Tag: , , ,

‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਰਾਜ ਸਭਾ ਤੋਂ ਮੁਅੱਤਲ, ਨਾਅਰੇਬਾਜ਼ੀ ਕਰਨ ਤੇ ਕਾਗਜ਼ ਸੁੱਟਣ ‘ਤੇ ਹੋਈ ਕਾਰਵਾਈ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਇੱਕ ਹਫ਼ਤੇ ਲਈ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ । ਉਨ੍ਹਾਂ ਖਿਲਾਫ ਇਹ ਕਾਰਵਾਈ...

rahul gandhi cycle march parliament

ਮੌਨਸੂਨ ਸੈਸ਼ਨ : ਬ੍ਰੇਕਫਾਸਟ ਮੀਟਿੰਗ ਤੋਂ ਬਾਅਦ ਸਾਈਕਲ ਮਾਰਚ ਕਰ ਸੰਸਦ ਪਹੁੰਚਿਆ ਵਿਰੋਧੀ ਧਿਰ, ਰਾਹੁਲ ਗਾਂਧੀ ਨੇ ਕਿਹਾ – ‘ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ BJP…’

ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਪਾਰਟੀਆਂ ਨੇ ਸੰਸਦ ਤੱਕ ਸਾਈਕਲ ਮਾਰਚ ਕੱਢਿਆ ਹੈ। ਕਾਂਗਰਸ ਨੇਤਾ...

ਮਾਨਸੂਨ ਸੈਸ਼ਨ ‘ਚ ਹੰਗਾਮੇ ਦੇ ਬਾਵਜੂਦ ਕੇਂਦਰ ਵੱਲੋਂ 12 ਬਿੱਲ ਪਾਸ ਕਰਵਾਉਣ ‘ਤੇ ਬੋਲੇ TMC ਦੇ ਸੰਸਦ ਮੈਂਬਰ, ਕਿਹਾ- ‘ਕਾਨੂੰਨ ਬਣਾ ਰਹੇ ਹੋ ਜਾਂ ਪਾਪੜੀ ਚਾਟ ?’

ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਦੌਰਾਨ ਬਿੱਲ ਪਾਸ ਕਰਵਾਏ ਜਾਣ ਤੋਂ ਨਾਰਾਜ਼ ਡੇਰੇਕ ਓ ਬ੍ਰਾਇਨ ਨੇ ਇਹ ਤਿੱਖੀ ਪ੍ਰਤੀਕਿਰਿਆ ਦਿੱਤੀ...

congress mps rahul gandhi protest parliament

ਖੇਤੀਬਾੜੀ ਕਾਨੂੰਨਾਂ ਖਿਲਾਫ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਸੰਸਦ ਦੇ ਬਾਹਰ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਸੰਸਦਾਂ ਨੇ ਇੰਝ ਕੀਤਾ ਪ੍ਰਦਰਸ਼ਨ, ਦੇਖੋ ਵੀਡੀਓ

ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਸੰਸਦ ਦਾ ਸੈਸ਼ਨ ਸ਼ੁਰੂ...

parliament monsoon session live

ਸੰਸਦ ਦੇ ਦੋਵਾਂ ਸਦਨਾਂ ‘ਚ ਗੂੰਜਿਆ ਕਿਸਾਨ ਅੰਦੋਲਨ ਸਣੇ ਮਹਿੰਗਾਈ ‘ਤੇ Pegasus ਦਾ ਮੁੱਦਾ, ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ

ਅੱਜ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...

PM ਮੋਦੀ ਦਾ ਤੰਜ, ਕਿਹਾ- ‘ਹਰ ਥਾਂ ਖਤਮ ਹੋ ਰਹੀ ਕਾਂਗਰਸ, ਪਰ ਉਸ ਨੂੰ ਖੁਦ ਤੋਂ ਜ਼ਿਆਦਾ ਸਾਡੀ ਚਿੰਤਾ’

ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ ਦੂਜਾ ਦਿਨ ਹੈ। ਜਾਸੂਸੀ ਕਾਂਡ ’ਤੇ ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ...

ਕੋਰੋਨਾ ਵੈਕਸੀਨ ਲਗਵਾ ਕੇ 40 ਕਰੋੜ ਤੋਂ ਵੱਧ ਲੋਕ ਬਣੇ ‘ਬਾਹੁਬਲੀ’, ਤੁਸੀ ਵੀ ਬਣੋ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਮਾਨਸੂਨ ਸੈਸ਼ਨ ਵਿੱਚ ਭਾਗ ਲੈਣ ਲਈ ਅੱਜ ਯਾਨੀ ਕਿ ਸੋਮਵਾਰ ਨੂੰ ਸੰਸਦ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਆਪਣੇ...

ਮਾਨਸੂਨ ਸੈਸ਼ਨ ਤੋਂ ਪਹਿਲਾਂ ਬੈਠਕਾਂ ਦਾ ਦੌਰ ਜਾਰੀ, ਅੱਜ ਸਰਬ ਪਾਰਟੀ ਮੀਟਿੰਗ ‘ਚ PM ਮੋਦੀ ਹੋ ਸਕਦੇ ਹਨ ਸ਼ਾਮਿਲ

ਸੋਮਵਾਰ ਯਾਨੀ ਕਿ ਭਲਕੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਬੁਲਾਈ ਹੈ । ਸੂਤਰਾਂ...

ਕੋਰੋਨਾ ਸੰਕਟ ਕਾਰਨ ਅੱਜ ਖਤਮ ਹੋ ਸਕਦੈ ਸੰਸਦ ਦਾ ਮਾਨਸੂਨ ਸੈਸ਼ਨ

Parliament Monsoon Session: ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਕੋਰੋਨਾ ਵਾਇਰਸ ਸੰਕਟ ਕਾਰਨ ਕਰੀਬ ਪੰਜ ਮਹੀਨਿਆਂ ਬਾਅਦ 14 ਸਤੰਬਰ ਨੂੰ ਸ਼ੁਰੂ ਹੋਇਆ ਸੀ।...

ਸੰਸਦ ‘ਚ ਅੱਜ ਗੂੰਜੇਗਾ ਚੀਨ ਨਾਲ ਤਣਾਅ ਦਾ ਮੁੱਦਾ, LAC ਦੇ ਹਾਲਾਤ ‘ਤੇ ਰਾਜਨਾਥ ਸਿੰਘ ਦੇਣਗੇ ਬਿਆਨ

Rajnath Singh to make statement: ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਲੋਕ ਸਭਾ ਵਿੱਚ ਲੱਦਾਖ ਮੁੱਦੇ ‘ਤੇ ਬਿਆਨ ਦੇਣਗੇ । ਪੂਰਬੀ ਲੱਦਾਖ ਵਿੱਚ ਕਈ...

11 ਆਰਡੀਨੈਂਸ-18 ਬਿੱਲ… ਮਾਨਸੂਨ ਸ਼ੈਸ਼ਨ ਲਈ ਮੋਦੀ ਸਰਕਾਰ ਦੇ ਏਜੰਡੇ ‘ਚ

monsoon session parliament ordinance bill : ਸਰਹੱਦ ‘ਤੇ ਡੈੱਡਲਾਕ, ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਅਤੇ ਆਰਥਿਕ ਸਥਿਤੀ ਵਰਗੇ ਮੁੱਦੇ ਸੰਸਦ ਦੇ ਮਾਨਸੂਨ...

ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮਾਨਸੂਨ ਸੈਸ਼ਨ, ਕੋਰੋਨਾ ਤੇ ਚੀਨ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਵਿਰੋਧੀ ਪਾਰਟੀਆਂ

Monsoon Session 2020: ਕੋਰੋਨਾ ਮਹਾਂਮਾਰੀ ਵਿਚਾਲੇ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿੱਚ ਸਰਹੱਦ...

Carousel Posts