Tag: , , ,

ਕਰੋੜਾਂ ਰੁ: ਠੱਗਣ ਵਾਲਾ YouTube ਬਾਬਾ ਗ੍ਰਿਫ਼ਤਾਰ, ਮਿਊਚੁਅਲ ਫੰਡ ਦੇ ਨਾਂ ‘ਤੇ ਕਰਦਾ ਸੀ ਧੋਖਾਧੜੀ

ਮੱਧ ਪ੍ਰਦੇਸ਼ ਦੀ ਗੁਨਾ ਪੁਲਿਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ਼ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ...

ਮੱਧ ਪ੍ਰਦੇਸ਼: ਢਾਈ ਸਾਲ ਦੀ ਬੱਚੀ 300 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ, 20 ਘੰਟੇ ‘ਤੋਂ ਬਚਾਅ ਕਾਰਜ ਜਾਰੀ

ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ‘ਚ 300 ਫੁੱਟ ਡੂੰਘੇ ਬੋਰਵੈੱਲ ‘ਚ ਢਾਈ ਸਾਲਾ ਬੱਚੀ ਨੂੰ ਬਚਾਉਣ ਦਾ ਕੰਮ ਜਾਰੀ ਹੈ। ਇਹ ਹਾਦਸਾ...

‘ਹੁਣ ਜੋ ਜੀਤਾ ਵਹੀ ਸਿਕੰਦਰ ਨਹੀਂ, …ਬਾਜੀਰਾਵ’, ਮੁਹਾਵਰੇ ਨੂੰ ਬਦਲਣ ਚੱਲੇ BJP ਦੇ ਮੰਤਰੀ

ਦੁਨੀਆ ਵਿੱਚ ਇੱਕ ਕਹਾਵਤ ਹੈ, “ਜੋ ਜੀਤਾ ਵਹੀ ਸਿਕੰਦਰ ਹੈ” ਜੋ ਹੁਣ ਮੱਧ ਪ੍ਰਦੇਸ਼ ਵਿੱਚ ਨਵੇਂ ਸਿਰੇ ਤੋਂ ਲਾਗੂ ਹੋ ਰਿਹਾ ਹੈ। ਭਾਜਪਾ ਆਗੂ...

ਦੱਖਣੀ ਅਫਰੀਕਾ ਤੋਂ ਕੂਨੋ ਨੈਸ਼ਨਲ ਪਾਰਕ ਲਿਆਂਦੇ ਇੱਕ ਹੋਰ ਚੀਤੇ ਦੀ ਮੌ.ਤ

ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌ.ਤ ਹੋ ਗਈ । ਇਹ...

ਬੋਰਵੈੱਲ ‘ਚ ਡਿੱਗੇ ਬੱਚੇ ਦੀ ਮੌਤ: 24 ਘੰਟਿਆਂ ਬਾਅਦ ਕੱਢਿਆ ਬਾਹਰ, ਹਸਪਤਾਲ ‘ਚ ਤੋੜਿਆ ਦਮ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ‘ਚ ਬੋਰਵੈੱਲ ‘ਚ ਡਿੱਗੇ 7 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਅਤੇ NDRF ਦੀ ਟੀਮ ਨੇ...

ਮੰਦਭਾਗੀ ਖਬਰ: ਤੂੜੀ ਨਾਲ ਭਰੇ ਟਰੱਕ ਦੀ ਕਾਰ ਨਾਲ ਭਿਆਨਕ ਟੱਕਰ, 3 ਭੈਣ-ਭਰਾਵਾਂ ਦੀ ਦਰਦਨਾਕ ਮੌ.ਤ

ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭੈਣ-ਭਰਾਵਾਂ ਦੀ ਮੌ.ਤ ਹੋ ਗਈ। ਉੱਥੇ ਇੱਕ ਦੋਸਤ ਜ਼ਖਮੀ ਹੋ ਗਿਆ ।...

ਭਲਕੇ ਕੂਨੋ ਨੈਸ਼ਨਲ ਪਾਰਕ ‘ਚ ਆਉਣਗੇ 12 ਹੋਰ ਚੀਤੇ, ਦੱਖਣੀ ਅਫਰੀਕਾ ਤੋਂ ਜਹਾਜ਼ ਹੋਇਆ ਰਵਾਨਾ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਜਲਦੀ ਹੀ ਚੀਤਿਆਂ ਦੀ ਗਿਣਤੀ ਵਧਣ ਵਾਲੀ ਹੈ। ਇਸ ਵਾਰ ਇਹ ਚੀਤੇ ਦੱਖਣੀ ਅਫਰੀਕਾ ਤੋਂ ਲਿਆਂਦੇ...

ਰਿਸ਼ਭ ਪੰਤ ਲਈ ਪ੍ਰਾਰਥਨਾ ਕਰਨ ਮਹਾਕਾਲੇਸ਼ਵਰ ਪਹੁੰਚੇ ਸੂਰਿਆ-ਕੁਲਦੀਪ ਤੇ ਸੁੰਦਰ, ਭਸਮ ਆਰਤੀ ‘ਚ ਹੋਏ ਸ਼ਾਮਲ

ਭਾਰਤੀ ਕ੍ਰਿਕਟਰ ਸੋਮਵਾਰ ਨੂੰ ਉਜੈਨ ਵਿੱਚ ਮਹਾਕਾਲੇਸ਼ਵਰ ਪਹੁੰਚੇ ਹਨ। ਸੂਰਿਆ ਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੇ...

ਵਿਆਹ ‘ਚ ਨੱਚਦੇ ਲਾੜੇ ਦੇ ਦੋਸਤ ਦੀ ਹਾਰਟ ਅਟੈਕ ਕਾਰਨ ਮੌ.ਤ, ਮਾਤਮ ‘ਚ ਬਦਲੀਆ ਖੁਸ਼ੀ ਦਾ ਮਾਹੌਲ

ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਅਚਾਨਕ ਨੱਚਦੇ, ਜਿੰਮ ਕਰਦੇ ਤੇ ਤੁਰਦੇ-ਫਿਰਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਈ ਮੌਤਾਂ ਦੀ ਖਬਰ ਸਾਹਮਣੇ...

ਮੰਦਿਰ ਦੇ ਗੁੰਬਦ ਨਾਲ ਟਕਰਾਇਆ ਜਹਾਜ਼, ਹਾਦਸੇ ‘ਚ ਇੱਕ ਪਾਇਲਟ ਦੀ ਮੌਤ, ਟ੍ਰੇਨੀ ਪਾਇਲਟ ਦੀ ਹਾਲਤ ਗੰਭੀਰ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਇੱਕ ਟ੍ਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਜਹਾਜ਼ ਦੇ...

ਕਿਸਾਨ ਪ੍ਰਕਾਸ਼ ਮਜੂਮਦਾਰ ਤੇ ਉਸਦੇ 5 ਸਾਥੀਆਂ ਦੀ ਚਮਕੀ ਕਿਸਮਤ, ਮਿਲਿਆ 14.21 ਕੈਰਟ ਦਾ ਕੀਮਤੀ ਹੀਰਾ

ਦੇਸ਼-ਦੁਨੀਆਂ ਵਿੱਚ ਅਨਮੋਲ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿੱਚ ਇੱਕ ਕਿਸਾਨ ਦੀ ਕਿਸਮਤ ਚਮਕੀ ਹੈ । ਕਿਸਾਨ ਅਤੇ...

ਦਰਦਨਾਕ ਹਾਦਸਾ: ਨਰਮਦਾ ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, ਹੁਣ ਤੱਕ 13 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੰਦੌਰ-ਖਰਗੋਨ ਵਿਚਾਲੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ । ਇੰਦੌਰ ਤੋਂ ਪੁਣੇ ਜਾ ਰਹੀ...

ਦਰਦਨਾਕ ਹਾਦਸਾ: ਬਰਾਤੀਆਂ ਨਾਲ ਭਰੀ ਬੋਲੈਰੋ ਖੂਹ ’ਚ ਡਿੱਗੀ, 3 ਸਾਲਾ ਬਚੇ ਸਣੇ 7 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਬਲੈਰੋ ਗੱਡੀ ਸੰਤੁਲਨ ਤੋਂ ਬਾਹਰ ਹੋ ਕੇ...

ਮੱਧ ਪ੍ਰਦੇਸ਼ ‘ਚ ਮੇਲਾ ਦੇਖਣ ਗਈ ਕੁੜੀ ਨਾਲ ਨੌਜਵਾਨਾਂ ਨੇ ਸ਼ਰੇਆਮ ਕੀਤੀ ਛੇੜਖਾਨੀ, ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿੱਥੇ ਕੁਝ ਕੁੜੀਆਂ ਨਾਲ ਸ਼ਰੇਆਮ ਛੇੜਛਾੜ ਅਤੇ ਅਸ਼ਲੀਲ...

ਵਿਆਹ ‘ਚ ਕੰਨਿਆ ਦਾਨ ‘ਤੇ ਬੋਲੀ IAS ਤਪੱਸਿਆ- ‘ਮੈਂ ਦਾਨ ਦੀ ਚੀਜ਼ ਨਹੀਂ, ਤੁਹਾਡੀ ਬੇਟੀ ਹਾਂ ਪਾਪਾ’

ਮੱਧ ਪ੍ਰਦੇਸ਼ ਦੇ ਪਚਮਢੀ ਵਿੱਚ 12 ਦਸੰਬਰ ਨੂੰ ਨਰਸਿੰਘਪੁਰ ਦੀ ਰਹਿਣ ਵਾਲੀ 2018 ਬੈਚ ਦੀ IAS ਤਪੱਸਿਆ ਪਰਿਹਾਰ ਦਾ ਵਿਆਹ IFS ਗਰਵਿਤ ਗੰਗਵਾਰ ਨਾਲ...

ਥਾਣੇ ‘ਚ ਮੱਝ ‘ਤੇ ਪਰਚਾ ਦਰਜ ਕਰਵਾਉਣ ਪਹੁੰਚਿਆ ਕਿਸਾਨ, ਕਿਹਾ- ‘ਮੇਰੀ ਮੱਝ ਧਾਰ ਨਹੀਂ ਚੋਣ ਦਿੰਦੀ’

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਪੁਲਿਸ ਦੇ ਸਾਹਮਣੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਦੇਖ ਭਿੰਡ ਪੁਲਿਸ ਵੀ ਹੈਰਾਨ...

ਮੱਧ ਪ੍ਰਦੇਸ਼ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ‘ਤੇ ਕਾਰ ਦੀ ਜ਼ਬਰਦਸਤ ਟੱਕਰ ‘ਚ 4 ਨੌਜਵਾਨਾਂ ਦੀ ਮੌਤ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਐਤਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ...

ਮੱਧ ਪ੍ਰਦੇਸ਼ ਵਿਦਿਸ਼ਾ ਹਾਦਸੇ ਲੈ ਕੇ PM ਮੋਦੀ ਨੇ ਜਤਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ। ਇਸ ਘਟਨਾ ‘ਤੇ...

ਮੱਧ ਪ੍ਰਦੇਸ਼ ‘ਚ ਅੱਜ ਤੋਂ 10 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ

Madhya Pradesh Unlock guidelines: ਮੱਧ ਪ੍ਰਦੇਸ਼ ਵਿੱਚ ਬਾਜ਼ਾਰਾਂ ਅੱਜ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੀਆਂ। ਸਿਨੇਮਾ ਵੀ 50% ਸਮਰੱਥਾ ਨਾਲ ਸ਼ੁਰੂ ਹੋਣਗੇ. ਇਸ ਦੇ...

BJP ਮੰਤਰੀ ਦੀ ਕਰਤੂਤ, ਮਰਦੀ ਹੋਈ ਮਾਂ ਲਈ ਆਕਸੀਜਨ ਸਿਲੰਡਰ ਮੰਗਿਆ ਤਾਂ ਮੰਤਰੀ ਜੀ ਨੇ ਕਿਹਾ “ਦੋ ਖਾਏਗਾ”

ਕੋਰੋਨਾ ਪਾਜ਼ੀਟਿਵ ਪਤਨੀ ਨੂੰ ਲੈ ਕੇ 8 ਘੰਟਿਆਂ ਤੱਕ ਬੈੱਡ ਲਈ ਭਟਕਦਾ ਰਿਹਾ BSF ਜਵਾਨ, ਰੋਂਦੇ ਹੋਏ ਨੇ ਬਿਆਨ ਕੀਤਾ ਆਪਣਾ ਦਰਦ

BSF jawan crying for bed: ਦੇਸ਼ ਵਿੱਚ ਕੋਰੋਨਾ ਦਾ ਕਹਿਰ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉੱਥੇ ਹੀ ਮੱਧ ਪ੍ਰਦੇਸ਼ ਵਿੱਚ ਕੋਰੋਨਾ ਦਾ ਦਰਦਨਾਕ ਮਾਮਲਾ...

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਸੂਬੇ ‘ਚ ਅਗਲੇ 3 ਮਹੀਨਿਆਂ ਤੱਕ ਸਿਰਫ਼ 5 ਦਿਨ ਖੁੱਲ੍ਹਣਗੇ ਦਫ਼ਤਰ

Madhya Pradesh announces 5 day week: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੁੜ ਤੇਜ਼ ਹੋ ਗਈ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਮੁੜ...

ਬੇਲਗਾਮ ਹੋਇਆ ਕੋਰੋਨਾ: CM ਸ਼ਿਵਰਾਜ ਨੇ ਦਿਖਾਈ ਸਖਤੀ, ਮਹਾਰਾਸ਼ਟਰ ਤੇ ਛੱਤੀਸਗੜ੍ਹ ਦੀਆਂ ਸਰਹੱਦਾਂ ਨੂੰ ਸੀਲ ਕਰਨ ਦਾ ਲਿਆ ਫੈਸਲਾ

Madhya pradesh CM shivraj singh: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਵੱਡਾ ਫੈਸਲਾ...

ਗਵਾਲੀਅਰ ‘ਚ ਭਿਆਨਕ ਸੜਕ ਹਾਦਸਾ, ਆਟੋ-ਰਿਕਸ਼ਾ ਤੇ ਬੱਸ ਦੀ ਟੱਕਰ ‘ਚ 13 ਲੋਕਾਂ ਦੀ ਮੌਤ

13 killed as bus and auto-rickshaw collide: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਗਵਾਲੀਅਰ ਵਿੱਚ ਮੰਗਲਵਾਰ ਯਾਨੀ ਕਿ ਅੱਜ...

ਦੇਸ਼ ਦੇ ਇਸ ਸੂਬੇ ‘ਚ ਮੁੜ ਲੱਗਿਆ ਲਾਕਡਾਊਨ, ਘਰੋਂ ਬਾਹਰ ਨਿਕਲਣ ‘ਤੇ ਗ੍ਰਿਫ਼ਤਾਰੀ ਦੇ ਆਦੇਸ਼

MP Coronavirus Restrictions: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਮੁੜ ਵੱਧ ਗਿਆ ਹੈ। ਕਈ ਰਾਜਾਂ ਵਿੱਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੋ ਗਈ ਹੈ।...

ਕੋਰੋਨਾ ਦਾ ਵਧਿਆ ਖਤਰਾ, ਭਲਕੇ ਭੋਪਾਲ-ਇੰਦੌਰ ‘ਚ ਨਾਈਟ ਕਰਫਿਊ, 8 ਸ਼ਹਿਰਾਂ ‘ਚ ਰਾਤ 10 ਵਜੇ ਤੋਂ ਬਾਅਦ ਬੰਦ ਰਹਿਣਗੇ ਬਾਜ਼ਾਰ

madhya pradesh corona cases increased: ਕੋਰੋਨਾ ਦੀ ਲਾਗ ਇਕ ਵਾਰ ਫਿਰ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਬੇਕਾਬੂ ਹੋ ਰਹੀ ਹੈ।ਪ੍ਰਸ਼ਾਸਨ ਵੱਲੋਂ ਸਥਿਤੀ...

ਭਰੀ ਸਟੇਜ ‘ਤੇ CM ਸ਼ਿਵਰਾਜ ਦਾ ‘ਪਾਵਰੀ ਗਰਲ’ ਅੰਦਾਜ਼ ਆਇਆ ਸਾਹਮਣੇ, ਕਿਹਾ- ਇਹ ਮੈਂ ਹਾਂ, ਇਹ ਮੇਰੀ ਸਰਕਾਰ ਹੈ ਤੇ…

Shivraj Singh Chouhan gives his spin: ਸੂਬੇ ਵਿੱਚ ਭੂਮਾਫੀਆ ਨੂੰ ਲੈ ਕੇ ਸਰਕਾਰ ਸਖਤ ਹੈ ਅਤੇ ਇਸ ਦਾ ਸੰਦੇਸ਼ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੇ ਕੇ ਕਾਂਗਰਸ ਨੇ ਕੀਤਾ ਹਾਫ਼ ਡੇ ਬੰਦ, ਪੁਲਿਸ ਨੇ ਸਾਬਕਾ ਮੰਤਰੀ ਸਣੇ ਕਈਆਂ ਨੂੰ ਲਿਆ ਹਿਰਾਸਤ ‘ਚ

Congress calls half day bandh: ਦੇਸ਼ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਅੱਧੇ...

ਹੁਣ ‘ਨਰਮਦਾਪੁਰਮ’ ਦੇ ਨਾਮ ਨਾਲ ਜਾਣਿਆ ਜਾਵੇਗਾ ਹੋਸ਼ੰਗਾਬਾਦ ਸ਼ਹਿਰ, CM ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਐਲਾਨ

Madhya Pradesh govt decides: ਸ਼ਹਿਰ ਦਾ ਨਾਮ ਬਦਲੇ ਜਾਣ ਦੀ ਰਾਹ ‘ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਤਰਜ਼ ‘ਤੇ ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ...

54 ਯਾਤਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, ਹੁਣ ਤੱਕ 30 ਲਾਸ਼ਾਂ ਬਰਾਮਦ, ਮ੍ਰਿਤਕਾਂ ਨੂੰ 5 ਲੱਖ ਮੁਆਵਜਾ ਦੇਣ ਦਾ ਐਲਾਨ

Bus falls into canal: ਮੱਧ ਪ੍ਰਦੇਸ਼ ਦੇ ਸਿੱਧੀ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਿੱਧੀ ਦੇ ਰਾਮਪੁਰ ਨੋਕੀਨ ਥਾਣਾ ਖੇਤਰ ਵਿੱਚ 54...

‘ਯੂਪੀ ਦੀ ਮਿੱਠੀ ਬੋਲੀ, ਹਰਿਆਣੇ ਦੀ ਤਾਕਤ ‘ਤੇ ਪੰਜਾਬ ਦੀ ਸੇਵਾ ਨੇ ਮੁੜ ਖੜ੍ਹਾ ਕੀਤਾ ਕਿਸਾਨ ਅੰਦੋਲਨ’ : ਰਾਕੇਸ਼ ਟਿਕੈਤ

Kisan andolan: ਕਿਸਾਨ ਆਗੂ ਰਾਕੇਸ਼ ਟਿਕੈਤ ਇੰਦਰੀ ਦੀ ਕਿਸਾਨ ਮਹਾਪੰਚਾਇਤ ‘ਚ ਬਾਬਾ ਮਹਿੰਦਰ ਟਿਕੈਤ ਦੇ ਅੰਦਾਜ਼ ਵਿੱਚ ਦਿਖਾਈ ਦਿੱਤੇ। ਜਦੋਂ...

ਹਸਪਤਾਲ ਦੀ ਵੱਡੀ ਲਾਪਰਵਾਹੀ, ਢਾਈ ਘੰਟੇ ਚਾਕੂ ਫੜ ਕੇ ਸਟ੍ਰੈਚਰ ‘ਤੇ ਤੜਫਦਾ ਰਿਹਾ ਜ਼ਖਮੀ

Injured boy did not get treatment: ਐਤਵਾਰ ਰਾਤ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹਾ ਹਸਪਤਾਲ ਵਿੱਚ ਲਾਪ੍ਰਵਾਹੀ ਦੀ ਇੱਕ ਵੱਡੀ ਤਸਵੀਰ ਸਾਹਮਣੇ ਆਈ। ਜਿੱਥੇ...

ਮਾਲਿਕ ਨੇ ਵਸੀਅਤ ‘ਚ ਕੁੱਤੇ ਦੇ ਨਾਮ ਕੀਤੀ 2 ਏਕੜ ਜ਼ਮੀਨ, ਕਿਹਾ- ਜੋ ਮੇਰੀ ਦੇਖਭਾਲ ਕਰੇਗਾ, ਓਹੀ ਹੋਵੇਗਾ ਮੇਰੀ ਜਾਇਦਾਦ ਦਾ ਵਾਰਿਸ

Farmer in Madhya Pradesh declares: ਛਿੰਦਵਾੜਾ ਜ਼ਿਲ੍ਹੇ ਦੇ ਬਾੜੀ ਬੜਾ ਪਿੰਡ ਦੇ ਰਹਿਣ ਵਾਲੇ ਕਿਸਾਨ ਓਮ ਨਾਰਾਇਣ ਨੇ ਆਪਣੀ ਵਸੀਅਤ ਵਿੱਚ 2 ਏਕੜ ਜ਼ਮੀਨ ਪਾਲਤੂ...

ਦੇਖੋ ਕਿੰਝ ਬਿਨਾਂ ਮਾਸਕ ਤੋਂ ਘੁੰਮ ਰਹੇ ਸਿਰਫਿਰੇ ਪੁਲਿਸ ਨੇ ਕੀਤੇ ਕਾਬੂ, ਦੇਖੋ ਪੂਰੀ ਵੀਡੀਓ

madhya pradesh coronavirus covid-19 test: ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ।ਮੱਧ-ਪ੍ਰਦੇਸ਼ ‘ਚ ਵੀ ਲਗਾਤਾਰ...

ਰੋਜ਼ ਖਾਂਦਾ ਹੈ 18-20 ਰੋਟੀਆਂ, ਫਿਰ ਵੀ 18 ਮਹੀਨਿਆਂ ਤੋਂ Toilet ਨਹੀਂ ਗਿਆ ਇਹ ਮੁੰਡਾ

16 year old boy did not went: ਕੋਈ ਵਿਅਕਤੀ ਮਹੀਨਿਆਂ ਤੋਂ ਮਲ-ਤਿਆਗ ਨਾ ਕਰੇ, ਇਹ ਸੁਣਨ ਵਿੱਚ ਅਸੰਭਵ ਲੱਗਦਾ ਹੈ, ਪਰ ਮੁਰੈਨਾ ਵਿੱਚ ਇੱਕ 16 ਸਾਲਾਂ ਲੜਕਾ ਇਸ...

ਇੱਕ ਦਿਨ ‘ਚ 1500 ਨਵੇਂ ਮਾਮਲੇ ਆਉਣ ਕਰਕੇ ਲੱਗਿਆ ‘Night Curfew’, ਦੇਖੋ ਆਪਣੇ ਸ਼ਹਿਰ ਦਾ ਹਾਲ

Night curfew in Madhya Pradesh: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿੱਚ ਕੋਰੋਨਾ ਦੇ 819...

ਉਪ ਚੋਣਾਂ ਨਤੀਜੇ: 58 ਸੀਟਾਂ ‘ਤੇ ਗਿਣਤੀ ਜਾਰੀ, ਮੱਧ ਪ੍ਰਦੇਸ਼ ਤੇ ਗੁਜਰਾਤ ‘ਚ BJP ਅੱਗੇ

By Election Results 2020: ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਣੇ 11 ਰਾਜਾਂ ਦੀਆਂ 58 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8...

ਹੁਣ ਕੰਪਿਊਟਰ ਬਾਬਾ ਨੂੰ ਵੀ ਪੁਲਿਸ ਨੇ ਭੇਜਿਆ ਜੇਲ੍ਹ, ਜਾਣੋ ਕੀ ਹੈ ਮਾਮਲਾ?

Mp Administration Bulldozed Computer Baba: ਇੰਦੌਰ: ਮੱਧ ਪ੍ਰਦੇਸ਼ ਵਿੱਚ ਕਦੇ ਕੈਬਨਿਟ ਮੰਤਰੀ ਦਾ ਅਹੁਦਾ ਹਾਸਿਲ ਕਰਨ ਵਾਲੇ ਅਤੇ ਕਾਂਗਰਸ ਪਾਰਟੀ ਦੇ ਕਰੀਬੀ ਰਹੇ...

ਸਮੂਹਿਕ ਦੁਸ਼ਕਰਮ ਦੀ ਸ਼ਿਕਾਇਤ ਦਰਜ ਨਾ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

madhya pradesh policeman arrested : ਇੱਕ ਉੱਚ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਵਿੱਚ ਇੱਕ ਦਲਿਤ ਪੀੜਿਤਾ ਦੀ...

PM ਮੋਦੀ ਨੇ ‘Street Vendors’ ਨਾਲ ਕੀਤੀ ਗੱਲਬਾਤ, ਪੁੱਛਿਆ- ਕੀ ਗਵਾਲੀਅਰ ਆਉਣ ‘ਤੇ ਟਿੱਕੀ ਖਵਾਓਗੇ?

PM Modi interacts: ਕੋਰੋਨਾ ਵਾਇਰਸ ਸੰਕਟ ਵਿਚਾਲੇ ਲਾਕਡਾਊਨ ਕਾਰਨ ਛੋਟੇ ਕਾਰੋਬਾਰੀਆਂ ਅਤੇ ਦਿਹਾੜੀ ਮਜ਼ਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ...

ਘਰ ਦੀ ਛੱਤ ‘ਤੇ ਲਹਿਰਾਇਆ ਪਾਕਿਸਤਾਨੀ ਝੰਡਾ ! ਮਕਾਨ ਮਾਲਕ ਖਿਲਾਫ਼ ਕੇਸ ਦਰਜ

Madhya Pradesh cops arrest: ਮੱਧ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ...

ਅੱਤਵਾਦੀ ਹਮਲੇ ‘ਚ ਸ਼ਹੀਦ ਮਨੀਸ਼ ਨੂੰ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਤੀ ਸ਼ਰਧਾਂਜਲੀ, 1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

MP CM Shivraj Chouhan Announces: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਹੋਏ ਅੱਤਵਾਦੀ...

ਚਾਹ ਵੇਚਣ ਵਾਲੇ ਦੀ ਧੀ ਬਣੀ ਫਲਾਇੰਗ ਅਫ਼ਸਰ, ਹਵਾਈ ਫੌਜ ‘ਚ ਜਾਣ ਲਈ ਛੱਡੀਆਂ ਦੋ ਸਰਕਾਰੀ ਨੌਕਰੀਆਂ

Madhya Pradesh tea seller daughter: ਭੋਪਾਲ: ਸਖਤ ਮਿਹਨਤ ਕਰਕੇ ਅਸਮਾਨ ਨੂੰ ਛੂਹਣਾ ਅਸੰਭਵ ਨਹੀਂ ਹੈ। ਇਹ ਗੱਲ ਮੱਧ ਪ੍ਰਦੇਸ਼ ਦੀ ਇੱਕ ਜਬਾਂਜ ਧੀ ਨੇ ਸੱਚ ਸਾਬਿਤ...

Carousel Posts