Tag: , , ,

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ, T-20 ਵਿਸ਼ਵ ਕੱਪ ‘ਚ ਇਸ ਦਿਨ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਕ੍ਰਿਕਟ ਪ੍ਰੇਮੀਆਂ ਦੇ ਲਈ ਵੱਡੀ ਤੇ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਕ੍ਰਿਕਟ ਮੈਦਾਨ ‘ਤੇ ਭਿੜਣਗੀਆਂ।  ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੜੀ ਟੱਕਰ ਹੋਵੇਗੀ। ਦਰਅਸਲ, ਭਾਰਤ ਤੇ ਪਾਕਿਸਤਾਨ ਦੋਵੇ ਟੀਮਾਂ 24 ਅਕਤੂਬਰ ਨੂੰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ

ਹਾਈਵੇਅ ‘ਤੇ ਬੱਸ ਚਲਾਉਂਦੇ ਸਮੇਂ ਸੁੱਤਾ ਡਰਾਇਵਰ, ਹਾਦਸੇ ‘ਚ 31 ਦੀ ਮੌਤ; 60 ਜ਼ਖਮੀ

pakistan bus accident: ਯਾਤਰੀਆਂ ਨਾਲ ਭਰੀ ਬੱਸ ਸੋਮਵਾਰ ਨੂੰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਰਾਸ਼ਟਰੀ ਰਾਜਮਾਰਗ ‘ਤੇ ਟਰੱਕ ਵਿਚ ਚੜ੍ਹ ਗਈ। ਇਸ ਹਾਦਸੇ ਵਿੱਚ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ ਜਦੋਂ ਇਹ ਡੇਰਾ

T20 ਵਿਸ਼ਵ ਕੱਪ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਦੇਣ ਦੀ ਦਿੱਤੀ ਮਨਜ਼ੂਰੀ

Government decides to give visas: ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਇਸ ਸਾਲ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ICC ਵਰਲਡ ਟੀ-20 ਲਈ ਭਾਰਤ ਆਉਣ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ । ਭਾਰਤ ਸਰਕਾਰ ਨੇ ਪਾਕਿਸਤਾਨੀ ਖਿਡਾਰੀਆਂ ਅਤੇ ਮੀਡੀਆ ਨੂੰ ਵੀਜ਼ਾ ਦੇਣ ਲਈ ਤਿਆਰ ਹੋ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਆਯੋਜਿਤ ਇੱਕ ਵਰਚੁਅਲ ਮੀਟਿੰਗ ਰਾਹੀਂ

ਪਾਕਿਸਤਾਨ ਖਿਲਾਫ਼ ਕਲੀਨ ਸਵੀਪ ਕਰ ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਬਣੀ ਟੈਸਟ ਕ੍ਰਿਕਟ ਦੀ ਨੰਬਰ-1 ਟੀਮ

New Zealand vs Pakistan 2nd Test: ਨਿਊਜ਼ੀਲੈਂਡ ਦੀ ਟੀਮ ਨੇ ਪਾਕਿਸਤਾਨ ਖਿਲਾਫ ਦੂਜੇ ਟੈਸਟ ਮੈਚ ਵਿੱਚ ਇੱਕ ਪਾਰੀ ਅਤੇ 176 ਦੌੜਾਂ ਦੀ ਜਿੱਤ ਨਾਲ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ । ਬੁੱਧਵਾਰ ਨੂੰ ਪਾਕਸਿਤਾਨ ਨੂੰ ਦੂਜੀ ਪਾਰੀ ਵਿੱਚ 186 ਦੌੜਾਂ ‘ਤੇ ਸਮੇਟਣ ਦੇ ਨਾਲ ਹੀ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਵੀ ਇਤਿਹਾਸ ਰਚ ਦਿੱਤਾ। ਕੇਨ ਵਿਲੀਅਮਸਨ

137 ਪਾਕਿਸਤਾਨੀ ਅੱਜ ਅਟਾਰੀ ਸਰਹੱਦ ਰਾਹੀਂ ਗਏ ਪਾਕਿਸਤਾਨ

137 pakistani returns to pakistan: ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜੋ ਤਾਲਾਬੰਦੀ ਕਾਰਨ ਭਾਰਤ ਵਿਚ ਫਸ ਗਏ ਸਨ ਪਰ ਅੱਜ ਉਹ ਪਰਿਵਾਰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਨੂੰ ਆਪਣੇ ਵਤਨ ਲਈ ਰਵਾਨਾ ਹੋਇਆ ਹੈ। ਪੁਲਿਸ ਅਨੁਸਾਰ ਇਹ ਲੋਕ ਤਾਲਾਬੰਦੀ ਤੋਂ ਪਹਿਲਾਂ 137 ਲੋਕ ਭਾਰਤ ਆਏ ਸਨ ਅਤੇ ਉਸ ਤੋਂ ਬਾਅਦ

NZ ਦੀ ਆਖਰੀ ਚੇਤਾਵਨੀ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਟੀਮ ਦਾ 7ਵਾਂ ਖਿਡਾਰੀ ਕੋਰੋਨਾ ਪਾਜ਼ੀਟਿਵ

After New Zealand final warning: ਨਿਊਜ਼ੀਲੈਂਡ ਦੇ ਦੌਰੇ ‘ਤੇ ਗਈ ਪਾਕਿਸਤਾਨੀ ਕ੍ਰਿਕਟ ਟੀਮ ਦਾ ਇੱਕ ਹੋਰ ਮੈਂਬਰ ਕੋਰੋਨਾ ਪਾਜ਼ੀਟਿਵ ਹੋ ਗਿਆ ਹੈ ਅਤੇ ਉਸ ਨੂੰ ਆਪਣੇ ਬਾਕੀ 6 ਸਾਥੀਆਂ ਨਾਲ ਆਈਸੋਲੇਸ਼ਨ ਵਿੱਚ  ਰਹਿਣਾ ਪਵੇਗਾ। ਨਿਊਜ਼ੀਲੈਂਡ ਦੇ ਨਿਯਮਾਂ ਦੇ ਅਨੁਸਾਰ ਆਈਸੋਲੇਸ਼ਨ ਦੇ ਤੀਜੇ ਅਤੇ 12ਵੇਂ ਦਿਨ ਜਾਂਚ ਕੀਤੀ ਜਾਂਦੀਹਂਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ 53

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਮੈਦਾਨ ‘ਤੇ ਹੋਏ ਭਾਵੁਕ

Pakistan pacer Umar Gul: ਲਾਹੌਰ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁਲ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ । 36 ਸਾਲਾਂ ਗੁੱਲ ਨੇ ਪਾਕਿਸਤਾਨ ਲਈ 47 ਟੈਸਟ, 130 ਵਨਡੇ ਅਤੇ 60 ਟੀ-20 ਮੈਚ ਖੇਡੇ ਹਨ । ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਰਾਸ਼ਟਰੀ ਟੀ-20 ਟੂਰਨਾਮੈਂਟ ਵਿੱਚ ਬਲੋਚਿਸਤਾਨ ਦੀ ਹਾਰ ਤੋਂ ਬਾਅਦ ਕੀਤਾ ।

pakistan toarrive in the uk

PAK ਟੀਮ ਐਤਵਾਰ ਨੂੰ ਪੁੱਜੇਗੀ ਇੰਗਲੈਂਡ, ਦੌਰੇ ਤੋਂ ਪਹਿਲਾਂ ਮੁੜ ਹੋਵੇਗਾ ਕੋਰੋਨਾ ਟੈਸਟ

pakistan toarrive in the uk: ਪਾਕਿਸਤਾਨੀ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ ਲਈ ਐਤਵਾਰ ਨੂੰ ਲੰਡਨ ਪਹੁੰਚੇਗੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 3 ਟੈਸਟ ਅਤੇ 3 ਟੀ -20 ਮੈਚ ਬਿਨਾਂ ਸਰੋਤਿਆਂ ਦੇ ਖੇਡੇ ਜਾਣਗੇ। ਇਸ ਦੌਰੇ ਤੋਂ ਪਹਿਲਾਂ, ਸਾਰੇ ਖਿਡਾਰੀਆਂ ਦਾ ਇੱਕ ਵਾਰ ਫਿਰ ਕੋਰੋਨਾ ਟੈਸਟ ਲਿਆ ਜਾਵੇਗਾ

ਪਾਕਿਸਤਾਨ ਦੇ 7 ਹੋਰ ਕ੍ਰਿਕਟਰ ਕੋਰੋਨਾ ਪਾਜ਼ੀਟਿਵ, PCB ਨੇ ਮੰਨਿਆ- ਹਾਲਾਤ ਚੰਗੇ ਨਹੀਂ

7 more Pakistan cricketers: ਪੂਰੀ ਦੁਨੀਆ ਇੱਕ ਪਾਸੇ ਜਿੱਥੇ ਕੋਰੋਨਾ ਨਾਲ ਜੂਝ ਰਹੀ ਹੈ, ਉੱਥੇ  ਹੀ ਹੁਣ ਇਸ ਵਾਇਰਸ ਦਾ ਅਸਰ ਕ੍ਰਿਕਟ ਦੀ ਦੁਨੀਆ ‘ਤੇ ਵੀ ਪੈਣ ਲੱਗ ਗਿਆ ਹੈ।  ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਦਰਅਸਲ, ਇੰਗਲੈਂਡ ਦੌਰੇ ਲਈ ਚੁਣੇ ਗਏ ਸੱਤ ਹੋਰ ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਅਤੇ

ਇੰਗਲੈਂਡ ਦੌਰੇ ਲਈ 28 ਜੂਨ ਨੂੰ ਰਵਾਨਾ ਹੋਵੇਗਾ ਪਾਕਿਸਤਾਨੀ ਕ੍ਰਿਕਟ ਟੀਮ

Pakistan Cricket Team Depart: ਕੋਰੋਨਾ ਤੋਂ ਬਾਅਦ ਕ੍ਰਿਕਟ ਹੁਣ ਹੌਲੀ-ਹੌਲੀ ਮੈਦਾਨ ‘ਤੇ ਪਰਤਣ ਲਈ ਤਿਆਰ ਹੈ। ਲਗਭਗ 4 ਮਹੀਨਿਆਂ ਦੇ ਲੰਬੇ ਬਰੇਕ ਤੋਂ ਬਾਅਦ ਅਗਲੇ ਮਹੀਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਇੱਕ ਸੀਰੀਜ਼ ਹੋਵੇਗੀ। ਇਸ ਤੋਂ ਬਾਅਦ ਪਾਕਿਸਤਾਨ ਇੰਗਲੈਂਡ ਵਿੱਚ ਟੈਸਟ ਸੀਰੀਜ਼ ਵੀ ਖੇਡੇਗਾ । ਇਸ ਲੜੀ ਲਈ ਪਾਕਿਸਤਾਨ ਦੀ ਕ੍ਰਿਕਟ ਟੀਮ 28 ਜੂਨ ਨੂੰ ਇੰਗਲੈਂਡ

Carousel Posts