Mini Chotani

CM ਮਾਨ ਪਹੁੰਚੇ ਦਿੱਲੀ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਪੰਜਾਬ ਦੇ ਪਾਣੀਆਂ ਬਾਰੇ ਕਰਨਗੇ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਸੰਸਦ ਭਵਨ ਪਹੁੰਚ ਗਏ ਹਨ। ਇਥੇ CM ਮਾਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ...

ਨੀਰਜ ਚੋਪੜਾ ਨਹੀਂ ਖੇਡ ਸਕਣਗੇ ਕਾਮਨਵੈਲਥ ਗੇਮਸ, ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਲੱਗੀ ਸੀ ਸੱਟ

ਓਲੰਪਿਕ ਗੋਲਡ ਮੈਡਲਿਸਟ ਨੀਰਜ ਚੋਪੜਾ ਸੱਟ ਲੱਗਣ ਕਾਰਨ ਕਾਮਨਵੈਲਥ ਗੇਮਸ ਵਿਚ ਨਹੀਂ ਖੇਡ ਸਕਣਗੇ। ਇਹ ਈਵੈਂਟ 28 ਜੁਲਾਈ ਨੂੰ ਸ਼ੁਰੂ ਹੋ ਰਿਹਾ...

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦਿੱਲੀ ਤੇ ਪੰਜਾਬ ਸਰਕਾਰ ਦੇਵੇਗੀ ਪੈਸਾ, ਕੇਂਦਰ ਦੀ ਮਨਜ਼ੂਰੀ ਦਾ ਇੰਤਜ਼ਾਰ

ਪੰਜਾਬ ਅਤੇ ਦਿੱਲੀ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਪਰਾਲੀ ਨਾ ਸਾੜਨ ਲਈ ਸਰਹੱਦੀ ਸੂਬਿਆਂ ਦੇ ਕਿਸਾਨਾਂ ਨੂੰ ਨਕਦ ਪ੍ਰੋਤਸਾਹਨ...

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਗੋਲੀਬਾਰੀ, ਭਾਰਤੀ ਮੂਲ ਦੇ 2 ਲੋਕਾਂ ਸਣੇ ਕਈ ਲੋਕਾਂ ਦੀ ਗਈ ਜਾਨ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਿਚ ਕਈ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਗੋਲੀਬਾਰੀ...

ਮੰਕੀਪੌਕਸ ਲਈ ਇਸ ਵੈਕਸੀਨ ਨੂੰ EU ਨੇ ਦਿੱਤੀ ਮਨਜ਼ੂਰੀ, ਸਮਾਲਪੌਕਸ ਤੋਂ ਬਚਾਅ ‘ਚ ਆਉਂਦੀ ਹੈ ਕੰਮ

ਯੂਰੋਪੀ ਕਮਿਸ਼ਨ ਨੇ ਸਮਾਲਪਾਕਸ ਦੀ ਵੈਕਸੀਨ ਦਾ ਇਸੇਤਮਾਲ ਮੰਕੀਪੌਕਸ ਲਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ...

ਟੋਕੀਓ ਓਲੰਪਿਕ ਜੇਤੂ ਲਵਲੀਨਾ ਨੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ‘ਤੇ ਲਗਾਇਆ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਟੋਕੀਓ ਓਲੰਪਿਕ ਖੇਡਾਂ ਦੀ ਭਾਰਤ ਦੀ ਸਟਾਰ ਜੇਤੂ ਲਵਲੀਨਾ ਬੋਰਗੋਹੈਨ ਜਿਥੇ ਕਾਮਨਵੈਲਥ ਖੇਡਾਂ ਦੀ ਤਿਆਰੀ ਵਿਚ ਬਿਜ਼ੀ ਹੈ ਉਥੇ ਉਨ੍ਹਾਂ ਨੇ...

ਭਾਖੜਾ ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ, ਨੈਨਾ ਦੇਵੀ ਤੋਂ ਪਰਤਦਿਆਂ ਵਾਪਰਿਆ ਹਾਦਸਾ

ਹਿਮਾਚਲ ਦੇ ਨੈਨਾ ਦੇਵੀ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵਾਂ ਦੀ ਮੌਤ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਹੋਈ ਹੈ। ਇਹ ਹਾਦਸਾ...

ਨੈਸ਼ਨਲ ਹੈਰਾਲਡ ਮਾਮਲਾ : ਕੱਲ੍ਹ ਦੂਜੇ ਦੌਰ ਦੀ ਪੁੱਛਗਿਛ ਲਈ ਈਡੀ ਦਫਤਰ ਪਹੁੰਚਣਗੇ ਸੋਨੀਆ ਗਾਂਧੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ਵਿਚ ਈਡੀ ਮੰਗਲਵਾਰ ਨੂੰ ਅਗਲੇ ਦੌਰ ਦੀ ਪੁੱਛਗਿਛ ਕਰੇਗਾ। ਇਸ ਪੁੱਛਗਿਛ ਤੋਂ...

ਅਮਰੀਕਾ : ਬਹਾਮਾਸ ਕੋਲ ਹੈਤੀ ਸ਼ਰਨਾਰਥੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ, 25 ਨੂੰ ਬਚਾਇਆ

ਲੈਟਿਨ ਅਮਰੀਕੀ ਦੇਸ਼ ਬਹਾਮਾਸ ਦੇ ਦੱਖਣੀ ਦੀਪਾਂ ਕੋਲ ਇੱਕ ਇਕ ਕਿਸ਼ਤੀ ਸਮੁੰਦਰ ਵਿਚ ਡੁੱਬ ਗਈ। ਜਾਣਕਾਰੀ ਮੁਤਾਬਕ ਪ੍ਰਵਾਸੀਆਂ ਨੂੰ ਲਿਜਾ ਰਹੀ...

2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ‘ਚ ਝੂਠਾ ਫਸਾਉਣ ਦੇ ਦੋਸ਼ ‘ਚ ਪੰਜਾਬ ਪੁਲਿਸ ਨੇ 3 ਮੁਲਾਜ਼ਮਾਂ ਨੂੰ ਕੀਤਾ ਬਰਖਾਸਤ

ਚੰਡੀਗੜ੍ਹ/ਫਿਰੋਜ਼ਪੁਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ...

MP ਸਿਮਰਨਜੀਤ ਮਾਨ ਦੇ ਪੁੱਤਰ ਨੇ ਚੁੱਕੀ ਮੰਗ, ਸਿੱਖ ਅਜਾਇਬ ਘਰ ‘ਚੋਂ ਹਟਾਈ ਜਾਵੇ ਸ਼ਹੀਦ ਭਗਤ ਸਿੰਘ ਦੀ ਤਸਵੀਰ

ਸਾਂਸਦ ਮੈਂਬਰ ਸਿਮਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ਦਾ ਮਾਮਲਾ ਅਜੇ ਸੁਰਖੀਆਂ ਵਿਚ ਹੈ ਤੇ ਇਸ ਦੀ ਵੱਖ-ਵੱਖ...

ਮੰਦਭਾਗੀ ਖਬਰ : ਸਮਾਣਾ ਸਬ ਡਵੀਜ਼ਨ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਸਰਕਾਰ ਵੱਲੋਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਵੀ ਨਸ਼ੇੜੀਆਂ ਦਾ ਨਸ਼ੇ ਕਰਕੇ ਮਰਨਾ ਜਾਰੀ ਹੈ। ਐਤਵਾਰ...

ਮਾਮਲਾ ਆਧਾਰ ਨੂੰ ਵੋਟਰ ਕਾਰਡ ਨਾਲ ਜੋੜਨ ਦਾ, ਸੁਪਰੀਮ ਕੋਰਟ ਨੇ ਸੂਰਜੇਵਾਲਾ ਨੂੰ ਹਾਈਕੋਰਟ ਜਾਣ ਦੀ ਦਿੱਤੀ ਸਲਾਹ

ਵੋਟਰ ਆਈਡੀ ਕਾਰਡ ਅਤੇ ਆਧਾਰ ਕਾਰਡ ਨੂੰ ਆਪਸ ਵਿਚ ਲਿੰਕ ਕੀਤੇ ਜਾਣ ਖਿਲਾਫ ਕਾਂਗਰਸ ਨੇਤਾ ਰਣਦੀਪ ਸਿੰਘ ਸੂਰੇਜਾਵਾਲ ਦੀ ਪਟੀਸ਼ਨ ਸੁਣਨ ਤੋਂ...

CM ਮਾਨ ਨੇ 28 ਜੁਲਾਈ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਕੀਤੇ ਜਾ ਸਕਦੇ ਨੇ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਜੁਲਾਈ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਈ ਗਈ ਹੈ। ਮੰਤਰੀ ਪ੍ਰੀਸ਼ਦ ਦੀ ਬੈਠਕ ਵੀਰਵਾਰ ਨੂੰ...

ਪੁਲਿਸ ਵੱਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ, DGP ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਲਗਾਇਆ ਸਾਗਵਾਨ ਦਾ ਬੂਟਾ

ਚੰਡੀਗੜ੍ਹ : ਵਣ ਮਹੋਤਸਵ 2022 ਦੇ ਜਸ਼ਨਾਂ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੂਬਾ ਪੱਧਰੀ...

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ, ਹਫ਼ਤੇ ‘ਚ 7.93 ਲੱਖ ਫਾਰਮਾ ਓਪੀਓਡਜ਼ ਅਤੇ ਨਸ਼ੀਲੇ ਟੀਕੇ ਕੀਤੇ ਬਰਾਮਦ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚੋਂ...

ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ‘ਚ STF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨ ਤੋਂ ਬੰਬ ਮੰਗਵਾਉਣ ਵਾਲਾ ਗ੍ਰਿਫਤਾਰ

ਪੰਜਾਬ ਪੁਲਿਸ ਤੇ ਐੱਸਟੀਐੱਫ ਵੱਲੋਂ ਸੂਬੇ ਵਿਚੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ...

ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ

ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ-ਖੋਹਾਂ, ਸਮਾਜ ਵਿਰੋਧੀ ਅਨਸਰਾਂ ਤੇ ਹੀਨੀਅਸ ਕ੍ਰਾਇਮ ਨੂੰ ਰੋਕਣ...

ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਕਾਬੂ

ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ...

ਦਿਲ ਕੰਬਾਊਂ ਘਟਨਾ, ਮਾਂ ਨੇ ਆਪਣੇ 3 ਦਿਨਾਂ ਦੇ ਨਵਜੰਮੇ ਪੁੱਤਰ ਨੂੰ ਪਾਣੀ ਦੇ ਟੋਏ ਵਿੱਚ ਡੁਬੋ ਕੇ ਉਤਾਰਿਆ ਮੌਤ ਦੇ ਘਾਟ

ਕਹਿੰਦੇ ਨੇ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ ਤੇ ਬੱਚਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਮਾਂ ਦੀ ਗੋਦ ਵਿਚ ਮਹਿਸੂਸ ਕਰਦਾ ਹੈ ਪਰ ਅੱਜ...

ਤੇਲੰਗਾਨਾ ਦੀ ਗਵਰਨਰ ਦਾ ਦਿਖਿਆ ਨਵਾਂ ਰੂਪ, ਫਲਾਈਟ ‘ਚ IPS ਅਫਸਰ ਦੀ ਤਬੀਅਤ ਵਿਗੜਨ ‘ਤੇ ਬਚਾਈ ਜਾਨ

ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੁੰਦਰਰਾਜਨ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਲੋਕ ਉੁਨ੍ਹਾਂ ਦੀ ਤਾਰੀਫ ਕਰ ਰਹੇ ਹਨ। ਦਿੱਲੀ ਤੋਂ...

ਰੂਸ ਨੇ 24 ਘੰਟਿਆਂ ‘ਚ ਹੀ ਤੋੜਿਆ ਅਨਾਜ ਨਿਰਯਾਤ ਸਮਝੌਤਾ, ਯੂਕਰੇਨ ਦੇ ਓਡੀਸ਼ਾ ਬੰਦਰਗਾਹ ‘ਤੇ ਦਾਗੀ ਮਿਜ਼ਾਈਲ

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੂਕਰੇਨੀ ਸ਼ਹਿਰ ਖੰਡਰ ‘ਚ ਤਬਦੀਲ ਹੋ ਗਏ ਹਨ। ਦੇਸ਼ ਦੇ ਢਾਂਚੇ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ...

ਕੇਰਲ ਤੋਂ ਬਾਅਦ ਹੁਣ ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਕੇਸ, 31 ਸਾਲ ਦੇ ਵਿਅਕਤੀ ‘ਚ ਪਾਏ ਗਏ ਲੱਛਣ

ਕੇਰਲ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਮੰਕੀਪੌਕਸ ਨੇ ਦਸਤਕ ਦੇ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ...

ਜੇਲ੍ਹਾਂ ‘ਚੋਂ ਨਸ਼ਾ ਰੋਕਣ ਲਈ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਦੇ ਹੋਏ ਡੋਪ ਟੈਸਟ, 4000 ਕੈਦੀ ਆਏ ਪਾਜ਼ੀਟਿਵ

ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਪਹਿਲੇ...

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 20,000 ਤੋਂ ਵੱਧ ਮਾਮਲਿਆਂ ਦੀ ਹੋਈ ਪੁਸ਼ਟੀ, 36 ਲੋਕਾਂ ਦੀ ਮੌਤ

ਕੋਰੋਨਾ ਦੇ ਵਧਦੇ ਮਾਮਲਿਆਂ ਨੇ ਇਕ ਵਾਰ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 20279 ਮਾਮਲੇ ਸਾਹਮਣੇ ਆਏ ਹਨ। ਦੋ...

ਅਮਰੀਕਾ ਦੇ ਵਾਸ਼ਿੰਗਟਨ ‘ਚ ਫਿਰ ਚੱਲੀਆਂ ਤਾਬੜਤੋੜ ਗੋਲੀਆਂ, 1 ਦੀ ਮੌਤ, 6 ਜ਼ਖਮੀ

ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਵਾਸ਼ਿੰਗਟਨ ਦਾ ਹੈ, ਜਿਥੇ ਰੇਂਟਨ ਸ਼ਹਿਰ ਗੋਲੀਆਂ ਦੀਆਂ...

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਦੋ ਧੜਿਆਂ ‘ਚ ਝੜਪ, ਹਵਾਲਾਤੀਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਲੁਧਿਆਣਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ...

ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਅੱਜ ਤੋਂ 1 ਅਗਸਤ ਤੱਕ ਰਹਿਣਗੇ ਬੰਦ

ਸ੍ਰੀ ਅਨੰਦਪੁਰ ਸਾਹਿਬ : ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ,...

ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ, CM ਮਾਨ ਨੇ ਦਿੱਤੀ ਵਧਾਈ

ਅਮਰੀਕਾ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ...

SGPC ਕਮੇਟੀ ਅਧੀਨ ਆਉਂਦੇ ਸਕੂਲਾਂ-ਕਾਲਜਾਂ ਦੇ ਬਾਹਰ ਜਲਦ ਹੀ ਬੰਦੀ ਸਿੱਖਾਂ ਦੇ ਲਗਾਏ ਜਾਣਗੇ ਬੋਰਡ : ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰਾਂ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣ ‘ਤੇ ਰੋਸ...

ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਤੇ ਲਗਾਮ ਲਗਾਏਗੀ ਸਰਕਾਰ, ਸੰਵੇਦਨਸ਼ੀਲ ਇਮਾਰਤਾਂ ‘ਤੇ ਤਾਇਨਾਤ ਕੀਤੇ ਜਾਣਗੇ ਕਮਾਂਡੋ

ਸੂਬੇ ਵਿਚ ਵਧਦੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਉਠਦੇ ਸਵਾਲਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਖ-ਵੱਖ...

ਸੰਗਠਨ ਮਜ਼ਬੂਤੀ ‘ਚ ਜੁਟੀ ਪੰਜਾਬ ਕਾਂਗਰਸ, ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਪੰਜਾਬ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 118 ਬਲਾਕ ਪ੍ਰਧਾਨਾਂ ਦੀ...

‘ਮੀਡੀਆ ਵੱਲੋਂ ਕੰਗਾਰੂ ਅਦਾਲਤਾਂ ਲੋਕਤੰਤਰ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ’ : CJI ਰਮਨਾ

ਚੀਫ ਜਸਟਿਸ ਐਨਵੀ ਰਮਨਾ ਨੇ ਮਾਮਲਿਆਂ ਦੇ ਮੀਡੀਆ ਟ੍ਰਾਇਲ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਕੰਗਾਰੂ ਕੋਰਟ ਲਗਾ ਲੈਂਦਾ ਹੈ।...

ਜੱਗੂ ਭਗਵਾਨਪੁਰੀਆ ਨੇ ਮਨੂ-ਰੂਪਾ ਐਨਕਾਊਂਟਰ ‘ਤੇ ਪਾਈ ਪੋਸਟ, ਲਿਖਿਆ-‘ਦੋਵੇਂ ਹਮੇਸ਼ਾ ਸਾਡੇ ਦਿਲ ‘ਚ ਵੱਸਦੇ ਰਹਿਣਗੇ’

ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸ਼ਰਧਾਂਜਲੀ ਦਿੱਤੀ...

ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਅੰਤਰ-ਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਮੁੱਖ ਸਪਲਾਇਰ ਕੀਤਾ ਗ੍ਰਿਫਤਾਰ

ਚੰਡੀਗੜ੍ਹ/ਫਤਿਹਗੜ੍ਹ ਸਾਹਿਬ : ਇੱਕ ਵੱਡੀ ਕਾਰਵਾਈ ਵਿੱਚ, ਪੰਜਾਬ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ...

ਜੰਮੂ ‘ਚ ਸ਼ਹੀਦ ਹੋਇਆ ਪਿੰਡ ਬਾਸਰਕੇ ਦਾ ਜਵਾਨ ਚਮਕੌਰ ਸਿੰਘ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਾਸਰਕੇ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਚਮਕੌਰ ਸਿੰਘ ਨਾਂ ਦਾ ਨੌਜਵਾਨ ਜੰਮੂ ਵਿਚ ਡਿਊਟੀ...

ਲੋਡ ਵਧਾਉਣ ਤੋਂ ਵਾਂਝੇ ਕਿਸਾਨਾਂ ਲਈ ਵਧਾਈ ਮਿਆਦ, CM ਮਾਨ ਬੋਲੇ-‘ਸਕੀਮ ਦਾ ਵੱਧ ਤੋਂ ਵੱਧ ਲਓ ਫਾਇਦਾ’

ਪੰਜਾਬ ਵਿੱਚ ਹੁਣ ਤੱਕ 1.28 ਲੱਖ ਤੋਂ ਵੱਧ ਕਿਸਾਨਾਂ ਨੇ ਆਪਣੀਆਂ ਟਿਊਬਵੈੱਲਾਂ ਦੀ ਮੋਟਰ ਦਾ ਲੋਡ ਅੱਧੇ ਖਰਚੇ ‘ਤੇ ਵਧਾਇਆ। ਮੁੱਖ ਮੰਤਰੀ ਭਗਵੰਤ...

ਮੂਸੇਵਾਲਾ ਕਤਲਕਾਂਡ : ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਦੀ ਹੋਈ ਪੇਸ਼ੀ, ਮਿਲਿਆ 5 ਦਿਨ ਦਾ ਰਿਮਾਂਡ

ਸਿੱਧੂ ਮੂਸੇਵਾਲਾ ਦੇ ਕਤਲ ਵਿਚ ਦੋਸ਼ੀ ਅੰਕਿਤ ਸੇਰਸਾ ਤੇ ਸਚਿਨ ਭਿਵਾਨੀ ਨੂੰ ਅੱਜ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਪੁਲਿਸ ਨੇ 10...

ਪੱਛਮੀ ਬੰਗਾਲ : ਅਧਿਆਪਕ ਭਰਤੀ ਘੋਟਾਲੇ ‘ਚ ਮੰਤਰੀ ਪਾਰਥਾ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ

ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਨੀਵਾਰ ਨੂੰ ਅਧਿਆਪਕ ਭਰਤੀ ਘੁਟਾਲੇ ਵਿੱਚ...

ਯੂਪੀ ਦੇ ਸਕੂਲ ਨੇ ਸਿੱਖ ਵਿਦਿਆਰਥੀਆਂ ਦੇ ਦਸਤਾਰ ਤੇ ਕ੍ਰਿਪਾਨ ਪਹਿਨਣ ‘ਤੇ ਲਗਾਈ ਪਾਬੰਦੀ, SGPC ਨੇ ਲਿਆ ਸਖਤ ਨੋਟਿਸ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਬਾਰਾਂਦਰੀ ਇਲਾਕੇ ਵਿਚ ਸੇਂਟ ਫਰਾਂਸਿਸ ਸਕੂਲ ਨੇ ਸਿੱਖ ਵਿਦਿਆਰਥੀਆਂ ਦੇ ਦਸਤਾਰ ਤੇ ਕ੍ਰਿਪਾਨ...

ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਹੁਕਮ-‘ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ, ਉਨ੍ਹਾਂ ਨੂੰ ਇੱਕ ਸੁਰੱਖਿਆ ਕਰਮੀ ਦਿਓ’

ਪੰਜਾਬ ਵਿਚ 424 ਸ਼ਖਸੀਅਤਾਂ ਦੀ ਸੁਰੱਖਿਆ ਵਿਚ ਕਟੌਤੀ ਦੀ ਸੂਚੀ ਲੀਕ ਹੋਣ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਸਬੰਧ...

ਦੁਖਦ ਖਬਰ : ਖੇਤਾਂ ‘ਚ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ

ਚੀਮਾ ਮੰਡੀ, : ਨਜ਼ਦੀਕੀ ਪਿੰਡ ਫਲੇੜਾ ਵਿਖੇ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।ਪਿੰਡ ਦੇ ਸਾਬਕਾ...

ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ, ਬਠਿੰਡਾ ਦੀ ਸੈਂਟਰਲ ਜੇਲ੍ਹ ‘ਚ 8 ਮੈਂਬਰੀ ਟੀਮ ਕਰੇਗੀ ਕੈਦੀਆਂ ਦਾ ਡੋਪ ਟੈਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ...

ਮੋਗੇ ਤੋਂ ਕੈਨੇਡਾ ‘ਚ ਸਟੂਡੈਂਟ ਵੀਜ਼ੇ ‘ਤੇ ਗਈ ਕੁੜੀ ਨੇ ਸਹੁਰਿਆਂ ਦੇ ਦਬਾਅ ਕਾਰਨ ਕੀਤੀ ਖੁਦਕੁਸ਼ੀ

ਮੋਗਾ ਦੇ ਪਿੰਡ ਖਾਈ ਤੋਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਬਰੈਂਪਟਨ ਵਾਸੀ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਸਹੁਰਿਆਂ ਦੇ ਦਬਾਅ ਦੇ...

ਲੁਧਿਆਣਾ : ਨਸ਼ਾ ਤਸਕਰੀ ਦੇ ਦੋਸ਼ ‘ਚ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਕੱਤਰ ਦਾ ਗੰਨਮੈਨ ਗ੍ਰਿਫਤਾਰ

ਲੁਧਿਆਣਾ ਵਿਚ ਨਸ਼ਾ ਤਸਕਰੀ ਦੇ ਦੋਸ਼ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ...

NIA ਨੇ ਖਾਲਿਸਤਾਨੀ ਹਰਦੀਪ ਨਿੱਝਰ ‘ਤੇ ਐਲਾਨਿਆ 10 ਲੱਖ ਦਾ ਇਨਾਮ, ਫਿਲੌਰ ‘ਚ ਪੁਜਾਰੀ ਦੀ ਕਰਵਾਈ ਸੀ ਹੱਤਿਆ

ਜਲੰਧਰ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਵਿੱਚ ਸ਼ਿਵ ਮੰਦਰ ਦੇ ਪੁਜਾਰੀ ਦਾ ਕਤਲ ਕਰਨ ਵਾਲੇ ਖਾਲਿਸਤਾਨੀ ਹਰਦੀਪ...

ਮੂਸੇਵਾਲਾ ਕਤਲਕਾਂਡ : 6ਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਦੀ ਭਾਲ ‘ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਪੁਲਿਸ

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਛੇਵੇਂ ਸ਼ਾਰਪਸ਼ੂਟਰ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਮੁੰਡੀ’ ਤਿਆਰ ਕਰ ਲਿਆ ਹੈ। ਪੁਲਿਸ ਦੀਆਂ...

ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ 5 ਸੂਬਿਆਂ ਦੀ ਬਣਾਈ ਗਈ ਤਾਲਮੇਲ ਕਮੇਟੀ, ਸਲਾਖਾਂ ਪਿਛੇ ਹੋਣਗੇ ਸਾਰੇ ਅਪਰਾਧੀ

ਅੰਮ੍ਰਿਤਸਰ ਦੇ ਪਿੰਡ ਭਕਨਾ ‘ਚ ਸਿੱਧੂ ਮੂਸੇਵਾਲਾ ਕਤਲੇਆਮ ਦੇ ਦੋ ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ...

ਕਤਲ ਦੇ ਬਾਅਦ ਸ਼ਾਰਪ ਸ਼ੂਟਰ ਤੇ ਲਾਰੈਂਸ ਦੀ ਫੋਨ ਰਿਕਾਰਡਿੰਗ ਹੋਈ ਲੀਕ, ਸ਼ੂਟਰ ਬੋਲਿਆ-‘ਮੂਸੇਵਾਲਾ ਮਾਰ ‘ਤਾ ‘

ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ 2 ਸ਼ਾਰਪ ਸ਼ੂਟਰਾਂ ਨੂੰ ਮਾਰ ਦਿੱਤਾ ਗਿਆ ਹੈ ਪਰ ਅੱਗੇ ਵੀ ਜਾਂਚ ਜਾਰੀ ਹੈ। ਅੱਜ ਇਸ...

12ਵੀਂ ਤੋਂ ਬਾਅਦ CBSE ਵੱਲੋਂ 10ਵੀਂ ਦਾ ਰਿਜ਼ਲਟ ਵੀ ਜਾਰੀ, 94.40 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 10ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ...

PUNSUP ਦੇ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਦਿੱਤਾ ਅਸਤੀਫ਼ਾ, ਸਮੇਂ ਤੋਂ ਪਹਿਲਾਂ ਹੀ ਕੀਤੀ ਸੇਵਾਮੁਕਤੀ ਦੀ ਮੰਗ

ਪੰਜਾਬ ਵਿਚ ਮਹਿਲਾ ਆਈਏਐੱਸ ਅੰਮ੍ਰਿਤ ਕੌਰ ਗਿੱਲ ਨੇ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਹੁਦੇ ਤੋਂ...

ਮਾਨ ਸਰਕਾਰ ਦਾ ਫਰਮਾਨ- ‘ਵਿਦੇਸ਼ ਜਾਣ ਵਾਸਤੇ ਲੰਬੀ ਛੁੱਟੀ ਲਈ ਅਧਿਆਪਕਾਂ ਨੂੰ ਲੈਣੀ ਪਵੇਗੀ ਸਿੱਖਿਆ ਮੰਤਰੀ ਦੀ ਅਪਰੂਵਲ’

ਅਧਿਆਪਕਾਂ ਨੂੰ ਲੰਬੀ ਛੁੱਟੀ ਲਈ ਈ-ਪੋਰਟਲ ‘ਤੇ ਕਰਨਾ ਹੋਵੇਗਾ ਅਪਲਾਈ, ਸਿੱਖਿਆ ਮੰਤਰੀ ਦੀ ਅਪਰੂਵਲ ਤੋਂ ਬਾਅਦ ਹੀ ਜਾ ਸਕਣਗੇ ਵਿਦੇਸ਼ਪੰਜਾਬ...

ਗੈਂਗਸਟਰਾਂ ਦੇ ਖਾਤਮੇ ਲਈ CM ਮਾਨ ਦਾ ਐਲਾਨ-‘ਹਰ ਜ਼ਿਲ੍ਹੇ ਵਿੱਚ ਬਣੇਗੀ AGTF, 15 ਮੈਂਬਰ ਹੋਣਗੇ ਸ਼ਾਮਲ

ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਦਾ ਪੰਜਾਬ ਪੁਲਿਸ ਨੇ ਬੀੜਾ ਚੁੱਕ ਲਿਆ ਹੈ। ਸੂਬੇ ਵਿੱਚ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।...

CM ਮਾਨ ਨੇ PM ਮੋਦੀ, ਸ਼ਾਹ ਤੇ ਤੋਮਰ ਨੂੰ ਲਿਖੀ ਚਿੱਠੀ, MSP ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਯਕੀਨੀ ਬਨਾਉਣ ਦੀ ਕੀਤੀ ਮੰਗ

ਕੇਂਦਰ ਵੱਲੋਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਤੇ ਹੋਰ ਖੇਤੀਬਾੜੀ ਮੁੱਦਿਆਂ ਲਈ ਬਣਾਈ ਗਈ ਐੱਮਐੱਸਪੀ ਕਮੇਟੀ ਨੂੰ ਲੈ ਕੇ...

ਮੋਹਾਲੀ : ਜ਼ਿਲ੍ਹੇ ਵਿਚ ਮੰਕੀਪਾਕਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ : ਸਿਵਲ ਸਰਜਨ

ਮੋਹਾਲੀ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਸ਼ਹਿਰ ਦੇ ਇਕ ਸਕੂਲ ਵਿਚ ਮੰਕੀਪਾਕਸ ਬੀਮਾਰੀ ਦੇ...

ਫੋਰੈਂਸਿਕ ਜਾਂਚ ‘ਚ ਹੋਇਆ ਖੁਲਾਸਾ, ਐਨਕਾਊਂਟਰ ਤੋਂ 2 ਦਿਨ ਪਹਿਲਾਂ ਹਵੇਲੀ ‘ਚ ਰੁਕੇ ਸੀ 8-10 ਲੋਕ

ਪਿੰਡ ਭਕਨਾ ਖੁਰਦ ਦੀ ਜਿਸ ਹਵੇਲੀ ਵਿਚ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਦਾ ਐਨਕਾਊਂਟਰ ਕੀਤਾ ਉਥੋਂ...

ਪਤੀ-ਪਤਨੀ ਸਣੇ ਦੋ ਬੱਚਿਆਂ ਦੀਆਂ ਲਾਸ਼ਾਂ ਸਰਹਿੰਦ ਨਹਿਰ ‘ਚੋਂ ਮਿਲੀਆਂ, ਡੇਢ ਮਹੀਨੇ ਪਹਿਲਾਂ ਹੋਏ ਸਨ ਲਾਪਤਾ

ਲਗਭਗ ਡੇਢ ਮਹੀਨੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਲਈ ਘਰ ਤੋਂ ਨਿਕਲਿਆ ਪਰਿਵਾਰ ਜਿਸ ਵਿਚ ਦੋ ਬੱਚੇ ਤੇ ਪਤੀ-ਪਤਨੀ ਭੇਦਭਰੇ ਹਾਲਾਤਾਂ ਵਿਚ...

ਤਰਨਤਾਰਨ ਦੇ ਪਿੰਡ ਜੌੜਾ ਵਿਖੇ ਐਨਕਾਊਂਟਰ ‘ਚ ਮਾਰੇ ਗਏ ਜਗਰੂਪ ਰੂਪਾ ਦਾ ਦੇਰ ਰਾਤ ਹੋਇਆ ਅੰਤਿਮ ਸਸਕਾਰ

ਗੈਂਗਸਟਰ ਜਗਰੂਪ ਰੂਪਾ ਦਾ ਬੀਤੀ ਦੇਰ ਰਾਤ ਢਾਈ ਵਜੇ ਤਰਨਤਾਰਨ ਦੇ ਪਿੰਡ ਜੌੜਾ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।...

CBSE ਨੇ ਕੀਤਾ 12ਵੀਂ ਦੇ ਨਤੀਜਿਆਂ ਦਾ ਐਲਾਨ, 92.71 ਫੀਸਦੀ ਵਿਦਿਆਰਥੀ ਹੋਏ ਪਾਸ

ਸੀਬੀਐੱਸਈ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਨੂੰ ਵਿਦਿਆਰਥੀ ਅਧਿਕਾਰਕ ਵੈੱਬਸਾਈਟ cbse.nic.in, cbse.gov.in, cbseacademic.nic.in ‘ਤੇ ਜਾ...

ਰਿਸ਼ਵਤਖੋਰਾਂ ਖਿਲਾਫ ਮਾਨ ਸਰਕਾਰ ਦੀ ਕਾਰਗੁਜ਼ਾਰੀ, ਐਕਸ਼ਨ ਲਾਈਨ ‘ਤੇ ਹੁਣ ਤੱਕ 3 ਲੱਖ ਤੋਂ ਵੱਧ ਸ਼ਿਕਾਇਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਟੀਚਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ। ਇਸੇ ਲਈ ਸੱਤਾ ਸੰਭਾਲਣ ਤੋਂ...

ਸ਼ਾਰਪ ਸ਼ੂਟਰ ਸੇਰਸਾ ਦਾ ਦਾਅਵਾ-‘ਗੋਲਡੀ ਬਰਾੜ ਨੇ ਮੂੰਹ ਮੰਗੇ ਪੈਸੇ ਦੇਣ ਦਾ ਕੀਤਾ ਸੀ ਵਾਅਦਾ ਪਰ ਕਤਲ ਤੋਂ ਬਾਅਦ ਚੁੱਕਿਆ ਨਹੀਂ ਫੋਨ’

ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਨੇ ਪੁਲਿਸ ਪੁੱਛਗਿਛ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 19 ਸਾਲ ਦੇ ਸ਼ਾਰਪ ਸ਼ੂਟਰ ਸੇਰਸਾ...

88.39 ਮੀਟਰ ‘ਤੇ ਜੈਵਲਿਨ ਸੁੱਟ ਕੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਿਆ ਨੀਰਜ ਚੋਪੜਾ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪਹਿਲੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ਦੇ ਫਾਈਨਲ ਵਿੱਚ ਥਾਂ ਬਣਾਈ...

ਕਲਾਨੌਰ ਥਾਣੇ ‘ਚ ਦਰਜ ਮਾਮਲੇ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਭੇਜਿਆ 6 ਦਿਨ ਦੇ ਪੁਲਿਸ ਰਿਮਾਂਡ ‘ਤੇ

ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਦੀ ਬਾਬਾ ਬਕਾਲਾ ਸਾਹਿਬ ਕੋਰਟ ਤੋਂ ਗੁਰਦਾਸਪੁਰ ਭੇਜਿਆ ਗਿਆ। ਜੱਗੂ ਨੂੰ ਵੀਰਵਾਰ ਸ਼ਾਮ ਨੂੰ...

ਹਰਿਆਣਾ : DSP ਸੁਰਿੰਦਰ ਸਿੰਘ ਨੂੰ ਕੁਚਲਣ ਵਾਲਾ ਡੰਪਰ ਡਰਾਈਵਰ ਰਾਜਸਥਾਨ ਤੋਂ ਗ੍ਰਿਫਤਾਰ

ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿਚ ਡੰਰ ਨਾਲ ਡੀਐੱਸਪੀ ਨੂੰ ਕੁਚਲਣ ਵਾਲਾ ਡੰਪਰ ਡਰਾਈਵਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੈਰ-ਕਾਨੂੰਨੀ...

ਮੂਸੇਵਾਲਾ ਕਤਲਕਾਂਡ : ਮਾਰੇ ਗਏ ਸ਼ੂਟਰਾਂ ਤੋਂ ਬਰਾਮਦ ਹੋਈ AK-47 ਤੇ ਪਿਸਤੌਲ, ਘਟਨਾ ਵਾਲੀ ਥਾਂ ਦੀ ਹੋਵੇਗੀ ਫੋਰੈਸਿੰਕ ਜਾਂਚ

ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਮਾਰ ਗਿਰਾਇਆ ਹੈ। 6 ਘੰਟੇ ਤੱਕ ਚੱਲੇ ਐਨਕਾਊਂਟਰ ਦੇ ਬਾਅਦ 4 ਸ਼ੂਟਰ ਮਾਰੇ ਗਏ।...

CM ਮਾਨ ਨੇ ਗੈਂਗਸਟਰਾਂ ਵਿਰੁੱਧ ਕਾਰਵਾਈ ਲਈ ਪੰਜਾਬ ਪੁਲਿਸ ਤੇ AGTF ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਗੈਂਗਸਟਰਾਂ ਵਿਰੁੱਧ ਸਫਲਤਾਪੂਰਵਕ ਮੁਹਿੰਮ ਚਲਾਉਣ ਲਈ ਪੁਲਿਸ ਫੋਰਸ ਅਤੇ ਐਂਟੀ...

ਨੂਪੁਰ ਸ਼ਰਮਾ ਨੂੰ ਮਾਰਨ ਆਏ ਪਾਕਿਸਤਾਨੀ ਘੁਸਪੈਠੀੇਏ ਨੇ ਬਦਲੀਆਂ ਸੀ 5 ਬੱਸਾਂ, ਗੂਗਲ ਮੈਪ ਤੋਂ ਕੀਤਾ ਬਾਰਡਰ ਪਾਰ

ਨੂਪੁਰ ਸ਼ਰਮਾ ਦੀ ਹੱਤਿਆ ਕਰਨ ਆਏ ਪਾਕਿਸਤਾਨੀ ਘੁਸਪੈਠੀਆ ਰਿਜਵਾਨ ਅਸ਼ਰਫ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸ਼੍ਰੀਗੰਗਾਨਗਰ ਪੁਲਿਸ...

ਡਾ. ਇੰਦਰਬੀਰ ਸਿੰਘ ਨਿੱਝਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 41 ਸਰਵੇਖਣਕਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ...

ਮੂਸੇਵਾਲਾ ਕਤਲਕਾਂਡ : ਜਾਣੋ ਕੌਣ ਹਨ ਸ਼ੂਟਰ ਮਨਪ੍ਰੀਤ ਮਨੂ ਤੇ ਜਗਰੂਪ ਰੂਪਾ, ਜਿਨ੍ਹਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ

ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਫਰਾਰ ਚੱਲ ਰਹੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂ ਨੂੰ ਪੰਜਾਬ ਪੁਲਿਸ ਨੇ...

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, SSP ਸਣੇ 19 IPS/PPS ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਵੱਡੇ ਫੇਰਬਦਲ ‘ਚ ਤੁਰੰਤ ਪ੍ਰਭਾਵ ਨਾਲ ਐਸਐਸਪੀ ਸਣੇ 19 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ...

ਲੁਧਿਆਣਾ ਪਹੁੰਚੇ ਕੁਲਤਾਰ ਸੰਧਵਾਂ, ਬੁੱਢਾ ਦਰਿਆ ਦੀ ਸਫਾਈ ਸਬੰਧੀ ਵਿਧਾਨ ਸਭਾ ਕਮੇਟੀ ਬਣਾਉਣ ਦਾ ਕੀਤਾ ਐਲਾਨ

ਲੁਧਿਆਣਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੁੱਧਵਾਰ ਨੂੰ ਬੁੱਢੇ ਨਾਲੇ ਦੇ ਪੁਨਰ-ਸੁਰਜੀਤੀ ਪ੍ਰਾਜੈਕਟ ਨੂੰ...

ਹਰਿਆਣਾ ‘ਚ DSP ਸੁਰਿੰਦਰ ਸਿੰਘ ਦੀ ਹੱਤਿਆ ਨੂੰ ਭਰਾ ਨੇ ਦੱਸਿਆ ਸਾਜ਼ਿਸ਼, CBI ਜਾਂਚ ਦੀ ਕੀਤੀ ਮੰਗ

ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿਚ ਮਾਈਨਿੰਗ ਮਾਫੀਆ ਵੱਲੋਂ ਡੰਪਰ ਨਾਲ ਕੁਚਲ ਕੇ ਡੀਐੱਸਪੀ ਸੁਰਿੰਦਰ ਸਿੰਘ ਦੀ ਹੱਤਿਆ ਨੂੰ ਲੈ ਕੇ ਉਨ੍ਹਾਂ ਦੇ...

ਆਰਥਿਕ ਤੰਗੀ ਕਾਰਨ ਬਿਜ਼ਨੈੱਸਮੈਨ ਨੇ ਪਰਿਵਾਰ ਸਣੇ ਕਾਰ ਨੂੰ ਲਗਾਈ ਅੱਗ, ਹੋਈ ਮੌਤ, ਪਤਨੀ-ਬੇਟਾ ਗੰਭੀਰ ਜ਼ਖਮੀ

ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਬਿਜ਼ਨੈੱਸਮੈਨ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਸਣੇ ਕਾਰ ਨੂੰ ਅੱਗ ਲਗਾ ਦਿੱਤੀ। 58 ਸਾਲ ਦੇ...

ਲੁਧਿਆਣਾ : ਸੈਨੇਟਰੀ ਦੀ ਦੁਕਾਨ ਦੇ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ 5 ਦੋਸ਼ੀ ਤੇਜ਼ਧਾਰ ਤੇ ਮਾਰੂ ਹਥਿਆਰਾਂ ਸਣੇ ਕਾਬੂ

ਮਾਣਯੋਗ ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਅਪਰਾਧਿਕ ਮਾਮਲਿਆਂ...

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਨਵੇਂ ਨਿਯਮ ਲਾਗੂ, ਹੁਣ ਡ੍ਰੋਨ ਉਡਾਉਣ ਲਈ DC ਤੋਂ ਲੈਣਾ ਪਵੇਗਾ ਪਰਮਿਟ

ਪੰਜਾਬ ਵਿਚ ਅੰਤਰਾਸ਼ਟਰੀ ਸਰਹੱਦ ਪਾਰ ਤੋਂ ਡ੍ਰੋਨ ਜ਼ਰੀਏ ਨਸ਼ੇ ਤੇ ਹਥਿਆਰ ਤਸਕਰੀ ਦੇ ਲਗਾਤਾਰ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ,...

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਖਤਮ, 5 ਘੰਟੇ ਤੱਕ ਚੱਲਿਆ ਐਨਕਾਊਂਟਰ, ਮਾਰੇ ਗਏ ਦੋਵੇਂ Gangster

ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਖਤਮ ਹੋ ਚੁੱਕੀ ਹੈ। ਇਸ ਐਨਕਾਊਂਟਰ ਵਿਚ ਦੋਵੇਂ ਗੈਂਗਸਟਰ...

ਮੁਹੰਮਦ ਜੁਬੈਰ ਨੂੰ ਸੁਪਰੀਮ ਕੋਰਟ ਤੋਂ ਰਾਹਤ, ਸਾਰੇ ਕੇਸ ਦਿੱਲੀ ਟਰਾਂਸਫਰ, UP ਦੀ SIT ਭੰਗ, ਤੁਰੰਤ ਰਿਹਾਅ ਕਰਨ ਦੇ ਹੁਕਮ

ਸੁਪਰੀਮ ਕੋਰਟ ਨੇ ਮੁਹੰਮਦ ਜੁਬੈਨ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਜੁਬੈਰ ਦੇ ਖਿਲਾਫ ਦਰਜ ਸਾਰੇ ਮਾਮਲਿਆਂ ਵਿਚ ਅੰਤਰਿਮ ਜ਼ਮਾਨਤ ਦੇ...

ਹਾਈਕੋਰਟ ਨੇ ਪੁਰਾਣੇ ਹੁਕਮਾਂ ‘ਤੇ ਲਗਾਈ ਰੋਕ, ਹੁਣ ਹੋਟਲ ਤੇ ਰੈਸਟੋਰੈਂਟ ‘ਚ ਖਾਣਾ ਖਾਣ ‘ਤੇ ਦੇਣਾ ਹੋਵੇਗਾ ਸਰਵਿਸ ਚਾਰਜ

ਜੇਕਰ ਤੁਸੀਂ ਹੋਟਲ ਜਾਂ ਰੈਸਟੋਰੈਂਟ ਵਿਚ ਖਾਣਾ ਖਾਧੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦਿੱਲੀ ਹਾਈਕੋਰਟ ਨੇ ਹੋਟਲ ਤੇ ਰੈਸਟੋਰੈਂਟ ਨੂੰ...

ਪਾਕਿਸਤਾਨ ‘ਚ ਵਾਪਰਿਆ ਵੱਡਾ ਹਾਦਸਾ, ਸਿੰਧੂ ਨਦੀ ਪਾਰ ਕਰ ਰਹੀਆਂ 2 ਕਿਸ਼ਤੀਆਂ ‘ਚੋਂ ਇਕ ਪਲਟੀ, 23 ਲੋਕਾਂ ਦੀ ਮੌਤ

ਪਾਕਿਸਤਾਨ ਵਿਚ ਸੋਮਵਾਰ ਨੂੰ ਇੱਕ ਕਿਸ਼ਤੀ ਸਿੰਧੂ ਨਦੀ ਵਿਚ ਪਲਟ ਗਈ। ਇਸ ਵਿਚ ਲਗਭਗ 90 ਲੋਕ ਸਵਾਰ ਸਨ। ਹੁਣ ਤੱਕ 23 ਲਾਸ਼ਾਂ ਬਰਾਮਦ ਕੀਤੀਆਂ ਜਾ...

ED ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੂੰ ਫੋਨ ਟੈਪਿੰਗ ਮਾਮਲੇ ‘ਚ ਕੀਤਾ ਗ੍ਰਿਫਤਾਰ

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁਲਾਜ਼ਮਾਂ ਦੀ ਕਥਿਤ ਫੋਨ ਟੈਪਿੰਗ ਨਾਲ ਜੁੜੇ ਮਨੀ ਲਾਂਡਰਿੰਗ...

ਚਾਵਲ, ਆਟਾ ਤੇ ਦਾਲ ਸਣੇ ਇਨ੍ਹਾਂ 14 ਚੀਜ਼ਾਂ ‘ਤੇ ਨਹੀਂ ਲੱਗੇਗਾ GST, ਪਰ ਹੋਵੇਗੀ ਇਹ ਸ਼ਰਤ

ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਜੀਐੱਸਟੀ ਲਾਗੂ ਹੋ ਗਿਆ ਹੈ। ਅਜਿਹੇ ਵਿਚ ਤੁਹਾਨੂੰ ਖਾਣ-ਪੀਣ ਦੇ ਬ੍ਰਾਂਡੇਡ ਤੇ ਪੈਕ ਵਾਲੇ ਸਾਮਾਨਾਂ...

ਬਠਿੰਡਾ : ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ, ਮੌਕੇ ਤੋਂ ਸੁਸਾਈਡ ਨੋਟ ਵੀ ਹੋਇਆ ਬਰਾਮਦ

ਬਠਿੰਡਾ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ...

ਚੰਡੀਗੜ੍ਹ : ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਵਿਅਕਤੀ ਦੀ ਕਾਰ ‘ਤੇ ਡਿੱਗੀ ਦਰੱਖਤ ਦੀ ਟਾਹਣੀ, ਵੱਡਾ ਹਾਦਸਾ ਹੋਣੋਂ ਟਲਿਆ

ਚੰਡੀਗੜ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਦਰੱਖਤਾਂ ਦੇ ਡਿਗਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਚੰਡੀਗੜ੍ਹ ਵਿਚ ਵੱਡਾ ਹਾਦਸਾ ਹੋਣੋਂ...

ਲੋਹੀਆਂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ ਮੌਕੇ ‘ਤੇ ਮੌਤ

ਲੋਹੀਆਂ ਰੇਲਵੇ ਸਟੇਸ਼ਨ ‘ਤੇ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਥੇ ਰੇਲਵੇ ਟਰੈਕ ‘ਤੇ ਸਿਲੰਡਰ ਫਟਣ ਨਾਲ ਦੋ ਲੋਕਾਂ ਦੀ ਦਰਦਨਾਕ ਮੌਤ...

ਪਟਿਆਲਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ SFJ ਨਾਲ ਜੁੜੇ ਦੋ ਵਿਅਕਤੀ ਕਾਬੂ

ਚੰਡੀਗੜ੍ਹ/ਪਟਿਆਲਾ : ਸ਼੍ਰੀ ਕਾਲੀ ਮਾਤਾ ਮੰਦਿਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਜਾਣ ਦੇ ਚਾਰ ਦਿਨ ਬਾਅਦ, ਪਟਿਆਲਾ ਪੁਲਿਸ...

ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਣ ਵਾਲੇ ਅਰਜੁਨ ਬਬੂਟਾ ਦੇ ਘਰ ਪਹੁੰਚੇ ਮੰਤਰੀ ਮੀਤ ਹੇਅਰ, ਦਿੱਤੀ ਮੁਬਾਰਕਬਾਦ

ਕੈਬਨਿਟ ਮੰਤਰੀ ਮੀਤ ਹੇਅਰ, ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਤੇ ਸਥਾਨਕ ਕੌਂਸਲਰ ਸਰਬਜੀਤ ਸਿੰਘ ਵਿਸ਼ਵ ਕੱਪ ਵਿਚ ਸੋਨ...

1 ਅਗਸਤ ਤੋਂ ਪੰਜਾਬ ‘ਚ ਸਾਰੇ ਯਾਤਰੀ ਸੇਵਾ ਵਾਹਨਾਂ ‘ਚ ਲੱਗੇਗਾ ਵ੍ਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ : ਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਅਗਸਤ, 2022 ਤੋਂ ਸਾਰੇ ਯਾਤਰੀ ਸੇਵਾ...

ਫਿਰੋਜ਼ਪੁਰ : ਕਰਜ਼ੇ ਦੇ ਬੋਝ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 13 ਲੱਖ ਰੁਪਏ ਦਾ ਕਰਜ਼ਾ

ਪੰਜਾਬ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਕੀਤੇ ਜਾਣ ਦਾ ਸਿਲਸਿਲਾ ਘਟਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ...

ਮੰਤਰੀ ਜਿੰਪਾ ਤੇ ਜੌੜੇਮਾਜਰਾ ਨੇ 205 ਨਰਸਾਂ, 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਅਤੇ 46 ਐਸ.ਡੀ.ਈਜ਼ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ...

ਹਰਿਆਣਾ ਸਰਕਾਰ ਵੱਲੋਂ ਸ਼ਹੀਦ DSP ਦੇ ਪਰਿਵਾਰ ਨੂੰ 1 ਕਰੋੜ ਤੇ ਸਰਕਾਰੀ ਨੌਕਰੀ ਦਾ ਐਲਾਨ

ਹਰਿਆਣਾ ਸਰਕਾਰ ਨੇ ਜਾਨ ਗੁਆਉਣ ਵਾਲੇ ਡੀਐੱਸਪੀ ਸੁਰਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਨਾਲ ਹੀ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ...

ਨੁਪੂਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, 10 ਅਗਸਤ ਤੱਕ ਗ੍ਰਿਫਤਾਰੀ ‘ਤੇ ਲਗਾਈ ਰੋਕ

ਨੁਪੂਰ ਸ਼ਰਮਾ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ। ਨੁਪੂਰ ਸ਼ਰਮਾ ਦੀ...

ਹਰਿਆਣਾ ‘ਚ DSP ਦੇ ਕਤਲ ‘ਤੇ ਕੇਜਰੀਵਾਲ ਨੇ ਪ੍ਰਗਟਾਇਆ ਦੁੱਖ, ਕਿਹਾ-‘ਸਰਕਾਰੀ ਸਿਸਟਮ ਦੀ ਨਾਕਾਮੀ ਦਾ ਨਤੀਜਾ ਹੈ’

ਹਰਿਆਣਾ ਦੇ ਨੂੰਹ ਵਿੱਚ ਅੱਜ ਨਾਜਾਇਜ਼ ਮਾਈਨਿੰਗ ਰੋਕਣ ਡੀ.ਐੱਸ.ਪੀ. ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ...

ਰਿਸ਼ੀ ਸੂਨਕ ਬ੍ਰਿਟੇਨ ਦੇ ਅਗਲੇ PM ਦੀ ਦੌੜ ‘ਚ ਟੌਪ ‘ਤੇ ਬਰਕਰਾਰ, ਤੀਜੇ ਰਾਊਂਡ ਦੀ ਵੋਟਿੰਗ ‘ਚ ਮਿਲੇ 115 ਵੋਟ

ਬ੍ਰਿਟੇਨ ਦੇ ਸਾਬਕਾ ਮੰਤਰੀ ਰਿਸ਼ੀ ਸੂਨਕ ਪ੍ਰਧਾਨ ਮੰਤਰੀ ਦੇ ਦੌੜ ਵਿਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਕੰਜ਼ਰਵੇਟਿਵ ਸਾਂਸਦਾਂ...

ਯਾਤਰਾ ਖਤਮ ਹੋਣ ਤੋਂ ਪਹਿਲਾਂ ਹੀ ਅਮਰਨਾਥ ਗੁਫਾ ਵਿਚ ਪੂਰੀ ਤਰ੍ਹਾਂ ਤੋਂ ਪਿਘਲ ਗਿਆ ਸ਼ਿਵਲਿੰਗ

ਅਮਰਨਾਥ ਯਾਤਰਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰਨਾਥ ਗੁਫਾ ਵਿਚ ਸ਼ਿਵਲਿੰਗ ਪੂਰੀ ਤਰ੍ਹਾਂ ਪਿਘਲ ਗਿਆ ਹੈ। ਅਜੇ ਅਮਰਨਾਥ ਯਾਤਰਾ...

82 ਸਾਲ ਦੀ ਉਮਰ ‘ਚ ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਦੇਹਾਂਤ, ਮੁੰਬਈ ਦੇ ਹਸਪਤਾਲ ‘ਚ ਲਏ ਆਖਰੀ ਸਾਹ

ਮਸ਼ਹੂਰ ਬਾਲੀਵੁੱਡ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਤੇ ਸਿੰਗਰ ਮਿਤਾਲੀ ਨੇ...

ਪਾਕਿਸਤਾਨ : ਪੰਜਾਬ ਉਪ ਚੋਣਾਂ ਵਿਚ ਜਿੱਤ ਦੇ ਬਾਅਦ ਇਮਰਾਨ ਖਾਨ ਨੇ ਦੇਸ਼ ‘ਚ ਆਮ ਚੋਣਾਂ ਕਰਾਉਣ ਦੀ ਕੀਤੀ ਮੰਗ

ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣ ‘ਚ ਉਨ੍ਹਾਂ ਦੀ ਪਾਰਟੀ ‘ਪਾਕਿਸਤਾਨ...

ਡੇਰਾ ਮੁਖੀ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਖਤਮ ਹੋਣ ‘ਤੇ ਮੁੜ ਭੇਜਿਆ ਗਿਆ ਜੇਲ੍ਹ, ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ

ਸਾਧਵੀ ਯੌਨ ਸ਼ੋਸ਼ਣ ਤੇ ਰਣਜੀਤ ਹੱਤਿਆਕਾਂਡ ਦਾ ਦੋਸ਼ੀ ਗੁਰਮੀਤ ਰਾਮ ਰਹੀਮ 30 ਦਿਨ ਦੀ ਪੈਰੋਲ ਖਤਮ ਹੋਣ ‘ਤੇ ਸੁਨਾਰੀਆ ਜੇਲ੍ਹ ਪਹੁੰਚਿਆ। ਰਾਹ...

ਕੇਂਦਰ ਵੱਲੋਂ MSP ਲਈ ਕਮੇਟੀ ਗਠਿਤ, ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਬਣੇ ਕਮੇਟੀ ਦੇ ਚੇਅਰਮੈਨ

ਕੇਂਦਰ ਸਰਕਾਰ ਵੱਲੋਂ ਐੱਮ. ਐੱਸ. ਪੀ. ਗਠਿਤ ਕਰ ਦਿੱਤੀ ਗਈ ਹੈ ਤੇ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਕਮੇਟੀ ਦਾ ਚੇਅਰਮੈਨ...

ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ...

ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਖਟਕੜ ਕਲਾਂ ਦੇ ਨੌਜਵਾਨ ਨੇ ਦਿੱਤਾ ਵਿਵਾਦਿਤ ਬਿਆਨ

ਇਕ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਵਜੋਂ ਅੱਜ ਸਹੁੰ ਚੁੱਕੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਕੀਤੀ...

Carousel Posts