Tag: , , , , , ,

ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨਾਲ ਹਨ ਕੋਲ ਮਾਫੀਆ ਦੇ ਸਿੱਧੇ ਸੰਬੰਧ

Coal mafia links with TMC : ਕੋਲਾ ਰੈਕੇਟ ਤੋਂ ਜੁੜੇ ਮਾਫੀਆ ਦੇ ਠਿਕਾਣਿਆਂ ‘ਤੇ ਪਿਛਲੇ ਸਾਲ ਨਵੰਬਰ ‘ਚ ਸੀਬੀਆਈ ਨੇ ਝਾਰਖੰਡ, ਬੰਗਾਲ ਤੇ ਬਿਹਾਰ ਸਣੇ 4 ਸੂਬਿਆਂ ‘ਚ 40 ਥਾਵਾਂ ‘ਤੇ ਛਾਪੇ ਮਾਰੇ ਸਨ। ਇਸ ‘ਚ ਲਾਲਾ ਤੇ ਉਸਦਾ ਸੱਜਾ ਹੱਥ ਕਹੇ ਜਾਣ ਵਾਲੇ ਜੈਦੇਵ ਮੰਡਲ ਦਾ ਨਾਮ ਸਾਹਮਣੇ ਆਇਆ ਹੈ। ਜਾਣਕਾਰਾਂ ਦਾ ਕਹਿਣਾ ਹੈ

ਮਮਤਾ ਬੈਨਰਜੀ ਦੇ ਭਤੀਜੇ ਦੀ ਪਤਨੀ ਰੁਜੀਰਾ ਨਰੂਲਾ ਤੋਂ CBI ਨੇ ਕੀਤੀ ਪੁੱਛਗਿੱਛ

CBI questioned Rujira Narula : ਪੱਛਮੀ ਬੰਗਾਲ ‘ਚ ਵਿਧਾਨਸਭਾ ਚੋਣਾਂ ਕਰਕੇ ਮਾਹੌਲ ਗਰਮ ਹੈ ਤੇ ਇਸ ਵਿਚਕਾਰ ਸੀਬੀਆਈ ਵੀ ਐਕਸ਼ਨ ‘ਚ ਹੈ। ਕੋਲਾ ਤਸਕਰੀ ਦੀ ਜਾਂਚ ਦਾ ਦਾਇਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ਤੱਕ ਪਹੁੰਚ ਗਿਆ ਹੈ। ਸੀਬੀਆਈ ਨੇ ਮੰਗਲਵਾਰ ਨੂੰ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜੀਰਾ ਨਰੂਲਾ

ਮਮਤਾ ਬੈਨਰਜੀ ਸਰਕਾਰ ਨੇ ਘਟਾਏ ਪੈਟਰੋਲ ਦੇ ਭਾਅ, ਅੱਜ ਰਾਤ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ…

mamata banerjee cut petrol prices: ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਪੈਟਰੋਲ ਦੇ ਭਾਅ ‘ਚ ਕਟੌਤੀ ਕਰ ਕੇ ਰਾਹਤ ਪ੍ਰਦਾਨ ਕੀਤੀ ਹੈ।ਮਮਤਾ ਬੈਨਰਜੀ ਸਰਕਾਰ ਨੇ ਸੂਬੇ ‘ਚ ਪੈਟਰੋਲ ਦੇ ਭਾਅ ‘ਚ ਪ੍ਰਤੀ ਲੀਟਰ 1 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ।ਇਹ ਭਾਅ ਅੱਜ ਅੱਧੀ ਰਾਤ ਤੋਂ ਲਾਗੂ ਹੋਣਗੇ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਿੱਥੇ

ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ ‘ਤੇ ਬੰਬ ਨਾਲ ਹਮਲਾ, ਹਸਪਤਾਲ ਦਾਖਲ

Minister injured in bomb attack: ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਜਾਕੀਰ ਹੁਸੈਨ ‘ਤੇ ਬੁੱਧਵਾਰ ਦੇਰ ਰਾਤ ਬੰਬ ​​ਨਾਲ ਹਮਲਾ ਕੀਤਾ ਗਿਆ। ਮੰਤਰੀ ਅਤੇ ਕੁਝ ਹੋਰ ਲੋਕ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਸਾਰਿਆਂ ਨੂੰ ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਇਸ ਘਟਨਾ ਦੀ ਨਿੰਦਾ

ਮਮਤਾ ਬੈਨਰਜੀ ਦਾ ਵੱਡਾ ਐਲਾਨ- ਪੱਛਮੀ ਬੰਗਾਲ ‘ਚ ਮੁਫਤ ਲਗਾਈ ਜਾਵੇਗੀ ਕੋਰੋਨਾ ਵੈਕਸੀਨ….

mamta banerjee announced: ਅੱਜ ਪੂਰੇ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਡ੍ਰਾਈਵ ਦੀ ਸ਼ੁਰੂਆਤ ਹੋ ਚੁੱਕੀ ਹੈ।ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ‘ਚ ਲੋਕਾਂ ਨੂੰ ਮੁਫਤ ਕੋਵਿਡ-19 ਦੀ ਵੈਕਸੀਨ ਪ੍ਰਦਾਨ ਕਰਨ ਦੀ ਵਿਵਸਥਾ ਕਰ ਰਹੀ ਹੈ।ਇਸ ‘ਤੇ ਭਾਜਪਾ ਨੇ ਬੈਨਰਜੀ ‘ਤੇ ਕੇਂਦਰ ਦੇ ਯਤਨਾਂ ਦਾ ਕ੍ਰੈਡਿਟ ਲੈਣ

2014 ‘ਚ ਕਾਂਗਰਸ ਦੀ ਸਭ ਤੋਂ ਵੱਡੀ ਹਾਰ ਲਈ ਪਾਰਟੀ ਅਗਵਾਈ ਦੋਸ਼ੀ-ਮਮਤਾ….

mamta banerjee: ਸਾਬਕਾ ਰਾਸ਼ਟਰਪਤੀ ਡਾ. ਪ੍ਰਣਬ ਮੁਖਰਜੀ ਦੀ ਸਵੈ-ਜੀਵਨੀ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਜੇ ਭਾਜਪਾ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਮਤ ਨਾ ਮਿਲਦਾ ਅਤੇ ਹਾਸ ਆ ਜਾਂਦਾ, ਤਾਂ ਉਨ੍ਹਾਂ ਦੇ ਮਨ ਵਿਚ ਸੀ ਕਿ ਉਹ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ।ਮਰਹੂਮ ਸਾਬਕਾ ਰਾਸ਼ਟਰਪਤੀ ਦੀ ਸਵੈ-ਜੀਵਨੀ ‘ਦਿ ਪ੍ਰੈਸੀਡੈਂਸ਼ੀਅਲ ਈਅਰਜ਼’ ਦੀ ਅੰਤਮ

ਸੌਰਵ ਗਾਂਗੁਲੀ ਨੂੰ 2-3 ਦਿਨ ਤੱਕ ਮਿਲ ਸਕਦੀ ਹੈ ਹਸਪਤਾਲ ਤੋਂ ਛੁੱਟੀ, ਮਮਤਾ-ਸ਼ਾਹ ਨੇ ਲਈ ਸਿਹਤ ਦੀ ਜਾਣਕਾਰੀ

Sourav Ganguly stable: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਹਸਪਤਾਲ ਵਿੱਚ ਦਾਖਲ ਹਨ । ਸ਼ਨੀਵਾਰ ਨੂੰ ਗਾਂਗੁਲੀ ਨੂੰ ਜਿਮ ਵਿੱਚ ਕਸਰਤ ਕਰਦੇ ਹੋਏ ਛਾਤੀ ਵਿੱਚ ਦਰਦ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਕੋਲਕਾਤਾ ਦੇ ਵੁਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ । 48 ਸਾਲਾਂ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਕੀਤੀ ਗਈ

ਮਮਤਾ ਬੈਨਰਜੀ ਨੇ ਬੀਜੇਪੀ ‘ਤੇ ਕੱਸਿਆ ਤੰਜ ਕਿਹਾ, ਉਹ ਨਹੀਂ ਸਮਝਦੇ ਬੰਗਾਲੀਆਂ ਦੀ ਸੰਸਕ੍ਰਿਤੀ…

mamta banerjee and bjp govt.: ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਤ੍ਰਿਣਮੂਲ ਕਾਂਗਰਸ ‘ਚ ਆਪਸੀ ਖਿੱਚੋਤਾਨ ਜਾਰੀ ਹੈ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੋਲਪੁਰ ‘ਚ ਰੋਡ ਸ਼ੋਅ ਕੱਢਿਆ।ਇਸਦੇ ਬਾਰੇ ਬੀਜੇਪੀ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਦੀ ਸੱਭਿਅਤਾ ਦੇ ਬਾਰੇ ‘ਚ ਉਨ੍ਹਾਂ ਕੁਝ ਨਹੀਂ ਪਤਾ।ਉਨਾਂ੍ਹ ਨੂੰ ਇਹ ਵੀ

ਅਮਿਤ ਸ਼ਾਹ ‘ਤੇ ਸੀਐੱਮ ਮਮਤਾ ਦਾ ਵਾਰ, ਕਿਹਾ ਬੀਜੇਪੀ ‘ਧੋਖੇਬਾਜ’ ਪਾਰਟੀ…

west bengal cm mamata banerjee: ਪੱਛਮੀ ਬੰਗਾਲ ‘ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਅਤੇ ਬੀਜੇਪੀ ਦੇ ਵਿਚਾਲੇ ਵਾਰ-ਪਲਟਵਾਰ ਦਾ ਦੌਰ ਜਾਰੀ ਹੈ।ਸੋਮਵਾਰ ਨੂੰ ਮੁੱਖ ਮੰਤਰੀ ਅਤੇ ਟੀਐੱਮਸੀ ਪ੍ਰਧਾਨ ਮਮਤਾ ਬੈਨਰਜੀ ਨੇ ਬੀਜੇਪੀ ਨੂੰ ਧੋਖੇਬਾਜ਼ ਪਾਰਟੀ ਦੱਸਦਿਆਂ ਕਿਹਾ ਕਿ ਉਹ ਸਿਆਸਤ ਲਈ ਕੁਝ ਵੀ ਕਰ ਸਕਦੀ ਹੈ।ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਕੋਈ ਵਿਕਾਸ ਨਾ

ਨੱਡਾ ‘ਤੇ ਅਟੈਕ ਨੂੰ ਮਮਤਾ ਨੇ ਦੱਸਿਆ ਡਰਾਮਾ, ਪੁੱਛਿਆ ਐਨੀ ਸੁਰੱਖਿਆ ‘ਚ ਕਿਵੇਂ ਹੋਇਆ ਸੰਭਵ

Mamta Banerjee on JP Nadda attack : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ 3 ਰੋਜ਼ਾ ਪ੍ਰਦਰਸ਼ਨ ਦੇ ਆਖ਼ਰੀ ਦਿਨ ਪਾਰਟੀ ਦੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਲੋਕਤੰਤਰੀ ਨਿਯਮਾਂ ਅਤੇ ਸੰਘੀ ਢਾਂਚੇ ਦੀ ਪਾਲਣਾ ਨਹੀਂ ਕਰਦੇ।

farmers protest derek obrien

‘ਮੋਦੀ-ਸ਼ਾਹ ਤੋਂ ਨਹੀਂ ਹੋਈ ਕਿਸਾਨਾਂ ਦੀ ਆਮਦਨ ਦੁੱਗਣੀ, ਮਮਤਾ ਨੇ 9 ਸਾਲਾਂ ‘ਚ ਕੀਤੀ ਤਿੰਨ ਗੁਣਾ’

farmers protest derek obrien: ਖੇਤੀਬਾੜੀ ਕਾਨੂੰਨ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ, ਜਿਸ ਕਾਰਨ ਕਈ ਥਾਵਾਂ’ ਤੇ ਜਾਮ ਦੀ ਸਥਿਤੀ ਬਣੀ ਹੋਈ ਹੈ। ਦਿੱਲੀ ਪੁਲਿਸ ਸਰਹੱਦਾਂ ‘ਤੇ ਹਰ ਵਾਹਨ ਦੀ ਵੀ ਜਾਂਚ ਕਰ ਰਹੀ ਹੈ। ਅੱਜ ਕਿਸਾਨ ਅੰਦੋਲਨ ਦਾ 5 ਵਾਂ ਦਿਨ ਸ਼ੁਰੂ ਹੋ ਗਿਆ ਹੈ। ਦਿੱਲੀ

ਮਮਤਾ ਬੈਨਰਜੀ ਦਾ ਬ੍ਰਾਹਮਣ ਪੁਜਾਰੀਆਂ ਨੂੰ ਤੋਹਫਾ, ਇਹ ਮਿਲਣਗੀਆਂ ਸਹੂਲਤਾਂ….

mamata banerjee govt allowance: ਸਨਾਤਨ ਬ੍ਰਾਹਮਣ ਦੇ 8,000 ਤੋਂ ਵੱਧ ਪੁਜਾਰੀਆਂ ਨੂੰ ਹੁਣ ਪੱਛਮੀ ਬੰਗਾਲ ਵਿੱਚ 1000 ਰੁਪਏ ਮਹੀਨਾ ਭੱਤਾ ਅਤੇ ਮੁਫਤ ਰਿਹਾਇਸ਼ ਮਿਲੇਗੀ। ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖ਼ੁਦ ਇਸ ਦਾ ਐਲਾਨ ਕੀਤਾ। ਖਾਸ ਗੱਲ ਇਹ ਹੈ ਕਿ ਅਗਲੇ ਸਾਲ ਰਾਜ ਵਿਚ ਵਿਧਾਨ ਸਭਾ ਹੋਣ ਜਾ ਰਹੀ ਹੈ।ਮਮਤਾ ਬੈਨਰਜੀ ਨੇ ਕਿਹਾ, “ਅਸੀਂ ਪਹਿਲਾਂ

ਸਾਬਤ ਕਰੋ ਕਿ ਮੈਂ ਕਿਹਾ ਦੁਰਗਾ ਪੂਜਾ ਨਹੀਂ ਹੋਵੇਗੀ, 101 ਵਾਰ ਕਰੋਂਗੀ ਉਠਕ-ਬੈਠਕ -ਮਮਤਾ

mamata banerjee says party spreading : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਜ ‘ਚ ਦੁਰਗਾ ਪੂਜਾ ਦੇ ਆਯੋਜਨ ਦੇ ਸੰਬੰਧ ਵਿਚ ਇਕ ਰਾਜਨੀਤਿਕ ਪਾਰਟੀ ਦੁਰਗਾ ਪੂਜਾ ਬਾਰੇ ਅਫਵਾਹਾਂ ਫੈਲਾ ਰਹੀ ਹੈ। ਬੈਨਰਜੀ ਨੇ ਕਿਹਾ ਕਿ ਹੁਣ ਤੱਕ ਅਸੀਂ ਇਸ ਮਾਮਲੇ ‘ਤੇ ਨਹੀਂ ਮਿਲੇ ਹਾਂ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ

ਕਾਂਗਰਸ ਨਾਲ ਖਤਮ ਹੋਈ ਮਮਤਾ ਦੀ ਨਾਰਾਜ਼ਗੀ ? ਸੋਨੀਆ ਨਾਲ ਮੀਟਿੰਗ ‘ਚ ਦਿਸਿਆ ਵੱਖਰਾ ਰਵੱਈਆ

congress meeting opposition party cm mamata banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਰਵੱਈਆ, ਜੋ ਇਕ ਵਾਰ ਕਾਂਗਰਸ ਨਾਲ ਸਾਂਝ ਪਾਉਣ ਤੋਂ ਗੁਰੇਜ਼ ਕਰਦਾ ਸੀ, ਅੱਜ ਨਰਮ ਦਿਖਾਈ ਦਿੱਤਾ। ਜੀਐਸਟੀ, ਨੀਟ ਅਤੇ ਜੇਈਈ ਉੱਤੇ ਬੈਠਕ ਵਿੱਚ ਮਮਤਾ ਬੈਨਰਜੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਰਾਜੀਵ ਗਾਂਧੀ

Opposition unites against JEE-NEET exams

JEE-NEET ਪ੍ਰੀਖਿਆ ਦੇ ਖਿਲਾਫ ਵਿਰੋਧੀ ਧਿਰ ਇਕਜੁੱਟ, ਹੁਣ ਮਮਤਾ ਬੈਨਰਜੀ ਤੇ ਓਵੈਸੀ ਨੇ ਕਿਹਾ, ਮੁਲਤਵੀ ਹੋਵੇ ਪ੍ਰੀਖਿਆ

Opposition unites against JEE-NEET exams: ਜੇਈਈ ਅਤੇ ਨੀਟ ਪ੍ਰੀਖਿਆ ਦੇ ਆਯੋਜਨ ਦਾ ਵਿਰੋਧ ਹੁਣ ਵੱਧਦਾ ਜਾ ਰਿਹਾ ਹੈ। ਹੁਣ ਪ੍ਰੀਖਿਆ ‘ਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਸੁਪਰੀਮ ਕੋਰਟ ਨੇ ਜੇਈਈ ਮੇਨ ਅਤੇ ਐਨਈਈਟੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। ਪਰ ਇਸ ਸਭ ਦੇ ਬਾਵਜੂਦ ਵੀ ਜੇਈਈ ਮੇਨ ਅਤੇ ਨੀਟ ਪ੍ਰੀਖਿਆ

ਵਿਦਿਆਰਥੀਆਂ ਦੇ ਪੱਖ ‘ਚ ਉੱਤਰੀ ਮਮਤਾ ਬੈਨਰਜੀ, ਪੀ.ਐੱਮ.ਮੋਦੀ ਨੂੰ ਕਿਹਾ ਪ੍ਰੀਖਿਆ ਦੇ ਫੈਸਲੇ ‘ਤੇਕਰਨ ਵਿਚਾਰ

mamat banerjee appeal PM requesting further delaying examinationsਨੀਟ ਅਤੇ ਜੇਈਈ ਦੀ ਪ੍ਰੀਖਿਆ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਪ੍ਰੀਖਿਆ ਦੀ ਮਿਤੀ ਨੂੰ ਅੱਗੇ ਵਧਾਉਣ’ਤੇ ਵਿਚਾਰ ਕੀਤਾ ਜਾਵੇ।ਇਸ ਤੋਂ ਪਹਿਲਾਂ ਹੋਰ ਪਾਰਟੀਆਂ ਦੇ ਕਈ ਆਗੂਆਂ ਵੀ ਅਵਾਜ਼ ਉਠਾ ਚੁੱਕੇ

Mamata Banerjee calls all-party meeting

ਪੱਛਮੀ ਬੰਗਾਲ: ਮਮਤਾ ਬੈਨਰਜੀ ਨੇ ਬੁਲਾਈ ਸਰਬ ਪਾਰਟੀ ਬੈਠਕ, ਕੋਰੋਨਾ ਵਾਇਰਸ ਤੇ ਤਾਲਾਬੰਦੀ ਬਾਰੇ ਹੋਵੇਗੀ ਚਰਚਾ

Mamata Banerjee calls all-party meeting : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਰੋਨਾ ਵਾਇਰਸ ਸਬੰਧੀ ਸਰਬ ਪਾਰਟੀ ਬੈਠਕ ਬੁਲਾਈ ਹੈ। ਇਹ ਮੀਟਿੰਗ ਦੁਪਹਿਰ 12 ਵਜੇ ਸੂਬਾ ਸਕੱਤਰੇਤ ਨਬਾਨਾ ਵਿਖੇ ਹੋਵੇਗੀ। ਇਸ ਬੈਠਕ ਵਿੱਚ ਵਿਧਾਨ ਸਭਾ ਦੇ ਸਪੀਕਰ ਬਿਮਾਨ ਬੈਨਰਜੀ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਿਲ ਹੋਣਗੇ। ਜਾਣਕਾਰੀ ਦੇ ਅਨੁਸਾਰ ਇਸ ਬੈਠਕ ਵਿੱਚ ਤਾਲਾਬੰਦੀ

amit shah says

ਅਮਿਤ ਸ਼ਾਹ ਦਾ ਮਮਤਾ ਬੈਨਰਜੀ ‘ਤੇ ਵੱਡਾ ਹਮਲਾ, ਕਿਹਾ, ਬੀਜੇਪੀ ਦਾ ਹੋਵੇਗਾ ਪੱਛਮੀ ਬੰਗਾਲ ‘ਚ ਅਗਲਾ ਮੁੱਖ ਮੰਤਰੀ

amit shah says: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਜਨ ਸੰਵਾਦ ਰੈਲੀ ਨੂੰ ਸੰਬੋਧਨ ਕੀਤਾ। ਦਿੱਲੀ ਤੋਂ ਇੱਕ ਵਰਚੁਅਲ ਰੈਲੀ ਰਾਹੀਂ ਆਪਣੇ ਸੰਬੋਧਨ ਵਿੱਚ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਜ਼ੋਰਦਾਰ ਹਮਲਾ ਕੀਤਾ। ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਵੇਂ ਦੇਸ਼ ਨੇ ਭਾਜਪਾ ਨੂੰ 303 ਸੀਟਾਂ ਦਿੱਤੀਆਂ

shah west bengal jan samvad rally

ਸ਼ਾਹ ਨੇ ਜਨ ਸੰਵਾਦ ਰੈਲੀ ‘ਚ ਕਿਹਾ, ਬੰਗਾਲ ਦੀਆਂ 18 ਸੀਟਾਂ ਨੇ ਮੇਰੇ ਲਈ ਸਭ ਤੋਂ ਮਹੱਤਵਪੂਰਨ

shah west bengal jan samvad rally: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬਿਹਾਰ ਅਤੇ ਉੜੀਸਾ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਜਨ ਸੰਵਾਦ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ। ਇਹ ਸਾਰੀਆਂ ਰੈਲੀਆਂ ਸਿਰਫ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਤੋਂ ਕੀਤੀਆਂ ਜਾ ਰਹੀਆਂ ਹਨ। ਰਾਜਨੀਤਿਕ ਤੌਰ ‘ਤੇ ਪੱਛਮੀ ਬੰਗਾਲ ਭਾਜਪਾ ਲਈ ਬਹੁਤ ਮਹੱਤਵਪੂਰਨ ਹੈ। ਇਸ ਸਾਲ ਲੋਕ ਸਭਾ

PM Arrives In Cyclone

PM ਮੋਦੀ ਪੱਛਮੀ ਬੰਗਾਲ ਪਹੁੰਚੇ, ਚੱਕਰਵਾਤੀ ਅਮਫਨ ਨਾਲ ਹੋਏ ਨੁਕਸਾਨ ਦਾ ਕਰਨਗੇ ਹਵਾਈ ਸਰਵੇਖਣ

PM Arrives In Cyclone: ਅੱਜ 83 ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਬਾਹਰ ਨਿਕਲੇ ਹਨ। ਪ੍ਰਧਾਨ ਮੰਤਰੀ ਮੋਦੀ ਕੁੱਝ ਸਮਾਂ ਪਹਿਲਾਂ ਪੱਛਮੀ ਬੰਗਾਲ ਪਹੁੰਚੇ ਸਨ। ਇੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੀਐਮ ਮੋਦੀ ਅੱਜ ਤੂਫਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਉੜੀਸਾ ਦਾ ਹਵਾਈ ਸਰਵੇਖਣ ਕਰਨ ਜਾ ਰਹੇ ਹਨ। ਉਹ ਅਮਫਨ

cyclone amphan pm modi

83 ਦਿਨਾਂ ਬਾਅਦ ਦਿੱਲੀ ਤੋਂ ਬਾਹਰ ਨਿਕਲੇ PM ਮੋਦੀ, ਚੱਕਰਵਾਤ ਤੂਫ਼ਾਨ ਨਾਲ ਪ੍ਰਭਾਵਿਤ ਬੰਗਾਲ ਤੇ ਉੜੀਸਾ ਦਾ ਕਰਨਗੇ ਹਵਾਈ ਦੌਰਾ

cyclone amphan pm modi: 83 ਦਿਨਾਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਬਾਹਰ ਨਿਕਲੇ ਹਨ। ਪ੍ਰਧਾਨ ਮੰਤਰੀ ਮੋਦੀ ਕੁੱਝ ਸਮਾਂ ਪਹਿਲਾਂ ਪੱਛਮੀ ਬੰਗਾਲ ਲਈ ਰਵਾਨਾ ਹੋ ਗਏ ਹਨ। ਪੀਐਮ ਮੋਦੀ ਅੱਜ ਤੂਫਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਉੜੀਸਾ ਦਾ ਹਵਾਈ ਸਰਵੇਖਣ ਕਰਨ ਜਾ ਰਹੇ ਹਨ। ਉਹ ਅਮਫਨ ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ।

cyclone amphan pm modi

ਚੱਕਰਵਾਤੀ ਅਮਫਨ : ਪ੍ਰਧਾਨ ਮੰਤਰੀ ਮੋਦੀ ਭਲਕੇ ਕਰਨਗੇ ਉੜੀਸਾ ਤੇ ਪੱਛਮੀ ਬੰਗਾਲ ਦਾ ਦੌਰਾ

cyclone amphan pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ‘ਅਮਫਨ’ ਪ੍ਰਭਾਵਿਤ ਉੜੀਸਾ ਅਤੇ ਪੱਛਮੀ ਬੰਗਾਲ ਦਾ ਹਵਾਈ ਦੌਰਾ ਕਰਨਗੇ। ਦੋਵਾਂ ਰਾਜਾਂ ਵਿੱਚ ਤੂਫਾਨ ਕਾਰਨ ਵੱਡਾ ਘਾਟਾ ਹੋਇਆ ਹੈ। ਪੱਛਮੀ ਬੰਗਾਲ ਵਿੱਚ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ

mamata banerjee says

ਪੱਛਮੀ ਬੰਗਾਲ ‘ਚ ਅਮਫਾਨ ਤੂਫਾਨ ਕਾਰਨ 72 ਮੌਤਾਂ, ਮੁੱਖ ਮੰਤਰੀ ਮਮਤਾ ਨੇ ਕਿਹਾ, PM ਮੋਦੀ ਕਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ

mamata banerjee says: ਚੱਕਰਵਾਤੀ ਤੂਫ਼ਾਨ ਕਾਰਨ ਪੱਛਮੀ ਬੰਗਾਲ ਵਿੱਚ ਤਬਾਹੀ ਮੱਚ ਗਈ ਹੈ। ਰਾਜ ਵਿੱਚ ਅਮਫਾਨ ਕਾਰਨ ਹੁਣ ਤੱਕ 72 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਾਂਗੀ ਕਿ ਉਹ ਪੱਛਮੀ ਬੰਗਾਲ

mamata banerjee says

ਕੇਂਦਰ ਹਰ ਰੋਜ਼ ਬਹੁਤ ਸਾਰੇ ਦਿਸ਼ਾ ਨਿਰਦੇਸ਼ ਭੇਜਦਾ ਹੈ, ਅਸੀਂ ਪੜ੍ਹਨ ‘ਤੇ ਪਾਲਣਾ ਕਰਨ ‘ਚ ਥੱਕ ਜਾਂਦੇ ਹਾਂ : ਮਮਤਾ ਬੈਨਰਜੀ

mamata banerjee says: ਤਾਲਾਬੰਦੀ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਤਾਲਾਬੰਦੀ ਦੇ ਭਵਿੱਖ ਸੰਬੰਧੀ ਕੋਈ ਫੈਸਲਾ ਹੋ ਸਕਦਾ ਹੈ। ਇਸ ਬੈਠਕ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਂਦਰ

Recent Comments