Tag: , , , ,

ਕਰਨਾਟਕ ਦੀ Sini Shetty ਨੇ 31 ਫਾਈਨਲਿਸਟਾਂ ਨੂੰ ਹਰਾ ਕੇ ਜਿੱਤਿਆ Miss India 2022 ਦਾ ਖਿਤਾਬ

Sini Shetty Miss India: ਕਰਨਾਟਕ ਦੀ ਸਿਨੀ ਸ਼ੈਟੀ ਨੇ ਮਿਸ ਇੰਡੀਆ 2022 ਦਾ ਤਾਜ ਜਿੱਤਿਆ ਹੈ। ਦੇਸ਼ ਨੂੰ ਇਸ ਸਾਲ ਆਪਣੀ ਮਿਸ ਇੰਡੀਆ ਮਿਲੀ ਹੈ। 3 ਜੁਲਾਈ ਨੂੰ ਇਹ...

Denmark : ਕੋਪੇਨਹੇਗਨ ਦੇ ਸ਼ਾਪਿੰਗ ਮਾਲ ‘ਚ ਫਾਇਰਿੰਗ, ਕਈ ਲੋਕਾਂ ਨੂੰ ਲੱਗੀ ਗੋਲੀ

ਡੇਨਮਾਰਕ ਵਿੱਚ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਨੂੰ ਕੋਪੇਨਹੇਗਨ ਦੇ ਫੀਲਡ ਮਾਲ ਵਿੱਚ ਇਹ ਗੋਲੀਬਾਰੀ ਹੋਈ।...

Air India ‘ਚ ਭਰਤੀ ਲਈ Sick Leave ‘ਤੇ ਚਲੇ ਗਏ Indigo ਦੇ ਮੁਲਾਜ਼ਮ, ਪਈਆਂ ਭਾਜੜਾਂ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਸ਼ਨੀਵਾਰ ਨੂੰ ਲੇਟ ਹੋ ਗਈਆਂ ਕਿਉਂਕਿ ਵੱਡੀ ਗਿਣਤੀ ‘ਚ ਕਰੂ...

ਮੈਕਸੀਕੋ : ਬੰਦੇ ਨੇ ਮਗਰਮੱਛ ਨਾਲ ਕੀਤਾ ਵਿਆਹ, ਸਜੀ ਪੂਰੀ ਲਾੜੀ ਵਾਂਗ, ਇਸ ਤਰ੍ਹਾਂ ਨਿਭਾਈਆਂ ਰਸਮਾਂ

ਅੱਜਕਲ੍ਹ ਅਜੀਬੋ-ਗਰੀਬ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਕੁਝ ਕੁੱਤੇ ਨਾਲ ਵਿਆਹ ਕਰਵਾ ਰਹੇ ਹਨ ਅਤੇ ਕੁਝ ਆਪਣੇ ਆਪ ਨਾਲ ਵਿਆਹ ਕਰਵਾ ਰਹੇ ਹਨ।...

‘ਸਾਡੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਬਣਾ ਦਿਓ’- ਇਮਰਾਨ ਦੀ ਬੇਗਮ ਬੁਸ਼ਰਾ ਬੀਬੀ ਦੀ ਆਡੀਓ ਲੀਕ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਗਮ ਬੁਸ਼ਰਾ ਬੀਬੀ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।...

Facebook ਦੀ ਵੱਡੀ ਕਾਰਵਾਈ, ਦੇਸ਼ ‘ਚ ਇੱਕ ਮਹੀਨੇ ‘ਚ ਬੈਨ ਕੀਤੇ 1.75 ਕਰੋੜ ਕੰਟੈਂਟ

ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ‘ਚ ਕਿਹਾ ਹੈ ਕਿ ਮਈ ਮਹੀਨੇ ਦੌਰਾਨ ਉਸ ਨੇ...

ਮੋਗਾ : ਨਸ਼ਿਆਂ ਨੇ ਚੜ੍ਹੀ ਜਵਾਨੀ ਰੋਲ ‘ਤਾ ਪੁੱਤ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਈ ਮਾਂ

ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨੌਜਵਾਨ ਆਪਣੀ ਜਵਾਨੀ ਰੋਲ ਰਹੇ ਹਨ। ਘਰ ਵਿੱਚ ਇੱਕ ਵੀ ਬੰਦਾ ਨਸ਼ੇ ਵਿੱਚ ਫਸਿਆ ਹੋਵੇ ਤਾਂ ਪੂਰਾ...

ਚੀਨ ਦੇ JF-17 ਤੋਂ ਅੱਗੇ ਨਿਕਲਿਆ ਭਾਰਤ ਦਾ ਤੇਜਸ ਲੜਾਕੂ ਜਹਾਜ਼, ਮਲੇਸ਼ੀਆ ਦੀ ਪਹਿਲੀ ਪਸੰਦ ਬਣਿਆ

ਭਾਰਤ ਦਾ ‘ਤੇਜਸ’ ਹਲਕਾ ਲੜਾਕੂ ਜਹਾਜ਼ ਮਲੇਸ਼ੀਆ ਦੀ ਪਹਿਲੀ ਪਸੰਦ ਵਜੋਂ ਉਭਰਿਆ ਹੈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਪੁਰਾਣੇ...

ਅਦਾਕਾਰ ਕਿਸ਼ੋਰ ਦਾਸ ਦਾ 30 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤ, ਕੈਂਸਰ ਦਾ ਚੱਲ ਰਿਹਾ ਸੀ ਇਲਾਜ

Kishor Das death news: ਅਸਾਮੀ ਅਦਾਕਾਰ ਕਿਸ਼ੋਰ ਦਾਸ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਕਿਸ਼ੋਰ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਹੇ ਸਨ, ਜਿਸ ਤੋਂ...

ਸਰੀਰਕ ਸ਼ੋਸ਼ਣ ‘ਤੇ ਰਵੀਨਾ ਟੰਡਨ ਨੇ ਜਤਾਇਆ ਦਰਦ, ਕਿਹਾ- ਲੋਕਲ ਬੱਸ ‘ਚ ਮੇਰੇ ਨਾਲ ਹੋਈ ਸੀ ਛੇੜਛਾੜ

raveena tandon on train: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਵੀਨਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ...

ਕਾਨੂੰਨੀ ਮੁਸੀਬਤ ‘ਚ ਫਸੇ ਕਪਿਲ ਸ਼ਰਮਾ? ਸ਼ੋਅ ਦੇ ਪ੍ਰਮੋਟਰ ਨੇ ਲਗਾਇਆ ਵੱਡਾ ਇਲਜ਼ਾਮ

kapil sharma lega trouble: ਕਪਿਲ ਸ਼ਰਮਾ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕਾਮੇਡੀਅਨਾਂ ਵਿੱਚੋਂ ਇੱਕ ਹਨ। ਕਪਿਲ ਦੀ ਕਾਮੇਡੀ ਨੇ ਲੋਕਾਂ ਨੂੰ ਸਾਲਾਂ ਤੱਕ...

ਉਦੈਪੁਰ ਕਾਂਡ ‘ਤੇ ਟ੍ਰੋਲ ਹੋਣ ‘ਤੇ ਭੜਕੀ ਅਦਾਕਾਰਾ ਸਵਰਾ ਭਾਸਕਰ, ਦੇਖੋ ਕੀ ਕਿਹਾ

Swara Bhasker Udaipur Case: ਉਦੈਪੁਰ ਕਾਂਡ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ। ਉਦੈਪੁਰ ਕਤਲ ਕਾਂਡ ਕਾਰਨ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਦਾ ਗੁੱਸਾ...

ਪੰਜਾਬ ਚੋਣਾਂ ਵੇਲੇ ਵੱਖ ਹੋਈਆਂ 16 ਕਿਸਾਨ ਜਥੇਬੰਦੀਆਂ ਦੀ SKM ‘ਚ ਵਾਪਸੀ, ਸਰਕਾਰ ਖਿਲਾਫ ਮੁੜ ਡਟਣ ਦੀ ਤਿਆਰੀ

ਸੰਯੁਕਤ ਕਿਸਾਨ ਮੋਰਚੇ ਨੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਅਤੇ ਹੋਰ ਪੈਂਡਿੰਗ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ...

J&K : ਪਿੰਡ ਵਾਲਿਆਂ ਨੇ ਲਸ਼ਕਰ ਦੇ 2 ਖੂੰਖਾਰ ਅੱਤਵਾਦੀ ਕੀਤੇ ਕਾਬੂ, LG ਸਿਨ੍ਹਾ ਨੇ ਬਹਾਦਰੀ ਨੂੰ ਕੀਤਾ ਸਲਾਮ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਪਿੰਡ ਵਾਲਿਆਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਮੋਸਟ ਵਾਂਟੇਡ ਅੱਤਵਾਦੀਆਂ ਨੂੰ ਫੜ ਲਿਆ ਹੈ।...

ਘਰ ਰਖਿਆ ਧੀ ਦਾ ਵਿਆਹ, ਕੂੜੇ ਵਾਲਾ ਬਣ ਕੇ ਆਇਆ ਚੋਰ 40 ਤੋਲੇ ਸੋਨੇ ਤੇ 2.50 ਲੱਖ ‘ਤੇ ਕਰ ਗਿਆ ਹੱਥ ਸਾਫ਼

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਚੋਰਾਂ ਨੇ ਦਿਨ ਦਿਹਾੜੇ ਇੱਕ ਵਿਆਹ ਵਾਲੇ ਘਰ ਵਿੱਚੋਂ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ...

ਉਰਫੀ ਜਾਵੇਦ ਨੇ ਆਪਣੇ Fake Suicide ਦੀ ਖਬਰ ‘ਤੇ ਦਿੱਤੀ ਪ੍ਰਤੀਕਿਰਿਆ, ਦੇਖੋ ਕੀ ਕਿਹਾ

Urfi Javed Suicide Rumours: ਟੀਵੀ ਅਦਾਕਾਰਾ ਉਰਫੀ ਜਾਵੇਦ ਨੂੰ ਲਾਈਮਲਾਈਟ ਵਿੱਚ ਆਉਣ ਲਈ ਕਿਸੇ ਮੌਕੇ ਦੀ ਲੋੜ ਨਹੀਂ ਹੈ, ਕਿਉਂਕਿ ਉਸ ਦੀ ਹਰ ਹਰਕਤ ‘ਟਾਕ...

ਸਲਮਾਨ ਖਾਨ ਦੀ ਫਿਲਮ ਲਈ ਗੀਤ ਤਿਆਰ ਕਰਨਗੇ ਰੈਪਰ ਹਨੀ ਸਿੰਘ

Honey singh collaborate salman: ਹਾਲ ਹੀ ‘ਚ ਆਯੋਜਿਤ ਆਈਫਾ 2022 ‘ਚ ਸਲਮਾਨ ਖਾਨ ਅਤੇ ਰੈਪਰ ਹਨੀ ਸਿੰਘ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਇਹ ਦੋਵੇਂ...

ਅਮਿਤ ਸ਼ਾਹ ਬੋਲੇ- ‘ਭਗਵਾਨ ਸ਼ੰਕਰ ਵਾਂਗ PM ਮੋਦੀ ਨੇ ਜ਼ਹਿਰ ਗਲੇ ‘ਚ ਉਤਾਰ ਲਿਆ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਖਿੰਡੇ-ਪੁੰਡੇ ਦੱਸਦਿਆਂ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ...

ਕੈਨੇਡਾ : ਸਿੱਖ ਵਕੀਲ ਨੇ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਸਾਹਮਣੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਟੋਰਾਂਟੋ : ਕੈਨੇਡਾ ਦੇ ਐਡਮਿੰਟਨ (ਅਲਬਰਟਾ) ਵਿੱਚ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੇ...

ਸੁਲਤਾਨਪੁਰ ਲੋਧੀ ‘ਚ ਰੂਹ ਕੰਬਾਊ ਘਟਨਾ, ਕਿਰਲੀ ਵਾਲੀ ਜ਼ਹਿਰੀਲੀ ਚਾਹ ਪੀਣ ਨਾਲ ਭੈਣ-ਭਰਾ ਦੀ ਮੌਤ

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਪਿੰਡ ਟਾਕੀਆਂ ਵਿੱਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇੱਕੋ ਪਰਿਵਾਰ ਦੇ ਪੰਜ ਮੈਂਬਰ...

ਠੱਗੀ ਦਾ ਨਵਾਂ ਤਰੀਕਾ, ਵਿਦੇਸ਼ੀ ਰਿਸ਼ਤੇਦਾਰ ਬਣ ਕੀਤਾ ਫੋਨ, ਗੱਲਾਂ ‘ਚ ਉਲਝਾ ਖਾਤੇ ‘ਚੋਂ ਉਡਾਏ ਲੱਖਾਂ ਰੁਪਏ

ਠੱਗਾਂ ਨੇ ਲੋਕਾਂ ਨਾਲ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਘੜ੍ਹ ਲਏ ਹਨ। ਪਹਿਲਾਂ ਤਾਂ ਬੈਂਕ ਵਾਲੇ ਬਣ ਕੇ ਲੋਕਾਂ ਨੂੰ ਫੋਨ ਆਉਂਦੇ ਸਨ ਪਰ ਹੁਣ...

CM ਮਾਨ ਦੀ ਕੈਬਨਿਟ ਦਾ ਵਿਸਤਾਰ ਭਲਕੇ, ਅਮਨ ਅਰੋੜਾ, ਡਾ. ਨਿੱਝਰ ਸਣੇ 5 MLA ਬਣ ਸਕਦੇ ਨੇ ਮੰਤਰੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਸ਼ਾਮ 5 ਵਜੇ ਹੋਵੇਗਾ। ਸੀ.ਐੱਮ. ਮਾਨ ਆਪਣੀ ਕੈਬਨਿਟ...

ਪੁਲਿਸ ਨੇ ਅਦਾਕਾਰਾ ਮਾਹੀ ਦੇ ਕੁੱਕ ਨੂੰ ਕੀਤਾ ਗ੍ਰਿਫਤਾਰ, ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

Mahhi Vij Cook Arrested: ਟੀਵੀ ਅਦਾਕਾਰਾ ਮਾਹੀ ਵਿੱਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਕੁੱਕ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।...

NIA ਦੀ ਬਟਾਲਾ ਦੇ ਹਸਪਤਾਲ ‘ਚ ਰੇਡ, ਗੈਂਗਸਟਰ ਕੰਧੋਵਾਲੀਆ ਦੇ ਹਤਿਆਰਿਆਂ ਦਾ ਕੀਤਾ ਸੀ ਇਲਾਜ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਬਟਾਲਾ ਵਿਚ ਇੱਕ ਨਿੱਜੀ ਹਸਪਤਾਲ ਵਿਚ ਛਾਪਾ ਮਾਰਿਆ। ਹਸਪਤਾਲ ਵਿਚ ਲਗਭਗ ਇੱਕ ਘੰਟਾ ਚੱਲੀ ਸਰਚ ਦੌਰਾਨ...

ਪਾਕਿਸਤਾਨ : ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, 19 ਦੀ ਮੌਤ, 12 ਜ਼ਖਮੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ ਵਿਚ ਰਾਵਲਿਪੰਡੀ ਤੋਂ ਕਵੇਟਾ ਜਾ ਰਹੀ ਬੱਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ।...

ਮਹਾਰਾਣੀ ਅਲਿਜ਼ਾਬੈੱਥ ਅੱਗੇ ਐਡਮਿੰਟਨ ਦੇ ਪੰਜਾਬੀ ਵਕੀਲ ਨੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ

ਕੈਨੇਡਾ ਦੇ ਰਾਜ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਮਹਾਰਾਣੀ ਅਧੀਨ ਕਾਨੂੰਨ ਸਾਹਮਣੇ ਸਹੁੰ ਚੁੱਕਣ...

CM ਖੱਟਰ ਨੇ ਸ਼ਾਹ ਨੂੰ ਲਿਖਿਆ ਪੱਤਰ, ਹਰਿਆਣਾ ਲਈ ਵੱਖਰੀ ਹਾਈਕੋਰਟ ਬਣਾਉਣ ਦੀ ਕੀਤੀ ਮੰਗ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ ਤੇ ਹਰਿਆਣਾ ਲਈ ਵੱਖਰੀ ਹਾਈਕੋਰਟ...

FCRA ਨਿਯਮਾਂ ‘ਚ ਸੋਧ : ਵਿਦੇਸ਼ ‘ਚ ਰਹਿ ਰਹੇ ਰਿਸ਼ਤੇਦਾਰਾਂ ਤੋਂ ਮੰਗਵਾ ਸਕੋਗੇ 10 ਲੱਖ ਰੁਪਏ, ਨਹੀਂ ਲੈਣੀ ਹੋਵੇਗੀ ਇਜਾਜ਼ਤ

ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਫੰਡਿਗ ਨਿਯਮਾਂ ਵਿਚ ਕੁਝ ਸੋਧ ਕੀਤੀ ਹੈ। ਜਿਸ ਤਹਿਤ ਭਾਰਤੀਆਂ ਨੂੰ ਵਿਦੇਸ਼ ਵਿਚ ਰਹਿ ਰਹੇ ਆਪਣੇ...

ਮੂਸੇਵਾਲਾ ਕਤਲਕਾਂਡ ਦੇ ਯੂਪੀ ਨਾਲ ਜੁੜੇ ਤਾਰ, NIA ਨੇ ਕੁਰਬਾਨ-ਇਰਫਾਨ ਗੈਂਗ ਦੇ ਮੈਂਬਰ ਨਦੀਮ ਨੂੰ ਕੀਤਾ ਗ੍ਰਿਫਤਾਰ

ਮੂਸੇਵਾਲਾ ਕਤਲਕਾਂਡ ਦੇ ਤਾਰ ਹੁਣ ਉੱਤਰ ਪ੍ਰਦੇਸ਼ ਦੇ ਹਥਿਆਰ ਸਪਲਾਇਰ ਕੁਰਬਾਨ-ਇਰਫਾਨ ਗੈਂਗ ਨਾਲ ਜੁੜ ਗਏ ਹਨ। ਇਨ੍ਹਾਂ ਤੋਂ ਮੂਸੇਵਾਲਾ...

SGPC ਪ੍ਰਧਾਨ ਵੱਲੋਂ ਬਠਿੰਡਾ ਜੇਲ੍ਹ ‘ਚ ਸਿੱਖ ਕੈਦੀ ਦੇ ਕੇਸ ਕਤਲ ਕੀਤੇ ਜਾਣ ਦੀ ਨਿਖੇਧੀ, ਕੀਤੀ ਕਾਰਵਾਈ ਦੀ ਮੰਗ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੇਂਦਰੀ...

ਥਾਣੇਦਾਰ ਦੀ ਟਰਾਂਸਫਰ ਬਦਲੇ ‘ਆਪ’ ਨੇਤਾ ਨੇ ਮੰਗੀ ਰਿਸ਼ਵਤ, ਆਡੀਓ ਹੋਈ ਵਾਇਰਲ, ਪਾਰਟੀ ਨੇ ਕੱਢਿਆ ਬਾਹਰ

ਸੱਤਾਧਾਰੀ ਆਮ ਆਦਮੀ ਪਾਰਟੀ ਪੂਰੇ ਐਕਸ਼ਨ ਮੋਡ ਵਿਚ ਹੈ। ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ‘ਤੇ ‘ਆਪ’ ਵੱਲੋਂ ਲਗਾਤਾਰ ਕਾਰਵਾਈਆਂ...

MSP ‘ਤੇ ਕਮੇਟੀ ਨਾ ਬਣਨ ਤੋਂ ਨਾਰਾਜ਼ ਕਿਸਾਨ ਫਿਰ ਤੋਂ ਅੰਦੋਲਨ ਦੀ ਤਿਆਰੀ ‘ਚ, SKM ਦੀ ਕੋਰ ਕਮੇਟੀ ਦੀ ਬੈਠਕ ਅੱਜ

ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਸੰਯੁਕਤ ਕਿਸਾਨ ਮੋਰਚਾ ਫਿਰ ਤੋਂ ਅੰਦੋਲਨ ਦੀ ਤਿਆਰੀ ਵਿਚ ਹੈ। ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ...

ਮਲੋਟ : ਜ਼ਮੀਨੀ ਵਿਵਾਦ ਕਾਰਨ ਨੌਜਵਾਨ ਨੇ ਤਾਏ ਤੇ ਦਾਦੇ ਦਾ ਕੀਤਾ ਕਤਲ, ਫਿਰ ਕੀਤਾ ਆਤਮ ਸਮਰਪਣ

ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਪਿੰਡ ਬਾਮ ‘ਚ ਇੱਕ ਨੌਜਵਾਨ ਨੇ ਆਪਣੇ ਤਾਏ ਤੇ ਦਾਦਾ-ਦਾਦੀ ਨੂੰ ਗੋਲੀ ਮਾਰ ਦਿੱਤੀ। ਇਸ ਨਾਲ ਤਾਏ ਤੇ ਦਾਦੇ ਦੀ...

ਬਰਨਾਲਾ : ਕਸਬਾ ਹੰਡਿਆਇਆ ਦੇ ਸ਼ਮਸ਼ਾਨ ਘਾਟ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਬਰਨਾਲਾ ਜ਼ਿਲੇ ਦੇ ਪਿੰਡ ਪੱਖੋ ਕਲਾਂ ਦੇ ਇੱਕ ਨੌਜਵਾਨ ਦੀ ਬੀਤੀ ਦੇਰ ਸ਼ਾਮ ਕਸਬਾ ਹੰਡਿਆਇਆ ਦੇ ਸ਼ਮਸ਼ਾਨ ਘਾਟ ਵਿਚੋਂ ਮ੍ਰਿਤਕ ਦੇਹ ਪ੍ਰਾਪਤ...

ਭਲਕੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ, ਦੂਜੀ ਵਾਰ MLA ਬਣੇ ਅਮਨ ਅਰੋੜਾ ਤੇ ਡਾ. ਨਿੱਝਰ ਦਾ ਮੰਤਰੀ ਬਣਨਾ ਤੈਅ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੱਲ੍ਹ ਕੈਬਨਿਟ ਵਿਸਥਾਰ ਹੋਵੇਗਾ। ਕੱਲ੍ਹ ਸ਼ਾਮ ਨੂੰ ਪੰਜਾਬ ਸਰਕਾਰ ਵਿਚ ਨਵੇਂ ਮੰਤਰੀਆਂ ਨੂੰ...

ਮੂਸੇਵਾਲਾ ਹੱਤਿਆਕਾਂਡ : ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਗੁਜਰਾਤ ਪਹੁੰਚਣ ਤੋਂ ਪਹਿਲਾਂ ਲੁਕੇ ਸਨ 57 ਟਿਕਾਣਿਆਂ ‘ਤੇ

ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਖੁਲਾਸਾ ਹੋਇਆ ਹੈ ਕਿ ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ...

ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ, ਕਾਂਗਰਸ ਪ੍ਰਧਾਨ ਨੇ ਪ੍ਰਗਟਾਇਆ ਦੁੱਖ

ਹੁਣੇ ਜਿਹੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਦੀ ਭਿਆਨਕ ਸੜਕ...

ਡੇਰਾ ਸਮਰਥਕਾਂ ਦਾ ਦਾਅਵਾ-‘ਜੇਲ੍ਹ ‘ਚ ਬੰਦ ਰਾਮ ਰਹੀਮ ਨਕਲੀ, ਅਸਲੀ ਰਾਜਸਥਾਨ ਤੋਂ ਹੋ ਚੁੱਕਾ ਕਿਡਨੈਪ’

ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦਾ ਚੀਫ ਰਾਮ ਰਹੀਮ ਨਕਲੀ ਹੈ। ਅਸਲੀ ਦਾ ਤਾਂ ਰਾਜਸਥਾਨ ਦੇ ਉਦੈਪੁਰ ਵਿਚ ਕਿਡਨੈਪ ਹੋ ਚੁੱਕਾ ਹੈ। ਇਹ...

43,000 ਦੀ ਥਾਂ ਕੰਪਨੀ ਨੇ ਖਾਤੇ ‘ਚ ਪਾ ‘ਤੀ 1.43 ਕਰੋੜ ਤਨਖਾਹ, ਅਸਤੀਫ਼ਾ ਦੇ ‘ਗਾਇਬ’ ਹੋਇਆ ਮੁਲਾਜ਼ਮ

ਹਰ ਕੋਈ ਤਨਖਾਹ ਵਾਸਤੇ ਕੰਮ ਕਰਦਾ ਹੈ। ਤਨਖਾਹ ਆਉਂਦੇ ਹੀ ਆਪਣੀਆਂ ਲੋੜਾਂ ‘ਤੇ ਖਰਚ ਕਰਨ ਵਿੱਚ ਲੱਗ ਜਾਂਦੇ ਹਾਂ। ਕਈ ਵਾਰ ਕੰਪਨੀ ਖੁਸ਼ ਹੋ ਕੇ...

‘ਏਲੀਅਨ ਕਰਕੇ ਫੈਲ ਰਿਹੈ ਕੋਰੋਨਾ, ਗੁਬਾਰੇ ‘ਚ ਭਰ ਕੇ ਸੁੱਟਿਆ ਵਾਇਰਸ’- ਕਿਮ ਜੋਂਗ ਦਾ ਅਜੀਬ ਦਾਅਵਾ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਜੀਬੋ-ਗਰੀਬ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਇਕ ਵਾਰ ਫਿਰ ਕੋਰੋਨਾ ਨੂੰ ਲੈ...

ਬਰਗਾੜੀ ਮਾਮਲੇ ‘ਤੇ SIT ਦੀ ਰਿਪੋਰਟ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ- ‘ਬੇਗੁਨਾਹੀ ਸਾਬਤ ਹੋਈ’

ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਐੱਸ.ਆਈ.ਟੀ. ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪ ਦਿੱਤੀ, ਜਿਸ ਵਿੱਚ ਗੁਰਮੀਤ ਰਾਮ ਰਹੀਮ...

‘ਗੁਰਮੀਤ ਰਾਮ ਰਹੀਮ ਬਰਗਾੜੀ ਬੇਅਦਬੀ ਕਾਂਡ ਦਾ ਮਾਸਟਰਮਾਈਂਡ’, SIT ਨੇ CM ਮਾਨ ਨੂੰ ਸੌਂਪੀ ਰਿਪੋਰਟ

ਬਰਗਾੜੀ ਬੇਅਦਬੀ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਅੰਤਿਮ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ...

ਮੋਹਾਲੀ : ਮੱਝਾਂ ਦੀ ਧਾਰ ਕੱਢਣ ਗਈ ਵਿਧਵਾ ਔਰਤ ਦਾ ਬੇਰਹਿਮੀ ਨਾਲ ਕਤਲ, ਬੱਚੇ ਹੋਏ ਅਨਾਥ

ਮੋਹਾਲੀ ਜ਼ਿਲ੍ਹੇ ਦੇ ਪਿੰਡ ਬੜੌਦੀ ਵਿੱਚ ਤੜਕੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਵਿਧਵਾ ਔਰਤ ਦਾ ਤੇਜ਼ਧਾਰ ਹਥਿਆਰਾਂ...

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਹੋ ਰਹੀ ਰੇਕੀ, ਪਾਰਕ ‘ਚੋਂ ਮਿਲਿਆ ਘਰ ਦਾ ਨਕਸ਼ਾ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਰੇਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਘਰ ਦੇ ਨੇੜੇ ਇੱਕ ਪਾਰਕ ਕੋਲ ਨਕਸ਼ਾ ਮਿਲਿਆ ਹੈ। ਜੋ...

ਬਠਿੰਡਾ ਜੇਲ੍ਹ ‘ਚ ਸਿੱਖ ਕੈਦੀ ਦੇ ਕੇਸ ਕਤਲ ਤੇ ਤਸ਼ੱਦਦ! ਅਦਾਲਤ ‘ਚ ਵਿਖਾਏ ਸੱਟਾਂ ਦੇ ਨਿਸ਼ਾਨ

ਬਠਿੰਡਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਰਾਜਵੀਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਦੇ ਨਾਲ ਜੇਲ੍ਹ ਵਿੱਚ ਬੁਰੀ ਤਰ੍ਹਾਂ...

ਇਸ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੀ ਹੈ ਅਦਾਕਾਰਾ ਸ਼ਰੂਤੀ ਹਾਸਨ, ਸਾਂਝੀ ਕੀਤੀ ਸਿਹਤਮੰਦ ਰੁਟੀਨ

Shruti Haasan dealing pcos: ਕਮਲ ਹਾਸਨ ਨੂੰ ਦੱਖਣੀ ਫਿਲਮ ਇੰਡਸਟਰੀ ਤੋਂ ਲੈ ਕੇ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਸ਼ਾਨਦਾਰ ਅਦਾਕਾਰਾ ਵਜੋਂ ਦੇਖਿਆ ਜਾਂਦਾ...

CM ਮਾਨ ਬੁੱਧਵਾਰ ਨੂੰ ਇਨ੍ਹਾਂ 8 ਜ਼ਿਲ੍ਹਿਆਂ ਦੇ ਨਵੇਂ ਬਣੇ ਪਟਵਾਰੀਆਂ ਨੂੰ ਵੰਡਣਗੇ ਸਿਫਾਰਿਸ਼ੀ ਪੱਤਰ

ਮਾਲ ਪਟਵਾਰੀਆਂ ਦੀਆਂ ਅਸਾਮੀਆਂ ਦੀ ਕਾਊਂਸਲਿੰਗ ਦੌਰਾਨ 855 ਉਮੀਦਵਾਰਾਂ ਨੂੰ ਜ਼ਿਲ੍ਹਿਆਂ ਦੀ ਵੰਡ/ ਅਲਾਟਮੈਂਟ ਕੀਤੀ ਗਈ ਹੈ। ਇਸ ਸੰਬੰਧੀ...

ਮੋਹਾਲੀ : ਮੂਸੇਵਾਲਾ ਕਤਲਕਾਂਡ ‘ਚ ਫਰਾਰ ਜੋਕਰ ਦੇ ਸਾਥੀ ਲੱਖਾਂ ਦੀ ਹੈਰੋਇਨ ਤੇ ਨਕਦੀ ਸਣੇ ਕਾਬੂ

ਮੋਹਾਲੀ ਪੁਲਿਸ ਨੇ ਟਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ...

ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਟੈਸਟ ਮੈਚ ‘ਚ ਇੱਕ ਓਵਰ ‘ਚ ਬਣਾਈਆਂ 35 ਦੌੜਾਂ

ਸੁਪਰਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਡੀਅਨ ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਹੀ ਵਰਲਡ ਰਿਕਾਰਡ ਬਣਾ ਲਿਆ ਹੈ। ਬੁਮਰਾਹ ਨੇ...

ਕਰਾਟੇ ਚੈਂਪੀਅਨ ਨੇ ਸੋਨੂੰ ਸੂਦ ਨੂੰ ਸਮਰਪਿਤ ਕੀਤਾ ਆਪਣਾ ਗੋਲਡ ਮੈਡਲ, ਅਦਾਕਾਰ ਨੇ ਸਰਜਰੀ ‘ਚ ਕੀਤੀ ਸੀ ਮਦਦ

SonuSood help Karate Player: ਆਮ ਅਤੇ ਗਰੀਬ ਲੋਕਾਂ ਦਾ ਮਸੀਹਾ ਸੋਨੂੰ ਸੂਦ ਇੱਕ ਵਾਰ ਫਿਰ ਅਸਲੀ ਹੀਰੋ ਸਾਬਤ ਹੋਇਆ ਹੈ। ਹਾਲ ਹੀ ਵਿੱਚ, ਇੱਕ ਕਰਾਟੇ ਚੈਂਪੀਅਨ...

ਅਦਾਕਾਰ ਰਾਜਪਾਲ ਯਾਦਵ 20 ਲੱਖ ਦੀ ਧੋਖਾਧੜੀ ਦੇ ਮਾਮਲੇ ‘ਚ ਫਸੇ, ਪੁਲਿਸ ਨੇ ਭੇਜਿਆ ਨੋਟਿਸ

Rajpal Yadav Cheating Case: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਪਰ ਹੁਣ ਰਾਜਪਾਲ ਯਾਦਵ ਮੁਸੀਬਤ...

ਗਗਨਦੀਪ ਚੱਢਾ ਦੀ ਅੰਤਿਮ ਅਰਦਾਸ ‘ਚ CM ਮਾਨ ਹੋਏ ਸ਼ਾਮਲ, ਪਰਿਵਾਰ ਨਾਲ ਵੰਡਾਇਆ ਦੁੱਖ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਚੱਢਾ...

ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ 13 ਜੁਲਾਈ ਤੱਕ ਵਧੀ, ਜ਼ਮਾਨਤ ਨਾ ਭਰਨ ਕਰਕੇ ਹੋਈ ਪੇਸ਼ੀ

ਜਲੰਧਰ : ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਕਪੂਰਥਲਾ ਜੇਲ੍ਹ ਵਿੱਚ ਬੰਦ ਕੁਦਰਤਦੀਪ ਸਿੰਘ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਟੀਵੀ ਅਦਾਕਾਰਾ ਸੁਰਭੀ ਤਿਵਾਰੀ ਨੇ ਪਤੀ ‘ਤੇ ਲਗਾਇਆ ਘਰੇਲੂ ਹਿੰਸਾ ਦਾ ਦੋਸ਼, ਦਰਜ ਕਰਵਾਈ FIR

Surbhi Tiwari files FIR: ‘ਦੀਆ ਔਰ ਬਾਤੀ ਹਮ’ ਅਤੇ ‘ਸ਼ਗੁਨ’ ਵਰਗੇ ਸੀਰੀਅਲਾਂ ‘ਚ ਨਜ਼ਰ ਆ ਚੁੱਕੀ ਟੀਵੀ ਅਦਾਕਾਰਾ ਸੁਰਭੀ ਤਿਵਾਰੀ ਲਾਈਮਲਾਈਟ...

ਵੱਡੀ ਖ਼ਬਰ : ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਭਾਰਤ ‘ਚ ਬੈਨ

ਖਾਲਸਾ ਏਡ ਦੇ ਸੀਈਓ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਖੁਦ ਰਵੀ ਸਿੰਘ ਖਾਲਸਾ ਵੱਲੋਂ ਇਸ ਦੀ...

ਪਟਿਆਲਾ ਦੀ ਡੀਸੀ ਦੇ ਘਰ ਹੋਈ ਚੋਰੀ, ਲੁਟੇਰੇ 2 ਲੱਖ ਦੀ ਨਕਦੀ, ਡਾਇਮੰਡ ਸੈੱਟ ਤੇ ਗੋਲਡ ਲੈ ਹੋਏ ਫਰਾਰ

ਪਟਿਆਲਾ ਦੀ ਡੀਸੀ ਸਾਕਸ਼ੀ ਸਿਨ੍ਹਾ ਦੀ ਸੈਕਟਰ-7 ਸਥਿਤ ਸਰਕਾਰੀ ਕੋਠੀ ਵਿਚ ਚੋਰੀ ਹੋ ਗਈ। ਦੀਵਾਰ ਟੱਪ ਕੇ ਘਰ ਵਿਚ ਦਾਖਲ ਹੋਏ ਚੋਰ ਡਿਜੀਟਲ ਲਾਕਰ...

ਸਮਾਣਾ : ਖੇਤਾਂ ਵਿਚ ਝੋਨੇ ਨੂੰ ਪਾਣੀ ਲਾਉਣ ਗਏ 23 ਸਾਲਾ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਸਮਾਣਾ ਵਿਖੇ ਖੇਤਾਂ ਵਿਚ ਝੋਨੇ ਨੂੰ ਪਾਣੀ ਲਾਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ...

ਰਿਸ਼ਭ ਪੰਤ ਨੇ ਧੋਨੀ ਦਾ ਤੋੜਿਆ 17 ਸਾਲ ਪੁਰਾਣਾ ਰਿਕਾਰਡ, ਵਿਕਟਕੀਪਰ ਵਜੋਂ ਬਣਾਇਆ ਸਭ ਤੋਂ ਤੇਜ਼ ਸੈਂਕੜਾ

ਭਾਰਤ-ਇੰਗਲੈਂਡ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਟੀਮ ਦੀ ਖੂਬ ਚਰਚਾ ਸੀ। ਅੰਗਰੇਜ਼ਾਂ ਨੇ ਨਿਊਜ਼ੀਲੈਂਡ ਨੂੰ 3-0 ਨਾਲ ਕਲੀਨ ਸਵੀਪ...

ਡਰੱਗਜ਼ ਮਾਮਲੇ ‘ਚ ਕਲੀਨ ਚਿੱਟ ਮਿਲਣ ਤੋਂ ਬਾਅਦ ਅਦਾਲਤ ਪਹੁੰਚਿਆ ਆਰੀਅਨ ਖਾਨ

Aryan Khan Demanding Passport: ਬਾਲੀਵੁੱਡ ਅਦਾਕਾਰਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਮਾਮਲੇ ‘ਚ ਕਲੀਨ ਚਿੱਟ ਮਿਲ ਗਈ ਹੈ। ਇਸ...

ਪੰਜਾਬ ‘ਚ ਵਧੀ ਕੋਰੋਨਾ ਦੀ ਰਫਤਾਰ, ਬੀਤੇ 24 ਘੰਟਿਆਂ ‘ਚ ਮਿਲੇ 195 ਮਾਮਲੇ, ਐਕਟਿਵ ਕੇਸਾਂ ਦੀ ਗਿਣਤੀ ਵੀ ਵਧੀ

ਪੰਜਾਬ ਵਿਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। ਬੀਤੇ 24 ਘੰਟਿਆਂ ਵਿਚ ਕੋਵਿਡ-19 ਦੇ 195 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ 3 ਮਹੀਨੇ...

Mika Di Vohti: ਮੀਕਾ ਸਿੰਘ ਨੇ ਸ਼ਵੇਤਾ ਤਿਵਾਰੀ ਨਾਲ ਕੀਤੀ ਇਸ ਪ੍ਰਤੀਯੋਗੀ ਦੀ ਤੁਲਨਾ, ਦੇਖੋ ਕੀ ਕਿਹਾ

Mika Di Vohti show: ਗਾਇਕ ਮੀਕਾ ਸਿੰਘ ਇਸ ਸਮੇਂ ਸ਼ੋਅ ‘ਮੀਕਾ ਦੀ ਵੋਹਟੀ’ ‘ਚ ਸਾਰਿਆਂ ਦਾ ਮਨੋਰੰਜਨ ਕਰ ਰਿਹਾ ਹੈ, ਜਿੱਥੇ ਬਹੁਤ ਸਾਰੀਆਂ ਖੂਬਸੂਰਤ...

ਕੈਪਟਨ ਬਣ ਸਕਦੇ ਨੇ ਅਗਲੇ ਉਪ ਰਾਸ਼ਟਰਪਤੀ, ਅਮਰਿੰਦਰ ਨੂੰ NDA ਵੱਲੋਂ ਉਮੀਦਵਾਰ ਬਣਾਉਣ ਦੀ ਤਿਆਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐੱਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ। ਇਹ ਚਰਚਾ ਕੈਪਟਨ...

SGPC ਨੇ ਸਰਕਾਰੀ ਬੱਸਾਂ ’ਚ ਸੰਤ ਭਿੰਡਰਾਂਵਾਲਿਆਂ ਤੇ ਜਗਤਾਰ ਹਵਾਰਾ ਦੀਆਂ ਤਸਵੀਰਾਂ ’ਤੇ ਇਤਰਾਜ਼ ਕਰਨ ਦੀ ਕੀਤੀ ਨਿੰਦਾ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਚਰਨ ਸਿੰਘ ਗਰੇਵਾਲ ਨੇ ਸਰਕਾਰ ਦੇ ਉਸ ਅਧਿਕਾਰਤ ਪੱਤਰ ਦੀ ਨਿਖੇਧੀ ਕੀਤੀ ਹੈ ਜਿਸ ਵਿੱਚ...

ਜ਼ਿਲ੍ਹਾ ਮੈਜਿਸਟ੍ਰੇਟ ਮੋਹਾਲੀ ਵੱਲੋਂ ਮੈਰਿਜ ਪੈਲੇਸਾਂ ‘ਚ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਜ਼ਿਲ੍ਹਾ ਮੈਜਿਸਟ੍ਰੇਟ ਐੱਸ. ਏ. ਐੱਸ. ਨਗਰ ਸ਼੍ਰੀ ਅਮਿਤ ਤਲਵਾੜ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ. 2) ਦੀ ਧਾਰਾ 144 ਅਧੀਨ ਪ੍ਰਾਪਤ...

ਪੱਟੀ : DJ ਪਾਰਟੀ ‘ਚ ਗੋਲੀ ਚੱਲਣ ਨਾਲ ਨੌਜਵਾਨ ਦੀ ਹੋਈ ਮੌਤ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪੱਟੀ ਸ਼ਹਿਰ ਦੇ ਨਜ਼ਦੀਕੀ ਪਿੰਡ ਚੂਸਲੇਵੜ ‘ਚ ਬਹੁਤ ਹੀ ਦਰਦਨਾਕ ਘਟਨਾ ਵਾਪਰ ਗਈ ਜਿਥੇ ਡੀਜੀ ਪਾਰਟੀ ਵਿਚ ਗੋਲੀ ਚੱਲਣ ਨਾਲ ਇਕ ਨੌਜਵਾਨ ਦੀ ਮੌਤ...

ਘਰੇਲੂ ਕਲੇਸ਼ ਦੇ ਚੱਲਦਿਆਂ ਮਹਿਲਾ ਨੇ ਆਪਣੀ 5 ਸਾਲਾ ਧੀ ਦਾ ਕੀਤਾ ਕਤਲ, ਫਿਰ ਖੁਦ ਕੀਤੀ ਆਤਮਹੱਤਿਆ

ਸੰਗਰੂਰ ਤੋਂ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਮਹਿਲਾ ਨੇ ਆਪਣੀ 5 ਸਾਲਾ ਧੀ ਨੂੰ ਮਾਰਨ ਦੇ ਬਾਅਦ ਖੁਦ ਵੀ ਫਾਂਸੀ ਲਗਾ ਕੇ ਆਤਮਹੱਤਿਆ...

ਪਾਕਿਸਤਾਨ : ਚੋਣ ਪ੍ਰਚਾਰ ‘ਚ ਦਿਖੀ ਮੂਸੇਵਾਲਾ ਦੀ ਤਸਵੀਰ, ਇਮਰਾਨ ਖਾਨ ਦੀ ਪਾਰਟੀ ਦੇ ਹੋਰਡਿੰਗ ‘ਤੇ ਲੱਗੀ ਸੀ ਫੋਟੋ

ਪਾਕਿਸਤਾਨ ਵਿਚ ਚੋਣ ਪ੍ਰਚਾਰ ਵਿਚ ਇਸਤੇਮਾਲ ਹੋ ਰਹੇ ਇੱਕ ਹੋਰਡਿੰਗ ਵਿਚ ਸਿੱਧੂ ਮੂਸੇਵਾਲਾ ਦੀ ਫੋਟੋ ਦਿਖਾਈ ਜਾ ਰਹੀ ਹੈ। ਪਾਕਿਸਤਾਨ ਦੇ...

ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸਜੈੱਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ

ਦਿੱਲੀ ਤੋਂ ਜਬਲਪੁਰ ਜਾ ਰਹੇ ਸਪਾਈਸਜੈੱਟ ਦਾ ਜਹਾਜ਼ ਸ਼ਨੀਵਾਰ ਸਵੇਰੇ ਉਡਾਣ ਦੇ ਥੋੜ੍ਹੀ ਦੇਰ ਬਾਅਦ ਵਾਪਸ ਦਿੱਲੀ ਹਵਾਈ ਅੱਡੇ ‘ਤੇ ਪਰਤ...

ਭਾਰਤ ਦੀ ਸਰਹੱਦ ਅੰਦਰ ਦਾਖਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, BSF ਜਵਾਨਾਂ ਨੇ ਪਾਕਿ ਰੇਂਜਰਾਂ ਹਵਾਲੇ ਕੀਤਾ

ਫਿਰੋਜ਼ਪੁਰ : ਇੱਕ ਪਾਕਿਸਤਾਨੀ 3 ਸਾਲਾ ਬੱਚਾ ਜੋ ਅਣਜਾਣੇ ਵਿੱਚ ਭਾਰਤ ਸਰਹੱਦ ਅੰਦਰ ਗਲਤੀ ਨਾਲ ਦਾਖਲ ਹੋ ਗਿਆ ਸੀ, ਨੂੰ ਬੀਐਸਐਫ ਨੇ...

ਪੰਜਾਬ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ, 5 ਨਵੇਂ ਮੰਤਰੀ ਹੋਣਗੇ ਸ਼ਾਮਲ, ਸੈਕੰਡ ਟਾਈਮ MLA ਨੂੰ ਵੀ ਮਿਲੇਗਾ ਮੌਕਾ

ਪੰਜਾਬ ਸਰਕਾਰ ਦਾ ਕੈਬਨਿਟ ਵਿਸਥਾਰ ਜਲਦ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਿਚ 5 ਨਵੇਂ ਮੰਤਰੀ...

ਅੰਮ੍ਰਿਤਸਰ ‘ਚ ਜ਼ਿਲ੍ਹਾ ਪੱਧਰ ‘ਤੇ ਵੱਡਾ ਫੇਰਬਦਲ, ਕਮਿਸ਼ਨਰ ਅਰੁਣਪਾਲ ਨੇ 1139 ਪੁਲਿਸ ਮੁਲਾਜ਼ਮਾਂ ਦੇ ਕੀਤੇ ਤਬਾਦਲੇ

ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਤੋਂ-ਰਾਤ ਜ਼ਿਲ੍ਹਾ ਪੱਧਰ ‘ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐੱਸ ਅਰੁਣਪਾਲ ਨੇ ਰਾਤ 1...

DGP ਭਾਵਰਾ ਜਾਣਗੇ 2 ਮਹੀਨੇ ਦੀ ਛੁੱਟੀ ‘ਤੇ, ਯਾਦਵ ਜਾਂ ਸਿੱਧੂ ਨੂੰ ਦਿੱਤਾ ਜਾ ਸਕਦਾ ਕਾਰਜਕਾਰੀ ਡੀਜੀਪੀ ਦਾ ਚਾਰਜ

ਪੰਜਾਬ ਨੂੰ ਜਲਦ ਨਵਾਂ ਡੀਜੀਪੀ ਮਿਲੇਗਾ। ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ...

PM ਮੋਦੀ ਨੇ ਪੁਤਿਨ ਨਾਲ ਕੀਤੀ ਫੋਨ ‘ਤੇ ਗੱਲ, ਰੂਸ-ਯੂਕਰੇਨ ਯੁੱਧ ‘ਤੇ ਭਾਰਤ ਦਾ ਰੁਖ਼ ਦੁਹਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਾਲਦਿਮਿਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ...

ਮਨੀਪੁਰ ‘ਚ ਲੈਂਡਸਲਾਈਡ ਦੇ ਬਾਅਦ ਰੈਸਕਿਊ ਜਾਰੀ, ਮ੍ਰਿਤਕਾਂ ਦੀ ਗਿਣਤੀ ਹੋਈ 20, 44 ਲੋਕ ਅਜੇ ਵੀ ਲਾਪਤਾ

ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਸਣੇ ਅਜੇ ਵੀ 44 ਲੋਕ ਮਿੱਟੀ ਦੇ ਹੇਠਾਂ ਦਬੇ ਹੋਏ ਹਨ। ਵੀਰਵਾਰ ਨੂੰ ਜਵਾਨਾਂ...

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਤੀ-ਪਤਨੀ ਨੇ ਬੱਚੇ ਸਣੇ ਨਹਿਰ ‘ਚ ਮਾਰੀ ਛਲਾਂਗ, ਹੋਈ ਮੌਤ

ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਇੱਕ ਗਰੀਬ ਅਗਰਵਾਲ ਪਰਿਵਾਰ ਨੇ ਕਰਜ਼ੇ ਤੋਂ ਤੰਗ ਆ ਕੇ ਨਹਿਰ ਵਿਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ। ਮਾਮਲਾ...

ਰਾਹੁਲ ਦਾ ਭਾਜਪਾ ‘ਤੇ ਤਿੱਖਾ ਹਮਲਾ ਕਿਹਾ-‘ਦੇਸ਼ ‘ਚ ਨਫਰਤੀ ਮਾਹੌਲ ਲਈ ਮੋਦੀ-ਸ਼ਾਹ ਜ਼ਿੰਮੇਵਾਰ’

ਸੁਪਰੀਮ ਕੋਰਟ ਵੱਲੋਂ ਨੁਪੂਰ ਸ਼ਰਮਾ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ...

ਸੰਗਰੂਰ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫਤਾਰ, ਪੈਸਿਆਂ ਦੇ ਲਾਲਚ ‘ਚ ਕੀਤੀ ਸੀ ਵਾਰਦਾਤ

ਜ਼ਿਲ੍ਹਾ ਸੰਗਰੂਰ ਵਿਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਰਾਬ ਦੇ ਆਦੀ ਬਰਨਾਲਾ ਦੇ ਹਮੀਦੀ...

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ, ਮੋਹਾਲੀ ਪੁਲਿਸ ਨੇ ਦਿੱਤੇ ਜਾਂਚ ਦੇ ਨਿਰਦੇਸ਼

ਮੋਹਾਲੀ : ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਵਿਚ ਉਨ੍ਹਾਂ ਦੀ ਰਿਹਾਇਸ਼...

ਅੰਮ੍ਰਿਤਸਰ ਪੁਲਿਸ ਨੇ ਫੜੇ ਦੋ ਨਕਲੀ ਪੁਲਿਸ ਵਾਲੇ, ਦੁਕਾਨਦਾਰ ਨੂੰ ਧਮਕੀ ਦੇ ਕੇ ਠਗੇ ਸਨ 90,000 ਰੁ.

ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਨੇ ਦੋ ਨਕਲੀ ਪੁਲਿਸ ਵਾਲਿਆਂ ਨੂੰ ਫੜਿਆ ਹੈ। ਦੋਵੇਂ ਸਕੇ ਭਰਾ ਹਨ ਅਤੇ ਇਕ ਦੁਕਾਨਦਾਰ ਨੂੰ ਧਮਕਾ ਕੇ ਪੈਸੇ...

ਵੱਡੀ ਖਬਰ : ਫਾਜ਼ਿਲਕਾ ਦੇ ਪਿੰਡ ਬਾਧਾ ਵਿਚ ਖੇਤਾਂ ‘ਚੋਂ ਮਿਲਿਆ ਜ਼ਿੰਦਾ ਬੰਬ, ਦਹਿਸ਼ਤ ‘ਚ ਲੋਕ

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫਾਜ਼ਿਲਕਾ ਦੇ ਪਿੰਡ ਬਾਧਾ ਵਿਖੇ ਖੇਤਾਂ ਵਿਚੋਂ ਇੱਕ ਪੁਰਾਣਾ ਤੇ ਜੰਗਾਲਿਆ ਹੋਇਆ ਜ਼ਿੰਦਾ ਬੰਬ...

‘ਜੇ ਅਮਿਤ ਸ਼ਾਹ ਮੈਨੂੰ ਦਿੱਤਾ ਗਿਆ ਵਾਅਦਾ ਨਿਭਾਉਂਦੇ ਤਾਂ ਅੱਜ ਮਹਾਰਾਸ਼ਟਰ ‘ਚ ਭਾਜਪਾ ਦਾ CM ਹੁੰਦਾ’ : ਊਧਵ ਠਾਕਰੇ

ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਦੇ ਸੀਐੱਮ ਬਣਨ ਦੇ ਇਕ ਦਿਨ ਬਾਅਦ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ...

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪਟਵਾਰੀ ਸਣੇ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨੂੰ...

CM ਭਗਵੰਤ ਮਾਨ ਦਾ ਵੱਡਾ ਐਲਾਨ , 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਹੋਣਗੇ ਮੁਆਫ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ...

ਕੋਰ ਕਮੇਟੀ ਦਾ ਅਹਿਮ ਫੈਸਲਾ, NDA ਦੇ ਉਮੀਦਵਾਰ ਦ੍ਰੋਪਦੀ ਮੂਰਮੂ ਨੂੰ ਅਕਾਲੀ ਦਲ ਦੇਵੇਗਾ ਸਮਰਥਨ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅੱਜ ਬੈਠਕ ਹੋਈ। ਇਸ ਬੈਠਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ...

ਦਿੱਲੀ ਪਹੁੰਚੇ CM ਮਾਨ, ਕੇਜਰੀਵਾਲ ਨਾਲ ਮੀਟਿੰਗ ਕਰਕੇ ਕੈਬਨਿਟ ਵਿਸਥਾਰ ‘ਤੇ ਕਰ ਰਹੇ ਮੰਥਨ

ਸੰਗਰੂਰ ਲੋਕ ਸਭਾ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇਥੇ ਉਨ੍ਹਾਂ...

ਪੰਜਾਬ ਸਕੱਤਰੇਤ ਦੇ 13 ਸੁਪਰਡੈਂਟ ਪੱਧਰ ਦੇ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਕੱਤਰੇਤ ਦੇ 13 ਸੁਪਰਡੈਂਟ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਹਨ। ਇਨ੍ਹਾਂ...

ਸਾਬਕਾ CM ਚੰਨੀ ਦੇ ਭਾਣਜੇ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਹਾਈਕੋਰਟ ਤੋਂ ਰਾਹਤ, ਮਿਲੀ ਰੈਗੂਲਰ ਜ਼ਮਾਨਤ

ਮਨੀ ਲਾਂਡਰਿੰਗ ਮਾਮਲੇ ਵਿਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਭੁਪਿੰਦਰ...

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 80 ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫਤਾਰ

Punjab police drugs smuggler: ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਦੀਨਾਨਗਰ ਪੁਲਿਸ ਨੇ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕਰਕੇ 4 ਮੁਲਜ਼ਮਾਂ ਨੂੰ...

ਬਰਨਾਲਾ ਲੁਧਿਆਣਾ ਹਾਈਵੇਅ ‘ਤੇ ਵੱਡਾ ਹਾਦਸਾ, ਬੱਸ ਤੇ ਟਰੱਕ ਦੀ ਆਹਮਣੇ ਸਾਹਮਣੇ ਹੋਈ ਭਿਆਨਕ ਟੱਕਰ

accident barnala ludhiana highway: ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਬਰਨਾਲਾ ਲੁਧਿਆਣਾ ਹਾਈਵੇ ਉੱਪਰ ਇੱਕ ਨਿੱਜੀ ਕੰਪਨੀ ਦੀ ਸਲੀਪਰ ਬੱਸ ਅਤੇ ਟਰੱਕ ਦੀ...

ਮੀਂਹ ਪੈਣ ਕਾਰਨ ਪੰਜ ਹਜ਼ਾਰ ਮੈਗਾਵਾਟ ਤੱਕ ਘਟੀ ਬਿਜਲੀ ਦੀ ਮੰਗ

punjab rain electricity demand: ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ‘ਚ ਇਹ ਮੋਹਾਲੀ, ਰੋਪੜ, ਹੁਸ਼ਿਆਰਪੁਰ ਦੇ ਰਸਤੇ ਪਠਾਨਕੋਟ...

ਮੁਫਤ ਬਿਜਲੀ ਯੋਜਨਾ: 73 ਲੱਖ ਖਪਤਕਾਰਾਂ ਨੂੰ ਮਿਲੇਗੀ 300 ਯੂਨਿਟ ਮੁਫਤ ਬਿਜਲੀ

free electricity in punjab: ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ। ਇਸ ਨਾਲ 73 ਲੱਖ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ...

ਚੰਡੀਗੜ੍ਹ MC ਮੀਟਿੰਗ ‘ਚ ਭਾਜਪਾ-ਆਪ ਵਿਚਾਲੇ ਡੇਢ ਘੰਟਾ ਬਹਿਸ; ‘ਆਪ’ ਨੇ ਕਿਹਾ-ਲੋਕਤੰਤਰ ਦਾ ਕਤਲ ਹੋਇਆ

Chandigarh MC House meeting: ਵੀਰਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਧਨਾਸ ਵਿੱਚ ਹਸਪਤਾਲ ਦੀ ਉਸਾਰੀ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ...

ਅੰਮ੍ਰਿਤਸਰ ਹਵਾਈ ਅੱਡੇ ‘ਤੇ ਧਮਾਕੇ ਦੀ ਫਰਜ਼ੀ ਕਾਲ, ਕਿਹਾ-ਸਿੰਗਾਪੁਰ ਫਲਾਈਟ ‘ਚ ਬੰਬ ਹੈ…

amritsar airport bomb news: ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਹਲਚਲ ਮਚ ਗਈ ਜਦੋਂ...

ਸੰਗਰੂਰ ਰੇਲਵੇ ਸਟੇਸ਼ਨ ‘ਤੇ ਯਾਤਰੀ ਕੋਲੋਂ 40 ਕਿਲੋ ਚਾਂਦੀ ਦੀਆਂ ਇੱਟਾਂ ਬਰਾਮਦ

sangrur railway station silverbricks: ਜੀਆਰਪੀ ਨੇ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਕੋਲੋਂ 48 ਚਾਂਦੀ ਦੀਆਂ ਇੱਟਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦਾ ਵਜ਼ਨ 40...

ਲੰਬੀ ਛੁੱਟੀ ‘ਤੇ ਜਾਣਗੇ ਭਵਰਾ, ਪੰਜਾਬ ਸਰਕਾਰ ਬਣਾਏਗੀ ਨਵਾਂ ਡੀ.ਜੀ.ਪੀ

vk bhawra dgp news: ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੰਕਟ ‘ਚ ਘਿਰੀ ਭਗਵੰਤ ਮਾਨ ਸਰਕਾਰ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ।...

ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਖਰੜਾ ਤਿਆਰ, ਲੋੜ ਪਈ ਤਾਂ ਸੈਸ਼ਨ ਬੁਲਾਕੇ ਮੁਲਾਜ਼ਮ ਕਰਾਂਗੇ ਪੱਕੇ : CM ਮਾਨ

‘ਆਮ ਆਦਮੀ ਪਾਰਟੀ’ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿਚ ਪੰਜਾਬ ਲਈ ਕਈ ਇਤਿਹਾਸਕ ਫੈਸਲੇ ਲਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਗਰਭ ‘ਚ ਪਲ ਰਹੇ ਬੱਚੇ ਨੂੰ ਨਹੀਂ ਲਿਆ ਜਾ ਸਕਦਾ ਗੋਦ, ਬੱਚਾ ਮਾਪਿਆਂ ਨੂੰ ਸੌਂਪਿਆ ਜਾਵੇ-ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ ਹਰਿਆਣਾ ਹਾਈਕੋਰਟ ਨੇ ਬੇਹੱਦ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਰ ਦਿੱਤਾ ਕਿ ਗਰਭ ਵਿਚ ਪਲ ਰਹੇ ਬੱਚੇ ਨੂੰ ਗੋਦ ਨਹੀਂ ਲਿਆ ਜਾ...

ਯੂਕਰੇਨ ਨੂੰ ਅਮਰੀਕਾ ਤੇ ਬ੍ਰਿਟੇਨ ਦੇਣਗੇ ਦੋ ਅਰਬ ਡਾਲਰ ਦੀ ਫੌਜੀ ਮਦਦ, ਬਾਈਡੇਨ ਨੇ ਕਿਹਾ-‘ਯੁੱਧ ‘ਚ ਰੂਸ ਦੀ ਹਾਰ ਨਿਸ਼ਚਿਤ’

ਰੂਸ ਦੇ ਮੁਕਾਬਲੇ ਯੂਕਰੇਨ ਨਾਲ ਮਜ਼ਬੂਤੀ ਨਾਲ ਖਰੜ੍ਹਾ ਬ੍ਰਿਟੇਨ ਉਸ ਨੂੰ ਇੱਕ ਅਰਬ ਪਾਊਂਡ ਦੀ ਫੌਜੀ ਮਦਦ ਦੇਵੇਗਾ। ਬ੍ਰਿਟਿਸ਼ ਸਰਕਾਰ ਨੇ...

ਉਦੇਪੁਰ ‘ਚ ਦਰਜੀ ਦੇ ਕਾਤਲਾਂ ਨੂੰ ਭੇਜਿਆ ਗਿਆ 14 ਦਿਨ ਦੀ ਨਿਆਇਕ ਹਿਰਾਸਤ ‘ਚ, NIA ਮੰਗ ਸਕਦੀ ਹੈ ਟ੍ਰਾਂਜਿਟ ਰਿਮਾਂਡ

ਉਦੇਪੁਰ ਵਿਚ ਕਨ੍ਹਈਆ ਲਾਲ ਦੇ ਕਾਤਲਾਂ ਨੂੰ ਉਦੇਪੁਰ ਜ਼ਿਲ੍ਹਾ ਅਦਾਲਤ ਨੇ 14 ਦਿਨ ਦੀ ਜੁ਼ੀਸ਼ੀਅਲ ਕਸਟੱਡੀ ਵਿਚ ਭੇਜ ਦਿੱਤਾ ਹੈ। ਹੁਣ NIA...

ਆਂਧਰਾ ਪ੍ਰਦੇਸ਼ : ਬਿਜਲੀ ਦੀ ਤਾਰ ਡਿਗਣ ਨਾਲ ਸਵਾਰੀਆਂ ਨਾਲ ਭਰੇ ਆਟੋ ਨੂੰ ਲੱਗੀ ਅੱਗ, 7 ਜ਼ਿੰਦਾ ਸੜੇ

ਆਂਧਰਾ ਪ੍ਰਦੇਸ਼ ਦੇ ਸਤਸਾਈਂ ਜ਼ਿਲ੍ਹੇ ਵਿਚ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਆਟੋ ‘ਤੇ ਹਾਈਟੈਨਸ਼ਨ ਤਾਰ ਡਿਗਣ ਨਾਲ ਉਸ ਵਿਚ...