Tag: , , ,

rajnath singh leh visit

LAC ‘ਤੇ ਤਣਾਅ ਦਰਮਿਆਨ ਰੱਦ ਕੀਤਾ ਗਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲੱਦਾਖ ਦੌਰਾ

rajnath singh leh visit: ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲੇਹ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਰਾਜਨਾਥ ਸਿੰਘ ਨੇ ਕੱਲ੍ਹ ਲੇਹ ਜਾਣਾ ਸੀ, ਪਰ ਇਸ ਦੌਰੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਫੇਰੀ ਲਈ ਨਵੀਂ ਤਰੀਕ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਰਾਜਨਾਥ

french defence minister parly letter

ਚੀਨ ਵਿਵਾਦ : ਫਰਾਂਸ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ, ਕਿਹਾ, ਅਸੀਂ ਭਾਰਤ ਦੇ ਨਾਲ ਹਾਂ

french defence minister parly letter: ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦੇ ਮੁੱਦੇ ‘ਤੇ ਹਰ ਦੇਸ਼ ਦੀ ਨਜ਼ਰ ਬਣੀ ਹੋਈ ਹੈ। ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੇ ਇਸ ਤਣਾਅ ਬਾਰੇ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਸੀ। ਫਰਾਂਸ ਨੇ ਗਲਵਾਨ ਘਾਟੀ ਵਿੱਚ ਝੜਪ ਵਿੱਚ ਸ਼ਹੀਦ ਹੋਏ  20 ਜਵਾਨਾਂ ਨੂੰ

Rajnath Singh attends Victory Day Parade

ਮਾਸਕੋ ‘ਚ ਵਿਕਟਰੀ ਡੇਅ ਪਰੇਡ, ਭਾਰਤੀ ਫੌਜ ਦੀਆਂ ਤਿੰਨਾਂ ਸੈਨਾਵਾਂ ਦੀ ਟੁਕੜੀ ਨੇ ਲਿਆ ਹਿੱਸਾ

Rajnath Singh attends Victory Day Parade: ਚੀਨ ਨਾਲ ਚੱਲ ਰਹੇ ਤਣਾਅ ਦੇ ਇਸ ਸਮੇਂ ਵਿੱਚ ਭਾਰਤੀ ਫੌਜ ਨੇ ਮਾਸਕੋ ਵਿੱਚ ਇੱਕ ਵਿਕਟਰੀ ਡੇਅ ਪਰੇਡ ਦਾ ਕੀਤੀ ਹੈ। ਇਸ ਸਮੇਂ ਦੌਰਾਨ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੀ ਇੱਕ ਟੁਕੜੀ ਨੇ ਹਿੱਸਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਰੂਸ ਦੀ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣ ਪਹੁੰਚੇ ਸਨ।

ਰੂਸ ਦੀ ਵਿਕਟਰੀ ਪਰੇਡ ਅੱਜ, ਪਰੇਡ ‘ਚ ਇਕੱਠੇ ਹੋਣਗੇ ਭਾਰਤ ਤੇ ਚੀਨ ਦੇ ਰੱਖਿਆ ਮੰਤਰੀ ਪਰ ਨਹੀਂ ਹੋਵੇਗੀ ਮੁਲਾਕਾਤ

Russia Victory Day Parade: ਚੀਨ ਨਾਲ ਜਾਰੀ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਰੂਸ ਦੌਰੇ ਦਾ ਅੱਜ ਤੀਜਾ ਦਿਨ ਹੈ । ਉਹ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ‘ਤੇ ਸੋਵੀਅਤ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਅੱਜ ਮਾਸਕੋ ਵਿੱਚ ਆਯੋਜਿਤ ਵਿਸ਼ਾਲ ਸੈਨਿਕ ਪਰੇਡ ਵਿੱਚ ਸ਼ਾਮਿਲ ਹੋਣਗੇ। LAC ਨੂੰ ਲੈ ਕੇ ਚੱਲ

ਰੂਸ ਲਈ ਰਵਾਨਾ ਹੋਏ ਰਾਜਨਾਥ ਸਿੰਘ, ਚੀਨੀ ਨੇਤਾਵਾਂ ਨਾਲ ਨਹੀਂ ਕਰਨਗੇ ਮੁਲਾਕਾਤ

Rajnath Singh leaves for Russia: ਭਾਰਤ ਅਤੇ ਚੀਨ ਵਿਚਾਲੇ ਇਨ੍ਹੀ ਦਿਨੀਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਮਾਸਕੋ, ਰੂਸ ਲਈ ਰਵਾਨਾ ਹੋਏ । ਰਾਜਨਾਥ ਦਾ ਇਹ ਦੌਰਾ ਤਿੰਨ ਦਿਨਾਂ ਲਈ ਹੋਵੇਗਾ, ਜਿੱਥੇ ਉਹ ਰੂਸ ਦੇ ਵਿਕਟਰੀ ਡੇਅ ਪਰੇਡ ਦੇ 75 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਖਾਸ

defense minister high level meeting

ਰੱਖਿਆ ਮੰਤਰੀ ਨੇ CDS ਤੇ ਤਿੰਨਾਂ ਸੈਨਾ ਮੁਖੀਆਂ ਨਾਲ ਉੱਚ ਪੱਧਰੀ ਮੁਲਾਕਾਤ ਤੋਂ ਬਾਅਦ ਫੌਜ ਨੂੰ ਦਿੱਤੀ ਪੂਰੀ ਛੋਟ

defense minister high level meeting: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਦੀ ਸਥਿਤੀ ਬਾਰੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੇਵਾਵਾਂ ਦੇ ਮੁਖੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ ਹੈ। ਬੈਠਕ ਵਿੱਚ ਹਥਿਆਰਬੰਦ ਬਲਾਂ ਨੂੰ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਫੌਜ ਦੇ ਕਿਸੇ ਵੀ ਤਰਾਂ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਲਈ ਪੂਰੀ ਆਜ਼ਾਦੀ

rajnath singh meet

ਗਾਲਵਾਨ ਵਿਵਾਦ ‘ਤੇ ਰੱਖਿਆ ਮੰਤਰੀ ਨੇ ਸੀਡੀਐਸ ਸਮੇਤ ਤਿੰਨਾਂ ਫੌਜ ਮੁਖੀਆਂ ਨਾਲ ਕੀਤੀ ਉੱਚ ਪੱਧਰੀ ਬੈਠਕ

rajnath singh meet: ਭਾਰਤ ਅਤੇ ਚੀਨ ਵਿਚਾਲੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਬੈਠਕ ਕਰ ਰਹੇ ਹਨ। ਇਸ ਬੈਠਕ ਵਿੱਚ ਤਿੰਨਾਂ ਸੈਨਾ ਦੇ ਮੁਖੀਆਂ ਤੋਂ ਇਲਾਵਾ ਸੀਡੀਐਸ ਬਿਪਿਨ ਰਾਵਤ ਸ਼ਾਮਿਲ ਹੋਣਗੇ। ਬੈਠਕ ਵਿੱਚ ਲੱਦਾਖ ਦੀ ਜ਼ਮੀਨੀ ਸਥਿਤੀ ਅਤੇ ਐਲਏਸੀ ਨਾਲ ਤਿਆਰੀਆਂ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲਾਂ ਹੀ ਇਸ

Rajnath Singh to visit Russia

ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਦੌਰਾਨ ਮਾਸਕੋ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਨੀ ਨੇਤਾਵਾਂ ਨਾਲ ਨਹੀਂ ਹੋਵੇਗੀ ਕੋਈ ਮੁਲਾਕਾਤ

Rajnath Singh to visit Russia: ਰੱਖਿਆ ਮੰਤਰੀ ਰਾਜਨਾਥ ਸਿੰਘ ਲੱਦਾਖ ਵਿੱਚ ਐਲਏਸੀ ‘ਤੇ ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਰੂਸ ਦਾ ਦੌਰਾ ਕਰਨਗੇ, ਪਰ ਮਾਸਕੋ ਦੀ ਆਪਣੀ ਯਾਤਰਾ ਦੌਰਾਨ ਚੋਟੀ ਦੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਹੀਂ ਕਰਨਗੇ। ਰਾਜਨਾਥ ਸਿੰਘ 22 ਜੂਨ ਨੂੰ ਰੂਸ ਲਈ ਰਵਾਨਾ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨਾਜ਼ੀ ਜਰਮਨੀ ਨੂੰ ਫਤਿਹ

rajnath singh reviews ladakh border situation

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐਸ ਤੇ ਤਿੰਨੋਂ ਸੈਨਾ ਮੁਖੀਆਂ ਨਾਲ ਕੀਤੀ ਮੀਟਿੰਗ

rajnath singh reviews ladakh border situation: ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹਿੰਸਕ ਝੜਪਾਂ ਦੇ ਮੁੱਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਸਵੇਰੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਅਤੇ ਤਿੰਨਾਂ ਸੈਨਾ ਮੁਖੀਆਂ ਨਾਲ ਇੱਕ ਮਹੱਤਵਪੂਰਨ ਬੈਠਕ ਕੀਤੀ। ਮੀਟਿੰਗ ਵਿੱਚ ਲੱਦਾਖ ਟਕਰਾਅ ਦੇ ਮੱਦੇਨਜ਼ਰ ਐਲਏਸੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਮੀਟਿੰਗ

PM Calls All-Party Meet

ਪ੍ਰਧਾਨ ਮੰਤਰੀ ਮੋਦੀ ਨੇ ਬੁਲਾਈ ਸਰਬ ਪਾਰਟੀ ਮੀਟਿੰਗ, ਭਾਰਤ-ਚੀਨ ਸਰਹੱਦ ਵਿਵਾਦ ‘ਤੇ ਹੋਵੇਗੀ ਚਰਚਾ

PM Calls All-Party Meet: ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋਈ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਨੇ 19 ਜੂਨ ਨੂੰ ਸ਼ਾਮ 5 ਵਜੇ ਸਰਬ ਪਾਰਟੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੀਐਮ ਮੋਦੀ 21 ਜੂਨ

Recent Comments