Tag: , , , , ,

indian players welcome in india delhi

ਓਲੰਪਿਕਸ ‘ਚ ਇਤਿਹਾਸ ਰਚਣ ਤੋਂ ਬਾਅਦ ਦੇਸ਼ ਪਰਤੇ ਭਾਰਤੀ ਚੈਂਪੀਅਨ, ਗੋਲਡਨ ਬੁਆਏ ਨੀਰਜ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਸੈਲਫੀ ਲੈਣ ਲਈ ਇਕੱਠੀ ਹੋਈ ਭੀੜ

‘ਖੇਡਾਂ ਦਾ ਮਹਾਕੁੰਭ’ ਟੋਕੀਓ ਓਲੰਪਿਕ 2020 ਖ਼ਤਮ ਹੋ ਗਿਆ ਹੈ ਅਤੇ ਭਾਰਤ ਨੂੰ ਮਾਣ ਦਿਵਾਉਣ ਵਾਲੇ ਖਿਡਾਰੀ ਘਰ ਪਰਤ ਆਏ ਹਨ। ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਸ਼ਾਮ 6.30 ਵਜੇ ਤੋਂ ਸਾਰੇ ਤਮਗਾ ਜੇਤੂਆਂ ਅਤੇ ਹੋਰ ਖਿਡਾਰੀਆਂ ਦਾ ਸਨਮਾਨ ਸਮਾਰੋਹ ਹੋਣਾ ਹੈ। ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਕੁੱਲ 7 ਮੈਡਲ ਜਿੱਤੇ ਹਨ, ਜੋ ਕਿ ਕਿਸੇ ਵੀ

neeraj chopra creates history in tokyo olympics

Tokyo Olympics : ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਨੇ ਪਹਿਲੀ ਵਾਰ ਅਥਲੈਟਿਕਸ ‘ਚ ਜਿੱਤਿਆ ਗੋਲਡ ਮੈਡਲ

ਟੋਕੀਓ ਓਲੰਪਿਕਸ ਦੇ 16 ਵੇਂ ਦਿਨ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ ਹੈ। ਨੀਰਜ ਦਾ ਸਰਬੋਤਮ ਥ੍ਰੋਅ 87.58 ਮੀਟਰ ਰਿਹਾ ਹੈ। ਭਾਰਤ ਨੇ ਓਲੰਪਿਕਸ ਦੇ ਵਿਅਕਤੀਗਤ ਈਵੈਂਟ ਵਿੱਚ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਿਲ ਕੀਤਾ ਹੈ। ਅਨੁਭਵੀ ਨਿਸ਼ਾਨੇਬਾਜ਼

javelin throw neeraj chopra

Olympics : ਜੈਵਲਿਨ ਥ੍ਰੋ ਦਾ ਫਾਈਨਲ ਮੈਚ ਜਾਰੀ, ਭਾਰਤ ਦੇ ਨੀਰਜ ਚੋਪੜਾ ਨੇ ਵਧਾਈਆ ਪਹਿਲੇ ਗੋਲਡ ਦੀਆ ਉਮੀਦਾਂ

ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਫਾਈਨਲ ਮੈਚ ਵੀ ਜਾਰੀ ਹੈ। ਨੀਰਜ ਜੈਵਲਿਨ ਥ੍ਰੋ ਵਿੱਚ ਦੇਸ਼ ਲਈ ਪਹਿਲਾ ਗੋਲਡ ਮੈਡਲ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤ ਦੇ ਖਾਤੇ

bajrang punia won bronze medal tokyo olympics

ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਮੈਡਲ, ਕਜ਼ਾਕਿਸਤਾਨ ਦੇ ਪਹਿਲਵਾਨ ਨੂੰ 8-0 ਨਾਲ ਹਰਾ ਜਿੱਤਿਆ ਕਾਂਸੀ ਦਾ ਤਗਮਾ

ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇਂ ਓਲੰਪਿਕਸ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਦਰਅਸਲ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਜੁੜ ਗਿਆ ਹੈ। ਹੁਣ ਤੱਕ ਇਸ ਓਲੰਪਿਕ ਵਿੱਚ ਭਾਰਤ 6 ਮੈਡਲ

tokyo olympics bajrang punia loses sf

Tokyo Olympics : ਭਾਰਤ ਦਾ ਗੋਲਡ ਜਿੱਤਣ ਦਾ ਟੁੱਟਿਆਂ ਸੁਪਨਾ ਸੈਮੀਫਾਈਨਲ ‘ਚ ਹਾਰੇ ਪੁਨੀਆ, ਪਰ ਮੈਡਲ ਦੀ ਉਮੀਦ ਅਜੇ ਵੀ ਬਰਕਰਾਰ

ਟੋਕੀਓ ਓਲੰਪਿਕਸ ਦਾ ਅੱਜ 15 ਵਾਂ ਦਿਨ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ। ਪੁਨੀਆ ਨੂੰ ਸੈਮੀਫਾਈਨਲ ਮੈਚ ਵਿੱਚ ਹਾਜੀ ਅਲੀਏਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਬਜਰੰਗ ਅਜੇ ਵੀ ਕਾਂਸੀ ਤਮਗੇ ਦੀ ਦੌੜ ਵਿੱਚ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੂੰ ਸੈਮੀਫਾਈਨਲ ਮੈਚ

olympics women hockey team loses medal

Olympics : PM ਮੋਦੀ ਨੇ ਕਿਹਾ – ‘ਅਸੀਂ ਭਾਵੇਂ ਮੈਡਲ ਤੋਂ ਖੁੰਝ ਗਏ, ਪਰ ਮਹਿਲਾ ਹਾਕੀ ਟੀਮ ਨੇ ਨਵੇਂ ਭਾਰਤ ਦੀ ਭਾਵਨਾ ਦਿਖਾਈ, ਇਸ ਟੀਮ ‘ਤੇ ਮਾਣ ਹੈ’

ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਹੈ। ਅੱਜ ਬ੍ਰਿਟੇਨ ਨੇ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਦੇ ਕਾਂਸੀ ਤਮਗੇ ਦੇ ਮੈਚ ਵਿੱਚ 4-3 ਨਾਲ ਹਰਾਇਆ ਹੈ। ਇਸ ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਅਸੀਂ ਮਹਿਲਾ ਹਾਕੀ ਵਿੱਚ ਤਮਗੇ ਤੋਂ

olympics hockey great britain vs india

Tokyo Olympics : ਬਹੁਤ ਵਧੀਆ! ਮੈਡਲ ਭਾਵੇਂ ਨਹੀਂ ਜਿੱਤਿਆ ਪਰ ਇਤਿਹਾਸ ਰਚ ਸਭ ਦਾ ਦਿੱਲ ਜਿੱਤ ਗਈਆਂ ਦੇਸ਼ ਦੀਆ ਧੀਆਂ

ਭਾਰਤ ਦੀ ਮਹਿਲਾ ਹਾਕੀ ਟੀਮ ਅੱਜ ਓਲੰਪਿਕ ਵਿੱਚ ਹੋਏ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਤੋਂ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਦਾ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਪਿਛਲੇ ਓਲੰਪਿਕ ਦੇ ਜੇਤੂ ਬ੍ਰਿਟੇਨ ਨੇ ਅੱਜ ਦੇ ਮੈਚ ਵਿੱਚ ਭਾਰਤ ਨੂੰ 4-3 ਨਾਲ ਹਰਾਇਆ ਹੈ। ਭਾਰਤ ਨੇ

pm modi says ravi dahiya

Tokyo Olympic : PM ਮੋਦੀ ਨੇ ਰਵੀ ਦਹੀਆ ਨੂੰ ਮੈਡਲ ਜਿੱਤਣ ਤੇ ਦਿੱਤੀ ਵਧਾਈ ਤੇ CM ਖੱਟਰ ਨੇ ਕੀਤੇ ਇਹ ਵੱਡੇ ਐਲਾਨ

ਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਰਵੀ ਦਹੀਆ ਦੀ ਪ੍ਰਸ਼ੰਸਾ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਰਵੀ ਕੁਮਾਰ ਦਹੀਆ ਇੱਕ ਸ਼ਾਨਦਾਰ ਪਹਿਲਵਾਨ ਹੈ। ਉਨ੍ਹਾਂ ਦੀ ਕੁਸ਼ਤੀ ਦੀ ਭਾਵਨਾ ਅਤੇ

wrestler deepak punia loses

Tokyo Olympics : ਦੀਪਕ ਪੁਨੀਆ ਦਾ ਟੁੱਟਿਆ ਕਾਂਸੀ ਤਮਗਾ ਜਿੱਤਣ ਦਾ ਸੁਪਨਾ, ਆਖਰੀ 10 ਸਕਿੰਟਾਂ ‘ਚ ਪਲਟਿਆ ਪਾਸਾ

ਭਾਰਤੀ ਪਹਿਲਵਾਨ ਦੀਪਕ ਪੂਨੀਆ ਦਾ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। 87 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੈਚ ਵਿੱਚ ਸੈਨ ਮੈਰੀਨੋ ਦੇ ਪਹਿਲਵਾਨ ਨੇ ਦੀਪਕ ਨੂੰ 2-4 ਨਾਲ ਹਰਾ ਦਿੱਤਾ ਹੈ। ਸ਼ੁਰੂ ਤੋਂ ਹੀ ਦੀਪਕ ਪੁਨੀਆ ਸੈਨ ਮੈਰੀਨੋ ਦੇ ਪਹਿਲਵਾਨ ਤੋਂ ਅੱਗੇ ਚੱਲ ਰਿਹਾ ਸੀ, ਪਰ ਆਖਰੀ ਸਕਿੰਟਾਂ ਵਿੱਚ ਵਿਰੋਧੀ

family of hockey player gurjant singh

ਹਾਕੀ ਖਿਡਾਰੀਆਂ ਦੇ ਘਰ ਪਏ ਭੰਗੜੇ, ਗੁਰਜੰਟ ਦੀ ਮਾਂ ਨੇ ਕਿਹਾ – ‘ਇਹ ਕਾਂਸੀ ਨਹੀਂ ਮੇਰੇ ਲਈ ਸੋਨੇ ਦਾ ਮੈਡਲ’

ਭਾਰਤੀ ਪੁਰਸ਼ ਹਾਕੀ ਟੀਮ ਨੇ ਆਖਰਕਾਰ 41 ਸਾਲਾਂ ਬਾਅਦ ਇਤਿਹਾਸ ਰਚ ਦਿੱਤਾ ਹੈ। ਸ਼ਾਨਦਾਰ ਖੇਡ ਦਿਖਾਉਂਦੇ ਹੋਏ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾ ਟੀਮ ਨੇ 1980 ਵਿੱਚ ਮਾਸਕੋ ਵਿੱਚ ਮੈਡਲ ਪ੍ਰਾਪਤ

captain manpreets mother said

ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ, ਮਾਂ ਹੋਈ ਭਾਵੁਕ ਕਿਹਾ- ਅਰਦਾਸ ਕਬੂਲ ਹੋਈ, ਦੇਖੋ ਵੀਡੀਓ …

ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ 41 ਸਾਲਾਂ ਬਾਅਦ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਪੂਰੇ ਦੇਸ਼ ਦੇ ਨਾਲ -ਨਾਲ ਜਲੰਧਰ ਦੇ ਹਾਕੀ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜਲੰਧਰ ਦੇ ਮਿੱਠਾਪੁਰ ਵਿੱਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਦੌਰਾਨ

pm modi speaks to india hockey team

ਹਾਕੀ ਟੀਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ, ਸੁਣੋ ਕੀ ਕੋਚ ‘ਤੇ ਕਪਤਾਨ ਨੂੰ ਕੀ ਕਿਹਾ…

ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਓਲੰਪਿਕ ਵਿੱਚ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਤਮਗਾ ਜਿੱਤਿਆ ਹੈ। ਪੂਰਾ ਦੇਸ਼ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ

rana sodhi announces cash prizes

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਕੀਤਾ ਐਲਾਨ

ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜ਼ਬੂਤ ​​ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹਾਕੀ ਖਿਡਾਰੀਆਂ ਨੂੰ

pm modi congratulates indian hockey team

Olympics ‘ਚ ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, PM ਨੇ ਕਿਹਾ – ‘ਇਤਿਹਾਸਕ! ਹਰ ਭਾਰਤੀ ਨੂੰ ਯਾਦ ਰਹੇਗਾ’

ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ 2020 ਖੇਡਾਂ ਵਿੱਚ, ਭਾਰਤ ਨੇ ਵੀਰਵਾਰ ਨੂੰ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨਾਲ 41 ਸਾਲਾਂ ਦੇ ਸੋਕੇ ਦਾ ਅੰਤ ਹੋਇਆ ਹੈ। ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਇਸ ਜਿੱਤ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ

hockey team wins bronze medal cm captain

ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਜਿੱਤਿਆ ਓਲੰਪਿਕ ਮੈਡਲ, CM ਕੈਪਟਨ ਨੇ ਕਿਹਾ – ‘ਇਹ ਕਾਂਸੀ ਸੋਨੇ ਦੇ ਬਰਾਬਰ’

ਭਾਰਤੀ ਹਾਕੀ ਟੀਮ ਨੇ ਅੱਜ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚ ਦਿੱਤਾ ਹੈ। ਰੋਮਾਂਚਕ ਮੈਚ ਵਿੱਚ ਭਾਰਤ ਨੇ 41 ਸਾਲ ਬਾਅਦ ਓਲੰਪਿਕ ਵਿੱਚ ਤਗਮਾ ਜਿੱਤਣ ਲਈ ਪਲੇਅ ਆਫ ਮੈਚ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤੀ ਹਾਕੀ ਟੀਮ ਦੀ ਇਸ ਪ੍ਰਾਪਤੀ ਤੋਂ ਬਾਅਦ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ। ਨੇਤਾਵਾਂ

india vs argentina womens hockey

Tokyo Olympics : ਮਹਿਲਾ ਹਾਕੀ ‘ਚ ਵੀ ਟੁੱਟਿਆ ਗੋਲਡ ਦਾ ਸੁਪਨਾ, ਹੁਣ Bronze ਮੈਡਲ ਲਈ ਲੜਨਗੀਆਂ ਦੇਸ਼ ਦੀਆ ਧੀਆਂ

ਭਾਰਤੀ ਮਹਿਲਾ ਹਾਕੀ ਵਿੱਚ ਭਾਰਤ ਦੀਆ ਗੋਲਡ ਜਿੱਤਣ ਦੀਆ ਉਮੀਦਾਂ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ 2-1 ਨਾਲ ਹਾਰ ਗਈ ਹੈ। ਹਾਲਾਂਕਿ ਟੀਮ ਨੇ ਇਸ ਮੈਚ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ ਜਿੱਤ ਹਾਸਿਲ ਨਹੀਂ ਕਰ ਸਕੀ। ਇਸ ਓਲੰਪਿਕ ਵਿੱਚ, ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਕੇ

taapsee pannu reaction on lovlina borgohain

ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ‘ਚ ਜਿੱਤਿਆ ਕਾਂਸੀ ਦਾ ਤਗਮਾ, ਤਾਪਸੀ ਪੰਨੂ ਨੇ ਕਿਹਾ – ‘3 ਤਗਮੇ, ਤਿੰਨੋਂ ਲੜਕੀਆਂ …’

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਲਵਲੀਨਾ ਬੋਰਗੋਹੇਨ ਨੂੰ ਮੁੱਕੇਬਾਜ਼ ਬੁਸੇਨਾਜ਼ ਸੁਰਮੇਨੇਲੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬੁਸੇਨਾਜ ਨੇ ਲਵਲੀਨਾ ਨੂੰ 5-0 ਨਾਲ ਹਰਾਇਆ ਭਾਵੇਂ ਕਿ ਲਵਲੀਨਾ ਇਸ ਸੈਮੀਫਾਈਨਲ ਵਿੱਚ ਹਾਰ ਗਈ ਹੈ ਪਰ ਉਸ ਨੇ

ravi kumar dahiya created history

Tokyo Olympics ‘ਚ ਭਾਰਤੀ ਪਹਿਲਵਾਨ ਰਵੀ ਦਹੀਆ ਦਾ ਕਮਾਲ, ਫਾਈਨਲ ‘ਚ ਪਹੁੰਚ ਪੱਕਾ ਕੀਤਾ ਇੱਕ ਹੋਰ ਮੈਡਲ

ਭਾਰਤੀ ਪਹਿਲਵਾਨ ਰਵੀ ਦਹੀਆ ਨੇ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇਵ ਨੂਰੀਸਲਾਮ ਨੂੰ ਹਰਾ ਕੇ ਟੋਕੀਓ ਓਲੰਪਿਕਸ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਉਸ ਨੇ ਘੱਟੋ ਘੱਟ ਦੇਸ਼ ਲਈ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਹੈ। ਰਵੀ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਪਹਿਲਵਾਨ ਨੂੰ

india javelin thrower neeraj chopra

Tokyo Olympics : ਕ੍ਰਿਕਟ ਤੋਂ ਬਾਅਦ ਹੁਣ ਓਲੰਪਿਕਸ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਕੌਣ ਮਾਰੇਗਾ ਬਾਜ਼ੀ ?

ਕ੍ਰਿਕਟ ਦੇ ਮੈਦਾਨ ‘ਤੇ ਵਰਲਡ ਕੱਪ ਵਿੱਚ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਰੋਮਾਂਚਕ ਮੈਚ ਹੁੰਦੇ ਦੇਖੇ ਹਨ। ਹੁਣ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ, ਪਰ ਇਹ ਮੈਚ ਕ੍ਰਿਕਟ ਦੀ ਪਿੱਚ ‘ਤੇ ਨਹੀਂ ਬਲਕਿ ਜੈਵਲਿਨ ਥ੍ਰੋ ਦੇ ਮੈਦਾਨ ‘ਤੇ ਹੋਵੇਗਾ। ਅਸਲ ਵਿੱਚ ਜੈਵਲਿਨ ਥ੍ਰੋ ਦਾ ਕੁਆਲੀਫਿਕੇਸ਼ਨ ਮੈਚ

tokyo olympics 2020 gurjit kaur

ਕਦੇ ਪਿਤਾ ਨੇ ਮੋਟਰਸਾਈਕਲ ਵੇਚ ਦਵਾਈ ਸੀ ਹਾਕੀ ਕਿੱਟ ਹੁਣ Olympics 2020 ‘ਚ ਗੁਰਜੀਤ ਨੇ ਭਾਰਤ ਸਣੇ ਚਮਕਾਇਆ ਪੰਜਾਬ ਦਾ ਨਾਮ

ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਲਈ ਅੱਜ ਦਾ ਦਿਨ ਬਹੁਤ ਵੱਡਾ ਹੈ। ਭਾਰਤੀ ਮਹਿਲਾ ਹਾਕੀ ਟੀਮ ਦਾ ਅੱਜ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ ਸੈਮੀਫਾਈਨਲ ਵਿੱਚ ਐਂਟਰੀ ਕੀਤੀ ਹੈ। ਇਸ

assam govt gift to lovlina borgohain

ਜਿੱਥੇ ਪੱਕੀ ਸੜਕ ਵੀ ਨਹੀਂ ਉਸ ਪਿੰਡ ਦੀ ਧੀ ਨੇ ਓਲੰਪਿਕ ‘ਚ ਭਾਰਤ ਨੂੰ ਮੈਡਲ ਦਵਾ ਵਧਾਇਆ ਮਾਣ, ਹੁਣ ਲਵਲੀਨਾ ਸਣੇ ਪੂਰੇ ਪਿੰਡ ਨੂੰ ਸਰਕਾਰ ਨੇ ਦਿੱਤਾ ਇਹ ਤੋਹਫ਼ਾ

ਟੋਕੀਓ ਓਲੰਪਿਕਸ ਦੇ 13 ਵੇਂ ਦਿਨ ਭਾਰਤ ਨੇ ਇੱਕ ਹੋਰ ਤਮਗਾ ਹਾਸਿਲ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਹਾਲਾਂਕਿ ਟੋਕੀਓ ਓਲੰਪਿਕਸ ਵਿੱਚ ਭਾਰਤ ਕੋਲ ਪਹਿਲਾ ਗੋਲਡ ਜਿੱਤਣ ਦਾ ਮੌਕਾ ਸੀ, ਪਰ ਭਾਰਤ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ

tokyo olympics 2021 lovlina borgohain

Tokyo Olympics : ਸੈਮੀਫਾਈਨਲ ‘ਚ ਹਾਰ ਕੇ ਵੀ ਸਭ ਦਾ ਦਿਲ ਜਿੱਤੀ ਲਵਲੀਨਾ, ਭਾਰਤ ਦੇ ਖਾਤੇ ‘ਚ ਪਾਇਆ ਇੱਕ ਹੋਰ ਮੈਡਲ

ਟੋਕੀਓ ਓਲੰਪਿਕਸ ਦਾ ਅੱਜ 13 ਵਾਂ ਦਿਨ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ। ਹਾਲਾਂਕਿ, ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼

indian hockey team sponsor

ਕੋਈ ਕਾਰਪੋਰੇਟ ਜਾਂ ਕੰਪਨੀ ਨਹੀਂ ਸਗੋਂ ਇਸ ਸੂਬੇ ਦੀ ਸਰਕਾਰ ਕਰ ਰਹੀ ਹੈ ਭਾਰਤੀ ਹਾਕੀ ਟੀਮ ਨੂੰ ਸਪਾਂਸਰ

ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਰਦਾਂ ਦੀ ਹਾਕੀ ਟੀਮ ਜਾਂ ਮਹਿਲਾ ਹਾਕੀ ਟੀਮ ਦੀ ਗੱਲ ਕਰੀਏ ਤਾਂ ਦੋਵਾਂ ਨੇ ਇਸ ਓਲੰਪਿਕ ਵਿੱਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀਆਂ ਹਨ। ਪੂਰੇ ਦੇਸ਼ ਨੂੰ

kamalpreet kaur in discus throw

Tokyo Olympics : ਟੋਕੀਓ ‘ਚ ਮੀਂਹ ਕਾਰਨ ਰੁਕਿਆ ਮੁਕਾਬਲਾ ਟੌਪ 8 ‘ਚ ਕਮਲਪ੍ਰੀਤ ਕੌਰ, ਪਰ ਮੈਡਲ ਦੀ ਉਮੀਦ ਅਜੇ ਵੀ ਬਾਕੀ

ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਸਵੇਰੇ ਜਿੱਤ ਦਰਜ ਕਰ ਇਤਿਹਾਸ ਰਚ ਦਿੱਤਾ ਹੈ। ਰਾਣੀ ਰਾਮਪਾਲ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਨੇ

punjab hockey player gurjeet kaur

Tokyo Olympic : ਟੋਕੀਓ ਦੀ ਧਰਤੀ ‘ਤੇ ਪੰਜਾਬ ਦੇ ਕਿਸਾਨ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ, ਜਾਣੋ ਗੁਰਜੀਤ ਬਾਰੇ ਕੁੱਝ ਖਾਸ ਗੱਲਾਂ

ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਪਹਿਲੀ ਵਾਰ ਸੈਮੀਫਾਈਨਲ ਵਿੱਚ ਐਂਟਰੀ ਕੀਤੀ ਹੈ। ਦਰਅਸਲ ਇਹ ਇਤਿਹਾਸ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਈ ਗੁਰਜੀਤ ਕੌਰ ਨੇ ਸਿਰਜਿਆ ਹੈ। ਇਸ ਮੈਚ ਵਿੱਚ ਭਾਰਤ ਨੇ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਗੋਲ ਨਾਲ ਆਸਟ੍ਰੇਲੀਆ ਨੂੰ ਹਰਾਇਆ

tokyo olympic who is kamalpreet kaur

Tokyo olympic : ਜਾਣੋ ਡਿਸਕਸ ਥ੍ਰੋ ਦੇ ਫਾਈਨਲ ‘ਚ ਜਗ੍ਹਾ ਬਣਾ ਇਤਿਹਾਸ ਰਚਣ ਵਾਲੀ ਕਮਲਪ੍ਰੀਤ ਕੌਰ ਬਾਰੇ

ਟੋਕੀਓ ਓਲੰਪਿਕਸ ਦਾ ਅੱਜ 9 ਵਾਂ ਦਿਨ ਹੈ। ਖਰਾਬ ਸ਼ੁਰੂਆਤ ਤੋਂ ਬਾਅਦ ਦਿਨ ਖਤਮ ਹੁੰਦੇ ਹੁੰਦੇ ਓਲੰਪਿਕਸ ਤੋਂ ਭਾਰਤ ਲਈ ਕਈ ਚੰਗੀਆਂ ਖਬਰਾਂ ਆਈਆਂ ਹਨ। ਦਰਅਸਲ ਭਾਰਤ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਉਸਨੇ ਫਾਈਨਲ ਵਿੱਚ

indian mens hockey team defeated japan

ਟੋਕੀਓ ਓਲੰਪਿਕਸ : ਭਾਰਤੀ ਹਾਕੀ ਟੀਮ ਨੇ ਲਗਾਤਾਰ ਤੀਜੀ ਜਿੱਤ ਦਰਜ ਕਰ ਕੀਤੀ ਕੁਆਰਟਰ ਫਾਈਨਲ ‘ਚ ਐਂਟਰੀ, ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾਇਆ

ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਆਪਣੇ ਜੇਤੂ ਸਫ਼ਰ ਨੂੰ ਬਰਕਰਾਰ ਰੱਖਿਆ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਟੀਮ ਨੇ ਗਰੁੱਪ-ਏ ਦਾ ਆਖਰੀ ਮੈਚ ਵੀ ਜਿੱਤ ਲਿਆ ਹੈ। ਭਾਰਤੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਆਖਰੀ ਮੈਚ ਵਿੱਚ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਤੋਂ ਦੂਜਾ

pv sindhu storms into semifinal

Tokyo Olympics ‘ਚ ਸਿੰਧੂ ਦਾ ਕਮਾਲ : ਸੈਮੀਫਾਈਨਲ ‘ਚ ਕੀਤੀ ਐਂਟਰੀ, ਮੈਡਲ ਤੋਂ ਇੱਕ ਕਦਮ ਦੂਰ ਭਾਰਤ

ਟੋਕੀਓ ਓਲੰਪਿਕਸ ਦਾ ਅੱਜ 8 ਵਾਂ ਦਿਨ ਹੈ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਟੋਕੀਓ ਓਲੰਪਿਕਸ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਸਿੰਧੂ ਹੁਣ ਮੈਡਲ ਤੋਂ ਇੱਕ ਕਦਮ ਦੂਰ ਹੈ। ਜੇ ਸਿੰਧੂ ਸੈਮੀਫਾਈਨਲ ਵਿੱਚ ਜਿੱਤ ਜਾਂਦੀ ਹੈ ਤਾਂ ਭਾਰਤ ਲਈ ਇੱਕ ਤਗਮਾ

tokyo olympics indian womens hockey team

Tokyo Oympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਆਇਰਲੈਂਡ ਨੂੰ ਹਰਾ ਕੁਆਰਟਰ ਫਾਈਨਲ ਦੀਆਂ ਉਮੀਦਾਂ ਰੱਖੀਆਂ ਬਰਕਰਾਰ

ਪਹਿਲੇ ਤਿੰਨ ਮੈਚਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਆਖਰੀ ਮਿੰਟ ਵਿੱਚ ਨਵਨੀਤ ਕੌਰ ਦੇ ਗੋਲ ਦੀ ਮਦਦ ਨਾਲ 1-0 ਨਾਲ ਹਰਾਇਆ ਹੈ। ਜਿਸ ਤੋਂ ਬਾਅਦ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਭਾਰਤ ਦੀਆਂ ਉਮੀਦਾਂ ਵੀ ਬਰਕਰਾਰ ਹਨ। ਮੈਚ ਦਾ ਇਕਲੌਤਾ ਗੋਲ ਨਵਨੀਤ ਨੇ 57 ਵੇਂ

lovlina borgohain assured

Tokyo Olympics : ਮੁੱਕੇਬਾਜ਼ੀ ਭਾਰਤ ਦੀ ਲਵਲੀਨਾ ਦਾ ਕਮਾਲ, ਧਾਕੜ ਪੰਚ ਨੇ ਪੱਕਾ ਕੀਤਾ ਮੈਡਲ

ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਭਾਰਤ ਦਾ ਤਗਮਾ ਪੱਕਾ ਹੁੰਦਾ ਜਾਪ ਰਿਹਾ ਹੈ। ਲਵਲੀਨਾ 69 ਕਿਲੋਗ੍ਰਾਮ ਵਰਗ ਦਾ ਕੁਆਰਟਰ ਫਾਈਨਲ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਬਾਅਦ, ਲਵਲੀਨਾ ਲਈ ਘੱਟੋ ਘੱਟ ਇੱਕ ਤਗਮਾ ਨਿਸ਼ਚਤ ਹੈ। ਜੇ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਫਾਈਨਲ ਵਿੱਚ ਪਹੁੰਚ ਜਾਂਦੀ ਹੈ, ਤਾਂ ਉਹ ਆਪਣੇ ਲਈ ਇੱਕ ਚਾਂਦੀ ਦਾ

tokyo olympics boxing mary kom

Tokyo Olympics : ਅੱਖਾਂ ‘ਚ ਹੰਝੂ, ਚਿਹਰੇ ‘ਤੇ ਮੁਸਕਾਨ ਦੇ ਨਾਲ ਓਲੰਪਿਕਸ ਤੋਂ ਬਾਹਰ ਹੋਈ ਦਿੱਗਜ਼ ਮੈਰੀ ਕੌਮ, ਹਾਰ ਕੇ ਵੀ ਜਿੱਤਿਆ ਸਭ ਦਾ ਦਿਲ

ਮਹਾਨ ਮੁੱਕੇਬਾਜ਼ ਐਮਸੀ ਮੈਰੀ ਕੌਮ (51 ਕਿਲੋਗ੍ਰਾਮ) ਦਾ ਦੂਜਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਅਤੇ ਭਾਰਤ ਦੀਆਂ ਉਮੀਦਾਂ ਵੀਰਵਾਰ ਨੂੰ ਟੁੱਟ ਗਈਆਂ। ਮੈਰੀ ਕੌਮ ਨੂੰ ਟੋਕਿਓ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਰੀਓ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਇੰਗਰਿਟ ਵਾਲੈਂਸੀਆ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਲਟੀਪਲ ਟਾਈਮ ਏਸ਼ੀਅਨ ਚੈਂਪੀਅਨ ਅਤੇ 2012

tokyo olympics 2020 womens hockey india

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਲਈ ‘ਕਰੋ ਜਾਂ ਮਰੋ’ ਦੀ ਸਥਿਤੀ, ਹਰ ਹਾਲ ‘ਚ ਆਇਰਲੈਂਡ ਵਿਰੁੱਧ ਜਿੱਤਣਾ ਜ਼ਰੂਰੀ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕਿਓ ਓਲੰਪਿਕ ਵਿੱਚ ਹੁਣ ਤੱਕ ਦੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਨਿਰਾਸ਼ ਕੀਤਾ ਹੈ। ਲਗਾਤਾਰ ਤਿੰਨ ਹਾਰਾਂ ਤੋਂ ਬਾਅਦ, ਭਾਰਤੀ ਟੀਮ ‘ਤੇ ਓਲੰਪਿਕ ਤੋਂ ਬਾਹਰ ਹੋਣ ਦਾ ਖਤਰਾ ਹੈ। ਹੁਣ ਜੇ ਭਾਰਤ ਨੇ ਮਹਿਲਾ ਹਾਕੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ

tokyo olympics 24 new cases of corona

ਟੋਕਿਓ ਓਲੰਪਿਕ 2020 : ਓਲੰਪਿਕ ‘ਚ ਵਧਿਆ ਕੋਰੋਨਾ ਦਾ ਖਤਰਾ, ਤਿੰਨ ਅਥਲੀਟਾਂ ਸਮੇਤ 24 ਲੋਕ ਨਿਕਲੇ ਕੋਰੋਨਾ ਪੌਜੇਟਿਵ

ਟੋਕੀਓ ਓਲੰਪਿਕਸ ਨੂੰ ਲੈ ਕੇ ਕੋਰੋਨਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਇੱਥੋਂ ਦੇ ਖੇਡ ਪਿੰਡ ਵਿੱਚ ਕੋਰੋਨਾ ਦੇ 24 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਤਿੰਨ ਅਥਲੀਟ ਸ਼ਾਮਿਲ ਹਨ। ਇਹ ਓਲੰਪਿਕ ਖੇਡਾਂ ਵਿੱਚ ਇੱਕ ਦਿਨ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਕੇਸ ਹਨ। ਓਲੰਪਿਕ ਦੇ ਪ੍ਰਬੰਧਕਾਂ ਨੇ ਇਹ ਜਾਣਕਾਰੀ

bronze medallist triathlete hayden wilde

Ex ਬੁਆਏਫ੍ਰੈਂਡ ਨੇ ਜਿੱਤਿਆ ਓਲੰਪਿਕ ਮੈਡਲ, ਲੜਕੀ ਨੇ ਕਿਹਾ – ‘ਬ੍ਰੇਕਅੱਪ ਕਰ ਕੀਤੀ ਗਲਤੀ…’

ਨਿਊਜ਼ੀਲੈਂਡ ਦੇ ਇੱਕ ਖਿਡਾਰੀ ਨੇ ਟੋਕਿਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟ੍ਰਾਈਥਲਨ ਮੁਕਾਬਲੇ ਵਿੱਚ ਇਹ ਨਿਊਜ਼ੀਲੈਂਡ ਦਾ ਪਹਿਲਾ ਤਮਗਾ ਸੀ। ਇਸ ਮੈਡਲ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਨਿਊਜ਼ੀਲੈਂਡ ਵਿੱਚ ਇੱਕ ਲੜਕੀ ਹੈ ਜੋ ਦੁਖੀ ਹੈ। ਦਰਅਸਲ, ਇਹ ਲੜਕੀ ਕੋਈ ਹੋਰ ਨਹੀਂ ਬਲਕਿ ਕਾਂਸੀ ਦਾ ਤਗਮਾ

weightlifting like silver girl

‘ਸਿਲਵਰ ਗਰਲ’ ਵਾਂਗ ਵੇਟਲਿਫਟਿੰਗ ਕਰ ਰਹੀ ਛੋਟੀ ਲੜਕੀ ਨੇ ਜਿੱਤਿਆ ਸਭ ਦਾ ਦਿਲ, ਮੀਰਾਬਾਈ ਚਾਨੂੰ ਨੇ ਵੀਡੀਓ ਸਾਂਝੀ ਕਰ ਕਿਹਾ…

ਟੋਕਿਓ ਓਲੰਪਿਕ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਲਿਆਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂੰ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹਾਲ ਹੀ ਵਿੱਚ ਭਾਰਤ ਵਾਪਿਸ ਆਉਣ ‘ਤੇ, ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ। ਲੋਕ ਮੀਰਾਬਾਈ ਨੂੰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਪਿਆਰ ਅਤੇ ਸਤਿਕਾਰ ਦੇ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਛੋਟੀ

tokyo olympics boxing borgohain lovlina

Tokyo Olympics : ਕੁਆਰਟਰ ਫਾਈਨਲ ‘ਚ ਪਹੁੰਚੀ ਭਾਰਤੀ ਮੁੱਕੇਬਾਜ਼ ਲਵਲੀਨਾ ਦਾ ਪੰਚ ਜਿਤਾਏਗਾ ਮੈਡਲ !

ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਸਖਤ ਮੁਕਾਬਲੇ ਵਿੱਚ ਜਰਮਨੀ ਦੀ ਦਿੱਗਜ ਖਿਡਾਰੀ ਨੇਦਿਨ ਅਪੇਟਜ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਰਿੰਗ ‘ਚ ਉੱਤਰਣ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੇ ਤੋਂ 11 ਸਾਲ

ਟੋਕਿਓ ਓਲੰਪਿਕਸ ‘ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਟੋਕਿਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਮੁੜ ਟ੍ਰੈਕ ‘ਤੇ ਪਰਤਦੀ ਹੋਈ ਦਿਖਾਈ ਦੇ ਰਹੀ ਹੈ। ਐਤਵਾਰ ਨੂੰ ਆਸਟ੍ਰੇਲੀਆ ਖਿਲਾਫ 1-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਨੇ ਮੰਗਲਵਾਰ ਨੂੰ ਪੂਲ ਏ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾ ਦਿੱਤਾ । ਇਸ ਜਿੱਤ ਨਾਲ ਭਾਰਤ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ

pm spoke to remarkable mirabai chanu

Tokyo Olympics ‘ਚ ਚਾਂਦੀ ਦਾ ਤਗਮਾ ਜਿੱਤ ਇਤਿਹਾਸ ਰਚਣ ‘ਤੇ ਮੀਰਾਬਾਈ ਚਾਨੂੰ ਨਾਲ PM ਮੋਦੀ ਨੇ ਕੀਤੀ ਗੱਲਬਾਤ, ਕਿਹਾ…

ਟੋਕਿਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਮੀਰਾਬਾਈ ਚਾਨੂੰ ਨੇ ਭਾਰਤ ਲਈ ਸਨੈਚ ਵਿੱਚ 87 ਕਿੱਲੋ ਭਾਰ ਚੁੱਕਿਆ ਅਤੇ ਕਲੀਨ ਐਂਡ ਜਰਕ ਵਿੱਚ ਮੀਰਾਬਾਈ ਚਾਨੂੰ ਨੇ ਸਫਲਤਾਪੂਰਵਕ 115 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਉਹ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਿੱਚ ਸਫਲ ਰਹੀ। ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ ਵਿੱਚ ਭਾਰਤ ਨੂੰ

india mens hockey team beats newzealand

Tokyo Olympics : ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਸ਼ੁਰੂਆਤ, ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੀਤਾ ਮੁਹਿੰਮ ਦਾ ਆਗਾਜ਼

ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਓਲੰਪਿਕ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਨੇ ਸ਼ਨੀਵਾਰ ਨੂੰ ਗਰੁੱਪ-ਏ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਹੈ। ਟੀਮ ਇੰਡੀਆ ਦੀ ਇਸ ਜਿੱਤ ਦਾ ਨਾਇਕ ਹਰਮਨਪ੍ਰੀਤ ਸਿੰਘ ਸੀ, ਜਿਸਨੇ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ (26 ਵੇਂ ਅਤੇ 33 ਵੇਂ

tokyo olympics 2020 mirabai chanu wins

ਟੋਕਿਓ ਓਲੰਪਿਕ 2020 ‘ਚ ਖੁੱਲ੍ਹਿਆ ਭਾਰਤ ਦਾ ਖਾਤਾ, ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਗਮਾ ਜਿੱਤ ਰਚਿਆ ਇਤਿਹਾਸ

ਖੇਡਾਂ ਦਾ ਮਹਾਂਕੁੰਭ ਜਾਣੀ ਕਿ ਓਲੰਪਿਕ ਖੇਡਾਂ ਦੀ ਬੀਤੇ ਦਿਨ ਸ਼ੁਰੂਆਤ ਹੋ ਚੁੱਕੀ ਹੈ। ਇਸ ਦੌਰਾਨ ਟੋਕਿਓ ਓਲੰਪਿਕ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। ਟੋਕਿਓ ਓਲੰਪਿਕ ਦੇ ਵਿੱਚ ਭਾਰਤ ਦਾ ਮੈਡਲ ਵਾਲਾ ਖਾਤਾ ਖੁੱਲ੍ਹ ਗਿਆ ਹੈ। ਮੀਰਾਬਾਈ ਚਾਨੂੰ ਨੇ ਟੋਕਿਓ ਓਲੰਪਿਕ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ 49

saurabh chaudhary tokyo olympics

Tokyo Olympics : ਸ਼ੂਟਿੰਗ ‘ਚ ਭਾਰਤ ਦਾ ਮੈਡਲ ਪੱਕਾ ! ਫਾਈਨਲ ‘ਚ ਪਹੁੰਚੇ ਸੌਰਵ ਚੌਧਰੀ

ਟੋਕਿਓ ਵਿੱਚ ਚੱਲ ਰਹੀਆਂ ਓਲੰਪਿਕ ਖੇਡਾਂ ਦਾ ਅੱਜ ਦੂਜਾ ਦਿਨ ਹੈ। ਦੂਜੇ ਦਿਨ ਭਾਰਤ ਦੇ ਕਈ ਮਹੱਤਵਪੂਰਨ ਮੁਕਾਬਲੇ ਹਨ, ਜਿਨ੍ਹਾਂ ਦੇ ਵਿੱਚ ਤਮਗੇ ਦੇ ਮੈਚ ਵੀ ਸ਼ਾਮਿਲ ਹਨ। ਇਸ ਵਿੱਚ ਤੀਰਅੰਦਾਜ਼ੀ, ਸ਼ੂਟਿੰਗ, ਬੈਡਮਿੰਟਨ, ਹਾਕੀ, ਜੂਡੋ, ਰੋਇੰਗ, ਟੇਬਲ ਟੈਨਿਸ, ਟੈਨਿਸ, ਵੇਟਲਿਫਟਿੰਗ ਸ਼ਾਮਿਲ ਹਨ। ਦੂਜੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਅਤੇ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਵਧੀਆ ਪ੍ਰਦਰਸ਼ਨ

tokyo olympics 2020 opening ceremony

Tokyo Olympics 2020 : ਖੇਡਾਂ ਦੇ ਮਹਾਂਕੁੰਭ ​​ਦਾ ਉਦਘਾਟਨ ਸਮਾਰੋਹ ਹੋਇਆ ਸ਼ੁਰੂ, ਮਾਰਚਪਾਸਟ ‘ਚ 21 ਵੇਂ ਨੰਬਰ ‘ਤੇ ਉੱਤਰੀ ਭਾਰਤੀ ਟੀਮ

ਖੇਡਾਂ ਦਾ ਮਹਾਂਕੁੰਭ ​​ਅੱਜ ਤੋਂ ਰਸਮੀ ਤੌਰ ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਟੋਕਿਓ ਓਲੰਪਿਕ ਦਾ ਉਦਘਾਟਨ ਸਮਾਰੋਹ ਸ਼ੁਰੂ ਹੋ ਗਿਆ ਹੈ। ਇਸ ਵਿਸ਼ਾਲ ਵਿਸ਼ਵ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਸ਼ੁੱਕਰਵਾਰ ਨੂੰ ਸੀਮਤ ਸੰਖਿਆਵਾਂ ਦੇ ਵਿਚਕਾਰ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਲਈ ਮੈਰੀ ਕੌਮ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਫਲੈਗ

covid cases tokyo olympic 2020

Tokyo Olympic : ਓਲੰਪਿਕ ਖੇਡਾਂ ‘ਤੇ ਛਾਏ ਕੋਰੋਨਾ ਦੇ ਬੱਦਲ, ਪੌਜੇਟਿਵ ਮਾਮਲੇ ਹੋਏ 100 ਤੋਂ ਪਾਰ

ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਪਰ ਟੋਕਿਓ ਓਲੰਪਿਕਸ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਟੋਕਿਓ ਓਲੰਪਿਕ ਨਾਲ ਸਬੰਧਿਤ ਕੋਰੋਨਾ ਵਾਇਰਸ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਟੋਕਿਓ ਓਲੰਪਿਕ ਖੇਡਾਂ ਨਾਲ ਸਬੰਧਿਤ ਮਾਮਲਿਆਂ ਦੀ ਗਿਣਤੀ 100 ਨੂੰ ਪਾਰ ਕਰ ਗਈ

Tokyo Olympics 2021 : ਮੈਰੀਕੌਮ ਤੋਂ ਲੈ ਕੇ ਵਿਨੇਸ਼ ਫੋਗਟ ਤੱਕ , ਇਹ ਖਿਡਾਰੀ ਜੋ ਭਾਰਤ ਨੂੰ ਮੈਡਲ ਦਵਾ ਕੇ ਕਰ ਸਕਦੇ ਨੇ ਭਾਰਤ ਦਾ ਨਾਮ ਉੱਚਾ

Tokyo Olympics 2021 of : ਟੋਕੀਓ ਓਲੰਪਿਕ ਸ਼ੁਰੂ ਹੋਣ ’ਚ ਹੁਣ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਭਾਰਤ ਆਪਣੇ ਜ਼ਬਰਦਸਤ ਪ੍ਰਦਰਸ਼ਨ ਲਈ ਲਗਾਤਾਰ ਤਿਆਰੀ ’ਚ ਲਗਿਆ ਹੋਇਆ ਹੈ। ਲੰਡਨ 2021 ਦੇ ਓਲੰਪਿਕ ’ਚ ਭਾਰਤ ਨੇ 6 ਮੈਡਲ ਜਿੱਤੇ ਸੀ, ਜਿਸ ’ਚੋਂ ਦੋ ਰਜਤ ਤੇ ਚਾਰ bronze medal ਹਨ। ਉੱਥੇ ਹੀ ਜੇ ਰਿਓ

Tokyo Olympic 2021: ਹਰਿਆਣਾ ਸਰਕਾਰ ਸੋਨੇ ਦੇ ਤਗਮੇ ਜਿੱਤਣ ਵਾਲਿਆਂ ਨੂੰ ਦੇਵੇਗੀ 6 ਕਰੋੜ

Haryana Government Tokyo Olympic 2021: ਹੁਣ ਤੋਂ ਬਿਲਕੁਲ ਇਕ ਮਹੀਨੇ ਬਾਅਦ, ਟੋਕਿਓ ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਾਲ ਭਾਰਤ ਦੇ ਕਈ ਤਮਗੇ ਜਿੱਤਣ ਦੀ ਉਮੀਦ ਹੈ। ਇਸ ਦੌਰਾਨ ਰਾਜ ਸਰਕਾਰਾਂ ਨੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਨਾਮੀ ਰਾਸ਼ੀ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਬੁੱਧਵਾਰ

ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨਾਲ ਖੇਡ ਮੰਤਰੀ 18 ਨੂੰ ਹੋਣਗੇ ਰੂ-ਬ-ਰੂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਜਾ ਰਹੇ ਸੂਬੇ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ 18 ਜੂਨ, 2021 ਨੂੰ ਉਨ੍ਹਾਂ ਨਾਲ ਰੂ-ਬਰੂ ਪ੍ਰੋਗਰਾਮ ਉਲੀਕਿਆ ਹੈ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ। ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਕੋਰੋਨਾ

Seema bisla has qualified

ਵੱਡੀ ਖੁਸ਼ਖਬਰੀ : ਭਾਰਤ ਦੀ ਇਸ ਮਹਿਲਾ ਪਹਿਲਵਾਨ ਨੇ ਵੀ ਓਲੰਪਿਕ ਲਈ ਕੀਤਾ ਕੁਆਲੀਫਾਈ

Seema bisla has qualified : ਸੀਮਾ ਬਿਸਲਾ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਚੌਥੀ ਮਹਿਲਾ ਪਹਿਲਵਾਨ ਬਣ ਗਈ ਹੈ, ਜਿਸ ਨੇ ਵਿਸ਼ਵ ਓਲੰਪਿਕ ਕੁਆਲੀਫਾਇਰ ਦੇ 50 ਕਿੱਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਦਕਿ ਸੁਮਿਤ ਮਲਿਕ ਨੂੰ ਗੋਡੇ ਦੀ ਸੱਟ ਕਾਰਨ ਫਾਈਨਲ ਤੋਂ ਪਿੱਛੇ ਹੱਟਣਾ ਪਿਆ ਅਤੇ ਸਿਲਵਰ ਮੈਡਲ ਨਾਲ ਸੰਤੁਸ਼ਟ ਰਹਿਣਾ

Carousel Posts