Mini Chotani

ਰਾਸ਼ਟਰੀ ਪੱਧਰ ਦੀ ਮਹਿਲਾ ਖਿਡਾਰੀ ਨੇ ਕੀਤੀ ਆਤਮਹੱਤਿਆ, ਪਤੀ ‘ਤੇ ਲੱਗੇ ਦਾਜ ਲਈ ਤੰਗ ਕਰਨ ਦੇ ਦੋਸ਼, ਗ੍ਰਿਫਤਾਰ

ਰਾਸ਼ਟਰੀ ਪੱਧਰ ‘ਤੇ ਸੋਨ ਤਮਗਾ ਜੇਤੂ ਮਹਿਲਾ ਖਿਡਾਰੀ ਨੇ ਬੀਤੀ ਰਾਤ ਨਯਾਗਾਂਵ ਦੇ ਦਸਮੇਸ਼ ਨਗਰ ਸਥਿਤ ਆਪਣੇ ਘਰ ਵਿਚ ਫੰਦਾ ਲਗਾ ਕੇ ਆਤਮਹੱਤਿਆ...

ਪੰਜਾਬ ਸਰਕਾਰ ਦਾ 995 ਕਰੋੜ ਦਾ GST ਮੁਆਵਜ਼ਾ ਬਹਾਲ, ਪੈਂਸਿਲ, ਸ਼ਾਰਪਨਰ ‘ਤੇ ਜੀਐੱਸਟੀ ਘੱਟ ਕੇ ਹੋਇਆ 12 ਫੀਸਦੀ

ਜੀਐੱਸਟੀ ਕੌਂਸਲ ਨੇ ਪੰਜਾਬ ਸਰਕਾਰ ਦਾ 995 ਕਰੋੜ ਰੁਪਏ ਦਾ ਬਕਾਇਆ ਜੀਐੱਸਟੀ ਮੁਆਵਜ਼ਾ ਬਹਾਲ ਕਰ ਦਿੱਤਾ ਹੈ। ਇਸ ਫੈਸਲੇ ਨਾਲ ਸੂਬੇ ਨੂੰ ਜੂਨ 2022...

UPI ਪੇਮੈਂਟ ਕਰਨ ਦਾ ਬਦਲ ਗਿਆ ਤਰੀਕਾ, ਹਰ ਵਾਰ PIN ਪਾਉਣ ਦਾ ਝੰਜਟ ਖਤਮ

UPI ਹੁਣੇ ਜਿਹੇ ਸਾਲਾਂ ਵਿਚ ਸਭ ਤੋਂ ਵੱਧ ਇਸਤੇਮਾਲ ਕੀਤੇ ਜਾਣ ਵਾਲੇ ਡਿਜੀਟਲ ਪੇਮੈਂਟ ਮੋਡ ਵਜੋਂ ਉਭਰਿਆ ਹੈ। ਛੋਟੇ-ਛੋਟੇ ਯੂਪੀਆਈ ਪੇਮੈਂਟ...

ਬਠਿੰਡਾ ਪੁਲਿਸ ਨੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ, ਮੋਗੇ ‘ਚ ਕਰਨੀ ਸੀ ਹੱਤਿਆ

ਲਗਭਗ ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਚ ਡਬਲ ਮਰਡਰ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਹੈਰੀ ਦੇ ਤਿੰਨ ਸ਼ਾਰਪ ਸ਼ੂਟਰਾਂ...

ਤਾਲਿਬਾਨ ਨੇ ਗਰਭ ਨਿਰੋਧਕਾਂ ਦੀ ਵਿਕਰੀ ‘ਤੇ ਲਗਾਈ ਰੋਕ, ਦੱਸਿਆ ਪੱਛਮੀ ਦੇਸ਼ਾਂ ਦੀ ਸਾਜ਼ਿਸ਼

ਤਾਲਿਬਾਨ ਨੇ ਗਰਭ ਨਿਰੋਧਕਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਔਰਤਾਂ ਵੱਲੋਂ ਗਰਭ ਨਿਰੋਧਕਾਂ ਦੇ ਇਸਤੇਮਾਲ ਨੂੰ ਤਾਲਿਬਾਨੀਆਂ ਨੇ...

ਤੇਜ਼ ਰਫਤਾਰ ਇਨੋਵਾ ਨੇ ਸੜਕ ਕਿਨਾਰੇ ਖੜ੍ਹੀ ਬਲੈਰੋ ਗੱਡੀ ਨੂੰ ਮਾਰੀ ਟੱਕਰ, ਪੈਂਚਰ ਲਗਾ ਰਹੇ ਵਿਅਕਤੀ ਦੀ ਮੌਤ

ਮੰਡੀ ਤੋਂ ਸਬਜ਼ੀ ਲੈ ਕੇ ਆ ਰਹੇ ਵਿਅਕਤੀ ਦੀ ਬਲੈਰੋ ਗੱਡੀ ਪੰਕਚਰ ਹੋ ਗਈ ਜਿਸ ਨੂੰ ਉਹ ਮੁਕਤਸਰ-ਬਠਿੰਡਾ ਮਾਰਗ ‘ਤੇ ਪੈਂਦੇ ਪਿੰਡ ਭੁੱਲਰ ਦੇ...

ਮੋਹਾਲੀ RPG ਹਮਲਾ : ਪੁਲਿਸ ਨੇ ਅੱਤਵਾਦੀ ਲਖਬੀਰ ਲੰਡਾ ਦੇ ਕਰੀਬੀ ਗੁਰਪਿੰਦਰ ਪਿੰਦੂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਆਰਪੀਜੀ ਹਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਪਿੰਦਰ ਉਰਫ ਪਿੰਦੂ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ...

ਦੱਖਣੀ ਅਫਰੀਕਾ ਤੋਂ 12 ਚੀਤਿਆਂ ਨੂੰ ਲੈ ਕੇ ਗਵਾਲੀਅਰ ‘ਚ ਉਤਰਿਆ ਭਾਰਤੀ ਹਵਾਈ ਫੌਜ ਦਾ ਜਹਾਜ਼

ਗਵਾਲੀਅਰ ਵਿਚ 12 ਚੀਤਿਆਂ ਨੂੰ ਦੱਖਣ ਅਫਰੀਕਾ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਇਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ।...

ਮੰਤਰੀ ਧਾਲੀਵਾਲ ਨੇ ਸਰਕਾਰੀ ਆਫਿਸਾਂ ‘ਚ ਮਾਰਿਆ ਛਾਪਾ, ਗੈਰ-ਹਾਜ਼ਰ ਕਰਮਚਾਰੀਆਂ ਦੀ ਲਗਾਈ ਕਲਾਸ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਰਣਜੀਤ ਐਵੇਨਿਊ ਸਥਿਤ ਖੇਤੀਬਾੜੀ ਆਫਿਸ ਤੇ ਬੀਡੀਪੀਓ ਵੇਰਕਾ, ਬੀਡੀਪੀਓ ਚੌਗਾਵਾਂ...

ਮਾਈਨਿੰਗ ਦਾ ਵਿਰੋਧ ਕਰਨ ਪਹੁੰਚੇ ਕਿਸਾਨ ਨੂੰ ਟਰੈਕਟਰ ਨੇ ਦਰੜਿਆ, ਉਤਾਰਿਆ ਮੌਤ ਦੇ ਘਾਟ

ਪਿੰਡ ਬਡਾਨਾ ਵਿਚ ਸ਼ਾਮਲਾਤ ਜ਼ਮੀਨ ‘ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ‘ਤੇ ਕਿਸਾਨ ਨੇਤਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।...

ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ, ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦਾ ਸਿੱਖ ਸੰਗਠਨਾਂ ਵੱਲੋਂ ਵਿਰੋਧ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਦੋਸ਼...

PGI ਚੰਡੀਗੜ੍ਹ ਨੂੰ ਭਰਨਾ ਪੈ ਸਕਦੈ ਭਾਰੀ ਜੁਰਮਾਨਾ, NGT ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼

ਮੁੱਖ ਹੈਲਥ ਇੰਸਟੀਚਿਊਟ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ‘ਤੇ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ ਸਖਤ...

BSF ਨੂੰ ਮਿਲੀ ਵੱਡੀ ਸਫਲਤਾ, ਗੁਰਦਾਸਪੁਰ ‘ਚ 20 ਪੈਕੇਟ ਹੈਰੋਇਨ, 2 ਪਿਸਤੌਲਾਂ ਤੇ 242 ਰਾਊਂਡ ਗੋਲੀਆਂ ਬਰਾਮਦ

ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਸਵੇਰੇ ਹੀ ਪਾਕਿਸਤਾਨੀ ਤਸਕਰਾਂ ਦੀ ਹੈਰੋਇਨ ਤੇ ਹਥਿਆਰ ਤਸਕਰੀ...

50 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਬਕਾ ਫੌਜੀ ਦੀ ਵਿਧਵਾ ਨੂੰ ਮਿਲੇਗੀ ਪੈਨਸ਼ਨ, ਫੌਜ ਦੇਵੇਗੀ 18 ਲੱਖ ਰੁਪਏ

ਸਾਬਕਾ ਫੌਜੀ ਦੀ ਵਿਧਵਾ ਰਣਜੀਤ ਕੌਰ (80) ਨੂੰ 50 ਸਾਲ ਦੇ ਲੰਬੇ ਸੰਘਰਸ਼ ਦੇ ਬਾਅਦ ਪਰਿਵਾਰਕ ਪੈਨਸ਼ਨ ਮਿਲੇਗੀ। ਇੰਨਾ ਹੀ ਨਹੀਂ ਉਸ ਦੇ ਬਾਅਦ...

ਅੰਮ੍ਰਿਤਸਰ : ਪੁਲਿਸ ਨਾਲ ਮੁਕਾਬਲੇ ਦੌਰਾਨ ਦੋ ਗੈਂਗਸਟਰ ਹਥਿਆਰਾਂ ਸਣੇ ਕਾਬੂ

ਅੰਮ੍ਰਿਤਸਰ ਵਿਚ ਮੁਕਾਬਲੇ ਦੇ ਬਾਅਦ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਫੜਨ ਵਿਚ ਸਫਲਤਾ ਹਾਸਲ ਕਰ ਲਈ। ਪੁਲਿਸ ਨੇ ਦੋਵੇਂ ਗੈਂਗਸਟਰਾਂ ਤੋਂ...

CM ਮਾਨ ਅੱਜ ਜਲੰਧਰ ਦੌਰੇ ‘ਤੇ, ਮਹਾਲਕਸ਼ਮੀ ਤੇ ਸ਼੍ਰੀ ਦੇਵੀ ਤਾਲਾਬ ਮੰਦਰ ਹੋਣਗੇ ਨਤਮਸਤਕ

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਆਉਣਗੇ। ਪਿਛਲੇ ਦੋ ਹਫਤਿਆਂ ਦੌਰਾਨ ਉਨ੍ਹਾਂ ਦਾ ਜਲੰਧਰ ਵਿਚ ਇਹ 7-8ਵਾਂ ਦੌਰਾ ਹੈ। ਬੀਤੇ...

ਵੱਡੀ ਸਿਵਲ ਏਵੀਏਸ਼ਨ ਡੀਲ ਕਰਨ ਦੇ ਬਾਅਦ Air India ਨੇ ਕੱਢੀ ਭਰਤੀ, 470 ਜਹਾਜ਼ਾਂ ਲਈ ਚਾਹੀਦੇ 6500 ਪਾਇਲਟ

ਟਾਟਾ ਗਰੁੱਪ ਦੀ ਏਅਲਰਾਈਨ ਏਅਰ ਇੰਡੀਆ ਨੇ 2 ਦਿਨ ਪਹਿਲਾਂ ਏਅਰਬਸ ਤੇ ਬੋਇੰਗ ਨਾਲ 470 ਏਅਰਕ੍ਰਾਫਟ ਦੀ ਦੁਨੀਆ ਦੀ ਸਭ ਤੋਂ ਵੱਡੀ ਸਿਵਲ ਏਵੀਏਸ਼ਨ...

ਕਾਂਗਰਸੀ ਸਾਂਸਦ ਡਿੰਪਾ ਦੇ ਭਰਾ ਹਰਮਨਬੀਰ ਮੁਕਤਸਰ ਦੇ ਨਵੇਂ ਐੱਸਐੱਸਪੀ ਨਿਯੁਕਤ

ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਮਨਬੀਰ ਸਿੰਘ ਗਿੱਲ ਨੂੰ ਮੁਕਤਸਰ ਦਾ ਨਵਾਂ ਐੱਸਐੱਸਪੀ ਤਾਇਨਾਤ ਕੀਤਾ ਗਿਆ ਹੈ। ਹਰਮਬੀਰ...

ਭਾਰਤ ‘ਚ ਟਵਿੱਟਰ ਦੇ 3 ‘ਚੋਂ 2 ਆਫਿਸ ਬੰਦ, ਦਿੱਲੀ-ਮੁੰਬਈ ਦੇ ਕਰਮਚਾਰੀਆਂ ਨੂੰ ਭੇਜਿਆ ਘਰ

ਟਵਿੱਟਰ ਨੇ ਭਾਰਤ ਵਿਚ 3 ਵਿਚੋਂ 2 ਆਫਿਸ ਬੰਦ ਕਰ ਦਿੱਤੇ ਹਨ। ਇਹ ਦੋ ਆਫਿਸ ਦਿੱਲੀ ਤੇ ਮੁੰਬਈ ਦੇ ਹਨ। ਬੰਗਲੌਰ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਦਾ...

ਅਮਿਤ ਸ਼ਾਹ ਦਾ ਵੱਡਾ ਐਲਾਨ, ਹੁਣ ਸਿਰਫ਼ ਪੰਜ ਦਿਨਾਂ ’ਚ ਹੋ ਜਾਵੇਗੀ ਪਾਸਪੋਰਟ ਦੀ ਵੈਰੀਫਿਕੇਸ਼ਨ

ਪਾਸਪੋਰਟ ਬਣਵਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਨਵੀਂ ਸਰਵਿਸ ਸ਼ੁਰੂ ਕੀਤੀ ਗਈ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ mPassport Seva ਨਾਂ ਦੀ ਇਕ...

ਗੁਰਦਾਸਪੁਰ : ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਘਰ ‘ਚ ਹੀ ਸਾੜਨ ਦੀ ਕੀਤੀ ਕੋਸ਼ਿਸ਼, ਗ੍ਰਿਫਤਾਰ

ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਉਸਦੀ ਪਤਨੀ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਅਤੇ ਉਸਦੀ ਲਾਸ਼ ਦਾ ਸਸਕਾਰ ਕਰਨ ਦੀ...

ਲੁਧਿਆਣਾ : ਛਾਪੇਮਾਰੀ ਕਰਨ ਪਹੁੰਚੀ ਪੁਲਿਸ ਟੀਮ ‘ਤੇ ਹਮਲਾ, ਫਰਾਰ ਹੋਇਆ ਮੁਲਜ਼ਮ

ਨਸ਼ਾ ਤਸਕਰੀ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਦੀ ਐਂਟੀ ਨਾਰਕੋਟਿਕਸ ਸੈੱਲ ਟੀਮ ਵੀਰਵਾਰ ਦੇਰ ਰਾਤ ਹਲਕਾ ਪੱਛਮੀ ਦੇ ਜਵਾਹਰ...

ਮੋਗਾ : 50,000 ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਏਐਸਆਈ ਗ੍ਰਿਫਤਾਰ, ਮਾਮਲਾ ਦਰਜ

ਮੋਗਾ ਵਿਖੇ 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਤਹਿਤ ਲੋਪੋ ਪੁਲਿਸ ਚੌਕੀ ਦੇ ਏਐੱਸਆਈ ਤੇ ਉਸ ਦੇ ਸਾਥੀ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ...

ਸੁਨਾਮ : ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਢਾਬੇ ‘ਤੇ ਰੋਟੀ ਖਾਣ ਮਗਰੋਂ ਦੋਸਤ ਨੂੰ ਮਾਰੀ ਗੋਲੀ, ਮੌਕੇ ‘ਤੇ ਹੀ ਮੌਤ

ਸੁਨਾਮ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦਾ ਦੋਸ਼ ਮ੍ਰਿਤਕ ਦੇ ਦੋਸਤ ‘ਤੇ ਲੱਗਾ ਹੈ। ਦੋਵਾਂ ਵਿਚ ਖੇਡ ਮੇਲੇ...

ਅਜਮੇਰ ‘ਚ ਵਾਪਰਿਆ ਦਰਦਨਾਕ ਹਾਦਸਾ, ਟ੍ਰੇਲਰ ਤੇ ਗੈਂਸ ਟੈਂਕਰ ‘ਚ ਭਿਆਨਕ ਟੱਕਰ, 4 ਮੌਤਾਂ

ਅਜਮੇਰ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਦੋ ਗੈਸ ਟੈਂਕਰ ਆਪਸ ਵਿਚ ਟਕਰਾ ਗਏ। ਦੋਵੇਂ ਟੈਂਕਰਾਂ ਵਿਚ ਭਿਆਨਕ ਧਮਾਕੇ ਨਾਲ ਅੱਗ...

CM ਮਾਨ ਫਿਲੌਰ ‘ਚ ਜਨਤਕ ਰੇਤ ਖੱਡਾਂ ਦਾ ਕਰਨਗੇ ਉਦਘਾਟਨ, ਲੋਕਾਂ ਨੂੰ ਮਿਲੇਗੀ ਸਸਤੀ ਰੇਤਾ

ਸਸਤੀ ਰੇਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਮੁੱਖ ਮੰਤਰੀ ਮਾਨ ਸਤਲੁਜ ਨਦੀ ਦੇ ਨਾਲ ਲੱਗਦੇ ਸਰਹੱਦੀ ਖੇਤਰ...

5 ਥਰਮਲ ਯੂਨਿਟਾਂ ‘ਚ ਉਤਪਾਦਨ ਹੋਇਆ ਬੰਦ, ਪਾਵਰਕਾਮ ਨੂੰ ਖਰੀਦਣੀ ਪੈ ਰਹੀ ਮਹਿੰਗੀ ਬਿਜਲੀ

ਪਾਵਰਕਾਮ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ।ਇਕ ਪਾਸੇ ਰੋਪੜ ਤੇ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ ਦਾ 1-1 ਯੂਨਿਟ ਚਾਲੂ ਹੋਇਆ...

ਮੋਟਰਸਾਈਕਲ ਤੇ ਸਕੂਲ ਵੈਨ ਦੀ ਹੋਈ ਭਿਆਨਕ ਟੱਕਰ, 1 ਵਿਦਿਆਰਥੀ ਦੀ ਮੌਤ, 2 ਗੰਭੀਰ ਜ਼ਖਮੀ

ਅੱਜ ਤੜਕਸਾਰ ਹੀ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਸੜਕ ਹਾਦਸੇ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ 2 ਗੰਭੀਰ ਜ਼ਖਮੀ ਦੱਸੇ...

SGPC ਵੱਲੋਂ ਡੇਰਾ ਮੁਖੀ ਦੀ ਪੈਰੋਲ ਨੂੰ ਦਿੱਤੀ ਚੁਣੌਤੀ ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਅੱਜ

ਐੱਸਜੀਪੀਸੀ ਵੱਲੋਂ ਡੇਰਾ ਮੁਖੀ ਦੀ ਪੈਰੋਲ ਨੂੰ ਦਿੱਤੀ ਚੁਣੌਤੀ ਦੀ ਪਟੀਸ਼ਨ ‘ਤੇ ਅੱਜ ਹਾਈਕੋਰਟ ਵਿਚ ਸੁਣਵਾਈ ਹੋਣੀ ਹੈ। ਇਸ ਦੌਰਾਨ ਡੇਰਾ...

ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ

ਵਜ਼ੀਫਾ ਘੁਟਾਲੇ ਵਿਚ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਅੱਜ 39 ਕਰੋੜ ਰੁਪਏ ਦੇ...

ਰਿਸ਼ਵਤ ਮਾਮਲੇ ‘ਚ ‘ਆਪ’ ਵਿਧਾਇਕ ਕੋਟਫੱਤਾ ਨੂੰ ਵਿਜੀਲੈਂਸ ਵੱਲੋਂ ਕਲੀਨ ਚਿੱਟ, ਬੋਲੇ-‘ਰੇਸ਼ਮ ਗਰਗ ਮੇਰਾ PA ਨਹੀਂ’

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਤੇਦਾਰ ਰੇਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਰਿਸ਼ਵਤ ਲੈਂਦੇ ਫੜਿਆ ਹੈ...

ਕੋਹਿਨੂਰ ਜੜ੍ਹਿਆ ਤਾਜ ਨਹੀਂ ਪਹਿਨੇਗੀ ਬ੍ਰਿਟੇਨ ਦੀ ਨਵੀਂ ਰਾਣੀ, ਭਾਰਤ ਨਾਲ ਰਿਸ਼ਤੇ ਵਿਗੜਨ ਦਾ ਡਰ

ਬ੍ਰਿਟੇਨ ਦੀ ਨਵੀਂ ਰਾਣੀ ਯਾਨੀ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਕਵੀਨ ਏਲਿਜ਼ਾਬੇਥ ਦਾ ਕੋਹਿਨੂਰ ਜੜ੍ਹਿਆ ਤਾਜ ਨਹੀਂ...

ਉੱਤਰੀ ਕੋਰੀਆ ‘ਚ ਨਵਾਂ ਫਰਮਾਨ ਜਾਰੀ, ਕਿਮ ਜੋਂਗ ਦੀ ਧੀ ਦੇ ਨਾਂ ‘ਤੇ ਕੋਈ ਨਹੀਂ ਰੱਖ ਸਕੇਗਾ ਆਪਣਾ ਨਾਂ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉੁਨ੍ਹਾਂ ਨੇ ਇਕ ਅਜਿਹਾ ਫਰਮਾਨ ਜਾਰੀ ਕੀਤਾ ਹੈ ਜਿਸ ਨਾਲ ਲੋਕਾਂ ਵਿਚ ਖਾਸ ਤੌਰ ‘ਤੇ ਮਹਿਲਾਵਾਂ ਵਿਚ...

ਵੂਮੈਨਸ ਟੀ-20 ਵਰਲਡ ਕੱਪ : ਭਾਰਤ ਦੀ ਲਗਾਤਾਰ ਦੂਜੀ ਜਿੱਤ, ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸਾਊਥ ਅਫਰੀਕਾ ਵਿਚ ਚੱਲ ਰਹੇ ਵੂਮੈਨਸ ਟੀ-20 ਵਰਲਡ ਕੱਪ ਵਿਚ ਵੈਸਟਇੰਡੀਜ਼ ‘ਤੇ 6 ਵਿਕਟਾਂ ਦੀ...

ਟੀਮ ਇੰਡੀਆ ਨਾਲ ਫਿਰ ਹੋਇਆ ਧੋਖਾ, ਕੁਝ ਹੀ ਘੰਟਿਆਂ ‘ਚ ਗੁਆਇਆ ਟੈਸਟ ‘ਚ ਨੰਬਰ-1 ਦਾ ਤਾਜ

ਆਈਸੀਸੀ ਦੀ ਟੈਸਟ ਰੈਂਕਿਗੰ ਵਿਚ ਟੀਮ ਇੰਡੀਆ ਇਕ ਵਾਰ ਫਿਰ ਤੋਂ ਨੰਬਰ-2 ‘ਤੇ ਆ ਗਈ ਹੈ। ਬੁੱਧਵਾਰ ਨੂੰ ਦੁਪਿਹਰ 1.30 ਵਜੇ ਟੀਮ ਇੰਡੀਆ ਟੈਸਟ...

ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਵੱਡੀ ਰਾਹਤ, 3 ਹੋਰ ਟੋਲ ਪਲਾਜ਼ਾ ਕੀਤੇ ਬੰਦ

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਵਿਚ ਤਿੰਨ ਹੋਰ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਜਿਸ ਨਾਲ...

‘MOU ਦਾ ਉਲੰਘਣ ਕਰ ਰਹੀ ਪੰਜਾਬ ਸਰਕਾਰ, ਕੇਂਦਰ ਨੂੰ ਮਜਬੂਰਨ ਰੋਕਣੇ ਪੈ ਸਕਦੇ ਹਨ NHM ਫੰਡ’ : ਮਾਂਡਵੀਆ

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦਾ ਕੇਂਦਰ ਨੇ ਸਖਤ ਨੋਟਿਸ ਲਿਆ ਹੈ। ਕੇਂਦਰੀ ਮੰਤਰਾਲੇ ਨੇ ਕਿਹਾ ਕਿ...

CM ਮਾਨ ਨੇ ‘ਪੰਜਾਬ ਨਿਵੇਸ਼ ਸੰਮਲੇਨ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨਾਲ ਕੀਤੀ ਬੈਠਕ

ਮੁੱਖ ਮੰਤਰੀ ਮਾਨ ਨੇ 23-24 ਫਰਵਰੀ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ ਵਿਚ ਹੋਣ ਵਾਲੇ ‘ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ...

NIA ਨੇ ਗੈਂਗਸਟਰ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ 15 ਲੱਖ ਦਾ ਇਨਾਮ ਐਲਾਨਿਆ, ਕੈਨੇਡਾ ‘ਚ ਹੈ ਲੁਕਿਆ

ਅੱਤਵਾਦੀ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ ਐੱਨਆਈਏ ਨੇ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਖਬੀਰ ਸਿੰਘ ਸੰਧੂ ਪੰਜਾਬ ਦੇ ਤਰਨਤਾਰਨ...

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ-‘ਦੀਪ ਸਿੱਧੂ ਨੇ ਦਿੱਲੀ ਮੋਰਚਾ ਜਿੱਤਣ ਦੀ ਮਹਿੰਗੀ ਕੀਮਤ ਚੁਕਾਈ’

ਹਰਿਆਣਾ ਦਿੱਲੀ ਬਾਰਡਰ ‘ਤੇ ਸੋਨੀਪਤ ਕੋਲ ਸੜਕ ਹਾਦਸੇ ਵਿਚ ਮਾਰੇ ਗਏ ਫਿਲਮ ਅਭਿਨੇਤਾ ਦੀਪ ਸਿੱਧੂ ਦੀ ਮੌਤ ਨੂੰ ਅੱਜ 15 ਫਰਵਰੀ ਨੂੰ ਇਕ ਸਾਲ...

ਦੁਖਦ ਖਬਰ : ਪਟਿਆਲਾ-ਸੰਗਰੂਰ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਸੜਕ ਹਾਦਸਿਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਹੀ...

ਵੱਡਾ ਫੇਰਬਦਲ, ਪੰਜਾਬ ਸਰਕਾਰ ਵੱਲੋਂ 12 SSP’S ਸਣੇ 13 IPS/PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 12 ਐੱਸਐੱਸਪੀ ਸਣੇ 13 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ...

ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚ ਸ਼ਾਮਲ ਹੋਏ ਨਿੱਕੀ ਹੈਲੀ, ਭਾਰਤੀ ਮੂਲ ਦੀ ਔਰਤ ਟਰੰਪ ਨੂੰ ਦੇਵੇਗੀ ਚੁਣੌਤੀ

ਦੱਖਣ ਕੈਰੋਲਾਇਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਨੇ ਕਿਹਾ ਕਿ ਉੁਹ 2024 ਵਿਚ ਰਿਪਬਲਕਿਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕਰੇਗੀ।...

ਮਲਬੇ ‘ਚ ਜ਼ਿੰਦਗੀ ਦੀ ਤਲਾਸ਼ ਜਾਰੀ, ਤੁਰਕੀ ‘ਚ ਭੂਚਾਲ ਦੇ 204 ਘੰਟਿਆਂ ਬਾਅਦ 5 ਲੋਕਾਂ ਨੂੰ ਕੱਢਿਆ ਜ਼ਿੰਦਾ

ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਦੇ ਮਲਬੇ ਵਿਚ ਦਬੇ ਲੋਕਾਂ ਤੱਕ ਪਹੁੰਚਣ ਵਿਚ ਬਚਾਅ ਕਰਮੀ ਲੱਗੇ ਹੋਏ ਹਨ। ਹਾਦਸੇ ਦੇ 204 ਘੰਟੇ ਬਾਅਦ ਮਲਬੇ...

ਏਅਰ ਇੰਡੀਆ-ਏਅਰਬਸ ਵਿਚ 250 ਜਹਾਜ਼ ਖਰੀਦਣ ਦੀ ਡੀਲ ਹੋਈ ਪੱਕੀ, ਇੰਡੀਗੋ ਨੂੰ ਦੇਵੇਗੀ ਟੱਕਰ

ਏਅਰ ਇੰਡੀਆ ਨੇ ਫ੍ਰੈਂਚ ਕੰਪਨੀ ਏਅਰਬਸ ਤੋਂ 250 ਏਅਰਕ੍ਰਾਫਟ ਖਰੀਦਣ ਦੀ ਡੀਲ ਸਾਈਨ ਕੀਤੀ। ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ...

ਟੀਮ ਇੰਡੀਆ ਦੇ ਚੀਫ ਸਿਲੈਕਟਰ ਦਾ ਖੁਲਾਸਾ-‘ਫਿੱਟ ਰਹਿਣ ਲਈ ਭਾਰਤੀ ਕ੍ਰਿਕਟਰਸ ਲੈਂਦੇ ਹਨ ਇੰਜੈਕਸ਼ਨ’

ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਇਹ ਖੁਲਾਸਾ ਟੀਮ ਇੰਡੀਆ ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਸਟਿੰਗ...

‘ਦੇਸ਼ ਦਾ ਪੇਟ ਪਾਲਦੇ ਹੋਏ ਪੰਜਾਬ ਦੇ ਕਿਸਾਨ ਕਰਜ਼ ‘ਚ ਡੁੱਬ ਗਏ, ਕੇਂਦਰ ਕੋਲ ਕੋਈ ਪਾਲਿਸੀ ਨਹੀਂ’ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਮੁੱਦੇ ਨੂੰ ਚੁੱਕਿਆ ਹੈ। ਇਸ...

ਪੰਜਾਬ ਪੁਲਿਸ ਦਾ ਗੈਂਗਸਟਰਾਂ ‘ਤੇ ਐਕਸ਼ਨ, ਜੱਗੂ ਭਗਵਾਨਪੁਰੀਆ ਨਾਲ ਜੁੜੇ 2371 ਟਿਕਾਣਿਆਂ ‘ਤੇ ਮਾਰਿਆ ਛਾਪਾ

ਪੰਜਾਬ ਪੁਲਿਸ ਨੇ ਬੰਬੀਹਾ ਗਰੁੱਪ, ਜੱਗੂ ਭਗਵਾਨਪੁਰੀਆ ਗੈਂਗਸਟਰਾਂ ‘ਤੇ ਵੱਡੀ ਕਾਰਵਾਈ ਕੀਤੀ। ਸਵੇਰ ਤੋਂ ਹੀ 409 ਪੁਲਿਸ ਟੀਮਾਂ ਨੇ ਇਕੱਠੇ...

CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ

ਮਾਨ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਲਏ ਜਾਂਦੇ ਰਹੇ ਹਨ। ਇਸੇ ਤਹਿਤ ਵੱਡੇ-ਵੱਡੇ ਐਲਾਨ ਮੁੱਖ ਮੰਤਰੀ ਵੱਲੋਂ ਕੀਤੇ ਜਾਂਦੇ...

ਅਬੋਹਰ : ਵਿਜੀਲੈਂਸ ਨੇ 10,000 ਦੀ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਬਿੱਲ ਪਾਸ ਕਰਵਾਉਣ ਲਈ ਮੰਗੇ ਸਨ ਪੈਸੇ

ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਅਬੋਹਰ ਤਹਿਸੀਲ ਵਿਚ ਕੰਮ ਕਰ ਰਹੇ ਇਕ ਬਿੱਲ ਕਲਰਕ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ...

CM ਮਾਨ ਦਾ ਰਾਜਪਾਲ ‘ਤੇ ਇਕ ਹੋਰ ਪਲਟਵਾਰ, ਬੋਲੇ-‘ਪੰਜਾਬ ਦੇ ਫੈਸਲੇ ਇਲੈਕਟਿਡ ਲੋਕ ਲੈਣਗੇ, ਸਿਲੈਕਟਿਡ ਨਹੀਂ’

ਸਰਕਾਰੀ ਟੀਚਰਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਮੁੱਦੇ ‘ਤੇ ਰਾਜਪਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚ ਸ਼ੁਰੂ ਹੋਈ...

ਪਾਕਿਸਤਾਨ ‘ਚ ਫਿਰ ਵਧਣਗੀਆਂ ਪੈਟਰੋਲ ਦੀਆਂ ਕੀਮਤਾਂ, 20 ਰੁਪਏ ਪ੍ਰਤੀ ਲੀਟਰ ਵਧ ਸਕਦੇ ਨੇ ਰੇਟ

ਪਾਕਿਸਤਾਨ ਦੇ ਖਸਤਾ ਆਰਥਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ ਤੇ ਉਥੇ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਨੂੰ ਖਾਣ-ਪੀਣ ਦੇ...

ਮੋਗਾ : ਤਿੰਨ ਦਿਨਾਂ ਤੋਂ ਪਤਨੀ ਦੀ ਲਾਸ਼ ਨਾਲ ਰਹਿ ਰਿਹਾ ਸੀ ਪਤੀ, ਇੰਝ ਖੁੱਲ੍ਹਿਆ ਰਾਜ਼

ਮੋਗਾ ਵਿਚ ਪਹਾੜਾ ਸਿੰਘ ਚੌਕ ਨੇੜੇ ਇਕ ਘਰ ਤੋਂ ਮਹਿਲਾ ਦੀ ਤਿੰਨ ਦਿਨ ਪੁਰਾਣੀ ਲਾਸ਼ ਮਿਲੀ ਹੈ। ਪਤੀ ਲਾਸ਼ ਨਾਲ ਹੀ ਤਿੰਨ ਦਿਨ ਤੋਂ ਰਹਿ ਰਿਹਾ ਸੀ।...

CM ਮਾਨ ਨੇ ਸੱਦੀ 21 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਅਗਲੀ ਮੀਟਿੰਗ ਬੁਲਾਈ ਹੈ। ਇਹ ਬੈਠਕ 21 ਫਰਵਰੀ ਨੂੰ ਬੁਲਾਈ ਗਈ ਹੈ। ਬੈਠਕ ਦੁਪਿਹਰ 12 ਵਜੇ ਪੰਜਾਬ...

ਵੈਲੇਂਟਾਈਨ ਡੇ ‘ਤੇ ਪਿਆਰ ਦਾ ਖੌਫਨਾਕ ਅੰਜਾਮ, ਪ੍ਰੇਮਿਕਾ ਦਾ ਕਤਲ ਕਰ ਲਾ.ਸ਼ ਨੂੰ ਰੱਖਿਆ ਫਰਿਜ ‘ਚ

ਦਿੱਲੀ ਵਿਚ ਅਪਰਾਧ ਦਿਨੋ-ਦਿਨ ਵਧਦੇ ਜਾ ਰਹੇ ਹਨ। ਦਿੱਲੀ ਦੇ ਬਾਬਾ ਹਰਿਦਾਸ ਨਗਰ ਥਾਣਾ ਖੇਤਰ ਵਿਚ ਸ਼ਰਧਾ ਵਰਗਾ ਕਤਲਕਾਂਡ ਹੋਇਆ। ਕਤਲ ਨੂੰ ਇਸ...

ਸੈਂਸੈਕਸ 600 ਅੰਕ ਵਧ ਕੇ 61,032 ‘ਤੇ ਬੰਦ, ਨਿਫਟੀ 158 ਅੰਕ ਵਧਿਆ, ITI ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ

ਭਾਰਤੀ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 600 ਅੰਕਾਂ ਦੀ ਤੇਜ਼ੀ ਨਾਲ 61,032 ਦੇ ਪੱਧਰ ‘ਤੇ ਬੰਦ ਹੋਇਆ।...

ਲੁਧਿਆਣਾ ਦੀ ਕੈਂਡ ਨਹਿਰ ‘ਚ ਬੰਬ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਨੇ ਇਲਾਕਾ ਕੀਤਾ ਸੀਲ

ਲੁਧਿਆਣਾ ਦੇ ਆਲਮਗੀਰ ਸਾਹਿਬ ਪਿੰਡ ਕੋਲ ਕੈਂਡ ਨਹਿਰ ਵਿਚ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਰਾਹਗੀਰਾਂ ਨੇ ਬੰਬ ਦੇਖਿਆ ਤਾਂ ਪੁਲਿਸ ਨੂੰ...

ਅਜਬ-ਗਜਬ : ਅਜਿਹਾ ਦੇਸ਼ ਜਿਥੇ ਪਤਨੀ ਦਾ ਜਨਮ ਦਿਨ ਭੁੱਲਣ ‘ਤੇ ਮਿਲਦੀ ਹੈ 5 ਸਾਲ ਦੀ ਜੇਲ੍ਹ

ਵਿਆਹੁਤਾ ਕੱਪਲ ਵਿਚ ਤੁਸੀਂ ਅਜਿਹਾ ਕਈ ਵਾਰ ਦੇਖਿਆ ਹੋਵੇਗਾ ਕਿ ਪਤੀ ਆਪਣੀ ਪਤਨੀ ਦਾ ਜਨਮ ਦਿਨ ਭੁੱਲ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਸ ਨੂੰ...

ਸਾਂਸਦ ਮਨੀਸ਼ ਤਿਵਾੜੀ ਨੇ ਚੁੱਕਿਆ ਅਦਾਨੀ ਪੋਰਟ ਤੋਂ ਕੋਲਾ ਲਿਆਉਣ ਦਾ ਮੁੱਦਾ ਕਿਹਾ-‘ਹੋ ਰਿਹਾ ਵਿੱਤੀ ਨੁਕਸਾਨ’

ਸ੍ਰੀ ਆਨੰਦਪੁਰ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸੰਸਦ ਵਿਚ ਕੇਂਦਰੀ ਊਰਜਾ ਮੰਤਰਾਲੇ ਵੱਲੋਂ ਰੇਲ ਮਾਰਗ ਦੀ ਬਜਾਏ ਅਦਾਨੀ...

ਤੁਰਕੀ ਨੇ ਹਰ ਟੈਂਟ, ਹਰ ਕੰਬਲ ਲਈ ਭਾਰਤ ਦਾ ਕੀਤਾ ਸ਼ੁਕਰੀਆ, ਕਿਹਾ-‘ਭੂਚਾਲ ਪੀੜਤਾਂ ਨੂੰ ਮਿਲ ਰਹੀ ਮਦਦ’

ਭੂਚਾਲ ਦੇ ਬਾਅਦ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਤੁਰਕੀ ਨੇ ਇਕ ਵਾਰ ਫਿਰ ਤੋਂ ਭਾਰਤ ਦਾ ਸ਼ੁਕਰੀਆ ਅਦਾ ਕੀਤਾ ਹੈ। ਭਾਰਤ ਵਿਚ ਤੁਰਕੀ ਦੇ ਰਾਜਦੂਤ...

’10 ਮਹੀਨਿਆਂ ‘ਚ 40000 ਕਰੋੜ ਰੁਪਏ ਦਾ ਹੋਇਆ ਨਿਵੇਸ਼, 2 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਰੋਜ਼ਗਾਰ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਇੰਡਸਟ੍ਰੀਅਲ ਖੇਤਰ ਵਿਚ ਨਿਵੇਸ਼ ਤੇ ਵਿਕਾਸ ਸਬੰਧੀ ਅੱਜ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕੀਤੀ।...

ਲੋਕ ਸਭਾ ‘ਚ ਨੋਟਿਸ ਮਿਲਣ ਦੇ ਬਾਅਦ ਬੋਲੇ ਰਾਹੁਲ- ‘ਅਡਾਨੀ ‘ਤੇ ਮੈਂ ਕੁਝ ਗਲਤ ਨਹੀਂ ਬੋਲਿਆ, ਚਾਹੇ ਗੂਗਲ ਕਰ ਲਓ’,

ਲੋਕ ਸਭਾ ਵਿਚ ਗੌਤਮ ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ, ਵਿਵਾਦ ਭਖਦਾ...

ਅਡਾਨੀ ਮਾਮਲੇ ‘ਚ ਜਾਂਚ ਲਈ ਕੇਂਦਰ ਤਿਆਰ, ਸੁਪਰੀਮ ਕੋਰਟ ਨੂੰ ਭੇਜੇਗਾ ਐਕਸਪਰਟ ਦੇ ਨਾਂ

ਅਡਾਨੀ-ਹਿੰਡਨਬਰਗ ਵਿਚ ਇਕ ਵਾਰ ਫਿਰ ਸੁਪਰੀਮ ਕੋਰਟ ਵਿਚ ਸੀਜੀਆਈ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐੱਸ ਨਰਸਿਮ੍ਹਾ ਤੇ ਜਸਟਿਸ ਜੇਬੀ...

CM ਮਾਨ ਦਾ ਰਾਜਪਾਲ ‘ਤੇ ਪਲਟਵਾਰ, ਕਿਹਾ-“ਮੈਂ 3 ਕਰੋੜ ਪੰਜਾਬੀਆਂ ਦਾ ਜਵਾਬਦੇਹ, ਤੁਹਾਡਾ ਨਹੀਂ’

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਇਸ ਵਾਰ ਲੜਾਈ ਗੁਪਤ...

ਜਾਖੜ ਵੱਲੋਂ ਪਾਕਿਸਤਾਨ ਦੀ ਮਦਦ ਕਰਨ ਵਾਲੇ ਬਿਆਨ ‘ਤੇ ਬੋਲੇ CM ਮਾਨ, ਦਿੱਤੀ ਇਹ ਦਲੀਲ

ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਪਾਕਿਸਤਾਨ ਦੀ ਮਦਦ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਮੁੱਦਾ ਭਖ ਗਿਆ ਹੈ। ਮੁੱਖ ਮੰਤਰੀ ਸਣੇ ਕਈ ਵਿਰੋਧੀਆਂ...

6,000 ਦੀ ਰਿਸ਼ਵਤ ਲੈਂਦੇ ਪਟਵਾਰੀ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਤੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਮਕਸਦ ਨਾਲ ਚਲਾਈ ਗਈ ਮੁਹਿੰਮ ਦੌਰਾਨ ਅੱਜ ਬਲਾਕ ਵਿਕਾਸ ਤੇ ਪੰਚਾਇਤ...

CM ਮਾਨ ਨੇ ਰੇਲ-ਸ਼ਿਪ-ਰੇਲ ਦਾ ਕੀਤਾ ਵਿਰੋਧ, ਕਿਹਾ-‘ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਨੇ ਬਦਲਿਆ ਰੂਟ’

ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਚ ਪੀਐੱਸਈਬੀ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਦੀ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਕੇਂਦਰ...

ਨਸ਼ਿਆਂ ਖਿਲਾਫ ਜੰਗ, ਹਫਤੇ ‘ਚ 33 ਕਿਲੋ ਹੈਰੋਇਨ ਤੇ ਡਰੱਗ ਮਨੀ ਸਣੇ 294 ਨਸ਼ਾ ਸਮੱਗਲਰ ਕੀਤੇ ਕਾਬੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਨਸ਼ਿਆਂ ਖਿਲਾਫ ਫੈਸਲਾਕੁੰਨ ਜੰਗ ਦੇ 8ਵੇਂ ਮਹੀਨੇ ਵਿਚ...

ਪੰਜਾਬ ‘ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ, ਬਾਰਡਰ ‘ਤੇ ਵਧਾਈ ਗਈ ਸੁਰੱਖਿਆ

ਪੰਜਾਬ ਪੁਲਿਸ ਨੂੰ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ ਜਿਸ ਦੇ ਬਾਅਦ ਸਾਵਧਾਨੀ ਵਰਤਦਿਆਂ ਦੂਜੇ ਸੂਬਿਆਂ ਤੋਂ ਪੰਜਾਬ ਵੱਲ ਆਉਣ ਵਾਲੇ...

ਪਾਕਿਸਤਾਨ ਦੇ ਹੱਕ ‘ਚ ਬੋਲੇ ਸੁਨੀਲ ਜਾਖੜ, ਕਿਹਾ-‘ਉਹ ਸਾਡਾ ਕੱਟੜ ਦੁਸ਼ਮਣ ਪਰ ਸੰਕਟ ‘ਚ ਮਦਦ ਕਰਨਾ ਜ਼ਰੂਰੀ’

ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਹੈ। ਸੁਨੀਲ ਜਾਖੜ ਨੇ...

WPL 2023 : ਮੁੰਬਈ ਇੰਡੀਅਨਜ਼ ਲਈ ਖੇਡੇਗੀ ਪੰਜਾਬ ਦੀ ਹਰਮਨਪ੍ਰੀਤ ਕੌਰ, 1.80 ਕਰੋੜ ‘ਚ ਖਰੀਦਿਆ

ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ 11 ਹੋਰ ਕ੍ਰਿਕਟਰਾਂ ਨੇ ਮਹਿਲਾ ਪ੍ਰੀਮੀਅਰ ਲੀਗ ਦੀ ਨੀਲਾਮੀ ਸੂਚੀ ਵਿਚ...

ਤੁਰਕੀ ‘ਚ ਆਏ ਭੂਚਾਲ ਦੇ ਬਾਅਦ ਲੋਕਾਂ ਦਾ ਪਲਾਇਨ ਸ਼ੁਰੂ, ਏਅਰਲਾਈਨਸ ਦੇ ਰਹੀ ਫ੍ਰੀ ਟਿਕਟ

ਤੁਰਕੀ ਤੇ ਸੀਰੀਆ ਵਿਚ ਭੂਚਾਲ ਨਾਲ ਹੋਈ ਭਾਰੀ ਤਬਾਹੀ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਟੁੱਟੀਆਂ ਇਮਾਰਤਾਂ ਤੇ ਮਲਬੇ ਦੇ ਢੇਰ ਵਿਚ ਕਈ ਜਾਨਾਂ...

Zomato ਨੂੰ ਹੋਇਆ 346.6 ਕਰੋੜ ਦਾ ਨੁਕਸਾਨ, 225 ਸ਼ਹਿਰਾਂ ਵਿਚ ਬੰਦ ਕੀਤੀ ਸਰਵਿਸ

ਫੂਡ ਡਲਿਵਰੀ ਕੰਪਨੀ ਜੋਮੈਟੋ ਨੇ ਆਪਣੀ ਤੀਜੀ ਤਿਮਾਹੀ ਦੀ ਵਿੱਤੀ ਆਮਦਨ ਰਿਪੋਰਟ ਵਿਚ ਕਿਹਾ ਕਿ ਸਾਡਾ ਘਾਟਾ ਵਧ ਗਿਆ ਹੈ। ਕੰਪਨੀ ਨੇ ਇਹ ਵੀ...

ਖਾਤੇ ‘ਚ 8 ਕਰੋੜ ਆਉਂਦੇ ਹੀ ਬਦਲ ਪਤੀ ਦੀ ਨੀਅਤ, ਲੁਕ ਕੇ ਕੀਤਾ ਇਹ ਕੰਮ, ਪਤਨੀ ਨੇ ਸਿਖਾਇਆ ਸਬਕ

ਇਕ ਵਿਅਕਤੀ ਦੀ 12 ਕਰੋੜ ਦੀ ਲਾਟਰੀ ਲੱਗ ਗਈ। ਟੈਕਸ ਕੱਟਣ ਦੇ ਬਾਅਦ ਉਸ ਦੇ ਖਾਤੇ ਵਿਚ 8 ਕਰੋੜ ਰੁਪਏ ਤੋਂ ਵਧ ਆਏ ਪਰ ਇੰਨੇ ਰੁਪਏ ਮਿਲਣ ਦੇ ਬਾਅਦ ਵੀ...

Womens T-20 World Cup : ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 7 ਵਿਕਟਾਂ ਨਾਲ ਜਿੱਤਿਆ ਪਹਿਲਾ ਮੁਕਾਬਲਾ

ਜੇਮਿਸਾ ਰੋਡ੍ਰਿਗਜ ਤੇ ਰਿਚਾ ਘੋਸ਼ ਦੀ ਅਰਧ ਸੈਂਕੜਾ ਪਾਰੀ ਦੇ ਦਮ ‘ਤੇ ਭਾਰਤੀ ਟੀਮ ਨੇ ਵੂਮੈਨਸ ਟੀ-20 ਵਰਲਡ ਕੱਪ ਵਿਚ ਜਿੱਤ ਹਾਸਲ ਕੀਤੀ ਹੈ।...

ਨਿਤਿਨ ਗਡਕਰੀ ਦਾ ਦਾਅਵਾ-‘ਅਗਲੇ ਸਾਲ ਤੱਕ ਅਮਰੀਕਾ ਵਾਂਗ ਬਣਨਗੀਆਂ ਭਾਰਤ ਦੀਆਂ ਸੜਕਾਂ’

ਦਿੱਲੀ-ਮੁੰਬਈ ਐਕਸਪ੍ਰੈਸ ਹਾਈਵੇ ਦੇ ਉਦਘਾਟਨ ਮੌਕੇ ਕੇਂਦਰੀ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਯਾਨੀ 2024 ਦੇ...

IPS ਪ੍ਰਦੀਪ ਯਾਦਵ ਤੇ 3 PPS ਅਧਿਕਾਰੀਆਂ ਨੂੰ ਮਿਲਿਆ ਐਡੀਸ਼ਨਲ ਚਾਰਜ

ਪੰਜਾਬ ਸਰਕਾਰ ਵੱਲੋਂ ਇਕ ਆਈਪੀਐੱਸ ਤੇ 3 ਪੀਪੀਐੱਸ ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿਚ ਆਈਪੀਐੱਸ...

ਬਠਿੰਡਾ ਵਿਚ ਯਾਤਰੀਆਂ ਨਾਲ ਭਰੀ ਹੋਈ ਬੱਸ ਪਲਟੀ, 2 ਦਰਜਨ ਲੋਕ ਗੰਭੀਰ ਜ਼ਖਮੀ

ਮਾਨਸਾ ਤੋਂ ਬਠਿੰਡਾ ਵੱਲ ਜਾ ਰਹੀ ਪੀਆਰਟੀਸੀ ਦੀ ਬੱਸ ਸਾਹਮਣੇ ਅਚਾਨਕ ਤੋਂ ਇਕ ਕਾਰ ਆ ਗਈ ਜਿਸ ਨੂੰ ਬਚਾਉਂਦੇ ਬੱਸ ਚਾਲਕ ਨੇ ਬਰੇਕ ਲਗਾ...

ਪਾਨੀਪਤ : ਬਿਨਾਂ ਤਲਾਕ ਦੇ ਕਰਵਾ ਰਿਹਾ ਸੀ ਦੂਜਾ ਵਿਆਹ, ਪਹਿਲੀ ਪਤਨੀ ਨੇ ਮੌਕੇ ‘ਤੇ ਪਹੁੰਚ ਰੁਕਵਾਏ ਫੇਰੇ

ਹਰਿਆਣਾ ਦੇ ਪਾਨੀਪਤ ਦੇ ਪਿੰਡ ਗੜ੍ਹੀ ਨਵਾਬ ਵਿਚ ਦੂਜਾ ਵਿਆਹ ਕਰਦੇ ਹੋਏ ਪਤੀ ਨੂੰ ਪਤਨੀ ਨੇ ਫੜ ਲਿਆ। ਇਥੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ...

ਨਸ਼ਿਆਂ ਖਿਲਾਫ ਪਠਾਨਕੋਟ ਪੁਲਿਸ ਦੀ ਕਾਰਵਾਈ, 6 ਮਹੀਨਿਆਂ ‘ਚ 10 ਕਿਲੋ ਹੈਰੋਇਨ ਸਣੇ 22 ਨਸ਼ਾ ਤਸਕਰ ਕੀਤੇ ਕਾਬੂ

ਪਠਾਨਕੋਟ ਵਿਚ ਪੁਲਿਸ ਨੇ ਨਸ਼ੇ ਦੀ ਸਪਲਾਈ ਦੀ ਚੇਨ ਤੋੜੀ ਹੈ। ਇਹ ਚੇਨ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਨਸ਼ਾ ਸਪਲਾਈ ਕਰਦੀ ਸੀ। ਪੁਲਿਸ ਨੇ ਪਿਛਲੇ 6...

ਮੋਗਾ : ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਮਾਰਨ ਦੀ ਰਚੀ ਸਾਜ਼ਿਸ਼, ਪੁਲਿਸ ਨੇ ਦਰਜ ਕੀਤੀ FIR

ਮੋਗਾ ਸਥਿਤ ਥਾਣਾ ਸਮਾਲਸਰ ਵਿਚ ਪਤੀ ਵੱਲੋਂ ਬੱਚੇ ਦੇ ਹੱਥ ਘਰ ਭੇਜੀ ਗਈ ਮਠਿਆਈ ਖਾਧੇ ਹੀ ਪਤਨੀ ਦੀ ਤਬੀਅਤ ਵਿਗੜ ਗਈ। ਉਸ ਨੇ ਇਲਾਜ ਕਰਾਉਣ ਦੇ...

PM ਨਰਿੰਦਰ ਮੋਦੀ ਦੇ ਭਰਾ ਪੰਕਜ ਮੋਦੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪੰਕਜ ਮੋਦੀ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਪੰਕਜ ਮੋਦੀ ਦੇ...

NGT ਦਾ ਵੱਡਾ ਐਕਸ਼ਨ, ਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਉਦਯੋਗਾਂ ਨੂੰ ਨੋਟਿਸ ਜਾਰੀ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ...

ਸੈਨਿਕ ਸਕੂਲ ਕਪੂਰਥਲਾ ਐਲਾਨਿਆ ਗਿਆ ਸਰਵਸ਼੍ਰੇਸ਼ਠ, ਰੱਖਿਆ ਮੰਤਰੀ ਨੇ ਟਰਾਫੀ ਨਾਲ ਕੀਤਾ ਸਨਮਾਨਿਤ

ਪੰਜਾਬ ਦਾ ਇਕੋ ਇਕ ਸੈਨਿਕ ਸਕੂਲ ਕਪੂਰਥਲਾ ਦੇਸ਼ ਦਾ ਸਰਵਸ਼੍ਰੇਸ਼ਠ ਸੈਨਿਕ ਸਕੂਲ ਐਲਾਨਿਆ ਗਿਆ ਹੈ ਜਿਸ ਨੂੰ ਸੂਬੇ ਦੇ ਰੱਖਿਆ ਮੰਤਰੀ ਅਜੇ ਭੱਟ ਨੇ...

ਸਸਪੈਂਡ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਦੱਸਿਆ STF ਦਾ ਅਧਿਕਾਰੀ, ਨਸ਼ਾ ਤਕਸਰੀ ਦਾ ਦੋਸ਼ ਲਗਾ ਲੁੱਟੇ 30 ਹਜ਼ਾਰ

ਲੁਧਿਆਣਾ ਵਿਚ ਸਸਪੈਂਡ ਮੁਲਾਜ਼ਮ ਨੇ ਸਾਥੀਆਂ ਸਣੇ ਐੱਸਟੀਐੱਫ ਦੇ ਨਾਂ ‘ਤੇ ਨੌਜਵਾਨ ਨੂੰ ਲੁੱਟ ਲਿਆ। ਦੋਸ਼ੀਆਂ ਨੇ 30,000 ਰੁਪਏ ਲੁੱਟ ਲਏ ਤੇ...

PM ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਕੀਤਾ ਉਦਘਾਟਨ, ਬੋਲੇ-‘ਇਹ ਵਿਕਸਿਤ ਭਾਰਤ ਦੀ ਤਸਵੀਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਦਿੱਲੀ-ਦੌਸ੍ ਲਾਲਸੋਟ ਖੰਡ ਦੇਸ਼ ਨੂੰ ਸਮਰਪਿਤ ਕੀਤਾ। ਦੌਸਾ ਤੋਂ...

ਪੁੱਤਰ ਦੀ ਲਾ.ਸ਼ ਲਿਆਉਣ ਲਈ ਬੇਵੱਸ ਪਿਤਾ ਨੂੰ ਵੇਚਣੀ ਪਈ ਜ਼ਮੀਨ, ਐਂਬੂਲੈਂਸ ਦਾ ਕਿਰਾਇਆ ਦੇਣ ਲਈ ਨਹੀਂ ਸਨ ਪੈਸੇ

ਜਵਾਨ ਪੁੱਤ ਦੀ ਲਾਸ਼ ਮਹਾਰਾਸ਼ਟਰ ਤੋਂ ਝਾਰਖੰਡ ਲਿਆਉਣ ਲਈ ਇਕ ਪਿਤਾ ਨੂੰ ਆਪਣੀ ਜ਼ਮੀਨ ਵੇਚਣੀ ਪਈ ਕਿਉਂਕਿ ਉਸ ਕੋਲ ਐਂਬੂਲੈਂਸ ਦਾ ਕਿਰਾਇਆ ਦੇਣ...

ਵਿਵਾਦਾਂ ‘ਚ ਘਿਰੇ CM ਖੱਟਰ, ਫਰੀਦਾਬਾਦ ‘ਚ ਅਰਦਾਸ ਦੌਰਾਨ ਨਹੀਂ ਢੱਕਿਆ ਸਿਰ

ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਫਰੀਦਾਬਾਦ ਦੇ ਸੈਕਟਰ-15...

75 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਦੁਕਾਨਾਂ, ਦਫਤਰਾਂ ਦੀ ਬਿਜਲੀ, ਪਾਵਰਕਾਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਲਿਖੀ ਚਿੱਠੀ

ਅਪ੍ਰੈਲ ਦੇ ਪਹਿਲੇ ਹਫਤੇ ਵਿਚ ਨਵੇਂ ਬਿਜਲੀ ਟੈਰਿਫ ਦਾ ਐਲਾਨ ਸੰਭਵ ਹੈ। ਇਸ ਵਿਚ ਵਪਾਰਕ ਕੈਟੇਗਰੀ ਦੇ ਦਫਤਰਾਂ, ਦੁਕਾਨਾਂ, ਮਾਲ ਦੇ ਬਿਜਲੀ...

ਬੰਦੀ ਸਿੱਖ ਨੂੰ ਮਿਲੀ ਪੈਰੋਲ, ਅੰਮ੍ਰਿਤਸਰ ਜੇਲ੍ਹ ‘ਚ ਬੰਦ ਸੀ ਗੁਰਦੀਪ ਸਿੰਘ ਖਹਿਰਾ

ਬੰਦੀ ਸਿੱਖਾਂ ਦੀ ਰਿਹਾਈ ਲਈ ਚੱਲ ਰਹੇ ਪ੍ਰਦਰਸ਼ਨ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਸਿੱਖ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਦਿੱਤੀ ਗਈ...

ਭਰਾਵਾਂ ਨੇ ਭੈਣ ਦੇ ਪ੍ਰੇਮੀ ਨੂੰ ਬਾਜ਼ਾਰ ‘ਚ ਸ਼ਰੇਆਮ ਗੋ.ਲੀਆਂ ਨਾਲ ਭੁੰਨਿਆ, ਇਕ ਮੁਲਜ਼ਮ ਗ੍ਰਿਫਤਾਰ, 1 ਫਰਾਰ

ਮੇਰਠ ਵਿਚ ਵੈਲੇਨਟਾਈਨ ਵੀਕ ਦੌਰਾਨ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਨਾਲ ਹੜਕੰਪ ਮਚ ਗਿਆ। ਝੂਠੀ ਸ਼ਾਨ ਦੀ ਖਾਤਰ ਪ੍ਰੇਮਿਕਾ ਦੇ ਭਰਾਵਾਂ ਨੇ...

ਸੜਕ ਹਾਦਸੇ ‘ਚ ਮੁਆਵਜ਼ਾ ਰਕਮ ‘ਤੇ HC ਦਾ ਅਹਿਮ ਫੈਸਲਾ, ਮ੍ਰਿਤਕ ਦੀ ਪਤਨੀ ਸਣੇ ਵਿਆਹੁਤਾ ਧੀ ਵੀ ਮੁਆਵਜ਼ੇ ਦੀ ਹੱਕਦਾਰ

ਹਾਈਕੋਰਟ ਨੇ ਸੜਕ ਦੁਰਘਟਨਾ ਵਿਚ ਇਕ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਉਸ ਦੀ ਵਿਆਹੁਤਾ ਧੀ ਨੂੰ ਵੀ...

ਚੰਡੀਗੜ੍ਹ ਹਿੰਸਾ ਮਾਮਲੇ ‘ਚ ਪੁਲਿਸ ਨੇ ਮੁਲਜ਼ਮਾਂ ਦੀ ਫੋਟੋ ਕੀਤੀ ਜਾਰੀ, ਸੂਚਨਾ ਦੇਣ ਵਾਲੇ ਨੂੰ 10,000 ਦਾ ਇਨਾਮ

ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ 8 ਫਰਵਰੀ ਨੂੰ ਬੰਦੀ ਸਿੱਖਾਂ ਦੀ ਰਿਹਾਈ ਦੌਰਾਨ ਜਿਹੜੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਹਮਲਾ ਕੀਤਾ ਸੀ...

ਉਤਰਾਖੰਡ ‘ਚ ਲਾਗੂ ਹੋਇਆ ਨਕਲ ਵਿਰੋਧੀ ਕਾਨੂੰਨ, ਫੜੇ ਜਾਣ ‘ਤੇ ਹੋਵੇਗੀ ਉਮਰ ਕੈਦ ਤੇ ਜੁਰਮਾਨਾ

ਉਤਰਾਖੰਡ ਵਿਚ ਪੇਪਰ ਲੀਕ ਮਾਮਲੇ ਵਿਚ ਰਾਜਭਵਨ ਨੇ ਆਰਡੀਨੈਂਸ ਜਾਰੀ ਕੀਤਾ ਹੈ। ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉਤਰਾਖੰਡ...

CM ਖੱਟਰ ਦਾ ਜਾਰੀ ਹੋਇਆ ਫਰਜ਼ੀ Death Certificate, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ

ਸ਼ਰਾਰਤੀ ਤੱਤਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨਾਲ ਯੂਪੀ ਤੋਂ ਹਰਿਆਣਾ ਤੱਕ ਹੜਕੰਪ ਮਚ ਗਿਆ ਹੈ। ਕਿਸੇ ਨੇ ਹਰਿਆਣਾ ਦੇ ਮੁੱਖ ਮੰਤਰੀ...

ਬਹਿਬਲ ਮੋਰਚੇ ਨੇ ਖੋਲ੍ਹਿਆ NH ਹਾਈਵੇ, ਸਰਕਾਰ ਨੇ 28 ਫਰਵਰੀ ਤੋਂ ਪਹਿਲਾਂ ਇਨਸਾਫ ਦਾ ਦਿੱਤਾ ਭਰੋਸਾ

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਤੇ ਉਸ ਨਾਲ ਜੁੜੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਵਿਚ ਠੋਸ ਕਾਰਵਾਈ ਦੀ ਮੰਗ ਨੂੰ...

ਪਟਿਆਲਾ : ਤੇਜ਼ ਰਫਤਾਰ ਸਕਾਰਪੀਓ ਨੇ ਨੌਜਵਾਨ ਨੂੰ ਮਾਰੀ ਟੱਕਰ, ਹਾਦਸੇ ‘ਚ ਸਿਰ ਧੜ ਨਾਲੋਂ ਵੱਖ

ਪਟਿਆਲਾ ਵਿਚ ਦੋ ਕਾਰਾਂ ਦੀ ਰੇਸ ਵਿਚ ਇਕ ਸਾਈਕਲ ਸਵਾਰ ਨੌਜਵਾਨ ਚਪੇਟ ਵਿਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਿਰ ਗੱਡੀ ਵਿਚ...

ਮੋਗਾ : ਅੰਮ੍ਰਿਤ ਮਾਨ ਦੇ ਸ਼ੋਅ ‘ਚ ਸੈਲਫੀ ਲੈਣ ਪਿੱਛੇ ਹੋਇਆ ਹੰਗਾਮਾ, ਮੌਕੇ ‘ਤੇ ਪਹੁੰਚੀ ਪੁਲਿਸ

ਗਾਇਕ ਅੰਮ੍ਰਿਤ ਮਾਨ ਵੱਲੋਂ ਵਿਆਹ ਸਮਾਰੋਹ ਵਿਚ ਦੁਲਹੇ ਦੇ ਸ਼ਰਾਬੀ ਰਿਸ਼ਤੇਦਾਰ ਨਾਲ ਸੈਲਫੀ ਨਾ ਖਿਚਵਾਉਣ ਨੂੰ ਲੈ ਕੇ ਵਿਵਾਦ ਹੋ ਗਿਆ।...

ਔਰਤਾਂ ਨੂੰ 1000 ਰੁ. ਪ੍ਰਤੀ ਮਹੀਨਾ ਦੇਣ ਦੀ ਤਿਆਰੀ, ਨਵੇਂ ਬਜਟ ‘ਚ ਸਰਕਾਰ ਕਰੇਗੀ 12000 ਕਰੋੜ ਦਾ ਪ੍ਰਬੰਧ

ਆਮ ਆਦਮੀ ਪਾਰਟੀ ਇਸ ਸਾਲ ਔਰਤਾਂ ਨੂੰ ਪ੍ਰਤੀ ਮਹੀਨੇ 1000 ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਜਾ ਰਹੀ ਹੈ। ਮਾਰਚ ਦੇ ਪਹਿਲੇ ਹਫਤੇ ਵਿਚ ਪੇਸ਼...

ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ‘ਚ ਤਰਨਤਾਰਨ ਵਾਸੀ ਮਹਿਲਾ ਦੀ ਮੌਤ

ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿਚ ਬੀਤੇ ਦਿਨ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ। ਟੇਕਆਫ ਦੇ ਬਾਅਦ ਮਹਿਲਾ ਦੀ ਤਬੀਅਤ...

Carousel Posts