Tag: , , ,

Pm modi congratulates team india

ਬ੍ਰਿਸਬੇਨ ‘ਚ ਭਾਰਤ ਨੇ ਰਚਿਆ ਇਤਿਹਾਸ, PM ਮੋਦੀ ਨੇ ਟਵੀਟ ਕਰ ਵਧਾਈ ਦਿੰਦਿਆਂ ਕਿਹਾ…

Pm modi congratulates team india : ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰੱਚ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਟੈਸਟ ਸੀਰੀਜ਼ 2-1 ਨਾਲ ਜਿੱਤ ਲਈ ਹੈ। ਭਾਰਭ ਲਈ ਰਿਸ਼ਭ ਪੰਤ ਨੇ 89 ਦੌੜਾਂ ਬਣਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਜਿੱਤ ਉੱਤੇ ਟਵੀਟ ਕੀਤਾ

India Win Gabba Test

IND vs AUS : ਬ੍ਰਿਸਬੇਨ ‘ਚ ਟੀਮ ਇੰਡੀਆ ਦੀ ਇਤਿਹਾਸਕ ਜਿੱਤ, ਆਸਟ੍ਰੇਲੀਆ ਨੂੰ 2-1 ਨਾਲ ਹਰਾ ਜਿੱਤੀ ਸੀਰੀਜ਼

India Win Gabba Test : ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਵਿੱਚ ਇੱਕ ਇਤਿਹਾਸ ਰੱਚ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਚੌਥੇ ਟੈਸਟ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਟੈਸਟ ਲੜੀ 2-1 ਨਾਲ ਜਿੱਤ ਲਈ ਹੈ। ਆਸਟ੍ਰੇਲੀਆ ਬ੍ਰਿਸਬੇਨ ਵਿੱਚ 32 ਸਾਲਾਂ ਤੋਂ ਕਦੇ ਕੋਈ ਮੈਚ ਨਹੀਂ ਹਾਰਿਆ ਸੀ, ਪਰ ਟੀਮ ਇੰਡੀਆ ਨੇ

Shane warne says

AUS vs IND : ਸ਼ੇਨ ਵਾਰਨ ਨੇ ਨਟਰਾਜਨ ‘ਤੇ ਲਗਾਏ ਸਪਾਟ ਫਿਕਸਿੰਗ ਦੇ ਗੰਭੀਰ ਦੋਸ਼, ਕਿਹਾ…

Shane warne says : ਆਸਟ੍ਰੇਲੀਆ ਦੇ ਸਾਬਕਾ ਲੈੱਗ ਸਪਿਨਰ ਸ਼ੇਨ ਵਾਰਨ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਉੱਤੇ ਇਸ਼ਾਰਿਆਂ ਵਿੱਚ ਸਪਾਟ ਫਿਕਸਿੰਗ ਦਾ ਇਲਜ਼ਾਮ ਲਗਾਇਆ ਹੈ। ਆਸਟ੍ਰੇਲੀਆਈ ਚੈਨਲ ‘ਤੇ ਇੱਕ ਕੋਮੈਂਟਰੀ ਦੌਰਾਨ, ਸ਼ੇਨ ਵਾਰਨ ਨੇ ਕਿਹਾ,’ਮੈਂ ਟੀ ਨਟਰਾਜਨ ਦੀ ਗੇਂਦਬਾਜ਼ੀ ਦੌਰਾਨ ਕੁੱਝ ਵੱਖਰਾ ਵੇਖਿਆ ਹੈ। ਨਟਰਾਜਨ ਨੇ ਸੱਤ ਨੌ ਗੇਂਦਾਂ ਸੁੱਟੀਆਂ ਹਨ ਅਤੇ

Indian Premier League

IPL 2021 : 20 ਜਨਵਰੀ ਨੂੰ ਰਿਟੇਨਡ ਤੇ ਰਿਲੀਜ਼ ਕੀਤੇ ਗਏ ਖਿਡਾਰੀਆਂ ਦੀ ਸੂਚੀ ਹੋ ਸਕਦੀ ਹੈ ਜਾਰੀ, ਫਰਵਰੀ ‘ਚ ਹੋਵੇਗੀ ਨਿਲਾਮੀ

Indian Premier League : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਦਾ ਡੰਕਾ ਵੱਜ ਗਿਆ ਹੈ। ਹਾਲਾਂਕਿ ਆਈਪੀਐਲ 2021 ਈਵੈਂਟ ਲਈ ਅਜੇ ਬਹੁਤ ਸਮਾਂ ਬਾਕੀ ਹੈ, ਪਰ ਤਿਆਰੀ ਸ਼ੁਰੂ ਹੋ ਚੁੱਕੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸੂਤਰਾਂ ਅਨੁਸਾਰ ਆਈਪੀਐਲ 2021 ਦੀ ਨਿਲਾਮੀ 16 ਫਰਵਰੀ ਨੂੰ ਹੋ ਸਕਦੀ ਹੈ। ਇਸ ਦੇ ਨਾਲ ਹੀ

IND Vs AUS Brisbane Test

IND vs AUS : ਮੀਂਹ ਕਾਰਨ ਦੂਜੇ ਦਿਨ ਦੀ ਖੇਡ ਜਲਦੀ ਖਤਮ, ਭਾਰਤ ਦਾ ਸਕੋਰ 62/2

IND Vs AUS Brisbane Test : ਬ੍ਰਿਸਬੇਨ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਰਾਬ ਮੌਸਮ ਅਤੇ ਗਿੱਲੇ ਮੈਦਾਨ ਕਾਰਨ ਜਲਦੀ ਖਤਮ ਹੋ ਗਿਆ ਹੈ। ਚਾਹ ਦੇ ਸਮੇਂ ਤੋਂ ਪਹਿਲਾਂ ਤੇਜ਼ ਮੀਂਹ ਪਿਆ ਸੀ, ਜਿਸ ਤੋਂ ਬਾਅਦ ਸਟੰਪਸ ਦਾ ਐਲਾਨ ਕਰ ਦਿੱਤਾ ਗਿਆ ਸੀ। ਸਟੰਪਸ ਤੱਕ ਭਾਰਤ ਨੇ 26 ਓਵਰਾਂ ਵਿੱਚ ਦੋ ਵਿਕਟਾਂ ਗੁਆ

IND Vs AUS Brisbane Test

IND Vs AUS : ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਬੱਲੇਬਾਜ਼ਾਂ ਦਾ ਦਬਦਬਾ, ਸਟੰਪਸ ਤੱਕ ਆਸਟ੍ਰੇਲੀਆ 274/5

IND Vs AUS Brisbane Test : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਅਤੇ ਫੈਸਲਾਕੁੰਨ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-1 ‘ਤੇ ਬਰਾਬਰ ਹਨ। ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਪਹਿਲੇ ਦਿਨ ਦਾ

Aus vs Ind 4th Test

IND Vs AUS: ਹੁਣ ਨਵਦੀਪ ਸੈਣੀ ਦੀ ਸੱਟ ਨੇ ਵਧਾਈਆ ਭਾਰਤ ਦੀਆਂ ਮੁਸ਼ਕਿਲਾਂ, BCCI ਨੇ ਜਾਰੀ ਕੀਤਾ ਅਪਡੇਟ

Aus vs Ind 4th Test: ਸਿਡਨੀ: ਆਪਣੇ ਮੁੱਖ ਖਿਡਾਰੀਆਂ ਦੀਆ ਸੱਟਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਸ਼ੁੱਕਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ਟੈਸਟ ਦੇ ਪਹਿਲੇ ਹੀ ਦਿਨ ਇੱਕ ਹੋਰ ਝੱਟਕਾ ਲੱਗਾ ਸਕਦਾ ਹੈ। ਦਰਅਸਲ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਆਸਟ੍ਰੇਲੀਆ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਦੇ ਪਹਿਲੇ ਦਿਨ ਪਿੱਠ ਦੇ ਦਰਦ ਕਾਰਨ ਮੈਦਾਨ

Hanuma vihari reply to babul supriyo

BJP ਨੇਤਾ ਨੇ ਕਿਹਾ ਸੀ ‘ਕ੍ਰਿਕਟ ਦਾ ਕਾਤਲ’, ਹੁਣ ਹਨੂਮਾ ਵਿਹਾਰੀ ਨੇ ਦੋ ਸ਼ਬਦਾਂ ‘ਚ ਦਿੱਤਾ ਕਰਾਰਾ ਜਵਾਬ

Hanuma vihari reply to babul supriyo : Aus Vs Ind: ਭਾਰਤ ਦੀ ਟੀਮ ਸਿਡਨੀ ਟੈਸਟ ਮੈਚ ਡਰਾਅ ਕਰਨ ਵਿੱਚ ਕਾਮਯਾਬ ਰਹੀ ਸੀ। ਭਾਰਤ ਲਈ ਆਖਰੀ ਸੈਸ਼ਨ ਵਿੱਚ, ਹਨੁਮਾ ਵਿਹਾਰੀ ਅਤੇ ਅਸ਼ਵਿਨ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਅਤੇ ਆਪਣੀ ਵਿਕਟ ਬਚਾਈ ਰੱਖੀ, ਦੋਵਾਂ ਨੇ 260 ਤੋਂ ਵੱਧ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਮੈਚ ਡਰਾਅ ਕਰਵਾਉਣ ਵਿੱਚ

Aus coach langer said

ਆਸਟ੍ਰੇਲੀਆ ਦੇ ਕੋਚ ਲੈਂਗਰ ਨੇ ਖਿਡਾਰੀਆਂ ਦੀਆਂ ਸੱਟਾਂ ਲਈ IPL ਠਹਿਰਾਇਆ ਜ਼ਿੰਮੇਵਾਰ

Aus coach langer said : ਆਸਟ੍ਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਭਾਰਤ ਨਾਲ ਚੱਲ ਰਹੀ ਲੜੀ ਵਿੱਚ ਖਿਡਾਰੀਆਂ ਦੀਆਂ ਸੱਟਾਂ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਈਪੀਐਲ ਨੂੰ ਬਹੁਤ ਪਸੰਦ ਕਰਦੇ ਹਨ, ਪਰ ਇਸ ਸਾਲ ਇਸ ਟੂਰਨਾਮੈਂਟ ਦੇ ਆਯੋਜਨ ਦਾ ਸਮਾਂ ਮੌਜੂਦਾ ਸੀਰੀਜ਼ ‘ਤੇ ਮਹੱਤਵਪੂਰਨ ਪ੍ਰਭਾਵ

Star Raider Mahabir Athwal dies More

ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਸਟਾਰ ਰੇਡਰ ਮਹਾਬੀਰ ਅਠਵਾਲ ਦੀ ਹੋਈ ਮੌਤ

Star Raider Mahabir Athwal dies More : ਬੀਤੀ ਰਾਤ ਕਬੱਡੀ ਦੇ ਸਟਾਰ ਖਿਡਾਰੀ ਮਹਾਬੀਰ ਅਠਵਾਲ ਦੀ ਮੌਤ ਹੋ ਗਈ ਹੈ। ਮਹਾਂਵੀਰ ਅਠਵਾਲ ਕਬੱਡੀ ਦੇ ਸਟਾਰ ਰੇਡਰ ਦੇ ਨਾਲ-ਨਾਲ ਬਹੁਤ ਹੀ ਵਧੀਆ ਇਨਸਾਨ ਵੀ ਸੀ। ਪੂਰੀ ਦੁਨੀਆ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮਹਾਬੀਰ ਨੇ ਆਪਣੀ ਖੇਡ ਦੇ ਨਾਲ ਦਿੱਲ ਜਿੱਤਿਆ ਸੀ। ਮਹਾਬੀਰ ਦੀ

Ind vs aus sydney test

IND vs AUS : ਸਿਡਨੀ ਟੈਸਟ ਹੋਇਆ ਡਰਾਅ, ਭਾਰਤ ਦੇ ਜ਼ਖਮੀ ਖਿਡਾਰੀਆਂ ਨੇ ਆਸਟ੍ਰੇਲੀਆ ਦੀ ਜਿੱਤ ‘ਤੇ ਫੇਰਿਆ ਪਾਣੀ

Ind vs aus sydney test : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਸਿਡਨੀ ਟੈਸਟ ਪੰਜਵੇਂ ਅਤੇ ਆਖਰੀ ਦਿਨ ਡਰਾਅ ਰਿਹਾ ਹੈ। ਟੀਮ ਇੰਡੀਆ ਨੇ ਸਿਡਨੀ ਟੈਸਟ ਦੀ ਚੌਥੀ ਪਾਰੀ ਵਿੱਚ ਆਸਟ੍ਰੇਲੀਆ ਖ਼ਿਲਾਫ਼ 131 ਓਵਰ ਖੇਡੇ ਜੋ 80 ਸਾਲਾਂ ਬਾਅਦ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਚੌਥੀ ਪਾਰੀ ਹੈ। ਇਸ ਤਰ੍ਹਾਂ, 41 ਸਾਲਾਂ

Bumrah mohammad siraj face

ਨਸ਼ੇ ‘ਚ ਚੂਰ ਆਸਟ੍ਰੇਲੀਆਈ ਦਰਸ਼ਕਾਂ ਨੇ ਸਿਰਾਜ-ਬੁਮਰਾਹ ਨਾਲ ਕੀਤੀ ਬਦਸਲੂਕੀ, ਟੀਮ ਇੰਡੀਆ ਦਰਜ ਕਰਾਈ ਸ਼ਿਕਾਇਤ

Bumrah mohammad siraj face : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਸਿਡਨੀ ਕ੍ਰਿਕਟ ਮੈਦਾਨ ‘ਚ ਮੈਚ ਦੌਰਾਨ ਮੌਜੂਦ ਕੁੱਝ ਦਰਸ਼ਕਾਂ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ‘ਤੇ ਨਸਲੀ ਟਿੱਪਣੀਆਂ ਕੀਤੀਆਂ ਹਨ। ਇਸ ਘਟਨਾ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਨੇ

IND vs AUS 3rd Test

IND vs AUS : ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਅੱਗੇ, 197 ਦੌੜਾਂ ਦੀ ਬਣਾਈ ਵੱਡੀ ਲੀਡ

IND vs AUS 3rd Test : ਸਿਡਨੀ ਕ੍ਰਿਕਟ ਮੈਦਾਨ ਵਿੱਚ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਲੜੀ ਦਾ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਸਿਡਨੀ ਟੈਸਟ ਦੇ ਤੀਜੇ ਦਿਨ ਦੇ ਅੰਤ ਤੱਕ ਆਸਟ੍ਰੇਲੀਆ ਨੇ ਆਪਣੀ ਦੂਸਰੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 103 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਨੇ ਵੀ ਭਾਰਤ ਉੱਤੇ 197 ਦੌੜਾਂ ਦੀ

Jadeja injured

IND vs AUS : ਜਡੇਜਾ ਦੀ ਸੱਟ ਕਾਰਨ ਮੁਸੀਬਤ ‘ਚ ਭਾਰਤੀ ਟੀਮ, ਸਕੈਨ ਲਈ ਭੇਜੇ ਗਏ

Jadeja injured : IND vs AUS: ਬਾਰਡਰ-ਗਾਵਸਕਰ ਲੜੀ ਦਾ ਤੀਜਾ ਟੈਸਟ ਮੈਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਕ੍ਰਿਕਟ ਟੀਮ ਬਹੁਤ ਮੁਸ਼ਕਿਲ ਵਿੱਚ ਲੱਗ ਰਹੀ ਹੈ। ਤੀਸਰੇ ਟੈਸਟ ਮੈਚ ਦੇ ਤੀਜੇ ਦਿਨ ਪਹਿਲੀ ਪਾਰੀ ਦੀ ਬੱਲੇਬਾਜ਼ੀ ਦੌਰਾਨ ਦੋ ਭਾਰਤੀ ਖਿਡਾਰੀ ਜ਼ਖਮੀ ਹੋਏ ਹਨ। ਜਦਕਿ ਬੱਲੇਬਾਜ਼ੀ ਦੌਰਾਨ

IND vs AUS Sydney Test

IND vs AUS : ਦੂਜੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 96-2, ਆਸਟ੍ਰੇਲੀਆ 242 ਦੌੜਾਂ ਅੱਗੇ

IND vs AUS Sydney Test : ਸਿਡਨੀ ਟੈਸਟ ਦੇ ਦੂਜੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ। ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦਾ ਦੂਜਾ ਦਿਨ ਭਾਰਤੀ ਟੀਮ ਦੇ ਨਾਮ ਰਿਹਾ ਹੈ। ਆਸਟ੍ਰੇਲੀਆ ਨੂੰ 338 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਅੱਜ ਆਪਣੀ ਪਹਿਲੀ

Ind vs aus 3rd test

IND Vs AUS: ਆਸਟ੍ਰੇਲੀਆ ਦੇ ਨਾਮ ਰਿਹਾ ਸਿਡਨੀ ਟੈਸਟ ਦਾ ਪਹਿਲਾ ਦਿਨ ਸਟੰਪ ਤੱਕ 166/2

Ind vs aus 3rd test : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਦਾ ਪਹਿਲਾ ਦਿਨ ਮੇਜ਼ਬਾਨ ਆਸਟ੍ਰੇਲੀਆ ਦੇ ਨਾਮ ਰਿਹਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਦੋ ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ ਹਨ। ਮਾਰਨਸ ਲੈਬੂਸ਼ਨ 67* ਅਤੇ ਸਟੀਵ ਸਮਿਥ 31* ਦੌੜਾਂ ਬਣਾ ਕੇ ਕਰੀਜ਼

Ind vs aus one spectator

IND Vs AUS : ਮੈਲਬੌਰਨ ਟੈਸਟ ਦੇਖਣ ਵਾਲੇ ਦਰਸ਼ਕ ਦੀ ਕੋਰੋਨਾ ਰਿਪੋਰਟ ਪੌਜੇਟਿਵ, ਸਿਡਨੀ ਟੈਸਟ ਸਬੰਧੀ ਹੋਇਆ ਇਹ ਫੈਸਲਾ

Ind vs aus one spectator : 7 ਜਨਵਰੀ ਤੋਂ ਸਿਡਨੀ ਵਿੱਚ ਖੇਡੇ ਜਾਣ ਵਾਲੇ ਤੀਜੇ ਟੈਸਟ ਤੋਂ ਠੀਕ ਪਹਿਲਾਂ ਦੋਵਾਂ ਟੀਮਾਂ ਦੀ ਮੁਸੀਬਤ ਵਧਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੈਲਬੌਰਨ ਕ੍ਰਿਕਟ ਗਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਟੈਸਟ ਨੂੰ ਦੇਖਣ ਆਏ ਦਰਸ਼ਕਾਂ ਵਿੱਚੋਂ ਇੱਕ ਕੋਵਿਡ-19 ਸਕਾਰਾਤਮਕ ਸਾਹਮਣੇ ਆਇਆ ਹੈ। ਮੈਲਬੌਰਨ ਕ੍ਰਿਕਟ ਕਲੱਬ

Happy Birthday Kapil Dev

ਜਨਮਦਿਨ ਮੁਬਾਰਕ ਕਪਿਲ ਦੇਵ : ਭਾਰਤੀ ਕ੍ਰਿਕਟ ਦੀ ਕਿਸਮਤ ਬਦਲਣ ਵਾਲਾ ਖਿਡਾਰੀ ਅਤੇ ਕਪਤਾਨ

Happy Birthday Kapil Dev : ਅੱਜ ਕਪਿਲ ਦੇਵ ਦਾ 62 ਵਾਂ ਜਨਮਦਿਨ ਹੈ, ਕਪਿਲ ਦੇਵ ਨੇ ਹੀ ਭਾਰਤੀ ਕ੍ਰਿਕਟ ਟੀਮ ਨੂੰ ਪਹਿਲੀ ਵਿਸ਼ਵ ਕੱਪ ਟਰਾਫੀ ਜਤਾਈ ਸੀ। ਉਨ੍ਹਾਂ ਦਾ ਜਨਮ ਇਸ ਦਿਨ 1959 ਵਿੱਚ ਪੰਜਾਬ ਦੇ ਚੰਡੀਗੜ੍ਹ ਵਿੱਚ ਹੋਇਆ ਸੀ। ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋ ਕੇ, ਉਨ੍ਹਾਂ ਨੇ ਅਜਿਹੀ ਸਥਿਤੀ ਪ੍ਰਾਪਤ ਕੀਤੀ, ਜਿਸ ਨੂੰ

Sourav ganguly medical update

ਸੌਰਵ ਗਾਂਗੁਲੀ ਨੂੰ ਭਲਕੇ ਮਿਲੇਗੀ ਛੁੱਟੀ, ਹਸਪਤਾਲ ਨੇ ਦਿੱਤੀ ਜਾਣਕਾਰੀ

Sourav ganguly medical update : ਬੀਸੀਸੀਆਈ ਦੇ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਸੌਰਵ ਦਾ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਥੇ ਉਨ੍ਹਾਂ ਨੂੰ ਸ਼ਨੀਵਾਰ ਨੂੰ ਕਾਰਡਿੱਕ ਅਰੈਸਟ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੀ ਸੀਈਓ ਅਤੇ ਐਮਡੀ

Team india cricketers rohit

ਟੀਮ ਇੰਡੀਆ ਨਾਲ ਸਿਡਨੀ ਜਾਣਗੇ ਰੋਹਿਤ ਸਮੇਤ ਪ੍ਰੋਟੋਕੋਲ ਤੋੜਨ ਵਾਲੇ ਇਹ 5 ਖਿਡਾਰੀ

Team india cricketers rohit : ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ ਲਈ ਭਲਕੇ ਸਿਡਨੀ ਲਈ ਰਵਾਨਾ ਹੋਵੇਗੀ। ਟੀਮ ਇੰਡੀਆ ਦੇ ਨਾਲ ਉਹ ਪੰਜ ਖਿਡਾਰੀ ਵੀ ਹੋਣਗੇ ਜੋ ਕੋਵਿਡ 19 ਬਾਇਓ ਸਿਕਿਓਰਿਟੀ ਪ੍ਰੋਟੋਕੋਲ ਨੂੰ ਤੋੜਨ ਤੋਂ ਬਾਅਦ ਏਕਾਂਤਵਾਸ ਕੀਤੇ ਗਏ ਸਨ। ਪੰਜਾਂ ਭਾਰਤੀ ਖਿਡਾਰੀਆਂ ਵਿੱਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਨਵਦੀਪ ਸੈਣੀ, ਰਿਸ਼ਭ ਪੰਤ ਅਤੇ

IND Vs AUS brisbane test

IND Vs AUS: ਟੀਮ ਇੰਡੀਆ ਨਹੀਂ ਖੇਡਣਾ ਚਾਹੁੰਦੀ ਬ੍ਰਿਸਬੇਨ ਟੈਸਟ, ਕ੍ਰਿਕਟ ਆਸਟ੍ਰੇਲੀਆ ਦੇ ਸਾਹਮਣੇ ਰੱਖੀ ਨਵੀਂ ਸ਼ਰਤ

IND Vs AUS brisbane test: 15 ਜਨਵਰੀ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਆਖਰੀ ਟੈਸਟ ਮੁਸ਼ਕਿਲ ਵਿੱਚ ਫ਼ੱਸਦਾ ਹੋਇਆ ਨਜਰ ਆ ਰਿਹਾ ਹੈ। ਟੀਮ ਇੰਡੀਆ ਨੇ ਕੋਵਿਡ -19 ਦੇ ਸਖਤ ਪ੍ਰੋਟੋਕੋਲ ਕਾਰਨ ਬ੍ਰਿਸਬੇਨ ਵਿੱਚ ਆਖਰੀ ਟੈਸਟ ਮੈਚ ਨਾ ਖੇਡਣ ਦੀ ਇੱਛਾ ਜਾਹਿਰ ਕੀਤੀ ਹੈ। ਹਾਲਾਂਕਿ ਟੀਮ ਇੰਡੀਆ

IND vs AUS these five players

IND vs AUS : ਰੋਹਿਤ ਸ਼ਰਮਾ ਸਣੇ ਇਹ ਪੰਜ ਖਿਡਾਰੀ ਏਕਾਂਤਵਾਸ, ਬਾਇਓ-ਬੱਬਲ ਨਿਯਮਾਂ ਨੂੰ ਤੋੜਨ ਦਾ ਦੋਸ਼

IND vs AUS these five players : ਮੈਲਬੌਰਨ ਦੇ ਇੱਕ ਇਨਡੋਰ ਰੈਸਟੋਰੈਂਟ ਵਿੱਚ ਖਾਣੇ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ ਅਤੇ ਨਵਦੀਪ ਸੈਣੀ ਨੂੰ ਏਕਾਂਤਵਾਸ ਕਰ ਦਿੱਤਾ ਹੈ। ਇਹ ਸਾਰੇ 5 ਖਿਡਾਰੀ ਤੀਜੇ ਟੈਸਟ ਮੈਚ ਤੱਕ ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਅਤੇ

Rishabh pant breach corona protocol

ਰਿਸ਼ਭ ਪੰਤ ਨੇ ਤੋੜਿਆ ਬਾਇਓ ਬੱਬਲ, ਮੁਸੀਬਤ ‘ਚ ਫ਼ਸ ਸਕਦੀ ਹੈ ਟੀਮ ਇੰਡੀਆ

Rishabh pant breach corona protocol : ਆਸਟ੍ਰੇਲੀਆ ਦੌਰੇ ‘ਤੇ, ਟੀਮ ਇੰਡੀਆ ਨਵੀਂ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਆਸਟ੍ਰੇਲੀਆ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਇੱਕ ਉਛਾਲ ਆਇਆ ਹੈ ਅਤੇ ਟੀਮ ਇੰਡੀਆ ਦੇ ਕੁੱਝ ਖਿਡਾਰੀਆਂ ਨੇ ਬਾਇਓ ਬੱਬਲ ਦੇ ਨਿਯਮਾਂ ਨੂੰ ਤੋੜ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ ਕ੍ਰਿਕਟ ਆਸਟ੍ਰੇਲੀਆ ਨੇ

Sourav gangulys health deteriorated

ਸੌਰਵ ਗਾਂਗੁਲੀ ਦੀ ਸਿਹਤ ਵਿਗੜੀ, ਹਸਪਤਾਲ ‘ਚ ਦਾਖਲ

Sourav gangulys health deteriorated : ਬੀਸੀਸੀਆਈ ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਸਿਹਤ ਅਚਾਨਕ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਾਂਗੁਲੀ ਦੀ ਸਿਹਤ ਅੱਜ ਸਵੇਰੇ ਵਿਗੜ ਗਈ ਸੀ। ਰਿਪੋਰਟ ਦੇ ਅਨੁਸਾਰ, ਸੌਰਵ ਗਾਂਗੁਲੀ ਜਿਮ ਵਿੱਚ ਵਰਕਆਊਟ ਕਰ ਰਹੇ ਸਨ, ਇਹ ਜਿਮ ਸੌਰਵ

IND Vs AUS 3rd Test

IND Vs AUS : ਸਿਡਨੀ ‘ਚ ਹੋ ਸਕਦਾ ਹੈ ਤੀਜਾ ਟੈਸਟ, ਪਰ ਅਜੇ ਮੈਲਬੌਰਨ ਵਿੱਚ ਹੀ ਰੁਕਣਗੇ ਦੋਵੇਂ ਟੀਮਾਂ ਦੇ ਖਿਡਾਰੀ

IND Vs AUS 3rd Test : ਬਾਰਡਰ-ਗਾਵਸਕਰ ਲੜੀ ਦੇ ਦੋ ਮੈਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਚੁੱਕੇ ਹਨ। ਦੋਵਾਂ ਟੀਮਾਂ ਵਿਚਾਲੇ ਤੀਜਾ ਮੈਚ ਸਿਡਨੀ ਕ੍ਰਿਕਟ ਮੈਦਾਨ ਵਿੱਚ 7 ਜਨਵਰੀ ਤੋਂ ਖੇਡਿਆ ਜਾਵੇਗਾ। ਪਰ ਟੀਮ ਇੰਡੀਆ ਅਤੇ ਆਸਟ੍ਰੇਲੀਆ ਦੇ ਖਿਡਾਰੀ ਕੁੱਝ ਦਿਨ ਮੈਲਬੌਰਨ ਵਿੱਚ ਰਹਿਣਗੇ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਭਾਰਤ

IND Vs AUS 2nd Test Day 1

IND Vs AUS Test : ਪਹਿਲਾ ਦਿਨ ਟੀਮ ਇੰਡੀਆ ਦੇ ਨਾਮ ਆਸਟ੍ਰੇਲੀਆ ਪਹਿਲੀ ਪਾਰੀ ‘ਚ 195 ਦੌੜਾਂ ‘ਤੇ ਆਲ ਆਊਟ, ਭਾਰਤ ਸਟੰਪ ਤੱਕ 36/1

IND Vs AUS 2nd Test Day 1 : ਮੈਲਬੌਰਨ ਕ੍ਰਿਕਟ ਗਰਾਉਂਡ ਵਿਖੇ ਖੇਡੇ ਜਾ ਰਹੇ ਬਾਕਸਿੰਗ ਡੇਅ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ ਸ਼ਾਨਦਾਰ ਖੇਡ ਦਿਖਾਇਆ ਹੈ। ਟਾਸ ਜਿੱਤ ਕੇ ਆਸਟ੍ਰੇਲੀਆ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਉਨ੍ਹਾਂ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਸਮੇ ਤੱਕ ਟਿਕ ਨਹੀਂ ਸਕੇ। ਪਹਿਲੇ ਦਿਨ

Bcci agm supports 10 team ipl

2022 ਤੋਂ IPL ਵਿੱਚ ਖੇਡਣਗੀਆਂ 10 ਟੀਮਾਂ, BCCI AGM ਦੀ ਬੈਠਕ ‘ਚ ਲਿਆ ਗਿਆ ਅਹਿਮ ਫੈਸਲਾ

Bcci agm supports 10 team ipl: ਅਹਿਮਦਾਬਾਦ: ਹੁਣ ਸਾਲ 2022 ਤੋਂ ਆਈਪੀਐਲ ਵਿੱਚ 10 ਟੀਮਾਂ ਖੇਡਣਗੀਆਂ। ਇਹ ਫੈਸਲਾ ਅੱਜ ਅਹਿਮਦਾਬਾਦ ਵਿੱਚ ਹੋਈ ਬੀਸੀਸੀਆਈ ਏਜੀਐਮ ਦੀ ਬੈਠਕ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾ ਆਈਪੀਐਲ ਵਿੱਚ ਹੁਣ ਤੱਕ 8 ਟੀਮਾਂ ਖੇਡਦੀਆਂ ਆ ਰਹੀਆਂ ਹਨ। ਆਈਪੀਐਲ ਵਿੱਚ ਦਸ ਟੀਮਾਂ ਦੇ 94 ਮੈਚ ਹੋਣਗੇ ਜਿਸ ਲਈ ਤਕਰੀਬਨ ਢਾਈ

Aus vs ind melbourne cricket ground

AUS vs IND: ਕੋਰੋਨਾ ਨੇ ਵਧਾਈ ਚਿੰਤਾ, ਸਿਡਨੀ ਦੀ ਬਜਾਏ ਇਸ ਸਟੇਡੀਅਮ ‘ਚ ਹੋ ਸਕਦਾ ਹੈ ਤੀਜਾ ਟੈਸਟ

Aus vs ind melbourne cricket ground : ਕ੍ਰਿਕਟ ਆਸਟ੍ਰੇਲੀਆ (CA) ਨੇ ਵੀਰਵਾਰ ਨੂੰ ਕਿਹਾ ਕਿ ਸਿਡਨੀ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਤਾਜ਼ਾ ਮਾਮਲਿਆਂ ਦੇ ਬਾਵਜੂਦ ਅਸਲ ਸ਼ੈਡਿਊਲ ਅਨੁਸਾਰ ਤੀਸਰਾ ਟੈਸਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲਾਤ ਵਿੱਚ ਸੁਧਾਰ ਨਾ ਹੋਣ ‘ਤੇ ਮੈਲਬਰਨ (MCG) ਨੂੰ ਤੀਜੇ ਟੈਸਟ ਦੀ ਮੇਜ਼ਬਾਨੀ ਦੇ ਵਿਕਲਪ ਵਜੋਂ ਰੱਖਿਆ

10 teams to replace eight in ipl

ਹੁਣ IPL ‘ਚ 8 ਦੀ ਜਗ੍ਹਾ ਖੇਡਣਗੀਆਂ 10 ਟੀਮਾਂ, BCCI ਦੀ ਸਾਲਾਨਾ ਮੀਟਿੰਗ ਵਿੱਚ ਲੱਗ ਸਕਦੀ ਹੈ ਫੈਸਲੇ ‘ਤੇ ਮੋਹਰ

10 teams to replace eight in ipl: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ 10 ਟੀਮਾਂ ਦੀ ਭਾਗੀਦਾਰੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸਲਾਨਾ ਜਨਰਲ ਅਸੈਂਬਲੀ ਬੈਠਕ (AGM) ਵਿੱਚ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਆਗਾਮੀ ਸੀਜ਼ਨ (2021) ਦੀ ਥਾਂ 2022 ਤੋਂ ਲਾਗੂ ਕੀਤਾ ਜਾਵੇਗਾ। ਵੀਰਵਾਰ ਨੂੰ ਅਹਿਮਦਾਬਾਦ ‘ਚ ਹੋਣ ਵਾਲੀ ਇਸ ਬੈਠਕ ‘ਚ

Australia wins 1st test vs india

IND vs AUS: ਐਡੀਲੇਡ ਟੈਸਟ ‘ਚ ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਦਿੱਤੀ ਮਾਤ

Australia wins 1st test vs india: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਡੇ-ਨਾਈਟ ਟੈਸਟ ਮੈਚ ਅੱਜ ਸਮਾਪਤ ਹੋ ਗਿਆ ਹੈ। ਐਡੀਲੇਡ ਟੈਸਟ ‘ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਡੇਅ ਨਾਈਟ ਟੈਸਟ ਨੂੰ ਜਿੱਤਣ ਤੋਂ ਬਾਅਦ, ਆਸਟ੍ਰੇਲੀਆ ਨੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ

Indian cricket team lowest score

ਭਾਰਤ ਤੋੜਿਆ ਆਪਣਾ ਹੀ ਸ਼ਰਮਨਾਕ ਰਿਕਾਰਡ, ਜਾਣੋ ਟੈਸਟ ਮੈਚਾਂ ਵਿੱਚ ਦੁਨੀਆ ਦੇ ਸਭ ਤੋਂ ਘੱਟ ਸਕੋਰ

Indian cricket team lowest score: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੇ ਐਡੀਲੇਡ ਟੈਸਟ ਮੈਚ ਵਿੱਚ ਭਾਰਤ ਦੀ ਦੂਜੀ ਪਾਰੀ ਬੁਰੀ ਤਰ੍ਹਾਂ ਲੜਖੜਾ ਗਈ ਹੈ। ਕਪਤਾਨ ਕੋਹਲੀ ਸਮੇਤ ਭਾਰਤ ਦੇ 6 ਖਿਡਾਰੀ 19 ਦੌੜਾਂ ‘ਤੇ ਆਊਟ ਹੋ ਗਏ ਅਤੇ 9 ਖਿਡਾਰੀ 31 ਦੌੜਾਂ ‘ਤੇ ਆਊਟ ਹੋ ਗਏ, ਉੱਥੇ ਹੀ ਮੁਹੰਮਦ ਸ਼ਮੀ ਰਿਟਾਇਰ ਹੋ ਗਿਆ ਅਤੇ ਭਾਰਤ

IND vs AUS Pink Ball Test Match Live Score

India vs Australia : 36 ਦੌੜਾਂ ‘ਤੇ ਸਿਮਟੀ ਟੀਮ ਇੰਡੀਆ, ਆਸਟ੍ਰੇਲੀਆ ਨੂੰ ਜਿੱਤ ਲਈ 70 ਦੌੜਾਂ ਦੀ ਜ਼ਰੂਰਤ

IND vs AUS Pink Ball Test Match Live Score: 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤੱਰੀ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਰਹੀ ਹੈ। ਦੂਜੀ ਪਾਰੀ ਵਿੱਚ ਆਸਟ੍ਰੇਲੀਆ 15 ਦੌੜਾਂ ਬਿਨਾਂ ਕਿਸੇ ਵਿਕਟ ਦੇ ਨੁਕਸਾਨ ‘ਤੇ ਹੈ। ਮੈਥਿਊ ਵੇਡ (14 ਦੌੜਾਂ) ਅਤੇ ਜੋ ਬਰਨਜ਼ (0 ਦੌੜਾਂ) ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਨੂੰ ਜਿੱਤ ਲਈ 75 ਦੌੜਾਂ ਹੋਰ

IND vs AUS Pink Ball Test Match Live Score

IND vs AUS : ਐਡੀਲੇਡ ਟੈਸਟ ‘ਚ ਦੂਜੇ ਦਿਨ ਭਾਰਤ ਦਾ ਪੱਲੜਾ ਭਾਰੀ, ਆਸਟ੍ਰੇਲੀਆ ‘ਤੇ 62 ਦੌੜਾਂ ਦੀ ਲੀਡ ਹਾਸਿਲ

IND vs AUS Pink Ball Test Match Live Score: ਭਾਰਤ ਨੇ ਆਸਟ੍ਰੇਲੀਆ ਖਿਲਾਫ ਡੇ-ਨਾਈਟ ਟੈਸਟ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 244 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਪਹਿਲੀ ਪਾਰੀ 191 ਦੌੜਾਂ ‘ਤੇ ਸਿਮਟ ਗਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ‘ਤੇ 53 ਦੌੜਾਂ ਦੀ

IND vs AUS Pink Ball Test

IND vs AUS : ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦਾ ਸਕੋਰ 233 ‘ਤੇ 6

IND vs AUS Pink Ball Test : ਵੀਰਵਾਰ ਨੂੰ ਭਾਰਤ ਨੇ ਆਸਟ੍ਰੇਲੀਆ ਖਿਲਾਫ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 233 ਦੌੜਾਂ ਬਣਾਈਆਂ ਸਨ। ਕਪਤਾਨ ਵਿਰਾਟ ਕੋਹਲੀ ਨੇ 74 ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤ ਲਈ 43 ਦੌੜਾਂ ਦਾ ਯੋਗਦਾਨ ਦਿੱਤਾ ਹੈ। ਪਹਿਲੇ ਦਿਨ ਦਾ ਖੇਡ ਖਤਮ ਹੋਣ

IND Vs AUS Playing 11

IND Vs AUS: ਭਾਰਤ ਨੇ ਇੱਕ ਦਿਨ ਪਹਿਲਾਂ ਹੀ ਕੀਤਾ Playing 11 ਦਾ ਐਲਾਨ, ਦੇਖੋ ਕਿਨ੍ਹਾ ਖਿਡਾਰੀਆਂ ਨੂੰ ਮਿਲੇਗਾ ਮੌਕਾ

IND Vs AUS Playing 11: ਵੀਰਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾ ਹੀ ਟੀਮ ਇੰਡੀਆ ਨੇ ਆਪਣੀ ਪਲੇਇੰਗ ਇਲੈਵਨ ਤੋਂ ਪਰਦਾ ਹਟਾ ਦਿੱਤਾ। ਅਭਿਆਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਲਈ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਵਿਰਾਟ ਕੋਹਲੀ ਨੇ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸਿਰਫ ਸਾਹਾ

Babita vinesh cold war

ਕਿਸਾਨ ਅੰਦੋਲਨ ਸਬੰਧੀ ਟਵਿੱਟਰ ‘ਤੇ ਫੋਗਾਟ ਭੈਣਾਂ ‘ਚ ਸ਼ੁਰੂ ਹੋਈ ਕੋਲਡ ਵਾਰ, ਪੜ੍ਹੋ ਪੂਰੀ ਖਬਰ

Babita vinesh cold war: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 21 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ

Icc schedule for womens cricket world cup

ICC ਮਹਿਲਾ ਕ੍ਰਿਕਟ ਵਰਲਡ ਕੱਪ ਦਾ ਸ਼ਡਿਊਲ ਜਾਰੀ, ਜਾਣੋ ਕਿਨ੍ਹਾ ਟੀਮਾਂ ਨਾਲ ਭਿੜੇਗਾ ਭਾਰਤ

Icc schedule for womens cricket world cup: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸ਼ਡਿਊਲ ਦੇ ਅਨੁਸਾਰ ਇਸ ਟੂਰਨਾਮੈਂਟ ਵਿੱਚ ਕੁੱਲ 31 ਮੈਚ ਖੇਡੇ ਜਾਣਗੇ। ਟੂਰਨਾਮੈਂਟ ਦਾ ਪਹਿਲਾ ਮੈਚ 4 ਮਾਰਚ, 2022 ਨੂੰ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿਖੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ, ਇਸ ਟੂਰਨਾਮੈਂਟ ਦਾ

Yuvraj singh on comeback track

ਫਿਰ ਦਿਖੇਗਾ ‘ਸਿਕਸਰ ਕਿੰਗ’ ਦਾ ਜਲਵਾ, ਇਸ ਟੂਰਨਾਮੈਂਟ ‘ਚ ਖੇਡਣਗੇ ਯੁਵਰਾਜ ਸਿੰਘ

Yuvraj singh on comeback track: ਸਈਦ ਮੁਸ਼ਤਾਕ ਅਲੀ ਟਰਾਫੀ 10 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯੁਵਰਾਜ ਸਿੰਘ ਨੂੰ ਇਸ ਟੂਰਨਾਮੈਂਟ ਲਈ ਪੰਜਾਬ ਦੇ 30 ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2019 ਵਿੱਚ, ਯੂਵੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ ਫਿਰ ਉਸਨੇ

Farmers protest indian kabaddi players

ਕਿਸਾਨ ਅੰਦੋਲਨ : ਕਬੱਡੀ ਖਿਡਾਰੀਆਂ ਨੇ ਸਾਂਭੀ ਕਮਾਨ, ਕੋਈ ਬਣਾ ਰਿਹਾ ਹੈ ਲੰਗਰ ਤਾਂ ਕੋਈ ਧੋ ਰਿਹਾ ਹੈ ਕੱਪੜੇ

Farmers protest indian kabaddi players: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ

ind vs aus 3rd t20

ਆਸਟ੍ਰੇਲੀਆ ਨੇ 12 ਦੌੜਾਂ ਨਾਲ ਜਿੱਤਿਆ ਆਖਰੀ ਟੀ 20, ਭਾਰਤ ਦਾ ਸੀਰੀਜ਼ ‘ਤੇ ਕਬਜ਼ਾ

ind vs aus 3rd t20: ਆਸਟ੍ਰੇਲੀਆ ਨੇ ਤੀਜੇ ਟੀ -20 ਮੈਚ ਵਿੱਚ ਟੀਮ ਇੰਡੀਆ ਨੂੰ 12 ਦੌੜਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ, ਭਾਰਤ ਨੇ ਤਿੰਨ ਮੈਚਾਂ ਦੀ ਟੀ 20 ਸੀਰੀਜ਼ 2-1 ਨਾਲ ਜਿੱਤ ਲਈ ਹੈ। ਪਰ ਭਾਰਤ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਵਿਚ ਆਸਟ੍ਰੇਲੀਆ ਖ਼ਿਲਾਫ਼ 3-0 ਦੀ ਜਿੱਤ ਤੋਂ ਖੁੰਝ ਗਿਆ। ਟਾਸ ਹਾਰਨ ਤੋਂ

India vs Australia 1st T20

IND Vs AUS: ਪਹਿਲੇ ਟੀ -20 ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

India vs Australia 1st T20 : ਟੀਮ ਇੰਡੀਆ ਨੇ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ। ਵਿਰਾਟ ਬ੍ਰਿਗੇਡ ਨੇ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਗਏ ਪਹਿਲੇ ਟੀ -20 ਮੈਚ ਵਿੱਚ ਆਸਟ੍ਰੇਲੀਆ ਨੂੰ 11 ਦੌੜਾਂ ਨਾਲ ਹਰਾਇਆ ਹੈ। ਵਨਡੇ ਸੀਰੀਜ਼ 1-2 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਟੀ

India vs Australia 1st T20

IND Vs AUS: ਜਡੇਜਾ ਦੀ ਤੂਫਾਨੀ ਪਾਰੀ, ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 162 ਦੌੜਾਂ ਦਾ ਟੀਚਾ

India vs Australia 1st T20 : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦਾ ਪਹਿਲਾ ਮੈਚ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਹਨ ਅਤੇ ਆਸਟ੍ਰੇਲੀਆ ਨੂੰ ਜਿੱਤ

India vs Australia 1st T20

IND Vs AUS: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ -20 ਮੈਚ ਅੱਜ

India vs Australia 1st T20 : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਟੀ -20 ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ 1:40 ਵਜੇ ਤੋਂ ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਜਾਵੇਗਾ। ਜਦਕਿ ਆਸਟ੍ਰੇਲੀਆ ਨੇ ਵਨਡੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ ਹੈ। ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ, ਆਸਟ੍ਰੇਲੀਆ ਮੈਨੂਕਾ ਓਵਲ ਮੈਦਾਨ ‘ਤੇ

Farmers protest shubman gill

ਕਿਸਾਨ ਅੰਦੋਲਨ : ਹਰਭਜਨ ਅਤੇ ਵਿਜੇਂਦਰ ਸਿੰਘ ਤੋਂ ਬਾਅਦ ਹੁਣ ਸ਼ੁਭਮਨ ਗਿੱਲ ਵੀ ਉੱਤਰੇ ਕਿਸਾਨਾਂ ਦੇ ਹੱਕ ‘ਚ

Farmers protest shubman gill: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਹੁਣ ਖੇਡ ਜਗਤ ਦੀਆ ਕਈ

Farmer protest the great khali

ਕਿਸਾਨਾਂ ਦੇ ਹੱਕ ‘ਚ ਆਏ ਖਲੀ, ਕੀਤਾ ਇਹ ਵੱਡਾ ਐਲਾਨ…

Farmer protest the great khali :ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਵੱਖ-ਵੱਖ ਵਰਗਾਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। WWE ਰੈਸਲਰ ਦਿ ਗ੍ਰੇਟ

IND Vs AUS 3rd ODI

IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ 13 ਦੌੜਾਂ ਨਾਲ ਹਰਾ ਕੀਤੀ ਜਿੱਤ ਦਰਜ, ਇਹ ਖਿਡਾਰੀ ਰਹੇ ਜਿੱਤ ਦੇ ਹੀਰੋ

IND Vs AUS 3rd ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਮੈਨੂਕਾ ਓਵਲ ਮੈਦਾਨ ਵਿੱਚ ਖੇਡਿਆ ਗਿਆ ਹੈ। ਇਸ ਮੈਚ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਖ਼ਿਲਾਫ਼ 13 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

IND Vs AUS 3rd ODI

IND Vs AUS: ਪਾਂਡਿਆ-ਜਡੇਜਾ ਨੇ ਜੜੇ ਅਰਧ ਸੈਂਕੜੇ, ਆਸਟ੍ਰੇਲੀਆ ਦੇ ਸਾਹਮਣੇ 303 ਦੌੜਾਂ ਦੀ ਚੁਣੌਤੀ

IND Vs AUS 3rd ODI: ਕੈਨਬਰਾ ਦੇ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨਡੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ 303 ਦੌੜਾਂ ਦਾ ਟੀਚਾ ਰੱਖਿਆ ਹੈ। ਕਪਤਾਨ ਵਿਰਾਟ ਕੋਹਲੀ ਦੀਆ 63, ਹਾਰਦਿਕ ਪਾਂਡਿਆ ਦੇ ਅਜੇਤੂ 92 ਅਤੇ ਰਵਿੰਦਰ ਜਡੇਜਾ ਦੀਆ ਅਜੇਤੂ 66 ਦੌੜਾਂ ਦੇ ਅਧਾਰ ‘ਤੇ ਭਾਰਤ ਨੇ ਨਿਰਧਾਰਤ 50 ਓਵਰਾਂ

Farmers movement got support

ਹਰਭਜਨ ਸਿੰਘ, ਵਿਜੇਂਦਰ ਸਿੰਘ, ਬਜਰੰਗ ਪੁਨੀਆ ਸਮੇਤ ਇਹ ਮਹਾਨ ਖਿਡਾਰੀ ਖੜ੍ਹੇ ਕਿਸਾਨਾਂ ਦੇ ਹੱਕ ‘ਚ

Farmers movement got support: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ

aus vs ind 1st odi two protesters

ਭਾਰਤ-ਆਸਟ੍ਰੇਲੀਆ ਵਿਚਕਾਰ ਖੇਡੇ ਗਏ ਪਹਿਲੇ ਵਨਡੇ ‘ਚ ਆਖਰ ਕਿਉਂ ਹੋਇਆ ਅਡਾਨੀਆਂ ਖਿਲਾਫ ਪ੍ਰਦਰਸ਼ਨ

aus vs ind 1st odi two protesters: ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਦਰਸ਼ਕਾਂ ਦੀ ਹਾਜ਼ਰੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ ਪਹਿਲਾ ਵਨਡੇ ਮੈਚ ਖੇਡਿਆ ਜਾਂ ਰਿਹਾ ਹੈ। ਪਰ ਅੱਜ ਮੈਚ ਦੌਰਾਨ ਸੁਰੱਖਿਆ ਸਬੰਧੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਜਦੋਂ ਦੋ ਪ੍ਰਦਰਸ਼ਨਕਾਰੀ ਮੈਚ ਦੇ ਦੌਰਾਨ ਮੈਦਾਨ ਵਿੱਚ ਆ ਗਏ। ਮਾਮਲਾ ਆਸਟ੍ਰੇਲੀਆ ਦੀ ਪਾਰੀ ਦੇ ਸੱਤਵੇਂ

Rohit Sharmas replacement

IND Vs AUS: ਰੋਹਿਤ ਸ਼ਰਮਾ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦਾ ਹੈ ਟੈਸਟ ਟੀਮ ‘ਚ ਮੌਕਾ

Rohit Sharmas replacement: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਖਿਲਾਫ ਅਗਲੇ ਮਹੀਨੇ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੇ ਖਿਡਾਰੀਆਂ ਦੇ ਸੱਟ ਲੱਗਣ ਕਾਰਨ ਪਰੇਸ਼ਾਨ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਰੋਹਿਤ ਸ਼ਰਮਾ ਦੇ ਸੱਟ ਲੱਗਣ ਨਾਲ ਦਿੱਲੀ

Ind vs aus rohit and ishant

IND Vs AUS : ਟੀਮ ਇੰਡੀਆ ਲੱਗਿਆ ਵੱਡਾ ਝੱਟਕਾ, ਪਹਿਲੇ ਦੋ ਟੈਸਟ ਮੈਚਾਂ ਵਿੱਚੋਂ ਬਾਹਰ ਹੋਏ ਇਸ਼ਾਂਤ ਤੇ ਰੋਹਿਤ

Ind vs aus rohit and ishant: ਟੀਮ ਇੰਡੀਆ ਨੂੰ 17 ਦਸੰਬਰ ਤੋਂ ਆਸਟ੍ਰੇਲੀਆ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੱਡਾ ਝੱਟਕਾ ਲੱਗਿਆ ਹੈ। ਜ਼ਖਮੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਆਸਟ੍ਰੇਲੀਆ ਖਿਲਾਫ ਖੇਡੇ ਜਾਣ ਵਾਲੇ ਪਹਿਲੇ ਦੋ ਟੈਸਟ ਮੈਚਾਂ ਵਿੱਚੋਂ ਬਾਹਰ ਹੋ ਗਏ ਹਨ। ਇਸ ਬਾਰੇ

kohli or rohit who is better

ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿੱਚੋਂ ਕੌਣ ਵਧੀਆਂ ਟੀ -20 ਕਪਤਾਨ? ਇਸ ਸਵਾਲ ‘ਤੇ ਲਾਈਵ ਸ਼ੋਅ ‘ਚ ਭਿੜੇ ਗੰਭੀਰ ਅਤੇ ਆਕਾਸ਼ ਚੋਪੜਾ

kohli or rohit who is better: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਹਾਲ ਹੀ ਵਿੱਚ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੀ ਹੈ। ਰੋਹਿਤ ਸ਼ਰਮਾ ਦੇ ਸ਼ਾਨਦਾਰ ਰਿਕਾਰਡ ਦੇ ਮੱਦੇਨਜ਼ਰ ਉਸ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਸੀਮਤ ਓਵਰਾਂ ਵਿੱਚ ਟੀਮ ਇੰਡੀਆ ਦਾ ਕਪਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

undertaker retired from wwe

ਅੰਡਰਟੇਕਰ ਨੇ WWE ਯੂਨੀਵਰਸ ਤੋਂ ਲਿਆ ਸੰਨਿਆਸ

undertaker retired from wwe: WWE ਦੇ ਸਭ ਤੋਂ ਮਸ਼ਹੂਰ ਰੇਸਲਰਾਂ ਵਿੱਚੋਂ ਇੱਕ ਅੰਡਰਟੇਕਰ ਨੇ WWE ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਰੈਸਲਿੰਗ ਦੇ ਮਹਾਨ ਖਿਡਾਰੀ ਅੰਡਰਟੇਕਰ ਨੇ ਡਬਲਯੂਡਬਲਯੂਈ ਯੂਨੀਵਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਅੰਡਰਟੇਕਰ ਨੇ ਸਰਵਾਈਵਰ ਸੀਰੀਜ਼ ਦੌਰਾਨ ਭਾਵਨਾਤਮਕ ਵਿਦਾਈ ਲਈ ਹੈ। ਅੰਡਰਟੇਕਰ ਦਾ ਅਸਲ ਨਾਮ ਮਾਰਕ ਵਿਲੀਅਮ ਕਾਲੇਵੇ ਹੈ, ਅੰਡਰਟੇਕਰ ਨੇ 22

wrestlers bajrang punia sangeeta phogat

ਇੱਕ ਦੂਜੇ ਦੇ ਹੋਣ ਜਾਂ ਰਹੇ ਨੇ ਪਹਿਲਵਾਨ ਬਜਰੰਗ ਤੇ ਦਬੰਗ ਗਰਲ, ਵਿਆਹ ਦੀਆਂ ਰਸਮਾਂ ਸ਼ੁਰੂ, ਦੇਖੋ ਤਸਵੀਰਾਂ

wrestlers bajrang punia sangeeta phogat: ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾਂ ਰਹੇ ਹਨ। ਸੰਗੀਤਾ ਫੋਗਾਟ ਦ੍ਰੋਣਾਚਾਰੀਆ ਅਵਾਰਡੀ ਮਹਾਂਵੀਰ ਫੋਗਾਟ ਦੀ ਧੀ ਹੈ। ਗੀਤਾ-ਬਬੀਤਾ ਸੰਗੀਤਾ ਦੀਆਂ ਭੈਣਾਂ ਹਨ। ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਬੁੱਧਵਾਰ ਨੂੰ ਬਜਰੰਗ ਪੂਨੀਆ ਦੇ ਨਾਲ ਇੱਕ ਸਧਾਰਣ ਸਮਾਰੋਹ ਵਿੱਚ ਸੱਤ

suryakumar exclusive team india selection

ਸੂਰਯਕੁਮਾਰ ਨੇ ਤੋੜੀ ਚੁੱਪੀ, ਆਸਟ੍ਰੇਲੀਆ ਖਿਲਾਫ ਨਾ ਚੁਣੇ ਜਾਣ ‘ਤੇ ਕਿਹਾ…

suryakumar exclusive team india selection: ਆਸਟ੍ਰੇਲੀਆ ਸੀਰੀਜ਼ ਲਈ ਟੀਮ ਇੰਡੀਆ ਟੀਮ ਵਿੱਚ ਨਾ ਚੁਣੇ ਜਾਣ ਕਾਰਨ ਨਾ ਸਿਰਫ ਸੂਰਯਕੁਮਾਰ ਯਾਦਵ ਨਿਰਾਸ਼ ਹੋਏ, ਬਲਕਿ ਪੂਰਾ ਕ੍ਰਿਕਟ ਭਾਈਚਾਰਾ ਹੈਰਾਨ ਰਹਿ ਗਿਆ ਸੀ। ਮੁੰਬਈ ਇੰਡੀਅਨ ਦੇ ਇਸ ਸਟਾਰ ਖਿਡਾਰੀ ਨੇ ਇੰਡੀਅਨ ਪ੍ਰੀਮੀਅਰ ਲੀਗ 2020 (ਆਈਪੀਐਲ 2020) ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤੀ ਟੀਮ ਲਈ

lanka premier league 2020

ਲੰਕਾ ਪ੍ਰੀਮੀਅਰ ਲੀਗ ‘ਤੇ ਕੋਰੋਨਾ ਦਾ ਕਹਿਰ, ਕਈ ਸਟਾਰ ਖਿਡਾਰੀ ਨਿਕਲੇ ਪੌਜੇਟਿਵ

lanka premier league 2020: ਲੰਕਾ ਪ੍ਰੀਮੀਅਰ ਲੀਗ ਦੇ ਪ੍ਰਬੰਧਕਾਂ ਦੀਆਂ ਸਮੱਸਿਆਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਅਤੇ ਕੈਨੇਡੀਅਨ ਬੱਲੇਬਾਜ਼ ਰਵਿੰਦਰ ਪਾਲ ਸਿੰਘ, ਜੋ 26 ਨਵੰਬਰ ਤੋਂ ਸ਼ੁਰੂ ਹੋ ਰਹੇ ਐਲਪੀਐਲ ਵਿੱਚ ਹਿੱਸਾ ਲੈਣ ਜਾ ਰਹੇ ਹਨ, ਉਨ੍ਹਾਂ ਦੀ ਕੋਵਿਡ 19 ਦੀ ਰਿਪੋਰਟ ਸਕਾਰਾਤਮਕ ਆਈ ਹੈ। ਇਸ ਤੋਂ

icc new rules

ICC ਦਾ ਵੱਡਾ ਫੈਸਲਾ, ਹੁਣ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਨਹੀਂ ਖੇਡ ਸਕਣਗੇ ਅੰਤਰਰਾਸ਼ਟਰੀ ਕ੍ਰਿਕਟ

icc new rules: ਨਵੀਂ ਦਿੱਲੀ. ਆਈਸੀਸੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਖੇਡਣ ਲਈ ਹੁਣ ਘੱਟੋ ਘੱਟ ਉਮਰ ਨਿਰਧਾਰਤ ਕਰ ਦਿੱਤੀ ਹੈ। ਆਈਸੀਸੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੈਚ ਖੇਡਣ ਲਈ ਇੱਕ ਖਿਡਾਰੀ ਦੀ ਘੱਟੋ ਘੱਟ ਉਮਰ 15 ਸਾਲ ਦੀ ਹੋਣੀ ਲਾਜ਼ਮੀ ਹੋਵੇਗੀ। ਬਹੁਤ ਸਾਰੇ ਖਿਡਾਰੀ ਅਜਿਹੇ ਹੋਏ ਹਨ ਜਿਨ੍ਹਾਂ ਨੇ 15 ਸਾਲ ਜਾਂ ਇਸਤੋਂ ਘੱਟ ਉਮਰ ਵਿੱਚ

Sunil Gavaskar helped MP Singh

ਬਿਮਾਰੀ ਨਾਲ ਜੂਝ ਰਹੇ ਹਾਕੀ ਓਲੰਪੀਅਨ ਐਮ ਪੀ ਸਿੰਘ ਦੀ ਮਦਦ ਲਈ ਸੁਨੀਲ ਗਾਵਸਕਰ ਨੇ ਵਧਾਇਆ ਹੱਥ

Sunil Gavaskar helped MP Singh: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੀ ‘ਦਿ ਚੈਂਪਸ ਫਾਉਂਡੇਸ਼ਨ’ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਮਦਦ ਕੀਤੀ ਹੈ, ਜੋ ਪਿੱਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਸੰਸਥਾ ਉਨ੍ਹਾਂ ਖਿਡਾਰੀਆਂ ਦੀ ਸਹਾਇਤਾ ਕਰ ਰਹੀ ਹੈ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਵਿੱਤੀ ਸਮੱਸਿਆਵਾਂ ਨਾਲ ਜੂਝ

Isl 2020 india

ਲੌਕਡਾਊਨ ਤੋਂ ਬਾਅਦ ਭਾਰਤ ‘ਚ ਹੋਵੇਗਾ ਪਹਿਲਾ ਵੱਡਾ ਟੂਰਨਾਮੈਂਟ, ISL ਦਾ ਪਹਿਲਾ ਮੈਚ ਅੱਜ

Isl 2020 india: ਇੰਡੀਅਨ ਸੁਪਰ ਲੀਗ (ਆਈਐਸਐਲ) ਦਾ 7 ਵਾਂ ਸੀਜ਼ਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਏ ਟੀ ਕੇ ਮੋਹਨ ਬਾਗਾਨ ਅਤੇ ਕੇਰਲਾ ਬਲਾਸਟ੍ਰਸ ਦੀਆਂ ਟੀਮਾਂ ਗੋਆ ਦੇ ਬਾਂਬੋਲੀਮ ਵਿਖੇ ਉਦਘਾਟਨੀ ਮੈਚ ਵਿੱਚ ਦਰਸ਼ਕਾਂ ਤੋਂ ਬਗੈਰ ਆਹਮੋ ਸਾਹਮਣੇ ਹੋਣਗੀਆਂ। ਟੂਰਨਾਮੈਂਟ ਵਿੱਚ ਕੁੱਲ 11 ਟੀਮਾਂ ਖਿਤਾਬ ਦੇ ਲਈ ਆਪਿਸ ਵਿੱਚ ਭਿੜਣਗੀਆਂ। ਪਿੱਛਲੇ ਸੈਸ਼ਨ ਵਿੱਚ

mohammed shami and jasprit bumrah

ਆਸਟ੍ਰੇਲੀਆ ਖਿਲਾਫ ਵਨਡੇ ਅਤੇ ਟੀ -20 ਵਿੱਚ ਇਕੱਠੇ ਨਹੀਂ ਖੇਡਣਗੇ ਬੁਮਰਾਹ ਤੇ ਸ਼ਮੀ!

mohammed shami and jasprit bumrah: ਭਾਰਤ ਦੇ ਸਟ੍ਰਾਈਕ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਆਸਟ੍ਰੇਲੀਆ ਖਿਲਾਫ ਸੀਮਤ ਓਵਰਾਂ ਦੇ ਛੇ ਮੈਚਾਂ ਵਿੱਚ ਇਕੱਠੇ ਖੇਡਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਟੀਮ ਪ੍ਰਬੰਧਨ ਉਨ੍ਹਾਂ ਨੂੰ 17 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਲਈ ਤਿਆਰ ਰੱਖਣਾ ਚਾਹੁੰਦਾ ਹੈ। ਭਾਰਤੀ ਟੀਮ ਦਾ ਇਹ ਦੋ

Sudeep tyagi retires

ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਲਿਆ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ, ਭਾਵੁਕ ਪੋਸਟ ਸਾਂਝੀ ਕਰ ਕਿਹਾ…

Sudeep tyagi retires: ਭਾਰਤੀ ਤੇਜ਼ ਗੇਂਦਬਾਜ਼ ਸੁਦੀਪ ਤਿਆਗੀ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਤਿਆਗੀ ਆਪਣੇ ਕਰੀਅਰ ਵਿੱਚ ਭਾਰਤੀ ਕ੍ਰਿਕਟ ਟੀਮ ਲਈ 4 ਵਨਡੇ ਅਤੇ 1 ਟੀ -20 ਕੌਮਾਂਤਰੀ ਮੈਚ ਖੇਡਣ ਵਿੱਚ ਕਾਮਯਾਬ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ, ਤਿਆਗੀ ਨੇ ਆਈਪੀਐਲ ਵਿੱਚ ਵੀ ਆਪਣੀ ਮੌਜੂਦਗੀ ਨੂੰ ਮਹਿਸੂਸ ਕਰਵਾਇਆ

under 17 women football world cup

ਕੀ ਫਿਰ ਮੁਲਤਵੀ ਹੋਵੇਗਾ ਮਹਿਲਾ ਅੰਡਰ 17 ਫੁੱਟਬਾਲ ਵਰਲਡ ਕੱਪ, FIFA ਅੱਜ ਲੈ ਸਕਦਾ ਹੈ ਫੈਸਲਾ

under 17 women football world cup: ਅਗਲੇ ਸਾਲ ਫਰਵਰੀ-ਮਾਰਚ ਵਿੱਚ ਭਾਰਤ ‘ਚ ਖੇਡੇ ਜਾਣ ਵਾਲੇ ਮਹਿਲਾ ਅੰਡਰ 17 ਫੁੱਟਬਾਲ ਵਰਲਡ ਕੱਪ ਦੇ ਸੰਬੰਧ ਵਿੱਚ ਅੱਜ ਫੀਫਾ ਇੱਕ ਵੱਡਾ ਫੈਸਲਾ ਲੈ ਸਕਦਾ ਹੈ। ਫੀਫਾ ਕੋਰੋਨਾ ਵਾਇਰਸ ਕਾਰਨ ਗੰਭੀਰ ਹੋਈ ਸਥਿਤੀ ਦੇ ਮੱਦੇਨਜ਼ਰ ਵਿਸ਼ਵ ਕੱਪ ਬਾਰੇ ਵਿਚਾਰ ਕਰ ਰਿਹਾ ਹੈ। ਮਹਿਲਾ ਅੰਡਰ 17 ਵਰਲਡ ਕੱਪ 17 ਫਰਵਰੀ

Happy birthday yusuf pathan

ਜਨਮਦਿਨ ਮੁਬਾਰਕ ਯੂਸਫ ਪਠਾਨ: ਟਾਇਲਟ ਵੀ ਨਹੀਂ ਸੀ ਇਸ ਕ੍ਰਿਕਟਰ ਦੇ ਘਰ, ਮਿਹਨਤ ਸਦਕਾ ਬਣਿਆ ਭਾਰਤ ਦਾ ਸਟਾਰ ਖਿਡਾਰੀ

Happy birthday yusuf pathan: ਨਵੀਂ ਦਿੱਲੀ. ਅੱਜ ਭਾਰਤੀ ਟੀਮ ਦੇ ਸਭ ਤੋਂ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚੋਂ ਇੱਕ ਯੂਸਫ ਪਠਾਨ ਦਾ ਜਨਮਦਿਨ ਹੈ। ਵਡੋਦਰਾ ਵਿੱਚ ਜਨਮੇ ਯੂਸਫ ਪਠਾਨ ਅੱਜ ਆਪਣਾ 38 ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਤਿਭਾ ਦੇ ਅਨੁਸਾਰ, ਯੂਸਫ ਪਠਾਨ ਦਾ ਕੈਰੀਅਰ ਭਾਵੇਂ ਹੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਪਰ ਆਪਣੇ ਛੋਟੇ ਕਰੀਅਰ ਵਿੱਚ ਵੀ ਉਸ

Big bash league introduces

ਬਿੱਗ ਬੈਸ਼ ਲੀਗ ‘ਚ ਆਏ ਤਿੰਨ ਨਵੇਂ ਨਿਯਮ, ਹੁਣ ਚੱਲਦੇ ਮੈਚ ‘ਚ ਵੀ ਬਦਲਿਆਂ ਜਾਂ ਸਕੇਗਾ ਖਿਡਾਰੀ

Big bash league introduces: ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚਕਾਰ ਕ੍ਰਿਕਟ ਆਸਟ੍ਰੇਲੀਆ ਨੇ ਅਗਲੇ ਮਹੀਨੇ ਤੋਂ ਬਿਗ ਬੈਸ਼ ਲੀਗ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਪਰ ਲੀਗ ਦੇ 10 ਵੇਂ ਸੀਜ਼ਨ ਵਿੱਚ ਕ੍ਰਿਕਟ ਆਸਟ੍ਰੇਲੀਆ ਨੇ ਬੀਬੀਐਲ ਵਿੱਚ ਤਿੰਨ ਨਵੇਂ ਨਿਯਮ ਸ਼ਾਮਿਲ ਕੀਤੇ ਹਨ। ਪਾਵਰਸਰਜ, Xਫੈਕਟਰ ਅਤੇ ਬੈਸ਼ ਬੂਸਟ ਤਿੰਨ ਨਵੇਂ ਨਿਯਮ ਹਨ ਜੋ ਲੀਗ

Irfan pathan reach sri lanka

ਲੰਕਾ ਪ੍ਰੀਮੀਅਰ ਲੀਗ ਖੇਡਣ ਲਈ ਸ਼੍ਰੀਲੰਕਾ ਪਹੁੰਚੇ ਇਰਫਾਨ ਪਠਾਨ, ਤਸਵੀਰ ਸਾਂਝੀ ਕਰ ਕਿਹਾ…

Irfan pathan reach sri lanka: LPL 2020: ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ ਵਿੱਚ ਇਰਫਾਨ ਪਠਾਨ ਦਾ ਜਲਵਾ ਦੇਖਣ ਨੂੰ ਮਿਲੇਗਾ। ਇਰਫਾਨ ਲੰਕਾ ਪ੍ਰੀਮੀਅਰ ਲੀਗ ਵਿੱਚ ਕੈਂਡੀ ਟਸਕਰਜ਼ ਲਈ ਖੇਡਦੇ ਹੋਏ ਨਜ਼ਰ ਆਉਣਗੇ। ਅਜਿਹੀ ਸਥਿਤੀ ਵਿੱਚ ਇਰਫਾਨ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਆਪਣੇ ਪਰਿਵਾਰ ਸਮੇਤ ਸ੍ਰੀਲੰਕਾ ਪਹੁੰਚ ਗਿਆ ਹੈ। ਇਰਫਾਨ ਨੇ ਇੱਕ ਤਸਵੀਰ ਸੋਸ਼ਲ

Virat kohli congratulated the people

ਦੀਵਾਲੀ ਦੇ ਮੌਕੇ ‘ਤੇ ਵਿਰਾਟ ਕੋਹਲੀ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਕੀਤੀ ਇਹ ਖ਼ਾਸ ਅਪੀਲ, ਦੇਖੋ ਵੀਡੀਓ

Virat kohli congratulated the people: ਅੱਜ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਇੱਕ ਰੋਸ਼ਨੀ ਦਾ ਤਿਉਹਾਰ ਹੈ ਅਤੇ ਇਹ ਭਾਰਤ ਦੇ ਸਭ ਤੋਂ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੀਵਾਲੀ ਦੇ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ। ਕੋਹਲੀ ਨੇ

IPL 2020 highest paid batsman

IPL 2020 ਦੇ 6 ਮਹਿੰਗੇ ਬੱਲੇਬਾਜ਼ਾਂ ਵਿੱਚ 5 ਕਪਤਾਨ, ਧੋਨੀ ਦਾ ਇੱਕ ਰਨ 7.5 ਲੱਖ ਰੁਪਏ ‘ਚ ਪਿਆ ਸਭ ਤੋਂ ਮਹਿੰਗਾ

IPL 2020 highest paid batsman: ਚੇਨਈ ਸੁਪਰ ਕਿੰਗਜ਼ (ਸੀਐਸਕੇ), ਆਈਪੀਐਲ ਦੇ ਇਤਿਹਾਸ ਦੀ ਦੂਜੀ ਸਭ ਤੋਂ ਸਫਲ ਟੀਮ, 13 ਵੇਂ ਸੀਜ਼ਨ ਵਿੱਚ ਪਹਿਲੀ ਵਾਰ ਫਲਾਪ ਸਾਬਿਤ ਹੋਈ ਹੈ। ਟੀਮ ਪਹਿਲੀ ਵਾਰ ਪਲੇਅ ਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ, ਜਦਕਿ ਟੀਮ ਦੀ ਅਗਵਾਈ ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਕਰ ਰਹੇ ਸਨ।

rohit should be team india captain

ਖੇਡ ‘ਚ ਸਿਆਸਤ : ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਉਣ ‘ਤੇ ਛਿੜੀ ਬਹਿਸ

rohit should be team india captain : ਬੀਤੇ ਦਿਨ ਆਈਪੀਐਲ 2020 ਦਾ ਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨ ਟੀਮ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਫਾਈਨਲ ਮੈਚ ਵਿੱਚ ਮਿਲੀ ਇਸ ਰਿਕਾਰਡ ਜਿੱਤ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਉਣ ਦੀ ਮੰਗ

new team increase in ipl2021

IPL 2021 ‘ਚ ਵੱਧ ਸਕਦੀ ਹੈ ਇੱਕ ਨਵੀਂ ਟੀਮ, BCCI ਬਣਾ ਰਹੀ ਹੈ ਯੋਜਨਾ!

new team increase in ipl2021: ਮੁੰਬਈ ਇੰਡੀਅਨਜ਼ ਨੇ ਆਈਪੀਐਲ 2020 ਦੇ ਫਾਈਨਲ ਵਿੱਚ ਮੰਗਲਵਾਰ ਰਾਤ ਨੂੰ ਦਿੱਲੀ ਕੈਪੀਟਲਸ ਨੂੰ ਹਰਾ ਕੇ 5 ਵੀਂ ਵਾਰ ਖ਼ਿਤਾਬ ‘ਤੇ ਕਬਜ਼ਾ ਕੀਤਾ ਹੈ। ਇਸ ਤਰ੍ਹਾਂ, ਬੀਸੀਸੀਆਈ ਕੋਰਨਾ ਵਾਇਰਸ ਦੇ ਤਬਾਹੀ ਦੇ ਵਿਚਕਾਰ ਸੁਰੱਖਿਅਤ ਆਈਪੀਐਲ ਦਾ ਪ੍ਰਬੰਧਨ ਕਰਨ ਵਿੱਚ ਵੀ ਸਫਲ ਰਿਹਾ ਹੈ। ਇਸ ਦੇ ਬਾਅਦ ਹੁਣ ਬੀਸੀਸੀਆਈ ਅਗਲੇ ਸਾਲ

Women's T20 Challenge Final

Women’s T20 Challenge : ਅੱਜ ਸੁਪਰਨੋਵਾਸ ਅਤੇ ਟ੍ਰੇਲਬਲੇਜ਼ਰਜ਼ ਦੇ ਵਿਚਕਾਰ ਖੇਡਿਆਂ ਜਾਵੇਗਾ ਫਾਈਨਲ ਮੈਚ

Women’s T20 Challenge Final: ਸ਼ਾਰਜਾਹ: ਸੁਪਰਨੋਵਾਸ ਦੀ ਟੀਮ, ਜੋ ਤੀਜੀ ਵਾਰੀ ਮਹਿਲਾ ਟੀ 20 ਚੈਲੇਂਜ ਖ਼ਿਤਾਬ ‘ਤੇ ਨਜ਼ਰ ਰੱਖ ਰਹੀ ਹੈ, ਸੋਮਵਾਰ ਨੂੰ ਫਾਈਨਲ ਵਿੱਚ ਟ੍ਰੇਲਬਲੇਜ਼ਰਜ਼ ਖ਼ਿਲਾਫ਼ ਖਿਤਾਬ ਦੀ ਮਜ਼ਬੂਤ ​​ਦਾਅਵੇਦਾਰ ਵਜੋਂ ਮੈਦਾਨ ‘ਤੇ ਉੱਤਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਸੁਪਰਨੋਵਾਸ ਟੀਮ ਫਾਈਨਲ ਵਿੱਚ ਚੰਗੇ ਵਿਸ਼ਵਾਸ ਨਾਲ ਉੱਤਰੇਗੀ ਕਿਉਂਕਿ ਉਸਨੇ ਸ਼ਨੀਵਾਰ ਨੂੰ ਫਾਈਨਲ ਲੀਗ ਮੈਚ

Delhi capitals trollby sehwag

IPLਫਾਈਨਲ ‘ਚ ਪਹੁੰਚਣ ਦੇ ਬਾਵਜੂਦ ਸਹਿਵਾਗ ਨੇ ਦਿੱਲੀ ਨੂੰ ਕੁੱਝ ਇਸ ਤਰਾਂ ਕੀਤਾ ਟ੍ਰੋਲ

Delhi capitals trollby sehwag: ਆਈਪੀਐਲ 13 ਦੇ ਐਤਵਾਰ ਨੂੰ ਖੇਡੇ ਗਏ ਕੁਆਲੀਫਾਇਰ ਟੂ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 17 ਦੌੜਾਂ ਨਾਲ ਹਰਾਇਆ ਹੈ। ਹੈਦਰਾਬਾਦ ‘ਤੇ ਜਿੱਤ ਦੇ ਨਾਲ, ਦਿੱਲੀ ਦੀ ਟੀਮ ਪਹਿਲੀ ਵਾਰ ਆਈਪੀਐਲ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਵੀ ਸਫਲ ਰਹੀ ਹੈ। ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ

Tejashwi yadav cricket career

ਜਾਣੋ ਰਾਜਨੀਤੀ ਦੇ ਖੇਤਰ ‘ਚ ਵੱਡੀ ਹਿੱਟ ਦਾ ਇੰਤਜ਼ਾਰ ਕਰ ਰਹੇ ਤੇਜਸ਼ਵੀ ਯਾਦਵ ਦੇ ਕ੍ਰਿਕਟ ਤੇ IPL ਕਰੀਅਰ ਬਾਰੇ

Tejashwi yadav cricket career: ਬਿਹਾਰ ਵਿੱਚ ਇਨ੍ਹਾਂ ਦਿਨਾਂ ਵਿੱਚ ਇੱਕ ਵਿਅਕਤੀ ਸਭ ਤੋਂ ਵੱਧ ਚਰਚਾ ਵਿੱਚ ਹੈ ਅਤੇ ਉਹ ਵਿਅਕਤੀ ਸਾਬਕਾ ਸੀਐਮ ਲਾਲੂ ਪ੍ਰਸਾਦ ਯਾਦਵ ਦਾ ਛੋਟਾ ਬੇਟਾ ਤੇਜਸ਼ਵੀ ਯਾਦਵ ਹੈ। ਕ੍ਰਿਕਟ ਦੀ ਪਿੱਚ ਤੋਂ ਬਿਹਾਰ ਦੇ ਡਿਪਟੀ ਸੀਐਮ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਤੇਜਸ਼ਵੀ ਅੱਜ ਆਪਣਾ 31 ਵਾਂ ਜਨਮਦਿਨ ਮਨਾ ਰਹੇ ਹਨ। 26

IPL 2020 RCB VS SRH ELIMINATOR

IPL: ਅੱਜ SRH ਤੇ RCB ਦੋਵਾਂ ਲਈ ‘ਕਰੋ ਜਾਂ ਮਰੋ’ ਦੀ ਸਥਿਤੀ, ਹਾਰਨ ਵਾਲੀ ਟੀਮ ਹੋਵੇਗੀ ਟੂਰਨਾਮੈਂਟ ਤੋਂ ਬਾਹਰ

IPL 2020 RCB VS SRH ELIMINATOR: ਆਈਪੀਐਲ ਦੇ 13 ਵੇਂ ਸੀਜ਼ਨ ਦੇ ਐਲੀਮੀਨੇਟਰ ਵਿੱਚ ਅੱਜ ਸ਼ੁੱਕਰਵਾਰ ਨੂੰ ਅਬੂ ਧਾਬੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਵਿਚਕਾਰ ਮੈਚ ਹੋਵੇਗਾ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦੇ ਹੌਂਸਲੇ ਬੁਲੰਦ ਹਨ ਜਿਸ ਨੇ ਸਖਤ ਚੁਣੌਤੀਆਂ ਨੂੰ ਪਾਰ ਕਰ ਪਲੇ-ਆਫ ਵਿੱਚ ਜਗ੍ਹਾ ਬਣਾਈ ​​ਹੈ। ਇਹ ਮੈਚ ਸ਼ਾਮ 7.30

gautam gambhir in isolation

ਗੌਤਮ ਗੰਭੀਰ ਦੇ ਘਰ ਕੋਰੋਨਾ ਦੀ ਦਸਤਕ, ਹੋਏ ਏਕਾਂਤਵਾਸ

gautam gambhir in isolation: ਭਾਰਤ ਦੇ ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਹੇਠਾਂ ਆ ਰਹੇ ਹਨ। ਪਰ ਇੱਥੇ 5 ਰਾਜ ਅਜਿਹੇ ਹਨ ਜਿਥੇ ਵੱਧ ਰਹੇ ਕੋਰੋਨਾ ਕੇਸਾਂ ਦੇ ਅੰਕੜਿਆਂ ਨੇ ਉਥੋਂ ਦੀਆਂ ਸਰਕਾਰਾਂ ਅਤੇ ਲੋਕਾਂ ਲਈ ਤਣਾਅ ਵਧਾ ਦਿੱਤਾ ਹੈ। ਦਿੱਲੀ ਅਤੇ ਕੇਰਲ ਵਿੱਚ ਰੋਜ਼ਾਨਾ ਨਵੇਂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸੇ

Kohli celebrates birthday

ਦੁਬਈ ‘ਚ ਕੋਹਲੀ ਨੇ ਅਨੁਸ਼ਕਾ ਤੇ ਟੀਮ ਨਾਲ ਮਨਾਇਆ ਜਨਮਦਿਨ, ਕੁੱਝ ਇਸ ਤਰ੍ਹਾਂ ਹੋਈ ਵਿਰਾਟ ਦੀ ਕੇਕ ਥੈਰੇਪੀ

Kohli celebrates birthday: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹੈ । ਸਿਰਫ ਇਹ ਹੀ ਨਹੀਂ, ਪਿੱਛਲੇ ਕੁੱਝ ਸਾਲਾਂ ਤੋਂ ਵਿਰਾਟ ਕੋਹਲੀ ਨੇ ਜਿਸ ਰਫਤਾਰ ਨਾਲ ਦੌੜਾਂ ਬਣਾਈਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ

harbhajan reaction on coronavirus vaccine

‘ਇੱਕ ਕੋਰੋਨਾ ਵੈਕਸੀਨ ਹੀ ਨਹੀਂ ਆਈ ਬਾਕੀ ਸਭ ਅਟਰਮ-ਪਟਰਮ ਬਾਜ਼ਾਰ ‘ਚ ਆ ਗਏ’ : ਹਰਭਜਨ ਸਿੰਘ

harbhajan reaction on coronavirus vaccine: ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾਂ ਰਿਹਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਦੁਬਾਰਾ ਲੌਕਡਾਊਨ ਲਗਾਇਆ ਗਿਆ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਭਾਰਤ ਵਿੱਚ ਕੋਰੋਨਾ ਪੀੜਤਾ ਦੀ ਗਿਣਤੀ ਇਸ ਸਮੇਂ 83 ਲੱਖ ਨੂੰ ਪਾਰ ਕਰ ਗਈ ਹੈ। ਜੋ ਕਿ

Womens t20 challenge 2020

ਅੱਜ ਤੋਂ ਸ਼ਾਰਜਾਹ ‘ਚ ਮਹਿਲਾ ਟੀ -20 ਕ੍ਰਿਕਟ ਦੀ ਹੋਵੇਗੀ ਸ਼ੁਰੂਆਤ

Womens t20 challenge 2020: ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਤਸਾਹਿਤ ਕਰਨ ਲਈ ਇੱਕ ਮਹਿਲਾ ਟੂਰਨਾਮੈਂਟ ਅੱਜ ਤੋਂ 4 ਨਵੰਬਰ ਤੋਂ ਦੁਬਈ ਵਿੱਚ ਸ਼ੁਰੂ ਹੋ ਰਿਹਾ ਹੈ, ਜੋ 9 ਨਵੰਬਰ ਤੱਕ ਚੱਲੇਗਾ। ਮਹਿਲਾ ਟੀ -20 ਟੂਰਨਾਮੈਂਟ ਦੇ ਸਾਰੇ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਮਹਿਲਾ ਟੀ -20 ਚੈਲੇਂਜ ਦੀਆਂ ਸਾਰੀਆਂ ਟੀਮਾਂ ਪਹਿਲਾਂ ਹੀ ਯੂਏਈ ਪਹੁੰਚ

Marlon samuels announces retirement

ਸਟੋਕਸ ਨਾਲ ਵਿਵਾਦ ਕਾਰਨ ਚਰਚਾ ‘ਚ ਰਹਿਣ ਵਾਲੇ ਕੈਰੇਬੀਅਨ ਖਿਡਾਰੀ ਸੈਮੂਅਲਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

Marlon samuels announces retirement: ਵੈਸਟਇੰਡੀਜ਼ ਦੇ 39 ਸਾਲਾ ਸਟਾਰ ਕ੍ਰਿਕਟਰ ਮਾਰਲੋਨ ਸੈਮੂਅਲਜ਼ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਦਸੰਬਰ 2018 ਵਿੱਚ, ਸੈਮੂਅਲਸ ਆਖਰੀ ਵਾਰ ਵੈਸਟਇੰਡੀਜ਼ ਦੀ ਜਰਸੀ ਵਿੱਚ ਖੇਡਦੇ ਵੇਖੇ ਗਏ ਸਨ। ਵੈਸਟਇੰਡੀਜ਼ ਕ੍ਰਿਕਟ ਨੇ ਮਾਰਲਨ ਸੈਮੂਅਲਜ਼ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ ਹੈ। ਸੈਮੂਅਲਸ ਹਾਲ ਹੀ ਵਿੱਚ ਸਟੋਕਸ ਨਾਲ ਵਿਵਾਦ ਦੇ

IPL 2020 MI vs SRH

IPL 2020: ਕਰੋ ਜਾਂ ਮਰੋ ਮੁਕਾਬਲੇ ‘ਚ ਹੈਦਰਾਬਾਦ ਦੀ ਮੁੰਬਈ ਨਾਲ ਹੋਵੇਗੀ ਟੱਕਰ

IPL 2020 MI vs SRH: ਸ਼ਾਰਜਾਹ: ਅੱਜ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਦਾ IPL ਦੀ ਟੇਬਲ ਟੌਪਰ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਜੇਕਰ ਹੈਦਰਾਬਾਦ ਨੇ ਆਈਪੀਐਲ ਦੇ ਪਲੇਆਫ ਲਈ ਕੁਆਲੀਫਾਈ ਕਰਨਾ ਹੈ ਤਾਂ ਉਨ੍ਹਾਂ ਨੂੰ ਮੁੰਬਈ ਨੂੰ ਹਰਾਉਣਾ ਪਏਗਾ। ਹਾਲਾਂਕਿ ਸਨਰਾਈਜ਼ਰਸ ਹੈਦਰਾਬਾਦ ਨੇ ਆਈਪੀਐਲ ਦੇ ਆਪਣੇ ਆਖਰੀ ਦੋ ਮੈਚਾਂ ਵਿੱਚ ਦਿੱਲੀ ਕੈਪੀਟਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਰਗੀਆਂ ਮਜ਼ਬੂਤ

Pv sindhu announces retirement

ਪੀਵੀ ਸਿੰਧੂ ਨੇ ਟਵੀਟ ਕਰ ਲਿਖਿਆ- ‘I RETIRE’ ਪਰ…

Pv sindhu announces retirement: ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ‘I RETIRE’ ਲਿਖ ਕੇ ਸੋਸ਼ਲ ਮੀਡੀਆ ‘ਤੇ ਸਨਸਨੀ ਪੈਦਾ ਕਰ ਦਿੱਤੀ ਹੈ। ਭਾਰਤੀ ਸ਼ਟਲਰ ਅਤੇ ਓਲੰਪੀਅਨ ਪੀਵੀ ਸਿੰਧੂ ਨੇ ਸੋਮਵਾਰ ਨੂੰ ਇਸ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲਾਂ ਉਸਨੇ ਵੱਡੇ ਅੱਖਰਾਂ ਵਿੱਚ ਲਿਖਿਆ – ‘ਮੈਂ ਰੀਟਾਇਰ’। ਇਹ ਦੇਖ ਕੇ ਲੋਕ

Irfan will return to the field

ਇਰਫਾਨ ਪਠਾਨ ਦੀ ਇੱਕ ਵਾਰ ਫਿਰ ਹੋਵੇਗੀ ਮੈਦਾਨ ‘ਤੇ ਵਾਪਸੀ, ਇਸ ਵਿਦੇਸ਼ੀ ਲੀਗ ‘ਚ ਆਉਣਗੇ ਨਜ਼ਰ

Irfan will return to the field: ਕੋਰੋਨਾ ਦੌਰ ‘ਚ ਕ੍ਰਿਕਟ ਹੌਲੀ ਹੌਲੀ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਪ੍ਰਕੋਪ ਤੋਂ ਬਾਅਦ ਹੁਣ ਇੱਕ ਵਾਰ ਫਿਰ ਖੇਡਾਂ ਪੱਟੜੀ ਤੇ ਵਾਪਿਸ ਪਰਤ ਰਹੀਆਂ ਹਨ। ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਯੂਏਈ ਵਿੱਚ IPL ਦਾ ਆਜੋਯਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਵੱਖ-ਵੱਖ ਦੇਸ਼ਾ ਨੇ

IPL 2020 DC VS MI

IPL 2020: ਅੱਜ ਡਬਲ ਹੈਡਰ ਦੇ ਪਹਿਲੇ ਮੈਚ ‘ਚ ਦਿੱਲੀ ਅਤੇ ਮੁੰਬਈ ਦੀ ਹੋਵੇਗੀ ਟੱਕਰ

IPL 2020 DC VS MI: ਆਈਪੀਐਲ 2020 ਦਾ 51 ਵਾਂ ਮੈਚ ਅੱਜ ਦੁਪਹਿਰ 03:30 ਵਜੇ ਤੋਂ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਜਦੋਂ ਇਹ ਦੋਵੇਂ ਟੀਮਾਂ ਪਹਿਲਾਂ ਆਹਮੋ-ਸਾਹਮਣੇ ਹੋਈਆਂ ਸੀ ਤਾਂ ਉਸ ਵੇਲੇ ਮੁੰਬਈ ਨੇ ਜਿੱਤ ਪ੍ਰਾਪਤ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਦਿੱਲੀ ਪਿੱਛਲੀ

kxip captain kl rahul says

IPL 2020: ਪੰਜਾਬ ਦੇ ਕਪਤਾਨ ਕੇਐਲ ਰਾਹੁਲ ਨੇ ਰਾਜਸਥਾਨ ਤੋਂ ਮਿਲੀ ਹਾਰ ਲਈ ਇਸਨੂੰ ਠਹਿਰਾਇਆ ਜ਼ਿੰਮੇਵਾਰ

kxip captain kl rahul says: ਆਈਪੀਐਲ ਦੇ 13 ਵੇਂ ਸੀਜ਼ਨ ਦੇ 50 ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ ਰਾਜਸਥਾਨ ਰਾਇਲਜ਼ ਨੇ ਸੱਤ ਵਿਕਟਾਂ ਨਾਲ ਮਾਤ ਦਿੱਤੀ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਕ੍ਰਿਸ ਗੇਲ (99) ਅਤੇ ਕੇ ਐਲ ਰਾਹੁਲ (46) ਦੀ ਪਾਰੀ ਦੀ ਬਦੌਲਤ 20 ਓਵਰਾਂ

Sachin says Gaikwad

IPL 2020: ਸਚਿਨ ਨੇ ਕਿਹਾ- ਲੰਬੀ ਪਾਰੀ ਖੇਡਣ ਲਈ ਬਣਿਆ ਹੈ ਗਾਇਕਵਾੜ

Sachin says Gaikwad: ਆਈਪੀਐਲ -13 ਵਿੱਚ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਉਣ ਵਾਲੇ ਅਤੇ ਚੇਨਈ ਸੁਪਰ ਕਿੰਗਜ਼ ਨੂੰ ਸ਼ਾਨਦਾਰ ਜਿੱਤ ਦਵਾਉਣ ਵਾਲੇ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਕੋਲਕਾਤਾ ਨੇ ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਚੇਨਈ ਦੇ ਸਾਹਮਣੇ 173 ਦੌੜਾਂ ਦੀ ਚੁਣੌਤੀ ਦਿੱਤੀ ਸੀ। ਰਿਤੂਰਾਜ ਨੇ

mike tyson return to ring

ਇੱਕ ਵਾਰ ਫਿਰ ਰਿੰਗ ‘ਚ ਦਹਾੜੇਗਾ ਇਹ 54 ਸਾਲਾ ਸਟਾਰ, ਇਸ ਦਿਨ ਹੋਵੇਗਾ ਮੈਚ

mike tyson return to ring : ਆਪਣੇ ਯੁੱਗ ਦੇ ਮਸ਼ਹੂਰ ਮੁੱਕੇਬਾਜ਼ ਮਾਈਕ ਟਾਇਸਨ ਇੱਕ ਵਾਰ ਫਿਰ ਤੋਂ ਰਿੰਗ ‘ਚ ਦਿਖਾਈ ਦੇਣਗੇ ਅਤੇ ਇਸ ਵਾਰ ਉਹ ਰਾਏ ਜੋਨਸ ਨਾਲ ਭਿੜਣਗੇ। ਕੈਲੀਫੋਰਨੀਆ ਅਥਲੈਟਿਕ ਕਮਿਸ਼ਨ ਨੇ ਅਗਲੇ ਮਹੀਨੇ ਟਾਇਸਨ ਅਤੇ ਜੋਨਜ਼ ਵਿਚਾਲੇ ਹੋਣ ਵਾਲੇ ਮੈਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਿਰਫ ਇੱਕ ਪ੍ਰਦਰਸ਼ਨੀ ਮੈਚ ਹੋਵੇਗਾ। ਹਾਲਾਂਕਿ, ਇਨ੍ਹਾਂ

IPL 2020 POINTS TABLE

ਚੇਨਈ ਦੀ ਜਿੱਤ ਨਾਲ ਇਨ੍ਹਾਂ ਟੀਮਾਂ ਨੂੰ ਹੋਇਆ ਫਾਇਦਾ, ਪੁਆਇੰਟ ਟੇਬਲ ਦੇ ਵੀ ਬਦਲੇ ਸਮੀਕਰਨ

IPL 2020 POINTS TABLE: ਵੀਰਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ ਦੇ ਨਤੀਜੇ ਦੇ ਕਾਰਨ ਪੁਆਇੰਟ ਟੇਬਲ ਦੇ ਸਮੀਕਰਣ ਇੱਕ ਵਾਰ ਫਿਰ ਬਦਲ ਗਏ ਹਨ। ਇਸ ਮੈਚ ਵਿੱਚ ਚੇਨਈ ਨੇ ਕੋਲਕਾਤਾ ਖਿਲਾਫ ਆਖਰੀ ਗੇਂਦ ਉੱਤੇ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਤੋਂ ਚੇਨਈ ਸੁਪਰ ਕਿੰਗਜ਼ ਸਮੇਤ ਚਾਰ ਹੋਰ ਟੀਮਾਂ

IPL 2020 CSK VS KKR

IPL: ਸਨਮਾਨ ਬਚਾਉਣ ਲਈ ਖੇਡੇਗੀ ਚੇਨਈ ਤਾਂ ਪਲੇਆਫ ‘ਚ ਜਗ੍ਹਾ ਪੱਕੀ ਕਰਨ ਲਈ ਜਿੱਤਣਾ ਚਾਹੇਗੀ ਕੋਲਕਾਤਾ

IPL 2020 CSK VS KKR: ਆਈਪੀਐਲ 2020 ਦੀ ਪਲੇਆਫ ਦੌੜ ਤੋਂ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਦੀ ਟੀਮ ਅੱਜ ਆਪਣਾ ਸਨਮਾਨ ਬਚਾਉਣ ਲਈ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼, ਆਈਪੀਐਲ ਦੇ ਪੁਆਇੰਟ ਟੇਬਲ ਵਿੱਚ 5 ਵੇਂ ਨੰਬਰ ‘ਤੇ ਹੈ, ਕੋਲਕਾਤਾ ਜਿੱਤ ਦੇ ਨਾਲ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨੀ ਚਾਹੇਗੀ।

Ipl 2020 points table

IPL 2020: ਪਲੇਆਫ ‘ਚ ਪਹੁੰਚੀ ਮੁੰਬਈ, ਜਾਣੋ ਪੁਆਇੰਟ ਟੇਬਲ ਦੇ ਨਾਲ-ਨਾਲ ਓਰੇਂਜ ਤੇ ਪਰਪਲ ਕੈਪ ਦੀ ਸਥਿਤੀ

Ipl 2020 points table: ਮੁੰਬਈ ਇੰਡੀਅਨਜ਼ ਦੀ ਟੀਮ ਨੇ ਲਗਾਤਾਰ ਤੀਜੇ ਸਾਲ IPL ਦੇ ਪਲੇਆਫ ਵਿੱਚ ਜਗ੍ਹਾ ਬਣਾਈ ਹੈ। ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਮੁੰਬਈ ਦੀ ਟੀਮ ਆਈਪੀਐਲ 2020 ਵਿੱਚ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।

pala jalalpur happy birthday

ਹਾਰਦੇ ਮੈਚ ਜਿਤਾਉਣ ਵਾਲੇ ‘ਪਾਲੇ ਜਲਾਲਪੁਰ’ ਦੇ ਜਨਮਦਿਨ ‘ਤੇ ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ

pala jalalpur happy birthday: ਅੱਜ ਕਬੱਡੀ ਦੇ ਵਿੱਚ ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਖਿਡਾਰੀ ਪਾਲੇ ਜਲਾਲਪੁਰ ਦਾ ਜਨਮ ਦਿਨ ਹੈ। ਪਾਲੇ ਜਲਾਲਪੁਰ ਦੀ ਖੇਡ ਬਾਰੇ ਕਬੱਡੀ ਜਗਤ ਨਾਲ ਜੁੜਿਆ ਹਰ ਬੱਚਾ ਅਤੇ ਬਜ਼ੁਰਗ ਚੰਗੀ ਤਰਾਂ ਜਾਣਦਾ ਹੈ। ਕਿਉਂਕ ਪਾਲਾ ਜਲਾਲਪੁਰ ਇੱਕ ਅਜਿਹਾ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਕਿਸੇ ਵੀ ਮੈਚ ਦਾ

mandeep emotional after fifty said

66 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਮਨਦੀਪ ਨੇ ਭਾਵੁਕ ਹੋ ਕਿਹਾ, ਮੇਰੇ ਪਿਤਾ ਹਮੇਸ਼ਾਂ ਚਾਹੁੰਦੇ ਸੀ ਕਿ ਮੈਂ Not Out ਰਹਾਂ, ਇਹ ਪਾਰੀ ਉਨ੍ਹਾਂ ਲਈ

mandeep emotional after fifty said: ਕੋਲਕਾਤਾ ਨਾਈਟ ਰਾਈਡਰਜ਼ (KKR) ਖ਼ਿਲਾਫ਼ ਅਹਿਮ ਮੈਚ ਵਿੱਚ 66 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ, ਕਿੰਗਜ਼ ਇਲੈਵਨ ਪੰਜਾਬ (KXIP) ਦੇ ਬੱਲੇਬਾਜ਼ ਮਨਦੀਪ ਸਿੰਘ ਨੇ ਇਸ ਅਰਧ ਸੈਂਕੜੇ ਨੂੰ ਆਪਣੇ ਮਰਹੂਮ ਪਿਤਾ ਨੂੰ ਸਮਰਪਿਤ ਕੀਤਾ ਹੈ। ਮਨਦੀਪ ਨੇ ਕਿਹਾ ਕਿ ਉਸ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹ ‘ਨਾਟ’ ਆਊਟ ਰਹੇ।

Hardik Pandya won everyone's heart

IPL ‘ਚ #BlackLivesMatter ਦਾ ਸਮਰਥਨ ਕਰਨ ਵਾਲਾ ਪਹਿਲਾ ਖਿਡਾਰੀ ਬਣ ਹਾਰਦਿਕ ਪਾਂਡਿਆ ਨੇ ਜਿੱਤਿਆ ਸਭ ਦਾ ਦਿਲ

Hardik Pandya won everyone’s heart: ਆਈਪੀਐਲ ਦੇ ਸੀਜ਼ਨ 13 ਵਿੱਚ ਐਤਵਾਰ ਨੂੰ ਮੁੰਬਈ ਇੰਡੀਅਨਜ਼ ਨੂੰ ਰਾਜਸਥਾਨ ਰਾਇਲਜ਼ ਦੇ ਹੱਥੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਹਾਰਦਿਕ ਪਾਂਡਿਆ ਇਸ ਮੈਚ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਿਹਾ। ਹਾਰਦਿਕ ਪਾਂਡਿਆ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਸਮਰਥਨ ਕਰਨ ਵਾਲਾ ਪਹਿਲਾ ਆਈਪੀਐਲ ਖਿਡਾਰੀ ਬਣ

IPL 2020 KKR vs KXIP

IPL 2020: ਅੱਜ ਪੰਜਾਬ ਅਤੇ ਕੋਲਕਾਤਾ ਦੀ ਹੋਵੇਗੀ ਟੱਕਰ, ਪਿੱਛਲੀ ਹਾਰ ਦਾ ਬਦਲਾ ਲੈਂਣਾ ਚਾਹੇਗੀ KXIP

IPL 2020 KKR vs KXIP: ਆਈਪੀਐਲ 2020 ਦਾ 46 ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਸ਼ਾਮ 07:30 ਵਜੇ ਤੋਂ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ, ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਤਾਂ ਉਸ ਸਮੇਂ ਕੋਲਕਾਤਾ ਨੇ ਹਾਰੀ ਹੋਈ ਬਾਜ਼ੀ ਜਿੱਤੀ ਸੀ। ਅਜਿਹੀ ਸਥਿਤੀ ਵਿੱਚ ਪੰਜਾਬ ਇਸ ਮੈਚ ਵਿੱਚ

nitish rana displayed kkr jersey

ਜਾਣੋ ਕਿਉਂ IPL ਦੇ ਮੈਚ ‘ਚ ਨਿਤੀਸ਼ ਰਾਣਾ ਨੇ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਲਹਿਰਾਈ ਸੀ ‘ਸੁਰਿੰਦਰ’ ਨਾਮ ਵਾਲੀ ਜਰਸੀ

nitish rana displayed kkr jersey: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਡਬਲ ਹੈਡਰ ਵੀਕੈਂਡ ਦੀ ਸ਼ੁਰੂਆਤ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਦਿੱਲੀ ਕੈਪੀਟਲਸ (ਡੀਸੀ) ਦੇ ਮੈਚ ਨਾਲ ਹੋਈ ਹੈ। ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰਨ ਤੋਂ ਬਾਅਦ, ਕੈਪੀਟਲਸ ਦੇ ਗੇਂਦਬਾਜ਼ਾਂ ਨੇ ਕੇਕੇਆਰ ਦੇ ਚੋਟੀ ਦੇ ਕ੍ਰਮ ਨੂੰ ਰੋਕ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕਿਉਂਕਿ

IPL 2020 KXIP vs SRH

IPL 2020 : ਅੱਜ ਦੂਜੇ ਮੈਚ ਵਿੱਚ ਪੰਜਾਬ ਅਤੇ ਹੈਦਰਾਬਾਦ ਦੀ ਹੋਵੇਗੀ ਟੱਕਰ, ਪਲੇਅ ਆਫ਼ ‘ਚ ਕੁਆਲੀਫਾਈ ਕਰਨ ਲਈ ਜਿੱਤ ਜਰੂਰੀ

IPL 2020 KXIP vs SRH: ਆਈਪੀਐਲ 2020 ਦਾ 43 ਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਮ 07.30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਆਪਣੇ ਪਿੱਛਲੇ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਦੋਵੇਂ ਟੀਮਾਂ ਬਿਨਾਂ ਕਿਸੇ ਬਦਲਾਅ ਦੇ ਮੈਦਾਨ ਵਿੱਚ ਉਤਰ ਸਕਦੀਆਂ ਹਨ। ਹੈਦਰਾਬਾਦ

ipl 2020 points table

IPL 2020: ਕੇਐਲ ਰਾਹੁਲ ਦਾ ਓਰੇਂਜ ਅਤੇ ਰਬਾਡਾ ਪਰਪਲ ਕੈਪ ‘ਤੇ ਕਬਜ਼ਾ ਬਰਕਰਾਰ, ਮੁੰਬਈ ਬਣੀ Table Topper

ipl 2020 points table: ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਆਈਪੀਐਲ 2020 ਦੇ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਬੱਲੇਬਾਜ਼ੀ ਵਿੱਚ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਜਿਸ ਕਾਰਨ ਉਨ੍ਹਾਂ ਕੋਲ ਅਜੇ ਵੀ ਓਰੇਂਜ ਕੈਪ ਹੈ। ਇਸ ਦੇ ਨਾਲ ਹੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪਰੇਸ਼ਾਨ ਕਰਨ ਵਾਲੇ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ਼ ਕਾਗੀਸੋ

kapil dev thanks to everyone

ਕਪਿਲ ਦੇਵ ਦੀ ਹਸਪਤਾਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ, ਦੁਆਵਾਂ ਲਈ ਕੀਤਾ ਧੰਨਵਾਦ

kapil dev thanks to everyone: ਭਾਰਤ ਲਈ ਪਹਿਲਾ ਵਰਲਡ ਕੱਪ ਜਿੱਤਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਹੁਣ ਰਾਹਤ ਦੀ ਖਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਿਲਕੁਲ ਸਹੀ ਲੱਗ

IPL 2020 KKR vs DC

IPL 2020: ਅੱਜ ਡਬਲ ਹੈਡਰ ਦੇ ਪਹਿਲੇ ਮੁਕਾਬਲੇ ‘ਚ ਕੋਲਕਾਤਾ ਤੇ ਦਿੱਲੀ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

IPL 2020 KKR vs DC: ਆਈਪੀਐਲ 2020 ਦਾ 42 ਵਾਂ ਮੈਚ ਅੱਜ ਦੁਪਹਿਰ 03.30 ਵਜੇ ਤੋਂ ਅਬੂ ਧਾਬੀ ਦੇ ਸ਼ੇਖ ਜ਼ਾਯਦ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਦੀ ਟੀਮ ਨੇ 10 ਮੈਚਾਂ ਵਿੱਚੋਂ ਸੱਤ ਮੈਚ ਜਿੱਤੇ ਹਨ ਅਤੇ ਪੁਆਇੰਟ ਟੇਬਲ ‘ਚ 14 ਅੰਕਾਂ ਨਾਲ ਦੂਜੇ

cricketer kapil dev health updates

ਕਪਿਲ ਦੇਵ ਦੀ ਸਿਹਤ ਸਬੰਧੀ ਹਸਪਤਾਲ ਨੇ ਜਾਰੀ ਕੀਤਾ ਬਿਆਨ, ਕਿਹਾ…

cricketer kapil dev health updates: ਨਵੀਂ ਦਿੱਲੀ: ਦਿੱਗਜ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਫੋਰਟਿਸ ਏਸਕੋਰਟਸ (ਓਖਲਾ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

kapil dev in hospital

ਭਾਰਤ ਦੇ ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਖਤਰੇ ਤੋਂ ਬਾਹਰ

kapil dev in hospital: ਨਵੀਂ ਦਿੱਲੀ: ਸਾਲ 1983 ਵਿੱਚ ਭਾਰਤ ਨੂੰ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ। ਕਪਿਲ ਦੇਵ ਨੂੰ ਰਾਜਧਾਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਸਰਜਰੀ ਕੀਤੀ ਜਾ ਰਹੀ ਹੈ। ਕਪਿਲ ਦੇਵ 61 ਸਾਲਾਂ ਦੇ ਹਨ। ਕਪਿਲ

India vs Australia full schedule

India vs Australia: ਆਸਟ੍ਰੇਲੀਆ ਦੌਰੇ ਦੌਰਾਨ ਇਨ੍ਹਾਂ ਸਥਾਨਾਂ ‘ਤੇ ਖੇਡੇਗੀ ਟੀਮ ਇੰਡੀਆ, ਦੇਖੋ ਪੂਰਾ ਸ਼ਡਿਊਲ

India vs Australia full schedule: ਆਈਪੀਐਲ 2020 ਦੇ ਖਤਮ ਹੋਣ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਅਗਲੇ ਮਹੀਨੇ ਆਸਟ੍ਰੇਲੀਆ ਦਾ ਦੌਰਾ ਕਰੇਗੀ। ਇਸ ਦੌਰੇ ‘ਤੇ, ਵਨਡੇ ਅਤੇ ਟੀ ​​20 ਸੀਰੀਜ਼ ਦੇ ਮੈਚ ਸਿਡਨੀ ਅਤੇ ਕੈਨਬਰਾ ਵਿੱਚ ਖੇਡੇ ਜਾਣਗੇ। ਵੀਰਵਾਰ ਨੂੰ ਕ੍ਰਿਕਟ ਆਸਟ੍ਰੇਲੀਆ (ਸੀ.ਏ.) ਅਤੇ ਨਿਊ ਸਾਊਥ ਵੇਲਜ਼ ਦੀ ਰਾਜ ਸਰਕਾਰ ਦਰਮਿਆਨ ਭਾਰਤੀ ਦੌਰੇ ਨੂੰ ਲੈ ਕੇ

Recent Comments