Tag: , , , , , , , ,

ਫ਼ਿਰੋਜ਼ਪੁਰ ‘ਚ 2 ਨ.ਸ਼ਾ ਤਸਕਰ ਕਾਬੂ, 100 ਗ੍ਰਾਮ ਹੈ.ਰੋਇਨ ਤੇ 10 ਹਜ਼ਾਰ ਰੁ: ਦੀ ਡ.ਰੱਗ ਮਨੀ ਬਰਾਮਦ

ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ 10,560...

ਬਟਾਲਾ ‘ਚ ਨਗਰ ਕੀਰਤਨ ਦੌਰਾਨ ਵਾਪਰਿਆ ਭਾਣਾ, ਕ.ਰੰਟ ਲੱਗਣ ਨਾਲ ਨੌਜਵਾਨ ਦੀ ਮੌ.ਤ

ਬਟਾਲਾ ਦੇ ਕਸਬਾ ਵਡਾਲਾ ਗ੍ਰੰਥੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ‘ਚ ਸਜਾਏ ਨਗਰ ਕੀਰਤਨ ਦੌਰਾਨ ਕੁਦਰਤੀ...

ਸੰਗਰੂਰ ਪਹੁੰਚੇ CM ਮਾਨ ਤੇ ਅਰਵਿੰਦ ਕੇਜਰੀਵਾਲ, ਧੂਰੀ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਕੀਤੀ ਸ਼ੁਰੂਆਤ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ‘ਤੇ ਹਨ। ਉਹ ਸੰਗਰੂਰ ਅਧੀਨ ਧੂਰੀ ਵਿੱਚ ਜਨ ਸਭਾ ਕਰ ਰਹੇ...

ਅੰਮ੍ਰਿਤਸਰ ਤੋਂ ਨਾਂਦੇੜ ਲਈ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ, ਧੂਰੀ ‘ਚ ਕੇਜਰੀਵਾਲ-CM ਮਾਨ ਕਰਨਗੇ ਸਵਾਗਤ

ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿੱਚ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋ ਗਈ ਹੈ। ਇਹ ਪਹਿਲੀ ਯਾਤਰਾ...

ਮਨੀਲਾ ‘ਚ ਮੋਗਾ ਦੇ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ, ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼

ਮਨੀਲਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕ ਦੀ...

ਗੁਰਦਾਸਪੁਰ ‘ਚ 2 ਨ.ਸ਼ਾ ਤਸਕਰ ਕਾਬੂ, 80 ਗ੍ਰਾਮ ਹੈ.ਰੋਇਨ, 2 ਮੋਬਾਈਲ ਤੇ 2 ਹਜ਼ਾਰ ਡ.ਰੱਗ ਮਨੀ ਬਰਾਮਦ

ਗੁਰਦਾਸਪੁਰ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ, 2 ਮੋਬਾਈਲ ਫੋਨ ਅਤੇ 2000 ਰੁਪਏ ਦੀ ਡਰੱਗ...

ਦਿੱਲੀ ‘ਚ ਪੁਲਿਸ ਤੇ ਗੈਂ.ਗਸ.ਟਰਾਂ ਵਿਚਾਲੇ ਮੁੱਠਭੇੜ, 2 ਗ੍ਰਿਫਤਾਰ, ਪੰਜਾਬੀ ਗਾਇਕ ਨੂੰ ਕਰਨ ਆਏ ਸੀ ਟਾਰਗੇਟ

ਦਿੱਲੀ ਦੇ ਮਯੂਰ ਵਿਹਾਰ ‘ਚ ਦੇਰ ਰਾਤ ਨਾਮੀ ਗੈਂਗਸਟਰ ਦੇ ਦੋ ਗੁਰਗੇ ਅਤੇ ਦਿੱਲੀ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਦੋਵੇਂ...

ਕੈਥਲ ‘ਚ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਮੁਲਜ਼ਮਾਂ ਨੇ ਕੀਤੀ 6.5 ਲੱਖ ਰੁਪਏ ਦੀ ਠੱਗੀ

ਹਰਿਆਣਾ ਦੇ ਕੈਥਲ ਵਿੱਚ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਬਹਾਨੇ 6.5 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੋ...

ਪੰਜਾਬ-ਚੰਡੀਗੜ੍ਹ ‘ਚ ਬਦਲਿਆ ਮੌਸਮ, ਕਈ ਥਾਵਾਂ ‘ਤੇ ਛਾਏ ਬੱਦਲ, ਮੌਸਮ ਵਿਭਾਗ ਨੇ ਪ੍ਰਗਟਾਈ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ। ਕਈ ਥਾਵਾਂ ‘ਤੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਮੁਤਾਬਕ...

ਕੈਨੇਡਾ ਗਏ ਪਿੰਡ ਰਈਆ ਦੇ ਨੌਜਵਾਨ ਦੀ ਹੋਈ ਮੌ.ਤ, ਤਿੰਨ ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਲਈ ਵਿਦੇਸ਼ਾ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ...

ਬਠਿੰਡਾ ਛਾਉਣੀ ‘ਚ ISI ਦੇ 2 ਜਾ.ਸੂਸ ਗ੍ਰਿਫਤਾਰ, ਮੁਲਜ਼ਮ ਫੌਜ ਦੇ ਟੈਂਕਾਂ ਦੀ ਕਰਦੇ ਸੀ ਜਾਸੂਸੀ

ਬਠਿੰਡਾ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਵਾਲੇ 2 ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ...

ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ, ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੋਲਡਨ ਟੈਂਪਲ-ਨਨਕਾਣਾ ਸਾਹਿਬ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅੱਜ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ, ਪੰਜਾਬ ਵਿਚ ਹਰਿਮੰਦਰ ਸਾਹਿਬ...

ਪਾਣੀਪਤ ‘ਚ ਪੁਲਿਸ ਨੇ ਨਾਜਾਇਜ਼ ਹ.ਥਿਆਰਾਂ ਸਮੇਤ ਨੌਜਵਾਨ ਨੂੰ ਕੀਤਾ ਕਾਬੂ, ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਹਰਿਆਣਾ ਦੇ ਪਾਣੀਪਤ ਸ਼ਹਿਰ ‘ਚ ਇਕ ਗੈਸਟ ਹਾਊਸ ਦੇ ਨਾਲ ਗੰਦੇ ਨਾਲੇ ਦੇ ਪੁਲ ‘ਤੇ ਪੁਲਸ ਨੇ ਨਾਜਾਇਜ਼ ਹ.ਥਿਆਰਾਂ ਦੇ ਸੌਦਾਗਰ ਨੂੰ...

ਪੰਜਾਬ ‘ਚ 3 ਮਹੀਨੇ ਲਈ ਇਹ ਟਰੇਨਾਂ ਰਹਿਣਗੀਆਂ ਬੰਦ, ਉੱਤਰੀ ਰੇਲਵੇ ਨੇ ਧੁੰਦ ਕਾਰਨ ਲਿਆ ਫੈਸਲਾ

ਉੱਤਰੀ ਰੇਲਵੇ ਨੇ ਪੰਜਾਬ ਵਿੱਚ ਤਿੰਨ ਮਹੀਨੇ ਲਈ ਕੁੱਝ ਐਕਸਪ੍ਰੈਸ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਹ ਫੈਸਲਾ ਧੁੰਦ ਕਾਰਨ ਲਿਆ ਗਿਆ ਹੈ।...

ਲੁਧਿਆਣਾ ‘ਚ ਬੇਕਰੀ ਦੀ ਦੁਕਾਨ ਦੀ ਹਮ.ਲਾਵਰਾਂ ਨੇ ਕੀਤਾ ਹ.ਮਲਾ, ਪੀੜਤ ਮਾਲਕ ਨੇ ਮੰਗਿਆ ਇਨਸਾਫ

ਪੰਜਾਬ ਦੇ ਲੁਧਿਆਣਾ ਵਿੱਚ ਕਾਰੋਬਾਰੀ ਪੂਰੀ ਤਰ੍ਹਾਂ ਅਸੁਰੱਖਿਅਤ ਹਨ। ਘੰਟਾ ਘਰ ਨੇੜੇ ਗੁਰੂ ਅਮਰਦਾਸ ਬੇਕਰੀ ਦੇ ਮਾਲਕ ਨੂੰ ਦੋ ਨੌਜਵਾਨਾਂ...

WhatsApp ਚੈਨਲ ਬੈਨ ਹੋਣ ‘ਤੇ ਅਨਬਲਾਕ ਕਰਨ ਦਾ ਮਿਲੇਗਾ ਆਪਸ਼ਨ, ਜਲਦ ਆ ਰਿਹਾ ਨਵਾਂ ਅਪਡੇਟ

ਵ੍ਹਟਸਐਪ ਨੇ ਕੁਝ ਦਿਨ ਪਹਿਲਾਂ ਹੀ ਚੈਨਲ ਫੀਚਰ ਨੂੰ ਲਾਂਚ ਕੀਤਾ ਹੈ ਜੋ ਕਿ Whatsapp ਦੇ ਬ੍ਰਾਡਕਾਸਟ ਫੀਚਰ ਦਾ ਹੀ ਇਕ ਵਿਸਤਾਰ ਰੂਪ ਹੈ। ਵ੍ਹਟਸਐਪ...

ਇਹ ਹੈ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਅਰਬਪਤੀ, ਫੋਬਰਸ ਦੀ ਲਿਸਟ ‘ਚ ਸ਼ਾਮਲ ਹੈ 19 ਸਾਲਾ ਨੌਜਵਾਨ

ਫੋਬਰਸ ਹਰ ਸਾਲ ਦੁਨੀਆ ਭਰ ਦੇ ਅਰਬਪਤੀਆਂ ਦੀ ਲਿਸਟ ਜਾਰੀ ਕਰਦਾ ਹੈ। ਜਦੋਂ ਇਸ ਸਾਲ ਇਹ ਲਿਸਟ ਜਾਰੀ ਹੋਈ ਤਾਂ ਸਾਰਿਆਂ ਦੀਆਂ ਨਜ਼ਰਾਂ...

Youtube ‘ਚ ਹੁਣ ਗੇਮਿੰਗ ਦਾ ਮਜ਼ਾ, ਡਾਊਨਲੋਡ ਵੀ ਨਹੀਂ ਕਰਨੇ ਪੈਣਗੇ Playables ਗੇਮ

ਲੋਕਪ੍ਰਿਯ ਵੀਡੀਓ ਸਟ੍ਰੀਮਿੰਗ ਤੇ ਸ਼ੇਅਰਿੰਗ ਪਲੇਟਫਾਰਮ Youtube ਵੱਲੋਂ ਹੁਣ ਇਕ ਨਵੀਂ ਗੇਮਿੰਗ ਸੇਵਾ Playables ਨਾਂ ਤੋਂ ਲਾਂਚ ਕੀਤੀ ਗਈ ਹੈ। ਇਸ...

ਗੁਜਰਾਤ ਟਾਈਟਨਸ ਨੇ ਹਾਰਦਿਕ ਪਾਂਡੇਯ ਨੂੰ ਕੀਤਾ ਰਿਟੇਨ, ਇਨ੍ਹਾਂ ਖਿਡਾਰੀਆਂ ਨੂੰ ਕੀਤਾ ਰਿਲੀਜ਼, ਦੇਖੋ ਲਿਸਟ

ਅਜਿਹਾ ਮੰਨਿਆ ਜਾ ਰਿਹਾ ਸੀ ਕਿ ਹਾਰਦਿਕ ਪਾਂਡੇਯ ਮੁੰਬਈ ਇੰਡੀਅਨਸ ਦਾ ਹਿੱਸਾ ਹੋ ਸਕਦੇ ਹਨ ਪਰ ਗੁਜਰਾਤ ਟਾਈਟਨਸ ਨੇ ਹਾਰਦਿਕ ਪਾਂਡੇਯ ਨੂੰ...

ਬਠਿੰਡਾ ਪੁਲਿਸ ਨੇ ਕਾਰ ‘ਤੇ ਫਰਜ਼ੀ VIP ਨੰਬਰ ਲਗਾਉਣ ਵਾਲਾ ਪੁਲਿਸ ਮੁਲਾਜ਼ਮ ਕੀਤਾ ਕਾਬੂ

ਬਠਿੰਡਾ ਪੁਲਿਸ ਨੇ ਸਕਾਰਪੀਓ ਗੱਡੀ ‘ਤੇ ਫਰਜ਼ੀ ਵੀਆਈਪੀ ਨੰਬਰ ਲਗਾ ਕੇ ਘੁੰਮਣ ਵਾਲੇ ਪੁਲਿਸ ਮੁਲਾਜ਼ਮ ਨੂੰ ਫੜਿਆ ਹੈ। ਪੁਲਿਸ ਮੁਲਾਜ਼ਮ...

ਕੈਨੇਡਾ ਰਹਿੰਦੀ ਔਰਤ ਦੀ ਹਾਰਟ ਅਟੈਕ ਨਾਲ ਮੌ.ਤ, ਪਿਛਲੇ 2 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਹੀ ਸੀ ਵਿਦੇਸ਼

ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਹਾਰਟ ਅਟੈਕ ਨਾਲ ਨੌਜਵਾਨਾਂ ਦੀਆਂ ਕਾਫੀ ਮੌਤਾਂ ਹੋ ਰਹੀਆਂ ਹਨ, ਜਿਸ ਦੇ ਠੋਸ ਕਾਰਨ ਦਾ ਵੀ ਪਤਾ ਨਹੀਂ ਲੱਗ...

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਛੇ ਕਿਲੋ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਅਮਰੀਕਾ ਸਥਿਤ ਨਾਮੀ ਗੈਂ.ਗਸਟਰ ਦੇ 2 ਸਾਥੀਆਂ ਨੂੰ ਕਾਬੂ ਕੀਤਾ ਹੈ।ਇਹ ਦੋਵੇਂ...

ਭਲਕੇ ਗੁਰਪੁਰਬ ਮੌਕੇ ‘ਆਪ’ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਵੇਗੀ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸ਼ੁਭ ਮੌਕੇ ‘ਤੇ ‘ਮੁਖ ਮੰਤਰੀ ਤੀਰਥ ਯਾਤਰਾ’...

ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਨੂੰ ਜਾਰੀ ਨਵੇਂ ਹੁਕਮ, ਹੁਣ ਆਨਲਾਈਨ ਜਮ੍ਹਾ ਹੋਣਗੀਆਂ ਸਾਲਾਨਾ ਗੁਪਤ ਰਿਪੋਰਟਾਂ

ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਗੁਪਤ...

ਅੰਮ੍ਰਿਤਸਰ ‘ਚ 200 ਪੁਲਿਸ ਮੁਲਾਜ਼ਮਾਂ ਨੇ ਚਲਾਇਆ ਸਰਚ ਆਪਰੇਸ਼ਨ, 3 ਭਗੌੜੇ ਤੇ 14 ਸ਼ੱਕੀ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਰਮਿਆਨ ਅੱਜ ਤੜਕੇ ਮਕਬੂਲਪੁਰਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ...

ਖੰਨਾ ‘ਚ ਵਿਆਹ ‘ਤੋਂ ਪਰਤ ਰਹੇ 3 ਦੋਸਤਾਂ ਨਾਲ ਵਾ.ਪਰਿਆ ਭਾ.ਣਾ, ਛੱਪੜ ‘ਚ ਡਿੱਗੀ ਕਾਰ, ਇੱਕ ਦੀ ਮੌ.ਤ

ਖੰਨਾ ‘ਚ ਤਿੰਨ ਦੋਸਤਾਂ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ, ਤਿੰਨੋਂ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ...

ਹਾਰਦਿਕ ਦਾ ਮੁੰਬਈ ਇੰਡੀਅਨਸ ‘ਚ ਜਾਣਾ ਲਗਭਗ ਤੈਅ! ਗੁਜਰਾਤ ਟਾਈਟਨਸ ਨੂੰ ਇੰਨੇ ਕਰੋੜ ਰੁਪਏ ਦੇਵੇਗੀ ਮੁੰਬਈ

ਇੰਡੀਅਨ ਪ੍ਰੀਮੀਅਰ ਲੀਗ 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੈਗਾ ਟੂਰਨਾਮੈਂਟ ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਨੂੰ...

ਤਰਨਤਾਰਨ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਮੁੱਠਭੇੜ, ਦੋਵਾਂ ਪਾਸਿਆਂ ਤੋਂ ਹੋਈ ਫਾ.ਇ.ਰਿੰਗ, ਇੱਕ ਲੁਟੇਰਾ ਕਾਬੂ

ਪੰਜਾਬ ‘ਚ ਇੱਕੋ ਦਿਨ ‘ਚ ਦੋ ਐਨਕਾਊਂਟਰ ਹੋਏ ਹੈ। ਮੋਹਾਲੀ ਪਿੱਛੋਂ ਹੁਣ ਤਰਨਤਾਰਨ ‘ਚ ਪੁਲਿਸ ਅਤੇ ਲੁਟੇਰਿਆਂ ਵਿਚਕਾਰ ਮੁਕਾਬਲਾ...

ਮਾਹੀ ਨੇ ਫਿਰ ਜਿੱਤਿਆ ਦਿਲ, ਆਪਣੀ ਟੀ-ਸ਼ਰਟ ਨਾਲ ਸਾਫ ਕੀਤੀ ਫੈਨ ਦੀ ਬਾਈਕ ਤੇ ਫਿਰ ਉਸ ‘ਤੇ ਦਿੱਤਾ ਆਟੋਗ੍ਰਾਫ

ਮਹਿੰਦਰ ਸਿੰਘ ਧੋਨੀ ਦਾ ਬਾਈਕਸ ਲਈ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਸਾਬਕਾ ਭਾਰਤੀ ਕਪਤਾਨ ਨੂੰ ਅਕਸਰ ਬਾਈਕਸ ਨਾਲ ਦੇਖਿਆ ਜਾਂਦਾ ਹੈ। ਹੁਣ...

ਚੀਨ ਦੀ ਰਹੱਸਮਈ ਬੀਮਾਰੀ ਨਾਲ ਭਾਰਤ ‘ਚ ਅਲਰਟ, ਹਰਕਤ ‘ਚ ਆਇਆ ਸਿਹਤ ਮੰਤਰਾਲੇ, ਸੂਬਿਆਂ ਨੂੰ ਦਿੱਤੇ ਨਿਰਦੇਸ਼

ਚੀਨ ਦੇ ਲੋਕਾਂ ਖਾਸ ਕਰਕੇ ਬੱਚਿਆਂ ਵਿਚ ਮਾਈਕੋਪਲਾਜ਼ਮਾ ਨਿਮੋਨੀਆ ਅਤੇ ਇੰਫਲੂਏਂਜਾ ਫਲੂ ਫੈਲਣ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ...

ਪੁੱਤ ਨੇ ਪਿਓ ਦਾ ਸੁਪਨਾ ਕੀਤਾ ਪੂਰਾ, ਪਰਿਵਾਰ ਸਣੇ ਹੈਲੀਕਾਪਟਰ ਰਾਹੀਂ ਪਹੁੰਚਿਆ ਪਿੰਡ, ਜਪਾਨ ‘ਚ ਕਰਦਾ ਹੈ ਬਿਜ਼ਨੈਸ

ਗੁਰਦਾਸਪੁਰ ਦੇ ਪਿੰਡ ਮੰਡ ਦਾ ਰਹਿਣ ਵਾਲਾ ਨੌਜਵਾਨ ਗੁਰਪੇਜ ਸਿੰਘ ਜੋ ਕਿ ਰੋਜ਼ੀ-ਰੋਟੀ ਕਮਾਉਣ ਲਈ ਜਪਾਨ ਗਿਆ ਸੀ। ਜਿੱਥੇ ਉਸਨੇ ਸਖਤ ਮਿਹਨਤ...

ਕਪੂਰਥਲਾ ‘ਚ ਹ.ਥਿਆਰਾਂ ਸਣੇ 4 ਮੁਲਜ਼ਮ ਕਾਬੂ, ਦੇਸੀ ਪਿ.ਸਤੌਲ, 10 ਜਿੰ.ਦਾ ਕਾ.ਰਤੂਸ ਬਰਾਮਦ

ਕਪੂਰਥਲਾ ਪੁਲਿਸ ਨੇ ਪਿੰਡ ਭੰਡਾਲ ਬੇਟ ‘ਚ ਗਸ਼ਤ ਦੌਰਾਨ ਸ਼ੱਕ ਦੇ ਆਧਾਰ ‘ਤੇ ਕਾਰ ‘ਚ ਸਵਾਰ 4 ਵਿਅਕਤੀਆਂ ਨੂੰ ਕਾਬੂ ਕੀਤਾ। ਮੁਲਜ਼ਮਾਂ...

ਫ਼ਿਰੋਜ਼ਪੁਰ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾ.ਦਸੇ ‘ਚ ਬਾਈਕ ਸਵਾਰ ਦੀ ਮੌ.ਤ

ਫ਼ਿਰੋਜ਼ਪੁਰ ਦੇ ਮੱਖੂ ਥਾਣੇ ਅਧੀਨ ਪੈਂਦੇ ਪਿੰਡ ਜੋਗੇਵਾਲਾ ਦੇ ਹੱਡਾਰੋੜੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।...

ਫ਼ਿਰੋਜ਼ਪੁਰ : ਵਾ.ਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਫੜਿਆ ਮੁਲਜ਼ਮ, 32 ਬੋਰ ਦਾ ਪਿ.ਸਤੌਲ ਬਰਾਮਦ

ਫ਼ਿਰੋਜ਼ਪੁਕੀ ਤਲਵੰਡੀ ਭਾਈ ਪੁਲਿਸ ਨੇ ਮੁਲਜ਼ਮ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ...

ਬਰਨਾਲਾ ‘ਚ ਵੱਡਾ ਹਾ.ਦਸਾ, ਰਾਧਾ ਸੁਆਮੀ ਡੇਰੇ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ, ਇੱਕ ਡਰਾਈਵਰ ਦੀ ਮੌ.ਤ

ਬਰਨਾਲਾ ਦੇ ਪਿੰਡ ਹੰਡਿਆਇਆ ਚੌਂਕ ਨੇੜੇ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਰਾਧਾ ਸੁਆਮੀ ਦੇ ਸਤਸੰਗੀਆਂ ਨਾਲ ਭਰੀ ਇੱਕ ਬੱਸ ਦੀ ਟਰੈਕਟਰ...

ਅਣਚਾਹੇ ਕਾਲ ਤੇ ਮੈਸੇਜ ਨੂੰ ਕਰਨਾ ਚਾਹੁੰਦੇ ਹੋ ਬਲਾਕ ਤਾਂ ਇੰਝ ਕਰੋ TRAI DND ਐਪ ਦਾ ਇਸਤੇਮਾਲ

ਤੁਹਾਨੂੰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੀ ਐਪ ਡੂ ਨਾਟ ਡਿਸਟਰਬ (DND) ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਇਹ ਐਪ ਵਿਸ਼ੇਸ਼...

ਫ਼ਿਰੋਜ਼ਪੁਰ ‘ਚ ਇੱਕ ਹੋਰ ਨ.ਸ਼ਾ ਤਸਕਰ ਖ਼ਿਲਾਫ਼ ਕਾਰਵਾਈ, ਪੁਲਿਸ ਨੇ 51.95 ਲੱਖ ਦਾ ਘਰ ਤੇ ਕਾਰ ਕੀਤਾ ਜ਼ਬਤ

ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਸ਼ਹਿਰ ਦੇ ਨਜ਼ਦੀਕ ਪਿੰਡ ਉਤਾੜ ਪਿੰਡ ਮੋਹਣ ਦੇ ਰਹਿਣ ਵਾਲੇ ਨਸ਼ਾ ਤਸਕਰ ਜੋਤਾ ਰਾਮ ਦਾ ਘਰ ਅਤੇ ਆਈ-20 ਕਾਰ...

PM ਮੋਦੀ ਨੇ ਤੇਜਸ ਲੜਾਕੂ ਜਹਾਜ਼ ‘ਚ ਭਰੀ ਉਡਾਣ, ਕਿਹਾ-‘ਦੁਨੀਆ ‘ਚ ਅਸੀਂ ਕਿਸੇ ਤੋਂ ਘੱਟ ਨਹੀਂ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੇਂਗਲੁਰੂ ਵਿਚ ਤੇਜਸ ਫਾਈਟਰ ਪਲੇਨਵਿਚ ਉਡਾਣ ਭਰੀ। ਪੀਐੱਮ ਨੇ ਕਿਹਾ ਕਿ ਇਹ ਗਜ਼ਬ ਦਾ ਤਜਰਬਾ ਰਿਹਾ।...

ਫ਼ਿਰੋਜ਼ਪੁਰ ‘ਚ BSF ਨੇ ਫੜਿਆ ਪਾਕਿ ਨਾਗਰਿਕ, ਫ਼ੈਸਲਾਬਾਦ ਦਾ ਰਹਿਣ ਵਾਲਾ ਹੈ ਘੁਸਪੈਠੀਆ

ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ...

ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਪਹਿਲਵਾਨ ਤੇ PSEB ਦੇ ਸਾਬਕਾ ਮੁਲਾਜ਼ਮ ਨੂੰ 7 ਸਾਲ ਦੀ ਕੈਦ

ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿਚ ਨਾਮਜ਼ਦ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ...

ਏਅਰਪੋਰਟ ਰੋਡ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਨਤਾ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਪੁਲਿਸ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ 3 ਦਿਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਰਹੱਦ ‘ਤੇ ਰੋਕਣ ਦੀ ਤਿਆਰੀ...

ਲੁਧਿਆਣਾ : ਸ਼.ਰਾਬੀ ਡਰਾਈਵਰ ਨੇ ਰੇਲਵੇ ਟ੍ਰੈਕ ‘ਤੇ ਦੌੜਾਈ ਟਰੱਕ, ਐਮਰਜੈਂਸੀ ਬ੍ਰੇਕਾਂ ਲਗਾ ਕੇ ਰੋਕੀ ਗਈ ਟ੍ਰੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ‘ਚ ਸ਼ੁੱਕਰਵਾਰ ਰਾਤ ਨੂੰ ਇਕ ਸ਼ਰਾਬੀ ਡਰਾਈਵਰ 5 ਤੋਂ 7 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਟਰੱਕ ਭਜਾਉਂਦਾ...

ਐਲੋਨ ਮਸਕ ਨੂੰ ਵੱਡਾ ਝਟਕਾ! ਯਹੂਦੀਆਂ ‘ਤੇ ਕੀਤੇ ਗਏ ਟਵੀਟ ਨਾਲ 7.5 ਕਰੋੜ ਡਾਲਰ ਦਾ ਨੁਕਸਾਨ

ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ‘ਐਕਸ’ ਨੂੰ ਇਸ ਸਾਲ ਦੇ ਅੰਤ ਤੱਕ ਲਗਭਗ 7.5 ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਨੁਕਸਾਨ ਕੰਪਨੀ...

ਜਗਰਾਓਂ : ਸਾਬਕਾ ਫੌਜੀ ਨੇ ਖੁਦ ਨੂੰ ਗੋ.ਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਬੀਮਾਰੀ ਤੋਂ ਪ੍ਰੇਸ਼ਾਨ ਹੋ ਚੁੱਕਿਆ ਕਦਮ

ਜਗਰਾਓਂ ਵਿਖੇ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਫੌਜੀ ਦੀ ਪਛਾਣ ਪੂਰਨ ਸਿੰਘ ਪੁੱਤਰ ਹਰਚੰਦ...

PM ਮੋਦੀ ਸੁਰੱਖਿਆ ਚੂਕ ਮਾਮਲੇ ‘ਚ ਵੱਡੀ ਕਾਰਵਾਈ, ਬਠਿੰਡਾ ਦੇ ਐੱਸਪੀ ਗੁਰਬਿੰਦਰ ਸਿੰਘ ਸਸਪੈਂਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚੂਕ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤਹਿਤ ਬਠਿੰਡਾ ਦੇ ਤਤਕਾਲੀ ਐੱਸਪੀ ਗੁਰਬਿੰਦਰ...

ਖੰਨਾ : ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਛੁੱਟੀ ‘ਤੇ ਆ ਰਹੇ ਫੌਜੀ ਹਰਦੀਪ ਸਿੰਘ ਦੀ ਰਸਤੇ ‘ਚ ਮੌ.ਤ

ਖੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਫੌਜੀ ਹਰਦੀਪ ਸਿੰਘ ਦੀ ਮੌਤ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਫੌਜੀ...

ਧੁੰਦ ਦਾ ਕ.ਹਿਰ ਸ਼ੁਰੂ : ਕੋਟਕਪੂਰਾ ‘ਚ 6 ਵਾਹਨ ਆਪਸ ‘ਚ ਟ.ਕਰਾਏ, ਕਈ ਲੋਕ ਜ਼ਖਮੀ, ਇਕ ਦੀ ਹਾਲਤ ਗੰਭੀਰ

ਪੰਜਾਬ ਵਿੱਚ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਅੱਜ ਸ਼ਨੀਵਾਰ ਸਵੇਰੇ ਕੋਟਕਪੂਰਾ ‘ਚ ਜੈਤੋ ਰੋਡ ‘ਤੇ ਧੁੰਦ ਕਾਰਨ 6 ਵਾਹਨ ਆਪਸ ‘ਚ ਟਕਰਾ...

ਗੁਰਦਾਸਪੁਰ ਦੇ ਨੌਜਵਾਨ ਦਾ ਖਾਸ ਉਪਰਾਲਾ, ਪਰਾਲੀ ਨਾਲ ਤਿਆਰ ਕੀਤਾ ਡਾਊਨ ਸੀਲਿੰਗ ਪੈਨਲ ਤੇ ਟਾਈਲਾਂ

ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗੇ ਲਗਾਉਣ ਵਾਲੇ ਕਿਸਾਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ...

NIFT ਬੈਂਗਲੁਰੂ ਨੇ ਸਕੂਲ ਆਫ ਐਮੀਨੈਂਸ ਲਈ ਤਿਆਰ ਕੀਤੀ ਡਰੈੱਸ, ਯੂਨੀਫਾਰਮ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ

ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਨਵਾਂ ਯੂਨੀਫਾਰਮ ਬੱਚਿਆਂ ਨੂੰ ਮਿਲ ਗਿਆ ਹੈ। ਇਹ ਡਰੈੱਸ NIFT...

ਦੂਜੇ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦੇ ਮੌ.ਤ ‘ਤੇ ਪਤਨੀ ਮੁਆਵਜ਼ੇ ਦੀ ਹੱਕਦਾਰ : ਪੰਜਾਬ ਤੇ ਹਰਿਆਣਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਦੂਜੇ ਵਿਆਹ ਨੂੰ ਔਰਤ ਦਾ ਨਿੱਜੀ ਫੈਸਲਾ ਦੱਸਿਆ ਤੇ ਕਿਹਾ ਕੇ...

ਲੁਧਿਆਣਾ ‘ਚ ਵੱਡਾ ਹਾ.ਦਸਾ: ਧੁੰਦ ਕਾਰਨ 30 ਵਾਹਨਾਂ ਦੀ ਜ਼ਬਰਦਸਤ ਟੱਕਰ, ਵਾਲ-ਵਾਲ ਬਚੇ 40 ਬੱਚੇ

ਲੁਧਿਆਣਾ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30...

ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ‘ਤੇ ਵਧੇ ਰੇਟ, ਦੇਰ ਰਾਤ ਤੋਂ ਦਰਾਂ ‘ਚ 30 ਫੀਸਦੀ ਦਾ ਕੀਤਾ ਗਿਆ ਵਾਧਾ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ 4 ਮਹੀਨਿਆਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਵਧਾ...

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਨੰਨ੍ਹਾ ਮਹਿਮਾਨ, ਆਪਣੇ ਨਵਜੰਮੇ ਬੱਚੇ ਨਾਲ ਫੋਟੋ ਕੀਤੀ ਸ਼ੇਅਰ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਸਪੋਰਟਸ ਪ੍ਰੇਜੇਂਟਰ ਸੰਜਨਾ...

ਕਸਟਮ ਵਿਭਾਗ ਦੀ ਕਾਰਵਾਈ, ਮੋਹਾਲੀ ਏਅਰਪੋਰਟ ਤੋਂ ਬਰਾਮਦ ਕੀਤਾ 98.61 ਲੱਖ ਰੁਪਏ ਦਾ ਸੋਨਾ

ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ...

ਤਰਨਤਾਰਨ : ਤੇਜ਼ਧਾਰ ਹ.ਥਿਆਰਾਂ ਨਾਲ ਨੌਜਵਾਨ ਦਾ ਕਤ/ਲ , DJ ‘ਤੇ ਭੰਗੜਾ ਪਾਉਂਦੇ ਹੋਇਆ ਸੀ ਵਿਵਾਦ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈਲ ਵਿਚ ਅੱਜ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।...

ਅੰਮ੍ਰਿਤਸਰ-ਜੈਪੁਰ ਏਅਰਪੋਰਟ ‘ਤੇ DRI ਨੇ 3.55 ਕਰੋੜ ਦੀ ਵਿਦੇਸ਼ੀ ਮੁਦਰਾ ਕੀਤੀ ਬਰਾਮਦ, ਮਾਸਟਰਮਾਈਂਡ ਸਣੇ 4 ਕਾਬੂ

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਅੰਮ੍ਰਿਤਸਰ ਤੇ ਜੈਪੁਰ ਏਅਰਪੋਰਟ ‘ਤੇ ਇਕੱਠੇ ਦਬਿਸ਼ ਦੇ ਕੇ ਵਿਦੇਸ਼ੀ ਮੁਦਰਾ ਦੀ ਤਸਕਰੀ ਕਰਨ...

ਅੱਜ ਪਾਕਿਸਤਾਨ ਰਵਾਨਾ ਹੋਵੇਗਾ 2704 ਸ਼ਰਧਾਲੂਆਂ ਦਾ ਜਥਾ, ਵੀਜ਼ਾ ਨਾ ਮਿਲਣ ਨਾਲ ਹਜ਼ਾਰਾਂ ਹੋਏ ਨਿਰਾਸ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ 2704 ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਸਰਹੱਦ...

ਵ੍ਹਟਸਐਪ ਯੂਜਰਸ ਹੁਣ AI ਚੈਟਬਾਟ ਨਾਲ ਪਲਾਨ ਕਰਨ ਆਪਣੀ ਟ੍ਰਿਪ, ਹਰ ਸਵਾਲ ਦਾ ਮਿਲੇਗਾ ਫਟਾਫਟ ਜਵਾਬ

ਮੇਟਾ ਪਿਛਲੇ ਕਾਫੀ ਸਮੇਂ ਤੋਂ ਆਪਣੇ ਏਆਈ ਮਾਡਲ ਨੂੰ ਡਿਵੈਲਪ ਕਰਨ ‘ਤੇ ਕੰਮ ਕਰ ਰਿਹਾ ਹੈ।ਟੈੱਕ ਵਰਲਡ ਵਿਚ ਏਆਈ ਦੀ ਰੇਸ ਕਾਫੀ ਤੇਜ਼ ਹੋ ਗਈ...

ਕਿਸਾਨਾਂ ਨਾਲ CM ਮਾਨ ਦੀ ਮੀਟਿੰਗ ਖਤਮ, ਗੰਨੇ ਦੇ ਭਾਅ ਨੂੰ ਲੈ ਕੇ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਗੂਆਂ ਵਿਚਾਲੇ ਹੋ ਰਹੀ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ...

ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ ਦਾ ਦੇਹਾਂਤ, 93 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਫਿਲਮ ਮੇਕਰ ਰਾਜਕੁਮਾਰ ਕੋਹਲੀ ਦਾ ਦੇਹਾਂਤ ਹੋ ਗਿਆ ਹੈ। 93 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ। ਅੱਜ ਸਵੇਰੇ ਲਗਭਗ 8 ਵਜੇ...

ਮੁਕੇਰੀਆਂ ਨੇੜੇ ਵਾਪਰਿਆ ਹਾ.ਦਸਾ, ਬੱਸ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਦੋ ਦੋਸਤਾਂ ਦੀ ਮੌ.ਤ

ਪੰਜਾਬ ਵਿਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹਾ ਹੀ ਇਕ ਸੜਕ ਹਾਦਸੇ ਮੁਕੇਰੀਆਂ...

ਜਲੰਧਰ ਦੇ ਸਕੂਲਾਂ ‘ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਭਲਕੇ ਯਾਨੀ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ...

ਅਧਿਆਪਕਾਂ ਲਈ ਸਿੱਖਿਆ ਵਿਭਾਗ ਦਾ ਫੁਰਮਾਨ, ਪੇਪਰਾਂ ਤੋਂ ਪਹਿਲਾਂ ਛੁੱਟੀਆਂ ਲਈ ਅਰਜ਼ੀਆਂ ਨਹੀਂ ਕੀਤੀਆਂ ਜਾਣਗੀਆਂ ਸਵੀਕਾਰ

ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਸਿੱਖਿਆ ਵਿਭਾਗ ਵੱਲੋਂ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖ਼ਿਆਵਾਂ ਤੋਂ...

ਕਿਸਾਨ ਆਗੂਆਂ ਨਾਲ CM ਮਾਨ ਨੇ ਸੱਦੀ ਮੀਟਿੰਗ, ਮੁੱਖ ਮੰਤਰੀ ਰਿਹਾਇਸ਼ ਵਿਖੇ ਦੁਪਹਿਰ 12 ਵਜੇ ਹੋਵੇਗੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਸੱਦੀ ਗਈ ਹੈ। ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਦਾ ਰੱਖਿਆ ਗਿਆ ਹੈ...

ਜਲੰਧਰ ‘ਚ ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਹਟਾਇਆ ਧਰਨਾ, ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਅਜੇ ਵੀ ਬੰਦ

ਜਲੰਧਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਅਤੇ ਰੇਲਵੇ ਟਰੈਕ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਨਵਾਂ ਐਲਾਨ ਕੀਤਾ...

ਪੰਜਾਬ ‘ਚ 27 ਨਵੰਬਰ ਤੋਂ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ‘ਚ ਇਸ ਦਿਨ ਪਵੇਗਾ ਮੀਂਹ, ਵਧੇਗੀ ਠੰਡ

ਪੰਜਾਬ ਵਿਚ ਮੌਸਮ ਕਰਵਟ ਬਦਲ ਰਿਹਾ ਹੈ। 25 ਨਵੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਅਸਰ ਨਾਲ ਪੰਜਾਬ ਵਿਚ 27 ਨਵੰਬਰ ਤੋਂ...

ਮਹਿਲਾਵਾਂ ਲਈ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਜਲਦ ਹੀ ਖਾਤਿਆਂ ‘ਚ ਆਉਣਗੇ 1000 ਰੁਪਏ

ਮਾਨ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤੇ ਗਏ ਆਪਣੇ ਸਭ ਤੋਂ ਵੱਡੇ ਵਾਅਦੇ ਨੂੰ ਬਹੁਤ ਜਲਦ ਹੀ ਪੂਰਾ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ...

ਸਰਦ ਰੁੱਤ ਇਜਲਾਸ ਤੋਂ ਪਹਿਲਾਂ CM ਮਾਨ ਨੇ ਸੱਦੀ ‘ਚਾਹ ਪਾਰਟੀ’, ਕੈਬਨਿਟ ਵਜ਼ੀਰ ਤੇ ਪਾਰਟੀ ਵਿਧਾਇਕ ਹੋਣਗੇ ਸ਼ਾਮਲ

28 ਨਵੰਬਰ ਤੋਂ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਵਜ਼ੀਰਾਂ ਅਤੇ ਪਾਰਟੀ ਦੇ...

ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਬੱਚਿਆਂ ਦੀ ਆਨਲਾਈਨ ਹਾਜ਼ਰੀ ਹੋਵੇਗੀ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਇਕ ਹੋਰ ਅਹਿਮ ਐਲਾਨ ਪੰਜਾਬ ਦੇ...

ਸਿਰਸਾ ‘ਚ ਵੱਡਾ ਹਾਦਸਾ, ਗੋਗਾਮੇੜੀ ਜਾਂਦਿਆਂ ਟਰੈਕਟਰ-ਟਰਾਲੀ ਪਲਟੀ, ਪੰਜਾਬ ਦੇ 5 ਲੋਕਾਂ ਦੀ ਮੌ.ਤ, ਕਈ ਜ਼ਖਮੀ

ਸਿਰਸਾ ਦੇ ਪਿੰਡ ਰੂਪਾਵਾਸ ਕੋਲ ਨੋਹਰ ਚੋਪਟਾ ਰੋਡ ‘ਤੇ ਬੀਤੀ ਦੇਰ ਰਾਤ ਇਕ ਟਰੈਕਟਰ-ਟਰਾਲੀ ਪਲਟ ਗਈ। ਜਿਸ ਵਿਚ ਗੋਗਾਮੇੜੀ ਜਾ ਰਹੇ ਪੰਜਾਬ...

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌ.ਤ, ਰੋਜ਼ੀ ਰੋਟੀ ਕਮਾਉਣ ਲਈ 2018 ‘ਚ ਗਿਆ ਸੀ ਵਿਦੇਸ਼

ਮਨੀਲਾ ‘ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਾਨਸਾ ਦੇ ਪਿੰਡ ਕਲਹਿਰੀ ਦਾ ਕਰਮਜੀਤ ਸਿੰਘ 2018 ਵਿੱਚ ਰੋਜੀ ਰੋਟੀ...

CM ਮਾਨ ਨੇ ਹੋਮਗਾਰਡ ਜਸਪਾਲ ਸਿੰਘ ਦੀ ਮੌ.ਤ ਤੇ ਪ੍ਰਗਟਾਇਆ ਦੁੱਖ, 1 ਕਰੋੜ ਰੁ: ਦੇਣ ਦਾ ਕੀਤਾ ਐਲਾਨ

ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ...

ਸੁਲਤਾਨਪੁਰ ਲੋਧੀ ‘ਚ ਗੁਰਦੁਆਰਾ ਵਿਵਾਦ ਨੂੰ ਲੈ ਕੇ ਨਿਹੰਗਾਂ ਤੇ ਪੁਲਿਸ ‘ਚ ਬਣੀ ਸਹਿਮਤੀ, ਧਾਰਾ 145 ਦੀ ਕਾਰਵਾਈ ਸ਼ੁਰੂ : ADGP

ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ...

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, ਨ.ਸ਼ਾ ਤਸ.ਕਰ ਦੀ 1.22 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਇੱਕ ਹੋਰ ਤਸਕਰ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।...

ਨਵਾਂਸ਼ਹਿਰ ‘ਚ ਟਰੈਕਟਰ-ਕੈਂਟਰ ਦੀ ਜ਼ਬਰਦਸਤ ਟੱਕਰ, ਹਾ.ਦਸੇ ‘ਚ 5 ਜ਼ਖਮੀ, ਚਾਰ ਨੂੰ PGI ਕੀਤਾ ਰੈਫਰ

ਪੰਜਾਬ ਦੇ ਨਵਾਂਸ਼ਹਿਰ ‘ਚ ਰੋਪੜ-ਨਵਾਂਸ਼ਹਿਰ ਨੈਸ਼ਨਲ ਹਾਈਵੇ ‘ਤੇ ਹਾਈਟੈਕ ਨਾਕਾ ਆਨਸਰੋਂ ਨੇੜੇ ਇਕ ਟਰੈਕਟਰ ਟਰਾਲੀ ਅਤੇ ਕੈਂਟਰ ਦੀ...

ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ’ਤੇ ਜਾਂਦੇ ਸਮੇਂ ਸੜਕ ਹਾ.ਦਸੇ ਦਾ ਹੋਇਆ ਸ਼ਿਕਾਰ

ਇਟਲੀ ਦੇ ਲਾਤੀਨਾ ਜ਼ਿਲ੍ਹੇ ਵਿਖੇ ਦਿਨ ਚੜਦੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਵਿਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਨ ਦੀ ਸੂਚਨਾ...

ਹੁਸ਼ਿਆਰਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ

ਪੰਜਾਬ ‘ਤੋਂ ਵਿਦੇਸ਼ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ।...

ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਕਾਰਵਾਈ, ਬਟਾਲਾ ਵਿਖੇ BDPO 15,000 ਰੁ: ਰਿਸ਼ਵਤ ਲੈਂਦਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਤਹਿਤ ਇੱਕ ਹੋਰ ਰਿਸ਼ਵਤਖੋਰ ਨੂੰ...

ਲਿਪ ਸਰਜਰੀ ਕਰਾ ਕੇ ਸੁੰਦਰ ਦਿਖਣਾ ਚਾਹੁੰਦੀ ਸੀ ਮਹਿਲਾ, ਹੁਣ ਸਕਿਨ ਕੈਂਸਰ ਦੀ ਹੋਈ ਗਈ ਸ਼ਿਕਾਰ

ਬ੍ਰਿਟੇਨ ਵਿਚ ਇਕ 64 ਸਾਲ ਦੀ ਮਿਹਾਲ ਨੇ ਜਦੋਂ ਆਪਣੇ ਹੇਠਲੇ ਬੁੱਲ੍ਹ ‘ਤੇ ਸੁੱਕਾ ਧੱਬਾ ਦੇਖਿਆ ਤਾਂ ਉਸ ਨੂੰ ਲੱਗਾ ਕਿ ਇਹ ਸਰਦੀ ਦਾ ਜ਼ਖਮ ਹੈ...

ਸਰਦੀਆਂ ‘ਚ ਸ਼ਕਰਕੰਦ ਖਾਣ ਦੇ ਹਨ ਬਹੁਤ ਫਾਇਦੇ, ਇਮਊਨਿਟੀ ਵਧਾ ਸਰੀਰ ਨੂੰ ਰੱਖਦੀ ਹੈ ਰੋਗਾਂ ਤੋਂ ਦੂਰ

ਸਰਦੀਆਂ ਦੇ ਮੌਸਮ ਵਿਚ ਕਈ ਮੌਸਮੀ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਵਿੰਟਰ...

Google Pay ਯੂਜਰਸ ਡਾਊਨਲੋਡ ਨਾ ਕਰਨ ਇਹ Apps, ਨਹੀਂ ਤਾਂ ਚੋਰੀ ਹੋ ਜਾਵੇਗਾ ਸਾਰਾ ਪੈਸਾ

ਬਹੁਤ ਸਾਰੇ ਲੋਕ Google Pay ਦਾ ਇਸਤੇਮਾਲ ਕਰਦੇ ਹੋਣਗੇ। ਗੂਗਲ ਪੇ ਭਾਰਤ ਵਿਚ ਇਸਤੇਮਾਲ ਹੋਣ ਵਾਲੇ ਟੌਪ ਯੂਪੀਆਈ ਪੇਮੈਂਟ ਵਿਚੋਂ ਇਕ ਹੈ। ਗੂਗਲ ਨੇ...

ਤਰਨਤਾਰਨ ਦੇ ਪਿੰਡ ਤੁੰਗ ਵਿਖੇ ਹੋਏ ਟ੍ਰਿਪਲ ਮਰਡਰ ਕੇਸ ਦੀ ਗੁੱਥੀ ਸੁਲਝੀ, ਮੁੱਖ ਦੋਸ਼ੀ ਗ੍ਰਿਫਤਾਰ

ਤਰਨਤਾਰਨ ਪੁਲਿਸ ਨੇ ਪਿੰਡ ਤੁੰਗ ਵਿਚ ਹੋਏ ਪਤੀ-ਪਤਨੀ ਤੇ ਭਾਬੀ ਦੇ ਟ੍ਰਿਪਲ ਮਰਡਰ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਰਾਜਸਥਾਨ ਪੁਲਿਸ ਦੇ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ, ਪੜ੍ਹਾਈ ਲਈ ਇਕ ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਰ ਵੱਡੀ ਤਾਦਾਦ ਵਿਚ ਨੌਜਵਾਨ ਵਿਦੇਸ਼ਾਂ ਵਿਚ ਸੈਟਲ ਹੋਣ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਨੌਕਰੀ ਕਰਕੇ...

ਪਟਿਆਲਾ DC ਨੇ 22 ਨਵੇਂ ਪਟਵਾਰੀ ਫੀਲਡ ‘ਚ ਭੇਜੇ, ਕਿਹਾ-‘ਈਮਾਨਦਾਰੀ ਨਾਲ ਕਰੋ ਕੰਮ ਤੇ ਮਿੱਠਾ ਬੋਲੋ’

ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀਸਿਨ੍ਹਾ ਨੇ ਪੰਜਾਬ ਸਰਕਾਰ ਵੱਲੋਂ ਹੁਣੇ ਜਿਹੇ ਨਿਯੁਕਤ ਕੀਤੇ ਗਏ 22 ਪਟਵਾਰੀਆਂ ਨੂੰ ਉਨ੍ਹਾਂ ਦੀ ਡਿਊਟੀ...

ਫਰੀਦਕੋਟ ‘ਚ ATM ਕਾਰਡ ਬਦਲ ਕੇ ਬਜ਼ੁਰਗਾਂ ਨਾਲ ਠੱਗੀ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ, 48 ਡੈਬਿਟ ਕਾਰਡ ਬਰਾਮਦ

ਫਰੀਦਕੋਟ ਵਿਚ ਸੀਆਈਏ ਸਟਾਫ ਨੇ ਬਜ਼ੁਰਗਾਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਏਟੀਐੱਮ ਕਾਰਡ ਬਦਲਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ...

PM ਮੋਦੀ ‘ਤੇ ਵਿਵਾਦਿਤ ਬਿਆਨ ਦੇ ਕੇ ਫਸੇ ਰਾਹੁਲ ਗਾਂਧੀ, ਭਾਜਪਾ ਨੇ EC ਤੋਂ ਕੀਤੀ ਕਾਰਵਾਈ ਦੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵਿਵਾਦਿਤ ਬਿਆਨ ਦੇਣ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਮੁਕਲ ਵਿਚ ਹਨ।ਇਸ ਮਾਮਲੇ ਨੂੰ ਲੈ ਕੇ...

ਘਨੌਰ ‘ਚ ਬਣੇਗਾ ਪੰਜਾਬ ਦਾ ਪਹਿਲਾ ਕਬੱਡੀ ਤੇ ਖੋ-ਖੋ ਇਨਡੋਰ ਗਰਾਊਂਡ, ਬੈਕਟਰ ਫੂਡ ਨਾਲ ਹੋਇਆ ਸਮਝੌਤਾ

ਪੰਜਾਬ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਜ਼ਿਲ੍ਹੇ ਵਿਚ ਬਣਨ ਜਾ ਰਹੀ ਵਿਸ਼ੇਸ਼ ਖੇਡ ਨਰਸਰੀ ਦੇ ਸਮਝੌਤੇ ‘ਤੇ ਅੱਜ ਹਸਤਾਖਰ ਹੋ...

ਜੰਮੂ-ਕਸ਼ਮੀਰ : ਰਾਜੌਰੀ ‘ਚ ਅੱ.ਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦਾ ਕੈਪਟਨ ਸ਼ਹੀਦ, ਤਿੰਨ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਫੌਜ ਤੇ ਪੁਲਿਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਇਸ ਐਨਕਾਊਂਟਰ ਵਿਚ ਫੌਜ ਦੇ ਇਕ ਕੈਪਟਨ ਸ਼ਹੀਦ ਹੋ...

ਮਾਲੇਰਕੋਟਲਾ ਦੇ ਕਿਸਾਨ ਨੇ ਕਾਇਮ ਕੀਤੀ ਮਿਸਾਲ, 6 ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਕਰ ਰਿਹਾ ਕਣਕ ਦੀ ਬਿਜਾਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਬੀਜਣ ਦੀ ਸਲਾਹ ਦਿੱਤੀ ਜਾ...

SC ਦੀ ਚੇਤਾਵਨੀ ‘ਤੇ ਬੋਲੇ ਬਾਬਾ ਰਾਮਦੇਵ-‘ਪਤੰਜਲੀ ਕਦੇ ਝੂਠਾ ਪ੍ਰਚਾਰ ਨਹੀਂ ਕਰਦਾ, ਇਹ ਸਾਡੇ ਖਿਲਾਫ ਸਾਜਿਸ਼’

ਸੁਪਰੀਮ ਕੋਰਟ ਵੱਲੋਂ ਪਤੰਜਲੀ ਨੂੰ ਫਟਕਾਰ ਲਗਾਉਂਦੇ ਹੋਏ ਗਲਤ ਪ੍ਰਚਾਰ ਨਾ ਕਰਨ ਦੀ ਹਦਾਇਤ ਦੇਣ ਦੀਆਂ ਖਬਰਾਂ ਸਾਹਮਣੇ ਆਉਣ ਦੇ ਬਾਅਦ ਹੁਣ ਇਸ...

ਮੋਗਾ ‘ਚ ਰੇਤ ਨਾਲ ਭਰੀ ਟਰਾਲੀ ਦੀ ਸਕੂਟੀ ਨਾਲ ਟੱਕਰ, ਹਾ.ਦਸੇ ‘ਚ ਇੱਕ ਔਰਤ ਦੀ ਹੋਈ ਮੌ.ਤ

ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਪੰਡੋਰੀ ਨੇੜੇ ਰੇਤ ਨਾਲ ਭਰੀ ਟਰਾਲੀ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਨ੍ਹਾਂ...

ਡਿਊਟੀ ਦੌਰਾਨ ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਫੌਜੀ ਜਵਾਨ ਦੀ ਹੋਈ ਮੌ.ਤ

ਪੰਜਾਬ ਦੇ ਬਟਾਲਾ ਨੇੜੇ ਪੈਂਦੇ ਪਿੰਡ ਰੰਗੜ ਨੰਗਲ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਫੌਜੀ ਦੀ ਪਛਾਣ...

ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਏਅਰ ਇੰਡੀਆ ‘ਤੇ ਲੱਗਾ 10 ਲੱਖ ਦਾ ਜੁਰਮਾਨਾ, DGCA ਨੇ ਕੀਤੀ ਕਾਰਵਾਈ

ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਸਬੰਧਤ ਮਾਪਦੰਡਾਂ ਦੀ ਪਾਲਣਾ ਨਾ...

ਚੰਡੀਗੜ੍ਹ ਦੀ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ, RDX ਮਾਮਲੇ ‘ਚ ਹੋਏ ਬਰੀ

ਚੰਡੀਗੜ੍ਹ ਦੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਬੱਬਰ ਖਾਲਸਾ...

CM ਮਾਨ ਦਾ ਕਿਸਾਨਾਂ ਦੇ ਧਰਨੇ ‘ਤੇ ਤਿੱਖਾ ਨਿਸ਼ਾਨਾ, ਕਿਹਾ- ਸੜਕਾਂ ਰੋਕ ਕੇ ਲੋਕਾਂ ਨੂੰ ਆਪਣੇ ਖਿਲਾਫ ਨਾ ਕਰੋ…

ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਸਾਨ...

ਫ਼ਰੀਦਕੋਟ : 4 ਦਿਨ ਤੋਂ ਲਾਪਤਾ ਭਰਾਵਾਂ ’ਚੋਂ ਦੋ ਦੀਆਂ ਮ੍ਰਿ.ਤਕ ਦੇਹਾਂ ਬਰਾਮਦ, ਇੱਕ ਦੀ ਭਾਲ ਜਾਰੀ

ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ ‘ਤੇ ਡੀਪੀਐਸ ਸਕੂਲ ਨਹਿਰ ਨੇੜਿਓਂ ਲਾਪਤਾ ਹੋਏ ਫ਼ਰੀਦਕੋਟ ਦੇ ਪਿੰਡ ਝੰਡੀਆਂਵਾਲਾ ਦੇ ਤਿੰਨ ਭਰਾਵਾਂ...

ਪੰਜਾਬ ਸਰਕਾਰ ਵੱਲੋਂ ਨਵੀਂ ਪਹਿਲ, ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੱਸ ਸੇਵਾ ਕੀਤੀ ਸ਼ੁਰੂ

ਪੰਜਾਬ ਸਰਕਾਰ ਨੇ ਸਕੂਲਾਂ ਦੇ ਸੁਧਾਰ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ। ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਬੱਸਾਂ ਰਾਹੀਂ ਸਕੂਲ...

ਚੰਡੀਗੜ੍ਹ ‘ਚ ਸਕੂਲ ਨੇੜੇ ਗੈਸ ਪਾਈਪ ਲਾਈਨ ਲੀਕ, ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ, ਮੌਕੇ ‘ਤੇ ਪਹੁੰਚੀ ਪੁਲਿਸ

ਚੰਡੀਗੜ੍ਹ ਦੇ ਸੈਕਟਰ-40 ਵਿੱਚ ਇੱਕ ਵਾਰ ਫਿਰ ਗੈਸ ਪਾਈਪ ਲਾਈਨ ਲੀਕ ਹੋ ਗਈ ਹੈ। ਸੈਕਟਰ-40 ਸਥਿਤ ਸਰਵਹਿਤਕਾਰੀ ਸਕੂਲ ਨੇੜੇ ਇਹ ਪਾਈਪ ਲਾਈਨ ਲੀਕ...

ਅੱ.ਤਵਾਦੀ ਮਾਡਿਊਲ ਦਾ ਪਰਦਾਫਾਸ਼, ਬਠਿੰਡਾ ਕਾਊਂਟਰ ਇੰਟੈਲੀਜੈਂਸ ਨੇ ਹ.ਥਿਆਰਾਂ ਸਣੇ ਫੜੇ ਤਿੰਨ ਮੁਲਜ਼ਮ

ਬਠਿੰਡਾ ‘ਚ ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਸਥਿਤ ਅੱਤਵਾਦੀ ਮਾਡਿਊਲ ਨਾਲ ਜੁੜੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ

ਮਸ਼ਹੂਰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ ਗਾਇਕ ਦੀ ਮਾਤਾ ਮਨਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ।...

Carousel Posts