Tag: , , , , , , ,

ਮਾਨਸਾ ਜੇਲ੍ਹ ਦਾ ਸੁਪਰਡੈਂਟ ਮੁਅੱਤਲ, ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਲੱਗੇ ਇਲਜ਼ਾਮ

ਪੰਜਾਬ ਦੇ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੁਪਰਡੈਂਟ ‘ਤੇ ਡਿਊਟੀ ਦੌਰਾਨ ਅਣਗਹਿਲੀ...

ਜਲੰਧਰ ਦੇ ਥਾਣੇ ‘ਚ ਡ੍ਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਨਹੀਂ ਮਿਲੇਗੀ ਐਂਟਰੀ

ਜੇ ਤੁਸੀਂ ਕੈਪਰੀ ਜਾਂ ਸ਼ਾਰਟਸ ਪਾ ਕੇ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਜਾ ਰਹੇ ਹੋ ਤਾਂ ਸਾਵਧਾਨ ਰਹੋ। ਥਾਣੇ ਦੇ ਬਾਹਰ ਖੜ੍ਹੇ ਸੰਤਰੀ...

ਮ੍ਰਿਤਕ ਕਰਮਚਾਰੀ ਖਿਲਾਫ਼ ਹੁਕਮ ਜਾਰੀ ਨਹੀਂ ਕਰ ਸਕਦੀ ਸਰਕਾਰ, ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਸਰਕਾਰ ਮ੍ਰਿਤਕ ਮੁਲਾਜ਼ਮ ਖਿਲਾਫ ਕੋਈ ਹੁਕਮ ਜਾਰੀ...

ਲੁਧਿਆਣਾ ‘ਚ ਹਾਦਸਾ, ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ

ਲੁਧਿਆਣਾ ਦੇ ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ...

ਚਾਹ ਪੀਣ ਨਾਲ ਕਿਉਂ ਉੱਡ ਜਾਂਦੀ ਏ ਨੀਂਦ? ਕਿਹੜੀ ਸੌਣ ‘ਚ ਮਦਦਗਾਰ, ਜਾਣੋ ਚਾਹ ਪੀਣ ਦੇ ਫਾਇਦੇ-ਨੁਕਸਾਨ

ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਸਵੇਰੇ ਉੱਠਦੇ ਹੀ ਚਾਹ ਪੀਣ ਦੇ ਸ਼ੌਕੀਨ ਹਨ। ਆਮ ਤੌਰ ‘ਤੇ ਲੋਕ ਇਸ ਨੂੰ ਬੈੱਡ ਟੀ ਕਹਿੰਦੇ...

ਹੁਸ਼ਿਆਰਪੁਰ ਵਿਖੇ 9 ਨੂੰ ਹੋਵੇਗੀ ਸੰਵਿਧਾਨ ਬਚਾਓ ਮਹਾਂਪੰਚਾਇਤ ਮਹਾਰੈਲੀ – ਜਸਵੀਰ ਸਿੰਘ ਗੜ੍ਹੀ

ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਪੰਜਾਬ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ...

ਦਿੱਲੀ-NCR ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਦੇਰ ਤੱਕ ਕੰਬੀ ਧਰਤੀ

ਦਿੱਲੀ-ਐਨਸੀਆਰ, ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਾਫੀ ਦੇਰ...

ਰਾਹੁਲ ਨੇ ਦੂਜੇ ਦਿਨ ਵੀ ਸ੍ਰੀ ਦਰਬਾਰ ਸਾਹਿਬ ‘ਚ ਕੀਤੀ ਸੇਵਾ, ਬਰਤਨ ਮਾਂਝੇ, ਸਬਜ਼ੀ ਕੱਟੀ, ਲੰਗਰ ਵਰਤਾਇਆ (ਤਸਵੀਰਾਂ)

ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਵਾਰ ਫਿਰ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੰਗਰ ਘਰ ਵਿੱਚ...

ਐਕਸ਼ਨ ‘ਚ ਮਾਨ ਸਰਕਾਰ, ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਰੈਵੇਨਿਊ ਰਿਕਾਰਡ ‘ਚ ਲੱਗੇਗੀ ਲਾਲ ਲਕੀਰ

ਪੰਜਾਬ ਵਿੱਚ ਇਸ ਵਾਰ ਝੋਨੇ ਦੀ ਕਟਾਈ ਦੌਰਾਨ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ 15 ਸਤੰਬਰ ਤੋਂ ਝੋਨੇ ਦੀ ਕਟਾਈ ਸ਼ੁਰੂ ਹੋ...

ਗੁਰਦਾਸਪੁਰ ‘ਚ ਕਾਰ ਨੇ 3 ਦੋਸਤਾਂ ਨੂੰ ਕੁ.ਚਲਿਆ, ਇੱਕ ਨੌਜਵਾਨ ਦੀ ਹੋਈ ਮੌ.ਤ, 2 ਦੀ ਹਾਲਤ ਨਾਜ਼ੁਕ

ਗੁਰਦਾਸਪੁਰ ਦੇ ਨੇੜਲੇ ਪਿੰਡ ਅਠਵਾਲ (ਭੁੱਲਰ) ਵਿਖੇ ਦੇਰ ਰਾਤ ਸੜਕ ‘ਤੇ ਪੈਦਲ ਜਾ ਰਹੇ ਤਿੰਨ ਦੋਸਤਾਂ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ...

ਦੁਨੀਆ ਨੂੰ ਚਿਤਾਵਨੀ! ਜੇ ਹੁਣ ਵੀ ਨਾ ਰੁਕੇ ਤਾਂ ਮੀਂਹ ‘ਚ ਵਰ੍ਹੇਗਾ ਪਲਾਸਟਿਕ, ਵਿਗਿਆਨੀਆਂ ਦੀ ਖੋਜ ‘ਚ ਵੱਡੇ ਖੁਲਾਸੇ

ਸਮੇਂ-ਸਮੇਂ ‘ਤੇ ਵਰਖਾ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਮੌਸਮ ਸੁਹਾਵਣਾ ਹੁੰਦਾ ਹੈ, ਸਗੋਂ ਫ਼ਸਲਾਂ ਲਈ ਵੀ ਚੰਗਾ ਹੁੰਦਾ ਹੈ, ਪਰ...

ਫ਼ਿਰੋਜ਼ਪੁਰ ਦੇ ਮਮਦੋਟ ਬਾਰਡਰ ‘ਤੇ 3 ਕਿਲੋ ਹੈਰੋਇਨ ਬਰਾਮਦ, BSF ਤੇ ਪੁਲਿਸ ਨੇ ਸ਼ੁਰੂ ਕੀਤਾ ਸਰਚ ਅਭਿਆਨ

ਪਾਕਿਸਤਾਨ ‘ਚ ਬੈਠੇ ਨਸ਼ਾ ਤਸਕਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਉਹ ਲਗਾਤਾਰ ਡਰੋਨਾਂ ਰਾਹੀਂ ਪੰਜਾਬ ਵਿੱਚ ਨਸ਼ੀਲੇ...

ਸ਼ਾਹਕੋਟ : ਪੁਲਿਸ ‘ਤੇ ਭੜਕੇ ਪਿੰਡ ਵਾਲੇ, ਥਾਣੇ ਬਾਹਰ ਲਾਇਆ ਪੱਕਾ ਮੋਰਚਾ, ਸੜਕਾਂ ਜਾਮ, ਜਾਣੋ ਮਾਮਲਾ

ਜਲੰਧਰ ‘ਚ ਨਸ਼ੇ ਖਿਲਾਫ ਠੀਕਰੀ ਪਹਿਰਾ ਦੇ ਰਹੇ ਪਿੰਡ ਵਾਲਿਆਂ ‘ਤੇ ਤਸਕਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿਰੋਧ ਵਿੱਚ ਭੜਕੇ ਲੋਕਾਂ ਨੇ...

CM ਮਾਨ ਨੇ ਗਵਰਨਰ ਨੂੰ ਕਰਜ਼ੇ ਦਾ ਦਿੱਤਾ ਕੱਲਾ-ਕੱਲਾ ਹਿਸਾਬ, ਬੋਲੇ- ‘ਪਿਛਲੀਆਂ ਸਰਕਾਰਾਂ ਦਾ ਵੀ ਭਰ ਰਹੇ ਹਾਂ’

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ BL ਪੁਰੋਹਿਤ ਨੂੰ ਪੱਤਰ ਦਾ ਜਵਾਬ ਭੇਜ ਦਿੱਤਾ ਹੈ। ਇਸ ਵਿੱਚ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਪੂਰਾ...

2 ਦਿਨਾਂ ‘ਚ ਦੂਜੀ ਵਾਰ ਕੰਬੀ ਹਰਿਆਣਾ ਦੀ ਧਰਤੀ, ਭੂਚਾਲ ਦੇ ਝਟਕਿਆਂ ਨਾਲ ਸਹਿਮੇ ਲੋਕ

ਹਰਿਆਣਾ ‘ਚ 24 ਘੰਟਿਆਂ ‘ਚ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੋਹਤਕ ਤੋਂ ਬਾਅਦ ਸੋਨੀਪਤ ‘ਚ 2.7 ਤੀਬਰਤਾ ਦਾ ਭੂਚਾਲ ਦਰਜ ਕੀਤਾ...

ਪੰਜਾਬ ਸਰਕਾਰ ਵੱਲੋਂ ਅਕਤੂਬਰ ‘ਚ ਛੁੱਟੀਆਂ ਦਾ ਕੈਲੰਡਰ ਜਾਰੀ, ਇੰਨੇ ਦਿਨਾਂ ਲਈ ਬੰਦ ਰਹਿਣਗੇ ਵਿੱਦਿਅਕ-ਸਿਖਲਾਈ ਅਦਾਰੇ

ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਕੈਲੰਡਰ ਮੁਤਾਬਕ ਪੰਜਾਬ ਵਿੱਚ 11 ਦਿਨਾਂ ਲਈ...

ਹੁਣ ਖੁੱਲ੍ਹੇਗੀ 39 ਕਰੋੜ ਰੁ. ਦੇ ਪੋਸਟ ਸਕਾਲਰਸ਼ਿਪ ਘਪਲੇ ਦੀ ਪੋਲ! ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ

ਪੰਜਾਬ ਵਿਜੀਲੈਂਸ ਬਿਊਰੋ ਨੇ 39 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਵਿਜੀਲੈਂਸ ਦੇ...

ਰਾਤ 12 ਵਜੇ ਤੱਕ ਸ੍ਰੀ ਦਰਬਾਰ ਸਾਹਿਬ ‘ਚ ਸੇਵਾ ਕਰਦੇ ਰਹੇ ਰਾਹੁਲ ਗਾਂਧੀ, ਅੱਜ ਮੁੜ ਪਹੁੰਚਣਗੇ ਗੁਰੂਘਰ

ਰਾਹੁਲ ਗਾਂਧੀ ਪੰਜਾਬ ਦੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਰਾਤ 12 ਵਜੇ ਤੱਕ ਸੇਵਾ ਕਰਦੇ ਰਹੇ। ਸ਼ੁੱਕਰਵਾਰ...

ਪੰਜਾਬ-ਹਿਮਾਚਲ ‘ਚ ਤਬਾਹੀ ਮਗਰੋਂ ਐਕਸ਼ਨ ‘ਚ ਸੁੱਖੂ ਸਰਕਾਰ, ਡੈਮਾਂ ਦੀ ਜਾਂਚ ਤੇ ਕਾਰਵਾਈ ਦੇ ਹੁਕਮ

ਹਿਮਾਚਲ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਉਣ ਵਾਲੇ ਪਾਵਰ ਪ੍ਰੋਜੈਕਟਾਂ ਦੇ ਡੈਮ ਪ੍ਰਬੰਧਨ ‘ਤੇ ਸੁੱਖੂ ਸਰਕਾਰ ਨੇ ਸ਼ਿਕੰਜਾ...

ਅਰਵਿੰਦ ਕੇਜਰੀਵਾਲ ਤੇ CM ਮਾਨ ਪਹੁੰਚੇ ਪਟਿਆਲਾ, ਮਿਸ਼ਨ ਸਿਹਤਮੰਦ ਪੰਜਾਬ ਦੀ ਕਰਨਗੇ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਟਿਆਲਾ ਪਹੁੰਚੇ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਰਾਹੁਲ ਗਾਂਧੀ, ਗੁਰੂ ਘਰ ‘ਚ ਕਰਨਗੇ ਸੇਵਾ

ਕਾਂਗਰਸ ਆਗੂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਹਨ। ਰਾਹੁਲ ਗਾਂਧੀ ਦੀ ਆਮਦ ਤੋਂ ਪਹਿਲਾਂ ਹਾਲ ਗੇਟ ਤੋਂ ਲੈ ਕੇ ਸ੍ਰੀ...

ਜਲੰਧਰ ‘ਚ ਵੱਡੀ ਵਾਰਦਾਤ, ਟਰੰਕ ‘ਚੋਂ ਮਿਲੀਆਂ 3 ਸਕੀਆਂ ਭੈਣਾਂ ਦੀਆਂ ਮ੍ਰਿ.ਤਕ ਦੇਹਾਂ

ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇ ‘ਤੇ ਆਉਂਦੇ ਕਾਨਪੁਰ ‘ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਭੈਣਾਂ ਦੀਆਂ...

ਝਬਾਲ ਪੁਲਿਸ ਨੇ 2 ਸਮੱਗਲਰਾਂ ਨੂੰ ਕੀਤਾ ਕਾਬੂ, 1 ਕਿਲੋ 103 ਗ੍ਰਾਮ ਹੈਰੋਇਨ ਤੇ 80,000 ਡਰੱਗ ਮਨੀ ਬਰਾਮਦ

ਪੰਜਾਬ ਦੇ ਥਾਣਾ ਝਬਾਲ ਦੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਦੋ ਬਾਈਕ ਸਵਾਰ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ...

ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆਉਣਗੇ। ਉਹ ਸਵੇਰੇ ਕਰੀਬ 10 ਵਜੇ ਗੁਰੂਨਗਰ ਪਹੁੰਚਣਗੇ। ਇੱਥੇ...

Cyber Crime ਪੋਰਟਲ ‘ਤੇ ਇੰਝ ਕਰੋ Online ਠੱਗੀ ਦੀ ਰਿਪੋਰਟ, ਬਚ ਜਾਏਗੀ ਮਿਹਨਤ ਦੀ ਕਮਾਈ

ਡਿਜੀਟਲ ਯੁੱਗ ਵਿੱਚ ਆਨਲਾਈਨ ਘਪਲੇ ਪੂਰੀ ਦੁਨੀਆ ਵਿੱਚ ਚਿੰਤਾ ਦਾ ਵਿਸ਼ਾ ਬਣ ਗਏ ਹਨ ਅਤੇ ਭਾਰਤ ਵਿੱਚ ਵੀ ਇਹ ਇੱਕ ਗੰਭੀਰ ਮਾਮਲਾ ਹੈ। ਆਨਲਾਈਨ...

PGI ਚੰਡੀਗੜ੍ਹ ਦੀ ਵੱਡੀ ਪ੍ਰਾਪਤੀ, ਹੁਣ ਪੇਟ ਦੀ TB ਦਾ ਇਲਾਜ ਹੋਵੇਗਾ ਸੌਖਾ

ਚੰਡੀਗੜ੍ਹ ਪੀਜੀਆਈ ਦੇ ਮਾਹਿਰਾਂ ਨੇ ਪੇਟ ਦੀ ਟੀਬੀ ਦੇ ਮਰੀਜ਼ਾਂ ਦੀ ਜਾਂਚ ਦਾ ਰਾਹ ਆਸਾਨ ਕਰ ਦਿੱਤਾ ਹੈ। ਹੁਣ ਇਸ ਬਿਮਾਰੀ ਦੇ ਮਰੀਜ਼ਾਂ ਦਾ...

ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ‘ਚ ਵਾਧਾ! ਕੋਵਿਡ ਸੈਂਟਰ ਨੂੰ ਜਾਰੀ ਕੀਤੀ ਗ੍ਰਾਂਟ ਦੀ ਜਾਂਚ ਸ਼ੁਰੂ

ਪਲਾਟ ਘਪਲੇ ਨੂੰ ਲੈ ਕੇ ਪਹਿਲਾਂ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਫਸੇ ਹੋਏ ਹਨ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ...

Asian Games 2023 : ਭਾਰਤ ਦੀ ਝੋਲੀ ਪਿਆ 13ਵਾਂ ਗੋਲਡ, ਤੇਜਿੰਦਰ ਤੂਰ ਨੇ ਸ਼ਾਟ ਪੁਟ ‘ਚ ਜਿੱਤਿਆ ਸੋਨ ਤਮਗਾ

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਝੋਲੀ ‘ਚ 13ਵਾਂ ਸੋਨ ਤਮਗਾ ਪਿਆ ਹੈ। ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿੱਚ ਸ਼ਾਟ ਪੁਟ...

Asian Games 2023 : ਪਿਤਾ ਦੇ ਨਕਸ਼ੇ-ਕਦਮਾਂ ‘ਤੇ ਧੀ, ਪੰਜਾਬ ਦੀ ਰਾਜੇਸ਼ਵਰੀ ਨੇ ਸ਼ੂਟਿੰਗ ‘ਚ ਜਿੱਤਿਆ ਸਿਲਵਰ

ਏਸ਼ਿਆਈ ਖੇਡਾਂ 2023 ਵਿੱਚ ਐਤਵਾਰ ਨੂੰ ਹੁਣ ਤੱਕ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨਾ ਅਤੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਭਾਰਤ ਦੀ...

ਪੰਜਾਬ ‘ਚ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਸਵੇਰੇ 8.30 ਵਜੇ ‘ਤੋਂ ਖੁੱਲ੍ਹਣਗੇ ਸਕੂਲ

ਪੰਜਾਬ ਸਰਕਾਰ ਨੇ 3 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰੇ 8.30 ਤੋਂ...

ਹੁਸ਼ਿਆਰਪੁਰ ‘ਚ ਬਾਈਕ-ਸਕੂਟਰ ਦੀ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਦਸੂਹਾ ‘ਚ ਬਾਈਕ ਅਤੇ ਸਕੂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ...

ਵਧਦੇ ਹਵਾ ਪ੍ਰਦੂਸ਼ਣ ਕਰਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ- ’14 ਜ਼ਿਲ੍ਹਿਆਂ ‘ਚ ਡੀਜ਼ਲ ਜਨਰੇਟਰ ਬੈਨ’

ਦਿੱਲੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਡੀਜ਼ਲ ਜਨਰੇਟਰਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਵਧਦੇ ਹਵਾ ਪ੍ਰਦੂਸ਼ਣ ਦੇ...

ਭਲਕੇ ਪੰਜਾਬ ਦੇ ਦੌਰੇ ‘ਤੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਕਾਂਗਰਸ ਨੇਤਾ ਰਾਹੁਲ ਗਾਂਧੀ ਭਲਕੇ ਪੰਜਾਬ ਦੌਰੇ ‘ਤੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਲਕੇ ਯਾਨੀ 2 ਅਕਤੂਬਰ ਦਿਨ ਸੋਮਵਾਰ ਨੂੰ ਰਾਹੁਲ...

ਬਠਿੰਡਾ ‘ਚ ਪੁਲਿਸ ਨੇ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ, 6 ਗ੍ਰਾਮ ਹੈਰੋਇਨ ਬਰਾਮਦ

ਬਠਿੰਡਾ ਦੇ ਕੈਨਾਲ ਥਾਣੇ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ‘ਚ ਸ਼ਾਮਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਕੋਲੋਂ 6 ਗ੍ਰਾਮ...

ਜਲੰਧਰ : ਰੇਲਵੇ ਸਟੇਸ਼ਨ ‘ਤੇ ਰਿਜ਼ਰਵੇਸ਼ਨ ਕੇਂਦਰ ਦੀ ਛੱਤ ਡਿੱਗੀ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਨਿਰਮਾਣ ਕਾਰਜ ਦੌਰਾਨ ਪਲੇਟਫਾਰਮ ਨੰਬਰ ਇਕ ‘ਤੇ ਸਥਿਤ ਰਿਜ਼ਰਵੇਸ਼ਨ ਸੈਂਟਰ ਦੀ ਛੱਤ ਡਿੱਗ...

ਮੋਗਾ ‘ਚ ਜਲਦੀ ਹੀ ਖੁੱਲ੍ਹਣਗੇ ਤਿੰਨ ਹੋਰ ਆਮ ਆਦਮੀ ਕਲੀਨਿਕ, DC ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਤਿੰਨ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਜ਼ਿਲ੍ਹਾ ਮੋਗਾ ਵਿੱਚ...

ਬਰਨਾਲਾ ਜੇਲ੍ਹ ‘ਚੋਂ 7 ਮੋਬਾਈਲ ਬਰਾਮਦ, 3 ਅਣਪਛਾਤੇ ਕੈਦੀਆਂ ਸਣੇ 4 ਖ਼ਿਲਾਫ਼ ਕੇਸ ਦਰਜ

ਪੰਜਾਬ ‘ਚ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਬਰਨਾਲਾ ਜੇਲ੍ਹ ‘ਤੋਂ ਸਾਹਮਣੇ ਆਇਆ ਹੈ। ਪੁਲਿਸ ਨੇ...

ਨਵਾਂਸ਼ਹਿਰ ‘ਚ ਕਾਰ ਨੇ ਸਕੂਟਰ ਨੂੰ ਮਾਰੀ ਟੱਕਰ, ਹਾ.ਦਸੇ ‘ਚ ਇੱਕ ਲੜਕੀ ਦੀ ਹੋਈ ਮੌ.ਤ

ਨਵਾਂਸ਼ਹਿਰ ਦੇ ਪਿੰਡ ਮਾਜਰਾ ਜੱਟਾਂ ਨੇੜੇ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ...

CM ਮਾਨ ਨੇ ਧੂਰੀ ‘ਚ 12 ਆਧੁਨਿਕ ਲਾਇਬ੍ਰੇਰੀਆਂ ਦਾ ਕੀਤਾ ਉਦਘਾਟਨ, ਕਿਹਾ- ‘ਬਦਲੇਗੀ ਨੌਜਵਾਨਾਂ ਦੀ ਤਕਦੀਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੰਗਰੂਰ ਵਿਖੇ ਸੂਬੇ ਦੇ ਨੌਜਵਾਨਾਂ ਨੂੰ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਸਮਰਪਿਤ ਕੀਤੀਆਂ।...

CM ਭਗਵੰਤ ਮਾਨ ਨੇ ਏਸ਼ੀਆਈ ਖੇਡਾਂ ਵਿੱਚ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ

ਭਾਰਤ ਦਾ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹੁਣ ਤੱਕ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਆਪਣਾ 11ਵਾਂ ਗੋਲਡ ਮੈਡਲ ਜਿੱਤ ਲਿਆ ਹੈ।...

ਫ਼ਿਰੋਜ਼ਪੁਰ : ਨਸ਼ਾ ਤਸਕਰ ‘ਤੇ ਪੁਲਿਸ ਦਾ ਐਕਸ਼ਨ, 54.53 ਲੱਖ ਦੀ ਜਾਇਦਾਦ ਕੀਤੀ ਫਰੀਜ਼

ਫ਼ਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਹਨ। ਸ਼ਨੀਵਾਰ ਨੂੰ 2 ਕਿਲੋ 60 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਤਸਕਰ...

ਪਠਾਨਕੋਟ ਜਾ ਰਹੀ ਟ੍ਰੇਨ ਦੇ ਏਸੀ ਡੱਬੇ ‘ਚੋਂ ਧੂੰਆਂ ਨਿਕਲਣ ‘ਤੇ ਦ.ਹਿਸ਼ਤ ਦਾ ਮਾਹੌਲ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ

ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ...

ਪੰਜਾਬ ਵਿਜੀਲੈਂਸ ਦਾ ਐਕਸ਼ਨ, ਪਾਵਰਕਾਮ ਦੇ ਐਕਸੀਅਨ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਦੌਰਾਨ ਇੱਕ ਹੋਰ ਰਿਸ਼ਵਤਖੋਰ ਨੂੰ ਗ੍ਰਿਫਤਾਰ ਕੀਤਾ...

ਪੰਜਾਬ ਦੀ ਸ਼੍ਰੇਆ ਮੈਣੀ ਨੂੰ NSS ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਮੁਰਮੂ ਨੇ ਦਿੱਤਾ ਸਨਮਾਨ

ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ...

Disney+hotstar ਦਾ ਪਾਸਵਰਡ ਸ਼ੇਅਰ ਕਰਨਾ ਪਏਗਾ ਮਹਿੰਗਾ, ਕੰਪਨੀ ਲਵੇਗੀ ਐਕਸ਼ਨ

Netflix ਤੋਂ ਬਾਅਦ ਹੁਣ ਪ੍ਰਸਿੱਧ OTT ਪਲੇਟਫਾਰਮ Disney+ Hotstar ਨੇ ਵੀ ਪਾਸਵਰਡ ਸ਼ੇਅਰਿੰਗ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਬਹੁਤ...

ਇਨ੍ਹਾਂ 2 ਚੀਜ਼ਾਂ ਦਾ ਪਾਣੀ ਘੱਟ ਕਰ ਸਕਦੈ ਪੈਰਾਂ ਦੀ ਜਲਨ, ਪੇਟ ਦੀ ਗਰਮੀ ਘੱਟ ਕਰਨ ‘ਚ ਵੀ ਮਦਦਗਾਰ

ਜੇ ਤੁਹਾਡੀ ਇਮਿਊਨਿਟੀ ਕਮਜ਼ੋਰ ਹੋ ਗਈ ਹੈ ਪਰ ਸਰੀਰ ਦੀ ਗਰਮੀ ਹੌਲੀ-ਹੌਲੀ ਵਧ ਰਹੀ ਹੈ। ਇਸ ਦੇ ਪਿੱਛੇ ਕਾਰਨ ਹੈ ਗੈਰ-ਸਿਹਤਮੰਦ ਖੁਰਾਕ, ਕਸਰਤ...

CM ਮਾਨ ਦਾ ਐਲਾਨ- ‘ਜਲਦ ਹੀ ਜ਼ਮੀਨਾਂ ਦੀ ਰਜਿਸਟਰੀ ਲਈ NOC ਦਾ ਮੁੱਦਾ ਕਰਾਂਗੇ ਹੱਲ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚੇ। ਇਥੇ ਉ੍ਨਹਾਂ 12 ਅਤਿ-ਆਧੁਨਿਕ ਲਾਇਬ੍ਰੇਰੀਆਂ ਪੰਜਾਬੀਆਂ ਨੂੰ ਸਮਰਪਿਤ ਕੀਤੀਆਂ ਅਤੇ...

ਲੁਧਿਆਣਾ ਸਬਜ਼ੀ ਮੰਡੀ ‘ਚ ਛਿੱਤਰੋ-ਛਿੱਤਰੀ ਹੋਈਆਂ 2 ਔਰਤਾਂ, ਵਾਲ ਧੂਹੇ, ਮਾਰੇ ਘਸੁੰਨ-ਮੁੱਕੇ

ਲੁਧਿਆਣਾ ਦੀ ਵਰਧਮਾਨ ਸਬਜ਼ੀ ਮੰਡੀ ਵਿੱਚ ਦੋ ਔਰਤਾਂ ਆਪਸ ਵਿੱਚ ਭਿੜ ਗਈਆਂ। 18,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ‘ਚ ਦੋਵਾਂ ਨੇ...

ਮੁਫ਼ਤ Laptop ਦਾ ਲਾਲਚ ਪੈ ਸਕਦੈ ਮਹਿੰਗਾ! ਸਰਕਾਰ ਦੇ ਨਾਂ ‘ਤੇ ਆ ਰਿਹੈ ਮੈਸੇਜ, ਜਾਣੋ ਸਹੀ ਸਕੀਮ ਬਾਰੇ

ਭਾਰਤ ਸਰਕਾਰ ਦੀ ਆੜ ਵਿੱਚ ਇੱਕ ਫਰਜ਼ੀ ਸਕੀਮ ਇਸ ਸਮੇਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਰਕਾਰ ਮੁਫਤ ਲੈਪਟਾਪ ਦੇ ਰਹੀ ਹੈ।...

ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦੀ ਸ਼ਰਣ ‘ਚ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਕਰ ਰਹੀ ਛਾਪੇਮਾਰੀਆਂ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋਕਿ ਪਲਾਟ ਘੁਟਾਲੇ ਦੇ ਮਾਮਲੇ ‘ਚ ਭਗੌੜੇ ਹਨ, ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ...

PAK ਦੇ ਮਨਸੂਬਿਆਂ ‘ਤੇ ਫਿਰਿਆ ਪਾਣੀ, BSF ਨੇ ਸਾਢੇ 3 ਕਰੋੜ ਦੀ ਹੈਰੋਇਨ ਸਣੇ ਡਰੋਨ ਕੀਤਾ ਕਾਬੂ

ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ...

ਨਗਰ ਨਿਗਮ ਬਠਿੰਡਾ ਦਾ ਟੈਕਨੀਕਲ ਐਕਸਪਰਟ ਮੈਨੇਜਰ 7,000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਠਿੰਡਾ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਮੈਨੇਜਰ ਟੈਕਨੀਕਲ ਐਕਸਪਰਟ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ...

ਰੇਲਾਂ ਰੋਕੋ ਅੰਦੋਲਨ, ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਡਟੇ ਕਿਸਾਨ, ਸਟੇਸ਼ਨਾਂ ‘ਤੇ ਪਸਰਿਆ ਸੰਨਾਟਾ

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ। ਕਿਸਾਨਾਂ ਦਾ ਧਰਨਾ...

ਮਨਪ੍ਰੀਤ ਬਾਦਲ ਨੂੰ ਫਿਲਮੀ ਸਟਾਈਲ ‘ਚ ਗ੍ਰਿਫਤਾਰ ਕਰਨ ਪਹੁੰਚੀ ਵਿਜੀਲੈਂਸ, ਨਿਕਲਿਆ ਹਮਸ਼ਕਲ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ...

ਮੋਹਾਲੀ ਦੇ 2 ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦਾ ਵਧਾਇਆ ਮਾਣ, ਬਲੀਜੀਤ ਤੇ ਦੀਪਤੀ ਬਬੂਟਾ ਨੂੰ ਮਿਲਿਆ ‘ਢਾਹਾਂ ਪੁਰਸਕਾਰ 2023’

ਪੰਜਾਬੀ ਗਲਪ ਦੇ ਵੱਡੇ ਪੁਰਸਕਾਰ ਢਾਹਾਂ ਦੇ ਤਿੰਨ ਫਾਇਨਲਿਸਟ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਕਹਾਣੀਕਾਰ ਬਲੀਜੀਤ ਤੇ ਦੀਪਤੀ ਬਬੂਟਾ ਨੂੰ...

ਲੱਖਾਂ ਦੀ ਕੀਮਤ ਵਾਲੇ iPhone ਵਿੱਚ ਹੁਣੇ ਤੋਂ ਆਉਣ ਲੱਗੀ ਸ਼ਿਕਾਇਤ, ਪ੍ਰੇਸ਼ਾਨ ਯੂਜ਼ਰ ਕਰ ਰਹੇ ਸ਼ਿਕਾਇਤ

ਐਪਲ Inc. ਨੇ ਹਾਲ ਹੀ ‘ਚ iPhone 15 ਸੀਰੀਜ਼ ਦੇ ਚਾਰ ਮਾਡਲ ਲਾਂਚ ਕੀਤੇ ਹਨ। ਐਪਲ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਕੰਪਨੀ ਦੇ ਨਵੇਂ ਮਾਡਲ ਦਾ ਉਡੀਕ ਕਰ...

ਲੂਣ ਕਰ ਰਿਹਾ ਬੀਮਾਰ! ਖਾਣੇ ‘ਚ ਵਰਤੋਂ ਘਟਾਉਣ ਲਈ ਇਨ੍ਹਾਂ 5 ‘P’ ਤੋਂ ਕਰ ਲਓ ਤੌਬਾ- ਡਾਕਟਰ ਦੀ ਸਲਾਹ

ਲੂਣ ਬਾਰੇ ਹਾਲ ਹੀ ਵਿੱਚ ICMR-NCDIR ਦੀ ਸਟੱਡੀ ਨੇ ਨੇ ਹਲਚਲ ਮਚਾ ਦਿੱਤੀ ਹੈ। ਇਸ ਸਟੱਡੀ ਮੁਤਾਬਕ ਭਾਰਤੀ ਲੋਕ ਰੋਜ਼ਾਨਾ ਜੀਵਨ ਵਿੱਚ WHO ਵੱਲੋਂ ਤੈਅ...

ਫੋਟੋਕਾਪੀ ਵਾਲੇ ਨੂੰ 3 ਰੁਪਏ ਮੋੜਨ ਲਈ ਝਿਕਝਿਕ ਕਰਨਾ ਪਿਆ ਮਹਿੰਗਾ, ਹੁਣ ਗਾਹਕ ਨੂੰ ਭਰਨੇ ਪਊ 25000 ਰੁ.

ਅਕਸਰ, ਜਦੋਂ ਅਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਖਰੀਦਦੇ ਹਾਂ ਅਤੇ ਸਾਡੇ ਕੋਲ ਖੁੱਲ੍ਹੇ ਪੈਸੇ ਨਹੀਂ ਹੁੰਦੇ, ਤਾਂ ਦੁਕਾਨਦਾਰ ਜਾਂ ਤਾਂ ਸਾਨੂੰ...

World Cup ਲਈ ਵੱਡਾ ਬਦਲਾਅ, ਅਕਸ਼ਰ ਪਟੇਲ ਟੀਮ ਇੰਡੀਆ ‘ਚੋਂ ਬਾਹਰ, ਇਹ ਖਿਡਾਰੀ ਸ਼ਾਮਲ

ਭਾਰਤੀ ਟੀਮ ਪ੍ਰਬੰਧਨ ਅਤੇ ਬੀਸੀਸੀਆਈ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਵਿੱਚ ਅਹਿਮ ਬਦਲਾਅ ਕੀਤੇ ਹਨ। ਰਵੀਚੰਦਰਨ ਅਸ਼ਵਿਨ ਨੂੰ ਜ਼ਖਮੀ ਅਕਸ਼ਰ...

ਸਕੂਲ ਦੇ ਖਾਣੇ ‘ਚ ਮਿਲੀ ਮਰੀ ਹੋਈ ਕਿਰਲੀ, ਡਿਨਰ ਖਾ ਕੇ 100 ਤੋਂ ਵੱਧ ਬੱਚੇ ਹੋਏ ਬੀਮਾਰ

ਝਾਰਖੰਡ ਦੇ ਪਾਕੁਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਝਾਰਖੰਡ ਦੇ ਪਾਕੁਰ ਦੇ ਇੱਕ ਨਿੱਜੀ ਸਕੂਲ ਵਿੱਚ ਬੱਚਿਆਂ ਨੂੰ...

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਖਿਲਾਫ ਰਾਜਪਾਲ ਕੋਲ ਪਹੁੰਚੇ ਕਾਂਗਰਸੀ, ਵੜਿੰਗ ਬੋਲੇ- ‘ਅਸੀਂ ਚੁੱਪ ਨਹੀਂ ਬੈਠਾਂਗੇ’

ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈਕੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀਲਾਲ...

ਗਣਪਤੀ ਵਿਸਰਜਨ ਲਈ ਗਏ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਲੁਧਿਆਣਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬੀਤੇ...

ਸੋਸ਼ਲ ਮੀਡੀਆ ਸਟਾਰ ਵੱਲੋਂ ਥਾਣੇਦਾਰ ਦੀ ਗੱਡੀ ‘ਤੇ ਚੜ੍ਹ ਬਣਾਇਆ ਵੀਡੀਓ ਵਾਇਰਲ, ਪੁਲਿਸ ਵਾਲੇ ‘ਤੇ ਡਿੱਗੀ ਗਾਜ਼

ਸੋਸ਼ਲ ਮੀਡੀਆ ‘ਤੇ ਛਾਈ ਰਹਿਣ ਵਾਲੀ ਪਾਇਲ ਨੇ ਥਾਣਾ ਇੰਚਾਰਜ ਦੀ ਕਾਰ ‘ਤੇ ਬੈਠ ਕੇ ਵੀਡੀਓ ਬਣਾਈ। ਇਹ ਗੱਡੀ ਜਲੰਧਰ ਪੁਲਿਸ ਕਮਿਸ਼ਨਰੇਟ...

ਦਰਵਾਜ਼ੇ ‘ਤੇ ਘੰਟੀ ਵਜੀ…ਔਰਤ ਨੇ ਖੋਲ੍ਹਿਆ ਗੇਟ ਤਾਂ ਨਿਕਲੀਆਂ ਚੀਕਾਂ…ਸਾਹਮਣੇ ਪਿਸਤੌਲ ਤਾਣੀਂ ਖੜ੍ਹਾ ਸੀ ਬੰਦਾ

ਕਪੂਰਥਲਾ ਦੇ ਨਡਾਲਾ ਤੋਂ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਡਾਲਾ ਦੇ ਰਿਹਾਇਸ਼ੀ ਇਲਾਕੇ ਦੀਆਂ ਤੰਗ ਗਲੀਆਂ ਦੇ ਵਿਚਕਾਰ ਬਣੇ...

ਵਿਦਿਆਰਥੀਆਂ ਦੇ ਖਾਤਿਆਂ ‘ਚ ਪਹੁੰਚੀ ਦੁੱਗਣੀ-ਤਿੱਗਣੀ ਸਕਾਲਰਸ਼ਿਪ, ਵਾਪਸ ਵਸੂਲਣ ਦੇ ਹੁਕਮ

ਪੰਜਾਬ ਸਿੱਖਿਆ ਵਿਭਾਗ ਨੇ ਪਿਛਲੇ ਵਿੱਤੀ ਸਾਲ ਵਿੱਚ ਦੋ ਤੋਂ ਤਿੰਨ ਵਾਰ ਗਲਤੀ ਨਾਲ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਲਗਭਗ 23,700...

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ‘ਤੇ ਬੋਲੇ ਮਾਲਵਿੰਦਰ ਕੰਗ, ‘SIT ਕੋਲ MLA ਖਿਲਾਫ਼ ਸਬੂਤ’

ਪੰਜਾਬ ਪੁਲਿਸ ਨੇ 28 ਸਤੰਬਰ ਦੀ ਸਵੇਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਕਰੀਬ 9 ਸਾਲ ਪੁਰਾਣੇ ਇੱਕ...

ਰੇਲਾਂ ਦੀਆਂ ਪੱਟੜੀਆਂ ‘ਤੇ ਬੈਠੇ ਕਿਸਾਨ, ਗੋਰਾਇਆ-ਫਗਵਾੜਾ ਸਣੇ ਕਈ ਥਾਵਾਂ ‘ਤੇ ਰੋਕੀਆਂ ਟ੍ਰੇਨਾਂ, ਯਾਤਰੀ ਫ਼ਸੇ

ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 30 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ...

ਗੁਰਦਾਸਪੁਰ: ਨਵਾਂ ਪਿੰਡ ਸਰਦਾਰਾਂ ਬਣਿਆ ਬੈਸਟ ਟੂਰਿਜ਼ਮ ਵਿਲੈਜ ਆਫ ਇੰਡੀਆ 2023

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ ਮਿਲਿਆ ਹੈ। ਇਹ ਪੁਰਸਕਾਰ...

1 ਅਕਤੂਬਰ ਤੋਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ ਟਾਈਮਿੰਗ ਬਾਰੇ

ਬਦਲਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ...

19 ਕਿਸਾਨ ਸੰਗਠਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਤੋਂ ਸ਼ੁਰੂ, ਤਿੰਨ ਦਿਨ ਟਰੈਕ ‘ਤੇ ਦੇਣਗੇ ਧਰਨਾ

ਉੱਤਰ ਭਾਰਤ ਦੇ 6 ਸੂਬਿਆਂ ਦੇ 19 ਕਿਸਾਨ ਸੰਗਠਨ ਕੇਂਦਰ ਸਰਕਾਰ ਦੇ ਕਿਸਾਨੀ ਮੁੱਦਿਆਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ ਤਿੰਨ ਦਿਨਾ...

‘ਫੀਸ ਜਮ੍ਹਾ ਨਾ ਕਰਾਉਣ ‘ਤੇ ਸਰਟੀਫਿਕੇਟ ਰੋਕਣ ਦਾ ਸਿੱਖਿਅਕ ਅਦਾਰੇ ਨੂੰ ਕੋਈ ਅਧਿਕਾਰ ਨਹੀਂ’ : ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਫੀਸ ਜਮ੍ਹਾ ਨਾ ਕਰਵਾਉਣ ਦੀ ਸਥਿਤੀ ਵਿਚ ਸਿੱਖਿਆ ਸੰਸਥਾਵਾਂ...

NDPS ਮਾਮਲੇ ‘ਚ ਪੁਲਿਸ ਦੀ ਕਾਰਵਾਈ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਗ੍ਰਿਫਤਾਰ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਲਾਲਾਬਾਦ ਪੁਲਿਸ ਨੇ ਅੱਜ ਸਵੇਰੇ 5 ਵਜੇ ਖਹਿਰਾ ਨੂੰ ਉਨ੍ਹਾਂ...

Heart Attack ਤੋਂ 1 ਮਹੀਨੇ ਪਹਿਲਾਂ ਸਰੀਰ ‘ਚ ਦਿਸਣ ਲੱਗਦੇ ਨੇ ਲੱਛਣ, ਮਾਹਰ ਤੋਂ ਜਾਣੋ, ਰਹੋ ਸਾਵਧਾਨ

ਅੱਜ ਕੱਲ੍ਹ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਹਰ ਰੋਜ਼ ਹਾਰਟ ਅਟੈਕ ਦੀਆਂ ਖਬਰਾਂ ਆਮ ਸੁਣਨ ਨੂੰ ਮਿਲ...

ਮੁਕਤਸਰ : ਵਕੀਲ ਤਸ਼ੱਦਦ ਕੇਸ ‘ਚ ਵੱਡਾ ਐਕਸ਼ਨ, SP ਸਣੇ 2 ਪੁਲਿਸ ਵਾਲੇ ਗ੍ਰਿਫ਼ਤਾਰ

ਮੁਕਤਸਰ ਸਾਹਿਬ ‘ਚ ਵਕੀਲ ‘ਤੇ ਕੁੱਟਮਾਰ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। SP ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ...

ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ

ਲੁਧਿਆਣਾ ਦੀ ਸੀਆਈਏ-2 ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਇੱਕ ਏਐਸਆਈ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਇੱਕ...

ਕੈਪਟਨ ਦੇ ਕਰੀਬੀ ਚਾਹਲ ਘਰ ਅੱਧਾ ਘੰਟਾ ਘੰਟੀਆਂ ਵਜਾਉਂਦੀ ਰਹੀ ਵਿਜੀਲੈਂਸ, ਕਿਸੇ ਨਾ ਖੋਲ੍ਹਿਆ ਗੇਟ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ...

ਲੁਧਿਆਣਾ : 72 ਲੱਖ ਦੀ ਹੈਰੋਇਨ ਸਣੇ 2 ਕਾਬੂ, ਆਪਣੇ ਨਸ਼ੇ ਦੀ ਪੂਰਤੀ ਲਈ ਬਣ ਗਏ ਤਸਕਰ

STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ...

‘ਸ਼ਰਮ ਕਰੋ… ਨੂੰਹਾਂ ਧੀਆਂ ਨੂੰ ਬਦਨਾਮ ਕਰ ਰਹੇ’ – Kulhad Pizza ਦੇ ਬਾਹਰ ਔਰਤ ਨੇ ਖੂਬ ਕੀਤਾ ਹੰਗਾਮਾ

ਹਾਲ ਹੀ ਵਿੱਚ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਜਲੰਧਰ ਦੇ ਕੁਲਹੜ ਪੀਜ਼ਾ ਵਾਲਿਆਂ ਖਿਲਾਫ ਇੱਕ ਔਰਤ ਨੇ ਖੂਬ ਹੰਗਾਮਾ ਕੀਤਾ।...

ਅੰਮ੍ਰਿਤਸਰ : ਲੋਨ ਦੀਆਂ ਕਿਸ਼ਤਾਂ ਲੈਣ ਗਏ ਨੌਜਵਾਨ ਦੀ ਇੱਟ ਮਾਰ ਲੈ ਲਈ ਜਾ.ਨ, ਇਕਲੌਤਾ ਪੁੱਤ ਸੀ ਮਾਪਿਆਂ ਦਾ

ਪੰਜਾਬ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਬਾਊਂਸਰ ਦਾ ਕੁਝ ਲੋਕਾਂ ਵੱਲੋਂ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ...

ਅੱਧੀਂ ਰਾਤੀਂ ਚੋਰ ਨੇ ਗੁਰੂਘਰ ਨੂੰ ਬਣਾਇਆ ਨਿਸ਼ਾਨਾ, CCTV ‘ਚ ਕੈਦ ਹੋਇਆ ਸਾਰਾ ਕਾਰਨਾਮਾ

ਲੁਧਿਆਣਾ ਦੇ ਕਸਬਾ ਜਗਰਾਓਂ ਦੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ। ਇਥੇ ਗੁਰੂ ਰਾਮਦਾਸ ਨੇੜੇ ਚੁੰਗੀ ਨੰਬਰ 5 ‘ਚ ਦੇਰ ਰਾਤ ਚੋਰ ਦਾਖਲ ਹੋਏ।...

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਸਮਗਲਰ ਦਾ ਘਰ ਕੀਤਾ ਸੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ DGP ਗੌਰਵ ਯਾਦਵ ਵੱਲੋਂ ਸੂਬੇ ‘ਚ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਮੁਹਿੰਮ ਤਹਿਤ ਸ੍ਰੀ...

ਮੁਹਾਲੀ ‘ਚ ਕੈਮੀਕਲ ਫੈਕਟਰੀ ‘ਚ ਲੱਗੀ ਅੱਗ, 8 ਲੋਕ ਜ਼ਖਮੀ, ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਕਾਬੂ ਪਾਉਣ ‘ਚ ਜੁਟੀਆਂ

ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਇਕ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ...

ਮਾਨਸਾ ਜੇਲ੍ਹ ਦੇ 2 ਸੁਪਰਡੈਂਟ ਸਣੇ 6 ਵਾਰਡਨ ਮੁਅੱਤਲ, ADGP ਵੱਲੋਂ ਹੁਕਮ ਜਾਰੀ

ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਨਸ਼ੇ ਦੀ ਕਥਿਤ ਤੌਰ ’ਤੇ ਸਪਲਾਈ ਹੋਣ ਦੇ ਮਾਮਲੇ ’ਚ ਪੰਜਾਬ ਦੇ ADGP ਜੇਲ੍ਹ ਅਰੁਣ ਪਾਲ ਸਿੰਘ ਨੇ ਮਾਨਸਾ ਜੇਲ੍ਹ ਦੇ...

ਗੁਰਦਾਸਪੁਰ : ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਨੌਜਵਾਨ ਦੀ ਹੋਈ ਮੌ.ਤ

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਪੱਡਾ ਦੇ 35 ਸਾਲਾਂ ਨੌਜਵਾਨ ਸ਼ੋਕਤ ਮਸੀਹ ਦੀ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ ਆਉਣ...

ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ’ਚ ਕਾਰ ਹਾ.ਦਸੇ ‘ਚ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ

ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਵਿਨੀਪੈਗ ’ਚ ਕਾਰ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ...

ਪੰਜਾਬ ‘ਚ ਤੜਕਸਾਰ NIA ਦੀ ਵੱਡੀ ਕਾਰਵਾਈ, ਟੀਮ ਨੇ 30 ਥਾਵਾਂ ‘ਤੇ ਕੀਤੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਡੀ ਕਾਰਵਾਈ ਕਰਦਿਆਂ 6 ਸੂਬਿਆਂ ’ਚ 50 ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। NIA ਵੱਲੋਂ ਪੰਜਾਬ, ਹਰਿਆਣਾ...

ਅੰਮ੍ਰਿਤਸਰ: ਸਰਹੱਦ ਪਾਰ ਤੋਂ ਹੋ ਰਹੀ ਹੈ ਨਸ਼ਾ ਤਸਕਰੀ, 18 ਪਾਕਿ ਨਾਗਰਿਕਾਂ ਸਣੇ 32 ਖਿਲਾਫ ਮਾਮਲਾ ਦਰਜ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨ ਤੋਂ ਡਰੋਨਾਂ ਅਤੇ ਦਰਿਆਵਾਂ ਰਾਹੀਂ ਕਰੋੜਾਂ ਰੁਪਏ ਦੀ ਹੋ ਰਹੀ ਨਸ਼ਾ ਤਸਕਰੀ ਦੇ ਕਾਰੋਬਾਰ...

ਅੰਮ੍ਰਿਤਸਰ : 4 ਕਿਲੋ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਤਸਕਰ ਕਾਬੂ, ਦੋਸ਼ੀ ਨੂੰ ਪਾਕਿਸਤਾਨ ਤੋਂ ਮਿਲੀ ਸੀ ਖੇਪ

ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਕਾਊਂਟਰ...

ChatGPT ‘ਚ ਆਇਆ ਵੱਡਾ ਅਪਡੇਟ, ਹੁਣ ਤੁਹਾਡੀ ਭਾਸ਼ਾ ‘ਚ ਜਵਾਬ ਦੇਵੇਗਾ AI ਟੂਲ

ਓਪਨ AI ਨੇ ਪਿਛਲੇ ਸਾਲ ChatGPT ਲਾਂਚ ਕੀਤਾ ਸੀ। ਇਹ ਆਪਣੇ ਲਾਂਚ ਤੋਂ ਬਾਅਦ ਲਗਾਤਾਰ ਸੁਰਖੀਆਂ ‘ਚ ਹੈ। ChatGPT ਦੇ ਆਉਣ ਤੋਂ ਬਾਅਦ, AI ਟੂਲ ਨੂੰ...

ਮਾਣ ਵਾਲੀ ਗੱਲ, ਪੰਜਾਬ ਦੀ ਸ਼੍ਰਿਆ ਮਿਆਣੀ ਨੂੰ ਨੈਸ਼ਨਲ NSS ਐਵਾਰਡ ਨਾਲ ਸਨਮਾਨਤ ਕਰਨਗੇ ਰਾਸ਼ਟਰਪਤੀ

ਪੰਜਾਬ ਦੀ NSS ਵਲੰਟੀਅਰ ਸ਼੍ਰੀਆ ਮਾਨੀ ਨੂੰ 2021-22 ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡਾਂ ਵੱਲੋਂ NSS ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਉਸ ਦੇ...

40 ਸਾਲਾਂ ਬੰਦੇ ਦੇ ਢਿੱਡ ‘ਚੋਂ ਨਿਕਲੇ ਈਅਰਫੋਨ, ਨਟ-ਬੋਲਟ, ਪੇਚ, ਲਾਕੇਟ, ਡਾਕਟਰ ਵੀ ਰਹਿ ਗਏ ਹੈਰਾਨ

ਮੋਗਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਘੰਟੇ ਦੇ ਅਪਰੇਸ਼ਨ ਤੋਂ ਬਾਅਦ 40 ਸਾਲਾ ਵਿਅਕਤੀ ਦੇ ਪੇਟ ‘ਚੋਂ...

25 ਸਾਲਾਂ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ, ਖਾਤੇ ਤੋਂ ਉੱਡੇ 3 ਲੱਖ ਰੁਪਏ, ਜਾਣੋ ਪੂਰਾ ਮਾਮਲਾ

ਆਨਲਾਈਨ ਨੌਕਰੀਆਂ ਅਤੇ ਪਾਰਟ ਟਾਈਮ ਨੌਕਰੀਆਂ ਦੇ ਨਾਂ ‘ਤੇ ਸਾਈਬਰ ਸਕੈਮ ਦੇ ਮਾਮਲੇ ਹੁਣ ਵੱਧ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਪੁਣੇ...

ਕਪੂਰਥਲਾ ਮਾਡਰਨ ਜੇਲ੍ਹ ‘ਚ ਪੁਲਿਸ ਦਾ ਸਰਚ ਅਭਿਆਨ, ਵੱਖ-ਵੱਖ ਬੈਰਕਾਂ ‘ਚੋਂ 3 ਫ਼ੋਨ ਤੇ ਹੋਰ ਸਮਾਨ ਬਰਾਮਦ

ਕਪੂਰਥਲਾ ਮਾਡਰਨ ਜੇਲ੍ਹ ਵਿੱਚ ਮੋਬਾਈਲਾਂ ਦੀ ਵਰਤੋਂ ਨੂੰ ਰੋਕਣ ਲਈ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਵੱਖ-ਵੱਖ...

ਬੁਰੇ ਫਸੇ ਸਾਬਕਾ ਵਿੱਤ ਮੰਤਰੀ, ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਵਿਜੀਲੈਂਸ ਬਿਊਰੋ ਪੰਜਾਬ ਨੇ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖਿਲਾਫ ਬਠਿੰਡਾ ਵਿੱਚ ਇੱਕ...

‘ਕੁੜੀ ਨੂੰ ਕੰਮ ਕੱਢਣ ਕਰਕੇ ਸ਼ੁਰੂ ਕੀਤੀ ਬਲੈਕਮੇਲਿੰਗ’- ਕੁਲਹੜ ਪੀਜ਼ਾ ਵਾਲਿਆਂ ਦੇ ਵੀਡੀਓ ਕੇਸ ‘ਚ FIR ‘ਚ ਦੋਸ਼

ਜਲੰਧਰ ਦੇ ਮਸ਼ਹੂਰ ਕੁਲਹੜ ਪੀਜ਼ਾ ਵਾਲਿਆਂ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਇਸ ‘ਚ ਹਰ...

ਪਟਿਆਲਾ : ਤਸਕਰੀ ‘ਚ ਸ਼ਾਮਲ ਪੰਚਾਇਤ ਸਕੱਤਰ ਸਾਥੀ ਸਣੇ ਗ੍ਰਿਫਤਾਰ, 3.50 ਕਿਲੋ ਅ.ਫੀਮ ਬਰਾਮਦ

ਪਟਿਆਲਾ ਦੇ ਨਾਭਾ ਦੀ ਸਦਰ ਪੁਲਿਸ ਨੇ ਅਫੀਮ ਦੀ ਤਸਕਰੀ ਵਿੱਚ ਸ਼ਾਮਲ ਇੱਕ ਮੌਜੂਦਾ ਪੰਚਾਇਤ ਸਕੱਤਰ ਦੇ ਸਾਥੀ ਸਮੇਤ ਦੋ ਮੁਲਜ਼ਮਾਂ ਨੂੰ...

NZC ਦੀ ਮੀਟਿੰਗ, CM ਮਾਨ ਨੇ ਚੁੱਕਿਆ ਚੰਡੀਗੜ੍ਹ ਦਾ ਮੁੱਦਾ, PU ਮਸਲੇ ‘ਤੇ ਹਰਿਆਣਾ ਦਾ ਵਿਰੋਧ

ਉੱਤਰੀ ਜ਼ੋਨਲ ਕੌਂਸਲ (NZC) ਦੀ 31ਵੀਂ ਮੀਟਿੰਗ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ ਹੈ। ਬੈਠਕ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਫਾਜ਼ਿਲਕਾ ‘ਚ ਵਿਧਾਇਕ ਨੇ ਆਂਗਣਵਾੜੀ ਵਰਕਰਾਂ-ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਨੇ ਆਂਗਣਵਾੜੀ ਸਹਾਇਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੇ...

ਮਾਨਸਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਘਰ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ

ਮਾਨਸਾ ਵਿੱਚ ਮੰਗਲਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ...

ਪੰਜਾਬ ਨੂੰ ਖੇਡਾਂ ‘ਚ ਮੁੜ ਅੱਵਲ ਬਣਾਉਣ ‘ਚ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ: ਸਿੱਖਿਆ ਮੰਤਰੀ ਹਰਜੋਤ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੇਡਾਂ ਵਤਨ ਪੰਜਾਬ ਦੀਆਂ-2 ਦੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ। ਇਸ...

Carousel Posts