ਅੰਦੋਲਨ ਦੀ ਜਿੱਤ ਪਿੱਛੋਂ ਕਿਸਾਨ ਨੇਤਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਹੋਏ ਨਤਮਸਤਕ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
Dec 10, 2021 2:14 pm
ਕੇਂਦਰ ਸਰਕਾਰ ਨਾਲ ਕਿਸਾਨ ਕਾਨੂੰਨਾਂ ਦੀ ਜੰਗ ਜਿੱਤਣ ਅਤੇ ਅੰਦੋਲਨ ਖਤਮ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਸਮੂਹ ਕਿਸਾਨ ਆਗੂਆਂ ਨੇ ਦਿੱਲੀ...
ਹੈਲੀਕਾਪਟਰ ਕ੍ਰੈਸ਼ ‘ਚ ਸ਼ਹੀਦ ਹੋਏ ਗੁਰਸੇਵਕ ਦੀ ਨਹੀਂ ਹੋ ਰਹੀ ਪਛਾਣ, DNA ਜਾਂਚ ਲਈ ਪਿਤਾ ਦੇ ਬਲੱਡ ਸੈਂਪਲ ਭੇਜੇ ਗਏ ਦਿੱਲੀ
Dec 10, 2021 1:48 pm
CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਅੱਜ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਪਰ ਪੰਜਾਬ ਦੇ ਤਰਨਤਾਰਨ...
ਕੈਬਨਿਟ ਮੀਟਿੰਗ ਤੋਂ ਬਾਅਦ ਰੰਧਾਵਾ ਤੇ ਰਾਣਾ ਗੁਰਜੀਤ ਵਿਚਾਲੇ ਬਹਿਸ, ਪੈਸੇ ਲੈ ਕੇ SSP ਤੇ DSP ਨਿਯੁਕਤ ਕਰਨ ਦਾ ਦੋਸ਼
Dec 10, 2021 1:15 pm
ਪੰਜਾਬ ‘ਚੋਂ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਵੱਡੇ ਵਿਵਾਦ ‘ਚ ਘਿਰ ਗਈ ਹੈ। ਵੀਰਵਾਰ ਨੂੰ...
ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 30 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਖਰੜ ਤੋਂ ਅਨਮੋਲ ਗਗਨ ਨੂੰ ਦਿੱਤੀ ਟਿਕਟ
Dec 10, 2021 12:23 pm
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਹਰੇਕ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ...
ਕਿਸਾਨਾਂ ਦੀ ਘਰ ਵਾਪਸੀ ਨਾਲ ਹੀ ਪੰਜਾਬ ਤੇ ਹਰਿਆਣਾ ‘ਚ ਕੱਲ੍ਹ ਤੋਂ ਸ਼ੁਰੂ ਹੋਣਗੇ ਟੋਲ ਪਲਾਜ਼ਾ, ਵਧ ਸਕਦੇ ਹਨ ਰੇਟ
Dec 10, 2021 12:15 pm
ਕਿਸਾਨ ਅੰਦੋਲਨ ਖਤਮ ਹੋ ਗਿਆ ਹੈ ਤੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਕਿਸਾਨਾਂ ਨੇ ਵੀ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ...
ਆਟੋ ਚਾਲਕਾਂ ਦੇ ਜੁਰਮਾਨੇ ਮੁਆਫੀ ਲਈ ਜਾਰੀ ਨਹੀਂ ਕੀਤਾ ਗਿਆ ਕੋਈ ਨੋਟੀਫਿਕੇਸ਼ਨ, ਅੱਜ CM ਚੰਨੀ ਖਿਲਾਫ ਕਰਨਗੇ ਪ੍ਰਦਰਸ਼ਨ
Dec 10, 2021 11:47 am
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੁਧਿਆਣਾ ਵਿਖੇ ਆਟੋ ਚਾਲਕਾਂ ਦੇ ਜੁਰਮਾਨੇ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ...
ਕਿਸਾਨਾਂ ਦੀ ਜਿੱਤ ਨੇ ਸਾਬਤ ਕਰ ਦਿੱਤੈ ਕਿ ਲੋਕਤੰਤਰ ‘ਚ ਤਾਨਾਸ਼ਾਹੀ ਦੀ ਕੋਈ ਥਾਂ ਨਹੀਂ : ਭਗਵੰਤ ਮਾਨ
Dec 10, 2021 11:11 am
‘ਆਪ’ ਨੇ ਕਿਸਾਨ ਅੰਦੋਲਨ ਦੀ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ...
PRTC ਤੇ ਪਨਬਸ ਮੁਲਾਜ਼ਮਾਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ, ਮੁੱਖ ਮੰਤਰੀ ਚੰਨੀ ਨੇ 14 ਦਸੰਬਰ ਨੂੰ ਸੱਦੀ ਮੀਟਿੰਗ
Dec 10, 2021 10:44 am
ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਅਤੇ ਪਨਬੱਸ ਦੇ ਕੱਚੇ ਕਾਮਿਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਹੈ। ਪੱਕੀ ਨੌਕਰੀ ਦੀ ਮੰਗ...
ਅੰਮ੍ਰਿਤਸਰ ‘ਚ ਕਾਂਗਰਸ ਨੂੰ ਝਟਕਾ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ‘ਪੰਜਾਬ ਲੋਕ ਕਾਂਗਰਸ’ ‘ਚ ਹੋਏ ਸ਼ਾਮਲ
Dec 10, 2021 10:17 am
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਵੱਖਰੀ ਨਵੀਂ ਪਾਰਟੀ...
ਸ਼ਮਸ਼ਾਨਘਾਟ ਲਿਆਂਦੀ ਗਈ ਬ੍ਰਿਗੇਡੀਅਰ LS ਲਿੱਦੜ ਦੀ ਮ੍ਰਿਤਕ ਦੇਹ, ਥੋੜ੍ਹੀ ਦੇਰ ‘ਚ ਹੋਵੇਗਾ ਅੰਤਿਮ ਸਸਕਾਰ
Dec 10, 2021 9:53 am
ਨਵੀਂ ਦਿੱਲੀ : ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਦੀ ਮ੍ਰਿਤਕ ਦੇਹ ਬਰਾੜ ਸਕੁਏਅਰ ਦਿੱਲੀ ਕੈਂਟ ਦੇ ਸ਼ਮਸ਼ਾਨਘਾਟ ਪੁੱਜ ਗਈ ਹੈ। ਇਥੇ ਰੱਖਿਆ...
CDS ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦੇਣ ਲਈ ਸ਼੍ਰੀਲੰਕਾ ਤੇ ਭੂਟਾਨ ਵਰਗੇ ਦੇਸ਼ਾਂ ਤੋਂ ਵੀ ਆਉਣਗੇ ਵੱਡੇ ਫੌਜੀ ਅਧਿਕਾਰੀ
Dec 10, 2021 9:35 am
ਤਾਮਿਲਨਾਡੂ ਦੇ ਕੁਨੂਰ ਨੇੜੇ ਹੋਏ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ CDS ਬਿਪਿਨ ਰਾਵਤ ਦਾ ਅੰਤਿਮ ਸਸਕਾਰ ਅੱਜ ਦਿੱਲੀ ਕੈਂਟ ਦੇ ਬਰਾਰ...
ਜਨਰਲ ਨਰਵਣੇ ਹੋ ਸਕਦੇ ਹਨ ਨਵੇਂ CDS, PM ਮੋਦੀ ਨੇ ਕੀਤੀ ਉੱਚ ਪੱਧਰੀ ਬੈਠਕ
Dec 09, 2021 12:05 am
8 ਦਸੰਬਰ ਦੇਸ਼ ਲਈ ਇੱਕ ਵੱਡੀ ਦੁਰਘਟਨਾ ਦਾ ਦਿਨ ਸਾਬਤ ਹੋਇਆ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ...
ਇਕ ਤੋਂ ਵੱਧ ਮੋਬਾਇਲ ਨੰਬਰ ਰੱਖਣ ਵਾਲਿਆਂ ਲਈ ਵੱਡੀ ਖ਼ਬਰ, 60 ਦਿਨਾਂ ‘ਚ ਵਾਧੂ ਸਿਮ ਹੋਣਗੇ ਬੰਦ
Dec 08, 2021 11:34 pm
ਦੂਰਸੰਚਾਰ ਵਿਭਾਗ (DoT) ਨੇ ਪੂਰੇ ਭਾਰਤ ‘ਚ 9 ਕੁਨੈਕਸ਼ਨਾਂ ਤੋਂ ਵੱਧ ਅਤੇ ਜੰਮੂ-ਕਸ਼ਮੀਰ, ਉੱਤਰ ਪੂਰਬ ਅਤੇ ਅਸਾਮ ਦੇ ਮਾਮਲੇ ‘ਚ 6 ਕੁਨੈਕਸ਼ਨ...
ਵਿਰਾਟ ਕੋਹਲੀ ਨੂੰ BCCI ਨੇ ਦਿੱਤਾ ਜ਼ੋਰਦਾਰ ਝਟਕਾ, ਰੋਹਿਤ ਸ਼ਰਮਾ ਬਣਾਏ ਗਏ ਟੀਮ ਦੇ ਕਪਤਾਨ
Dec 08, 2021 9:55 pm
ਵਿਰਾਟ ਕੋਹਲੀ ਨੂੰ ਬੀਸੀਸੀਆਈ ਵੱਲੋਂ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਟੀ-20 ਵਰਲਡ...
55,000 ਰੁ: ਹੋਵੇਗਾ 10 ਗ੍ਰਾਮ ਸੋਨਾ, ਹੁਣ ਨਾ ਖ਼ਰੀਦ ਸਕਣ ਵਾਲੇ ਖ਼ਰੀਦਦਾਰਾਂ ਲਈ ਬੁਰੀ ਖ਼ਬਰ!
Dec 08, 2021 9:22 pm
ਸੋਨਾ-ਚਾਂਦੀ ਕੀਮਤਾਂ ਵਿੱਚ ਬੁੱਧਵਾਰ ਨੂੰ ਬੜ੍ਹਤ ਦੇਖਣ ਨੂੰ ਮਿਲੀ। ਭਾਰਤੀ ਸਰਾਫਾ ਤੇ ਜਿਊਲਰ ਸੰਗਠਨ ਮੁਤਾਬਕ, ਸਰਾਫਾ ਬਜ਼ਾਰ ਵਿੱਚ ਸੋਨੇ...
‘ਜਨਰਲ ਬਿਪਿਨ ਰਾਵਤ ਨੂੰ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਤੇ ਵਿਜ਼ਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ’- ਹਵਾਈ ਫੌਜ
Dec 08, 2021 9:04 pm
ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਜਨਰਲ ਬਿਪਿਨ ਰਾਵਤ ਸਣੇ 11 ਜਾਣੇ ਸ਼ਹੀਦ ਹੋ ਗਏ। ਇਸ ਤੇ ਏਅਰ ਚੀਫ਼...
ਕੈਪਟਨ ਦੇ ਖੇਮੇ ‘ਚ ਆਉਣ ਲੱਗੇ ਸਿੱਧੂ ਵਿਰੋਧੀ, ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਲ ਹੋਏ ਪ੍ਰਿਤਪਾਲ ਸਿੰਘ
Dec 08, 2021 8:51 pm
ਕਾਂਗਰਸ ਦੇ ਕੌਮੀ ਕੋਆਰਡੀਨੇਟਰ ਅਤੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਾਂਗਰਸ ਪਾਰਟੀ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ...
ਸੁੱਚਾ ਸਿੰਘ ਛੋਟੇਪੁਰ ਦੀ ਰਾਜਨੀਤੀ ‘ਚ ਵਾਪਸੀ, ਭਲਕੇ ਇਸ ਪਾਰਟੀ ‘ਚ ਕਰਨਗੇ ਧਮਾਕੇਦਾਰ ਐਂਟਰੀ!
Dec 08, 2021 8:24 pm
ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਹੁਣ ਪਤਾ ਲੱਗਾ ਹੈ ਕਿ ਸਿਆਸਤ ਵਿੱਚ ਮੁੜ ਵਾਪਸੀ ਕਰਨ ਵਾਲੇ ਹਨ। ਖ਼ਬਰ ਹੈ...
ਨਾਭਾ : ਦਰਦਨਾਕ ਸੜਕ ਹਾਦਸੇ ‘ਚ ਕਾਰ ਦੇ ਚਿੱਥੜੇ ਉੱਡੇ, ਮਾਂ-ਪੁੱਤ ਸਣੇ 4 ਮੌਤਾਂ, 7 ਗੰਭੀਰ ਜ਼ਖ਼ਮੀ
Dec 08, 2021 8:15 pm
ਨਾਭਾ ਭਵਾਨੀਗੜ੍ਹ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਥੇ ਕਾਰ ਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 7 ਲੋਕ...
Mi-17V5 ਹਾਦਸੇ ‘ਚ ਸ਼ੌਰਿਆ ਚੱਕਰ ਜੇਤੂ ਕੈਪਟਨ ਵਰੁਣ ਸਿੰਘ ਹੀ ਬਚੇ, ਹਸਪਤਾਲ ‘ਚ ਚੱਲ ਰਿਹਾ ਇਲਾਜ
Dec 08, 2021 7:56 pm
ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਸਵੇਰੇ ਹੈਲੀਕਾਪਟਰ ਹਾਦਸੇ ‘ਚ CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਣੇ 11 ਹੋਰ ਸ਼ਹੀਦ ਹੋ ਗਏ...
CDS ਰਾਵਤ ਦੇ ਦਿਹਾਂਤ ਦੇ ਸੋਗ ‘ਚ ਸੋਨੀਆ ਗਾਂਧੀ ਵੱਲੋਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ
Dec 08, 2021 7:27 pm
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੀ. ਡੀ. ਐੱਸ. ਬਿਪਿਨ ਰਾਵਤ...
‘ਜਨਰਲ ਬਿਪਿਨ ਰਾਵਤ ਬੇਮਿਸਾਲ ਸਿਪਾਹੀ ਤੇ ਸੱਚੇ ਦੇਸ਼ਭਗਤ ਸਨ, ਮੈਨੂੰ ਡੂੰਘਾ ਦੁੱਖ ਪੁੱਜਾ’- PM ਮੋਦੀ
Dec 08, 2021 7:16 pm
ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 13 ਜਾਣਿਆਂ...
ਕਿਸਾਨਾਂ ਨੇ CDS ਬਿਪਿਨ ਰਾਵਤ ਸਣੇ ਸ਼ਹੀਦ ਹੋਏ 13 ਜਾਣਿਆਂ ਨੂੰ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ
Dec 08, 2021 7:00 pm
ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 11 ਜਾਣਿਆਂ...
‘CDS ਬਿਪਿਨ ਦੇ ਦਿਹਾਂਤ ‘ਤੇ ਮੇਰੀ ਡੂੰਘੀ ਸੰਵੇਦਨਾ, ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ’- CM ਚੰਨੀ
Dec 08, 2021 6:42 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਮਿਲਨਾਡੂ ਨੇੜੇ ਵਾਪਰੇ ਦੁਖਦਾਈ ਹਾਦਸੇ ਵਿੱਚ CDS ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11...
CDS ਬਿਪਿਨ ਰਾਵਤ ਸਣੇ 13 ਜਾਣਿਆਂ ਦੇ ਦਿਹਾਂਤ ‘ਤੇ ਰਾਜਨਾਥ ਤੇ ਸ਼ਾਹ ਨੇ ਡੂੰਘਾ ਦੁੱਖ ਪ੍ਰਗਟ ਕੀਤਾ
Dec 08, 2021 6:32 pm
ਤਾਮਿਲਨਾਡੂ ਵਿਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ CDS ਬਿਪਿਨ ਰਾਵਤ ਅਤੇ 12 ਹੋਰਨਾਂ ਲੋਕਾਂ ਦੇ ਦੇਹਾਂਤ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ...
ਹੈਲੀਕਾਪਟਰ ਕ੍ਰੈਸ਼ ‘ਚ CDS ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਾਂ ਦਾ ਦਿਹਾਂਤ
Dec 08, 2021 6:12 pm
ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ CDS ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸ਼੍ਰੀਮਤੀ...
ਸਰਕਾਰ-ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਕੱਲ੍ਹ 12 ਵਜੇ ਮੀਟਿੰਗ ਮਗਰੋਂ ਮੋਰਚਾ ਚੁੱਕਣ ਦਾ ਫੈਸਲਾ
Dec 08, 2021 5:48 pm
SKM ਨੇ ਬਿਆਨ ਵਿੱਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਸਰਕਾਰ ਤੋਂ ਇੱਕ ਸੋਧਿਆ ਖਰੜਾ ਪ੍ਰਸਤਾਵ ਪ੍ਰਾਪਤ ਕਰਨ ਦੀ ਪੁਸ਼ਟੀ ਕਰਦਾ ਹੈ ਅਤੇ...
ਦਿੱਲੀ ਮੋਰਚੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਂ ‘ਤੇ ਪੰਜਾਬ ‘ਚ ਸ਼ਹੀਦ ਸਮਾਰਕ ਦਾ ਉਦਘਾਟਨ
Dec 08, 2021 5:42 pm
ਦਿੱਲੀ ਬਾਰਡਰ ‘ਤੇ ਅੰਦੋਲਨ ਵਿਚ ਸ਼ਹੀਦ ਕਿਸਾਨਾਂ ਦੀ ਯਾਦ ‘ਚ ਸੰਗਰੂਰ ‘ਚ ਸ਼ਹੀਦ ਕਿਸਾਨ ਸਮਾਰਕ ਬਣਾ ਦਿੱਤੀ ਗਈ ਹੈ। ਬੁੱਧਵਾਰ ਨੂੰ...
ਮੁੱਖ ਮੰਤਰੀ ਚੰਨੀ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਵਿਖੇ ਹੋਏ ਨਤਮਸਤਕ
Dec 08, 2021 5:12 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ...
ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਤੋਂ ਦੁਖੀ ਮਾਪਿਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ
Dec 08, 2021 4:58 pm
ਚੰਡੀਗੜ੍ਹ ਵਿਖੇ ਪ੍ਰਾਈਵੇਟ ਸਕੂਲਾਂ ਦੇ ਮਾਪੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ। ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ...
ਬਸਪਾ ਮੁਖੀ ਮਾਇਆਵਤੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਲੰਮੀ ਉਮਰ ਦੀ ਕੀਤੀ ਕਾਮਨਾ
Dec 08, 2021 4:22 pm
ਬਸਪਾ ਮੁਖੀ ਮਾਇਆਵਤੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਟਵੀਟ ਕਰਕੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ । ਕੁਮਾਰੀ...
ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਾਰੇ ਮਤਦਾਨ ਕੇਂਦਰਾਂ ‘ਤੇ ਕੀਤੀ ਜਾਵੇਗੀ ਵੈੱਬਕਾਸਟਿੰਗ : CEO ਰਾਜੂ
Dec 08, 2021 12:06 am
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੇ ਕਿਸੇ ਵੀ ਉਲੰਘਣਾ ਨੂੰ ਰੋਕਣ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ ‘ਤੇ ਸੂਬੇ ਦੇ ਸਾਰੇ...
ਸਰਕਾਰ ਅੱਜ SKM ਦੀ ਮੀਟਿੰਗ ਤੋਂ ਪਹਿਲਾਂ ਦੇ ਦੇਵੇਗੀ ਲਿਖਤੀ ਭਰੋਸਾ, 377ਵੇਂ ਦਿਨ ਖਤਮ ਹੋ ਸਕਦੈ ਅੰਦੋਲਨ
Dec 08, 2021 12:01 am
ਕਿਸਾਨਾਂ ਦਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਅੰਦੋਲਨ ਅੱਜ ਖਤਮ ਹੋਣ ਦੇ ਆਸਾਰ ਹਨ। ਰਿਪੋਰਟਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ...
CM ਚੰਨੀ ਸਰਕਾਰ ਨੇ BJP ਤੇ ਅਕਾਲੀ ਦਲ ਦੇ ਵਿਰੋਧ ਮਗਰੋਂ ਜੈਨਕੋ ਦਾ ਨਵਾਂ ਚੇਅਰਮੈਨ ਕੀਤਾ ਨਿਯੁਕਤ
Dec 07, 2021 11:09 pm
ਪੰਜਾਬ ਸਰਕਾਰ ਨੇ ਵਿਰੋਧੀ ਦਲ ਦੇ ਵਿਰੋਧ ਮਗਰੋਂ ਧਨਜੀਤ ਸਿੰਘ ਵਿਰਕ ਨੂੰ ਮੰਗਲਵਾਰ ਨੂੰ ਪੰਜਾਬ ਜੈਨਕੋ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ...
ਹਰਭਜਨ ਅਗਲੇ ਹਫਤੇ ਕਰਨਗੇ ਸੰਨਿਆਸ ਦਾ ਐਲਾਨ, ਕੋਚ ਦੇ ਤੌਰ ‘ਤੇ ਸ਼ੁਰੂ ਕਰ ਸਕਦੇ ਨੇ ਨਵੀਂ ਪਾਰੀ
Dec 07, 2021 10:28 pm
2016 ਤੋਂ ਹੀ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ...
LPG ਸਬਸਿਡੀ ਨੂੰ ਲੈ ਕੇ ਆਮ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਬੈਂਕ ਖਾਤਿਆਂ ‘ਚ ਪਾਏ ਗਏ ਪੈਸੇ
Dec 07, 2021 9:29 pm
ਜੇਕਰ ਤੁਸੀਂ ਵੀ LPG ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐੱਲ. ਪੀ. ਜੀ. ਸਬਸਿਡੀ ਮਤਲਬ ਰਸੋਈ ਗੈਸ ਦੀ ਸਬਸਿਡੀ ਹੁਣ ਗਾਹਕਾਂ ਦੇ...
ਓਮੀਕ੍ਰੋਨ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ CM ਚੰਨੀ ਨੇ ਕੀਤਾ ਚੌਕਸ, ਖੁਦ ਵੀ ਲੁਆਈ ਦੂਜੀ ਡੋਜ਼
Dec 07, 2021 8:51 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਓਮੀਕਰੋਨ ਦੇ ਨਵੇਂ ਵੈਰੀਐਂਟ ਦੇ ਸੰਕਰਮਣ...
ਨੋਟਬੰਦੀ ਮਗਰੋਂ ਜਾਰੀ 2,000 ਰੁਪਏ ਦੇ ਨੋਟ ਹੋਣਗੇ ਬੰਦ? ਸਰਕਾਰ ਵੱਲੋਂ ਛਪਾਈ ਕੀਤੀ ਗਈ ਬੰਦ
Dec 07, 2021 8:27 pm
ਬਾਜ਼ਾਰ ਵਿੱਚੋਂ ਹੌਲੀ-ਹੌਲੀ ਬਾਹਰ ਹੋ ਰਹੇ 2,000 ਰੁਪਏ ਦੇ ਨੋਟ ਸਿਸਟਮ ਵਿੱਚ ਵਾਪਸ ਨਹੀਂ ਆ ਰਹੇ ਹਨ। ਇਨ੍ਹਾਂ ਦੀ ਛਪਾਈ ਵਿੱਤੀ ਸਾਲ 2018-19 ਮਗਰੋਂ...
ਪੰਜਾਬ ‘ਤੇ ਹਰ ਹੀਲੇ ਰਾਜ ਕਰਨਾ ਚਾਹੁੰਦੈ ਕੇਜਰੀਵਾਲ, ਪੰਜਾਬੀਆਂ ਨੂੰ ਦੇ ਰਿਹੈ ਧੋਖਾ : ਸੁਖਬੀਰ ਸਿੰਘ ਬਾਦਲ
Dec 07, 2021 7:34 pm
ਬਰਨਾਲਾ/ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ...
ਹੁਸ਼ਿਆਰਪੁਰ ‘ਚ ਕੇਜਰੀਵਾਲ ਨੇ ਦਿੱਤੀ ਪੰਜਵੀਂ ਗਾਰੰਟੀ, ਕੀਤੇ ਇਹ ਪੰਜ ਵੱਡੇ ਐਲਾਨ
Dec 07, 2021 6:46 pm
ਪੰਜਾਬ ਦੌਰੇ ‘ਤੇ ਪਹੁੰਚੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ‘ਚ ਮੁੱਖ ਮੰਤਰੀ...
ਪਟਿਆਲਾ: NRI ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝੀ, 21 ਕਿੱਲੇ ਠੇਕੇ ‘ਤੇ ਵਾਹੁਣ ਵਾਲੇ ਬੰਦੇ ਨੇ ਹੀ ਰਚੀ ਸੀ ਸਾਜ਼ਿਸ਼
Dec 07, 2021 6:26 pm
ਪਟਿਆਲਾ ਪੁਲਿਸ ਵੱਲੋਂ ਪਿੰਡ ਪੇਧਨ ਵਿਖੇ NRI ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ. ਹਰਚਰਨ ਸਿੰਘ...
ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਮਾਕਨ ਨੂੰ ਪੰਜਾਬ ਚੋਣਾਂ ਲਈ ਲਾ ਕੇ ਕਾਂਗਰਸ ਨੇ 84 ਦੇ ਜ਼ਖਮ ਕੁਰੇਦੇ’
Dec 07, 2021 5:49 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦਾ...
ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਮਨੀ ਲਾਂਡਰਿੰਗ ਮਾਮਲੇ ‘ਚ ਮੁਸ਼ਕਲਾਂ ‘ਚ ਹੋਰ ਵਾਧਾ
Dec 07, 2021 4:53 pm
ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਮੋਹਾਲੀ ਕੋਰਟ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਡਰੱਗ ਤਸਕਰੀ, ਪਾਸਪੋਰਟ...
ਸੁਲਤਾਨਪੁਰ ਲੋਧੀ ਦੇ MLA ਖਿਲਾਫ ਰਾਣਾ ਗੁਰਜੀਤ ਦੇ ਮੁੰਡੇ ਦਾ ਧਮਾਕਾ, ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪਾਈ
Dec 07, 2021 4:32 pm
ਪੰਜਾਬ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਂਗਰਸ ਦੇ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ...
ਗੋਆ ‘ਚ ਕਾਂਗਰਸ ਨੂੰ ਝਟਕਾ, ਸਾਬਕਾ CM ਰਵੀ ਨਾਇਕ ਭਾਜਪਾ ‘ਚ ਹੋਣਗੇ ਸ਼ਾਮਲ
Dec 07, 2021 12:10 am
ਗੋਆ ‘ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਸਾਬਕਾ ਮੁੱਖ ਮੰਤਰੀ ਰਵੀ ਨਾਇਕ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਸਕਦੇ...
‘CM ਚੰਨੀ ਸਰਕਾਰ ਦੇ ਪਿਛਲੇ ਦੋ ਮਹੀਨਿਆਂ ਦੇ ਰਾਜ ‘ਚ ਸੂਬੇ ‘ਚ ਵਧਿਆ ਭ੍ਰਿਸ਼ਟਾਚਾਰ’- ਕੈਪਟਨ
Dec 06, 2021 11:52 pm
ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ...
ਅਗਲੀ ਮਹਾਮਾਰੀ ਦੇ ਕੋਰੋਨਾ ਤੋਂ ਵੀ ਖਤਰਨਾਕ ਹੋਣ ਦੇ ਆਸਾਰ, ਆਕਸਫੋਰਡ ਨੇ ਦਿੱਤੀ ਚੇਤਾਵਨੀ
Dec 06, 2021 11:34 pm
ਭਵਿੱਖ ਦੀ ਮਹਾਮਾਰੀਆਂ ਕੋਰੋਨਾ ਤੋਂ ਵੀ ਵੱਧ ਖਤਰਨਾਕ ਹੋ ਸਕਦੀਆਂ ਹਨ। ਵਿਸ਼ਵ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ...
ਪੰਜਾਬ ਤੋਂ ਦਿੱਲੀ ਸਣੇ ਹਰਿਆਣਾ, ਹਿਮਾਚਲ ਲਈ ਬੱਸਾਂ ਬੰਦ! CM ਚੰਨੀ ਸਰਕਾਰ ਲਈ ਵੱਡੀ ਚੁਣੌਤੀ
Dec 06, 2021 10:58 pm
ਪੰਜਾਬ ਤੋਂ ਗੁਆਂਢੀ ਸੂਬਿਆਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਉਤਰਾਖੰਡ ਲਈ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਹੋ ਸਕਦਾ ਹੈ। ਪੰਜਾਬ...
ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਬੈਠਕ ਕੱਲ੍ਹ, ਉਲੀਕੀ ਜਾਵੇਗੀ ਭਵਿੱਖ ਦੀ ਰਣਨੀਤੀ
Dec 06, 2021 10:16 pm
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਹਿਬ ਅੰਬੇਡਕਰ...
RBI ਦੀ ਵੱਡੀ ਕਾਰਵਾਈ ਇਸ ਬੈਂਕ ‘ਤੇ ਲਾਈ ਪਾਬੰਦੀ, 10,000 ਰੁ: ਹੀ ਕਢਾ ਸਕਣਗੇ ਖਾਤਾਧਾਰਕ
Dec 06, 2021 9:30 pm
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਅਹਿਮਦਗੜ੍ਹ ਸਥਿਤ ਨਗਰ ਅਰਬਨ ਕੋ-ਆਪਰੇਟਿਵ ਬੈਂਕ ਲਿਮਿਟੇਡ ‘ਤੇ ਕਈ ਪਾਬੰਦੀਆਂ ਲਗਾ...
ਰੇਤ ਮਾਈਨਿੰਗ ਨੂੰ ਲੈ ਕੇ ਰਾਘਵ ਚੱਢਾ ਨੇ ਸਾਂਝੀ ਕੀਤੀ ਵੀਡੀਓ, CM ਚੰਨੀ ‘ਤੇ ਕੀਤਾ ਵੱਡਾ ਹਮਲਾ
Dec 06, 2021 8:54 pm
CM ਚੰਨੀ ਤੇ ਰਾਘਵ ਚੱਢਾ ਵਿਚਾਲੇ ਰੇਤ ਮਾਫੀਆ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਦੋਵੇਂ ਇਕ-ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ। ਅੱਜ ਆਮ ਆਦਮੀ...
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਚੰਨੀ , ਸਰਬਤ ਦੇ ਭਲੇ ਦੀ ਕੀਤੀ ਅਰਦਾਸ, (ਤਸਵੀਰਾਂ)
Dec 06, 2021 8:35 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਪੁੱਜੇ। ਉਥੇ ਉਨ੍ਹਾਂ ਨੇ ਗੁਰਦੁਆਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ...
2022 ਵਿਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਮੁੜ ਤੋਂ ਸ਼ੁਰੂ ਕਰਵਾਵਾਂਗੇ ਵਿਸ਼ਵ ਕਬੱਡੀ ਕੱਪ : ਸੁਖਬੀਰ ਬਾਦਲ
Dec 06, 2021 8:03 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕਬੱਡੀ ਖਿਡਾਰੀਆਂ ਲਈ ਕਈ ਵੱਡੇ ਐਲਾਨ ਕੀਤੇ ਗਏ। ਨਾਭਾ ਵਿਖੇ ਆਪਣੀ...
ਸੁਖਬੀਰ ਬਾਦਲ ਨੇ ਇਕਬਾਲ ਸਿੰਘ ਖੰਨਾ ਨੂੰ ਪਾਰਟੀ ‘ਚੋਂ 6 ਸਾਲਾਂ ਲਈ ਕੱਢਿਆ, ਕੀਤੀ ਵੱਡੀ ਕਾਰਵਾਈ
Dec 06, 2021 7:05 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਲੋਂ ਸ਼ਿਕਾਇਤਾਂ...
ਮਹਾਰਾਸ਼ਟਰ: ਮੁੰਡੇ ਨੇ ਦਾਤਰੀ ਨਾਲ ਗਰਭਵਤੀ ਭੈਣ ਦਾ ਸਿਰ ਕਲਮ ਕੀਤਾ, ਸੈਲਫੀ ਖਿੱਚ ਦੋਸਤਾਂ ਨੂੰ ਪਾਈ
Dec 06, 2021 6:26 pm
ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ 18 ਸਾਲਾ ਨੌਜਵਾਨ ਨੇ ਆਪਣੀ ਗਰਭਵਤੀ ਭੈਣ ਦਾ...
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਨੂੰ ਲੈ ਕੇ ਕੀਤਾ ਵੱਡਾ ਧਮਾਕਾ
Dec 06, 2021 5:25 pm
ਪੰਜਾਬ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2022 ਚੋਣਾਂ ਦੀ ਤਿਆਰੀ ਵਿਚ ਹਰੇਕ ਪਾਰਟੀ ਪੂਰੀ ਤਰ੍ਹਾਂ ਸਰਗਰਮ...
ਫਗਵਾੜਾ ‘ਚ ਭਾਈਚਾਰਕ ਵੰਡੀਆਂ ਲਈ ਕਾਂਗਰਸ ਤੇ ਭਾਜਪਾ ਜ਼ਿੰਮੇਵਾਰ : ਜਸਵੀਰ ਸਿੰਘ ਗੜ੍ਹੀ
Dec 06, 2021 5:11 pm
ਫਗਵਾੜਾ : ਬਹੁਜਨ ਸਮਾਜ ਪਾਰਟੀ ਦੀ ਫਗਵਾੜਾ ਲੀਡਰਸ਼ਿਪ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀਨਿਰਵਾਣ...
ਸਿੱਧੂ ਦਾ ਕੇਜਰੀਵਾਲ ‘ਤੇ ਨਿਸ਼ਾਨਾ, ‘ਅਮੀਰਾਂ ‘ਤੇ ਟੈਕਸ ਲਾ ਗਰੀਬਾਂ ਨੂੰ ਫ੍ਰੀ ਦੇ ਰਿਹੈ ਬਿਜਲੀ, ਇਹ ਪੰਜਾਬ ‘ਚ ਨਹੀਂ ਚੱਲਣਾ’
Dec 06, 2021 4:59 pm
ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ਜ਼ੁਬਾਨੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ...
ਵੱਡੀ ਖ਼ਬਰ! ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ‘ਗੁਜਰਾਤ’ ਨੇੜੇ ਕ੍ਰੈਸ਼, ਦੋ ਪਾਇਲਟਾਂ ਦੀ ਮੌਤ
Dec 06, 2021 4:14 pm
ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਪਾਕਿਸਤਾਨ ਦੇ ਪੰਜਾਬ ਵਿੱਚ ਪੈਂਦੇ ਸ਼ਹਿਰ ਗੁਜਰਾਤ ਨੇੜੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਰਿਪੋਰਟਾਂ...
ਟਾਟਾ ਮੋਟਰਜ਼, ਹੌਂਡਾ ਤੇ ਰੇਨੋ ਦੇ ਗਾਹਕਾਂ ਲਈ ਬੁਰੀ ਖ਼ਬਰ, ਜੇਬ ‘ਤੇ ਭਾਰੀ ਪਵੇਗਾ ਜਨਵਰੀ 2022
Dec 05, 2021 11:59 pm
ਜੇਕਰ ਤੁਸੀਂ ਨਵੇਂ ਸਾਲ ‘ਤੇ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਟਾਟਾ...
PM ਮੋਦੀ ਸਰਕਾਰ ਨਵੇਂ ਸਾਲ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ‘ਚ ਪਾਵੇਗੀ 2000-2000 ਰੁਪਏ
Dec 05, 2021 11:02 pm
ਨਵੇਂ ਸਾਲ ਦੀ ਸ਼ੁਰੂਆਤ ਵਿਚ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। 15 ਦਸੰਬਰ ਨੂੰ...
ਰਾਜਸਭਾ ‘ਚੋਂ ਸਸਪੈਂਡ ਹੋਣ ‘ਤੇ ਗੁੱਸੇ ‘ਚ ਆਈ MP ਪ੍ਰਿਯੰਕਾ, ਸੰਸਦ TV ਦਾ Show ਛੱਡਿਆ
Dec 05, 2021 10:27 pm
ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਐਤਵਾਰ ਨੂੰ ਸੰਸਦ ਟੀਵੀ ‘ਤੇ ਇੱਕ ਸ਼ੋਅ ਦੇ ਐਂਕਰ ਦੇ ਅਹੁਦੇ ਤੋਂ ਅਸਤੀਫਾ ਦੇ...
ਪਾਕਿਸਤਾਨੀ ਔਰਤ ਨੇ ਅਟਾਰੀ ਸਰਹੱਦ ‘ਤੇ ਰੈਣ-ਬਸੇਰਾ ‘ਚ ਦਿੱਤਾ ਬੱਚੇ ਨੂੰ ਜਨਮ, ਨਾਂ ਰੱਖਿਆ ‘ਬਾਰਡਰ’
Dec 05, 2021 9:25 pm
ਕੋਰੋਨਾ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹਿੰਦੂ ਮੰਦਰਾਂ ਦੇ ਦਰਸ਼ਨਾਂ ਲਈ ਪਹੁੰਚੇ 99 ਲੋਕਾਂ ਦਾ ਸਮੂਹ ਢਾਈ ਮਹੀਨਿਆਂ ਤੋਂ...
ਪੰਜਾਬ ਦੇ ਗੁਆਂਢੀ ਸੂਬੇ ‘ਚ ਓਮੀਕ੍ਰੋਨ ਪੁੱਜਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਸਣੇ 9 ਪਾਜ਼ੀਟਿਵ, ਕੁੱਲ ਮਾਮਲੇ 22 ਹੋਏ
Dec 05, 2021 9:02 pm
ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪੂਰੇ ਦੇਸ਼ ਵਿਚ ਦਹਿਸ਼ਤ ਮਚਾਈ ਹੋਈ ਹੈ। ਹੁਣ ਇਸ ਦਾ ਪ੍ਰਕੋਪ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਵੀ ਦੇਖਣ ਨੂੰ...
‘ਮੈਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, 5.50 ਰੁ: ਪ੍ਰਤੀ ਫੁੱਟ ਹੀ ਵਿਕ ਰਹੀ ਹੈ ਰੇਤਾ’- CM ਚੰਨੀ
Dec 05, 2021 8:27 pm
ਪੰਜਾਬ ਵਿਚ ਰੇਤਾ ਮਾਈਨਿੰਗ ‘ਤੇ ‘ਆਪ’ ਅਤੇ ਚੰਨੀ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਰਾਘਵ ਚੱਢਾ ਵੱਲੋਂ ਪਿਛਲੇ ਦਿਨ ਚਮਕੌਰ ਸਾਹਿਬ...
ਪੰਜਾਬ ਦੀ ਰਾਜਨੀਤੀ ‘ਚ ਕੈਪਟਨ ਦੀ ਵਾਪਸੀ, ਤਾਬੜ-ਤੋੜ ਰੈਲੀਆਂ ਲਈ ਭਲਕੇ ਕਰਨਗੇ ਵੱਡਾ ਧਮਾਕਾ
Dec 05, 2021 8:04 pm
ਪੰਜਾਬ ਦੀ ਰਾਜਨੀਤੀ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਹੋ ਗਈ ਹੈ। ਉਹ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ...
ਬਿਕਰਮ ਮਜੀਠੀਆ ਖਿਲਾਫ ਕਾਂਗਰਸ ਨੇ ਰਚੀ ਸਾਜ਼ਿਸ਼, ਦਿੱਲੀ Airport ‘ਤੇ ਹੋਈ ਗੁਪਤ ਮੀਟਿੰਗ- ਡਾ. ਚੀਮਾ
Dec 05, 2021 7:38 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿਚ ਫਸਾਉਣ ਦਾ...
CM ਚੰਨੀ ਦੀ ਧਮਕੀ, ਸਕੂਲਾਂ ਤੇ ਹੋਰ ਜਗ੍ਹਾ ਛਾਪੇਮਾਰੀ ਕਰਨ ਵਾਲੇ ‘ਬਾਹਰਲੇ’ ‘ਆਪ’ ਨੇਤਾਵਾਂ ‘ਤੇ ਕਰਾਂਗੇ ਕਾਰਵਾਈ
Dec 05, 2021 6:55 pm
ਪਿਛਲੇ ਦਿਨੀਂ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵੱਲੋਂ ਪੰਜਾਬ ਵਿੱਚ ਕੁਝ ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਮਗਰੋਂ ਸੀ. ਐੱਮ. ਚੰਨੀ ਨੇ...
ਦੁਖ਼ਦਾਈ ਖਬਰ! ਛੇ ਦਿਨਾਂ ਤੋਂ ਲਾਪਤਾ ਬੱਚੀ ਦੀ ਗੋਇੰਦਵਾਲ ਸਾਹਿਬ ਦੇ ਗੁਰੂਘਰ ਦੀ ਪਾਰਕਿੰਗ ‘ਚੋਂ ਮਿਲੀ ਲਾਸ਼
Dec 05, 2021 6:23 pm
ਸ੍ਰੀ ਗੋਇੰਦਵਾਲ ਸਾਹਿਬ : ਬੀਤੇ ਛੇ ਦਿਨ ਪਹਿਲਾਂ ਗੁਰਦੁਆਰਾ ਬਾਉਲੀ ਸਾਹਿਬ ਮੱਥਾ ਟੇਕਣ ਗਈ ਛੇ ਸਾਲਾ ਬੱਚੀ ਪ੍ਰਵੀਨ ਕੌਰ ਭੇਦਭਰੇ ਹਾਲਾਤਾਂ...
ਕਿਸਾਨਾਂ ‘ਤੇ ਦਰਜ ਸਾਰੇ ਪਰਚੇ ਹੋਣਗੇ ਰੱਦ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੁੱਧਵੀਰ ਸਿੰਘ ਨੂੰ ਕੀਤਾ ਫੋਨ
Dec 05, 2021 6:14 pm
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੇਂਦਰ ਸਰਕਾਰ ਦੀ ਪੂਰੀ ਤਰ੍ਹਾਂ ਤੋਂ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਕਿਸਾਨ ਅੰਦੋਲਨ ਖਤਮ ਹੋ...
ਮੁੱਖ ਮੰਤਰੀ ਨੇ 72 ਦਿਨਾਂ ‘ਚ ਭਾਵਨਾਤਮਕ ਸਿਆਸਤ ਖੇਡਕੇ ਬਹੁਜਨ ਸਮਾਜ ਨੂੰ ਗੁੰਮਰਾਹ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ : ਗੜ੍ਹੀ
Dec 05, 2021 5:57 pm
ਜਲੰਧਰ/ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਾਂ ਵਾਲਾ...
‘ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫਤਰੋਂ ਫੋਨ ਆਇਆ, ‘ਆਪ’ ਛੱਡਕੇ ਭਾਜਪਾ ‘ਚ ਆ ਜਾਓ’ -ਰਾਘਵ ਚੱਢਾ
Dec 05, 2021 5:21 pm
ਰਾਘਵ ਚੱਢਾ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਨੇ ਭਾਜਪਾ ‘ਤੇ ਸਾਜ਼ਿਸ਼ਾਂ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ‘ਆਪ’...
ਓਮੀਕ੍ਰੋਨ ਦੇ ਖੌਫ਼ ਵਿਚਕਾਰ ਵੈਸ਼ਣੋ ਮਾਤਾ ਜਾਣ ਵਾਲੇ ਲੋਕਾਂ ਲਈ ਜ਼ਰੂਰੀ ਹੋਈ ਕੋਵਿਡ ਜਾਂਚ ਰਿਪੋਰਟ
Dec 05, 2021 5:01 pm
ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਖਬਰ ਹੈ। ਹੁਣ ਜਿਹੜੇ ਵੀ ਭਗਤ ਦਰਸ਼ਨ ਲਈ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ...
ਪੰਜਾਬ ਕਾਂਗਰਸ ‘ਚ ਹੋਵੇਗਾ ਵੱਡਾ ਧਮਾਕਾ! 25 MLA ‘ਆਪ’ ਚ ਆਉਣ ਨੂੰ ਤਿਆਰ’- ਰਾਘਵ ਚੱਢਾ
Dec 05, 2021 4:44 pm
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਜਲਦ ਹੀ ਵੱਜਣ ਵਾਲਾ ਹੈ, ਇਸ ਵਿਚਕਾਰ ਹੁਣ ਸਿਆਸਤ ਹੋਰ ਗਰਮ ਹੋ ਗਈ ਹੈ। ਹੁਣ ਤੱਕ ਪਾਰਟੀਆਂ ਚੋਣ...
CM ਚੰਨੀ ਦਾ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ‘ਹਰ ਗੱਲ ‘ਤੇ ਝੂਠ ਬੋਲਦਾ ਹੈ, ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦੈ’
Dec 04, 2021 4:58 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਮੁੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ...
ਪੰਜਾਬ ਸਰਕਾਰ ਵੱਲੋਂ ਪਦਮਸ਼੍ਰੀ ਰਜਨੀ ਬੈਕਟਰ ਸਨਮਾਨਿਤ, ਗੁਰਕੀਰਤ ਕੋਟਲੀ ਨੇ ਸੌਂਪਿਆ ‘ਸਰਟੀਫਿਕੇਟ ਆਫ ਆਨਰ’
Dec 04, 2021 4:35 pm
ਲੁਧਿਆਣਾ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਸਰਪ੍ਰਸਤੀ ਹੇਠ ਉਦਯੋਗ ਤੇ ਵਣਜ ਮੰਤਰੀ ਪੰਜਾਬ ਸਰਕਾਰ ਗੁਰਕੀਰਤ ਸਿੰਘ ਕੋਟਲੀ ਨੇ...
ਕਿਸਾਨਾਂ ਨੇ ਮੂਸੇਵਾਲਾ ਖਿਲਾਫ ਖੋਲ੍ਹਿਆ ਮੋਰਚਾ, ਕਿਹਾ ‘ਫੈਨ ਸੰਤਾ ਦਾ ਬਣਦਾ ਸੀ ਪੈਰੀ ਗਾਂਧੀ ਪਰਿਵਾਰ ਦੇ ਡਿੱਗਿਆ’
Dec 04, 2021 3:37 pm
ਗਾਇਕ ਸਿੱਧੂ ਮੂਸੇਵਾਲਾ ਨੇ ਜਦੋਂ ਤੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਉਹ ਵਿਵਾਦਾਂ ‘ਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦਾ...
ਪੰਜਾਬ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਨੇ ਮਾਰੀ ਐਂਟਰੀ! ‘ਕੈਪਟਨ ਤੇ ਹੋਰ ਦਲਾਂ ਨਾਲ ਹੋ ਸਕਦਾ ਹੈ ਗਠਜੋੜ’
Dec 04, 2021 2:56 pm
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਹਰੇਕ ਪਾਰਟੀ ਸਰਗਰਮ ਹੈ। ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸੇ ਦਰਮਿਆਨ ਗ੍ਰਹਿ ਮੰਤਰੀ...
CM ਚੰਨੀ ਦੇ ਹਲਕੇ ‘ਚ ਰਾਘਵ ਚੱਢਾ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ‘ਤੇ ਮਾਰੀ ਲਾਈਵ ਰੇਡ, (ਤਸਵੀਰਾਂ)
Dec 04, 2021 2:01 pm
ਪੰਜਾਬ ਵਿੱਚ ਰਾਜਨੀਤਕ ਮਾਹੌਲ ਲਗਾਤਾਰ ਗਰਮਾ ਰਿਹਾ ਹੈ। ਇਸ ਵਿਚਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਸੀ. ਐੱਮ....
ਵੱਡੀ ਖਬਰ : ਸੁਖਬੀਰ ਬਾਦਲ ਨੇ ਸੰਗਰੂਰ ਤੋਂ ਵਿਨਰਜੀਤ ਸਿੰਘ ਗੋਲਡੀ ਨੂੰ ਉਮੀਦਵਾਰ ਐਲਾਨਿਆ
Dec 04, 2021 1:36 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 1 ਹੋਰ ਉਮੀਦਵਾਰ ਦਾ...
ਜਲੰਧਰ: ਪੁੰਜਾਬ ਪੁਲਿਸ ਦੇ ਲਾਠੀਚਾਰਜ ‘ਚ ਕਈ ਕੁੜੀਆਂ ਜ਼ਖਮੀ, ਹਸਪਤਾਲ ‘ਚ ਕਰਾਇਆ ਗਿਆ ਭਰਤੀ
Dec 04, 2021 1:29 pm
ਪਿਛਲੇ 4 ਦਿਨਾਂ ਤੋਂ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਫਰਜ਼ੀਵਾੜੇ ਨੂੰ ਲੈ ਕੇ ਮੁੰਡੇ-ਕੁੜੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ...
ਪੰਜਾਬ ਪੁਲਿਸ ਨੇ ਚਰਨਦਾਸ ਦੇ ਕਤਲ ਪਿੱਛੋਂ ਬੇਅਦਬੀ ‘ਚ ਨਾਮਜ਼ਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਧਾਈ
Dec 04, 2021 12:27 pm
ਪੰਜਾਬ ਦੇ ਗਿੱਦੜਬਾਹਾ ਦੇ ਪਿੰਡ ਭੂੰਦੜ ਵਿੱਚ ਡੇਰਾ ਸੱਚਾ ਸੌਦਾ ਪ੍ਰੇਮੀ ਚਰਨਦਾਸ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ...
ਕਿਸਾਨਾਂ ਦੇ ਘਿਰਾਓ ‘ਚੋਂ ਬਾਹਰ ਨਿਕਲਦਿਆਂ ਹੀ ਕੰਗਨਾ ਨੇ ਬਦਲੇ ਤੇਵਰ, ‘ਮੈਂ ਕਿਸੇ ਤੋਂ ਨਹੀਂ ਮੰਗੀ ਮੁਆਫੀ’
Dec 04, 2021 11:42 am
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਕਾਰ ਨੂੰ ਸ਼ੁੱਕਰਵਾਰ ਪੰਜਾਬ ‘ਚ ਨਾਰਾਜ਼ ਕਿਸਾਨਾਂ ਦੀ ਭੀੜ ਨੇ ਘੇਰ ਲਿਆ ਸੀ। ਜਦੋਂ ਕਿਸਾਨ ਖੇਤੀ...
ਕੈਪਟਨ ਦੇ ਸਮਰਥਨ ‘ਚ ਪਟਿਆਲਾ ਕਾਂਗਰਸ ‘ਚ ਅਸਤੀਫਿਆਂ ਦੀ ਝੜੀ, ਇਕ ਹੋਰ ਨੇ ਛੱਡੀ ਪਾਰਟੀ
Dec 04, 2021 11:31 am
ਪਟਿਆਲਾ ਵਿਚ ਕਾਂਗਰਸੀਆਂ ਦੇ ਅਸਤੀਫਿਆਂ ਦੀ ਲੜੀ ਸ਼ੁਰੂ ਹੋ ਗਈ ਹੈ। ਇੱਕ ਤੋਂ ਬਾਅਦ ਇੱਕ ਅਸਤੀਫਾ ਆ ਰਹੇ ਹਨ। ਕੱਲ੍ਹ ਅਨੁਜ ਖੋਸਲਾ ਦੇ ਅਸਤੀਫੇ...
ਸਿੱਧੂ ਮੂਸੇਵਾਲਾ ਹੋਏ ਗਰਮ, ‘1984 ਤੋਂ ਬਾਅਦ ਕਾਂਗਰਸ ਨੂੰ ਚੁਣਨ ਵਾਲੇ ਲੋਕ ਵੀ ਗੱਦਾਰ ਸੀ?’
Dec 04, 2021 10:46 am
ਗਾਇਕ ਸਿੱਧੂ ਮੂਸੇਵਾਲਾ ਨੇ ਬੀਤੇ ਦਿਨੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।...
Covid ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਸਿਰਫ਼ ਪੰਜਾਬ ‘ਚ 4 ਮੌਤਾਂ ਹੋਈਆਂ : ਕੇਂਦਰੀ ਸਿਹਤ ਮੰਤਰੀ
Dec 04, 2021 10:18 am
ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਸਿਰਫ ਪੰਜਾਬ ਅਤੇ ਅਰੁਣਾਚਲ ਪ੍ਰਦੇਸ਼ ਨੇ ਦੂਜੀ ਲਹਿਰ ਦੌਰਾਨ...
ਓਬਰਾਏ ਨੇ CM ਚੰਨੀ ਵੱਲੋਂ ਅਹੁਦੇ ਦੀ ਪੇਸ਼ਕਸ਼ ਠੁਕਰਾਈ, ‘ਸਿਆਸੀ ਕੰਮਾਂ ‘ਚ ਦਿਲਚਸਪੀ ਨਹੀਂ’
Dec 04, 2021 9:48 am
ਦੁਬਈ ਸਥਿਤ ਕੰਸਟਰੱਕਸ਼ਨ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਨੂੰ...
ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਅੱਜ, ਤੈਅ ਹੋਵੇਗੀ ਅੱਗੇ ਦੀ ਰਣਨੀਤੀ
Dec 04, 2021 9:36 am
ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ 11 ਵਜੇ ਹੋਵੇਗੀ। ਮੀਟਿੰਗ ਵਿੱਚ ਕਿਸਾਨ ਆਗੂ ਅੱਗੇ ਦੀ...
ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਨਵੇਂ ਨਿਯਮ, ਗਲਤ ਬਿਓਰਾ ਦਿੱਤਾ ਤਾਂ Airport ਤੋਂ ਨਿਕਲਦੇ ਹੀ ਹੋਵੇਗਾ ਮੁਕੱਦਮਾ!
Dec 03, 2021 4:56 pm
ਦੇਸ਼ ਵਿੱਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵਧਣ ਕਾਰਨ ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ...
ਬ੍ਰਿਟੇਨ : ‘ਮੈਨੂੰ ਕਿਉਂ ਪੈਦਾ ਕੀਤਾ’, ਮਾਂ ਦੇ ਡਾਕਟਰ ‘ਤੇ ਕੁੜੀ ਨੇ ਕੀਤਾ ਕੇਸ, ਕਰੋੜਾਂ ਰੁ. ਦਾ ਮਿਲਿਆ ਹਰਜਾਨਾ
Dec 03, 2021 4:25 pm
ਇਨ੍ਹੀਂ ਦਿਨੀਂ ਬ੍ਰਿਟੇਨ ਦੀ ਰਹਿਣ ਵਾਲੀ ਇੱਕ ਕੁੜੀ ਮੀਡੀਆ ਅਤੇ ਸੋਸ਼ਲ ਮੀਡੀਆ ਦੋਹਾਂ ‘ਤੇ ਚਰਚਾ ‘ਚ ਹੈ। ਚਰਚਾ ‘ਚ ਰਹਿਣ ਦਾ ਕਾਰਨ ਵੀ...
‘2022 ‘ਚ ਸਰਕਾਰ ਬਣਨ ‘ਤੇ ਸਾਰੇ ਪੰਜਾਬੀ ਪਰਿਵਾਰਾਂ ਨੂੰ ਦੇਵਾਂਗੇ 10 ਲੱਖ ਦਾ ਬੀਮਾ’- ਸੁਖਬੀਰ ਬਾਦਲ
Dec 03, 2021 3:29 pm
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਹਰੇਕ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ...
CM ਚੰਨੀ ਦੇ ਰਿਪੋਰਟ ਕਾਰਡ ‘ਤੇ SAD ਦਾ ਨਿਸ਼ਾਨਾ, ‘ਨੌਕਰੀ ਲਈ 10ਵੀਂ ਤੱਕ ਪੰਜਾਬੀ ਦਾ ਨਿਯਮ ਤਾਂ ਪਹਿਲਾਂ ਹੀ ਹੈ’
Dec 03, 2021 2:53 pm
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਕਾਰਡ ਦਾ ਅਕਾਲੀ ਦਲ ਵੱਲੋਂ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਤਾਂ...
ਸਿਰਸਾ ਨੂੰ ਮਿਲੀ ਸਿੱਖ ਫਾਰ ਜਸਟਿਸ ਦੀ ਧਮਕੀ, ਕਿਹਾ-‘ਭਾਜਪਾ ਨਾਲ ਜੁੜਨ ਦੀ ਚੁਕਾਉਣੀ ਪਵੇਗੀ ਕੀਮਤ’
Dec 03, 2021 1:57 pm
ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਇਨ ਇੰਡੀਆ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ...
ਪੰਜਾਬ ਸਰਕਾਰ ਵੱਲੋਂ 6 IAS ਤੇ 5 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
Dec 03, 2021 1:32 pm
ਪੰਜਾਬ ਸਰਕਾਰ ਵੱਲੋਂ 6 ਆਈ. ਏ. ਐੱਸ. ਤੇ 5 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ...
ਗੁਰੂਗ੍ਰਾਮ ‘ਚ ਇੱਟਾਂ ਨਾਲ ਟਕਰਾਈ ਤੇਜ਼ ਰਫਤਾਰ ਕਾਰ, 5 ਦੀ ਮੌਤ, 1 ਜ਼ਖਮੀ
Dec 03, 2021 12:56 pm
ਗੁਰੂਗ੍ਰਾਮ ਵਿਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ।ਹਾਦਸਾ ਗੁਰੂਗ੍ਰਾਮ ਦੇ ਗੜ੍ਹੀ ਹਰਸਰੂ ਰੇਲਵੇ ਸਟੇਸ਼ਨ ਕੋਲ ਰਾਤ 1 ਵਜੇ...
ਦੱਖਣੀ ਅਫਰੀਕਾ : ਇਕ ਦਿਨ ‘ਚ ਦੁੱਗਣੇ ਹੋਏ ‘ਓਮੀਕ੍ਰੋਨ’ ਦੇ ਮਾਮਲੇ, ਲਗਾਉਣਾ ਪਿਆ ਲਾਕਡਾਊਨ
Dec 03, 2021 12:46 pm
ਓਮੀਕ੍ਰੋਨ ਵੇਰੀਐਂਟ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਹਫ਼ਤੇ ‘ਚ ਹੀ ਇਹ ਦੱਖਣੀ ਅਫਰੀਕਾ ਤੋਂ 25 ਦੇਸ਼ਾਂ ਵਿੱਚ...
ਭਾਜਪਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਉਤਾਰੇਗੀ: ਅਸ਼ਵਨੀ ਸ਼ਰਮਾ
Dec 03, 2021 12:13 pm
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨਾਲ...
ਗਾਇਕ ਮੂਸੇਵਾਲਾ ‘ਤੇ ਚੱਲ ਰਹੇ ਕੇਸਾਂ ‘ਤੇ ਬਿਨਾਂ ਜਵਾਬ ਦਿੱਤੇ ਨਿਕਲੇ CM ਚੰਨੀ, ਸਿੱਧੂ ਬੋਲੇ- ‘ਫੈਸਲਾ ਲੋਕ ਕਰਨਗੇ’
Dec 03, 2021 11:51 am
ਗਾਇਕ ਸਿੱਧੂ ਮੂਸੇਵਾਲਾ ਨੂੰ ਪਾਰਟੀ ‘ਚ ਸ਼ਾਮਲ ਕਰਨ ਨੂੰ ਲੈ ਕੇ ਪੰਜਾਬ ਕਾਂਗਰਸ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਮੂਸੇਵਾਲਾ ‘ਤੇ...
ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਜਾਖੜ ਨੇ ਬੋਲਿਆ ਵੱਡਾ ਹਮਲਾ, ਟਵੀਟ ਕਰ ਕਹੀ ਇਹ ਗੱਲ
Dec 03, 2021 11:19 am
ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇਤਾ ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਆਪਣੀ ਹੀ ਪਾਰਟੀ ‘ਤੇ...
ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਹੋਈ ਮੌਤ, ਤਰਨਤਾਰਨ ਦੇ ਪਿੰਡ ਭੈਲ ‘ਚ ਛਾਇਆ ਸੋਗ
Dec 03, 2021 11:12 am
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈਲ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਵੀਡੀਓ ਲਈ...