Tag: latest news, latest punjabi news, latestnews, news, punjabnews, top news, topnews
ਕੈਪਟਨ ਦੇ ਕਰੀਬੀਆਂ ਨੂੰ ਝਟਕਾ, BJP ਵੱਲੋਂ ਭ੍ਰਿਸ਼ਟਾਚਾਰ ‘ਚ ਫਸੇ ਕਾਂਗਰਸੀਆਂ ਨੂੰ ਪਾਰਟੀ ‘ਚ ਲੈਣ ਤੋਂ ਨਾਂਹ
Sep 21, 2022 11:57 am
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਰਣਨੀਤੀ ਬਦਲ ਲਈ ਹੈ। ਭਾਜਪਾ ਹੁਣ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਕਾਂਗਰਸੀ ਆਗੂਆਂ ਨੂੰ...
ਹੁਣ ਜਲੰਧਰ ਦੀ ਨਿੱਜੀ ਯੂਨੀਵਰਸਿਟੀ ‘ਚ ਹੰਗਾਮਾ, ਹੋਸਟਲ ‘ਚ ਸਟੂਡੈਂਟ ਵੱਲੋਂ ਸੁਸਾਈਡ, ਭੜਕੇ ਵਿਦਿਆਰਥੀ
Sep 21, 2022 11:30 am
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਕਾਂਡ ਦਾ ਵਿਵਾਦ ਅਜੇ ਠੰਡਾ ਵੀ ਨਹੀਂ ਪਿਆ ਕਿ ਜਲੰਧਰ ਦੀ ਇੱਕ ਨਿੱਜੀ ਯੂਨੀਵਰਸਿਟੀ ‘ਚ ਹੰਗਾਮਾ ਹੋ ਗਿਆ।...
ਲਹਿਰਾਗਾਗਾ : ਟਰੈਕਟਰ-ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ‘ਚ ਸਕੂਲੀ ਡਰਾਈਵਰ ਦੀ ਮੌਤ
Sep 21, 2022 11:22 am
ਲਹਿਰਾਗਾਗਾ ਨੇੜਲੇ ਪਿੰਡ ਭੁਟਾਲ ਕਲਾਂ ਦੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਡਰਾਈਵਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ...
ਸੁਧੀਰ ਸਾਂਗਵਾਨ ਦਾ ਦਾਅਵਾ-‘ਸੋਨਾਲੀ ਨੇ ਹੀ ਮੰਗਵਾਈ ਸੀ ਡਰੱਗਸ, ਓਵਰਡੋਜ਼ ਨਾਲ ਵਿਗੜੀ ਸੀ ਤਬੀਅਤ’
Sep 21, 2022 12:01 am
ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਮੌਤ ਮਾਮਲੇ ਵਿਚ ਉਸ ਦੇ ਪੀਏ ਸੁਧੀਰ ਸਾਂਗਵਾਨ ਨੇ ਗੋਆ ਪੁਲਿਸ ਸਾਹਮਣੇ ਕਈ ਦਾਅਵੇ ਕੀਤੇ ਹਨ। ਸੁਧੀਰ ਨੇ...
ਮਿਆਂਮਾਰ ਦੇ ਸਕੂਲ ‘ਚ ਹੈਲੀਕਾਪਟਰ ਤੋਂ ਫੌਜ ਨੇ ਦਾਗੀਆਂ ਗੋਲੀਆਂ, 7 ਵਿਦਿਆਰਥੀਆਂ ਸਣੇ 13 ਦੀ ਮੌਤ
Sep 20, 2022 11:59 pm
ਮਿਆਂਮਾਰ ਵਿਚ ਫੌਜ ਦੇ ਹੈਲੀਕਾਪਟਰ ਨੇ ਇਕ ਸਕੂਲ ਵਿਚ ਫਾਇਰਿੰਗ ਕਰ ਦਿੱਤੀ। ਸਕੂਲ ਵਿਚ ਮੌਜੂਦ 13 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 7...
ਬੰਬੀਹਾ ਗੈਂਗ ਨੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਲਈ ਜ਼ਿੰਮੇਵਾਰੀ, ਕਿਹਾ-‘ਮੂਸੇਵਾਲਾ ਦੀ ਹੱਤਿਆ ਦਾ ਲਿਆ ਬਦਲਾ’
Sep 20, 2022 11:58 pm
ਰਾਜਸਥਾਨ ਦੇ ਨਾਗੌਰ ਵਿਚ ਇਕ ਅਦਾਲਤ ਦੇ ਬਾਹਰ ਸੇਠੀ ਗੈਂਗ ਦੇ ਮੈਂਬਰ ਸੰਦੀਪ ਬਿਸ਼ਨੋਈ ਉਰਫ ਸੇਠੀ ਦਾ ਕਤਲ ਕਰ ਦਿੱਤਾ ਗਿਆ। ਕਾਲੀ ਸਕਾਰਪੀਓ...
‘ਅਣਅਧਿਕਾਰਤ ਕਾਲੋਨੀਆਂ ਦੇ NOC ਧਾਰਕਾਂ ਨੂੰ ਰਜਿਸਟਰੀਆਂ ਵੇਲੇ ਨਹੀਂ ਆਵੇਗੀ ਕੋਈ ਮੁਸ਼ਕਲ’ : ਜਿੰਪਾ
Sep 20, 2022 11:56 pm
ਪੰਜਾਬ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਜਿਹੜੇ ਨਿਵਾਸੀਆਂ ਕੋਲ ਐੱਨਓਸੀ ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਿਚ...
ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ-’30 ਸਤੰਬਰ ਨੂੰ ਪੰਜਾਬ ‘ਚ ਕੀਤਾ ਜਾਵੇਗਾ ਚੱਕਾ ਜਾਮ’
Sep 20, 2022 9:36 pm
ਕਿਸਾਨਾਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਇਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਚੇਤਾਵਨੀ ਦਿੱਤੀ ਹੈ ਕਿ...
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਭਰੋਸਗੀ ਮਤਾ ਲਿਆਏਗੀ ਮਾਨ ਸਰਕਾਰ, ਕੈਬਨਿਟ ਨੇ ਦਿੱਤੀ ਮਨਜ਼ੂਰੀ
Sep 20, 2022 7:50 pm
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿਚ ਭਰੋਸਗੀ ਮਤਾ ਸਾਬਤ ਕਰੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ਾਂ ਕਾਰਨ...
‘ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਮਾਮਲੇ ‘ਚ SGPC ਵਲੋਂ ਜਲਦ ਦਾਇਰ ਕੀਤੀ ਜਾਵੇਗੀ ਰੀਵਿਊ ਪਟੀਸ਼ਨ’ : ਐਡਵੋਕੇਟ ਧਾਮੀ
Sep 20, 2022 7:25 pm
ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ...
ਲੁਧਿਆਣਾ : ਖੁਦ ਨੂੰ ਬੈਂਕ ਮੁਲਾਜ਼ਮ ਦੱਸ 2.5 ਲੱਖ ਰੁਪਏ ਲੈ ਕੇ ਨੌਜਵਾਨ ਹੋਇਆ ਫਰਾਰ, ਐਕਸਿਸ ਬੈਂਕ ‘ਚ ਵਾਪਰੀ ਵਾਰਦਾਤ
Sep 20, 2022 6:52 pm
ਲੁਧਿਆਣਾ ਦੇ ਮਾਲ ਰੋਡ ‘ਤੇ ਸਥਿਤ ਐਕਸਿਸ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ...
ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੇ ਦਿੱਤੀ ਸੰਸਦ ਭਵਨ ਉਡਾਉਣ ਦੀ ਧਮਕੀ, ਪੁਲਿਸ ਨੇ ਕੀਤਾ ਗ੍ਰਿਫਤਾਰ
Sep 20, 2022 6:39 pm
ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੂੰ ਨਵੇਂ ਸੰਸਦ ਭਵਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ‘ਚ ਦਿੱਲੀ ਪੁਲਿਸ ਦੀ...
ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ, ਟਿਊਬਵੈੱਲ ‘ਤੇ ਲੋਡ ਵਧਾਉਣ ਲਈ VDS ਦੀ ਸਮਾਂ ਸੀਮਾ ਵਧਾਈ
Sep 20, 2022 6:13 pm
ਚੰਡੀਗੜ੍ਹ : ਆਪਣੇ ਟਿਊਬਵੈੱਲਾਂ ਦੀ ਬਿਜਲੀ ਲੋਡ ਵਧਾਉਣ ਦੇ ਚਾਹਵਾਨ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ...
ਭਾਦਸੋਂ : ਜ਼ਮੀਨ ਖਾਤਰ ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ
Sep 20, 2022 5:22 pm
ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ...
ਪੰਜਾਬੀ ਗਾਇਕ ਰਵੀ ਇੰਦਰ ਦਾ ਨਵਾਂ ਗੀਤ “I Swear” ਹੋਇਆ ਰਿਲੀਜ਼, ਗਾਣੇ ਨੂੰ ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ
Sep 20, 2022 5:08 pm
ਆਪਣੇ ਗੀਤ ਫੀਲਿੰਗ ਯੂ ਅਤੇ ਨਿਸ਼ਾਨਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰਵੀ ਇੰਦਰ ਆਪਣੀ ਗਾਇਕੀ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ...
CU ਮਾਮਲਾ : ਪੁਲਿਸ ਨੇ ਚੌਥੇ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ, 3 ਮੁਲਜ਼ਮ ਪਹਿਲਾਂ ਹੀ ਹਨ 7 ਦਿਨ ਦੇ ਰਿਮਾਂਡ ‘ਤੇ
Sep 20, 2022 4:53 pm
ਚੰਡੀਗੜ੍ਹ ਯੂਨੀਵਰਸਿਟੀ ਤੋਂ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ...
‘ਆਪ’ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਲਿਸਟ, ਫਤਿਹਪੁਰ ਤੋਂ ਰਾਜਨ ਨੂੰ ਮਿਲੀ ਟਿਕਟ
Sep 20, 2022 4:25 pm
ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।...
ਜਲੰਧਰ : ਚਲਾਨ ਤੋਂ ਬਚਦੇ ਨੌਜਵਾਨਾਂ ਨੇ ASI ‘ਤੇ ਚੜਾਇਆ ਮੋਟਰਸਾਈਕਲ, ਪਹੁੰਚੇ ਥਾਣੇ
Sep 20, 2022 4:04 pm
ਜਲੰਧਰ : ਟਰੈਫਿਕ ਨਿਯਮਾਂ ਨੂੰ ਲੈ ਕੇ ਜਲੰਧਰ ਪੁਲਸ ਕਾਫੀ ਸਖਤ ਹੋ ਗਈ ਹੈ। ਬੀਤੇ ਦਿਨ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ...
ਪਲਾਟ ਅਲਾਟਮੈਂਟ ਘਪਲਾ, ਸਾਬਕਾ ਚੇਅਰਮੈਨ ਰਮਨ ਬਾਲਾ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ
Sep 20, 2022 3:52 pm
ਇੰਪਰੂਵਮੈਂਟ ਟਰੱਸਟ ਪਲਾਟ ਅਲਾਟਮੈਂਟ ਵਿੱਚ ਹੋਏ ਘਪਲੇ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਰਮਨ ਬਾਲਾ...
ਸਾੜੀ ‘ਚ ਫੁਟਬਾਲ ਖੇਡਣ ਮੈਦਾਨ ‘ਚ ਉਤਰੀ ਮਹੁਆ ਮਿਤਰਾ, ਵਾਇਰਲ ਹੋ ਰਹੀਆਂ ਤਸਵੀਰਾਂ
Sep 20, 2022 12:31 pm
ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਸਾੜੀ ਪਾ ਕੇ ਫੁੱਟਬਾਲ ਖੇਡਦੀ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।...
PM ਮੋਦੀ ਦੇ ਹੱਕ ‘ਚ ਬੋਲੇ ਮਮਤਾ ਬੈਨਰਜੀ, ‘CBI, ED ਦੀ ਦੁਰਵਰਤੋਂ ਪਿੱਛੇ ਉਨ੍ਹਾਂ ਦਾ ਹੱਥ ਨਹੀਂ’
Sep 20, 2022 12:05 pm
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੂਬੇ ਵਿੱਚ ਕੇਂਦਰੀ ਏਜੰਸੀਆਂ ਈਡੀ...
ਤਿੰਨ ਦਹਾਕਿਆਂ ਬਾਅਦ ਸਿਨੇਮਾ ‘ਚ ਫਿਲਮ ਵੇਖਣਗੇ ਕਸ਼ਮੀਰ ਦੇ ਲੋਕ, ‘ਲਾਲ ਸਿੰਘ ਚੱਢਾ’ ਦੀ ਸਪੈਸ਼ਲ ਸਕ੍ਰੀਨਿੰਗ
Sep 20, 2022 11:34 am
ਕਸ਼ਮੀਰ ਘਾਟੀ ‘ਚ ਕਰੀਬ ਤਿੰਨ ਦਹਾਕਿਆਂ ਬਾਅਦ ਵੱਡੇ ਪਰਦੇ ‘ਤੇ ਫਿਲਮਾਂ ਦੇਖਣ ਦਾ ਲੋਕਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅੱਜ...
ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਬਰਕਰਾਰ, ਸੁਪਰੀਮ ਕੋਰਟ ਦਾ ਵੱਡਾ ਫੈਸਲਾ
Sep 20, 2022 11:13 am
ਸੁਪਰੀਮ ਕੋਰਟ ਨੇ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਨੂੰ ਬਰਕਰਾਰ ਰੱਖਿਆ ਅਤੇ ਐਕਟ ਦੀ ਸੰਵਿਧਾਨਕਤਾ ਨੂੰ ਚੁਣੌਤੀ...
CU ਕਾਂਡ ‘ਚ ਵੱਡਾ ਖੁਲਾਸਾ, ਕੁੜੀ ਨੂੰ ਬਲੈਕਮੇਲ ਕਰਕੇ ਦੋਸ਼ੀ ਮੰਗ ਰਹੇ ਸਨ ਕੁੜੀਆਂ ਦੇ ਨਹਾਉਂਦਿਆਂ ਦੀ ਵੀਡੀਓ
Sep 20, 2022 10:50 am
ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਵੀਡੀਓ ਬਣਾਉਣ ਅਤੇ ਲੀਕ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੁੜੀ ਸਣੇ ਦੋ ਸਾਥੀ ਮੁੰਡਿਆਂ...
FIR ਨੂੰ ਲੈ ਕੇ ਪੰਜਾਬ ਪੁਲਿਸ ਦੀ ਲਾਪਰਵਾਹੀ, ਤਫਤੀਸ਼ੀ ਅਫਸਰ ਤੇ ਵਕੀਲ ਦੀ ਤਨਖਾਹ ਰੋਕਣ ਦੇ ਹੁਕਮ
Sep 20, 2022 10:14 am
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਰਾਧਿਕ ਮਾਮਲਿਆਂ ਦੀ ਐਫਆਈਆਰ ਦਰਜ ਕਰਨ ਨੂੰ ਲੈ ਕੇ ਮਾਮਲੇ ਅਤੇ ਅਦਾਲਤੀ ਕਾਰਵਾਈ ਤੱਕ...
ਸੰਦੀਪ ਦੇ ਕਤਲ ਮਗਰੋਂ ਬੰਬੀਹਾ ਗੈਂਗ ਦੀ ਖੁੱਲ੍ਹੀ ਧਮਕੀ, ‘ਮੂਸੇਵਾਲਾ ਦੇ ਕਾਤਲ ਗੈਂਗਸਟਰਾਂ ਦਾ ਵੀ ਇਹੀ ਹਾਲ ਹੋਊ’
Sep 20, 2022 8:34 am
ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦਾ ਖਦਸ਼ਾ ਵਧਾ ਜਾ ਰਹੀ ਹੈ। ਰਾਜਸਥਾਨ ਦੇ ਨਾਗੌਰ ‘ਚ ਦਿਨ-ਦਿਹਾੜੇ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ...
CU ਕਾਂਡ : ਦੋਸ਼ੀਆਂ ਦੇ ਵਕੀਲ ਦਾ ਹੈਰਾਨ ਕਰਨ ਵਾਲਾ ਖੁਲਾਸਾ, ਦੂਜੀ ਲੜਕੀ ਦਾ MMS ਬਣਾਉਣ ਦੀ ਗੱਲ ਕਬੂਲੀ
Sep 19, 2022 11:58 pm
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਤਿੰਨੋਂ ਦੋਸ਼ੀਆਂ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ।...
ਪ੍ਰਨੀਤ ਕੌਰ ਦੇ BJP ਜੁਆਇਨ ਨਾ ਕਰਨ ‘ਤੇ ਕੈਪਟਨ ਬੋਲੇ-‘ਜ਼ਰੂਰੀ ਨਹੀਂ ਕਿ ਪਤਨੀ ਉਹੀ ਕਰੇ ਜੋ ਪਤੀ ਕਰਦਾ ਹੈ’
Sep 19, 2022 11:57 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਨੇ ਭਾਰਤਾ ਜਨਤਾ ਪਾਰਟੀ ਜੁਆਇਨ ਕਰ ਲਈ। ਭਾਜਪਾ ਦੇ...
ਡਾਕਟਰ ਨੇ ਕੁੱਤੇ ਨੂੰ ਕਾਰ ਨਾਲ ਬੰਨ੍ਹ ਕੇ ਘਸੀਟਿਆ, ਵਿਰੋਧ ਹੋਣ ‘ਤੇ ਬੋਲਿਆ-‘ਰੋਜ਼ ਘਰ ‘ਚ ਵੜ ਜਾਂਦਾ ਸੀ ਤੇ ਕੱਟਦਾ ਸੀ’
Sep 19, 2022 10:29 pm
ਜੋਧਪੁਰ ਦੇ ਇਕ ਡਾਕਟਰ ਨੇ ਐਤਵਾਰ ਨੂੰ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਦੇ ਘਰ ਵਿਚ ਇਕ ਸਟ੍ਰੀਟ ਡੌਗ ਵੜ ਗਿਆ ਤਾਂ ਉਸ...
ਜਲੰਧਰ ਦਿਹਾਤੀ ਪੁਲਿਸ ਨੇ 700 ਗ੍ਰਾਮ ਅਫੀਮ ਸਣੇ ਮਹਿਲਾ ਤਸਕਰ ਨੂੰ ਕੀਤਾ ਗ੍ਰਿਫਤਾਰ
Sep 19, 2022 9:33 pm
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਸੂਬੇ ਵਿਚ ਥਾਂ-ਥਾਂ ‘ਤੇ ਨਸ਼ੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਕ੍ਰਾਈਮ ਬ੍ਰਾਂਚ...
ਮੋਗਾ ਦੇ ਸ਼ਮਸ਼ਾਨ ਘਾਟ ‘ਚ LPG ਗੈਸ ਭੱਠੀ ‘ਚ ਧਮਾਕਾ, 30 ਤੋਂ ਜ਼ਿਆਦਾ ਲੋਕ ਝੁਲਸੇ
Sep 19, 2022 9:10 pm
ਮੋਗਾ ਵਿਚ ਸ਼ਮਸ਼ਾਨ ਘਾਟ ਵਿਚ ਐੱਲਪੀਜੀ ਗੈਸ ਭੱਠੀ ਵਿਚ ਸੰਸਕਾਰ ਦੌਰਾਨ ਧਮਾਕਾ ਹੋ ਗਿਆ। ਇਸ ਵਿਚ 30 ਤੋਂ ਜ਼ਿਆਦਾ ਲੋਕ ਝੁਲਸੇ ਗਏ। ਕਈਆਂ ਦੀ...
ਪਾਕਿਸਤਾਨ ‘ਚ ਵਧੇ ਰਹੇ ਪੋਲੀਓ ਦੇ ਕੇਸ, ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਡੋਜ਼ ਲੈਣੀ ਕੀਤੀ ਲਾਜ਼ਮੀ
Sep 19, 2022 8:34 pm
ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਪੋਲੀਓ ਦਾ ਪ੍ਰਕੋਪ ਵਧਣ ਦੀਆਂ ਖਬਰਾਂ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ...
ਦੁਖਦ ਖਬਰ : ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਮਾਂ-ਧੀ ਸਣੇ 3 ਪੰਜਾਬੀਆਂ ਦੀ ਹੋਈ ਮੌਤ
Sep 19, 2022 8:06 pm
ਫਿਲੌਰ/ਗੁਰਾਇਆ : ਅਮਰੀਕਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਪੰਜਾਬੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।...
CM ਮਾਨ ਨੇ ‘ਲੋਟਸ ਆਪ੍ਰੇਸ਼ਨ’ ਖਿਲਾਫ 22 ਸਤੰਬਰ ਨੂੰ ਬੁਲਾਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
Sep 19, 2022 7:37 pm
ਭਾਜਪਾ ਦੇ ਲੋਟਸ ਆਪ੍ਰੇਸ਼ਨ ਖਿਲਾਫ ਦਿੱਲੀ ਦੀ ਆਪ ਸਰਕਾਰ ਦੀ ਤਰਜ ‘ਤੇ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਲ...
ਧੋਖਾਧੜੀ ਮਾਮਲੇ ‘ਚ ਸਪਨਾ ਚੌਧਰੀ ਨੇ ਕੋਰਟ ‘ਚ ਕੀਤਾ ਆਤਮ ਸਮਰਪਣ, ਜਾਰੀ ਹੋਇਆ ਸੀ ਗ੍ਰਿਫਤਾਰੀ ਵਾਰੰਟ
Sep 19, 2022 6:54 pm
ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅੱਜ ਕੋਰਟ ਵਿਚ ਸਰੰਡਰ ਕੀਤਾ। ਜਾਣਕਾਰੀ ਮੁਤਾਬਕ ਏਜੀਐੱਮ ਕੋਰਟ ਨੇ ਸਪਨਾ ਚੌਧਰੀ ਨੂੰ ਸਰੰਡਰ ਦੇ ਬਾਅਦ...
Breaking : ਕੈਪਟਨ ਅਮਰਿੰਦਰ ਭਾਜਪਾ ‘ਚ ਹੋਏ ਸ਼ਾਮਿਲ, ਪੰਜਾਬ ਲੋਕ ਕਾਂਗਰਸ ਦਾ ਵੀ ਹੋਇਆ ਰਲੇਵਾਂ
Sep 19, 2022 6:23 pm
ਇਸ ਵੇਲੇ ਦੀ ਵੱਡੀ ਸਿਆਸੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਰਸਮੀ ਤੌਰ ‘ਤੇ...
ਫਿਰੋਜ਼ਪੁਰ ਪੁਲਿਸ ਨੇ ਤਿੰਨ ਮਹੀਨਿਆਂ ‘ਚ 249 FIR ਦਰਜ ਕਰਕੇ 305 ਅਪਰਾਧੀਆਂ ਨੂੰ ਕੀਤਾ ਗ੍ਰਿਫਤਾਰ
Sep 19, 2022 5:45 pm
ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੁਲਾਈ, 2022 ਤੋਂ ਹੁਣ ਤੱਕ 249 ਐਫਆਈਆਰ ਦਰਜ ਕਰਕੇ 305 ਦੋਸ਼ੀ...
ਵੱਡੀ ਖ਼ਬਰ: ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ, ਕੋਰਟ ‘ਚ ਪੇਸ਼ੀ ‘ਤੇ ਆਏ ਨੂੰ ਘੇਰਿਆ
Sep 19, 2022 4:59 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਰਾਜਸਥਾਨ ਦੇ...
ਚੰਡੀਗੜ੍ਹ MMS ਕੇਸ : 3 ਮੁਲਜ਼ਮਾਂ ਨੂੰ ਖਰੜ ਕੋਰਟ ‘ਚ ਕੀਤਾ ਪੇਸ਼, ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ
Sep 19, 2022 4:52 pm
ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਵੀਡੀਓ ਲੀਕ ਹੋਣ ਦੇ ਬਾਅਦ ਦੋਸ਼ੀ ਵਿਦਿਆਰਥਣ ਤੇ 2 ਲੜਕਿਆਂ ਨੂੰ ਪੁਲਿਸ ਨੇ...
ਵੈਟਰਨਰੀ ਏ. ਆਈ. ਵਰਕਰਾਂ ਵੱਲੋਂ 21 ਸਤੰਬਰ ਨੂੰ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਦੇ ਘਿਰਾਓ ਦਾ ਐਲਾਨ
Sep 19, 2022 4:28 pm
ਵੈਟਰਨਰੀ ਏ. ਆਈ. ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਜਨਰਲ ਸੈਕਟਰੀ ਸਰਬਜੀਤ ਸਿੰਘ ਅਜਨਾਲਾ ਦੀ ਅਗਵਾਈ ਵਿਚ ਮੋਹਾਲੀ ਵਿਖੇ ਹੋਈ। ਇਸ...
ਪੰਜਾਬ ਦੇ ਇਕਬਾਲ ਸਿੰਘ ਨੇ ਸੰਭਾਲੀ ਕੋਲਕਾਤਾ ‘ਚ ਕੋਸਟ ਗਾਰਡ ਖੇਤਰ ਦੀ ਕਮਾਨ
Sep 19, 2022 1:57 pm
ਗੁਰਦਾਸਪੁਰ ਦੇ ਰਹਿਣ ਵਾਲੇ ਇੰਸਪੈਕਟਰ ਜਨਰਲ ਇਕਬਾਲ ਸਿੰਘ ਚੌਹਾਨ ਨੇ ਕੋਲਕਾਤਾ ਦੇ ਕੋਸਟ ਗਾਰਡ ਜ਼ੋਨ ਦੇ ਕਮਾਂਡਰ ਵਜੋਂ ਅਹੁਦਾ ਸੰਭਾਲਿਆ...
CU ਕਾਂਡ : ਰੋਹੜੂ ‘ਚ ਹੀ ਬੇਕਰੀ ‘ਤੇ ਕੰਮ ਕਰਦਾ ਹੈ ਦੋਸ਼ੀ ਨੌਜਵਾਨ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ
Sep 18, 2022 11:56 pm
ਚੰਡੀਗੜ੍ਹ ਯੂਨੀਵਰਸਿਟੀ ਦੇ ਇਕ ਨਿੱਜੀ ਕਾਲਜ ਦੇ ਹੋਸਟਲ ਵਿਚ ਰਹਿਣ ਵਾਲੀ ਇਕ ਵਿਦਿਆਰਥਣ ਵੱਲੋਂ ਹੋਰ ਵਿਦਿਆਰਥੀਆਂ ਦਾ ਇਤਰਾਜ਼ਯੋਗ ਵੀਡੀਓ...
ਵਿਗਿਆਨਕਾਂ ਨੂੰ ਮਿਲਿਆ 38 ਕਰੋੜ ਸਾਲ ਪੁਰਾਣਾ ਹਾਰਟ, ਪੁਰਾਣੇ ਸਮੇਂ ਮੂੰਹ ‘ਚ ਹੁੰਦਾ ਸੀ ਦਿਲ, ਖੁੱਲ੍ਹਿਆ ਵੱਡਾ ਰਹੱਸ
Sep 18, 2022 11:28 pm
ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਦੀ ਚੂਨਾ ਪੱਥਰ ਦੀ ਪਰਬਤ ਮਾਲਾ ਵਿਚ ਫਿਟਜਰਾਏ ਕ੍ਰਾਸਿੰਗ ਸ਼ਹਿਰ ਨੇੜੇ ਦੁਨੀਆ ਦੀ ਸਭ ਤੋਂ ਪੁਰਾਣੀ...
ਫਿਰੋਜ਼ਪੁਰ : ਦਾਮਾਦ ਦੇ ਭੋਗ ‘ਤੇ ਜਾ ਰਹੇ ਸਨ, ਸੜਕ ਹਾਦਸੇ ‘ਚ ਦੂਜੇ ਜਵਾਈ ਸਣੇ 3 ਦੀ ਮੌਤ
Sep 18, 2022 10:27 pm
ਫਿਰੋਜ਼ਪੁਰ ਵਿਚ ਫਾਜ਼ਿਲਕਾ ਰਾਜ ਮਾਰਗ ‘ਤੇ ਸਥਿਤ ਪਿੰਡ ਗਜਨੀਵਾਲਾ ਮੋੜ ਨੇੜੇ ਇਕ ਬਾਈਕ ਨੂੰ ਬਚਾਉਂਦੇ ਸਮੇਂ ਪੀਟਰ ਰੇਹੜਾ ਸੜਕ ‘ਤੇ...
ਇਤਰਾਜ਼ਯੋਗ ਵੀਡੀਓ ਮਾਮਲੇ ‘ਤੇ ਸੋਨੂੰ ਸੂਦ ਬੋਲੇ-‘ਘਟਨਾ ਬੇਹੱਦ ਦੁਖਦ, ਅਸੀਂ ਆਪਣੀਆਂ ਭੈਣਾਂ ਨਾਲ ਖੜ੍ਹੇ ਹਾਂ’
Sep 18, 2022 9:34 pm
ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਇਤਰਾਜ਼ਯੋਗ ਵੀਡੀਓ ਬਣਉਣ ਤੇ ਉਸ ਨੂੰ ਵਾਇਰਲ ਕਰਨ ਦੀਆਂ ਚਰਚਾਵਾਂ ਨਾਲ...
ਪੰਜਾਬ ਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਲਈ ਸਮਾਜਿਕ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਕਰੇਗਾ ਸ਼ਾਮਲ : ਭੁੱਲਰ
Sep 18, 2022 9:11 pm
ਚੰਡੀਗੜ੍ਹ : ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਜਾਨਾਂ ਬਚਾਉਣ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਦੇ ਕੰਮਾਂ...
ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ
Sep 18, 2022 8:37 pm
ਥਾਣਾ ਭਾਰਗਵ ਕੈਂਪ ਅਧੀਨ ਆਉਂਦੇ ਨਿਊ ਮਾਡਲ ਹਾਊਸ ਵਿਚ ਬੀਤੀ ਰਾਤ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਗੱਲ ਇੰਨੀ ਵਧ ਗਈ ਕਿ ਇਕ ਵਿਅਕਤੀ ਦੀ...
ਮੰਤਰੀ ਜੌੜਾਮਾਜਰਾ ਨੇ ਕੋਵਿਡ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਮੈਡੀਕਲ ਤੇ ਪੈਰਾ ਮੈਡੀਕਲ ਪੇਸ਼ੇਵਰਾਂ ਨੂੰ ਕੀਤਾ ਸਨਮਾਨਿਤ
Sep 18, 2022 7:55 pm
ਮੈਡੀਕਲ ਅਤੇ ਪੈਰਾ-ਮੈਡੀਕਲ ਪੇਸ਼ੇਵਰਾਂ ਨੂੰ ਧਰਤੀ ‘ਤੇ ਪ੍ਰਮਾਤਮਾ ਦੀ ਮੂਰਤ ਦੱਸਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ...
ਵੀਡੀਓ ਲੀਕ ਮਾਮਲਾ, ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ‘ਚ ਦੋ ਦਿਨ ਦੀ ਛੁੱਟੀ ਦਾ ਐਲਾਨ
Sep 18, 2022 7:25 pm
ਵੀਡੀਓ ਮਾਮਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਦੇ ਬਾਹਰ ਵਿਦਿਆਰਥੀਆਂ ਨੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀਆਂ ਦਾ...
ਚੰਡੀਗੜ੍ਹ ਯੂਨੀਵਰਸਿਟੀ MMS ਕੇਸ, ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਸ਼ਿਮਲਾ ਤੋਂ ਕੀਤਾ ਗ੍ਰਿਫਤਾਰ
Sep 18, 2022 6:40 pm
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ...
ਚੰਡੀਗੜ੍ਹ ਯੂਨੀਵਰਸਿਟੀ ਨੇ ਦਿੱਤੀ ਸਫਾਈ, ਕਿਹਾ-’60 ਲੜਕੀਆਂ ਦੀ ਵੀਡੀਓ ਵਾਲੀ ਗੱਲ ਗਲਤ’
Sep 18, 2022 6:33 pm
ਚੰਡੀਗੜ੍ਹ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਲਗਭਗ 60 ਵਿਦਿਆਰਥੀਆਂ ਦਾ ਵੀਡੀਓ ਬਣਾਉਣ ਤੇ ਉਸ ਨੂੰ ਵਾਇਰਲ ਕਰਨ ਦੇ ਮਾਮਲੇ ਵਿਚ ਜਾਂਚ ਜਾਰੀ...
ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ ਲਈ BJP ਖੇਡ ਸਕਦੀ ਸਿਆਸੀ ਪੈਂਤੜਾ, ਕੈਪਟਨ ਨੂੰ ਬਣਾ ਸਕਦੀ ਖੇਤੀਬਾੜੀ ਮੰਤਰੀ
Sep 18, 2022 6:06 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਅਗਲੇ ਖੇਤੀਬਾੜੀ ਮੰਤਰੀ ਬਣ ਸਕਦੇ ਹਨ। ਕੈਪਟਨ ਆਪਣੇ ਸਾਥੀਆਂ ਨਾਲ ਭਾਜਪਾ...
ਨੇਕ ਉਪਰਾਲਾ : ਡਿਊਟੀ ਦੇ ਤਣਾਅ ਤੋਂ ਮੁਕਤ ਕਰਨ ਲਈ ਮੋਗਾ ਪੁਲਿਸ ਦੇ ਮੁਲਾਜ਼ਮਾਂ ਲਈ ‘ਵੱਡਾ ਖਾਣਾ’ ਪ੍ਰੋਗਰਾਮ ਆਯੋਜਿਤ
Sep 18, 2022 5:25 pm
ਸ਼੍ਰੀ ਈਸ਼ਵਰ ਸਿੰਘ ਆਈਪੀਐੱਸ, ਏਡੀਜੀਪੀ ਵੈਲਫੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਲਨੀਤ ਸਿੰਘ ਖੁਰਾਣਾ ਆਈਪੀਐੱਸ ਐੱਸਐੱਸਪੀ ਮੋਗਾ ਵਲੋਂ...
ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਸਮੂਰਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 10 ਲੱਖ ਦਾ ਕਰਜ਼ਾ
Sep 18, 2022 4:58 pm
ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਦੇ ਵੱਡੇ-ਵੱਡੇ ਦਾਅਵੇ...
ਬਿਜਲੀ ਕਟੌਤੀ ਤੋਂ ਬਚਣ ਦਾ ਨਵਾਂ ਤਰੀਕਾ, ਦੋ ਕਿਸਾਨ ਭਰਾਵਾਂ ਨੇ ਟਰਾਲੀ ‘ਤੇ ਲਗਵਾਇਆ ਸੋਲਰ ਸਿਸਟਮ
Sep 18, 2022 4:25 pm
ਬਿਜਲੀ ਕਟੌਤੀ ਤੋਂ ਪ੍ਰੇਸ਼ਾਨ ਬਹੁਤ ਸਾਰੇ ਕਿਸਾਨ ਹੁਣ ਖੇਤਾਂ ਵਿਚ ਵੀ ਸੋਲਰ ਸਿਸਟਮ ਲਗਵਾਉਣ ਲੱਗੇ ਹਨ। ਅਜਿਹਾ ਵਿਚ ਪਿੰਡ ਧੂਲਕੋਟ ਦੇ...
ਪੰਜਾਬ ਮਗਰੋਂ ਗੁਜਰਾਤ ‘ਚ ਵੀ ਰਾਘਵ ਚੱਢਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ‘ਆਪ’ ਨੇ ਬਣਾਇਆ ਸਹਿ-ਇੰਚਾਰਜ
Sep 18, 2022 4:00 pm
ਪੰਜਾਬ ਵਿਧਾਨ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ।...
ਮੂਸੇਵਾਲਾ ਕਤਲਕਾਂਡ : ਵਹੁਟੀ ਦੀ ਮਾਸੀ ਘਰ ਲੁਕਿਆ ਬੈਠਾ ਸੀ ਗੈਂਗਸਟਰ ਮਨੀ ਰਈਆ, 2 ਰਿਸ਼ਤੇਦਾਰ ਗ੍ਰਿਫ਼ਤਾਰ
Sep 18, 2022 3:06 pm
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਮਨੀ ਰਈਆ ਨੂੰ ਪਨਾਹ ਦੇਣ ਵਾਲੇ ਦੋ ਰਿਸ਼ਤੇਦਾਰਾਂ ਖਿਲਾਫ ਵੀ...
ਮੂਨਕ : ਟਿਊਸ਼ਨ ਪੜ੍ਹਣ ਜਾ ਰਹੀ 14 ਸਾਲਾਂ ਕੁੜੀ ਦਰਦਨਾਕ ਮੌਤ, ਸਿਰ ‘ਤੇ ਚੜ੍ਹਿਆ ਟਰੱਕ ਦਾ ਟਾਇਰ
Sep 18, 2022 2:38 pm
ਸੰਗਰੂਰ ਦੇ ਮੂਨਕ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇੱਕ ਸੜਕ ਹਾਦਸੇ ਵਿੱਚ 14 ਸਾਲ ਦੀ ਕੁੜੀ ਦੀ ਮੌਤ ਹੋ ਗਈ, ਜਦਕਿ ਉਸ ਦੀ...
ਅੰਮ੍ਰਿਤਸਰ : ਰੈਸਟੋਰੈਂਟ ‘ਚ ਚੱਲ ਰਹੇ ਹੁੱਕਾ ਬਾਰ ‘ਤੇ ਪੁਲਿਸ ਦਾ ਛਾਪਾ, ਮਾਲਕ ਤੇ ਮੈਨੇਜਰ ਗ੍ਰਿਫਤਾਰ
Sep 18, 2022 1:35 pm
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਪੁਲਿਸ ਨੇ ਰਣਜੀਤ ਐਵੀਨਿਊ ਇਲਾਕੇ ਦੇ ਰੈਸਟੋਰੈਂਟਾਂ ਵਿੱਚ ਛਾਪੇਮਾਰੀ ਕਰਕੇ ਹੁੱਕਾ ਬਾਰ ਫੜੇ।...
ਓਮਾਨ/ਮਸਕਟ ‘ਚ ਫਸੀਆਂ 13 ਪੰਜਾਬੀ ਕੁੜੀਆਂ, ਹਰਸਿਮਰਤ ਬਾਦਲ ਨੇ ਕੇਂਦਰ ਨੂੰ ਕੀਤੀ ਮਦਦ ਦੀ ਅਪੀਲ
Sep 18, 2022 12:57 pm
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਮਸਕਟ/ਓਮਾਨ ਵਿੱਚ ਫਸੀਆਂ 13 ਪੰਜਾਬੀਆਂ ਕੁੜੀਆਂ ਦੀ ਮਦਦ...
ਵੀਡੀਓ ਲੀਕ ਕਾਂਡ ‘ਚ SSP ਦੇ ਬਿਆਨ ਨਾਲ ਆਇਆ ਨਵਾਂ ਮੋੜ, ਬੋਲੇ- ‘ਕੁੜੀ ਨੇ ਆਪਣੀ ਹੀ ਵੀਡੀਓ ਬਣਾਈ’
Sep 18, 2022 12:28 pm
ਯੂਨੀਵਰਸਿਟੀ ਵੀਡੀਓ ਲੀਕ ਕਾਂਡ ‘ਚ ਹੁਣ ਤੱਕ ਇਥੇ 60 ਕੁੜੀਆਂ ਦਾ ਅਸ਼ਲੀਲ ਵੀਡੀਓ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਇਸ ਮਾਮਲੇ ਵਿੱਚ...
ਸੜਕ ਵਿਚਾਲੇ ਯਾਤਰਾ ਰੋਕ ਨੰਨ੍ਹੀ ਬੱਚੀ ਦੇ ਪੈਰਾਂ ‘ਚ ਪੁਆਇਆ ਸੈਂਡਲ, ਰਾਹੁਲ ਦੀ ਦਿਲ ਛੂਹਣ ਵਾਲੀ ਤਸਵੀਰ
Sep 18, 2022 11:57 am
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਅੱਠਵਾਂ ਦਿਨ ਹੈ। 7 ਅਗਸਤ ਨੂੰ ਰਾਹੁਲ ਗਾਂਧੀ ਨੇ ਦੱਖਣੀ ਭਾਰਤ ਦੇ ਕੰਨਿਆਕੁਮਾਰੀ ਤੋਂ ਆਪਣੀ ਯਾਤਰਾ...
ਵੀਡੀਓ ਲੀਕ ਕਾਂਡ, ਵੜਿੰਗ ਬੋਲੇ-‘ਉਹ ਸਾਡੀਆਂ ਧੀਆਂ-ਭੈਣਾਂ, ਕਲਿੱਪ ਨੂੰ ਫੈਲਾਉਣ ਦੀ ਚੇਨ ਤੋੜੋ’
Sep 18, 2022 11:29 am
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਤੇ ਕੈਂਪਸ ਵਿੱਚ ਸਥਿਤੀ ਕਾਫੀ ਤਣਾਅ...
ਲੇਹ ਜਾ ਰਹੀ ਫਲਾਈਟ ਦੀ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ, ਦਿੱਲੀ ਪਹੁੰਚਦਿਆਂ ਹੀ ਪੈਸੰਜਰਸ ਦਾ ਹੰਗਾਮਾ
Sep 18, 2022 10:58 am
ਦਿੱਲੀ ਤੋਂ ਸਪਾਈਸ ਜੈੱਟ ਦੀ ਫਲਾਈਟ ਨੂੰ ਲੇਹ ‘ਚ ਖਰਾਬ ਮੌਸਮ ਕਾਰਨ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖਰਾਬ ਮੌਸਮ ਕਾਰਨ...
ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਮਾਮਲਾ, FIR ਦਰਜ, ਰੰਗੇ ਹੱਥੀਂ ਫੜੀ ਗਈ ਸੀ ਦੋਸ਼ੀ ਕੁੜੀ
Sep 18, 2022 10:46 am
ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਯੂਨੀਵਰਸਿਟੀ ਦੇ ਗਰਲਜ਼...
ਮੋਟੀ ਕਮਾਈ ਕਰਨ ਵਾਲੇ ਸੈਲੂਨ, ਸਟ੍ਰੀਟ ਫੂਡ ਤੇ ਸਿੱਖਿਅਕ ਸੰਸਥਾਵਾਂ ਹੁਣ GST ਦੇ ਨਿਸ਼ਾਨੇ ‘ਤੇ
Sep 18, 2022 9:51 am
ਸਰਕਾਰ ਦਾ ਖਜ਼ਾਨਾ ਭਰਨ ਦੀ ਵੱਡੀ ਜ਼ਿੰਮੇਵਾਰੀ ਸੂਬੇ ਦੇ ਜੀਐੱਸਟੀ ਵਿਭਾਗ ‘ਤੇ ਹੈ। ਇਕ ਪਾਸੇ ਵਪਾਰੀ ਸਰਕਾਰ ਅਤੇ ਜੀਐਸਟੀ ਵਿਭਾਗ ਦਾ...
ਪ੍ਰਨੀਤ ਕੌਰ ਨਹੀਂ ਹੋਣਗੇ BJP ‘ਚ ਸ਼ਾਮਲ, ਬੋਲੇ-‘ਕਾਂਗਰਸ ‘ਚ ਰਹਿ ਕੇ ਲੋਕਾਂ ਦੀ ਸੇਵਾ ਕਰਾਂਗੀ’
Sep 18, 2022 9:34 am
ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਭਾਜਪਾ ਵਿੱਚ ਰਲੇਵੇਂ ਤੋਂ ਬਾਅਦ ਭਾਵੇਂ ਪਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਧੀ...
ਮੰਤਰੀ ਬੈਂਸ ਦੀ ਚੰਡੀਗੜ੍ਹ ਯੂਨੀ. ਦੇ ਵਿਦਿਆਰਥੀਆਂ ਨੂੰ ਅਪੀਲ, ਬੋਲੇ- ‘ਸ਼ਾਂਤ ਰਹੋ, ਦੋਸ਼ੀ ਬਖਸ਼ੇ ਨਹੀਂ ਜਾਣਗੇ’
Sep 18, 2022 9:01 am
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਸ ਨੂੰ ਲੈ ਕੇ...
ਚੰਡੀਗੜ੍ਹ ਯੂਨੀ. ‘ਚ ਹੰਗਾਮਾ, 60 ਕੁੜੀਆਂ ਦੀ ਨਹਾਉਂਦਿਆਂ ਦੀ ਵੀਡੀਓ ਵਾਇਰਲ, 8 ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
Sep 18, 2022 8:23 am
ਮੋਹਾਲੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ‘ਚ ਸ਼ਨੀਵਾਰ ਅੱਧੀ ਰਾਤ ਨੂੰ ਹੰਗਾਮਾ ਹੋ ਗਿਆ। ਇੱਥੇ ਪੜ੍ਹਦੀ ਇੱਕ ਵਿਦਿਆਰਥਣ ਨੇ 60 ਦੇ ਕਰੀਬ...
ਹਿਜਾਬ ਨਾ ਪਹਿਨਣ ‘ਤੇ ਟਾਰਚਰ ਨਾਲ ਔਰਤ ਦੀ ਮੌਤ! ਇਰਾਨ ਪੁਲਿਸ ਕੀਤਾ ਸੀ ਗ੍ਰਿਫ਼ਤਾਰ
Sep 18, 2022 12:00 am
ਈਰਾਨ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਿਸ ਨੂੰ ਪੁਲਿਸ ਨੇ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ। ਈਰਾਨ ਦੀ...
25 ਕਿਲੋ ਨੌਜਵਾਨ ਦਾ 35 ਕਿਲੋ ਦਾ ਹੱਥ! ਬਣਿਆ ਮੁਸੀਬਤ, ਸਾਹ ਲੈਣਾ ਵੀ ਹੋਇਆ ਮੁਸ਼ਕਲ
Sep 18, 2022 12:00 am
ਸੰਨੀ ਦਿਓਲ ਦਾ ਡਾਇਲਾਗ ਯੇ ਢਾਈ ਕਿਲੋ ਕਾ ਹੱਥ ਹੈ… ਤੁਸੀਂ ਸੁਣਿਆ ਹੀ ਹੋਵੇਗਾ। ਪਰ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ...
‘8 ਚੀਤੇ ਤਾਂ ਆ ਗਏ, ਅੱਠ ਸਾਲਾਂ ‘ਚ 16 ਕਰੋੜ ਰੋਜ਼ਗਾਰ ਕਿੱਥੇ ਏ’, ਰਾਹੁਲ ਦਾ PM ਮੋਦੀ ‘ਤੇ ਨਿਸ਼ਾਨਾ
Sep 17, 2022 9:29 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ...
ਅੰਮ੍ਰਿਤਸਰ : 20 ਰੁਪਏ ਪਿੱਛੇ ਸਮੋਸੇ ਵਾਲੇ ਨੇ ਨਿੱਕੀ ਬੱਚੀ ਸਣੇ 6 ਲੋਕਾਂ ‘ਤੇ ਪਾਇਆ ਉਬਲਦਾ ਤੇਲ
Sep 17, 2022 9:14 pm
ਲੋਕਾਂ ਅੰਦਰ ਸਹਿਣਸ਼ੀਲਤਾ ਇਸ ਹੱਦ ਤੱਕ ਖਤਮ ਹੋ ਚੁੱਕੀ ਹੈ ਕਿ ਨਿੱਕੀ ਜਿਹੀ ਗੱਲ ‘ਤੇ ਬਿਨਾਂ ਨਤੀਜਾ ਸੋਚੇ ਗੁੱਸੇ ਵਿੱਚ ਕੁਝ ਵੀ ਕਰ...
ਨਸ਼ਿਆਂ ਖਿਲਾਫ਼ ਜੰਗ, ਪੰਜਾਬ ਪੁਲਿਸ ਨੇ ਇੱਕੋ ਵੇਲੇ 28 ਜ਼ਿਲ੍ਹਿਆਂ ‘ਚ ਚਲਾਇਆ ਸਰਚ ਆਪਰੇਸ਼ਨ
Sep 17, 2022 8:37 pm
ਚੰਡੀਗੜ੍ਹ : ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ...
ਵੱਡਾ ਹਾਦਸਾ, ਗੁਰੂਘਰ ਅਰਦਾਸ ਲਈ ਰਾਂਚੀ ਜਾ ਰਹੀ ਮੁਸਾਫਰਾਂ ਨਾਲ ਭਰੀ ਬੱਸ ਨਦੀ ‘ਚ ਡਿੱਗੀ, 7 ਮੌਤਾਂ
Sep 17, 2022 7:57 pm
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਤਾਤੀਝਰੀਆ ਥਾਣਾ ਖੇਤਰ ਦੇ ਅਧੀਨ ਸੇਵਾਨੇ ਨਦੀ ਨੇੜੇ ਪੁਲ ਤੋਂ ਯਾਤਰੀਆਂ...
ਅਵਾਰਾ ਕੁੱਤਿਆਂ ਦਾ ਖੌਫ਼, ਬੰਦੂਕ ਚੁੱਕ ਬੱਚਿਆਂ ਨੂੰ ਮਦਰੱਸੇ ‘ਚ ਛੱਡਣ ਪਹੁੰਚਿਆ ਬੰਦਾ, ਹੋਇਆ ਪਰਚਾ
Sep 17, 2022 7:36 pm
ਕੇਰਲ ‘ਚ ਆਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਇਸ ਸਾਲ ਸੂਬੇ ਵਿੱਚ ਰੇਬੀਜ਼ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇੱਕ...
ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਰਵੀ ਦੀ ਵੀ ਐਂਟਰੀ, ਅਨਮੋਲ ਬਿਸ਼ਨੋਈ ਨੂੰ ਦੁਬਈ ਭਜਾਉਣ ‘ਚ ਹੱਥ
Sep 17, 2022 6:39 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਦੋਰਾਹਾ ਦੇ ਗੈਂਗਸਟਰ ਰਵੀ ਨਾਲ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ਵਿੱਚ...
ਮੰਦਭਾਗੀ ਖ਼ਬਰ, ਪਿੰਡ ਠੱਠੀਆਂ ਖੁਰਦ ਦੇ ਨੌਜਵਾਨ ਕਿਸਾਨ ਦੀ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ
Sep 17, 2022 4:34 pm
ਥਾਣਾ ਹਰੀਕੇ ਪੱਤਣ ਅਧੀਨ ਆਉਂਦੇ ਪਿੰਡ ਠੱਠੀਆਂ ਖੁਰਦ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇਥੇ ਇੱਕ ਨੌਜਵਾਨ ਕਿਸਾਨ ਦੀ ਮੋਟਰ ਤੋਂ ਕਰੰਟ...
ਅੰਮ੍ਰਿਤਸਰ ਤੋਂ ਬਾਅਦ ਹੁਣ ਤਰਨਤਾਰਨ ‘ਚ ਨਸ਼ੇ ‘ਚ ਧੁੱਤ ਮਿਲੀ ਕੁੜੀ, ਲੋਕਾਂ ਨੇ ਹਸਪਤਾਲ ਕਰਵਾਇਆ ਦਾਖਲ
Sep 17, 2022 4:01 pm
ਪੰਜਾਬ ਵਿਚ ਮਹਿਲਾਵਾਂ ਦੇ ਨਸ਼ਾ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜੋ ਤਰਨਤਾਰਨ ਦੇ ਭਿਖੀਵਿੰਡ ਦਾ ਦੱਸਿਆ ਜਾ ਰਿਹਾ ਹੈ। ਨਸ਼ੇ ਵਿਚ...
ਸੁਨੀਲ ਜਾਖੜ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬੰਗਾਲ ਹਿੰਸਾ ਦੀ ਜਾਂਚ ਲਈ ਗਠਿਤ ਭਾਜਪਾ ਦੀ ਕਮੇਟੀ ‘ਚ ਹੋਣਗੇ ਸ਼ਾਮਲ
Sep 17, 2022 3:30 pm
ਕੁਝ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸਾਂਸਦ ਸੁਨੀਲ ਜਾਖੜ...
ਪਰਾਲੀ ਸਾੜਨ ਨੂੰ ਰੋਕਣ ਲਈ ਸਰਕਾਰ ਸਖਤ, ਖੇਤੀ ਵਿਭਾਗ ਦੇ ਮੁਲਾਜ਼ਮਾਂ ਦੀਆਂ 7 ਨਵੰਬਰ ਤੱਕ ਛੁੱਟੀਆਂ ਰੱਦ
Sep 17, 2022 2:52 pm
ਪੰਜਾਬ ਸਰਕਾਰ ਨੇ ਪਰਾਲੀ ਸਾੜਨ ‘ਤੇ ਰੋਕ ਲਗਾਉਣ ਲਈ ਸਰਕਾਰ ਸਖਤ ਹੈ। ਪਰਾਲੀ ਸੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਪਾਣੀ, ਮਿੱਟੀ ਤੇ...
ਕੈਨੇਡਾ ਦੇ ਵਿੱਦਿਅਕ ਅਦਾਰਿਆਂ ਦੀਆਂ ਸੀਟਾਂ ਫੁੱਲ, ਸਰਕਾਰ ਨੇ ਰੋਕਿਆ ਪੰਜਾਬ-ਹਿਮਾਚਲ ਦੇ ਵਿਦਿਆਰਥੀਆਂ ਦਾ ਵੀਜ਼ਾ
Sep 17, 2022 2:23 pm
ਕੈਨੇਡਾ ਵਿਚ ਉੱਚ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾ ਨੌਜਵਾਨਾਂ ਦਾ ਭਵਿੱਖ ਫਿਲਹਾਲ ਸੰਕਟ...
ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਿਸ ਨੂੰ ਮਿਲਿਆ ਦੀਪਕ ਮੁੰਡੀ, ਕਪਿਲ ਪੰਡਿਤ, ਰਾਜੇਂਦਰ ਜੋਕਰ ਦਾ ਰਿਮਾਂਡ
Sep 17, 2022 1:43 pm
ਮੂਸੇਵਾਲਾ ਕਤਲ ਮਾਮਲੇ ਵਿਚ ਸ਼ਾਮਲ ਸ਼ੂਟਰ ਦੀਪਕ ਮੁੰਡੀ, ਕਪਿਲ ਪੰਡਿਤ, ਰਾਜਿੰਦਰ ਜੋਕਰ ਤੇ ਬਿੱਟੂ ਸਿੰਘ ਜਲਦ ਹੀ ਵੱਡੇ ਖੁਲਾਸੇ ਕਰ ਸਕਦੇ ਹਨ।...
ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਕਿਸੇ ਸਿਆਸੀ ਲੀਡਰ ਦੀ ਹੋ ਸਕਦੀ ਹੈ ਗ੍ਰਿਫਤਾਰੀ, ਹਥਿਆਰਾਂ ਦੀ ਸਪਲਾਈ ਨਾਲ ਜੁੜੇ ਤਾਰ
Sep 17, 2022 1:16 pm
ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਮੂਸੇਵਾਲਾ ਕਤਲਕਾਂਡ ਵਿਚ ਕਿਸੇ...
ਮਿਜ਼ੋਰਮ ਪੁਲਿਸ ਨੇ 1.87 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ, ਇਕ ਗ੍ਰਿਫਤਾਰ
Sep 17, 2022 12:56 pm
ਚਮਫਾਈ (ਮਿਜ਼ੋਰਮ) : ਮਿਜ਼ੋਰਮ ਪੁਲਿਸ ਨੇ ਸ਼ੁੱਕਰਵਾਰ ਰਾਤ ਆਈਜ਼ੌਲ ਵਿਚ 374 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ...
‘ਲੋਕ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਭਾਜਪਾ ‘ਚ ਸ਼ਾਮਲ ਹੋਣਗੇ ‘ਆਪ’ ਵਿਧਾਇਕ’ : ਪ੍ਰਤਾਪ ਸਿੰਘ ਬਾਜਵਾ
Sep 17, 2022 12:20 pm
ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਦੀ ਤਰਫੋਂ ਭਾਜਪਾ ਵੱਲੋਂ ਉਨ੍ਹਾਂ ਦੇ...
ਸਿੱਧੂ ਮੂਸੇਵਾਲਾ ਦੇ ਪਿਤਾ ਦੀ ਹਾਲਤ ‘ਚ ਸੁਧਾਰ, ਛਾਤੀ ‘ਚ ਦਰਦ ਦੀ ਸ਼ਿਕਾਇਤ ਹੋਣ ‘ਤੇ ਕਰਵਾਇਆ ਗਿਆ ਸੀ ਭਰਤੀ
Sep 17, 2022 11:46 am
ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹਾਲਤ ਦੂਜੇ ਦਿਨ ਵੀ ਸਥਿਰ ਬਣੀ ਹੋਈ ਹੈ। ਬਲਕੌਰ ਸਿੰਘ...
CM ਮਾਨ ਤੇ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਦਿੱਤੀ ਵਧਾਈ
Sep 17, 2022 9:58 am
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ...
ਰਾਸ਼ਟਰਪਤੀ, ਰਾਹੁਲ ਗਾਂਧੀ, ਅਮਿਤ ਸ਼ਾਹ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ PM ਮੋਦੀ ਨੂੰ ਜਨਮ ਦਿਨ ਦੀ ਵਧਾਈ
Sep 17, 2022 9:26 am
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। PM ਮੋਦੀ ਦੇ ਜਨਮ ਦਿਨ ਨੂੰ ਲੈ ਕੇ ਭਾਜਪਾ ਨੇ ਕਾਫੀ ਤਿਆਰੀਆਂ ਕੀਤੀਆਂ...
‘ਆਪ’ ਵਿਧਾਇਕਾਂ ਨੂੰ ਆਫ਼ਰ ਦੇਣ ਦੇ ਮਾਮਲੇ ‘ਚ ਵਿਜੀਲੈਂਸ ਦੀ ਜਾਂਚ ਦੀ ਜਾਂਚ ਤੇਜ਼, 2 ਵਿਧਾਇਕਾਂ ਨੇ ਸੌਂਪੀ ਆਡੀਓ ਰਿਕਾਰਡਿੰਗ
Sep 17, 2022 8:52 am
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਮਿਲੀ ਆਫਰ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਤੇ ਵਿਜੀਲੈਂਸ...
ਸੀਮਾ ਚੌਕੀ ਮੰਦਸੌਰ ਨੇੜੇ ਦਿਖਿਆ ਪਾਕਿਸਤਾਨੀ ਡ੍ਰੋਨ, BSF ਨੇ 10 ਰਾਊਂਡ ਫਾਇਰ ਕਰ ਦੌੜਾਇਆ
Sep 17, 2022 8:25 am
ਬੀਤੀ ਰਾਤ ਨੂੰ ਸੀਮਾ ਚੌਕੀ ਦਰਿਆ ਮੰਦਸੌਰ ਦੇ ਇਲਾਕੇ ਵਿਚ ਪਾਕਿਸਤਾਨ ਵੱਲੋਂ ਡ੍ਰੋਨ ਆਇਆ ਜਿਸ ‘ਤੇ ਸੀਮਾ ਸੁਰੱਖਿਆ ਬਲ ਦੇ ਬਹਾਦਰ ਜਵਾਨਾਂ...
ਚੀਨ ‘ਚ 42 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਜਵਾਲਾਮੁਖੀ ਫਟਣ ਵਰਗਾ ਬਣਿਆ ਨਜ਼ਾਰਾ (ਵੀਡੀਓ)
Sep 16, 2022 11:56 pm
ਚੀਨ ਦੇ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ਸ਼ਹਿਰ ‘ਚ ਇਕ ਗਗਨਚੁੰਬੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ...
ਰਾਹਤ ਭਰੀ ਖ਼ਬਰ, ਜਲਦ ਖ਼ਤਮ ਹੋਵੇਗੀ ਕੋਰੋਨਾ ਮਹਾਮਾਰੀ- WHO ਦਾ ਦਾਅਵਾ
Sep 16, 2022 11:30 pm
ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖਬਰ ਦਿੱਤੀ ਹੈ। ਸਿਹਤ ਏਜੰਸੀ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ...
ਹੈਲਮੇਟ ਕਰਕੇ 10 ਸਕਿੰਟਾਂ ‘ਚ 2 ਵਾਰ ਮੌਤ ਨੂੰ ਮਾਤ, ਕਾਰ ਨਾਲ ਟੱਕਰ ਮਗਰੋਂ ਖੰਭਾ ਉੱਤੇ ਡਿੱਗਿਆ (ਵੀਡੀਓ)
Sep 16, 2022 11:11 pm
ਬਾਈਕ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਕਿੰਨਾ ਜ਼ਰੂਰੀ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੋਂ ਲਗਾਇਆ ਜਾ...
ਬੱਚਿਆਂ ਤੋਂ ਸਾਫ਼ ਕਰਵਾਏ ਗਏ ਟਾਇਲਟ, ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦਾ ਵੀਡੀਓ ਵਾਇਰਲ
Sep 16, 2022 9:26 pm
ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਗੜ੍ਹਸ਼ੰਕਰ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਨੋਵਾਲ ਖੁਰਦ ਵਿੱਚ ਪੜ੍ਹਨ ਲਈ ਆਏ ਬੱਚਿਆਂ ਵੱਲੋਂ...
ਕੈਨੇਡਾ ‘ਚ 40 ਭਾਰਤੀ ਸਟੂਡੈਂਟਸ ਦੀਆਂ ਕੋਝੀਆਂ ਹਰਕਤਾਂ, ਕੀਤਾ ਹੰਗਾਮਾ, ਪੁਲਿਸ ਨਾਲ ਬਦਸਲੂਕੀ, ਹੋਣਗੇ ਡਿਪੋਰਟ
Sep 16, 2022 9:00 pm
ਕੈਨੇਡਾ ਪੜ੍ਹਨ ਲਈ ਗਏ 40 ਭਾਰਤੀਆਂ, ਜਿਨ੍ਹਾਂ ਵਿੱਚ ਵਧੇਰੇ ਪੰਜਾਬੀ ਹਨ, ‘ਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਭਾਰਤੀ...
ਫਗਵਾੜਾ ਸ਼ੂਗਰ ਮਿੱਲ ਕੁਰਕ, ਗੰਨਾ ਕਿਸਾਨਾਂ ਦੇ 50 ਕਰੋੜ ਰੁ. ਦਾ ਭੁਗਤਾਨ ਨਾ ਕਰਨ ‘ਤੇ ਵੱਡੀ ਕਾਰਵਾਈ
Sep 16, 2022 8:35 pm
ਕਪੂਰਥਲਾ ਅਧੀਨ ਪੈਂਦੀ ਤਹਿਸੀਲ ਫਗਵਾੜਾ ਵਿੱਚ ਗੋਲਡ ਜਿਮ ਦੀ ਕੁਰਕੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਸਖ਼ਤੀ ਦਿਖਾਉਂਦੇ ਹੋਏ...
ਦਲੇਰ ਮਹਿੰਦੀ ਪਟਿਆਲਾ ਜੇਲ੍ਹ ਤੋਂ ਆਏ ਬਾਹਰ, ਕਰੀਬੀ ਦੋਸਤ ਸ਼ਾਂਡਿਲਯ ਨੇ ਪਹੁੰਚ ਕੇ ਕੀਤਾ ਸਨਮਾਨਤ
Sep 16, 2022 8:05 pm
ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ, ਜਿਸ ਤੋਂ ਬਾਅਦ ਅੱਜ ਉਹ ਪਟਿਆਲਾ ਜੇਲ੍ਹ ਤੋਂ...
‘ਆਪ’ MLA ਅਮਾਨਤੁੱਲਾਹ ਖਾਨ ਦੇ ਘਰ ਸਣੇ 5 ਟਿਕਾਣਿਆਂ ‘ਤੇ ਰੇਡ, ਕੈਸ਼ ਸਣੇ ਹਥਿਆਰ ਬਰਾਮਦ
Sep 16, 2022 7:33 pm
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾ ਖਾਨ ਤੋਂ ਪੁੱਛਗਿੱਛ ਦੌਰਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ...
ਸਿੱਧੂ ਮੂਸੇਵਾਲਾ ਦੇ ਪਿਤਾ ਦੀ ਵਿਗੜੀ ਤਬੀਅਤ, ਪਟਿਆਲਾ ਤੋਂ ਮੋਹਾਲੀ ਹਸਪਤਾਲ ਕੀਤੇ ਗਏ ਸ਼ਿਫਟ
Sep 16, 2022 6:48 pm
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ...



































































































