Mini Chotani

ਸਾਂਸਦ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ

ਮਹਾਰਾਸ਼ਟਰ ਤੋਂ ਰਾਜਸਭਾ ਸਾਂਸਦ ਤੇ ਊਧਮ ਗੁੱਟ ਦੇ ਨੇਤਾ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉੁਨ੍ਹਾਂ...

‘ਅੰਮ੍ਰਿਤਸਰ ਵਿਚ ਅੱਜ ਤੋਂ ਸਿਰਫ ਈ-ਆਟੋ ਹੀ ਚੱਲਣਗੇ’ : ਸੰਦੀਪ ਰਿਸ਼ੀ

ਅੰਮ੍ਰਿਤਸਰ ਸ਼ਹਿਰ ਵਿਚ ‘ਰਾਹੀ ਪ੍ਰਾਜੈਕਟ’ ਤਹਿਤ ਇਕ ਅਪ੍ਰੈਲ ਤੋਂ ਸਿਰਫ ਈ-ਆਟੋ ਹੀ ਚੱਲ ਸਕਣਗੇ। ਇਸ ਕੰਮ ਨੂੰ ਰਫਤਾਰ ਦੇਣ ਲਈ...

ਰਿਹਾਈ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਵੱਡਾ ਝਟਕਾ, Z ਸੁਰੱਖਿਆ ਨੂੰ Y ਸ਼੍ਰੇਣੀ ‘ਚ ਕੀਤੀ ਤਬਦੀਲ

ਅੱਜ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਜੇਲ੍ਹ ਤੋਂ ਰਿਹਾਈ ਹੋਣ ਵਾਲੀ ਹੈ ਪਰ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਨੂੰ ਵੱਡਾ ਝਟਕਾ ਲੱਗਾ ਹੈ। ਖਬਰ...

ਰੋਪੜ ਪੁਲਿਸ ਨੂੰ ਮਿਲੀ ਸਫਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਗੁਰਗੇ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਰੋਪੜ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇਕ ਗੁਰਗੇ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ...

ਲੁਧਿਆਣਾ : ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾਂ/ਦੁਕਾਨਾਂ ਖਿਲਾਫ ਕਾਰਵਾਈ, 4 ਹੁੱਕੇ, 6 ਹੁੱਕੇ ਬਾਈਪ ਤੇ 75-ਈ ਸਿਗਰਟ ਬਰਾਮਦ

ਸ. ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਹੁੱਕਾਬਾਰ ਚਲਾਉਣ ਵਾਲੇ ਰੈਸਟੋਰੈਂਟਾਂ ਦੁਕਾਨਾਂ ਖਿਲਾਫ ਮੁਹਿੰਮ...

ਪੰਜਾਬੀਆਂ ਲਈ CM ਮਾਨ ਦਾ ਤੋਹਫ਼ਾ !ਕੀਰਤਪੁਰ ਸਹਿਬ- ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਕੀਤਾ ਫ੍ਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਵੱਡਾ ਐਲਾਨ ਕਰਦੇ ਹੋਏ...

ਪੰਜਾਬ ਵਿਚ ਅੱਜ ਤੋਂ ਸਕੂਲਾਂ ਦੇ ਸਮੇਂ ‘ਚ ਤਬਦੀਲੀ, ਹੁਣ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਵਿਚ ਅੱਜ ਤੋਂ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਸੂਬੇ ਦੇ ਸਾਰੇ ਸਰਕਾਰੀ, ਨਿੱਜੀ ਏਡਿਡ ਤੇ...

ਪਟਿਆਲਾ ਜੇਲ੍ਹ ਤੋਂ ਅੱਜ ਰਿਹਾਅ ਹੋਣਗੇ ਨਵਜੋਤ ਸਿੰਘ ਸਿੱਧੂ, ਸਮਰਥਕਾਂ ਵੱਲੋਂ ਵਿਸ਼ਾਲ ਸਵਾਗਤ ਦੀ ਤਿਆਰੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 11 ਵਜੇ ਰਿਹਾਅ ਹੋ ਰਹੇ ਹਨ। ਸਿੱਧੂ 320 ਦਿਨ ਬਾਅਦ ਪਟਿਆਲਾ ਸੈਂਟਰਲ ਜੇਲ੍ਹ ਤੋਂ...

ਅਮਰੀਕਾ ਦੇ ਕੇਂਟਕੀ ‘ਚ 2 ਮਿਲਟਰੀ ਹੈਲੀਕਾਪਟਰ ਟਕਰਾਏ, 9 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਅਮਰੀਕਾ ਦੇ ਕੇਂਟਕੀ ਵਿਚ ਅੱਜ ਦੋ ਮਿਲਟਰੀ ਹੈਲੀਕਾਪਟਰ ਟਕਰਾ ਗਏ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਵਿਚ 9 ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ।...

ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ 1 ਅਪ੍ਰੈਲ ਤੋਂ ਹੋਣਗੀਆਂ ਸਸਤੀਆਂ

ਭਾਰਤ ਸਰਕਾਰ ਨੇ ਨੈਸ਼ਨਲ ਰੇਅਰ ਡਿਸੀਜ਼ ਪਾਲਿਸੀ 2021 ਤਹਿਤ ਲਿਸਟਿਡ ਸਾਰੀਆਂ ਦੁਰਲੱਭ ਬੀਮਾਰੀਆਂ ਦੇ ਇਲਾਜ ਲਈ ਇੰਪੋਰਟਿਡ ਦਵਾਈਆਂ ਤੇ ਸਪੈਸ਼ਲ...

ਇੰਦੌਰ ‘ਚ ਰਾਮ ਨੌਮੀ ‘ਤੇ ਭਿਆਨਕ ਹਾਦਸਾ, ਮੰਦਿਰ ਦੀ ਛੱਤ ਡਿੱਗੀ, 25 ਤੋਂ ਵੱਧ ਸ਼ਰਧਾਲੂ ਥੱਲੇ ਦੱਬੇ ਹੋਣ ਦਾ ਖ਼ਦਸ਼ਾ

ਇੰਦੌਰ ਵਿਚ ਰਾਮ ਨੌਮੀ ‘ਤੇ ਵੱਡਾ ਹਾਦਸਾ ਹੋ ਗਿਆ। ਇਥੇ ਸਨੇਹ ਨਗਰ ਕੋਲ ਪਟੇਲ ਨਗਰ ਵਿਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੂਲੇਲਾ ਮੰਦਰ ਦੀ ਛੱਤ...

ਬਠਿੰਡਾ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਮੋਬਾਈਲ ਸਿਮ, ਬੈਟਰੀ ਤੇ ਚਾਰਜਰ ਬਰਾਮਦ

ਬਠਿੰਡਾ ਦੀ ਸੈਂਟਰਲ ਜੇਲ੍ਹ ਫਿਰ ਤੋਂ ਇਕ ਵਾਰ ਚਰਚਾ ਵਿਚ ਹੈ। ਆਏ ਦਿਨ ਇਸ ਜੇਲ੍ਹ ਤੋਂ ਮੋਬਾਈਲ ਤੇ ਨਸ਼ਾ ਬਰਾਮਦ ਹੋਣ ਦਾ ਮਾਮਲਾ ਸਾਹਮਣੇ...

ਖੇਤੀ ਕਾਨੂੰਨਾਂ ‘ਤੇ ਬੋਲੇ ਮੰਤਰੀ ਸੋਮਪ੍ਰਕਾਸ਼ -‘ਇਸ ਵਾਰ ਕਿਸਾਨਾਂ ਨੂੰ ਵਿਸ਼ਵਾਸ ‘ਚ ਲਵੇਗੀ ਸਰਕਾਰ’

ਕੇਂਦਰ ਵਣਜ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਖੇਤੀ ਕਾਨੂੰਨ ਨੂੰ ਲੈ ਕੇ ਸਰਕਾਰ ਸਹੀ ਤਰੀਕੇ ਨਾਲ ਆਪਣੀ ਗੱਲ ਕਿਸਾਨਾਂ ਤੱਕ ਨਹੀਂ...

ਮਾਨ ਸਰਕਾਰ ਦਾ ਅਹਿਮ ਫੈਸਲਾ-‘ਮੂੰਗੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਜਾਵੇਗੀ MSP’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਮੂੰਗੀ ਦੀ ਫਸਲ ਨੂੰ...

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ- ‘ਨਰਮੇ, ਕਪਾਹ ਤੇ ਹੋਰ ਫਸਲਾਂ ‘ਤੇ ਜਲਦ ਕੀਤੀ ਜਾਵੇਗੀ ਬੀਮੇ ਦੀ ਸ਼ੁਰੂਆਤ’

ਕਿਸਾਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਰਮੇ, ਕਪਾਹ ਤੇ ਹੋਰ ਫਸਲਾਂ ਉਤੇ ਪੰਜਾਬ...

ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਗੈਂਗ ਦੇ ਦੋ ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਸ਼੍ਰੀ ਗੰਗਾਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਮਸ਼ਹੂਰ ਅਪਰਾਧੀਆਂ ਤੇ ਗੈਂਗਸਟਰਾਂ ਵਿਰੁੱਧ ਪ੍ਰਭਾਵੀ ਕਾਰਵਾਈ ਦੇ ਆਧਾਰ ‘ਤੇ 29 ਮਾਰਚ 2023...

ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਇਕ ਕੈਦੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਸ੍ਰੀ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਨੇ ਆਪਣੇ ਗਲੇ ਵਿਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਤਰਾਂ ਮੁਤਾਬਕ...

ਦੇਸ਼ ਭਗਤ ਯੂਨੀਵਰਸਿਟੀ ਵਲੋਂ ਗਲੋਬਲ ਟੇਲੈਂਟ ਟ੍ਰੈਕ, ਬਾਰਕਲੇਜ਼ ਦੇ ਸਹਿਯੋਗ ਨਾਲ 4 ਰੋਜ਼ਾ ਲਾਈਫ ਸਕਿੱਲ ਪ੍ਰੋਗਰਾਮ ਦਾ ਆਯੋਜਨ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਲੋਂ ਗਲੋਬਲ ਟੇਲੈਂਟ ਟ੍ਰੈਕ (ਜੀ.ਟੀ.ਟੀ.), ਬਾਰਕਲੇਜ਼ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਚਾਰ...

ਹਨੀਪ੍ਰੀਤ ਨੇ ਸਾਂਝੀ ਕੀਤੀ ਰਾਮ ਰਹੀਮ ਨਾਲ ਨਵੀਂ ਵੀਡੀਓ, ਦੋਵਾਂ ਨੇ ‘ਤੇ ਪਹਿਨਿਆ ਸੀ ਪੀਲਾ ਟਰੈਕ ਸੂਟ

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਣ ਦੇ ਬਾਅਦ ਹੁਣ ਹਨੀਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਇਕ ਨਵੀਂ ਰੀਲ ਪਾਈ ਹੈ। ਇਹ ਰੀਲ...

ਕੋਰੋਨਾ ਦੇ ਵਧਦੇ ਖਤਰੇ ‘ਤੇ ਸਰਕਾਰ ਅਲਰਟ, ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਹੋਵੇਗਾ ਦਰਜ

ਕੋਰੋਨਾ ਦੇ ਵਧਦੇ ਖਤਰੇ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਸਰਕਾਰ ਨੇ 2020 ਵਿਚ ਕੋਰੋਨਾ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਹੁਣ ਇਕ...

ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ, 2125 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਰੇਟ

ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਨੇ ਤਿਆਰੀ ਵਿੱਢ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ...

Twitter ਨੇ ਕੀਤੀ ਵੱਡੀ ਕਾਰਵਾਈ, ਪਾਕਿਸਤਾਨ ਸਰਕਾਰ ਦੇ ਟਵਿੱਟਰ ਹੈਂਡਲ ਨੂੰ ਕੀਤਾ ਬਲਾਕ

ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਟਵਿੱਟਰ ਨੇ ਭਾਰਤ ਵਿਚ ਪਾਕਿਸਤਾਨ ਸਰਕਾਰ ਦੇ ਅਧਿਕਾਰਕ ਟਵਿੱਟਰ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਅੰਮ੍ਰਿਤਸਰ ਤੇ ਜਲਾਲਾਬਾਦ ਤੋਂ 850 ਗ੍ਰਾਮ ਹੈਰੋਇਨ ਕੀਤੀ ਬਰਾਮਦ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਹਥਿਆਰ ਤੇ ਨਸ਼ਾ ਬਾਰਡਰ ਪਾਰ ਤੋਂ ਸੁੱਟਿਆ ਜਾ ਰਿਹਾ ਹੈ। ਹਾਲਾਂਕਿ...

ਪਹਿਲੀ ਵਾਰ ਕੋਈ ਹਿੰਦੂ ਬਣਿਆ ਆਸਟ੍ਰੇਲੀਆ ਦੇ ਕਿਸੇ ਸੂਬੇ ਦਾ ਵਿੱਤ ਮੰਤਰੀ, ਗੀਤਾ ਨੂੰ ਗਵਾਹ ਮੰਨ ਕੇ ਚੁੱਕੀ ਸਹੁੰ

ਡੇਨੀਅਰ ਮੁਖੀ ਆਸਟ੍ਰੇਲੀਆ ਦੇ ਸੂਬੇ ਵਿਚ ਵਿੱਤ ਮੰਤਰੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਰਾਜਨੇਤਾ ਬਣ ਗਏ ਹਨ। ਹਿੰਦੂ ਧਰਮ ਨੂੰ ਮੰਨਣ ਵਾਲੇ...

ਇਮਰਾਨ ਖਾਨ ਖਿਲਾਫ ਫਿਰ ਤੋਂ ਗੈਰ-ਜ਼ਮਾਨਤੀ ਵਾਰੰਟ ਜਾਰੀ, 18 ਅਪ੍ਰੈਲ ਨੂੰ ਪੇਸ਼ ਹੋਣ ਦਾ ਹੁਕਮ

ਇਕ ਮਹਿਲਾ ਜੱਜ ਨੂੰ ਧਮਕਾਉਣ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ...

ਅਜਿਹਾ ਸਟੇਸ਼ਨ ਜਿਸ ਦੇ ਅੰਦਰ ਪਲੇਟਫਾਰਮ ਤੱਕ ਲਿਜਾ ਸਕਦੇ ਹੋ ਕਾਰ, 170 ਸਾਲ ਪਹਿਲਾਂ ਹੋਇਆ ਸੀ ਨਿਰਮਾਣ

ਕਿੰਨਾ ਵਧੀਆ ਹੋਵੇ ਕਿ ਤੁਸੀਂ ਕਾਰ ਲੈ ਕੇ ਸਿੱਧੇ ਕਿਸੇ ਸਟੇਸ਼ਨ ਦੇ ਪਲੇਟਫਾਰਮ ਤੱਕ ਚਲੇ ਜਾਓ ਤੇ ਫਿਰ ਉਥੇ ਆਰਾਮ ਨਾਲ ਸਮਾਨ ਟ੍ਰੇਨ ਵਿਚ ਰੱਖ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ 3 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਮੁਤਾਬਕ ਇਸ ਹਫਤੇ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਜੰਮੂ ਵਿਚ ਮੀਂਹ...

ਏੇਅਰ ਇੰਡੀਆ ਦੇ ਜਹਾਜ਼ ਨੇ ਸਮੇਂ ਤੋਂ 12 ਘੰਟੇ ਪਹਿਲਾਂ ਭਰ ਲਈ ਉਡਾਣ, ਛੁੱਟ ਗਈ 20 ਯਾਤਰੀਆਂ ਦੀ ਫਲਾਈਟ

ਪਲੇਨ ਦੇ ਦੇਰੀ ਨਾਲ ਉੁਡਣ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਆਂਧਰਾ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਸਾਹਮਣੇ...

ਪੰਜਾਬ ਸਰਕਾਰ ਵੱਲੋਂ 39 ਡੀਐੱਸਪੀ ਨੂੰ ਐੱਸਪੀ ਵਜੋਂ ਕੀਤਾ ਗਿਆ ਪ੍ਰਮੋਟ, ਦੇਖੋ ਲਿਸਟ

ਚੰਡੀਗੜ੍ਹ: ਪੰਜਾਬ ਸਰਕਾਰ ਨੇ 39 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨੂੰ ਤਰੱਕੀ ਦੇ ਕੇ ਐਸਪੀ (ਐਸਪੀ) ਬਣਾਇਆ ਹੈ। ਪ੍ਰਮੋਟ ਕੀਤੇ ਗਏ...

ਟ੍ਰੈਫਿਕ ਪੁਲਿਸ ਲੁਧਿਆਣਾ ਨੇ ਆਵਾਜਾਈ ਸਬੰਧੀ ਅਗਾਊਂ ਸੂਚਨਾ ਕੀਤੀ ਜਾਰੀ

ਟ੍ਰੈਫਿਕ ਪੁਲਿਸ ਲੁਧਿਆਣਾ ਵੱਲੋਂ ਇਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਤਹਿਤ ਦੱਸਿਆ ਗਿਆ ਹੈ ਕਿ ਸਿੱਧਵਾਂ ਨਹਿਰ ਦੇ ਉਪਰ ਐਲੀਵੇਟਿਡ ਰੋਡ ਦੀ...

ਲੁਧਿਆਣਾ : ਨਸ਼ਾ ਤਸਕਰਾਂ ਨੂੰ ਛੱਡਣ ਬਦਲੇ ASI ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

ਲੁਧਿਆਣਾ ਦੇ ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਨਸ਼ੇ ਨਾਲ ਫੜੇ ਗਏ ਮੁਲਜ਼ਮਾਂ ‘ਤੇ ਕੇਸ ਨਾ ਦਰਜ...

ਆਰਬੀਆਈ ਨੇ ਪੰਜਾਬ ਸਰਕਾਰ ਨੂੰ ਕਣਕ ਖਰੀਦ ਲਈ CCL ਦੀ ਪਹਿਲੀ ਕਿਸ਼ਤ ਨੂੰ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਆਉਣ ਵਾਲੇ ਸੀਜ਼ਨ ਲਈ ਮੰਡੀਆਂ ਵਿਚ...

CM ਮਾਨ ਦਾ ਫੈਸਲਾ, ਪ੍ਰਾਪਰਟੀ ਦੀ ਰਜਿਸਟਰੀ ‘ਤੇ 2.25 ਫੀਸਦੀ ਦੀ ਛੋਟ 31 ਮਾਰਚ ਦੇ ਬਾਅਦ ਵੀ ਰਹੇਗੀ ਜਾਰੀ

ਪੰਜਾਬ ਸਰਕਾਰ ਨੇ ਸੂਬੇ ਵਿਚ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਸ਼ਟਾਮ ਡਿਊਟੀ ਤੇ ਫੀਸ ਵਿਚ ਦਿੱਤੀ ਗਈ 2.25 ਫੀਸਦੀ ਦੀ ਛੋਟ ਨੂੰ 31...

ਪੰਜਾਬ ਯੂਨੀਵਰਸਿਟੀ ਦੀ ਨਵੀਂ ਵਾਈਸ ਚਾਂਸਲਰ ਬਣੀ ਰੇਣੂ ਵਿਗ, ਉਪ ਰਾਸ਼ਟਰਪਤੀ ਧਨਖੜ ਨੇ ਕੀਤਾ ਨਿਯੁਕਤ

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪ੍ਰੋਫੈਸਰ ਰੇਣੂ ਚੀਮਾ ਵਿਗ ਨੂੰ ਪੰਜਾਬ ਯੂਨੀਵਰਸਿਟੀ ਦਾ ਸਥਾਈ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ।...

ਗੁਰਦਾਸਪੁਰ : ਪਿਸਤੌਲ ਦੀ ਨੋਕ ਬਾਈਕ ਸਵਾਰਾਂ ਨੇ ਕੀਤੀ ਲੁੱਟ, 1 ਲੱਖ 90 ਹਜ਼ਾਰ ਦੀ ਨਕਦੀ ਲੈ ਹੋਏ ਫਰਾਰ

ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦੇ ਅਜੀਤ ਨਗਰ ਵਿਚ ਪਿਛਲੇ ਲਗਭਗ 5 ਸਾਲ ਤੋਂ ਚੱਲ ਰਹੀ ਭਾਰ ਫਾਈਨਾਂਸ ਕੰਪਨੀ ਦੇ ਦਫਤਰ ਤੋਂ ਸਵੇਰੇ ਲਗਭਗ ਸਾਢੇ 9...

ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਹੋਈ ਚੋਰੀ, ਮਾਮਲਾ ਦਰਜ

ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਨੇਤਾ ਹਰਮਿੰਦਰ ਸਿੰਘ ਗਿੱਲ ਦੇ ਅੰਮ੍ਰਿਤਸਰ ਸਥਿਤ ਘਰ ਵਿਚ ਚੋਰਾਂ ਨੇ ਵੱਡੀ ਚੋਰੀ ਕੀਤੀ ਹੈ।...

‘ਪੰਜਾਬ ਸਰਕਾਰ ਵੱਲੋਂ ਹੁਣ ਤੱਕ 27.042 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ’ : CM ਮਾਨ

ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਚੰਡੀਗੜ੍ਹ...

CM ਮਾਨ ਤੇ ਮੰਤਰੀ ਅਰੋੜਾ ਨੂੰ ਹਾਈਕੋਰਟ ਤੋਂ ਰਾਹਤ, 2020 ‘ਚ ਪ੍ਰਦਰਸ਼ਨ ਕਰਨ ‘ਤੇ ਦਰਜ ਹੋਇਆ ਸੀ ਕੇਸ

ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪ ਦੇ 10 ਨੇਤਾਵਾਂ ਖਿਲਾਫ ਦਰਜ...

ਸੰਤ ਸੀਂਚੇਵਾਲ ਦੀ ਕੋਸ਼ਿਸ਼ ਰੰਗ ਲਿਆਈ, ਮਸਕਟ ‘ਚ ਫਸੀ ਸਵਰਨਜੀਤ ਕੌਰ 3 ਮਹੀਨੇ ਬਾਅਦ ਪਰਤੀ ਵਤਨ

ਤਿੰਨ ਮਹੀਨੇ ਤੋਂ ਓਮਾਨ ਦੀ ਰਾਜਧਾਨੀ ਮਸਕਟ ਵਿਚ ਫਸੀ ਸਵਰਨਜੀਤ ਕੌਰ ਅੱਜ ਵਾਪਸ ਵਤਨ ਪਰਤੀ। ਉਨ੍ਹਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ...

ਫਿਰ ਜਾਗੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਆਸ, ਇਸ ਦਿਨ ਆ ਸਕਦੇ ਹਨ ਜੇਲ੍ਹ ਤੋਂ ਬਾਹਰ

ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਆਸ ਇਕ ਵਾਰ ਫਿਰ ਜਗੀ ਹੈ। ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ...

ਮੋਦੀ ਸਰਕਾਰ ਦੀ ਵੱਡੀ ਕਾਰਵਾਈ, 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ, 26 ਨੂੰ ਕਾਰਨ ਦੱਸੋ ਨੋਟਿਸ

ਕੇਂਦਰ ਵੱਲੋਂ ਫਾਰਮਾ ਕੰਪਨੀਆਂ ‘ਤੇ ਦੇਸ਼ ਭਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਨਕਲੀ ਦਵਾਈ ਬਣਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ 30-31 ਮਾਰਚ ਨੂੰ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ ਪੱਛਮ ਭਾਰਤ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 29...

‘ਮੋਦੀ ਸਰਕਾਰ ਨੇ ਕਦੇ ਲੋਕ ਲੁਭਾਊ ਵਾਅਦੇ ਨਹੀਂ ਕੀਤੇ, ਸਗੋਂ ਜਨਤਾ ਦੀ ਭਲਾਈ ਲਈ ਕੰਮ ਕੀਤਾ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ...

ਖੇਡ ਮੰਤਰੀ ਮੀਤ ਹੇਅਰ ਨੇ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ‘ਤੇ ਦਿੱਤੀ ਵਧਾਈ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਖੋ-ਖੋ ਖਿਡਾਰੀ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ ਹੈ। ਭਾਰਤੀ...

SGPC ਨੇ 11 ਅਰਬ 28 ਕਰੋੜ 14 ਲੱਖ 54 ਹਜ਼ਾਰ 380 ਦਾ ਬਜਟ ਕੀਤਾ ਪਾਸ

ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਬਜਟ ਇਜਲਾਸ ਵਿਚ 2023-24 ਲਈ 1138 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਬੀਤੇ ਸਾਲ ਦੀ ਗੱਲ ਕੀਤੀ ਜਾਵੇ...

ਮੈਕਸੀਕੋ ਪ੍ਰਵਾਸੀ ਸੈਂਟਰ ‘ਚ ਲੱਗੀ ਭਿਆਨਕ ਅੱਗ, 37 ਲੋਕਾਂ ਦੀ ਮੌ.ਤ, 100 ਦੇ ਲਗਭਗ ਜ਼ਖਮੀ

ਅਮਰੀਕਾ ਸਰਹੱਦ ਕੋਲ ਮੈਕਸੀਕੋ ਦੇ ਸ਼ਹਿਰ ਸਯੂਦਾਦ ਜੁਆਰੇਜ ਵਿਚ ਇਕ ਪ੍ਰਵਾਸੀ ਸੈਂਟਰ ਵਿਚ ਭਿਆਨਕ ਅੱਗ ਲੱਗਣ ਨਾਲ 37 ਲੋਕਾਂ ਦੀ ਮੌਤ ਹੋ ਗਈ...

ਰਾਹੁਲ ਗਾਂਧੀ ਨੂੰ ਲੈ ਕੇ BJP ਸਾਂਸਦ ਦਾ ਵਿਵਾਦਿਤ ਬਿਆਨ-‘ਵਿਦੇਸ਼ੀ ਮਹਿਲਾ ਤੋਂ ਪੈਦਾ ਵਿਅਕਤੀ ਦੇਸ਼ਭਗਤ ਨਹੀਂ ਹੋ ਸਕਦਾ’

ਭਾਜਪਾ ਸਾਂਸਦ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਸਾਂਸਦ ਜਾਇਸਵਾਲ ਨੇ ਰਾਹੁਲ ਗਾਂਧੀ ‘ਤੇ ਨਿੱਜੀ ਹਮਲਾ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ ਹਥਿਆਰਾਂ ਸਣੇ 2 ਪੈਕੇਟਾਂ ‘ਚ ਕਰੋੜਾਂ ਦੀ ਹੈਰੋਇਨ ਜ਼ਬਤ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਬੀਐੱਸਐੱਫ ਨੇ ਪੰਜਾਬ...

ਪਟਨਾ ‘ਚ ਡੁੱਬਣ ਨਾਲ NDRF ਦੇ ਜਵਾਨ ਦੀ ਮੌ.ਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ

ਟ੍ਰੇਨਿੰਗ ਦੌਰਾਨ ਡੁੱਬਣ ਨਾਲ NDRF ਦੇ ਜਵਾਨ ਜਗਨ ਸਿੰਘ ਦੀ ਪਟਨਾ ਵਿਚ ਮੌਤ ਦਾ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ NDRF...

‘ਕੰਮ ਪਸੰਦ ਆਏ ਤਾਂ ਵੋਟ ਦਿਓ, ਨਹੀਂ ਤਾਂ ਨਾ ਦਿਓ, ਮੈਂ ਮੱਖਣ ਲਗਾਉਣ ਵਾਲਿਆਂ ਵਿਚੋਂ ਨਹੀਂ’ : ਨਿਤਿਨ ਗਡਕਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਦੇਸ਼ ਵਿਚ ਗਡਕਰੀ ਦੇ ਬਿਆਨ...

ਹੁਣ ਰਾਹੁਲ ਗਾਂਧੀ ਡਰਾਈਵਿੰਗ ‘ਤੇ ਵੀ ਘਿਰੇ, BJP ਨੇ ਕੀਤੀ ਪੁਲਿਸ ਤੋਂ ਚਾਲਾਨ ਭੇਜਣ ਦੀ ਮੰਗ, ਲੱਗੇ ਇਹ ਦੋਸ਼

ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੇ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਇਕ ਨਵੇਂ ਵਿਵਾਦ...

ਸਬਰੀਮਾਲਾ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਕੇਰਲ ‘ਚ ਖੱਡ ਵਿਚ ਡਿੱਗੀ, 60 ਲੋਕ ਜ਼ਖਮੀ

ਕੇਰਲ ਵਿਚ ਅੱਜ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਖੱਡ ਵਿਚ ਜਾ ਡਿੱਗੀ ਜਿਸ ਵਿਚ 60 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ...

ਉਮੇਸ਼ ਪਾਲ ਅਗਵਾ ਕੇਸ ‘ਚ ਕੋਰਟ ਦਾ ਫੈਸਲਾ, ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ, ਭਰਾ ਅਸ਼ਰਫ ਸਣੇ 7 ਰਿਹਾਅ

ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਪਹਿਲਾਂ ਮਾਫੀਆ ਅਤੀਕ ਅਹਿਮਦ ਸਣੇ ਤਿੰਨ ਮੁਲਜ਼ਮਾਂ ਨੂੰ...

ਲਾਲ ਸਾਗਰ ‘ਚ ਫਟੇਗਾ 47 ਸਾਲ ਪੁਰਾਣਾ ਸੁਪਰ ਟੈਂਕਰ, ਇਕ ਮਿਲੀਅਨ ਬੈਰਲ ਤੇਲ ਫੈਲਣ ਦਾ ਡਰ

2015 ਵਿਚ ਯਮਨ ਨੇ ਇਕ ਮਿਲੀਅਨ ਬੈਰਲ ਤੇਲ ਨਾਲ ਭਰੇ ਇਕ ਸੁਪਰ ਟੈਂਕਰ ਵੇਸਲ ਨੂੰ ਰੈੱਡ ਸੀ ਯਾਨੀ ਲਾਲ ਸਾਗਰ ਵਿਚ ਛੱਡ ਦਿੱਤਾ ਸੀ। ਹੁਣ 8 ਸਾਲ ਬਾਅਦ...

ਭਾਰਤ ਦਾ ਇਕਲੌਤਾ ਪਿੰਡ ਜਿਥੇ ਸਾਇਰਨ ਵਜਦੇ ਹੀ ਬੰਦ ਹੋ ਜਾਂਦੇ ਹਨ ਸਾਰੇ ਟੀਵੀ, ਫੋਨ, ਲੈਪਟਾਪ

ਤਕਨੀਕ ਦੇ ਵਿਕਾਸ ਨਾਲ ਲੋਕ ਆਪਣੇ ਪਰਿਵਾਰ ਵਾਲਿਆਂ ਤੱਕ ਨੂੰ ਭੁੱਲ ਗਏ ਹਨ। ਫੋਨ ਜਾਂ ਫਿਰ ਕਹੋ ਕਿ ਸਕ੍ਰੀਨ ਦੀ ਆਦਤ ਇੰਨੀ ਵੱਧ ਗਈ ਹੈ ਕਿ ਕੁਝ...

ਰਾਹੁਲ ਨੂੰ ਖਾਲੀ ਕਰਨਾ ਹੋਵੇਗਾ ਸਰਕਾਰੀ ਬੰਗਲਾ, ਲੋਕ ਸਭਾ ਦੀ ਹਾਊਸਿੰਗ ਕਮੇਟੀ ਨੇ ਭੇਜਿਆ ਨੋਟਿਸ

ਮਾਨਹਾਨੀ ਮਾਮਲੇ ਵਿਚ ਸੰਸਦ ਦੀ ਮੈਂਬਰਸ਼ਿਪ ਗੁਆ ਚੁੱਕੇ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਹੈ। ਰਾਹੁਲ ਗਾਂਧੀ ਨੂੰ ਦਿੱਲੀ ਵਿਚ 12 ਤੁਗਲਕ...

ਯੂਕੇ ਵਿਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖਬਰੀ ! ਅੰਮ੍ਰਿਤਸਰ ਤੋਂ ਲੰਡਨ ‘ਚ ਸਿੱਧੀ ਫਲਾਈਟ ਸ਼ੁਰੂ

ਯੂਕੇ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ ਤੋਂ ਗੈਵਟਿਕ (ਲੰਦਨ) ਲਈ ਸਿੱਧੂ ਉਡਾਣ ਅੱਜ ਤੋਂ ਸ਼ੁਰੂ ਕੀਤੀ ਗਈ। ਇਸ ਦਾ ਉਦਘਾਟਨ...

ਸਾਵਰਕਰ ਦੇ ਪੋਤੇ ਦੀ ਰਾਹੁਲ ਨੂੰ ਚੁਣੌਤੀ, ਕਿਹਾ-‘ਪੇਸ਼ ਕਰੋ ਉਹ ਦਸਤਾਵੇਜ਼ ਜਿਸ ‘ਚ ਸਾਵਰਕਰ ਨੇ ਮੰਗੀ ਹੋਵੇ ਮਾਫੀ’

ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਬਾਰੇ ਦਿੱਤੇ ਬਿਆਨ ‘ਤੇ ਹੰਗਾਮਾ ਵਧਦਾ ਦਿਖਾਈ ਦੇ ਰਿਹਾ ਹੈ।...

‘ਪੰਜਾਬ ‘ਚ 3,07,219 ਦਿਵਿਆਂਗ ਵਿਅਕਤੀਆਂ ਨੂੰ UDID ਕਾਰਡ ਜਾਰੀ’ : ਮੰਤਰੀ ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਸੂਬੇ ਦੇ 3,07,219 ਦਿਵਿਆਂਗ ਵਿਅਕਤੀਆਂ ਨੂੰ 23 ਮਾਰਚ 2023 ਤੱਕ ਯੂਡੀਆਈਡੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਹੋਰ...

ਪਾਵਰਕਾਮ ‘ਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਨਿਯੁਕਤੀ ਪੱਤਰ ਜਲਦ ਹੋਣਗੇ ਜਾਰੀ : ਮੰਤਰੀ ਹਰਭਜਨ ਸਿੰਘ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਤੇ...

ਕਿਸਾਨਾਂ ਦੇ ਹਿੱਤ ‘ਚ CM ਮਾਨ ਦਾ ਵੱਡਾ ਫੈਸਲਾ, ਨਹੀਂ ਭਰਨੀ ਪਵੇਗੀ ਸਹਿਕਾਰੀ ਸਭਾਵਾਂ ਦੀ ਫੀਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿਤ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ CM ਮਾਨ ਨੇ ਇਕ ਅਹਿਮ...

ਸਾਬਕਾ ਸੈਨਿਕਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਗਰੁੱਪ A ਤੇ B ਦੀਆਂ ਆਸਾਮੀਆਂ ਲਈ ਕਰ ਸਕਣਗੇ ਅਪਲਾਈ

ਭਗਵੰਤ ਮਾਨ ਸਰਕਾਰ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਪਹਿਲ ਦਿੰਦੀ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ। ਜਿਸ ਅਧੀਨ ਇਨ੍ਹਾਂ...

ਕੋਰੋਨਾ ਦੇ ਫਿਰ ਤੋਂ ਫੜੀ ਰਫਤਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ

ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਇਜਰੀ ਜਾਰੀ ਕੀਤੀ ਹੈ।...

24,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਪਟਵਾਰੀ ਨੂੰ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮਾਲ ਹਲਕਾ ਨਵਾਂਸ਼ਹਿਰ, ਜ਼ਿਲ੍ਹਾ ਐੱਸਬੀਐੱਸ ਨਗਰ ਵਿਚ ਤਾਇਨਾਤ...

‘ਵੇਰਕਾ ਨੂੰ ਬਣਾਵਾਂਗੇ ਪੰਜਾਬ ਦਾ ਕਮਾਊ ਪੁੱਤ, ਵਿਦੇਸ਼ਾਂ ਤੱਕ ਪਹੁੰਚਾਵਾਂਗੇ ਦੁੱਧ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ। ਉਨ੍ਹਾਂ ਨੇ 84 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਪਲਾਂਟ...

ਵਿਜੇ ਰੂਪਾਨੀ ਦੋ ਦਿਨਾ ਦੌਰੇ ‘ਤੇ 28-29 ਨੂੰ ਆਉਣਗੇ ਪੰਜਾਬ, ਕਰਨਗੇ ਜਥੇਬੰਦਕ ਮੀਟਿੰਗਾਂ: ਜੀਵਨ ਗੁਪਤਾ

ਚੰਡੀਗੜ੍ਹ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਵਿਜੇ ਰੂਪਾਨੀ ਪੰਜਾਬ ਵਿੱਚ ਆਪਣੇ ਦੋ...

ਅਮਰੀਕਾ ਦੇ ਮਿਸੀਸਿਪੀ ਵਿਚ ਤੂਫਾਨ ਨੇ ਮਚਾਈ ਤਬਾਹੀ, 25 ਤੋਂ ਵੱਧ ਲੋਕਾਂ ਦੀ ਹੋਈ ਮੌ.ਤ

ਅਮਰੀਕਾ ਦੇ ਮਿਸੀਸਿਪੀ ਅਤੇ ਅਲਾਬਾਮਾ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ। ਤੂਫਾਨ ਤੋਂ ਬਾਅਦ ਮਿਸੀਸਿਪੀ ਤੋਂ ਜੋ ਤਸਵੀਰਾਂ ਸਾਹਮਣੇ ਆ...

ਹਰਦੀਪ ਪੁਰੀ ਦਾ ਰਾਹੁਲ ਗਾਂਧੀ ਨੂੰ ਸਵਾਲ-‘ਸਾਵਰਕਰ ਦਾ ਅੰਗਰੇਜ਼ਾਂ ਖਿਲਾਫ ਲੜਾਈ ‘ਚ ਯੋਗਦਾਨ ਦਾ ਪਤਾ ਹੈ?’

ਅਪਰਾਧਿਕ ਮਾਨਹਾਨੀ ਮਾਮਲੇ ਵਿਚ 2 ਸਾਲ ਦੀ ਸਜ਼ਾ ਦੇ ਬਾਅਦ ਦੇਸ਼ ਦੀ ਸੰਸਦ ਵਿਚ ਘਮਾਸਾਨ ਮਚਿਆ ਹੋਇਆ ਹੈ। ਵਿਰੋਧੀ ਧਿਰ ਤੇ ਸਰਕਾਰ ਇਕ ਦੂਜੇ...

ਜਲਦ ਮੰਗਣੀ ਕਰ ਸਕਦੇ ਹਨ ਰਾਘਵ-ਪਰਨੀਤੀ, ਤਰੀਕ ਦਾ ਜਲਦ ਹੋ ਸਕਦੈ ਐਲਾਨ

ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਐਕਟ੍ਰੈਸ ਪਰਨੀਤੀ ਜਲਦ ਮੰਗਣੀ ਕਰ ਸਕਦੇ ਹਨ। ਰਿਪੋਰਟ ਮੁਤਾਬਕ ਰਾਘਵ ਤੇ ਪਰਣੀਤੀ...

40 ਸਾਲਾਂ ‘ਚ ਇਕੱਲੇ ਕੀਤੀ ਤਾਲਾਬ ਦੀ ਖੁਦਾਈ, ਜਨੂੰਨ ਦੇਖ ਪਤਨੀ ਨੇ ਵੀ ਛੱਡਿਆ ਸਾਥ, ਪਰ ਫਿਰ ਵੀ ਨਾ ਮੰਨੀ ਹਾਰ

ਝਾਰਖੰਡ ਦੇ ਪੱਛਮ ਸਿੰਙਭੂਮ ਦੇ ਕੁਰਮਿਤਾ ਪਿੰਡ ਦੇ ਰਹਿਣ ਵਾਲੇ ਚੁੰਬਰੂ ਤਾਮਸੋਏ ਨੇ ਇਕੱਲੇ 100 ਗੁਣਾ 100 ਫੁੱਟ ਵਾਲਾ 20 ਫੁੱਟ ਡੂੰਘਾ ਤਾਲਾਬ...

ਜੰਮੂ-ਕਸ਼ਮੀਰ ‘ਚ ਬਣ ਰਿਹੈ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ, 100 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜਣਗੀਆਂ ਟ੍ਰੇਨਾਂ

ਜੰਮੂ-ਕਸ਼ਮੀਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੇ ਪਹਿਲੇ ਕੇਬਲ ਆਧਾਰਿਤ ਰੇਲਵੇ ਪੁਲ ਦਾ...

ਅਮਰੀਕਾ : ਭਾਰਤੀ ਮੂਲ ਦੀ ਲੜਕੀ ਦੇ ਮਰਡਰ ਕੇਸ ਵਿਚ ਮੁਲਜ਼ਮ ਨੂੰ 100 ਸਾਲ ਕੈਦ ਦੀ ਸਜ਼ਾ

ਅਮਰੀਕਾ ਦੇ ਲੁਈਸਆਣਾ ਵਿਚ 2021 ਵਿਚ ਭਾਰਤੀ ਮੂਲ ਦੀ 5 ਸਾਲ ਦੀ ਬੱਚੀ ਦੀ ਮੌਤ ਲਈ 35 ਸਾਲਾ ਵਿਅਕਤੀ ਨੂੰ 100 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਹੈ।...

ਪਟਿਆਲਾ : ਬਾਈਕ ਸਵਾਰ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 3 ਖ਼ਿਲਾਫ਼ ਮਾਮਲਾ ਦਰਜ

ਪਟਿਆਲਾ ਦੇ ਥਾਣਾ ਪਾਤੜਾਂ ਅਧੀਨ ਪੈਂਦੇ ਪਿੰਡ ਖਾਣੇਵਾਲ ਦੇ ਬੱਸ ਸਟੈਂਡ ਦੇ ਨੇੜੇ ਬਿਨਾਂ ਨੰਬਰ ਵਾਲੀ ਵਰਨਾ ਕਾਰ ਸਵਾਰਾਂ ਨੇ ਇਕ ਬਾਈਕ ਸਵਾਰ...

ਤਰਨਤਾਰਨ : ਕਾਰ ਸਵਾਰ ਦੋ ਤਸਕਰਾਂ ਤੋਂ 4 ਕਿਲੋ ਹੈਰੋਇਨ ਡਰੱਗ ਮਨੀ ਬਰਾਮਦ, ਮਾਮਲਾ ਦਰਜ

ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ 4 ਕਿਲੋ ਹੈਰੋਇਨ, 2 ਲੱਖ 60 ਹਜ਼ਾਰ ਦੀ ਡਰੱਗ ਮਨੀ, 2 ਪਿਸਤੌਲਾਂ, 18...

76.38 ਲੱਖ ਰੁਪਏ ਦੇ ਗਬਨ ਮਾਮਲੇ ‘ਚ ਮਾਰਕਫੈੱਡ ਦੇ ਸਾਬਕਾ ਡਿਪੂ ਮੈਨੇਜਰ ‘ਤੇ ਮਾਮਲਾ ਦਰਜ

ਸਾਲ 2011-12 ਵਿਚ ਮਾਰਕਫੈੱਡ ਇੰਡਸਟਰੀ ਵਿਚ ਹੋਏ 76.38 ਲੱਖ ਰੁਪਏ ਦੇ ਗਬਨ ਮਾਮਲੇ ਵਿਚ ਸਬੰਧਤ ਰਿਕਾਰਡ ਗਾਇਬ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ...

ਟਲਿਆ ਵੱਡਾ ਹਾਦਸਾ! ਏਅਰ ਇੰਡੀਆ ਦੇ ਜਹਾਜ਼ ਆਪਸ ਵਿਚ ਟਕਰਾਉੁਣ ਤੋਂ ਵਾਲ-ਵਾਲ ਬਚੇ

ਏਅਰ ਇੰਡੀਆ ਤੇ ਨੇਪਾਲ ਏਅਰਲਾਈਨਸ ਵਿਚ ਵੱਡਾ ਹਾਦਸਾ ਟਲ ਗਿਆ। ਏਅਰ ਇੰਡੀਆ ਤੇ ਨੇਪਾਲ ਏਅਰਲਾਈਨਸ ਦੇ ਏਅਰਕ੍ਰਾਫਟ ਆਸਮਾਨ ਵਿਚ ਟਕਰਾਉਣ ਤੋਂ...

ਮੰਤਰੀ ਮੀਤ ਹੇਅਰ ਦਾ ਐਲਾਨ-‘ਰੇਤ ਦੀਆਂ 50 ਹੋਰ ਜਨਤਕ ਖਾਣਾਂ ਜਲਦ ਸ਼ੁਰੂ ਹੋਣਗੀਆਂ’

ਲੋਕਾਂ ਨੂੰ ਸਸਤੇ ਰੇਟ ‘ਤੇ ਰੇਤ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ 50 ਨਵੀਆਂ ਜਨਤਕ ਖਾਣਾਂ ਸ਼ੁਰੂ...

ਮੁਕਤਸਰ ਪਹੁੰਚੇ CM ਮਾਨ, ਕਿਹਾ-’10 ਦਿਨ ‘ਚ ਹਰ ਕਿਸਾਨ ਤੇ ਮਜ਼ਦੂਰ ਨੂੰ ਮਿਲੇਗਾ ਮੁਆਵਜ਼ਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਕੁਝ ਪਹਿਲਾਂ ਦੀਆਂ ਸਰਕਾਰਾਂ ਨੇ ਕੀਤਾ ਤੇ ਜੋ ਹੁਣ ਉਨ੍ਹਾਂ ਦੀ ਸਰਕਾਰ ਕਰਨ ਜਾ ਰਹੀ ਹੈ, ਉਸ ਵਿਚ...

‘ਰਿਸ਼ਭ ਪੰਤ ਨੂੰ ਠੀਕ ਹੋਣ ਲਈ ਪੂਰਾ ਸਮਾਂ ਲੈਣਾ ਚਾਹੀਦਾ, ਕਰੀਅਰ ਲਈ ਉਸ ਕੋਲ ਕਾਫੀ ਸਮਾਂ : ਸੌਰਵ ਗਾਂਗੁਲੀ’

ਸਾਬਕਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕ੍ਰਿਕਟ ਵਿਚ ਵਾਪਸੀ ਦੀ...

ਮਰਚੈਂਟ ਨੇਵੀ ਕੈਪਟਨ ਦੇ ਘਰੋਂ ਡਰਾਈਵਰ 1 ਕਰੋੜ ਦੀ ਨਕਦੀ ਤੇ ਜ਼ੇਵਰ ਲੈ ਹੋਇਆ ਰਫੂਚੱਕਰ, ਮਾਮਲਾ ਦਰਜ

ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿਚ ਰਹਿਣ ਵਾਲੇ ਮਰਚੈਂਟ ਨੇਵੀ ਦੇ ਕੈਪਟਨ ਗੌਤਮ ਚੋਪੜਾ ਦੀ ਪਤਨੀ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਦਾ...

ਪ੍ਰਿਯੰਕਾ ਦੇ ਸਿਆਸੀ ਹਮਲਿਆਂ ‘ਤੇ ਭਾਜਪਾ ਦਾ ਪਲਟਵਾਰ-‘ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ ਗਾਂਧੀ ਪਰਿਵਾਰ’

ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਕਾਂਗਰਸ ਅੱਜ ਦੇਸ਼ ਭਰ ਵਿਚ ਸਤਿਆਗ੍ਰਹਿ ਕਰ ਰਹੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ...

ਭੋਜਪੁਰੀ ਐਕਟ੍ਰੈਸ ਆਕਾਂਸ਼ਾ ਦੁਬੇ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਵਾਰਾਣਸੀ ਦੇ ਹੋਟਲ ਵਿਚ ਮਿਲੀ ਲਾ.ਸ਼

ਭੋਜਪੁਰੀ ਅਭਿਨੇਤਰੀ ਆਕਾਂਸ਼ਾ ਦੁਬੇ ਨੇ ਵਾਰਾਣਸੀ ਦੇ ਸਾਰਨਾਥ ਥਾਣਾ ਖੇਤਰ ਦੇ ਇਕ ਹੋਟਲ ਵਿਚ ਆਤਮਹੱਤਿਆ ਕਰ ਲਈ। ਬੀਤੀ ਰਾਤ ਆਕਾਂਸ਼ਾ ਸ਼ੂਟ ਦੇ...

ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਨੂੰ ਜੋਧਪੁਰ ਤੋਂ ਕੀਤਾ ਗ੍ਰਿਫਤਾਰ

ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੁਲਜ਼ਮ ਧਾਕੜ ਰਾਮ ਬਿਸ਼ਨੋਈ ਨੂੰ ਪੁਲਿਸ ਨੇ ਜੋਧਪੁਰ...

ਈਰਾਨ ਤੋਂ 4 ਸਾਲ ਬਾਅਦ ਭਰਤੇ 5 ਭਾਰਤੀ, ਜਹਾਜ਼ ‘ਤੇ ਡਰੱਗਸ ਮਿਲਣ ਦੇ ਮਾਮਲੇ ‘ਚ ਹੋਈ ਸੀ ਗ੍ਰਿਫਤਾਰੀ

ਭਾਰਤ ਦੇ ਵੱਖ-ਵੱਖ ਸੂਬਿਆਂ ਦੇ 5 ਮਰਚੈਂਟ ਨੇਵੀ ਸੇਲਰ ਜਿਨ੍ਹਾਂ ਨੂੰ ਈਰਾਨ ਪੁਲਿਸ ਦੀ ਜਾਂਚ ਸੰਸਥਾ ਨੇ ਡਰੱਗਸ ਕੇਸ ਵਿਚ ਦੋਸ਼ੀ ਮੰਨਿਆ ਸੀ ਤੇ 403...

ਕਰੌਲੀ ਬਾਬਾ ਦਾ ਨਵਾਂ ਦਾਅਵਾ-‘ਸਿੱਧੂ ਮੂਸੇਵਾਲਾ ਦੀ ਆਤਮਾ ਚਾਹੁੰਦੀ ਹੈ ਮੁਕਤੀ’

ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਕਰੌਲੀ ਬਾਬਾ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਾ...

ਜਾਅਲੀ ਕਰੰਸੀ ਮਾਮਲੇ ‘ਚ ਮੋਹਾਲੀ ਪੁਲਿਸ ਨੇ 2 ਦਬੋਚੇ, ਦੁਕਾਨਦਾਰਾਂ ਨੂੰ ਕਰਦੇ ਸਨ ਟਾਰਗੈੱਟ

ਮੋਹਾਲੀ ਵਿਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਥਿਤ ਤੌਰ ‘ਤੇ ਜਾਅਲੀ ਭਾਰਤੀ ਕਰੰਸੀ ਦੀ ਪ੍ਰਿੰਟਿੰਗ...

CM ਮਾਨ ਨੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦਿੱਤੇ ਗਿਰਦਾਵਰੀ ਦੇ ਹੁਕਮ

ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੀ ਬਰਸਾਤ ਕਾਰਨ ਫਸਲਾਂ, ਬਾਗਾਂ ਅਤੇ...

ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਬੋਲੇ ਰਾਹੁਲ-‘ਮੈਨੂੰ ਅਯੋਗ ਕਰਾਰ ਦੇ ਕੇ ਡਰਾ ਨਹੀਂ ਸਕਦੇ, ਮੈਂ ਸਵਾਲ ਪੁੱਛਦਾ ਰਹਾਂਗਾ’

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਉਣ ਦੇ ਬਾਅਦ ਸਪਕਰ ਓਮ ਬਿਰਲਾ ਨੇ ਉਨ੍ਹਾਂ ਦੀ ਸੰਸਦ...

ਫਾਜ਼ਿਲਕਾ : ਚੱਕਰਵਾਤੀ ਤੂਫਾਨ ਦਾ ਕਹਿਰ, 50 ਮਕਾਨਾਂ ਦੀਆਂ ਛੱਤ ਤੇ ਦੀਵਾਰਾਂ ਡਿੱਗੀਆਂ, 9 ਜ਼ਖਮੀ

ਫਾਜ਼ਿਲਕਾ ਵਿਚ ਚੱਕਰਵਾਤੀ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਰਾਜਸਥਾਨ ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡ ਬਕੈਨਵਾਲਾ ਵਿਚ ਇਸ...

ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਡੇਰਾ ਬਿਆਸ, ਬਾਬਾ ਗੁਰਿੰਦਰ ਢਿੱਲੋਂ ਨਾਲ ਕੀਤੀ ਮੁਲਾਕਾਤ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੇ ਅੰਮ੍ਰਿਤਸਰ ਪਹੁੰਚੇ ਹਨ। ਰੱਖਿਆ ਮੰਤਰੀ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਦਰਸ਼ਨ ਕਰਨ ਵੀ...

ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਹਰਜੋਤ ਬੈਂਸ ਤੇ IPS ਜਯੋਤੀ ਯਾਦਵ, ਤਸਵੀਰਾਂ ਆਈਆਂ ਸਾਹਮਣੇ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਵਿਆਹ ਦਾ ਸਮਾਗਮ ਗੁਰਦੁਆਰਾ ਭੰਬੋਰੇ ਸਾਹਿਬ...

ਖੇਤੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਕੀਤੀ ਤਿਆਰੀ , ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ

ਝੋਨੇ ਦੀ ਖੇਤੀ ਨਾਲ ਹੇਠਾਂ ਆ ਰਹੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਾਗ ਨੇ ਬਾਸਮਤੀ ਦੇ ਰਕਬੇ ਨੂੰ ਦੁੱਗਣਾ ਕਰਨ ਦੀ ਤਿਆਰੀ ਕੀਤੀ...

ਅੰਮ੍ਰਿਤਸਰ : ਬਜ਼ੁਰਗ ਮਾਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਦੋ ਭੈਣਾਂ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ ਬਰਾਮਦ

ਅੰਮ੍ਰਿਤਸਰ ਵਿਚ ਦੋ ਭੈਣਾਂ ਨੇ ਇਕੱਠੇ ਆਤਮਹੱਤਿਆ ਕਰ ਲਈ। ਦੋਵੇਂ ਭੈਣਾਂ ਆਪਣੀ ਮਾਂ ਬੀਮਾਰ ਹੋਣ ਤੋਂ ਪ੍ਰੇਸ਼ਾਨ ਸੀ। ਦੋਵੇਂ ਭੈਣਾਂ...

ਵੱਡੀ ਖਬਰ : ਪੰਜਾਬ ‘ਚ ਮਹਿੰਗਾ ਹੋਵੇਗਾ ਟੋਲ ਟੈਕਸ, 1 ਅਪ੍ਰੈਲ ਤੋਂ ਵਧੀਆਂ ਦਰਾਂ ਹੋਣਗੀਆਂ ਲਾਗੂ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਤੋਂ ਹੋ ਕੇ ਲੰਘਣ ਵਾਲੇ ਵੱਖ-ਵੱਖ ਨੈਸ਼ਨਲ ਹਾਈਵੇ ‘ਤੇ ਹੁਣ ਟੋਲ ਪਲਾਜ਼ਾ ‘ਤੇ ਵਾਹਨ...

CM ਮਾਨ ਤੇ ਕੇਜਰੀਵਾਲ ਅੱਜ ਨਤਮਸਤਕ ਹੋਣਗੇ ਸੱਚਖੰਡ ਬੱਲਾਂ, ਸੁਰੱਖਿਆ ਵਿਵਸਥਾ ਦੇ ਕੀਤੇ ਗਏ ਪੁਖਤਾ ਇੰਤਜ਼ਾਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅੱਜ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ...

ਲੁਧਿਆਣਾ ਪੁਲਿਸ ਦੀ ਕਾਰਵਾਈ, 3 ਡਰੱਗ ਸਮੱਗਲਰਾਂ ਦੀ 1.63 ਕਰੋੜ ਦੀ ਜਾਇਦਾਦ ਨੂੰ ਕੀਤਾ ਜ਼ਬਤ

ਲੁਧਿਆਣਾ ਵਿਚ ਕਮਿਸ਼ਨਰੇਟ ਪੁਲਿਸ ਨੇ ਤਿੰਨ ਡਰੱਗ ਸਮੱਗਲਰਾਂ ਦੀ ਸਮੂਹਿਕ ਤੌਰ ਤੋਂ 1.63 ਕਰੋੜ ਰੁਪਏ ਦੀ ਕੀਮਤ ਦੀ ਜਾਇਦਾਦ ਨੂੰ ਫ੍ਰੀਜ ਕਰ...

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਸਾਬਕਾ ਇਨਕਮ ਟੈਕਸ ਅਧਿਕਾਰੀ ਰਾਕੇਸ਼ ਜੈਨ ਨੂੰ ਮਿਲੀ 6 ਸਾਲ ਦੀ ਸਜ਼ਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸਾਬਕਾ ਇਨਕਮ ਟੈਕਸ ਅਧਿਕਾਰੀ ਰਾਕੇਸ਼ ਜੈਨ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ।...

ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਮੀਂਹ ਕਾਰਨ ਫਸਲਾਂ ਨੂੰ ਪਹੁੰਚਿਆ ਨੁਕਸਾਨ

ਮਾਰਚ ਵਿਚ ਇਕ ਵਾਰ ਫਿਰ ਮੌਸਮ ਤਬਾਹੀ ਮਚਾ ਗਿਆ। ਪੰਜਾਬ ਤੇ ਹਰਿਆਣਾ ਵਿਚ ਬੀਤੇ ਦਿਨੀਂ ਕਈ ਜਗ੍ਹਾ ਮੀਂਹ ਤੇ ਗੜ੍ਹੇਮਾਰੀ ਹੋਈ। ਪੰਜਾਬ ਦੇ 22...

5 ਸਾਲ ਦਾ ਨਮਨ ਬਣਿਆ ਚਾਈਲਡ ਕਾਂਸਟੇਬਲ, ਪਿਤਾ ਦੀ ਮੌਤ ਦੇ ਬਾਅਦ ਵਿਭਾਗ ਨੇ ਦਿੱਤੀ ਨੌਕਰੀ

ਪੰਜ ਸਾਲ ਦਾ ਮਾਸੂਮ ਨਮਨ ਰਾਜਵਾੜੇ ਵੀ ਹੁਣ ਪੁਲਿਸ ਵਿਭਾਗ ਵਿਚ ਆ ਗਿਆ ਹੈ। ਅਚਾਨਕ ਪਿਤਾ ਦੇ ਦੇਹਾਂਤ ਦੇ ਬਾਅਦ ਨਮਨ ਨੂੰ ਚਾਈਲਡ ਕਾਂਸਟੇਬਲ...

ਤਰਨਤਾਰਨ ‘ਚ ਬਹਾਲ ਹੋਈ ਇੰਟਰਨੈੱਟ ਸੇਵਾ, ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਰੱਖੀ ਜਾਵੇਗੀ ਨਜ਼ਰ

ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ‘ਤੇ ਹੋ ਰਹੀ ਕਾਰਵਾਈ ਦੇ ਬਾਅਦ ਪੰਜਾਬ ਵਿਚ ਸੁਰੱਖਿਆ ਵਿਵਸਥਾ ਸਖਤ ਹੈ। ਕਿਸੇ ਵੀ ਅਫਵਾਹ ਦੇ ਫੈਲਣ...

Carousel Posts