Aarti Gupta, Author at Daily Post Punjabi - Page 71 of 72
Aarti Gupta

ਸਕੂਲ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸਗੇ ਭੈਣ-ਭਰਾ ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ‘ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ...

ਦਿੱਲੀ ‘ਚ ਪੁਲਿਸ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਪਾਰਕ ‘ਚੋਂ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ਨੇ ਮੰਗਲਵਾਰ ਸਵੇਰੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ...

ਬੇਂਗਲੁਰੂ ‘ਚ ਅੱਧੇ ਦਰਜਨ ਤੋਂ ਵੱਧ ਲੋਕਾਂ ਨੇ ਨੌਜਵਾਨ ਦਾ ਕੀਤਾ ਬੇਰਿਹਮੀ ਨਾਲ ਕਤਲ, ਘਟਨਾ CCTV ‘ਚ ਕੈਦ

ਬੈਂਗਲੁਰੂ ‘ਚ ਇਕ ਨੌਜਵਾਨ ਨੂੰ ਤਿੰਨ ਔਰਤਾਂ ਸਣੇ ਚਾਰ ਮਰਦਾਂ ਵੱਲੋਂ ਬੇਰਿਹਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੀਡੀਆ ਰਿਪੋਰਟ...

ਸ਼ਰਧਾ ਵਰਗਾ ਇੱਕ ਹੋਰ ਮਰਡਰ, ਲਿਵ-ਇਨ ‘ਚ ਰਹਿਣ ਵਾਲੀ ਕੁੜੀ ਦਾ ਸਾਥੀ ਵੱਲੋਂ ਬੇਰਹਿਮੀ ਨਾਲ ਕਤਲ

ਮਸ਼ਹੂਰ ਸ਼ਰਧਾ ਵਾਕਰ ਕਤਲ ਕਾਂਡ ਦੀ ਅੱਗ ਅਜੇ ਬੁਝੀ ਵੀ ਨਹੀਂ ਹੈ ਕਿ ਇੱਕ ਹੋਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਊਧਮ ਸਿੰਘ ਨਗਰ ਦੇ ਗਦਰਪੁਰ...

ਲੁਧਿਆਣਾ ‘ਚ 18 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ, ਬਚਾਉਣ ਆਏ ਭਰਾ ਨੂੰ ਵੀ ਨਹੀਂ ਬਖਸ਼ਿਆ

ਲੁਧਿਆਣਾ ਤੋਂ ਕਤਲ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਹੈਬੋਵਾਲ ਇਲਾਕੇ ‘ਚ ਸਥਿਤ ਡਾਇਰੀ ਕੰਪਲੈਕਸ ‘ਚ 18 ਸਾਲਾ ਲੜਕੇ ਦਾ...

12ਵੀਂ ਦੇ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ, ਕਲੈਸ਼ ਹੋਣਗੀਆਂ CLAT ਤੇ CBSE ਪ੍ਰੀ ਬੋਰਡ ਪ੍ਰੀਖਿਆ

ਨਵੀਂ ਦਿੱਲੀ : 2022 ਦੇ ਅੰਤ ਵਿੱਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਪ੍ਰੀ ਬੋਰਡ ਪ੍ਰੀਖਿਆ ਅਤੇ ਕਾਮਨ ਲਾਅ ਐਡਮਿਸ਼ਨ ਟੈਸਟ (CLAT)...

ਬਰਨਾਲਾ : ਹਾਈਵੇ ‘ਤੇ ਭਿਆਨਕ ਹਾਦਸਾ, ਬਿਨਾਂ ਸਾਈਨ ਬੋਰਡ ਦੇ ਬਣਾਏ ਜਾ ਰਹੇ ਪੁਲ ਕਰਕੇ 8 ਗੱਡੀਆਂ ‘ਚ ਟੱਕਰ

ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਤਪਾ ਮੰਡੀ ਘੁੜੈਲੀ ਚੌਂਕ ’ਤੇ ਬਣ ਰਹੇ ਪੁਲ਼ ਅਤੇ ਧੁੰਦ ਕਾਰਨ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿਚ...

ਸਾਫਟਵੇਅਰ ਇੰਜੀਨੀਅਰ ਦਾ ਖੌਫਨਾਕ ਕਾਰਾ, ਰੁੱਸੀ ਗਰਲਫ੍ਰੈਂਡ ਦੇ ਨਾ ਮੰਨਣ ‘ਤੇ ਉਤਾਰਿਆ ਮੌਤ ਦੇ ਘਾਟ

ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ‘ਚ ਲੜਕੀ ਦੀ ਅਣਦੇਖੀ ਤੋਂ ਗੁੱਸੇ ‘ਚ ਆ ਕੇ ਇਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਪ੍ਰੇਮਿਕਾ ਦਾ ਕਤਲ...

ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ ! 24 ਘੰਟੇ ਪਾਣੀ ਮਿਲਣ ਦਾ ਰਾਹ ਹੋਇਆ ਸਾਫ਼, ਡੀਲ ਸਾਈਨ

ਚੰਡੀਗੜ੍ਹ ਵਾਸੀਆਂ ਨੂੰ 2028 ਤੱਕ ਸ਼ਹਿਰ ਵਿੱਚ 24 ਘੰਟੇ ਲਗਾਤਾਰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ। ਚੰਡੀਗੜ੍ਹ ਨਗਰ ਨਿਗਮ ਪਿਛਲੇ 7 ਸਾਲਾਂ...

5 ਪ੍ਰਾਇਮਰੀ ਸਕੂਲਾਂ ਦੀ ਕੱਟੀ ਬਿਜਲੀ, ਪੜ੍ਹਾਈ ‘ਤੇ ਪੈ ਰਿਹਾ ਅਸਰ, ਬੱਚਿਆਂ ਲਈ ਖਾਣਾ ਬਣਾਉਣਾ ਹੋਇਆ ਔਖਾ

ਪਾਵਰਕੌਮ ਨੇ ਸੋਮਵਾਰ ਨੂੰ ਬਿਜਲੀ ਬਿੱਲ ਨਾ ਭਰਨ ਕਾਰਨ 5 ਪ੍ਰਾਇਮਰੀ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਬਿਜਲੀ ਦੇ ਕੁਨੈਕਸ਼ਨ...

ਛਾਂਟੀ ਕਰਨ ਵਾਲਿਆਂ ‘ਚ ਹੁਣ ‘Pepsico’ ਵੀ ਸ਼ਾਮਲ, ਸੈਂਕੜੇ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ Pepsico ਕੰਪਨੀ ਵੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਅਨੁਸਾਰ, ‘Pepsico Inc....

ਲੁਧਿਆਣਾ ‘ਚ ਖ਼ੌਫ਼ਨਾਕ ਵਾਰਦਾਤ, ਘਰ ਅੰਦਰ ਬੰਦੇ ਦਾ ਕਤਲ, ਪਰਿਵਾਰ ਬੇਖ਼ਬਰ, ਤੜਕੇ ਲੱਗਾ ਪਤਾ

ਲੁਧਿਆਣਾ : ਹੈਬੋਵਾਲ ਦੇ ਬਲੋਕੀ ਸਥਿਤ ਅੰਗਰੇਜ਼ ਦੀ ਚੱਕੀ ਨੇੜੇ ਇਕ ਘਰ ‘ਚ ਖੌਫਨਾਕ ਵਾਰਦਾਤ ਦੀ ਸੂਚਨਾ ਮਿਲੀ ਹੈ। ਘਰ ਦੇ ਅੰਦਰ ਇਕ ਅੱਧਖੜ...

‘ਇਮਲੀ’ ਫੇਮ ਸ਼ਿਵਾਨੀ ਰਾਣਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਸ਼ੂਟਿੰਗ ਤੋਂ ਪਰਤਦਿਆਂ ਹੋਇਆ ਐਕਸੀਡੈਂਟ

ਟੀਵੀ ਦੇ ਮਸ਼ਹੂਰ ਸ਼ੋਅ ‘ਇਮਲੀ’ ਵਿੱਚ ਸ਼ਿਵਾਨੀ ਰਾਣਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੇਤਲ ਯਾਦਵ ਦੇ ਪ੍ਰਸ਼ੰਸਕਾਂ ਲਈ ਇੱਕ...

ਭਾਣਜੀ ਦੇ ਵਿਆਹ ਦੀ ਖੁਸ਼ੀ ’ਚ ਕੀਤੀ ਫਾਇਰਿੰਗ, ਪੁਲਿਸ ਨੇ ਕੀਤਾ ਮਾਮਲਾ ਦਰਜ

ਘਨੌਰ : CM ਭਗਵੰਤ ਮਾਨ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ...

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਵਿਗਿਆਨ ਅਧਿਆਪਿਕਾ ਨੇ ‘PM ਪੁਰਸਕਾਰ’ ਕੀਤਾ ਹਾਸਲ

ਮੈਲਬੌਰਨ: ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਇੱਕ ਅਧਿਆਪਕਾ ਨੂੰ ਸੈਕੰਡਰੀ ਸਕੂਲਾਂ ਵਿੱਚ ਸਾਇੰਸ ਟੀਚਿੰਗ ਵਿੱਚ ਉੱਤਮਤਾ ਲਈ 2022 ਦਾ ਪ੍ਰਧਾਨ...

ਸੇਬ ਚੋਰੀ ਮਾਮਲੇ ‘ਚ ਮਾਲਕ ਦੇ ਨੁਕਸਾਨ ਦੀ ਸਮਾਜ ਸੇਵੀਆਂ ਨੇ ਕੀਤੀ ਭਰਪਾਈ, 9 ਲੱਖ 12 ਹਜ਼ਾਰ ਰੁਪਏ ਦਾ ਦਿੱਤਾ ਚੈੱਕ

ਸ੍ਰੀ ਫ਼ਤਹਿਗੜ੍ਹ ਸਾਹਿਬ : ਤਿੰਨ ਦਿਨ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ ਮਾਮਲਾ...

ਛੱਤੀਸਗੜ੍ਹ ਦੇ ਹਸਪਤਾਲ ‘ਚ ਬਿਜਲੀ ਗੁਲ ਹੋਣ ਨਾਲ 4 ਬੱਚਿਆਂ ਦੀ ਮੌਤ, ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ

ਛੱਤੀਸਗੜ੍ਹ ‘ਚ ਅੰਬਿਕਾਪੁਰ ਮੈਡੀਕਲ ਕਾਲਜ ਦੇ SNCU ਵਾਰਡ ‘ਚ 4 ਘੰਟਿਆਂ ਤੱਕ ਬਿਜਲੀ ਬੰਦ ਰਹਿਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਮੀਡੀਆ...

ਅੰਮ੍ਰਿਤਸਰ ‘ਚ ਸਨੈਚਰਾਂ ਦੇ ਹੌਸਲੇ ਬੁਲੰਦ: ਬਾਈਕ ਸਵਾਰ 2 ਨੌਜਵਾਨਾਂ ਨੇ ਘਰ ਜਾ ਰਹੀ ਲੜਕੀ ਦਾ ਮੋਬਾਈਲ ਖੋਇਆ

ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ੇ ‘ਚ ਧੁੱਤ ਨੌਜਵਾਨ ਪੈਸਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਲਗਾਤਾਰ ਲੁੱਟ ਖੋਹ ਵਰਗੀਆਂ ਵਾਰਦਾਤਾਂ ਨੂੰ...

ਲਾਲੂ ਯਾਦਵ ਦਾ ਕਿਡਨੀ ਟਰਾਂਸਪਲਾਂਟ ਹੋਇਆ ਸਫਲ, ਆਪ੍ਰੇਸ਼ਨ ਥੀਏਟਰ ਤੋਂ ICU ‘ਚ ਹੋਏ ਸ਼ਿਫਟ

ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਲਾਲੂ ਯਾਦਵ ਦਾ ਸਿੰਗਾਪੁਰ ਦੇ...

ਮੁਕਤਸਰ ‘ਚ ਔਰਤ ਨੇ ਬੱਚੇ ਸਣੇ ਨਹਿਰ ‘ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਔਰਤ ਨਾਲ ਰੁੜ੍ਹਿਆ

ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਡਰ ‘ਚ ਇਕ ਔਰਤ ਦੇ ਬੱਚੇ ਸਮੇਤ ਛਾਲ ਮਾਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ...

ਲੁਧਿਆਣਾ ‘ਚ ਪਲਾਸਟਿਕ ਡੋਰ ਦਾ ਕਹਿਰ, ਰਾਹ ਜਾਂਦੇ ਵਿਅਕਤੀ ਨੂੰ ਕੀਤਾ ਲਹੂ-ਲੁਹਾਨ

ਲੁਧਿਆਣਾ : ਲੋਹੜੀ ਨੇੜੇ ਆਉਂਦੇ ਹੀ ਸ਼ਹਿਰ ‘ਚ ਪਲਾਸਟਿਕ ਦੀ ਡੋਰ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਲਾਸਟਿਕ ਡੋਰ ਨੇ ਇਕ...

ਬਿਹਾਰ ‘ਚ ਸ਼ਰਧਾ ਕਤਲ ਕਾਂਡ ਵਰਗਾ ਮਾਮਲਾ, ਕਤਲ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਹੱਥ-ਪੈਰ ਵੱਢੇ

ਬਿਹਾਰ ਦੇ ਭਾਗਲਪੁਰ ‘ਚ ਸ਼ਰਧਾ ਕਤਲ ਕਾਂਡ ਵਰਗੀ ਇਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਾਗਲ ਵਿਅਕਤੀ ਨੇ ਇਕ ਔਰਤ ‘ਤੇ ਚਾਕੂ ਨਾਲ ਹਮਲਾ...

ਪੰਜਾਬ ਪੁਲਿਸ ਦੀ ਨਿੱਜੀ ਚੈਨਲਾਂ ਦੇ ਪੱਤਰਕਾਰਾਂ ‘ਤੇ ਨਜ਼ਰ, DGP ਨੇ ਜਾਰੀ ਕੀਤੇ ਹੁਕਮ

ਤਰਨਤਾਰਨ: ਸਮਾਜ ਵਿੱਚ ਗਲਤ ਪ੍ਰਚਾਰ ਕਰਨ ਵਾਲੇ ਕੁਝ ਸੋਸ਼ਲ ਮੀਡੀਆ ਚੈਨਲਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ DGP ਪੰਜਾਬ ਗੌਰਵ ਯਾਦਵ ਨੇ ਜ਼ਿਲ੍ਹਾ...

ਸਕੂਲ ਅਧਿਆਪਕ ਨੇ ਬੇਰਹਿਮੀ ਦੀਆਂ ਹੱਦਾਂ ਕੀਤੀਆਂ ਪਾਰ,10ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜਬਰ ਜਨਾਹ

ਸਿੱਧਵਾਂ ਬੇਟ ਨੇੜਲੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੀ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਸਕੂਲ ਅਧਿਆਪਕ ਵੱਲੋਂ...

ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ‘ਚ 1156 ਐਲੀਮੈਂਟਰੀ ਸਕੂਲ ਤੇ 332 ਸੈਕੰਡਰੀ ਸਕੂਲਾਂ ਲਈ ਫੰਡ ਜਾਰੀ

ਲੁਧਿਆਣਾ : ਸਿੱਖਿਆ ਵਿਭਾਗ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ (SMC) ਦੇ ਮੈਂਬਰਾਂ ਨੂੰ ਸਿਖਲਾਈ ਦੇਣ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ। ਇਹ...

ਰਾਜਸਥਾਨ ਪੁਲਿਸ ਨੇ 2 ਬਦਮਾਸ਼ਾਂ ‘ਤੋਂ 12 ਬੋਰ ਬੰਦੂਕ, 315 ਬੋਰ ਦੇਸੀ ਕੱਟਾ ਸਣੇ ਜਿੰਦਾ ਕਾਰਤੂਸ ਕੀਤੇ ਬਰਾਮਦ

ਰਾਜਸਥਾਨ ਦੇ ਧੌਲਪੁਰ ‘ਚ ਸ਼ਨੀਵਾਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਆਪਣੀ ਭੈਣ ਦਾ ਟੀਕਾ...

PM ਮੋਦੀ ਕਰਨਗੇ ਮੁੰਬਈ-ਨਾਗਪੁਰ ਸਮ੍ਰਿੱਧੀ ਐਕਸਪ੍ਰੈਸਵੇਅ ਦਾ ਉਦਘਾਟਨ, 14 ਜ਼ਿਲ੍ਹਿਆਂ ਨਾਲ ਜੁੜੇਗਾ ਐਕਸਪ੍ਰੈਸਵੇਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮੁੰਬਈ-ਨਾਗਪੁਰ ਸਮ੍ਰਿੱਧੀ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਮਹਾਰਾਸ਼ਟਰ ਦੇ ਉਪ ਮੁੱਖ...

ਫਿਰ ਭੂਚਾਲ ਨਾਲ ਦਹਿਲਿਆ ਇੰਡੋਨੇਸ਼ੀਆ, ਰਿਕਟਰ ਪੈਮਾਨੇ ‘ਤੇ 6.4 ਰਹੀ ਤੀਬਰਤਾ

ਇੰਡੋਨੇਸ਼ੀਆ ‘ਚ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੇ ਪੱਛਮੀ ਜਾਵਾ ਖੇਤਰ ‘ਚ ਸ਼ਨੀਵਾਰ ਨੂੰ 6.4 ਤੀਬਰਤਾ...

ਅਗਨੀਵੀਰਾਂ ਦਾ ਪਹਿਲਾ ਜੱਥਾ ਤਿਆਰ, ਜਲ ਸੈਨਾ ‘ਚ 341 ਮਹਿਲਾ ਮੱਲਾਹ ਸ਼ਾਮਲ

ਨਵੀਂ ਦਿੱਲੀ – ਅਗਨੀਪਥ ਯੋਜਨਾ ਤਹਿਤ ਜਲ ਸੈਨਾ ਵਿੱਚ 3000 ਲੋਕਾਂ ਦਾ ਪਹਿਲਾ ਜੱਥਾ ਤਿਆਰ ਹੈ। ਜਿਸ ਵਿੱਚ 341 ਮਹਿਲਾ ਮੱਲਾਹ ਹਨ। ਕਿਸ਼ਤੀ ਵਿੱਚ...

ਅਮਰੀਕੀ ਪ੍ਰੋਫੈਸਰ ਨੂੰ ਬਲੈਕਮੇਲ ਕਰਨ ਵਾਲਾ ਦਿੱਲੀ ਦਾ ਬੰਦਾ ਕਾਬੂ, ਠੱਗੇ 48,000 ਡਾਲਰ

ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਅਮਰੀਕੀ ਪ੍ਰੋਫੈਸਰ ਤੋਂ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਦਿੱਲੀ ਤੋਂ ਰਾਹੁਲ ਕੁਮਾਰ ਨਾਮ ਦੇ ਇੱਕ ਵਿਅਕਤੀ...

ਪੰਜਾਬ ਪੁਲਿਸ ‘ਚ ਭਰਤੀ ਦੇ ਨਾਂ ’ਤੇ ਸਾਢੇ 13 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ

ਸੰਗਤ ਮੰਡੀ : ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ...

ਮੁੰਬਈ ‘ਚ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 8 ਲੋਕ ਜ਼ਖਮੀ

ਮੁੰਬਈ ਦੇ ਮਲਾਡ ਇਲਾਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਲਾਡ ਵਿੱਚ ਸਥਿਤ ਇਕ 21-ਮੰਜ਼ਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ...

ਦਿੱਲੀ ‘ਚ ਲਿਵ-ਇਨ ਪਾਰਟਨਰ ਦਾ ਕਤਲ ਕਰ ਦੋਸ਼ੀ ਫਰਾਰ, ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਕੀਤਾ ਗ੍ਰਿਫਤਾਰ

ਦਿੱਲੀ ਦੇ ਸ਼ਰਧਾ ਕਤਲ ਕਾਂਡ ਤੋਂ ਬਾਅਦ ਹੁਣ ਰਾਜਧਾਨੀ ਵਿੱਚ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਤਿਲਕ ਨਗਰ...

ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ: ਖਾਈ ’ਚ ਡਿੱਗੀ ਗੱਡੀ, 1 ਦੀ ਮੌਤ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਇਕ ਦਰਦਨਾਕ ਘਟਨਾ ਵਾਪਰੀ, ਜਦੋ ਵਿਆਹ ਸਮਾਗਮ ਤੋਂ ਪਰਤ ਰਹੀ ਇਕ...

ਤਰਨਤਾਰਨ : ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, 8 ਸਾਲਾ ਮਾਸੂਮ ਸਣੇ ਡਰਾਈਵਰ ਦੀ ਮੌਤ

ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਵੇਈਂ ਪੂਈਂ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਸ਼ਨੀਵਾਰ...

ਲੁਧਿਆਣਾ ‘ਚ ਚੋਰਾਂ ਨੇ ਇਨੋਵਾ ਕਾਰ ‘ਚੋਂ ਚੋਰੀ ਕੀਤੇ 8 ਲੱਖ ਰੁਪਏ, ਜਾਂਚ ‘ਚ ਜੁਟੀ ਪੁਲਿਸ

ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਇਕ ਕਾਰੋਬਾਰੀ ਦੀ ਇਨੋਵਾ ਕਾਰ ‘ਚੋਂ 8 ਲੱਖ ਰੁਪਏ ਚੋਰੀ ਹੋ ਗਏ। ਇਸ ਮਾਮਲੇ ਵਿੱਚ ਇੱਕ CCTV ਫੁਟੇਜ ਵੀ...

ਹੋਮਗਾਰਡ ਜਵਾਨ ਵੱਲੋਂ ਪਤਨੀ ਦਾ ਕਤਲ, ਮਾਂ ਦੀ ਲਾਸ਼ ਵੇਖ ਸਕੂਲੋਂ ਪਰਤੇ ਬੱਚਿਆਂ ਦੇ ਉੱਡੇ ਹੋਸ਼

ਬਿਹਾਰ ਦੇ ਭੋਜਪੁਰ ਜ਼ਿਲ੍ਹੇ ‘ਤੋਂ ਕਤਲ ਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੋਮ ਗਾਰਡ ਜਵਾਨ ਵੱਲੋਂ ਆਪਣੀ ਹੀ ਪਤਨੀ ਨੂੰ...

ਪੰਜਾਬ ‘ਚ ‘ਆਪ’ ਸਰਕਾਰ ਬਣਾਏਗੀ 521 ਮੁਹੱਲਾ ਕਲੀਨਿਕ, ਪ੍ਰਤੀ ਕਲੀਨਿਕ ਖਰਚੇ ਜਾਣਗੇ 25 ਲੱਖ

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਦਰਜਾ ਘਟਾਉਣ ਦੀ ਤਿਆਰੀ ਕਰ ਰਹੀ ਹੈ। ‘ਆਪ’...

JNU ਦੀਆਂ ਕੰਧਾਂ ‘ਤੇ ਬ੍ਰਾਹਮਣ ਅਤੇ ਬਾਣੀਆਂ ਵਿਰੁੱਧ ਲਿਖੇ ਗਏ ਨਾਅਰੇ, VC ਨੇ ਅਜਿਹੀਆਂ ਘਟਨਾਵਾਂ ਦੀ ਕੀਤੀ ਨਿਖੇਧੀ

ਜਵਾਹਰ ਲਾਲ ਨਹਿਰੂ ਨੈਸ਼ਨਲ ਯੂਨੀਵਰਸਿਟੀ (JNU) ਦੇ VC ਸ਼ਾਂਤੀਸ਼੍ਰੀ ਡੀ ਪੰਡਿਤ ਨੇ ਕੈਂਪਸ ਵਿੱਚ ਕੰਧਾਂ ਉੱਤੇ ਲਿਖੇ ਨਾਅਰਿਆਂ ‘ਤੇ ਪੱਤਰ...

ਬਦਲਾ ਲੈਣ ਲਈ ਨਾਬਾਲਗ ਦਾ ਖੌਫਨਾਕ ਕਾਰਾ, ਜ਼ਬਰ-ਜਨਾਹ ਮਗਰੋਂ 9 ਸਾਲਾਂ ਬੱਚੀ ਕੀਤੀ ਕਤਲ

ਮਹਾਰਾਸ਼ਟਰ ਦੇ ਕਲਿਆਣ ਤੋਂ ਕਤਲ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 15 ਸਾਲ ਦੇ ਲੜਕੇ ਨੇ 9 ਸਾਲ ਦੀ ਬੱਚੀ ਨਾਲ...

ਸੁਧੀਰ ਸੂਰੀ ‘ਤੋਂ ਬਾਅਦ ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੇਸ ਦਰਜ

ਜਲੰਧਰ: ਹਿੰਦੂ ਸੰਗਠਨਾਂ ਨਾਲ ਜੁੜੇ ਨੇਤਾਵਾਂ ਨੂੰ ਲਗਾਤਰ ਧਮਕੀਆਂ ਮਿਲ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਸ਼ਿਵ ਸੈਨਾ...

ਨਾਰਕੋ ਟੈਸਟ ਦੌਰਾਨ ‘ਕਾਨਫੀਡੈਂਟ’ ਰਿਹਾ ਆਫਤਾਬ, ਫਟਾਫਟ ਦਿੱਤੇ ਜਵਾਬ, ਦੱਸਿਆ ਕਿੱਥੇ ਸੁੱਟੇ ਮੋਬਾਈਲ-ਕੱਪੜੇ

ਨਵੀਂ ਦਿੱਲੀ : ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਖਤਮ ਹੋ ਗਿਆ ਹੈ। ਫੋਰੈਂਸਿਕ ਸਾਇੰਸ ਲੈਬ ਦੇ ਅਸਿਸਟੈਂਟ...

ਸ੍ਰੀ ਮੁਕਤਸਰ ਸਾਹਿਬ ‘ਚ ਮਾਹੌਲ ਵਿਗਾੜਣ ਦੀ ਕੋਸ਼ਿਸ਼, BDPO ਦਫਤਰ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਬੀਤੀ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (BDPO) ਦੇ ਦਫਤਰ ਦੇ ਵਿਹੜੇ ‘ਚ ਖਾਲਿਸਤਾਨ ਪੱਖੀ...

ਖਰੜ ‘ਚ ਬਿਲਡਰਾਂ ਦੇ ਘਰ ਤੇ ਦਫਤਰਾਂ ‘ਚ ED ਦੇ ਛਾਪੇ, ਪੁੱਤ ਦੇ ਵਿਆਹ ਪ੍ਰੋਗਰਾਮ ਵਿਚਾਲੇ ਸੈਣੀ ਘਰੇ ਪਈ ਰੇਡ

ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ED ਦੀਆਂ ਟੀਮਾਂ ਨੇ ਮੁਹਾਲੀ ਦੇ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ ED...

ਮੁਹਾਲੀ ‘ਚ ਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਲਈ ਸ਼ੁਰੂ ਕੀਤੀ “ਮੇਰਾ ਪਿੰਡ ਮੇਰੀ ਰੂਹ” ਸਕੀਮ

ਪੰਜਾਬ ਦੇ ਪੇਂਡੂ ਵਿਕਾਸ ਲਈ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਕਾਸ ਭਵਨ, SAS ਨਗਰ ਮੁਹਾਲੀ ਵਿਖੇ ਸਿਖਲਾਈ ਪ੍ਰੋਗਰਾਮ ਦੀ...

ਕੱਲ PAU ‘ਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਕਰੇਗੀ ਸਨਮਾਨਿਤ

ਪੰਜਾਬ ਸਰਕਾਰ ਵੱਲੋਂ PAU ਦੇ ਸਹਿਯੋਗ ਦੇ ਨਾਲ ਕੱਲ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲੁਧਿਆਣਾ ਦੇ...

ਅੰਮ੍ਰਿਤਸਰ ਪੁਲਿਸ ਵਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, ਅਸਲੇ ਸਣੇ ਕਾਬੂ ਕੀਤੇ 6 ਬਦਮਾਸ਼ !

ਅੰਮ੍ਰਿਤਸਰ- ਪੰਜਾਬ ਪੁਲਿਸ ਨੇ ਬਦਮਾਸ਼ਾਂ ‘ਤੇ ਸ਼ਿਕੰਜਾ ਕੱਸਣ ਲਈ ਸੂਬੇ ਭਰ ‘ਚ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ...

ਅਮਰੀਕਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਇਰਾਨੀ ਦੀ ਹੱਤਿਆ: ਸੁਰੱਖਿਆ ਬਲਾਂ ਨੇ ਮੱਥੇ ‘ਤੇ ਮਾਰੀ ਗੋਲੀ

ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ‘ਚ ਈਰਾਨੀ ਸੁਰੱਖਿਆ ਬਲਾਂ ਨੇ ਈਰਾਨ ਦੀ ਹਾਰ ਦਾ ਜਸ਼ਨ ਮਨਾ ਰਹੇ ਇਕ ਵਿਅਕਤੀ ਦੀ ਗੋਲੀ ਮਾਰ ਕੇ...

ਗਾਜ਼ੀਆਬਾਦ ‘ਚ ਲਿਫਟ ਦੀ 11ਵੀਂ ਮੰਜ਼ਿਲ ‘ਤੇ ਫਸੀਆਂ 3 ਲੜਕੀਆਂ, 24 ਮਿੰਟਾਂ ਬਾਅਦ ਕੱਢਿਆ ਗਿਆ ਬਾਹਰ

ਗਾਜ਼ੀਆਬਾਦ ਵਿੱਚ ਐਸੋਟੈਕ ਨੈਕਸਟ ਸੁਸਾਇਟੀ ਦੀ ਲਿਫਟ ਵਿੱਚ 3 ਲੜਕੀਆਂ ਕਰੀਬ 24 ਮਿੰਟ ਤੱਕ ਫਸੀਆਂ ਰਹੀਆਂ। ਲਿਫਟ 20ਵੀਂ ਮੰਜ਼ਿਲ ਤੋਂ ਹੇਠਾਂ ਆ...

ਕੋਰੀਆਈ ਮਹਿਲਾ YouTuber ਨਾਲ ਮੁੰਬਈ ਸੜਕ ‘ਤੇ ਛੇੜਛਾੜ, ਵੀਡੀਓ ਵਾਇਰਲ ਹੋਣ ‘ਤੇ 2 ਦੋਸ਼ੀ ਗ੍ਰਿਫਤਾਰ

ਮੁੰਬਈ ਦੇ ਖਾਰ ਇਲਾਕੇ ‘ਚ ਬੁੱਧਵਾਰ ਰਾਤ 8 ਵਜੇ ਕੋਰੀਆਈ ਔਰਤ ਨਾਲ ਛੇੜਛਾੜ ਕੀਤੀ ਗਈ। ਦੱਖਣੀ ਕੋਰੀਆ ਦੀ ਔਰਤ YouTube ‘ਤੇ ਲਾਈਵ ਸਟ੍ਰੀਮ ਕਰ...

CM ਕੇਜਰੀਵਾਲ ਦੀ ਰੈਲੀ ‘ਚ 20 ਨੇਤਾਵਾਂ ਦੇ ਮੋਬਾਈਲ ਚੋਰੀ: MCD ਚੋਣਾਂ ਲਈ ਕਰ ਰਹੇ ਸਨ ਪ੍ਰਚਾਰ

‘ਆਪ’ ਨੇਤਾ ਦਿੱਲੀ ‘ਚ MCD ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। 30 ਨਵੰਬਰ ਬੁੱਧਵਾਰ ਨੂੰ CM ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਕਈ...

15 ਸਾਲ ਦੀ ਉਮਰ ‘ਚ ਮੁਸਲਿਮ ਲੜਕੀ ਦਾ ਨਿਕਾਹ ਜਾਇਜ਼ – ਝਾਰਖੰਡ ਹਾਈ ਕੋਰਟ

ਝਾਰਖੰਡ ਹਾਈ ਕੋਰਟ ਦੇ ਜਸਟਿਸ ਸੰਜੇ ਕੁਮਾਰ ਦਿਵੇਦੀ ਦੀ ਬੈਂਚ ਨੇ ਕਿਹਾ ਹੈ ਕਿ ਮੁਸਲਿਮ ਪਰਸਨਲ ਲਾਅ ਦੇ ਤਹਿਤ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀ...

ਪਾਕਿਸਤਾਨ ਦੀ ਨਾਪਾਕ ਹਰਕਤ, ਤਰਨਤਾਰਨ ਸਰਹੱਦ ਦੇ ਖੇਤਾਂ ‘ਚੋਂ ਮਿਲੇ ਡਰੋਨ ਦੇ ਟੁਕੜੇ

ਪੰਜਾਬ ‘ਚ ਦੋ ਦਿਨਾਂ ਬਾਅਦ ਸਰਹੱਦੀ ਖੇਤਰ ‘ਚ ਫਿਰ ਤੋਂ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਤਰਨਤਾਰਨ ਦੇ ਸਰਹੱਦੀ ਪਿੰਡ ਵੈਨ ਵਿੱਚ ਇੱਕ...

ਦਿੱਲੀ ਦੇ ਹਸਪਤਾਲ ‘ਚ ਆਫਤਾਬ ਦਾ ਨਾਰਕੋ ਟੈਸਟ ਸ਼ੁਰੂ, ਸ਼ਰਧਾ ਕਤਲ ਕਾਂਡ ਨਾਲ ਜੁੜੇ ਰਾਜ਼ ਆਉਣਗੇ ਸਾਹਮਣੇ

ਨਵੀਂ ਦਿੱਲੀ : ਦਿੱਲੀ ਦੇ ਮਹਿਰੌਲੀ ‘ਚ ਲਿਵ-ਇਨ ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਅੱਜ ਸਵੇਰੇ 10...

ਮੀਂਹ ਕਾਰਨ ਤੀਜਾ ਵਨਡੇਅ ਹੋਇਆ ਰੱਦ: ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਤੀਜਾ ਅਤੇ ਆਖਰੀ ਵਨਡੇਅ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਤੋਂ...

ਸਿਵਲ ਹਸਪਤਾਲ ‘ਚ MLR ਕਟਵਾਉਣ ਆਏ ਸ਼ਰਾਬੀ ਨੌਜਵਾਨ ਨੇ ਪੁਲਿਸ ‘ਤੇ ਕੀਤਾ ਹਮਲਾ

ਜਲੰਧਰ : ਬਦਮਾਸ਼ਾਂ ਦਾ ਮਨੋਬਲ ਇੰਨਾ ਉੱਚਾ ਹੁੰਦਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹੱਥ ਚੁੱਕਣੇ ਸ਼ੁਰੂ ਕਰ...

ਬੇਕਾਬੂ ਕਾਰ ਟਰੱਕ ‘ਤੋਂ ਬਾਅਦ ਫੁੱਟਪਾਥ ਨਾਲ ਟਕਰਾਈ, ਜਾਨੀ ਨੁਕਸਾਨ ਹੋਣੋਂ ਬਚਿਆ

ਜਲੰਧਰ ਤੋਂ ਪਠਾਨਕੋਟ ਹਾਈਵੇਅ ‘ਤੇ ਰੇਰੂ ਪਿੰਡ ਨੇੜੇ ਬੇਕਾਬੂ ਕਾਰ ਫੁੱਟਪਾਥ ‘ਤੇ ਖੜ੍ਹੀ ਰੇਲਿੰਗ ਨਾਲ ਟਕਰਾ ਕੇ ਟਰੱਕ ਨਾਲ ਟਕਰਾ ਗਈ।...

ਲੁਧਿਆਣਾ ‘ਚ ਡੇਂਗੂ ਦਾ ਖ਼ਤਰਾ ਜਾਰੀ, 21 ਨਵੇਂ ਮਰੀਜ਼ ਆਏ ਸਾਹਮਣੇ

ਲੁਧਿਆਣਾ : ਸ਼ਹਿਰ ਵਿੱਚ ਮੌਸਮ ਲਗਾਤਾਰ ਠੰਡਾ ਹੋ ਰਿਹਾ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਡੇਂਗੂ ਦੇ...

VIP ਵਿਜ਼ਟਰ ‘ਤੋਂ ਚੰਡੀਗ੍ਹੜ ਪ੍ਰੇਸ਼ਾਨ, RWA ਨੇ ਕਿਹਾ- VIP ਆਉਂਦੇ ਹਨ ‘ਤਾਂ ਸਥਾਨਕ ਛੁੱਟੀ ਕੀਤੀ ਜਾਵੇ

ਚੰਡੀਗੜ੍ਹ ਵਿੱਚ ਆਉਣ-ਜਾਣ ਵਾਲੇ VIP ਵਿਜ਼ਟਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ...

ਮੈਕਸੀਕੋ ‘ਚ ਜੰਮੀ ਪੂਛ ਵਾਲੀ ਬੱਚੀ, ਬਿਲਕੁਲ ਤੰਦਰੁਸਤ, ਡਾਕਟਰ ਵੀ ਵੇਖ ਹੋਏ ਹੈਰਾਨ

ਮੈਕਸੀਕੋ ‘ਚ ਮੈਡੀਕਲ ਸਾਇੰਸ ਦਾ ਇਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇੱਥੇ 2.2 ਇੰਚ ਲੰਬੀ ਪੂਛ ਨਾਲ ਇੱਕ ਬੱਚੀ ਨੇ ਜਨਮ ਲਿਆ। ਬਾਅਦ ‘ਚ...

‘ਆਫਤਾਬ ਬਹੁਤ ਕੇਅਰਿੰਗ ਸੀ’, ਸ਼ਰਧਾ ਦੇ ਮਰਡਰ ਮਗਰੋਂ ਸਦਮੇ ‘ਚ ਨਵੀਂ ਗਰਲਫ੍ਰੈਂਡ

ਨਵੀਂ ਦਿੱਲੀ – ਲਿਵ-ਇਨ ਪਾਰਟਨਰ ਸ਼ਰਧਾ ਕਤਲ ਕੇਸ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਪਹਿਲੀ ਵਾਰ ਆਫਤਾਬ ਦੀ ਨਵੀਂ...

ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਆਇਆ ਮੈਸੇਜ, ਬਿਜਲੀ ਕੱਟਣ ਦੇ ਨਾਂ ‘ਤੇ ਮਾਰੀ ਡੇਢ ਲੱਖ ਦੀ ਠੱਗੀ

ਪੰਚਕੂਲਾ: ਤੁਸੀਂ ਸਤੰਬਰ ਦਾ ਬਿਜਲੀ ਬਿੱਲ ਜਮ੍ਹਾ ਨਹੀਂ ਕੀਤਾ ਹੈ। ਇਸ ਲਈ ਬਿੱਲ ਦਾ ਭੁਗਤਾਨ ਜਲਦੀ ਕਰੋ, ਨਹੀਂ ਤਾਂ ਰਾਤ 9:30 ਵਜੇ ਤੁਹਾਡੇ ਘਰ...

1 ਮਹੀਨੇ ‘ਚ ਭ੍ਰਿਸ਼ਟਾਚਾਰ ਖਿਲਾਫ਼ ਵਿਜੀਲੈਂਸ ਦਾ ਐਕਸ਼ਨ, 5 ਸਾਬਕਾ ਮੰਤਰੀ ਸਣੇ 50 ਤੋਂ ਵੱਧ ਮੁਲਜ਼ਮ ਗ੍ਰਿਫਤਾਰ

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿਜੀਲੈਂਸ ਵਿਭਾਗ ਲਗਾਤਾਰ ਕਾਰਵਾਈ ਵਿੱਚ ਜੁਟਿਆ ਹੋਇਆ ਹੈ। ਪੰਜਾਬ ਵਿਜੀਲੈਂਸ ਨੇ ‘ਆਪ’...

14 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ! ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ

ਨਵੀਂ ਦਿੱਲੀ : ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਆ ਸਕਦੀ...

ਮੱਛਰ ਦੇ ਕੱਟਣ ‘ਤੇ ਦਿਲ-ਕਿਡਨੀ ਫੇਲ੍ਹ, 4 ਹਫ਼ਤਿਆਂ ਤੱਕ ਕੋਮਾ ‘ਚ ਰਿਹਾ ਮਰੀਜ਼, 2 ਉਂਗਲਾਂ ਵੀ ਕੱਟੀਆਂ

ਜਰਮਨੀ : ਮੱਛਰ ਦੇ ਕੱਟਣ ‘ਤੇ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਦਾ ਹੋਣਾ ਆਮ ਗੱਲ ਹੈ ਪਰ ਹਾਲ ਹੀ ‘ਚ ਜਰਮਨੀ ‘ਚ ਅਜਿਹਾ ਮਾਮਲਾ...

ਫ਼ਿਰੋਜ਼ਾਬਾਦ ‘ਚ 3 ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, 6 ਲੋਕ ਜਿਊਂਦੇ ਸੜੇ, 3 ਦੀ ਹਾਲਤ ਨਾਜ਼ੁਕ

ਫ਼ਿਰੋਜ਼ਾਬਾਦ ਦੇ ਪਦਮ ਕਸਬੇ ‘ਚ ਮੰਗਲਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸ਼ਾਮ 6.30 ਵਜੇ ਬੇਸਮੈਂਟ ‘ਚ ਫਰਨੀਚਰ ਦੇ ਸ਼ੋਅਰੂਮ ‘ਚ...

ਜਿਮ ਡਾਇਰੈਕਟਰ ਬਣੀ ਲਾਵਾਰਿਸ ਲਾਸ਼ਾਂ ਦੀ ‘ਵਾਰਸ’, ਹੁਣ ਤੱਕ 100 ਤੋਂ ਵੱਧ ਦਾ ਕੀਤਾ ਅੰਤਿਮ ਸਸਕਾਰ

ਲੁਧਿਆਣਾ : ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਸਥਿਤ ਪੁਲੀਸ ਕਲੋਨੀ ਵਿੱਚ ਰਹਿਣ ਵਾਲੀ 29 ਸਾਲਾ ਪੂਨਮ ਪਠਾਨੀਆ ਪਿਛਲੇ 5 ਸਾਲਾਂ ਤੋਂ ਲਾਵਾਰਿਸ...

ਜਲੰਧਰ ‘ਚ ਸਹੁਰੇ ਪਰਿਵਾਰ ਨੇ ਦਾਜ ਲਈ ਨੂੰਹ ਨੂੰ ਜ਼ਹਿਰ ਦੇ ਕੇ ਮਾਰਿਆ

ਜਲੰਧਰ: ਰਾਮਾਮੰਡੀ ਥਾਣੇ ‘ਚ ਕਾਕੀਪਿੰਡ ਦੀ ਵਿਆਹੁਤਾ ਰਵੀਨਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ...

ਹੈਦਰਾਬਾਦ :10ਵੀਂ ਜਮਾਤ ਦੀ ਵਿਦਿਆਰਥਣ ਨਾਲ 5 ਨਾਬਾਲਗਾਂ ਨੇ ਕੀਤਾ ਜਬਰ ਜਨਾਹ

ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਇੱਥੇ 10ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਉਸ ਦੇ 5 ਸਹਿਪਾਠੀਆਂ ਵੱਲੋਂ...

ਕੇਂਦਰੀ ਜੇਲ੍ਹ ਲੁਧਿਆਣਾ ‘ਚ ਤਲਾਸ਼ੀ ਮੁਹਿੰਮ ਜਾਰੀ, 7 ਮੋਬਾਈਲ ਤੇ ਇਤਰਾਜ਼ਯੋਗ ਸਮੱਗਰੀ ਬਰਾਮਦ

ਲੁਧਿਆਣਾ : ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਕਬਜ਼ੇ ਵਿੱਚੋਂ 7 ਮੋਬਾਈਲ ਫੋਨ ਅਤੇ 103 ਪੈਕਟ ਜ਼ਰਦਾ ਬਰਾਮਦ ਹੋਇਆ ਹੈ। ਥਾਣਾ ਡਿਵੀਜ਼ਨ...

ਰਿਸ਼ਤਿਆਂ ਦਾ ਖੂਨ, ਪੈਨਸ਼ਨ ਦੇ ਪੈਸਿਆਂ ਨੂੰ ਲੈ ਕੇ ਕਲਯੁੱਗੀ ਪੁੱਤ ਨੇ ਮੌਤ ਦੇ ਘਾਟ ਉਤਾਰਿਆ ਪਿਓ

ਜੱਬਲਪੁਰ – ਬੇਲਖੇੜਾ ਥਾਣਾ ਖੇਤਰ ਦੇ ਬਾਗ ‘ਚ ਸੋਮਵਾਰ ਸਵੇਰੇ ਕਰੀਬ 8.30 ਵਜੇ ਪੈਸਿਆਂ ਨੂੰ ਲੈ ਕੇ ਹੋਏ ਝਗੜੇ ‘ਚ ਇਕ ਨੌਜਵਾਨ ਨੇ ਆਪਣੇ...

CM ਦੀ ਭੈਣ ਨੂੰ ਪੁਲਿਸ ਨੇ ਕਾਰ ਸਣੇ ਚੁਕਵਾਇਆ ਕਰੇਨ ਨਾਲ, ਲਿਆ ਹਿਰਾਸਤ ‘ਚ

ਤੇਲੰਗਾਨਾ ਵਿੱਚ YSR ਤੇਲੰਗਾਨਾ ਪਾਰਟੀ (YSRTP) ਅਤੇ ਸੱਤਾਧਾਰੀ ਪਾਰਟੀ TRS ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਇਸ ਦਾ ਹਾਲ ਮੰਗਲਵਾਰ ਨੂੰ ਉਸ ਸਮੇਂ...

ਚੰਡੀਗੜ੍ਹ ਸ਼ਮਸ਼ਾਨਘਾਟ ‘ਚ ਚੋਰਾਂ ਦਾ ਕਹਿਰ, ਸਸਕਾਰ ਲਈ ਆਉਣ ਵਾਲੇ ਲੋਕਾਂ ਦੇ ਵਾਹਨਾਂ ‘ਚ ਕਰ ਰਹੇ ਚੋਰੀ

ਚੰਡੀਗੜ੍ਹ ‘ਚ ਚੋਰਾਂ ਦਾ ਕਹਿਰ ਇਸ ਹੱਦ ਤੱਕ ਵਧਦਾ ਜਾ ਰਿਹਾ ਹੈ ਕਿ ਚੋਰ ਹੁਣ ਸ਼ਮਸ਼ਾਨਘਾਟ ‘ਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਹਨ।...

ਬਠਿੰਡਾ ‘ਚ ਦਵਾਈ ਬਣਾਉਣ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾ ਦਾ ਹੋਇਆ ਨੁਕਸਾਨ

ਬਠਿੰਡਾ ਵਿਖੇ ਇਕ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਣੇ ਆਈ ਹੈ। ਜਾਣਕਾਰੀ ਮੁਤਾਬਕ ਫੈਕਟਰੀ ‘ਚ ਸਿਉਂਕ ਦੀਆਂ ਦਵਾਈ ਬਣਦੀਆਂ...

ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ 500 ਕਰੋੜ ਰੁਪਏ ਦੇਣ ਦੀ ਮਨਜ਼ੂਰੀ, ਹੁਣ ਸ਼ੁਰੂ ਹੋਣਗੇ ਨਵੇਂ ਪ੍ਰੋਜੈਕਟ

ਚੰਡੀਗੜ੍ਹ : ਕਰੋਨਾ ਮਹਾਮਾਰੀ ਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਕਾਰਨ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।...

ਪਟਿਆਲਾ ‘ਚ ਵੱਡੀ ਲੁੱਟ, ਬੈਂਕ ‘ਚੋਂ ਲੁਟੇਰਿਆਂ ਨੇ ਫਿਲਮੀ ਸਟਾਈਲ ‘ਚ ਦਿਨ-ਦਹਾੜੇ ਲੁੱਟੇ ਪੌਣੇ 18 ਲੱਖ

ਪੰਜਾਬ ਅੰਦਰ ਲੁੱਟ-ਖੋਹ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਦੇ ਯੂਕੋ ਬੈਂਕ ਵਿੱਚੋਂ 3...

ਮੂਸੇਵਾਲਾ ਕਤਲਕਾਂਡ ‘ਚ ਸ਼ੱਕੀ ਗੈਂਗਸਟਰ ਰਾਜਗੜ੍ਹ ਦੇ ਘਰ NIA ਦਾ ਛਾਪਾ, ਘੇਰਿਆ ਪੂਰਾ ਇਲਾਕਾ

ਲੁਧਿਆਣਾ ਵਿੱਚ ਕੌਮੀ ਜਾਂਚ ਏਜੰਸੀ (NIA) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮੰਗਲਵਾਰ ਸਵੇਰੇ NIA ਵੱਲੋਂ ਗੈਂਗਸਟਰ ਦੇ ਘਰ ਛਾਪਾ ਮਾਰ ਕੇ ਜਾਂਚ...

ਰਿਲਾਇੰਸ Jio ਦੀ ਕਾਲਿੰਗ ਅਤੇ SMS ਸੇਵਾ ਵਿੱਚ ਰੁਕਾਵਟ, ਯੂਜ਼ਰਸ ਹੋਏ ਪਰੇਸ਼ਾਨ

ਨਵੀਂ ਦਿੱਲੀ- ਰਿਲਾਇੰਸ Jio ਯੂਜ਼ਰਸ ਨੂੰ ਮੰਗਲਵਾਰ ਸਵੇਰ ਤੋਂ ਕਾਲ ਕਰਨ ਅਤੇ ਕਾਲ ਰਿਸੀਵ ਕਰਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ...

ਜ਼ੀਰਕਪੁਰ ‘ਚ ਟ੍ਰੈਫਿਕ ਪੁਲਿਸ ਨੇ ਲਗਾਏ ਸਾਈਨ ਬੋਰਡ, ਜਾਮ ਦੀ ਸਮੱਸਿਆ ਹੋਵੇਗੀ ਦੂਰ

ਜ਼ੀਰਕਪੁਰ ਵਿੱਚ ਜਾਮ ਦੀ ਸਮੱਸਿਆ ਆਮ ਹੋ ਗਈ ਹੈ। ਅਜਿਹੇ ਹਾਲਾਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪੈਦਾ ਹੋ ਰਹੇ ਹਨ। ਜ਼ੀਰਕਪੁਰ...

ਚੰਡੀਗੜ੍ਹ ‘ਚ HRTC ਬੱਸ ‘ਚ ਮਿਲਿਆ 100 ਕਿਲੋ ਤੋਂ ਵੱਧ ਮੀਟ, ਜਾਂਚ ਲਈ ਭੇਜਿਆ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਉੱਤਰਾਖੰਡ ਦੇ ਰੁੜਕੀ ਤੋਂ ਚੰਡੀਗੜ੍ਹ 100 ਕਿਲੋ ਤੋਂ ਵੱਧ ਮੀਟ ਹਿਮਾਚਲ ਰੋਡਵੇਜ਼ ਦੀ ਬੱਸ ‘ਚ ਲਿਆਂਦਾ...

ਦਿੱਲੀ ‘ਚ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ ‘ਤੇ ਪੁੱਜੇ ਪੁਲਿਸ ਅਤੇ ਬੰਬ ਸਕਵਾਇਡ

ਨਵੀਂ ਦਿੱਲੀ- ਦਿੱਲੀ ਦੇ ਦੱਖਣ ਜ਼ਿਲ੍ਹੇ ‘ਚ ਸਥਿਤ ਇਕ ਇੰਡੀਅਨ ਪਲਬਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ...

100 ਕਰੋੜ ਨਾਲ ਬਣਨਗੀਆਂ ਪੰਜਾਬ ‘ਚ ਹਾਈ ਸਕਿਓਰਿਟੀ ਜੇਲ੍ਹਾਂ, ਗੈਂਗਸਟਰਾਂ ਨੂੰ ਦੱਖਣੀ ਭਾਰਤ ਜੇਲ੍ਹਾਂ ‘ਚ ਕੀਤਾ ਜਾ ਸਕਦੈ ਸ਼ਿਫਟ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬੇ ਦੇ ਜੇਲ੍ਹਾਂ ‘ਚੋਂ ਆਪਣਾ ਨੈੱਟਵਰਕ ਚਲਾ ਰਹੇ ਗੈਂਗਸਟਰਾਂ ‘ਤੇ...

9 ਮਹੀਨੇ ਬੇਟੇ ਦੇ ਨਹੀਂ ਕਰਾਏ ਅੰਤਿਮ ਦਰਸ਼ਨ, ਦੁੱਧ ਲੈ ਕੇ ਸ਼ਮਸ਼ਾਨਘਾਟ ਪਹੁੰਚੀ ਮਾਂ

ਲੁਧਿਆਣਾ: ਇਸ ਦੁਨੀਆਂ ਵਿੱਚ ਮਾਂ ਦੇ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਅਜਿਹਾ ਹੀ ਕੁਝ ਦਰਦਨਾਕ ਨਜ਼ਾਰਾ ਐਤਵਾਰ ਨੂੰ ਲੁਧਿਆਣਾ ਦੇ...

ਪੰਜਾਬ ‘ਚ ਬਣੇਗਾ ਦੇਸ਼ ਦਾ ਪਹਿਲਾ ਟ੍ਰੈਫਿਕ ਵਿਭਾਗ ਦਾ ਇੰਜੀਨੀਅਰਿੰਗ ਵਿੰਗ, 18 ਇੰਜੀਨੀਅਰਾਂ ਦੀ ਹੋਵੇਗੀ ਭਰਤੀ

ਚੰਡੀਗੜ੍ਹ – ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ‘ਚ ਇੰਜੀਨੀਅਰਿੰਗ ਵਿੰਗ ਬਣਨ ਜਾ ਰਿਹਾ ਹੈ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ...

ਸ਼ਰਧਾ ਵਾਂਗ 6 ਮਹੀਨੇ ਬਾਅਦ ਖੁੱਲ੍ਹਿਆ ਅੰਜਨ ਦੀ ਮੌਤ ਦਾ ਰਾਜ਼, ਬੇਟੇ ਨਾਲ ਮਿਲ ਪਤਨੀ ਨੇ ਕੀਤਾ ਕਤਲ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਮਈ ਮਹੀਨੇ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ...

ਫੁੱਟਬਾਲ ਵਿਸ਼ਵ ਕੱਪ ‘ਚ ਹੰਗਾਮਾ, ਟੀਮ ਦੇ ਹਾਰ ਜਾਣ ‘ਤੇ ਪ੍ਰਸ਼ੰਸਕਾਂ ਨੇ ਕੀਤੀ ਭੰਨਤੋੜ, ਸਾੜੇ ਵਾਹਨ

ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ ‘ਚ ਬੈਲਜੀਅਮ ਦੀ ਮੋਰੱਕੋ ਤੋਂ ਹਾਰ ਤੋਂ ਬਾਅਦ ਐਤਵਾਰ ਨੂੰ ਬੈਲਜੀਅਮ ਦੀ ਰਾਜਧਾਨੀ...

2 ਸਾਲਾ ਧੀ ਦਾ ਪਿਤਾ ਨੇ ਕੀਤਾ ਕਤਲ, ਕਿਹਾ- ਦੁੱਧ ਪਿਲਾਉਣ ਲਈ ਪੈਸੇ ਨਹੀਂ, ਕਰਜ਼ੇ ਤੋਂ ਸੀ ਪ੍ਰੇਸ਼ਾਨ

ਬੈਂਗਲੁਰੂ ‘ਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਬੱਚੇ ਨੂੰ ਦੁੱਧ ਪਿਲਾਉਣ...

ਦੇਸ਼ ‘ਚ 24 ਘੰਟਿਆਂ ‘ਚ ਕੋਰੋਨਾ ਦੇ 291 ਨਵੇਂ ਮਾਮਲੇ, ਐਕਟਿਵ ਮਾਮਲਿਆਂ ‘ਚ ਆਈ ਕਮੀ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਹੋ ਰਹੀ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 291 ਨਵੇਂ...

ਲੁਧਿਆਣਾ ‘ਚ 65 ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ, ਹਰੇਕ ਕਲੀਨਿਕ ‘ਤੇ 25 ਲੱਖ ਹੋਣਗੇ ਖਰਚ

ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65...

IND vs NZ ਦੂਜਾ ਵਨਡੇ ਮੀਂਹ ਕਾਰਨ ਹੋਇਆ ਰੱਦ, ਨਿਊਜ਼ੀਲੈਂਡ 1-0 ਨਾਲ ਅੱਗੇ, ਤੀਜਾ ਮੈਚ ਬੁੱਧਵਾਰ ਨੂੰ

ਹੈਮਿਲਟਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਹੋਣ ਵਾਲਾ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ ‘ਚ ਨਿਊਜ਼ੀਲੈਂਡ...

ਸੋਨੇ ਦੀ ਤਸਕਰੀ ਖਿਲਾਫ ਸ਼੍ਰੀਲੰਕਾ ਸਰਕਾਰ ਹੋਈ ਸਖਤ, 22 ਕੈਰੇਟ ਤੋਂ ਵੱਧ ਸੋਨਾ ਪਹਿਨਣ ‘ਤੇ ਪਾਬੰਦੀ

ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ...

ਦੁਨੀਆ ਦੇ 48.7 ਕਰੋੜ WhatsApp ਯੂਜ਼ਰਸ ਦਾ ਡਾਟਾ ਹੈਕ,ਔਨਲਾਈਨ ਵੇਚ ਰਹੇ ਹੈਕਰ

ਨਵੀਂ ਦਿੱਲੀ: ਹੈਕਰਾਂ ਨੇ ਦੁਨੀਆ ਭਰ ਦੇ 48.7 ਕਰੋੜ WhatsApp ਯੂਜ਼ਰਸ ਦਾ ਡਾਟਾ ਹੈਕ ਕਰਕੇ ਇੰਟਰਨੈੱਟ ‘ਤੇ ਵਿਕਰੀ ਲਈ ਜਾਰੀ ਕਰ ਦਿੱਤਾ ਹੈ।...

ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ DC ਸਣੇ 32 IAS/PCS ਅਫਸਰਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : CM ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਵਿੱਚ ਕੁੱਲ 32 IAS/PCS ਅਫਸਰਾਂ ਦੇ...

ਦੱਖਣੀ ਕੋਰੀਆ ‘ਚ S-58T ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਅਤੇ ਮਕੈਨਿਕ ਸਣੇ 5 ਲੋਕਾਂ ਦੀ ਮੌਤ

ਦੱਖਣੀ ਕੋਰੀਆ ਦੇ ਯਾਂਗਯਾਂਗ ‘ਚ ਐਤਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 5...

ਲੁਧਿਆਣਾ ‘ਚ ਔਰਤ ਨੇ ਕੁੱਤੇ ‘ਤੇ ਢਾਹਿਆ ਤਸ਼ੱਦਦ, ਹਸਪਤਾਲ ‘ਚ ਭਰਤੀ, ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਔਰਤ ਵੱਲੋਂ ਕੁੱਤੇ ਨੂੰ ਲੱਤ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਔਰਤ ਬੇਰਹਿਮੀ ਨਾਲ 15...

ਬੰਦੂਕ ਦੀ ਨੋਕ ‘ਤੇ ਲੁੱਟੀ ਇਕ ਹੋਰ ਕਾਰ, 4 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀਆ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਹੋਰ ਕਾਰ ਲੁੱਟਣ ਦਾ ਮਾਮਲਾ ਫੇਜ਼ 11 ‘ਤੋਂ...

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਟਰਾਲਾ ਪੁਲ ਤੋਂ ਡਿੱਗਿਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ...

ਕੁੱਤੇ ਦੇ ਭੌਂਕਣ ‘ਤੇ ਔਰਤ ਦਾ ਕੀਤਾ ਕਤਲ, 4 ਸਾਲ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਆਸਟ੍ਰੇਲੀਆ ‘ਚ ਕਤਲ ਕਰਕੇ ਭਾਰਤ ਭੱਜਣ ਵਾਲੇ ਵਿਅਕਤੀ ਨੂੰ ਇੰਟਰਪੋਲ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।...

10 ਸਾਲਾ ਧੀ ਨੂੰ ਵੇਚਣ ਜਾ ਰਿਹਾ ਨਸ਼ੇੜੀ ਪਿਓ, ਛੋਟੇ ਭਰਾ ਨੇ ਰੋਕਿਆ ‘ਤਾਂ ਤੋੜੀ ਬਾਂਹ

ਫ਼ਿਰੋਜ਼ਪੁਰ : ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਇਕ ਪਿਤਾ ਨੇ ਆਪਣੀ ਹੀ 10 ਸਾਲ ਦੀ ਧੀ ਨੂੰ ਨਸ਼ੇ ਦੇ ਲਈ...

ਹਥਿਆਰਬੰਦ ਲੁਟੇਰਿਆਂ ਨੇ ਘਰ ‘ਚ ਵੜ ਨੌਜਵਾਨ ਨੂੰ ਮਾਰੀ ਗੋਲ਼ੀ, 1.50 ਲੱਖ ਰੁਪਏ ਅਤੇ ਡੇਢ ਕਿਲੋ ਸੋਨਾ ਲੈ ਹੋਏ ਫ਼ਰਾਰ

ਅੰਮ੍ਰਿਤਸਰ ਵਿਚ ਲੁਟੇਰਿਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆ ਨੇ...

Carousel Posts