Mini Chotani

ਕਾਂਗਰਸ ਨੇ ਠੁਕਰਾਇਆ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ, ਅਯੁੱਧਿਆ ਨਹੀਂ ਜਾਣਗੇ ਸੋਨੀਆ ਗਾਂਧੀ ਤੇ ਮੱਲਿਕਾਰੁਜਨ ਖੜਗੇ

ਅਯੁੱਧਿਆ ਵਿਚ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਜਾਣ ਤੋਂ ਕਾਂਗਰਸ ਨੇ ਇਨਕਾਰ ਕਰ ਦਿੱਤਾ ਹੈ।ਸੋਨੀਆ ਗਾਂਧੀ,...

‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2’ ਸੰਪੰਨ, ਸਰਕਾਰ ਨੇ 11,000 ਖਿਡਾਰੀਆਂ ਨੂੰ 8.30 ਕਰੋੜ ਰੁ. ਦੀ ਇਨਾਮ ਰਾਸ਼ੀ ਕੀਤੀ ਜਾਰੀ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਵਿਚ ਸੋਨ, ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤਣ ਵਾਲੇ 11 ਹਜ਼ਾਰ ਖਿਡਾਰੀਆਂ ਲਈ ਪੰਜਾਬ ਸਕਰਾਰ ਨੇ 8.30 ਕਰੋੜ...

‘ਆਪ’ ਨਾਲ ਸੀਟ ਸ਼ੇਅਰਿੰਗ ‘ਤੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦਾ ਜਵਾਬ-‘ਹਾਈਕਮਾਨ ਦੇ ਫੋਨ ਦਾ ਹੈ ਇੰਤਜ਼ਾਰ’

ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡਾ ਸੰਗਠਨ 2024 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ।ਅਸੀਂ 13 ਸੀਟਾਂ ‘ਤੇ...

ਹੈਰਾਨ ਕਰਨ ਵਾਲਾ ਖੁਲਾਸਾ, Canada ਨੇ 40 ਫੀਸਦੀ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਕੀਤੀਆਂ ਰੱਦ

ਰਿਪੋਰਟ ਮੁਤਾਬਕ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 40% ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ...

‘ਦੁਨੀਆ ਦਾ ਸਭ ਤੋਂ ਇਕੱਲਾ ਸ਼ਖਸ’, ਅਜਿਹੇ ਸ਼ਹਿਰ ‘ਚ ਹੈ ਘਰ ਜਿਥੇ ਹੈ ਭੂਤਾਂ ਦਾ ਬਸੇਰਾ, 25 ਸਾਲਾਂ ਤੱਕ ਪਾਣੀ ‘ਚ ਸੀ ਡੁੱਬਿਆ

ਇਕੱਲਾਪਣ ਇਨਸਾਨ ਨੂੰ ਖਾ ਜਾਂਦਾ ਹੈ ਪਰ ਸ਼ਾਇਦ ਅਰਜਨਟੀਨਾ ਦੇ ਇਕ ਵਿਅਕਤੀ ਨੂੰ ਇਕੱਲਾ ਰਹਿਣਾ ਇੰਨਾ ਪਸੰਦ ਹੈ ਕਿ ਉਹ ਹਰ ਕਿਸੇ ਤੋਂ ਦੂਰ, ਆਪਣਏ...

ਦੱਖਣ ਕੋਰੀਆ ਨੇ ਕੁੱਤੇ ਦੇ ਮਾਸ ਦੀ ਵਿਕਰੀ ‘ਤੇ ਲਗਾਇਆ ਬੈਨ, ਸੰਸਦ ‘ਚ ਪਾਸ ਹੋਇਆ ਬਿੱਲ

ਦੱਖਣ ਕੋਰੀਆ ਦੀ ਸੰਸਦ ਨੇ ਕੁੱਤੇ ਦਾ ਮਾਸ ਖਾਣ ਦੀ ਸਦੀਆਂ ਪੁਰਾਣੀ ਪ੍ਰੰਪਰਾ ਨੂੰ ਗੈਰ-ਕਾਨੂੰਨੀ ਐਲਾਨੇ ਜਾਣ ਵਾਲੇ ਇਤਿਹਾਸਕ ਕਾਨੂੰਨ ਦਾ...

ਸਰੀਰ ਦੇ ਵਧੇ ਹੋਏ ਯੂਰਿਕ ਐਸਿਡ ਨੂੰ ਬੈਲੇਂਸ ਕਰਨ ਲਈ ਅਲਸੀ ਦੇ ਬੀਜ ਦਾ ਕਰੋ ਸੇਵਨ

ਆਮ ਤੌਰ ‘ਤੇ ਤੁਹਾਡਾ ਸਰੀਰ ਕਿਡਨੀ ਤੇ ਪਿਸ਼ਾਬ ਰਾਹੀਂ ਯੂਰਿਕ ਐਸਿਡ ਨੂੰ ਫਿਲਟਰ ਕਰਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਪਿਊਰੀਨ ਫੂਡ ਦਾ...

ਰਾਮ ਮੰਦਰ ‘ਚ ਸੋਨੇ ਦੇ ਦਰਵਾਜ਼ੇ ਦੀ ਪਹਿਲੀ ਤਸਵੀਰ ਆਈ ਸਾਹਮਣੇ, 13 ਹੋਰ ਦਰਵਾਜ਼ਿਆਂ ‘ਤੇ ਚੱਲ ਰਿਹੈ ਕੰਮ

ਅਯੁੱਧਿਆ ਸਥਿਤ ਨਿਰਮਾਣ ਅਧੀਨ ਰਾਮ ਮੰਦਰ ਵਿਚ ਸੋਨੇ ਦੇ ਦਰਵਾਜ਼ੇ ਲਗਾਏ ਜਾਣ ਦਾ ਕੰਮ ਜ਼ੋਰਾਂ ‘ਤੇ ਹੈ। ਇਸ ਦਰਮਿਆਨ ਪਹਿਲੇ ਸੋਨੇ ਦੇ...

ਪੰਜਾਬ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟ, 15 ਜਨਵਰੀ ਤੋਂ ਹੋਣਗੀਆਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 15 ਜਨਵਰੀ ਤੋਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਆਯੋਜਿਤ...

ਨੀਨਾ ਸਿੰਘ ਨੇ ਰਚਿਆ ਇਤਿਹਾਸ, ਅਮਰੀਕੀ ਸ਼ਹਿਰ ਮਿੰਟਗੁਮਰੀ ਦੀ ਬਣੀ ਪਹਿਲੀ ਸਿੱਖ ਮੇਅਰ

ਨੀਨਾ ਸਿੰਘ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ...

ਅੰਮ੍ਰਿਤਸਰ : ਨਾਕੇ ਉਤੇ ਖੜ੍ਹੀ ਪੁਲਿਸ ਟੀਮ ‘ਤੇ ਮਾਈਨਿੰਗ ਮਾਫੀਆ ਨੇ ਕੀਤਾ ਹ.ਮਲਾ, ਫਾੜੀ ਵਰਦੀ, 2 ਕਾਬੂ

ਅੰਮ੍ਰਿਤਸਰ ‘ਚ ਮਾਈਨਿੰਗ ਮਾਫੀਆ ਵੱਲੋਂ ਪੁਲਿਸ ‘ਤੇ ਹਮਲਾ ਕੀਤਾ ਗਿਆ। ਪੁਲਿਸ ਨਾਕੇ ‘ਤੇ ਖੜ੍ਹੀ ਸੀ ਤਾਂ ਮੁਲਜ਼ਮਾਂ ਨੂੰ ਰੋਕਣ ਲਈ...

ਅੰਮ੍ਰਿਤਸਰ ‘ਚ ਬਾਈਕ ਨੂੰ ਟਰੱਕ ਨੇ ਮਾਰੀ ਟੱਕਰ, 12ਵੀਂ ਦੇ ਵਿਦਿਆਰਥੀ ਦੀ ਮੌ.ਤ, 2 ਜ਼ਖਮੀ

ਅੰਮ੍ਰਿਤਸਰ ਵਿਚ ਅੱਜ ਸੰਘਣੀ ਧੁੰਦ ਕਾਰਨ ਸਰਕਾਰੀ ਸਕੂਲ ਖਾਸਾ ਦੇ 12ਵੀਂ ਕਲਾਸ ਦਾ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ...

ਚੰਡੀਗੜ੍ਹ ਪੁਲਿਸ ਨੇ ਡਰੱਗ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰ ਫੜੇ, ਭਾਰੀ ਮਾਤਰਾ ‘ਚ ਨ.ਸ਼ਾ, ਡਰੱਗ ਮਨੀ ਬਰਾਮਦ

ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ਾ,...

ਜ਼ੀਰਾ ‘ਚ ਪੁਲਿਸ ਤੇ ਬ.ਦਮਾਸ਼ਾਂ ਵਿਚਾਲੇ ਮੁਕਾਬਲਾ, ਫਾ.ਇਰਿੰ.ਗ ਦੌਰਾਨ 2 ਨ.ਸ਼ਾ ਤਸਕਰ ਢੇਰ, ਇੱਕ ਜ਼ਖਮੀ

ਫਿਰੋਜ਼ਪੁਰ ਦੇ ਜ਼ੀਰਾ ਵਿਚ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿਚ ਸੰਦੀਪ ਤੇ ਗੋਰਾ ਨਾਂ ਦੇ ਤਸਕਰ...

ਸੰਗੀਤ ਸਮਰਾਟ ਉਸਤਾਦ ਰਾਸ਼ਿਦ ਖਾਨ ਦਾ 55 ਸਾਲ ਦੀ ਉਮਰ ‘ਚ ਦੇਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

ਸੰਗੀਤ ਸਮਰਾਟ ਉਤਸਾਦ ਰਾਸ਼ਿਦ ਖਾਨ ਦਾ 55 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਲੜਾਈ ਲੜ ਰਹੇ ਸਨ। ਰਾਸ਼ਿਦ ਖਾਨ...

ਛੁੱਟੀਆਂ ਦੇ ਬਾਵਜੂਦ ਬੱਚੇ ਬੁਲਾਏ ਸਕੂਲ, ਮੌਕੇ ‘ਤੇ ਪਹੁੰਚੀ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਪੁਲਿਸ

ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਹੱਡ ਚੀਰਵੀਂ ਠੰਡ ਦੌਰਾਨ ਨਰਸਰੀ ਤੋਂ...

ਕਮਿਸ਼ਨਰੇਟ ਪੁਲਿਸ ਨੇ 122 ਆਧਾਰ ਕਾਰਡ ਤੇ 41 ਕਲੈਕਟਰ ਕਾਰਡ ਸਣੇ 7 ਫਰਜ਼ੀ ਜ਼ਮਾਨਤੀ ਕੀਤੇ ਗ੍ਰਿਫਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਅਧੀਨ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ...

ਨਸ਼ੀ.ਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 1.5 ਕਿਲੋ ਹੈਰੋ.ਇਨ ਤੇ 3 ਲੱਖ ਦੀ ਡਰੱਗ ਮਨੀ ਸਣੇ ਇੱਕ ਕਾਬੂ

ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।...

CT Scan, MRI ਤੇ X-ray ‘ਚ ਕੀ ਹੁੰਦਾ ਹੈ ਫਰਕ? 99 ਫੀਸਦੀ ਲੋਕਾਂ ਨੂੰ ਨਹੀਂ ਪਤਾ, ਸਮਝੋ ਆਸਾਨ ਭਾਸ਼ਾ ‘ਚ

ਜ਼ਿਆਦਾਤਰ ਲੋਕਾਂ ਨੇ ਐਕਸ-ਰੇ, ਸਿਟੀ ਸਕੈਨ ਤੇ MRI ਵਰਗੀ ਜਾਂਚ ਬਾਰੇ ਸੁਣਿਆ ਹੋਵੇਗਾ। ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ਦੌਰਾਨ ਡਾਕਟਰ ਇਸ...

ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ, 20 ਜਨਵਰੀ ਨੂੰ ਸ਼ਿਕਾਗੋ ਸਣੇ ਕਈ ਸ਼ਹਿਰਾਂ ‘ਚ ਕੱਢੀ ਜਾਵੇਗੀ ਕਾਰ ਰੈਲੀ

ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਜਸ਼ਨ ਮਨਾਉਣ ਲਈ ਅਮਰੀਕਾ ਵਿਚ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।...

ਰੋਡਵੇਜ਼ ਮੁਲਾਜ਼ਮ ਦੀ ਹੋਈ ਬੈਠਕ, 23 ਜਨਵਰੀ ਤੋਂ ਬੱਸਾਂ ‘ਚ ਸੀਟਾਂ ਦੀ ਗਿਣਤੀ ਮੁਤਾਬਕ ਸਵਾਰੀਆਂ ਬਿਠਾਉਣ ਦਾ ਲਿਆ ਫੈਸਲਾ

ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਾਂਟ੍ਰੈਕਟ ਕੰਟਰੈਕਟਰਸ ਯੂਨੀਅਨ ਨੇ ਆਪਣੀਆਂ ਪੈਂਡਿੰਗ ਮੰਗਾਂ ਦੇ ਸਮਰਥਨ ਵਿਚ 13 ਤੋਂ 15 ਫਰਵਰੀ ਤੱਕ...

ਤੁਹਾਡਾ ਭੇਜਿਆ E-mail ਪੜ੍ਹਿਆ ਗਿਆ ਹੈ ਜਾਂ ਨਹੀਂ, ਇਸ ਆਸਾਨ ਟ੍ਰਿਕ ਨਾਲ ਲਗਾ ਸਕਦੇ ਹੋ ਪਤਾ

ਸੋਸ਼ਲ ਮੀਡੀਆ ਐਪਸ ‘ਤੇ ਮੈਸੇਜ ਭੇਜੇ ਜਾਣ ਦੇ ਬਾਅਦ ਜਦੋਂ ਉਸ ਨੂੰ ਪੜ੍ਹ ਲਿਆ ਜਾਂਦਾ ਹੈ ਤਾਂ ਸਾਨੂੰ ਬਲਿਊ ਟਿਕ ਨਾਲ ਪਤਾ ਲੱਗ ਜਾਂਦਾ ਹੈ ਕਿ...

ਨ.ਸ਼ਾ ਤਸਕਰਾਂ ਖਿਲਾਫ DIG ਇੰਦਰਬੀਰ ਸਿੰਘ ਨੇ ਚਲਾਇਆ CASO ਆਪ੍ਰੇਸ਼ਨ, 24 ਗ੍ਰਿਫਤਾਰ

ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਲਈ ਅੱਜ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਜਲੰਧਰ ਵਿਚ ਡੀਆਈਜੀ ਇੰਦਰਬੀਰ ਸਿੰਘ ਦੀ ਅਗਵਾਈ ਵਿਚ ਸਰਚ ਮੁਹਿੰਮ...

ਭਾਰਤੀ ਹਵਾਈ ਫੌਜ ‘ਚ ਅਗਨੀਵੀਰਾਂ ਲਈ ਸੁਨਹਿਰੀ ਮੌਕਾ, 17 ਜਨਵਰੀ ਤੋਂ ਹੋਣਗੇ ਆਨਲਾਈਨ ਰਜਿਸਟ੍ਰੇਸ਼ਨ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨੌਜਵਾਨ ਭਾਰਤੀ ਹਵਾਈ ਫੌਜ ਵਿਚ ਅਗਨੀਵੀਰ ਵਜੋਂ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨਾ...

ਫਲਾਈਟ ਦੇ ਚਾਲਕ ਦਲ ਨੂੰ ਮਿਲੀ ਵੱਡੀ ਰਾਹਤ, 36 ਘੰਟੇ ਨਹੀਂ ਹੁਣ 48 ਘੰਟੇ ਦਾ ਮਿਲੇਗਾ ਵ੍ਹੀਕਲੀ ਆਫ

ਏਵੀਏਸ਼ਨ ਰੈਗੁਲੇਟਰ DGCA ਨੇ ਭਾਰਤ ਵਿਚ ਫਲਾਈਟ ਦੇ ਚਾਲਕ ਦਲ ਲਈ ਫਲਾਈਟ ਡਿਊਟੀ ਟਾਈਮ ਦੀ ਸੀਮਾ ਨਾਲ ਸਬੰਧਤ ਨਿਯਮਾਂ ਵਿਚ ਕਾਫੀ ਬਦਲਾਅ ਕੀਤੇ...

ਮੁਕਤਸਰ : 4 ਲੁਟੇਰੇ ਚੜ੍ਹੇ ਪੁਲਿਸ ਅੜਿੱਕੇ, ASI ਤੋਂ ਨਕਦੀ ਤੇ ਪਿਸਤੌਲ ਖੋਹਣ ਸਣੇ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪੁਲਿਸ ਨੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮਲੋਟ ਵਿਚ ਪ੍ਰੈੱਸ ਕਾਨਫਰੰਸ ਦੌਰਾਨ...

DC ਅੰਮ੍ਰਿਤਸਰ ਦੀ ਪਹਿਲਕਦਮੀ, ਬੱਚੀਆਂ ਨੂੰ ਆਤਮਨਿਰਭਰ ਬਣਾਉਣ ਲਈ ਡਰਾਈਵਿੰਗ ਸਿਖਲਾਈ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਬੱਚੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ...

ਨ.ਸ਼ਿਆਂ ਖਿਲਾਫ ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ, ਸਵਿਫਟ ਕਾਰ ਤੇ 15,000 ਦੀ ਡਰੱਗ ਮਨੀ ਸਣੇ ਕਈ ਕਾਬੂ

ਨਸ਼ਾ ਤਸਕਰਾਂ ਖਿਲਾਫ ਸੀਪੀ ਲੁਧਿਆਣਾ ਕੁਲਦੀਪ ਚਹਿਲ ਤੇ ਆਈਪੀਐੱਸ, ਏਡੀਜੀਪੀ ਅਨੀਤਾ ਪੁੰਜ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ।...

ਕਿਸਾਨ ਭਵਨ ਤੇ ਕਿਸਾਨ ਹਵੇਲੀ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਸ਼ੁਰੂ, ਵੈੱਬਸਾਈਟ ਹੋਈ ਲਾਂਚ

ਹੁਣ ਲੋਕ ਕਿਸਾਨ ਭਵਨ ਤੇ ਕਿਸਾਨ ਹਵਾਲੇ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। ਪੰਜਾਬ ਮੰਡੀ ਬੋਰਡ ਨੇ ਇਸ ਲਈ ਇਕ ਆਨਲਾਈਨ...

ਪੰਜਾਬ ਦੇ 10 ਮੰਤਰੀਆਂ ਨੂੰ ਮਿਲੀਆਂ ਨਵੀਆਂ ਕਾਰਾਂ, ਪੁਰਾਣੀਆਂ ਗੱਡੀਆਂ ਦੇ ਜਵਾਬ ਦੇਣ ‘ਤੇ ਸਰਕਾਰ ਦਾ ਫੈਸਲਾ

ਪੰਜਾਬ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਨਵੀਆਂ ਕਾਰਾਂ ਦਿੱਤੀਆਂ ਹਨ। 10 ਮੰਤਰੀਆਂ ਨੂੰ ਪਹਿਲੀ ਵਾਰ ਇਕ-ਇਕ ਇਨੋਵਾ ਕ੍ਰਿਸਟਾ ਤੇ ਬੋਲੈਰੋ ਟੌਪ...

ਫਿਰੋਜ਼ਪੁਰ ‘ਚ ਵਿਆਹ ਵਾਲੇ ਘਰ ‘ਤੇ ਤਾਬੜਤੋੜ ਫਾਇ.ਰਿੰਗ, ਨਸ਼ਾ ਤਸਕਰਾਂ ਨੇ ਕੀਤੇ 200 ਰਾਊਂਡ ਫਾਇਰ

ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਨੇ ਵਿਆਹ ਵਾਲੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਉਨ੍ਹਾਂ ਵੱਲੋਂ ਲਗਭਗ 200 ਰਾਊਂਡ ਫਾਇਰਿੰਗ ਕੀਤੀ...

ਪੰਜਾਬ ਨਗਰ ਨਿਗਮ ਚੋਣਾਂ ‘ਚ ਦੇਰੀ ‘ਤੇ ਹਾਈਕੋਰਟ ਦਾ ਸਖਤ ਰੁਖ਼, ਸਰਕਾਰ ਨੂੰ ਹਫ਼ਤੇ ‘ਚ ਜਵਾਬ ਦਾਇਰ ਕਰਨ ਦਾ ਹੁਕਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਫਗਵਾੜਾ ਨਗਰ ਨਿਗਮ ਚੋਣਾਂ ਸਮੇਂ ‘ਤੇ ਨਾ ਕਰਵਾਉਣ ‘ਤੇ...

ਘਰਾਂ ‘ਚ ਲੱਗੇ RO ਦਾ ਪਾਣੀ ਤਾਂ ਸਾਰੇ ਪੀਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ RO ਸ਼ਬਦ ਦੀ ਫੁੱਲ ਫਾਰਮ?

ਮੌਜੂਦਾ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਪਾਣੀ ਨੂੰ ਸਾਫ ਕਰਨ ਲਈ ਆਪਣੇ ਘਰਾਂ ਵਿਚ...

400 ਸਾਲ ਪੁਰਾਣੀ ਹੈ UK ਦੀ ਇਹ ਖੌਫ਼ਨਾਕ ਜੇਲ੍ਹ, ਇਥੇ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ ਸੈਲਾਨੀ

ਯੂਕੇ ਦੀ ਇਕ 400 ਸਾਲ ਪੁਰਾਣੀ ਜੇਲ੍ਹ ਹੈ ਜਿਸ ਨੂੰ ਇਥੋਂ ਦੀ ਸਭ ਤੋਂ ਖੌਫਨਾਕ ਜਗ੍ਹਾ ਮੰਨਿਆ ਜਾਂਦਾ ਹੈ। ਹੁਣੇ ਜਿਹੇ ਇਹ ਜੇਲ੍ਹ ਸੁਰਖੀਆਂ ਵਿਚ...

1 ਮਾਰਚ ਤੋਂ GST ਨਿਯਮਾਂ ‘ਚ ਹੋਵੇਗਾ ਵੱਡਾ ਬਦਲਾਅ, ਇਸ ਦੇ ਬਿਨਾਂ ਨਹੀਂ ਬਣ ਸਕੇਗਾ ਈ-ਵੇ ਬਿੱਲ

5 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਵਾਲੇ ਬਿਜ਼ਨੈੱਸ 1 ਮਾਰਚ ਤੋਂ ਸਾਰੇ ਕਾਰੋਬਾਰੀ ਲੈਣ-ਦੇਣ ਲਈ ਈ-ਚਾਲਾਨ ਦਿੱਤੇ ਬਗੈਰ ਈ-ਵੇ ਬਿੱਲ ਜਾਰੀ ਨਹੀਂ...

ਅਫਗਾਨਿਸਤਾਨ ਖਿਲਾਫ ਟੀ-20 ਟੀਮ ਦਾ ਐਲਾਨ, ਰੋਹਿਤ-ਵਿਰਾਟ ਦੀ ਹੋਈ ਵਾਪਸੀ, ਹਾਰਦਿਕ-ਸੂਰਯਕੁਮਾਰ ਬਾਹਰ

ਅਫਗਾਨਿਸਤਾਨ ਖਿਲਾਫ ਅਗਲੇ ਹਫਤੇ ਤੋਂ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਦੋ...

ਗੁਜਰਾਤ ‘ਚ CM ਮਾਨ ਦਾ ਭਾਜਪਾ ‘ਤੇ ਤਿੱਖਾ ਹਮਲਾ-‘ਜਿਹੜਾ ਆਮ ਲੋਕਾਂ ਲਈ ਲੜਦਾ, BJP ਉਸ ਨੂੰ ਜੇਲ੍ਹ ਭੇਜ ਦਿੰਦੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਗੁਜਰਾਤ ‘ਚ ਆਪ ਦੇ ਵਿਧਾਇਕ ਚੈਤਰ ਵਸਾਵਾ ਦੇ ਸਮਰਥਨ ‘ਚ...

ਪੰਜਾਬ ਦੀ ਧੀ ਨੇ ਮਾਪਿਆਂ ਤੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਕੈਨੇਡਾ ‘ਚ ਪੁਲਿਸ ਪੀਸ ਅਫਸਰ ਬਣੀ

ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਵਿਦੇਸ਼ਾਂ ਵਿਚ ਕਈ ਝੰਡੇ ਗੱਡੇ ਹਨ। ਹੁਣ ਤੱਕ ਵਿਦੇਸ਼ਾਂ ਵਿਚ ਬਹੁਤ ਸਾਰੀਆਂ ਉਪਲਬਧੀਆਂ ਪੰਜਾਬੀਆਂ...

ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿਚ ਮੌ.ਤ, PR ਦੀ ਕਰ ਰਿਹਾ ਸੀ ਉਡੀਕ

ਕੈਨੇਡਾ ਤੋਂ ਫਿਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੋਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ...

BJP ਨੇਤਾਵਾਂ ਨੇ ਕੇਂਦਰੀ ਮੰਤਰੀ ਸਿੰਧੀਆ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਹਵਾਈ ਅੱਡਿਆਂ ਦੀਆਂ ਸਮੱਸਿਆਵਾਂ ‘ਤੇ ਕੀਤੀ ਚਰਚਾ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਤੇ ਸੂਬੇ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹਿਰੀ...

ਲੁਧਿਆਣਾ STF ਨੇ ਸਪਲਾਈ ਕਰਨ ਜਾ ਰਹੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, 950 ਗ੍ਰਾਮ ਹੈਰੋ.ਇਨ ਬਰਾਮਦ

ਲੁਧਿਆਣਾ ਵਿਚ ਐੱਸਟੀਐੱਫ ਨੇ 2 ਨਸ਼ਾ ਤਸਕਰਾਂ ਨੂੰ ਫੜਿਆ ਹੈ। ਤਸਕਰ ਐਕਟਿਵਾ ‘ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਤੋਂ...

ਲੋਕ ਸਭਾ ਚੋਣਾਂ ਨੂੰ ਲੈ ਕੇ ਐਕਸ਼ਨ ਮੋਡ ‘ਚ ਪੰਜਾਬ ਭਾਜਪਾ, 31 ਸੈੱਲਾਂ ਦੇ ਕਨਵੀਨਰ ਤੇ ਕੋ-ਕਨਵੀਨਰ ਕੀਤੇ ਨਿਯੁਕਤ

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪੂਰੇ ਐਕਸ਼ਨ ਮੋਡ ਵਿਚ ਹੈ। ਇਸ ਲਈ ਹਾਈਕਮਾਨ ਵੱਲੋਂ ਪੰਜਾਬ ਵਿਚ ਕਨਵੀਨਰ ਤੇ ਕੋ-ਕਨਵੀਨਰਾਂ ਦੀ...

ਪੰਜਾਬ ਦੇ ਸਕੂਲਾਂ ‘ਚ 14 ਜਨਵਰੀ ਤੱਕ ਵਧੀਆਂ ਛੁੱਟੀਆਂ, ਕੜਾਕੇ ਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਪੰਜਾਬ ਦੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਕੂਲਾਂ ਵਿਚ 8 ਜਨਵਰੀ ਤੋਂ 14 ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ...

ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਬਿਆਨ-‘ਸਰਦੀ ਦੇ ਬਾਵਜੂਦ ਸਕੂਲਾਂ ‘ਚ ਨਹੀਂ ਹੋਣਗੀਆਂ ਹੋਰ ਛੁੱਟੀਆਂ’

  ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ...

ਜਗਰਾਓਂ : 5 ਕਿਲੋ ਚੂਰਾ ਪੋਸਤ ਤੇ ਨਸ਼ੀ.ਲੀਆਂ ਗੋਲੀਆਂ ਸਣੇ 3 ਤਸਕਰ ਕਾਬੂ, ਮੁਲਜ਼ਮਾਂ ‘ਤੇ ਪਹਿਲਾਂ ਤੋਂ ਦਰਜ ਹਨ ਕਈ ਮਾਮਲੇ

ਜਗਰਾਓਂ ਲੁਧਿਆਣਾ ਦਿਹਾਤ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ 3 ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ...

ਫਾਜ਼ਿਲਕਾ : ਸਿੱਖਿਆ ਵਿਭਾਗ ਨੇ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਕੀਤੀ ਰੱਦ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਈ ਕਾਰਵਾਈ

ਫਾਜ਼ਿਲਕਾ ਦੇ ਉਪ ਮੰਡਲ ਜਲਾਲਾਬਾਦ ਦੇ ਪਿੰਡ ਚੱਕ ਸੁਹੇਲੇ ਵਾਲਾ ਵਿਚ ਸਥਿਤ ਮਾਤਾ ਗੁਜਰੀ ਪਬਲਿਕ ਸਕੂਲ ਦੀ ਮਾਨਤਾ ਪੰਜਾਬ ਸਰਕਾਰ ਦੇ...

ਕੜਾਕੇ ਦੀ ਠੰਡ ਵਿਚਾਲੇ ਚੰਡੀਗੜ੍ਹ ‘ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ 8ਵੀਂ ਕਲਾਸ ਤੱਕ ਦੇ ਸਕੂਲ

ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ...

ਬੱਚਿਆਂ ਦੀ ਸਰਦੀ, ਖਾਂਸੀ ਤੇ ਕਫ ਲਈ ਅਪਣਾਓ ਪਾਨ ਪੱਤੇ ਦੇ ਇਹ ਨੁਸਖੇ, ਤੁਰੰਤ ਮਿਲਦਾ ਹੈ ਆਰਾਮ

ਸਰਦੀ ਦੇ ਮੌਸਮ ਵਿਚ ਬੱਚਿਆਂ ਵਿਚ ਜ਼ੁਕਾਮ, ਖਾਂਸੀ ਤੇ ਕਫ ਦੀ ਸਮੱਸਿਆ ਆਮ ਹੈ।ਵਧਦੀ ਠੰਡ ਵਿਚ ਸਦੀ ਦੇ ਲੱਗ ਜਾਣ ਨਾਲ ਬੱਚੇ ਪ੍ਰੇਸ਼ਾਨ ਹੋ...

ਗੁਰਦੀਪ ਸਿੰਘ ਖੇੜਾ ਨੂੰ ਮਿਲੀ 15 ਦਿਨਾਂ ਦੀ ਪੈਰੋਲ, ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ

ਗੁਰਦੀਪ ਸਿੰਘ ਖੇੜਾ ਨੂੰ 15 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਸਨ। ਬਿਦਰ ਕਰਨਾਟਕ ਤੇ ਦਿੱਲੀ ਕਾਂਡ...

ਜੇਲ੍ਹਾਂ ‘ਚ ਮੋਬਾਈਲ ਫੋਨ ਰੋਕਣ ਲਈ ਸਰਕਾਰ ਦਾ ਨਵਾਂ ਪਲਾਨ, ਫੁੱਲ ਬਾਡੀ ਸਕੈਨਰਾਂ ਸਣੇ AI ਨਾਲ ਲਗਾਏ ਜਾਣਗੇ CCTV

ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਰਿਕਵਰੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਣ ਲੱਗੇ ਹਨ, ਜਿਸਨੇ ਜੇਲ੍ਹ...

ਵਿਕਰਮ ਵਿਲਖੂ ਨੇ ਰਚਿਆ ਇਤਿਹਾਸ, ਨਿਊਯਾਰਕ ‘ਚ ਪੰਜਾਬੀ ਮੂਲ ਦੇ ਬਣੇ ਪਹਿਲੇ ਜੱਜ

ਅਮਰੀਕਾ ਦੇ ਬ੍ਰਾਈਟਨ ਸ਼ਹਿਰ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਵਿਕਰਮ ਵਿਲਖੂ ਨੇ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਪਹਿਲੇ ਜੱਜ ਵਜੋਂ...

ਅੱਜ ਚੰਡੀਗੜ੍ਹ ਦੌਰੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਲੋਕ ਸਭਾ ਚੋਣਾਂ ‘ਤੇ ਵਰਕਰਾਂ ਨਾਲ ਕਰਨਗੇ ਚਰਚਾ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਚੰਡੀਗੜ੍ਹ ਆ ਰਹੇ ਹਨ। ਉਹ ਇਥੇ ਪਾਰੀ ਦਫਤਰ ਕਮਲਮ ਸੈਕਟਰ-33 ਵਿਚ ਭਾਜਪਾ ਵਰਕਰਾਂ ਨਾਲ ਮੁਲਾਕਾਤ...

ਅੱਜ 67ਵੇਂ ਨੈਸ਼ਨਲ ਸਕੂਲ ਗੇਮਜ਼ ਦਾ ਹੋਵੇਗਾ ਆਗਾਜ਼, ਸਿੱਖਿਆ ਮੰਤਰੀ ਬੈਂਸ ਕਰਨਗੇ ਉਦਘਾਟਨ

ਸਿੱਖਿਆ ਵਿਭਾਗ ਵੱਲੋਂ ਆਯੋਜਿਤ ਹੋਣ ਜਾ ਰਹੇ 67ਵੇਂ ਨੈਸ਼ਨਲ ਸਕੂਲ ਗੇਮਜ਼ ਦਾ ਆਗਾਜ਼ ਹੋਵੇਗਾ। ਸਿੱਖਿਆ ਮੰਤਰੀ ਬੈਂਸ ਇਸ ਦਾ ਉਦਘਾਟਨ ਕਰਨਗੇ।...

ਪੰਜਾਬ ਦੇ 18,897 ਸਰਕਾਰੀ ਸਕੂਲਾਂ ‘ਚ ਲੱਗਣਗੇ 20 ਹਜ਼ਾਰ CCTV ਕੈਮਰੇ, ਵਿਦਿਆਰਥੀਆਂ-ਟੀਚਰਾਂ ‘ਤੇ ਹੋਵੇਗੀ ਨਜ਼ਰ

ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਹੋਵੇਗੀ। ਇਸ ਦੇ ਲਈ 29 ਫਰਵਰੀ ਤਕ...

ਮੈਕਸੀਕੋ ‘ਚ ਜਹਾਜ਼ ਦੁਰਘਟਨਾਗ੍ਰਸਤ, 200 ਮੀਟਰ ਦੀ ਉਚਾਈ ਤੋਂ ਡਿੱਗ ਕੇ ਹੋਇਆ ਕਰੈਸ਼, ਪਾਇਲਟ ਸਣੇ 4 ਦੀ ਮੌ.ਤ

ਉੱਤਰੀ ਮੈਕਸੀਕੋ ਦੇ ਕੋਹੁਇਲਾ ਸੂਬੇ ਦੇ ਇਕ ਸ਼ਹਿਰ ਰਾਮੋਸ ਏਰੀਜਪੇ ਵਿਚ ਹਵਾਈ ਅੱਡੇ ‘ਤੇ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਨਾਲ ਚਾਰ...

1.75 ਕਰੋੜ ਰੁ. ਗਬਨ ਦੇ ਦੋਸ਼ ‘ਚ ਲੁਧਿਆਣਾ ਨਿਗਮ ਦੇ ਇੰਸਪੈਕਟਰ ਸਣੇ 7 ‘ਤੇ FIR, ਸੱਤ ਸਸਪੈਂਡ ਤੇ 12 ਨੂੰ ਨੋਟਿਸ

ਲੁਧਿਆਣਾ ਵਿੱਚ ਪੁਲਿਸ ਨੇ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 7 ਵਿੱਚ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਮੇਤ 7 ਮੁਲਾਜ਼ਮਾਂ ਖ਼ਿਲਾਫ਼...

ਮਹਾਦੇਵ ਬੈਟਿੰਗ ਐਪ : 1500 ਕਰੋੜ ਦੇ ਫਰਾਡ ਮਾਮਲੇ ‘ਚ SIT ਨੂੰ ਮਿਲੀ ਸਫਲਤਾ, ਕੀਤੀ ਪਹਿਲੀ ਗ੍ਰਿਫਤਾਰੀ

ਚਰਚਿਤ ਮਹਾਦੇਵ ਸੱਟੇਬਾਜ਼ੀ ਐਪ ਧੋਖਾਦੇਹੀ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਿਟ ਨੇ 15,000 ਕਰੋੜ...

ਰਾਸ਼ਨ ਘਪਲੇ ‘ਚ TMC ਨੇਤਾ ਗ੍ਰਿਫਤਾਰ, ਰੇਡ ਮਾਰਨ ਗਈ ED ਟੀਮ ‘ਤੇ ਕੱਲ੍ਹ ਪਾਰਟੀ ਸਮਰਥਕਾਂ ਨੇ ਕੀਤਾ ਸੀ ਹਮ.ਲਾ

ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਤੋਂ ਈਡੀ ਨੇ ਟੀਐੱਮਸੀ ਨੇਤਾ ਅਤੇ ਬੋਂਗਾਂਵ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਸ਼ੰਕਰ ਅਧਿਐ ਨੂੰ...

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 63 ਕਿਲੋ ਅ.ਫ਼ੀਮ ਸਣੇ 4 ਸਮੱ.ਗਲਰ ਕੀਤੇ ਗ੍ਰਿਫਤਾਰ

ਜਲੰਧਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਦਹਾਕੇ ਦੀ ਸਭ ਤੋਂ ਵੱਡੀ ਅ.ਫੀਮ ਰਿਕਵਰੀ ਹੋਈ ਹੈ। ਪੁਲਿਸ ਨੇ 63 ਕਿਲੋ...

ਅੰਮ੍ਰਿਤਸਰ-ਦਿੱਲੀ ਲਈ ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ, ਪਹਿਲੇ ਹੀ ਦਿਨ ਸੀਟਾਂ ਹੋਈਆਂ ਫੁੱਲ

ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਟ੍ਰੇਨ ਅੱਜ ਤੋਂ ਚੱਲੇਗੀ। ਇਹ ਟ੍ਰੇਨ ਸਵੇਰੇ 10.16 ਵਜੇ ਲੁਧਿਆਣਾ ਪਹੁੰਚੇਗੀ ਤੇ 2...

ਦੁਖਦ ਖਬਰ : ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾ ਕੇ ਸੈਟਲ ਹੋਣ ਦਾ ਕ੍ਰੇਜ਼ ਦਿਨੋ-ਦਿਨ ਵੱਧ ਰਿਹਾ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਤੋਂ...

ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਪਾਵਰਕਾਮ ਦਾ ਸਹਾਇਕ ਜੇਈ ਬਰਖਾਸਤ, 4.21 ਕਰੋੜ ਰੁਪਏ ਦੇ ਘਪਲੇ ਦਾ ਲੱਗਾ ਦੋਸ਼

ਰਿਟਾਇਰਮੈਂਟ ਤੋਂ ਸਿਰਫ ਦੋ ਦਿਨ ਪਹਿਲਾਂ ਪੰਜਾਬ ਪਾਵਰਕਾਮ ਦੇ ਇਕ ਸਹਾਇਕ ਜੂਨੀਅਨ ਇੰਜੀਨੀਅਰ (ਜੇਈ) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।...

ਖੁਦ ਨੂੰ ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਅਪਣਾਓ ਇਹ ਕਾਰਗਰ ਤਰੀਕੇ, ਬੀਮਾਰੀਆਂ ਤੋਂ ਰਹੋਗੇ ਕੋਹਾਂ ਦੂਰ

ਭਾਰਤ ਦੇ ਕਈ ਸ਼ਹਿਰਾਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡੀਆਂ ਹਵਾਵਾਂ ਦੌਰਾਨ ਖੇਤਰ ਲਈ ਤਾਪਮਾਨ ਸਾਧਾਰਨ ਤੋਂ ਕਾਫੀ ਹੇਠਾਂ ਡਿੱਗ ਸਕਦਾ ਹੈ...

ਪੰਜਾਬ ਪੁਲਿਸ ਦੀਆਂ ਗੱਡੀਆਂ ਹੋਈਆਂ ਹਾਈਟੈੱਕ! ਇੰਸਟਾਲ ਹੋਏ ਕੈਮਰੇ, ਮੁਜਰਮਾਂ ਦੀ ਹਰ ਮੂਵਮੈਂਟ ‘ਤੇ ਰੱਖਣਗੇ ਨਜ਼ਰ

ਜ਼ਿਲ੍ਹਾ ਲੁਧਿਆਣਾ ਵਿਚ ਅੱਜ ਪੀਸੀਆਰ ਗੱਡੀਆਂ ਹਾਈਟੈੱਕ ਹੋ ਗਈਆਂ ਹਨ। ਗੱਡੀਆਂ ‘ਤੇ ਡਿਜੀਟਲ ਕੈਮਰੇ ਇੰਸਟਾਲ ਕੀਤੇ ਗਏ ਹਨ।ਇਨ੍ਹਾਂ...

ਜਗਰਾਓਂ ਪੁਲਿਸ ਨੇ ਮਹਿਲਾ ਸਣੇ 2 ਸ਼ਰਾਬ ਤਸਕਰ ਕੀਤੇ ਕਾਬੂ, ਬਰਾਮਦ ਕੀਤੀਆਂ 58 ਬੋਤਲਾਂ

ਜਗਰਾਓਂ ਪੁਲਿਸ ਨੇ ਔਰਤਾਂ ਸਣੇ 2 ਸ਼ਰਾਬ ਤਸਕਰਾਂ ਨੂੰ ਫੜਿਆ ਹੈ। ਮੁਲਜ਼ਮਾਂ ਕੋਲ 58 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ...

ਸਵਾਤੀ ਮਾਲੀਵਾਲ ਨੂੰ ਮਿਲੇਗੀ ਰਾਜ ਸਭਾ ਦੀ ਟਿਕਟ, ‘AAP’ ਨੇ ਦਿੱਲੀ ਤੋਂ ਐਲਾਨੇ 3 ਉਮੀਦਵਾਰ

ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਕਮਿਸ਼ਨ ਦੀ ਮੌਜੂਦਾ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ...

ਹੁਸ਼ਿਆਰਪੁਰ ਸਰਪੰਚ ਕਤ.ਲ ਕਾਂਡ ‘ਚ ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2 ਦੀ ਭਾਲ ਜਾਰੀ

ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਕ ਮੁਲਜ਼ਮ ਨੂੰ...

ਸੁਖਪਾਲ ਖਹਿਰਾ ਦੀ ਅੱਜ ਕੋਰਟ ‘ਚ ਪੇਸ਼ੀ, HC ਤੋਂ ਜ਼ਮਾਨਤ ਮਿਲਣ ਦੇ ਬਾਅਦ ਕਪੂਰਥਲਾ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਦੁਪਹਿਰ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਦਰਜ...

ਮੁਕੇਸ਼ ਅੰਬਾਨੀ ਨੂੰ ਪਛਾੜ ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਬਲਿਊਬਰਗ ਬਿਲੇਨੀਅਰਸ ਇੰਡੈਕਸ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜਕੇ ਅੰਡਾਨੀ ਗਰੁੱਪ ਆਫ ਕੰਪਨੀਜ਼ ਦੇ...

ਲੁਧਿਆਣਾ : ਬੰਦਿਆਂ ਨੇ ਘਰ ‘ਚ ਹੀ ਲਾ ਲਈ ਨੋਟ ਛਾਪਣ ਵਾਲੀ ਮਸ਼ੀਨ, 5 ਲੱਖ ਦੇ ਜਾਅਲੀ ਨੋਟਾਂ ਸਣੇ ਦੋ ਗ੍ਰਿਫ਼ਤਾਰ

ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 200-200 ਤੇ 100...

ਅਮਰੀਕਾ ਦੇ ਸਕੂਲ ‘ਚ ਫਾਇ.ਰਿੰਗ, 1 ਵਿਦਿਆਰਥੀ ਦੀ ਮੌ.ਤ, ਹਮ.ਲੇ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋ.ਲੀ

ਅਮਰੀਕਾ ਦੇ ਆਯੋਵਾ ਵਿਚ ਇਕ ਸਕੂਲ ਵਿਚ 17 ਸਾਲ ਦੇ ਬੱਚੇ ਨੇ ਫਾਇਰਿੰਗ ਕੀਤੀ। ਘਟਨਾ ਵਿਚ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ 5 ਜ਼ਖਮੀ ਹੋ ਗਏ।...

ਖੁਸ਼ਖਬਰੀ! ਲੋਹੜੀ ਤੋਂ ਪਹਿਲਾਂ ਪੰਜਾਬ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਨਵੇਂ ਰੇਟ

ਲੋਹੜੀ ਤੋਂ ਪਹਿਲਾਂ ਪੰਜਾਬੀਆਂ ਨੂੰ ਰਾਹਤ ਭਰੀ ਖਬਰ ਮਿਲੀ ਹੈ। ਪੰਜਾਬ ‘ਚ ਪੈਟ੍ਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ 27 ਪੈਸੇ ਪ੍ਰਤੀ...

ਹਰਿਆਣਾ ਦੇ ਸਾਬਕਾ MLA ਦਿਲਬਾਗ ਸਿੰਘ ਤੇ ਕਰੀਬੀਆਂ ਦੇ ਘਰ ED ਦੀ ਰੇਡ, 5 ਕਰੋੜ ਦੀ ਨਕਦੀ ਤੇ ਸੋਨੇ ਦੇ ਬਿਸਕੁਟ ਬਰਾਮਦ

ਹਰਿਆਣਾ ਦੇ ਸਾਬਕਾ ਇਨੈਲੋ ਵਿਧਾਇਕ ਦਿਲਬਾਗ ਸਿੰਘ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੋਂ ਈਡੀ ਨੂੰ ਵੱਡੀ ਬਰਾਮਦਗੀ ਹੋਈ ਹੈ। ਈਡੀ ਨੇ...

ਨਿਵੇਕਲੀ ਪਹਿਲ, ਛੁੱਟੀ ਵਾਲੇ ਦਿਨ ਵੀ ਲੰਬਿਤ ਇੰਤਕਾਲ ਦਰਜ ਕਰਨ ਲਈ ਮਾਲ ਵਿਭਾਗ ਵੱਲੋਂ ਲੱਗਣਗੇ ਸਪੈਸ਼ਲ ਕੈਂਪ

ਪੰਜਾਬ ਦੇ ਜਿਹੜੇ ਲੋਕ ਕੁਝ ਕਾਰਨਾਂ ਕਰਕੇ ਆਪਣੀ ਪ੍ਰਾਪਰਟੀ ਦਾ ਇੰਤਕਾਲ ਨਹੀਂ ਕਰਵਾ ਸਕੇ ਹਨ, ਹੁਣ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ...

ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 10,000 ਰੁ. ਦੀ ਰਿਸ਼ਵਤ ਮੰਗਦਾ ਵਸੀਕਾ ਨਵੀਸ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵਸੀਕਾ...

ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਸ਼ਾਰਜਾਹ ਤੋਂ ਆਈ ਫਲਾਈਟ ‘ਚੋਂ 93 ਲੱਖ ਦਾ ਸੋਨਾ ਬਰਾਮਦ

ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਵਿਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਇਕ ਕਿਲੋ 499 ਗ੍ਰਾਮ ਸੋਨਾ ਬਰਾਮਦ ਕੀਤਾ ਜਿਸ ਦੀ...

ਪੰਜਾਬ ‘ਚ ਅਗਲੇ 3 ਦਿਨ ਪਏਗੀ ਕੜਾਕੇ ਦੀ ਠੰਡ , ਓਰੈਂਜ ਅਲਰਟ ਜਾਰੀ, ਧੁੰਦ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ

ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿਚ ਠੰਡ ਤੋਂ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਓਰੈਂਜ ਅਲਰਟ...

ਟਾਈਮਪਾਸ ਨਹੀਂ, ਇਮਊਨਿਟੀ ਟੌਨਿਕ ਹੈ ਸਰਦੀਆਂ ‘ਚ ਧੁੱਪ ਸੇਕਣਾ, ਬੀਮਾਰੀਆਂ ਹੋ ਜਾਂਦੀਆਂ ਹਨ ਦੂਰ

ਸਰਦੀਆਂ ਦੀ ਧੁੱਪ ਵਿਚ ਕਈ ਘੰਟੇ ਬੈਠ ਕੇ ਪਰਿਵਾਰ ਨਾਲ ਗੱਲਾਂ ਕਰਨਾ, ਮਟਰ ਛਿਲਣਾ, ਹਰੀ ਪੱਤੇਦਾਰ ਸਬਜ਼ੀਆਂ ਸਾਫ ਕਰਨਾ, ਸਵੈਟਰ ਬੁਣਨਾ ਜਾਂ...

4 ਸਾਲ ਦੇ ਬੱਚੇ ਦਾ ਕਾਰਨਾਮਾ, ਕਲਾਸਮੇਟ ਨੂੰ ਗਿਫਟ ਕਰ ਦਿੱਤਾ 20 ਤੋਲੇ ਸੋਨਾ, ਮਾਪੇ ਹੋਏ ਹੈਰਾਨ

ਤੁਸੀਂ ਬੱਚਿਆਂ ਦੀ ਯਾਰੀ-ਦੋਸਤੀ ਦੀਆਂ ਬਹੁਤ ਕਹਾਣੀਆਂ ਸੁਣੀਆਂ ਹੋਣਗੀਆਂ ਤੇ ਇਨ੍ਹਾਂ ਨੂੰ ਸੁਣਨ ਵਿਚ ਮਜ਼ਾ ਵੀ ਬਹੁਤ ਆਉਂਦਾ ਹੈ। ਉਨ੍ਹਾਂ...

ਅਯੁੱਧਿਆ ‘ਚ ਬਣੇਗਾ ਵਰਲਡ ਰਿਕਾਰਡ, ਭਗਵਾਨ ਰਾਮ ਦੀ 823 ਫੁੱਟ ਉੱਚੀ ਪ੍ਰਤਿਮਾ ਬਣਾਉਣ ਦੀ ਹੋ ਰਹੀ ਤਿਆਰੀ

ਅਯੁੱਧਿਆ ਵਿਚ 22 ਜਨਵਰੀ ਨੂੰ ਹੋਣ ਵਾਲੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਧਾਨ...

ਪੈਨਸ਼ਨ ਰੂਲ ‘ਚ ਆਇਆ ਵੱਡਾ ਬਦਲਾਅ, ਔਰਤਾਂ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਣਗੀਆਂ ਪੈਨਸ਼ਨ ਦਾ ਹੱਕਦਾਰ

ਕੇਂਦਰ ਸਰਕਾਰ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ।ਹੁਣ ਔਰਤਾਂ ਆਪਣੇ ਪੈਨਸ਼ਨ ਦਾ...

ਐਂਟੀ ਨਾਰਕੋਟਿਕਸ ਟੀਮ ਨੇ ਹੈਰੋ.ਇਨ ਅਤੇ ਕਾਰ ਸਣੇ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ

ਐਂਟੀ ਨਾਰਕੋਟਿਕਸ ਕਮ ਸਪੈਸ਼ਲ ਆਪ੍ਰੇਸ਼ਨਸ ਸੈੱਲ ਮੋਹਾਲੀ ਦੀ ਟੀਮ ਨੇ ਰੂਪਨਗਰ ਰੇਂਜ ਏਡੀਜੀਪੀ ਜਸਕਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਵਿਚ ਨਸ਼ਾ...

ਜਲੰਧਰ ਪੁਲਿਸ ਨੇ ਸ਼ੁਰੂ ਕੀਤਾ ਸੇਫ ਸਿਟੀ ਪ੍ਰਾਜੈਕਟ, ਕ੍ਰਾਈਮ ਨੂੰ ਰੋਕਣ ਲਈ ਸ਼ਹਿਰ ‘ਚ 17 ਨੋ ਟਾਲਰੈਂਸ ਜ਼ੋਨ ਐਲਾਨੇ ਗਏ

ਜਲੰਧਰ ਪੁਲਿਸ ਕਮਿਸ਼ਨਰੇਟ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਫ ਸਿਟੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ...

ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਜਾਇਦਾਦਾਂ ਦੀ ਨੀਲਾਮੀ ਕਰੇਗਾ ਚੰਡੀਗੜ੍ਹ ਨਗਰ ਨਿਗਮ, 12.33 ਕਰੋੜ ਰੁ. ਦਾ ਹੈ ਬਕਾਇਆ

ਚੰਡੀਗੜ੍ਹ ਨਗਰ ਨਿਗਮ ਪਹਿਲੀ ਵਾਰ ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਵਪਾਰਕ ਜਾਇਦਾਦਾਂ ਦੀ ਨੀਲਾਮੀ ਕਰਨ ਜਾ ਰਿਹਾ ਹੈ।ਇਸ ਲਈ ਨਗਰ ਨਿਗਮ...

ਤਰਨਤਾਰਨ : ਹਥਿ.ਆਰਬੰਦ ਲੁਟੇਰਿਆਂ ਨੇ ਗੋਲੀ.ਆਂ ਚਲਾ ਲੁੱਟਿਆ ਪੈਟਰੋਲ ਪੰਪ, ਮਾਲਕ ਗੰਭੀਰ ਜ਼ਖਮੀ

ਤਰਨਤਾਰਨ ਵਿਚ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਤੇਲ ਪੁਆਉਣ ਦੇ ਬਹਾਨੇ ਪੈਟਰੋਲ ਪੰਪ ‘ਤੇ ਲੁੱਟਮਾਰ ਕੀਤੀ। ਲੁੱਟ ਦਾ ਵਿਰੋਧ ਕਰਨ...

ਨਵਾਂਸ਼ਹਿਰ ‘ਚ ਕਾਰ ਨੇ ਸਕੂਟੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ, ਔਰਤ ਦੀ ਮੌ.ਤ, ਧੀ ਗੰਭੀਰ ਜ਼ਖਮੀ

ਨਵਾਂਸ਼ਹਿਰ ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਕਮਾਲਪੁਰ ਕੋਲ ਸਕੂਟੀ ਅਤੇ ਇਨੋਵਾ ਕਾਰ ਦੀ ਟੱਕਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ...

LG ਨੇ ਦਿੱਲੀ ‘ਚ ਇਕ ਹੋਰ CBI ਜਾਂਚ ਦਾ ਦਿੱਤਾ ਹੁਕਮ, 223 ਕਰੋੜ ਦੇ ਘਪਲੇ ਦਾ ਦੋਸ਼

ਦਿੱਲੀ ਦੇ ਐੱਲਜੀ ਵੀਕੇ ਸਕਸੈਨਾ ਨੇ ਇਕ ਹੋਰ ਸੀਬੀਆਈ ਜਾਂਚ ਦਾ ਹੁਕਮ ਦੇ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਦੇ ਜੰਗਲਾਤ ਵਿਭਾਗ ਵਿਚ 223...

ਜਲੰਧਰ DSP ਦਲਬੀਰ ਸਿੰਘ ਕਤ.ਲ ਮਾਮਲਾ, ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ

ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ ਕੋਲ ਡੀਐੱਸਪੀ ਦਲਬੀਰ ਸਿੰਘ ਦੀ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸੁਲਝ ਗਿਆ ਹੈ। ਸੂਤਰਾਂ ਤੋਂ ਮਿਲੀ...

CAA ਨੂੰ ਜਲਦ ਲਾਗੂ ਕਰਨ ਦੀ ਤਿਆਰੀ ‘ਚ ਸਰਕਾਰ, ਲੋਕ ਸਭਾ ਚੋਣਾਂ ਦੇ ਹੋਣ ਤੋਂ ਪਹਿਲਾਂ ਜਾਰੀ ਹੋ ਸਕਦਾ ਨੋਟੀਫਿਕੇਸ਼ਨ

‘ਅਬ ਕੀ ਬਾਰ 400 ਪਾਰ, ਤੀਜੀ ਵਾਰ ਮੋਦੀ ਸਰਕਾਰ ਦੇ ਨਾਅਰੇ’ ਨਾਲ ਭਾਜਪਾ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਚੁੱਕੀ ਹੈ। ਰਾਮਲੱਲਾ ਦੀ...

26 ਜਨਵਰੀ ਮੌਕੇ CM ਮਾਨ, ਰਾਜਪਾਲ ਤੇ ਮੰਤਰੀ ਇਨ੍ਹਾਂ ਸ਼ਹਿਰਾਂ ‘ਚ ਲਹਿਰਾਉਣਗੇ ਝੰਡਾ, ਦੇਖੋ ਲਿਸਟ

26 ਜਨਵਰੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਣੇ ਵੱਖ-ਵੱਖ ਮੰਤਰੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ...

ਅੰਬਾਲਾ ਨੂੰ ਮਿਲੀ NCDC ਲੈਬ ਦੀ ਸੌਗਾਤ, ਪੰਜਾਬ-ਹਰਿਆਣਾ ਸਣੇ ਇਨ੍ਹਾਂ 4 ਸੂਬਿਆਂ ਦੇ ਮਰੀਜ਼ਾਂ ਨੂੰ ਮਿਲੇਗਾ ਲਾਭ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੰਬਾਲਾ ਛਾਉਣੀ ਦੇ ਨਾਗਲ ‘ਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ...

ਨਸ਼ਿਆਂ ਬਦਲੇ ਕੈਦੀਆਂ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ‘ਚ 7 ਮੌਜੂਦਾ ਤੇ 4 ਸੇਵਾਮੁਕਤ ਜੇਲ੍ਹ ਅਧਿਕਾਰੀ ਗ੍ਰਿਫ਼ਤਾਰ

ਫਿਰੋਜ਼ਪੁਰ ਡਰੱਗ ਰੈਜੇਟ ‘ਚ ਜੇਲ੍ਹ ਮਹਿਕਮੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿਚ...

ਪਾਣੀ ਦੇ ‘ਚ ਵਸਿਆ ਅਨੋਖਾ ਆਈਲੈਂਡ, 2 ਪੁਲ ਦੇ ਸਹਾਰੇ ਜੁੜਿਆ ਹੈ ਦੁਨੀਆ ਨਾਲ, ਆਬਾਦੀ ਹੈ ਸਿਰਫ 1200

ਦੀਪ ਹੋਣ ਦੇ ਨਾਲ ਹੀ ਆਈਟੋਲਿਕੋ ਇਕ ਸ਼ਾਨਦਾਰ ਸ਼ਹਿਰ ਹੈ।ਇਹ ਦੀਪ ਪੱਛਣੀ ਗ੍ਰੀਨ ਦੇ ਦੋ ਲੈਗੂਨ ਦੇ ਵਿਚ ਮੌਜੂਦ ਹੈ। ਇਸ ਦੀ ਖਾਸ ਗੱਲ ਇਹੀ ਹੈ ਕਿ...

ਨਵੇਂ ਸਾਲ ‘ਚ UPI ਪੇਮੈਂਟ ‘ਚ ਟ੍ਰਾਂਜੈਕਸ਼ਨ ਲਿਮਟ ਸਣੇ ਹੋਏ ਇਹ 6 ਵੱਡੇ ਬਦਲਾਅ, ਜਾਣੋ ਨਵੇਂ ਰੂਲਸ ਬਾਰੇ

ਨਵੇਂ ਸਾਲ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਲੈ ਕੇ ਬਹੁਤ ਸਾਰੇ ਬਦਲਾਅ ਹੋਣ ਜਾ ਰਹੇ ਹਨ।ਇਕ ਵੱਡਾ ਬਦਲਾਅ ਇਹੀ ਹੈ ਕਿ ਉਨ੍ਹਾਂ ਸਾਰੇ...

Telegram ਲੈ ਕੇ ਆਇਆ ਨਵਾਂ ਅਪਡੇਟ, ਹੁਣ ਯੂਜਰਸ ਨੂੰ ਮਿਲੇਗਾ ਐਨੀਮੇਸ਼ਨ ਦਾ ਨਵਾਂ ਫੀਚਰ

Telegram ਨੂੰ 2013 ਵਿਚ ਲਾਂਚ ਕੀਤਾ ਗਿਆ ਸੀ। ਇਹ ਵ੍ਹਟਸਐਪ ਤੇ ਫੇਸਬੁੱਕ ਮੈਸੇਂਜਰ ਦੀ ਤਰ੍ਹਾਂ ਹੀ ਇਕ ਮੈਸੇਜਿੰਗ ਐਪ ਹੈ, ਜੋ ਯੂਜਰਸ ਨੂੰ ਵਾਈਫਾਈ ਤੇ...

ਹੜਤਾਲ ਖਤਮ, ਕੇਂਦਰੀ ਗ੍ਰਹਿ ਸਕੱਤਰ ਬੋਲੇ-‘ਹਿਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਪਹਿਲਾਂ ਕਰਾਂਗੇ ਗੱਲ’

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਸਰਕਾਰ ਤੇ ਟਰਾਂਸਪੋਰਟ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਟਰਾਂਸਪੋਰਟ ਮੁਲਾਜ਼ਮ ਤੁਰੰਤ...

ਜਾਪਾਨ ‘ਚ ਰਨਵੇ ‘ਤੇ ਦੋ ਜਹਾਜ਼ਾਂ ਦੀ ਟੱਕਰ, 5 ਦੀ ਮੌ.ਤ, 379 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਾਨੇਡਾ ਏਅਰਪੋਰਟ ‘ਤੇ ਇਕ ਪਲੇਨ ਵਿਚ ਅੱਗ ਲੱਗ ਗਈ। ਜਾਪਾਨ ਟਾਈਮਸ ਮੁਤਾਬਕ ਲੈਂਡਿੰਗ ਤੋਂ ਪਹਿਲਾਂ...

ਸਾਬਕਾ MLA ਜੋਗਿੰਦਰ ਪਾਲ ਭੋਆ ਨੂੰ ਮਿਲੀ ਜ਼ਮਾਨਤ, ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਮਾਮਲੇ ‘ਚ ਕੀਤਾ ਸੀ ਗ੍ਰਿਫਤਾਰ

ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਭੋਆ ਨੂੰ ਜ਼ਮਾਨਤ ਮਿਲ ਗਈ ਹੈ । ਉਨ੍ਹਾਂ ਨੂੰ 29 ਦਸੰਬਰ ਨੂੰ ਮਾਈਨਿੰਗ ਅਧਿਕਾਰੀਆਂ...

ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਤਾਇਨਾਤੀਆਂ, ਦੇਖੋ ਪੂਰੀ ਸੂਚੀ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ‘ਚ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਹੁਕਮ...

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ, 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੌਤ ਦੇ ਅੰਕੜੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹਰੇਕ...

Carousel Posts