Mini Chotani

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, 5 ਜੂਨ ਤੱਕ ਦਿੱਤੀ ਅੰਤਰਿਮ ਜ਼ਮਾਨਤ

ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਨੂੰ ਕੋਰਟ ਵੱਲੋਂ 5 ਜੂਨ...

ਬਰਨਾਲਾ : ਪਤੀ ਤੋਂ ਪ੍ਰੇਸ਼ਾਨ ਹੋ ਪਤਨੀ ਨੇ ਜੀਵਨ ਲੀਲਾ ਕੀਤੀ ਸਮਾਪਤ, ਡੇਢ ਸਾਲ ਦੀ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

ਬਰਨਾਲਾ ਦੇ ਪਿੰਡ ਹੰਢਿਆਇਆ ਤੋਂ ਬਹੁਤ ਹੀ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ...

ਅਬੋਹਰ ‘ਚ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ ‘ਚੋਂ ਬਰਾਮਦ ਹੋਈ ਦੇ/ਹ, ਵੈਲਡਿੰਗ ਦਾ ਕੰਮ ਕਰਦਾ ਸੀ ਮ੍ਰਿਤਕ

ਅਬੋਹਰ : ਗੁਮਜਾਲ ਵਾਸੀ ਇਕ ਨੌਜਵਾਨ ਨੇ ਪਿਛਲੇ ਦਿਨੀਂ ਅਣਪਛਾਤੇ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 11...

ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਸਾਲਿਡ ਖਾਣਾ, ਜਾਣੋ ਕਦੋਂ ਦੇਣਾ ਕਰੀਏ ਸ਼ੁਰੂ

ਛੋਟੇ ਬੱਚਿਆਂ ਨੂੰ ਅਕਸਰ 6 ਮਹੀਨੇ ਦਾ ਹੋਣ ਦੇ ਬਾਅਦ ਹੀ ਸਾਲਿਡ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕੁਝ ਦਾਦੀ-ਨਾਨੀ ਬੱਚਿਆਂ 4 ਮਹੀਨੇ...

ਪਾਲਤੂ ਕੁੱਤੇ ਦੀ ਮੌਤ ਨਾਲ ਸਦਮੇ ‘ਚ ਪਰਿਵਾਰ ਪਿੰਡ ਵਾਲੇ, 13ਵੀਂ ਦੇ ਬਾਅਦ ਹੁਣ ਕੀਤਾ ਸ਼ਰਧਾਂਜਲੀ ਸਭਾ ਦਾ ਆਯੋਜਨ

ਜਾਨਵਰਾਂ ਤੇ ਪਸ਼ੂਆਂ ਤੋਂ ਲੋਕਾਂ ਨੂੰ ਇਸ ਕਦਰ ਦਾ ਲਗਾਅ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਘਰ, ਪਿੰਡ, ਸ਼ਹਿਰ ਵਿਚ ਵੀ ਮਾਤਮ ਛਾ ਜਾਂਦਾ...

29ਵੀਂ ਵਾਰ ਫਤਿਹ ਕੀਤਾ ਮਾਊਂਟ ਐਵਰੇਸਟ, ਕਾਮੀ ਰੀਤਾ ਸ਼ੇਰਪਾ ਨੇ ਆਪਣਾ ਹੀ ਰਿਕਾਰਡ ਤੋੜ ਰਚਿਆ ਇਤਿਹਾਸ

ਨੇਪਾਲ ਦੇ ਮਸ਼ਹੂਰ ਪਰਬਤਰੋਹੀ ਕਾਮੀ ਰੀਤਾ ਸ਼ੇਰਪਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ 29ਵੀਂ ਵਾਰ ਚੜ੍ਹਾਈ ਕੀਤੀ। ਇਸ...

ਹੁਣ ਗੂਗਲ ਮੈਪਸ ‘ਤੇ ਦਿਖਾਈ ਦੇਵੇਗਾ ਤੁਹਾਡਾ ਘਰ, ਖੁਦ ਹੀ ਰਜਿਸਟਰ ਕਰ ਸਕਦੇ ਹੋ ਲੋਕੇਸ਼ਨ

ਜੇਕਰ ਤੁਹਾਡਾ ਘਰ ਕਿਸੇ ਅਜਿਹੀ ਲੋਕੇਸ਼ਨ ‘ਤੇ ਹੈ ਜਿਥੇ ਪਹੁੰਚਣ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਲੋਕ ਰਸਤਾ ਭਟਕ ਜਾਂਦੇ ਹਨ ਤਾਂ...

ਬੀਬੀ ਜਗੀਰ ਕੌਰ ਨੇ ਸਾਬਕਾ CM ਚੰਨੀ ਵਾਲੀ ਵਾਇਰਲ ਵੀਡੀਓ ‘ਤੇ ਦਿੱਤਾ ਸਪੱਸ਼ਟੀਕਰਨ

ਬੀਬੀ ਜਗੀਰ ਕੌਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਵਾਇਰਲ ਵੀਡੀਓ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਬੀਬੀ ਜਗੀਰ...

ਪਟਿਆਲਾ ਪੁਲਿਸ ਨੇ ਨਾਮੀ ਗੈਂਗ/ਸਟਰ ਦਾ ਕਰੀਬੀ ਕੀਤਾ ਗ੍ਰਿਫਤਾਰ, ਦੋਸਤ ਦੇ ਕਤਲ ਦਾ ਬਦਲਾ ਲੈਣ ਆਇਆ ਸੀ

ਨਾਮੀ ਗੈਂਗਸਟਰ ਦਾ ਕਰੀਬੀ ਫੜਿਆ ਗਿਆ ਹੈ, ਜੋ ਕਿ ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਵੱਲੋਂ ਉਸ ਨੂੰ...

ਅੰਬਾਲਾ ‘ਚ ਮੰਦਰ ਦਾ ਲੈਂਟਰ ਡਿਗਣ ਨਾਲ 2 ਲੜਕੀਆਂ ਦੇ ਮੁੱਕੇ ਸਾ/ਹ, 1 ਗੰਭੀਰ ਜ਼ਖਮੀ

ਹਰਿਆਣਾ ਦੇ ਅੰਬਾਲਾ ਵਿਖੇ ਅੱਜ ਵੱਡਾ ਹਾਦਸਾ ਵਾਪਰਿਆ ਹੈ। ਮੰਦਰ ਦਾ ਲੈਂਟਰ ਡਿੱਗਣ ਨਾਲ 2 ਕੁੜੀਆਂ ਦੀ ਮੌਤ ਹੋ ਗਈ। ਜਿਹੜੀਆਂ ਕੁੜੀਆਂ ਦੇ...

BJP ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, PM ਮੋਦੀ ਤੇ ਸ਼ਾਹ ਸਣੇ ਕਈ ਵੱਡੇ ਚਿਹਰੇ ਸ਼ਾਮਲ

ਭਾਜਪਾ ਨੇ ਲੋਕ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿਚ ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ...

ਦਿੱਲੀ ਦੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਰਕਾਰੀ ਸਕੂਲਾਂ ‘ਚ ਹੋਇਆ ਛੁੱਟੀਆਂ ਦਾ ਐਲਾਨ, ਗਰਮੀ ਦੇ ਮੱਦੇਨਜ਼ਰ ਲਿਆ ਫੈਸਲਾ

ਭਾਰਤ ਦੇ ਕਈ ਸੂਬਿਆਂ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ। ਜਿਸ ਦੌਰਾਨ ਬੱਚਿਆਂ ਨੂੰ ਗਰਮੀਆਂ ਦੀ ਛੁੱਟੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸੇ...

ਵਿਜੀਲੈਂਸ ਨੇ ਦਬੋਚਿਆ ਪਟਵਾਰੀ ਦਾ ਸਾਥੀ, ਜ਼ਮੀਨ ਦੇ ਇੰਤਕਾਲ ਬਦਲੇ ਲਈ ਸੀ 3,000 ਰੁ. ਦੀ ਰਿਸ਼ਵਤ

ਲੁਧਿਆਣਾ ਵਿਚ ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ...

‘ਆਪ’ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਕੇਜਰੀਵਾਲ ਤੇ CM ਮਾਨ ਸਣੇ ਇਨ੍ਹਾਂ ਆਗੂਆਂ ਦੇ ਨਾਂ ਸ਼ਾਮਲ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਪੰਜਾਬ ਵਿਚ ਪ੍ਰਚਾਰ ਲਈ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਦਿੱਲੀ...

ਭਾਜਪਾ ਆਗੂ ਰਵਨੀਤ ਬਿੱਟੂ ਪਹੁੰਚੇ ਡਾ. ਸੁਰਜੀਤ ਪਾਤਰ ਦੇ ਘਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਲੁਧਿਆਣਾ : ਲੁਧਿਆਣਾ ‘ਚ ਭਾਰਤੀ ਜਨਤਾ ਪਾਰਟੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਜ ਸਵ : ਡਾ. ਸੁਰਜੀਤ ਪਾਤਰ ਦੇ ਘਰ ਉਹਨਾ ਦੇ ਪਰਿਵਾਰਿਕ...

ਮਾਂ ਚਰਨ ਕੌਰ ਨੇ ਪੁੱਤਰ ਮੂਸੇਵਾਲਾ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਪੋਸਟ, ਬਿਆਂ ਕੀਤਾ ਦਰਦ

ਮਾਂ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਜਿਸ ਵਿਚ...

ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਲਈ ਸਾਨੂੰ ਕੇਂਦਰ ‘ਚ ਭਾਈਵਾਲ ਬਣਨਾ ਹੀ ਪਵੇਗਾ : ਰਵਨੀਤ ਬਿੱਟੂ

ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੀ ਰਾਤ ਵੱਖ-ਵੱਖ ਚੋਣ ਜਲਸਿਆਂ ਤੇ ਮੀਟਿੰਗਾਂ ‘ਚ ਸ਼ਮੂਲੀਅਤ ਕੀਤੀ,...

BJP ਆਗੂ ਸਵਰਨ ਸਲਾਰੀਆ ‘ਆਪ’ ‘ਚ ਸ਼ਾਮਲ, CM ਮਾਨ ਦੀ ਹਾਜ਼ਰੀ ‘ਚ ਜੁਆਇਨ ਕੀਤੀ ਪਾਰਟੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿਚ ਹਲਚਲ ਦਾ ਦੌਰ ਜਾਰੀ ਹੈ। ਇਨ੍ਹਾਂ ਸਭ ਦੇ ਦਰਮਿਆਨ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ...

Love Triangle ‘ਚ ਕੀਤਾ ਵੱਡਾ ਕਾਰਾ, ਦੋਸਤ ਹੀ ਬਣਿਆ ਦੋਸਤ ਦਾ ਵੈਰੀ, ਕੀਤਾ ਕਤਲ

ਮੋਹਾਲੀ ਤੋਂ ਬਹੁਤ ਹੀ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ 24 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਉਸ ਦੇ ਆਪਣੇ ਹੀ ਦੋਸਤ...

ਲੁਧਿਆਣਾ ‘ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਚੋਣ ਪ੍ਰਚਾਰ, ਪ੍ਰਗਟਾਇਆ ਜਿੱਤ ਦਾ ਭਰੋਸਾ

ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਅਜਿਹੇ ਵਿਚ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਪੰਜਾਬ...

ਸੰਗਰੂਰ ‘ਚ ਦਿੱਲੀ ਦੀ ਰਹਿਣ ਵਾਲੀ ਕੁੜੀ ਨੇ ਟ੍ਰੇਨ ਅੱਗੇ ਆ ਕੇ ਦਿੱਤੀ ਜਾ.ਨ, ਦੇ.ਹ ਲੈਣ ਪਹੁੰਚੇ ਪਰਿਵਾਰਕ ਮੈਂਬਰ

ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਇੱਥੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ...

‘ਦਿੱਲੀ ਨੂੰ ਦਿਵਾਵਾਂਗੇ ‘ਪੂਰਨ ਰਾਜ’ ਦਾ ਦਰਜਾ- ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 10 ਗਾਰੰਟੀਆਂ ਜਾਰੀ ਕੀਤੀਆਂ ਹਨ। ਸੀਐੱਮ ਕੇਜਰੀਵਾਲ ਨੇ ਅੱਜ ਦੇਸ਼ ਦੇ ਸਾਹਮਣੇ ਜੋ ਗਾਰੰਟੀਆਂ...

CBI ਨੇ 2 ਕਾਂਸਟੇਬਲਾਂ ਸਣੇ ASI ‘ਤੇ ਕੀਤਾ ਪਰਚਾ ਦਰਜ, ਪੁਲਿਸ ਥਾਣੇ ਦੇ ਬਾਥਰੂਮ ‘ਚੋਂ ਮਿਲੀ ਸੀ ਔਰਤ ਦੀ ਦੇ/ਹ

ਲੁਧਿਆਣਾ ਦੇ ਡੁਗਰੀ ਥਾਣੇ ਵਿਚ 2017 ਵਿਚ ਪੁਲਿਸ ਥਾਣੇ ਦੇ ਬਾਥਰੂਮ ਇਕ ਔਰਤ ਨੇ ਖੁਦਕੁਸ਼ੀ ਕਰ ਲਈ ਸੀ ਤਾਂ ਸੀਬੀਆਈ ਨੇ ਇਸ ‘ਤੇ ਵੱਡਾ ਐਕਸ਼ਨ ਲਿਆ...

ਨ.ਸ਼ਿਆਂ ਖਿਲਾਫ ਜਲੰਧਰ ਪੁਲਿਸ ਨੂੰ ਮਿਲੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱਗ ਮਨੀ ਬਰਾਮਦ

ਨਸ਼ਿਆਂ ਖਿਲਾਫ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। 48 ਕਿਲੋ ਹੈਰੋਇਨ ਮਾਮਲੇ ਦੀ ਅਗਲੀ ਕੜੀ ‘ਤੇ ਕਾਰਵਾਈ ਕਰਦੇ ਹੋਏ ਇਹ ਕਾਮਯਾਬੀ...

ਤਰਨਤਾਰਨ ‘ਚ ਸਕੂਲੋਂ ਛੁੱਟੀ ਲੈ ਕੇ ਗਈਆਂ 3 ਵਿਦਿਆਰਥਣਾਂ ਹੋਈਆਂ ਲਾਪਤਾ, 3 ਦਿਨਾਂ ਤੋਂ ਨਹੀਂ ਮਿਲਿਆ ਕੋਈ ਸੁਰਾਗ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਭੈਣੀ ਮੱਸਾ ਸਿੰਘ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਕੂਲ ਵਿਚ ਪੜ੍ਹਨ ਵਾਲੀਆਂ 3...

ਦਿੱਲੀ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦ/ਸਾ, ਮਾਂ ਦਾ ਸਸਕਾਰ ਕਰਨ ਗਏ ਪਰਿਵਾਰ ਦੇ 3 ਜੀਅ ਹੋਏ ਰੱਬ ਨੂੰ ਪਿਆਰੇ

ਦਿੱਲੀ ਨੈਸ਼ਨਲ ਹਾਈਵੇ ‘ਤੇ ਮਾਂ ਦੇ ਸਸਕਾਰ ਲਈ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਸਖਸ ਪਤਨੀ, ਧੀ ਤੇ ਹੋਰ ਰਿਸ਼ਤੇਦਾਰਾਂ ਨੂੰ...

ਪਤਨੀ ਦਾ ਪਾਸਪੋਰਟ-ਗ੍ਰੀਨ ਕਾਰਡ ਲੈ ਕੇ ਵਿਦੇਸ਼ ਭੱਜਿਆ ਪਤੀ, ਪਰਿਵਾਰ ਸਣੇ ਸਪੇਨ ਤੋਂ ਪਰਤੀ ਸੀ ਮਹਿਲਾ

ਜਲੰਧਰ ਵਿਚ ਸਪੇਨ ਤੋਂ ਪਰਤੀ ਇਕ ਵਿਆਹੁਤਾ ਮਹਿਲਾ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਭੱਜ ਗਿਆ। ਵਿਦੇਸ਼ ਜਾਂਦੇ-ਜਾਂਦੇ ਉਹ ਮਹਿਲਾ ਦਾ ਪਾਸਪੋਰਟ...

ਰਾਜਾ ਵੜਿੰਗ ਨੇ ਨਾਮਜ਼ਦਗੀ ਭਰਨ ਵੇਲੇ ਹੋਣ ਵਾਲਾ ਰੋਡ ਸ਼ੋਅ ਨੂੰ ਕੀਤਾ ਕੈਂਸਲ, ਦੱਸੀ ਇਹ ਵਜ੍ਹਾ

ਰਾਜਾ ਵੜਿੰਗ ਨੇ ਲਾਈਵ ਹੋ ਕੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਲਕੇ ਮੈਂ 11 ਵਜੇ ਨੋਮੀਨੇਸ਼ਨ ਪੱਤਰ ਦਾਖਲ ਕਰਨੇ ਸਨ। ਇਸ ਲਈ...

ਰੇਲਵੇ ਲਾਈਨਾਂ ‘ਤੇ ਜਾ ਮਾਂ-ਧੀ ਨੇ ਕੀਤਾ ਖੌ/ਫ਼ਨਾ.ਕ ਕੰਮ, ਦੋਵਾਂ ਦੇ ਮੌਕੇ ‘ਤੇ ਮੁੱਕੇ ਸਾਹ

ਸੰਗਰੂਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ-ਧੀ ਵੱਲੋਂ ਰੇਲਵੇ ਲਾਈਨਾਂ ‘ਤੇ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ...

ਲੁਧਿਆਣਾ ਤੋਂ ਗਾਜ਼ੀਆਬਾਦ ਜਾਣਾ ਹੋਇਆ ਆਸਾਨ, 6 ਘੰਟੇ ਦੀ ਬਜਾਏ ਹੁਣ ਸਿਰਫ 1.5 ਘੰਟੇ ‘ਚ ਸਫਰ ਹੋਵੇਗਾ ਤੈਅ

ਲੁਧਿਆਣਾ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਵਾਲਿਆਂ ਲਈ ਅਹਿਮ ਖਬਰ ਹੈ। ਹੁਣ ਤੁਸੀਂ ਲੁਧਿਆਣਾ ਤੋਂ ਗਾਜ਼ੀਆਬਾਦ ਦਾ ਸਫਰ ਸਿਰਫ 1.5 ਘੰਟੇ ‘ਚ ਤੈਅ...

ਨਸ਼ਿਆਂ ਨੇ ਉਜਾੜਿਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਗਈ ਜਾਨ

ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਪਿਆਂ ਦੇ ਇਕਲੌਤੇ ਪੁੱਤ ਜਾਨ ਚਲੀ ਗਈ ਹੈ। ਮਾਂ ਦਾ ਰੋ-ਰੋ ਕੇ...

ਚੋਣ ਡਿਊਟੀ ਤੋਂ ਬਚਣ ਲਈ ਸ਼ਖਸ ਦਾ ਅਨੋਖਾ ਕਾਰਨਾਮਾ! ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’

ਚੋਣ ਡਿਊਟੀ ਤੋਂ ਬਚਣ ਲਈ ਇਕ ਸ਼ਖਸ ਨੇ ਅਨੋਖਾ ਹੀ ਕਾਰਨਾਮਾ ਕਰ ਦਿਖਾਇਆ ਹੈ। ਚੋਣ ਡਿਊਟੀ ਤੋਂ ਬਚਣ ਲਈ ਅਧਿਆਪਕ ਵੱਲੋਂ ਬਹਾਨਾ ਲਗਾਇਆ ਜਾਂਦਾ...

ਹੁਣ EV ਚਾਰਜਿੰਗ ਸਟੇਸ਼ਨਾਂ ਲਈ ਨਹੀਂ ਪਵੇਗਾ ਭਟਕਣਾ, ਪਤਾ ਲਗਾਏਗਾ Google ਮੈਪ

ਭਾਰਤ ਵਿਚ ਇਲੈਕਟ੍ਰਿਕ ਵ੍ਹੀਕਲ ਦਾ ਮਾਰਕੀਟ ਅਜੇ ਵਿਦੇਸ਼ਾਂ ਵਰਗਾ ਨਹੀਂ ਹੈ ਪਰ ਇਸ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡੀਜ਼ਲ ਦੇ ਪੈਟਰੋਲ...

ਖੰਨਾ ‘ਚ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਸ਼ਖਸ ਨੇ ਮਾਰੀ ਛਾਲ, ਹੋਇਆ ਰੱਬ ਨੂੰ ਪਿਆਰਾ

ਖੰਨਾ ਸਿਵਲ ਹਸਪਤਾਲ ਵਿਚ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੁਲਵਿੰਦਰ...

ਸੜਕ ‘ਤੇ ਪਲਟਿਆ ਛੋਟਾ ਹਾਥੀ, ਵਿਚੋਂ ਡਿੱਗੇ ਇੰਨੇ ਨੋਟ ਕਿ ਗਿਣਨ ਲਈ ਮੰਗਵਾਉਣੀਆਂ ਪਈਆਂ ਮਸ਼ੀਨਾਂ

ਨੋਟਾਂ ਨਾਲ ਭਰਿਆ ਛੋਟਾ ਹਾਥੀ ਪਲਟ ਜਾਂਦਾ ਹੈ ਜਿਸ ਕਾਰਨ ਉਸ ਵਿਚ ਪਏ 7 ਕਰੋੜ ਰੁਪਏ ਖਿਲਰ ਜਾਂਦੇ ਹਨ ਤੇ ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ...

ਪਰਿਵਾਰ ਦੇ 5 ਜੀਆਂ ਨੂੰ ਮਾਰ ਮੁਕਾ/ਇਆ ਤੇ ਫਿਰ ਖੁਦ ਆਪਣੀ ਵੀ ਜੀਵਨ ਲੀਲਾ ਕੀਤੀ ਸਮਾਪਤ, ਜਾਂਚ ‘ਚ ਜੁਟੀ ਪੁਲਿਸ

ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਰੌਂਗਟੇ ਖੜ੍ਹਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਖਸ ਨੇ ਆਪਣੇ ਪੂਰੇ ਪਰਿਵਾਰ ਨੂੰ ਹੀ ਖਤਮ...

ਖੱਡ ‘ਚ ਡਿੱਗੀ ਸਕਾਰਪੀਓ ਗੱਡੀ, ਹਾਦਸੇ ‘ਚ 19 ਸਾਲਾ ਨੌਜਵਾਨ ਦੀ ਗਈ ਜਾਨ

ਹਿਮਾਚਲ ਵਿਚ ਸ਼ਿਮਲਾ ਜ਼ਿਲ੍ਹਾ ਦੇ ਠਿਯੋਗ ਵਿਚ ਬੀਤੀ ਰਾਤ ਇਕ ਸਕਾਰਪੀਓ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਵਿਚ 19 ਸਾਲਾ ਦੇ ਨੌਜਵਾਨ ਦੀ ਜਾਨ ਚਲੀ...

ਸੁਰਜੀਤ ਪਾਤਰ ਦੇ ਘਰ ਪਹੁੰਚੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਦੇਹਾਂਤ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।...

ਬਾਰਾਤ ਲਿਜਾ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜੇ ਸਣੇ 4 ਦੀ ਮੌ.ਤ

ਝਾਂਸੀ ਵਿਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਹਾਦਸਾ ਹੋ ਗਿਆ। ਬਾਰਾਤ ਲੈ ਕੇ ਜਾ ਰਹੇ ਦੁਲਹੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਦੇ...

ਛੋਟੇ ਸਿੱਧੂ ਨਾਲ ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਪਹੁੰਚੇ ਸ੍ਰੀ ਦਰਬਾਰ ਸਾਹਿਬ, ਟੇਕਿਆ ਮੱਥਾ

ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅੱਜ ਛੋਟੇ ਸਿੱਧੂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉਨ੍ਹਾਂ ਉਥੇ ਗੁਰੂ ਘਰ ਮੱਥਾ ਟੇਕਿਆ...

ਸਕਿਓਰਿਟੀ ਤੋੜ ਕੇ ਧੋਨੀ ਕੋਲ ਪਹੁੰਚਿਆ ਸ਼ਖਸ, ਲਗਾਇਆ ਗਲੇ ਤੇ ਛੂਹੇ ਪੈਰ ਤੇ ਫਿਰ…..

ਗੁਜਰਾਤ ਟਾਇਟਨਸ ਨੇ ਬੀਤੇ ਦਿਨੀਂ ਖੇਡੇ ਗਏ IPL ਮੈਚ ਵਿਚ ਚੇਨਈ ਸੁਪਰ ਕਿੰਗਸ ਨੂੰ 35 ਦੌੜਾਂ ਤੋਂ ਹਰਾ ਦਿੱਤਾ। ਇਸ ਮੈਚ ਦੌਰਾਨ ਇਕ ਸ਼ਖਸ...

ਦਸੂਹਾ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱ.ਤਿਆ, ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤਾ ਵਾਰ/ਦਾਤ ਨੂੰ ਅੰਜਾਮ

ਦਸੂਹਾ ‘ਚ ਪ੍ਰੇਮ ਸਬੰਧਾਂ ਦੇ ਚਲਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਪਹਿਲਾਂ ਬੂਟੀ ਰਾਮ ਨੂੰ ਸ਼ਰਾਬ ਪਿਲਾਈ। ਸੌਣ ਤੋਂ...

ਰਵਨੀਤ ਬਿੱਟੂ ਨੇ ਖਾਲੀ ਕੀਤਾ ਸਰਕਾਰੀ ਬੰਗਲਾ, BJP ਦਫਤਰ ‘ਚ ਜ਼ਮੀਨ ‘ਤੇ ਸੌਂ ਕੇ ਬਿਤਾਈ ਰਾਤ

ਨਗਰ ਨਿਗਮ ਦੇ ਨੋਟਿਸ ਦੇ ਬਾਅਦ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਭਾਜਪਾ...

ਨੀਰਜ ਚੋਪੜਾ ਦੋਹਾ ਡਾਇਮੰਡ ਲੀਗ ਜਿੱਤਣ ਤੋਂ ਖੁੰਝਿਆ, ਦੂਜਾ ਸਥਾਨ ਕੀਤਾ ਹਾਸਲ , ਇਸ ਖਿਡਾਰੀ ਨੇ ਮਾਰੀ ਬਾਜ਼ੀ

ਦੋਹਾ ਡਾਇਮੰਡ ਲੀਗ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤਿਆ ਹੈ। ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ। ਉਨ੍ਹਾਂ ਨੇ 6 ਰਾਊਂਡ ਦੇ ਬਾਅਦ...

ਅਨੁਜ ਰਾਓ ਦਾ ਗੋਲੀ.ਆਂ ਮਾਰ ਕੇ ਕਤ.ਲ, ਕਾਲਾ ਜਠੇੜੀ ਗੈਂ*ਗ ਨਾਲ ਦੱਸੇ ਜਾ ਰਹੇ ਮ੍ਰਿਤਕ ਦੇ ਸਬੰਧ

ਹਰਿਆਣਾ ਦੇ ਝੱਜਰ ਵਿੱਚ ਕਾਲਾ ਜਠੇੜੀ ਦੇ ਗੁਰਗੇ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਦੇ...

ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ, 79 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ਵਿਚ...

ਗੋਲਡ ਲੋਨ ‘ਤੇ RBI ਦਾ NBFC ਨੂੰ ਸਖਤ ਨਿਰਦੇਸ਼, 20,000 ਤੋਂ ਜ਼ਿਆਦਾ ਨਹੀਂ ਮਿਲੇਗਾ ਕੈਸ਼

ਜੇਕਰ ਤੁਸੀਂ ਕਦੇ ਵੀ ਆਪਣੀ ਲੋੜ ਦੇ ਸਮੇਂ ਬੈਂਕ ਜਾਂ NBFC ਤੋਂ ਗੋਲਡ ਲੋਨ ਲਿਆ ਹੈ ਤਾਂ ਇਸ ਖਬਰ ਨਾਲ ਤੁਹਾਡਾ ਅਪਡੇਟ ਰਹਿਣਾ ਜ਼ਰੂਰੀ ਹੈ।...

‘ਆਉਣ ਵਾਲੇ ਸਾਲਾਂ ‘ਚ ਹਾਈਡ੍ਰੋਜਨ ਤੇ ਗ੍ਰੀਨ ਫਿਊਲ ਨਾਲ ਚੱਲਣਗੀਆਂ ਗੱਡੀਆਂ’ : ਨਿਤਿਨ ਗਡਕਰੀ

ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਨ੍ਹੀਂ ਦਿਨੀਂ ਚੁਣਾਵੀ ਦੌਰੇ ਵਿਚ ਵੀ ਗ੍ਰੀਨ ਫਿਊਲਸ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦੇ ਰਹੇ...

ਕੇਜਰੀਵਾਲ ਨੂੰ ਮਿਲੀ ਜ਼ਮਾਨਤ ‘ਤੇ ਬੋਲੇ CM ਮਾਨ-‘ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਹੋਰ ਸ਼ਿੱਦਤ ਨਾਲ ਲੜਾਂਗੇ’

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ, ਸੁਪਰੀਮ ਕੋਰਟ ਨੇ ਕਥਿਤ ਸ਼ਰਾਬ ਘੁਟਾਲੇ...

CM ਮਾਨ ਪਹੁੰਚੇ ਡੇਰਾ ਬਿਆਸ, ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡੇਰਾ ਬਿਆਸ ਵਿਖੇ ਪਹੁੰਚੇ ਹਨ। ਉਹ 11.30 ਵਜੇ ਉਥੇ ਪਹੁੰਚੇ ਤੇ ਉਨ੍ਹਾਂ ਨੇ ਡੇਰਾ ਮੁਖੀ ਗੁਰਿੰਦਰ...

ਕੈਬ ਡਰਾਈਵਰ ਨਾਲ ਭਿੜੇ ਬਾਲੀਵੁੱਡ ਐਕਟਰ ‘Vikrant Massey’, ਕਿਰਾਇਆ ਜ਼ਿਆਦਾ ਮੰਗਣ ‘ਤੇ ਹੋਇਆ ਝਗੜਾ

12ਵੀਂ ਫੇਲ ਐਕਟਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹਨ। ਮੈਸੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਕੈਬ ਡਰਾਈਵਰ...

ਤ੍ਰਿਪੁਰਾ ਸਰਕਾਰ ਦਾ ਵੱਡਾ ਫੈਸਲਾ, ਵਾਹਨਾਂ ‘ਚ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਟ ਕੀਤੀ ਤੈਅ

ਤ੍ਰਿਪੁਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੈਟਰੋਲ ਤੇ ਡੀਜ਼ਲ ਭਰਵਾਉਣ ਦੀ ਲਿਮਟ ਤੈਅ ਕੀਤੀ ਗਈ ਹੈ। ਉਸ ਦੇ ਆਧਾਰ ਉਤੇ ਹੀ ਲਿਮਟ ਮੁਤਾਬਕ...

ਯੂਪੀ ‘ਚ ਪਿੰਡ ਦੀ ਫਿਰਨੀ ਤੋਂ ਮਿਲ ਰਹੀਆਂ ਮਾਸੂਮਾਂ ਦੀਆਂ ਮ੍ਰਿਤਕ ਦੇਹਾਂ, ਇਲਾਕੇ ‘ਚ ਫੈਲੀ ਸਨਸਨੀ

ਯੂਪੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ। ਪਿੰਡ ਕੈਤਵਾਲੀ ਤੋਂ ਮਾਸੂਮ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਰਹੀਆਂ...

ਨਿਊਜ਼ੀਲੈਂਡ ਦੇ ਇਸ ਧਾਕੜ ਬੱਲੇਬਾਜ਼ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ, 4 ਸਾਲ ਤੋਂ ਨਹੀਂ ਮਿਲਿਆ ਮੌਕਾ

ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ...

ਪੰਜਾਬ ਦਾ ਪੁੱਤ ਜੈਸਲਮੇਰ ‘ਚ ਡਿਊਟੀ ਦੌਰਾਨ ਹੋਇਆ ਸ਼ਹੀਦ, 2 ਭੈਣਾਂ ਦਾ ਇਕਲੌਤਾ ਭਰਾ ਸੀ ਫੌਜੀ ਜਗਰੂਪ ਸਿੰਘ

ਜੈਸਲਮੇਰ ਵਿਖੇ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ ਹੋ ਗਿਆ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬਲੇਰ ਵਜੋਂ...

ਬਜਰੰਗ ਪੂਨੀਆ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਨੇ ਕੀਤਾ ਮੁਅੱਤਲ, ਡੋਪ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ

ਕੁਸ਼ਤੀ ਦੀ ਵਰਲਡ ਗਵਰਨਿੰਗ UWW ਨੇ ਬਜਰੰਗ ਪੂਨੀਆ ਨੂੰ ਡੋਪ ਟੈਸਟ ਤੋਂ ਇਨਕਾਰ ਕਰਨ ‘ਤੇ ਮੁਅੱਤਲੀ ਸੌਂਪਣ ਦੇ NADA ਦੇ ਫੈਸਲੇ ਦੇ ਬਾਅਦ ਇਸ ਸਾਲ...

IPL ‘ਚ ਅੱਜ ਗੁਜਰਾਤ ਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ-11

IPL ਦੇ 59ਵੇਂ ਮੈਚ ਵਿਚ ਅੱਜ ਗੁਜਰਾਤ ਟਾਈਟੰਸ ਦਾ ਸਾਹਮਣਾ ਚੇਨਈ ਸੁਪਰਕਿੰਗਸ ਤੋਂ ਹੋਵੇਗਾ। ਮੈਚ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ਾਮ...

ਮੁਕਤਸਰ ‘ਚ ਖੇਤਾਂ ‘ਚ ਕੰਮ ਕਰਦੇ ਸਮੇਂ ਵਾਪਰਿਆ ਭਾਣਾ, ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌ.ਤ

ਮੁਕਤਸਰ ਦੇ ਪਿੰਡ ਦੋਦਾ ਵਿਚ ਟਰਾਂਸਫਾਰਮਰ ਵਿਚ ਕਰੰਟ ਲੱਗ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ...

ਚਾਰਧਾਮ ਦੀ ਯਾਤਰਾ ਹੋਈ ਸ਼ੁਰੂ, ਸ਼ਰਧਾਲੂਆਂ ਲਈ ਅੱਜ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਪਹੁੰਚੇ ਹਜ਼ਾਰਾਂ ਤੀਰਥ ਯਾਤਰੀ

ਉਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਹਜ਼ਾਰਾਂ ਤੀਰਥ ਯਾਤਰੀਆਂ ਦੇ ਨਾਲ...

ਅੱਜ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ, ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਪਰਚਾ

ਅੱਜ ਅਕਸ਼ੈ ਤ੍ਰਿਤੀਆ ਦਾ ਸ਼ੁੱਭ ਦਿਨ ਹੈ। ਅੱਜ ਸਿਆਸੀ ਪਾਰਟੀਆਂ ਨਾਲ ਜੁੜੇ ਜ਼ਿਆਦਾਤਰ ਉਮੀਦਵਾਰ ਆਪਣੀ ਨਾਮਜ਼ਦਗੀ ਭਰਨ ਜਾਣਗੇ। ਭਾਜਪਾ ਦੇ...

ਖੁਸ਼ਕ ਮੌਸਮ ਦੌਰਾਨ ਤੇਜ਼ ਹਵਾਵਾਂ ਦਾ ਦੌਰ ਸ਼ੁਰੂ, ਮੌਸਮ ਵਿਭਾਗ ਵੱਲੋਂ ਚਿਤਾਵਨੀ! ਆਰੇਂਜ ’ਚ ਬਦਲ ਸਕਦੈ ਯੈਲੋ ਅਲਰਟ

ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਯੈਲੋ ਅਲਰਟ ਆਰੇਂਜ ’ਚ ਬਦਲ ਸਕਦਾ ਹੈ । ਤੇਜ਼...

ਖਾਂਸੀ-ਜ਼ੁਕਾਮ ਨਾ ਬਣ ਜਾਵੇ ਫੇਫੜਿਆਂ ‘ਚ ਇੰਫੈਕਸ਼ਨ ਦਾ ਕਾਰਨ, ਇਨ੍ਹਾਂ ਲੱਛਣਾਂ ਨਾਲ ਕਰੋ ਪਛਾਣ

ਜ਼ਿਆਦਾਤਰ ਲੋਕਾਂ ਨੂੰ ਅਕਸਰ ਸਰਦੀ-ਜ਼ੁਕਾਮ ਦੀ ਸਮੱਸਿਆ ਹੁੰਦੀ ਰਹਿੰਦੀ ਹੈ ਪਰ ਜੇਕਰ ਇਹ ਦਿੱਕਤ ਵਾਰ-ਵਾਰ ਹੁੰਦੀ ਹੈ ਤਾਂ ਇਹ ਲੰਗਸ...

ਮਸ਼ੀਨ ‘ਚ ਫਸ ਜਾਵੇ ATM ਕਾਰਡ ਤਾਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋਵੇਗਾ ਪਛਤਾਵਾ

ਉਂਝ ਤਾਂ ਹੁਣ ਏਟੀਐੱਮ ਤੋਂ ਪੈਸੇ ਕਢਾਉਣ ਦਾ ਕੰਮ ਬਹੁਤ ਹੀ ਘੱਟ ਹੋ ਗਿਆ ਹੈ। ਲੋਕ ATM ਦੀ ਬਜਾਏ ਯੂਪੀਆਈ ਦਾ ਇਸਤੇਮਾਲ ਪਸੰਦ ਕਰ ਰਹੇ ਹਨ।...

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਪ੍ਰਧਾਨ ਦਾ ਛੱਡਿਆ ਅਹੁਦਾ, ਬਿਆਨ ਨਾਲ ਵਧ ਰਹੀਆਂ ਸੀ ਮੁਸ਼ਕਲਾਂ

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ...

ਮਹਿਲਾ ਨੂੰ ਹੋਈ ਅਜਿਹੀ ਅਜੀਬ ਬੀਮਾਰੀ, ਪਾਣੀ ਛੂਹਦੇ ਹੀ ਸਰੀਰ ਦਾ ਹੋ ਜਾਂਦਾ ਹੈ ਬੁਰਾ ਹਾਲ

ਦੁਨੀਆ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਤੋਂ ਐਲਰਜੀ ਹੈ। ਕੁਝ ਲੋਕਾਂ ਨੂੰ ਤਾਂ ਖਾਣ-ਪੀਣ...

ਅੰਮ੍ਰਿਤਸਰ : ਸ਼ੈਲਰ ‘ਚ ਲੱਗੀ ਅਚਾਨਕ ਭਿਆਨਕ ਅੱਗ, ਮਾਲਕ ਦਾ ਹੋਇਆ ਕਰੋੜਾਂ ਦਾ ਨੁਕਸਾਨ

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਕੋਟਮਿਤ ਸਿੰਘ ਇਲਾਕੇ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਸ਼ੈਲਰ ਨੂੰ ਅਚਾਨਕ ਅੱਗ ਲੱਗ ਗਈ ਤੇ ਮਾਲਕ ਦਾ 2...

ਰਾਹ ਜਾਂਦੇ ਟਰੱਕ ਦੇ ਇੰਜਣ ‘ਚੋਂ ਲੀਕ ਹੋਇਆ ਡੀਜ਼ਲ, ਡਰਾਈਵਰ ਨੇ ਇੰਝ ਬਚਾਈ ਜਾ.ਨ

ਰਾਜਪੁਰਾ ਤੋਂ ਪਟਿਆਲੇ ਜਾ ਰਹੇ ਇਕ ਟਰੱਕ ਦੇ ਇੰਜਣ ਵਿਚੋਂ ਡੀਜ਼ਲ ਲੀਕ ਹੋ ਗਿਆ ਤੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ...

ਪੰਜਾਬ ‘ਚ ਭਾਜਪਾ ਵੱਲੋਂ ਤੀਜੀ ਲਿਸਟ ਜਾਰੀ, ਸੰਗੂਰਰ ਸਣੇ ਇਨ੍ਹਾਂ ਹਲਕਿਆਂ ਤੋਂ ਐਲਾਨੇ ਉਮੀਦਵਾਰ

ਪੰਜਾਬ ਵਿਚ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। 1 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ...

ਭਾਜਪਾ ਆਗੂ ਦੇ ਪੁੱਤ ਸ਼ਰੇਆਮ ਪਾਈਆਂ ਫਰਜ਼ੀ ਵੋਟਾਂ, ਕਿਹਾ-‘ਮੇਰੇ ਪਿਓ ਦੀ ਹੈ EVM ਮਸ਼ੀਨ’

ਲੋਕ ਸਭਾ ਚੋਣਾਂ ਦੇ ਤੀਜੇ ਫੇਜ਼ ਦੀ ਵੋਟਿੰਗ ਦੌਰਾਨ ਗੁਜਰਾਤ ਵਿਚ ਭਾਜਪਾ ਆਗੂ ਦੇ ਪੁੱਤ ਨੇ ਬੂਥ ਕੈਪਚਰਿੰਗ ਕੀਤੀ। ਇਸ ਨੂੰ ਸੋਸ਼ਲ ਮੀਡੀਆ...

ਸਰਕਾਰ ਦੇ ਨੋਟਿਸ ‘ਤੇ ਪਰਮਪਾਲ ਕੌਰ ਦਾ ਤਿੱਖਾ ਜਵਾਬ-‘ਮੈਂ ਨਾਮਜ਼ਦਗੀ ਵੀ ਭਰਾਂਗੀ ਤੇ ਚੋਣ ਵੀ ਲੜਾਂਗੀ’

ਭਾਜਪਾ ਵਿਚ ਸ਼ਾਮਲ ਹੋਏ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਬਠਿੰਡਾ ਤੋਂ ਭਾਜਪਾ ਉਮੀਦਵਾਰ...

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਵੱਡਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’

ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਆਪਣੇ ਬੱਚਿਆਂ ਦੀ ਗਿਣਤੀ ਵਧਾਉਣ ਨੂੰ ਕਿਹਾ ਹੈ। ਗਿਆਨੀ...

ਹੋਟਲ ਦੀ ਤੀਜੀ ਮੰਜ਼ਿਲ ‘ਤੇ ਲੱਗੀ ਅੱਗ, ਮਚ ਗਈ ਹਫੜਾ-ਦਫੜੀ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਚੰਡੀਗੜ੍ਹ ਦੇ ਸੈਕਟਰ-42 ਸਥਿਤ ਹੋਟਲ ਜੀਕੇ ਇੰਟਰਨੈਸ਼ਨਲ ਵਿਚ ਭਿਆਨਕ ਅੱਗ ਲੱਗੀ ਹੈ ਤੇ ਧੂੰਆਂ ਹੀ ਧੂੰਆਂ ਚਾਰੇ ਪਾਸੇ ਨਜ਼ਰ ਆ ਰਿਹਾ ਹੈ। ਲੋਕ...

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ 10 ਮਈ ਨੂੰ ਸੁਣਾਏਗੀ ਫੈਸਲਾ

ਸੁਪਰੀਮ ਕੋਰਟ ਆਬਾਕਰੀ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ...

ਜ਼ੀਰਾ : ਮਿੱਟੀ ਨਾਲ ਭਰੀ ਟਰਾਲੀ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮੌਕੇ ‘ਤੇ ਮੌਤ

ਜ਼ੀਰਾ ਦੇ ਪਿੰਡ ਲੌਂਗੇ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦਾ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ‘ਤੇ ਉਸ...

ਵਿਧਾਇਕਾਂ ਵੱਲੋਂ ਸਮਰਥਨ ਵਾਪਸ ਲੈਣ ‘ਤੇ ਅਨਿਲ ਵਿਜ ਬੋਲੇ-‘ਦੁਖੀ ਹਾਂ ਪਰ ਨਹੀਂ ਚੱਲੇਗੀ ਉਨ੍ਹਾਂ ਦੀ ਬਿਨਾਂ ਇੰਜਣ ਦੀ ਗੱਡੀ’

ਹਰਿਆਣਾ ਵਿਚ 3 ਆਜ਼ਾਦ ਵਿਧਾਇਕਾਂ ਦੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈਣ ਦੇ ਬਾਅਦ ਸੂਬੇ ਵਿਚ ਸਿਆਸਤ ਗਰਮਾ ਗਈ ਹੈ। ਵਿਰੋਧੀ ਵੱਲੋਂ ਹੁਣ...

ਪੰਜਾਬੀ ਸਿਨੇਮਾ ਜਗਤ ਨੂੰ ਲੱਗਾ ਵੱਡਾ ਝਟਕਾ, ਦਿਲਜੀਤ ਦੋਸਾਂਝ ਦੇ ਕੋ-ਸਟਾਰ ਗੁਰਪ੍ਰੀਤ ਦਾ ਹੋਇਆ ਦੇਹਾਂਤ

ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਦਿਲਜੀਤ ਦੋਸਾਂਝ ਦੇ ਕੋ ਸਟਾਰ ਗੁਰਪ੍ਰੀਤ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ...

ਘਰ ਛੱਡ 24 ਘੰਟੇ ਟ੍ਰੇਨ ‘ਚ ਰਹਿੰਦਾ ਹੈ ਇਹ ਲੜਕਾ, ਹਰ ਸਾਲ ਰੇਲਵੇ ਨੂੰ ਦਿੰਦਾ ਹੈ 8 ਲੱਖ ਰੁਪਏ

ਤੁਸੀਂ ਸਾਰਿਆਂ ਨੇ ਟ੍ਰੇਨ ਵਿਚ ਸਫਰ ਤਾਂ ਕੀਤਾ ਹੀ ਹੋਵੇਗਾ, ਸਾਰਿਆਂ ਕੋਲ ਟ੍ਰੇਨ ਦੀ ਯਾਤਰਾ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਜ਼ਰੂਰੀ ਹੋਵੇਗੀ...

UPI ਪੇਮੈਂਟ ਨੂੰ ਵੀ ਲੈ ਸਕਦੇ ਹੋ ਵਾਪਸ, ਗਲਤੀ ਹੋਣ ‘ਤੇ ਬਹੁਤ ਕੰਮ ਆਏਗੀ ਇਹ ਟ੍ਰਿਕ

ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂਪੀਆਈ ਅੱਜ ਦੇਸ਼ ਦਾ ਸਭ ਤੋਂ ਵੱਡਾ ਪੇਮੈਂਟ ਸਿਸਟਮ ਹੋ ਗਿਆ ਹੈ। ਯੂਪੀਆਈ ਨੇ ਇਕ ਝਟਕੇ ਵਿਚ ਐੱਨਐੱਫਸੀ...

ਸਵੇਰ ਦੀ ਡਾਇਟ ਵਿਚ ਸ਼ਾਮਲ ਕਰ ਲਓ 5 ਦੇਸੀ ਚੀਜ਼ਾਂ, ਦਿਨ ਭਰ ਕੰਟਰੋਲ ਰਹੇਗਾ ਬਲੱਡ ਸ਼ੂਗਰ ਲੈਵਲ

ਸ਼ੂਗਰ ਤੋਂ ਪੀੜਤ ਲੋਕਾਂ ਲਈ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਲਗਾਤਾਰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ...

ਹਸਪਤਾਲ ਦਾ ਬਿੱਲ ਨਹੀਂ ਭਰ ਸਕਿਆ ਪਤੀ ਤਾਂ ਬੀਮਾਰ ਪਤਨੀ ਨਾਲ ਕੀਤਾ ਹੈਰਾਨ ਕਰ ਦੇਣ ਵਾਲਾ ਕੰਮ

ਅਮਰੀਕਾ ਦੇ ਮਿਸੌਰੀ ਸਟੇਟ ਦੇ ਇੰਡੀਪੇਂਡੇਂਸ ਸ਼ਹਿਰ ਵਿਚ ਇਕ ਹਸਪਤਾਲ ਵਿਚ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ...

ਸੰਗਰੂਰ ‘ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪ੍ਰਵਾਹੀ, ਮਾਸੂਮਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰੀ ਦਵਾਈ

ਸੰਗਰੂਰ ਵਿਚ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ ਜਿਥੇ ਛੋਟੇ-ਛੋਟੇ ਮਾਸੂਮ ਨੂੰ ਦੀ ਜਾਨ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਸੀ। ਸਿਹਤ ਵਿਭਾਗ ਤੇ...

ਗੁਰਦਾਸਪੁਰ ‘ਚ 3 ਬਦ/ਮਾਸ਼ ਫੜੇ, ਹੈਰੋਇਨ, ਪਿਸਤੌਲ, ਮੈਗਜ਼ੀਨ ਤੇ ਕਾਰ ਬਰਾਮਦ

ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਕਾਬੂ ਕਰਕੇ ਵੱਡੀ ਮਾਤਰਾ ਵਿਚ ਹੈਰੋਇਨ, ਹਥਿਆਰ ਤੇ ਗੱਡੀ ਬਰਾਮਦ...

ਖਰੜ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬਾਊਂਸਰ ਦਾ ਗੋਲੀਆਂ ਮਾਰ ਕੇ ਕਤਲ

ਖਰੜ ਵਿਚ ਦਿਨ-ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਕਾਰ ਵਿਚ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ...

ਖੰਨਾ ਪੁਲਿਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਨੂੰ ਕੀਤਾ ਕਾਬੂ, ਪੁਲਿਸ ਵਰਦੀ ‘ਚ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ

ਖੰਨਾ ‘ਚ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਕਾਬੂ ਕੀਤੇ ਗਏ ਹਨ। ਇਹ ਗਰੋਹ ਪੁਲੀਸ ਦੀ ਵਰਦੀ ਵਿੱਚ ਵਾਰਦਾਤਾਂ ਕਰਦਾ ਸੀ। ਪੁਲਿਸ ਨੇ ਗਿਰੋਹ ਦੇ...

ਅੰਮ੍ਰਿਤਸਰ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕੀਤੇ ਕਾਬੂ, 40 ਮੋਬਾਈਲ ਤੇ ਸੋਨੇ ਦੇ ਗਹਿਣੇ ਬਰਾਮਦ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ...

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝਟਕਾ! ਕੋਰਟ ਨੇ 20 ਮਈ ਤੱਕ ਵਧਾਈ ਨਿਆਇਕ ਹਿਰਾਸਤ

ਸ਼ਰਾਬ ਘੋਟਾਲੇ ‘ਚ ਗ੍ਰਿਫਤਾਰ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ...

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰ ਲਈ ਮਸੀਹਾ ਬਣੇ ਤਰਨਜੀਤ ਸਿੰਘ ਸਮੁੰਦਰੀ

ਅਮਰੀਕਾ ‘ਚ ਕਰੀਬ ਦੋ ਹਫਤੇ ਪਹਿਲੇ ਅਜਨਾਲਾ ਦੇ ਨੇੜਲੇ ਪਿੰਡ ਇਬਰਾਹਿਮਪੁਰ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਿਸ...

ਪੰਜਾਬ ‘ਚ BJP ਨੂੰ ਵੱਡਾ ਝਟਕਾ, ਰਵੀਪ੍ਰੀਤ ਸਿੰਘ ਸਿੱਧੂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਜ਼ਿਲ੍ਹਾ...

ਜਗਰਾਉਂ ‘ਚ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕ.ਤ.ਲ, ਟੇਲਰ ਦਾ ਕੰਮ ਕਰਦਾ ਸੀ ਗੁਰਦੀਪ ਸਿੰਘ

ਜਗਰਾਓਂ ਦੇ ਮੁਹੱਲਾ ਨਾਨਕ ਨਗਰੀ ਵਿਖੇ ਬੀਤੀ ਦੇਰ ਰਾਤ 32 ਸਾਲ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਕੇ ਸੜਕ ‘ਤੇ ਸੁੱਟ...

ਜਲੰਧਰ ਦੇ ਨੌਜਵਾਨ ਦਾ ਦੁਬਈ ‘ਚ ਤੇਜ਼ਧਾਰ ਹਥਿਆਰ ਨਾਲ ਕਤਲ, 13 ਸਾਲ ਪਹਿਲਾਂ ਗਿਆ ਸੀ ਵਿਦੇਸ਼

ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦੇ ਰਹਿਣ ਵਾਲੇ 34 ਸਾਲਾ ਇਕ ਨੌਜਵਾਨ ਦੀ ਦੁਬਈ ਵਿਚ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ...

ਟੀਮ ਇੰਡੀਆ ‘ਤੇ ਵੀ ਚੜ੍ਹਿਆ ਭਗਵਾ ਰੰਗ, T20 World Cup ਲਈ BCCI ਨੇ ਲਾਂਚ ਕੀਤੀ ਨਵੀਂ ਜਰਸੀ

ਟੀ-20 ਵਰਲਡ ਕੱਪ ਲਈ ਸਾਰੀਆਂ ਟੀਮਾਂ ਨੇ ਆਪਣੇ-ਆਪਣੇ ਖੇਮਿਆਂ ਨੂੰ ਤਿਆਰ ਕਰ ਲਿਆ ਹੈ। ਸਾਰੀਆਂ ਟੀਮਾਂ ਹੁਣ ਮੈਗਾ ਈਵੈਂਟ ਲਈ ਰੋਡਮੈਪ ਤਿਆਰ ਕਰਨ...

ਬੱਚੇ ਨੇ ਸੰਭਾਲੀ ਘਰ ਦੀ ਜ਼ਿੰਮੇਵਾਰੀ, ਆਨੰਦ ਮਹਿੰਦਰਾ ਨੇ ਦਿਖਾਇਆ ਵੱਡਾ ਦਿਲ, ਵਧਾਇਆ ਮਦਦ ਦਾ ਹੱਥ

ਬਿਜ਼ਨੈੱਸ ਟਾਇਕੂਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਰ ਰਹਿੰਦੇ ਹਨ ਤੇ ਅਕਸਰ ਵਾਇਰਲ ਵੀਡੀਓਜ਼ ‘ਤੇ ਆਪਣੀ ਪ੍ਰਤੀਕਿਰਿਆ...

ਤੀਜੀ ਵਾਰ ਪੁਲਾੜ ‘ਚ ਜਾਏਗੀ ਸੁਨੀਤਾ ਵਿਲੀਅਮਸ, ਬੋਲੀ-‘ਗਣੇਸ਼ ਦੀ ਮੂਰਤੀ ਨਾਲ ਲੈ ਜਾਵਾਂਗੀ’

ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ ਹੈ। 58 ਸਾਲ ਦੀ ਸੁਨੀਤਾ ਸਪੇਸ ਲਈ ਉਡਾਣ ਭਰੇਗੀ। ਬੋਇੰਗ...

ਵੈਸ਼ਣੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 3 ਜੀਅ ਹੋਏ ਰੱਬ ਨੂੰ ਪਿਆਰੇ

ਜਲੰਧਰ ਵਿਚ ਮਕਸੂਦਾਂ ਅਧੀਨ ਆਉਣ ਵਾਲੇ ਪਿੰਡ ਰਾਏਪੁਰ ਰਸੂਲਪੁਰ ਕੋਲ ਭਿਆਨਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ।  ਮਰਨ ਵਾਲੇ ਸਾਰੇ ਲੋਕ...

ਤਰਨਤਾਰਨ ‘ਚ ਬੇਖੌਫ ਹੋਏ ਬਦ.ਮਾਸ਼ , ਸੁਨਿਆਰੇ ਤੋਂ ਮੰਗੀ 50 ਲੱਖ ਦੀ ਫਿਰੌਤੀ ਤੇ ਦੁਕਾਨ ‘ਤੇ ਕੀਤੀ ਫਾਇਰਿੰਗ

ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇੰਝ ਲੱਗਦਾ ਹੈ ਕਿ ਬਦਮਾਸ਼ਾਂ ਦੇ ਮਨਾਂ ਵਿਚ ਪੁਲਿਸ ਦਾ ਖੌਫ ਖਤਮ...

ਸਿੱਖਿਆ ਵਿਭਾਗ ਦਾ ਨਵਾਂ ਫ਼ਰਮਾਨ, ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੇ ਮੋਬਾਈਲ ਲੈਕੇ ਜਾਣ ‘ਤੇ ਲਗਾਈ ਰੋਕ

ਰਾਜਸਥਾਨ ਵਿਚ ਸਿੱਖਿਆ ਵਿਭਾਗ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਸਕੂਲਾਂ ‘ਚ ਅਧਿਆਪਕ ਮੋਬਾਈਲ ਨਹੀਂ ਲੈਕੇ ਜਾ ਸਕਣਗੇ। ਇਹ...

ਮਾਲੇਰਕੋਟਲਾ CIA ਤੇ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਕਾਮਯਾਬੀ, 84 ਲੱਖ ਦੀ ਜਾਅਲੀ ਕਰੰਸੀ ਸਣੇ 2 ਕਾਬੂ

ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਬਹੁਤ ਚੌਕਸ ਹੈ। ਪੁਲਿਸ ਵੱਲੋਂ ਚੱਪ-ਚੱਪੇ ‘ਤੇ ਨਿਗਰਾਨੀ ਰੱਖੀ ਗਈ ਹੈ ਤੇ ਨਾਕਾਬੰਦੀ ਕੀਤੀ...

ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ ਸੁਨੀਤਾ ਕੇਜਰੀਵਾਲ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਇਸ ਦਿਨ ਹੋਵੇਗੀ ਰੈਲੀ

ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ...

ਪੰਜਾਬ ‘ਚ ਭਲਕੇ ਜਾਰੀ ਹੋਵੇਗਾ ਲੋਕ ਸਭਾ ਚੋਣ ਨੋਟੀਫਿਕੇਸ਼ਨ, ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੋਵੇਗੀ 14 ਮਈ

ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ 2024 ਦੀ ਗਜਟ ਨੋਟੀਫਿਕੇਸ਼ਨ ਭਲਕੇ ਜਾਰੀ ਹੋਵੇਗਾ। 7 ਮਈ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਕਾਬੂ

ਅੰਮ੍ਰਿਤਸਰ ਪੁਲਿਸ ਦੇ ਹੱਥ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ...

Carousel Posts