Anu Narula

ਯੂਕਰੇਨ-ਰੂਸ ਜੰਗ : ਖਾਰਕੀਵ ‘ਤੇ ਜ਼ਬਰਦਸਤ ਹਮਲੇ, ਰੂਸ ਨੂੰ ਰੋਕਣ ਲਈ ਆਮ ਲੋਕ ਉਤਰੇ ਸੜਕਾਂ ‘ਤੇ

ਯੂਕਰੇਨ ‘ਤੇ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਗਏ ਹਨ। ਕੀਵ ‘ਤੇ ਕਬਜ਼ੇ ਦੀ ਜੰਗ ਫੈਸਲਾਕੁੰਨ ਮੋੜ ‘ਤੇ ਹੈ। 64 ਕਿਲੋਮੀਟਰ ਲੰਮਾ ਰੂਸੀ...

ਨਹੀਂ ਰਹੇ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ, ਆਖਰੀ ਕਾਲਮ ‘ਚ ਲਿਖਿਆ ਸੀ ‘ਇਹ ਵਿਦਾ ਹੈ, ਅਲਵਿਦਾ ਨਹੀਂ…’

ਮਸ਼ਹੂਰ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ ਦਾ ਦਿਹਾਂਤ ਹੋ ਗਿਆ ਹੈ। ਇੰਦੌਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ ਹਫਤੇ ਉਨ੍ਹਾਂ ਨੇ...

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ 900 ਅੰਕ ਟੁੱਟਿਆ, ਨਿਫਟੀ ਵੀ 16600 ਤੋਂ ਡਿੱਗਿਆ

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ...

‘ਯੂਕਰੇਨ ਨਹੀਂ ਜਾਏਗੀ ਅਮਰੀਕੀ ਫੌਜ, ਰੂਸ ਦੀ ਮਨਮਾਨੀ ਵੀ ਨਹੀਂ ਚੱਲੇਗੀ’ ਬਾਈਡੇਨ ਵੱਲੋਂ ਕਈ ਵੱਡੇ ਐਲਾਨ

ਵਾਸ਼ਿੰਗਟਨ : ਅਮਰੀਕਾ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਮਰੀਕੀ ਰਾਸ਼ਟਰਪਤੀ...

ਪੰਜਾਬ-ਹਰਿਆਣਾ ਤੇ ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ ਅੱਜ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ

ਉੱਤਰ ਭਾਰਤ ਵਿੱਚ ਮੌਸਮ ਇੱਕ ਵਾਰ ਫ਼ਿਰ ਕਰਵਟ ਬਦਲ ਰਿਹਾ ਹੈ। ਹਾਲਾਂਕਿ ਲਗਾਤਾਰ ਨਿਕਲ ਰਹੀਆਂ ਧੁੱਪਾਂ ਨਾਲ ਠੰਡ ਕਾਫੀ ਘੱਟ ਗਈ ਹੈ ਪਰ ਹਾਲ...

ਯੂਕਰੇਨ ‘ਚ ਭਾਰਤੀਆਂ ਨੂੰ ਸਲਾਹ ‘ਹਰ ਹਾਲ ‘ਚ ਸ਼ੇਹਇਨੀ-ਮੇਦਾਇਕਾ’ ਬਾਰਡਰ ਦੇ ਇਸਤੇਮਾਲ ਤੋਂ ਬਚੋ’

ਰੂਸ ਵੱਲੋਂ ਹਮਲੇ ਕਰਕੇ ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਮਚੀ ਹੋਈ ਹੈ। ਰੂਸੀ ਹਮਲੇ ਵਿੱਚ ਮੌਤ ਕਿਸ ਕਦਮ ‘ਤੇ ਮਿਲ ਜਾਏ, ਕੋਈ ਨਹੀਂ...

ਯੂਕਰੇਨ-ਰੂਸ ਜੰਗ : ਭਾਰਤੀਆਂ ਨੂੰ ਲਿਆਉਣ ਲਈ ਹਵਾਈ ਫੌਜ ਦਾ C-17 ਜਹਾਜ਼ ਰਵਾਨਾ, 218 ਹੋਰ ਪਰਤੇ ਦੇਸ਼

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 7ਵੇਂ ਦਿਨ ਵੀ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ...

ਰੂਸ ‘ਵੈਕਿਊਮ ਬੰਬ’ ਨਾਲ ਯੂਕਰੇਨ ‘ਚ ਮਚਾ ਰਿਹਾ ਤਬਾਹੀ! ਭਿਆਨਕ ਗਰਮੀ ਫੈਲਾ ਕੇ ਘੁੱਟ ਦਿੰਦੈ ਸਾਹ

ਯੂਕਰੇਨ ਵਿੱਚ ਤਬਾਹੀ ਮਚਾਉਣ ਲਈ ਰੂਸ ਹੁਣ ਖਤਰਨਾਕ ਕਦਮ ਚੁੱਕਣ ਲੱਗ ਗਿਆ ਹੈ। ਅਮਰੀਕਾ ਸਥਿਤ ਯੂਕਰੇਨੀ ਦੂਤਾਵਾਸ ਨੇ ਦੋਸ਼ ਲਾਇਆ ਹੈ ਕਿ ਰੂਸ...

ਦਿੱਲੀ ਸਰਕਾਰ ਵੱਲੋਂ 26 ਜਨਵਰੀ ਹਿੰਸਾ ਸਣੇ ਕਿਸਾਨ ਅੰਦੋਲਨ ਦੌਰਾਨ ਦਰਜ 17 FIRs ਵਾਪਿਸ ਲੈਣ ਨੂੰ ਮਨਜ਼ੂਰੀ

ਕੇਂਦਰ ਸਰਕਾਰ ਖਿਲਾਫ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਦਰਜ 17 ਮਾਮਲਿਆਂ ਨੂੰ ਅਰਵਿੰਦ ਕੇਜਰੀਵਾਲ ਵਾਲੀ ਦਿੱਲੀ...

ਗੂਗਲ ਦਾ ਵੱਡਾ ਫ਼ੈਸਲਾ, ਰੂਸ ਦੇ ਸਰਕਾਰੀ ਮੀਡੀਆ ਚੈਨਲ RT ਤੇ Sputnik ਕੀਤੇ ਬਲਾਕ

ਰੂਸ ਦੇ ਯੂਕਰੇਨ ‘ਤੇ ਹਮਲੇ ਪਿੱਛੋਂ ਪਹਿਲਾਂ ਤੋਂ ਹੀ ਪਾਬੰਦੀਆਂ ਦੀ ਮਾਰ ਝੱਲ ਰਹੀ ਰੂਸੀ ਮੀਡੀਆ ਏਜੰਸੀ ਨੂੰ ਹੁਣ ਯੂਟਿਊਬ ਨੇ ਵੀ ਬਲਾਕ...

ਯੂਕਰੇਨ ‘ਚ ਤਬਾਹੀ, ਰੂਸ ਵੱਲੋਂ ਮਿਜ਼ਾਇਲ, ਤੋਪਾਂ ਤੇ ਰਾਕੇਟ ਨਾਲ ਹਮਲੇ, ਖਾਰਕੀਵ ‘ਚ ਸਰਕਾਰੀ ਇਮਾਰਤ ਢੇਰ

ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਛੇਵੇਂ ਦਿਨ ਤਬਾਹੀ ਹੀ ਤਬਾਹੀ ਮਚਾ ਰਹੇ ਹਨ। ਰੂਸੀ ਫੌਜ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਰਾਜਧਾਨੀ...

ਯੂਕਰੇਨ ਤੋਂ ਇੱਕ ਹੋਰ ਫਲਾਈਟ ਪਰਤੀ ਦਿੱਲੀ, 218 ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ

ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਮੋਦੀ ਸਰਕਾਰ ਦਾ ਆਪ੍ਰੇਸ਼ਨ ਗੰਗਾ ਜਾਰੀ ਹੈ। ਇਸ ਦੇ ਤਹਿਤ ਮੰਗਲਵਾਰ ਨੂੰ ਰੋਮਾਨੀਆ ਤੋਂ...

‘ਯੂਕਰੇਨ ‘ਚ ਫ਼ਸੇ 500 ਪੰਜਾਬੀ ਵਿਦਿਆਰਥੀ, ਵਾਪਿਸ ਲਿਆਉਣ ‘ਚ ਮਦਦ ਕਰਨ PM ਮੋਦੀ’ : ਕੈਪਟਨ

ਉਨ੍ਹਾਂ ਪੰਜਾਬ ਸਰਕਾਰ ਨੂੰ ਇੱਕ ਨੋਡਲ ਅਧਿਕਾਰੀ ਵੀ ਨਿਯੁਕਤ ਕਰਨ ਲਈ ਕਿਹਾ ਹੈ, ਜੋ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰਾਲਾ ਨਾਲ ਵਿਦਿਆਰਥੀਆਂ...

ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਨਾਲ ਨਸਲੀ ਦੁਰਵਤੀਰਾ, ਬੁਰੀ ਤਰ੍ਹਾਂ ਕੁੱਟਿਆ ਜਾ ਰਿਹੈ

ਬਠਿੰਡਾ : ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਉਥੇ ਫ਼ਸੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ...

ਰੇਲ ਮੁਸਾਫ਼ਰਾਂ ਲਈ ਅਹਿਮ ਖ਼ਬਰ, ਹੁਣ ਜਨਰਲ ਡੱਬਿਆਂ ਲਈ ਨਹੀਂ ਕਰਵਾਉਣੀ ਪਏਗੀ ਰਿਜ਼ਰਵੇਸ਼ਨ

ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਭਾਰਤੀ ਰੇਲਵੇ ਨੇ ਸੋਮਵਾਰ ਨੂੰ ਮੇਲ...

ਕੈਨੇਡਾ ਦੀ ਸੰਸਦ ‘ਚ MP ਨੇ ਸਮਝਾਇਆ ‘ਸਵਾਸਤਿਕ’ ਦਾ ਮਤਲਬ, ਬੈਨ ਕਰਨ ਲਈ ਲਿਆਂਦਾ ਗਿਆ ਸੀ ਬਿੱਲ

ਕੈਨੇਡਾ ਸਰਕਾਰ ਵੱਲੋਂ ਹਿੰਦੂ ਪ੍ਰਤੀਕ ਸਵਾਸਤਿਕ ‘ਤੇ ਪਾਬੰਦੀ ਕਰਨ ਲਈ ਸੰਸਦ ਵਿੱਚ ਇੱਕ ਬਿੱਲ ਲਿਆਇਆ ਗਿਆ ਸੀ, ਜਿਸ ਪਿੱਛੋਂ ਹਿੰਦੂ...

ਯੂਕਰੇਨ ਦੀ ਹਥਿਆਰਾਂ ਨਾਲ ਮਦਦ ਕਰਨ ਵਾਲੇ ਦੇਸ਼ਾਂ ਨੂੰ ਰੂਸ ਦੀ ਧਮਕੀ, ਕਿਹਾ-‘ਖ਼ੁਦ ਹੋਵੋਗੇ ਜ਼ਿੰਮੇਵਾਰ’

ਯੂਕਰੇਨ ਖਿਲਾਫ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਦੁਨੀਆ ਭਰ ਦੇ ਕਈ ਦੇਸ਼ ਯੂਕਰੇਨ ਨੂੰ ਹਥਿਆਰ ਆਦਿ ਭੇਜ ਕੇ...

ਯੂਕਰੇਨ-ਰੂਸ ਜੰਗ : ICJ ਕਰੇਗਾ ਦੋਸ਼ਾਂ ਦੀ ਜਾਂਚ, ਕਿਹਾ- 2014 ਤੋਂ ਹੋ ਰਿਹੈ ਮਨੁੱਖਤਾ ਖਿਲਾਫ ਅਪਰਾਧ

ਰੂਸ ਵੱਲੋਂ ਕੀਤੇ ਗਏ ਹਮਲੇ ਨੂੰ ਲੈ ਕੇ ਯੂਕਰੇਨ ਵਿੱਚ ਅਪਰਾਧ ਦੇ ਦੋਸ਼ਾਂ ਦੀ ਇੰਟਰਨੈਸ਼ਨਲ ਕ੍ਰਿਮਿਨਲ ਕੋਰਟ (ICJ) ਜਾਂਚ ਕਰੇਗਾ। ਆਈਸੀਜੇ ਦੇ...

ਰਾਮਭਦਰਾਚਾਰੀਆ ਦੇ ਵਾਰਸ ‘ਤੇ ਕੁਕਰਮ ਦਾ ਕੇਸ! ਮਾਲਿਸ਼ ਦੇ ਬਹਾਨੇ ਬੁਲਾ ਅੱਲ੍ਹੜ ਨਾਲ ਕੀਤੀ ਦਰਿੰਦਗੀ

ਜਗਤਗੁਰੂ ਰਾਮਭਦਰਾਚਾਰੀਆ ਦੇ ਵਾਰਸ ਖਿਲਾਫ ਲਾਲਗੰਜ ਥਾਣੇ ਵਿੱਚ ਕੁਕਰਮ ਦਾ ਕੇਸ ਦਰਜ ਕੀਤਾ ਗਿਆ ਹੈ। ਪੀੜਤ ਦੇ ਪਿਤਾ ਦਾ ਦੋਸ਼ ਹੈ ਕਿ...

ਹੁਣ ਤੋਂ 105 ਰੁਪਏ ਮਹਿੰਗਾ ਮਿਲੇਗਾ LPG ਸਿਲੰਡਰ, ਅੱਜ ਤੋਂ ਨਵੇਂ ਰੇਟ ਲਾਗੂ

ਯੂਕਰੇਨ ਸੰਕਟ ਵਿਚਾਲੇ ਅੱਜ ਯਾਨੀ ਇੱਕ ਮਾਰਚ ਤੋਂ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਰੇਟ ਜਾਰੀ ਹੋ ਗਏ ਹਨ। ਸਿਲੰਡਰ ਦੀਆਂ ਕੀਮਤਾਂ...

27 ਵਹੁਟੀਆਂ ਵਾਲਾ ਬੰਦਾ, ਇੱਕੋ ਛੱਤ ਹੇਠ ਪਲੇ 150 ਬੱਚੇ, ਧੀ ਨੇ ਦੱਸਿਆ ਕਿਵੇਂ ਬੀਤਿਆ ਬਚਪਨ

ਇੱਕ ਆਦਮੀ ਅਜਿਹਾ ਵੀ ਹੈ ਜਿਸ ਨੇ 27 ਵਿਆਹ ਕੀਤੇ ਤੇ ਇਨ੍ਹਾਂ ਵਿਆਹਾਂ ਤੋਂ ਉਸ ਦੇ 150 ਬੱਚੇ ਹਨ। ਇਸ ਬਾਰੇ ਖੁਦ ਉਸ ਦੀ 38 ਸਾਲਾ ਧੀ ਨੇ ਦੱਸਿਆ। ਉਸ...

ਵਿਆਹ ਛੱਡ 10ਵੀਂ ਦਾ ਪੇਪਰ ਦੇਣ ਗਿਆ ਲਾੜਾ, ਮੰਡਪ ‘ਚ ਉਡਕਦੀ ਰਹੀ ਲਾੜੀ, 3 ਘੰਟੇ ਮਗਰੋਂ ਆ ਕੇ ਲਏ ਫੇਰੇ

ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਕਲਿਆਣ ਮੰਡਪ ਵਿੱਚ ਬੁੰਦੇਲਖੰਡ ਪਰਿਵਾਰ ਵੱਲੋਂ ਸਾਮੂਹਿਕ ਵਿਆਹ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਇਥੇ...

ਟੀਮ ਇੰਡੀਆ ਨੇ 3-0 ਨਾਲ ਸ਼੍ਰੀਲੰਕਾ ਨੂੰ ਹਰਾਇਆ, T-20 ‘ਚ ਭਾਰਤ ਦੀ ਲਗਾਤਾਰ ਰਿਕਾਰਡ 12ਵੀਂ ਜਿੱਤ

ਨਵੀਂ ਦਿੱਲੀ : ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਆਖਰੀ ਟੀ20 ਮੈਚ ਵਿਚ 6 ਵਿਕਟਾਂ ਨਾਲ ਮਾਤ ਦੇ ਦਿੱਤੀ. ਇਸੇ ਦੇ ਨਾਲ ਭਾਰਤੀ ਟੀਮ ਨੇ ਸੀਰੀਜ਼ ‘ਤੇ...

ਜੰਮੂ-ਕਸ਼ਮੀਰ ਕਾਂਗਰਸ ਨੂੰ ਝਟਕਾ, ਗੁਲਾਮ ਨਬੀ ਆਜ਼ਾਦ ਦੇ ਭਤੀਜੇ BJP ‘ਚ ਸ਼ਾਮਲ

ਜੰਮੂ ਕਸ਼ਮੀਰ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਭਤੀਜੇ ਮੁਬਾਸ਼ੀਰ ਆਜ਼ਾਦ ਭਾਰਤੀ...

ਯੂਕਰੇਨ-ਰੂਸ ਜੰਗ : UN ਨਿਊਕਲੀਅਰ ਵਾਚਡਾਗ IAEA ਨੇ ਸੱਦੀ ਐਮਰਜੈਂਸੀ ਮੀਟਿੰਗ

ਰੂਸ ਵੱਲੋਂ ਯੂਕਰੇਨ ਤੋਂ ਹਮਲੇ ਦਾ ਚੌਥਾ ਦਿਨ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਕਬਜ਼ਾ ਕਰਨ ਵੱਲ ਵੱਧ ਰਿਹਾ ਹੈ ਹਾਲਾਂਕਿ...

ਅਸਦੁਦੀਨ ਓਵੈਸੀ ਦਾ PM ਮੋਦੀ ‘ਤੇ ਨਿਸ਼ਾਨਾ- ‘ਤੋਪਾਂ ਤੋਂ ਵੀ ਲੰਮੀਆਂ ਸੁੱਟਣ ਦਾ ਰਿਕਾਰਡ ਇਨ੍ਹਾਂ ਦੇ ਨਾਂ’

ਅਸਦੁਦੀਨ ਓਵੈਸੀ ਪੁਰਵਾਂਚਲ ਵਿੱਚ ਖੂਬ ਪ੍ਰਚਾਰ ਕਰ ਰਹੇ ਹਨ ਤੇ ਸਾਰੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਤੇ ਤੰਜ ਕਸ ਰਹੇ ਹਨ। ਬਲਰਾਮਪੁਰ...

ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਗ੍ਰਿਫ਼ਤਾਰ, ਨਸ਼ੇ ‘ਚ ਰਿਹਾਇਸ਼ੀ ਸੁਸਾਇਟੀ ਦੇ ਗੇਟ ‘ਚ ਠੋਕੀ ਗੱਡੀ

ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਐਤਵਾਰ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ...

Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ

ਰੂਸ ਲਗਾਤਾਰ ਯੂਕਰੇਨ ‘ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਕਈ ਹਵਾਈ ਅੱਡਿਆਂ, ਈਂਧਨ ਕੇਂਦਰਾਂ ਤੇ ਹੋਰ ਸੰਸਥਾਵਾਂ ‘ਤੇ ਹਮਲੇ ਤੋਂ ਬਾਅਦ...

ਬਾਈਡੇਨ ਦਾ ਐਲਾਨ, ਅਮਰੀਕਾ ਵੱਲੋਂ 31 ਦਸੰਬਰ ਤੱਕ ਭਾਰਤ ‘ਚ ਵੀਜ਼ਾ ਬਿਨੈਕਾਰਾਂ ਨੂੰ ਇੰਟਰਵਿਊ ‘ਚ ਛੋਟ

ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ ਵਿਦਿਆਰਥੀਆਂ ਤੇ ਕਾਮਿਆਂ ਸਣੇ ਕਈ ਵੀਜ਼ਾ ਬਿਨੈਕਾਰਾਂ ਲਈ ਨਿੱਜੀ...

ਚੰਨੀ ਸਰਕਾਰ ਦਾ ਪ੍ਰਾਜੈਕਟ ਸ਼ੁਰੂ, ਜੇਲ੍ਹ ‘ਚ ਬੰਦ ਕੈਦੀ ਪੂਰੀ ਕਰਨਗੇ ਪੜ੍ਹਾਈ, 54 ਕੈਦੀਆਂ ਨੇ ਲਿਆ ਦਾਖ਼ਲਾ

ਜੇਲ੍ਹ ਵਿੱਚ ਬੰਦ ਕੈਦੀ ਵੀ ਹੁਣ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ...

ਯੂਕਰੇਨ-ਰੂਸ ਜੰਗ : ‘ਜੇ ਨਹੀਂ ਨਿਕਲ ਪਾ ਰਹੇ ਹੋ ਤਾਂ ਉਡੀਕ ਕਰੋ’-ਭਾਰਤੀ ਸਟੂਡੈਂਟਸ ਲਈ ਅਡਵਾਇਜ਼ਰੀ

ਰੂਸ ਦੇ ਹਮਲੇ ਵਿਚਾਲੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਲਈ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੋਰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ...

ਰੂਸ ਖ਼ਿਲਾਫ ਇੰਟਰਨੈਸ਼ਨਲ ਕੋਰਟ ਪਹੁੰਚਿਆ ਯੂਕਰੇਨ, ਕਿਹਾ- ‘ਦੇਸ਼ ‘ਚ ਕਤਲੇਆਮ ਲਈ ਜ਼ਿੰਮੇਵਾਰ’

ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਚੌਥੇ ਦਿਨ ਵੀ ਜਾਰੀ ਹੈ। ਰੂਸੀ ਹਮਲੇ ਖਿਲਾਫ ਯੂਕਰੇਨ ਹੁਣ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਪਹੁੰਚ ਗਿਆ ਹੈ...

MP : 300 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ 7 ਸਾਲਾਂ ਮਾਸੂਮ, ਰੇਸਕਿਊ ‘ਚ ਲੱਗੇ ਪ੍ਰਸ਼ਾਸਨ ਤੇ ਪੁਲਿਸ

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿੱਚ ਇੱਕ ਸੱਤ ਸਾਲ ਦਾ ਬੱਚਾ ਖੇਡਦੇ ਹੋਏ ਖੁੱਲ੍ਹੇ ਬੋਰਵੇਲ ਵਿੱਚ ਜਾ ਡਿੱਗਾ। ਬੋਰਵੇਲ ‘ਚ ਡਿੱਗੇ ਬੱਚੇ...

ਯੂਕਰੇਨ-ਰੂਸ ਜੰਗ : ਭਾਰਤੀ ਸੂਟਡੈਂਟਸ ਨੂੰ ਪੋਲੈਂਡ ‘ਚ ਬਿਨਾਂ ਵੀਜ਼ਾ ਐਂਟਰੀ, ਭਾਰਤ ਵਧਾਏਗਾ ਫਲਾਈਟਾਂ ਦੀ ਗਿਣਤੀ

ਰੂਸ-ਯੂਕਰੇਨ ਵਿਚਾਲੇ ਛਿੜੀ ਜੰਗੀ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਅਤੇ ਵੀ ਜ਼ਿਆਦਾ ਤੇਜ਼ੀ ਕਰ ਦਿੱਤੇ ਹਨ। ਰੂਸੀ...

ਨਿੱਜੀ ਵਾਹਨ ਚਾਲਕਾਂ ਨੂੰ ਸਰਕਾਰ ਵੱਲੋਂ ਵੱਡੀ ਰਾਹਤ, ਹੁਣ ਨਹੀਂ ਦੇਣਾ ਪਊ ਟੋਲ ਟੈਕਸ!

ਨਿੱਜੀ ਵਾਹਨ ਚਾਲਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਨਿੱਜੀ ਵਾਹਨਾਂ ਲਈ ਟੋਲ...

‘ਸਿੱਖ ਵਿਦਿਆਰਥੀਆਂ ‘ਤੇ ਨਹੀਂ ਲਾਗੂ ਹਾਈਕੋਰਟ ਦੇ ਹੁਕਮ, ਦਸਤਾਰ ਬੰਨ੍ਹਣਾ ਸੰਵਿਧਾਨਕ ਅਧਿਕਾਰ’ : ਸਰਕਾਰ

ਬੇਂਗਲੁਰੂ ਦੇ ਕਾਲਜ ਵੱਲੋਂ ਕਥਿਤ ਤੌਰ ‘ਤੇ ਇਕ ਸਿੱਖ ਵਿਦਿਆਰਥਣ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਦਸਤਾਰ ਉਤਾਰਨ ਲਈ ਕਹਿਣ...

80 ਸਾਲਾਂ ਬੰਦੇ ਦੇ ਜਜ਼ਬਾ, ਰੂਸ ਖ਼ਿਲਾਫ ਲੜਨ ਲਈ ਯੂਕਰੇਨ ਦੀ ਫੌਜ ‘ਚ ਭਰਤੀ ਹੋਣ ਪਹੁੰਚਿਆ!

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਲਗਾਤਾਰ ਜਾਰੀ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਪੁਤਿਨ ਸਾਹਮਣੇ ਡਟ ਕੇ ਖੜ੍ਹੇ ਹਨ।...

ਪੁਤਿਨ ਕਰਨਗੇ ਪੂਰੀ ਦੁਨੀਆ ‘ਤੇ ਰਾਜ! ਬਾਬਾ ਵੇਂਗਾ ਨੇ ਰੂਸ ਨੂੰ ਲੈ ਕੇ ਕੀਤੀ ਸੀ ਭਵਿੱਖਬਾਣੀ

ਨਾਟੋ ਵਿੱਚ ਸ਼ਾਮਲ ਹੋਣ ਦੇ ਮੁੱਦੇ ਨੂੰ ਲੈ ਕੇ ਰੂਸ ਤੇ ਯੂਕਰੇਨ ਵਿੱਚ ਜ਼ਬਰਦਸਤ ਜੰਗ ਚੱਲ ਰਹੀ ਹੈ। ਅਮਰੀਕਾ ਤੇ ਨਾਟੋ ਦੇਸ਼ਾਂ ਦੀਆਂ ਧਮਕੀਆਂ...

ਕਾਮੇਡੀਅਨ ਤੋਂ ਬਣੇ ਯੂਕਰੇਨ ਦੇ ਰਾਸ਼ਟਰਪਤੀ, ਅੱਜ ਪੁਤਿਨ ਸਾਹਮਣੇ ਡੱਟ ਕੇ ਖੜ੍ਹੇ ਵੋਲੋਦਿਮਿਰ ਜ਼ੇਲੇਂਸਕੀ

ਯੂਕਰੇਨ ‘ਤੇ ਰੂਸੀ ਹਮਲੇ ਦਾ ਅੱਜ ਤੀਜਾ ਦਿਨ ਹੈ ਪਰ ਰਾਸ਼ਟਰਪਤੀ ਵਲੋਡਿਮਿਰ ਜੇਲੇਂਸਕੀ ਨੇ ਰੂਸ ਸਾਹਮਣੇ ਗੋਡੇ ਨਹੀਂ ਟੇਕੇ ਹਨ। ਉਨ੍ਹਾਂ...

ਕਸ਼ਮੀਰੀ ਗੋਲਡਨ ਗਰਲ ਸਾਦੀਆ ਨੇ ਮਾਸਕੋ ‘ਚ ‘ਵੁਸ਼ੁ ਚੈਂਪੀਅਨਸ਼ਿਪ’ ‘ਚ ਜਿੱਤਿਆ ਗੋਲਡ ਮੈਡਲ

ਭਾਰਤ ਦੀ ਸਟਾਰ ਖਿਡਾਰੀ ਤੇ ਕਸ਼ਮੀਰੀ ਗੋਲਡਨ ਗਰਲ ਸਾਦੀਆ ਤਾਰਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਸਕੋ ਵੁਸ਼ੁ ਸਟਾਰਸ ਚੈਂਪੀਅਨਸ਼ਿਪ ਵਿੱਚ...

ਯੂਕਰੇਨ ਤੋਂ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਪਹੁੰਚੀ ਮੁੰਬਈ, ਪਿਊਸ਼ ਗੋਇਲ ਨੇ ਪੁੱਛਿਆ ਹਾਲ

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ ਹੋ ਚੁੱਕੀ ਹੈ। 219 ਵਿਦਿਆਰਥੀਆਂ ਨੂੰ ਲੈ ਕੇ ਪਹਿਲੀ ਏਅਰ ਇੰਡੀਆ ਦੀ ਉਡਾਨ ਮੁੰਬਈ...

ਯੂਕਰੇਨ-ਰੂਸ ਜੰਗ : 50 ਟਨ ਦੇ ਮਿਲਟਰੀ ਟੈਂਕ ਨੇ ਕੁਚਲੀ ਗੱਡੀ, ਰੱਬ ਨੇ ਹੱਥ ਦੇ ਰੱਖੀ ਬਜ਼ੁਰਗ ਦੀ ਜਾਨ

ਯੂਕਰੇਨ ‘ਤੇ ਰੂਸੀ ਹਮਲੇ ਲਗਾਤਾਰ ਜਾਰੀ ਹਨ। ਇਥੋਂ ਕਈ ਹੈਰਾਨ ਤੇ ਦਿਲ ਨੂੰ ਕੰਬਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਕ ਅਜਿਹਾ...

ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ PM ਮੋਦੀ ਨਾਲ ਕੀਤੀ ਗੱਲ, ਮੰਗੀ ਮਦਦ

ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਸ਼ਨੀਵਾਰ ਨੂੰ ਭਾਤਰ ਦੇ ਪੀ.ਐੱਮ. ਨਰਿੰਦਰ ਮੋਦੀ ਨਾਲ ਫੋਨ ‘ਤੇ...

ਦਿੱਲੀ ਏਅਰਪੋਰਟ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਕੋਰੋਨਾ ਵੈਕਸੀਨੇਸ਼ਨ ਦੀ ਸ਼ਰਤ ਕੀਤੀ ਖ਼ਤਮ

ਰੂਸ-ਯੂਕਰੇਨ ਵਿੱਚ ਛਿੜੀ ਜੰਗ ਵਿਚਾਲੇ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਏਅਰਪੋਰਟ ਨੇ ਕੋਰੋਨਾ ਵੈਕਸੀਨ ਦੀ...

ਸ਼੍ਰੀਲੰਕਾ ‘ਚ ਇੰਡੀਅਨ ਆਇਲ ਦੀ ਕੰਪਨੀ ਵੱਲੋਂ ਕੀਮਤਾਂ ‘ਚ 20 ਰੁ. ਦਾ ਵਾਧਾ, ਹੁਣ ਭਾਰਤ ਦੀ ਵਾਰੀ!

ਕੌਮਾਂਤਰੀ ਪੱਧਰ ‘ਤੇ ਕਰੂਡ ਦੀ ਕੀਮਤ ਵਿੱਚ ਰਿਕਾਰਡ ਉਛਾਲ ਆਉਣ ਤੋਂ ਬਾਅਦ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਹਿਯੋਗੀ ਕੰਪਨੀ ਨੇ ਸ਼੍ਰੀਲੰਕਾ...

ਯੂਕਰੇਨ-ਰੂਸ ਜੰਗ ਦਾ ਪੰਜਾਬ ‘ਤੇ ਅਸਰ, ਖਾਣ ਵਾਲੇ ਤੇਲ ਦੀਆਂ ਕੀਮਤਾਂ 150 ਤੋਂ 200 ਰੁ. ਵਧੀਆਂ

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਪੰਜਾਬ ‘ਤੇ ਵੀ ਦਿਸਣ ਲੱਗਾ ਹੈ। ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਹੋਰ...

ਯੂਕਰੇਨ-ਰੂਸ ਜੰਗ : ਕੀਵ ‘ਚ ਸਖਤ ਕਰਫ਼ਿਊ ਲਾਗੂ, ਬਾਹਰ ਨਿਕਲਣ ਵਾਲਾ ਮੰਨਿਆ ਜਾਵੇਗਾ ਦੁਸ਼ਮਣ

ਰੂਸੀ ਫੌਜ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੀ ਹੈ, ਜਲਦ ਹੀ ਕੀਵ ‘ਤੇ ਕਬਜ਼ਾ ਹੋ ਸਕਦਾ ਹੈ। ਖੁਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ...

‘ਯੂਕਰੇਨ ਤੋਂ ਪਰਤ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਯਾਤਰਾ ਦਾ ਖਰਚਾ ਦੇਵੇ ਚੰਨੀ ਸਰਕਾਰ’ : ਰਵਨੀਤ ਬਿੱਟੂ

ਯੂਕਰੇਨ ‘ਚ ਫ਼ਸੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਏਅਰ ਇੰਡੀਆ ਦਾ ਜਹਾਜ਼ ਅੱਜ ਸ਼ਾਮ...

ਯੂਕਰੇਨ : ਜਾਪਾਨੀ ਸ਼ਿਪ ‘ਤੇ ਰੂਸੀ ਹਮਲਾ, ਅਮਰੀਕਾ ਜੰਗ ‘ਚ ਕੁੱਦਿਆ ਤਾਂ ਐਟਮੀ ਹਥਿਆਰ ਵਰਤਨਗੇ ਪੁਤਿਨ!

ਯੂਕਰੇਨ ‘ਤੇ ਹਮਲੇ ਦੇ ਤੀਜੇ ਦਿਨ ਰੂਸ ਨੇ ਦਾਅਵਾ ਕੀਾਤ ਹੈ ਕਿ ਉਸ ਨੇ 800 ਯੂਕਰੇਨੀ ਫੌਜੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ...

ਯੂਕਰੇਨ-ਰੂਸ ਜੰਗ : ਕੀਵ ‘ਚ ਆਮ ਲੋਕਾਂ ਨੇ ਚੁੱਕੀਆਂ ਬੰਦੂਕਾਂ, ਘਰਾਂ, ਛੱਤਾਂ ‘ਤੇ ਸੜਕਾਂ ‘ਤੇ ਤਾਇਨਾਤ

ਜੰਗ ਦੇ ਤੀਜੇ ਦਿਨ ਰੂਸੀ ਸੈਨਿਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਚੁੱਕੇ ਹਨ। ਕੀਵ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯੂਕਰੇਨੀ...

ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ‘ਚ ਹੈਲੀਕਾਪਟਰ ਕ੍ਰੈਸ਼, ਮਹਿਲਾ ਪਾਇਲਟ ਸਣੇ 2 ਦੀ ਮੌਤ

ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ‘ਚ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ ਜਿਸ ਵਿਚ ਮਹਿਲਾ ਪਾਇਲਟ ਸਣੇ 2 ਦੀ ਮੌਤ ਹੋ ਗਈ ਹੈ। ਹਾਦਸੇ ਵਾਲੀ...

ਨੌਕਰੀ ਦੇ ਝਾਂਸੇ ‘ਚ ਫਸਾਈ 15 ਸਾਲਾਂ ਕੁੜੀ, 50,000 ‘ਚ ਕਰ ਦਿੱਤਾ ਸੌਦਾ, ਤਸਕਰ ਦਾ ਕਬੂਲਨਾਮਾ

ਕੋਟਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਨੌਕਰੀ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਤਸਕਰਾਂ ਨੇ 50 ਹਜ਼ਾਰ ਵਿਚ ਵੇਚ...

ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’

ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਯੂਕਰੇਨ...

ਰੂਸ ਦੇ ਪੁਲਾੜ ਮੁਖੀ ਦੀ ਚਿਤਾਵਨੀ, ‘ਭਾਰਤ ‘ਤੇ ਡੇਗ ਸਕਦੇ ਹਾਂ ISS ਦਾ 500 ਟਨ ਭਾਰੀ ਸਟ੍ਰਕਚਰ’

ਬੰਗਲੌਰ : ਯੂਕਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਜਿਸ ਤਰ੍ਹਾਂ ਤੋਂ ਰੂਸ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ, ਉਹ ਉਸ ਕੋਲੋਂ ਬਰਦਾਸ਼ਤ...

ਰੋਮਾਨੀਆ ਪਹੁੰਚੀ Air India ਦੀ ਫਲਾਈਟ, ਭਾਰਤੀਆਂ ਦੇ ਨਿਕਲਦੇ ਹੀ ਰੂਸ ਨੇ ਯੂਕਰੇਨ ‘ਚ ਬਿਲਡਿੰਗ ਉਡਾਈ

ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਤੀਜੇ ਦਿਨ ਉਥੇ ਫਸੇ ਭਾਰਤੀ ਵਿਦਿਆਰਥੀਆਂ ਨੂੰ ਘਰ ਵਾਪਸੀ ਦੀ ਉਮੀਦ ਜਾਗੀ ਹੈ। ਮੁੰਬਈ ਤੋਂ ਏਅਰ ਇੰਡੀਆ ਦਾ...

ਯੂਕਰੇਨ ‘ਚ ਹਾਲਾਤ ਹੋਏ ਖਰਾਬ, ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਅਹਿਮ ਐਡਵਾਇਜ਼ਰੀ

ਯੂਕਰੇਨ-ਰੂਸ ਵਿਚ ਚੱਲ ਰਹੀ ਜੰਗ ਵਿਚ ਹਾਲਾਤ ਤਣਾਅਪੂਰਨ ਹਨ। ਇਸ ਦਰਮਿਆਨ ਯੂਕਰੇਨ ਵਿਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਨਵੀਂ...

ਸੰਯੁਕਤ ਰਾਸ਼ਟਰ ‘ਚ ਰੂਸ ਖਿਲਾਫ ਪ੍ਰਸਤਾਵ ‘ਤੇ ਭਾਰਤ ਨੇ ਨਹੀਂ ਪਾਈ ਵੋਟ, ਦੱਸੀ ਇਹ ਵਜ੍ਹਾ

ਰੂਸ-ਯੂਕਰੇਨ ਵਿਚ ਵਧਦੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਰੂਸ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ। ਇਸ ‘ਤੇ ਸਾਰੇ...

ਭਾਰਤ ਦੀ ਪਹਿਲੀ ਮਹਿਲਾ ਡਾਕਟਰ ਆਨੰਦੀਗੋਪਾਲ ਜੋਸ਼ੀ ਜੀ ਦੀ ਬਰਸੀ ‘ਤੇ ਤੋਮਰ ਨੇ ਭੇਟ ਕੀਤੀ ਸ਼ਰਧਾਂਜਲੀ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰਕੇ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਸ਼੍ਰੀਮਤੀ ਆਨੰਦੀਗੋਪਾਲ ਜੋਸ਼ੀ ਜੀ ਦੀ ਬਰਸੀ...

ਕੀਵ ‘ਚ ਦਾਖਲ ਹੋਏ ਰੂਸੀ ਸੈਨਿਕ, ਯੂਕਰੇਨ ਦਾ ਦਾਅਵਾ ‘ਰੂਸ ਦੇ 300 ਪੈਰਾਟਰੂਪਰਸ ਨਾਲ ਭਰੇ ਪਲੇਨ ਮਾਰ ਗਿਰਾਏ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਸ਼ਨੀਵਾਰ ਨੂੰ ਰਾਜਧਾਨੀ ਕੀਵ ਸਣੇ ਯੂਕਰੇਨ ਦੇ ਸਾਰੇ ਅਹਿਮ ਸ਼ਹਿਰਾਂ ਵਿਚ ਧਮਾਕੇ ਹੋਏ...

‘ਪੰਜਾਬ ਦੇ ਹੱਕ ਖੋਹਣ ‘ਚ ਕਾਂਗਰਸ ਤੋਂ ਅੱਗੇ ਨਿਕਲੀ ਭਾਜਪਾ, 10 ਮਾਰਚ ਮਗਰੋਂ ਕਰਾਂਗੇ ਸਾਰੇ ਮਸਲੇ ਹੱਲ’- ਮਾਨ

ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ‘ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖ਼ਤਮ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਆਮ ਆਦਮੀ ਪਾਰਟੀ...

CM ਚੰਨੀ ਤੇ ਰਵੀ ਖਾਲਸਾ ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਖੋਲ੍ਹੇ ਦਿਲ, ਮਦਦ ਲਈ ਜਾਰੀ ਕੀਤੇ ਫੋਨ ਨੰਬਰ

ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। 20 ਹਜ਼ਾਰ ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ...

ਜਾਖੜ ਬੋਲੇ- ‘ਹੁਣ ਚੋਣਾਂ ਖਤਮ! ਪੰਜਾਬ ਲਈ ਇਕਜੁੱਟ ਹੋਣ ਕੈਪਟਨ, ਚੰਨੀ, ਸੁਖਬੀਰ, ਮਾਨ ਤੇ ਸਿੱਧੂ’

ਪੰਜਾਬ ਵਿੱਚ ਚੋਣਾਂ ਖਤਮ ਹੋ ਚੁੱਕੀਆਂ ਹਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਬਹਾਨੇ ਕੇਂਦਰ ਸਰਕਾਰ ਨੂੰ...

ਯੂਕਰੇਨ : ਮਿਜ਼ਾਇਲਾਂ ਵਿਚਾਲੇ ਲਵ ਕਪਲ ਨੇ ਕੀਤੀ ਮੈਰਿਜ, ਵਿਆਹ ਕਰਦੇ ਹੀ ਨਿਕਲੇ ਦੇਸ਼ ਲਈ ਲੜਨ

ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਲਗਾਤਾਰ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਪਰ ਇਨ੍ਹਾਂ ਤਸਵੀਰਾਂ ਵਿਚਾਲੇ ਕੁਝ ਭਾਵੁਕ ਕਰ ਦੇਣ...

ਵਰਲਡ ਲੀਡਰ ਹਨ PM ਮੋਦੀ, ਯੂਕਰੇਨ-ਰੂਸ ਜੰਗ ਰੋਕਣ ਲਈ ਲੋਕ ਕਰ ਰਹੇ ਬੇਨਤੀ- ਹੇਮਾ ਮਾਲਿਨੀ

ਯੂਪੀ ਵਿਧਾਨ ਸਭਾ ਚੋਣਾਂ ਦਾ ਚੌਥਾ ਪੜਾਅ ਪੂਰਾ ਹੋ ਚੁੱਕਾ ਹ ਤੇ 27 ਫਰਵਰੀ ਨੂੰ ਪੰਜਵੇ ਪੜਾਅ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ। ਇਸੇ ਵਿਚਾਲੇ...

ਯੂਕਰੇਨ ਫ਼ੌਜ ਦੇ ਇੰਜੀਨੀਅਰ ਦੀ ਬਹਾਦਰੀ, ਰੂਸੀ ਟੈਂਕਾਂ ਨੂੰ ਰੋਕਣ ਲਈ ਪੁਲ ਨਾਲ ਖੁਦ ਨੂੰ ਉਡਾ ਲਿਆ ਬੰਬ ਨਾਲ

ਰੂਸੀ ਹਮਲੇ ਵਿਚਾਲੇ ਯੂਕਰੇਨ ਦੇ ਇੱਕ ਸੈਨਿਕ ਦੀ ਬਹਾਦੁਰੀ ਦਾ ਹਿਲਾ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਜਦੋਂ ਯੂਕਰੇਨ...

CM ਚੰਨੀ ਦੇ ਭਾਣਜੇ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧੀ, ਪੁੱਛਗਿੱਛ ‘ਚ ਨਹੀਂ ਕਰ ਰਿਹਾ ਸਹਿਯੋਗ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।...

ਦੀਪ ਸਿੱਧੂ ਦੀ ਗਰਲਫ੍ਰੈਂਡ ਨੇ ਤੋੜੀ ਚੁੱਪੀ, 120 ਘੰਟਿਆਂ ‘ਚ ਪਿਆਰ ਦੀ ਖੁਸ਼ੀ ਤੋਂ ਮੌਤ ਤੱਕ ਦਾ ਦਰਦ ਕੀਤਾ ਬਿਆਨ

ਪਿਛਲੇ ਦਿਨੀਂ ਕਾਰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਇਸ ਮਾਮਲੇ ਵਿੱਚ ਆਪਣੀ...

ਯੂਕਰੇਨ-ਰੂਸ ਜੰਗ : ਧੀ ਤੋਂ ਵਿਛੜਦਿਆਂ ਭੁੱਬਾਂ ਮਾਰ ਰੋਇਆ ਪਿਓ, ਵੀਡੀਓ ਵੇਖ ਅੱਖਾਂ ‘ਚ ਆ ਜਾਣਗੇ ਹੰਝੂ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਹੋ ਗਏ ਹਨ। ਰੂਸੀ ਸੈਨਾ ਯੂਕਰੇਨ ਦੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ...

NATO ਮੈਂਬਰ ਰੋਮਾਨੀਆ ਦੀ ਸ਼ਿਪ ‘ਤੇ ਰੂਸ ਦਾ ਮਿਜ਼ਾਇਲ ਹਮਲਾ; ਜੰਗ ‘ਚ ਕੁੱਦ ਸਕਦੈ ਅਮਰੀਕਾ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਰਾਜਧਾਨੀ ਕੀਵ ਵਿੱਚ ਸਵੇਰੇ 7 ਵੱਡੇ ਧਮਾਕੇ ਹੋਏ। ਹੁਣ ਇਸ ਜੰਗ ਤੋਂ ਵੱਡੀ ਖਬਰ...

ਯੂਕਰੇਨ ਨਾਲ ਗੱਲਬਾਤ ਲਈ ਮੰਨੇ ਪੁਤਿਨ, ਕਿਹਾ- ‘ਮਿੰਸਕ ‘ਚ ਵਫਦ ਭੇਜਣ ਲਈ ਤਿਆਰ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਚਾਲੇ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਕਈ ਸੈਨਿਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਬਾਹੀ ਪਿੱਛੋਂ...

ਯੂਕਰੇਨ-ਰੂਸ ਜੰਗ : ਪੋਲੈਂਡ ਬਾਰਡਰ ਪਹੁੰਚੇ 40 ਭਾਰਤੀ ਸਟੂਡੈਂਟ, ਰੋਮਾਨੀਆ ਬਾਰਡਰ ਲਈ ਪਹਿਲਾ ਬੈਚ ਰਵਾਨਾ

ਯੂਕਰੇਨ ‘ਤੇ ਰੂਸ ਵੱਲੋਂ ਦੂਜੇ ਦਿਨ ਵੀ ਜਾਰੀ ਹਮਲੇ ਜਾਰੀ ਰਹੇ। ਵਿਗੜਦੇ ਹਾਲਾਤਾਂ ਵਿਚਾਲੇ ਲਵੀਵ ਦੀ ਮੈਡੀਕਲ ਯੂਨੀਵਰਸਿਟੀ ਦੇ 40 ਭਾਰਤੀ...

ਯੂਕਰੇਨੀ ਔਰਤ ਦੀ ਦਿਲੇਰੀ, ਬੰਦੂਕਾਂ ਵਾਲੇ ਰੂਸੀ ਸੈਨਿਕ ਨਾਲ ਭਿੜ ਗਈ, ਬੋਲੀ- ‘ਇਥੇ ਦਫਨਾਏ ਜਾਓਗੇ…’

ਯੂਕਰੇਨ ‘ਤੇ ਰੂਸ ਦੇਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ ਧਮਾਕਿਆਂ ਨਾਲ ਦਹਿਲ ਉਠੀ ਹੈ। ਇਸ ਵਿਚਾਲੇ...

ਯੂਕਰੇਨ ਵੱਲੋਂ ਗੱਲਬਾਤ ਦਾ ਸੱਦਾ, ਰੂਸ ਨੇ ਕਿਹਾ- ‘ਕੀਵ ਸਰੈਂਡਰ ਕਰੇ ਤਾਂ ਕਰ ਸਕਦੇ ਹਾਂ ਵਿਚਾਰ’

ਯੂਕਰੇਨ ਨੇ ਰੂਸ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ...

‘ਯੂਕਰੇਨ ‘ਚ ਫ਼ਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ’ : ਹਰਸਿਮਰਤ ਬਾਦਲ

ਚੰਡੀਗੜ੍ਹ : ਯੂਕਰੇਨ ‘ਤੇ ਰੂਸ ਦੇ ਹਮਲੇ ਦੂਜੇ ਦਿਨ ਵੀ ਜਾਰੀ ਹਨ। ਯੂਕਰੇਨ ਵਿੱਚ ਪੜ੍ਹਣ ਗਏ ਵਿਦਿਆਰਥੀਆਂ ਦੇ ਮਾਪੇ ਭਾਰਤ ਵਿੱਚ ਬੈਠੇ ਚਿੰਤਤ...

ਯੂਕਰੇਨ ‘ਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਅੱਜ ਰਾਤ ਏਅਰ ਇੰਡੀਆ ਭੇਜੇਗਾ 2 ਫਲਾਈਟਾਂ, ਸਰਕਾਰ ਚੁੱਕੇਗੀ ਖ਼ਰਚਾ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੀਆਂ 2 ਫਲਾਈਟਾਂ ਅੱਜ...

ਜੰਮੂ-ਕਸ਼ਮੀਰ ਦੇ ਸ਼ੌਪੀਆ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 2 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ਦੇ ਅਮਸ਼ੀਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ।...

ਡੈਨਮਾਰਕ ਦਾ ਐਲਾਨ, ‘ਮੁਸੀਬਤ ‘ਚ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਰੱਖਣ ਲਈ ਅਸੀਂ ਤਿਆਰ’

ਕੋਪਨਹੇਗਨ (ਡੈਨਮਾਰਕ) : ਯੂਕਰੇਨ ਨਾਲ ਵਧਦੇ ਤਣਾਅ ਵਿਚਾਲੇ ਰੂਸ ਨੇ ਯੂਕਰੇਨ ਦੇ ਕਈ ਹਿੱਸਿਆਂ ਵਿਚ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਯੁੱਧ...

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਦਾਅਵਾ ’96 ਘੰਟਿਆਂ ‘ਚ ਰਾਜਧਾਨੀ ਕੀਵ ‘ਤੇ ਹੋ ਸਕਦੈ ਕਬਜ਼ਾ’

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਦਹਿਲ ਗਈ। ਲੋਕ ਰਾਤ...

ਰੂਸ ਨੇ 160 ਮਿਜ਼ਾਈਲਾਂ ਦਾਗੀਆਂ, ਹੈਲੀਕਾਪਟਰਾਂ ਨਾਲ ਮਚਾਈ ਤਬਾਹੀ, ਯੂਕਰੇਨੀ ਮੈਟ੍ਰੋ ਸਟੇਸ਼ਨਾਂ ‘ਚ ਲੁਕੇ

ਰੂਸ ਨੇ ਵੀਰਵਾਰ ਸਵੇਰੇ 8.30 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ।ਹਮਲੇ ਵਿਚ ਰੂਸ ਵੱਲੋਂ 160 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ। ਹਮਲੇ ਤੋਂ...

ਯੂਕਰੇਨ ‘ਚ ਫਸੀ ਗੁਰਦਾਸਪੁਰ ਦੀ ਦਿਵਿਆ ਨੂੰ ਕੱਢਣ ਲਈ ਪਰਿਵਾਰ ਨੇ ਸਾਂਸਦ ਸੰਨੀ ਦਿਓਲ ਨੂੰ ਲਿਖੀ ਚਿੱਠੀ

ਯੂਕਰੇਨ ਤੇ ਰੂਸ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਹੈ ਤੇ ਅੱਜ ਹਮਲੇ ਦਾ ਦੂਜਾ ਦਿਨ ਹੈ। ਬਹੁਤ ਸਾਰੇ ਪੰਜਾਬੀ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ...

ਯੂਕਰੇਨ ਦਾ ਦਾਅਵਾ, 800 ਤੋਂ ਵੱਧ ਰੂਸੀ ਸੈਨਿਕ ਮਾਰੇ, 30 ਟੈਂਕ ਤੇ 7 ਏਅਰਕ੍ਰਾਫਟ ਕੀਤੇ ਤਬਾਹ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਰੂਸ ਵੱਲੋਂ ਹਮਲੇ ਨੂੰ ਤੇਜ਼ ਕੀਤਾ ਗਿਆ ਹੈ। ਸਵੇਰ ਤੋਂ ਹੀ ਯੂਕਰੇਨ ਦੀ ਰਾਜਧਾਨੀ ਕੀਵ...

ਹਾਈਕੋਰਟ ਨੇ ਯੂ. ਟੀ. ਪ੍ਰਸ਼ਾਸਨ ਨੂੰ ਕੈਮਰੇ ਅਪਗ੍ਰੇਡ ਕਰਨ ਲਈ ਵਾਧੂ ਸਮਾਂ ਦੇਣ ਦੀ ਮੰਗ ਕੀਤੀ ਖਾਰਜ

ਚੰਡੀਗੜ੍ਹ ਦੇ ਪੁਲਿਸ ਥਾਣਿਆਂ ਤੇ ਚੌਕੀਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਯੂਟੀ ਪ੍ਰਸ਼ਾਸਨ ਨੂੰ ਜਲਦ ਅਪਗ੍ਰੇਡ ਕਰਨੇ ਹੋਣਗੇ। ਹਾਈਕੋਰਟ ਨੇ...

ਭਗਵੰਤ ਮਾਨ ਵੱਲੋਂ ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਹੈਲਪਲਾਈਨ ਨੰਬਰ ਜਾਰੀ, ਕਿਹਾ ‘ਹਰ ਸੰਭਵ ਮਦਦ ਕਰਾਂਗੇ’

ਧੂਰੀ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਵੱਲੋਂ ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਵ੍ਹਟਸਐਪ...

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਸੰਸਥਾਵਾਂ ‘ਤੇ ਸਖ਼ਤ ਪਾਬੰਦੀਆਂ ਦਾ ਕੀਤਾ ਐਲਾਨ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਯੂਕਰੇਨ ‘ਚ ਰੂਸ ਦੇ ਫੌਜੀ ਕਾਰਵਾਈ ਨੂੰ ਲੈ ਕੇ ਰੂਸੀ ਸੰਸਥਾਵਾਂ...

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬੰਕਰਾਂ ‘ਚ ਕੀਤਾ ਸ਼ਿਫਟ, ਸੁਰੱਖਿਆ ਨੂੰ ਲੈਕੇ ਮਾਪੇ ਚਿੰਤਤ

ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਸਥਿਤੀ ਬਿਲਕੁਲ ਉਲਟ ਹੋ ਚੁੱਕੀ ਹੈ। ਪਹਿਲਾਂ ਜਿਥੇ ਮਾਪੇ ਆਪਣੇ ਬੱਚਿਆਂ ਦੇ 26...

ਮਹਾਵੀਰ ਚੱਕਰ ਐਵਾਰਡੀ ਸਵ. ਮੇਜਰ ਬਰਾੜ ਦੇ ਪਤਨੀ ਦਾ 102 ਸਾਲਾਂ ਦੀ ਉਮਰ ‘ਚ ਦਿਹਾਂਤ, ਸਸਕਾਰ ਅੱਜ

ਚੰਡੀਗੜ੍ਹ : ਸਾਬਕਾ ਫੌਜੀ ਅਫਸਰ ਅਤੇ ਮਹਾਵੀਰ ਚੱਕਰ ਐਵਾਰਡੀ ਮਰਹੂਮ ਮੇਜਰ ਐਸ.ਐਮ.ਐਸ ਬਰਾੜ ਦੇ ਪਤਨੀ ਬਲਬੀਰ ਕੌਰ ਬਰਾੜ ਦਾ ਅੱਜ ਚੰਡੀਗੜ੍ਹ...

PM ਮੋਦੀ ਵਲੋਂ ਯੂਕਰੇਨ ‘ਤੇ ਪੁਤਿਨ ਨਾਲ ਗੱਲ, 25 ਮਿੰਟ ਤੱਕ ਹੋਈ ਚਰਚਾ, ਕੀ ਯੁੱਧ ‘ਤੇ ਵਿਰਾਮ ਲਾਵੇਗਾ ਰੂਸ?

ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਵਿਗੜਦੇ ਹਾਲਾਤਾਂਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ...

‘ਜਾਨਾਂ ਦਾ ਮੁੱਲ ਨਹੀਂ, ਦੇਸ਼ ਵਾਪਸੀ ਲਈ ਲਿਆ ਜਾ ਰਿਹੈ ਵਾਧੂ ਪੈਸਾ’- ਯੂਕਰੇਨ ‘ਚ ਫ਼ਸੀ ਕੁੜੀ ਨੇ ਦੱਸੀ ਆਪਬੀਤੀ

ਯੂਕਰੇਨ ਤੇ ਰੂਸ ਵਿਚਾਲੇ ਜੰਗ ਛਿੜ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਹੋ ਰਹੇ ਹਨ। 20 ਹਜ਼ਾਰ ਤੋਂ ਵੱਧ ਭਾਰਤੀ ਅਜੇ ਵੀ ਉਥੇ ਫਸੇ ਹੋਏ...

ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਜਲਦ ਛੇਤੀ ਹੀ ਤੁਹਾਡੀ ਜੇਬ ‘ਤੇ ਵੀ ਨਜ਼ਰ ਆਏਗਾ। ਦੋਵੇਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੀ ਕੱਚੇ ਤੇਲ...

ਰੋਜ਼ੀ-ਰੋਟੀ ਲਈ ਯੂਕਰੇਨ ਗਿਆ ਸੀ ਰਾਜਪੁਰਾ ਦਾ ਮੁੰਡਾ, ਪੈਸੇ ਖ਼ਤਮ, ਮਾਪੇ ਫਿਕਰਾਂ ‘ਚ, ਕਿਵੇਂ ਪਰਤੂ ਵਾਪਿਸ

ਰੂਸ-ਯੂਕਰੇਨ ਦੀ ਜੰਗ ਵਿੱਚ ਕਈ ਪੰਜਾਬੀ ਵੀ ਫ਼ਸ ਗਏ ਹਨ। ਯੂਕਰੇਨ ਵਿੱਚ ਰਾਜਪੁਰਾ ਦੇ ਤ੍ਰਿਲੋਕ ਰਾਜ ਦੀ ਬਹੁਤ ਹੀ ਮਾੜੀ ਹਾਲਤ ਹੈ। ਤ੍ਰਿਲੋਕ 3...

Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਪਿੱਛੋਂ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਭਾਰਤੀ ਨਾਗਰਿਕਾਂ ਨੂੰ ਏਅਰ ਲਿਫਟ ਕਰਨ ਜਾ ਰਹੀ ਏਅਰ...

ਯੂਕਰੇਨ-ਰੂਸ ਜੰਗ : ਕੀਵ ‘ਚ ਕਰਫ਼ਿਊ, ਭਾਰਤੀ ਦੂਤਘਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਦੀ ਅਪੀਲ

ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਯੂਕਰੇਨ ਵਿੱਚ ਰੂਸ ਨੇ ਮਿਲਟਰੀ ਕਾਰਵਾਈ ਸ਼ੁਰੂ ਕਰ ਦਿੱਤੀ...

ਬਰਨਾਲਾ ‘ਚ ਦਰਦਨਾਕ ਹਾਦਸਾ, ਖੜ੍ਹੇ ਟਰੱਕ ‘ਚ ਵੱਜਿਆ ਮੋਟਰਸਾਈਕਲ, 3 ਦੋਸਤਾਂ ਦੀ ਮੌਤ

ਬਰਨਾਲਾ ਜ਼ਿਲ੍ਹੇ ਵਿੱਚ ਅੱਜ ਸੰਘਣੀ ਧੁੰਦ ਕਰਕੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਬਰਨਾਲਾ-ਮਾਨਸਾ ਰੋਡ ’ਤੇ ਮੋਟਰਸਾਈਕਲ ਖੜ੍ਹੇ ਟਰੱਕ ’ਚ ਜਾ...

‘ਯੂਕਰੇਨ ‘ਚ ਫ਼ਸੇ ਲੋਕਾਂ ਨੂੰ ਲਿਆਉਣ ਦਾ ਲੱਭੋ ਕੋਈ ਰਾਹ’- ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ

ਰੂਸ ਨੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ ਹੈ। ਹਜ਼ਾਰਾਂ ਭਾਰਤੀ ਲੋਕ ਤੇ ਵਿਦਿਆਰਥੀ ਯੂਕਰੇਨ ਵਿੱਚ ਫ਼ਸੇ ਹੋਏ ਹਨ। ਬਾਲੀਵੁੱਡ ਅਦਾਕਾਰਾ ਤੇ...

Breaking: ਰੂਸ ਦੇ ਰਾਸ਼ਟਰਪਤੀ ਨਾਲ ਅੱਜ ਰਾਤ ਗੱਲ ਕਰਨਗੇ ਮੋਦੀ, ਯੂਕਰੇਨ ਨੇ ਲਾਈ ਸੀ ਗੁਹਾਰ

ਰੂਸ ਦੇ ਹਮਲੇ ਤੋਂ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।...

‘ਬੰਬ ਸ਼ੈਲਟਰਾਂ ‘ਚ ਚਲੇ ਜਾਓ’- ਰੂਸੀ ਹਮਲੇ ਵਿਚਾਲੇ ਯੂਕਰੇਨ ‘ਚ ਫ਼ਸੇ ਭਾਰਤੀ ਲੋਕਾਂ ਨੂੰ ਸਲਾਹ

ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਮੁਸ਼ਕਲਾਂ ਵਧ ਗਈਆਂ ਹਨ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਇਥੇ ਫਸੇ ਭਾਰਤੀਆਂ ਲਈ ਤੀਜੀ ਐਡਵਾਇਜ਼ਰੀ ਜਾਰੀ...

ਵੱਡੀ ਖ਼ਬਰ! ਰੂਸ ਨਾਲ ਹਮਲੇ ਵਿਚਾਲੇ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼, 14 ਜਣੇ ਸਨ ਸਵਾਰ

ਯੂਕਰੇਨ ਤੇ ਰੂਸ ਦੇ ਹਮਲੇ ਵਿਚਕਾਰ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।...

ਯੂਕਰੇਨ ‘ਚ ਫ਼ਸੇ ਜਲੰਧਰ ਦੇ ਇੱਕੋ ਪਰਿਵਾਰ ਦੇ 3 ਬੱਚੇ, ਮਾਪਿਆਂ ਦੀ ਜਾਨ ਆਈ ਮੁੱਠੀ ‘ਚ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਬੈਠੇ ਲੋਕਾਂ ਨੂੰ ਯੂਕਰੇਨ ਵਿੱਚ ਫ਼ਸੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ...

ਕੇਜਰੀਵਾਲ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੇਵੇਗੀ ਸਭ ਤੋਂ ਵੱਧ ਮਾਣ-ਭੱਤਾ

ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ 22 ਹਜ਼ਾਰ ਦੇ ਕਰੀਬ ਆਂਗਣਵਾੜੀ ਮਹਿਲਾ ਵਰਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੇੜੇ ਹੜਤਾਲ ਤੇ...

ਪੰਜਾਬ ‘ਚ ਪੌਣੇ 5 ਲੱਖ ਤੇ ਹਰਿਆਣਾ ‘ਚ 4 ਲੱਖ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ ਰੱਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਫਰਜ਼ੀ...

Carousel Posts