Anu Narula

ਅਪਰਾਧ ਰੋਕਣ ਲਈ ਮਾਨ ਸਰਕਾਰ ਦਾ ਫ਼ੈਸਲਾ- ਸੂਬੇ ਦੀ ਹਰ ਗਲੀ, ਨੁੱਕੜ ਚੌਰਾਹੇ ‘ਤੇ ਲੱਗਣਗੇ CCTV ਕੈਮਰੇ

ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਸਰਹੱਦੀ ਸੂਬੇ ਪੰਜਾਬ ‘ਚ ਅਪਰਾਧ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। ਇਸ...

ਯੂਕਰੇਨ-ਰੂਸ ਜੰਗ : 98 ਸਾਲਾਂ ਔਰਤ ਵੱਲੋਂ ਫੌਜ ‘ਚ ਭਰਤੀ ਹੋਣ ਦੀ ਪੇਸ਼ਕਸ਼, ਲੜ ਚੁੱਕੀ ਸੀ ਦੂਜੀ ਵਿਸ਼ਵ ਜੰਗ

ਰੂਸ-ਯੂਕਰੇਨ ਦੀ ਜੰਗ 25 ਦਿਨਾਂ ਤੋਂ ਜਾਰੀ ਹੈ। ਯੂਕਰੇਨ ਦੇ ਕਈ ਸਹਿਰ ਰੂਸੀ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ ਪਰ ਫਿਰ ਵੀ ਉਥੇ ਦੇ ਲੋਕਾਂ ਨੇ...

ਫੁਟਬਾਲ ਮੈਚ ਦੌਰਾਨ ਡਿੱਗੀ 2000 ਲੋਕਾਂ ਨਾਲ ਭਰੀ ਦਰਸ਼ਕਾਂ ਦੀ ਗੈਲਰੀ, ਸੈਂਕੜੇ ਜ਼ਖਮੀ

ਕੇਰਲ ਵਿੱਚ ਫੁਟਬਾਲ ਮੈਚ ਦੇ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ। ਮਲਪੁਰਮ ਜ਼ਿਲ੍ਹੇ ਦੇ ਵੰਦੂਰ ਵਿੱਚ ਫੁਟਬਾਲ ਸਟੇਡੀਅਮ ਦੀ ਗੈਲਰੀ ਡਿੱਗ...

ਯੂਕਰੇਨ ਦਾ ਦਾਅਵਾ- ਹੁਣ ਤੱਕ ਮਾਰੇ ਜਾ ਚੁੱਕੇ ਪੁਤਿਨ ਦੇ 14700 ਫੌਜੀ, ਵਧਿਆ ਪਰਮਾਣੂ ਹਮਲੇ ਦਾ ਖ਼ਤਰਾ

ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਜੰਗ ਦਾ 25ਵਾਂ ਦਿਨ ਹੈ। ਇਸ ਜੰਗ ਨੇ ਹੁਣ ਖਤਰਨਾਕ ਮੋੜ ਲੈ ਲਿਆ ਹੈ। ਹਥਿਆਰਾਂ ਦੀ ਕਮੀ ਨਾਲ ਜੂਝ ਰਹੇ ਰੂਸੀ...

ਯੂਕਰੇਨ ‘ਤੇ ਹਮਲੇ ਦਾ 25ਵਾਂ ਦਿਨ, ਜ਼ੇਲੇਂਸਕੀ ਬੋਲੇ- ‘ਜੇ ਜੰਗ ਨਾ ਰੁਕੀ ਤਾਂ ਤੀਜੀ ਵਿਸ਼ਵ ਜੰਗ ਹੋਣੀ ਤੈਅ’

ਰੂਸ-ਯੂਕਰੇਨ ਜੰਗ ਦਾ ਅੱਜ 25ਵਾਂ ਦਿਨ ਹੈ। ਰੂਸੀ ਫੌਜ ਨੇ ਮਾਰਿਉਪੋਲ ਸ਼ਹਿਰ ਵਿੱਚ ਇੱਕ ਆਰਟ ਸਕੂਲ ‘ਤੇ ਬੰਬਾਰੀ ਕੀਤੀ। ਇਥੇ ਲਗਭਗ 400 ਲੋਕਾਂ...

PM ਇਮਰਾਨ ਨੇ ਬੰਨ੍ਹੇ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ, ਬੋਲੇ-‘ਹਿੰਦੁਸਤਾਨ ਦੀ ਵਿਦੇਸ਼ ਨੀਤੀ ਆਪਣੇ ਲੋਕਾਂ ਲਈ ਹੈ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਦੇਸ਼ ਵਿੱਚ ਚਾਰੇ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਵਿਰੋਧੀ ਧਿਰ ਦੇ...

ਮੰਡੀ ਗੋਬਿੰਦਗੜ੍ਹ ਦੀ ਯੂਨੀਵਰਸਿਟੀ ‘ਚ ਰਾਜੌਰੀ ਦੇ ਵਿਦਿਆਰਥੀ ਦੀ ਮੌਤ, ਬਾਸਕੇਟਬਾਲ ਖੇਡਦਿਆਂ ਡਿੱਗਿਆ ਪੋਲ

ਮੰਡੀ ਗੋਬਿੰਦਗੜ੍ਹ ਸਥਿਤ ਰਿਮਟ ਯੂਨੀਵਰਸਿਟੀ ਵਿੱਚ ਬਾਸਕੇਟਬਾਲ ਖੇਡਣ ਵੇਲੇ ਪੋਲ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ...

ਯੂਕਰੇਨ ਦੇ ਰੂਸੀ ਫ਼ੌਜ ‘ਤੇ ਦੋਸ਼, ਮਾਰਿਉਪੋਲ ਤੋਂ ਬੰਧੁਆ ਮਜ਼ਦੂਰੀ ਲਈ 4500 ਲੋਕ ਕੀਤੇ ਅਗਵਾ

ਯੂਕਰੇਨ ਵਿੱਚ ਜੰਗ ਕਰਨ ਦੇ ਨਾਲ-ਨਾਲ ਰੂਸੀ ਫੌਜ ਆਪਣੇ ਦੇਸ਼ ਲਈ ਬੰਧੁਆ ਮਜ਼ਦੂਰ ਵੀ ਜੁਟਾ ਰਹੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਫੌਜ...

ਹਿਜਾਬ ‘ਤੇ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਨੂੰ ‘Y’ ਸਕਿਓਰਿਟੀ, ਮਿਲੀ ਜਾਨੋਂ ਮਾਰਨ ਦੀ ਧਮਕੀ

ਹਿਜਾਬ ਵਿਵਾਦ ਵਿੱਚ ਫੈਸਲਾ ਸੁਣਾਉਣ ਵਾਲੇ ਜੱਜਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਹਾਈਕੋਰਟ ਦੇ ਚੀਫ਼ ਜਸਟਿਸ ਰਿਤੁਰਾਤ...

ਕਾਂਗਰਸ ਦੀ ਹਾਰ ਪਿੱਛੋਂ ਪਹਿਲੀ ਵਾਰ ਸਿੱਧੂ ਘਰ ਪਹੁੰਚੇ 7 ਸਾਬਕਾ ਕਾਂਗਰਸੀ MLA, ਛਿੜੀ ਨਵੀਂ ਚਰਚਾ

ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ...

‘ਕਾਂਗਰਸੀ ਵਰਕਰ ਨੂੰ ਕੁੱਟਣ ਵਾਲੇ ‘ਆਪ’ ਵਰਕਰਾਂ ਦੀ ਹੋਵੇ ਗ੍ਰਿਫ਼ਤਾਰੀ’- ਖਹਿਰਾ ਦਾ CM ਮਾਨ ਨੂੰ ਟਵੀਟ

ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਸੀ.ਐੱਮ. ਭਗਵੰਤ ਮਾਨ ਨੂੰ ਵੋਟਾਂ ਦੇ ਨਤੀਜੇ ਵਾਲੇ ਦਿਨ ਕੁਝ ਲੋਕਾਂ ਵੱਲੋਂ ਗੰਭੀਰ ਜ਼ਖਮੀ ਕੀਤੇ ਗਏ ਇੱਕ...

ਗੁਲਾਬ ਨਬੀ ਆਜ਼ਾਦ ਬੋਲੇ, ‘ਕਸ਼ਮੀਰੀ ਪੰਡਤਾਂ ਨਾਲ ਜੋ ਹੋਇਆ ਉਸ ਲਈ ਪਾਕਿਸਤਾਨ ਤੇ ਅੱਤਵਾਦ ਜ਼ਿੰਮੇਵਾਰ’

ਜੰਮੂ-ਕਸ਼ਮੀਰ ਵਿੱਚ ਜਨਵਰੀ 1990 ਵਿੱਚ ਕਸ਼ਮੀਰੀ ਪੰਡਤਾਂ ਨਾਲ ਹੋਏ ਤਸ਼ੱਦਦ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਚਰਚਾ ਇਸ ਵੇਲੇ ਜ਼ੋਰਾਂ...

ਕੋਵਿਸ਼ੀਲਡ ਦੀ ਦੂਜੀ ਖੁਰਾਕ ਹੁਣ ਲੱਗੇਗੀ 8-16 ਹਫ਼ਤਿਆਂ ‘ਚ, NTAGI ਨੇ ਸਰਕਾਰ ਨੂੰ ਕੀਤੀ ਸਿਫ਼ਾਰਿਸ਼

ਦੇਸ਼ ਵਿੱਚ ਕੋਵਿਡ-19 ਖਿਲਾਫ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾਉਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਲੈਣ ਲਈ ਚਾਰ ਮਹੀਨੇ ਦੀ ਉਡੀਕ ਨਹੀਂ ਕਰਨੀ...

ਸ੍ਰੀ ਹਰਿਮੰਦਰ ਸਾਹਿਬ ਅੰਦਰ ਔਰਤ ਨੇ ਪੀਤੀ ਬੀੜੀ, ਲਾਪਰਵਾਹੀ ਲਈ 7 ਮੁਲਾਜ਼ਮ ਮੁਅੱਤਲ, 3 ਦਾ ਤਬਾਦਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਰਿਕ੍ਰਮਾ ਵਿੱਚ ਇੱਕ ਔਰਤ ਵੱਲੋਂ ਬੀੜੀ ਪੀਣ ਦੀ ਇੱਕ ਵੀਡੀਓ ਵਾਇਰਲ ਹੋਣ ਦਾ ਸ਼੍ਰੋਮਣੀ ਗੁਰਦੁਆਰਾ...

ਪੁਤਿਨ ਨੂੰ ਮਾਰੇ ਜਾਣ ਦਾ ਡਰ! ਕੁੱਕ, ਕੱਪੜੇ ਧੋਣ ਵਾਲਿਆਂ ਸਣੇ 1000 ਨਿੱਜੀ ਸਟਾਫ ਨੂੰ ਨੌਕਰੀ ਤੋਂ ਹਟਾਇਆ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਪਰਸਨਲ ਸਟਾਫ ਦੇ ਲਗਭਗ 1000 ਮੈਂਬਰਾਂ ਨੂੰ ਹਟਾ ਦਿੱਤਾ ਹੈ। ਦਰਅਸਲ ਪੁਤਿਨ ਨੂੰ ਡਰ ਹੈ ਕਿ...

ਕਿਸਾਨ ਪਰਿਵਾਰ ਨਾਲ ਸਬੰਧ ਰਖਦੇ ਨੇ ਅਨਮੋਲ ਰਤਨ ਸਿੱਧੂ, ਜਾਣੋ AG ਬਣਨ ਤੱਕ ਦਾ ਸਫ਼ਰ

ਕਾਨੂੰਨੀ ਖੇਤਰ ਵਿੱਚ ਮੰਨੀ-ਪ੍ਰਮੰਨੀ ਸ਼ਖਸੀਅਤ ਅਨਮੋਲ ਰਤਨ ਸਿੱਧੂ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।...

‘ਮਾਪਿਆਂ ਦੇ ਜਿਊਂਦੇ ਜੀਅ ਪੁੱਤ ਦਾ ਉਨ੍ਹਾਂ ਦੀ ਜਾਇਦਾਦ ‘ਤੇ ਕੋਈ ਹੱਕ ਨਹੀਂ’- ਹਾਈਕੋਰਟ ਦਾ ਅਹਿਮ ਫ਼ੈਸਲਾ

ਜਦੋਂ ਤੱਕ ਮਾਪੇ ਜਿਊਂਦੇ ਰਹਿਣਗੇ, ਉਨ੍ਹਾਂ ਦੀ ਜਾਇਦਾਦ ‘ਤੇ ਬੱਚਿਆਂ ਦਾ ਕੋਈ ਹੱਕ ਨਹੀਂ ਹੋਵੇਗਾ। ਬਾਂਬੇ ਹਾਈਕੋਰਟ ਨੇ ਇਹ ਅਹਿਮ ਫੈਸਲਾ...

ਪੰਜਾਬ ਲਈ ਛੱਡਿਆ ਕੈਨੇਡਾ, ਨਾਭਾ ‘ਚ ਛਾਏ ਦੇਵ ਮਾਨ, ਕਿਹਾ- ‘1 ਰੁ. ਹੀ ਲਵਾਂਗਾ ਤਨਖ਼ਾਹ’

ਨਾਭਾ ਤੋਂ ਸਾਧੂ ਸਿੰਘ ਧਰਮਸੌਤ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਕਾਫੀ ਚਰਚਾ ਵਿੱਚ ਹਨ। ਉਨ੍ਹਾਂ ਨੇ ਸਿਰਫ਼ ਇੱਕ...

ਚੋਣ ਲੜਨ ਨੂੰ ਲੈ ਕੇ ਬੋਲੇ ਕਰਮਜੀਤ ਅਨਮੋਲ, ‘ਐਵੇਂ ਅੰਦਾਜ਼ੇ ਲਾਈ ਜਾਂਦੇ ਨੇ, ਆਪਣਾ ਇਧਰ ਹੀ ਕੰਮ ਸੈੱਟ ਏ’

ਪੰਜਾਬੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਨੇੜੇ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਲੈ ਕੇ ਕਿਆਸ...

ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ

ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਹੁਣ ਸੀ.ਐੱਮ. ਭਗਵੰਤ ਮਾਨ ਵੀ ਲੋਕਾਂ...

‘CM ਮਾਨ ਵੱਲੋਂ ਨੌਕਰੀਆਂ ਕੱਢਣ ਦਾ ਸਵਾਗਤ, ਆਸ ਹੈ ਕਿ ਫੈਸਲੇ ਅਮਲ ‘ਚ ਵੀ ਲਿਆਉਣ’ : ਚੰਦੂਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਨੌਜਵਾਨਾਂ ਨੂੰ 25000...

ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਲੱਖਾਂ ਸੰਗਤਾਂ ਨੇ ਟੇਕਿਆ ਮੱਥਾ, ਘੋੜਸਵਾਰਾਂ ਨੇ ਦਿਖਾਏ ਕਰਤਬ (ਤਸਵੀਰਾਂ)

ਹੋਲਾ ਮਹੱਲਾ ‘ਤੇ ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਗਿਆ,...

ਮੁਹੰਮਦ ਸਦੀਕ ਬੋਲੇ- ‘ਸ਼ੱਕ ਦੀ ਕੋਈ ਦਵਾਈ ਨਹੀਂ’, ‘ਆਪ’ ‘ਚ ਜਾਣ ਨੂੰ ਲੈ ਕੇ ਦਿੱਤਾ ਇਹ ਬਿਆਨ’

ਪੰਜਾਬ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆ ਚੁੱਕੀ ਹੈ। ਮੁੱਖ ਮੰਤਰੀ ਮਾਨ ਤੋਂ ਬਾਅਦ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ...

AAP ਦੇ ਸਾਬਕਾ MP ਪ੍ਰੋ. ਸਾਧੂ ਸਿੰਘ ਦੀ ਧੀ ਨੇ ਡਾ. ਬਲਜੀਤ ਕੌਰ, ਜਾਣੋ ਮੰਤਰੀ ਬਣਨ ਦਾ ਸਫ਼ਰ

ਸੀ.ਐੱਮ. ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਇਕਲੌਤੀ ਮਹਿਲਾ ਮੰਤਰੀ ਬਣਨ ਵਾਲੇ ਫਰੀਦਕੋਟ ਦੇ ਵਸਨੀਕ ਡਾ. ਬਲਜੀਤ ਕੌਰ ਪੇਸ਼ੇ ਤੋਂ ਬੇਸ਼ੱਕ...

27 ਅਗਸਤ ਤੋਂ ਸ਼੍ਰੀਲੰਕਾ ‘ਚ ਹੋਵੇਗਾ Asia Cup, ਭਾਰਤ-ਪਾਕਿਸਤਾਨ ਫਿਰ ਹੋਣਗੇ ਆਹਮੋ-ਸਾਹਮਣੇ

ਏਸ਼ੀਆ ਕੱਪ 27 ਅਗਸਤ ਨੂੰ 11 ਸਤੰਬਰ ਵਿਚਾਲੇ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ...

CM ਮਾਨ ਦੇ ਨੌਕਰੀਆਂ ਕੱਢਣ ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ, ‘ਲੋਕ ਖੁਸ਼ ਹੋਣਗੇ ਕਿ ਸਹੀ ਸਰਕਾਰ ਚੁਣੀ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲੈਂਦੇ ਹੋਏ 25000 ਅਸਮੀਆਂ...

ਪੰਜਾਬ ਦੇ AG ਨਿਯੁਕਤ ਹੋਏ ਅਨਮੋਲ ਰਤਨ ਸਿੱਧੂ, ਤਨਖ਼ਾਹ ਦੇ ਤੌਰ ‘ਤੇ ਲੈਣਗੇ ਸਿਰਫ਼ 1 ਰੁ.

ਪੰਜਾਬ-ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਡਾ. ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।...

ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੁੱਥੀ ਸੁਲਝੀ, ਯੂਪੀ ਦੇ ਗੈਂਗਸਟਰ 4 ਜਣੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ...

ਰਾਜਾ ਵੜਿੰਗ ਬੋਲੇ- ‘ਮੰਤਰੀ ਮੰਡਲ ‘ਚ ਪ੍ਰੋ. ਬਲਜਿੰਦਰ ਕੌਰ, ਮਾਣੂਕੇ ਤੇ ਅਮਨ ਅਰੋੜਾ ਹੋਣੇ ਚਾਹੀਦੇ ਸੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁਣੇ ਗਏ ਕੈਬਨਿਟ ਮੰਤਰੀਆਂ ‘ਤੇ ਵਿਰੋਧੀ ਪਾਰਟੀ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸੀ...

CM ਮਾਨ ਦਾ ਐਲਾਨ, ‘ਪੰਜਾਬ ਪੁਲਿਸ ‘ਚ ਹੋਵੇਗੀ 10,000 ਨੌਜਵਾਨਾਂ ਦੀ ਭਰਤੀ, ਕੋਈ ਸਿਫਾਰਸ਼ ਨਹੀਂ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ। ਕੈਬਨਿਟ ਨੇ ਪੰਜਾਬ ਪੁਲਿਸ ਵਿਭਾਗ...

ਹਰਭਜਨ ਸਿੰਘ ਦਾ ਅਧਿਆਪਕ ਤੋਂ ਮੰਤਰੀ ਤੱਕ ਦਾ ਸਫਰ, 2017 ‘ਚ ‘ਆਪ’ ਜੁਆਇਨ ਕਰ ਲੜੀ ਸੀ ਚੋਣ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਵਿਧਾਨ ਸਭਾ ਦੇ ਵਿਧਾਇਕ ਹਰਭਜਨ ਸਿੰਘ ETO ਆਮ ਆਦਮੀ ਪਾਰਟੀ ਦੇ ਉਨ੍ਹਾਂ ਨੇਤਾਵਾਂ ਵਿਚੋਂ ਇੱਕ...

CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ‘ਚ ਵੱਡਾ ਤੋਹਫ਼ਾ, 25000 ਸਰਕਾਰੀ ਨੌਕਰੀਆਂ ਨੂੰ ਹਰੀ ਝੰਡੀ

ਪੰਜਾਬ ਵਿਚ CM ਭਗਵੰਤ ਮਾਨ ਦੀ ਸਰਕਾਰ ਦੀ ਪਹਿਲੀ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ। ਇਸ ਵਿਚ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਨੂੰ ਲੈ ਕੇ...

ਭੁੱਬਾਂ ਮਾਰ ਰੋਈ ਸੰਦੀਪ ਅੰਬੀਆਂ ਦੀ ਭੈਣ, ਬੋਲੇ- ‘ਛੋਟੇ-ਛੋਟੇ ਬੱਚੇ ਮੇਰੇ ਵੀਰੇ ਦੇ, ਲੱਤ-ਬਾਂਹ ਤੋੜ ਦਿੰਦੇ, ਜਾਨੋਂ ਨਾ ਮਾਰਦੇ’

ਮਸ਼ਹੂਰ ਕੱਬਡੀ ਖਿਡਾਰੀ ਸੰਦੀਪ ਅੰਬੀਆਂ ਦਾ ਬੀਤੀ 14 ਮਾਰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ...

CM ਮਾਨ ਦੀ ਟੀਮ ਐਲਾਨ ਹੋਣ ‘ਤੇ ਬੋਲੇ ਅਮਨ ਅਰੋੜਾ, ‘ਮੈਂ ਨਾਰਾਜ਼ ਹੋਣ ਵਾਲੀ ਮਿੱਟੀ ਦਾ ਨਹੀਂ ਬਣਿਆ’

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ CM ਮਾਨ ਵੱਲੋਂ ਆਪਣੀ ਟੀਮ ਦਾ ਗਠਨ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ 10 ਕੈਬਨਿਟ ਮੰਤਰੀਆਂ...

ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਭਰਾ ਦੇ ਪੋਤੇ ਨੇ ਸੰਧਵਾਂ, ਸਰਪੰਚੀ ਤੋਂ ਸ਼ੁਰੂ ਕੀਤਾ ਸਿਆਸੀ ਸਫਰ

ਫਰੀਦਕੋਟ ਜ਼ਿਲ੍ਹੇ ਵਿਚ ਕੋਟਕਪੂਰਾ ਨਾਲ ਲੱਗਦੇ ਛੋਟੇ ਜਿਹੇ ਪਿੰਡ ਸੰਧਵਾਂ ਦੀ ਮਿੱਟੀ ਹੀ ਅਜਿਹੀ ਹੈ ਕਿ ਇਥੋਂ ਨਿਕਲਣ ਵਾਲੇ ਲੋਕ ਮੁੱਖ...

CM ਮਾਨ ਦੇ ਮੰਤਰੀ ਹਰਜੋਤ ਬੈਂਸ ਬੋਲੇ- ‘2024 ‘ਚ ਅਰਵਿੰਦ ਕੇਜਰੀਵਾਲ ਨੂੰ ਬਣਾਵਾਂਗੇ ਦੇਸ਼ ਦੇ PM’

ਪੰਜਾਬ ਵਿੱਚ ਸਰਕਾਰ ਸਥਾਪਿਤ ਹੋ ਗਈ ਹੈ। ਸ਼ਨੀਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਸਣੇ 10 ਵਿਧਾਇਕਾਂ ਨੂੰ ਸਹੁੰ ਚੁਕਾ...

ਬਿੱਟੂ ਦਾ ‘ਆਪ’ ‘ਤੇ ਨਿਸ਼ਾਨਾ, ਬੋਲੇ- ‘ਬੜਾ ਮੰਦਭਾਗਾ, ਲੁਧਿਆਣਾ ਤੋਂ ਇੱਕ ਵੀ ਮੰਤਰੀ ਨਹੀਂ ਬਣਾਇਆ’

ਪੰਜਾਬ ਵਿੱਚ 92 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਸਰਕਾਰ ਦਾ ਗਠਨ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ...

CM ਮਾਨ ਨੇ ਕੈਬਨਿਟ ਮੰਤਰੀਆਂ ਨੂੰ ਦਿੱਤੀ ਵਧਾਈ, ਕਿਹਾ-‘ਈਮਾਨਦਾਰੀ ਨਾਲ ਕੰਮ ਕਰ ਸੁਨਿਹਰੀ ਪੰਜਾਬ ਬਣਾਉਣਾ’

ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਅੱਜ ਸਹੁੰ ਚੁੱਕੀ ਤੇ ਨਾਲ ਹੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ। ਸਹੁੰ ਚੁੱਕ ਸਮਾਗਮ...

ਪੰਜਾਬ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਇਆ ਸੰਪੰਨ, 2 ਵਜੇ ਹੋਵੇਗੀ ਕੈਬਨਿਟ ਦੀ ਪਹਿਲੀ ਬੈਠਕ

ਪੰਜਾਬ ‘ਚ ਭਗਵੰਤ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੰਪੰਨ ਹੋ ਗਿਆ ਹੈ। 10 ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਚੋਂ 8 ਪਹਿਲੀ ਵਾਰ ਮੰਤਰੀ ਬਣੇ...

‘ਆਪ’ ਦੀ ਕੈਬਨਿਟ ‘ਚੋਂ ਅਮਨ ਅਰੋੜਾ ਸਣੇ ਦੋ ਦਿੱਗਜ਼ਾਂ ਦੇ ਨਾਂ ਗਾਇਬ, ਚੋਣਾਂ ਤੋਂ ਪਹਿਲਾਂ ਪਾਰਟੀ ਛੱਡਣ ਦੀ ਸੀ ਚਰਚਾ

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪਹਿਲੇ ਮੰਤਰੀ ਮੰਡਲ ‘ਚ ਕਈ ਵੱਡੇ ਚਿਹਰੇ ਬਾਹਰ ਹੋ ਗਏ। ਮੰਤਰੀ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰ ਅਮਨ...

ਪੰਜਾਬ ਸਰਕਾਰ ਦੀ ਪਹਿਲੀ ਮੀਟਿੰਗ ਦਾ ਬਦਲਿਆ ਸਮਾਂ, 12.30 ਦੀ ਬਜਾਏ 2 ਵਜੇ ਹੋਵੇਗੀ ਕੈਬਨਿਟ ਦੀ ਬੈਠਕ

ਪੰਜਾਬ ਸਰਕਾਰ ਦੀ ਪਹਿਲੀ ਮੀਟਿੰਗ ਦਾ ਸਮਾਂ ਬਦਲ ਗਿਆ ਹੈ। ਇਹ ਮੀਟਿੰਗ ਹੁਣ 12.30 ਵਜੇ ਹੋਣ ਦੀ ਬਜਾਏ 2 ਵਜੇ ਹੋਵੇਗੀ। ਮੀਟਿੰਗ ਕਮੇਟੀ ਕਮਰਾ,...

ਜੇਲੇਂਸਕੀ ਦੀ ਚੇਤਾਵਨੀ, ‘ਇਹ ਮਿਲਣ ਤੇ ਗੱਲ ਕਰਨ ਦਾ ਸਮਾਂ, ਜੇ ਰੂਸ ਨੇ ਜੰਗ ਨਾ ਰੋਕੀ ਤਾਂ ਭੁਗਤਣੇ ਪੈਣਗੇ ਨਤੀਜੇ’

ਰੂਸ ਤੇ ਯੂਕਰੇਨ ਦਰਮਿਆਨ ਜੰਗ ਦਾ ਅਆਜ 23ਵਾਂ ਦਿਨ ਹੈ। ਇਸ ਯੁੱਧ ਵਿਚ ਰੂਸ ਆਏ ਦਿਨ ਯੂਕਰੇਨ ‘ਤੇ ਜ਼ਿਆਦਾ ਹਮਲਾਵਰ ਹੁੰਦਾ ਜਾ ਰਿਹਾ ਹੈ।...

BJP ਨੇਤਾ ਮੋਹਿੰਦਰ ਭਗਤ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਸਟੇਨਗੰਨ ਸਾਫ ਕਰਦਿਆਂ ਵਾਪਰਿਆ ਹਾਦਸਾ

ਪੰਜਾਬ ਦੇ ਜਲੰਧਰ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਮੋਹਿੰਦਰ ਭਗਤ ਦੇ ਗੰਨਮੈਨ ਨੂੰ ਆਪਣੀ ਹੀ ਸਟੇਨਗੰਨ ਨਾਲ ਗੋਲੀ ਲੱਗ ਗਈ। ਜਦੋਂ ਗੋਲੀ...

CM ਮਾਨ ਦੀ ਕੈਬਨਿਟ ਅੱਜ ਚੁੱਕੇਗੀ ਸਹੁੰ, 10 MLA ਬਣਨਗੇ ਮੰਤਰੀ, ਦੁਪਹਿਰ 2 ਵਜੇ ਹੋਵੇਗੀ ਪਹਿਲੀ ਬੈਠਕ

ਵਿਚ ਸਹੁੰ ਚੁਕਾਈ ਜਾਵੇਗੀ। ਇਸ ਵਿਚ 8 ਪਹਿਲੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਇਲਾਵਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਪੰਜਾਬ...

ਅਸਮ : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਨਾਂ ‘ਤੇ ਚਾਹ ਲਾਂਚ, ਕੰਪਨੀ ਮਾਲਕ ਬੋਲੇ-‘ਜਜ਼ਬੇ ਨੂੰ ਸਲਾਮ’

ਅਸਮ ਦੀ ਐਰੋਮਿਕਾ ਟੀ-ਕੰਪਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਨਾਂ ‘ਤੇ ਇੱਕ ਚਾਹ ਲਾਂਚ ਕੀਤੀ ਹੈ। ਐਰੋਮਿਕਾ ਦੇ...

ਚੀਨ ਤੇ ਯੂਰਪੀ ਦੇਸ਼ਾਂ ‘ਚ ਵਧੀ ਕੋਰੋਨਾ ਦੀ ਰਫ਼ਤਾਰ, ਕੇਂਦਰ ਨੇ ਰਾਜਾਂ ਨੂੰ ਚੌਕੰਨਾ ਰਹਿਣ ਲਈ ਕਿਹਾ

ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਹੁਣ ਕਾਬੂ ਵਿਚ ਹਨ। ਦੇਸ਼ ਵਿੱਚ ਇਸ ਵੇਲੇ 30 ਹਜ਼ਾਰ ਤੋਂ ਵੀ ਘੱਟ ਐਕਟਿਵ ਕੇਸ ਹਨ ਪਰ ਇਸ ਵੇਲੇ ਚੀਨ ਸਣੇ ਦੱਖਣੀ,...

ਯੂਕਰੇਨ-ਰੂਸ ਜੰਗ : ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਰੂਸ ਨੂੰ ਕੀਤਾ ਬਾਹਰ

ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ਪਹਿਲਾਂ ਹੀ ਕਈ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ...

ਬੰਗਲਾਦੇਸ਼ ‘ਚ ਇਸਕਾਨ ਮੰਦਰ ‘ਤੇ ਹਮਲਾ, 200 ਲੋਕਾਂ ਦੀ ਭੀੜ ਨੇ ਕੀਤੀ ਭੰਨਤੋੜ, ਸ਼ਰਧਾਲੂਆਂ ਨੂੰ ਕੁੱਟਿਆ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ ਸ਼ਾਮ ਨੂੰ ਇਸਕਾਨ ਮੰਦਰ ਦੇ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੜ ਕੇ ਹਮਲਾ ਬੋਲ ਦਿੱਤਾ। ਇਸ...

ਜਾਖੜ ਦਾ ਚੰਨੀ ‘ਤੇ ਵੱਡਾ ਬਿਆਨ, ਚੁੱਕਿਆ ‘ਮੀਟੂ’ ਦਾ ਮੁੱਦਾ, ਬੋਲੇ-‘ਚਿੱਟੀ ਚਾਦਰ ਲੈ ਕੇ ਘੁੰਮਣਾ ਸ਼ਰਮਨਾਕ’

ਪੰਜਾਬ ਕਾਂਗਰਸ ‘ਚ ਚੋਣਾਂ ‘ਚ ਕਰਾਰੀ ਹਾਰ ਪਿੱਛੋਂ ਘਮਾਸਾਨ ਮਚਿਆ ਹੋਇਆ ਹੈ। ਇਸ ਵਿਚਾਲੇ ਸੁਨੀਲ ਜਾਖੜ ਦਾ ਇੱਕ ਵਾਰ ਫਿਰ ਚਰਨਜੀਤ ਸਿੰਘ...

ਗੁਜਰਾਤ ਸਰਕਾਰ ਦਾ ਐਲਾਨ, ਸਕੂਲਾਂ ‘ਚ 6ਵੀਂ ਤੋਂ 12ਵੀਂ ਤੱਕ ਪੜ੍ਹਾਈ ਜਾਵੇਗੀ ਭਗਵਦ ਗੀਤਾ

ਗੁਜਰਾਤ ਸਰਕਾਰ ਨੇ ਨਵੇਂ ਅਕੈਡਮਿਕ ਸਾਲ 2022-23 ਤੋਂ ਪੂਰੇ ਰਾਜ ਵਿੱਚ 6ਵੀਂ ਤੋਂ 12ਵੀਂ ਕਲਾਸਾਂ ਦੇ ਸਕੂਲ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ...

ਰੂਸ ਵੱਲੋਂ ਕੀਤੇ ਰਾਕੇਟ ਹਮਲੇ ‘ਚ ਯੂਕਰੇਨ ਦੀ ਅਦਾਕਾਰਾ ਓਕਸਾਨਾ ਸ਼ਵੇਤਸ ਦੀ ਮੌਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਲਗਾਤਾਰ 23ਵੇਂ ਦਿਨ ਵੀ ਜਾਰੀ ਹੈ। ਦੋਵਾਂ ਵਿੱਚੋਂ ਕੋਈ ਵੀ ਦੇਸ਼ ਇੱਕ-ਦੂਜੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹੈ।...

PWD ਦੇ ਸਿੰਚਾਈ ਵਿਭਾਗ ‘ਚ ਸਹਾਇਕ ਇੰਜੀਨੀਅਰ ਸੁਖਦੀਪ ਸਿੰਘ ਬਣੇ SDO, ਸੰਭਾਲਿਆ ਅਹੁਦਾ

ਸੁਖਦੀਪ ਸਿੰਘ ਨੂੰ ਪੀ.ਡਬਲਿਊ.ਡੀ. ਸਿੰਚਾਈ ਵਿਭਾਗ ਵਿੱਚ ਐਸ.ਡੀ.ਓ. ਰੈਂਕ ਮਿਲ ਗਿਆ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲਿਆ। ਸੁਖਦੀਪ ਸਿੰਘ...

ਸ੍ਰੀ ਕਰਤਾਰਪੁਰ ਸਾਹਿਬ ਕੋਲ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਰੱਦ, ਸ਼੍ਰੋਮਣੀ ਕਮੇਟੀ ਨੇ ਦੱਸਿਆ ਸੀ ਸਿੱਖ ਧਰਮ ਖ਼ਿਲਾਫ

ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ 23 ਤੋਂ 27 ਮਾਰਚ ਤੱਕ ਪ੍ਰਸਤਾਵਿਤ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਨੂੰ ਰੱਦ ਕਰ...

ਟਰੂਡੋ ਸਰਕਾਰ ਦਾ ਐਲਾਨ, ਟੀਕਾ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਆਉਣ ਲਈ ਕੋਵਿਡ ਟੈਸਟ ਦੀ ਲੋੜ ਨਹੀਂ

ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਕੈਨੇਡਾ...

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਬਾਲੀਵੁੱਡ ਫਿਲਮ ਨਿਰਮਾਤਾ ਤੇ ‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਦਿੱਤੀ...

ਰੇਲ ਮੁਸਾਫ਼ਰਾ ਲਈ ਚੰਗੀ ਖਬਰ, ਪੰਜਾਬ ‘ਚ ਕੋਰੋਨਾ ਕਾਲ ਤੋਂ ਬੰਦ 12 ਪੈਸੇਂਜਰ ਗੱਡੀਆਂ ਮੁੜ ਸ਼ੁਰੂ

ਰੇਲ ਮੁਸਾਫ਼ਰਾਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਕਾਲ ਤੋਂ ਬੰਦ ਪਈਆਂ 12 ਪੈਸੇਂਜਰ ਰੇਲ ਗੱਡੀਆਂ ਮੁੜ ਪਟੜੀ ‘ਤੇ ਦੌੜਦੀਆਂ ਨਜ਼ਰ...

SYL ਮੁੱਦੇ ‘ਤੇ ਬੋਲੇ ਸੁਖਬੀਰ ਬਾਦਲ, ‘CM ਮਾਨ ਹਰਿਆਣਾ ਸਰਕਾਰ ਨੂੰ ਦ੍ਰਿੜ੍ਹਤਾ ਨਾਲ ਕਰਨ ਮਨ੍ਹਾ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹਰਿਆਣਾ ਨੇ ਐੱਸ.ਵਾਈ.ਐੱਲ. ਨਹਿਰ ਦੇ ਪਾਣੀ ‘ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ...

CM ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਭਲਕੇ, ਮੁਫ਼ਤ ਬਿਜਲੀ ਯੂਨਿਟਾਂ ਸਣੇ ਲਏ ਜਾ ਸਕਦੇ ਨੇ ਵੱਡੇ ਫ਼ੈਸਲੇ

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਕੱਲ ਸੋਮਵਾਰ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਰੋਹ ਰਾਜ ਭਵਨ ਵਿੱਚ...

ਜਗਮੋਹਨ ਕੰਗ ਨੇ ਠੋਕਿਆ ਰਾਜ ਸਭਾ ਸੀਟ ਦਾ ਦਾਅਵਾ, ਬੋਲੇ-‘ਮੇਰੇ ਕੋਲ ਲੰਮਾ ਸਿਆਸੀ ਤਜਰਬਾ’

ਪੰਜਾਬ ਦੇ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸੀਟ ਲਈ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਮੇਰਾ...

ਪੰਜਾਬ ‘ਚ ਇਸ ਵਾਰ ਵਿਧਾਨ ਸਭਾ, ਅੱਧਿਓਂ ਵੱਧ MLA 50 ਸਾਲ ਤੋਂ ਘੱਟ, 8 ਔਰਤਾਂ, ਦਾਗੀ ਵਧੇ, ਕਰੋੜਪਤੀ ਘਟੇ

ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿਧਾਨ ਸਭਾ ਵਿੱਚ ਨੌਜਵਾਨਾਂ ਦੀ ਚੜ੍ਹਤ ਹੋਵੇਗੀ, ਜਿਸ ਵਿੱਚ ਅੱਧੇ ਤੋਂ ਵੱਧ ਦੀ ਉਮਰ...

ਜੈਪੁਰ ਏਅਰਪੋਰਟ ‘ਤੇ IPS ਅਫ਼ਸਰ ਦੇ ਬੈਗ ‘ਚੋਂ ਨਿਕਲੇ 10 ਕਿਲੋ ਮਟਰ, ਸਭ ਰਹਿ ਗਏ ਹੈਰਾਨ

ਜੈਪੁਰ ਏਅਰਪੋਰਟ ‘ਤੇ ਇੱਕ ਅਜੀਬ ਜਿਹੀ ਘਟਨਾ ਹੋਈ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਰੁਣ ਬੋਥਰਾ ਜੋਕਿ ਓਡਿਸ਼ਾ ਦੇ ਟਰਾਂਸਪੋਰਟ ਕਮਿਸ਼ਨਰ ਹਨ,...

ਭਗਵੰਤ ਮਾਨ ਸਰਕਾਰ ਦਾ ਅਸਰ, ਸਿਹਤ ਵਿਭਾਗ ਨੇ ਲੋਕਾਂ ਦੇ ਪੱਖ ‘ਚ ਜਾਰੀ ਕੀਤੇ 7 ਹੁਕਮ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀਰਵਾਰ ਨੂੰ...

ਯੂਕਰੇਨ-ਰੂਸ ਜੰਗ : 12 ਬੱਚਿਆਂ ਦੀ ਮਾਂ ਨੇ ਦੇਸ਼ ਸੇਵਾ ਲਈ ਜੰਗ ਲੜਦੇ ਹੋਏ ਗੁਆਈ ਜਾਨ

ਰੂਸ-ਯੂਕਰੇਨ ਵਿਚਾਲੇ ਜੰਗ ਪਿਛਲੇ 22 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ।...

ਇੰਡੀਅਨ ਆਇਲ ਪਿੱਛੋਂ ਹੁਣ ਹਿੰਦੁਸਤਾਨ ਪੈਟਰੋਲੀਅਮ ਨੇ ਵੀ ਕੱਚੇ ਤੇਲ ਲਈ ਰੂਸ ਨੂੰ ਦਿੱਤਾ ਆਰਡਰ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਕਈ ਪੱਛਮੀ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਕਰਕੇ ਕਈ ਦੇਸ਼ਾਂ...

ਮਨਪ੍ਰੀਤ ਅਯਾਲੀ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਨਿਯੁਕਤ, ਸੁਖਵਿੰਦਰ ਸੁੱਖੀ ਮੁੱਖ ਵ੍ਹਿਪ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਨਪ੍ਰੀਤ ਸਿੰਘ ਅਯਾਲੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਇਕ ਦਲ ਦਾ ਆਗੂ...

ਕਿਸਾਨਾਂ ਦਾ ਐਲਾਨ, ਮੋਦੀ ਸਰਕਾਰ ਖਿਲਾਫ 25 ਮਾਰਚ ਨੂੰ ਮੁੜ ਕੱਢਣਗੇ ਟਰੈਕਟਰ ਮਾਰਚ

ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ 21 ਮਾਰਚ ਨੂੰ ਦੇਸ਼ ਭਰ ‘ਚ ਜ਼ਿਲ੍ਹਾ...

ਸੁਖਜਿੰਦਰ ਰੰਧਾਵਾ ਹੋ ਸਕਦੇ ਨੇ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ! ਸੋਨੀਆ ਗਾਂਧੀ ਨੇ ਸਾਂਸਦਾਂ ਦੀ ਬੁਲਾਈ ਮੀਟਿੰਗ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਦੇ ਚੁੱਕੇ ਹਨ।...

ਅਕਾਲੀ ਦਲ ਦੀ ਹਾਰ ਪਿੱਛੋਂ ਸੁਖਬੀਰ ਬਾਦਲ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਜ਼ਿਲ੍ਹਾ ਪ੍ਰਧਾਨਾਂ ਨੇ ਕੀਤੀ ਰੱਦ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ...

CM ਭਗਵੰਤ ਮਾਨ ਨੂੰ ਮਿਲੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ, ਦਿੱਤੀ ਵਧਾਈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਵੜਿੰਗ ਮੁੱਖ...

CM ਮਾਨ ਨੇ ਮੁੱਖ ਮੰਤਰੀ ਖੱਟਰ ਨਾਲ ਖੇਡੀ ਫੁੱਲਾਂ ਨਾਲ ਹੋਲੀ, ਇੱਕ-ਦੂਜੇ ਨੂੰ ਲਾਇਆ ਰੰਗ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਰਾਜ ਭਵਨ ਵਿਖੇ ‘ਹੋਲੀ ਮਿਲਨ ਸਮਾਗਮ’ ਵਿੱਚ ਸ਼ਿਰਕਤ ਕੀਤੀ, ਇਥੇ ਦੋਵਾਂ ਸੂਬਿਆਂ ਦੇ...

ਜੌੜਾਮਾਜਰਾ ਬੋਲੇ- ‘ਮੈਂ ਕਦੇ ਪੰਚ ਨਹੀਂ ਬਣਿਆ, MLA ਬਣ ਗਿਆਂ, ਗਰੀਬ ਬੰਦਾ ਤਨਖਾਹ ਨਹੀਂ ਛੱਡ ਸਕਦਾ’

ਆਮ ਆਦਮੀ ਪਾਰਟੀ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਮਾਨ ਨੇ ਬਿਨ੍ਹਾਂ ਤਨਖਾਹ ਤੇ ਸਕਿਓਰਿਟੀ ਅਮਲੇ ਦੇ ਕੰਮ ਕਰਨ ਦੇ ਐਲਾਨ ਕੀਤਾ ਹੈ। ਜਦੋਂ ਇਸ...

CM ਮਾਨ ਦਾ ਐਲਾਨ- ‘ਚੰਗੀ ਡਿਊਟੀ ਨਿਭਾਉਣ ਵਾਲੇ ਅਫ਼ਸਰਾਂ ਨੂੰ ਮਿਲੇਗਾ ‘ਬੈਸਟ ਪਰਫਾਰਮੈਂਸ ਐਵਾਰਡ’

ਚੰਡੀਗੜ੍ਹ : ਸੀ.ਐੱਮ. ਭਗਵੰਤ ਮਾਨ ਨੇ ਅਹੁਦਾ ਸੰਭਾਲਣ ਪਿੱਛੋਂ ਅੱਜ ਮੁੱਖ ਮੰਤਰੀ ਦਫਤਰ ਵਿਖੇ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਕੀਤੀ।...

ਵਿਧਾਨ ਸਭਾ ਸੈਸ਼ਨ ਲਈ ਸਾਈਕਲ ‘ਤੇ ਪਹੁੰਚੇ ਗੁਰਦੇਵ ਮਾਨ, ਤਨਖਾਹ ਲੈਣ ਤੋਂ ਵੀ ਕਰ ਚੁੱਕੇ ਨੇ ਇਨਕਾਰ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਇਸ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਦਾ ਆਮ ਆਦਮੀ ਵਾਲਾ...

ਕੁਲਤਾਰ ਸੰਧਵਾਂ ਬੋਲੇ- ‘ਕੋਈ ਚਿੱਟਾ ਤਾਂ ਕੀ ਚਿੱਟਾ ਰੁਮਾਲ ਵੀ ਜੇਬ ‘ਚ ਰੱਖਣ ਤੋਂ ਡਰੂ’

ਪੰਜਾਬ ਦੇ ਨੌਜਵਾਨ ਨਸ਼ਿਆਂ ਕਰਕੇ ਆਪਣੀ ਜਵਾਨੀ ਰੋਲ ਰਹੇ ਹਨ। ਸੂਬੇ ਵਿੱਚ ਇਹ ਸਭ ਤੋਂ ਵੱਡਾ ਮੁੱਦਾ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਦੇ...

ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ ‘ਸਾਡੇ ਦੁਸ਼ਮਣ ਜੱਗੂ ਦਾ ਕਾਰੋਬਾਰ ਸੰਭਾਲਦਾ ਸੀ’

ਬੀਤੇ ਦਿਨੀਂ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ...

ਅਮਰੀਕਾ ਤੋਂ ਪੰਜਾਬ ਆਏ CM ਭਗਵੰਤ ਮਾਨ ਦੇ ਦੋਵੇਂ ਬੱਚੇ, ਚਿਰਾਂ ਪਿੱਛੋਂ ਪਿਤਾ ਨੂੰ ਮਿਲੇ ਸੀਰਤ ਤੇ ਦਿਲਸ਼ਾਨ

ਭਗਵੰਤ ਮਾਨ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ...

ਦੇਸ਼ ਭਗਤ ਯੂਨੀਵਰਸਿਟੀ ‘ਚ NEP-2020 ਲਾਗੂ, ਨਵੀਂ ਸਿੱਖਿਆ ਪਾਲਿਸੀ ਲਾਗੂ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ

ਉੱਚ ਸਿੱਖਿਆ ਪ੍ਰਣਾਲੀ ਵਿੱਚ ਢਾਂਚਾਗਤ ਤਬਦੀਲੀਆਂ ਲਿਆਉਣ ਲਈ ਪੰਜਾਬ ਦੀ ਦੇਸ਼ ਭਗਤ ਯੂਨੀਵਰਸਿਟੀ ਨੇ ਭਾਰਤ ਸਰਕਾਰ ਦੀ ਰਾਸ਼ਟਰੀ ਸਿੱਖਿਆ...

PM ਮੋਦੀ ਨੇ ਨਵੇਂ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਬੋਲੇ-‘ਪੰਜਾਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਾਂਗੇ’

ਪੰਜਾਬ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ...

ਸਹੁੰ ਚੁੱਕਣ ਮਗਰੋਂ ਬੋਲੇ CM ਮਾਨ, ‘ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ’

ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਗਿਆ। ਭਗਵੰਤ ਮਾਨ ਨੇ ਅੱਜ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ...

CM ਮਾਨ ਦਾ ਐਲਾਨ, ਸਕੂਲ-ਹਸਪਤਾਲ ਇੱਦਾਂ ਦੇ ਬਣਾਵਾਂਗੇ, ਬਾਹਰਲੇ ਆ ਕੇ ਫੋਟੋ ਖਿਚਾਅ ਜਾਇਆ ਕਰਨਗੇ’

ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ...

ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ

ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹਨ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ...

ਖਟਕੜ ਕਲਾਂ ਪਹੁੰਚੇ ਅਨਮੋਲ ਗਗਨ ਮਾਨ ਬੋਲੇ- ‘ਲੋਕ ਵੀ ਭਗਵੰਤ ਮਾਨ ਨਾਲ ਚੁੱਕਣਗੇ ਸਹੁੰ’

ਭਗਵੰਤ ਮਾਨ ਥੋੜ੍ਹੀ ਹੀ ਦੇਰ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਗਮ...

ਥੋੜ੍ਹੀ ਦੇਰ ‘ਚ ਭਗਵੰਤ ਮਾਨ ਚੁੱਕਣਗੇ CM ਅਹੁਦੇ ਦੀ ਸਹੁੰ, ਗਵਰਨਰ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਖਟਕੜ ਕਲਾਂ

ਥੋੜ੍ਹੀ ਹੀ ਦੇਰ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਸਮਾਰੋਹ ਸਥਾਨ ‘ਤੇ ਪਹੁੰਚ...

ਪੰਜਾਬ ਦੇ ਦੂਜੇ ਨੌਜਵਾਨ CM ਭਗਵੰਤ ਮਾਨ, ਪ੍ਰਕਾਸ਼ ਸਿੰਘ ਬਾਦਲ ਰਹੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ

ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ...

ਸਹੁੰ ਚੁੱਕ ਸਮਾਰੋਹ ‘ਚ ਸੱਦਾ ਦੇਣ ‘ਤੇ ਮਨੀਸ਼ ਤਿਵਾੜੀ ਨੇ ਮਾਨ ਦਾ ਕੀਤਾ ਧੰਨਵਾਦ, ਚੰਨੀ ਨੂੰ ਮਾਰਿਆ ਮਹਿਣਾ

ਭਗਵੰਤ ਮਾਨ ਦੇ ਅੱਜ ਮੁੱਖ ਮੰਤਰੀ ਅਹੁਦੇ ਦਾ ਸਹੁੰ ਚੁੱਕ ਖਟਕੜ ਕਲਾਂ ਵਿੱਚ ਸ਼ਹੀਦੀ ਯਾਦਗਰ ਦੇ ਗ੍ਰਾਊਂਡ ਵਿੱਚ ਹੋ ਰਿਹਾ ਹੈ, ਜਿਥੇ ਦਿੱਲੀ ਦੇ...

ਬਸੰਤੀ ਰੰਗ ‘ਚ ਸਜਿਆ ਖਟਕੜ ਕਲਾਂ, ਕਾਂਗਰਸ ਦੇ ਨੇਤਾ ਸਦੀਕ ਸਣੇ ਉਮੜਿਆ ਜਨਸੈਲਾਬ (ਤਸਵੀਰਾਂ)

ਖਟਕੜ ਕਲਾਂ : ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਰਹੇ ਹਨ। ਸਹੁੰ ਚੁੱਕ ਸਮਾਰੋਹ ਸਥਾਨ...

ਅਖਿਲੇਸ਼ ਯਾਦਵ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-‘ਪੰਜਾਬ ‘ਚ ਤਰੱਕੀ ਤੇ ਨਵੇਂ ਨਜ਼ਰੀਏ ਦੀ ਫ਼ਸਲ ਲਹਿਰਾਏ’

ਖਟਕੜ ਕਲਾਂ ਵਿੱਚ ਭਗਵੰਤ ਮਾਨ 12 ਵਜ ਕੇ 10 ਮਿੰਟ ‘ਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਹਿਲੀ ਵਾਰ ਕਿਸੇ ਜਨਤਕ ਥਾਂ ‘ਤੇ ਮੁੱਖ...

ਨਾ MLA ਰਹੇ ਨਾ ਪ੍ਰਧਾਨ, ਪੰਜਾਬ ‘ਚ ਕਰਾਰੀ ਹਾਰ ਪਿੱਛੋਂ ਸਿੱਧੂ ਨੂੰ ਦੇਣਾ ਪਿਆ ਅਸਤੀਫ਼ਾ

ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਨੇ ਇੱਕ ਵੱਡਾ ਕਦਮ ਉਠਾਇਆ ਹੈ।...

ਮਾਨ ਦਾ ਸਹੁੰ ਚੁੱਕ ਸਮਾਰੋਹ, ਰਾਘਵ ਚੱਢਾ ਨੇ ਵੀ ਬੰਨ੍ਹੀ ਬਸੰਤੀ ਰੰਗ ਦੀ ਪੱਗ, ਬੋਲੇ-‘ਅੱਜ ਤੋਂ ਹਰ ਪੰਜਾਬੀ CM’

ਅੱਜ ਦੇ ਦਿਨ ਪੂਰੇ ਪੰਜਾਬ ਲਈ ਖਾਸ ਹੈ। ਪੰਜਾਬੀਆਂ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਭਗਵੰਤ ਮਾਨ ਅੱਜ ਖਟਕੜ ਕਲਾਂ ਵਿੱਚ...

ਕੇਜਰੀਵਾਲ ਖਟਕੜ ਕਲਾਂ ਲਈ ਰਵਾਨਾ, ਬੋਲੇ-‘ਅੱਜ ਪੂਰਾ ਪੰਜਾਬ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ’

ਅੱਜ ਭਗਵੰਤ ਮਾਨ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਰੋਹ ਵਿੱਚ ਲਗਭਗ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ...

ਯੂਕਰੇਨ-ਰੂਸ ਜੰਗ : ਰੂਸ ਨੂੰ ਮਾਲੀ ਤੇ ਫੌਜੀ ਮਦਦ ਦੇਵੇਗਾ ਚੀਨ, ਅਮਰੀਕਾ ਨੂੰ ਦਿੱਤਾ ਝਟਕਾ

ਯੂਕਰੇਨ ਰੂਸ ਜੰਗ ਦਾ ਅੱਜ 20ਵਾਂ ਦਿਨ ਹੈ। ਲਗਾਤਾਰ ਜਾਰੀ ਜੰਗ ਕਰਕੇ ਰੂਸ ਦੀ ਮਾਲੀ ਹਾਲਤ ਵੀ ਖਰਾਬ ਹੋ ਚੁੱਕੀ ਹੈ। ਉਸ ਦੀ ਫੌਜ ਥੱਕ ਗਈ ਹੈ ਤੇ...

ਫਾਜ਼ਿਲਕਾ: MLA ਬਣਦੇ ਹੀ ਸਾਵਨਾ ਨੇ ਨਾਜਾਇਜ਼ ਮਾਈਨਿੰਗ ‘ਤੇ ਮਾਰੀ ਰੇਡ, ਮੌਕੇ ਤੋਂ ਫੜਿਆ ਮੁਲਜ਼ਮ

ਪੰਜਾਬ ‘ਚ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਫਾਜ਼ਿਲਕਾ ਤੋਂ...

ਹਿਜਾਬ ‘ਤੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਮਹਿਬੂਬਾ ਮੁਫਤੀ, ਕਿਹਾ-‘ਗੱਲ ਧਰਮ ਦੀ ਨਹੀਂ, ਆਜ਼ਾਦੀ ਦੀ ਹੈ’

ਸਕੂਲ-ਕਾਲਜਾਂ ਵਿੱਚ ਹਿਜਾਬ ਪਹਿਨਣ ਨੂੰ ਲੈ ਕੇ ਅੱਜ ਕਰਨਾਟਕਾ ਹਾਈਕੋਰਟ ਵੱਲੋਂ ਆਏ ਫੈਸਲੇ ‘ਤੇ ਕਈ ਲੀਡਰਾਂ ਵੱਲੋਂ ਨਾਰਾਜ਼ਗੀ ਪ੍ਰਗਟਾਈ...

ਪੰਜਾਬ ‘ਚ ਐਕਸ਼ਨ ਮੋਡ ‘ਚ ‘ਆਪ’, ਬਿੱਲ ਨਹੀਂ ਭਰਨ ਵਾਲਿਆਂ ਦੇ ਮੀਟਰ ਨਾ ਕੱਟਣ ਦੇ ਦਿੱਤੇ ਨਿਰਦੇਸ਼

ਪੰਜਾਬ ਵਿੱਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ। ਭਗਵੰਤ ਮਾਨ ਦੇ...

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਵਿਡ ਪਾਬੰਦੀਆਂ ਤੋਂ ਵੱਡੀ ਰਾਹਤ, ਤੁਰੰਤ ਹਟਾਉਣ ਦੇ ਹੁਕਮ

ਭਗਵੰਤ ਮਾਨ ਭਲਕੇ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਇੱਕ ਦਿਨ ਪਹਿਲਾਂ ਹੀ...

ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਖੁਲਾਸਾ, ਕਿਹਾ- ‘ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਵਾਇਰਲ ਪੋਸਟ ਝੂਠੀ’

ਜਲੰਧਰ ਦੇ ਪਿੰਡ ਮੱਲੀਆਂ ਖੁਰਦ ‘ਚ ਬੀਤੇ ਦਿਨ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਗੋਲੀਆਂ...

ਪੰਜਾਬ ‘ਚ 1 ਅਪ੍ਰੈਲ ਤੋਂ ਹਰ ਘਰ 300 ਯੂਨਿਟ ਬਿਜਲੀ ਫ੍ਰੀ ਦੇਣ ਦੀ ਤਿਆਰੀ ‘ਚ ‘ਆਪ’, ਮਾਨ ਕਰਨਗੇ ਐਲਾਨ

ਪੰਜਾਬ ਵਿੱਚ ਸ਼ਾਨਦਾਰ ਜਿੱਤ ਮਗਰੋਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (ਆਪ) ਜਲਦ ਹੀ ਆਪਣੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ।...

12-14 ਸਾਲ ਦੇ ਬੱਚਿਆਂ ਨੂੰ ਲੱਗੇਗਾ ਸਿਰਫ਼ Corbevax ਟੀਕਾ, ਸਰਕਾਰ ਨੇ ਰਾਜਾਂ ਨੂੰ ਦਿੱਤੇ ਨਿਰਦੇਸ਼

ਕੋਰੋਨਾ ਤੋਂ ਬਚਾਅ ਦਾ ਇੱਕੋ-ਇੱਕ ਰਸਤਾ ਟੀਕਾ ਹੈ। ਹਾਲਾਂਕਿ ਟੀਕਾ ਲਗਾਉਣ ਤੋਂ ਬਾਅਦ ਵੀ ਸਾਵਧਾਨੀ ਰਖਣੀ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ...

‘ਪਾਕਿਸਤਾਨ ‘ਚ ਮਿਜ਼ਾਇਲ ਡਿੱਗਣ ‘ਤੇ ਹਾਈ ਲੈਵਲ ਜਾਂਚ ਦੇ ਹੁਕਮ’, ਰਾਜਨਾਥ ਸਿੰਘ ਨੇ ਸੰਸਦ ‘ਚ ਦੱਸਿਆ

ਪਾਕਿਸਤਾਨ ਵਿੱਚ ਗਲਤੀ ਨਾਲ ਡਿੱਗੀ ਮਿਜ਼ਾਇਲ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਭਾਰਤ ਦੀ ਮਿਜ਼ਾਈਲ ਤੋਂ ਪਾਕਿਸਤਾਨ ਡਰਿਆ ਹੋਇਆ ਹੈ।...

ਚੀਨ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਦੁੱਗਣੇ ਹੋਏ ਮਾਮਲੇ, 5 ਕਰੋੜ ਲੋਕ ਘਰਾਂ ‘ਚ ਕੈਦ

ਚੀਨ ਵਿੱਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਥੇ ਕੋਰੋਨਾਦੇ ਸਾਰੇ ਰਿਕਾਰਡ ਟੁੱਟਣ ਲੱਗੇ ਹਨ। ਚੀਨ ਵਿੱਚ ਪਿਛਲੇ 24...

Carousel Posts