ਸਕੂਲ-ਕਾਲਜਾਂ ‘ਚ ਹਿਜਾਬ ਵਾਲੀ ਮੰਗ ਹਾਈਕੋਰਟ ਵੱਲੋਂ ਖਾਰਿਜ, ਕਿਹਾ-‘ਇਹ ਇਸਲਾਮ ਦਾ ਜ਼ਰੂਰੀ ਹਿੱਸਾ ਨਹੀਂ ਹੈ’
Mar 15, 2022 11:31 am
ਕਰਨਾਟਕ ਹਾਈਕੋਰਟ ਨੇ ਸਿੱਖਿਅਕ ਸੰਸਥਾਵਾਂ ਵਿੱਚ ਹਿਜਾਬ ‘ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਿਜ ਕਰ...
ਪੰਜਾਬ ਨੂੰ ਮਿਲੇ 2 ਹੋਰ IAS ਅਧਿਕਾਰੀ, ਗੁਲਪ੍ਰੀਤ ਔਲਖ ਤੇ ਡਾ. ਸੋਨਾ ਥਿੰਦ ਨੂੰ ਮਿਲੀ ਤਰੱਕੀ
Mar 15, 2022 11:09 am
ਚੰਡੀਗੜ੍ਹ : ਪੰਜਾਬ ਨੂੰ ਸੂਬੇ ਦੇ ਨਾਨ-ਪੀਸੀਐਸ ਅਫਸਰਾਂ ਵਿੱਚੋਂ ਦੋ ਨਵੇਂ ਆਈ.ਏ.ਐੱਸ. ਅਧਿਕਾਰੀ ਮਿਲੇ ਹਨ। ਡਵੀਜ਼ਨਲ ਭੂਮੀ ਸੰਭਾਲ ਅਫ਼ਸਰ...
ਯੂਕਰੇਨ-ਰੂਸ ਜੰਗ : ਜ਼ੇਲੇਂਸਕੀ ਦੀ ਰੂਸੀ ਫ਼ੌਜੀਆਂ ਨੂੰ ਚਿਤਾਵਨੀ- ‘ਮੈਦਾਨ ਛੱਡ ਕੇ ਭੱਜ ਰਹੇ ਹੋ, ਸਰੈਂਡਰ ਕਰ ਦਿਓ’
Mar 15, 2022 10:45 am
ਰੂਸ-ਯੂਕਰੇਨ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਵਿਚਾਲੇ ਦੋਵਾਂ ਦੇਸ਼ਾਂ ‘ਚ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ, ਪਰ ਜੰਗ ਖ਼ਤਮ ਕਰਨ ਲਈ ਆਮ...
ਸੰਦੀਪ ਅੰਬੀਆਂ ਦੇ ਦਿਨ-ਦਿਹਾੜੇ ਕਤਲ ‘ਤੇ ਬੋਲੇ ਕੈਪਟਨ, ‘ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’
Mar 15, 2022 10:26 am
ਬੀਤੇ ਦਿਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ ‘ਤੇ ਚੱਲਦੇ ਟੂਰਨਾਮੈਂਟ ਦੌਰਾਨ ਤਾਬੜਤੋੜ ਗੋਲੀਆਂ ਮਾਰ ਦਿੱਤੀਆਂ ਗਈਆਂ,...
ਮਾਨ ਦੇ ਸਹੁੰ ਚੁੱਕ ਸਮਾਰੋਹ ਲਈ 2.5 ਕਰੋੜ ਦਾ ਬਜਟ, ਕਿਸਾਨਾਂ ਦੀ 100 ਏਕੜ ਫ਼ਸਲ ਵੱਢੀ, ਮਿਲੇਗਾ ਮੁਆਵਜ਼ਾ
Mar 15, 2022 9:48 am
ਭਗਵੰਤ ਮਾਨ ਦਾ ਸਹੁੰ ਚੁੱਕ ਸਮਾਰੋਹ ਕਾਫ਼ੀ ਖਾਸ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਇਸ ਸਹੁੰ ਚੁੱਕ ਸਮਾਰੋਹ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਕੇ...
ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ
Mar 13, 2022 4:56 pm
ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਹਫਤਾਵਾਰੀ ਕੀਮਤਾਂ ਵਿੱਚ ਗਿਰਾਵਟ ਆਈ ਹੈ। ਦੂਜੇ ਪਾਸੇ ਚਾਂਦੀ ਵੀ ਸਸਤੀ ਹੋਈ ਹੈ। ਇਸ ਕਾਰੋਬਾਰੀ...
ਰੋਡ ਸ਼ੋਅ ‘ਚ ਦੇਸ਼ਭਗਤੀ ਦੇ ਗੀਤ, ਕੇਜਰੀਵਾਲ ਤੇ ਮਾਨ ਪੰਜਾਬੀਆਂ ਦਾ ਕਰ ਰਹੇ ਧੰਨਵਾਦ, ਪਹੁੰਚੇ ਹਜ਼ਾਰਾਂ ਲੋਕ (ਤਸਵੀਰਾਂ)
Mar 13, 2022 3:58 pm
ਪੰਜਾਬ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਪਹਿਲਾ ਰੋਡ ਸ਼ੋਅ ਕਰ ਰਹੇ ਹਨ। ਸਭ ਤੋਂ ਪਹਿਲਾਂ...
ਭਾਰਤ ਵੱਲੋਂ ਪਾਕਿਸਤਾਨ ਦੀ ਸਾਂਝੀ ਜਾਂਚ ਦੀ ਮੰਗ ਖਾਰਿਜ, ਕਿਹਾ-‘ਮਿਜ਼ਾਇਲ ਡਿੱਗਣ ਨੂੰ ਗਲਤੀ ਹੀ ਮੰਨੋ’
Mar 13, 2022 3:26 pm
ਪਿਛਲੇ ਦਿਨੀਂ ਪਾਕਿਸਤਾਨ ਦੀ ਸਰਹੱਦ ਵਿੱਚ ਭਾਰਤ ਦੀ ਇੱਕ ਮਿਜ਼ਾਇਲ ਡਿੱਗਣ ਤੋਂ ਬਾਅਦ ਮੁੱਦਾ ਸ਼ਾਂਤ ਨਹੀਂ ਹੋ ਰਿਹਾ ਹੈ। ਪਾਕਿਸਤਾਨ ਨੇ ਇਸ...
ਭਗਵੰਤ ਮਾਨ ਇਕੱਲੇ ਚੁੱਕਣਗੇ ਸਹੁੰ, 16 ਮਾਰਚ ਨੂੰ ਕਿਸੇ ਮੰਤਰੀ ਦਾ ਨਹੀਂ ਹੋਵੇਗਾ ਸਹੁੰ ਚੁੱਕ ਸਮਾਗਮ
Mar 13, 2022 3:09 pm
ਪੰਜਾਬ ਵਿੱਚ ਬੇਮਿਸਾਲ ਜਿੱਤ ਪਿੱਛੋਂ ਭਗਵੰਤ ਮਾਨ 16 ਮਾਰਚ ਨੂੰ ਪਿੰਡ ਖਟਕੜਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ...
ਪੰਜਾਬ ‘ਚ ਗਰਮੀ ਕਰੇਗੀ ਬੇਹਾਲ, ਹੋਲੀ ਤੱਕ 35 ਡਿਗਰੀ ਪਹੁੰਚੇਗਾ ਪਾਰਾ, ਜਾਣੋ ਮੌਸਮ ਦਾ ਹਾਲ
Mar 13, 2022 2:38 pm
ਪੰਜਾਬ ਵਿੱਚ ਮੀਂਹ ਰੁਕਣ ਤੋਂ ਬਾਅਦ ਹੁਣ ਮੌਸਮ ਸਾਫ਼ ਰਹਿਣ ਲੱਗਾ ਹੈ। ਦਿਨ ਵਿੱਚ ਤੇਜ਼ ਧੁੱਪ ਨਿਕਲਣ ਕਰਕੇ ਠੰਡ ਤਕਰੀਬਨ ਖਤਮ ਹੋ ਚੁੱਕੀ ਹੈ।...
ਅੰਮ੍ਰਿਤਸਰ ਦੇ 16 ਕੌਂਸਲਰ ‘ਆਪ’ ‘ਚ ਸ਼ਾਮਲ, ਸਿਸੋਦੀਆ ਬੋਲੇ- ‘ਹੁਣ ਨਗਰ ਨਿਗਮ ‘ਚ ਵੀ ‘ਆਪ’ ਦਾ ਝੰਡਾ’
Mar 13, 2022 2:06 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਅੰਮ੍ਰਿਤਸਰ ਵਿੱਚ...
‘ਆਪ’ ਦਾ ਰੋਡ ਸ਼ੋਅ, ਫੁੱਲਾਂ ਨਾਲ ਸਜਿਆ BRTS ਚੌਂਕ, ਚਾਰੇ ਪਾਸੇ ਧੰਨਵਾਦ ਦੇ ਪੋਸਟਰ, 10 ਟਰੱਕ ਤਿਆਰ (ਤਸਵੀਰਾਂ)
Mar 13, 2022 2:00 pm
ਅੰਮ੍ਰਿਤਸਰ ਵਿੱਚ ਰੋਡ ਸ਼ੋਅ ਤੋਂ ਪਹਿਲਾਂ ‘ਆਪ’ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਰੇ ਵਿਧਾਇਕਾਂ ਸਣੇ ਸ੍ਰੀ ਦਰਬਾਰ...
ਚੀਨ ‘ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, 2 ਸਾਲਾਂ ‘ਚ ਪਹਿਲੀ ਵਾਰ ਇੱਕ ਦਿਨ ‘ਚ 3300 ਤੋਂ ਵੱਧ ਮਾਮਲੇ
Mar 13, 2022 1:37 pm
ਚੀਨ ਵਿੱਚ ਕੋਰੋਨਾ ਮਹਾਮਾਰੀ ਇੱਕ ਵਾਰ ਫਿਰ ਪੈਰ ਪਸਾਰ ਰਹੀ ਹੈ। ਦੋ ਸਾਲਾਂ ਦੀ ਤਬਾਹੀ ਪਿੱਛੋਂ ਇੱਕ ਵਾਰ ਫਿਰ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ...
ਯੂਕਰੇਨ-ਰੂਸ ਜੰਗ : ਕੀਵ ‘ਚ ਮਾਂ ਲਈ ਦਵਾਈ ਲੈਣ ਘਰੋਂ ਨਿਕਲੀ ਕੁੜੀ ਨੂੰ ਰੂਸੀ ਟੈਂਕਾਂ ਨੇ ਉਡਾਇਆ
Mar 13, 2022 12:54 pm
ਰੂਸ ਤੇ ਯੂਕਰੇਨ ਵਿਚਾਲੇ 18 ਦਿਨਾਂ ਤੋਂ ਜੰਗ ਜਾਰੀ ਹੈ। ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਬ...
Paytm ਦੇ CEO ਵਿਜੇ ਸ਼ੇਖਰ ਨੂੰ DCP ਦੀ ਗੱਡੀ ਠੋਕਣ ਕਰਕੇ ਕੀਤਾ ਗਿਆ ਗ੍ਰਿਫ਼ਤਾਰ
Mar 13, 2022 12:07 pm
ਪੇਟੀਐੱਮ (Paytm) ਦੇ ਫਾਊਂਡਰ ਤੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਵਿੱਚ ਗ੍ਰਫਤਾਰ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਡੀਸੀਪੀ ਸਾਊਥ...
ਨਵੇਂ CM ਦੀ ਤਾਜਪੋਸ਼ੀ ‘ਤੇ ਖਰਚ ਹੋਣਗੇ 2 ਕਰੋੜ, ਖਟਕੜਕਲਾਂ ‘ਚ 1 ਲੱਖ ਲੋਕਾਂ ਲਈ ਪ੍ਰਬੰਧ, ਹੋ ਰਹੇ ਖ਼ਾਸ ਇੰਤਜ਼ਾਮ
Mar 13, 2022 11:24 am
ਪੰਜਾਬ ‘ਚ ਪਹਿਲੀ ਵਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਤੋਂ ਬਾਹਰ ਹੋਣ ਜਾ ਰਿਹਾ ਹੈ। ਵਿਧਾਨ ਸਭਾ...
ਗੁਰੂਘਰ ਦਾ ਅਸ਼ੀਰਵਾਦ ਲੈਣ ਜਾ ਰਹੇ ਮਾਨ ਬੋਲੇ- ‘ਪੰਜਾਬ ਨੇ ਜੋ ਪਿਆਰ-ਜ਼ਿੰਮੇਵਾਰੀ ਦਿੱਤੀ, ਸਭ ਪੂਰਾ ਕਰਾਂਗੇ’
Mar 13, 2022 10:48 am
ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਿੱਲੀ ਦੇ ਸੀ.ਐੱਮ. ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਅੱਜ ਵਾਹਿਗੁਰੂ ਦਾ...
CM ਦਾ ਸਹੁੰ ਚੁੱਕ ਸਮਾਰੋਹ, ਭਗਵੰਤ ਮਾਨ ਨਾਲ 6 ਮੰਤਰੀ ਚੁੱਕਣਗੇ ਸਹੁੰ, ਗ੍ਰਹਿ ਮੰਤਰਾਲਾ ‘ਤੇ ਫ਼ਸਿਆ ਪੇਚ
Mar 13, 2022 10:26 am
ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਸ ਸਮੇਂ ਭਗਵੰਤ ਮਾਨ ਨਾਲ 17...
MP ਔਜਲਾ ਨੇ ਸਿੱਧੂ ਸਿਰ ਭੰਨ੍ਹਿਆ ਹਾਰ ਦਾ ਠੀਕਰਾ, ਬੋਲੇ-‘ਇਨ੍ਹਾਂ ਦੀ CM ਬਣਨ ਦੀ ਲਾਲਸਾ ਲੈ ਡੁੱਬੀ’
Mar 13, 2022 9:59 am
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਪਿੱਛੋਂ ਬਵਾਲ ਮਚਿਆ ਹੋਇਆ ਹੈ। ਸਭ ਤੋਂ ਵੱਡਾ ਕਾਰਨ ਪਾਰਟੀ ਦਾ ਅੰਦਰੂਨੀ...
ਜਿੱਤ ਪਿੱਛੋਂ ‘ਆਪ’ ਦਾ ਪਹਿਲਾ ਰੋਡ ਸ਼ੋਅ ਅੱਜ, ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕੇਜਰੀਵਾਲ ਤੇ ਮਾਨ
Mar 13, 2022 9:27 am
ਪੰਜਾਬ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣ ਜਾ ਰਹੀ ਹੈ।ਹਲਚਲ ਸਵੇਰੇ 11 ਵਜੇ ਤੋਂ ਹੀ ਸ਼ੁਰੂ...
ਰੂਸ-ਯੂਕਰੇਨ ਜੰਗ : ਜ਼ੇਲੇਂਸਕੀ ਪੁਤਿਨ ਨਾਲ ਗੱਲਬਾਤ ਨੂੰ ਤਿਆਰ, ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪੁਤਿਨ ਦੀ ਧਮਕੀ
Mar 12, 2022 11:58 pm
ਰੂਸ-ਯੂਕਰੇਨ ਜੰਗ ਨੂੰ 17 ਦਿਨ ਹੋ ਚੁੱਕੇ ਹਨ। ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸਟਰਪਤੀ ਜ਼ੇਲੇਂਸਕੀ ਨੇ...
ਪੰਜਾਬ ਚੋਣਾਂ ‘ਚ 166 ਨੇਤਾਵਾਂ ਦੀਆਂ ਜ਼ਮਾਨਤਾਂ ਜ਼ਬਤ, ਬੀਜੇਪੀ ਦੀਆਂ ਸਭ ਤੋਂ ਵੱਧ 54, ਕਾਂਗਰਸ ਦੂਜੇ ਨੰਬਰ ‘ਤੇ
Mar 12, 2022 11:26 pm
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ ਵੋਟਰਾਂ ਨੇ ਚੋਟੀ ਦੇ ਸਿਆਸੀ ਆਗੂਆਂ ਸਣੇ 166 ਨੇਤਾਵਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। 16.7...
ਯੂਕਰੇਨ-ਰੂਸ ‘ਚ ਹੁਣ ਬਾਇਓਲਾਜੀਕਲ, ਕੈਮੀਕਲ ਜੰਗ ਦਾ ਖ਼ਤਰਾ, ਤੜਫਾ-ਤੜਫਾ ਕੇ ਮਾਰਦੇ ਨੇ ਦੋਵੇਂ ਹਥਿਆਰ
Mar 12, 2022 11:03 pm
ਰੂਸ ਤੇ ਯੂਕਰਨ ਵਿਚਾਲੇ ਟੈਂਕ, ਤੋਪ ਤੇ ਏਅਰਕ੍ਰਾਫਟ ਨਾਲ ਸ਼ੁਰੂ ਹੋਈ ਜੰਗ ਬਾਇਲਾਜੀਕਲ ਤੇ ਕੈਮੀਕਲ ਹਥਿਆਰਾਂ ਤੱਕ ਪਹੁੰਚ ਗਈ ਹੈ। ਰੂਸ ਦਾ ਦੋਸ਼...
‘ਭਾਰਤ ਦੱਸੇ ਕਿਸ ਨੇ ਦਾਗੀ ਸੀ ਮਿਜ਼ਾਇਲ’, ਪਾਕਿਸਤਾਨ ਨੇ ਕੀਤੀ ਸਾਂਝੀ ਜਾਂਚ ਦੀ ਮੰਗ
Mar 12, 2022 10:44 pm
ਭਾਰਤ ਵੱਲੋਂ ਤਕਨੀਕੀ ਖਰਾਬੀ ਕਰਕੇ ਮਿਜ਼ਾਈਲ ਪਾਕਿਸਤਾਨ ਵਿੱਚ ਜਾ ਡਿੱਗਣ ਦੇ ਮੁੱਦੇ ‘ਤੇ ਬਵਾਲ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਵਧਦਾ ਜਾ...
ਲੁਧਿਆਣਾ : ਨੈਸ਼ਨਲ ਲੋਕ ਅਦਾਲਤ ‘ਚ 52102 ‘ਚੋਂ 22863 ਕੇਸਾਂ ਦਾ ਹੋਇਆ ਨਿਪਟਾਰਾ
Mar 12, 2022 9:27 pm
ਲੁਧਿਆਣਾ ਜ਼ਿਲ੍ਹੇ ਵਿੱਚ ਅੱਜ 12 ਮਾਰਚ ਨੂੰ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਉਪ ਮੰਡਲ ਪੱਧਰ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ...
ਨੌਕਰੀਪੇਸ਼ਾ ਲੋਕਾਂ ਨੂੰ ਝਟਕਾ, ਮੋਦੀ ਸਰਕਾਰ ਨੇ PF ਵਿਆਜ ਦਰਾਂ ‘ਤੇ ਚਲਾਈ ਕੈਂਚੀ
Mar 12, 2022 9:09 pm
ਮੋਦੀ ਸਰਕਾਰ ਨੇ ਹੋਲੀ ਤੋਂ ਇੱਕ ਹਫ਼ਤਾ ਪਹਿਲਾਂ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ...
5 ਰਾਜਾਂ ‘ਚ ਹਾਰ ਪਿੱਛੋਂ ਰਾਹੁਲ, ਪ੍ਰਿਯੰਕਾ ਸਣੇ ਸੋਨੀਆ ਗਾਂਧੀ ਭਲਕੇ CWC ‘ਚ ਦੇਣਗੇ ਅਸਤੀਫ਼ਾ!
Mar 12, 2022 8:16 pm
ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਸੀਨੀਅਰ...
‘ਗਊ ਹੱਤਿਆ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’, ਮਾਨ ਨੇ DGP ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ
Mar 12, 2022 7:39 pm
ਹੁਸ਼ਿਆਰਪੁਰ ਦੇ ਚੋਲਾਂਗ ਦੇ ਕੋਲ ਗਊਆਂ ਦੀ ਹੱਤਿਆ ਦੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਡੀਜੀਪੀ ਨੂੰ ਹਦਾਇਤ...
ਕਾਂਗਰਸ ਦੀ ਹਾਰ ‘ਤੇ ਬੋਲੇ ਜਾਖੜ, ‘ਚੰਨੀ ਨੂੰ ਲੋਕਾਂ ਨੇ ਨਹੀਂ ਸਵਿਕਾਰਿਆ, ਸਿੱਧੂ CM ਫੇਸ ਹੁੰਦੇ ਤਾਂ…’
Mar 12, 2022 7:28 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਪਿੱਛੋਂ ਜਾਖੜ ਨੇ ਇੱਕ ਇੰਟਰਵਿਊ ਦੌਰਾਨ ਚਰਨਜੀਤ...
ਟਾਂਡਾ ਉੜਮੁੜ ‘ਚ ਮਰੀਆਂ ਮਿਲੀਆਂ 20 ਗਾਵਾਂ, ਧੜ ਤੋਂ ਵੱਖ ਸਨ ਸਿਰ, ਸੜਕਾਂ ‘ਤੇ ਉਤਰੇ ਲੋਕ
Mar 12, 2022 6:56 pm
ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ 20 ਗਾਵਾਂ ਮਰੀਆਂ ਹੋਈਆਂ ਮਿਲੀਆਂ। ਸਾਰੀਆਂ ਗਾਵਾਂ ਦੇ ਧੜ ਤੇ ਸਿਰ ਵੱਖ-ਵੱਖ ਮਿਲੇ ਹਨ। ਇਸ ਦਾ...
ਚੋਣਾਂ ਵਿੱਚ ਹਾਰ ਤੋਂ ਬਾਅਦ ਮੁੜਗਠਨ ਕਰੇਗੀ ਕਾਂਗਰਸ! CWC ਦੀ ਬੈਠਕ ਭਲਕੇ
Mar 12, 2022 6:42 pm
ਉੱਤਰ ਪ੍ਰਦੇਸ਼ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਐਤਵਾਰ ਨੂੰ ਸ਼ਾਮ ਚਾਰ ਵਜੇ...
ਬਰਨਾਲਾ ‘ਚ ਚੰਦਨ ਦਾ ਅੰਤਿਮ ਸੰਸਕਾਰ, ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਵੇਖ ਬੇਹੋਸ਼ ਹੋਈ ਮਾਂ, ਯੂਕਰੇਨ ‘ਚ ਹੋਈ ਸੀ ਮੌਤ
Mar 12, 2022 6:02 pm
ਰੂਸ-ਯੂਕਰੇਨ ਜੰਗ ਦੌਰਾਨ ਬ੍ਰੇਨ ਹੈਮਰੇਜ ਨਾਲ ਜਾਨ ਗੁਆਉਣ ਵਾਲੇ ਚੰਦਨ ਜਿੰਦਲ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਚੰਦਨ ਦੀ ਮ੍ਰਿਤਕ ਦੇਹ 10...
ਡਾ. ਜਿਤੇਂਦਰ ਬੋਲੇ, ‘ਪੰਜਾਬ ‘ਚ ‘ਆਪ’ ਨੂੰ ਮਿਲੀਆਂ ਵੋਟਾਂ ਕਾਂਗਰਸ ਲਈ ਲੋਕਾਂ ਦਾ ਗੁੱਸਾ ਸੀ’
Mar 12, 2022 5:32 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਪਾਰਟੀ ਇਤਿਹਾਸਕ ਜਿੱਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪਹਿਲੀ ਵਾਰ ਸੱਤਾ ਵਿੱਚ ਆ ਰਹੀ ਆਮ ਆਦਮੀ ਪਾਰਟੀ ਨੂੰ...
MP : ਜਬਲਪੁਰ ‘ਚ ਏਅਰ ਇੰਡੀਆ ਦੀ ਫ਼ਲਾਈਟ ਰਨਵੇ ‘ਤੇ ਫਿਸਲੀ, ਸਵਾਰ ਸਨ 55 ਯਾਤਰੀ
Mar 12, 2022 4:53 pm
ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਡੁਮਨਾ ਏਅਰਪੋਰਟ ‘ਤੇ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਦਿੱਲੀ ਤੋਂ ਆ ਰਹੀ ਅਲਾਇੰਸ ਏਅਰ ਏਟੀਆਰ72-600...
ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦਾ ਹੋਇਆ ਤਬਾਦਲਾ
Mar 12, 2022 4:21 pm
ਪੰਜਾਬ ਸਰਕਾਰ ਵੱਲੋਂ ਦੋ ਆਈ.ਏ.ਐੱਸ. ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਕਬਾਦਲਾ ਕਰ ਦਿੱਤਾ ਗਿਆ ਹੈ। 1991 ਬੈਚ ਦੇ ਆਈ.ਏ.ਐੱਸ. ਅਧਿਕਾਰੀ...
ਕਾਮੇਡੀਅਨ ਤੋਂ CM, ਮਾਨ ਇੱਕ ਕੈਸੇਟ ਨਾਲ ਰਾਤੋ-ਰਾਤ ਬਣੇ ਸਨ ਸਟਾਰ, ਸਿਰਫ਼ 11 ਸਾਲਾਂ ਦਾ ਸਿਆਸੀ ਕਰੀਅਰ
Mar 11, 2022 5:26 pm
11 ਸਾਲ ਦੇ ਸਿਆਸੀਕਰੀਅਰ ਵਿੱਚ ਸੀ.ਐੱਮ. ਦੀ ਕੁਰਸੀ ਤੱਕ ਪਹੁੰਚਮ ਵਾਲੇ ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਸੰਗਰੂਰ ਦੇ ਪਿੰਡ ਸਤੌਜ ਵਿੱਚ...
ਬਾਲਿਆਵਾਲ ਦਾ ਹਾਈਕਮਾਨ ‘ਤੇ ਨਿਸ਼ਾਨਾ, ‘ਕਾਂਗਰਸ ਨੂੰ 5 ਰਾਜਾਂ ‘ਚ ਭੁਗਤਨਾ ਪਿਐ ਸਿੱਧੂ ਦਾ ਪਾਕਿਸਤਾਨ ਪ੍ਰੇਮ’
Mar 11, 2022 4:57 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਹੂੰਝਾਫ਼ੇਰ ਜਿੱਤ ਹਾਸਲ...
ਐਲਨ ਮਸਕ 7ਵੀਂ ਵਾਰ ਬਣੇ ਪਿਤਾ, ਧੀ ਦਾ ਰੱਖਿਆ ਅਜੀਬ ਜਿਹਾ ਨਾਂ, ਮਤਲਬ ਜਾਣ ਹੋ ਜਾਓਗੇ ਹੈਰਾਨ
Mar 11, 2022 4:01 pm
ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ 7ਵੀਂ ਵਾਰ ਪਿਤਾ ਬਣ ਗਏ ਹਨ। ਹਾਲੀਵੁਡ ਸਿੰਗਲ ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦਿੱਤਾ ਹੈ। ਇਸ...
ਜੰਮੂ-ਕਸ਼ਮੀਰ ‘ਚ ਫੌਜ ਦਾ ਚੀਤਾ ਹੈਲੀਕਾਪਟਰ ਕ੍ਰੈਸ਼, ਬਚਾਅ ਲਈ ਭੇਜੀਆਂ ਜਾ ਰਹੀਆਂ ਸਰਚ ਪਾਰਟੀਆਂ
Mar 11, 2022 3:29 pm
ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਭਾਰਤੀ ਫ਼ੌਜ ਦਾ ਇੱਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਸੁਰੱਖਿਆ ਬਲਾਂ ਦੀਆਂ ਸਰਚ ਪਾਰਟੀਆਂ...
ਭਗਵੰਤ ਮਾਨ ਨੇ ‘ਵੱਡੇ ਭਰਾ’ ਕੇਜਰੀਵਾਲ ਤੋਂ ਲਿਆ ਅਸ਼ੀਰਵਾਦ, ਜੱਫੀ ਪਾ ਦਿੱਤੀ ਜਿੱਤ ਦੀ ਵਧਾਈ
Mar 11, 2022 3:10 pm
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਇਸ ਇਤਿਹਾਸ ਜਿੱਤ ਪਿੱਛੋਂ...
PM ਮੋਦੀ ਵੱਲੋਂ ‘ਆਪ’ ਨੂੰ ਪੰਜਾਬ ਚੋਣਾਂ ‘ਚ ਜਿੱਤ ‘ਤੇ ਮੁਬਾਰਕਾਂ, ਕੇਜਰੀਵਾਲ ਬੋਲੇ- ‘ਧੰਨਵਾਦ ਸਰ’
Mar 11, 2022 2:42 pm
ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਦਿੱਤੇ ਜਾਣ ਮਗਰੋਂ...
‘ਜੰਗਾਂ ‘ਚ ਹਾਰ-ਜਿੱਤ ਹੁੰਦੀ ਹੈ ਪਰ ਫ਼ੌਜਾਂ ਕਾਇਮ ਰਹਿੰਦੀਆਂ ਨੇ, ਬੁਲੰਦ ਨੇ ਸਾਡੇ ਹੌਂਸਲੇ’- ਸੁਖਬੀਰ ਬਾਦਲ
Mar 11, 2022 2:34 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ।...
ਕਾਂਗਰਸ ਦੀ ਹਾਰ ਪਿੱਛੋਂ DS ਪਟਵਾਲੀਆ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Mar 11, 2022 1:56 pm
ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਹਾਰ ਪਿੱਛੋਂ ਹੁਣ ਅਸਤੀਫ਼ਿਆਂ ਦਾ ਸਿਲਸਿਲਾ ਵੀ ਜਾਰੀ...
ਸਾਬਕਾ CM ਹੋਏ ਚੰਨੀ, ਰਾਜਪਾਲ ਨੂੰ ਸੌਂਪਿਆ ਅਸਤੀਫਾ, ਬੋਲੇ- ‘ਲੋਕਾਂ ਦਾ ਫ਼ਤਵਾ ਮਨਜ਼ੂਰ’
Mar 11, 2022 1:07 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਪਿੱਛੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।...
ਕੈਪਟਨ ਦਾ ਕਾਂਗਰਸ ‘ਤੇ ਪਲਟਵਾਰ, ਪੁੱਛਿਆ- ‘ਚੋਣਾਂ ‘ਚ ਨਮੋਸ਼ੀ ਭਰੀ ਹਾਰ ਲਈ ਕੌਣ ਜ਼ਿੰਮੇਵਾਰ’
Mar 11, 2022 12:55 pm
ਕੈਪਟਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਲਈ ਉਨ੍ਹਾਂ ਦੇ ਸਾਢੇ 4 ਸਾਲਾਂ ਦੇ ਕਾਰਜਕਾਲ ਨੂੰ ਜ਼ਿੰਮੇਵਾਰ ਠਹਿਰਾਉਣ...
ਕਿਸਾਨ ਅੰਦਲੋਨ ਦਾ ਚਿਹਰੇ ਬਣੇ ਰਾਜੇਵਾਲ ਨੂੰ ਸਿਆਸਤ ‘ਚ ਪੱਟਖਣੀ, 4,626 ਵੋਟਾਂ ਨਾਲ ਜ਼ਮਾਨਤ ਜ਼ਬਤ
Mar 11, 2022 12:25 pm
ਕਿਸਾਨ ਅੰਦੋਲਨ ਦਾ ਪ੍ਰਮੁੱਖ ਚਿਹਰਾ ਬਣੇ ਬਲਬੀਰ ਸਿੰਘ ਰਾਜੇਵਾਲ ਨੂੰ ‘ਆਪ’ ਦੀ ਸੁਨਾਮੀ ਨੇ ਸਿਆਸਤ ਵਿੱਚ ਅੱਗੇ ਨਹੀਂ ਵਧਣ ਦਿੱਤਾ।...
16 ਮਾਰਚ ਨੂੰ ਸਹੁੰ ਚੁੱਕੇਗੀ ‘ਆਪ’ ਸਰਕਾਰ, ਕੈਪਟਨ-ਸਿੱਧੂ, ਬਾਦਲ ਨੂੰ ਹਰਾਉਣ ਵਾਲੇ ਬਣਨਗੇ ਮੰਤਰੀ!
Mar 11, 2022 12:02 pm
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ 16 ਮਾਰਚ ਨੂੰ ਸਹੁੰ ਚੁੱਕਣਗੇ। ਮਾਨ ਅੱਜ ਪਾਰਟੀ ਦੇ...
‘ਬੇਰੋਜ਼ਗਾਰੀ, ਸਿੱਖਿਆ ‘ਤੇ ਫ਼ੋਕਸ, ਜਨਤਾ ‘ਤੇ ਕੋਈ ਬੋਝ ਨਹੀਂ ਪਾਵਾਂਗੇ’ : ਭਗਵੰਤ ਮਾਨ
Mar 11, 2022 11:29 am
ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਦੂਜੀਆਂ ਸਾਰੀਆਂ ਪਾਰਟੀਆਂ ਨੂੰ ਖੂੰਜੇ ਲਾ ਦਿੱਤਾ। ਇਸ ਇਤਿਹਾਸ ਜਿੱਤ...
‘ਸਰਕਾਰੀ ਦਫ਼ਤਰਾਂ ‘ਚ CM ਦੀ ਥਾਂ ਲੱਗੂ ਸ਼ਹੀਦ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ’ : ਭਗਵੰਤ ਮਾਨ
Mar 11, 2022 10:54 am
ਆਮ ਆਦਮੀ ਪਾਰਟੀ ਦੇਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਨੇ ਦੂਰੀ ਵਿਧਾਨ ਸਭਾ ਸੀਟ ਤੋਂ ਇਤਿਹਾਸਕ...
CM ਚਰਨਜੀਤ ਚੰਨੀ ਦੇ ਮੰਤਰੀ ਮੰਡਲ ਦੀ ਆਖ਼ਰੀ ਬੈਠਕ ਅੱਜ, ਰਾਜਪਾਲ ਨੂੰ ਸੌਂਪਣਗੇ ਅਸਤੀਫ਼ਾ
Mar 11, 2022 10:25 am
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਇਤਿਹਾਸ ਜਿੱਤ ਦਰਜ ਕਰਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ...
ਭਗਵੰਤ ਮਾਨ ਕੇਜਰੀਵਾਲ ਨੂੰ ਸੱਦਾ ਦੇਣ ਦਿੱਲੀ ਰਵਾਨਾ, ਜਲਦ ਚੁੱਕਣਗੇ CM ਅਹੁਦੇ ਦੀ ਸਹੁੰ
Mar 11, 2022 9:59 am
ਪੰਜਾਬ ਵਿੱਚ ਰਿਕਾਰਡਤੋੜ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ...
ਲਖੀਮਪੁਰ ਖੀਰੀ ‘ਚ BJP ਨੇ ਜਿੱਤੀਆਂ ਸਾਰੀਆਂ ਸੀਟਾਂ, ਇਥੇ ਹੀ ਮੰਤਰੀ ਦੇ ਮੁੰਡੇ ਨੇ ਕੁਚਲੇ ਸਨ ਕਿਸਾਨ
Mar 11, 2022 12:01 am
ਯੂਪੀ ਵਿੱਚ ਲਖੀਮਪੁਰ ਖੀਰੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਪਾਰਟੀ ਜਿੱਤਦੀ ਹੈ ਇਸ ‘ਤੇ ਸਾਰਿਆਂ ਦੀ ਨਜ਼ਰ ਸੀ। ਇਥੇ ਹੀ ਬੀਜੇਪੀ ਦੇ...
PM ਮੋਦੀ ਨੇ ਪੰਜਾਬ ‘ਚ ‘ਆਪ’ ਦੀ ਵੱਡੀ ਜਿੱਤ ‘ਤੇ ਦਿੱਤੀ ਵਧਾਈ, ਬੋਲੇ-‘ਹਰ ਤਰ੍ਹਾਂ ਤੋਂ ਸਹਿਯੋਗ ਕਰਾਂਗੇ’
Mar 10, 2022 11:41 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਹੂੰਝਾਫ਼ੇਰ ਜਿੱਤ ਹਾਸਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ 2020 ਦੇ...
‘ਚੰਨੀ ਸਾਬ੍ਹ ਤਾਂ ਹੁਣ ਬੱਕਰੀਆਂ ਦੀਆਂ ਧਾਰਾਂ ਹੀ ਚੋਣਗੇ’- ਕਾਂਗਰਸ ਦੀ ਹਾਰ ਪਿੱਛੋਂ ਬੋਲੇ MP ਬਿੱਟੂ
Mar 10, 2022 11:04 pm
ਪੰਜਾਬ ਵਿਧਾਨ ਸਭਾ 2022 ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ। ਪਾਰਟੀ ਆਗੂ ਪਹਿਲਾਂ ਹੀ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਪ੍ਰੇਸ਼ਾਨ ਸਨ ਤੇ...
ਬਠਿੰਡਾ ‘ਚ ਸਾਰੀਆਂ ਸੀਟਾਂ ‘ਤੇ ਫਿਰਿਆ ਝਾੜੂ, ‘ਆਪ’ ਆਗੂ ਤੋਂ ਮਨਪ੍ਰੀਤ ਬਾਦਲ ਨੂੰ ਮਿਲੀ ਕਰਾਰੀ ਹਾਰ
Mar 10, 2022 10:36 pm
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ 92 ਸੀਟਾਂ ਲੈ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਥੇ ਹੀ ਬਠਿੰਡਾ ਵਿਧਾਨ ਸਭਾ ਦੀਆਂ ਛੇ ਦੀਆਂ ਛੇ ਸੀਟਾਂ...
ਜਲੰਧਰ : ਜਿੱਤ ਦੇ ਜਸ਼ਨ ‘ਚ ਕਾਂਗਰਸੀਆਂ ਨੇ ਬੀਜੇਪੀ ਨੇਤਾ ਨੂੰ ਦੌੜਾ-ਦੌੜਾ ਕੁੱਟਿਆ, ਪਾੜੇ ਕੱਪੜੇ
Mar 10, 2022 9:40 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਬੀਜੇਪੀ ਦਾ ਲਗਭਗ ਸਫਾਇਆ ਹੀ ਕਰ ਦਿੱਤਾ। ਬੀਜੇਪੀ ਨੂੰ ਸਿਰਫ ਦੋ ਸੀਟਾਂ ‘ਤੇ ਜਿੱਤ ਮਿਲੀ। ਇੱਕ...
ਰਾਏਕੋਟ ਤੋਂ ਜਿੱਤੇ ਹਾਕਮ ਸਿੰਘ, 25 ਸਾਲਾਂ ‘ਚ ਪਹਿਲੀ ਵਾਰ ਜਿੱਤਿਆ ਸਰਕਾਰ ਬਣਾਉਣ ਵਾਲੀ ਪਾਰਟੀ ਦਾ MLA
Mar 10, 2022 8:53 pm
ਪੰਜਾਬ ਦੇ ਹਲਕਾ ਰਾਏਕੋਟ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 25 ਸਾਲਾਂ ਦਾ ਰਿਕਾਰਡ ਟੁੱਟਣ ਦੇ ਨਾਲ-ਨਾਲ ਇਤਿਹਾਸ ਵੀ ਬਦਲ ਗਿਆ...
Punjab Results 2022 : 117 ਸੀਟਾਂ ਦੇ ਨਤੀਜੇ ਆਏ ਸਾਹਮਣੇ, 92 ਸੀਟਾਂ ਨਾਲ ‘ਆਪ’ ਹੋਈ ਸੱਤਾ ‘ਤੇ ਕਾਬਜ਼
Mar 10, 2022 8:15 pm
ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਸਾਰੀਆਂ 117 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸਕ ਦਰਜ ਹਾਸਲ...
ਮੋਬਾਈਲ ਰਿਪੇਅਰਿੰਗ ਦੀ ਦੁਕਾਨ, ਮਾਂ ਸਫ਼ਾਈ ਕਰਮਚਾਰੀ, ਜਾਣੋ ਕੌਣ ਹਨ ਚੰਨੀ ਨੂੰ ਹਰਾਉਣ ਵਾਲੇ ਉਗੋਕੇ
Mar 10, 2022 8:03 pm
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ...
Punjab Result 2022 : ਜਲੰਧਰ ਦੇ 5 ਹਲਕਿਆਂ ‘ਚ ਜਿੱਤੀ ਕਾਂਗਰਸ, 4 ‘ਤੇ ਫ਼ਿਰਿਆ ਝਾੜੂ, ਜਾਣੋ ਪੂਰੇ ਨਤੀਜੇ
Mar 10, 2022 7:34 pm
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਸਾਹਮਣੇ ਆ ਗਏ ਹਨ। ਜਲੰਧਰ ਵਿਧਾਨ ਸਭਾ ਸੀਟ ਦੇ 9 ਚੋਣ ਹਲਕਿਆਂ ਵਿੱਚੋਂ ਪੰਜ ‘ਤੇ ਕਾਂਗਰਸ ਦਾ ਝੰਡਾ...
‘ਆਪ’ ਦੀ ਜਿੱਤ ‘ਤੇ ਬੋਲੇ ਰਾਘਵ ਚੱਢਾ- ‘2032 ਤੱਕ ਭਗਵੰਤ ਮਾਨ ਹੀ ਸੰਭਾਲਣਗੇ ਪੰਜਾਬ ਦੀ ਵਾਗਡੋਰ’
Mar 10, 2022 7:07 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾਫ਼ੇਰ ਜਿੱਤ ਹਾਸਲ ਕਰਦੀ ਹੈ। ਸੂਬੇ ਵਿੱਚ ਹੁਣ ‘ਆਪ’ ਦੀ ਸਰਕਾਰ ਬਣਨ ਜਾ ਰਹੀ...
Punjab Result 2022 : ‘ਆਪ’ ਦੀ ਜਿੱਤ ‘ਤੇ ਕੁਮਾਰ ਵਿਸ਼ਵਾਸ ਦੇ ਘਰ ਲੱਡੂ ਵੰਡਣ ਪਹੁੰਚੇ ਵਰਕਰ ਤੇ ਵਿਧਾਇਕ
Mar 10, 2022 6:25 pm
ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਬਿਆਨਾਂ ਨੂੰ ਲੈ ਕੇ ਸਿਆਸਤ ਵਿੱਚ ਤਹਿਲਕਾ ਮਚਾਉਣ ਵਾਲੇ ਕਵੀ ਕੁਮਾਰ ਵਿਸ਼ਵਾਸ ਲਈ ਆਮ ਆਦਮੀ ਪਾਰਟੀ...
‘ਆਪ’ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਪ੍ਰੋਗਰਾਮ ਤਹਿਤ ਕੰਮ ਕਰੇ : ਜਸਵੀਰ ਸਿੰਘ ਗੜ੍ਹੀ
Mar 10, 2022 5:58 pm
ਫਗਵਾੜਾ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਹੁਜਨ ਸਮਾਜ...
ਪੰਜਾਬ : ਕਾਂਗਰਸ ਦੀ ਹਾਰ ‘ਤੇ KRK ਦਾ ਰਾਹੁਲ ‘ਤੇ ਨਿਸ਼ਾਨਾ, ਬੋਲੇ- ‘ਜੇ ਸਿੱਧੂ ਨੂੰ ਕੱਢਿਆ ਹੁੰਦਾ ਤਾਂ ਇਹ ਹਾਲ ਨਾ ਹੁੰਦਾ’
Mar 10, 2022 5:32 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਵੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ।...
‘ਆਪ’ ਦੀ ਬੇਮਿਸਾਲ ਜਿੱਤ ‘ਤੇ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ- ‘ਚੱਕ ਦੇ ਪੰਜਾਬ’
Mar 10, 2022 5:02 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਮਾਲ ਕਰ ਕੇ ਦਿਖਾਇਆ ਹੈ। ਭਾਰੀ ਬਹੁਮਤ ਨਾਲ ਜਿੱਤੀ ‘ਆਪ’ ਸੂਬੇ ਵਿੱਚ ਸਰਕਾਰ...
ਰਾਹੁਲ ਨੇ ਪੰਜਾਬ ‘ਚ ਫ਼ਤਵਾ ਜਿੱਤਣ ਵਾਲਿਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਕਿਹਾ-‘ਲੋਕਾਂ ਦਾ ਫ਼ੈਸਲਾ ਸਿਰ ਮੱਥੇ’
Mar 10, 2022 4:29 pm
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾਫ਼ੇਰ ਜਿੱਤ ਹਾਸਲ ਕੀਤੀ ਹੈ। ਆਪ ਦੇ CM ਉਮੀਦਵਾਰ ਭਗਵੰਤ ਮਾਨ ਨੇ ਵੀ 45 ਹਜ਼ਾਰ ਵੋਟਾਂ ਨਾਲ ਰਿਕਾਰਡ...
‘ਕਾਂਗਰਸ 20 ਤੋਂ ਨਹੀਂ ਟੱਪਣੀ, ਬਸਪਾ-ਅਕਾਲੀ ਗਠਜੋੜ ਆਪਣੇ ਦਮ ‘ਤੇ ਬਣਾਏਗਾ ਸਰਕਾਰ’- ਸੁਖਬੀਰ ਬਾਦਲ
Mar 09, 2022 11:57 pm
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦਾ ਸਮਾਂ ਖਤਮ ਹੋਇਆ। ਵੀਰਵਾਰ ਨੂੰ ਨਤੀਜੇ ਪੰਜਾਬੀਆਂ ਦੇ ਸਾਹਮਣੇ ਆ ਰਹੇ...
‘ਕਾਂਗਰਸ 20 ਤੋਂ ਨਹੀਂ ਟੱਪਣੀ, ਬਸਪਾ-ਅਕਾਲੀ ਗਠਜੋੜ ਆਪਣੇ ਦਮ ‘ਤੇ ਬਣਾਏਗਾ ਸਰਕਾਰ’- ਸੁਖਬੀਰ ਬਾਦਲ
Mar 09, 2022 11:56 pm
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦਾ ਸਮਾਂ ਖਤਮ ਹੋਇਆ। ਵੀਰਵਾਰ ਨੂੰ ਨਤੀਜੇ ਪੰਜਾਬੀਆਂ ਦੇ ਸਾਹਮਣੇ ਆ ਰਹੇ...
ਯੂਕਰੇਨ-ਰੂਸ ਜੰਗ : ਰੌਂਦੇ-ਬਿਲਖਦੇ ਮਾਸੂਮ ਬੱਚੇ ਨੇ ਇਕੱਲੇ ਕੀਤਾ ਬਾਰਡਰ ਪਾਰ, ਭਾਵੁਕ ਕਰ ਦੇਣਗੀਆਂ ਤਸਵੀਰਾਂ
Mar 09, 2022 11:50 pm
ਯੂਕਰੇਨ ਤੇ ਰੂਸ ਵਿਚਾਲੇ ਜੰਗ ਦੋ ਹਫਤਿਆਂ ਤੋਂ ਜਾਰੀ ਹੈ। ਰੂਸੀ ਹਮਲਿਆਂ ਨਾਲ ਯੂਕਰੇਨ ਵਿੱਚ ਤਬਾਹੀ ਦਾ ਮੰਜ਼ਰ ਹੈ। ਇਸ ਤਬਾਹੀ ਵਿਚਾਲੇ...
ਯੂਕਰੇਨ-ਰੂਸ ਜੰਗ : -20 ਡਿਗਰੀ ਪਾਰਾ, ਈਂਧਨ ਤੋਂ ਬਿਨਾਂ ਟੈਂਕ ਬਣੇ ਫ੍ਰੀਜ਼ਰ, ਰੂਸੀ ਫੌਜੀਆਂ ਦੀ ਜਾਨ ‘ਤੇ ਬਣੀ
Mar 09, 2022 11:41 pm
ਰੂਸ ਵੱਲੋਂ ਯੂਕਰੇਨ ਖਿਲਾਫ ਜੰਗ ਨੂੰ ਦੋ ਹਫਤੇ ਹੋ ਚੁੱਕੇ ਹਨ। ਯੂਕਰੇਨ ਦੀ ਫ਼ੌਜ ਨੇ ਰੂਸ ਦੇ ਹਮਲੇ ਤੋਂ ਕੀਵ ਨੂੰ ਅਜੇ ਵੀ ਬਚਾ ਕੇ ਰਖਿਆ ਹੈ।...
ਪੰਜਾਬ ‘ਚ ‘ਆਪ’ ਦੇ CM ਫ਼ੇਸ ਭਗਵੰਤ ਮਾਨ ਦਾ ਦਾਅਵਾ-’80 ਤੋਂ ਵੱਧ ਸੀਟਾਂ ਜਿੱਤ ਕੇ ਬਣਾਵਾਂਗੇ ਸਰਕਾਰ’
Mar 09, 2022 11:24 pm
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀਰਵਾਰ 10 ਮਾਰਚ ਨੂੰ ਫੈਸਲਾ ਹੋ ਜਾਵੇਗਾ ਕਿ ਕਿਹੜੀ ਪਾਰਟੀ ਸੂਬੇ ਵਿੱਚ ਸਰਕਾਰ ਬਣਾਏਗੀ। ਚੋਣਾਂ ਦੇ ਨਤੀਜੇ...
ਰਾਘਵ ਚੱਢਾ ਬੋਲੇ- ‘ਆਪ’ ਦੀ ਸੁਨਾਮੀ ਹੈ, ਰੱਬ ਨੇ ਚਾਹਿਆ ਤਾਂ PM ਦੇ ਰੋਲ ‘ਚ ਦਿਸਣਗੇ ਕੇਜਰੀਵਾਲ’
Mar 09, 2022 11:05 pm
ਪੰਜਾਬ ਵਿੱਚ ਭਲਕੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ। ਉਸ ਤੋਂ ਪਹਿਲਾਂ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ...
BSF ਜਵਾਨਾਂ ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ, ਭਾਰਤੀ ਸਰਹੱਦ ‘ਚ ਹੋ ਰਿਹਾ ਸੀ ਦਾਖ਼ਲ
Mar 09, 2022 10:16 pm
ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੀ ਬੀ.ਐੱਸ.ਐੱਫ. ਦੀ 144 ਬਟਾਲੀਅਨ ਦੇ ਬੀ.ਓ.ਪੀ. ਰਾਜਾਤਾਲ ਵਿੱਚ ਬੁੱਧਵਾਰ ਦੇਰ ਸ਼ਾਮ ਭਾਰਤ ਦੀ ਸਰਹੱਦ ਵੱਲ ਆ...
ਯੂਕਰੇਨ-ਰੂਸ ਜੰਗ : ਸੂਮੀ ਤੋਂ ਕੱਢੇ ਗਏ 600 ਭਾਰਤੀ ਪੋਲੈਂਡ ਰਵਾਨਾ, ਭਲਕੇ ਭਾਰਤ ਲਈ ਭਰਨਗੇ ਉਡਾਨ
Mar 09, 2022 9:34 pm
ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨ ਬਾਅਦ ਵੀ ਰੂਸ ਦੇ ਕਬਜ਼ੇ ਨਤਾਲ ਕੀਵ ਕਾਫ਼ੀ ਦੂਰ ਹੈ। ਇਸ ਵਿਚਾਲੇ ਯੂਕਰੇਨ ਦੇ...
ਪੰਜਾਬ ਚੋਣਾਂ : ਲੁਧਿਆਣਾ ‘ਚ ਜਿੱਤ ਦਾ ‘ਮਹਾ ਲੱਡੂ’ ਤਿਆਰ, ਉਮੀਦਵਾਰ ਦੇ ਹਾਰਨ ‘ਤੇ ਵਾਪਸ ਹੋਣਗੇ ਪੈਸੇ
Mar 09, 2022 9:02 pm
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਹਾਰ-ਜਿੱਤ ਨੂੰ ਲੈ ਕੇ ਪਾਰਟੀ ਉਮੀਦਵਾਰਾਂ ਦੇ ਦਿਲ ਦੀਆਂ ਧੜਕਨਾਂ ਵਧ ਚੁੱਕੀਆਂ ਹਨ। ਜਿੱਤਣ...
ਦਿੱਲੀ ਨਿਗਮ ਚੋਣ ਤਰੀਕਾਂ ਦਾ ਐਲਾਨ ਟਲਿਆ, ਕੇਜਰੀਵਾਲ ਬੋਲੇ- ‘BJP ਭੱਜ ਗਈ, ਹਾਰ ਮੰਨ ਲਈ’
Mar 09, 2022 8:23 pm
ਦਿੱਲੀ ਦੇ ਨਗਰ ਨਿਗਮ ਚੋਣਾਂ ਨੂੰ ਟਾਲ ਦਿੱਤਾ ਗਿਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੱਜ ਦਿੱਲੀ ਐੱਮ.ਸੀ.ਡੀ. ਚੋਣਾਂ ਦੀਆਂ ਤਰੀਕਾਂ ਦਾ...
ਦੇਸ਼ ‘ਚ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ‘ਸੀਰਮ’ ਦੀ ‘Covovax’ ਨੂੰ ਮਿਲੀ ਮਨਜ਼ੂਰੀ
Mar 09, 2022 7:51 pm
ਦੇਸ਼ ਵਿੱਚ ਕੋਰੋਨਾ ਖਿਲਾਫ ਜੰਗ ਤੇਜ਼ੀ ਨਾਲ ਜਾਰੀ ਹੈ। DCGI ਨੇ 12 ਸਾਲ ਤੋਂਵੱਧ ਉਮਰ ਦੇ ਬੱਚਿਆਂ ਲਈ ਸੀਰਮ ਇੰਸਟੀਚਿਊਟ ਦੇ ‘Covovax’ ਟੀਕੇ ਦੇ...
ਜੰਗ ਦੇ 14ਵੇਂ ਦਿਨ ਰੂਸ ਦਾ ਵੱਡਾ ਬਿਆਨ- ‘ਸਾਡਾ ਮਕਸਦ ਯੂਕਰੇਨ ਸਰਕਾਰ ਨੂੰ ਉਖਾੜ ਸੁੱਟਣਾ ਨਹੀਂ’
Mar 09, 2022 7:22 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਅੱਜ 14ਵਾਂ ਦਿਨ ਹੈ। ਦੋ ਹਫਤਿਆਂ ਦੀ ਤਬਾਹੀ ਤੋਂ ਬਾਅਦ ਰੂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰੂਸ ਨੇ...
ਰੂਸ ਖਿਲਾਫ ਯੂਕਰੇਨ ਦੀ ਮਦਦ ਕਰੇਗਾ ਕੈਨੇਡਾ, ਜੰਗ ਲੜਨ ਲਈ ਦੇਵੇਗਾ ਅਤਿ-ਆਧੁਨਿਕ ਹਥਿਆਰ
Mar 09, 2022 6:51 pm
ਰੂਸ ਤੇ ਯੂਕਰੇਨ ਦੀ ਜੰਗ ਨੂੰ 14 ਦਿਨ ਹੋ ਚੁੱਕੇ ਹਨ। ਗੱਲਬਾਤ ਦਾ ਦੌਰ ਤਾਂ ਸ਼ੁਰੂ ਹੋ ਗਿਆ ਹੈ ਪਰ ਦੋਵੇਂ ਪਾਸਿਓਂ ਫੌਜੀ ਕਾਰਵਾਈ ਵੀ ਜਾਰੀ ਹੈ।...
‘ਆਮ ਆਦਮੀ ਪਾਰਟੀ ਦਾ ਸ਼ੋਰ ਹੈ, ਕਾਂਗਰਸ ਕਮਜ਼ੋਰ ਹੈ ਤੇ ਅਕਾਲੀ ਦਲ ਦਾ ਜ਼ੋਰ ਹੈ : ਮੋਹਿਤ ਗੁਪਤਾ
Mar 09, 2022 6:13 pm
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਲੰਮੀ ਉਡੀਕ ਖਤਮ ਹੋਣ ਦਾ ਸਮਾਂ ਬਿਲਕੁਲ ਨੇੜੇ ਆ ਗਿਆ ਹੈ। ਭਲਕੇ ਵੋਟਾਂ ਦੇ ਨਤੀਜੇ ਆਉਣਗੇ।...
‘ਬਸਪਾ-ਅਕਾਲੀ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਬਣੇਗੀ ਸਰਕਾਰ’- ਜਸਵੀਰ ਸਿੰਘ ਗੜ੍ਹੀ
Mar 09, 2022 5:52 pm
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਖਤਮ ਹੋਣ ਦਾ ਸਮਾਂ ਨੇੜੇ ਆ ਗਿਆ ਹੈ। ਸਾਰੀਆਂ ਪਾਰਟੀਆਂ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ...
ਸਿੱਖ ਸੰਗਤ ਸ਼ਹੀਦੀ ਪੁਰਬ ‘ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਏਗੀ ਪਾਕਿਸਤਾਨ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ
Mar 09, 2022 5:21 pm
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ-ਏ-ਪੰਜਾਬ...
ਯੂਕਰੇਨ-ਰੂਸ ਜੰਗ : ਬ੍ਰਿਟੇਨ ਨੇ ਰੂਸੀ ਜਹਾਜ਼ ਲਿਆ ਕਬਜ਼ੇ ‘ਚ, ਏਅਰਸਪੇਸ ‘ਚ ਹੋਇਆ ਸੀ ਦਾਖ਼ਲ
Mar 09, 2022 5:02 pm
ਯੂਕਰੇਨ-ਰੂਸ ਦੀ ਜੰਗ ਵਿਚਾਲੇ ਬ੍ਰਿਟੇਨ ਨੇ ਇੱਕ ਰੂਸੀ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨਾਲ ਤਣਾਅ ਹੋਰ ਵਧਣ ਦਾ ਖਦਸ਼ਾ ਹੈ। ਰੂਸੀ...
ਯੂਕਰੇਨ-ਰੂਸ ਜੰਗ : ਕੀਵ ‘ਚ ਹਵਾਈ ਅਲਰਟ, ਮਿਜ਼ਾਇਲ ਹਮਲੇ ਦਾ ਖ਼ਤਰਾ, ਲੋਕਾਂ ਨੂੰ ਨਿਕਲਣ ਲਈ ਕਿਹਾ
Mar 09, 2022 4:34 pm
ਯੂਕਰੇਨ ਤੇ ਰੂਸ ਵਿੱਚ ਜੰਗ ਦਾ ਅੱਜ 14ਵਾਂ ਦਿਨ ਹੈ, ਇਸ ਦੌਰਾਨ ਤਬਾਹੀ ਦਾ ਮੰਜ਼ਰ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ...
ਹਰਦੀਪ ਪੁਰੀ ਬੋਲੇ- ‘ਯੂਕਰੇਨ-ਰੂਸ ਜੰਗ ਕਰਕੇ ਦੇਸ਼ ‘ਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ’
Mar 08, 2022 5:04 pm
ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ...
ਰੂਸ ਖ਼ਿਲਾਫ ਲੜਨ ਲਈ ਭਾਰਤੀ ਨੌਜਵਾਨ ਨੇ ਚੁੱਕੇ ਹਥਿਆਰ, ਯੂਕਰੇਨ ਫ਼ੌਜ ‘ਚ ਭਰਤੀ
Mar 08, 2022 3:49 pm
ਯੂਕਰੇਨ ਤੇ ਰੂਸ ਵਿੱਚ ਅੱਜ ਜੰਗ ਦਾ 13ਵਾਂ ਦਿਨ ਹੈ। ਇਸ ਵਿਚਾਲੇ ਜਿਥੇ ਯੂਕਰੇਨ ਦੇ ਆਮ ਲੋਕ ਵੀ ਦਿਲੋ-ਜਾਨ ਨਾਲ ਆਪਣੇ ਦੇਸ਼ ਲਈ ਲੜ ਰਹੇ ਹਨ, ਉਥੇ...
ਪੈਟਰੋਲ, ਡੀਜ਼ਲ ਕੀਮਤਾਂ ‘ਚ ਹੁਣ ਕਿਸੇ ਵੀ ਦਿਨ ਹੋ ਸਕਦਾ ਹੈ ਵਾਧਾ, CNG ਹੋਈ ਮਹਿੰਗੀ
Mar 08, 2022 3:17 pm
ਪੈਟਰੋਲ, ਡੀਜ਼ਲ ਕੀਮਤਾਂ ਬੇਸ਼ੱਕ ਅਜੇ ਸਥਿਰ ਹਨ ਪਰ ਇਨ੍ਹਾਂ ਵਿੱਚ ਜਲਦ ਹੀ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲਣ ਵਾਲਾ ਹੈ। ਗਲੋਬਲ ਬਾਜ਼ਾਰ ਵਿੱਚ...
ਜੱਦੀ ਪਿੰਡ ਉਦੇਕਰਨ ‘ਚ ਦੀਪ ਸਿੱਧੂ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਦੇਣ ਪਹੁੰਚੇ ਹਜ਼ਾਰਾਂ ਲੋਕ (ਤਸਵੀਰਾਂ)
Mar 08, 2022 2:47 pm
ਸ੍ਰੀ ਮੁਕਤਸਰ ਸਾਹਿਬ : ਹਾਲ ਹੀ ਵਿੱਚ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਅਦਾਕਾਰ ਸੰਦੀ ਸਿੰਘ ਸਿੱਧੂ ਉਰਫ ਦੀਪ ਸਿੱਧੂ ਉਨ੍ਹਾਂ ਦੇ...
ਇਸ ਪਿੰਡ ‘ਚ ਧੀਆਂ ਨੂੰ ਬਰਾਬਰੀ ਦਾ ਹੱਕ, ਵਿਆਹ ਕੇ ਲਿਆਉਂਦੀਆਂ ਨੇ ਪੁੱਤ, 400 ਪਰਿਵਾਰਾਂ ‘ਚ ਘਰ ਜਵਾਈ
Mar 08, 2022 2:21 pm
ਕੌਮਾਂਤਰੀ ਮਹਿਲਾ ਦਿਵਸ ‘ਤੇ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੇ ਅਧਿਕਾਰ...
ਕੰਧਾਰ ਹਾਈਜੈਕ ‘ਚ ਸ਼ਾਮਲ ਅੱਤਵਾਦੀ ਦਾ ਕਤਲ, 25 ਸਾਲਾਂ ਪਿੱਛੋਂ ਰੁਪਿਨ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼
Mar 08, 2022 1:51 pm
ਲਗਭਗ 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ...
ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਬੁਕਿੰਗ ਵੇਲੇ ਹੋ ਸਕਦੈ ਧੋਖਾ, ਬੋਰਡ ਨੇ ਕੀਤਾ ਅਲਰਟ
Mar 08, 2022 1:22 pm
ਜੰਮੂ-ਕਸ਼ਮੀਰ ਦੇ ਕਟਰਾ ਵਿੱਚ ਸਥਿਤ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਭਗਤ ਜਾਂਦੇ ਹਨ। ਇਨ੍ਹਾਂ ਵਿੱਚ ਦੇਸ਼ ਤੋਂ ਇਲਾਵਾ...
ਯੂਕਰੇਨ-ਰੂਸ ਜੰਗ : ਦੂਜੀ ਵਿਸ਼ਵ ਜੰਗ ਮਗਰੋਂ ਪਹਿਲੀ ਵਾਰ ਲੁਕੋਈ ਗਈ ਈਸਾ ਮਸੀਹ ਦੀ ਮੂਰਤੀ
Mar 08, 2022 12:56 pm
ਯੂਕਰੇਨ ਵਿੱਚ ਪਿਛਲੇ 13 ਦਿਨਾਂ ਤੋਂ ਰੂਸੀ ਹਮਲੇ ਜਾਰੀ ਹਨ। ਇਸ ਪਾਸੇ ਜਿਥੇ ਰੂਸ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ‘ਤੇ ਹਮਲੇ ਕਰ ਰਿਹਾ ਹੈ, ਉਥੇ...
Exit Polls ‘ਚ ‘ਆਪ’ ਦੀ ਬੱਲੇ-ਬੱਲੇ, ਪੰਜਾਬ ਤੋਂ ਪਹਿਲੀ ਵਾਰ ਰਾਜ ਸਭਾ ‘ਚ ਵੀ ਮਿਲ ਸਕਦੀ ਹੈ ਐਂਟਰੀ
Mar 08, 2022 12:15 pm
ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਭ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਤੇ ਹੁਣ ‘ਆਪ’ ਰਾਜ...
ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ 9-10 ਮਾਰਚ ਨੂੰ ਪਏਗਾ ਮੀਂਹ, ਬਦਲੇਗਾ ਮੌਸਮ
Mar 08, 2022 11:47 am
ਮੌਸਮ ਵਿੱਚ ਬਦਲਾਅ ਜਾਰੀ ਹੈ। ਧੁੱਪਾਂ ਲੱਗਣ ਨਾਲ ਜਿਥੇ ਮੌਸਮ ਬਦਲਣ ਦਾ ਅਹਿਸਾਸ ਹੁੰਦਾ ਹੈ, ਉਥੇ ਨਾਲ ਹੀ ਮੀਂਹ ਨਾਲ ਮੁੜ ਮੌਸਮ ਠੰਡਾ ਹੋ...
ਮਹਿਲਾ ਦਿਵਸ : ਪਹਿਲੀ ਵਾਰ ਦੇਸ਼ ‘ਚ ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧ, ਲਿੰਗ ਅਨੁਪਾਤ ‘ਚ ਪਿੰਡ ਅੱਗੇ
Mar 08, 2022 11:13 am
ਅੱਜ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਪਰ ਸ਼ਾਇਦ ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਆਜ਼ਾਦੀ...
ਯੂਕਰੇਨ-ਰੂਸ ਜੰਗ : ਭਾਰਤੀ ਵਿਦਿਆਰਥੀਆਂ ਲਈ ਰੂਸ ਵੱਲੋਂ ਜੰਗਬੰਦੀ, ਅੱਜ ਤੋਂ ਦੇਵੇਗਾ ਸੁਰੱਖਿਅਤ ਲਾਂਘਾ
Mar 08, 2022 10:26 am
ਯੂਕਰੇਨ ਖਿਲਾਫ ਰੂਸ ਦੀ ਜੰਗ ਜਾਰੀ ਹੈ। ਇਸ ਜੰਗ ਵਿਚਾਲੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ...
ਯੂਕਰੇਨ ਖ਼ਿਲਾਫ ਜੰਗ ਛੇੜਨ ‘ਤੇ IBM ਨੇ ਰੂਸ ਤੋਂ ਪਿੱਛੇ ਖਿੱਚੇ ਪੈਰ, ਸਾਰੇ ਕਾਰੋਬਾਰ ‘ਤੇ ਲਾਈ ਰੋਕ
Mar 08, 2022 10:05 am
ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਰੂਸ ਕਿਸੇ ਵੀ ਹਾਲਤ ਵਿੱਚ ਪਿੱਛੇ ਨਾ ਹਟਣ ਲਈ ਅੜਿਆ ਹੋਇਆ ਹੈ। ਇਸ ਦਾ ਅਸਰ ਰੂਸ ਦੀ...
ਯੂਕਰੇਨ-ਰੂਸ ਜੰਗ : ‘ਸੂਮੀ ‘ਚ ਫ਼ਸੇ ਭਾਰਤੀਆਂ ਲਈ ਨਹੀਂ ਬਣਿਆ ਸੁਰੱਖਿਅਤ ਲਾਂਘਾ’, UNSC ‘ਚ ਬੋਲਿਆ ਭਾਰਤ
Mar 08, 2022 9:36 am
ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵੇਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਇਸੇ ਵਿਚਾਲੇ ਭਾਰਤ ਨੇ...
ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ
Mar 07, 2022 12:05 am
ਯੂਕਰੇਨ ਜੰਗ ਵਿਚਾਲੇ ਜ਼ਖਮੀ ਹੋਏ ਹਰਜੋਤ ਸਿੰਘ ਦੀ ਸੋਮਵਾਰ ਨੂੰ ਵਤਨ ਵਾਪਸੀਹੋ ਰਹੀ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਜਨਰਲ (ਰਿਟਾ.) ਵੀ.ਕੇ....
ਯੂਕਰੇਨ : ਮਾਰਿਉਪੋਲ ‘ਚ ਹਰ ਪਾਸੇ ਅੱਗ, ਨਾ ਬਿਜਲੀ-ਪਾਣੀ, ਖਾਣੇ ਦੀ ਕਿੱਲਤ, ਸੜਕਾਂ ‘ਤੇ ਪਈਆਂ ਲਾਸ਼ਾਂ
Mar 06, 2022 11:46 pm
ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ 11 ਦਿਨ ਹੋ ਗਏ ਹਨ ਪਰ ਤਬਾਹੀ ਦਾ ਮੰਜ਼ਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯੂਕਰੇਨ ਦੇ ਬੰਦਰਗਾਹ ਸ਼ਹਿਰ...