Anu Narula

ਖੰਨਾ ‘ਚ ਦਰਦਨਾਕ ਹਾਦਸਾ, ਚੱਲਦੇ ਟਰੱਕ ਨੂੰ ਲੱਗੀ ਅੱਗ, 7,000 ਚੂਚੇ ਸੜ ਕੇ ਸੁਆਹ

ਖੰਨਾ ਵਿੱਚ ਨੈਸ਼ਨਲ ਹਾਈਵੇ ‘ਤੇ ਐਤਵਾਰ ਦੇਰ ਰਾਤ ਇੱਕ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਰੱਕ ਵਿੱਚ ਲਦੇ ਮੁਰਗੀ ਦੇ ਸੱਤ ਹਜ਼ਾਰ...

ਇਨਸਾਨੀਅਤ ਦੀ ਮਿਸਾਲ! ਮੁਰਦਾਘਰਾਂ ਤੋਂ ਲਾਵਾਰਸ ਲਾਸ਼ਾਂ ਲੈ ਕੇ ਅੰਤਿਮ ਸੰਸਕਾਰ ਕਰਦੀ ਹੈ ਇਹ ਔਰਤ

ਕਹਿੰਦੇ ਹਨ ਕਿ ਜਿਸਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ ਅਤੇ ਉਸ ਦੇ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਰੱਬ ਨੇ ਸਾਡੇ ਵਿੱਚੋਂ ਨੇਕ ਦਿਲ...

ਅੰਮ੍ਰਿਤਸਰ ਤੋਂ ਉਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, ਏਅਰਪੋਰਟ ਤੋਂ ਟੇਕ ਆਫ ਮਗਰੋਂ ਮੌਸਮ ਹੋਇਆ ਖ਼ਰਾਬ

ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ...

ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ

ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਵੱਲੋਂ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਏਜੰਟਾਂ ‘ਤੇ...

‘ਜਿਨ੍ਹਾਂ ਮੁਹੱਲਿਆਂ ‘ਚ ਮੰਦਰ, ਉਥੇ BJP ਅੱਗੇ’- ਸਰਵੇਅ ‘ਚ ਵੱਡਾ ਖੁਲਾਸਾ

ਦੇਸ਼ ਦੀ ਸਿਆਸਤ ਵਿਚ ਮੰਦਰਾਂ ਦੀ ਭੂਮਿਕਾ ਨੂੰ ਸਮਝਣ ਲਈ ਭਾਜਪਾ ਨੇ ਰਾਸ਼ਟਰੀ ਪੱਧਰ ‘ਤੇ ਇਕ ਸਰਵੇਖਣ ਕਰਵਾਇਆ ਹੈ। ਪਿਛਲੀਆਂ ਦੋ ਲੋਕ ਸਭਾ...

ਐਵਰੇਸਟ ‘ਤੇ ਚੜ੍ਹਾਈ ਦੌਰਾਨ ਦਰਾਰ ‘ਚ ਫਸਿਆ ਸ਼ੇਰਪਾ, ਚੱਟਾਨਾਂ ਵਿਚਾਲੇ 200 ਫੁੱਟ ਹੇਠਾਂ ਕੀਤਾ ਗਿਆ ਰੇਸਕਿਊ

ਮਾਊਂਟ ਐਵਰੈਸਟ ‘ਤੇ ਚੜ੍ਹਾਈ ਦੌਰਾਨ ਇੱਕ ਸ਼ੇਰਪਾ ਬਰਫ਼ ਦੀਆਂ ਦੋ ਚੱਟਾਨਾਂ ਵਿਚਕਾਰ ਲਗਭਗ 200 ਫੁੱਟ ਡੂੰਘੀ ਦਰਾਰ ਵਿੱਚ ਫਸ ਗਿਆ। ਚਿਹਰੇ...

US : ਟੈਕਸਾਸ ਬਣਿਆ ਲਿਟਿਲ ਇੰਡੀਆ, 10 ਸਾਲ ‘ਚ ਦੁੱਗਣੇ ਹੋਏ ਭਾਰਤੀ, 20 ਫੀਸਦੀ ਬਿਜ਼ਨੈੱਸ ਇਨ੍ਹਾਂ ਕੋਲ

ਅਮਰੀਕਾ ਦਾ ਦੱਖਣੀ ਰਾਜ ਟੈਕਸਾਸ ਨਵੇਂ ਲਿਟਲ ਇੰਡੀਆ ਵਜੋਂ ਉੱਭਰ ਰਿਹਾ ਹੈ। ਅਮਰੀਕਾ ਦੇ ਉੱਤਰੀ ਅਤੇ ਪੂਰਬੀ ਰਾਜਾਂ ਜਿਵੇਂ ਕਿ ਨਿਊਯਾਰਕ,...

PM ਮੋਦੀ ਬੋਲੇ- ‘ਦੇਸ਼ ਦੀ ਹਰ ਛਾਲ ਲੋਕਾਂ ਦੀ ਤਾਕਤ ਦਾ ਸਬੂਤ, ਅੱਗੇ ਵਧ ਰਿਹੈ ਰਾਸ਼ਟਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਹ ਅਜਿਹੇ ਦੇਸ਼ ਦੀ ਸੇਵਾ ਕਰਨ ‘ਤੇ ਮਾਣ ਮਹਿਸੂਸ ਕਰਦੇ ਹਨ ਜੋ ਅਟੁੱਟ ਦ੍ਰਿੜਤਾ...

ਵੱਡਾ ਹਾਦਸਾ ਟਲਿਆ, ਰਸਤੇ ‘ਚ ਫਲਾਈਟ ਦਾ ਇੰਜਣ ਫੇਲ੍ਹ, ਦਿੱਲੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ

ਦਿੱਲੀ ਤੋਂ ਚੇਨਈ ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਫਲਾਈਟ ਸਿਰਫ ਇਕ ਘੰਟੇ ਬਾਅਦ ਦਿੱਲੀ ਹਵਾਈ ਅੱਡੇ ‘ਤੇ ਵਾਪਸ ਆ ਗਈ। ਇੰਜਣ ਫੇਲ ਹੋਣ ਕਾਰਨ...

ਬ੍ਰਿਜਭੂਸ਼ਣ ਖਿਲਾਫ਼ ਦੋਸ਼ਾਂ ਦੀ ਜਾਂਚ, ਦਿੱਲੀ ਪੁਲਿਸ ਨੇ ਪਹਿਲਵਾਨਾਂ ਤੋਂ ਮੰਗੇ ਫੋਟੋ, ਆਡੀਓ, ਵੀਡੀਓ ਸਬੂਤ

ਦਿੱਲੀ ਪੁਲਿਸ ਨੇ ਭਾਰਤ ਦੇ ਬਾਹਰ ਜਾਣ ਵਾਲੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼...

ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਨਾਲ ਬੁਝਿਆ ਘਰ ਦਾ ਇਕਲੌਤਾ ਚਿਰਾਗ, ਹਫ਼ਤੇ ਬਾਅਦ ਜਾਣਾ ਸੀ ਕੈਨੇਡਾ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿੱਚ ਇੱਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ...

‘ਪੁੱਤ ਅੱਜ ਤੂੰ ਬਹੁਤ ਯਾਦ ਆ ਰਿਹਾ ਏਂ…’ ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਮਾਂ ਨੇ ਪਾਈ ਭਾਵੁਕ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਦੂਜੇ ਪਾਸੇ ਉਸਦੀ ਮੌਤ ਨੂੰ ਇੱਕ ਸਾਲ ਅਤੇ ਦੋ ਹਫ਼ਤੇ ਹੋ ਗਏ ਹਨ। ਅੱਜ ਪਿੰਡ ਮੂਸੇ...

ਸ੍ਰੀ ਦਰਬਾਰ ਸਾਹਿਬ ‘ਚ ਸਕੈਨ ਮਸ਼ੀਨਾਂ ਦਾ ਟਰਾਇਲ ਸ਼ੁਰੂ, ਬੰਬ ਧਮਾਕਿਆਂ ਮਗਰੋਂ ਲਿਆ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹੁਣ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਿਰਾਸਤ ਮਾਰਗ ਅਤੇ ਗਲਿਆਰੇ ‘ਚ...

ਲੁਧਿਆਣਾ ‘ਚ ਹਨੇਰੀ ਦਾ ਕਹਿਰ, 25 ਫੁੱਟ ਕੰਧ ਡਿੱਗੀ, ਇੱਕ ਮੌਤ, ਕਈ ਗੱਡੀਆਂ ਮਲਬੇ ‘ਚ ਦਬੀਆਂ

ਲੁਧਿਆਣਾ ਵਿੱਚ ਤੇਜ਼ ਹਨੇਰੀ ਕਾਰਨ ਇੱਕ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਇਮਾਰਤਾਂ ਨੁਕਸਾਨੀਆਂ ਗਈਆਂ। ਤਿੰਨ...

ਕੇਂਦਰ ਖਿਲਾਫ਼ ਕੇਜਰੀਵਾਲ ਦੀ ਹੁੰਕਾਰ, ਰਾਮਲੀਲਾ ਮੈਦਾਨ ‘ਚ ਮਹਾਰੈਲੀ ਅੱਜ, ਪਹੁੰਚ ਸਕਦੇ ਨੇ ਇੱਕ ਲੱਖ ਲੋਕ

ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਆਮ ਆਦਮੀ ਪਾਰਟੀ ਐਤਵਾਰ ਨੂੰ ਰਾਮਲੀਲਾ ਮੈਦਾਨ ‘ਚ ਵੱਡੀ ਰੈਲੀ ਕਰਨ ਜਾ ਰਹੀ ਹੈ। ਪਾਰਟੀ ਦੇ ਬੁਲਾਰੇ...

Asia Cup ਦੀ ਮੇਜ਼ਬਾਨੀ ‘ਤੇ ਖਿੱਚੋਤਾਣ ਖ਼ਤਮ! ਪਾਕਿਸਤਾਨ ‘ਚ ਹੋਣਗੇ ਮੈਚ, ਭਾਰਤ ਲਵੇਗਾ ਹਿੱਸਾ

ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਬੀਸੀਸੀਆਈ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਤੇ...

ਛੋਟੀ ਉਮਰ ਵੱਡਾ ਕਾਰਨਾਮਾ! 8 ਸਾਲਾਂ ਬੱਚੇ ਦੇ ਨਾਂ 8 ਵਰਲਡ ਰਿਕਾਰਡ, 3 ਮਿੰਟ ‘ਚ ਮਾਰੇ 1100 ਪੰਚ

ਅੱਜ ਅਸੀਂ ਤੁਹਾਨੂੰ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਬੱਚੇ ਨੇ ਸਾਬਤ ਕਰ ਦਿੱਤਾ ਹੈ...

ਮੋਦੀ ਸਰਕਾਰ ਦੀ ਵੱਡੀ ਪਹਿਲ, ਅਫ਼ਗਾਨਿਸਤਾਨ ‘ਚ ਰਹਿ ਰਹੇ ਸਿੱਖਾਂ-ਹਿੰਦੂਆਂ ਨੂੰ ਜਾਰੀ ਕੀਤਾ ਵੀਜ਼ਾ

ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿੱਚ ਰਹਿ ਰਹੇ 10 ਹਿੰਦੂਆਂ ਅਤੇ ਸਿੱਖਾਂ ਲਈ ਵੀਜ਼ਾ ਜਾਰੀ ਕੀਤਾ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ...

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਤੇਜ਼ ਹਨੇਰੀ ਨਾਲ ਪਏਗਾ ਮੀਂਹ

ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਭਾਵੇਂ ਜੂਨ ਦੇ ਪਹਿਲੇ ਹਫਤੇ ਗਰਮੀ ਤੋਂ ਰਾਹਤ ਮਿਲੀ ਪਰ ਪਿਛਲੇ ਕੁਝ ਦਿਨਾਂ ਤੋਂ...

ਮਾਨ ਕੈਬਨਿਟ ਦਾ ਵੱਡਾ ਫ਼ੈਸਲਾ, 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ 14239 ਟੀਚਰ ਹੋਣਗੇ ਰੈਗੂਲਰ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਸ਼ੁੱਕਰਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ...

ਅੰਮ੍ਰਿਤਸਰ ਏਅਰਪੋਰਟ ਦੇ ਕੌਫੀ ਆਊਟਲੈਟ ਦੀ ਵੀਡੀਓ ਵਾਇਰਲ, ਕ੍ਰਾਕਰੀ ‘ਤੇ ਦਿਸੇ ਕਾਕਰੋਚ

ਅੰਮ੍ਰਿਤਸਰ ਏਅਰਪੋਰਟ ‘ਤੇ ਕੌਫੀ ਆਊਟਲੈਟ ‘ਤੇ ਕਾਕਰੋਚਾਂ ਦੀ ਭਰਮਾਰ ਹੈ। ਗਾਹਕ ਨੇ ਕੌਫੀ ਖਰੀਦਣ ਵੇਲੇ ਪੂਰੇ ਆਊਟਲੈੱਟ ਦੀ ਵੀਡੀਓ ਬਣਾ...

ਕੈਨੇਡਾ ਤੋਂ ਆਈ ਰਾਹਤ ਭਰੀ ਖ਼ਬਰ, ਠੱਗੀ ਦੇ ਸ਼ਿਕਾਰ ਭਾਰਤੀ ਵਿਦਿਆਰਥੀਆਂ ਦੇ ‘ਦੇਸ਼ ਨਿਕਾਲੇ’ ‘ਤੇ ਲੱਗੀ ਰੋਕ

ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਦੇਸ਼ ਵਿੱਚੋਂ ਡਿਪੋਰਟ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ...

ਇਸ ਭਾਰਤੀ ਨੇ ਪੈਦਲ ਕੀਤਾ ਹੱਜ, 370 ਦਿਨਾਂ ‘ਚ 6600 KM ਤੁਰ ਕੇ ਪਹੁੰਚਿਆ ਮੱਕਾ

ਕਹਿੰਦੇ ਹਨ ਕਿ ਜਨੂੰਨ ਕੁਝ ਵੀ ਕਰਵਾ ਸਕਦਾ ਹੈ। ਕੇਰਲ ਦੇ ਇਸ ਬੰਦੇ ਨੇ ਇਸ ਨੂੰ ਸਿੱਧ ਕਰਕੇ ਵਿਖਾਇਆ ਹੈ। ਇਸ ਬੰਦੇ ਨੇ ਪਵਿੱਤਰ ਸ਼ਹਿਰ ਹੱਜ...

ਕੰਗਾਲੀ ਦੇ ਕੰਢੇ ਖੜ੍ਹੇ ਪਾਕਿਸਤਾਨ ਨੇ ਵਧਾਇਆ ਰੱਖਿਆ ਬਜਟ, ਸਭ ਤੋਂ ਵੱਧ ਖਰਚਾ ਵਿਆਜ ਭੁਗਤਾਨ ‘ਤੇ

ਕੰਗਾਲੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਰੱਖਿਆ ਖਰਚ ‘ਚ 15.4 ਫੀਸਦੀ ਦਾ ਵਾਧਾ ਕੀਤਾ ਹੈ। ਆਰਥਿਕ ਸੰਕਟ...

ਪਾਵੋ ਨੂਰਮੀ ਖੇਡਾਂ ‘ਚ ਨਹੀਂ ਹਿੱਸਾ ਲਏਗਾ ਨੀਰਜ ਚੋਪੜਾ! ਭਾਗੀਦਾਰਾਂ ਦੀ ਲਿਸਟ ‘ਚੋਂ ਨਾਂ ਗਾਇਬ

ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਹ ਮੁਕਾਬਲਾ 13 ਜੂਨ ਨੂੰ ਤੁਰਕੂ,...

ਫਾਜ਼ਿਲਕਾ : ਵੀਡੀਓ ਬਣਾਉਣ ‘ਤੇ ASI ਨੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਕੱਢੀਆ ਗਾਲ੍ਹਾਂ, ਹੋਇਆ ਸਸਪੈਂਡ

ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਪਿੰਡ ਕੋਇਲਖੇੜਾ ਦੇ ਰਹਿਣ ਵਾਲੇ ਇੱਕ ਬੰਦੇ...

ਬਾਬਾ ਦਿਆਲਦਾਸ ਕਤਲ ਕੇਸ, ਰਿਸ਼ਵਤ ਮਾਮਲੇ ‘ਚ ਬਾਬਾ ਗਗਨਦਾਸ ਤਲਬ, ਦੋਸ਼ੀ SI ਪਰਾਸ਼ਰ ‘ਤੇ ਸਸਪੈਂਸ

ਫਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਬਾਬਾ ਦਿਆਲਦਾਸ ਕਤਲਕਾਂਡ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਜਾਂਚ ਅੱਗੇ ਵਧਾਉਂਦੇ...

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ, ਸਾਬਕਾ CM ਚੰਨੀ ਤੋਂ ਫਿਰ ਹੋਵੇਗੀ ਪੁੱਛ-ਗਿੱਛ, ਵਿਜੀਲੈਂਸ ਨੇ ਕੀਤਾ ਤਲਬ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਮੁੜ ਪੁੱਛਗਿੱਛ ਕਰੇਗੀ। ਪੰਜਾਬ ਵਿਜੀਲੈਂਸ ਨੇ ਚੰਨੀ ਨੂੰ 13 ਜੂਨ ਨੂੰ ਪੁੱਛਗਿੱਛ...

ਸ਼ਰਧਾਲੂਆਂ ਦੀ ਰੀਅਲ ਟਾਈਮ ਟ੍ਰੈਕਿੰਗ, 5 ਲੱਖ ਦਾ ਬੀਮਾ… ਡਾਕਟਰ ਤਾਇਨਾਤ, ਅਮਰਨਾਥ ਯਾਤਰਾ ਦੀ ਪੁਖਤਾ ਤਿਆਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੀ ਤਰਜੀਹ ਅਮਰਨਾਥ ਯਾਤਰੀਆਂ ਦੀ ਯਾਤਰਾ ਨੂੰ...

ਪੰਜਾਬ ‘ਚ 20 ਜੂਨ ਨੂੰ ਹੋਵੇਗਾ ਯੋਗਾ ਅਭਿਆਸ, CM ਮਾਨ, ਕੇਜਰੀਵਾਲ ਸਣੇ ਸਾਰੇ ਮੰਤਰੀ-ਵਿਧਾਇਕ ਹੋਣਗੇ ਸ਼ਾਮਲ

ਹੁਣ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ 20 ਜੂਨ...

ਮਾਨ ਸਰਕਾਰ ਨੇ ਬਦਲਿਆ ਫੈਸਲਾ, ਪੈਨਸ਼ਨ ਲਈ ਨਹੀਂ ਦੇਣਾ ਪਊ ਜਨਮ ਤਰੀਕ ਜਾਂ ਸਕੂਲ ਲੀਵਿੰਗ ਸਰਟੀਫਿਕੇਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਗੈਰ-ਕਾਨੂੰਨੀ ਪੈਨਸ਼ਨਰਾਂ ‘ਤੇ ਸ਼ਿਕੰਜਾ ਕੱਸਣ ਲਈ ਲਏ ਗਏ ਆਪਣੇ ਫੈਸਲੇ ਨੂੰ ਬਦਲ...

ਗਧੇ ਲਾਉਣਗੇ ਪਾਕਿਸਤਾਨ ਦੀ ਇਕਾਨਮੀ ਦਾ ਬੇੜਾ ਪਾਰ! ਚੀਨ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀ ਤਿਆਰੀ

ਪਾਕਿਸਤਾਨ ਅੱਜਕਲ੍ਹ ਅਜੀਬ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ। ਇੱਕ ਪਾਸੇ ਇਹ ਆਪਣੇ ਲੋਕਾਂ ਲਈ ਲੋੜੀਂਦਾ ਅਨਾਜ ਪੈਦਾ ਨਹੀਂ ਕਰ ਪਾ ਰਹੇ ਹਨ,...

‘ਅਪਸਰਾ’ ‘ਤੇ ਆਇਆ ਪੁਜਾਰੀ ਦਾ ਦਿਲ, ਕਤਲ ਕਰ ਮੰਦਰ ਦੇ ਪਿੱਛੇ ਕਰ ਦਿੱਤੀ ਦਫ਼ਨ

ਹੈਦਰਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪੁਜਾਰੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ...

ਸ਼ਾਰਕ ਨੇ ਬਣਾਇਆ ਸੈਲਾਨੀ ਨੂੰ ਸ਼ਿਕਾਰ, ਪਿਓ ਬੇਵੱਸ ਹੋ ਕੇ ਵੇਖਦਾ ਰਿਹਾ ਪੁੱਤ ਦੀ ਮੌਤ

ਮਿਸਰ ਤੋਂ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸ਼ਾਰਕ ਨੇ ਇੱਕ ਰੂਸੀ ਨਾਗਰਿਕ ਨੂੰ ਆਪਣਾ ਸ਼ਿਕਾਰ ਬਣਾ ਕੇ ਮਾਰ ਦਿੱਤਾ। ਇਸ ਦੌਰਾਨ...

‘130 ਫੁੱਟ ਲੰਮੀ ਹੁੰਦੀ ਏ ਜੰਨਤ ਦੀ ਹੂਰ’, ਪਾਕਿਸਤਾਨੀ ਮੌਲਾਨਾ ਦਾ ਵੀਡੀਓ ਹੋ ਰਿਹਾ ਵਾਇਰਲ

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ...

ਇੱਕ ਅਜਿਹਾ ਸਰਾਪਿਆ ਪਿੰਡ, ਜਿਥੇ ਉਮਰ ਵਧਣ ਨਾਲ ਕੁੜੀਆਂ ਬਣ ਜਾਂਦੀਆਂ ਨੇ ਮੁੰਡਾ

ਦੁਨੀਆ ਵਿੱਚ ਇੱਕ ਅਜਿਹਾ ਪਿੰਡ ਹੈ, ਜਿਥੇ ਕੁੜੀਆਂ ‘ਤੇ ਜਦੋਂ ਜਵਾਨੀ ਆਉਂਦੀ ਹੈ ਤਾਂ ਉਹ ਮੁੰਡੇ ਬਣ ਜਾਂਦੀਆਂ ਹਨ। ਰਿਪੋਰਟ ਮੁਤਾਬਕ...

ਉਤਰਾਖੰਡ ‘ਚ ਮੀਂਹ-ਲੈਂਡ ਸਲਾਈਡ ਦਾ ਅਲਰਟ, ਚਾਰਧਾਮ ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਰੱਖਣ ਧਿਆਨ

ਉੱਤਰਾਖੰਡ ‘ਚ ਪੱਛਮੀ ਗੜਬੜੀ ਦਾ ਪ੍ਰਭਾਵ ਅਜੇ ਵੀ ਜਾਰੀ ਹੈ। ਮੀਂਹ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ...

CM ਮਾਨ ਦਾ ਵੱਡਾ ਐਲਾਨ, ਪੰਜਾਬ ਨੂੰ ਮਿਲੇਗੀ ਹੁਣ ਇੱਕ ਨਵੀਂ ਫੋਰਸ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਲੇਰਕੋਟਲਾ ਵਿਖੇ ਖੇਤਰੀ ਡਰਾਈਵਿੰਗ ਟਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ...

ਜਲੰਧਰ : ਅੱਖਾਂ ‘ਚ ਮਿਰਚਾਂ ਦਾ ਸਪ੍ਰੇਅ ਛਿੜਕ ਦਿਨ-ਦਹਾੜੇ ਲੁੱਟ, 5 ਤੋਲੇ ਸੋਨਾ ਲੈ ਉੱਡੇ ਲੁਟੇਰੇ

ਜਲੰਧਰ ਸ਼ਹਿਰ ਦੇ ਸਰਾਫਾ ਬਾਜ਼ਾਰ (ਸ਼ੇਖਾਂ ਬਜ਼ਾਰ, ਹਨੂੰਮਾਨ ਚੌਕ) ਦੀ ਭੀੜ-ਭੜੱਕੇ ਵਾਲੀ ਅਤੇ ਤੰਗ ਗਲੀਆਂ ਵਿੱਚ ਸੋਨੇ ਦੀ ਲੁੱਟ ਦਾ ਮਾਮਲਾ...

ਪਾਕਿਸਤਾਨ ‘ਚ ਇੱਕ ਹੋਰ ਹਿੰਦੂ ਕੁੜੀ ਦਾ ਅਗਵਾ, ਧਰਮਪਰਿਵਰਤਨ ਮਗਰੋਂ ਵਿਆਹ, ਪਿਤਾ ਬੇਵੱਸ

ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਅਤੇ ਵਿਆਹੀਆਂ ਔਰਤਾਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੱਸ ਦੇਈਏ ਕਿ ਪਾਕਿਸਤਾਨ...

MLA ਸਵਰਜੀਤ ਮਾਣੂੰਕੇ ਖਿਲਾਫ਼ ਸ਼ਿਕਾਇਤ ਦਰਜ! NRI ਨੇ ਲਾਏ ਕੋਠੀ ‘ਤੇ ਕਬਜ਼ਾ ਕਰਨ ਦਾ ਦੋਸ਼

ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ‘ਤੇ ਇੱਕ ਐਨਆਰਆਈ ਔਰਤ ਨੇ ਕੋਠੀ...

‘ਮਨੁਸਮ੍ਰਿਤੀ ਪੜ੍ਹੋ, 17 ਸਾਲ ਦੀਆਂ ਕੁੜੀਆਂ ਬੱਚਾ ਜੰਮਦੀਆਂ ਸਨ’- ਗਰਭਪਾਤ ਦੀ ਮੰਗ ‘ਤੇ ਹਾਈਕੋਰਟ

ਗੁਜਰਾਤ ਹਾਈਕੋਰਟ ਨੇ ਨਾਬਾਲਗ ਬਲਾਤਕਾਰ ਪੀੜਤਾ ਨੂੰ ਗਰਭਪਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਕੁੜੀਆਂ ਦਾ...

ਵਿਦੇਸ਼ ‘ਚ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀਆਂ ਸਮੱਸਿਆਵਾਂ ਸੁਣੇਗੀ ਮਾਨ ਸਰਕਾਰ, ਇਸ ਦਿਨ ਹੋਵੇਗੀ ਮੀਟਿੰਗ

ਪੰਜਾਬ ਦੀਆਂ ਔਰਤਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੇ ਸ਼ੋਸ਼ਣ ਨੂੰ ਸੂਬਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ। ਔਰਤਾਂ ਦੇ ਸ਼ੋਸ਼ਣ ਨੂੰ ਰੋਕਣ...

ਰਾਮ ਨਾਥ ਕੋਵਿੰਦ ਬੋਲੇ- ‘ਚੰਡੀਗੜ੍ਹ ਯੂਨੀ. ਨੇ ਮਿਆਰੀ ਉੱਚ ਸਿੱਖਿਆ ‘ਚ ਨਵੇਂ ਮਾਣਕ ਸਥਾਪਿਤ ਕੀਤੇ’

“ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੋ ਕੇ ਮਿਆਰੀ ਉੱਚ ਸਿੱਖਿਆ ਦੇ ਨਵੇਂ ਮਾਪਦੰਡ...

ਹਿ.ਪ੍ਰ. : ਫੌਜ ਦੀ ਗੱਡੀ ਪਲਟਨ ਨਾਲ ਨੌਜਵਾਨ ਦੀ ਮੌਤ, ਭੜਕੇ ਪਿੰਡ ਵਾਲਿਆਂ ਵੱਲੋਂ ਹੰਗਾਮਾ, 6 km ਲੱਗਾ ਜਾਮ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਫੌਜ ਦਾ ਇੱਕ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਉਥੇ ਇਕ ਹੋਰ...

ਅਮਰਨਾਥ ਤੀਰਥਯਾਤਰੀਆਂ ਲਈ ਅਹਿਮ ਖ਼ਬਰ, ਭਟੂਰੇ, ਸਮੋਸੇ, ਕੋਲਡ੍ਰਿੰਕ ‘ਤੇ ਲੱਗਾ ਬੈਨ, ਫੂਡ ਮੀਨੂ ਜਾਰੀ

ਜੇਕਰ ਤੁਸੀਂ ਵੀ ਇਸ ਸਾਲ ਅਮਰਨਾਥ ਯਾਤਰਾ ਕਰਨ ਵਾਲੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਅਮਰਨਾਥ...

McDonald’s ਦੇ ਨਵੇਂ ਵਿਗਿਆਪਨ ‘ਤੇ ਹੰਗਾਮਾ, ਔਰਤਾਂ ਦੇ ਸਨਮਾਨ ਨੂੰ ਲੈ ਕੇ ਉਠੇ ਸਵਾਲ

ਫਾਸਟ ਫੂਡ ਚੇਨ McDonald’s ਦਾ ਇੱਕ ਨਵਾਂ ਵਿਗਿਆਪਨ ਚਰਚਾ ਤੋਂ ਵੱਧ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ...

ਇੰਡੋਨੇਸ਼ੀਆ : ਵਿਆਹ ਤੋਂ ਬਗੈਰ ‘ਕਿਸ’ ਕਰਨ ‘ਤੇ ਜੋੜੇ ਨੂੰ ਸ਼ਰੇਆਮ ਮਾਰੇ ਕੋੜੇ, ਔਰਤ ਹੋਈ ਬੇਹੋਸ਼

ਇੰਡੋਨੇਸ਼ੀਆ ‘ਚ ਇਕ ਜੋੜੇ ਨੂੰ ਇੱਕ-ਦੂਜੇ ਨੂੰ ਚੁੰਮਦੇ ਹੋਏ (ਕਿਸ ਕਰਦੇ) ਫੜਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਨਤਕ ਤੌਰ ‘ਤੇ ਕੋੜੇ...

ਹਰਪਾਲ ਸਿੰਘ ਤੇ ਅਮਰੀਕ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ‘ਚ ਹੋਈ ਘਰ ਵਾਪਸੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ...

ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ ‘ਚ ਆਨੰਦ ਕਾਰਜ ਐਕਟ ਲਾਗੂ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਆਨੰਦ ਮੈਰਿਜ ਐਕਟ-1909 ਨੂੰ ਲਾਗੂ...

ਠੱਗ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕਸੇਗੀ ਮਾਨ ਸਰਕਾਰ, ਇਮੀਗ੍ਰੇਸ਼ਨ ਏਜੰਸੀਆਂ ਦੀ ਜਾਂਚ ਦੇ ਹੁਕਮ

ਕੈਨੇਡਾ ‘ਚ 700 ਭਾਰਤੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੇ ਖਤਰਾ ਮੰਡਰਾ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਹੁਣ ਟਰੈਵਲ ਏਜੰਟ ਅਤੇ...

ਅੰਮ੍ਰਿਤਸਰ ‘ਚ ਸਕੂਲ ਵਰਦੀ ਘਪਲੇ ਦੀ ਜਾਂਚ ਸ਼ੁਰੂ, ਵਿਜੀਲੈਂਸ ਨੇ 15 ਦਿਨਾਂ ਅੰਦਰ ਮੰਗਿਆ ਰਿਕਾਰਡ

ਵਿਜੀਲੈਂਸ ਬਿਊਰੋ ਨੇ ਪ੍ਰਾਇਮਰੀ ਸਕੂਲ ਵਰਦੀ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਰਿਕਾਰਡ ਬਿਊਰੋ ਨੇ ਆਪਣੇ ਕਬਜ਼ੇ ਵਿੱਚ ਲੈ...

ਇਸ ਵਾਰ ਭਾਰਤ ‘ਚ ਹੋਵੇਗਾ ‘ਮਿਸ ਵਰਲਡ’ ਦਾ ਆਯੋਜਨ, 130 ਮੁਲਕਾਂ ਦੀਆਂ ਸੁੰਦਰੀਆਂ ਲੈਣਗੀਆਂ ਹਿੱਸਾ

ਇਸ ਵਾਰ ਭਾਰਤ ਵਿੱਚ ਮਿਸ ਵਰਲਡ ਦਾ ਆਯੋਜਨ ਕੀਤਾ ਜਾਵੇਗਾ ਅਤੇ ਉੱਤਰ ਪ੍ਰਦੇਸ਼ ਖਿੱਚ ਦਾ ਕੇਂਦਰ ਹੋਵੇਗਾ। ਵਾਰਾਣਸੀ ਅਤੇ ਆਗਰਾ ਵਿੱਚ ਕਈ...

ਗੁਰੂਘਰ ‘ਚ ਫਿਲਮਾਏ ਗਦਰ-2 ਦੇ ਸੀਨ ਨੂੰ ਲੈ ਕੇ ਵਿਵਾਦ, ਸੰਨੀ ਦਿਓਲ ਤੇ ਨਿਰਦੇਸ਼ਕ ‘ਤੇ ਕਾਰਵਾਈ ਦੀ ਮੰਗ

ਅਦਾਕਾਰ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ-2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ...

ਹਨੀ ਸਿੰਘ ਨੂੰ VVIP ਸਹੂਲਤਾਂ ਦੀ ਰਿਪੋਰਟ ਤਲਬ, ਭਾਣਜੇ ਰਾਹੀਂ ਸਾਬਕਾ CM ਚੰਨੀ ਨੂੰ ਘੇਰਨ ਦੀ ਤਿਆਰੀ!

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਤੋਂ ਬਾਅਦ ਹੁਣ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਦੇ ਆਪਣੇ...

‘ਗਵਰਨਰ ਸ੍ਹਾਬ ਕੇਂਦਰ ਨੂੰ ਸਲਾਹ ਦੇਣ’- ਸਰਹੱਦੀ ਖੇਤਰਾਂ ਦੇ ਦੌਰੇ ‘ਤੇ ਮੰਤਰੀ ਬਲਬੀਰ ਸਿੰਘ ਦਾ ਨਿਸ਼ਾਨਾ

ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਨਵੇਂ ਬਣੇ ਜੱਚਾ-ਬੱਚਾ ਬਲਾਕ ਦਾ ਨਿਰੀਖਣ ਕਰਨ ਪਹੁੰਚੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ...

ਅਫ਼ਗਾਨਿਸਤਾਨ : ਉਪ ਰਾਜਪਾਲ ਦੀ ਅੰਤਿਮ ਵਿਦਾਈ ਦੌਰਾਨ ਫਿਦਾਈਨ ਹਮਲਾ, ਤਾਲਿਬਾਨ ਕਮਾਂਡਰ ਸਣੇ 16 ਮੌਤਾਂ

ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ਦੀ ਰਾਜਧਾਨੀ ਫੈਜ਼ਾਬਾਦ ‘ਚ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ...

ਪੰਜਾਬ ਹਾਊਸਿੰਗ ਪਾਲਸੀ, ਕੁਆਰੇ ਲੋਕਾਂ ਨੂੰ ਨਹੀਂ ਮਿਲਣਗੇ ਗਰੀਬ ਕੋਟੇ ਦੇ ਮਕਾਨ, ਪੜ੍ਹੋ ਹੋਰ ਸ਼ਰਤਾਂ

ਪੰਜਾਬ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਦੇ ਕੋਟੇ ਦੇ ਮਕਾਨ ਲਈ ਹੁਣ ਵਿਆਹੇ ਲੋਕ ਹੀ ਪਾਤਰ ਹੋਣਗੇ ਯਾਨੀ ਗਰੀਬਾਂ ਲਈ ਬਣੇ ਸਸਤੇ ਮਕਾਨ...

ਲੁਧਿਆਣਾ : ਕੂੜਾ ਚੁੱਕਣ ਵਾਲੇ ਤੋਂ 4,000 ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਜਤਿੰਦਰ ਵਿਜ ਨੂੰ ਸੂਬੇ...

ਕੈਨੇਡਾ ਤੋਂ ਡਿਪੋਰਟ 700 ਭਾਰਤੀ ਵਿਦਿਆਰਥੀਆਂ ਨੂੰ ਮਿਲਿਆ ਭਰੋਸਾ, PM ਟਰੂਡੋ ਬੋਲੇ- ‘ਨਿਆਂ ਮਿਲੇਗਾ’

ਕੈਨੇਡਾ ਤੋਂ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਭਾਰਤ ਡਿਪੋਰਟ ਕਰਨ ਦੇ ਮਾਮਲੇ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਅੱਗੇ...

‘ਸਰਕਾਰ ਤੁਹਾਡੇ ਦੁਆਰ’, ਮਾਨਸਾ ‘ਚ ਇਸ ਦਿਨ ਹੋਵੇਗੀ ਕੈਬਨਿਟ ਮੀਟਿੰਗ, CM ਮਾਨ ਨੇ ਦਿੱਤੀ ਜਾਣਕਾਰੀ

ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ। ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ...

ਕਪੂਰਥਲਾ : ਸਿਵਲ ਹਸਪਤਾਲ ਦੀ ਕੰਧ ਟੱਪ ਕੇ ਦੋਸ਼ੀ ਹੱਥਕੜੀ ਸਣੇ ਫਰਾਰ, ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ

ਐਸ.ਪੀ.-ਜਾਂਚਕਾਰ ਰਾਮਨਿੰਦਰ ਸਿੰਘ ਇੱਕ ਦਿਨ ਪਹਿਲਾਂ ਕਪੂਰਥਲਾ ਵਿੱਚ ਤਿੰਨ ਦਿਨ ਪਹਿਲਾਂ ਹੋਈ ਲੱਖਾਂ ਦੀ ਨਕਦੀ ਸਣੇ ਚੋਰੀ ਦੇ ਦੋਸ਼ੀਆਂ ਨੂੰ...

93 ਦਿਨ ਸਮੁੰਦਰ ਦੇ ਅੰਦਰ ਰਹਿ ਕੇ ਬੰਦੇ ਨੇ ਬਣਾਇਆ ਵਰਲਡ ਰਿਕਾਰਡ, ਜ਼ਿੰਦਗੀ ਦੇ 10 ਸਾਲ ਵੀ ਵਧੇ

ਇੱਕ ਅਮਰੀਕੀ ਬੰਦੇ ਨੇ ਐਟਲਾਂਟਿਕ ਮਹਾਸਾਗਰ ਦੇ ਅੰਦਰ 93 ਦਿਨ ਬਿਤਾਉਣ ਤੋਂ ਬਾਅਦ ਰਿਕਾਰਡ ਬਣਾ ਦਿੱਤਾ ਹੈ, ਜਿਸ ਤੋਂ ਬਾਅਦ ਵਿਗਿਆਨੀਆਂ ਦਾ...

PM ਮੋਦੀ ਦਾ ਸਕੂਲ ਵੇਖਣ ਦੇਸ਼ ਭਰ ਤੋਂ ਜਾਣਗੇ ਬੱਚੇ, ਬਣੇਗਾ ਵਿਰਾਸਤੀ ਪ੍ਰੇਰਣਾ ਕੇਂਦਰ

ਗੁਜਰਾਤ ਦੇ ਵਡਨਗਰ ਵਿੱਚ ਪ੍ਰਾਇਮਰੀ ਸਕੂਲ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਕੀਤੀ, ਨੂੰ ਇੱਕ ਵਿਰਾਸਤੀ...

ਪੰਜਾਬ ਆਉਣਗੇ ਅਮਿਤ ਸ਼ਾਹ ਤੇ ਜੇਪੀ ਨੱਡਾ, ਇੱਕ ਹਫ਼ਤੇ ‘ਚ ਹੋਣਗੀਆਂ BJP ਦੀਆਂ 2 ਵੱਡੀਆਂ ਰੈਲੀਆਂ

ਕੇਂਦਰ ਸਰਕਾਰ ਦੇ ਸ਼ਾਸਨ ਦੇ 9 ਸਾਲ ਪੂਰੇ ਹੋਣ ‘ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪੰਜਾਬ ਆਉਣਗੇ।...

RDF-NHM ਫੰਡ ਰੋਕਣ ਦਾ ਮਾਮਲਾ, ਮਾਨ ਸਰਕਾਰ ਵੱਲੋਂ ਕੇਂਦਰ ਖਿਲਾਫ ਮਤਾ ਲਿਆਉਣ ਦੀ ਤਿਆਰੀ

ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਆਰਡੀਐਫ ਅਤੇ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਦੇ ਕਰੋੜਾਂ ਰੁਪਏ ਦੇ ਫੰਡ ਰਾਜ ਨੂੰ ਰੋਕੇ ਜਾਣ ਨੂੰ ਲੈ ਕੇ...

ਕਿਸਾਨਾਂ ‘ਤੇ ਲਾਠੀਜਾਰਜ ਮਗਰੋਂ ਭੜਕੇ ਰਾਕੇਸ਼ ਟਿਕੈਤ ਬੋਲੇ- ‘ਦਿੱਲੀ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਕਰਨਾ ਪਊ’

ਹਰਿਆਣਾ ਦੇ ਕੁਰੂਕਸ਼ੇਤਰ ‘ਚ ਫਸਲਾਂ ਦੇ ਵਾਜਬ ਭਾਅ ਲਈ ਪ੍ਰਦਰਸ਼ਨ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਲਈ ਲਾਠੀਚਾਰਜ ਕਰਨ...

CM ਮਾਨ ਨੇ ਖਰੜ ‘ਚ ਹਸਪਤਾਲ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਵਿੰਨ੍ਹੇ ਨਿਸ਼ਾਨੇ

ਸੀ.ਐੱਮ. ਮਾਨ ਨੇ ਅੱਜ ਖਰੜ ਵਿੱਚ ਮਾਂ ਅਤੇ ਨਵਜੰਮੇ ਬੱਚੇ ਲਈ ਪਹਿਲ ਪੱਧਰ ‘ਤੇ ਵੱਡਾ ਕਦਮ ਚੁੱਕਦਿਆਂ ਜੱਚਾ-ਬੱਚਾ ਵਿੰਗ ਦੇ 50 ਬਿਸਤਰਿਆਂ...

16000 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਦਿਲ ਦੇ ਡਾਕਟਰ ਦੀ ਹਾਰਟ ਅਟੈਕ ਨਾਲ ਮੌਤ, ਸਿਰਫ਼ 41 ਸਾਲ ਸੀ ਉਮਰ

ਗੁਜਰਾਤ ਦੇ ਮਸ਼ਹੂਰ ਕਾਰਡੀਓਲੋਜਿਸਟ ਗੌਰਵ ਗਾਂਧੀ ਦਾ ਦਿਹਾਂਤ ਲੋਕਾਂ ਲਈ ਇੱਕ ਸਦਮੇ ਵਾਂਗ ਹੈ। ਦਿਲ ਨੇ 16,000 ਤੋਂ ਵੱਧ ਦਿਲ ਦੀਆਂ ਸਰਜਰੀਆਂ...

ਸੋਸ਼ਲ ਮੀਡੀਆ ਨੇ ਮਿਲਾਇਆ 9 ਮਹੀਨੇ ਦੇ ਬੱਚੇ ਨੂੰ ਪਿਤਾ ਨਾਲ, ਲਾਵਾਰਿਸ ਛੱਡ ਭੱਜੀ ਸੀ ਕਲਿਯੁੱਗੀ ਮਾਂ

ਕਹਿੰਦੇ ਹਨ ਰੱਬ ਹਰ ਪਾਸੇ ਨਹੀਂ ਹੋ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਪਰ ਅੱਜ ਦੀ ਕਲਯੁਗੀ ਮਾਂ ਨੂੰ ਆਪਣੇ ਜਿਗਰ ਦੇ ਟੋਟੇ ਨਾਲ ਵੀ ਪਿਆਰ ਨਹੀਂ...

‘ਦੇਸ਼ ਨਿਕਾਲੇ’ ਦੇ ਵਿਰੋਧ, ਕੈਨੇਡਾ ‘ਚ ਧਰਨੇ ‘ਤੇ ਬੈਠੇ ਭਾਰਤੀ ਵਿਦਿਆਰਥੀ, ਪੰਜਾਬ ਨੇ ਕੇਂਦਰ ਤੋਂ ਮੰਗੀ ਮਦਦ

ਕੈਨੇਡਾ ‘ਚ ਸਟੱਡੀ ਵੀਜ਼ਿਆਂ ‘ਤੇ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦਾ ਭਾਰੀ...

ਪੰਜਾਬ ਦੇ ਇਸ ਜ਼ਿਲ੍ਹੇ ‘ਚ 5 ਵਜੇ ਮਗਰੋਂ DJ ਵਜਾਉਣ ‘ਤੇ ਬੈਨ, ਡਰੋਨ ਨੂੰ ਲੈ ਕੇ ਵੀ ਹੁਕਮ ਜਾਰੀ

ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਸਰਹੱਦ ਪਾਰੋਂ ਡਰੋਨ ਗਤੀਵਿਧੀਆਂ ਅਤੇ ਨਸ਼ਿਆਂ ਦੀ ਤਸਕਰੀ ਵਧਣ ਲੱਗੀ...

ਅਮਰੀਕਾ ‘ਚ ਫਿਰ ਚੱਲੀਆਂ ਗੋਲੀਆਂ, ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ‘ਚ 7 ਲੋਕਾਂ ‘ਤੇ ਫਾਇਰਿੰਗ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ ਦੇ ਰਿਚਮੰਡ ਸ਼ਹਿਰ ‘ਚ ਮੰਗਲਵਾਰ ਨੂੰ ਹਿਊਗਨੋਟ ਹਾਈ ਸਕੂਲ...

ਪਹਿਲਵਾਨਾਂ ਦੇ ਹੱਕ ‘ਚ ਖਾਪ ਮਹਾਪੰਚਾਇਤ ਵਿਚਾਲੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਗੱਲਬਾਤ ਲਈ ਸੱਦਾ

ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਯਾਨੀ ਬੁੱਧਵਾਰ ਨੂੰ ਹੋਣ ਵਾਲੀ ਖਾਪ ਮਹਾਪੰਚਾਇਤ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ।...

ਲੁਧਿਆਣਾ : ਆਟੋ ਡਰਾਈਵਰ ਤੋਂ 1500 ਰੁ. ਰਿਸ਼ਵਤ ਲੈਂਦੇ ASI ‘ਤੇ ਹੋਇਆ ਪਰਚਾ, ਵਿਜੀਲੈਂਸ ਨੂੰ ਸੌਂਪੀ ਜਾਂਚ

ਲੁਧਿਆਣਾ ਵਿੱਚ 4 ਦਿਨ ਪਹਿਲਾਂ ਇੱਕ ਆਟੋ ਡਰਾਈਵਰ ਤੋਂ 1500 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਥਾਣਾ ਸੁਧਾਰ ਦੇ...

PGImer ਦੇ ਡੀਨ ਡਾ. ਰਾਜੀਵ ਸੂਦ ਬਣੇ ਬਾਬਾ ਫਰੀਦ ਯੂਨੀ. ਦੇ ਵਾਈਸ ਚਾਂਸਲਰ, ਨਿਯੁਕਤੀ ‘ਤੇ ਲੱਗੀ ਮੋਹਰ

ਪੰਜਾਬ ਦੇ ਰਾਜਪਾਲ ਅਤੇ ਰਾਜ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਡਾ. ਰਾਜੀਵ ਸੂਦ ਨੂੰ ਬਾਬਾ ਫ਼ਰੀਦ...

ਰੂਸ ਨੇ ਉਡਾਇਆ ਯੂਕਰੇਨ ਦਾ ਸਭ ਤੋਂ ਵੱਡਾ ਡੈਮ! ਹੜ੍ਹ ਨਾਲ 80 ਪਿੰਡ ਡੁੱਬਣ ਦਾ ਖ਼ਤਰਾ

ਰੂਸ-ਯੂਕਰੇਨ ਵਿੱਚ ਪਿਛਲੇ 14 ਮਹੀਨਿਆਂ ਤੋਂ ਭਿਆਨਕ ਜੰਗ ਚੱਲ ਰਹੀ ਹੈ, ਇਸੇ ਵਿਚਾਲੇ ਰੂਸ-ਯੂਕਰੇਨ ਜੰਗ ਦੌਰਾਨ ਮੰਗਲਵਾਰ ਨੂੰ ਯੂਕਰੇਨ ਦਾ ਸਭ...

ਸਾਬਕਾ ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ ਦੇ ਘਰ ‘ਤੇ ਵਿਜੀਲੈਂਸ ਦਾ ਛਾਪਾ, 2 ਘੰਟੇ ਚੱਲੀ ਰੇਡ

ਵਿਜੀਲੈਂਸ ਦੀ ਟੀਮ ਮੰਗਲਵਾਰ ਨੂੰ ਕਾਂਗਰਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੇ ਵਿਜੇਇੰਦਰ ਸਿੰਗਲਾ ਦੇ ਘਰ ਪਹੁੰਚੀ। ਵਿਜੀਲੈਂਸ...

ਫੇਰ ਸੜਕਾਂ ‘ਤੇ ਉਤਰੇ ਕਿਸਾਨ, ਹਾਈਵੇ ਕੀਤਾ ਜਾਮ, ਪੁਲਿਸ ਨੇ ਲਾਏ ਬੈਰੀਕੇਡ, ਮਾਹੌਲ ਤਣਾਅਪੂਰਨ

ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਸੂਰਜਮੁਖੀ ਦੀ ਘੱਟੋ-ਘੱਟ ਸਮਰਥਨ ਮੁੱਲ...

ਮਾਤਾ ਵੈਸ਼ਨੂੰ ਦੇਵੀ ਦੇ ਨਾਲ ਜੰਮੂ ਦੇ ਪਹਾੜਾਂ ‘ਚ ਹੋਣਗੇ ਤਿਰੁਪਤੀ ਬਾਲਾ ਜੀ ਦੇ ਵੀ ਦਰਸ਼ਨ, ਇਸ ਦਿਨ ਖੁੱਲ੍ਹ ਰਹੇ ਕਪਾਟ

ਜੰਮੂ ਦੇ ਸਿੱਧਰਾ ਇਲਾਕੇ ‘ਚ ਬਣੇ ਸਭ ਤੋਂ ਵੱਡੇ ਤਿਰੂਪਤੀ ਬਾਲਾਜੀ ਮੰਦਰ ਦੇ ਪੋਰਟਲ ਪਹਿਲੀ ਵਾਰ 8 ਜੂਨ ਨੂੰ ਜਨਤਾ ਲਈ ਖੋਲ੍ਹੇ ਜਾਣਗੇ। ਅੱਜ...

ਅਜਨਾਲਾ ‘ਚ ਕਾਂਗਰਸ ਨੂੰ ਝਟਕਾ, ਪਿੰਡ ਦੀ ਸਮੁੱਚੀ ਪੰਚਾਇਤ ‘ਆਪ’ ‘ਚ ਸ਼ਾਮਲ, ਮੰਤਰੀ ਧਾਲੀਵਾਲ ਨੇ ਕੀਤਾ ਸਵਾਗਤ

ਅਜਨਾਲਾ ਦੇ ਪਿੰਡ ਗੁਰਾਲਾ ਦੇ ਸਰਪੰਚ ਜਸਪਾਲ ਸਿੰਘ ਅੱਜ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ...

ਪੰਜਾਬ ਨੇ ਮੰਗੀ 1000 ਮੈਗਾਵਾਟ ਵਾਧੂ ਬਿਜਲੀ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਝੋਨੇ ਦੇ ਸੀਜ਼ਨ ਲਈ 1000 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ...

NIA ਦਾ ਪੰਜਾਬ-ਹਰਿਆਣਾ ‘ਚ ਛਾਪਾ, ਮੁਕਤਸਰ ‘ਚ ਖਿਡੌਣੇ ਵੇਚਣ ਵਾਲੇ ਘਰ ਪਹੁੰਚੀ ਟੀਮ

NIA ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਨੌਂ ਥਾਵਾਂ ਤੇ ਹਰਿਆਣਾ...

ਜਲਦ ਲੱਗ ਸਕਦੀ ਏ ਬਾਬਾ ਫਰੀਦ ਯੂਨੀ. VC ਦੇ ਨਾਂ ‘ਤੇ ਮੋਹਰ, ਮਾਨ ਸਰਕਾਰ ਨੇ ਗਵਰਨਰ ਨੂੰ ਭੇਜੀ ਫਾਈਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀਸੀ) ਦੀ...

‘ਨਾ ਮੈਂ ਭੱਜਿਆ, ਨਾ ਮੈਂ ਭੱਜਣ ਵਾਲਿਆਂ ‘ਚੋਂ ਹਾਂ’, ਨਿਊਯਾਰਕ ‘ਚ ਵਿਰੋਧ ਦਾ ਵੀਡੀਓ ਵਾਇਰਲ ਹੋਣ ‘ਤੇ ਬੋਲੇ ਵੜਿੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਰੋਸ ਪ੍ਰਦਰਸ਼ਨ ਦੀ ਵੀਡੀਓ ਸਾਹਮਣੇ...

ਆਪ੍ਰੇਸ਼ਨ ਬਲੂ ਸਟਾਰ ਬਰਸੀ, ਜਥੇਦਾਰ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼- ‘ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ’

ਸ੍ਰੀ ਦਰਬਾਰ ਸਾਹਿਬ ਵਿਖੇ ਆਪ੍ਰੇਸ਼ਨ ਬਲੂ ਸਟਾਰ ਅੱਜ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਅਖੰਡ ਪਾਠ ਦੇ ਭੋਗ ਪਾਏ ਗਏ।...

CM ਮਾਨ ਅੱਜ ਕਰਨਗੇ NHM ਨੂੰ ਲੈ ਕੇ ਅਹਿਮ ਬੈਠਕ, ਕੇਂਦਰ ਵੱਲੋਂ ਰੋਕੇ ਫੰਡ ਨੂੰ ਲੈ ਕੇ ਹੋ ਸਕਦੈ ਵੱਡਾ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਨੈਸ਼ਨਲ ਹੈਲਥ ਮਿਸ਼ਨ (NHM) ਨਾਲ ਜੁੜੀ ਅਹਿਮ ਬੈਠਕ ਵਿੱਚ ਹਿੱਸਾ ਹੈਣਗੇ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਤੇ...

‘ਦਿੱਲੀ ਜਾਓ ਤੇ ਖੁਦ ਦੇਖੋ’, ਭਾਰਤ ‘ਚ ਲੋਕਤੰਤਰ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਅਮਰੀਕਾ ਦਾ ਕਰਾਰਾ ਜਵਾਬ

ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ।...

NHAI ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ‘ਤੇ ਰੋਕ ਤੋਂ ਇਨਕਾਰ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਤੋਂ...

ਰਾਸ਼ਟਰਪਤੀ ਮੁਰਮੂ ਨੂੰ ਮਿਲਿਆ ਸੂਰੀਨਾਮ ਦਾ ਸਰਵਉੱਚ ਨਾਗਰਿਕ ਐਵਾਰਡ, ਇਹ ਸਨਮਾਨ ਲੈਣ ਵਾਲੇ ਪਹਿਲੇ ਭਾਰਤੀ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਗਣਰਾਜ ਦੇ...

ਆਪ੍ਰੇਸ਼ਨ ਬਲੂ ਸਟਾਰ ਦੀ 39ਵੀਂ ਬਰਸੀ, ਸ੍ਰੀ ਦਰਬਾਰ ਸਾਹਿਬ ‘ਚ ਸਵੇਰ ਤੋਂ ਜੁਟੀ ਸੰਗਤ, ਸ਼ਹਿਰ ਦੇ ਚੱਪੇ-ਚੱਪੇ ‘ਤੇ ਪੁਲਿਸ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ...

‘ਅਰਦਾਸ ਕਰਦੀ ਹਾਂ ਮੈਂ ਉਦੋਂ ਤੱਕ ਜਿਊਂਦੀ ਰਹਾਂ ਜਦੋਂ ਤੱਕ ਉਹ ਦਰਿੰਦੇ…’- ਸਿੱਧੂ ਦੇ ਮਾਤਾ ਚਰਨ ਕੌਰ ਬੋਲੇ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਮਾਨਸਾ ਸਥਿਤ ਆਪਣੇ ਘਰ ‘ਚ ਆਯੋਜਿਤ ਪ੍ਰੋਗਰਾਮ ‘ਚ ਸਿੱਧੂ ਮੂਸੇਵਾਲਾ ਦੇ ਕਤਲ ‘ਚ ਗਾਇਕਾਂ ਦਾ...

ਨਹੀਂ ਰਹੇ ਪਦਮਸ਼੍ਰੀ ਅਦਾਕਾਰਾ ਸੁਲੋਚਨਾ ਲਾਟਕਰ, ਫ਼ਿਲਮ ਇੰਡਸਟਰੀ ਦੇ ਇੱਕ ਯੁੱਗ ਦਾ ਅੰਤ

ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਕ ਤੋਂ ਵੱਧ ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਮਸ਼ਹੂਰ...

ਇੱਕ ਪਾਸੇ ਰਿਕਾਰਡ ਤਾਪਮਾਨ… ਦੂਜੇ ਪਾਸੇ ਭਾਰੀ ਮੀਂਹ, ਚੀਨ ਦੀ ਹਾਲਤ ਖਰਾਬ, ਮਰ ਰਹੇ ਜਾਨਵਰ

ਚੀਨ ਵਿੱਚ ਇਸ ਵੇਲੇ ਰਿਕਾਰਡ ਤਾਪਮਾਨ ਅਤੇ ਭਾਰੀ ਮੀਂਹ ਪੈ ਰਿਹਾ ਹੈ। ਬਦਲਦੇ ਮੌਸਮ ਦੇ ਅੱਤ ਦੇ ਹਾਲਾਤਾਂ ਕਾਰਨ ਚੀਨ ਤੋਂ ਜਾਨਵਰਾਂ ਅਤੇ...

ਸਾਈਕਲ ਸਵਾਰ ਵੀ ਵਾਹਨ ਚਾਲਕ, ਅਦਾਲਤ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 38 ਲੱਖ ਮੁਆਵਜ਼ਾ ਦੇਣ ਦਾ ਹੁਕਮ

ਕੌਮਾਂਤਰੀ ਸਾਈਕਲ ਦਿਵਸ ‘ਤੇ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੜਕ ਹਾਦਸੇ ‘ਚ ਜਾਨ ਗੁਆਉਣ...

ਗੌਤਮ ਅਡਾਨੀ ਦਾ ਵੱਡਾ ਐਲਾਨ- ‘ਓਡੀਸ਼ਾ ਰੇਲ ਹਾਦਸੇ ‘ਚ ਅਨਾਥ ਹੋਏ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ’

ਓਡੀਸ਼ਾ ਰੇਲ ਹਾਦਸੇ ਦੇ ਦੋ ਦਿਨ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੱਡਾ ਐਲਾਨ ਕੀਤਾ ਹੈ। ਗੌਤਮ ਅਡਾਨੀ ਨੇ ਇਸ ਰੇਲ ਹਾਦਸੇ...

ਰੇਤ ਦੇ ਮਹੱਲ ਵਾਂਗ ਗੰਗਾ ‘ਚ ਸਮਾ ਗਿਆ ਬਿਹਾਰ ਦਾ ਪੁਲ, ਵੇਖੋ ਹੈਰਾਨ ਕਰਨ ਵਾਲਾ ਵੀਡੀਓ

ਇਸ ਸਮੇਂ ਬਿਹਾਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਸੁਲਤਾਨਗੰਜ ਅਤੇ ਅਗਵਾਨੀ ਵਿਚਕਾਰ ਗੰਗਾ ਨਦੀ ‘ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਦਾ...

ਬਠਿੰਡਾ ਕੇਂਦਰੀ ਜੇਲ੍ਹ ‘ਚ ਫਿਰ ਭੁੱਖ ਹੜਤਾਲ ‘ਤੇ ਬੈਠੇ ਕੈਦੀ, ਸੈੱਲ ‘ਚ TV ਲਗਾਉਣ ਦੀ ਮੰਗ

20 ਦਿਨਾਂ ਬਾਅਦ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਦੂਜੀ ਵਾਰ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਤੋਂ ਪਹਿਲਾਂ ਗੈਂਗਸਟਰਾਂ ਨੇ 11 ਮਈ...

ਲੁਧਿਆਣਾ ਸਟੇਸ਼ਨ ‘ਤੇ ਨਹੀਂ ਰੁਕਣਗੀਆਂ ਇਹ 22 ਟ੍ਰੇਨਾਂ, ਹੁਣ ਢੰਡਾਰੀ ‘ਤੇ ਹੋਣਗੀਆਂ ਖੜ੍ਹੀਆਂ, ਵੇਖੋ ਲਿਸਟ

ਲੁਧਿਆਣਾ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਅੱਪ ਅਤੇ ਡਾਊਨ ਜਾਣ ਵਾਲੀਆਂ 22 ਯਾਤਰੀ ਟਰੇਨਾਂ ਦੇ...

CBI ਕਰੇਗੀ ਓਡੀਸ਼ਾ ਟ੍ਰੇਨ ਹਾਦਸੇ ਦੀ ਜਾਂਚ, ਰੇਲ ਮੰਤਰੀ ਨੇ ਕੀਤਾ ਐਲਾਨ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਦੀ ਜਾਂਚ ਸੀਬੀਆਈ ਕਰੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ...

Carousel Posts