Tag: , , ,

Supreme court declares historic decision

ਪਤੀ ਦੇ ਹੱਕ ‘ਚ ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ, ਪਤਨੀ ‘ਤੇ ਮਾਨਸਿਕ ਜ਼ੁਲਮ ਦਾ ਇਲਜ਼ਾਮ

Supreme court declares historic decision : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਮਿਲਟਰੀ ਅਧਿਕਾਰੀ ਦੇ ਉਸ ਦੀ ਪਤਨੀ ਤੋਂ ਤਲਾਕ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਕਿ ਪਤੀ / ਪਤਨੀ ਦੇ ਖਿਲਾਫ ਮਾਣਹਾਨੀ ਦੀਆਂ ਸ਼ਿਕਾਇਤਾਂ ਕਰਨਾ ਅਤੇ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਮਾਨਸਿਕ ਕਰੂਰਤਾ (Mental Toughness) ਦੇ ਸਮਾਨ ਹੈ। ਜਸਟਿਸ ਐਸ. ਕੇ. ਕੌਲ ਦੀ ਅਗਵਾਈ ਵਾਲੇ

Recent Comments