Tag: , , , , , , ,

ਜਲੰਧਰ : 21 ਘੰਟੇ ਤੋਂ ਬੋਰਵੈਲ ਚ ਫਸਿਆ ਇੰਜੀਨੀਅਰ, ਮਸ਼ੀਨ ਠੀਕ ਕਰਦੇ ਮਿੱਟੀ ਚ ਦਬਿਆ, ਰੇਸਕਿਉ ਜਾਰੀ

ਜਲੰਧਰ ‘ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ‘ਚ ਇਕ ਇੰਜੀਨੀਅਰ 21 ਘੰਟਿਆਂ ਤੋਂ...

ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ‘ਤੇ ਵਿਜੀਲੈਂਸ ਦਾ ਐਕਸ਼ਨ, ਰਾਕੇਸ਼ ਸਿੰਗਲਾ ਦੀਆਂ 4 ਜਾਇਦਾਦਾਂ ਜ਼ਬਤ

ਪੰਜਾਬ ਵਿਜੀਲੈਂਸ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੀ ਪਤਨੀ ਰਚਨਾ...

ਹਿਮਾਚਲ : ਮੰਡੀ ‘ਚ ਬੱਦਲ ਫਟੇ, ਮਕਾਨ-ਗੱਡੀਆਂ ਰੁੜ੍ਹੀਆਂ, ਅਗਲੇ ਤਿੰਨ ਦਿਨ ਵੀ ਨਹੀਂ ਰੁਕੇਗਾ ਮੀਂਹ

ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਹੁਣ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਵਿੱਚ...

OMG 2 ਨੂੰ A ਸਰਟੀਫਿਕੇਟ ਮਿਲਣ ‘ਤੇ ਅਕਸ਼ੈ ਕੁਮਾਰ ਨੇ ਪ੍ਰਗਟਾਈ ਨਿਰਾਸ਼ਾ, ਕਿਹਾ ‘ਪਹਿਲੀ ਫਿਲਮ ਜੋ…’

ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਸ਼ਾਨਦਾਰ ਅਦਾਕਾਰੀ ਨਾਲ ਸਜੀ ਫਿਲਮ ‘OMG 2’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੇ ਹੀ ਤਾਰੀਫਾਂ...

ਨਵਾਂਸ਼ਹਿਰ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ, DC ਨੇ ਜਾਰੀ ਕੀਤਾ ਅਲਰਟ

ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਨਦੀਆਂ-ਨਾਲਿਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਕਾਰਨ ਅੱਜ ਭਾਖੜਾ ਡੈਮ ਦੇ...

ਏਸ਼ੀਅਨ ਚੈਂਪੀਅਨ ਭਾਰਤੀ ਹਾਕੀ ਟੀਮ ਲਈ ਤਾਮਿਲਨਾਡੂ ਸਰਕਾਰ ਦਾ ਐਲਾਨ , 1.1 ਕਰੋੜ ਰੁ. ਦਾ ਦੇਣਗੇ ਨਕਦ ਇਨਾਮ

ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 2023 ਦਾ ਫਾਈਨਲ ਮੈਚ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। 12 ਅਗਸਤ ਐਤਵਾਰ ਰਾਤ ਨੂੰ ਖੇਡੇ ਗਏ ਇਸ...

ਫਿਰੋਜ਼ਪੁਰ ‘ਚ BSF ਨੂੰ ਮਿਲੀ 21 ਕਰੋੜ ਦੀ ਹੈਰੋਇਨ, ਤਰਨਤਾਰਨ ‘ਚ ਖੂਹ ‘ਚੋਂ ਡਰੋਨ ਬਰਾਮਦ

ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੂੰ ਸਰਹੱਦ ‘ਤੇ ਵੱਡੀਆਂ ਸਫਲਤਾਵਾਂ ਮਿਲੀਆਂ ਹਨ। ਫਿਰੋਜ਼ਪੁਰ ‘ਚ ਜਿੱਥੇ BSF ਨੂੰ 21 ਕਰੋੜ ਦੀ...

ਸਨੀ ਦਿਓਲ ਦੀ ਫਿਲਮ ਦੇ ਪਿੱਛੇ ਕ੍ਰੇਜ਼ੀ ਹੋ ਗਏ ਪ੍ਰਸ਼ੰਸਕ, ਸਿਨੇਮਾਘਰਾਂ ਦੀ ਪਾਰਕਿੰਗ ‘ਚ ਟਰੱਕ ਅਤੇ ਟਰੈਕਟਰ ਖੜ੍ਹੇ ਕਰਕੇ ‘ਗਦਰ 2’ ਦੇਖਣ ਪਹੁੰਚੇ

ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੇ ਸਾਬਤ ਕਰ ਦਿੱਤਾ ਹੈ ਕਿ ਸਮੇਂ ਦੇ ਨਾਲ ਸੰਨੀ ਦੀ ‘ਗਦਰ’ ਦੀ ਸ਼ੋਭਾ ਵਧੀ ਹੈ, ਜਿਸ ਤੋਂ ਬਾਅਦ ਹੁਣ...

ਤਾਮਿਲਨਾਡੂ ਦੇ CM ਸਟਾਲਿਨ ਦੀ ਪਤਨੀ ਨੇ ਮੰਦਰ ਨੂੰ ਦਾਨ ਕੀਤਾ ਸੋਨੇ ਦਾ ਮੁਕਟ, 14 ਲੱਖ ਹੈ ਕੀਮਤ

ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੀ ਪਤਨੀ ਦੁਰਗਾ ਸਟਾਲਿਨ ਨੇ ਕੇਰਲ ਦੇ ਗੁਰੂਵਾਯੂਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰ...

ਖਤਰੇ ਦੇ ਨਿਸ਼ਾਨ ਵੱਲ ਵਧਿਆ ਭਾਖੜਾ ਡੈਮ ਦੇ ਪਾਣੀ ਦਾ ਪੱਧਰ, ਮੁੜ ਖੋਲ੍ਹੇ ਗਏ ਫਲੱਡ ਗੇਟ

ਪੰਜਾਬ ਦੇ ਰੋਪੜ ਸਥਿਤ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਡੈਮ ਭਾਖੜਾ ਡੈਮ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਖੜਾ ਡੈਮ ਦਾ ਪਾਣੀ ਇਕ ਵਾਰ ਫਿਰ...

ਅੰਮ੍ਰਿਤਸਰ ‘ਚ BSF ਜਵਾਨਾਂ ਨੇ ਚਲਾਇਆ ਸਰਚ ਅਭਿਆਨ, ਨਸ਼ੀਲੇ ਪਦਾਰਥਾਂ ਦਾ 1 ਪੈਕਟ ਬਰਾਮਦ

ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇੱਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ...

ਅਮਰਨਾਥ ਯਾਤਰਾ : 41ਵੇਂ ਦਿਨ ਹੀ ਸ਼ਰਧਾਲੂਆਂ ਦੀ ਗਿਣਤੀ 4 ਲੱਖ ਤੋਂ ਪਾਰ, ਅਮਰੀਕਾ ਸਣੇ ਕਈ ਦੇਸ਼ਾਂ ਤੋਂ ਪਹੁੰਚੇ ਸ਼ਰਧਾਲੂ

ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਪ੍ਰਬੰਧ, ਸੰਪੂਰਨ ਸੁਰੱਖਿਆ ਅਤੇ ਹੋਰ ਸਹੂਲਤਾਂ ਕਾਰਨ ਇਸ ਵਾਰ ਅਮਰਨਾਥ...

ਮੁੰਬਈ ਪੁਲਿਸ ਨੇ ਸਸਤੀਆਂ ਹਵਾਈ ਟਿਕਟਾਂ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਸਾਈਬਰ ਅਪਰਾਧ ਇਕ ਅਜਿਹਾ ਅਪਰਾਧ ਹੈ, ਜਿਸ ‘ਚ ਕੰਪਿਊਟਰ ਅਤੇ ਨੈੱਟਵਰਕ ਦੋਵੇਂ ਸ਼ਾਮਲ ਹੁੰਦੇ ਹਨ। ਕਿਸੇ ਵੀ ਕੰਪਿਊਟਰ ਦਾ ਅਪਰਾਧਿਕ ਸਥਾਨ...

ਗੁਰਦੁਆਰਿਆਂ ‘ਚ ਨਹੀਂ ਚੜ੍ਹਾਉਣ ਦਿੱਤੇ ਜਾਣਗੇ ਖਿਡੌਣਾ ਜਹਾਜ਼, SGPC ਜਲਦ ਕਰੇਗੀ ਚਰਚਾ

ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ ਜਾਣ ਲਈ ਗੁਰਦੁਆਰਿਆਂ ‘ਚ ਖਿਡੌਣੇ...

ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ! 500 ਤੋਂ ਵੱਧ ਸੜਕਾਂ ਬੰਦ, 300 ਤੋਂ ਵੱਧ ਘਰ ਢਹਿ-ਢੇਰੀ

ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 35 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ 500...

ਪੰਜਾਬ ਦੇ ਹਰ ਵਿਅਕਤੀ ਦੇ ਸਿਹਤ ਦੀ ਹੋਵੇਗੀ ਜਾਂਚ, ਪਟਿਆਲਾ ਤੋਂ ਹੋਵੇਗੀ ਪ੍ਰੋਜੈਕਟ ਦੀ ਸ਼ੁਰੂਆਤ

ਪੰਜਾਬ ਦੇ ਲੋਕਾਂ ਨੂੰ ਜਾਨਲੇਵਾ ਬਿਮਾਰੀਆਂ ਦੀ ਪਕੜ ਤੋਂ ਬਚਾਉਣ ਲਈ ਸਿਹਤ ਵਿਭਾਗ ਇੱਕ ਨਵੀਂ ਪਹਿਲ ਕਰਨ ਜਾ ਰਿਹਾ ਹੈ। ਇਸ ਵਿੱਚ ਸੂਬੇ ਦੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-8-2023

ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥ ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥ ਤੈ ਸਹਿ ਮਨ ਮਹਿ...

ਇਨਸਾਨਾਂ ਦੇ ਦਿਲ ਤੱਕ ਪਹੁੰਚ ਗਿਆ ਖਤਰਨਾਕ ਪਲਾਸਟਿਕ, ਵਿਗਿਆਨੀਆਂ ਦਾ ਹੈਰਾਨ ਕਰਨ ਵਾਲਾ ਖੁਲਾਸਾ

ਆਮ ਤੌਰ ‘ਤੇ ਫੂਡ ਪੈਕਟਾਂ ਅਤੇ ਪੇਂਟਾਂ ‘ਚ ਪਾਇਆ ਜਾਣ ਵਾਲਾ ਮਾਈਕ੍ਰੋਪਲਾਸਟਿਕ ਹੁਣ ਮਨੁੱਖੀ ਦਿਲ ਤੱਕ ਪਹੁੰਚ ਗਿਆ ਹੈ। ਪਹਿਲੀ ਵਾਰ...

ਪਾਰਟੀ ਵਿਚ ਧੂਮ ਮਚਾ ਦੇਵੇਗਾ ਟਰੌਲੀ DJ Speaker, ਮਿਲੇਗਾ 40W ਦਾ ਧਮਾਕੇਦਾਰ ਸਾਊਂਡ, ਜਾਣੋ ਕੀਮਤ

Zebronics ਨੇ ਆਪਣੇ ਸ਼ਕਤੀਸ਼ਾਲੀ ਟਰਾਲੀ ਸਪੀਕਰ ਵਜੋਂ Zeb-Thump 350 ਟਰਾਲੀ ਡੀਜੇ ਸਪੀਕਰ ਲਾਂਚ ਕੀਤਾ ਹੈ। ਇਸਦੀ ਕੀਮਤ 18,499 ਰੁਪਏ ਹੈ ਅਤੇ ਇਸਦਾ ਸਾਊਂਡ...

ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਏ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਲੋਕ ਅਨਾਜ, ਫਲ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਹਾਲਾਂਕਿ ਮੱਛੀ ਪਾਲਣ, ਪੋਲਟਰੀ ਫਾਰਮਿੰਗ...

ਹਿਮਾਚਲ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਫਟਣ ਦੀ ਚਿਤਾਵਨੀ, ਮਨਾਲੀ ਜਾਣ ਦੇ ਸਾਰੇ ਰਸਤੇ ਬੰਦ

ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ। ਸੂਬੇ ‘ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੋਈ...

ਵਿਵਾਦਾਂ ‘ਚ ਘਿਰੇ ਰੰਧਾਵਾ ਬ੍ਰਦਰਜ਼, ਪਹੁੰਚੇ ਥਾਣੇ, ਹੋਇਆ ਖੂਬ ਹੰਗਾਮਾ, ਜਾਣੋ ਪੂਰਾ ਮਾਮਲਾ

ਪੰਜਾਬੀ ਸੱਭਿਆਚਾਰ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਲੋਕਾਂ ਤੱਕ ਪਹੁੰਚਾਉਣ ਵਾਲੇ ਗਾਇਕ ਭਰਾਵਾਂ ਦੀ ਜੋੜੀ ਰੰਮੀ ਰੰਧਾਵਾ ਅਤੇ ਪ੍ਰਿੰਸ...

ਖਾਟੂ ਸ਼ਿਆਮ ਮੰਦਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਆਟੋ ਖਾਈ ‘ਚ ਡਿੱਗਿਆ, 3 ਔਰਤਾਂ ਦੀ ਮੌ.ਤ

ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਨਾਲ ਲੱਗਦੇ ਪੰਜਾਬ ਦੇ ਪਾਤੜਾਂ ਤੇ ਕੋਲ ਸ਼ਨੀਵਾਰ ਸ਼ਾਮ ਇਕ ਭਿਆਨਕ ਹਾਦਸਾ ਵਾਪਰ ਗਿਆ। ਜਾਖਲ ਤੋਂ...

SSP ਕੰਵਰਦੀਪ ਕੌਰ ਨੂੰ ਮਿਲੇਗਾ ਕੇਂਦਰੀ ਸਨਮਾਨ, ਮਾਸੂਮ ਦੇ ਬਲਾ.ਤਕਾਰੀ ਨੂੰ 11 ਮਹੀਨੇ ਅੰਦਰ ਦਿਵਾਈ ਸੀ ਸਜ਼ਾ

ਪੰਜਾਬ ਕੇਡਰ ਦੀ ਆਈਪੀਐਸ ਅਧਿਕਾਰੀ ਅਤੇ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਜ਼ਾਦੀ ਦਿਵਸ ਮੌਕੇ...

ਲੱਖਾਂ ਰੁਪਏ ਖਰਚ ਕੇ Canada ਭੇਜੀ ਨੂੰਹ ਨੇ ਬਦਲਿਆ ਰੰਗ, ਹੱਕਾ-ਬੱਕਾ ਰਹਿ ਗਿਆ ਪਰਿਵਾਰ

ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਨਾਲ ਉਸ ਦੀ ਨੂੰਹ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਲੁਧਿਆਣਾ ਪੁਲਿਸ ਦੀ ਕਾਰਵਾਈ, 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਕਾਰ ਸਵਾਰ ਤਸਕਰ ਕਾਬੂ

ਲੁਧਿਆਣਾ ਪੁਲਿਸ ਨੇ ਨਸ਼ਿਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ 75 ਪੇਟੀਆਂ ਅੰਗਰੇਜ਼ੀ ਸ਼ਰਾਬ ਸਣੇ ਇੱਕ ਕਾਰ ਸਵਾਰ ਤਸਕਰ ਨੂੰ ਕਾਬੂ...

ਲੁਧਿਆਣਾ : ਡਾਕਟਰ ‘ਡਕਾਰ’ ਗਿਆ ਸਰਕਾਰ ਦੇ ਲੱਖਾਂ ਰੁ. ਮਾਪਿਆਂ ਦੀ ਮੌਤ ਦੇ ਮਗਰੋਂ ਵੀ ਲੈਂਦਾ ਰਿਹਾ ਪੈਨਸ਼ਨ

ਸਦਰ ਥਾਣਾ ਲੁਧਿਆਣਾ ਦੀ ਪੁਲਿਸ ਨੇ ਡਾਕਟਰ ‘ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਡਾਕਟਰ ‘ਤੇ ਦੋਸ਼ ਹੈ ਕਿ ਉਹ ਆਪਣੇ ਮ੍ਰਿਤਕ...

ਰਜਨੀਕਾਂਤ ਦੀ ਫਿਲਮ’ਜੇਲਰ’ ਨੇ ਦੋ ਦਿਨਾਂ ‘ਚ ਕੀਤੀ 150 ਕਰੋੜ ਦੀ ਕਮਾਈ, ਤੋੜੇ ਰਿਕਾਰਡ

ਜਿੱਥੇ ਇੱਕ ਪਾਸੇ ਸੰਨੀ ਦਿਓਲ ਦੀ ‘ਗਦਰ 2’ ਅਤੇ ਅਕਸ਼ੇ ਕੁਮਾਰ ਦੀ ‘ਓਐਮਜੀ 2’ ਸਿਨੇਮਾਘਰਾਂ ਵਿੱਚ ਕਮਾਲ ਕਰ ਰਹੀਆਂ ਹਨ। ਦੂਜੇ ਪਾਸੇ...

ਚੰਡੀਗੜ੍ਹ ‘ਚ 22.68 ਗ੍ਰਾਮ ਹੈਰੋਇਨ ਸਣੇ 2 ਗ੍ਰਿਫਤਾਰ, ਜ਼ਮੀਨ ਖਰੀਦਣ ਲਈ ਕਰਦੇ ਸਨ ਡਰੱਗ ਸਪਲਾਈ

ਚੰਡੀਗੜ੍ਹ ਪੁਲਿਸ ਨੇ ਖੁੱਡਾ ਲਾਹੌਰਾ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੇ ਕਬਜ਼ੇ ‘ਚੋਂ 22.68 ਗ੍ਰਾਮ ਹੈਰੋਇਨ...

ਅੰਕਿਤਾ ਲੋਖੰਡੇ ਦੇ ਪਿਤਾ ਦਾ 68 ਸਾਲ ਦੀ ਉਮਰ ‘ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸੀ ਬਿਮਾਰ

ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰਾਂ ਆਈ ਹੈ। ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਸ਼ਸ਼ੀਕਾਂਤ ਲੋਖੰਡੇ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ...

ਮਾਸਟਰ ਤਰਲੋਚਨ ਸਿੰਘ ਪੰਚ ਤੱਤਾਂ ‘ਚ ਵਿਲੀਨ, ਅੰਤਿਮ ਵਿਦਾਈ ਦੇਣ ਪਹੁੰਚੇ ਕਈ ਉੱਘੇ ਕਲਾਕਾਰ

ਪੰਜਾਬੀ ਸਾਹਿਤ ਦੇ ਜਾਣੇ-ਪਛਾਣੇ ਚਿਹਰੇ ਮਾਸਟਰ ਤਰਲੋਚਨ ਸਿੰਘ ਦੀ ਵੀਰਵਾਰ ਨੂੰ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ...

ਮਾਨ ਸਰਕਾਰ ਦਾ ਐਲਾਨ, ਆਜ਼ਾਦੀ ਦਿਹਾੜੇ ‘ਤੇ ਸੂਬੇ ਨੂੰ ਮਿਲਣਗੇ 76 ਹੋਰ ਮੁਹੱਲਾ ਕਲੀਨਿਕ

ਆਜ਼ਾਦੀ ਦਿਹਾੜੇ ਮੌਕੇ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਪਹਿਲਕਦਮੀ ਨੂੰ ਜਾਰੀ ਰਖਦਿਆਂ ਇਸ ਵਾਰ ਵੀ ਇਸੇ ਦਿਹਾੜੇ ਦੀ 76ਵੀਂ ਵਰ੍ਹੇਗੰਢ ਮੌਕੇ...

ਪਾਕਿਸਤਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਹੁਣ ਅਨਵਰ ਹੱਥ ਹੋਵੇਗੀ ਦੇਸ਼ ਦੀ ਕਮਾਨ

ਪਾਕਿਸਤਾਨ ‘ਚ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਅਸਤੀਫੇ ਤੋਂ ਬਾਅਦ ਸ਼ਨੀਵਾਰ ਨੂੰ ਉੱਥੇ ਇੱਕ ਕਾਰਜਵਾਹਕ ਸਰਕਾਰ ਦਾ ਗਠਨ ਕੀਤਾ ਗਿਆ ਹੈ।...

ਮਾਨਸੂਨ ਤੋਂ ਬਾਅਦ ਇੰਝ ਕਰੋ ਆਪਣੀ ਕਾਰ ਦੀ ਦੇਖਭਾਲ, ਲਾਪਰਵਾਹੀ ਕਾਰਨ ਹੋ ਸਕਦਾ ਹੈ ਨੁਕਸਾਨ

ਸਾਡੀਆਂ ਕਾਰਾਂ ਨੂੰ ਮਾਨਸੂਨ ਦੇ ਮੌਸਮ ਤੋਂ ਬਾਅਦ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਮਾਨਸੂਨ ਵਾਹਨ ਮਾਲਕਾਂ ਲਈ ਕੁਝ ਵਿਲੱਖਣ...

ਪੰਚਾਇਤੀ ਚੋਣਾਂ ਨੂੰ ਲੈ ਕੇ ਮੂਸੇਵਾਲਾ ਦੀ ਮਾਂ ਦੇ ਮੈਸੇਜ ਨੇ ਪਾਇਆ ਸਸਪੈਂਸ, ਬੋਲੇ-‘…ਮੈਨੂੰ ਮਾਫ਼ ਕਰਨਾ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਪਿੰਡ ਮੂਸੇਵਾਲਾ ਦੇ ਸਰਪੰਚ ਸਨ। ਪੰਜਾਬ ਸਰਕਾਰ ਵੱਲੋਂ ਆਗਾਮੀ ਚੋਣਾਂ...

ਡੇਂਗੂ ਜਾਂ ਵਾਇਰਲ ਫੀਵਰ ਹੋਣ ‘ਤੇ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਫੋਲੋ ਕਰੋ ਇਹ ਡਾਈਟ, ਤੇਜ਼ੀ ਨਾਲ ਹੋਵੇਗੀ ਰਿਕਵਰੀ

ਮਾਨਸੂਨ ਦਾ ਮੌਸਮ ਆਉਂਦੇ ਹੀ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਵਿੱਚ ਡੇਂਗੂ ਤੋਂ ਲੈ ਕੇ ਮਲੇਰੀਆ ਤੱਕ ਸਭ ਕੁਝ ਸ਼ਾਮਲ...

ਅੰਮ੍ਰਿਤਸਰ ਕੇਂਦਰੀ ਜੇਲ੍ਹ ‘ਚ ਗੈਂ.ਗਵਾਰ: ਪੁਰਾਣੀ ਰੰਜਿਸ਼ ਨੂੰ ਲੈ ਕੇ 2 ਗੁੱਟਾਂ ‘ਚ ਝੜਪ, 6 ਕੈਦੀ ਜ਼ਖਮੀ

ਪੰਜਾਬ ਦੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਦੋ ਧੜੇ ਆਪਸ ‘ਚ ਭਿੜ ਗਏ। ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਗਾਰਡਾਂ ਨੇ ਦਖਲ ਦੇ ਕੇ...

ਤਰਸੇਮ ਜੱਸੜ ਦੀ  ਫਿਲਮ “ਮਸਤਾਨੇ” 25 ਅਗਸਤ ਨੂੰ ਹੋਵੇਗੀ ਸਿਨੇਮਾ ਘਰਾਂ ‘ਚ ਰਿਲੀਜ਼!

ਦੁਨੀਆ ਭਰ ਦੇ ਦਰਸ਼ਕ ਉਤਸੁਕਤਾ ਨਾਲ ਦਿਨ ਗਿਣ ਰਹੇ ਹਨ, ਕਿ ਕਦੋ “ਮਸਤਾਨੇ”, ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਮੰਨੇ-ਪ੍ਰਮੰਨੇ ਅਭਿਨੇਤਾ...

YouTube ‘ਚ 31 ਅਗਸਤ ਤੋਂ ਸ਼ਾਰਟ ਕਮੈਂਟਸ ਅਤੇ ਡਿਸਕ੍ਰਿਪਸ਼ਨ ਲਿੰਕ ‘ਤੇ ਨਹੀਂ ਕਰ ਸਕੋਗੇ ਕਲਿੱਕ, ਜਾਣੋ ਕਾਰਨ

ਗੂਗਲ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਨੇ ਕਿਹਾ ਹੈ ਕਿ ਯੂਜ਼ਰਸ 31 ਅਗਸਤ ਤੋਂ ਸ਼ਾਰਟਸ ਕਮੈਂਟਸ ਅਤੇ ਸ਼ਾਰਟਸ ਡਿਸਕ੍ਰਿਪਸ਼ਨ ‘ਚ...

ਪਠਾਨਕੋਟ ਦੇ ਹੋਟਲ ‘ਚ ਪੁਲਿਸ ਦੀ ਰੇਡ! ਮੈਨੇਜਰ ਸਣੇ 21 ਗ੍ਰਿਫ਼ਤਾਰ, 7 ਲੱਖ ਦੀ ਨਕਦੀ ਤੇ ਗੱਡੀ ਜ਼ਬਤ

ਸੁਤੰਤਰਤਾ ਦਿਵਸ ਤੋਂ ਪਹਿਲਾਂ ਪਠਾਨਕੋਟ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਸਰਚ ਅਭਿਆਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹੇ ਦੇ...

ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਤੋਂ 11 ਫੁੱਟ ਹੇਠਾਂ, ਕੱਲ੍ਹ ਤੋਂ ਸ਼ੁਰੂ ਹੋਵੇਗੀ ਖ਼ਤਰੇ ਦੀ ਉਲਟੀ ਗਿਣਤੀ

ਪੰਜਾਬ ਦੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 11 ਫੁੱਟ ਹੇਠਾਂ ਰਹਿ ਗਿਆ ਹੈ। ਦੂਜੇ ਸ਼ਬਦਾਂ ਵਿਚ, ਅਗਲੇ 24 ਘੰਟਿਆਂ...

ਬਠਿੰਡਾ ‘ਚ ਚਲਦੀ ਟਰੱਕ ਨੂੰ ਲੱਗੀ ਭਿਆਨਕ ਅੱਗ, ਰਾਹਗੀਰਾਂ ਨੇ ਵਾਲ-ਵਾਲ ਬਚਾਇਆ ਡਰਾਈਵਰ

ਬਠਿੰਡਾ ਦੀ ਭੁੱਚੋ ਮੰਡੀ ‘ਚ ਹਾਈਵੇਅ ‘ਤੇ ਇੱਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਰਾਹਗੀਰਾਂ ਨੇ ਟਰੱਕ ਵਿੱਚ ਬੈਠੇ ਡਰਾਈਵਰ ਨੂੰ...

ਮੁੰਬਈ ‘ਚ ਕਸਟਮ ਵਿਭਾਗ ਨੇ 1.49 ਕਰੋੜ ਰੁਪਏ ਦੇ ਹੀਰੇ ਕੀਤੇ ਜ਼ਬਤ, ਇੱਕ ਗ੍ਰਿਫ਼ਤਾਰ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ 1.49 ਕਰੋੜ ਰੁਪਏ ਦੇ ਹੀਰੇ ਜ਼ਬਤ ਕੀਤੇ ਹਨ। ਇਸ...

ਇੰਸਟਾਗ੍ਰਾਮ ਦੀ ਕਮਾਈ ‘ਤੇ ਵਿਰਾਟ ਕੋਹਲੀ ਨੇ ਤੋੜੀ ਚੁੱਪੀ, ਟਵੀਟ ਕਰਕੇ ਕਹਿ ਇਹ ਗੱਲ

ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਕਿਹਾ ਗਿਆ ਕਿ ਕਿੰਗ ਕੋਹਲੀ...

ਵਿਰੋਧ ਮਗਰੋਂ ਬੰਦ ਹੋਇਆ ਵੂਮੈਨ ਫਰੈਂਡਲੀ ਸ਼ਰਾਬ ਦਾ ਠੇਕਾ, ਸਰਕਾਰ ਨੇ ਤਾਲਾ ਲਾਉਣ ਦੇ ਦਿੱਤੇ ਹੁਕਮ

ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਖੋਲ੍ਹੀ ਗਈ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ਾਪ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ...

ਲੁਧਿਆਣਾ ‘ਚ ਖੁੱਲ੍ਹਣਗੇ 24 ਨਵੇਂ ਮੁਹੱਲਾ ਕਲੀਨਿਕ, 14 ਅਗਸਤ ਨੂੰ CM ਮਾਨ ਕਰਨਗੇ ਉਦਘਾਟਨ

ਲੁਧਿਆਣਾ ਵਿੱਚ 14 ਅਗਸਤ ਨੂੰ ਚੌਥੇ ਪੜਾਅ ਦੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 24 ਕਲੀਨਿਕ ਹਨ। CM ਭਗਵੰਤ ਮਾਨ ਲਾਈਵ...

ਏਅਰ ਏਸ਼ੀਆ-X 3 ਸਤੰਬਰ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਸਿੱਧੀ ਉਡਾਣ ਕਰੇਗਾ ਸ਼ੁਰੂ, ਹਫਤੇ ‘ਚ 4 ਦਿਨ ਭਰੇਗੀ ਉਡਾਣ

ਹਵਾਈ ਸਫਰ ਕਰਨ ਵਾਲੇ ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ-X ਸਿੱਧੀ ਉਡਾਣ ਸ਼ੁਰੂ ਕਰਨ...

ਇਨਵਰਟਰ ਦੀ ਬੈਟਰੀ ਚੱਲੇਗੀ ਸਾਲੋ-ਸਾਲ, ਬਸ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

ਇਨਵਰਟਰ ਇਸ ਵੇਲੇ ਹਰ ਘਰ ਦੀ ਜ਼ਰੂਰਤ ਹੋ ਚੁੱਕਾ ਹੈ। ਅਚਾਨਕ ਜੇ ਬਿਜਲੀ ਚਲੀ ਜਾਵੇ ਤੇ ਰਾਤ ਦੇ ਵੇਲੇ ਇਨਵਰਟਰ ਖਰਾਬ ਹੋ ਜਾਵੇ ਤਾਂ ਤੁਸੀਂ...

ਡਾਕਟਰਾਂ ਨਾਲ ਬਦਸਲੂਕੀ ਕਰਨੀ ਪਊ ਭਾਰੀ! ਇਲਾਜ ਤੋਂ ਕਰ ਦੇਣਗੇ ਮਨ੍ਹਾ, NMC ਨੇ ਦਿੱਤੀ ਖੁੱਲ੍ਹੀ ਛੁੱਟੀ

ਨੈਸ਼ਨਲ ਮੈਡੀਕਲ ਕਮਿਸ਼ਨ ਨੇ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਡਾਕਟਰਾਂ...

ਬੁਸ਼ਰਾ ਬੀਬੀ ਦੀ ਡਾਇਰੀ ਤੋਂ ਸਨਸਨੀਖੇਜ਼ ਖੁਲਾਸੇ, ਇਮਰਾਨ ਤੋਂ ਲੈ ਕੇ PTI ਨੂੰ ਕਰਦੀ ਸੀ ਕੰਟਰੋਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਤੋਸ਼ਾਖਾਨਾ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੀ ਤੀਜੀ...

ਮੁੰਡੇ ਨੂੰ ਵਿਆਹ ਵਾਲੇ ਦਿਨ ਮਜ਼ਾਕ ਕਰਨਾ ਪਿਆ ਮਹਿੰਗਾ! ਲਾੜੀ ਨੇ ਦੂਜੇ ਹੀ ਦਿਨ ਮੰਗ ਲਿਆ ਤਲਾਕ

ਮੀਆਂ-ਬੀਬੀ ਵਿਚ ਛੋਟੀ-ਮੋਟੀ ਤਕਰਾਰ ਹੁੰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਰਿਸ਼ਤੇ ਵਿੱਚ ਪਿਆਰ ਅਤੇ ਮਿਠਾਸ ਬਣੀ ਰਹਿੰਦੀ ਹੈ। ਪਰ ਇੱਕ...

US : ਹਵਾਈ ‘ਚ ਵੱਡੀ ਤਬਾਹੀ, ਜੰਗਲਾਂ ‘ਚ ਅੱਗ ਨਾਲ 53 ਮੌਤਾਂ, 1000 ਤੋਂ ਵੱਧ ਬਿਲਡਿੰਗਾਂ ਸੜੀਆਂ

ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ‘ਚ ਅੱਗ ਲੱਗਣ ਕਾਰਨ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਇਹ ਹਵਾਈ ਵਿੱਚ ਹੁਣ...

ਮਤਰਏ ਪੁੱਤਰ ਦਾ ਫਰਾਰ ਕਾਤ.ਲ ਪਿਓ ਗ੍ਰਿਫ਼ਤਾਰ, ਪਲਾਸਟਿਕ ਦੇ ਡਰੰਮ ‘ਚ ਦੱਬ ਦਿੱਤੀ ਸੀ ਮ੍ਰਿਤ.ਕ ਦੇਹ

ਬੀਤੀ ਦਸੰਬਰ ਨੂੰ ਆਪਣੇ ਮਤਰਏ ਨੌਜਵਾਨ ਪੁੱਤਰ ਨੂੰ ਮਾਰਨ ਵਾਲੇ ਪਿਓ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛ ਗਿੱਛ ਦੌਰਾਨ...

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤ.ਲ , ਰਾਹ ‘ਚ ਰੋਕ ਕੇ ਸ਼ਰੇਆਮ ਮਾਰੀਆਂ ਗੋਲੀ.ਆਂ

ਅੰਮ੍ਰਿਤਸਰ ਦੇ ਥਾਣਾ ਸਦਰ ਅਧੀਨ ਪੈਂਦੇ ਬਟਾਲਾ ਰੋਡ ਸਥਿਤ ਬਾਂਕੇ ਬਿਹਾਰੀ ਗਲੀ ਮੁਰਗੀਖਾਨਾ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਰੋਕ ਕੇ...

ਸੁਨੀਲ ਜਾਖੜ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ, ਬੋਲੇ- ‘ਪੰਜਾਬ ਕਾਂਗਰਸ ਦੇ ਲੀਡਰ ਹੀ ਇਸ ਦਾ ਖ਼ਾਤਮਾ ਕਰਨਗੇ’

ਭਾਜਪਾ ਵੱਲੋਂ ਬਣਾਏ ਗਏ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ...

ਪੰਜਾਬ ਪੁਲਿਸ ‘ਚ ਫੇਰਬਦਲ, 10 DSP ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੁਲਿਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਡੀਐਸਪੀ ਰੈਂਕ ਦੇ 10 ਅਧਿਕਾਰੀਆਂ ਨੂੰ ਇੱਥੋਂ ਤਬਦੀਲ ਕਰ ਦਿੱਤਾ...

PAK ਦੇ ਮਨਸੂਬੇ ਫੇਲ੍ਹ! 35 ਕਰੋੜ ਦੀ ਹੈਰੋਇਨ ਸਣੇ ਤਸਕਰ ਕਾਬੂ, ਪੰਜਾਬ ‘ਚ ਹੋਣੀ ਸੀ ਡਿਲੀਵਰ

ਅੰਮ੍ਰਿਤਸਰ ਦੇ ਸਪੈਸ਼ਲ ਸਟੇਟ ਆਪ੍ਰੇਸ਼ਨ ਸੈੱਲ (SSOC) ਨੇ ਹੈਰੋਇਨ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਓ.ਸੀ...

ਜੀਂਦ ‘ਚ ਪੁਲਿਸ ਨੇ CBI ਦੇ ਫਰਜ਼ੀ DSP ਨੂੰ ਕੀਤਾ ਗ੍ਰਿਫ਼ਤਾਰ: ਮਾਮਲਾ ਕੀਤਾ ਦਰਜ

ਹਰਿਆਣਾ ਦੇ ਜੀਂਦ ਵਿੱਚ ਪੁਲਿਸ ਨੇ CBI ਦੇ ਇੱਕ ਫਰਜ਼ੀ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਕ ਨੌਜਵਾਨ ਤੋਂ ਨੌਕਰੀ ਦਿਵਾਉਣ ਦੇ ਬਹਾਨੇ 1...

ਰਿਟਾ. ਸਿੱਖ ਅਧਿਕਾਰੀ ਬਣੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਨਵੇਂ ਪ੍ਰਸ਼ਾਸਕ, ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ

ਮਹਾਰਾਸ਼ਟਰ ਵਿੱਚ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ...

ਮੌਬ ਲਿੰਚਿੰਗ ਤੇ ਨਾਬਾਲਗ ਨਾਲ ਬਲਾਤਕਾਰ ‘ਤੇ ਮੌਤ ਦੀ ਸਜ਼ਾ, ਭਾਰਤੀ ਕਾਨੂੰਨਾਂ ‘ਚ ਹੋਣਗੇ ਵੱਡੇ ਬਦਲਾਅ!

ਭਾਰਤ ਦੇ ਕਾਨੂੰਨਾਂ ਵਿੱਚ ਵੱਡੇ ਬਦਲਾਅ ਕਰਨ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਧ ਰਹੀ ਹੈ। ਕੇਂਦਰੀ...

ਰਾਘਵ ਚੱਢਾ ਰਾਜ ਸਭਾ ਤੋਂ ਸਸਪੈਂਡ, ‘ਆਪ’ ਨੇ ਕਿਹਾ, ‘ਇਹ ਗੈਰ-ਸੰਵਿਧਾਨਕ ਤੇ ਤਾਨਾਸ਼ਾਹੀ’

ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਘਵ ‘ਤੇ ਦੁਰਵਿਵਹਾਰ ਦਾ...

“ਜੂਨੀਅਰ”: ਮੀਡੀਆ ਉਡੀਕਦਾ ਰਹਿ ਗਿਆ, ਕਲਾਕਾਰ ਮੱਥਾ ਟੇਕ ਵਾਪਸ ਵੀ ਆ ਗਏ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਕਲਾਕਾਰ ਅਕਸਰ ਆਪਣੀ ਫਿਲਮ ਦੀ ਰਿਲੀਜ ਮੌਕੇ ਜਾਂਦੇ ਹਨ। ਇਸ ਮੌਕੇ ਮੀਡੀਆ ਨੂੰ ਉਚੇਚੇ ਤੌਰ...

ਗਰੀਬ ਪਰਿਵਾਰ ਦੀਆਂ 2 ਸਕੀਆਂ ਭੈਣਾਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ, ਗੱਤਕਾ ਮੁਕਾਬਲੇ ‘ਚ ਜਿੱਤੇ ਸੋਨੇ-ਚਾਂਦੀ ਦੇ ਤਮਗੇ

ਫਰੀਦਕੋਟ ਜ਼ਿਲ੍ਹੇ ਦੀਆਂ ਦੋ ਸਕੀਆਂ ਭੈਣਾਂ ਨੇ ਫਰੀਦਕੋਟ ਜ਼ਿਲ੍ਹੇ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਕੋਟਕਪੂਰਾ ਸ਼ਹਿਰ ਨਾਲ...

ਪੰਜਾਬ ਦੇ 12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਜਲੰਧਰ ‘ਚ 5,000 ਏਕੜ ‘ਚ ਅਜੇ ਵੀ ਪਾਣੀ ਭਰਿਆ

ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। ਆਉਣ ਵਾਲੇ 3 ਦਿਨਾਂ ‘ਚ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ‘ਚ ਮੀਂਹ ਪੈਣ ਦੀ ਸੰਭਾਵਨਾ...

ਦਿੱਲੀ ‘ਚ ਗੁਟਖਾ, ਸਿਗਰੇਟ ਵਰਗੇ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਜਾਰੀ, LG ਨੇ ਜਾਰੀ ਕੀਤਾ ਹੁਕਮ

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਵਿੱਚ ਗੁਟਖਾ ਅਤੇ ਪਾਨ ਮਸਾਲਾ ਸਮੇਤ ਤੰਬਾਕੂ ਉਤਪਾਦਾਂ ਦੇ ਉਤਪਾਦਨ ਅਤੇ ਵਿਕਰੀ ‘ਤੇ...

RBI ਦਾ UPI Lite ‘ਤੇ ਵੱਡਾ ਐਲਾਨ, ਪੇਮੈਂਟ ਦੀ ਪ੍ਰੇਸ਼ਾਨੀ ਖ਼ਤਮ, ਲੋਕਾਂ ਨੂੰ ਮਿਲ ਗਈ ਜ਼ਬਰਦਸਤ ਸਹੂਲਤ

ਭੁਗਤਾਨ ਲਈ UPI ਲਾਈਟ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਿਨਾਂ ਇੰਟਰਨੈਟ ਦੇ UPI ਲਾਈਟ ਰਾਹੀਂ ਭੁਗਤਾਨ...

ਧੀ ਦੇ 18ਵੇਂ ਜਨਮ ਦਿਨ ‘ਤੇ ਅਨੋਖਾ ਗਿਫ਼ਟ, ਪਿਤਾ ਨੇ ਲੈ ਕੇ ਦਿੱਤਾ ‘ਚੰਨ ਦਾ ਟੋਟਾ’

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ‘ਚ ਐਡਵੋਕੇਟ ਅਮਿਤ ਸ਼ਰਮਾ ਨੇ ਆਪਣੀ ਧੀ ਨੂੰ ਜਨਮ ਦਿਨ ‘ਤੇ ਅਨੋਖਾ ਗਿਫਟ ਦਿੱਤਾ। ਕੁੜੀ ਦੇ 18ਵੇਂ...

ਅਦਭੁਤ ਥ੍ਰਿਲਰ, ਐਕਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗੀ ਪੰਜਾਬੀ ਫ਼ਿਲਮ ‘ਚੇਤਾ ਸਿੰਘ’, ਟ੍ਰੇਲਰ ਰਿਲੀਜ਼

ਪੰਜਾਬੀ ਸਿਨੇਮਾ ਵਿੱਚ ਇੱਕ ਬੇਮਿਸਾਲ ਪਲ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਸਾਗਾ ਸਟੂਡੀਓਜ਼, ਜੋ ਕਿ ਪਹਿਲਾਂ ਸਾਗਾ ਮਿਊਜ਼ਿਕ ਵਜੋਂ ਜਾਣਿਆ...

‘ਭੂਤ-ਪ੍ਰੇਤ’ ਦਾ ਪਰਛਾਵਾਂ ਜਾਂ ਕੁਝ ਹੋਰ… ਘਰ ‘ਚ ਵਾਰ-ਵਾਰ ਲੱਗ ਰਹੀ ਰਹੱਸਮਈ ਅੱਗ, ਦਹਿਸ਼ਤ ‘ਚ ਪਰਿਵਾਰ

ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਰ ਰੋਜ਼ ਪਿੰਡ ਦੇ ਇੱਕ ਘਰ ‘ਚ ਅੱਗ ਲੱਗ ਰਹੀ ਹੈ।...

ਨਸ਼ਿਆਂ ਖਿਲਾਫ਼ ਲੁਧਿਆਣਾ ਪੁਲਿਸ ਦੀ ਇੱਕ ਹੋਰ ਕਾਰਵਾਈ, 2 ਕਿਲੋ ਅਫੀਮ ਸਣੇ 3 ਨੌਜਵਾਨ ਕੀਤੇ ਕਾਬੂ

ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਲੁਧਿਆਣਾ ਪੁਲਿਸ ਨੇ 3...

‘ਹਸ਼ਰ’, ‘ਏਕਮ’ ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ ਦੇ ਸਕ੍ਰਿਪਟ ਰਾਈਟਰ ਦੀ ਸੜਕ ਹਾਦਸੇ ‘ਚ ਮੌ.ਤ

ਪੰਜਾਬੀ ਸਾਹਿਤ ਅਕਾਦਮੀ ਨਾਲ ਕਈ ਦਹਾਕਿਆਂ ਤੋਂ ਜੁੜੇ ਉੱਘੇ ਲੇਖਕ ਅਤੇ ਪੰਜਾਬੀ ਸੁਪਰਹਿੱਟ ਫਿਲਮਾਂ ‘ਏਕਮ’ ਅਤੇ ‘ਹਸ਼ਰ’ ਸਣੇ ਛੋਟੇ...

‘ਵਿਰੋਧੀਆਂ ਨੂੰ ਸੀਕ੍ਰੇਟ ਵਰਦਾਨ ਮਿਲਿਐ…’ PM ਮੋਦੀ ਦੀ ਇਸ ਗੱਲ ‘ਤੇ ਸੰਸਦ ‘ਚ ਖਿੜ-ਖਿੜ ਹੱਸ ਪਏ ਸਾਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਸੀਕ੍ਰੇਟ ਵਰਦਾਨ ਮਿਲਿਆ ਹੈ। ਇਸ ਵਿੱਚ ਵਿਰੋਧੀ ਧਿਰ ਜਿਸ ਦਾ ਮਾੜਾ...

ਮਨੂੰ ਮਸਾਣਾਂ ਪੰਜ ਤੱਤਾਂ ‘ਚ ਵਿਲੀਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਹੰਝੂ ਭਰੀਆਂ ਅੱਖਾਂ ਨਾਲ ਪਹੁੰਚੇ ਹਜ਼ਾਰਾਂ ਖੇਡ ਪ੍ਰੇਮੀ

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਮਸਾਣਾਂ ਦੇ ਜੰਮਪਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਬੀਰ ਸਿੰਘ ਮੰਨੂ ਮਸਾਣਾਂ ਦੀ...

Google ਵੱਲੋਂ Gmail ਯੂਜ਼ਰਸ ਲਈ Alert ਜਾਰੀ! Delete ਕਰ ਰਿਹਾ ਇਨ੍ਹਾਂ ਲੋਕਾਂ ਦੇ ਖਾਤੇ

ਗੂਗਲ ਨੇ ਇਕ ਵਾਰ ਫਿਰ ਜੀਮੇਲ ਯੂਜ਼ਰਸ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਜਿਸ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜੇ...

ਅਬੋਹਰ : ਸਕੂਲ ਵੈਨ ਪਲਟਣ ਨਾਲ ਬੱਚੇ ਦੀ ਮੌ.ਤ, ਕੁੱਤੇ ਨੂੰ ਬਚਾਉਣ ਦੇ ਚੱਕਰ ‘ਚ ਵਾਪਰਿਆ ਹਾਦਸਾ

ਅਬੋਹਰ ਸ਼ਹਿਰ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਇੱਕ ਨਿੱਜੀ ਸਕੂਲ ਦੀ ਵੈਨ ਪਿੰਡ ਭਾਗੂ ਨੇੜੇ ਪਲਟ...

ਆਮ ਲੋਕਾਂ ਵਾਂਗ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸ਼ਿਖਰ ਧਵਨ, ਜੂਠੇ ਭਾਂਡਿਆਂ ਦੀ ਸੇਵਾ ਕੀਤੀ, ਲਾਈਨ ‘ਚ ਲੱਗੇ

ਭਾਰਤੀ ਕ੍ਰਿਕਟ ਟੀਮ ਦਾ ਆਲਰਾਊਂਡਰ ਖਿਡਾਰੀ ਸ਼ਿਖਰ ਧਵਨ ਪੰਜਾਬ ਦੌਰੇ ‘ਤੇ ਹਨ। ਅੱਜ ਅੰਮ੍ਰਿਤਸਰ ਵਿੱਚ ਉਸ ਨੇ ਹਰਿਮੰਦਰ ਸਾਹਿਬ ਮੱਥਾ...

ਪੰਜਾਬੀ ਮੁੰਡੇ ਦਾ ਮਨੀਲਾ ‘ਚ ਕਤ.ਲ, ਰੈਸਟੋਰੈਂਟ ‘ਚ ਬੈਠੇ ਦੇ ਗੋ.ਲੀ ਮਾ.ਰ ਗਏ ਬਾਈਕ ਸਵਾਰ

ਪੰਜਾਬ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਰੈਸਟੋਰੈਂਟ ਵਿੱਚ ਬੈਠੇ...

ਜਲੰਧਰ ‘ਚ ਬੰਦ ਦੌਰਾਨ ਗੁੰਡਾਗਰਦੀ ਦਾ ਨੰ.ਗਾ ਨਾਚ, ਸਕੂਲ ‘ਚ ਹਥਿ.ਆਰਾਂ ਨਾਲ ਵੜੇ ਮੁੰਡੇ, ਪ੍ਰਿੰਸੀਪਲ ‘ਤੇ ਹਮਲਾ

ਜਲੰਧਰ ਸ਼ਹਿਰ ਵਿੱਚ ਇੱਕ ਪਾਸੇ ਜਿੱਥੇ ਸ਼ਾਂਤਮਈ ਬੰਦ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ...

ਲੁਧਿਆਣਾ : ਸਟੇਸ਼ਨ ਤੋਂ ਗੋਦਾਮ ਦੇ ਰਾਹ ‘ਚ ਟਨਾਂ ਦਾ ਸਟੀਲ ਚੋਰੀ, ਟਰਾਂਸਪੋਰਟਰ ਮਹੀਨਿਆਂ ਤੋਂ ਲਾ ਰਿਹਾ ਸੀ ਚੂਨਾ

ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਨਾਮੀ ਲੋਹਾ ਕੰਪਨੀ JSW ਦੇ ਰੇਲਵੇ ਸਟੇਸ਼ਨ ਤੋਂ ਗੋਦਾਮ ਵਿੱਚ ਦੇ ਸਫਰ ‘ਚ ਹੀ ਟਨਾਂ ਦੇ...

BSF ਵੱਲੋਂ ਤਸਕਰਾਂ ਦੀ ਨਾਪਾਕ ਕੋਸ਼ਿਸ਼ ਨਾਕਾਮ, ਖੇਤਾਂ ਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਕੀਤੇ ਬਰਾਮਦ

ਤਰਨਤਾਰਨ ‘ਚ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨੇ ਤਸਕਰਾਂ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ...

ਸਰਕਾਰ ਨੇ ਇਮੀਗ੍ਰੇਸ਼ਨ ਏਜੰਟਾਂ ‘ਤੇ ਕੱਸਿਆ ਸ਼ਿਕੰਜਾ, 271 ਖਿਲਾਫ ਕਾਰਵਾਈ ਦੇ ਹੁਕਮ

ਪੰਜਾਬ ਸਰਕਾਰ ਨੇ ਕੈਨੇਡਾ ‘ਚ 750 ਵਿਦਿਆਰਥੀਆਂ ਨਾਲ ਹੋਈ ਧੋਖਾਧੜੀ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ,...

ਮੈਚ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਹੋਈ ਮੌ.ਤ, ਕਬੱਡੀ ਜਗਤ ‘ਚ ਸੋਗ ਦੀ ਲਹਿਰ

ਖੇਡ ਜਗਤ ‘ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੀ ਮੌਤ...

ਪਾਉਂਟਾ ਸਾਹਿਬ ਕੋਲ ਬੱਦਲ ਫਟਣ ਕਾਰਨ ਤਬਾਹੀ: ਇੱਕੋ ਪਰਿਵਾਰ ਦੇ 5 ਜੀਅ ਲਾਪਤਾ, ਰੈਸਕਿਊ ਜਾਰੀ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿੱਚ ਬੀਤੀ ਰਾਤ ਇੱਕ ਬੱਦਲ ਫਟਣ ਕਾਰਨ ਤਬਾਹੀ ਮਚ ਗਈ। ਸਿਰਮੌਰੀਤਲ ਪਿੰਡ ਵਿੱਚ...

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਖੇਡ ਮੰਤਰੀ ਨੇ ਦਿੱਤੀ ਵਧਾਈ

ਏਸ਼ੀਅਨ ਚੈਂਪੀਅਨਸ ਟਰਾਫੀ 2023 ਦੇ ਆਪਣੇ ਆਖਰੀ ਲੀਗ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਨੇ ਮੈਚ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 84 ਕਰੋੜ ਦੀ ਹੈਰੋਇਨ ਸਣੇ 3 ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਡਰੱਗ ਤਸਕਰੀ ਦੇ ਵੱਡੇ ਮਾਡਿਊਲ ਨੂੰ ਤੋੜਨ ‘ਚ ਸਫਲਤਾ ਹਾਸਲ ਕੀਤੀ...

ਮੂਸੇਵਾਲਾ ਕ.ਤਲ ਕਾਂਡ ‘ਚ ਸ਼ਾਮਲ ਇੱਕ ਹੋਰ ਮੁਲਜ਼ਮ ਅਮਰੀਕਾ ‘ਚ ਗ੍ਰਿਫਤਾਰ, ਹਥਿਆਰ ਕੀਤੇ ਸੀ ਸਪਲਾਈ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ.ਤਲ ਕਾਂਡ ਦਾ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ। ਮੂਸੇਵਾਲਾ ਨੂੰ ਮਾਰਨ ਆਏ ਗੈਂਗਸਟਰਾਂ ਨੂੰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 10-8-2023

ਸਲੋਕੁ ਮਃ ੪ ॥ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ...

Macbook Air M2 ਨੂੰ ਸਭ ਤੋਂ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ, ਇੱਥੇ ਮਿਲ ਰਿਹਾ ਬੈਸਟ ਆਫਰ

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ‘ਤੇ 4 ਅਗਸਤ ਤੋਂ ਇੰਡੀਪੈਂਡੈਂਸ ਡੇਅ ਸੇਲ ਚੱਲ ਰਹੀ ਹੈ। ਅੱਜ ਯਾਨੀ 9 ਅਗਸਤ ਇਸ ਸੇਲ ਦਾ ਆਖਰੀ ਦਿਨ ਹੈ। ਇਸ...

ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰ ਕੀਤਾ ਕਾਬੂ, 120 ਗ੍ਰਾਮ ਹੈਰੋਇਨ ਤੇ ਇੱਕ ਇਲੈਕਟ੍ਰੋਨਿਕ ਕੰਡਾ ਬਰਾਮਦ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਹੈ। ਇਸ ਮੁਹਿੰਮ ਦੌਰਾਨ ਐਂਟੀ ਨਾਰਕੋਟਿਕ...

WhatsApp ਦਾ ਨਵਾਂ ਫੀਚਰ! ਹੁਣ ਵੀਡੀਓ ਕਾਲ ਦੌਰਾਨ ਯੂਜ਼ਰਸ ਕਰ ਸਕਣਗੇ ਸਕਰੀਨ ਸ਼ੇਅਰ

ਜੇਕਰ ਤੁਸੀਂ ਮੈਸੇਜਿੰਗ ਅਤੇ ਵੀਡੀਓ ਕਾਲਾਂ ਲਈ WhatsApp ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜ਼ੁਕਰਬਰਗ ਨੇ WhatsApp ਦੇ ਨਵੇਂ...

ਰਾਹੁਲ ਗਾਂਧੀ ਨੇ ਕੀਤੇ Flying Kiss ਦੇ ਇਸ਼ਾਰੇ- ਸਮ੍ਰਿਤੀ ਈਰਾਨੀ ਦਾ ਵੱਡਾ ਦੋਸ਼

ਲੋਕ ਸਭਾ ‘ਚ ਬੁੱਧਵਾਰ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ। ਭਾਜਪਾ...

Gmail ਯੂਜ਼ਰਸ ਲਈ ਖ਼ੁਸ਼ਖ਼ਬਰੀ! ਹੁਣ ਸਕਿੰਟਾਂ ‘ਚ ਲਿਖੋ ਇੰਗਲਿਸ਼ ਵਿੱਚ ਮੇਲ, ਜਾਣੋ ਨਵੇਂ ਫੀਚਰ ਦੇ ਬਾਰੇ

Gmail ਨੇ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਹੈ ਜੋ ਮੋਬਾਈਲ ਯੂਜ਼ਰਸ ਨੂੰ ਅੰਗਰੇਜ਼ੀ ਵਿੱਚ ਤੇਜ਼ ਮੇਲ ਲਿਖਣ ਵਿੱਚ ਮਦਦ ਕਰੇਗਾ। ਇਹ ਵਿਸ਼ੇਸ਼ਤਾ...

ਪੰਜਾਬ ‘ਚ 31 IAS/PCS ਅਫ਼ਸਰਾਂ ਦੇ ਤਬਾਦਲੇ, ਮਾਲੇਰਕੋਟਲਾ ਦੇ ਨਵੇਂ DC ਹੋਣਗੇ IAS ਪੱਲਵੀ, ਵੇਖੋ ਪੂਰੀ List

ਪੰਜਾਬ ਵਿੱਚ 31 IAS ਤੇ PCS ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਮਾਲਰੇਕਟੋਲਾ ਦੇ ਡਿਪਟੀ ਕਮਿਸ਼ਨਰ IAS ਸੰਯਮ ਅਗਰਵਾਲ...

ਰਾਹੁਲ ਗਾਂਧੀ ਦੇ ਬਿਆਨ ਨਾਲ ਮਚਿਆ ਸੰਸਦ ‘ਚ ਹੰਗਾਮਾ, PM ਮੋਦੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ

ਸਾਂਸਦੀ ਬਹਾਲ ਹੋਣ ਮਗਰੋਂ ਪਹਿਲੀ ਵਾਰ ਲੋਕ ਸਭਾ ‘ਚ ਬੋਲਦਿਆਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਤਿੱਖੇ...

US : 10 ਸਾਲਾਂ ਬੱਚੀ ਦਾ ਵਿਆਹ, ਮਾਪਿਆਂ ਨੇ ਮਰ.ਨ ਵਾਲੀ ਧੀ ਦੀ ਆਖ਼ਰੀ ਇੱਛਾ ਕੀਤੀ ਪੂਰੀ

ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਰਹਿਣ ਵਾਲੀ 10 ਸਾਲਾ ਐਮਾ ਐਡਵਰਡਸ ਹੁਣ ਇਸ ਦੁਨੀਆ ‘ਚ ਨਹੀਂ ਹੈ। ਉਸ ਦਾ ਬਲੱਡ ਕੈਂਸਰ ਨਾਲ ਦਿਹਾਂਤ ਹੋ...

ਵੱਡੀ ਖ਼ਬਰ : ਪੰਜਾਬ ਦੇ ਕਈ ਸਕੂਲਾਂ ‘ਚ ਛੁੱਟੀ ਦਾ ਐਲਾਨ, ਇੰਨੇ ਦਿਨਾਂ ਤੱਕ ਸਕੂਲ ਰਹਿਣਗੇ ਬੰਦ

ਪੰਜਾਬ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਹੈ। ਇਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ’ਚ ਛੁੱਟੀਆਂ ਦਾ...

ਪੰਜਾਬ ਬੰਦ ਦੌਰਾਨ ਮੋਗਾ ‘ਚ ਹੋਈ ਫਾਇਰਿੰਗ, ਇੱਕ ਪ੍ਰਦਰਸ਼ਨਕਾਰੀ ਨੂੰ ਲੱਗੀ ਗੋ.ਲੀ

ਪੰਜਾਬ ਬੰਦ ਦੇ ਦੌਰਾਨ ਅੱਜ ਮੋਗਾ ਵਿਚ ਗੋ.ਲੀਬਾਰੀ ਦੀ ਘਟਨਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੱਝ ਪ੍ਰਦਰਸ਼ਨਕਾਰੀ ਇੱਕ ਦੁਕਾਨ ਨੂੰ...

ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਮੌ.ਤ, 26 ਸਾਲਾਂ ਸਚਿਨ ਨੇ ਤੇਜ਼ ਬੁਖਾਰ ਹੋਣ ਮਗਰੋਂ ਤੋੜਿਆ ਦਮ

ਕੈਨੇਡਾ ‘ਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਦੇ ਤਲਵਾੜਾ ਦੇ ਪਿੰਡ ਕੋਠੀ ਦਾ ਰਹਿਣ ਵਾਲਾ ਸਚਿਨ...

ਮੰਤਰੀ ਹਰਭਜਨ ਸਿੰਘ ਨੇ ਮੁਲਾਜ਼ਮਾਂ ਨੂੰ ਪਾਈਆਂ ਭਾਜੜਾਂ, ਸਵੇਰੇ-ਸਵੇਰੇ ਬਿਜਲੀ ਦਫ਼ਤਰ ‘ਚ ਮਾਰ ਦਿੱਤੀ ਰੇਡ

ਅੰਮ੍ਰਿਤਸਰ ਦੇ ਨਰਾਇਣਗੜ੍ਹ ਸਬ-ਡਵੀਜ਼ਨ ਛੇਹਰਟਾ ਦੇ ਬਿਜਲੀ ਦਫ਼ਤਰ ਵਿੱਚ ਬੁੱਧਵਾਰ ਸਵੇਰੇ-ਸਵੇਰੇ ਉਸ ਵੇਲੇ ਮੁਲਾਜ਼ਮਾਂ ਨੂੰ ਭਾਜੜਾਂ ਪੈ...

ਖੇਤਾਂ ਨੂੰ ਪਾਣੀ ‘ਚ ਡੁੱਬਿਆ ਦੇਖ ਡਿਪ੍ਰੈਸ਼ਨ ‘ਚ ਗਿਆ ਕਿਸਾਨ, ਆਪਣੇ ਹੀ ਖੇਤ ‘ਚ ਤੋੜਿਆ ਦਮ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਾਊਵਾਲਾ ਬਾਲਦਕੇ ‘ਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਸਤਲੁਜ ਦਰਿਆ ਦੇ ਪਾਣੀ ਵਿੱਚ ਡੁੱਬੇ ਖੇਤਾਂ...

Carousel Posts