Tag: , , , , , , ,

ਪੰਜਾਬੀਆਂ ਦੀ ਉਡੀਕ ਖ਼ਤਮ, PM ਮੋਦੀ ਭਲਕੇ ਦੇਣਗੇ ਨਵੇਂ ਸਾਲ ਦਾ ਤੋਹਫਾ

ਦੇਸ਼ ਦੀ ਸੈਮੀ-ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਦੇ ਅੰਮ੍ਰਿਤਸਰ ਰੂਟ ‘ਤੇ ਚੱਲਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਰੇਲਵੇ ਵਿਭਾਗ...

CM ਮਾਨ ਵੱਲੋਂ NRI ਮਿਲਣੀ ਸ਼ੁਰੂ ਕਰਨ ਦੀ ਤਰੀਕ ਦਾ ਐਲਾਨ, ਵੈੱਬਸਾਈਟ ਵੀ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਨੇ ਇੱਥੇ ਐਨਆਰਆਈ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ...

CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਪ੍ਰੈਕਟੀਕਲ Exam ਸ਼ੁਰੂ, ਐਡਵਾਇਜ਼ਰੀ ਜਾਰੀ

ਸੀਬੀਐਸਈ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ।...

DC ਸਾਰੰਗਲ ਨੇ ਖੂ.ਨ ਦੇ ਕੇ ਬਚਾਈ ਬਜ਼ੁਰਗ ਔਰਤ ਦੀ ਜਾ.ਨ, ਕਿਤੋਂ ਨਹੀਂ ਮਿਲ ਰਿਹਾ ਸੀ ਬਲੱਡ ਗਰੁੱਪ

ਭਾਰਤੀ ਸੰਸਕ੍ਰਿਤੀ ਵਿੱਚ ਦਾਨ ਨੂੰ ਜੀਵਨ ਦਾ ਸਭ ਤੋਂ ਉੱਤਮ ਕਰਮ ਦੱਸਿਆ ਗਿਆ ਹੈ। ਕਿਸੇ ਦੀ ਜਾਨ ਬਚਾਉਣ ਵਾਲੇ ਦਾਨ ਨੂੰ ਸਭ ਤੋਂ ਵੱਡਾ ਦਾਨ...

ਮਾਂ ਦੀ ਮੌ.ਤ ਮਗਰੋਂ ਪਿਓ ਛੱਡ ਗਿਆ ਲੁਧਿਆਣੇ, ਮਾਲਕਣ ਨੇ ਬੁਰੀ ਤਰ੍ਹਾਂ ਢਾਹਿਆ ਮਾਸੂਮ ‘ਤੇ ਤਸ਼ੱਦਦ

ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਦੀ ਰਹਿਣ ਵਾਲੀ ਅਤੇ ਪਾਵਰਕੌਮ ਦੀ ਸੇਵਾਮੁਕਤ ਮਹਿਲਾ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 14 ਸਾਲਾ ਲੜਕੀ...

ਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ

ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ...

ਸ਼ੀਲ ਨਾਗੂ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਸੁਪਰੀਮ ਕੋਰਟ ਕੌਲੇਜੀਅਮ ਨੇ ਮੱਧ ਪ੍ਰਦੇਸ਼ (ਐਮਪੀ) ਹਾਈ ਕੋਰਟ ਦੇ ਸੀਨੀਅਰ ਜੱਜ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼...

CM ਮਾਨ ਅੱਜ ਲੁਧਿਆਣਾ ‘ਚ, ਵਿਧਾਇਕਾਂ ਨਾਲ ਹੋਵੇਗੀ ਮੀਟਿੰਗ, ROB ਦੇ ਉਦਘਾਟਨ ਦੀ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ...

ਪੰਜਾਬ ‘ਚ ਕੋਲਡ-ਡੇ ਦਾ ਅਲਰਟ, ਇਨ੍ਹਾਂ 16 ਜ਼ਿਲ੍ਹਿਆਂ ‘ਚ ਪਏਗੀ ਸੰਘਣੀ ਧੁੰਦ, ਹੋਰ ਵਧੇਗੀ ਠਾਰ

ਪੰਜਾਬ ‘ਚ ਸੰਘਣੀ ਧੁੰਦ ਵਿਚਾਲੇ ਕੋਲਡ-ਡੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਲਡ-ਡੇ ਰਹਿਣ ਦੀ...

ਲੁਧਿਆਣਾ : ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਹਿਦਾਇਤਾਂ ਜਾਰੀ, 31 ਦਸੰਬਰ ਨੂੰ ਇੰਨੇ ਵਜੇ ਤੱਕ ਖੁੱਲ੍ਹਣਗੇ ਬਾਰ

ਲੁਧਿਆਣਾ ‘ਚ ਨਵੇਂ ਸਾਲ ਦੀ ਆਮਦ ‘ਤੇ ਸ਼ਹਿਰ ‘ਚ ਹੋਣ ਵਾਲੇ ਸਮਾਗਮਾਂ, ਹੋਟਲਾਂ, ਕਲੱਬਾਂ ਆਦਿ ਨੂੰ ਲੈ ਕੇ ਜ਼ਿਲਾ ਪੁਲਿਸ ਨੇ ਵਿਸ਼ੇਸ਼...

ਜੈਕਾਰਿਆਂ ਨਾਲ ਗੂੰਜੀ ਸ਼ਹੀਦਾਂ ਦੀ ਧਰਤੀ, ਸੰਗਤਾਂ ਦਾ ਉਮੜਿਆ ਸੈਲਾਬ, ਰਾਜਪਾਲ ਵੀ ਹੋਏ ਨਤਮਸਤਕ

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ...

ਰਾਮ ਭਗਤਾਂ ਲਈ ਖੁਸ਼ਖਬਰੀ, ਪੰਜਾਬ ਤੋਂ ਅਯੁੱਧਿਆ ਲਈ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨ

ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮ ਜਨਮ ਭੂਮਿਕ ਤੱਕ ਪਹੁੰਚਾਉਣ ਦੀ ਵੱਡੇ ਪੱਧਰ...

SYL ਮੀਟਿੰਗ ‘ਚ ਪੁਰਾਣੇ ਸਟੈਂਡ ‘ਤੇ ਅੜੇ ਦੋਵੇਂ ਸੂਬੇ, CM ਮਾਨ ਬੋਲੇ- ‘ਸਾਡੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ’

ਸਤਲੁਜ-ਯਮੁਨਾ ਲਿੰਕ ਨਹਿਰ (SYL) ਵਿਵਾਦ ‘ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਬੇਸਿੱਟਾ ਰਹੀ। 1 ਘੰਟੇ...

ਕਿਸਾਨਾਂ ਨੇ ਕੀਤਾ ਵੱਡਾ ਐਲਾਨ- ਇੱਕ ਵਾਰ ਫਿਰ 26 ਜਨਵਰੀ ਨੂੰ ਕੱਢਣਗੇ ਟਰੈਕਟਰ ਪਰੇਡ

ਸੰਯੁਕਤ ਕਿਸਾਨ ਮੋਰਚਾ (SKM) ਨੇ ਇੱਕ ਵਾਰ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਪਰੇਡ...

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਬੋਲੈਰੋ ਗੱਡੀ ‘ਚ 20 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀ ਕਾਬੂ

ਪੁਲਿਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਨੇ ਬੋਲੈਰੋ ਗੱਡੀਆਂ ਵਿੱਚ 20 ਤੋਂ ਵੱਧ ਲੁੱਟਾਂ ਖੋਹਾਂ...

ਸ਼ਿਮਲਾ ‘ਚ ਸ਼ੂਟਿੰਗ ਲਈ ਗਈ ਪੰਜਾਬ ਦੀ ਮਾਡਲ ਨਾਲ ਦਰਿੰਦਗੀ, ਹੋਟਲ ‘ਚ ਬਣਾਇਆ ਹਵ.ਸ ਦਾ ਸ਼ਿਕਾਰ

ਹਿਮਾਚਲ ਦੇ ਸ਼ਿਮਲਾ ‘ਚ ਪੰਜਾਬ ਦੀ ਇੱਕ ਮਹਿਲਾ ਮਾਡਲ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤਾ ਨੇ ਨਿਊ...

ਸਿੱਖ ਬੁੱਧੀਜੀਵੀ ਗੁਰਬਚਨ ਸਿੰਘ ਦਾ ਹੋਇਆ ਦੇਹਾਂਤ, ਅੱਜ ਸਵੇਰੇ ਲਏ ਆਖਰੀ ਸਾਹ

ਸਿੱਖ ਬੁੱਧੀਜੀਵੀ ਤੇ ਦੇਸ਼ ਪੰਜਾਬ ਪਰਵਾਸੀ ਮੈਗਜ਼ੀਨ ਦੇ ਸੰਪਾਦਕ ਗੁਰਬਚਨ ਸਿੰਘ ਦਾ ਦੇਹਾਂਤ ਹੋ ਗਿਆ। ਗੁਰਬਚਨ ਸਿੰਘ ਅੱਜ ਸਵੇਰੇ ਅਚਨਚੇਤੀ...

ਚੰਗੇ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਚੰਗੀ ਸਿੱਖਿਆ...

ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਸਫਲਤਾ, ਸਾਂਝੀ ਕਾਰਵਾਈ ਦੌਰਾਨ ਕਰੋੜਾਂ ਦੀ ਹੈ.ਰੋਇਨ ਕੀਤੀ ਬਰਾਮਦ

ਪੰਜਾਬ ਦੇ ਜਲਾਲਾਬਾਦ ਵਿਖੇ ਸਰਹੱਦ ‘ਤੇ ਡਰੋਨ ਗਤੀਵਿਧੀ ਦੇ ਚੱਲਦਿਆਂ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਵਲੋਂ ਸਾਂਝੀ ਚੈਕਿੰਗ ਮੁਹਿੰਮ...

ਧੁੰਦ ਦੀ ਚਿੱਟੀ ਚਾਦਰ ‘ਚ ਲਿਪਟਿਆ ਪੰਜਾਬ, ਮੌਸਮ ਵਿਭਾਗ ਨੇ ਧੁੰਦ ਤੇ ਮੀਂਹ ਨੂੰ ਲੈ ਕੇ ਜਾਰੀ ਕੀਤਾ ਅਲਰਟ

ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਇਹ ਵੀ ਧੁੰਦ ਦੀ ਚਿੱਟੀ ਚਾਦਰ ਵਿੱਚ ਲਿਪਟਿਆ ਹੋਇਆ ਹੈ। ਸੂਬੇ ਦੇ ਕਈ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦਾ ਹੋਇਆ ਤਬਾਦਲਾ, ਪੜ੍ਹੋ ਸੂਚੀ

ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਜਾਰੀ ਹੈ। ਇਸੇ ਕੜੀ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ 51 ਸਬ-ਇੰਸਪੈਕਟਰਾਂ ਤੇ...

ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਖੇਤਾਂ ‘ਚ ਕਰਨਗੀਆਂ ਯੂਰੀਆ ਦੇ ਛਿੜਕਾਅ

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀਆਂ ਦੋ ਔਰਤਾਂ ਡਰੋਨ ਪਾਇਲਟ ਦੀ ਸਿਖ਼ਲਾਈ ਲੈ ਕੇ ਖੇਤਾਂ ‘ਚ ਇਸ ਦੇ ਇਸਤਮਾਲ ਲਈ ਤਿਆਰ ਹਨ। ਡਰੋਨ ਰਾਹੀਂ...

SYL ਦੇ ਮੁੱਦੇ ‘ਤੇ ਅੱਜ ਹੋਵੇਗੀ ਅਹਿਮ ਮੀਟਿੰਗ, ਪੰਜਾਬ ਤੇ ਹਰਿਆਣਾ ਦੇ CM ਹੋਣਗੇ ਸ਼ਾਮਿਲ

ਸਤਲੁਜ-ਯਮੁਨਾ ਲਿੰਕ ਨਹਿਰ (SYL) ਵਿਵਾਦ ‘ਤੇ ਅੱਜ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਤੀਜੀ ਮੀਟਿੰਗ ਹੋਵੇਗੀ। ਮੀਟਿੰਗ ਦੀ...

ਖੰਨਾ NH ‘ਤੇ ਵਾਹਨ ਨੇ ਬਾਈਕ ਸਵਾਰ 3 ਨੌਜਵਾਨਾਂ ਨੂੰ ਮਾਰੀ ਟੱਕਰ, ਤਿੰਨਾਂ ਦੀ ਹਾਲਤ ਗੰਭੀਰ

ਪੰਜਾਬ ਦੇ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਸ਼ਾਮ ਨੂੰ ਇੱਕ ਸੜਕ ਹਾਦਸਾ ਵਾਪਰਿਆ। ਇਸ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ...

ਪੰਜਾਬ ‘ਚ ਮਿਡ-ਡੇ-ਮੀਲ ਮੀਨੂ ‘ਚ ਫਲਾਂ ਦੀ ਐਂਟਰੀ, ਸਕੂਲ ‘ਚ ਬੱਚਿਆਂ ਨੂੰ ਭੋਜਨ ਦੇ ਨਾਲ ਮਿਲੇਗਾ ਕੇਲਾ 

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਮੀਨੂ ਵਿੱਚ ਫਲ ਸ਼ਾਮਲ ਕੀਤੇ ਗਏ ਹਨ। ਨਵੇਂ ਸਾਲ (2024) ਤੋਂ...

‘ਫਰਵਰੀ 2024 ਤੱਕ ਸਾਰੇ ਸਰਕਾਰੀ ਹਸਪਤਾਲਾਂ ‘ਚ 280 ਕਿਸਮ ਦੀਆਂ ਦਵਾਈਆਂ ਹੋਣਗੀਆਂ ਮੁਹੱਈਆ’ : ਡਾ. ਬਲਬੀਰ ਸਿੰਘ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਚ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਬੈਠਕ ਹੋਈ ਜਿਸ ਵਿਚ...

ਪਿੰਡ ਸਵੱਦੀ ਕਲਾਂ ਦੇ ਕਰਨਵੀਰ ਸਿੰਘ ਨੇ ਵਿਦੇਸ਼ ‘ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, ਕੈਨੇਡਾ ਪੁਲਿਸ ‘ਚ ਹੋਇਆ ਭਰਤੀ

ਪੰਜਾਬ ਦੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੇ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਅੱਜ ਪਰਤਣਾ ਸੀ ਪਿੰਡ ਪਰ…..

ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਆਸ ਲਏ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ...

ਭਲਕੇ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ SYL ਦੀ ਅਹਿਮ ਮੀਟਿੰਗ, ਗਜੇਂਦਰ ਸਿੰਘ ਸ਼ੇਖਾਵਤ ਕਰਨਗੇ ਹੱਲ ਕੱਢਣ ਦੀ ਕੋਸ਼ਿਸ਼

ਲਗਭਗ 5 ਦਹਾਕਿਆਂ ਤੋਂ ਹਰਿਆਣਾ ਤੇ ਪੰਜਾਬ ਦੀ ਸਿਆਸਤ ਵਿਚ ਚੱਲ ਰਿਹਾ ਸਤਲੁਜ ਯਮੁਨਾ ਲਿੰਕ ਨਹਿਰ ਯਾਨੀ ਐੱਸਵਾਈਐੱਲ ਦਾ ਮੁੱਦਾ ਹੱਲ ਹੋਣ ਦਾ...

ਜਗਰਾਉਂ ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ, ਲੱਖਾਂ ਰੁਪਏ ਦਾ ਚੋਰੀ ਦਾ ਸਾਮਾਨ ਤੇ ਹ.ਥਿਆ.ਰ ਬਰਾਮਦ

ਪੰਜਾਬ ਦੇ ਜਗਰਾਉਂ ਪੁਲਿਸ ਨੇ 7 ਪਿੰਡਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।...

ਮਾਨਸਾ ‘ਦੇ ਪਿੰਡ ਮੂਸਾ ‘ਚ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਕਰਜ਼ੇ ‘ਤੋਂ ਸੀ ਪ੍ਰੇਸ਼ਾਨ

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ 32 ਸਾਲਾ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਕਾਰਨ ਕਿਸਾਨ...

26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਨਾ ਦਿਖਾਏ ਜਾਣ ‘ਤੇ CM ਮਾਨ ਨਾਰਾਜ਼, ਕਿਹਾ-‘ਇਹੀ ਝਾਕੀਆਂ ਪੰਜਾਬ ‘ਚ ਦਿਖਾਵਾਂਗੇ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਸ਼ਾਮਲ ਨਾ ਕੀਤੇ...

ਮੋਹਾਲੀ : ਘਰ ‘ਚ ਵੜ ਕੇ ਲੁੱਟ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ

ਮੋਹਾਲੀ ਦੇ ਖਰੜ ‘ਚ ਦੋ ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਪਈ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ...

ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵਜੋਂ ਇਸ ਵੱਡੇ ਅਧਿਕਾਰੀ ਨੂੰ ਕੀਤਾ ਗਿਆ ਤਾਇਨਾਤ

ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਵਿਜੇ ਕੁਮਾਰ ਸਿੰਘ (ਵੀ. ਕੇ. ਸਿੰਘ) ਨੂੰ ਮੁੱਖ ਮੰਤਰੀ ਪੰਜਾਬ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ...

ਲੁਧਿਆਣਾ ‘ਚ RTA ਸਕੱਤਰ ਨੂੰ ਖਪਤਕਾਰ ਫੋਰਮ ਨੇ ਲਗਾਇਆ 5 ਹਜ਼ਾਰ ਦਾ ਜੁਰਮਾਨਾ, 145 ਦਿਨਾਂ ਤੱਕ ਜਾਰੀ ਨਹੀਂ ਕੀਤਾ ਸੀ ਲਾਇਸੈਂਸ

ਲੁਧਿਆਣਾ ਵਿੱਚ ਖਪਤਕਾਰ ਫੋਰਮ ਨੇ RTA ਸਕੱਤਰ ਨੂੰ ਇੱਕ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ 145 ਦਿਨਾਂ ਤੱਕ ਜਾਰੀ ਨਾ ਕਰਨ ‘ਤੇ 5 ਹਜ਼ਾਰ ਰੁਪਏ ਦਾ...

ਭਾਰਤ-ਪਾਕਿ ਦੇ 4 ਨੌਜਵਾਨਾਂ ਲਈ ‘ਫਰਿਸ਼ਤਾ’ ਬਣੇ ਡਾ. ਓਬਰਾਏੇ, UAE ‘ਚ ਫਾਂਸੀ ਮਾਫ਼, ਦਿੱਤੀ 46 ਲੱਖ ਬਲੱਡ ਮਨੀ

ਸਰਬੱਤ ਦਾ ਭਲਾ ਟਰੱਸਟ ਨੇ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ 4 ਨੌਜਵਾਨਾਂ ਦੀ ਜਾਨ ਬਚਾਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ‘ਚ ਇਕ...

ਬਟਾਲਾ ਦੀ ਆਂਗਣਵਾੜੀ ਅਧਿਆਪਕਾ ਨੇ ਪੇਸ਼ ਕੀਤੀ ਮਿਸਾਲ, ਸੁੰਦਰਤਾ ਮੁਕਾਬਲੇ ‘ਚ ਫ੍ਰਸਟ ਰਨਰ ਅੱਪ ਦਾ ਜਿੱਤਿਆ ਖਿਤਾਬ

ਗੁਰਦਾਸਪੁਰ ਦੇ ਬਟਾਲਾ ਦੀ ਰਹਿਣ ਵਾਲੀ ਆਂਗਣਵਾੜੀ ਅਧਿਆਪਕਾ ਨੇ ਜ਼ਿੰਮੇਵਾਰੀ ਦੇ ਨਾਲ-ਨਾਲ ਆਪਣਾ ਸਪਨਾ ਵੀ ਪੂਰਾ ਕੀਤਾ ਹੈ। ਦਲਜੀਤ ਕੌਰ ਨੇ...

ਮੋਹਾਲੀ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਅਲਰਟ ‘ਤੇ ਪ੍ਰਸ਼ਾਸਨ, ਰਾਤ 1 ਵਜੇ ਤੱਕ ਖੁੱਲ੍ਹਣਗੇ ਕਲੱਬ-ਹੋਟਲ, DC ਨੇ ਜਾਰੀ ਕੀਤੇ ਆਦੇਸ਼

ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਵਿੱਚ ਨਵੇਂ ਸਾਲ ‘ਤੇ ਕਲੱਬਾਂ, ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਰਾਤ 1 ਵਜੇ ਤੱਕ ਹੀ ਜਸ਼ਨ ਮਨਾਏ...

ਗੁਰਦਾਸਪੁਰ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਫੜੇ 3 ਨ.ਸ਼ਾ ਤਸਕਰ, 29 ਗ੍ਰਾਮ ਹੈਰੋਇਨ ਬਰਾਮਦ

ਗੁਰਦਾਸਪੁਰ ਦੇ ਪਠਾਨਕੋਟ ਬੱਬਰੀ ਬਾਈਪਾਸ ਨਾਕੇ ‘ਤੇ ਸਦਰ ਥਾਣਾ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਪੁਲਿਸ ਨੇ 3 ਨਸ਼ਾ...

ਗੁਰਦਾਸਪੁਰ : ਈ-ਰਿਕਸ਼ਾ ਤੋਂ ਡਿੱਗੀਆਂ ਮਾਵਾਂ-ਧੀਆਂ ਨੂੰ ਟਰੱਕ ਨੇ ਦਰੜਿਆ, 6 ਸਾਲਾਂ ਪੁੱਤ ਵਾਲ-ਵਾਲ ਬਚਿਆ

ਗੁਰਦਾਸਪੁਰ ਸ਼ਹਿਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਂ-ਧੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਰਦੋਚੰਨੀ ਰੋਡ ਦੇ ਮੁੱਖ...

ਤਰਨਤਾਰਨ ‘ਚ ਬੱਸ ਤੇ ਟਰੱਕ ਵਿਚਾਲੇ ਜ਼.ਬਰਦਸਤ ਟੱ.ਕਰ, 35 ਸਵਾਰੀਆਂ ਜ਼ਖਮੀ, 4 ਦੀ ਹਾਲਤ ਗੰਭੀਰ

ਪੰਜਾਬ ਦੇ ਬਹੁਤ ਸਾਰੇ ਹਿੱਸੇ ਧੁੰਦ ਦੀ ਚਾਦਰ ‘ਚ ਲਿਪਟੇ ਹੋਏ ਹਨ ਜਿਸ ਕਾਰਨ ਵਿਜ਼ੀਬਿਲਟੀ ਘੱਟ ਰਹੀ ਹੈ। ਸੰਘਣੀ ਧੁੰਦ ਕਾਰਨ ਹਾਦਸੇ ਵੀ...

ਅੱਧੀ ਰਾਤੀਂ ਅੰਮ੍ਰਿਤਸਰ ਦੇ ਹੋਟਲ ‘ਚ ਫਾਇ.ਰਿੰਗ, ਪੈਸਿਆਂ ਨੂੰ ਲੈ ਕੇ ਹੋਏ ਝਗੜੇ ‘ਚ ਮੈਨੇਜਰ ਨੂੰ ਮਾਰੀ ਗੋ.ਲੀ

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਮਾਰ...

ਡੇਰਾਬੱਸੀ ‘ਚ ਦਰਦਨਾਕ ਹਾ.ਦਸਾ, ਤੇਜ਼ ਰਫਤਾਰ ਟਰੱਕ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੁ.ਚਲਿਆ

ਡੇਰਾਬੱਸੀ ਵਿੱਚ ਮੰਗਲਵਾਰ ਦੇਰ ਰਾਤ ਇੱਕ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਰਾਤ ਕਰੀਬ 1.30 ਵਜੇ ਬਰਵਾਲਾ ਰੋਡ ‘ਤੇ ਇੱਕ...

ਖੰਨਾ ਪੁਲਿਸ ਨੇ 2 ਨ.ਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ, ਸ.ਮੱਗਲ.ਰਾਂ ਕੋਲੋਂ 12 ਲੱਖ ਦੀ ਡ.ਰੱਗ ਮਨੀ ਬਰਾਮਦ

ਪੰਜਾਬ ਵਿੱਚ ਖੰਨਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਤਸਕਰਾਂ ਦੇ ਕਬਜ਼ੇ ‘ਚੋਂ 10 ਗ੍ਰਾਮ ਨਸ਼ੀਲਾ ਪਾਊਡਰ...

ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਪ੍ਰਣਾਮ! ਗੁ. ਸ੍ਰੀ ਫਤਿਹਗੜ੍ਹ ਸਾਹਿਬ ਪਤਨੀ ਨਾਲ ਨਤਮਸਤਕ ਹੋਏ CM ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ।...

ਹੁਸ਼ਿਆਰਪੁਰ ‘ਚ ਦਰ.ਦਨਾਕ ਸੜਕ ਹਾ.ਦਸਾ, ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਗਈ ਜਾ.ਨ

ਹੁਸ਼ਿਆਰਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਫਗਵਾੜਾ ਰੋਡ ‘ਤੇ ਪੁਰਹੀਰਾਂ ਨੇੜੇ ਬੀਤੀ ਰਾਤ ਸੜਕ ਹਾਦਸੇ ਵਿੱਚ ਮਾਂ-ਪੁੱਤ ਦੀ ਮੌਤ...

ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਮਚਿਆ ਚੀਕ-ਚਿਹਾੜਾ

ਨਵਾਂਸ਼ਹਿਰ : ਬਲਾਚੌਰ-ਰੂਪਨਗਰ ਕੌਮੀ ਮਾਰਗ ਨੇੜੇ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਦੇ ਪਲਟ...

ਰੰਗ ਲਿਆਈਆਂ ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ, ਰੂਸ ਦੀ ਜੇਲ੍ਹ ‘ਚ ਫਸੇ ਪੰਜਾਬ-ਹਰਿਆਣਾ ਦੇ 6 ਨੌਜਵਾਨ ਪਰਤੇ ਵਾਪਸ

ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਵਿਦੇਸ਼ ਵਿ4ਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੀ ਆਵਾਜ਼...

ਪੰਜਾਬ ‘ਚ ਧੁੰਦ ਨਾਲ ਵਿਜ਼ੀਬਿਲਟੀ ਜ਼ੀਰੋ, ਹਾਦਸਿਆਂ ‘ਚ ਦੂਜੇ ਦਿਨ 5 ਹੋਰ ਮੌ.ਤਾਂ, 2 ਉਡਾਨਾਂ ਰੱਦ, 27 ਡਾਇਵਰਟ

ਪੰਜਾਬ ਅਤੇ ਹਰਿਆਣਾ ਸਣੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ‘ਚ ਲਗਾਤਾਰ ਦੂਜੇ ਦਿਨ...

ਮੁੱਖ ਮੰਤਰੀ ਵੱਲੋਂ ਵਿਆਪਕ ਫੰਡਾਂ ਰਾਹੀਂ ਸ਼ਾਹੀ ਸ਼ਹਿਰ ਪਟਿਆਲਾ ਦਾ ਮੁਹਾਂਦਰਾ ਬਦਲਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਆਉਂਦੇ ਦਿਨਾਂ ਵਿੱਚ ਹੋਰ ਕਰੋੜਾਂ ਰੁਪਏ ਖਰਚ ਕੇ...

ਧੁੰਦ ਕਰਕੇ ਵਾਪਰੇ ਹਾਦਸੇ, ਕਪੂਰਥਲਾ ‘ਚ 9 ਗੱਡੀਆਂ ਭਿੜੀਆਂ, ਮੋਗਾ ‘ਚ ਟਰੈਕਟਰ-ਘੋੜਾ ਟਰਾਲੀ ਦੀ ਟੱਕਰ, ਕਈ ਫੱਟੜ

ਪੰਜਾਬ ਵਿੱਚ ਸਵੇਰੇ-ਸਵੇਰੇ ਛਾਈ ਸੰਘਣੀ ਧੁੰਦ ਕਰਕੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਪੂਰਥਲਾ ਤੇ ਮੋਗਾ ਵਿੱਚ ਅੱਜ...

ਮੋਹਾਲੀ : ਪਤੀ-ਪਤਨੀ ਦੀ ਦਰ.ਦਨਾਕ ਹਾਦਸੇ ‘ਚ ਮੌ.ਤ, ਟਿੱਪਰ ਦੀ ਲਪੇਟ ‘ਚ ਆਈ ਐਕਟਿਵਾ

ਮੋਹਾਲੀ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਸਵੇਰੇ ਭਿਆਨਕ ਦਰਦਨਾਕ ਹਾਦਸਾ ਵਾਪਰਿਆ। ਇਥੇ ਟਿੱਪਰ ਦੀ ਲਪੇਟ ਚ ਆਉਣ ਨਾਲ...

ਕਪੂਰਥਲਾ : ਪੈਟਰੋਲ ਪੰਪ ‘ਤੇ ਲੁੱਟ, ਲੱਖਾਂ ਦੀਆਂ ਸੋਲਰ ਬੈਟਰੀਆਂ ਤੇ ਨਕਦੀ ਲਿਜਾਂਦੇ ਚੋਰ CCTV ‘ਚ ਕੈਦ

ਕਪੂਰਥਲਾ ਦੀ ਤਹਿਸੀਲ ਭੁਲੱਥ ਦੇ ਪਿੰਡ ਬਗੜੀਆ ਦੇ ਬੂਆ ਦਾਤੀ ਪੈਟਰੋਲ ਪੰਪ ਤੋਂ ਲੁਟੇਰਿਆਂ ਨੇ ਸੋਲਰ ਬੈਟਰੀ ਅਤੇ 40 ਹਜ਼ਾਰ ਰੁਪਏ ਦੀ ਨਕਦੀ...

ਫਤਹਿਗੜ੍ਹ ਸਾਹਿਬ ‘ਚ ਸ਼ਹੀਦੀ ਸਭਾ ਸ਼ੁਰੂ, ਲੱਖਾਂ ਦੀ ਗਿਣਤੀ ‘ਚ ਪਹੁੰਚੀ ਸੰਗਤ, ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਈ-ਰਿਕਸ਼ਾ ਸੇਵਾ

ਫਤਹਿਗੜ੍ਹ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ...

ਜਲੰਧਰ STF ਦਾ ਅੰਮ੍ਰਿਤਸਰ ‘ਚ ਛਾਪਾ, ਡੇਢ ਕਿਲੋ ਹੈਰੋਇਨ ਸਣੇ 3 ਨ.ਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਤੋਂ ਨਸ਼ੇ ਦੇ ਦੋਸ਼ੀਆਂ ਦੀ ਭਾਲ ‘ਚ ਜਲੰਧਰ ਤੋਂ ਆਈ STF ਦੀ ਟੀਮ ਨੇ ਅੰਮ੍ਰਿਤਸਰ ‘ਚ ਛਾਪਾ ਮਾਰ ਕੇ ਤਿੰਨ ਤਸਕਰਾਂ ਨੂੰ...

110 ਸਾਲਾਂ ਬਜ਼ੁਰਗ ਦੀਆਂ ਅੱਖਾਂ ਦਾਨ, ਇਸ ਉਮਰ ‘ਚ ਵੀ ਸੂਈ ਵਿਚ ਧਾਗਾ ਪਿਰੋ ਲੈਂਦੇ ਸਨ ਉਜਾਗਰ ਰਾਮ

ਅੱਜ ਦੇ ਸਮੇਂ ਵਿੱਚ ਜਿੱਥੇ ਬੱਚਿਆਂ ਅਤੇ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ, ਉੱਥੇ ਇੱਕ ਅਜਿਹਾ ਬਜ਼ੁਰਗ ਵੀ ਸੀ, ਜੋ 110 ਸਾਲ ਦੀ...

ਚੰਡੀਗੜ੍ਹ : ਕੌਫੀ ਲਈ ਪੇਪਰ ਕੱਪ ਦੇ 5 ਰੁਪਏ ਵਸੂਲਣਾ ਪਿਆ ਮਹਿੰਗਾ, ਕੈਫੇ ਨੂੰ ਠੋਕਿਆ ਗਿਆ 11,000 ਰੁ. ਜੁਰਮਾਨਾ

ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਬਰਿਸਤਾ ਕੌਫੀ ਕੰਪਨੀ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਦੇ...

ਇਟਲੀ ‘ਚ ਸੜਕ ਹਾ.ਦਸੇ ਦਾ ਸ਼ਿਕਾਰ ਹੋਇਆ ਪੰਜਾਬੀ ਨੌਜਵਾਨ, 2 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਪੰਜਾਬ ਦੇ ਕਪੂਰਥਲਾ ਦੇ ਕਸਬਾ ਨਡਾਲਾ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਸੜਕ...

ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ‘ਚ ਸਰਕਾਰੀ ਕੇਂਦਰਾਂ ਤੋਂ ਢਾਈ ਗੁਣਾ ਵੱਧ! ਵਿਭਾਗ ਕਰੇਗਾ ਜਾਂਚ

ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰਾਂ ਤੇ ਆਊਟ ਪੇਸ਼ੇਂਟ ਓਪਿਓਇਡ ਅਸਿਸਟੈਂ ਟ੍ਰੀਟਮੈਂਟ (ਓਟ) ਕਲੀਨਿਕਾਂ ਵਿੱਚ ਇਲਾਜ ਕਰਾ ਰਹੇ...

ਸਰਕਾਰੀ ਨੌਕਰੀ ਨਾ ਮਿਲਣ ‘ਤੇ PhD ਪ੍ਰੋਫੈਸਰ ਬਣਿਆ ਸਬਜੀਵਾਲਾ, 4 MA, LLM ਤੇ PhD ਹੋਲਡਰ ਹੈ ਡਾ. ਸੰਦੀਪ ਸਿੰਘ

ਚਾਰ ਮਾਸਟਰਜ਼ ਅਤੇ PhD ਤੋਂ ਬਾਅਦ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਵਾਈਟ ਕਲਰ ਜੌਬ ਵਿੱਚ ਦੇਖਣਾ ਚਾਹੇਗਾ, ਪਰ ਜਦੋਂ ਉਸ ਨੌਕਰੀ ਵਿੱਚ ਪਰਿਵਾਰ ਦੇ...

ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦੀ ਫੌਜੀ ਸਨਮਾਨਾਂ ਨਾਲ ਹੋਈ ਅੰਤਿਮ ਵਿਦਾਈ, ਧੀ ਨੇ ਦਿੱਤੀ ਮੁਖ ਅਗਨੀ

ਇੱਕ ਭਾਰਤੀ ਨਾਇਕ ਦੀ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਮੌਤ ਹੋ ਗਈ। ਅੱਜ ਯਾਨੀ ਮੰਗਲਵਾਰ...

BSF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨੋਂ ਡਰੋਨ ਰਾਹੀਂ ਭੇਜੀ ਹੈਰੋ.ਇਨ ਲੈਣ ਪਹੁੰਚੇ ਤਸ.ਕਰ ਦਬੋਚੇ

ਸਰਹੱਦੀ ਪਿੰਡਾਂ ਵਿੱਚ ਬੈਠੇ ਤਸਕਰ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਰਹੇ ਹਨ। ਅੰਮ੍ਰਿਤਸਰ ਸੈਕਟਰ...

ਲੁਧਿਆਣਾ : ਐਕਟਿਵਾ ਡਿੱਗਣ ‘ਤੇ ਹੱਸਣ ਦੀ ਕੀਮਤ ਬਣੀ ਜਾ.ਨ, ਬਦਮਾਸ਼ਾਂ ਨੇ ਉਤਾਰ ਦਿੱਤਾ ਮੌ.ਤ ਦੇ ਘਾਟ

ਲੁਧਿਆਣਾ ਦੇ ਢੰਡਾਰੀ ਖੁਰਦ ਦੁਰਗਾ ਕਲੋਨੀ ਵਿੱਚ ਸੋਮਵਾਰ ਦੇਰ ਰਾਤ 9.30 ਵਜੇ ਤਿੰਨ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਛਾਤੀ ਵਿੱਚ ਛੁਰਾ ਮਾਰ ਕੇ...

ਧਿਆਨ ਨਾਲ ਚਲਾਓ ਗੱਡੀਆਂ, ਪੰਜਾਬ ‘ਚ ਛਾਈ ਸੰਘਣੀ ਧੁੰਦ, ਇਨ੍ਹਾਂ 2 ਦਿਨਾਂ ਨੂੰ ਮੀਂਹ ਪੈਣ ਦੇ ਆਸਾਰ

ਪੰਜਾਬ ਵਿੱਚ ਸੋਮਵਾਰ ਨੂੰ ਵੀ ਸੰਘਣੀ ਧੁੰਦ ਜਾ ਪ੍ਰਕੋਪ ਜਾਰੀ ਰਿਹਾ। ਇਹੀ ਕਾਰਨ ਸੀ ਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਰੀਦਕੋਟ...

ਇਕਬਾਲ ਸਿੰਘ ਲਾਲਪੁਰਾ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ, ਪੁੱਤਰ ਨੇ ਸ਼ੇਅਰ ਕੀਤੀ ਜਾਣਕਾਰੀ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਅਧਿਕਾਰਤ ਪੇਜ ਹੈਕ ਕਰ ਲਿਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ...

ਹਾਦਸਾ ਹੋਣ ‘ਤੇ ਪਾਵਰਕਾਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਵਾਂਗ ਮਿਲੇਗਾ ਮੁਆਵਜ਼ਾ, ਸਰਕਾਰ ਵੱਲੋਂ ਹੁਕਮ ਜਾਰੀ

ਹੁਣ ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਕੱਚੇ ਮੁਲਾਜ਼ਮਾਂ ਨੂੰ ਮੁਆਵਜ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪਾਵਰਕਾਮ ਨੇ...

ਇੰਗਲੈਂਡ ‘ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌ.ਤ, ਕਰਜ਼ਾ ਚੁੱਕ ਕੇ ਪੁੱਤ ਨੂੰ ਭੇਜਿਆ ਸੀ ਵਿਦੇਸ਼

ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ...

ਮਾਨ ਸਰਕਾਰ ਦਾ ਅਹਿਮ ਫੈਸਲਾ, ਸ਼ਹੀਦੀ ਸਭਾ ਦੇ ਮੱਦੇਨਜ਼ਰ 3 ਦਿਨ ਬੰਦ ਰਹਿਣਗੇ ਸ਼.ਰਾਬ ਦੇ ਠੇਕੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਸ਼ਹੀਦੀ ਸਭਾ ਦੇ ਮੱਦੇਨਜ਼ਰ ਤਿੰਨ ਦਿਨ ਸ਼ਰਾਬ ਦੇ...

ਅੱ.ਤਵਾ.ਦੀਆਂ ਨਾਲ ਮੁਕਾਬਲਾ ਕਰਨ ਵਾਲੇ ਲੈਫਟੀਨੈਂਟ ਕਰਨਲ ਦਾ ਦੇਹਾਂਤ, 8 ਸਾਲ ਕੋਮਾ ‘ਚ ਰਹਿਣ ਤੋਂ ਬਾਅਦ ਹੋਈ ਮੌ.ਤ

ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਇਕ ਭਾਰਤੀ ਵੀਰ ਦੀ 8 ਸਾਲ ਕੋਮਾ ਵਿਚ ਰਹਿਣ ਦੇ ਬਾਅਦ ਮੌਤ ਹੋ ਗਈ। ਭਾਰਤੀ ਸੈਨਾ ਵਿਚ ਲੈਫਟੀਨੈਂਟ ਕਰਨਲ...

ਮਨਜੀਤ ਸਿੰਘ ਜੀ.ਕੇ. ਦੀ ਹੋਈ ਘਰ ਵਾਪਸੀ, ਸੁਖਬੀਰ ਬਾਦਲ ਨੇ ਮੁੜ ਅਕਾਲੀ ਦਲ ‘ਚ ਕਰਵਾਇਆ ਸ਼ਾਮਿਲ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ ਪਾਰਟੀ’ ਦੇ ਮੁਖੀ ਮਨਜੀਤ ਸਿੰਘ ਜੀਕੇ ਮੁੜ ਅਕਾਲੀ ਦਲ ਵਿੱਚ ਸ਼ਾਮਲ...

ਮੋਗਾ ‘ਚ ਧੁੰਦ ਕਾਰਨ 4 ਵਾਹਨਾਂ ਦੀ ਟੱਕਰ, ਪਿੰਡ ਲੋਹਾਰਾ ਨੇੜੇ ਵਾਪਰਿਆ ਹਾ.ਦਸਾ, 2 ਲੋਕ ਜ਼ਖਮੀ

ਮੋਗਾ ਦੇ ਕੋਟ ਈਸੇ ਖਾਂ ਰੋਡ ‘ਤੇ ਪਿੰਡ ਲੋਹਾਰਾ ਨੇੜੇ ਧੁੰਦ ਕਾਰਨ ਇਹ ਹਾਦਸਾ ਵਾਪਰਿਆ। ਇੱਥੇ ਸੰਘਣੀ ਧੁੰਦ ਕਾਰਨ ਚਾਰ ਵਾਹਨ ਆਪਸ ਵਿੱਚ...

ਬਿਆਸ ‘ਚ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੀ ਹੋਈ ਟੱਕਰ, ਫਲਾਈਓਵਰ ਤੋਂ ਡਿੱਗਿਆ ਸੀਮਿੰਟ ਨਾਲ ਭਰਿਆ ਟਰੱਕ

ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੋਂ ਬਾਅਦ ਇੱਕ ਕਰੀਬ 10 ਗੱਡੀਆਂ...

ਜਲੰਧਰ ‘ਚ ਭਿਆਨਕ ਸੜਕ ਹਾ.ਦਸਾ, ਮਿੰਨੀ ਟਰੱਕ ਤੇ ਬ੍ਰੇਜ਼ਾ ਕਾਰ ‘ਚ ਹੋਈ ਟੱਕਰ, ਇੱਕ ਵਿਅਕਤੀ ਦੀ ਮੌ.ਤ

ਪੰਜਾਬ ਦੇ ਜਲੰਧਰ ‘ਚ ਧਨੋਵਾਲੀ ਫਾਟਕ ਨੇੜੇ ਸੋਮਵਾਰ ਸਵੇਰੇ ਕਰੀਬ 10.30 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਮਿੰਨੀ ਟਰੱਕ ਤੇ ਬ੍ਰੇਜ਼ਾ...

ਅਬੋਹਰ ‘ਤੋਂ ਵੱਡੀ ਖ਼ਬਰ, ਮਲੂਕਪੁਰਾ ਮਾਈਨਰ ‘ਚ ਪਿਆ ਵੱਡਾ ਪਾੜ, ਸੈਂਕੜੇ ਏਕੜ ਫ਼ਸਲ ਹੋਈ ਤਬਾਹ

ਪੰਜਾਬ ਦੇ ਅਬੋਹਰ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਤੜਕੇ ਅਬੋਹਰ ਦੇ ਪਿੰਡ ਕੀਕਰ ਖੇੜਾ ਵਿਖੇ ਮਲੂਕਪੁਰਾ ਮਾਈਨਰ ਵਿੱਚ ਵੱਡਾ ਪਾੜ...

ਜਗਰਾਉਂ ਪੁਲਿਸ ਨੇ ਨਾਮੀ ਗੈਂ.ਗਸ.ਟਰ ਦੇ 2 ਹੋਰ ਮੈਂਬਰ ਕੀਤੇ ਕਾਬੂ, ਕਾਰੋਬਾਰੀਆਂ ਤੋਂ ਵਸੂਲਦੇ ਸਨ ਫਿਰੌਤੀ

ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਸਦਰ ਥਾਣੇ ਦੀ ਪੁਲਿਸ ਨੇ ਫਿਰੌਤੀ ਗਿਰੋਹ ਦੇ 2 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ...

ਨਾਕਾਬੰਦੀ ਕਰ ਪੁਲਿਸ ਨੇ ਫੜੇ 2 ਨ.ਸ਼ਾ ਤਸਕਰ: 86 ਗ੍ਰਾਮ ਹੈਰੋ.ਇਨ, ਬਾਈਕ ਤੇ ਮੋਬਾਈਲ ਬਰਾਮਦ

ਪੰਜਾਬ ਦੇ ਮੁਕਤਸਰ ‘ਚ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 86 ਗ੍ਰਾਮ ਹੈਰੋਇਨ, ਬਾਈਕ ਅਤੇ ਮੋਬਾਈਲ...

ਫਿਰੋਜ਼ਪੁਰ ਜੇਲ੍ਹ ਮਾਮਲੇ ‘ਚ AIG ਨੂੰ ਮੁਅੱਤਲ ਕਰਨ ਦੀ ਸਿਫਾਰਿਸ਼: ਗ੍ਰਹਿ ਸਕੱਤਰ ਨੂੰ ਪੁਲਿਸ ਦੀ ਚਿੱਠੀ

ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਕਰਾਂ ਵੱਲੋਂ ਕੀਤੀਆਂ 43 ਹਜ਼ਾਰ ਫ਼ੋਨ ਕਾਲਾਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ।...

‘ਅਪਰਾਧ ਦਰ ‘ਚ ਪੰਜਾਬ 21 ਸੂਬਿਆਂ ਨਾਲੋਂ ਬੇਹਤਰ, 2021 ਨਾਲੋਂ 2022 ‘ਚ ਆਈ ਗਿਰਾਵਟ’: MP ਸੰਜੀਵ ਅਰੋੜਾ

ਜਿਥੋਂ ਤੱਕ ਭਾਰਤ ਵਿਚ ਅਪਰਾਧ ਦੀ ਗੱਲ ਹੈ ਤਾਂ ਪੰਜਾਬ ਪੂਰੇ ਦੇਸ਼ ਵਿਚ 22ਵੇਂ ਨੰਬਰ ‘ਤੇ ਹੈ। ਪੰਜਾਬ ਹੋਰ 21 ਸੂਬਿਆਂ ਤੋਂ ਬੇਹਤਰ ਹੈ। 2022...

ਨ.ਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 16 ਲੱਖ ਪਾਬੰਦੀਸ਼ੁਦਾ ਗੋ.ਲੀਆਂ ਸਣੇ 12 ਤਸ.ਕਰ ਗ੍ਰਿਫ਼ਤਾਰ

ਨਸ਼ਿਆਂ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਯੂਪੀ ਤੇ ਗੁਜਰਾਤ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ...

ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਸੜਕਾਂ ‘ਤੇ ਉਤਰੇ ਨੌਜਵਾਨ, ਸ਼ਨੀ ਦੇਵ ਦੇ ਨਾਂ ਦਾ ਕੀਤਾ ਗਲਤ ਇਸਤੇਮਾਲ

ਗਾਇਕ ਗੁਰਮਨ ਮਾਨ ਦੇ ਨਵਾਂ ਗੀਤ ਨੂੰ ਲੈ ਕੇ ਲੋਕ ਸੜਕਾਂ ‘ਤੇ ਉਤਰੇ ਹਨ।ਅੱਜ ਜਗਰਾਓਂ ਪੁਲ ‘ਤੇ ਨੌਜਵਾਨਾਂ ਨੇ ਗਾਇਕ ਖਿਲਾਫ ਧਰਨਾ...

ਜਲੰਧਰ ‘ਚ 2 ਬਾਈਕ ਸਵਾਰਾ ਨੇ ਦੁਕਾਨ ‘ਚੋਂ ਡੇਢ ਲੱਖ ਦੀ ਸਿ.ਗਰ.ਟ ਕੀਤੀ ਚੋਰੀ, ਘਟਨਾ CCTV ‘ਚ ਕੈਦ

ਜਲੰਧਰ ਦੇ ਮੰਡੀ ਫੈਂਟਨਗੰਜ ‘ਚ ਦੇਰ ਰਾਤ ਦੋ ਚੋਰਾਂ ਨੇ ਸਿਗਰਟ ਕਾਰੋਬਾਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀਆਂ ਮਹਿੰਗੀਆਂ...

ਸੰਡੇ ਬਾਜ਼ਾਰ ਰੋਡ ‘ਤੇ ਲਾਇਆ ਤਾਂ ਲੱਗੂ 20,000 ਜੁਰਮਾਨਾ, ਜਲੰਧਰ ‘ਚ 4 ਵੈਂਡਿੰਗ ਜ਼ੋਨ ਸ਼ੁਰੂ ਕਰਨ ਦੀ ਤਿਆਰੀ

ਜਲੰਧਰ ‘ਚ ਪਿਛਲੇ 10 ਦਿਨਾਂ ਤੋਂ ਫੁੱਟਪਾਥ ‘ਤੇ ਕਬਜ਼ਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ਜਾਰੀ ਹੈ। ਐਤਵਾਰ ਨੂੰ ਪੁਲਿਸ ਦੇ...

ਮੋਗਾ : ਘਰ ‘ਚ ਫਟਿਆ ਸਿਲੰਡਰ, ਛੱਤ ‘ਚ ਹੋਇਆ ਛੇਕ, ਗਰੀਬ ਦਾ ਸਾਰਾ ਸਾਮਾਨ ਸ.ੜ ਕੇ ਸੁਆ.ਹ

ਮੋਗਾ ਦੇ ਪਿੰਡ ਬੁਟੇਰ ‘ਚ ਅੱਜ ਸਵੇਰੇ ਇੱਕ ਘਰ ‘ਚ ਗੈਸ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਘਰ ਵਿੱਚ ਰੱਖਿਆ ਬੈੱਡ, ਅਲਮਾਰੀ, ਬਾਕਸ ਅਤੇ...

CM ਮਾਨ ਨੇ ਮਾਤਮੀ ਬਿਗਲ ਵਜਾਉਣ ਵਾਲਾ ਫੈਸਲਾ ਲਿਆ ਵਾਪਿਸ, ਟਵੀਟ ਕਰਕੇ ਦਿੱਤੀ ਜਾਣਕਾਰੀ

ਸ਼ਹੀਦੀ ਦਿਹਾੜੇ ‘ਤੇ ਮਾਤਮੀ ਬਿਗਲ ਵਜਾਉਣ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਵਜਾਉਣ...

ਐਕਸ਼ਨ ‘ਚ ਪੰਜਾਬ ਪੁਲਿਸ, 20 ਦਿਨਾਂ ‘ਚ 14 ਮੁਠਭੇੜ, 3 ਬਦਮਾਸ਼ਾਂ ਨੂੰ ਕੀਤਾ ਢੇਰ

ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ...

ਗਾਇਕ ਸਤਵਿੰਦਰ ਬੁੱਗਾ ‘ਤੇ ਲੱਗੇ ਭਰਜਾਈ ਦੇ ਕਤ.ਲ ਦੇ ਇਲਜ਼ਾਮ, FIR ਕਰਾਉਣ ਨੂੰ ਲੈ ਕੇ ਧਰਨੇ ‘ਤੇ ਬੈਠਾ ਭਰਾ

ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਬੁਰਾ ਫਸ ਗਿਆ ਹੈ। ਪਿਛਲੇ ਲੰਬੇ ਸਮੇਂ...

ਪੰਜਾਬ ‘ਚ ਭਲਕੇ ਬੰਦ ਰਹਿਣਗੇ ਸਾਰੇ ਸੇਵਾ ਕੇਂਦਰ, ਕ੍ਰਿਸਮਿਸ ਦਿਵਸ ਨੂੰ ਮੁੱਖ ਰੱਖਦਿਆਂ ਹੁਕਮ ਜਾਰੀ

ਪੰਜਾਬ ਵਿੱਚ ਭਲਕੇ 25 ਦਸੰਬਰ 2023 ਨੂੰ ਸਾਰੇ ਸੇਵਾ ਕੇਂਦਰ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ...

ਲੁਧਿਆਣਾ ਦੀ ਇੰਡਸਟਰੀ ‘ਚ ਅੱਧੀ ਰਾਤੀਂ ਚੋਰੀ, 11 ਤਾਲੇ-2 ਸੈਂਟਰ ਲਾਕ ਤੋੜੇ, 10 ਲੱਖ ਦਾ ਨੁਕਸਾਨ

ਲੁਧਿਆਣਾ ਦੇ ਨਣਬਰਾ ਇੰਡਸਟਰੀ ‘ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋ ਦਿਨ ਪਹਿਲਾਂ ਚੋਰਾਂ ਨੇ ਰਾਤ 1 ਵਜੇ ਤੋਂ ਬਾਅਦ...

ਸੱਤ ਸਮੰਦਰੋਂ ਪਾਰ ਆਏ ਵਿਦੇਸ਼ੀ ਨੇ ਪੰਜਾਬ ਦੇ ਸਕੂਲ ਨੂੰ ਦਿੱਤਾ ਅਨੋਖਾ ਤੋਹਫ਼ਾ, ਮੰਤਰੀ ਬੈਂਸ ਨੇ ਵੀ ਕੀਤੀ ਤਾਰੀਫ਼

ਪੰਜਾਬ ਦੇ ਇੱਕ ਸਰਕਾਰੀ ਸਕੂਲ ਵਿੱਚ ਸੱਤ ਸਮੁੰਦਰ ਪਾਰ ਤੋਂ ਆਏ ਇੱਕ ਵਿਦੇਸ਼ੀ ਨੇ ਅਜਿਹਾ ਤੋਹਫਾ ਦਿੱਤਾ ਕਿ ਤੁਸੀਂ ਵੀ ਉਸਨੂੰ ਸਲਾਮ ਕਰੋਗੇ।...

ਠੰਢ ਵਿਖਾਏਗੀ ਰੰਗ! ਪੰਜਾਬ-ਹਰਿਆਣਾ ‘ਚ ਧੁੰਦ ਦਾ ਕਹਿ.ਰ, 5 ਰਾਜਾਂ ‘ਚ ਗੜੇਮਾਰੀ, ਕਈ ਥਾਵਾਂ ‘ਤੇ ਪਏੇਗਾ ਮੀਂਹ

ਪੰਜਾਬ-ਹਰਿਆਣਾ, ਦਿੱਲੀ-ਐਨਸੀਆਰ ਅਤੇ ਯੂਪੀ-ਬਿਹਾਰ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਇਨ੍ਹਾਂ ਦਿਨਾਂ ਠੰਡ ਦਾ ਕਹਿਰ ਜਾਰੀ ਹੈ। ਪਹਾੜਾਂ ‘ਤੇ...

ਟਰੱਕ ‘ਚ ਲੁਕੋ ਕੇ ਰੱਖੀ ਸੀ ਢਾਈ ਕਿੱਲੋ ਅ.ਫੀਮ ਤੇ 20 ਕਿੱਲੋ ਚੂ.ਰਾ ਪੋ.ਸਤ, ਡਰਾਈਵਰ ਤੇ ਕਲੀਨਰ ਗ੍ਰਿਫਤਾਰ

ਥਾਣਾ ਗੁਰਾਇਆ ਦੀ ਪੁਲਿਸ ਨੇ ਇਕ ਟਰੱਕ ਵਿਚ ਲੱਦਿਆ ਕਬਾੜ ਵਿਚੋਂ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਮੱਧ...

ਕਪੂਰਥਲਾ ਦੇ ਜੱਜ ਹੋਣਗੇ ਸਸਪੈਂਡ! ਹਾਈਕੋਰਟ ਵੱਲੋਂ ਹੁਕਮ ਜਾਰੀ, ਜਾਣੋ ਕੀ ਹੈ ਮਾਮਲਾ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਪ੍ਰਸ਼ਾਸਨਿਕ ਪੱਧਰ ‘ਤੇ ਹੋਈ ਮੀਟਿੰਗ ਦੌਰਾਨ ਕਪੂਰਥਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ...

‘ਦੁਕਾਨਦਾਰ ਤੇ ਸੀਮਾਂਤ ਅਬਾਦੀ ਵੀ ਆਯੁਸ਼ਮਾਨ ਭਾਰਤ ਯੋਜਨਾ ‘ਚ ਸ਼ਾਮਲ ਹੋਵੇ’- ਪਰਨੀਤ ਕੌਰ ਦੀ ਸਿਹਤ ਮੰਤਰੀ ਤੋਂ ਮੰਗ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਪੱਤਰ ਲਿਖ ਕੇ...

KBC ‘ਚ ਪਹੁੰਚਿਆ ਲੁਧਿਆਣਾ ਦਾ ਹਲਵਾਈ, ਅਮਿਤਾਭ ਬੱਚਨ ਨੂੰ ਖੁਆਈ ਮਠਿਆਈ, 23 ਸਾਲਾਂ ਦਾ ਸੁਪਣਾ ਹੋਇਆ ਪੂਰਾ,

ਪੰਜਾਬ ਦੇ ਲੁਧਿਆਣਾ ਤੋਂ ਇੱਕ ਮਠਿਆਈ ਵਾਲਾ ਕੌਨ ਬਣੇਗਾ ਕਰੋੜਪਤੀ ਪਹੁੰਚ ਗਿਆ ਹੈ। ਉਹ 23 ਸਾਲਾਂ ਤੋਂ ਅਮਿਤਾਭ ਬੱਚਨ ਨੂੰ ਮਿਲਣ ਦੀ ਕੋਸ਼ਿਸ਼...

ਵਰਦੀ ‘ਚ ਕੂੜਾ ਚੁੱਕਦੇ ਨਜ਼ਰ ਆਏ ਸਰਕਾਰੀ ਸਕੂਲ ਦੇ ਬੱਚੇ, ਪਿੰਡ ਵਾਲਿਆਂ ਨੇ ਵੀਡੀਓ ਕੀਤਾ ਵਾਇਰਲ

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਸੀ, ਜਿਸ ਨੇ ਸਿੱਖਿਆ ਵਿਭਾਗ ਵਿੱਚ ਹਲਚਲ ਮਚਾ ਦਿੱਤੀ...

ਉਪ ਰਾਸ਼ਟਰਪਤੀ ਧਨਖੜ ਦਾ ਵੱਡਾ ਬਿਆਨ- ‘ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਵੀ ਹਿੱਸੇਦਾਰੀ’

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚੇ, ਜਿਥੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ...

ADGP ਦੇ 25 ਸਾਲਾਂ ਭਾਣਜੇ ਦੀ ਸੜਕ ਹਾਦਸੇ ‘ਚ ਮੌ.ਤ, ਪਰਿਵਾਰ ਦਾ ਇਕਲੌਤਾ ਚਿਰਾਗ ਬੁਝਿਆ

ਗੁਰਦਾਸਪੁਰ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ 25 ਸਾਲਾ ਡਾ: ਅਮੋਲਦੀਪ ਸਿੰਘ ਦੀ ਬਠਿੰਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਪੰਜਾਬ...

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾਇਆ ਗਿਆ, ਦਿੱਲੀ ਦੇ ਲੀਡਰ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਪੰਜਾਬ ਕਾਂਗਰਸ...

ਅੰਮ੍ਰਿਤਸਰ : ਨਾਕੇ ‘ਤੇ ਪੁਲਿਸ ਨੇ ਫੜੀ 28 ਕਰੋੜ ਦੀ ਹੈਰੋਇਨ ਤੇ ਜ਼ਿੰਦਾ ਕਾਰਤੂਸ, ਦੋਸ਼ੀ ਫਰਾਰ

ਅੰਮ੍ਰਿਤਸਰ ਅਧੀਨ ਪੈਂਦੇ ਅਜਨਾਲਾ ਦੇ ਪਿੰਡ ਭਿੰਡੀ ਸੈਦਾ ਵਿੱਚ ਪੁਲਿਸ ਨੇ ਕਰੋੜਾਂ ਦਾ ਨਸ਼ਾ ਤੇ ਕਾਰਤੂਸ ਬਰਾਮਦ ਕੀਤਾ। ਨਾਕੇਬੰਦੀ ਦੌਰਾਨ 28...

ਅੰਮ੍ਰਿਤਸਰ ‘ਚ ਝੂਲਦਾ ਦਿਸਿਆ ਨ.ਸ਼ੇੜੀ, ਕਹਿੰਦਾ- ‘ਮੈਡੀਕਲ ਸਟੋਰਾਂ ‘ਤੇ ਵਿਕਦੈ ਨ.ਸ਼ਾ’

ਪੰਜਾਬ ਸਰਕਾਰ ਦੇ ਯਤਨਾਂ ਦੇ ਬਾਵਜੂਦ ਸੂਬੇ ਦੀ ਜਵਾਨੀ ਨਸ਼ੇ ਦੀ ਲਪੇਟ ਵਿੱਚ ਆਉਂਦੀ ਜਾ ਰਹੀ ਹੈ, ਇਸ ਦੀਆਂ ਆਏ ਦਿਨ ਵੀਡੀਓ ਸਾਹਮਣੇ ਆ ਜਾਂਦੀਆਂ...

Carousel Posts