Tag: faridkot news, latest news, latest punjab news, latest punjabi news, news, punjab news, rajdeep singh benipal ludhiana, rajdeep singh fastway, Rajdeep singh fastway ludhiana, rajdeep singh ludhiana, Rajdeep singh Ludhiana fastway, top news
ਦੇਸ਼ ਲਈ ਸ਼ਹੀਦ ਹੋਇਆ ਪੰਜਾਬ ਦਾ ਅਗਨੀਵੀਰ, 2 ਸਾਲ ਪਹਿਲਾਂ ਹੋਇਆ ਸੀ ਫੌਜ ‘ਚ ਭਰਤੀ
May 16, 2025 8:54 am
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਕਾਰ ਜੰਮੂ-ਕਸ਼ਮੀਰ ਵਿੱਚ ਪੰਜਾਬ ਦਾ ਪੁੱਤਰ ਸ਼ਹੀਦ ਹੋ ਗਿਆ ਹੈ। ਫਰੀਦਕੋਟ ਦੇ ਪਿੰਡ...
ਇਸ ਥਾਣੇ ਦਾ SHO ਸਸਪੈਂਡ! Public Dealing ਸਹੀ ਨਾ ਕਰਨ ‘ਤੇ ਹੋਇਆ ਐਕਸ਼ਨ
May 15, 2025 8:57 pm
ਪਟਿਆਲਾ ਵਿੱਚ ਐਸਐਚਓ ਵਿਰੁੱਧ ਵੱਡੀ ਕਾਰਵਾਈ ਦੇਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਦਸੋਂ ਥਾਣੇ ਦੇ ਐਸ.ਐਚ.ਓ. ਜਸਪ੍ਰੀਤ ਸਿੰਘ ਨੂੰ ਗਲਤ...
ਪਾਇਲ ‘ਚ ਵੱਡੀ ਵਾਰਦਾਤ, ਪਤਨੀ ਨੇ ਆਸ਼ਿਕ ਨਾਲ ਰਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ
May 15, 2025 8:06 pm
ਖੰਨਾ ਅਧੀਨ ਪੈਂਦੇ ਪਾਇਲ ਦੇ ਪਿੰਡ ਸੋਹੀਆਂ ਵਿੱਚ ਇੱਕ ਔਰਤ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਔਰਤ ਦਾ ਪ੍ਰੇਮੀ...
ਸ਼੍ਰੋਮਣੀ ਕਮੇਟੀ ਦਾ ਐਲਾਨ, PAK ਡਰੋਨ ਹਮਲੇ ਦੇ ਸ਼ਿਕਾਰ ਪਰਿਵਾਰ ਦੀ ਕਰੇਗੀ ਮਾਲੀ ਮਦਦ
May 15, 2025 7:34 pm
ਫਿਰੋਜ਼ਪੁਰ ਜ਼ਿਲੇ ਦੇ ਪਿੰਡ ਖਾਈ ਫੇਮੇ ‘ਚ ਡਰੋਨ ਹਮਲੇ ‘ਚ ਸੁਖਵਿੰਦਰ ਕੌਰ ਦੀ ਮੌਤ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...
ਵਧਦੀ ਗਰਮੀ ਵਿਚਾਲੇ ਹਨੇਰੀ ਨਾਲ ਪਏਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
May 15, 2025 6:15 pm
ਪੰਜਾਬ ਵਿੱਚ 2 ਦਿਨਾਂ ਤੋਂ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ।...
DSP ਸਕਿਓਰਟੀ ਹੀ ਕਰਵਾਉਂਦਾ ਸੀ ਜੇਲ੍ਹ ਅੰਦਰ ਨਸ਼ਾ ਤਸਕਰੀ! ਪੁਲਿਸ ਨੇ ਕੀਤੇ ਵੱਡੇ ਖੁਲਾਸੇ
May 15, 2025 5:37 pm
ਸੰਗਰੂਰ ਜੇਲ੍ਹ ਦੇ ਅੰਦਰੋਂ ਚੱਲ ਰਹੇ ਤਸਕਰੀ ਰੈਕੇਟ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਡੀਐੱਸਪੀ. ਸਕਿਓਰਿਟੀ ਦੀ ਭੂਮਿਕਾ ਵੀ ਸਾਹਮਣੇ ਆਈ ਹੈ,...
ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਭਲਕੇ ਐਲਾਣੇਗਾ 10ਵੀਂ ਦੇ ਨਤੀਜੇ
May 15, 2025 4:33 pm
ਪੰਜਾਬ ਸਕੂਲ ਸਿੱਖਿਆ ਬੋਰਡ ਕੱਲ੍ਹ ਯਾਨੀ 16 ਮਈ ਨੂੰ ਦਸਵੀਂ ਜਮਾਤ ਦਾ ਨਤੀਜਾ ਐਲਾਨੇਗਾ। ਪੀਐਸਈਬੀ ਨੇ ਨਤੀਜਾ ਐਲਾਨਣ ਦੀਆਂ ਤਿਆਰੀਆਂ...
ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਅਜਨਾਲਾ ਦੇ 2 ਪਿੰਡ ‘ਚ ਰੇਡ, ਸ਼ਰਾਬ ਦਾ ਜ਼ਖੀਰਾ ਬਰਾਮਦ, 1 ਵਿਅਕਤੀ ਕਾਬੂ
May 15, 2025 11:54 am
ਹਲਕਾ ਮਜੀਠਾ ਅੰਦਰ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋੜ ਵਿੱਚ ਨਜ਼ਰ ਆ ਰਹੀ ਹੈ, ਪੁਲਿਸ ਅਤੇ...
ਲਾਲਚ ‘ਚ ਅੰਨ੍ਹਾ ਹੋਇਆ ਕਲਯੁੱਗੀ ਪੁੱਤ, ਜ਼ਮੀਨ ਪਿੱਛੇ ਲੈ ਲਈ ਪਿਓ ਦੀ ਜਾਨ
May 14, 2025 8:57 pm
ਫਤਿਹਗੜ੍ਹ ਸਾਹਿਬ ਵਿੱਚ ਕਲਯੁੱਗੀ ਪੁੱਤ ਨੇ ਆਪਣੇ ਲਾਲਚ ਵਿਚ ਅੰਨ੍ਹੇ ਹੋ ਕੇ ਰਿਸ਼ਤਿਆਂ ਦਾ ਗਲਾ ਘੋਟ ਦਿੱਤਾ। ਦਰਅਸਲ ਇਥੇ ਦੇ ਪੁਲਿਸ ਨੇ...
ਫਿਰੌਤੀ ਪਿੱਛੇ ਕੁੜੀ ਦੇ ਗੋਲੀ ਮਾਰਨ ਵਾਲੇ ਦਾ ਐਨਕਾਊਂਟਰ, ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਫਾਇਰਿੰਗ
May 14, 2025 8:31 pm
ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਬਦਮਾਸ਼ ਦੇ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ। ਇਸ ਬਦਮਾਸ਼ ‘ਤੇ ਫਿਰੌਤੀ ਪਿੱਛੇ ਗੋਲੀਆਂ ਚਲਾਉਣ ਦਾ ਦੋਸ਼...
ਮਜੀਠਾ ਸ਼ਰਾਬ ਕਾਂਡ ‘ਚ ਮੌਤਾਂ ਦੀ ਗਿਣਤੀ ਹੋਈ 23, ਔਰਤ ਸਣੇ ਹੁਣ ਤੱਕ 16 ਦੋਸ਼ੀ ਗ੍ਰਿਫ਼ਤਾਰ
May 14, 2025 7:59 pm
ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ। ਬੀਤੀ ਰਾਤ ਇਲਾਜ...
‘ਸ਼ੌਂਕੀ ਸਰਦਾਰ’ ਦੀ ਪ੍ਰੈਸ ਕਾਨਫਰੰਸ ਨੇ ਲੁਧਿਆਣਾ ‘ਚ ਮਚਾਈ ਧੂਮ, ਸਿਤਾਰਿਆਂ ਦੀ ਚਮਕ ਨਾਲ ਲੱਗੀਆਂ ਰੌਣਕਾਂ
May 14, 2025 7:42 pm
ਲੁਧਿਆਣਾ : ਬਹੁਤ ਹੀ ਉਤਸ਼ਾਹ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ਸ਼ੌਂਕੀ ਸਰਦਾਰ ਦੀ ਵੱਡੀ ਪ੍ਰੈਸ ਕਾਨਫਰੰਸ ਅੱਜ ਲੁਧਿਆਣਾ ਵਿੱਚ ਕਰਵਾਈ...
ਮਜੀਠਾ ਸ਼ਰਾਬ ਕਾਂਡ ਮਗਰੋਂ ਐਕਸ਼ਨ ਮੋਡ ‘ਚ ਮਾਨ ਸਰਕਾਰ, ਕੇਂਦਰ ਨੂੰ ਚਿੱਠੀ ਲਿਖ ਕੀਤੀ ਵੱਡੀ ਮੰਗ
May 14, 2025 6:45 pm
ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਹੈ। ਸੂਬੇ ਦੇ ਵਿੱਤ ਮੰਤਰੀ ਹਰਪਾਲ...
9 ਮਈ ਤੋਂ ਲਾਪਤਾ ਗਤਕਾ ਅਧਿਆਪਕ ਦੀ ਮਿਲੀ ਮ੍ਰਿਤਕ ਦੇਹ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
May 14, 2025 4:59 pm
ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਅਕਾਲ ਅਕੈਡਮੀ ਰਾਏਪੁਰ ਪੀਰਬਖਸ਼ ਵਾਲਾ ਵਿਖੇ ਬਤੌਰ ਗਤਕਾ ਅਧਿਆਪਕ ਦੀ ਸੇਵਾ ਨਿਭਾ ਰਹੇ ਵਿਅਕਤੀ ਦੀ ਥਾਣਾ...
PSEB 12ਵੀਂ ਦਾ Result ਜਾਰੀ, ਟੌਪ-3 ‘ਚ ਤਿੰਨੋਂ ਕੁੜੀਆਂ, ਬਰਨਾਲਾ ਦੀ ਹਰਸੀਰਤ ਨੇ ਲਏ 500/500 ਨੰਬਰ
May 14, 2025 4:22 pm
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਵੱਲੋਂ ਬੁੱਧਵਾਰ ਦੁਪਹਿਰ 3 ਵਜੇ ਨਤੀਜਾ ਜਾਰੀ...
ਖੇਤਾਂ ‘ਚ ਅੱਗ ਬੁਝਾਉਂਦੇ ਸਮੇਂ ਝੁਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌਤ, 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
May 14, 2025 12:06 pm
ਮੋਗਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਫਾਇਰ ਬ੍ਰਿਗੇਡ ਦੇ ਇੱਕ ਕਰਮਚਾਰੀ ਦੀ ਡਿਊਟੀ ਦੌਰਾਨ ਦਰਦਨਾਕ ਮੌਤ ਹੋ ਗਈ।...
ਫਿਰੋਜ਼ਪੁਰ ‘ਚ PAK ਡਰੋਨ ਹਮਲੇ ਦੀ ਲਪੇਟ ‘ਚ ਆਈ ਔਰਤ ਦੀ ਮੌਤ, ਪਰਿਵਾਰ ਲਈ ਮਾਲੀ ਮਦਦ ਦਾ ਐਲਾਨ
May 13, 2025 9:08 pm
ਹਾਲ ਹੀ ਵਿਚ ਪਾਕਿਸਤਾਨੀ ਡ੍ਰੋਨ ਹਮਲੇ ਵਿਚ ਝੁਲਸੀ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੀ 50 ਸਾਲਾ ਔਰਤ ਸੁਖਵਿੰਦਰ ਕੌਰ ਦੀ ਮੰਗਲਵਾਰ ਨੂੰ ਇਲਾਜ...
ਅੰਮ੍ਰਿਤਸਰ ‘ਚ ਬਲੈਕਆਊਟ, ਬੰਦ ਰਹਿਣਗੀਆਂ ਬੱਤੀਆਂ, ਸਕੂਲਾਂ ਨੂੰ ਲੈ ਕੇ ਵੀ ਹੋਇਆ ਵੱਡਾ ਐਲਾਨ
May 13, 2025 8:28 pm
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਕਾਰਨ ਮੰਗਲਵਾਰ ਨੂੰ ਵੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਲੈਕਆਊਟ ਰਹੇਗਾ। ਹਾਲਾਂਕਿ, ਇਹ ਬਲੈਕਆਊਟ...
‘ਆਪ’ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਨੂੰ ਝਟਕਾ! MLA ਰਮਨ ਅਰੋੜਾ ਦੀ ਹਟਾਈ ਸਕਿਓਰਿਟੀ
May 13, 2025 8:10 pm
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਆਪਣੇ ਹੀ ਇੱਕ ਵਿਧਾਇਕ ਦੀ ਸੁਰੱਖਿਆ ਹਟਾ ਦਿੱਤੀ ਹੈ, ਨਾਲ ਹੀ ਨਾਲ ਹੀ ਵਿਧਾਇਕ ਨੂੰ ਗੱਡੀ ਵਾਪਸ...
ਪੁੰਛ ‘ਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਕੀਤਾ ਵੱਡਾ ਐਲਾਨ
May 13, 2025 7:35 pm
ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ...
ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਵੱਡੇ ਅਫਸਰਾਂ ‘ਤੇ ਡਿੱਗੀ ਗਾਜ, CM ਮਾਨ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
May 13, 2025 7:02 pm
ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 21 ਲੋਕਾਂ ਦੀਦੀ ਮੌਤ ਹੋ ਗਈ, ਜਦੋਂ ਕਿ 9 ਲੋਕਾਂ ਦੀ ਹਾਲਤ...
PM ਮੋਦੀ ਬੋਲੇ-‘ਭਾਰਤ ਨਾਲ ਟਕਰਾਉਣ ਵਾਲੇ ਦਾ ਇੱਕੋ ਹੀ ਅੰਜਾਮ ਹੋਵੇਗਾ ‘ਵਿਨਾਸ਼’
May 13, 2025 6:03 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਹ ਹਵਾਈ ਸੈਨਾ ਦੇ ਜਵਾਨਾਂ ਨੂੰ ਮਿਲੇ। ਇਸ...
ਵਿਆਹੁਤਾ ਦੀ ਭੇਤਭਰੇ ਹਲਾਤਾਂ ‘ਚ ਮੌਤ, 4 ਸਾਲਾਂ ਪੁੱਤ ਦੀ ਸੀ ਮਾਂ, ਪੇਕੇ ਪਰਿਵਾਰ ਨੇ ਸਹੁਰਿਆਂ ‘ਤੇ ਲਾਏ ਦੋਸ਼
May 13, 2025 5:10 pm
ਨਾਭਾ ਬਲਾਕ ਦੇ ਪਿੰਡ ਤੁੰਗਾਂ ਵਿਖੇ 27 ਸਾਲਾਂ ਵਿਆਹੁਤਾ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ...
ਭਲਕੇ ਆਏਗਾ PSEB 12ਵੀਂ ਦਾ Result, ਵੈੱਬਸਾਈਟ ‘ਤੇ ਦਿਸੇਗਾ ਨਤੀਜਾ, ਇੰਝ ਕਰੋ ਚੈੱਕ
May 13, 2025 4:11 pm
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਕੱਲ੍ਹ ਯਾਨੀ ਬੁੱਧਵਾਰ ਨੂੰ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਬੋਰਡ ਵੱਲੋਂ...
ਮੋਗਾ ‘ਚ ਵਾਪਰੀ ਵੱਡੀ ਵਾਰਦਾਤ, ਨਸ਼ੇ ‘ਚ ਧੁੱਤ ਪਤੀ ਨੇ ਗੋਲੀ ਮਾਰ ਕੇ ਪਤਨੀ ਦੇ ਕੱਢੇ ਸਾਹ
May 13, 2025 2:43 pm
ਮੋਗਾ ਦੇ ਸ਼ਾਂਤੀ ਨਗਰ ਇਲਾਕੇ ਵਿੱਚ ਨਸ਼ੇ ਵਿੱਚ ਧੁੱਤ ਇੱਕ ਪਤੀ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ...
ਬਰਨਾਲਾ ਪੁਲਿਸ ਨੇ ਮੁਠਭੇੜ ਮਗਰੋਂ ਬਦਮਾਸ਼ ਕੀਤਾ ਕਾਬੂ, ਕਈ ਅਪਰਾਧਿਕ ਮਾਮਲਿਆਂ ‘ਚ ਸੀ ਲੋੜੀਂਦਾ
May 13, 2025 12:12 pm
ਬਰਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਸੁੱਖਾ ਦੁੱਨੇਕੇ ਗੈਂਗ ਨਾਲ ਸਬੰਧ ਰੱਖਣ ਵਾਲੇ ਨਾਮੀ ਗੈਂਗਸਟਰ ਲਵਪ੍ਰੀਤ ਸਿੰਘ...
ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਨਾਲ ਕਰੀਬ 14 ਲੋਕਾਂ ਦੀ ਹੋਈ ਮੌਤ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
May 13, 2025 10:55 am
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 6 ਹੋਰਾਂ ਦੀ...
ਫਿਰੋਜ਼ਪੁਰ ‘ਚ ਪਾਕਿ ਡਰੋਨ ਹਮਲੇ ‘ਚ ਝੁਲਸੀ ਮਹਿਲਾ ਦੀ ਮੌਤ, ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ
May 13, 2025 10:44 am
ਭਾਰਤ-ਪਾਕਿਸਤਾਨ ਜੰਗ ਦੌਰਾਨ ਬੀਤੀ ਸ਼ੁਕਰਵਾਰ ਨੂੰ ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿੱਚ ਇੱਕ ਘਰ ‘ਤੇ ਡਿੱਗੇ ਡਰੋਨ ਕਾਰਨ ਵਿਸਫੋਟ ਹੋਇਆ...
ਲੁਧਿਆਣਾ : ATM ਬਦਲ ਕੇ ਲੋਕਾਂ ਨਾਲ ਠੱਗੀ ਕਰਨ ਵਾਲਾ ਕਾਬੂ, 17 ਬੈਂਕਾਂ ਦੇ 79 ਕਾਰਡ ਬਰਾਮਦ
May 12, 2025 8:36 pm
ਜਗਰਾਉਂ ਵਿੱਚ ਇੱਕ ਸ਼ਾਤਿਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਬਜ਼ੁਰਗਾਂ ਅਤੇ ਅਨਪੜ੍ਹ ਲੋਕਾਂ ਦੇ ATM ਕਾਰਡ ਬਦਲਦਾ ਸੀ ਅਤੇ ਉਨ੍ਹਾਂ...
ਸਕਿਓਰਿਟੀ ਲੈਣ ਲਈ ਸ਼ੋਅਰੂਮ ਮਾਲਕ ਨੇ ਰਚੀ ਵੱਡੀ ਸਾਜ਼ਿਸ਼, ਖੁਦ ‘ਤੇ ਚਲਵਾਈਆਂ ਗੋਲੀਆਂ!
May 12, 2025 8:11 pm
ਬਟਾਲਾ ਵਿਚ ਇੱਕ ਸ਼ੋਅਰੂਮ ਮਾਲਕ ਵੱਲੋਂ ਖੁਦ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ...
ਨਸ਼ੇ ਪਿੱਛੇ ਘਰ ਦਾ ਸਮਾਨ ਵੇਚਿਆ… ਪਤਨੀ ਨੂੰ ਕੁੱਟਿਆ… ਤੇ ਹੁਣ ਆਪਣੀ ਜਾਨ ਨਾਲ ਖੇਡ ਗਿਆ ਬੰਦਾ
May 12, 2025 7:38 pm
ਮੋਗਾ ਵਿਚ ਇੱਕ ਹੈਰਾਨ ਕਰਨ ਦੇ ਨਾਲ-ਨਾਲ ਬਹੁਤ ਹੀ ਚਿੰਤਾ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਲਈ ਕਿਸੇ ਦੀ ਤਲਬ...
ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ ਸਾਰੇ ਏਅਰਪੋਰਟ ਖੁੱਲ੍ਹੇ, ਉਡਾਣਾਂ ਹੋਈਆਂ ਸ਼ੁਰੂ
May 12, 2025 6:42 pm
ਪੰਜਾਬ ਵਿੱਚ ਹਲਾਤ ਆਮ ਹੋਣ ਤੋਂ ਬਾਅਦ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਹਵਾਈ ਅੱਡੇ ਜੋਕਿ 5 ਦਿਨਾਂ ਤੋਂ ਬੰਦ ਸਨ, ਖੋਲ੍ਹ...
ਪਾਣੀ ਦੇ ਮੁੱਦੇ ‘ਤੇ ਐਕਸ਼ਨ ‘ਚ ਮਾਨ ਸਰਕਾਰ, BBMB ਖਿਲਾਫ਼ ਪਹੁੰਚੀ ਹਾਈਕੋਰਟ
May 12, 2025 5:34 pm
ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਮੋਡ ਵਿਚ ਹੈ। ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰੀਵਿਊ ਪਟੀਸ਼ਨ ਦਾਇਰ...
ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਡਰੱਗ ਕਾਰਟੈਲ ਦਾ ਪਰਦਾਫਾਸ਼, ਕਰੋੜਾਂ ਦੀ ਹਵਾਲਾ ਰਾਸ਼ੀ ਸਣੇ 3 ਕਾਬੂ
May 12, 2025 3:54 pm
ਅੰਤਰਰਾਸ਼ਟਰੀ ਨਾਰਕੋ-ਹਵਾਲਾ ਕਾਰਟੈਲ ‘ਤੇ ਇੱਕ ਵੱਡੀ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤੁਰਕੀ-ਅਧਾਰਤ ਤਸਕਰ ਨਵਪ੍ਰੀਤ...
ਹੁਣ ਸਾਈਬਰ ਅਟੈਕ ਦੀ ਕੋਸ਼ਿਸ਼ ‘ਚ ਪਾਕਿਸਤਾਨ ! ਪੰਜਾਬ ਪੁਲਿਸ ਵੱਲੋਂ ਅਲਰਟ ਕੀਤਾ ਗਿਆ ਜਾਰੀ
May 12, 2025 2:50 pm
ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ‘ਤੇ ਸਹਿਮਤੀ ਬਣ ਗਈ ਹੈ, ਪਰ ਇਸ ਵਿਚਾਲੇ ਹੁਣ ਪਾਕਿਸਤਾਨੀ ਸਾਈਬਰ ਹਮਲਾਵਰਾਂ ਵੱਲੋਂ ਸਾਈਬਰ...
ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 3 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਦੀ ਖੇਪ ਸਣੇ ਕੀਤਾ ਕਾਬੂ
May 12, 2025 2:28 pm
ਫਾਜ਼ਿਲਕਾ ਪੁਲਿਸ ਨੇ ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਝਟਕਾ ਦਿੰਦੇ ਹੋਏ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ 3...
ਪੰਜਾਬ ‘ਚ ਮੁੜ ਬਦਲੇਗਾ ਮੌਸਮ, ਸੂਬੇ ‘ਚ ਅੱਜ ਤੂਫਾਨ ਤੇ ਮੀਂਹ ਦੀ ਚੇਤਾਵਨੀ, ਚੱਲਣਗੀਆਂ ਤੇਜ਼ ਹਵਾਵਾਂ
May 12, 2025 11:27 am
ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਐਤਵਾਰ, 11 ਮਈ ਨੂੰ ਸੂਬੇ ਦੇ ਵੱਧ ਤੋਂ ਵੱਧ ਔਸਤ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਦਾ ਵਾਧਾ...
ਸੀਜ਼ਫਾਇਰ ‘ਤੇ ਬੋਲੇ CM ਮਾਨ- ‘ਪੰਜਾਬ ‘ਚ ਬਲੈਕਆਊਟ ਰਹੇਗਾ ਜਾਰੀ , ਕਿਉਂਕਿ ਸਾਨੂੰ ਪਾਕਿ ‘ਤੇ ਭਰੋਸਾ ਨਹੀਂ’
May 11, 2025 6:20 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਹਰਜੋਤ ਬੈਂਸ ਸਣੇ ਅੱਜ ਨੰਗਲ ਡੈਮ ਪਹੁੰਚੇ। ਉਹ ਤੀਜੀ ਵਾਰ ਉਥੇ ਪਹੁੰਚੇ ਹਨ। ਪਾਣੀ ਦਾ ਮਸਲਾ ਫਿਰ...
ਪਾਕਿਸਤਾਨ ਦੀ ਗੋਲੀਬਾਰੀ ‘ਚ ਹਿਮਾਚਲ ਦਾ ਜਵਾਨ ਸ਼ਹੀਦ, ਰਾਜੌਰੀ ‘ਚ ਤਾਇਨਾਤ ਸੀ ਸੂਬੇਦਾਰ ਮੇਜਰ ਪਵਨ ਕੁਮਾਰ
May 11, 2025 12:34 pm
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਵਿੱਚ 25 ਪੰਜਾਬ ਰੈਜੀਮੈਂਟ ਦੇ ਸੂਬੇਦਾਰ ਮੇਜਰ ਪਵਨ...
ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣਗੇ CM ਮਾਨ, ਹਸਪਤਾਲ ਪਹੁੰਚ ਕੇ ਜਾਨਣਗੇ ਹਾਲ-ਚਾਲ
May 11, 2025 10:45 am
ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਦੇ ਨਾਲ ਅੱਜ ਮੁਲਾਕਾਤ ਕਰਨਗੇ। ਉਹ ਜ਼ਖਮੀ ਨਾਗਰਿਕਾਂ ਦਾ ਹਾਲ ਜਾਣਨ ਲਈ...
‘ਘਬਰਾਓ ਨਾ… ਅਫਵਾਹਾਂ ਤੋਂ ਬਚੋ… ਇਨ੍ਹਾਂ ਗੱਲਾਂ ਦਾ ਰੱਖੋ ਧਿਆਨ…’, CM ਮਾਨ ਨੇੇ ਲੋਕਾਂ ਨੂੰ ਕੀਤੀ ਅਪੀਲ
May 10, 2025 3:09 pm
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ। ਇਸ...
ਭਾਰਤ-ਪਾਕਿ ਤਣਾਅ, ਪੰਜਾਬ ‘ਚ Students ਨੂੰ ਲੈ ਕੇ ਕਾਲਜ-ਯੂਨੀਵਰਸਿਟੀਆਂ ਨੂੰ ਸਖਤ ਹੁਕਮ ਜਾਰੀ
May 10, 2025 2:38 pm
ਭਾਰਤ-ਪਾਕਿਸਤਾਨ ਵਿਚ ਤਣਾਅ ਦਿਨੋ-ਦਿਨ ਵੱਧ ਰਿਹਾ ਹੈ। ਇਸ ਦੌਰਾਨ ਸਰਹੱਦੀ ਸੂਬੇ ਪੰਜਾਬ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਉਚਿਤ ਕਦਮ...
ਭਾਰਤ-ਪਾਕਿ ਤਣਾਅ, ਪੰਜਾਬ ‘ਚ ਇਸ ਵਿਭਾਗ ਦੇ ਅਫਸਰਾਂ ਦੀਆਂ ਛੁੱਟੀਆਂ ਰੱਦ, ਸੱਦੀ ਗਈ ਆਲ ਪਾਰਟੀ ਮੀਟਿੰਗ
May 10, 2025 1:59 pm
ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ, ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ‘ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਵਧਦੇ ਤਣਾਅ...
ਫਿਰੋਜ਼ਪੁਰ ‘ਚ ਘਰ ‘ਤੇ ਡਿੱਗਿਆ ਡਰੋਨ, ਗੱਡੀ ਨੂੰ ਲੱਗੀ ਅੱਗ, ਪਰਿਵਾਰ ਦੇ 3 ਜੀਅ ਝੁਲਸੇ
May 10, 2025 11:35 am
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਪੰਜਾਬ ਦੇ ਕਈ ਸ਼ਹਿਰਾਂ ‘ਤੇ ਡਰੋਨ ਮਿਜ਼ਾਈਲਾਂ...
ਧਮਾਕਿਆਂ ਮਗਰੋਂ High Alert ‘ਤੇ ਜਲੰਧਰ, DC ਨੇ ਲੋਕਾਂ ਨੂੰ ਕੀਤੀ ਵੱਡੀ ਅਪੀਲ
May 10, 2025 10:35 am
ਥੋੜ੍ਹੀ ਦੇਰ ਪਹਿਲਾਂ ਜਲੰਧਰ ਵਿੱਚ ਦੋ ਜ਼ਬਰਦਸਤ ਬੰਬ ਧਮਾਕੇ ਹੋਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਧਮਾਕਿਆਂ ਦੀ ਆਵਾਜ਼...
ਬਠਿੰਡਾ ‘ਚ ਏਅਰਫੋਰਸ ਸਟੇਸ਼ਨ ਨੇੜੇ ਬਲਾਸਟ, ਰੈੱਡ ਅਲਰਟ ਜਾਰੀ, ਜਲੰਧਰ ‘ਚ ਮੁੜ ਹੋਏ ਧਮਾਕੇ
May 10, 2025 9:03 am
ਸ਼ਨੀਵਾਰ ਸਵੇਰੇ ਬਠਿੰਡਾ ਦੇ ਏਅਰ ਫੋਰਸ ਸਟੇਸ਼ਨ ਨੇੜੇ ਇੱਕ ਧਮਾਕਾ ਹੋਇਆ। ਇਸ ਤੋਂ ਬਾਅਦ ਫੌਜ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।...
ਅਗਲੇ 5 ਦਿਨਾਂ ਤੱਕ ਪੰਜਾਬ ‘ਚ ਮੌਸਮ ਨੂੰ ਲੈ ਕੇ Alert, ਹਨੇਰੀ-ਮੀਂਹ-ਤੂਫਾਨ ਨਾਲ ਪੈਣਗੇ ਗੜ੍ਹੇ
May 09, 2025 2:13 pm
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਕ ਵਾਰ ਫਿਰ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ...
ਭਾਰਤ-ਪਾਕਿ ਤਣਾਅ, ਸੂਬੇ ‘ਚ IAS-PCS ਅਫਸਰਾਂ ਦੀਆਂ ਛੁੱਟੀਆਂ ਰੱਦ, ਫਰੀਦਕੋਟ ‘ਚ ਇੰਟਰਨੈੱਟ ਸੇਵਾਵਾਂ ਬੰਦ
May 09, 2025 1:38 pm
ਭਾਰਤ-ਪਾਕਿ ਤਣਾਅ ਵਿਚਾਲੇ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ਲੈਂਦੇ ਹੋਏ ਸਾਰੇ IAS ਤੇ PCS ਅਧਿਕਾਰੀਆਂ ਦੀਆਂ ਛੁੱਟੀਆਂ ਅਗਲੇ ਆਦੇਸ਼ਾਂ ਤੱਕ...
ਚੰਡੀਗੜ੍ਹ ‘ਚ ਹਵਾਈ ਹਮਲੇ ਦੀ ਚਿਤਾਵਨੀ, ਵੱਜੇ ਸਾਇਰਨ, ਪਟਿਆਲਾ, ਬਠਿੰਡਾ ‘ਚ ਐਡਵਾਇਜ਼ਰੀ ਜਾਰੀ
May 09, 2025 11:43 am
ਚੰਡੀਗੜ੍ਹ ਵਿੱਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ। ਲਗਭਗ 10 ਮਿੰਟਾਂ ਤੱਕ ਸਾਇਰਨ ਵੱਜਦਾ ਰਿਹਾ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ...
ਹਵਾਈ ਹਮਲਿਆਂ ਦੌਰਾਨ ਵਿੱਚੇ ਰੋਕਿਆ IPL ਮੈਚ, BCCI ਨੇ ਖਿਡਾਰੀਆਂ ਦੀ ਸੁਰੱਖਿਆ ਲਈ ਬਣਾਇਆ ਪਲੈਨ
May 09, 2025 9:35 am
ਪਠਾਨਕੋਟ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਆਈਪੀਐਲ ਮੈਚ ਰੱਦ ਕਰ...
ਜਲੰਧਰ ‘ਚ ਹੋਏ ਡਰੋਨ ਹਮਲੇ, ਨਿਸ਼ਾਨੇ ‘ਤੇ ਸੀ ਫੌਜ ਦਾ ਅਸਲਾ ਡਿਪੂ, ਭਾਰਤੀ ਡਿਫੈਂਸ ਸਿਸਟਮ ਨੇ ਕੀਤੇ ਨਾਕਾਮ
May 09, 2025 8:29 am
ਪਾਕਿਸਤਾਨ ਨੇ ਵੀਰਵਾਰ ਦੇਰ ਰਾਤ ਪੰਜਾਬ ਦੇ ਪਠਾਨਕੋਟ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਵਿੱਚ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ...
ਪਾਕਿਸਤਾਨ ਵੱਲੋਂ ਜੰਮੂ ‘ਤੇ ਹਮਲਾ, ਪਠਾਨਕੋਟ ਏਅਰਬੇਸ ਨੂੰ ਵੀ ਬਣਾਇਆ ਨਿਸ਼ਾਨਾ,
May 08, 2025 9:23 pm
ਪਾਕਿਸਤਾਨ ਨੇ ਜੰਮੂ ‘ਤੇ ਆਤਮਘਾਤੀ ਡਰੋਨਾਂ ਨਾਲ ਹਮਲਾ ਕਰਦੇ ਹੋਏ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। S-400 ਨੇ ਸਾਰੇ ਮਿਜ਼ਾਈਲਾਂ ਨੂੰ ਖਤਮ...
Love Marriage ਦਾ ਦਰਦਨਾਕ ਅੰਤ, ਮੁੰਡੇ ਨੇ ਪਤਨੀ ਦੇ ਮੁਕਾਏ ਸਾਹ, ਫਿਰ ਆਪਣੀ ਵੀ ਲੈ ਲਈ ਜਾਨ
May 08, 2025 9:05 pm
ਬਠਿੰਡਾ ਵਿੱਚ ਇੱਕ ਜੋੜੇ ਦੀ ਮੌਤ ਦਾ ਮਾਮਲਾ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਨੇ ਪਹਿਲਾਂ ਆਪਣੀ ਪਤਨੀ...
ਅੰਮ੍ਰਿਤਸਰ ‘ਚ 11 ਮਈ ਤੱਕ ਸਕੂਲ-ਕਾਲਜ ਬੰਦ, ਡੇਰਾ ਬਿਆਸ ‘ਚ ਸਤਿਸੰਗ ਵੀ ਰੱਦ, ਹੈਲਪਲਾਈਨ ਨੰਬਰ ਜਾਰੀ
May 08, 2025 8:38 pm
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਪੰਜਾਬ ਵਿੱਚ ਹਾਈ ਅਲਰਟ ਹੈ। ਅੰਮ੍ਰਿਤਸਰ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਸੀ.) ਸਾਕਸ਼ੀ...
ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਲਾਈਆਂ ਵਖ-ਵੱਖ ਪਾਬੰਦੀਆਂ
May 08, 2025 7:30 pm
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਜਲੰਧਰ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸ਼ੋਰ ਪ੍ਰਦੂਸ਼ਣ ਅਤੇ ਰਾਸ਼ਨ ਦੇ ਭੰਡਾਰਨ...
PAK ਵੱਲੋਂ ਪੰਜਾਬ ਸਣੇ ਭਾਰਤ ਦੇ 15 ਫੌਜੀ ਟਿਕਾਣਿਆਂ ‘ਤੇ ਹਮਲੇ ਦੀ ਕੋਸ਼ਿਸ਼, ਫੌਜ ਨੇ ਕੀਤੀ ਨਾਕਾਮ
May 08, 2025 6:53 pm
ਭਾਰਤ ਨੇ ਪਾਕਿਸਤਾਨ ਵਿੱਚ ਆਪ੍ਰੇਸ਼ਨ ਸਿੰਦੂਰ ਰਾਹੀਂ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਭਾਰਤ ਦੇ ਇਸ ਹਵਾਈ ਹਮਲੇ ਤੋਂ...
ਅਜਨਾਲਾ ‘ਚ ਸਾਢੇ 10 ਘੰਟੇ ਰੋਜ਼ਾਨਾ ਬੰਦ ਰਹਿਣਗੀਆਂ ਬੱਤੀਆਂ, ਬਲੈਕਆਊਟ ਦੇ ਹੁਕਮ ਜਾਰੀ
May 08, 2025 5:40 pm
ਭਾਰਤ-ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਤਣਾਅ ਵੱਧ ਗਿਆ ਹੈ। ਪਾਕਿਸਤਾਨ ਵੱਲੋਂ ਬੁੱਧਵਾਰ-ਵੀਰਵਾਰ ਰਾਤ ਨੂੰ ਚੰਡੀਗੜ੍ਹ ਤੇ ਪੰਜਾਬ ਦੇ ਸੱਤ...
ਆਨਲਾਈਨ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ! ਵਿਦੇਸ਼ਾਂ ਤੋਂ ਵੀ ਹੋਵੇਗੀ ਭਰਤੀ
May 08, 2025 5:00 pm
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਲਦੀ ਹੀ ਆਨਲਾਈਨ ਕੀਤੀ ਜਾਵੇਗੀ। ਇਹ ਪ੍ਰਣਾਲੀ ਸਭ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਸ਼ੁਰੂ ਹੋਵੇਗੀ।...
ਆਪ੍ਰੇਸ਼ਨ ਸਿੰਦੂਰ ਮਗਰੋਂ ਅੰਮ੍ਰਿਤਸਰ ‘ਚ ਡਿੱਗੀਆਂ ਮਿਜ਼ਾਇਲਾਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
May 08, 2025 12:18 pm
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ‘ਤੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਹਵਾਈ ਹਮਲਾ ਕੀਤਾ।...
ਅੱਜ ਨੰਗਲ ਡੈਮ ਪਹੁੰਚਣਗੇ CM ਭਗਵੰਤ ਮਾਨ, AG ਪੰਜਾਬ ਵੀ ਨਾਲ ਰਹਿਣਗੇ ਮੌਜੂਦ
May 08, 2025 10:45 am
ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਵਿਵਾਦ ਦੇ ਵਿਚਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਜਾ ਰਹੇ ਹਨ। AG ਪੰਜਾਬ ਵੀ...
ਪੰਜਾਬ ‘ਚ ਹੋਇਆ ਬਲੈਕ ਆਊਟ, ਸੜਕਾਂ ਤੇ ਘਰਾਂ ‘ਚ ਛਾਇਆ ਘੁੱਪ ਹਨੇਰਾ, ਵੇਖੋ ਤਸਵੀਰਾਂ
May 07, 2025 9:35 pm
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਮਗਰੋਂ ਪੰਜਾਬ ਵਿਚ ਮੌਕ ਡ੍ਰਿਲ ਕੀਤੀ ਗਈ, ਜਿਸ ਤੋਂ ਬਾਅਦ...
‘ਭਾਰਤ ਦੀ ਸਟ੍ਰਾਈਕ ਪੂਰੀ ਤਰ੍ਹਾਂ ਸਹੀ’, ਭਾਰਤੀ ਫੌਜ ਦੇ ਆਪ੍ਰੇਸ਼ਨ ‘ਸਿੰਦੂਰ’ ‘ਤੇ ਬੋਲੇ ਰਿਸ਼ੀ ਸੁਨਕ
May 07, 2025 9:20 pm
ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ ਭਾਰਤ ਨੇ ਮੰਗਲਵਾਰ ਰਾਤ ਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ ਸਥਿਤ 9 ਅੱਤਵਾਦੀ ਠਿਕਾਣਿਆਂ...
ਸਰਹੱਦੀ ਪਿੰਡਾਂ ਤੋਂ ਪਲਾਇਨ ਕਰ ਰਹੇ ਲੋਕਾਂ ਨੂੰ ਗੁਰੂਘਰਾਂ ‘ਚ ਮਿਲੇਗੀ ਪਨਾਹ, ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਐਲਾਨ
May 07, 2025 7:56 pm
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇੱਕ ਸ਼ਲਾਘਾਯੋਗ ਅਤੇ ਮਨੁੱਖਤਾ...
ਆਪ੍ਰੇਸ਼ਨ ‘ਸਿੰਦੂਰ’ ਮਗਰੋਂ ਅੰਮ੍ਰਿਤਸਰ-ਚੰਡੀਗੜ੍ਹ ਏਅਰਪੋਰਟ ‘ਤੇ ਉਡਾਣਾਂ ਰੋਕੀਆਂ, ਕਰਤਾਰਪੁਰ ਕਾਰੀਡੋਰ ਵੀ ਬੰਦ
May 07, 2025 7:35 pm
ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸਵੇਰੇ 1.05 ਵਜੇ ਤੋਂ 1.30 ਵਜੇ ਤੱਕ ਪਾਕਿਸਤਾਨ ‘ਤੇ ‘ਆਪ੍ਰੇਸ਼ਨ ਸਿੰਦੂਰ’ ਨਾਮਕ ਏਅਰ...
ਪਾਕਿਸਤਾਨ ਵੱਲੋਂ ਪੁੰਛ ਦੇ ਗੁਰੂਘਰ ‘ਤੇ ਹਮਲਾ, ਰਾਗੀ ਸਿੰਘ ਸਣੇ ਗੁਰਸਿੱਖਾਂ ਦੀ ਗਈ ਜਾਨ
May 07, 2025 6:32 pm
ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦੀ ਕਾਇਰਾਨਾ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨ...
ਪੰਜਾਬ ‘ਚ ਕੀਤੀ ਗਈ ਮੌਕ ਡਰਿੱਲ, ਬੰਬ ਸਕੁਐਡ ਪਹੁੰਚੀ, ਸਿਖਾਏ ਗਏ ਸਿਵਲ ਡਿਫੈਂਸ ਸਣੇ ਹੋਰ ਬਚਾਅ ਦੇ ਤਰੀਕੇ
May 07, 2025 5:44 pm
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਮੌਕ ਡ੍ਰਿਲ ਤੋਂ ਪਹਿਲਾਂ ਬੰਬ ਨਿਰੋਧਕ ਦਸਤੇ, ਸਨਿਫਰ...
‘ਆਪ੍ਰੇਸ਼ਨ ਸਿੰਦੂਰ’ ਵਿਚਾਲੇ ਬਠਿੰਡਾ ਦੇ ਖੇਤਾਂ ‘ਚ ਪਲੇਨ ਕ੍ਰੈਸ਼, ਕੁਝ ਲੋਕ ਹੋਏ ਜ਼ਖਮੀ, 2 KM ਤੱਕ ਇਲਾਕਾ ਸੀਲ
May 07, 2025 4:51 pm
ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਵਿਚਾਲੇ...
ਪਟਿਆਲਾ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਹਾਦਸੇ ਦਾ ਸ਼ਿਕਾਰ, ਡਰਾਈਵਰ ਸਣੇ 5 ਮੌਤਾਂ
May 07, 2025 4:43 pm
ਪਟਿਆਲਾ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਪਟਿਆਲਾ ਦੇ ਸਮਾਣਾ ਰੋਡ ‘ਤੇ ਇੱਕ ਸਕੂਲ ਬੱਸ ਹਾਦਸੇ...
ਭਲਕੇ ਪੰਜਾਬ ‘ਚ ਵੱਜਣਗੇ ਸਾਇਰਨ, ਸੂਬੇ ਦੇ ਇਨ੍ਹਾਂ 20 ਥਾਵਾਂ ‘ਤੇ ਹੋਵੇਗੀ ਮੌਕ ਡ੍ਰਿਲ, ਦੇਖੋ ਲਿਸਟ
May 06, 2025 2:46 pm
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਅਤੇ ਇਸ ਵਿਚਾਲੇ ਭਾਰਤ ਵੱਲੋਂ ਜੰਗ ਦੀ ਤਿਆਰੀ ਕੀਤੀ ਜਾ...
ਜਲੰਧਰ : PNB ਦੇ ਬਾਹਰ ਸੁਰੱਖਿਆ ਗਾਰਡ ਦੇ ਹੱਥੋਂ ਬੰਦੂਕ ਡਿੱਗਣ ਕਾਰਨ ਚੱਲੀ ਗੋਲੀ, ਘਟਨਾ CCTV ‘ਚ ਕੈਦ
May 06, 2025 1:51 pm
ਜਲੰਧਰ ਦੇ ਲਕਸ਼ਮੀ ਸਿਨੇਮਾ ਨੇੜੇ ਪੁਰਾਣੀ ਰੇਲਵੇ ਰੋਡ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਸੁਰੱਖਿਆ ਗਾਰਡ ਦੇ ਹੱਥੋਂ ਅਚਾਨਕ ਇੱਕ ਦੋਨਾਲੀ...
ਭਵਾਨੀਗੜ੍ਹ : ਮਾਂ ਨੇ ਆਪਣੀ ਧੀ ਨਾਲ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ
May 06, 2025 1:33 pm
ਭਵਾਨੀਗੜ੍ਹ ਦੇ ਮਹਾਂਵੀਰ ਬਸਤੀ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਆਪਣੀ ਲਾਡਲੀ 8 ਸਾਲਾਂ ਧੀ ਦੇ ਨਾਲ...
SSOC ਅੰਮ੍ਰਿਤਸਰ ਤੇ ਕੇਂਦਰੀ ਏਜੰਸੀ ਨੂੰ ਮਿਲੀ ਸਫ਼ਲਤਾ, SBS ਨਗਰ ਦੇ ਨੇੜੇ ਜੰਗਲਾਂ ‘ਚੋਂ ਹਥਿਆਰ ਕੀਤੇ ਰਿਕਵਰ
May 06, 2025 12:35 pm
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਰ ਚੌਕਸ ਨਜ਼ਰ ਆ ਰਹੀ ਹੈ। SSOC ਅੰਮ੍ਰਿਤਸਰ ਤੇ ਕੇਂਦਰੀ ਏਜੰਸੀ ਨੇ ਸਾਂਝਾ...
ਪੰਜਾਬ-ਹਰਿਆਣਾ ਦਾ ਪਾਣੀ ਵਿ.ਵਾਦ : BBMB ਦੀ ਪਟੀਸ਼ਨ ‘ਤੇ ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ
May 06, 2025 10:42 am
ਹਰਿਆਣਾ ਅਤੇ ਪੰਜਾਬ ਵਿਚਕਾਰ ਪਾਣੀ ਵਿਵਾਦ ‘ਤੇ ਸੁਣਵਾਈ ਅੱਜ ਲਗਾਤਾਰ ਦੂਜੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ। ਸੋਮਵਾਰ...
ਅਮਰੀਕਾ ਲਈ ਭੇਜੇ ਨੌਜਵਾਨ ਗੁਆਟੇ ਮਾਲਾ ਤੋਂ ਲਾਪਤਾ, ਕਿਡਨੈਪ ਦੀ ਵੀਡੀਓ ਆਈ ਸਾਹਮਣੇ, ਏਜੰਟ ‘ਤੇ ਪਰਚਾ
May 05, 2025 2:59 pm
ਹੁਸ਼ਿਆਰਪੁਰ ਦੇ ਦਸੂਹਾ ਦੇ ਇੱਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਬਹਾਨੇ ਇੱਕ ਟ੍ਰੈਵਲ ਏਜੰਟ ਨੇ 43 ਲੱਖ ਰੁਪਏ ਦੀ ਠੱਗੀ ਮਾਰੀ। ਨੌਜਵਾਨ...
ਪਾਣੀ ‘ਤੇ ਛਿੜੇ ਵਿਵਾਦ ਵਿਚਾਲੇ ਪੰਜਾਬ ਖਿਲਾਫ਼ ਹਾਈਕੋਰਟ ਪਹੁੰਚਿਆ BBMB, ਅੱਜ ਹੋ ਸਕਦੀ ਏ ਸੁਣਵਾਈ
May 05, 2025 2:06 pm
ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਛਿੜੀ ਜੰਗ ਵਿਚਾਲੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਹਾਈਕੋਰਟ ਦਾ ਰੁਖ਼ ਕੀਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਕਾਮਯਾਬੀ, ਵਿਦੇਸ਼ ਅਧਾਰਤ ਗੈਂਗਸਟਰ ਦੇ 3 ਸਾਥੀਆਂ ਨੂੰ ਕੀਤਾ ਕਾਬੂ
May 05, 2025 1:29 pm
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਤਵਾਦ ਅਤੇ ਅੰਤਰਰਾਸ਼ਟਰੀ ਗੈਂਗ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਯੂਕੇ ਸਥਿਤ ਇੱਕ ਗੈਂਗ...
ਪੰਜਾਬ ‘ਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ CM ਮਾਨ ਦੀ ਚਿਤਾਵਨੀ, ਬੋਲੇ- ‘…ਹੋਵੇਗੀ ਸਖਤ ਕਾਰਵਾਈ’
May 05, 2025 1:27 pm
ਕਿਸਾਨਾਂ ਨੇ 6 ਮਈ ਨੂੰ ਪਟਿਆਲਾ ਵਿਚ ਸ਼ੰਭੂ ਪੁਲਿਸ ਥਾਣੇ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ...
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਦਨ ‘ਚ ‘ਡੈਮ ਸੇਫਟੀ ਐਕਟ 2021’ ਖਿਲਾਫ਼ ਮਤਾ ਕੀਤਾ ਪੇਸ਼
May 05, 2025 1:00 pm
ਪੰਜਾਬ ਅਤੇ ਹਰਿਆਣਾ ਵਿਚਾਲੇ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ...
ਪੰਜਾਬ ‘ਚ ਬਦਲਿਆ ਮੌਸਮ, ਅੱਜ ਵੀ ਹਨੇਰੀ ਨਾਲ ਪਏਗਾ ਮੀਂਹ, 16 ਜ਼ਿਲ੍ਹਿਆਂ ਲਈ ਅਲਰਟ ਜਾਰੀ
May 05, 2025 12:40 pm
ਪੰਜਾਬ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਅੱਜ ਵੀ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ...
ਬਠਿੰਡਾ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ, ਇੱਕ ASI ਤੇ 2 ਮੁਲਜ਼ਮ ਹੋਏ ਜ਼ਖਮੀ
May 05, 2025 12:08 pm
ਬਠਿੰਡਾ ਵਿੱਚ ਸਵੇਰੇ-ਸਵੇਰੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੇ ਵਿੱਚ 2 ਬਦਮਾਸ਼ ਗੋਲੀ...
ਪੰਜਾਬ ‘ਚ ਜਗਤਾਰ ਸਿੰਘ ਹਵਾਰਾ ਲਈ ਪ੍ਰੋਡਕਸ਼ਨ ਵਾਰੰਟ ਜਾਰੀ, 8 ਮਈ ਨੂੰ ਵੀਸੀ ਰਾਹੀਂ ਹੋਵੇਗੀ ਸੁਣਵਾਈ
May 05, 2025 11:49 am
ਮੋਹਾਲੀ ਜ਼ਿਲ੍ਹਾ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਹਵਾਰਾ ਲਈ...
ਫਰੀਦਕੋਟ ਪੁਲਿਸ ਨੇ ਡੱਲੇਵਾਲ ਨੂੰ ਕੀਤਾ ਨੰਜ਼ਰਬੰਦ, ਭਲਕੇ ਪ੍ਰਦਰਸ਼ਨ ਤੋਂ ਪਹਿਲਾਂ ਵੱਡਾ ਐਕਸ਼ਨ
May 05, 2025 10:15 am
ਕਿਸਾਨ ਮਜ਼ਦੂਰ ਮੋਰਚਾ (KMM) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨੇ 6 ਮਈ ਨੂੰ ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਸ਼ੰਭੂ ਪੁਲਿਸ ਸਟੇਸ਼ਨ...
ਅੱਜ ਪਾਣੀ ਦੇਣ ਖਿਲਾਫ਼ ਮਤਾ ਲਿਆਏਗਾ ਪੰਜਾਬ, ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਹਰਿਆਣਾ!
May 05, 2025 9:05 am
ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦਾ ਵਿਵਾਦ ਭਖਦਾ ਹੀ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਕਹਿਣ ਦੇ ਬਾਵਜੂਦ ਪੰਜਾਬ ਨੇ ਐਤਵਾਰ ਨੂੰ ਲਗਾਤਾਰ...
ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ, 7 ਮਈ ਨੂੰ ਰੇਲਵੇ ਟ੍ਰੈਕ ਜਾਮ ਕਰਨਗੇ ਕਿਸਾਨ
May 04, 2025 8:47 pm
ਰੇਲ ਯਾਤਰੀਆਂ ਲਈ ਵੱਡੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ...
ਭਾਰਤ-ਪਾਕਿਸਤਾਨ ਬਾਰਡਰ ‘ਤੇ ਤਣਾਅ, ਸਰਹੱਦੀ ਪਿੰਡਾਂ ‘ਚ ਅੱਜ ਹੋਵੇਗਾ ਬਲੈਕ ਆਊਟ!
May 04, 2025 8:06 pm
ਪਹਿਲਗਾਮ ਹਮਲੇ ਮਗਰੋਂ ਭਾਰਤ-ਪਾਕਿਸਤਾਨ ‘ਤੇ ਵਧਦੇ ਤਣਾਅ ਵਿਚਾਲੇ ਬਲੈਕਆਊਟ ਅਭਿਆਸ ਸ਼ੁਰੂ ਹੋ ਗਿਆ ਹੈ। ਸਰਹੱਦ ‘ਤੇ ਲਗਾਤਾਰ ਬਦਲਦੇ...
ਗੋਇੰਦਵਾਲ ਸਾਹਿਬ : ਵਿਦਿਆਰਥੀਆਂ ਤੋਂ ਵੰਡਾਏ ਗਏ ਸਨੈਕਸ, ਸਕੂਲ ਇੰਚਾਰਜ ‘ਤੇ ਹੋਇਆ ਵੱਡਾ ਐਕਸ਼ਨ
May 04, 2025 5:19 pm
ਗੋਇੰਦਵਾਲ ਸਾਹਿਬ ਦੇ ਇੱਕ ਸਰਕਾਰੀ ਸਕੂਲ ਵਿਚ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਕੋਲੋਂ ਸਨੈਕਸ ਵੰਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ...
ਜਥੇਦਾਰ ਗੜਗੱਜ ਦਾ ਵੱਡਾ ਬਿਆਨ- ‘ਸਿੱਖ ਆਪਣੇ ਮਸਲੇ ਅਦਾਲਤਾਂ ਦੀ ਬਜਾਏ ਸ੍ਰੀ ਅਕਾਲ ਤਖਤ ਅੱਗੇ ਲਿਆਉਣ’
May 04, 2025 4:34 pm
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਿੱਖਾਂ ਦੇ...
ਜਵਾਨ ਪੁੱਤ ਦੀ ਨਹਿਰ ‘ਚ ਸ਼ੱਕੀ ਹਾਲਾਤਾਂ ‘ਚ ਡੁੱਬਣ ਕਾਰਨ ਮੌਤ, ਪਰਿਵਾਰ ਨੇ ਸਾਥੀਆਂ ‘ਤੇ ਲਗਾਏ ਇਲਜ਼ਾਮ
May 04, 2025 2:43 pm
ਮਾਨਸਾ ਜ਼ਿਲ੍ਹੇ ਦੇ ਝੁਨੀਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਨੰਦਗੜ੍ਹ ਵਿੱਚ ਮਹਿਰਾ ਜਾਤੀ ਦੇ 26 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ...
ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਸੁਰਖੀਆਂ ‘ਚ, ਜੇਲ੍ਹ ਦੀ ਸੁਰੱਖਿਆ ‘ਚ ਤਾਇਨਾਤ ASI ਕੋਲੋਂ ਮਿਲਿਆ ਚਿੱਟਾ
May 04, 2025 1:29 pm
ਬਠਿੰਡਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਆਏ ਦਿਨ ਇਸ ਜੇਲ੍ਹ ਤੋਂ ਮੋਬਾਈਲ ਤੇ ਨਸ਼ਾ ਬਰਾਮਦ ਹੋਣ ਦਾ ਮਾਮਲਾ ਸਾਹਮਣੇ...
6 ਮਹੀਨੇ ਪਹਿਲਾਂ ਰੂਸ ਗਏ ਨੌਜਵਾਨ ਦੀ ਹੋਈ ਮੌਤ, 2 ਸਾਲ ਪਹਿਲਾ ਹੀ ਹੋਇਆ ਸੀ ਵਿਆਹ
May 04, 2025 11:43 am
ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਚੰਗੇ ਭਵਿੱਖ ਦੀ ਆਸ ਲਏ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਪੂਰੇ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2 ਪਾਕਿ ਜਾਸੂਸ ਕੀਤੇ ਕਾਬੂ, ਖੁਫ਼ੀਆ ਜਾਣਕਾਰੀ ਤੇ ਤਸਵੀਰਾਂ ਕਰਦੇ ਸੀ ਲੀਕ
May 04, 2025 11:07 am
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮਹੱਤਵਪੂਰਨ ਜਾਸੂਸੀ ਵਿਰੋਧੀ ਕਾਰਵਾਈ ਵਿੱਚ ਦੋ ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ...
ਕਿਸਾਨਾਂ ਦਾ ਐਲਾਨ, ਪੰਜਾਬ ਸਰਕਾਰ ਮੀਟਿੰਗ ‘ਚ ਬੈਠੀ ਤਾਂ ਨਹੀਂ ਕਰਨਗੇ ਕੇਂਦਰ ਨਾਲ ਗੱਲਬਾਤ
May 03, 2025 8:31 pm
ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮੀਟਿੰਗ ਹੋਈ। ਕਿਸਾਨਾਂ ਨੇ...
ਕਪੂਰਥਲਾ : ਸ਼ਾਮਸ਼ਾਨ ਘਾਟ ਕੋਲ ਖੜ੍ਹੀ ਗੱਡੀ ‘ਚੋਂ ਮਿਲੀ ਨੌਜਵਾਨ ਦੀ ਮ੍ਰਿਤਕ ਦੇਹ, ਇਲਾਕੇ ‘ਚ ਫੈਲੀ ਸਨਸਨੀ
May 03, 2025 8:05 pm
ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਬੇਗੋਵਾਲ ਦੇ ਪਿੰਡ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸ਼ਮਸ਼ਾਨਘਾਟ ਦੇ ਕੋਲ ਇੱਕ ਨੌਜਵਾਨ ਦੀ ਮ੍ਰਿਤਕ ਦੇਹ...
ਮਾਨ ਸਰਕਾਰ ਨੇ GST ਕਲੈਕਸ਼ਨ ‘ਚ ਰਚਿਆ ਇਤਿਹਾਸ! ਅਪ੍ਰੈਲ ਵਿੱਚ ਸਰਕਾਰੀ ਖਜ਼ਾਨੇ ‘ਚ ਆਏ 2654 ਕਰੋੜ
May 03, 2025 7:38 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਪ੍ਰੈਲ 2025 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 2654 ਕਰੋੜ ਰੁਪਏ ਦਾ ਜੀਐਸਟੀ ਕੁਲੈਕਸ਼ਨ...
ਪਾਣੀ ਦਾ ਮੁੱਦਾ, ਮਾਨ ਸਰਕਾਰ ਵੱਲੋਂ BBMB ਦੀ ਬੈਠਕ ‘ਚ ਜਾਣ ਤੋਂ ਇਨਕਾਰ, ਕਿਹਾ-‘5 ਮਈ ਨੂੰ ਕਰਾਂਗੇ ਫੈਸਲਾ’
May 03, 2025 6:52 pm
ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਨਿਰਦੇਸ਼ ਤੋਂ ਬਾਅਦ ਪਾਣੀ ਦਾ ਵਿਵਾਦ ਤੇਜ਼ ਹੋ ਗਿਆ ਹੈ। ਇਸ ਦੌਰਾਨ,...
ਪੰਜਾਬ-ਹਰਿਆਣਾ ਵਿਵਾਦ ਵਿਚਾਲੇ CM ਸੁੱਖੂ ਦਾ ਵੱਡਾ ਬਿਆਨ, ਬੋਲੇ- ‘ਪਾਣੀ ਹਿਮਾਚਲ ਦਾ ਏ…’
May 03, 2025 5:18 pm
ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਦੋਵੇਂ ਸੂਬੇ ਪਾਣੀ ‘ਤੇ ਆਪਣਾ ਹੱਕ ਜਮਾ ਰਹੇ ਹਨ। ਪੰਜਾਬ ਦਾ...
ਅਬੋਹਰ : ਪੁਰਾਣੀ ਰੰਜਿਸ਼ ਕਰਕੇ ਲਈ ਨੌਜਵਾਨ ਦੀ ਜਾਨ, ਧੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
May 03, 2025 4:30 pm
ਅਬੋਹਰ ਦੇ ਸੀਤੋ ਗੁੰਨਨ ਪਿੰਡ ਵਿੱਚ ਬੀਤੇ ਦਿਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ...
ਅਟਾਰੀ ਬਾਰਡਰ ‘ਤੇ ਫਸੇ ਪਾਕਿਸਤਾਨੀਆਂ ਲਈ ਮੁੜ ਖੁੱਲ੍ਹੇ ਗੇਟ, ਹੁਣ ਤੱਕ ਹਜ਼ਾਰਾਂ ਲੋਕਾਂ ਦੀ ਹੋਈ ਦੇਸ਼ ਵਾਪਸੀ
May 02, 2025 3:16 pm
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਵਿਚਾਲੇ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਨਾਗਰਿਕਾਂ ਲਈ ਦਰਵਾਜ਼ੇ...
ਪਾਣੀ ਦਾ ਮੁੱਦੇ ‘ਤੇ ਪਾਰਟੀਆਂ ਹੋਈਆਂ ਇਕਜੁੱਟ! CM ਮਾਨ ਬੋਲੇ, ‘ਸਾਰੇ ਆਗੂ ਪੰਜਾਬ ਨਾਲ ਖੜ੍ਹੇ ਨੇ…’
May 02, 2025 1:44 pm
ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੇ ਵਿਵਾਦ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਹੋਈ ਸਰਬ ਪਾਰਟੀ...
ਜਲੰਧਰ : ਬਜ਼ਾਰੋਂ ਪਰਤੇ ਪਤੀ ਦੇ ਉੱਡੇ ਹੋਸ਼, ਘਰ ‘ਚ ਪਤਨੀ ਦੀ ਮਿਲੀ ਮ੍ਰਿਤਕ ਦੇਹ, ਗਹਿਣੇ-ਮੋਬਾਈਲ ਗਾਇਬ!
May 02, 2025 12:59 pm
ਜਲੰਧਰ ਵਿੱਚ ਚੋਰਾਂ ਨੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਅਤੇ ਘਰ ਵਿੱਚੋਂ ਗਹਿਣੇ ਅਤੇ ਨਕਦੀ ਚੋਰੀ...








































































































