Tag: , , , , ,

ਦਿੱਲੀ ‘ਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਵੱਡਾ ਹਾ.ਦਸਾ, ਯਮੁਨਾ ‘ਚ ਡੁੱਬਣ ਕਾਰਨ 2 ਭਰਾਵਾਂ ਦੀ ਹੋਈ ਮੌ.ਤ

ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨਿਠਾਰੀ ਪਿੰਡ ਦੇ ਰਹਿਣ ਵਾਲੇ ਕੁਝ ਲੋਕ ਵੀਰਵਾਰ ਸ਼ਾਮ ਨੂੰ ਭਗਵਾਨ ਗਣੇਸ਼ ਦੀ ਮੂਰਤੀ ਦਾ...

Apple ਦੇ Pegatron ਪਲਾਂਟ ‘ਚ ਅੱ.ਗ ਲੱਗਣ ਕਾਰਨ 52,000 ਤੋਂ ਵੱਧ iPhone ਦਾ ਰੁਕਿਆ ਉਤਪਾਦਨ

Apple ਦੇ ਭਾਰਤੀ ਸਪਲਾਇਰ Pegatron ਨੇ ਆਪਣੇ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਕੰਮ ‘ਤੇ ਨਾ ਆਉਣ ਲਈ ਕਿਹਾ ਹੈ। ਦਰਅਸਲ ਐਤਵਾਰ ਨੂੰ Pegatron ਦੇ ਪਲਾਂਟ...

‘Mumbai Diaries 2’ ਦਾ ਟੀਜ਼ਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਸੀਰੀਜ਼ ਦਾ ਪ੍ਰੀਮੀਅਰ

Mumbai Diaries2 seriesAnnounced: ਐਮਏ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ, ਮੁੰਬਈ ਡਾਇਰੀਜ਼ ਦਾ ਨਿਰਮਾਣ ਅਤੇ ਨਿਰਦੇਸ਼ਨ ਨਿਖਿਲ ਅਡਵਾਨੀ ਦੁਆਰਾ ਕੀਤਾ ਗਿਆ...

ਦਿੱਲੀ-ਚੰਡੀਗੜ੍ਹ ‘ਚ ਨਹੀਂ ਹੋਵੇਗਾ ਪਰਿਣੀਤੀ-ਰਾਘਵ ਦਾ ਰਿਸੈਪਸ਼ਨ, ਇਹ ਜਾਣਕਾਰੀ ਆਈ ਸਾਹਮਣੇ

Parineeti Raghav Reception party: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜੋੜੇ ਨੇ 24 ਸਤੰਬਰ...

International Emmy Awards 2023 ਲਈ ਸ਼ੈਫਾਲੀ ਸ਼ਾਹ, ਜਿਮ ਸਰਬ ਅਤੇ ਵੀਰ ਦਾਸ ਹੋਏ ਨਾਮਜ਼ਦ

Emmy Awards Nominations List:  ਇੰਟਰਨੈਸ਼ਨਲ ਐਮੀ ਅਵਾਰਡਸ 2023 ਦੀ ਨਾਮਜ਼ਦਗੀ ਸੂਚੀ ਸਾਹਮਣੇ ਆਈ ਹੈ। ਇਹ ਸੂਚੀ 26 ਸਤੰਬਰ ਨੂੰ ਸਾਹਮਣੇ ਆਈ ਸੀ ਅਤੇ ਇਸ ਵਿੱਚ 20...

ਜਲੰਧਰ ਦੀ ਸਪੋਰਟਸ ਇੰਡਸਟਰੀ ‘ਚ ਛਾਪੇਮਾਰੀ, ਪੁਲਿਸ ਨੇ ਜੂਆ ਖੇਡਦੇ 15 ਵਿਅਕਤੀ ਰੰਗੇ ਹੱਥੀਂ ਕੀਤੇ ਕਾਬੂ

ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ANC) ਨੇ ਦੇਰ ਸ਼ਾਮ ਜਲੰਧਰ ਸ਼ਹਿਰ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਇਲਾਕੇ ਵਿੱਚ ਇੱਕ ਸਪੋਰਟਸ...

ਦਿੱਲੀ ‘ਚ ਵਧੀਆ ਡੇਂਗੂ ਦਾ ਖ਼ਤਰਾ, ਸਤੰਬਰ ‘ਚ ਮਰੀਜ਼ਾਂ ਦੀ ਗਿਣਤੀ ਨੇ ਤੋੜਿਆ 4 ਸਾਲ ਦਾ ਰਿਕਾਰਡ

ਦਿੱਲੀ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਸਿਆਸੀ ਖਿੱਚੋਤਾਣ ਜਾਰੀ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਮੰਗਲਵਾਰ ਦੀ MCD...

Android ਉਪਭੋਗਤਾਵਾਂ ਨੂੰ ਝਟਕਾ! ਇਨ੍ਹਾਂ ਫੋਨਾਂ ‘ਤੇ ਹੁਣ ਕੰਮ ਨਹੀਂ ਕਰੇਗਾ WhatsApp

 ਵਟਸਐਪ ਇੰਸਟੈਂਟ ਮੈਸੇਜਿੰਗ ਪਲੇਟਫਾਰਮਾਂ ਵਿੱਚੋਂ ਸਭ ਤੋਂ ਮਸ਼ਹੂਰ ਐਪ ਹੈ। ਅੱਜ ਦੇ ਸਮੇਂ ‘ਚ ਇਸ ਦੀ ਵਰਤੋਂ ਦਫਤਰ, ਘਰ ਅਤੇ ਸਕੂਲ ਦੇ...

ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ, ਸੋਗ ‘ਚ ਡੁੱਬਿਆ ਪਰਿਵਾਰ

Dilip Kumar Sister Died: ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਵੀ...

BMW ਦੀ ਨਵੀਂ iX1 ਇਲੈਕਟ੍ਰਿਕ SUV ਭਾਰਤ ‘ਚ 28 ਸਤੰਬਰ ਨੂੰ ਹੋਵੇਗੀ ਲਾਂਚ

ਨਵੀਂ X1 ਦੀ ਸ਼ੁਰੂਆਤ ਤੋਂ ਅੱਠ ਮਹੀਨਿਆਂ ਬਾਅਦ, BMW ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਉਹ 28 ਸਤੰਬਰ ਨੂੰ ਭਾਰਤ ਵਿੱਚ iX1 ਇਲੈਕਟ੍ਰਿਕ SUV...

WhatsApp ਚੈਨਲ ‘ਤੇ ਜਲਦ ਹੀ ਮਿਲੇਗਾ ਰਿਪਲਾਈ ਦਾ ਆਪਸ਼ਨ, ਜਾਣੋ ਕਦੋਂ ਕਰ ਸਕੋਗੇ ਇਸ ਦੀ ਵਰਤੋਂ

WhatsApp ਨੇ ਹਾਲ ਹੀ ‘ਚ ਚੈਨਲਸ ਫੀਚਰ ਲਾਂਚ ਕੀਤਾ ਹੈ, ਜੋ ਇੰਸਟਾਗ੍ਰਾਮ ‘ਤੇ ਮੌਜੂਦ ਫੀਚਰ ਵਰਗਾ ਹੈ। ਵਟਸਐਪ ਦੇ ਇਸ ਫੀਚਰ ਦੇ ਜ਼ਰੀਏ ਯੂਜ਼ਰਸ...

ਏਲੋਨ ਮਸਕ ਦੇ ਰੋਬੋਟ ਨੇ ਇਕ ਪੈਰ ‘ਤੇ ਖੜ੍ਹੇ ਹੋ ਕੇ ਕੀਤਾ ਯੋਗ, ਨਮਸਤੇ, ਵੀਡੀਓ ਵਾਇਰਲ

ਏਲੋਨ ਮਸਕ ਤੇ ਉਨ੍ਹਾਂ ਦੀ ਕੰਪਨੀ ਟੈਸਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਿਊਮਨਾਇਡ ਰੋਬੋਟ ਆਪਿਟਸਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ...

ਪਲਵਲ ‘ਚ MP ਦਾ ਨਸ਼ਾ ਤਸਕਰ ਗ੍ਰਿਫਤਾਰ, ਪੁਲਸ ਨੇ 3 ਲੱਖ ਦੀ ਸਮੈਕ ਕੀਤੀ ਬਰਾਮਦ

ਹਰਿਆਣਾ ਦੇ ਪਲਵਲ ਵਿਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਇਕ ਗੁਪਤ ਸੂਚਨਾ ‘ਤੇ ਗਵਾਲੀਅਰ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ...

ਪੰਜਾਬ ਦੇ ਸਰਕਾਰੀ ਮੁਲਾਜ਼ਮ ਹੁਣ GPF ‘ਚ ਸਿਰਫ 5 ਲੱਖ ਰੁਪਏ ਹੀ ਕਰਵਾ ਸਕਣਗੇ ਜਮਾਂ

ਪੰਜਾਬ ਸਰਕਾਰ ਦੇ ਕਰਮਚਾਰੀ ਹੁਣ ਆਪਣੇ ਜਨਰਲ ਪ੍ਰੋਵੀਡੈਂਟ ਫੰਡ (GPF) ਖਾਤੇ ਵਿੱਚ ਜਮ੍ਹਾਂ ਰਕਮ ਤੋਂ ਵੱਧ ਵਿਆਜ ਨਹੀਂ ਕਮਾ ਸਕਣਗੇ। ਕਿਉਂਕਿ...

ਲੁਧਿਆਣਾ ਜੇਲ੍ਹ ‘ਚ ਚੈਕਿੰਗ ਦੌਰਾਨ 7 ਮੋਬਾਈਲ ਫ਼ੋਨ ਅਤੇ 35 ਨਸ਼ੀ+ਲੀਆਂ ਗੋਲੀਆਂ ਬਰਾਮਦ

ਲੁਧਿਆਣਾ ਜੇਲ੍ਹ ਵਿੱਚੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਨੂੰ ਲੱਭਣ ਦੀ ਕਾਰਵਾਈ ਜਾਰੀ ਹੈ। ਤਿੰਨ ਅਧਿਕਾਰੀਆਂ ਦੀ ਚੈਕਿੰਗ ਦੌਰਾਨ 7...

Hydrogen Fuel Cell Bus: ਦੇਸ਼ ਦੀ ਪਹਿਲੀ ‘ਹਵਾ-ਪਾਣੀ’ ਨਾਲ ਚੱਲਣ ਵਾਲੀ ਬੱਸ ਦੀ ਹੋਈ ਸ਼ੁਰੂਆਤ

ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦੀ ਪਹਿਲੀ...

ਪਾਕਿ ਸਰਹੱਦ ‘ਤੇ 500 ਗ੍ਰਾਮ ਹੈਰੋਇਨ ਸਮੇਤ ਡਰੋਨ ਬਰਾਮਦ, ਖੇਪ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ

ਸਰਹੱਦ ਪਾਰੋਂ ਤਸਕਰੀ ਅਤੇ ਘੁਸਪੈਠ ਨੂੰ ਰੋਕਣ ਲਈ ਚੱਲ ਰਹੇ ਆਪ੍ਰੇਸ਼ਨ ਦੇ ਹਿੱਸੇ ਵਜੋਂ, ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ...

ਪੱਛਮੀ ਬੰਗਾਲ ਦੇ ਸਾਰੇ ਸਰਕਾਰੀ ਦਫਤਰਾਂ ‘ਚ ਸਿਰਫ ਇਲੈਕਟ੍ਰਿਕ ਵਾਹਨਾਂ ਦੀ ਕੀਤੀ ਜਾਵੇਗੀ ਵਰਤੋਂ, ਆਦੇਸ਼ ਜਾਰੀ

ਪੱਛਮੀ ਬੰਗਾਲ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰੀ ਦਫ਼ਤਰਾਂ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਲਈ ਇੱਕ ਨਵਾਂ ਆਦੇਸ਼...

ਦਿੱਲੀ ਦੇ ਪ੍ਰਗਤੀ ਮੈਦਾਨ ਟਨਲ ‘ਚ ਹੋਈ ਲੁੱਟ-ਖੋਹ ਦੇ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਦਾਇਰ ਕੀਤੀ ਚਾਰਜਸ਼ੀਟ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਸੁਰੰਗ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। 24...

ਹੈਦਰਾਬਾਦ ‘ਚ ਗਣੇਸ਼ ਚਤੁਰਥੀ ‘ਤੇ ‘ਚੰਦਰਯਾਨ-3’ ਦੀ ਥੀਮ ‘ਤੇ ਬਣਿਆ ਵਿਸ਼ਾਲ ਪੰਡਾਲ

ਗਣੇਸ਼ ਚਤੁਰਥੀ ਪੂਰੇ ਦੇਸ਼ ਵਿੱਚ ਮਨਾਈ ਜਾਂਦੀ ਹੈ। ਮਹਾਰਾਸ਼ਟਰ ਤੋਂ ਗੁਜਰਾਤ, ਕੋਲਕਾਤਾ ਤੋਂ ਹੈਦਰਾਬਾਦ ਤੱਕ ਇਸ ਵਾਰ ਪ੍ਰਬੰਧਕਾਂ ਨੇ...

ਪਾਰਸ ਛਾਬੜਾ ਨੇ ਹੁਣ ਆਕਾਂਕਸ਼ਾ ਪੁਰੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਇਹ ਖੁਲਾਸਾ, ਦੇਖੋ ਕੀ ਕਿਹਾ

Paras Chhabra on akanksha: ਪਾਰਸ ਛਾਬੜਾ ਅਤੇ ਅਕਾਂਕਸ਼ਾ ਪੁਰੀ ਦਾ ਰਿਸ਼ਤਾ ਕਾਫੀ ਸਮਾਂ ਪਹਿਲਾਂ ਖਤਮ ਹੋ ਗਿਆ ਸੀ, ਪਰ ਦੋਵਾਂ ਨੇ ਹਾਲ ਹੀ ਵਿੱਚ ਉਦੋਂ...

ਜਲਦ ਹੀ ਚਾਰਜਰ ਤੋਂ ਬਿਨਾਂ ਚਾਰਜ ਹੋਣਗੇ ਸਮਾਰਟਫੋਨ, Qi2 ਤਕਨੀਕ ‘ਤੇ ਚੱਲ ਰਿਹਾ ਹੈ ਕੰਮ

ਸਮਾਰਟਫ਼ੋਨ ਚਾਰਜ ਕਰਨ ਲਈ ਅਸੀਂ ਸਾਰੇ ਵਾਇਰਡ ਚਾਰਜਿੰਗ ਦੀ ਵਰਤੋਂ ਕਰਦੇ ਹਾਂ। ਜੇਕਰ ਤੁਸੀਂ ਕੰਮ ਲਈ ਬਾਹਰ ਜਾ ਰਹੇ ਹੋ, ਤਾਂ ਤੁਹਾਨੂੰ...

ਭਾਰਤੀ ਬਾਜ਼ਾਰ ‘ਚ ਘਟ ਹੋ ਰਹੀ ਚੀਨੀ ਕੰਪਨੀਆਂ ਦੀ ਪਕੜ, ਸਮਾਰਟਫ਼ੋਨ, ਟੀਵੀ ਅਤੇ ਘੜੀਆਂ ਦੀ ਘਟੀ ਮੰਗ

ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਚੀਨੀ ਕੰਪਨੀਆਂ ਦਾ ਦਬਦਬਾ ਸੀ। ਸਮਾਰਟਫੋਨ ਹੋਵੇ, ਸਮਾਰਟ ਟੀਵੀ ਜਾਂ ਛੋਟੀ ਘੜੀ, ਚੀਨੀ ਕੰਪਨੀਆਂ ਸਾਰੇ...

‘ਰਾਸ਼ਟਰੀ ਸਿਨੇਮਾ ਦਿਵਸ’ ‘ਤੇ ਭਾਰੀ ਛੋਟ, ਸਾਰੀਆਂ ਫਿਲਮਾਂ ਦੀਆਂ ਟਿਕਟਾਂ ਦੀ ਕੀਮਤ 100 ਰੁਪਏ ਤੋਂ ਹੋਵੇਗੀ ਘੱਟ

ਫਿਲਮ ਅਤੇ ਸਿਨੇਮਾ ਦੀ ਦੁਨੀਆ ਵਿੱਚ ਗੁਆਚਣ ਲਈ ਇੱਕ ਵਾਰ ਫਿਰ ਤਿਆਰ ਹੋ ਜਾਓ। ਪਿਛਲੇ ਸਾਲ ਵਾਂਗ ਇਸ ਵਾਰ ਵੀ ਰਾਸ਼ਟਰੀ ਸਿਨੇਮਾ ਦਿਵਸ ਸ਼ੁਰੂ...

ਮਾਤਾ ਚਿੰਤਪੁਰਨੀ ਵਿਵਾਦ ਨੂੰ ਲੈ ਕੇ ਮਾਸਟਰ ਸਲੀਮ ਖ਼ਿਲਾਫ਼ ਦਰਜ FIR ‘ਤੇ ਅੱਜ ਅਦਾਲਤ ‘ਚ ਹੋਵੇਗੀ ਸੁਣਵਾਈ

ਮਾਤਾ ਚਿੰਤਪੁਰਨੀ ‘ਤੇ ਵਿਵਾਦਿਤ ਬਿਆਨ ਦੇਣ ਕਾਰਨ ਮੁਸ਼ਕਿਲ ‘ਚ ਘਿਰੇ ਗਾਇਕ ਮਾਸਟਰ ਸਲੀਮ ਖਿਲਾਫ ਕੈਂਟ ਥਾਣੇ ‘ਚ FIR ਦਰਜ ਨਾ ਕਰਨ ਦਾ...

‘ਗਦਰ 2’ ਅਤੇ ‘ਜਵਾਨ’ ਦੀ ਸਫਲਤਾ ‘ਤੇ ਕੰਗਨਾ ਰਣੌਤ ਨੇ ਦਿੱਤੀ ਆਪਣੀ ਪ੍ਰਤੀਕਿਰਿਆ, ਦੇਖੋ ਕੀ ਕਿਹਾ

Kangana On Gadar2 jawan: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਹਰ ਮੁੱਦੇ ‘ਤੇ ਆਪਣੀ ਰਾਏ...

ਜੀਮੇਲ, ਯੂਟਿਊਬ ਨੂੰ ਸਪੋਰਟ ਕਰੇਗਾ ਗੂਗਲ ਦਾ AI ਚੈਟਬੋਟ, ਜਾਣੋ ਯੂਜ਼ਰਸ ਨੂੰ ਕਿਵੇਂ ਹੋਵੇਗਾ ਫਾਇਦਾ

ਗੂਗਲ ਨੇ ਐਲਾਨ ਕੀਤਾ ਹੈ ਕਿ ਹੁਣ ਉਸ ਦੇ AI ਚੈਟਬੋਟ ਨੂੰ ਜੀਮੇਲ ਅਤੇ ਯੂਟਿਊਬ ਦੁਆਰਾ ਵਰਤਿਆ ਜਾ ਸਕਦਾ ਹੈ, ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ...

ਪੰਜਾਬ: ਸੜਕ ਹਾ.ਦਸੇ ‘ਚ ਜ਼.ਖਮੀਆਂ ਦੀ ਮਦਦ ਕਰਨ ‘ਤੇ ਮਿਲੇਗਾ 2000 ਰੁਪਏ ਦਾ ਇਨਾਮ, ਅਗਲੇ ਮਹੀਨੇ ਸ਼ੁਰੂ ਹੋ ਸਕਦੀ ਹੈ ‘ਫਰਿਸ਼ਤੇ ਸਕੀਮ’

ਸਿਹਤ ਵਿਭਾਗ ਵੱਲੋਂ ਅਗਲੇ ਮਹੀਨੇ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤਹਿਤ ਕਿਸੇ ਵੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ...

Jawan ਤੋਂ ਬਾਅਦ ਸਲਮਾਨ ਖਾਨ ਦੀ ‘ਟਾਈਗਰ 3’ ‘ਚ ਨਜ਼ਰ ਆਵੇਗੀ ਰਿਧੀ ਡੋਗਰਾ, ਦੱਸਿਆ ਕਿਉਂ ਕਿਹਾ ਫਿਲਮ ਲਈ ਹਾਂ

Ridhi Dogra On Tiger3: ਸ਼ਾਹਰੁਖ ਖਾਨ ਦੀ ਫਿਲਮ ਜਵਾਨ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਇਸ ਫਿਲਮ ਨੂੰ ਆਲੋਚਕਾਂ ਦੇ ਨਾਲ-ਨਾਲ ਪ੍ਰਸ਼ੰਸਕਾਂ...

PM ਮੋਦੀ ਨੇ ਦੇਸ਼ ਵਾਸੀਆਂ ਨੂੰ ‘ਗਣੇਸ਼ ਚਤੁਰਥੀ’ ਦੀ ਦਿੱਤੀ ਵਧਾਈ, ਪੋਸਟ ਕੀਤੀ ਸ਼ੇਅਰ

ਅੱਜ ਮਹਾਰਾਸ਼ਟਰ ਦੇ ਨਾਲ-ਨਾਲ ਪੂਰੇ ਦੇਸ਼ ‘ਚ ਵੀ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ...

ਨਵੇਂ ਸੰਸਦ ਭਵਨ ‘ਚ ਅੱਜ ਤੋਂ ਸ਼ੁਰੂ ਹੋਵੇਗਾ ਕੰਮ, ਸੈਂਟਰਲ ਹਾਲ ‘ਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ

ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਮੰਗਲਵਾਰ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਇਕੱਠੇ ਹੋਣਗੇ। ‘ਭਾਰਤੀ...

Samsung ਦੇ ਨਵੇਂ ਸਮਾਰਟਫੋਨ Galaxy S23 FE ਦੀ ਲਾਂਚ ਡੇਟ ਆਈ ਸਾਹਮਣੇ

ਸੈਮਸੰਗ ਇਸ ਸਾਲ ਦੇ ਅੰਤ ਤੱਕ ਜਾਂ 2024 ਦੇ ਸ਼ੁਰੂ ਤੱਕ ਆਪਣਾ Galaxy S23FE ਫ਼ੋਨ ਲਾਂਚ ਕਰ ਸਕਦਾ ਹੈ। ਹਾਲ ਹੀ ‘ਚ ਸੈਮਸੰਗ S23 FE ਨੂੰ ਇਕ ਵੈੱਬਸਾਈਟ...

ਜ਼ਰੀਨ ਖਾਨ ਨੇ ਧੋਖਾਧੜੀ ਮਾਮਲੇ ‘ਚ ਗ੍ਰਿਫਤਾਰੀ ਵਾਰੰਟ ਜਾਰੀ ਹੋਣ ‘ਤੇ ਤੋੜੀ ਚੁੱਪ, ਦੇਖੋ ਕੀ ਕਿਹਾ

Zareen Khan Court Notice: ਜ਼ਰੀਨ ਖਾਨ ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾ ਵਿੱਚੋਂ ਇੱਕ ਹੈ। ਉਹ ਆਪਣੀ ਮਨਮੋਹਕ ਦਿੱਖ ਅਤੇ ਸ਼ਖਸੀਅਤ ਨਾਲ ਆਪਣੇ...

ਕੇਰਲ ‘ਚ ਨਿਪਾਹ ਵਾਇਰਸ ਦੇ ਵੱਧ ਖ਼ਤਰੇ ਵਾਲੇ 352 ਮਰੀਜ਼, 36 ਚਮਗਿੱਦੜਾਂ ਦੇ ਸੈਂਪਲ ਜਾਂਚ ਲਈ ਭੇਜੇ

ਨਿਪਾਹ ਵਾਇਰਸ ਕੇਰਲ ਵਿੱਚ ਲਗਾਤਾਰ ਫੈਲ ਰਿਹਾ ਹੈ । ਸੂਬਾ ਸਰਕਾਰ ਵਾਇਰਸ ਨੂੰ ਲੈ ਕੇ ਅਲਰਟ ਮੋਡ ‘ਤੇ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ...

ਪੰਜਾਬ-ਹਰਿਆਣਾ ਹਾਈਕੋਰਟ ‘ਚ ਅੱਜ ਕੰਮ ਮੁਅੱਤਲ, ਵਕੀਲ ਸ਼ੰਭੂ ਸ਼ਰਮਾ ਦੇ ਦਿਹਾਂਤ ਕਾਰਨ ਲਿਆ ਗਿਆ ਫੈਸਲਾ

ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਕੀਲ ਸ਼ੰਭੂ ਦੱਤ ਸ਼ਰਮਾ ਦੇ ਦਿਹਾਂਤ ਕਾਰਨ ਅੱਜ 18 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਈ...

ਟੀਵੀ ਅਦਾਕਾਰਾ ਕ੍ਰਿਤੀ ਵਰਮਾ 263 ਕਰੋੜ ਦੇ ਮਨੀ ਲਾਂਡਰਿੰਗ ‘ਚ ਫਸੀ, ED ਦੀ ਚਾਰਜਸ਼ੀਟ ‘ਚ ਨਾਮ ਦਰਜ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 263 ਕਰੋੜ ਰੁਪਏ ਦੇ ਟੀਡੀਐਸ ਰਿਫੰਡ ਘੋਟਾਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਵਿੱਚ 14...

OnePlus ਦੇ ਸਭ ਤੋਂ ਸਸਤੇ ਟੈਬਲੇਟ OnePlus Pad Go ਦੀ ਪਹਿਲੀ ਫੋਟੋ ਆਈ ਸਾਹਮਣੇ

ਚੀਨੀ ਮੋਬਾਈਲ ਨਿਰਮਾਤਾ OnePlus ਆਪਣੇ ਉਤਪਾਦ ਪੋਰਟਫੋਲੀਓ ਦਾ ਵਿਸਤਾਰ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਭਾਰਤ ‘ਚ Oneplus Pad ਨੂੰ ਲਾਂਚ...

ਸਵਰਾ ਭਾਸਕਰ ਨੂੰ ਮੈਟਰਨਿਟੀ ਸ਼ੂਟ ਕਰਵਾਉਣਾ ਪਿਆ ਮਹਿੰਗਾ, ਲੋਕਾਂ ਨੇ ਕੀਤਾ ਟ੍ਰੋਲ

Swara Bhaskar Troll MaternityShoot: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਫਿਲਹਾਲ ਸਵਰਾ ਆਪਣੇ ਪਤੀ ਫਹਾਦ ਨਾਲ ਗਰਭ ਅਵਸਥਾ ਦਾ...

Nipah ਵਾਇਰਸ ਲਈ ICMR ਬਣਾਏਗਾ ਵੈਕਸੀਨ, ਆਸਟ੍ਰੇਲੀਆ ਤੋਂ ਮੰਗਾਈ ਜਾ ਰਹੀ ਐਂਟੀਬਾਡੀ ਡੋਜ਼

ਕੇਰਲ ਦੇ ਕੋਝੀਕੋਡ ਵਿੱਚ ਸ਼ੁੱਕਰਵਾਰ ਨੂੰ ਨਿਪਾਹ ਵਾਇਰਸ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਇਸ ਘਾਤਕ ਵਾਇਰਸ ਨਾਲ...

ਗੁਰੂਗ੍ਰਾਮ ‘ਚ ਫਰਜ਼ੀ ਸਿਮ ਕਾਰਡ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਮੁਲਜਮਾਂ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੀਐਮ ਫਲਾਇੰਗ ਨੇ ਬਿਨਾਂ ਦਸਤਾਵੇਜ਼ਾਂ ਦੇ ਵਿਦੇਸ਼ੀਆਂ ਨੂੰ ਸਿਮ ਮੁਹੱਈਆ ਕਰਵਾਉਣ ਵਾਲੇ ਇੱਕ ਗਿਰੋਹ ਦੇ 2...

ਅਮਿਤ ਸ਼ਾਹ 17 ਸਤੰਬਰ ਨੂੰ ਜਾਣਗੇ ਹੈਦਰਾਬਾਦ, ਤੇਲੰਗਾਨਾ ‘ਮੁਕਤੀ ਦਿਵਸ’ ਸਮਾਰੋਹ ‘ਚ ਹੋਣਗੇ ਸ਼ਾਮਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 17 ਸਤੰਬਰ ਨੂੰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਆਯੋਜਿਤ ਮੁਕਤੀ ਦਿਵਸ ਸਮਾਰੋਹ ਵਿੱਚ ਸ਼ਾਮਲ...

Gmail ‘ਚ ਆਇਆ ਮਲਟੀ ਲੈਂਗੂਏਜ ਫੀਚਰ, ਹੁਣ ਤੁਸੀਂ ਆਪਣੀ ਭਾਸ਼ਾ ‘ਚ ਚਰ ਸਕਦੇ ਹੋ ਈਮੇਲ ਦਾ ਅਨੁਵਾਦ 

Gmail  ਦੁਆਰਾ ਤੁਸੀਂ ਹਰ ਰੋਜ਼ ਸੈਂਕੜੇ ਈਮੇਲਾਂ ਪ੍ਰਾਪਤ ਕਰਦੇ ਹਨ। ਕਈ ਵਾਰ ਇਹ ਈਮੇਲਾਂ ਅੰਗਰੇਜ਼ੀ, ਹਿੰਦੀ ਜਾਂ ਕਿਸੇ ਹੋਰ ਭਾਸ਼ਾ ਵਿੱਚ...

ਮੌਸਮ ਵਿਭਾਗ ਨੇ ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ ਕੀਤਾ ਜਾਰੀ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਪੰਜਾਬ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਸਵੇਰ ਦੇ ਤਾਪਮਾਨ ‘ਚ ਔਸਤਨ 1 ਡਿਗਰੀ ਦੀ ਗਿਰਾਵਟ...

PM ਮੋਦੀ ਨੇ ਇੰਜੀਨੀਅਰ ਦਿਵਸ ‘ਤੇ ਦੇਸ਼ ਦੇ ਇੰਜੀਨੀਅਰਾਂ ਨੂੰ ਦਿੱਤੀ ਵਧਾਈ, Dr. M Visvesvaraya ਨੂੰ ਕੀਤਾ ਯਾਦ

ਭਾਰਤ ਵਿੱਚ 15 ਸਤੰਬਰ ਨੂੰ ਇੱਕ ਪ੍ਰਸਿੱਧ ਭਾਰਤੀ ਇੰਜੀਨੀਅਰ ਅਤੇ ਰਾਜਨੇਤਾ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮ ਦਿਨ ਦੀ ਯਾਦ ਵਿੱਚ...

Adtiya L1 ਮਿਸ਼ਨ ਨੇ ਸਫਲਤਾ ਵੱਲ ਵਧਾਇਆ ਇੱਕ ਹੋਰ ਕਦਮ, ਚੌਥੀ ਵਾਰ ਸਫਲਤਾਪੂਰਵਕ ਬਦਲਿਆ ਔਰਬਿਟ

ਭਾਰਤ ਦੇ ਪਹਿਲੇ ਸੂਰਜ ਮਿਸ਼ਨ ਦੇ ਤਹਿਤ ਪੁਲਾੜ ਵਿੱਚ ਭੇਜੇ ਗਏ ਆਦਿਤਿਆ L-1 ਪੁਲਾੜ ਯਾਨ ਨੇ ਚੌਥਾ ‘ਅਰਥ ਬਾਊਂਡ ਮੈਨਿਊਵਰ’ ਸਫਲਤਾਪੂਰਵਕ...

ਚੰਡੀਗੜ੍ਹ ਪੁਲਿਸ ਨੇ ਸਕਰੈਪ, ਤਾਂਬਾ ਚੋਰੀ ਕਰਨ ਦੇ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਪੁਲਿਸ ਨੇ ਹਾਲ ਹੀ ਵਿੱਚ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿੱਚੋਂ ਸਕਰੈਪ ਤਾਂਬਾ ਅਤੇ ਪਿੱਤਲ ਚੋਰੀ ਕਰਨ ਦੇ ਮਾਮਲੇ ਵਿੱਚ...

ਗੁਰਦਾਸਪੁਰ ‘ਚ ਪ੍ਰੋਮੀ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਪਰੇਸ਼ਾਨ ਹੋ ਕੇ ਮਹਿਲਾ ਮੁੱਕੇਬਾਜ਼ ਨੇ ਕੀਤੀ ਖੁ.ਦਕੁਸ਼ੀ

ਪੰਜਾਬ ਦੇ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਇੱਕ ਮਹਿਲਾ ਮੁੱਕੇਬਾਜ਼ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮਹਿਲਾ ਖਿਡਾਰਨ...

ਮੋਗਾ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਨੇ ਕਾਇਮ ਕੀਤੀ ਮਿਸਾਲ! ਪਿੰਡ ਦੀ ਨੁਹਾਰ ਬਦਲਣ ਲਈ ਖਰਚੇ ਡੇਢ ਕਰੋੜ ਰੁ:

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਨੇ ਅੱਠ ਏਕੜ ਦੇ ਛੱਪੜ ਨੂੰ ਸੁੰਦਰ ਝੀਲ ਅਤੇ ਪਾਰਕ ਵਿੱਚ ਤਬਦੀਲ ਕਰ...

ਕਸ਼ਮੀਰ ‘ਚ ਅੱ.ਤਵਾਦੀ ਹ.ਮਲਾ, ਕਰਨਲ-ਮੇਜਰ ਤੇ DSP ਸਣੇ 5 ਜਵਾਨ ਸ਼ਹੀਦ, ਇੱਕ ਸਿਪਾਹੀ ਲਾਪਤਾ

ਪਿਛਲੇ 3 ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ 2 ਮੁਕਾਬਲੇ ‘ਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ। ਜਦੋਂਕਿ ਇੱਕ...

ਅਦਾਕਾਰ ਸਤਿੰਦਰ ਕੁਮਾਰ ਖੋਸਲਾ ਉਰਫ਼ ਬੀਰਬਲ ਦਾ 84 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Satinder Kumar Khosla Passes : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਮੁਕੇਸ਼ ਉਦੇਸ਼ੀ ਦੇ ਦਿਹਾਂਤ ‘ਤੇ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਸਮਝ ਨਹੀਂ...

ਦਿ ਕਸ਼ਮੀਰ ਫਾਈਲਜ਼’ ਨੂੰ ਹਾਨੀਕਾਰਕ ਕਹਿਣ ‘ਤੇ ਨਸੀਰੂਦੀਨ ਸ਼ਾਹ ‘ਤੇ ਭੜਕੇ ਵਿਵੇਕ ਅਗਨੀਹੋਤਰੀ, ਦੇਖੋ ਕੀ ਕਿਹਾ

Vivek Agnihotri On Naseeruddin:  ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਵੱਡੇ ਪਰਦੇ ‘ਤੇ ਇਕ ਹੋਰ ਪ੍ਰੇਰਨਾਦਾਇਕ ਕਹਾਣੀ ਨਾਲ...

ਹੇਮਾ ਮਾਲਿਨੀ ਨੇ ਦੱਸਿਆ ਧਰਮਿੰਦਰ ਦੀ ਖਰਾਬ ਸਿਹਤ ਦਾ ਸੱਚ, ਦੇਖੋ ਕੀ ਕਿਹਾ

Hema Malini dharmendra health: ਦਿਓਲ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਜਸ਼ਨ ਦਾ ਮਾਹੌਲ ਹੈ। ਹਰ ਕੋਈ ਸੰਨੀ ਦਿਓਲ ਦੀ ਫਿਲਮ ‘ਗਦਰ 2’ ਦੀ ਸਫਲਤਾ ਦਾ ਜਸ਼ਨ...

ਅਕਸ਼ੈ ਕੁਮਾਰ ਦੀ ‘Welcome 3’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰੀ , ਮੇਕਰਸ ‘ਤੇ ਲੱਗੇ ਗੰਭੀਰ ਦੋਸ਼

akshay kumar Welcome3 Controversy: ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਆਪਣੀ ਮਸ਼ਹੂਰ ਫਰੈਂਚਾਈਜ਼ੀ ‘ਵੈਲਕਮ’ ਨਾਲ ਵਾਪਸੀ ਕਰ ਚੁੱਕੇ ਹਨ। ਹਾਲ ਹੀ...

ਦੇਸ਼ ‘ਚ ਮਹਿੰਗੀਆਂ ਹੋਣਗੀਆਂ ਡੀਜ਼ਲ ਗੱਡੀਆਂ! ਨਿਤਿਨ ਗਡਕਰੀ ਨੇ ਡੀਜ਼ਲ ਵਾਹਨਾਂ ‘ਤੇ 10% GST ਵਾਧੇ ਦੀ ਕੀਤੀ ਮੰਗ

ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਡੀਜ਼ਲ ਇੰਜਣ ਵਾਲੇ ਵਾਹਨਾਂ ‘ਤੇ ਵਾਧੂ 10% GST ਲਗਾਉਣ ਲਈ ਵਿੱਤ ਮੰਤਰਾਲੇ ਨੂੰ ਪ੍ਰਸਤਾਵ ਪੇਸ਼ ਕਰਨ...

ਕੇਰਲ ‘ਚ Nipah Virus ਨੂੰ ਲੈ ਕੇ ਅਲਰਟ ਜਾਰੀ, ਹੁਣ ਤੱਕ 2 ਲੋਕਾਂ ਦੀ ਮੌ.ਤ

ਕੇਰਲ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਗੈਰ-ਕੁਦਰਤੀ ਮੌਤ ਤੋਂ ਬਾਅਦ ਨਿਪਾਹ ਵਾਇਰਸ ਨਾਲ ਸਬੰਧਤ...

ਚੰਡੀਗੜ੍ਹ ਦੇ 1500 ਸਰਕਾਰੀ ਭਵਨਾਂ ‘ਤੇ ਲੱਗਣਗੇ ਸੋਲਰ ਪੈਨਲ, CREST ਵੱਲੋਂ ਜਾਰੀ ਕੀਤਾ ਗਿਆ 20 ਕਰੋੜ ਦਾ ਬਜਟ

ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਕਮੇਟੀ ਨੇ ਦਸੰਬਰ ਮਹੀਨੇ ਤੱਕ ਚੰਡੀਗੜ੍ਹ ਵਿੱਚ 75 ਮੈਗਾਵਾਟ ਵਾਧੂ ਬਿਜਲੀ ਪੈਦਾ...

ਪੈਰਿਸ ‘ਚ ਬੋਲੇ ਰਾਹੁਲ ਗਾਂਧੀ- ‘ਮੈਂ ਗੀਤਾ ਪੜ੍ਹੀ, ਉਪਨਿਸ਼ਦ ਪੜ੍ਹੇ, ਪਰ BJP ਜੋ ਕਰਦੀ ਉਹ…’

ਆਪਣੇ ਯੂਰਪ ਦੌਰੇ ਦੇ ਹਿੱਸੇ ਵਜੋਂ ਫਰਾਂਸ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।...

ਨਾਰਨੌਲ ਪੁਲਿਸ ਨੇ ਰਾਜਸਥਾਨ ਦੇ ਠੱਗੀ ਮਾਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ, ਨਕਲੀ ਸੋਨਾ ਕੀਤਾ ਬਰਾਮਦ

ਹਰਿਆਣਾ ਦੇ ਨਾਰਨੌਲ ‘ਚ ਪੁਲਿਸ ਨੇ ਰਾਜਸਥਾਨ ਦੇ ਦੋਸਾ ਜ਼ਿਲ੍ਹੇ ‘ਚ ਇਕ ਵਪਾਰੀ ਨੂੰ ਨਕਲੀ ਸੋਨਾ ਦੇ ਕੇ ਪੈਸੇ ਲੈ ਕੇ ਠੱਗੀ ਮਾਰਨ ਵਾਲੇ...

ਭਾਰਤ ਅਤੇ ਭੂਟਾਨ ਵਿਚਾਲੇ ਚੱਲੇਗੀ ਟਰੇਨ, 57.5 ਕਿਲੋਮੀਟਰ ਲੰਬੀ ਰੇਲਵੇ ਲਾਈਨ ਇਸ ਰਾਜ ਤੋਂ ਜਾਵੇਗੀ ਭੂਟਾਨ

ਭੂਟਾਨ ਲਈ ਹੁਣ ਰੇਲਵੇ ਲਾਈਨ ਜਲਦੀ ਸ਼ੁਰੂ ਹੋਵੇਗੀ। ਇਹ ਰੇਲਵੇ ਲਾਈਨ ਅਸਾਮ ਦੇ ਕੋਕਰਾਝਾਰ ਨੂੰ ਭੂਟਾਨ ਦੇ ਸਰਪਾਂਗ ਦੇ ਗੇਲੇਫੂ ਤੋਂ ਜੋੜ...

ਸ਼ਿਮਲਾ ‘ਚ ‘ਇੰਟਰਨੈਸ਼ਨਲ ਫਲਾਇੰਗ ਫੈਸਟੀਵਲ’, ਫਰਾਂਸ-ਜਰਮਨੀ ਸਮੇਤ ਕਈ ਦੇਸ਼ਾਂ ਦੇ ਪੈਰਾਗਲਾਈਡਰ ਲੈਣਗੇ ਹਿੱਸਾ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਪਹਿਲੀ ਵਾਰ ‘ਇੰਟਰਨੈਸ਼ਨਲ ਫਲਾਇੰਗ ਫੈਸਟੀਵਲ’ ਕਰਵਾਇਆ ਜਾ ਰਿਹਾ ਹੈ। ਇਸ ਦੇ ਸਮਾਗਮ ਤੋਂ ਪਹਿਲਾਂ,...

PM ਮੋਦੀ ਅੱਜ ਕਰਨਗੇ ਫਰਾਂਸ ਦੇ ਰਾਸ਼ਟਰਪਤੀ Macron ਨਾਲ ਲੰਚ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਦਿੱਲੀ ‘ਚ ਆਯੋਜਿਤ G-20 ਸੰਮੇਲਨ ਦਾ ਅੱਜ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ...

ਜਨਮਦਿਨ ਮੌਕੇ ਪਰਿਵਾਰ ਸਣੇ ਮਹਾਕਾਲ ਦੇ ਦਰਬਾਰ ਪਹੁੰਚੇ ਅਕਸ਼ੈ ਕੁਮਾਰ, ਕ੍ਰਿਕਟਰ ਸ਼ਿਖਰ ਧਵਨ ਵੀ ਦਿਖੇ ਨਾਲ

ਅਭਿਨੇਤਾ ਅਕਸ਼ੈ ਕੁਮਾਰ ਅੱਜ ਆਪਣੇ ਜਨਮਦਿਨ ਮੌਕੇ ਮਹਾਕਾਲ ਦਰਬਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ਿਖਰ...

ਵਿਜੀਲੈਂਸ ਬਿਊਰੋ ਦਾ ਐਕਸ਼ਨ, PSPCL ਦਾ JE ਰਿਸ਼ਵਤ ਲੈਂਦਾ ਰੰਗੇ ਹੱਥੀਂ ਦਬੋਚਿਆ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਦੀ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਨੇ...

ਸੁਨਾਮ ‘ਚ ਕਾਂਗਰਸ ਨੂੰ ਵੱਡਾ ਝਟਕਾ, 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਸੰਜੇ ਗੋਇਲ BJP ‘ਚ ਸ਼ਾਮਲ

ਸੁਨਾਮ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੰਜੇ ਗੋਇਲ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਤੋਂ...

ਨ.ਸ਼ਿਆਂ ‘ਤੇ ਬਠਿੰਡਾ DC ਦਾ ਐਕਸ਼ਨ, ਬਿਨ੍ਹਾਂ ਡਾਕਟਰ ਦੀ ਪਰਚੀ ‘ਤੇ ਦਵਾਈ ਵੇਚਣ ‘ਤੇ ਕਾਰਵਾਈ ਦੇ ਹੁਕਮ

ਪੰਜਾਬ ਵਿਚ ਸ਼ਰੇਆਮ ਨਸ਼ੇ ਵਿਕਣ ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤਹਿਤ ਸੂਬਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਦੇ...

ਪੁਲਾੜ ਦੀ ‘ਮਹਾਸ਼ਕਤੀ’ ਬਣੇਗਾ ਭਾਰਤ, ISRO ਬਣਾਏਗਾ ਆਸਮਾਨ ਵਿਚ ਦੁਨੀਆ ਦਾ ਤੀਜਾ ਸਪੇਸ ਸਟੇਸ਼ਨ

ਚੰਦਰਯਾਨ-3 ਨੂੰ ਚੰਦਰਮਾ ਦੇ ਸਾਊਥ ਪੋਲ ‘ਤੇ ਉਤਾਰ ਕੇ ਇਸਰੋ ਨੇ ਇਕ ਅਜਿਹਾ ਇਤਿਹਾਸ ਰਚਿਆ ਜਿਸ ਦੀ ਦੁਨੀਆ ਕਾਇਲ ਹੋ ਗਈ। ਹੁਣ ਸਾਡਾ ਦੇਸ਼ ਜਲਦ...

3 ਮੈਜੀਕਲ ਆਟੇ ਦੀਆਂ ਰੋਟੀਆਂ ਰੋਜ਼ ਖਾਓ, ਭਾਰ ‘ਤੇ ਲੱਗੇਗੀ ਬ੍ਰੇਕ, ਸ਼ੂਗਰ ਵੀ ਹੋਵੇਗੀ ਖ਼ਤਮ

ਮੋਟਾਪਾ ਉਦੋਂ ਹੁੰਦਾ ਹੈ ਜਦੋਂ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਗਲਤ ਹੋ ਜਾਂਦੀਆਂ ਹਨ ਅਤੇ ਅਸੀਂ ਉਸ ਅਨੁਪਾਤ ਵਿੱਚ ਸਰੀਰਕ ਤੌਰ ‘ਤੇ ਸਰਗਰਮ...

ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ

ਭਾਰਤ ਦਾ ਪਹਿਲਾ UPI ATM ਲਾਂਚ ਹੋ ਚੱਕਾ ਹੈ। ਹਿਟਾਚੀ ਲਿਮਟਿਡ ਦੀ ਸਹਾਇਕ ਕੰਪਨੀ ਹਿਤਾਚੀ ਪੇਮੈਂਟ ਸਰਵਿਸਿਜ਼ ਨੇ ਯੂਪੀਆਈ ਏਟੀਐਮ ਲਾਂਚ ਕੀਤਾ...

ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ

ਵਧਦੀ ਮਹਿੰਗਾਈ ਵਿਚਾਲੇ ਮਸਰਾਂ ਦੀ ਦਾਲ ਵੀ ਆਮ ਆਦਮੀ ਦੀ ਥਾਲੀ ਵਿੱਚੋਂ ਖਿਸਕਦੀ ਨਜ਼ਰ ਆ ਰਹੀ ਸੀ, ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ...

ਅਬੋਹਰ : ਸਰਕਾਰੀ ਸਕੂਲ ਟੀਚਰ ਵੱਲੋਂ ਬੱਚੇ ਨੂੰ ਥੱਪੜ ਮਾਰਨ ‘ਤੇ ਐਕਸ਼ਨ, DEO ਨੇ ਕੀਤਾ ਸਸਪੈਂਡ

ਪੰਜਾਬ ਦੇ ਅਬੋਹਰ ਦੇ ਢਾਣੀ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਸੀ, ਜਿਸ ‘ਤੇ ਜ਼ਿਲ੍ਹਾ...

ਬਠਿੰਡਾ : ਥਾਣੇਦਾਰ ਦੀ ਕਾਰ ‘ਚੋਂ ਮਿਲੀ ਮ੍ਰਿ.ਤਕ ਦੇਹ, ਇਲਾਕੇ ‘ਚ ਅਲਰਟ, ਜਾਂਚ ਲਈ ਪਹੁੰਚੀ ਫੋਰੈਂਸਿਕ ਟੀਮ

ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਥਾਣੇਦਾਰ ਦੀ ਮ੍ਰਿਤਕ ਦੇਹ ਉਸ ਦੀ ਕਾਰ ਵਿੱਚੋਂ ਬਰਾਮਦ...

ਜੀ-20 ਸਿਖ਼ਰ ਸੰਮੇਲਨ ਦੇ ਮੱਦੇਨਜ਼ਰ ਦਿੱਲੀ ‘ਚ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਦਫਤਰ ਤੇ ਕਾਲਜ

ਦਿੱਲੀ ਸਰਕਾਰ ਨੇ ਰਾਜਧਾਨੀ ਜੀ-20 ਸਿਖਰ ਸੰਮੇਲਨ ਲਈ ਵਿਦੇਸ਼ੀ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਜੋ 8 ਸਤੰਬਰ ਤੋਂ 10...

ਢਿੱਲੋਂ ਬ੍ਰਦਰਸ ਖੁਦ.ਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, SHO ਨਵਦੀਪ ਸਿੰਘ ਨੂੰ ਕੀਤਾ ਬਰਖਾਸਤ

ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ...

ਕੁਝ ਹੀ ਘੰਟਿਆਂ ‘ਚ ਹਜ਼ਾਰਾਂ ਪੇਲਟਲੈਟਸ ਵਧਾ ਦੇਣਗੇ ਇਹ 5 ਫੂਡਸ, ਡੇਂਗੂ ਦੇ ਮਰੀਜ਼ਾਂ ਲਈ ਰਾਮਬਾਣ ਇਲਾਜ

ਵਿਟਾਮਿਨ ਸੀ ਤੁਹਾਡੇ ਸਰੀਰ ਵਿੱਚ ਪਲੇਟਲੈਟਸ ਨੂੰ ਵਧਾਉਣ ਅਤੇ ਬਿਹਤਰ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਹ ਆਇਰਨ ਨੂੰ ਸੋਖ ਕੇ ਪਲੇਟਲੇਟ ਦੀ...

ਸਪੈਸ਼ਲ ਸੰਸਦ ਸੈਸ਼ਨ ਨੂੰ ਲੈ ਕੇ ਸੋਨੀਆ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਚੁੱਕੇ 9 ਮੁੱਦੇ

ਮੋਦੀ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸੈਸ਼ਨ ਦਾ ਏਜੰਡਾ ਕੀ ਹੈ,...

ਸਮਾਰਟ ਵਾਚ ਦੀ ਬੈਟਰੀ ਜਲਦੀ ਹੋ ਜਾਂਦੀ ਏ ਖ਼ਤਮ? ਤਾਂ ਕਰੋ ਇਹ ਜੁਗਾੜ, ਲੰਮੀ ਚੱਲੇਗੀ ਬੈਟਰੀ

ਸਮਾਰਟਵਾਚਸ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਵੀ ਹੁਣ ਹਰ ਰੇਂਜ ਦੀ ਸਮਾਰਟਵਾਚ ਦੇ ਰਹੀਆਂ ਹਨ,...

ਹਿਮਾਚਲ : ਪਹਾੜਾਂ ‘ਚ ਮੁੜ ਪਰਤੀ ਰੌਣਕ, ਸੈਲਾਨੀਆਂ ਨੂੰ ਹੋਟਲਾਂ ‘ਚ ਮਿਲ ਰਹੀ 50 ਫੀਸਦੀ ਤੱਕ ਛੋਟ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਰੁਕਣ ਤੋਂ ਬਾਅਦ ਦੇਸ਼ ਭਰ ਤੋਂ ਸੈਲਾਨੀਆਂ ਨੇ ਪਹਾੜਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਸ਼ਿਮਲਾ,...

‘ਮਹਿਲਾ ਕੋਚ ਨਾਲ ਰਿਸ਼ਤੇ ਪ੍ਰੋਫੈਸ਼ਨਲ ਤੋਂ ਕਿਤੇ ਵੱਧ’- ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਚਾਰਜਸ਼ੀਟ ‘ਚ ਵੱਡੇ ਖੁਲਾਸੇ

ਹਰਿਆਣਾ ‘ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਰਾਜ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲfਸ ਕੋਲ ਉਸ...

ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਪਹੁੰਚੇ ਮਾਸਟਰ ਸਲੀਮ, ਆਪਣੇ ਬਿਆਨ ਲਈ ਮੰਗੀ ਮੁਆਫ਼ੀ

ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਸਟੇਜ ਤੋਂ ਮਾਤਾ ਚਿੰਤਪੁਰਨੀ ਦੇ ਪੁਜਾਰੀਆਂ ਸਬੰਧੀ ਦਿੱਤੇ ਬਿਆਨ ‘ਤੇ ਬਵਾਲ ਹੋਣ ਮਗਰੋਂ...

ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਐਲਾਨ- ‘ਅੰਮ੍ਰਿਤਸਰ ਤੋਂ ਨਹੀਂ ਲੜਨਗੇ ਲੋਕ ਸਭਾ ਚੋਣਾਂ’

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।...

ਬੇਅਦਬੀ ਮਾਮਲਾ : ਜਾਂਚ ਨੂੰ ਲੈ ਕੇ ਰਾਮ ਰਹੀਮ ਦੀ ਪਟੀਸ਼ਨ ‘ਤੇ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

ਬੇਅਦਬੀ ਮਾਮਲੇ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਰਾਮ...

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ, 135 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਥਾਣਾ ਫੋਕਲ ਪੁਆਇੰਟ ਏਰੀਆ ਤੋਂ 135 ਗ੍ਰਾਮ ਹੈਰੋਇਨ ਸਮੇਤ...

ਜੀ-20 ਡਿਨਰ ਕਾਰਡ ਨੇ ਛੇੜੀ ਨਵੀਂ ਬਹਿਸ, President of Bharat ਲਿਖਣ ‘ਤੇ ਮਚਿਆ ਸਿਆਸੀ ਬਵਾਲ

ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ...

ਅੰਮ੍ਰਿਤਸਰ ਦੇ ਕਲਾਕਾਰ ਦਾ ਕਮਾਲ! Joe Biden ਦੇ ਸਵਾਗਤ ਲਈ ਬਣਾਈ ਸ਼ਾਨਦਾਰ ਪੇਂਟਿੰਗ

ਭਾਰਤ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 9 ਤੋਂ 10 ਸਤੰਬਰ ਤੱਕ ਦਿੱਲੀ ਵਿੱਚ 18ਵਾਂ ਜੀ-20...

US ‘ਚ ਕੋਰੋਨਾ ਰਿਟਰਨਸ! ਭਾਰਤ ਯਾਤਰਾ ਤੋਂ ਪਹਿਲਾਂ ਜੋਅ ਬਾਈਡੇਨ ਦੀ ਪਤਨੀ Covid ਪਾਜ਼ੀਟਿਵ

ਨਵੀਂ ਦਿੱਲੀ ‘ਚ ਹੋਣ ਵਾਲੇ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਵਿਸ਼ਵ ਨੇਤਾ ਭਾਰਤ ਆ ਰਹੇ ਹਨ। ਅਜਿਹੇ ‘ਚ ਦੁਨੀਆ ਦੇ ਕਈ ਦੇਸ਼ਾਂ ‘ਚ...

ਪੰਜਾਬ ਪੁਲਿਸ ‘ਚ ਭਰਤੀ ਹੋ ਸਕਣਗੇ ਟਰਾਂਸਜੈਂਡਰ, ਮਿਲਣਗੇ ਬਰਾਬਰ ਰਿਜ਼ਰਵ ਕੈਟਾਗਰੀ ਦੇ ਲਾਭ

ਟਰਾਂਸਜੈਂਡਰ ਵੀ ਪੰਜਾਬ ਪੁਲਿਸ ਵਿੱਚ ਭਵਿੱਖ ਵਿੱਚ ਹੋਣ ਵਾਲੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਪੁਲਿਸ ਨੇ ਟਰਾਂਸਜੈਂਡਰ ਐਕਟ 2019...

ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ...

ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕੀਤਾ ਕਬਜ਼ਾ

ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ...

ਪੰਜਾਬ ਪੁਲਿਸ ਦੀ ਕਾਰਵਾਈ! ਅੱਤ.ਵਾਦੀ ਲਖਬੀਰ ਲੰਡਾ ਦੇ ਸਾਥੀਆਂ ਦੇ 297 ਟਿਕਾਣਿਆਂ ‘ਤੇ ਛਾਪੇਮਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੇਸ਼-ਵਿਦੇਸ਼...

ਫਿਰ ਰੱਦ ਹੋਵੇਗਾ ਭਾਰਤ ਦਾ ਮੈਚ? ਪਾਕਿਸਤਾਨ ਦੇ ਬਾਅਦ ਨੇਪਾਲ ਖਿਲਾਫ ਮੁਕਾਬਲੇ ‘ਤੇ ਵੀ ਮੀਂਹ ਦਾ ਸਾਇਆ

ਏਸ਼ੀਆ ਕੱਪ ਦਾ 5ਵਾਂ ਮੁਕਾਬਲਾ ਭਾਰਤ ਤੇ ਨੇਪਾਲ ਵਿਚ ਕੈਂਡੀ ਦੇ ਪੱਲੇਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਗਰੁੱਪ-ਏ...

ਹਰਿਆਣਾ ਪੁੱਜੇ ਕੇਜਰੀਵਾਲ ਬੋਲੇ-‘ਭਾਜਪਾ ਦਾ ਸਫਾਇਆ ਦੇਸ਼ ‘ਚ ਇਕ ਦਿਨ ਆਮ ਆਦਮੀ ਪਾਰਟੀ ਹੀ ਕਰੇਗੀ’

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ...

ਦੇਸ਼ ‘ਚ ਪਹਿਲੀ ਵਾਰ ਐਪਲ ਏਅਰਟੈਗ ਨਾਲ ਜਾਸੂਸੀ, ਔਰਤ ਦੀ ਕਾਰ ਡਰਾਈਵਿੰਗ ਸੀਟ ਕਵਰ ਵਿੱਚ ਲਾਇਆ

ਅਹਿਮਦਾਬਾਦ ਵਿੱਚ ਐਪਲ ਏਅਰ ਟੈਗ ਦੀ ਮਦਦ ਨਾਲ ਇੱਕ ਔਰਤ ਦੀ ਜਾਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਏਅਰ ਟੈਗ ਦੀ ਵਰਤੋਂ ਕਰਕੇ...

Whatsapp ਦੀਆਂ ਇਹ 3 ਸੈਟਿੰਗਸ ਫੋਨ ‘ਚ ਜ਼ਰੂਰ ਰਖਣੀਆਂ ਚਾਹੀਦੀਆਂ ON, ਵੇਖੋ ਤੁਸੀਂ ਕੀਤੀਆਂ?

WhatsApp ਯੂਜ਼ਰਸ ਦੀ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਐਪ ਵਿੱਚ ਕਈ ਫੀਚਰਸ ਆਫਰ ਕਰਦਾ ਹੈ। ਹਾਲ ਹੀ ‘ਚ ਕੰਪਨੀ ਨੇ ‘WhatsApp ਚੈਟ’ ਅਪਡੇਟ ਵੀ...

ਕੈਂਸਰ ਦਾ ਇਲਾਜ 1 ਲੱਖ ‘ਚ ਕਰਨ ਵਾਲੇ ਡਾਕਟਰ ਨੂੰ ਮਿਲੇਗਾ ਮੈਗਸੇਸ ਐਵਾਰਡ, ਗਰੀਬਾਂ ਦਾ ਕਰਦੇ ਫ੍ਰੀ ਇਲਾਜ

ਆਮ ਤੌਰ ‘ਤੇ ਵੱਡੇ ਹਸਪਤਾਲਾਂ ‘ਚ ਕੈਂਸਰ ਦੇ ਇਲਾਜ ‘ਤੇ 15 ਲੱਖ ਰੁਪਏ ਤੋਂ ਵੱਧ ਖਰਚ ਆਉਂਦਾ ਹੈ। ਡਾ: ਆਰ.ਕੇ. ਰਵੀ ਕੰਨਨ (ਡਾ. ਆਰ ਰਵੀ ਕੰਨਨ)...

ਘਰ ਅੰਦਰੋਂ ਪਿਓ ਸਣੇ 3 ਬੱਚੇ ਮ੍ਰਿਤ.ਕ ਹਾਲਤ ‘ਚ ਮਿਲਣ ਨਾਲ ਫੈਲੀ ਸਨਸਨੀ, ਪਤਨੀ ਗਾਇਬ

ਹਰਿਆਣਾ ਦਾ ਨੂਹ ਜ਼ਿਲ੍ਹਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਪਿੰਡ ਨੂਹ ‘ਚ ਇਕ ਘਰ ‘ਚੋਂ ਇਕ ਨੌਜਵਾਨ ਅਤੇ ਉਸ ਦੇ ਤਿੰਨ ਬੱਚਿਆਂ...

ਮੋਰਿੰਡਾ ਦੀ ਸਹਿਕਾਰੀ ਮਿੱਲ ਬੰਦ, ਆਪ ਸਰਕਾਰ ਨੇ ਕਿਸਾਨਾਂ ਦੀ ਚਿਰੋਕਣੀ ਮੰਗ ਕੀਤੀ ਪੂਰੀ

ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਰਕਾਰ ਨੇ ਮੋਰਿੰਡਾ ਸਥਿਤ ਸਹਿਕਾਰੀ ਖੰਡ ਮਿੱਲ ਡੀ-ਲਾਈਨ ਨੂੰ ਬੰਦ ਕਰਨ ਦੇ ਹੁਕਮ ਜਾਰੀ...

ਰਾਹੁਲ ਨੇ ਲਾਲੂ ਤੋਂ ‘ਸੀਕ੍ਰੇਟ ਰੈਸਿਪੀ ਤੇ ਸਿਆਸੀ ਮਸਾਲਾ’ ਸਿੱਖਿਆ, ਮਿਲ ਕੇ ਖਾਧਾ ਖਾਣਾ (Video)

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਬਿਹਾਰ ਦਾ ਮਸ਼ਹੂਰ ਚੰਪਾਰਨ ਮਟਨ ਬਣਾਉਣ ਦਾ ਤਰੀਕਾ RJD ਸੁਪਰੀਮੋ ਲਾਲੂ ਯਾਦਵ ਤੋਂ ਸਿੱਖਿਆ। ਕਾਂਗਰਸ ਨੇਤਾ...

ਸਕੇ ਭਰਾਵਾਂ ਵੱਲੋਂ ਖੁਦ.ਕੁਸ਼ੀ ਮਾਮਲੇ ‘ਚ ਐਕਸ਼ਨ, SHO ਸਣੇ 3 ਮੁਲਾਜ਼ਮਾਂ ‘ਤੇ ਹੋਇਆ ਪਰਚਾ

ਜਲੰਧਰ ‘ਚ ਥਾਣਾ ਡਵੀਜ਼ਨ ਨੰਬਰ 1 ਵਿੱਚ ਟਾਰਚਰ ਅਤੇ ਜ਼ਲੀਲ ਹੋਣ ਤੋਂ ਬਾਅਦ ਸਕੇ ਭਰਾਵਾਂ ਮਾਨਵਜੀਤ ਤੇ ਜਸ਼ਨਦੀਪ ਨੇ ਗੋਇੰਦਵਾਲ ਸਾਹਿਬ ਦੇ...

ਰੇਲ ਮੁਸਾਫਰਾਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀਆਂ 300 ਤੋਂ ਵੱਧ ਟ੍ਰੇਨਾਂ ਰੱਦ

ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 300 ਤੋਂ ਵੱਧ ਟਰੋਨਾਂ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ...

ਤਰਨਤਾਰਨ ‘ਚ ਭਿਆਨ.ਕ ਹਾਦਸਾ, ਬੇਕਾਬੂ ਟਰੱਕ ਨੇ ਉਡਾਏ ਗੱਡੀ ਦੇ ਪਰਖੱਚੇ, ਦਰਾਣੀ-ਜਠਾਣੀ ਦੀ ਮੌ.ਤ

ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ ਰੋਡ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੰਘ ਰਹੀ ਇੱਕ ਕਾਰ ਨੂੰ ਦਰੜ...

Carousel Posts