Anu Narula

ਕੈਪਟਨ ਦਾ ਪਰਗਟ ਸਿੰਘ ‘ਤੇ ਜਵਾਬੀ ਹਮਲਾ, ਮੰਤਰੀ ਨੂੰ ਚੇਤੇ ਕਰਾਈ ਇਹ ਗੱਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਤਰੀ ਪਰਗਟ ਸਿੰਘ ‘ਤੇ ਪਲਟਵਾਰ ਕਰਦੇ ਹੋਏ ਖਰੀਦ ਵਿੱਚ...

ਚੰਨੀ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ : ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਭਰਤੀ ਪ੍ਰੀਖਿਆਵਾਂ ਕੀਤੀਆਂ ਰੱਦ

ਪੰਜਾਬ ਵਿੱਚ ਨਵੀਂ ਬਣੀ ਸਰਕਾਰ ਨੇ 560 ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ...

ਲਖੀਮਪੁਰ ਖੀਰੀ ਘਟਨਾ ਨੇ ਧਾਰਿਆ ਸਿਆਸੀ ਰੂਪ- ਸੁਨੀਲ ਜਾਖੜ ਨੇ ਕਰ ‘ਤਾ ਖੱਟੜ ਸਰਕਾਰ ‘ਤੇ ਹਮਲਾ

ਲਖੀਮਪੁਰ ਖੀਰੀ ਘਟਨਾ ‘ਤੇ ਜਿਥੇ ਕਿਸਾਨਾਂ ਵਿੱਚ ਰੋਸ ਫੈਲਿਆ ਹੋਇਆ ਹੈ, ਉਥੇ ਹੀ ਸਿਆਸੀ ਆਗੂਆਂ ਦੇ ਵੀ ਬਿਆਨ ਸਾਹਮਣੇ ਆ ਰਹੇ ਹਨ। ਇਹ ਘਟਨਾ...

ਲਖੀਮਪੁਰ-ਖੀਰੀ ਘਟਨਾ : ਪੁੱਤ ਦੇ ਬਚਾਅ ‘ਚ ਆਇਆ ਮੰਤਰੀ- ਹਾਦਸੇ ਵੇਲੇ ਮੌਜੂਦ ਹੋਣ ਤੋਂ ਕਰ ਦਿੱਤਾ ਸਾਫ ਇਨਕਾਰ

ਲਖੀਮਪੁਰ-ਖੀਰੀ ਵਿੱਚ ਹੋਏ ਹਾਦਸੇ ਲਈ ਜਿਥੇ ਲਗਾਤਾਰ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ‘ਤੇ ਕਤਲ ਦੀ ਧਾਰਾ ਲਾ ਕੇ...

ਲਖੀਮਪੁਰ-ਖੀਰੀ ਹਾਦਸਾ : ਅਕਾਲੀ ਦਲ ਨੇ ਮੰਤਰੀ ਦੇ ਪੁੱਤ ਨੂੰ ਤੁਰੰਤ ਗ੍ਰਿਫਤਾਰ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲਖੀਮਪੁਰ-ਖੀਰੀ ਵਿੱਚ ਹੋਈ ਹਿੰਸਾ ਲਈ ਕਸੂਰਵਾਰ ਕੇਂਦਰੀ ਮੰਤਰੀ ਦੇ ਪੁੱਤਰ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ...

ਲਖੀਮਪੁਰ-ਖੀਰੀ ਘਟਨਾ : ਕਿਸਾਨ ਕੱਲ੍ਹ ਦੇਸ਼ ਭਰ ‘ਚ ਇਨ੍ਹਾਂ ਥਾਵਾਂ ‘ਤੇ ਕਰਨਗੇ ਪ੍ਰਦਰਸ਼ਨ

ਲਖੀਮਪੁਰ-ਖੀਰੀ ਘਟਨਾ ਪਿੱਛੋਂ ਪੂਰੇ ਦੇਸ਼ ਦੇ ਕਿਸਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨ ਸੋਮਵਾਰ ਨੂੰ ਪੂਰੇ ਦੇਸ਼...

ਲਖੀਮਪੁਰ-ਖੀਰੀ ਹਾਦਸੇ ‘ਤੇ ਬੋਲੇ ਨਵਜੋਤ ਸਿੱਧੂ- ਮੰਤਰੀ ਦੇ ਪੁੱਤ ‘ਤੇ 302 ਦਾ ਪਰਚਾ ਠੋਕ ਕੇ ਜੇਲ੍ਹ ‘ਚ ਸੁੱਟੋ

ਅੱਜ ਯੂਪੀ ਦੇ ਲਖੀਮਪੁਰ-ਖੀਰੀ ਵਿੱਚ ਹੋਏ ਹੰਗਾਮੇ ਵਿੱਚ ਤਿੰਨ ਕਿਸਾਨਾਂ ਦੀ ਜਾਨ ਜਾਣ ‘ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਵੱਡਾ...

ਲਖੀਮਪੁਰ-ਖੀਰੀ ‘ਚ ਹੋਏ ਬਵਾਲ CM ਯੋਗੀ ਨੇ ਲਿਆ ਸਖਤ ਨੋਟਿਸ, ਵੱਡੇ ਪੁਲਿਸ ਅਫਸਰਾਂ ਨੂੰ ਦਿੱਤੇ ਇਹ ਹੁਕਮ

ਲਖਨਊ: ਲਖੀਮਪੁਰ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਪ੍ਰੋਗਰਾਮ ਤੋਂ ਪਹਿਲਾਂ ਹੋਏ ਹੰਗਾਮੇ ਦਾ ਪਤਾ ਲੱਗਣ ਤੋਂ ਬਾਅਦ ਮੁੱਖ...

ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਜੋਧਪੁਰੀ ਦਾ ਹੋਇਆ ਅਕਾਲ ਚਲਾਣਾ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਭਾਈ ਸਾਹਿਬ ਸੁਰਿੰਦਰ ਸਿੰਘ ਜੀ ਜੋਧਪੁਰੀ ਦਾ ਲੰਮੀ ਬੀਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ...

ਲਖੀਮਪੁਰ-ਖੀਰੀ ਹਾਦਸੇ ‘ਤੇ ਰਾਕੇਸ਼ ਟਿਕੈਤ ਨੇ ਦਿੱਤਾ ਵੱਡਾ ਬਿਆਨ

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਅਤੇ ਭਾਜਪਾ ਨੇਤਾਵਾਂ ਦਰਮਿਆਨ ਝੜਪ ਨੂੰ ਲੈ ਕੇ ਬੀਕੇਯੂ ਨੇਤਾ ਰਾਕੇਸ਼ ਟਿਕੈਤ ਦਾ ਬਿਆਨ ਆਇਆ ਹੈ।...

ਲਖੀਮਪੁਰ-ਖੀਰੀ ‘ਚ ਵੱਡਾ ਬਵਾਲ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੜ੍ਹਾ ਦਿੱਤੀ ਗੱਡੀ, (ਵੀਡੀਓ)

ਯੂਪੀ ਦੇ ਲਖੀਮਪੁਰ ਖੀਰੀ ਦੇ ਬਨਬੀਰਪੁਰ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਤੋਂ ਪਹਿਲਾਂ ਵੱਡਾ ਹੰਗਾਮਾ ਹੋ ਗਿਆ।...

ਚੰਨੀ ਸਰਕਾਰ ਦਾ ਵੱਡਾ ਫੈਸਲਾ- ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹਰ ਦਿਨ ਨਵੇਂ ਐਲਾਨ ਹੋ ਰਹੇ ਹਨ। ਅੱਜ ਫਿਰ ਪੰਜਾਬ ਸਰਕਾਰ ਨੇ ਸਰਕਾਰੀ...

ਸਿੱਧੂ ਦੇ ਟਵੀਟ ‘ਬੰਬ’ ਪਿੱਛੋਂ ਕਾਂਗਰਸ ‘ਚ ਘਮਾਸਾਨ, CM ਚੰਨੀ ਨੇ ਦੇ ਦਿੱਤੀ ਇਹ ਸਲਾਹ

ਨਵਜੋਤ ਸਿੰਘ ਸਿੱਧੂ ਦੇ ਹਮਲਾਵਰ ਰੁਖ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਹੁਣ ਚਰਨਜੀਤ...

ਚੰਡੀਗੜ੍ਹ ਪੁਲਿਸ ਦੇ ਸਾਬਕਾ DSP ਦੇ ਮਕਾਨ ਨੂੰ ਆਪਣਾ ਬਣਾ ਕੇ ਬਹਿ ਗਿਆ ਰਿਟਾਇਰਡ ਥਾਣੇਦਾਰ

ਚੰਡੀਗੜ੍ਹ ਪੁਲਿਸ ਮਹਿਕਮੇ ਦੇ ਇੱਕ ਰਿਟਾਇਰਡ ਡੀਐਸਪੀ ਦੇ ਮਕਾਨ ਨੂੰ ਸੇਵਾਮੁਕਤ ਇੰਸਪੈਕਟਰ ਅਤੇ ਉਸ ਦੀ ਪਤਨੀ ਨੇ ਹੀ ਹੜਪਣ ਦੀ ਕੋਸ਼ਿਸ਼...

ਪਟਿਆਲਾ ‘ਚ ਹੋਈ ਬੇਅਦਬੀ ਦੀ ਕੋਸ਼ਿਸ਼, ਰੋਕਣ ‘ਤੇ ਦੋਸ਼ੀ ਨੇ ਗੁਰੂ ਘਰ ‘ਚ ਕੀਤਾ ਇਹ ਕਾਰਾ

ਪਟਿਆਲਾ ਦੇ ਭਾਦਸੋਂ ਥਾਣੇ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਅੱਜ ਸਵੇਰੇ 5.30 ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ੍ਰੀ...

PAK ‘ਚ ਸਿੱਖ ਡਾਕਟਰ ਦੇ ਕਤਲ ਦੀ ਅਫਗਾਨਿਸਤਾਨ ਨਾਲ ਸੰਬੰਧਤ ਅੱਤਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ

ਪੇਸ਼ਾਵਰ ਵਿੱਚ ਬੀਤੇ ਦਿਨ ਇੱਕ ਸਿੱਖ ਡਾਕਟਰ ਦੇ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾ (ISIS-K) ਨੇ ਲਈ ਹੈ। ਦੱਸਣਯੋਗ ਹੈ ਕਿ ਵੀਰਵਾਰ...

ਹੁਣ ਮੰਤਰੀ ਆਸ਼ੂ ਨੇ ਵੀ ਕੈਪਟਨ ‘ਤੇ ਵਿੰਨ੍ਹ ਦਿੱਤਾ ਨਿਸ਼ਾਨਾ, ਕਾਂਗਰਸ ਛੱਡਣ ‘ਤੇ ਆਖ ਦਿੱਤੀ ਵੱਡੀ ਗੱਲ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਤੇਜ਼ ਹੋ ਰਹੀਆਂ ਹਨ। ਕੈਪਟਨ...

ਪੰਜਾਬ ਪੁਲਿਸ ਭਰਤੀ ਘਪਲਾ : ਮਜੀਠੀਆ ਨੇ ਭਰਤੀ ਪ੍ਰਕਿਰਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਕੀਤੀ ਮੰਗ

ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 150 ਕਰੋੜ ਰੁਪਏ ਦੇ ਪੰਜਾਬ ਪੁਲਿਸ ਭਰਤੀ ਘਪਲੇ ਦੀ ਉੱਚ...

ਜਲੰਧਰ ਤੋਂ PPS ਅਫਸਰ ਨਵਜੋਤ ਸਿੰਘ ਮਾਹਲ ਸਣੇ ਤਿੰਨ ਪੁਲਿਸ ਅਫਸਰਾਂ ਦਾ ਹੋਇਆ ਤਬਾਦਲਾ

ਪੰਜਾਬ ਪੁਲਿਸ ਦੇ ਤਿੰਨ ਅਫਸਰਾਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਐਸਐਸਪੀ ਲੈਵਲ ਦੇ ਅਫਸਰ ਹਨ।...

DGP ਨਾਲ ਮੀਟਿੰਗ ਲਈ ਪੁੱਤਰ ਨਾਲ ਪਹੁੰਚੇ CM ‘ਤੇ ਅਸ਼ਵਨੀ ਸ਼ਰਮਾ ਨੇ ਵਿੰਨ੍ਹਿਆ ਨਿਸ਼ਾਨਾ

ਚੰਡੀਗੜ੍ਹ : ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੂੰ ਡੀਜੀਪੀ ਦੇ ਨਾਲ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਹਿੱਸਾ...

ਕੈਪਟਨ ਦਾ ਸੁਰਜੇਵਾਲਾ ‘ਤੇ ਪਲਟਵਾਰ, ਕਿਹਾ- ਸਿੱਧੂ ਦੀ ਕਾਮੇਡੀ ਕਲਾਕਾਰੀ ‘ਚ ਰੰਗੀ ਪੂਰੀ ਪਾਰਟੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਪਾਰਟੀ ਦੇ ਵੱਖ -ਵੱਖ ਨੇਤਾਵਾਂ ਵੱਲੋਂ ਫੈਲਾਏ ਜਾ ਰਹੇ ਬੇਤੁਕੇ...

ITI ਪਾਸ ਨੌਜਵਾਨਾਂ ਲਈ ਰੋਜ਼ਗਾਰ ਹਾਸਲ ਕਰਨ ਦਾ ਸੁਨਹਿਰੀ ਮੌਕਾ- ਪੰਜਾਬ ਸਰਕਾਰ ਸੋਮਵਾਰ ਨੂੰ ਲਗਾ ਰਹੀ ਅਪ੍ਰੈਂਟਿਸਸ਼ਿਪ ਮੇਲਾ

ਕਪੂਰਥਲਾ/ਜਲੰਧਰ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਸਾਂਝੇ ਤੌਰ ’ਤੇ ਅਪ੍ਰੈਂਟਿਸਸ਼ਿਪ ਸਿਖਲਾਈ ਯੋਜਨਾ ਤਹਿਤ 4 ਅਕਤੂਬਰ ਨੂੰ ਰੇਲ ਕੋਚ...

ਭਲਕੇ ਤੋਂ ਝੋਨਾ ਖਰੀਦਣ ਦੀ ਇਜਾਜ਼ਤ ਦੇਣ ਲਈ ਚੰਨੀ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

ਚੰਡੀਗੜ੍ਹ : ਝੋਨੇ ਦੀ ਖ਼ਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਪੀਲ ਨੂੰ ਸਵਿਕਾਰਦਿਆਂ...

ਆਸਟ੍ਰੇਲੀਆ ਨੇ ਕੌਮਾਂਤਰੀ ਯਾਤਰਾ ਤੋਂ ਹਟਾਈ ਪਾਬੰਦੀ- ਭਾਰਤੀ ਵੈਕਸੀਨ ਨੂੰ ਦਿੱਤੀ ਮਾਨਤਾ, ਇਸ ਮਹੀਨੇ ਤੋਂ ਸ਼ੁਰੂ ਹੋਣਗੀਆਂ ਉਡਾਨਾਂ

ਸੁਨਾਮ : ਆਸਟ੍ਰੇਲੀਆ ਸਰਕਾਰ ਨੇ ਲੰਮੇ ਸਮੇਂ ਤੋ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ...

ਝੋਨੇ ਦੀ ਖਰੀਦ ‘ਤੇ ਸਰਕਾਰ ਦਾ ਫੈਸਲਾ ਬਦਲਣ ‘ਤੇ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਵੱਡਾ ਐਲਾਨ

ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਖਰੀਦ ਨੂੰ ਕੱਲ੍ਹ ਤੋਂ ਸ਼ੁਰੂ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਸੰਯੁਕਤ ਕਿਸਾਨ...

ਹਰੀਸ਼ ਰਾਵਤ ਤੋਂ ਬਾਅਦ ਹੁਣ ਰਣਦੀਪ ਸੁਰਜੇਵਾਲਾ ਨੇ ਵਿੰਨ੍ਹਿਆ ਕੈਪਟਨ ‘ਤੇ ਨਿਸ਼ਾਨਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਹੁਣ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਲਗਾਤਾਰ ਉਨ੍ਹਾਂ...

ਪੰਜਾਬ ‘ਚ ਤੰਬਾਕੂ ਵੇਚਣ ਵਾਲਿਆਂ ‘ਤੇ ਚੰਨੀ ਸਰਕਾਰ ਹੋਈ ਸਖਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਤੰਬਾਕੂ ਦੀ ਵਰਤੋਂ ਨੂੰ ਖਤਮ ਕਰਨ ਸੂਬੇ ਭਰ ਵਿੱਚ ਤੰਬਾਕੂ ਦੇ ਨਾਲ-ਨਾਲ...

ਅਬੋਹਰ : ਪਿਸਤੌਲ ਦੀ ਨੋਕ ‘ਤੇ ਘਰ ‘ਚ ਵੜ ਕੇ ਲੁੱਟ, ਘਰਦਿਆਂ ਨੂੰ ਡੱਕ ਨਕਦੀ ਤੇ ਸੋਨਾ ਲੈ ਕੇ ਹੋਏ ਫਰਾਰ ਲੁਟੇਰੇ

ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਅਬੋਹਰ ਵਿੱਚ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ‘ਤੇ ਢਾਣੀ ਗੁਮਜਾਲ ‘ਚ ਪਿਸਤੌਲ...

CM ਚੰਨੀ ਦਾ ਮੁੜ ਦਿੱਸਿਆ ਵੱਖਰਾ ਅੰਦਾਜ਼- ਆਮ ਲੋਕਾਂ ਨਾਲ ਫਲਾਈਟ ‘ਚ ਕੀਤਾ ਸਫਰ

ਆਪਣੇ ਵਿਲੱਖਣ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਸਾਦੇ ਅੰਦਾਜ਼ ਵਿੱਚ...

ਬੇਅਦਬੀ ਮਾਮਲੇ ‘ਚ ਨਵਾਂ ਵਕੀਲ ਲਾਉਣ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਵੱਡਾ ਬਿਆਨ

ਬੇਅਦਬੀ ਮਾਮਲਿਆਂ ਵਿੱਚ ਵਿਸ਼ੇਸ਼ ਵਕੀਲ ਨਿਯੁਕਤ ਕਰਨ ਨੂੰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਇੱਕ ਹੋਰ ਵੱਡਾ ਧੋਖਾ...

400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਹਿਲੀ ਦੋ ਰੋਜ਼ਾ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਹੋਵੇਗੀ ਭਲਕੇ

ਅੰਮ੍ਰਿਤਸਰ : ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਨੂੰ ਸਮਰਪਿਤ ਦੋ ਰੋਜ਼ਾ ‘ਸਿੱਖ ਇਤਿਹਾਸ ਅੰਤਰਰਾਸ਼ਟਰੀ ਕਾਨਫਰੰਸ’ ਭਲਕੇ 2 ਅਕਤੂਬਰ...

ਬਠਿੰਡਾ : ਚੱਲਦੀ ਰਾਮਲੀਲਾ ‘ਚ ਪਈਆਂ ਭਾਜੜਾਂ- 100 ਤੋਂ ਵੱਧ ਲੋਕਾਂ ਵੱਲੋਂ ਦਰਸ਼ਕਾਂ ਤੇ ਕਲਕਾਰਾਂ ‘ਤੇ ਹਮਲਾ

ਬਠਿੰਡਾ ਦੀ ਦਾਣਾ ਮੰਡੀ ਵਿੱਚ ਵੀਰਵਾਰ ਰਾਤ 100 ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਰਾਮਲੀਲਾ ਵੇਖ ਰਹੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਸਮਾਜ...

ਰੋਪੜ ਦੇ ਗੁਰੂ ਘਰ ‘ਚ ਢੋਲੀ ਨਾਲ ਨੱਚੀਆਂ ਔਰਤਾਂ- ਬਾਬਾ ਗਾਜੀਦਾਸ ਕਲੱਬ ਦੇ ਮੁਖੀ ਖਿਲਾਫ ਹੋਵੇਗੀ ਸਖਤ ਕਾਰਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰੋਪੜ ਵਿਖੇ ਗੁਰੂ ਘਰ ਦੇ ਅੰਦਰ ਸਿੱਖ ਮਰਿਆਦਾ ਦੀ ਉਲੰਘਣਾ...

ਵੱਡੀ ਖ਼ਬਰ! ਸਰਕਾਰ ਇਸ ਤਰੀਕ ਤੋਂ ਹੀ ਖ਼ਰੀਦੇਗੀ ਝੋਨਾ, ਕਿਹਾ ਇਹ ਕਿਸਾਨਾਂ ਤੇ ਖਪਤਕਾਰਾਂ ਦੇ ਹਿੱਤ ‘ਚ

ਝੋਨੇ ਦੀ ਖਰੀਦ ਵਿੱਚ ਦਸ ਦਿਨਾਂ ਦੀ ਦੇਰ ਦਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੇਂਦਰ ਨੇ ਇਹ...

ਲੁਧਿਆਣਾ ‘ਚ ਦੋ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫਨਾਕ ਕਦਮ, ASI ਸਣੇ ਪੰਜ ਜਣਿਆਂ ਨੂੰ ਠਹਿਰਾਇਆ ਜ਼ਿੰਮੇਵਾਰ

ਲੁਧਿਆਣਾ ਵਿੱਚ ਇੱਕ 35 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮ੍ਰਿਤਕ ਦੀ ਪਛਾਣ ਦੇ ਅਟਲ ਨਗਰ ਦੇ ਰਹਿਣ...

ਵੱਡੀ ਖਬਰ : APS ਦਿਓਲ ਹੁਣ ਨਹੀਂ ਕਰਨਗੇ ਬੇਅਦਬੀ ਮਾਮਲੇ ਦੀ ਪੈਰਵੀ, ਪੰਜਾਬ ਸਰਕਾਰ ਵੱਲੋਂ ਸਪੈਸ਼ਲ ਵਕੀਲ ਨਿਯੁਕਤ

ਚੰਡੀਗੜ੍ਹ ਪੰਜਾਬ ਸਰਕਾਰ ਨੇ ਐਡਵੋਕੇਟ ਰਾਜਵਿੰਦਰ ਬੈਂਸ ਨੂੰ ਅਦਾਲਤ ਵਿੱਚ ਬਰਗਾੜੀ ਕੇਸਾਂ ਦੀ ਪ੍ਰਤੀਨਿਧਤਾ ਕਰਨ ਲਈ ਵਿਸ਼ੇਸ਼ ਵਕੀਲ...

ਪੰਜਾਬ ‘ਚ ਇਸ ਨਾਂ ‘ਤੇ ਨਵੀਂ ਪਾਰਟੀ ਬਣਾਉਣਗੇ ਕੈਪਟਨ, ਕਾਂਗਰਸ ‘ਚੋਂ ਪੱਟਣਗੇ ਸਿੱਧੂ ਵਿਰੋਧੀ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਸਿਆਸੀ ਜੰਗ ਛੇੜਨ ਦੀ ਤਿਆਰੀ ‘ਚ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ...

ਆਂਗਣਵਾੜੀ ਵਰਕਰਾਂ ਦੇ ਧਰਨੇ ਵਾਲੀ ਥਾਂ ‘ਤੇ ਪਹੁੰਚੇ ਸੁਖਬੀਰ ਬਾਦਲ, ਦਿੱਤਾ ਇਹ ਭਰੋਸਾ

ਮੋਹਾਲੀ : ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਂਗਣਵਾੜੀ ਵਰਕਰਾਂ ਨਾਲ...

ਕੈਪਟਨ ਨੇ ਹਰੀਸ਼ ਰਾਵਤ ਨੂੰ ਦਿੱਤਾ ਕਰਾਰਾ ਜਵਾਬ- ਇਹ ਬੇਇਜ਼ਤੀ ਨਹੀਂ ਤਾਂ ਹੋਰ ਕੀ ਸੀ?

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਵੱਲੋਂ ਕੀਤੇ ਹਮਲੇ ਦਾ ਕਰਾਰਾ ਜਵਾਬ ਦਿੰਦਿਆਂ ਕਾਂਗਰਸ ਪੰਜਾਬ ਦੇ...

ਸਿੱਧਾ ਝੋਨਾ ਲੈ ਕੇ FCI ਪਹੁੰਚੇ ਸੁਖਬੀਰ ਬਾਦਲ, ਨਮੀ ਦੀ ਖੋਲ੍ਹੀ ਪੋਲ, ਪੰਜਾਬ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਝੋਨੇ ਦੀ ਸਰਕਾਰੀ ਖਰੀਦ 10 ਦਿਨ ਦੇਰ ਨਾਲ ਕਰਨ ‘ਤੇ ਪੰਜਾਬ ਸਰਾਕਰ ਉੱਤੇ ਨਿਸ਼ਾਨਾ...

CBI ਵੱਲੋਂ 80,000 ਦੀ ਰਿਸ਼ਵਤ ਲੈਂਦਾ ਵਕੀਲ ਰੰਗੇ ਹੱਥੀਂ ਕਾਬੂ, ਸਹਾਇਕ ਕਮਿਸ਼ਨਰ ਤੇ CGST ‘ਤੇ ਵੀ ਮਾਮਲਾ ਦਰਜ

ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ ਇੱਕ ਵਕੀਲ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸਹਾਇਕ ਕਮਿਸ਼ਨਰ,...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ : ਸੂਬਾ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣਗੇ ਨਵਜੋਤ ਸਿੱਧੂ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਅਤੇ ਨਾਰਾਜ਼ਗੀ ਦਾ ਮਸਲਾ ਹੱਲ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ...

ਸਰਕਾਰੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਦੀ ਚਿਤਾਵਨੀ- 6 ਅਕਤੂਬਰ ਨੂੰ ਪੰਜਾਬ ਦੇ ਬੱਸ ਸਟੈਂਡ ਕਰਨਗੇ ਬੰਦ

ਜਲੰਧਰ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 14 ਸਤੰਬਰ ਨੂੰ ਲਏ ਗਏ...

PAK ‘ਚ ਨਿਸ਼ਾਨੇ ‘ਤੇ ਸਿੱਖ- ਪੇਸ਼ਾਵਰ ‘ਚ ਸਿੱਖ ਡਾਕਟਰ ਦਾ ਗੋਲੀ ਮਾਰ ਕੇ ਕਤਲ, ਪੁਲਿਸ ਸਾਹਮਣੇ ਫਰਾਰ ਹੋਇਆ ਕਾਤਲ

ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਇੱਕ ਕਲੀਨਿਕ ਵਿੱਚ ਵੀਰਵਾਰ ਸ਼ਾਮ ਇੱਕ ਸਿੱਖ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ...

ਪੰਜਾਬ ‘ਚ ਕੱਲ੍ਹ ਤੋਂ ਨਹੀਂ 11 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਖਰੀਦ, ਮੰਤਰੀ ਆਸ਼ੂ ਕਰਨਗੇ ਕੇਂਦਰ ਸਰਕਾਰ ਨਾਲ ਗੱਲ

ਚੰਡੀਗੜ੍ਹ : ਭਾਰਤ ਸਰਕਾਰ ਨੇ ਅੱਜ ਇਕ ਪੱਤਰ ਜਾਰੀ ਕਰਕੇ ਬੀਤੇ ਦਿਨੀਂ ਹੋਏ ਮੀਂਹ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਵਿਚ ਝੋਨੇ ਦੀ ਫ਼ਸਲ ਦੀ...

ਪੰਜਾਬ ਸਰਕਾਰ ਨੇ 15 ਅਕਤੂਬਰ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ

ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਪਸਾਰ ਨੂੰ ਰੋਕਣ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ 15 ਅਕਤੂਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ...

ਸੁਨੀਲ ਜਾਖੜ ਨੇ ਕੈਪਟਨ ਵੱਲੋਂ ਕਾਂਗਰਸ ਪਾਰਟੀ ਛੱਡਣ ‘ਤੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ-ਕੁਛ ਤੋ ਮਜਬੂਰੀਆਂ…

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਵਾਰ-ਵਾਰ ਮੁੱਖ ਮੰਤਰੀ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ...

Captain ਵੱਲੋਂ Navjot Sidhu ਨੂੰ ਚਿਤਾਵਨੀ, CM ਚੰਨੀ ਨੂੰ ਸਿੱਧੂ ਦੀ ਦਖਲਅੰਦਾਜ਼ੀ ‘ਤੇ ਦਿੱਤੀ ਨਸੀਹਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ...

ਨਵਜੋਤ ਸਿੱਧੂ ਤੇ ਮੁੱਖ ਮੰਤਰੀ ਵਿਚਾਲੇ ਬੈਠਕ ਖਤਮ- ਸਿੱਧੂ ਨੂੰ ਨਹੀਂ ਮਨਾ ਪਾਏ CM ਚੰਨੀ

ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਨੂੰ ਮਨਾਉਣ ਲਈ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਹੋ ਰਹੀ...

ਗਿੱਦੜਬਾਹਾ ‘ਚ ਕਿਸਾਨਾਂ ਨੇ ਘੇਰਿਆ ਕੈਬਨਿਟ ਮੰਤਰੀ ਰਾਜਾ ਵੜਿੰਗ, ਹੋਈ ਚੰਗੀ ਬਹਿਸ

ਦੋਦਾ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਰਵਾਰ ਨੂੰ ਪਹਿਲੀ ਵਾਰ ਆਪਣੇ...

ਬਠਿੰਡਾ ਤੋਂ ਬਾਅਦ ਜਲੰਧਰ ‘ਚ Best Price ਬੰਦ ਕਰਾਉਣ ‘ਤੇ ਅੜੇ ਕਿਸਾਨ, 2 ਘੰਟੇ ਦਾ ਦਿੱਤਾ ਅਲਟੀਮੇਟਮ

ਜਲੰਧਰ : ਕਿਸਾਨਾਂ ਨੇ ਵੀਰਵਾਰ ਨੂੰ ਬੈਸਟ ਪ੍ਰਾਈਸ ਦੇ ਸਾਹਮਣੇ ਧਰਨਾ ਲਗਾ ਕੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਦੀ ਧਮਕੀ ਦਿੱਤੀ।...

ਡਿਪਟੀ CM ਰੰਧਾਵਾ ਦੀ ਅਪੀਲ ‘ਤੇ ਕਿਸਾਨਾਂ ਨੇ ਮੁਲਤਵੀ ਕੀਤਾ ਪ੍ਰਸਤਾਵਿਤ ਅੰਦੋਲਨ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਪੀਲ ਨੂੰ ਮੰਨਦਿਆਂ ਕਿਸਾਨਾਂ ਨੇ ਆਪਣਾ ਪ੍ਰਸਤਾਵਿਤ ਅੰਦੋਲਨ ਇਕ...

ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ CM ਚੰਨੀ ਨੇ ਸੋਮਵਾਰ ਨੂੰ ਸੱਦੀ ਕੈਬਨਿਟ ਦੀ ਅਗਲੀ ਮੀਟਿੰਗ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਦੀ ਮੀਟਿੰਗ ਸੋਮਵਾਰ ਨੂੰ ਮੁੜ ਸੱਦੀ ਹੈ।...

ਸੁਖਬੀਰ ਬਾਦਲ ਵੱਲੋਂ ਬਾਜੀਗਰ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬਾਜੀਗਰ ਵਿੰਗ ਦੇ ਕੋਆਰਡੀਨੇਟਰ ਮੱਖਣ ਸਿੰਘ ਲਾਲਕਾ,...

ਕੈਪਟਨ ਨੇ ਕਾਂਗਰਸ ਛੱਡਣ ਤੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸ ਅਰਾਈਆਂ ਦਾ ਕੀਤਾ ਅੰਤ

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਰੀਆਂ ਕਿਆਸਅਰਾਈਆਂ ਨੂੰ ਤੋੜਦੇ ਹੋਏ...

ਬਠਿੰਡਾ : ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ‘ਤੇ ਲਾਈ ਸੀ ਫਲੈਕਸ ਬੋਰਡ ਵਪਾਰੀ ਦੀ ਕੋਠੀ ਦੇ ਗੇਟ ਨੂੰ ਅੱਗ , ਮੁੱਖ ਦੋਸ਼ੀ ਗ੍ਰਿਫਤਾਰ

ਪੁਲਿਸ ਨੇ ਬਠਿੰਡਾ ਦੇ ਫਲੈਕਸ ਬੋਰਡ ਵਪਾਰੀ ਦੀ ਕੋਠੀ ਦੇ ਗੇਟ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਉਣ ਵਾਲੇ ਮੁੱਖ ਦੋਸ਼ੀ ਨੂੰ ਕੋਟਕਪੂਰਾ ਤੋਂ...

ਕੇਜਰੀਵਾਲ ਦਾ ਚੰਨੀ ਸਰਕਾਰ ਨੂੰ ਚੈਲੰਜ- 4 ਮਹੀਨਿਆਂ ‘ਚ ਹੱਲ ਕਰੋ ਇਹ 5 ਮੁੱਦੇ

ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...

ਹਾਈਕਮਾਨ ਨੇ Sidhu ਦਾ ਅਸਤੀਫਾ ਕੀਤਾ Reject, CM ਚੰਨੀ ਨੂੰ ਦਿੱਤੇ ਉਨ੍ਹਾਂ ਨੂੰ ਮਨਾਉਣ ਦੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਸਰਕਾਰ ਵਿੱਚ ਚੱਲ ਰਹੀ ਰਾਜਨੀਤਕ ਉਥਲ -ਪੁਥਲ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ...

ਵੱਡੀ ਖਬਰ : ਪੰਜਾਬ ਸਰਕਾਰ ਨੇ ਵਾਪਿਸ ਲਈ ਸਾਬਕਾ CM ਕੈਪਟਨ ਦੇ OSD’s ਦੀ ਸੁਰੱਖਿਆ

ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ 20 OSD’s ਦੀ ਸੁਰੱਖਿਆ ਵਾਪਿਸ ਲੈਣ ਦੇ ਹੁਕਮ ਜਾਰੀ ਕੀਤੇ ਹਨ।...

ਚੰਨੀ ਸਰਕਾਰ ਦਾ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ- ਮਾਫ ਹੋਣਗੇ ਬਕਾਇਆ ਬਿੱਲ, ਕੱਟੇ ਕਨੈਕਸ਼ਨ ਹੋਣਗੇ ਬਹਾਲ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਚੰਨੀ ਕੈਬਨਿਟ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ ਦਿੱਤੀ...

ਨਵਜੋਤ ਸਿੱਧੂ ਦਾ ਅਸਤੀਫਾ ਮਾਮਲਾ : ਸਾਬਕਾ ਕੇਂਦਰੀ ਮੰਤਰੀ ਨੇ ਹਾਈਕਮਾਨ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਦਿੱਤੀ ਸਲਾਹ

ਨਵਜੋਤ ਸਿੱਧੂ ਦੇ ਅਚਾਨਕ ਅਸਤੀਫੇ ਤੋਂ ਕਾਂਗਰਸ ਹਾਈਕਮਾਨ ਨਾਰਾਜ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਮਨਾਉਣ ਲਈ ਦਿੱਲੀ ਤੋਂ ਕੋਈ ਨੇਤਾ ਨਹੀਂ...

ਮਨੀਸ਼ ਤਿਵਾੜੀ ਨੇ PAK ਤੋਂ ਖਤਰਾ ਦੱਸਦਿਆਂ ਕੱਸਿਆ ਸਿੱਧੂ ‘ਤੇ ਤੰਜ- ਪੰਜਾਬ ਦੀ ਜਿਨ੍ਹਾਂ ਨੂੰ ਸਮਝ ਨਹੀਂ ਉਹ…

ਪੰਜਾਬ ਕਾਂਗਰਸ ਦੇ ਮੁਖੀ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੱਧੂ ‘ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਮਲਾ ਕੀਤਾ ਹੈ। ਨਾਂ ਲਏ ਬਿਨਾਂ...

ਕਿਸਾਨਾਂ ਦਾ ਡੀਸੀ ਦਫਤਰਾਂ ਮੂਹਰੇ ਧਰਨਾ ਜਾਰੀ- ਅੱਜ ਸ਼ਾਮ ਤੱਕ ਕਰਨਗੇ ਉਡੀਕ ਨਹੀਂ ਧਰਨਾ ਪਹੁੰਚੇਗਾ ਰੇਲਵੇ ਟਰੈਕ ‘ਤੇ

ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਮੰਗਲਵਾਰ ਨੂੰ ਡੀਸੀ ਦਫਤਰ ਵਿੱਚ ਸ਼ੁਰੂ ਹੋਇਆ ਧਰਨਾ ਦੂਜੇ ਦਿਨ ਵੀ ਜਾਰੀ ਹੈ। ਦਰਜਨ ਦੇ ਕਰੀਬ...

ਤਰਨਤਾਰਨ ਵਿੱਚ ਮਾਮੂਲੀ ਝਗੜੇ ‘ਚ ਚੱਲੀਆਂ ਗੋਲੀਆਂ, ਸਕੇ ਚਾਚੇ-ਭਤੀਜੇ ਦੀ ਮੌਤ

ਤਰਨ ਤਾਰਨ : ਤਰਨਤਾਰਨ ਦੇ ਵੈਰੋਵਾਲ ਥਾਣੇ ਦੇ ਪਿੰਡ ਨਾਗੋਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਦੋ ਧੜਿਆਂ ਵਿੱਚ ਝਗੜੇ ਵਿੱਚ ਦੋ ਲੋਕਾਂ ਦੀ...

ਸਿੱਧੂ ਦਾ ਅਸਤੀਫਾ ਮਾਮਲਾ : ਹਾਈਕਮਾਨ ਨਾਲ ਚਰਚਾ ਤੋਂ ਬਾਅਦ ਹਰੀਸ਼ ਰਾਵਤ ਨੇ ਕੀਤਾ ਸਪੱਸ਼ਟ- ਨਹੀਂ ਬਦਲੇ ਜਾਣਗੇ ਮੰਤਰੀਆਂ ਦੇ ਵਿਭਾਗ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਹਲਚਲ ਮਚ...

ਸਿੱਧੂ ਦੇ ਅਸਤੀਫੇ ਨਾਲ ਬਦਲੇਗਾ ਕੈਪਟਨ ਦਾ ਰੁਖ਼? ਅੱਜ ਦਿੱਲੀ ‘ਚ ਅਮਿਤ ਸ਼ਾਹ ਤੇ ਨੱਡਾ ਨਾਲ ਹੋ ਸਕਦੀ ਹੈ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਦਾ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੀ ਪਹਿਲੀ ਦਿੱਲੀ ਫੇਰੀ ‘ਤੇ ਹਨ। ਉਹ ਮੰਗਲਵਾਰ ਨੂੰ ਦਿੱਲੀ...

ਨਵਜੋਤ ਸਿੱਧੂ ਦੇ ਅਸਤੀਫੇ ‘ਤੇ ਹੰਗਾਮਾ- ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ, ਸਿੱਧੂ ਦੇ ਘਰ ‘ਚ ਹਲਚਲ ਵਧੀ, MLA ਨੱਥੂਆਣਾ ਵੀ ਪਹੁੰਚੇ ਮਨਾਉਣ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੇ ਸਬੰਧ ਵਿੱਚ ਅੱਜ...

ਕਾਂਗਰਸ ਦੇ ਕਲੇਸ਼ ਵਿਚਾਲੇ ਮੇਅਰ ਸੰਜੀਵ ਬਿੱਟੂ ਨੇ ਮਹਾਰਾਨੀ ਪ੍ਰਨੀਤ ਕੌਰ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਕੀਤੀ ਮੰਗ

ਕਾਂਗਰਸ ਵਿੱਚ ਪਏ ਕਲੇਸ਼ ਕਰਕੇ ਜਿਥੇ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹੈ, ਉਥੇ ਹੀ ਸੂਬੇ ਵਿੱਚ ਪਾਰਟੀ ਦੀ ਪਕੜ ਵੀ ਕਮਜ਼ੋਰ ਹੋ ਰਹੀ...

ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਕਾਂਗਰਸ ਦਾ ਕਲੇਸ਼- ਅਕਾਲੀ ਦਲ ਨੇ ‘ਮੌਕੇ ਦਾ ਮੁੱਖ ਮੰਤਰੀ’ ਕਹਿ ਕੇ ਕਰ ਦਿੱਤੀ ਇਹ ਟਿੱਚਰ

ਕਾਂਗਰਸ ਵਿੱਚ ਚੱਲ ਰਹੀ ਉਥਲ-ਪੁਥਲ ਨਾਲ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦਾ...

ਸਿੱਧੂ ਨੇ ਪਾਇਆ ਵਖਤ- ਅੱਜ ਪੰਜਾਬ ਆਉਣਗੇ ਹਰੀਸ਼ ਰਾਵਤ, ਚੰਨੀ ਕੈਬਨਿਟ ਦੀ ਮੀਟਿੰਗ 10.30 ਵਜੇ, ਪਰਗਟ ਤੇ ਵੜਿੰਗ ਮੁੜ ਪਹੁੰਚੇ ਸਿੱਧੂ ਘਰ

ਨਵਜੋਤ ਸਿੱਧੂ ਦਾ ਅਸਤੀਫਾ ਫਿਲਹਾਲ ਕਾਂਗਰਸ ਹਾਈਕਮਾਨ ਨੇ ਰੱਦ ਕਰ ਦਿੱਤਾ ਹੈ। ਪੰਜਾਬ ਦੇ ਆਗੂਆਂ ਦੀ ਪਹਿਲਾਂ ਉਨ੍ਹਾਂ ਨੂੰ ਮਨਾਉਣ ਲਈ...

ਖੁਲਾਸਾ : ਕੈਪਟਨ ਦੇ ਸਲਾਹਕਾਰ ਚਾਹਲ ਦੀ ਕੋਠੀ ‘ਤੇ ਤਾਇਨਾਤ ਕਾਂਸਟੇਬਲ ਪ੍ਰੇਮਿਕਾ ਸਣੇ ਗ੍ਰਿਫਤਾਰ, ਪਤਨੀ ਦਾ ਕਤਲ ਸੀ ਕਤਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੀ ਕੋਠੀ ਵਿਖੇ ਸੁਰੱਖਿਆ ਵਿੱਚ ਤਾਇਨਾਤ ਇੱਕ...

ਅੰਮ੍ਰਿਤਸਰ ਥਾਣੇ ਤੋਂ ਦੋਸ਼ੀ ਹੋਇਆ ਫਰਾਰ- ASI ਤੇ ਮੁਨਸ਼ੀ ‘ਤੇ ਮਾਮਲਾ ਦਰਜ

ਅੰਮ੍ਰਿਤਸਰ ਵਿੱਚ ਇੱਕ ਕੈਦੀ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੇ ਦੋਸ਼ ਵਿੱਚ ਫੜਿਆ ਗਿਆ ਜੱਬੋਵਾਲ ਦਾ...

ਦੀਪ ਸਿੱਧੂ ਦੀ ਚੋਣ ਲੜਨ ਜਾਂ SKM ਨੂੰ ਟੱਕਰ ਦੇਣ ਦੀ ਤਿਆਰੀ? ਬਣਾਈ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’

ਪੰਜਾਬੀ ਅਦਾਕਾਰ ਦੀਪ ਸਿੱਧੂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਹੈ। ‘ਵਾਰਿਸ...

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ਮੈਂ ਪਹਿਲਾਂ ਹੀ ਕਿਹਾ ਸੀ…

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ...

PM ਕਿਸਾਨਾਂ ਨੂੰ ਤੁਰੰਤ ਤੇ ਬਿਨਾਂ ਸ਼ਰਤ ਭੇਜਣ ਗੱਲਬਾਤ ਦਾ ਸੱਦਾ : ਸੁਖਬੀਰ ਬਾਦਲ

ਚੰਡ੍ਹੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ...

CM ਚੰਨੀ ਵੱਲੋਂ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ ਦੀਆਂ ਹਿਦਾਇਤਾਂ

ਚੰਡੀਗੜ੍ਹ : ਮੁੱਖ ਮੰਤਰੀ ਦਫਤਰ ਵੱਲੋਂ ਸੋਮਵਾਰ ਨੂੰ ਭਾਰਤ ਬੰਦ ਨੂੰ ਸਮਰਥਨ ਦੇਣ ਲਈ ਨਵੀਂ ਕੈਬਨਿਟ ਮੀਟਿੰਗ ਦੀ ਅਗਵਾਈ ਕੀਤੀ ਗਈ, ਜਿਸ ਵਿੱਚ...

CM ਚੰਨੀ ਨੇ ਖਟਕੜ ਕਲਾਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਘਰ ਭੇਟ ਕੀਤੀ ਸ਼ਰਧਾਂਜਲੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ‘ਤੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ...

ਵੱਡੀ ਖਬਰ : ਕੈਪਟਨ ਅੱਜ ਜਾਣਗੇ ਦਿੱਲੀ, ਹਾਈਕਮਾਨ ਦੇ ਨਾਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਹੋ ਸਕਦੀ ਹੈ ਮੁਲਾਕਾਤ

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਹੰਗਾਮਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਮਿਲੀ ਹੈ ਕਿ ਪੰਜਾਬ...

ਚੰਨੀ ਕੈਬਨਿਟ ‘ਚ ਹੋਈ ਮਹਿਕਮਿਆਂ ਦੀ ਵੰਡ- CM ਨੇ ਆਪਣੇ ਕੋਲ ਰੱਖੇ 14 ਮਹਿਕਮੇ, ਹੋਮ ਮਨਿਸਟਰੀ ਨੂੰ ਲੈ ਕੇ ਮੁੱਕਿਆ ਰੇੜਕਾ

ਪੰਜਾਬ ਵਿੱਚ ਮੰਤਰੀ ਦੇ ਅਹੁਦੇ ਤੋਂ ਬਾਅਦ ਹੁਣ ਮੰਤਰਾਲੇ ਦੇ ਸਬੰਧ ਅਖੀਰ ਨਬੇੜਾ ਹੋ ਗਿਆ ਹੈ ਤੇ ਮੁੱਖ ਮੰਤਰੀ ਤੋਂ ਇਲਾਵਾ ਡਿਪਟੀ ਮੁੱਖ...

CM ਚੰਨੀ ਨੇ ਰਾਣਾ ਕੇਪੀ ਸਿੰਘ ਨੂੰ ਦਿੱਤਾ Surprise, ਅਚਾਨਕ ਪਹੁੰਚੇ ਸਪੀਕਰ ਸਾਹਿਬ ਦੇ ਘਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਖਟਕੜ ਕਲਾਂ ਨੂੰ ਜਾਂਦੇ ਹੋਏ ਅਚਾਨਕ ਰੋਪੜ ਵਿਖੇ ਸਪੀਕਰ...

ਮਾਨਸਾ ‘ਚ ਨੌਜਵਾਨ ਕਿਸਾਨ ਵੱਲੋਂ ਫਸਲ ਤਬਾਹ ਹੋਣ ‘ਤੇ ਖੁਦਕੁਸ਼ੀ, ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਮਾਨਸਾ ਵਿੱਚ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਵੱਲੋਂ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦੇ ਤਬਾਹ ਹੋਣ ਕਾਰਨ ਮਾਨਸਿਕ ਤਣਾਅ ਵਿੱਚ ਆ ਕੇ...

ਅੰਮ੍ਰਿਤਸਰ ‘ਚ ਮਨੀ ਐਕਸਚੇਂਜਰ ਤੋਂ ਲੁੱਟ ਦਾ ਮਾਮਲਾ ਸੁਲਝਾਉਣ ‘ਚ ਲੱਗੀ ਪੁਲਿਸ, ਫੜੇ ਤਿੰਨ ਨੌਜਵਾਨ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਰੋਡ ਪੁਲਿਸ ਸਟੇਸ਼ਨ ਬੀ-ਡਵੀਜ਼ਨ ਤੋਂ ਕੁਝ ਕਦਮ ਦੂਰ ਇੱਕ ਮਨੀ ਐਕਸਚੇਂਜਰ ਦੀ ਲੁੱਟ ਦੇ...

ਮੁੱਖ ਮੰਤਰੀ ਸਕਿਓਰਿਟੀ ‘ਚ ਕਟੌਤੀ ‘ਤੇ ਅੜੇ CM ਚੰਨੀ, DGP ਸਹੋਤਾ ਨਹੀਂ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਆਪਣੇ ਸੁਰੱਖਿਆ...

ਸ਼ਹੀਦ ਭਗਤ ਸਿੰਘ ਦੇ ਇਸ ਗੁਪਤ ਟਿਕਾਣੇ ‘ਤੇ ਕੱਟੇ ਗਏ ਸਨ ਕੇਸ ਤੇ ਦਾੜ੍ਹੀ, ਯਾਦਗਾਰ ਬਣਾਉਣ ਦਾ ਵਾਅਦਾ ਕਰਕੇ ਭੁੱਲੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੰਤਰੀ ਹੁੰਦਿਆਂ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ (ਸ਼ਾਹਗੰਜ ਮੁਹੱਲਾ) ਵਿੱਚ ਸ਼ਹੀਦ-ਏ-ਆਜ਼ਮ...

ਸੁਮੇਧ ਸੈਣੀ ਦੇ ਵਕੀਲ ਨੂੰ ਪੰਜਾਬ ਦਾ ਏਜੀ ਬਣਾਉਣ ਦਾ ਵਿਰੋਧ : ਭਾਜਪਾ ਨੇ ਕਿਹਾ- ਹੁਣ ਇਨਸਾਫ ਦੀ ਉਮੀਦ ਨਹੀਂ

ਪੰਜਾਬ ਦੇ ਨਵੇਂ ਨਿਯੁਕਤ ਐਡਵੋਕੇਟ ਜਨਰਲ ਅਮਰ ਪ੍ਰੀਤ ਸਿੰਘ ਦਿਓਲ (ਏਪੀਐਸ ਦਿਓਲ) ਨੇ ਸੋਮਵਾਰ ਸ਼ਾਮ ਨੂੰ ਰਾਜ ਦੇ ਨਵੇਂ ਏਜੀ ਵਜੋਂ ਅਹੁਦਾ...

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ- ਤਿੰਨ ਲੁਟੇਰਿਆਂ ਨੇ ਗੈਸ ਕਟਰ ਨਾਲ ATM ਕੱਟ ਕੇ ਉਡਾਈ ਲੱਖਾਂ ਦੀ ਨਕਦੀ

ਲੁਧਿਆਣਾ : ਡੇਹਲੋਂ ਦੇ ਭੁੱਟਾ ਪਿੰਡ ਵਿੱਚ ਲੁਟੇਰਿਆਂ ਨੇ ਏਟੀਐਮ ਕੱਟ ਕੇ 18.38 ਲੱਖ ਰੁਪਏ ਲੁੱਟ ਲਏ। ਕਾਰ ਵਿੱਚ ਸਵਾਰ ਤਿੰਨ ਲੁਟੇਰਿਆਂ ਨੇ...

ਅੰਮ੍ਰਿਤਸਰ ‘ਚ ਬੇਖੌਫ ਹੋਏ ਲੁਟੇਰੇ : ਥਾਣੇ ਤੋਂ 100 ਕਦਮ ਦੂਰ ਪਿਸਤੌਲ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ

ਅੰਮ੍ਰਿਤਸਰ : ਪੰਜਾਬ ਵਿੱਚ ਲੁਟੇਰੇ ਬੇਖੌਫ ਹੋ ਕੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ...

ਪੰਜਾਬ ‘ਚ ਨਵੇਂ ਮੰਤਰੀ 4.30 ਵਜੇ ਚੁੱਕਣਗੇ ਸਹੁੰ- ਕੁਲਜੀਤ ਨਾਗਰਾ ਹੋਏ ਬਾਹਰ, ਫਾਈਨਲ ਲਿਸਟ ‘ਚ ਇਹ ਮੰਤਰੀ ਸ਼ਾਮਲ

ਪੰਜਾਬ ਦੇ ਨਵੇਂ ਮੰਤਰੀ ਅੱਜ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ 4.30 ਵਜੇ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਹੈ। ਹਾਲਾਂਕਿ...

ਬਲਬੀਰ ਸਿੱਧੂ ਦਾ ਛਲਕਿਆ ਦਰਦ : ਹਾਈਕਮਾਨ ਨੂੰ ਪੁੱਛਿਆ ਸਵਾਲ- ਦੱਸੋ ਸਾਡਾ ਕਸੂਰ ਕੀ ਹੈ

ਚੰਡੀਗੜ੍ਹ: ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਬਾਅਦ ਕੈਪਟਨ ਦੇ ਹਿਮਾਇਤੀ ਮੰਤਰੀਆਂ ਦੀ ਛੁੱਟੀ ਕਰ ਦਿੱਤੀ...

ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ : BSF ਜਵਾਨਾਂ ਨੇ ਫਿਰੋਜ਼ਪੁਰ ਤੋਂ ਦਿੱਲੀ ਦੇ ਰਾਜਘਾਟ ਲਈ ਕੱਢੀ ਸਾਈਕਲ ਰੈਲੀ

75ਵੇਂ ਆਜਾਦੀ ਦਾ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਬੀਐਸਐਫ ਹੁਸੈਨੀਵਾਲਾ ਫਿਰੋਜ਼ਪੁਰ ਵਲੋਂ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਤਕਰੀਬਨ...

ਬਠਿੰਡਾ ‘ਚ ਭੜਕੇ ਕਿਸਾਨਾਂ ਨੇ ਅਫਸਰਾਂ ਨੂੰ ਦੱਸਿਆ ‘ਮੁਆਵਜ਼ਾ ਖਾਣ ਵਾਲੇ ਚੋਰ’, CM ਚੰਨੀ ਨੇ ਖੇਤੀ ਵਿਭਾਗ ਨੂੰ ਦਿੱਤੇ ਇਹ ਹੁਕਮ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਗੁਲਾਡੀ ਸੁੰਡੀ ਨਾਲ ਬਰਬਾਦ ਹੋਈ ਫਸਲ ਦਾ ਜਾਇਜ਼ਾ ਲੈਣ ਬਠਿੰਡਾ ਪਹੁੰਚੇ। ਇਸੇ...

ਵੱਡੀ ਖਬਰ : ਪੰਜਾਬ ਸਰਕਾਰ ਵੱਲੋਂ 4 IPS ਅਫਸਰਾਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਦੇ ਮੁੱਖ ਮੰਤਰੀ ਬਦਲੇ ਜਾਣ ਤੋਂ ਬਾਅਦ ਤੋਂ ਹੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾ...

ਸ੍ਰੀ ਮੁਕਤਸਰ ਸਾਹਿਬ : ਪੇਪਰ ਦੇਣ ਆਈ ਕੁੜੀ ਨੂੰ ਕਾਂਸਟੇਬਲ ਨੇ ਮਾਰਿਆ ਥੱਪੜ

ਸ੍ਰੀ ਮੁਕਤਸਰ ਸਾਹਿਬ : ਅੱਜ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿੱਚ ਪੇਪਰ...

ਲੋਕਾਂ ਦਾ ਮੁੱਖ ਮੰਤਰੀ ਲੋਕਾਂ ‘ਚ : ਬਠਿੰਡਾ ਦੌਰੇ ‘ਤੇ ਆਏ ਚੰਨੀ ਦਾ ਇੱਕ ਵਾਰ ਫਿਰ ਦਿੱਸਿਆ ਅਨੋਖਾ ਅੰਦਾਜ਼, ਵੇਖੋ ਤਸਵੀਰਾਂ ‘ਚ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਅਨੋਖੇ ਅੰਦਾਜ਼ ਲਈ ਸੁਰਖੀਆਂ ‘ਚ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਦਾ ਆਮ ਬੰਦੇ ਵਾਲਾ...

ਸਹੁੰ ਚੁੱਕਣ ਤੋਂ ਪਹਿਲਾਂ ਫਸਿਆ ਪੇਚ- ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਦਾ ਵਿਰੋਧ, ਦੁਆਬੇ ਦੇ ਵਿਧਾਇਕਾਂ ਨੇ ਸਿੱਧੂ ਨੂੰ ਲਿਖੀ ਚਿੱਠੀ

ਪੰਜਾਬ ਦੇ ਨਵੇਂ ਮੰਤਰੀ ਅੱਜ ਸ਼ਾਮ 4.30 ਵਜੇ ਸਹੁੰ ਚੁੱਕਣਗੇ। ਪਰ ਇਸ ਤੋਂ ਪਹਿਲਾਂ ਹੀ ਨਵਾਂ ਪੇਚ ਫਸ ਗਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ...

ਬਠਿੰਡਾ ਪਹੁੰਚੇ CM ਨੇ ਲਿਆ ਨਰਮੇ ਦੀ ਫਸਲ ਦਾ ਜਾਇਜ਼ਾ, ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸੌਂਪਿਆ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਵਿਖੇ...

ਅੰਮ੍ਰਿਤਸਰ : ਜੋੜਾ ਫਾਟਕ ਬੰਦ ਕਰਨਾ ਭੁੱਲਿਆ ਗੇਟਮੈਨ, ਲੋਕਾਂ ਦੀ ਚੌਕਸੀ ਨਾਲ ਟਲਿਆ ਵੱਡਾ ਹਾਦਸਾ

ਅੰਮ੍ਰਿਤਸਰ ਸ਼ਹਿਰ ਵਿੱਚ ਯਾਤਰੀਆਂ ਦੀ ਚੌਕਸੀ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਜੋੜਾ ਫਾਟਕ ‘ਤੇ ਹੋਏ ਰੇਲ ਹਾਦਸੇ ਤੋਂ ਅਜੇ ਵੀ ਰੇਲਵੇ ਨੇ...

ਚੰਨੀ ਕੈਬਨਿਟ ਦੇ ਮੰਤਰੀ ਅੱਜ ਸ਼ਾਮ ਚੁੱਕਣਗੇ ਸਹੁੰ- 7 ਨਵੇਂ ਚਿਹਰੇ ਸ਼ਾਮਲ, ਕੈਪਟਨ ਦੇ 5 ਮੰਤਰੀਆਂ ਦੀ ਛੁੱਟੀ ਤੈਅ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ...

ਭਾਰਤ ਬੰਦ ‘ਤੇ ਪੰਜਾਬ ਪੁਲਿਸ ਅਲਰਟ- ਜੇ ਘਰੋਂ ਨਿਕਲਣਾ ਹੀ ਪਏ ਤਾਂ ਇਨ੍ਹਾਂ ਰੂਟਾਂ ਤੋਂ ਨਾ ਜਾਵੋ, ਜਾਣੋ ਸੂਬੇ ‘ਚ ਕਿੱਥੇ-ਕਿੱਥੇ ਹੋਣਗੇ ਮੁਜ਼ਾਹਰੇ

ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਲਕੇ ਸੋਮਵਾਰ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਲਈ ਪੰਜਾਬ ਸਣੇ ਪੂਰੇ...

CM ਚੰਨੀ ਲੈਣਗੇ ਨਰਮੇ ਦੀ ਤਬਾਹ ਹੋਈ ਫਸਲ ਦਾ ਜਾਇਜ਼ਾ, ਡਿਪਟੀ CM ਨਾਲ ਬਠਿੰਡਾ ਲਈ ਹੋਏ ਰਵਾਨਾ

ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ...

Carousel Posts