੁਆਂਢੀਆਂ ਦੀਆਂ ਬਾਰੀਆਂ-ਕਾਰ ਦੇ ਸ਼ੀਸ਼ੇ ਤੱਕ ਟੁੱਟੇ, 3 ਫੱਟੜ

ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚਾਰਜਿੰਗ ਦੌਰਾਨ ਮੋਬਾਇਲ ਫੋਨ ‘ਚ ਧਮਾਕਾ ਹੋਣ...

ਭੂਚਾਲ ਆਉਣ ਤੋਂ ਪਹਿਲਾਂ Google ਕਰ ਦੇਵੇਗਾ ਅਲਰਟ, ਸਿਰਫ਼ ਇਨ੍ਹਾਂ ਲੋਕਾਂ ਨੂੰ ਲੱਗੇਗਾ ਪਤਾ

ਭਾਰਤ ਵਿੱਚ ਐਂਡਰਾਇਡ ਯੂਜ਼ਰਸ ਨੂੰ ਹੁਣ ਭੂਚਾਲ ਆਉਣ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇਗਾ। ਚੋਟੀ ਦੀ ਤਕਨੀਕੀ ਕੰਪਨੀ ਗੂਗਲ ਨੇ ਨਵਾਂ ਸਿਸਟਮ...

Heart Attack ਤੋਂ 1 ਮਹੀਨੇ ਪਹਿਲਾਂ ਸਰੀਰ ‘ਚ ਦਿਸਣ ਲੱਗਦੇ ਨੇ ਲੱਛਣ, ਮਾਹਰ ਤੋਂ ਜਾਣੋ, ਰਹੋ ਸਾਵਧਾਨ

ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਹਰ ਰੋਜ਼ ਹਾਰਟ ਅਟੈਕ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ...

ਇਨਸਾਨੀਅਤ ਸ਼ਰਮਸਾਰ! ਗਣੇਸ਼ ਪੰਡਾਲ ‘ਚੋਂ ਪ੍ਰਸ਼ਾਦ ਚੁੱਕ ਕੇ ਖਾਣ ‘ਤੇ ਬੰਨ੍ਹ ਕੇ ਕੁੱਟਿਆ ਮੁੰਡਾ, ਹੋਈ ਮੌ.ਤ

ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ਵਿੱਚ ਸਿਰਫ਼ ਪ੍ਰਸ਼ਾਦ ਚੁੱਕਣ ਅਤੇ ਖਾਣ ਲਈ ਇੱਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ...

ਪਤੀ ਦੀ ਸਹਿਮਤੀ ਤੋਂ ਬਿਨਾਂ ਪਤਨੀ ਵੇਚ ਸਕਦੀ ਹੈ ਜਾਇਦਾਦ- ਹਾਈਕੋਰਟ ਦਾ ਵੱਡਾ ਫੈਸਲਾ

ਕਲਕੱਤਾ ਹਾਈ ਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਤਨੀ ਆਪਣੇ ਪਤੀ ਦੀ ਸਹਿਮਤੀ ਲਏ ਬਿਨਾਂ ਕੋਈ ਵੀ ਜਾਇਦਾਦ ਵੇਚ ਸਕਦੀ ਹੈ,...

ਮੁਕਤਸਰ : ਵਕੀਲ ਤਸ਼ੱਦਦ ਕੇਸ ‘ਚ ਵੱਡਾ ਐਕਸ਼ਨ, SP ਸਣੇ 2 ਪੁਲਿਸ ਵਾਲੇ ਗ੍ਰਿਫ਼ਤਾਰ

ਮੁਕਤਸਰ ਸਾਹਿਬ ‘ਚ ਵਕੀਲ ‘ਤੇ ਕੁੱਟਮਾਰ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। SP ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ...

ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ

ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ...

ਖਿਡੌਣਾ ਸਮਝ ਬੱਚੇ ਘਰ ਲੈ ਆਏ ਖ਼ਤਰਨਾਕ ਰਾਕੇਟ ਲਾਂਚਰ, ਜ਼ਬਰਦਸਤ ਧਮਾਕੇ ‘ਚ ਗਈਆਂ 8 ਜਾ.ਨਾਂ

ਪਾਕਿਸਤਾਨ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ‘ਚ ਧਮਾਕੇ ਕਾਰਨ 8 ਲੋਕਾਂ ਦੀ...

ਕੈਪਟਨ ਦੇ ਕਰੀਬੀ ਚਾਹਲ ਘਰ ਅੱਧਾ ਘੰਟਾ ਘੰਟੀਆਂ ਵਜਾਉਂਦੀ ਰਹੀ ਵਿਜੀਲੈਂਸ, ਕਿਸੇ ਨਾ ਖੋਲ੍ਹਿਆ ਗੇਟ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ...

ਲੁਧਿਆਣਾ : 72 ਲੱਖ ਦੀ ਹੈਰੋਇਨ ਸਣੇ 2 ਕਾਬੂ, ਆਪਣੇ ਨਸ਼ੇ ਦੀ ਪੂਰਤੀ ਲਈ ਬਣ ਗਏ ਤਸਕਰ

STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ...

‘ਸ਼ਰਮ ਕਰੋ… ਨੂੰਹਾਂ ਧੀਆਂ ਨੂੰ ਬਦਨਾਮ ਕਰ ਰਹੇ’ – Kulhad Pizza ਦੇ ਬਾਹਰ ਔਰਤ ਨੇ ਖੂਬ ਕੀਤਾ ਹੰਗਾਮਾ

ਹਾਲ ਹੀ ਵਿੱਚ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਜਲੰਧਰ ਦੇ ਕੁਲਹੜ ਪੀਜ਼ਾ ਵਾਲਿਆਂ ਖਿਲਾਫ ਇੱਕ ਔਰਤ ਨੇ ਖੂਬ ਹੰਗਾਮਾ ਕੀਤਾ।...

ਅੰਮ੍ਰਿਤਸਰ : ਲੋਨ ਦੀਆਂ ਕਿਸ਼ਤਾਂ ਲੈਣ ਗਏ ਨੌਜਵਾਨ ਦੀ ਇੱਟ ਮਾਰ ਲੈ ਲਈ ਜਾ.ਨ, ਇਕਲੌਤਾ ਪੁੱਤ ਸੀ ਮਾਪਿਆਂ ਦਾ

ਪੰਜਾਬ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਬਾਊਂਸਰ ਦਾ ਕੁਝ ਲੋਕਾਂ ਵੱਲੋਂ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...

ਅੱਧੀਂ ਰਾਤੀਂ ਚੋਰ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ, CCTV ‘ਚ ਕੈਦ ਹੋਇਆ ਸਾਰਾ ਕਾਰਨਾਮਾ

ਲੁਧਿਆਣਾ ਦੇ ਕਸਬਾ ਜਗਰਾਓਂ ਦੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ। ਇਥੇ ਗੁਰੂ ਰਾਮਦਾਸ ਨੇੜੇ ਚੁੰਗੀ ਨੰਬਰ 5 ‘ਚ ਦੇਰ ਰਾਤ ਚੋਰ ਦਾਖਲ ਹੋਏ।...

ਦੁੱਧ ‘ਚ ਭਿਓ ਕੇ ਕਾਜੂ ਖਾਣ ਨਾਲ ਮਿਲਣਗੇ 5 ਗਜ਼ਬ ਦੇ ਫਾਇਦੇ, ਇਮਿਊਨਿਟੀ ਵੀ ਹੋਵੇਗੀ ਬੂਸਟ

ਡ੍ਰਾਈ ਫਰੂਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਸਾਰੇ ਡ੍ਰਾਈ ਫਰੂਟਸ ਵਿੱਚੋਂ, ਕਾਜੂ ਇੱਕ ਅਜਿਹਾ ਡ੍ਰਾਈ ਫਰੂਟਸ ਹੈ ਜਿਸ ਵਿੱਚ ਬਹੁਤ...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਸਮਗਲਰ ਦਾ ਘਰ ਕੀਤਾ ਸੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ DGP ਗੌਰਵ ਯਾਦਵ ਵੱਲੋਂ ਸੂਬੇ ‘ਚ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਸ੍ਰੀ...

ਮੁਹਾਲੀ ‘ਚ ਕੈਮੀਕਲ ਫੈਕਟਰੀ ‘ਚ ਲੱਗੀ ਅੱਗ, 8 ਲੋਕ ਜ਼ਖਮੀ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਕਾਬੂ ਪਾਉਣ ‘ਚ ਜੁਟੀਆਂ

ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਇਕ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ...

ਮਾਨਸਾ ਜੇਲ੍ਹ ਦੇ 2 ਸੁਪਰਡੈਂਟ ਸਣੇ 6 ਵਾਰਡਨ ਮੁਅੱਤਲ, ADGP ਵੱਲੋਂ ਹੁਕਮ ਜਾਰੀ

ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਪੰਜਾਬ ਦੇ ADGP ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ...

ਗੁਰਦਾਸਪੁਰ : ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਹੋਈ ਮੌ.ਤ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਪੱਡਾ ਦੇ 35 ਸਾਲਾਂ ਨੌਜਵਾਨ ਸ਼ੋਕਤ ਮਸੀਹ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ...

ਨੇਪਾਲ ਦੇ ਬੱਲੇਬਾਜ਼ਾਂ ਨੇ ਰਚਿਆ ਇਤਿਹਾਸ, ਟੀ-20 ‘ਚ 120 ਗੇਂਦਾਂ ‘ਤੇ ਬਣਾਈਆਂ 314 ਦੌੜਾਂ

ਨੇਪਾਲ ਦੇ ਬੱਲੇਬਾਜ਼ਾਂ ਨੇ ਚੀਨ ‘ਚ ਖੇਡੀਆਂ ਜਾ ਰਹੀਆਂ ਏਸ਼ੀਅਨ ਖੇਡਾਂ ‘ਚ ਮੰਗੋਲੀਆ ਖਿਲਾਫ ਤੂਫਾਨੀ ਅੰਦਾਜ਼ ‘ਚ ਬੱਲੇਬਾਜ਼ੀ...

Telegram ਨੇ ਯੂਜ਼ਰਸ ਲਈ ਪੇਸ਼ ਕੀਤਾ ਸ਼ਾਨਦਾਰ ਫੀਚਰ, ਹੁਣ ਸਟੋਰੀ ‘ਚ ਲਗਾ ਸਕਣਗੇ ਮਿਊਜ਼ਿਕ

ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਹਾਲ ਹੀ ‘ਚ ਯੂਜ਼ਰਸ ਲਈ ਨਵੇਂ ਫੀਚਰਸ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਫੀਚਰਸ ‘ਚ...

Asian Games 2023: ਸ਼ੂਟਿੰਗ ‘ਚ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਸੋਨ ਤੇ ਆਸ਼ੀ ਨੇ ਜਿੱਤਿਆ ਕਾਂਸੀ ਦਾ ਤਗਮਾ

ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਭਾਰਤ ਨੇ ਅੱਜ ਨਿਸ਼ਾਨੇਬਾਜ਼ੀ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਚੌਥੇ ਦਿਨ...

ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ’ਚ ਕਾਰ ਹਾ.ਦਸੇ ‘ਚ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ

ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਨੀਪੈਗ ’ਚ ਕਾਰ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ...

ਪੰਜਾਬ ‘ਚ ਤੜਕਸਾਰ NIA ਦੀ ਵੱਡੀ ਕਾਰਵਾਈ, ਟੀਮ ਨੇ 30 ਥਾਵਾਂ ‘ਤੇ ਕੀਤੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਡੀ ਕਾਰਵਾਈ ਕਰਦਿਆਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। NIA ਵੱਲੋਂ ਪੰਜਾਬ, ਹਰਿਆਣਾ...

BRS ਨੇਤਾ K Kavitha ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਸ਼ਰਾਬ ਨੀਤੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸੰਮਨ ਨੂੰ ਚੁਣੌਤੀ ਦੇਣ ‘ਤੇ ਸੁਪਰੀਮ ਕੋਰਟ ਤੋਂ ਭਾਰਤ ਰਾਸ਼ਟਰ ਸਮਿਤੀ (BRS)...

ਮਾਛੀਵਾੜਾ ਸਾਹਿਬ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁ.ਚਲਿਆ, ਮਾਂ ਦੇ ਸਾਹਮਣੇ ਬੱਚੇ ਦੀ ਹੋਈ ਮੌ.ਤ

ਖੰਨਾ ਦੇ ਸਮਰਾਲਾ ਥਾਣਾ ਅਧੀਨ ਪੈਂਦੇ ਪਿੰਡ ਪਵਾਤ ‘ਚ ਸਕੂਲ ਵੈਨ ਨੇ ਡੇਢ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ ਮਾਂ ਦੀਆਂ ਅੱਖਾਂ...

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅੱਜ ਵੀ ਵਕੀਲਾਂ ਦੀ ਹੜਤਾਲ ਰਹੇਗੀ ਜਾਰੀ, ਅਦਾਲਤਾਂ ‘ਚ ਕੰਮ ਰਹੇਗਾ ਠੱਪ

ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਬੀਤੇ ਮੰਗਲਵਾਰ ਦੀ ਤਰ੍ਹਾਂ ਅੱਜ ਵੀ ਵਕੀਲਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਅਦਾਲਤੀ ਕੰਮਕਾਜ ਠੱਪ...

ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ

ਏਸ਼ੀਆਈ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਭਾਰਤ ਲਈ ਚੰਗੀ ਰਹੀ। ਨਿਸ਼ਾਨੇਬਾਜ਼ੀ ‘ਚ ਚਾਂਦੀ ਦੇ ਤਗਮੇ ਤੋਂ ਬਾਅਦ ਹੁਣ ਭਾਰਤ ਨੂੰ ਗੋਲਡ...

ਅੰਮ੍ਰਿਤਸਰ: ਸਰਹੱਦ ਪਾਰ ਤੋਂ ਹੋ ਰਹੀ ਹੈ ਨਸ਼ਾ ਤਸਕਰੀ, 18 ਪਾਕਿ ਨਾਗਰਿਕਾਂ ਸਣੇ 32 ਖਿਲਾਫ ਮਾਮਲਾ ਦਰਜ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਡਰੋਨਾਂ ਅਤੇ ਦਰਿਆਵਾਂ ਰਾਹੀਂ ਕਰੋੜਾਂ ਰੁਪਏ ਦੀ ਹੋ ਰਹੀ ਨਸ਼ਾ ਤਸਕਰੀ ਦੇ ਕਾਰੋਬਾਰ...

ਅੰਮ੍ਰਿਤਸਰ : 4 ਕਿਲੋ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਤਸਕਰ ਕਾਬੂ, ਦੋਸ਼ੀ ਨੂੰ ਪਾਕਿਸਤਾਨ ਤੋਂ ਮਿਲੀ ਸੀ ਖੇਪ

ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਕਾਊਂਟਰ...

ChatGPT ‘ਚ ਆਇਆ ਵੱਡਾ ਅਪਡੇਟ, ਹੁਣ ਤੁਹਾਡੀ ਭਾਸ਼ਾ ‘ਚ ਜਵਾਬ ਦੇਵੇਗਾ AI ਟੂਲ

ਓਪਨ AI ਨੇ ਪਿਛਲੇ ਸਾਲ ChatGPT ਲਾਂਚ ਕੀਤਾ ਸੀ। ਇਹ ਆਪਣੇ ਲਾਂਚ ਤੋਂ ਬਾਅਦ ਲਗਾਤਾਰ ਸੁਰਖੀਆਂ ‘ਚ ਹੈ। ChatGPT ਦੇ ਆਉਣ ਤੋਂ ਬਾਅਦ, AI ਟੂਲ ਨੂੰ...

ਬੈਂਕ ਲਾਕਰ ਖੋਲ੍ਹਦੇ ਹੀ ਉੱਡੇ ਹੋਸ਼, ਧੀ ਦੇ ਵਿਆਹ ਲਈ ਰੱਖੇ 18 ਲੱਖ ਰੁਪਏ ‘ਖਾ’ ਗਈ ਸਿਓਂਕ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ‘ਚ ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ‘ਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਬੈਂਕ ਦੇ ਲਾਕਰ...

ਸਿਰਫ਼ 15 ਦਿਨ ਛੱਡ ਵੇਖੋ ਚੌਲ, ਕੰਟਰੋਲ ‘ਚ ਰਹਿਣਗੀਆਂ ਕਈ ਬੀਮਾਰੀਆਂ, ਖੁਦ ਮਹਿਸੂਸ ਕਰੋਗੇ ਫਰਕ

ਕੁਝ ਲੋਕ ਚੌਲ ਖਾਣ ਦੇ ਇੰਨੇ ਆਦੀ ਹੁੰਦੇ ਹਨ ਕਿ ਉਹ ਇਸ ਤੋਂ ਬਿਨਾਂ ਆਪਣੀ ਖੁਰਾਕ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ, ਚੌਲਾਂ ਨਾਲ ਵੀ ਕੁਝ...

ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ, ਕੁੰਡ ‘ਚ ਡੁੱਬਣ ਨਾਲ 4 ਬੱਚਿਆਂ ਦੀ ਮੌ.ਤ, ਕਈ ਹਸਪਤਾਲ ‘ਚ ਭਰਤੀ

ਗਣੇਸ਼ ਵਿਸਰਜਨ ਦੌਰਾਨ ਮੱਧ ਪ੍ਰਦੇਸ਼ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਥੇ ਦਤੀਆ ਜ਼ਿਲ੍ਹੇ ਵਿੱਚ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ...

ਕੱਪੜੇ ਧੌਣ ਵਾਲਾ ਸਾਬਣ ਹੀ ਖਾ ਗਿਆ ਕੰਪਨੀ ਦਾ Boss, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਲੋਕ ਕਹਿੰਦੇ ਤਾਂ ਹਨ ਕਿ ਨੌਕਰੀ ਨਾਲੋਂ ਬਿਜ਼ਨੈੱਸ ਕਰਨਾ ਚੰਗਾ ਹੈ। ਇਸ ਵਿਚ ਜ਼ਿਆਦਾ ਪੈਸਾ ਹੈ ਅਤੇ ਕੋਈ ਟੈਨਸ਼ਨ ਨਹੀਂ ਹੈ। ਲੋਕ ਆਪਣੀ...

ਮਾਣ ਵਾਲੀ ਗੱਲ, ਪੰਜਾਬ ਦੀ ਸ਼੍ਰਿਆ ਮਿਆਣੀ ਨੂੰ ਨੈਸ਼ਨਲ NSS ਐਵਾਰਡ ਨਾਲ ਸਨਮਾਨਤ ਕਰਨਗੇ ਰਾਸ਼ਟਰਪਤੀ

ਪੰਜਾਬ ਦੀ NSS ਵਲੰਟੀਅਰ ਸ਼੍ਰੀਆ ਮਾਨੀ ਨੂੰ 2021-22 ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡਾਂ ਵੱਲੋਂ NSS ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਉਸ ਦੇ...

ਟ੍ਰੈਫਿਕ ਪੁਲਿਸ ਦੀ ਸਖਤੀ, ਗੁ. ਸੀਸਗੰਜ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ 1 ਕਰੋੜ ਦਾ ਚਲਾਨ ਕੱਟਿਆ

ਜਾਗੋ ਪਾਰਟੀ ਨੇ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਕਥਿਤ ਨੋ ਐਂਟਰੀ ਆਰਡਰ ਦੀ ਉਲੰਘਣਾ ਦੀ ਆੜ ਵਿੱਚ ਆਪਣੇ ਵਾਹਨਾਂ ਵਿੱਚ ਗੁਰਦੁਆਰਾ...

40 ਸਾਲਾਂ ਬੰਦੇ ਦੇ ਢਿੱਡ ‘ਚੋਂ ਨਿਕਲੇ ਈਅਰਫੋਨ, ਨਟ-ਬੋਲਟ, ਪੇਚ, ਲਾਕੇਟ, ਡਾਕਟਰ ਵੀ ਰਹਿ ਗਏ ਹੈਰਾਨ

ਮੋਗਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਘੰਟੇ ਦੇ ਅਪਰੇਸ਼ਨ ਤੋਂ ਬਾਅਦ 40 ਸਾਲਾ ਵਿਅਕਤੀ ਦੇ ਪੇਟ ‘ਚੋਂ...

25 ਸਾਲਾਂ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ, ਖਾਤੇ ਤੋਂ ਉੱਡੇ 3 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਆਨਲਾਈਨ ਨੌਕਰੀਆਂ ਅਤੇ ਪਾਰਟ ਟਾਈਮ ਨੌਕਰੀਆਂ ਦੇ ਨਾਂ ‘ਤੇ ਸਾਈਬਰ ਸਕੈਮ ਦੇ ਮਾਮਲੇ ਹੁਣ ਵੱਧ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਪੁਣੇ...

ਅੰਕਿਤਾ ਲੋਖੰਡੇ ਨੇ ਸ਼ੁਰੂ ਕੀਤੀ ‘ਬਿੱਗ ਬੌਸ 17’ ਦੀਆਂ ਤਿਆਰੀਆਂ, ਸ਼ੋਅ ‘ਚ ਜਾਣ ਲਈ ਖਰੀਦੇ 200 ਕੱਪੜੇ

ankita lokhande part biggboss17: ਰਿਐਲਿਟੀ ਸ਼ੋਅ ‘ਬਿੱਗ ਬੌਸ’ ਹਰ ਵਾਰ ਵੱਖਰੇ ਥੀਮ ਅਤੇ ਨਵੇਂ ਰੰਗ ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਆਉਂਦਾ ਹੈ। ਇਸ ਵਾਰ...

ਚਾਂਦੀ ਨੂੰ ਹੱਥ ਨਹੀਂ ਲਾਇਆ, ਗਹਿਣਿਆਂ ਦੇ ਸ਼ੋਅਰੂਮ ‘ਚ ਅੱਧੀ ਰਾਤੀਂ 25 ਕਰੋੜ ਦੀ ‘ਮਹਾਚੋਰੀ’

ਦੱਖਣੀ ਦਿੱਲੀ ਦੇ ਜੰਗਪੁਰਾ ਇਲਾਕੇ ‘ਚ ਸੋਮਵਾਰ ਰਾਤ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਭੋਗਲ ਇਲਾਕੇ ‘ਚ ਚੋਰਾਂ ਨੇ...

ਕਪੂਰਥਲਾ ਮਾਡਰਨ ਜੇਲ੍ਹ ‘ਚ ਪੁਲਿਸ ਦਾ ਸਰਚ ਅਭਿਆਨ, ਵੱਖ-ਵੱਖ ਬੈਰਕਾਂ ‘ਚੋਂ 3 ਫ਼ੋਨ ਤੇ ਹੋਰ ਸਮਾਨ ਬਰਾਮਦ

ਕਪੂਰਥਲਾ ਮਾਡਰਨ ਜੇਲ੍ਹ ਵਿੱਚ ਮੋਬਾਈਲਾਂ ਦੀ ਵਰਤੋਂ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਵੱਖ-ਵੱਖ...

ਬੁਰੇ ਫਸੇ ਸਾਬਕਾ ਵਿੱਤ ਮੰਤਰੀ, ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਵਿਜੀਲੈਂਸ ਬਿਊਰੋ ਪੰਜਾਬ ਨੇ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖਿਲਾਫ ਬਠਿੰਡਾ ਵਿੱਚ ਇੱਕ...

ਐਮੀ ਵਿਰਕ ਤੇ ਸੋਨਮ ਬਾਜਵਾ ‘ਕੁੜੀ ਹਰਿਆਣੇ ਵੱਲ ਦੀ’ ‘ਚ ਇੱਕਠੇ ਆਉਣਗੇ ਨਜ਼ਰ

ਬਲਾਕਬਸਟਰ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਨਾਲ ਵਾਪਸ ਪਰਦੇ ‘ਤੇ ਆ ਰਹੀ ਹੈ। ਪੋਸਟ...

‘ਕੁੜੀ ਨੂੰ ਕੰਮ ਕੱਢਣ ਕਰਕੇ ਸ਼ੁਰੂ ਕੀਤੀ ਬਲੈਕਮੇਲਿੰਗ’- ਕੁਲਹੜ ਪੀਜ਼ਾ ਵਾਲਿਆਂ ਦੇ ਵੀਡੀਓ ਕੇਸ ‘ਚ FIR ‘ਚ ਦੋਸ਼

ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਵਾਲਿਆਂ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਇਸ ‘ਚ ਹਰ...

Asian Games 2023: ਘੋੜ ਸਵਾਰੀ ‘ਚ ਭਾਰਤ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਸੋਨ ਤਗਮਾ

ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਅੱਜ ਤੀਸਰੇ ਦਿਨ ਭਾਰਤ ਨੇ ਏਸ਼ੀਆਈ ਖੇਡਾਂ 2023 ਦੇ ਘੋੜ ਸਵਾਰੀ...

ਪਟਿਆਲਾ : ਤਸਕਰੀ ‘ਚ ਸ਼ਾਮਲ ਪੰਚਾਇਤ ਸਕੱਤਰ ਸਾਥੀ ਸਣੇ ਗ੍ਰਿਫਤਾਰ, 3.50 ਕਿਲੋ ਅ.ਫੀਮ ਬਰਾਮਦ

ਪਟਿਆਲਾ ਦੇ ਨਾਭਾ ਦੀ ਸਦਰ ਪੁਲਿਸ ਨੇ ਅਫੀਮ ਦੀ ਤਸਕਰੀ ਵਿੱਚ ਸ਼ਾਮਲ ਇੱਕ ਮੌਜੂਦਾ ਪੰਚਾਇਤ ਸਕੱਤਰ ਦੇ ਸਾਥੀ ਸਮੇਤ ਦੋ ਮੁਲਜ਼ਮਾਂ ਨੂੰ...

NZC ਦੀ ਮੀਟਿੰਗ, CM ਮਾਨ ਨੇ ਚੁੱਕਿਆ ਚੰਡੀਗੜ੍ਹ ਦਾ ਮੁੱਦਾ, PU ਮਸਲੇ ‘ਤੇ ਹਰਿਆਣਾ ਦਾ ਵਿਰੋਧ

ਉੱਤਰੀ ਜ਼ੋਨਲ ਕੌਂਸਲ (NZC) ਦੀ 31ਵੀਂ ਮੀਟਿੰਗ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ ਹੈ। ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਫਾਜ਼ਿਲਕਾ ‘ਚ ਵਿਧਾਇਕ ਨੇ ਆਂਗਣਵਾੜੀ ਵਰਕਰਾਂ-ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਨੇ ਆਂਗਣਵਾੜੀ ਸਹਾਇਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੇ...

ਜਲਦ ਆ ਸਕਦੈ ਕੋਰੋਨਾ ਤੋਂ 7 ਗੁਣਾ ਵੱਧ ਖਤਰਨਾਕ ਵਾਇਰਸ, 5 ਕਰੋੜ ਲੋਕਾਂ ਦੀ ਮੌ.ਤ ਦਾ ਖਦਸ਼ਾ

ਬ੍ਰਿਟੇਨ ਦੀ ਵੈਕਸੀਨ ਟਾਸਕਫੋਰਸ ਦੇ ਚੀਫ ਡੇਮ ਕੇਟ ਬਿੰਘਮ ਦਾ ਕਹਿਣਾ ਹੈ ਕਿ ਅਗਲੀ ਮਹਾਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਵਰਲਡ...

ਮਾਨਸਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਘਰ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ

ਮਾਨਸਾ ਵਿੱਚ ਮੰਗਲਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ...

ਮੁਕਤਸਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਤਸਕਰੀ ‘ਚ ਸ਼ਾਮਲ ਦੋਸ਼ੀਆਂ ਦੀ ਜਾਇਦਾਦ ਕੁਰਕ

ਮੁਕਤਸਰ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਮੁਕਤਸਰ ਪੁਲਿਸ ਦੇ SSP ਹਰਮਨਬੀਰ ਸਿੰਘ ਗਿੱਲ ਦੇ ਹੁਕਮਾਂ...

ਕਰਨਾਟਕ ‘ਚ ਪ੍ਰਭਾਸ ਦੇ Statue ਨੂੰ ਲੈ ਕੇ ਹੰ.ਗਾਮਾ, ‘ਬਾਹੂਬਲੀ’ ਦੇ ਨਿਰਮਾਤਾ ਨੇ ਕਾਰਵਾਈ ਦੀ ਦਿੱਤੀ ਚੇਤਾਵਨੀ

ਸਾਊਥ ਦੇ ਸੁਪਰਸਟਾਰ ਪ੍ਰਭਾਸ ਫਿਲਮ ‘ਬਾਹੂਬਲੀ’ ਤੋਂ ਬਾਅਦ ਲਾਈਮਲਾਈਟ ‘ਚ ਆਏ ਸਨ। ਇਸ ਫਿਲਮ ਦੀ ਅਚਾਨਕ ਸਫਲਤਾ ਤੋਂ ਬਾਅਦ...

BBMB ਦੇ ਚੇਅਰਮੈਨ ਵਜੋਂ ਮਨੋਜ ਤ੍ਰਿਪਾਠੀ ਦੀ ਨਿਯੁਕਤੀ ਲਈ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਬੀਐੱਮਬੀ ਨੂੰ ਆਪਣਾ ਨਵਾਂ ਚੇਅਰਮੈਨ ਮਿਲ ਗਿਆ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ...

PM ਮੋਦੀ ਨੇ ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਲੰਬੀ ਉਮਰ ਦੀ ਕੀਤੀ ਕਾਮਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ PM ਮਨਮੋਹਨ ਸਿੰਘ ਜੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਲੰਬੀ ਉਮਰ ਤੇ...

ਪੰਜਾਬ ਨੂੰ ਖੇਡਾਂ ‘ਚ ਮੁੜ ਅੱਵਲ ਬਣਾਉਣ ‘ਚ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ: ਸਿੱਖਿਆ ਮੰਤਰੀ ਹਰਜੋਤ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੇਡਾਂ ਵਤਨ ਪੰਜਾਬ ਦੀਆਂ-2 ਦੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ...

ਫਰੀਦਕੋਟ ਦੀ ਕੇਂਦਰੀ ਜੇਲ੍ਹ ਫਿਰ ਤੋਂ ਵਿਵਾਦਾਂ ‘ਚ, ਕੈਦੀ ‘ਤੇ ਹੋਇਆ ਹਮਲਾ, 8 ‘ਤੇ FIR ਦਰਜ

ਸੈਂਟਰਲ ਜੇਲ੍ਹ ਵਿਚ ਨਸ਼ਾ ਤਸਕਰੀ ਦੀ ਸਜ਼ਾ ਕੱਟ ਰਹੇ ਕੈਦੀ ‘ਤੇ ਬੈਰਕ ਦੇ ਅੰਦਰ 8 ਹਵਾਲਾਤੀਆਂ ਨੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ...

ਅਮਿਤ ਸ਼ਾਹ ਪਹੁੰਚੇ ਅੰਮ੍ਰਿਤਸਰ, ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰੀ ਖੇਤਰੀ ਕੌਂਸਲ ਦੀ 31ਵੀਂ ਮੀਟਿੰਗ ਲਈ ਅੱਜ ਅੰਮ੍ਰਿਤਸਰ ਪਹੁੰਚੇ ਹਨ। ਮੈਂਬਰ ਰਾਜਾਂ ਦੇ ਮੁੱਖ...

ਦਿੱਲੀ : ਸ਼ਾਤਿਰ ਚੋਰਾਂ ਦਾ ਕਾਰਨਾਮਾ, ਜਵੈਲਰੀ ਸ਼ਾਪ ਦੀ ਛੱਤ ਕੱਟ ਕੇ 25 ਕਰੋੜ ਦੇ ਗਹਿਣੇ ਕੀਤੇ ਚੋਰੀ

ਦਿੱਲੀ ਵਿਚ ਚੋਰੀ ਦੀ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਇਥੇ ਜੰਗਪੁਰਾ ਦੇ ਜਵੈਲਰੀ ਸ਼ੋਅਰੂਮ ਵਿਚ ਚੋਰਾਂ ਨੇ ਸੇਂਧ ਲਗਾ ਕੇ ਵਾਰਦਾਤ ਨੂੰ...

ਹੁਣ ਸਾੜ੍ਹੀ ‘ਚ ਨਹੀਂ ਦਿਖਣਗੀਆਂ ਏਅਰ ਇੰਡੀਆ ਦੀ ਏਅਰ ਹੋਸਟੈੱਸ, ਮੇਲ ਕਰੂ ਦੀ ਯੂਨੀਫਾਰਮ ਵੀ ਬਦਲੇਗੀ

ਏਅਰ ਇੰਡੀਆ ਦੀ ਮਹਿਲਾ ਫਲਾਈਟ ਕਰੂ ਲਈ ਨਵੰਬਰ ਤੱਕ ਨਵੀਂ ਵਰਦੀ ਆ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਲਈ ਖਾਸ ਚੂੜੀਦਾਰ ਡਿਜ਼ਾਈਨ...

ਭਾਰਤ-ਕੈਨੇਡਾ ਤਣਾਅ ‘ਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਾ ਬਿਆਨ-‘PM ਟਰੂਡੋ ਨੇ ਬਿਨ੍ਹਾਂ ਸਬੂਤਾਂ ਦੇ ਭਾਰਤ ‘ਤੇ ਇਲਜ਼ਾਮ ਲਗਾਏ’

ਭਾਰਤ ਤੇ ਕੈਨੇਡਾ ਵਿਚ ਜਾਰੀ ਤਣਾਅ ਵਿਚਾਲੇ ਸ਼੍ਰੀਲੰਕਾ ਦਾ ਰੁਖ਼ ਸਾਹਮਣੇ ਆਇਆ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ...

CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ ‘ਤੇ ਪਲਟਵਾਰ, ਕਿਹਾ – “ਮੈਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਨਿਸ਼ਾਨਾ ਸਾਧਦਿਆਂ ਹੈ। CM ਮਾਨ ਨੇ ਕਿਹਾ ਕਿ ਉਹ...

ਥਾਣੇ ‘ਚ ਵਕੀਲ ਨਾਲ ਤਸ਼ੱਦਦ ਕਰਨ ਦੇ ਮਾਮਲੇ ‘ਚ ਕਾਰਵਾਈ, SP ਸਣੇ 4 ਕਾਂਸਟੇਬਲਾਂ ਖਿਲਾਫ਼ ਮਾਮਲਾ ਦਰਜ

ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੱਜ ਕੰਮ ਠੱਪ ਰਹੇਗਾ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਬਾਰ ਐਸੋਸੀਏਸ਼ਨ ਦੇ ਇਕ ਮੈਂਬਰ ਵਕੀਲ ਨੂੰ ਪੰਜਾਬ...

ਹਿਮਾਚਲ ਦੇ Bir Billing ‘ਚ ਹੋਣ ਵਾਲੇ ਕਰਾਸ ਕੰਟਰੀ ਪੈਰਾਗਲਾਈਡਿੰਗ ਲਈ ਵੈੱਬਸਾਈਟ ਅਤੇ ਪ੍ਰੋਮੋ ਹੋਇਆ ਜਾਰੀ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਤੋਂ ਕਾਂਗੜਾ ਜ਼ਿਲ੍ਹੇ ਦੇ ਬੀਰ-ਬਿਲਿੰਗ ਵਿਖੇ 26 ਅਕਤੂਬਰ ਤੋਂ ਹੋਣ ਵਾਲੇ...

ਮਨਪ੍ਰੀਤ ਬਾਦਲ ਦੇ ਵਿਦੇਸ਼ ਭੱਜਣ ਦਾ ਖਦਸ਼ਾ! ਵਿਜੀਲੈਂਸ ਵੱਲੋਂ ਸਾਰੇ ਏਅਰਪੋਰਟਾਂ ‘ਤੇ ਲੁੱਕਆਊਟ ਨੋਟਿਸ ਜਾਰੀ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਸਣੇ 6 ਲੋਕਾਂ ਖਿਲਾਫ ਵਿਜੀਲੈਂਸ ਨੇ ਬੀਤੇ ਦਿਨੀਂ ਕੇਸ ਦਰਜ ਕੀਤਾ ਹੈ।...

ਮਨਮੋਹਨ ਸਿੰਘ ਦਾ 91ਵਾਂ ਜਨਮ ਦਿਨ: PM ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਲੰਬੀ ਉਮਰ ਦੀ ਕੀਤੀ ਕਾਮਨਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ PM ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ...

PM ਮੋਦੀ ਅੱਜ ਰੋਜ਼ਗਾਰ ਮੇਲੇ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਵੰਡਣਗੇ ਕਰੀਬ 51,000 ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਵੀਡੀਓ ਕਾਨਫਰੰਸਿੰਗ ਰਾਹੀਂ ਨਵ-ਨਿਯੁਕਤ ਨੌਜਵਾਨਾਂ ਨੂੰ ਲਗਭਗ 51,000 ਨਿਯੁਕਤੀ ਪੱਤਰ...

ਮੋਗਾ ‘ਚ ਨਸ਼ੇ ਦੀ ਓਵਰਡੋਜ਼ ਤੇ ਟਾਇਰ ਪੰਕਚਰ ਸਲਿਊਸ਼ਨ ਪੀਣ ਨਾਲ ਨੌਜਵਾਨ ਦੀ ਮੌ.ਤ

ਪੰਜਾਬ ਵਿਚ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਕਿਤੇ ਘਰਾਂ ਦੇ ਚਿਰਾਗ ਬੁਝ ਰਹੇ ਹਨ ਤਾਂ ਕਿਤੇ ਬੁਢਾਪੇ ਦਾ ਸਹਾਰਾ ਖੁੰਝ ਰਿਹਾ ਹੈ। ਮਾਨਸਾ...

ਪੰਜਾਬ ਦੇ 7 ਖਿਡਾਰੀ ਏਸ਼ਿਆਈ ਖੇਡਾਂ ‘ਚ ਚਮਕੇ, ਇੱਕ ਸੋਨ ਤੇ 3 ਕਾਂਸੀ ਦੇ ਤਗਮੇ ਜਿੱਤੇ, ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਚੀਨ ਦੇ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਸੋਮਵਾਰ ਨੂੰ ਪੰਜਾਬ ਦੇ 7 ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਅਤੇ ਕੁਸ਼ਤੀ ‘ਚ ਤਗਮੇ...

ਏਸ਼ੀਅਨ ਗੇਮਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਿੰਗਾਪੁਰ ਨੂੰ 16-1 ਨਾਲ ਹਰਾਇਆ

ਏਸ਼ੀਆਈ ਖੇਡਾਂ 2023 ਵਿਚ ਭਾਰਤ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਪਹਿਨ ਦਿਨ ਦੇਸ਼ ਨੂੰ 5 ਤੇ ਦੂਜੇ ਦਿਨ 6 ਤਮਗੇ ਮਿਲੇ। ਭਾਰਤ ਕੁੱਲ 11 ਤਮਗਿਆਂ ਨਾਲ 5ਵੇਂ...

ਸਵਰਾ ਭਾਸਕਰ ਬਣੀ ਮਾਂ, ਧੀ ਨਾਲ ਸ਼ੇਅਰ ਕੀਤੀ ਤਸਵੀਰਾਂ, ਬੇਬੀ ਦਾ ਰੱਖਿਆ ਇਹ ਨਾਂ

ਵਿਆਹ ਤੇ ਉਸ ਦੇ ਬਾਅਦ ਪ੍ਰੈਗਨੈਂਸੀ ਦੀ ਸੁਰਖੀਆਂ ਬਟੋਰਨ ਦੇ ਬਾਅਦ ਅਭਿਨੇਤਰੀ ਸਵਰਾ ਭਾਸਕਰ ਮਾਂ ਬਣ ਚੁੱਕੀ ਹੈ, ਜਿਸ ਦੀਆਂ ਕੁਝ ਤਸਵੀਰਾਂ...

ਅੰਮ੍ਰਿਤਸਰ ਬਾਰਡਰ ‘ਤੇ ਫਿਰ ਦਿਸਿਆ ਪਾਕਿਸਤਾਨੀ ਡ੍ਰੋਨ, BSF ਨੇ 3 ਦਿਨਾਂ ‘ਚ ਤੀਜਾ ਮਿੰਨੀ DJI ਕੀਤਾ ਜ਼ਬਤ

BSF ਨੇ ਤਿੰਨ ਦਿਨਾਂ ਵਿਚ ਤੀਜਾ ਪਾਕਿਸਤਾਨੀ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਹ ਡ੍ਰੋਨ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਨੂੰ...

ਪਾਕਿਸਤਾਨ ਦਾ ਇੰਤਜ਼ਾਰ ਖਤਮ, ਮਿਲਿਆ ਭਾਰਤ ਦਾ ਵੀਜ਼ਾ, 27 ਸਤੰਬਰ ਨੂੰ ਹੈਦਰਾਬਾਦ ਪਹੁੰਚੇਗੀ ਟੀਮ

ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਇਸ ਦੀ...

PM ਮੋਦੀ ਦਾ ਸੋਸ਼ਲ ਮੀਡੀਆ ‘ਤੇ ਜਲਵਾ, WhatsApp Channel ‘ਤੇ ਇਕ ਹਫਤੇ ‘ਚ ਸਬਸਕ੍ਰਾਈਬਰ 50 ਲੱਖ ਦੇ ਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ‘ਤੇ ਗਜ਼ਬ ਦੀ ਲੋਕਪ੍ਰਿਯਤਾ ਹੈ। ਐਕਸ, ਫੇਸਬੁੱਕ ਦੇ ਬਾਅਦ ਹੁਣ ਵ੍ਹਟਸਐਪ ‘ਤੇ ਉਨ੍ਹਾਂ...

MP ਬਿੱਟੂ ਨੇ ਲੁਧਿਆਣਾ ਦੇ RTA ਦਫਤਰ ‘ਚ ਮਾਰਿਆ ਛਾਪਾ, ਬੋਲੇ-‘ਫੀਲਡ ਦੀ ਬਜਾਏ ਆਫਿਸ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣੋ’

ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ RTA ਦਫਤਰ ਵਿਚ ਛਾਪਾ ਮਾਰਿਆ। ਇਥੇ ਆਰਟੀਏ ਅਧਿਕਾਰੀ ਪੂਨਮਪ੍ਰੀਤ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ...

ਕਸ਼ਮੀਰ ਸਿੰਘ ਮੱਲੀ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ਼ਿਆ

ਚੰਡੀਗੜ੍ਹ/ਫਗਵਾੜਾ : ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ ਨੇ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ.ਬਲਕਾਰ...

ਗੈਂਗ.ਸਟਰ ਲਖਬੀਰ ਲੰਡਾ ਦੇ ਸਾਥੀਆਂ ਦੇ 48 ਟਿਕਾਣਿਆਂ ‘ਤੇ ਪੁਲਿਸ ਦਾ ਛਾਪਾ, 15 ਲੱਖ ਦੀ ਮੰਗੀ ਸੀ ਫਿਰੌਤੀ

ਫਿਰੋਜ਼ਪੁਰ ਵਿਚ 15 ਲੱਖ ਦੀ ਰੰਗਦਾਰੀ ਨਾ ਮਿਲਣ ‘ਤੇ ਲਖਬੀਰ ਸਿੰਘ ਲੰਡਾ ਦੇ 2 ਗੁਰਗਿਆਂ ਨੇ ਜੀਰਾ ਦੇ ਕਰਿਆਨਾ ਦੁਕਾਨਦਾਰ ‘ਤੇ ਗੋਲੀਆਂ...

ਕਲਯੁੱਗੀ ਪੁੱਤ ਦਾ ਕਾਰਾ, ਨਸ਼ੇ ਲਈ ਪੈਸੇ ਨਾ ਦੇਣ ‘ਤੇ ਪਿਓ ਨੂੰ ਉਤਾਰਿਆ ਮੌ.ਤ ਦੇ ਘਾਟ

ਨਵਾਂਸ਼ਹਿਰ ਵਿਚ ਪੁੱਤ ਨੇ ਪਿਓ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਸੀ ਤੇ ਪਿਓ ਕੋਲੋਂ ਪੈਸੇ ਮੰਗ ਰਿਹਾ ਸੀ।...

ਵਿਜੀਲੈਂਸ ਨੇ ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ‘ਚ 4,000 ਰੁ. ਦੀ ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਵਿਮੈਨ ਸੈੱਲ ਲੁਧਿਆਣਾ ਵਿਖੇ ਤਾਇਨਾਤ...

587 ਪਟਵਾਰ ਸਰਕਲ ਖਾਲੀ, ਮੰਤਰੀ ਜਿੰਪਾ ਵੱਲੋਂ ਸਾਰੇ ਜ਼ਿਲ੍ਹਿਆਂ ਦੇ DC ਨੂੰ ਰਿਟਾਇਰਡ ਪਟਵਾਰੀ ਭਰਤੀ ਕਰਨ ਦੇ ਹੁਕਮ ਜਾਰੀ

ਸੂਬਾ ਸਰਕਾਰ ਤੇ ਪਟਵਾਰੀਆਂ ਵਿਚ ਰਾਜ਼ੀਨਾਮਾ ਨਹੀਂ ਹੋ ਸਕਿਆ ਹੈ। ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ...

ਅੰਮ੍ਰਿਤਸਰ : ਕੁੜਮ ਨੇ ਕੁੜਮ ਨੂੰ ਮਾਰੀ ਗੋ.ਲੀ, ਬਚਾਅ ਲਈ ਆਏ ਨੌਜਵਾਨ ਨੂੰ ਵੀ ਨਹੀਂ ਬਖਸ਼ਿਆ, ਪਿਓ-ਪੁੱਤ ਦੀ ਮੌ.ਤ

ਅੰਮ੍ਰਿਤਸਰ ਵਿਚ ਬੀਤੀ ਰਾਤ 11 ਵਜੇ ਫਾਇਰਿੰਗ ਹੋਈ। ਕੁੜਮ ਨੇ ਕੁੜਮ ਨੂੰ ਗੋਲੀ ਮਾਰ ਦਿੱਤੀ ਤੇ ਬਚਾਅ ਲਈ ਆਏ ਨਾਬਾਲਗ ਨੌਜਵਾਨ ਨੂੰ ਵੀ ਨਹੀਂ...

ਏਸ਼ੀਆਈ ਖੇਡਾਂ 2023 ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਗੋਲਡ

ਏਸ਼ੀਅਨ ਗੇਮਸ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 19 ਦੌੜਾਂ ਤੋਂ ਹਰਾ ਕੇ ਗੋਲਡ ਮੈਡਲ ਜਿੱਤ ਲਿਆ ਹੈ। ਏਸ਼ੀਅਨ...

CM ਮਾਨ ਨੇ ਨਵੀਂ ਵਿਆਹੀ ਜੋੜੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਬਾਲੀਵੁੱਡ ਅਭਿਨੇਤਰੀ ਪਰਨੀਤੀ ਚੋਪੜਾ ਨਾਲ ਵਿਆਹ ਦੇ ਸੂਤਰ ਵਿਚ ਬੰਨ੍ਹੇ ਜਾ ਚੁੱਕੇ ਹਨ।...

ਬਠਿੰਡਾ ਦੇ ਪਿੰਡ ਢੱਡੇ ‘ਚ ਵਾਪਰੀ ਦਰਦਨਾਕ ਘਟਨਾ, ਛੱਤ ਡਿਗਣ ਨਾਲ ਇਕੋ ਪਰਿਵਾਰ ਦੇ 3 ਜੀਆਂ ਦੀ ਮੌ.ਤ

ਬਠਿੰਡਾ ਵਿਖੇ ਪੈਂਦੇ ਪਿੰਡ ਢੱਡੇ ਵਿਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਮਕਾਨ ਦੀ ਛੱਤ ਡਿੱਗਣ ਨਾਲ ਇਕ ਹੀ ਪਰਿਵਾਰ ਦੇ 3 ਜੀਆਂ ਦੀ...

CM ਮਾਨ ਦੇ ਮੀਡੀਆ ਸਲਾਹਕਾਰ ਦੀ ਕਾਰ ਹੋਈ ਦੁਰਘਟਨਾਗ੍ਰਸਤ, ਵਾਲ-ਵਾਲ ਬਚੇ ਬਲਤੇਜ ਪੰਨੂੰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਅੱਜ ਸਵੇਰੇ ਇਸ ਸੜਕ ਦੁਰਘਟਨਾ ਵਿਚ ਵਾਲ-ਵਾਲ ਬਚ ਗਏ।ਸਵੇਰੇ...

Carousel Posts