Apr 05

ਪੰਜਾਬ ਦੇ 4 ਸ਼ਹਿਰਾਂ ‘ਚ ‘CM ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਕੇਜਰੀਵਾਲ ਬੋਲੇ- ‘ਹਰ ਜ਼ਿਲ੍ਹੇ ‘ਚ ਹੋਵੇਗੀ ਸ਼ੁਰੂ’

ਪਟਿਆਲਾ ‘ਚ ‘CM ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ 25...

ਬੇਮੌਸਮੀ ਮੀਂਹ ਕਰਕੇ ਤਬਾਹ ਹੋਏ ਕਿਸਾਨ, ਕਣਕ ਦੀ ਫਸਲ ਦਾ 10-12 ਹਜ਼ਾਰ ਕਰੋੜ ਰੁ. ਦੇ ਨੁਕਸਾਨ ਦਾ ਖਦਸ਼ਾ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਅਤੇ ਹਨੇਰੀ ਕਾਰਨ ਖੇਤਾਂ ਵਿੱਚ ਪਈ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਪੰਜਾਬ ਦੇ...

ਮੋਹਾਲੀ ਹਸਪਤਾਲ ‘ਤੇ 16 ਤੋਂ 25 ਲੱਖ ‘ਚ ਕਿਡਨੀ ਵੇਚਣ ਦਾ ਦੋਸ਼, 34 ਟਰਾਂਸਪਲਾਂਟ ਦੀ ਜਾਂਚ ਸ਼ੁਰੂ

ਮੋਹਾਲੀ ਜ਼ਿਲੇ ਦੇ ਡੇਰਾਬੱਸੀ ਕਸਬੇ ‘ਚ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ‘ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ‘ਚ ਨਵਾਂ ਖੁਲਾਸਾ...

ਜੱਜ ‘ਤੇ ਵਿਵਾਦਿਤ ਟਿੱਪਣੀ, CM ਖੱਟਰ ਬੋਲੇ, ‘ਮੈਨੂੰ ਅਫ਼ਸੋਸ ਏ, ਮੈਂ ਆਪਣੇ ਸ਼ਬਦ ਵਾਪਸ ਲੈਂਦਾਂ’

ਸੀਐੱਮ ਮਨੋਹਰ ਲਾਲ ਨੇ ਸੋਮਵਾਰ ਨੂੰ ਭਿਵਾਨੀ ਦੇ ਖੜਕ ਪਿੰਡ ‘ਚ ਜਨ ਸੰਵਾਦ ਪ੍ਰੋਗਰਾਮ ‘ਚ ਜੱਜ ‘ਤੇ ਕੀਤੀ ਵਿਵਾਦਿਤ ਟਿੱਪਣੀ ‘ਤੇ...

ਰਾਹਤ ਭਰੀ ਖਬਰ, ਚੰਡੀਗੜ੍ਹ ‘ਚ ਨਹੀਂ ਵਧਣਗੇ ਬਿਜਲੀ ਦੇ ਰੇਟ, JERC ਨੇ 10.25 ਫੀਸਦੀ ਵਾਧੇ ਦੀ ਸਿਫਾਰਿਸ਼ ਨੂੰ ਕੀਤਾ ਰੱਦ

ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਸ਼ਹਿਰ ਵਿਚ ਬਿਜਲੀ ਦੇ ਰੇਟ ਨਹੀਂ ਵਧਣਗੇ। ਸੰਯੁਕਤ ਬਿਜਲੀ...

ਗਰਮੀਆਂ ‘ਚ ਘੱਟ ਤਪੇਗਾ ਪੰਜਾਬ-ਹਰਿਆਣਾ, ਲੂ ਦੇ ਦਿਨ ਵੀ ਹੋਣਗੇ ਘੱਟ, IMD ਦਾ ਅਨੁਮਾਨ

ਹਿਮਾਚਲ ਦੇ ਕਿਨੌਰ, ਕੁੱਲੂ, ਲਾਹੌਲ-ਸਪੀਤੀ, ਸਿਰਮੌਰ ਅਤੇ ਚੰਬਾ ਜ਼ਿਲਿਆਂ ਦੇ ਪਹਾੜਾਂ ‘ਤੇ ਸ਼ਨੀਵਾਰ ਨੂੰ ਵੀ ਬਰਫਬਾਰੀ ਹੋਈ। ਦੂਜੇ ਪਾਸੇ 1...

ਖ਼ਰਾਬ ਫ਼ਸਲਾਂ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ‘ਵਿਸਾਖੀ ਤੱਕ ਕਿਸਾਨਾਂ ਨੂੰ ਮਿਲ ਜਾਏਗਾ ਮੁਆਵਜ਼ਾ’

ਮਾਰਚ ਵਿੱਚ ਪਏ ਬੇਮੌਸਮੀ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਮੀਂਹ ਤੇ ਹਵਾਵਾਂ ਨਾਲ ਹੋਈ ਗੜੇਮਾਰੀ ਕਰਕੇ ਖੜੀਆਂ...

ਮਾਨ ਸਰਕਾਰ ਦਾ ਫੈਸਲਾ, ਸਟੇਟ ਤੇ ਨੈਸ਼ਨਲ ਐਵਾਰਡੀ ਟੀਚਰਾਂ ਨੂੰ ਮਿਲੇਗਾ ਸੇਵਾਵਾਂ ‘ਚ ਵਾਧਾ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਵਿਭਾਗ ਨੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ...

ਅਕਾਲੀ ਦਲ ਤੇ ਬਸਪਾ ਮਿਲ ਕੇ ਲੜਨਗੇ ਜਲੰਧਰ ਜ਼ਿਮਨੀ ਚੋਣ, ਜਲਦ ਹੋਵੇਗੀ ਤਾਲਮੇਲ ਕਮੇਟੀ ਦੀ ਮੀਟਿੰਗ

ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਮੀਟਿੰਗ...

ਫੈਕਟਰੀਜ਼ ਦੇ ਜੁਆਇੰਟ ਡਾਇਰੈਕਟਰ ਗ੍ਰਿਫ਼ਤਾਰ, ਸਰਕਾਰ ਨੂੰ 700 ਕਰੋੜ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬਾ ਸਰਕਾਰ ਨੂੰ ਕਰੀਬ 600-700 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਜੁਆਇੰਟ ਡਾਇਰੈਕਟਰ ਫੈਕਟਰੀਜ਼...

ਚੰਡੀਗ੍ਹੜ ਵਿਖੇ CM ਮਾਨ ਨੇ PSPCL ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਲੱਗੀ ਹੋਈ ਹੈ। ਇਸ ਦਿਸ਼ਾ ਵਿੱਚ PSPCL ਨੂੰ...

ਚੰਡੀਗੜ੍ਹ ਵਿਚ ਅੱਜ ਤੋਂ ਬਿਜਲੀ-ਪਾਣੀ ਮਹਿੰਗਾ, ਰਾਤ 12 ਵਜੇ ਤੱਕ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਚੰਡੀਗੜ੍ਹ ਵਾਸੀਆਂ ‘ਤੇ ਹੁਣ ਬਿਜਲੀ ਤੇ ਪਾਣੀ ਦਾ ਬੋਝ ਵਧ ਜਾਵੇਗਾ। ਪਾਣੀ ਦੇ ਰੇਟ 5 ਫੀਸਦੀ ਤਾਂ ਬਿਜਲੀ ਦੇ ਰੇਟ ਵਿਚ ਲਗਭਗ 10 ਫੀਸਦੀ ਦਾ...

PSPCL ਨੂੰ ਮਜ਼ਬੂਤ ​ਕਰਨ ‘ਚ ਜੁਟੀ ਪੰਜਾਬ ਸਰਕਾਰ, CM ਮਾਨ ਅੱਜ ਮੁਲਾਜ਼ਮਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਲੱਗੀ ਹੋਈ ਹੈ। ਇਸ ਦਿਸ਼ਾ ਵਿੱਚ PSPCL ਨੂੰ...

ਫਿਰ ਪੰਜਾਬ ‘ਚ ਡਰਾਉਣ ਲੱਗਾ ਕੋਰੋਨਾ, ਸਿਹਤ ਵਿਭਾਗ ਦੇ ਨਿਰਦੇਸ਼- ‘ਖੰਘ-ਜ਼ੁਕਾਮ ਦੇ ਮਰੀਜ਼ਾਂ ਦਾ ਹੋਵੇ ਕੋਵਿਡ ਟੈਸਟ’

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਜਿੱਥੇ ਪੂਰੇ ਸੂਬੇ ਵਿੱਚ ਰੋਜ਼ਾਨਾ 20 ਤੋਂ 25 ਲੋਕ ਇਸ...

RC-ਲਾਇਸੈਂਸ ਦਾ ਕੰਮ ਲਟਕਣ ‘ਤੇ ਮਾਨ ਸਰਕਾਰ ਦਾ ਐਕਸ਼ਨ, ਸਮਾਰਟ ਚਿਪ ਕੰਪਨੀ ਨਾਲ ਠੇਕਾ ਖ਼ਤਮ

ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮਾਰਟ ਕਾਰਡ ਜਾਰੀ ਕਰਨ ਵਾਲੀ “ਸਮਾਰਟ ਚਿੱਪ ਲਿਮਟਿਡ” ਕੰਪਨੀ ਨੂੰ ਆਰ.ਸੀ....

1992 ਦੇ ਮਾਮਲੇ ‘ਚ ਸਾਬਕਾ SHO ਦੋਸ਼ੀ ਕਰਾਰ, ਲਾਪਤਾ ਹੋਏ ਸਨ ਫੌਜੀ, ਪੁੱਤ ਤੇ ਰਿਸ਼ਤੇਦਾਰ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਰਨਤਾਰਨ ਤੋਂ 1992 ਵਿੱਚ ਲਾਪਤਾ ਹੋਏ ਫੌਜੀ, ਉਸ ਦੇ ਪੁੱਤਰ ਅਤੇ ਦੋ ਰਿਸ਼ਤੇਦਾਰਾਂ ਦੇ ਮਾਮਲੇ ਵਿੱਚ ਸਾਬਕਾ...

ਮਾਨ ਸਰਕਾਰ ਨੇ ਅਸ਼ਟਾਮ ਡਿਊਟੀ ‘ਤੇ ਛੋਟ ਦੀ ਆਖਰੀ ਤਰੀਕ ਵਧਾਈ, ਲੋਕਾਂ ਦੀ ਭੀੜ ਨੂੰ ਵੇਖਦਿਆਂ ਲਿਆ ਫੈਸਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਜ਼ਮੀਨ ਅਤੇ ਜਾਇਦਾਦ ਦੀ ਰਜਿਸਟਰੀ ‘ਤੇ 2.25 ਫੀਸਦੀ ਸਟੈਂਪ ਡਿਊਟੀ ਛੋਟ ਲੈਣ ਦੀ...

ਪੰਜਾਬ ‘ਚ ਉਦਯੋਗਾਂ ਨੂੰ ਝਟਕਾ, ਬਿਜਲੀ 50 ਪੈਸੇ ਯੂਨਿਟ ਮਹਿੰਗੀ, ਇੱਕ ਅਪ੍ਰੈਲ ਤੋਂ ਨਵੀਆਂ ਦਰਾਂ ਲਾਗੂ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਉਦਯੋਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪਾਵਰਕਾਮ ਨੇ ਬਿਜਲੀ ਦਰਾਂ ਵਿੱਚ 50 ਪੈਸੇ...

ਅਸਮਾਨੋਂ ਆਈ ਮੌਤ, 2 ਨੌਜਵਾਨਾਂ ‘ਤੇ ਡਿੱਗੀ ਬਿਜਲੀ, ਮੀਂਹ ਆਉਣ ‘ਤੇ ਖੜ੍ਹੇ ਸਨ ਰੁੱਖ ਹੇਠਾਂ

ਹਰਿਆਣਾ ਦੇ ਨਾਰਨੌਲ ਨੇੜਲੇ ਪਿੰਡ ਕਾਂਵੀ ਵਿੱਚ ਖੇਤਾਂ ਵਿੱਚ ਕੰਮ ਕਰਨ ਆਏ ਮਜ਼ਦੂਰਾਂ ’ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਵਿੱਚ ਉੱਤਰ...

ਸਾਬਕਾ ਮੰਤਰੀ ਧਰਮਸੋਤ ਦੇ ਮੁੰਡੇ ਸਣੇ 4 ਖਿਲਾਫ਼ ਹੋਇਆ ਪਰਚਾ, ਪਲਾਟ ਦੀ ਖਰੀਦੋ-ਫਰੋਖਤ ਦਾ ਮਾਮਲਾ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦੇ ਹੋਏ ਪਲਾਟ ਖਰੀਦਣ ਦੇ...

‘ਭੀਖ ਮੰਗਣ ਵਾਲੇ ਪਤੀ ਨੂੰ ਵੀ ਦੇਣਾ ਚਾਹੀਦੈ ਪਤਨੀ ਨੂੰ ਗੁਜ਼ਾਰਾ ਭੱਤਾ’- ਹਾਈਕੋਰਟ ਦੀ ਅਹਿਮ ਟਿੱਪਣੀ

ਤਲਾਕ ਜਾਂ ਕਿਸੇ ਹੋਰ ਕਾਰਨ ਪਤੀ-ਪਤਨੀ ਦੇ ਵੱਖ ਹੋਣ ਤੋਂ ਬਾਅਦ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਅਜਿਹੇ ਹੀ ਇੱਕ ਕੇਸ...

ਕੋਰੋਨਾ ਦੇ ਵਧਦੇ ਖਤਰੇ ‘ਤੇ ਸਰਕਾਰ ਅਲਰਟ, ਹੁਣ ਵਿਦੇਸ਼ ਤੋਂ ਆਉਣ ਵਾਲਿਆਂ ਦਾ ਵੇਰਵਾ ਹੋਵੇਗਾ ਦਰਜ

ਕੋਰੋਨਾ ਦੇ ਵਧਦੇ ਖਤਰੇ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਸਰਕਾਰ ਨੇ 2020 ਵਿਚ ਕੋਰੋਨਾ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਹੁਣ ਇਕ...

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਜੋਤੀ ਯਾਦਵ ਨਾਲ ਵਿਆਹ ਦੇ ਖੁਸ਼ਨੁਮਾ ਪਲ ਕੀਤੇ ਸ਼ੇਅਰ (ਤਸਵੀਰਾਂ)

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਚਾਰ ਦਿਨ ਪਹਿਲਾਂ ਸ਼ਨੀਵਾਰ ਨੂੰ ਆਈ.ਪੀ.ਐੱਸ. ਅਫਸਰ ਜੋਤੀ ਯਾਦਵ ਨਾਲ ਵਿਆਹ ਬੰਧਨ ‘ਚ ਬੱਝ ਗਏ।...

ਪੰਜਾਬ-ਹਰਿਆਣਾ ‘ਚ ਮੁੜ ਮੀਂਹ ਪੈਣ ਦੇ ਆਸਾਰ, 14 ਸਾਲਾਂ ਮਗਰੋਂ ਮਾਰਚ ਰਿਹਾ ਸਭ ਤੋਂ ਠੰਡਾ

ਹਰਿਆਣਾ-ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 14 ਸਾਲ ਬਾਅਦ ਮਾਰਚ ਦਾ ਮਹੀਨਾ ਔਸਤ ਨਾਲੋਂ 5 ਡਿਗਰੀ ਠੰਡਾ...

ਪੰਜਾਬ-ਹਿਮਾਚਲ ਦੇ CM ਵਿਚਾਲੇ ਮੀਟਿੰਗ, ਬਿਜਲੀ ਤੇ ਵਾਟਰ ਸੈੱਸ ਸਣੇ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਅੱਜ ਅਹਿਮ ਮੀਟਿੰਗ ਹੋਈ। ਇਸ ਤੋਂ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP, ACP ਰੈਂਕ ਦੇ ਅਫਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ACP, DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ...

ਚੰਡੀਗੜ੍ਹ : ਜੀ-20 ਦੀ ਬੈਠਕ ਅੱਜ ਤੋਂ ਸ਼ੁਰੂ, 150 ਵਿਦੇਸ਼ੀ ਡੈਲੀਗੇਟ ਖੇਤੀ-ਭੋਜਨ ਸੁਰੱਖਿਆ ਤੇ ਪੋਸ਼ਣ ‘ਤੇ ਕਰਨਗੇ ਚਰਚਾ

ਜੀ-20 ਬੈਠਕ ਲਈ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਸਿਟੀ ਬਿਊਟੀਫੁੱਲ ਪਹੁੰਚੇ ਹਨ। ਇਹ ਖੇਤੀ ਆਧਾਰਿਤ ਮੀਟਿੰਗ 29 ਮਾਰਚ ਤੋਂ 31 ਮਾਰਚ ਤੱਕ...

ਔਰਤਾਂ ਤੇ ਗੁੰਮਸ਼ੁਦਾ ਬੱਚਿਆਂ ਲਈ ਹੈਲਪਲਾਈਨ ਨੰਬਰ ਜਾਰੀ, CM ਮਾਨ ਬੋਲੇ, ‘ਸਾਡਾ ਮਕਸਦ ਹਿਫ਼ਾਜ਼ਤ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਪਤਾ ਬੱਚਿਆਂ ਦੀ ਭਾਲ ਲਈ ‘ਚੈਟਬੋਟ’ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਹੈਲਪਲਾਈਨ...

ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਵਧਦੇ ਇਨਫੈਕਸ਼ਨ ਸਬੰਧੀ ਲੋਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਸਿਹਤ ਵਿਭਾਗ ਨੇ ਕੋਰੋਨਾ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸੋਮਵਾਰ ਨੂੰ ਸ਼ਹਿਰ ਵਿੱਚ...

ਚੰਡੀਗੜ੍ਹ ਸੁਰਜੀਤ ਕਤਲ ਕੇਸ ਦੇ ਮੁਲਜ਼ਮ ਸ਼ੂਟਰ ਚਸਕਾ ਖਿਲਾਫ ਅਦਾਲਤ ‘ਚ ਚਾਰਜਸ਼ੀਟ ਦਾਇਰ

ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਬਾਊਂਸਰ ਤੋਂ ਫਾਈਨਾਂਸਰ ਬਣੇ ਸੁਰਜੀਤ ਸਿੰਘ ਦੇ ਕਤਲ ਕੇਸ ਵਿੱਚ ਬੰਬੀਹਾ ਗਰੋਹ ਦੇ...

ਦੇਸ਼ ‘ਚ ਪਹਿਲੀ ਵਾਰ ChatGPT ਦੀ ਵਰਤੋਂ, ਹਾਈਕੋਰਟ ਨੇ ਦੋਸ਼ੀ ਦੀ ਜਮ਼ਾਨਤ ਕੀਤੀ ਖਾਰਿਜ

ਦੇਸ਼ ਵਿੱਚ ਪਹਿਲੀ ਵਾਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਚੈਟ ਜੀਪੀਟੀ ਦੀ ਵਰਤੋਂ ਕਰਕੇ ਕਾਨੂੰਨੀ ਸਲਾਹ ਲਈ। ਹਾਈ ਕੋਰਟ ਨੇ ਚੈਟ ਜੀਪੀਟੀ ਤੋਂ...

ਚੰਡੀਗੜ੍ਹ ‘ਚ ਕੋਰੋਨਾ ਕਾਰਨ 88 ਸਾਲਾਂ ਬਜ਼ੁਰਗ ਔਰਤ ਨੇ ਤੋੜਿਆ ਦਮ, ਇੱਕ ਹਫਤੇ ‘ਚ ਦੂਜੀ ਮੌ.ਤ

ਚੰਡੀਗੜ੍ਹ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਚੰਡੀਗੜ੍ਹ ‘ਚ ਐਤਵਾਰ ਨੂੰ ਕੋਰੋਨਾ ਕਾਰਨ ਇਕ ਹੋਰ ਮੌਤ ਹੋ ਗਈ।...

ਮੀਂਹ ਨਾਲ ਤਬਾਹੀ, ਪੰਜਾਬ-ਹਰਿਆਣਾ ਸਣੇ 16 ਰਾਜਾਂ ‘ਚ ਫਸਲਾਂ ਬਰਬਾਦ, ਡਿੱਗੇ ਕਈ ਮਕਾਨ

ਦਿੱਲੀ, ਪੰਜਾਬ, ਹਰਿਆਣਾ, ਉੱਤਰਾਖੰਡ ਸਮੇਤ ਦੇਸ਼ ਦੇ 16 ਰਾਜਾਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ...

ਜੇਲ੍ਹ ਤੋਂ ਰਾਮ ਰਹੀਮ ਦਾ ਚਿੱਠੀ ਲਿਖ ਕੇ ਪੈਰੋਕਾਰਾਂ ਨੂੰ ਸੁਨੇਹਾ, ਲਿਖਿਆ- ‘ਮੈਂ ਹੀ ਗੁਰੂ ਹਾਂ ਤੇ ਮੈਂ ਹੀ ਰਹਾਂਗਾ’

ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾਮੁਖੀ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਕਾਰਾਂ ਦੇ ਨਾਂ ਜੇਲ੍ਹ ਤੋਂ ਚਿੱਠੀ ਜਾਰੀ ਕੀਤੀ ਹੈ। ਇਸ...

ਭਰੂਣ ਹੱਤਿਆ ‘ਤੇ ਸਖਤ ਮਾਨ ਸਰਕਾਰ, PCPNDT ਐਕਟ ਦੀ ਉਲੰਘਣਾ ‘ਤੇ ਸਕੈਨ ਸੈਂਟਰ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਘੱਟ ਰਹੇ ਲਿੰਗ ਅਨੁਪਾਤ ਨੂੰ ਗੰਭੀਰਤਾ...

ਜਾਅਲੀ ਕਰੰਸੀ ਮਾਮਲੇ ‘ਚ ਮੋਹਾਲੀ ਪੁਲਿਸ ਨੇ 2 ਦਬੋਚੇ, ਦੁਕਾਨਦਾਰਾਂ ਨੂੰ ਕਰਦੇ ਸਨ ਟਾਰਗੈੱਟ

ਮੋਹਾਲੀ ਵਿਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਥਿਤ ਤੌਰ ‘ਤੇ ਜਾਅਲੀ ਭਾਰਤੀ ਕਰੰਸੀ ਦੀ ਪ੍ਰਿੰਟਿੰਗ...

ਗੈਂਗਸਟਰਾਂ NIA ਦਾ ਸ਼ਿਕੰਜਾ, ਲਾਰੇਂਸ-ਗੋਲਡੀ ਸਣੇ 14 ਖਿਲਾਫ਼ ਕਾਰਵਾਈ, 7 ਜਾਇਦਾਦਾਂ ਜ਼ਬਤ, 62 ਖਾਤੇ ਫਰੀਜ਼

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਨੂੰ ਬਦਨਾਮ ਗੈਂਗਸਟਰ ਲਾਰੈਂਸ, ਗੋਲਡੀ ਬਰਾੜ ਅਤੇ 12 ਹੋਰ ਸਾਥੀਆਂ ਖ਼ਿਲਾਫ਼...

CM ਮਾਨ ਦਾ ਪੰਜਾਬੀਆਂ ਨੂੰ ਸੁਨੇਹਾ, ਬੋਲੇ- ‘ਪੰਜਾਬ ਨੂੰ ਪੰਜਾਬ ਬਣਾਉਣਾ, ਅਫ਼ਗਾਨਿਸਤਾਨ ਨਹੀਂ’

ਪੰਜਾਬ ਵਿੱਚ ਚੱਲ ਰਹੇ ਆਪ੍ਰੇਸ਼ਨ ਅੰਮ੍ਰਿਤਪਾਲ ਵਿਚਾਲੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ।...

ਮਾਤਾ ਦੇ ਭਗਤਾਂ ‘ਤੇ ਕੁੱਟੂ ਦਾ ਕਹਿਰ, ਵਰਤ ਵਾਲੇ ਆਟੇ ਦੀ ਰੋਟੀ ਖਾਣ ਨਾਲ 300 ਲੋਕ ਪਹੁੰਚੇ ਹਸਪਤਾਲ

ਬੁੱਧਵਾਰ ਨੂੰ ਚੇਤਰ ਦੇ ਨਰਾਤੇ ਸ਼ੁਰੂ ਹੋ ਗਏ। ਦੋ ਦਿਨ ਜਿਥੇ ਮੰਦਰਾਂ ਵਿੱਚ ਭਗਤਾਂ ਦੀਆਂ ਲਾਈਨਾਂ ਲੱਗੀਆਂ, ਉਥੇ ਹੀ ਹਰਿਆਣਾ ਦੇ ਸੋਨੀਪਤ ਦੇ...

8 ਲੱਖ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਨਿਗਮ ਅਧਿਕਾਰੀ ਸਣੇ ਤਿੰਨ ਨੂੰ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ ਨੇ ਜਲੰਧਰ ਵਿਚ ਨਿਗਮ ਅਧਿਕਾਰੀ ਰਵੀ ਪੰਕਜ ਸਣੇ ਤਿੰਨ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ...

ਚੰਡੀਗੜ੍ਹ CBI ਦੀ ਪੁਲਿਸ ‘ਤੇ ਰੇਡ, ਰਿਸ਼ਵਤ ਲੈਣ ਦੇ ਮਾਮਲੇ ‘ਚ 2 ਗ੍ਰਿਫਤਾਰ

ਚੰਡੀਗੜ੍ਹ CBI ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਬੀਤੀ ਰਾਤ ਚੰਡੀਗੜ੍ਹ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਰਿਸ਼ਵਤ ਦੇ ਇੱਕ ਕੇਸ ਵਿੱਚ...

ਚੰਡੀਗੜ੍ਹ ‘ਚ ਸਨਸਨੀਖੇਜ਼ ਘਟਨਾ, ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਲਾ.ਸ਼ਾਂ

ਚੰਡੀਗੜ੍ਹ ‘ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਸੈਕਟਰ 43 ਬੱਸ ਸਟੈਂਡ (ISBT-43) ਦੇ ਸਾਹਮਣੇ ਸੈਕਟਰ 52 ਕਜੇਹੜੀ ਪਿੰਡ ਦੇ ਜੰਗਲੀ...

ਅਨੋਖਾ ਵਿਆਹ, ਲਾੜੇ ਤੋਂ ਬਗੈਰ ਬਰਾਤ, ਲਾੜੀ ਤੋਂ ਬਗੈਰ ਡੋਲੀ, ਫਿਰ ਵੀ ਖੁਸ਼ੀ-ਖੁਸ਼ੀ ਪਰਤੇ ਪਰਿਵਾਰ ਵਾਲੇ

ਵਿਆਹ ਵਿੱਚ ਲਾੜੇ ਦੀ ਬਰਾਤ ਲਿਜਾਂਦੇ ਤੇ ਖੁਸ਼ੀ-ਖੁਸ਼ੀ ਡੋਲੀ ਲਿਆਉਂਦੇ ਤਾਂ ਅਸੀਂ ਵੇਖਦੇ ਹੀ ਹਾਂ ਪਰ ਕਰਨਾਲ ਵਿੱਚ ਇੱਕ ਅਜਿਹਾ ਅਨੋਖਾ ਵਿਆਹ...

ਸੈਲਫੀ ਲੈਂਦਿਆਂ ਝੀਲ ‘ਚ ਪਲਟੀ ਕਿਸ਼ਤੀ, 2 ਸਕੇ ਭਰਾਵਾਂ ਸਣੇ ਚਾਰ ਦੀ ਗਈ ਜਾਨ

ਹਰਿਆਣਾ ਦੇ ਨੂਹ ਦੇ ਪਿੰਡ ਕੋਟਲਾ ਸਥਿਤ ਕੋਟਲਾ ਝੀਲ ‘ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੋਟਲਾ ਝੀਲ ‘ਚ ਕਿਸ਼ਤੀ ਦੀ ਸਵਾਰੀ ਲਈ...

ਬਜਟ ਸੈਸ਼ਨ ਦਾ ਅੱਜ ਆਖਰੀ ਦਿਨ, ਮਾਨ ਸਰਕਾਰ ਦੇ ਕਈ ਮਤਿਆਂ ‘ਤੇ ਲੱਗ ਸਕਦੀ ਏ ਮੋਹਰ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕਈ ਮਤੇ ਪੇਸ਼ ਕੀਤੇ...

ਅੰਬਾਲਾ : ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕਟ ਦਾ ਪਰਦਾਫਾਸ਼, ਪੁਲਿਸ ਨੇ ਜਾਲ ਵਿਛਾ 8 ਨੂੰ ਕੀਤਾ ਕਾਬੂ

ਅੰਬਾਲਾ ਕੈਂਟ ‘ਚ ਪੁਲਿਸ ਨੇ ਆਪਣੇ ਘਰ ‘ਚ ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਿਊ ਦਿਆਲ ਬਾਗ...

CM ਮਾਨ ਵੱਲੋਂ ਖ਼ਰਾਬ ਫਸਲਾਂ ਦੀ ਗਿਰਦਾਵਰੀ ਦੇ ਹੁਕਮ, ਬੋਲੇ- ‘ਅੰਨਦਾਤੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਏ ਹਾਲ ਹੀ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਸੀ.ਐੱਮ. ਮਾਨ...

‘ਰਾਮ ਰਹੀਮ ਵਿਗਾੜ ਸਕਦੈ ਲੋਕਾਂ ‘ਚ ਸਦਭਾਵਨਾ, ਅੱਗੋਂ ਪੈਰੋਲ ਨਾ ਦਿੱਤੀ ਜਾਵੇ’, ਹਾਈਕੋਰਟ ‘ਚ ਪਟੀਸ਼ਨ ਦਾਇਰ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 14 ਮਹੀਨਿਆਂ ਵਿੱਚ ਚੌਥੀ ਵਾਰ ਪੈਰੋਲ ਦਿੱਤੀ ਗਈ। ਬਲਾਤਕਾਰ ਤੇ ਕਤਲ ਦੇ ਗੰਭੀਰ ਮਾਮਲਿਆਂ...

CM ਮਾਨ ਦਾ ਵੱਡਾ ਬਿਆਨ, ਬੋਲੇ- ‘ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਫੜੇ ਗਏ ਨੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀ ਜਨਤਾ ਦੇ ਨਾਂ ਸੰਦੇਸ਼ ਦਿੱਤਾ ਹੈ। ਇਹ ਸੰਦੇਸ਼ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦਿੱਤਾ ਗਿਆ...

ਲਾਰੇਂਸ ਨਾਲ ਜੁੜੇ ਕਿਸੇ ‘ਚ ਗਵਾਹ ਮੁਕਰਿਆ, ਅਦਾਲਤ ਨੇ ਕੀਤਾ ਬਰੀ, HSA ਨੇਤਾ ‘ਤੇ ਹਮਲੇ ਦਾ ਮਾਮਲਾ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਅਤੇ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ...

ਅੱਜ ਇੰਟਰਨੈੱਟ ਸੇਵਾ ਹੋਵੇਗੀ ਬਹਾਲ, ਮੋਗਾ, ਸੰਗਰੂਰ ਸਣੇ ਇਨ੍ਹਾਂ ਸ਼ਹਿਰਾਂ ‘ਚ 2 ਦਿਨਾਂ ਲਈ ਠੱਪ

ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਖਿਲਾਫ ਕੀਤੀ ਜਾ ਰਹੀ ਕਾਰਵਾਈ ਕਾਰਨ ਪੰਜਾਬ ਵਿੱਚ ਕਈ ਥਾਵਾਂ ‘ਤੇ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ, CM ਮਾਨ ਨੇ ਜ਼ਿੰਮੇਵਾਰ ਅਫਸਰਾਂ ਖਿਲਾਫ਼ ਦਿੱਤੇ ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਨਲ ਵਿਭਾਗ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਜ਼ਿੰਮੇਵਾਰ ਸਾਬਕਾ ਡੀਜੀਪੀ ਐਸ...

ਪੰਜਾਬ ‘ਚ ਤੂਫਾਨ ਨਾਲ ਪਏਗਾ ਮੀਂਹ, ਇਨ੍ਹਾਂ ਰਾਜਾਂ ‘ਚ ਹੋਵੇਗੀ ਗੜੇਮਾਰੀ, ਮੌਸਮ ਵਿਭਾਗ ਦਾ ਤਾਜ਼ਾ ਅਪਡੇਟ

ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਜ਼ਿਆਦਾਤਰ ਰਾਜਾਂ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਭਾਰੀ ਮੀਂਹ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ‘ਚ...

ਵੱਡੀ ਖ਼ਬਰ, ਚੰਡੀਗੜ੍ਹ ‘ਚ ਧਾਰਾ 144 ਲਾਗੂ, ਹਥਿਆਰ ਲਿਜਾਣ ‘ਤੇ ਪਾਬੰਦੀ

ਚੱਲ ਰਹੇ ਤਣਾਅਪੂਰਨ ਹਾਲਾਤਾਂ ਨੂੰ ਵੇਖਦੇ ਹੋਏ ਹੁਣ ਚੰਡੀਗੜ੍ਹ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਧਾਰਾ ਲਾਗੂ ਹੋਣ ਮਗਰੋਂ...

ਐਥਲੀਟ ਅਕਾਸ਼ਦੀਪ ਨੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ, ਖੇਡ ਮੰਤਰੀ ਨੇ ਦਿੱਤੀ ਵਧਾਈ

ਭਾਰਤੀ ਐਥਲੀਟ ਅਕਸ਼ਦੀਪ ਸਿੰਘ ਨੇ ਨੋਮੀ (ਜਾਪਾਨ) ਵਿੱਚ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿ.ਮੀ. ਵਾਕ ਇਵੈਂਟ ਵਿੱਚ ਗੋਲਡ ਮੈਡਲ...

ਚੰਡੀਗੜ੍ਹ ਜੇਲ੍ਹ ‘ਚ ਨਸ਼ੇ ਦੀ ਸਪਲਾਈ ਨਾਕਾਮ, ਪੈਰੋਲ ਤੋਂ ਪਰਤੇ ਕੈਦੀ ਦੇ ਜੁੱਤਿਆਂ ‘ਚੋਂ ਹੈਰੋਇਨ ਬਰਾਮਦ

ਚੰਡੀਗੜ੍ਹ ਦੀ ਬੁੜੈਲ ਜੇਲ ‘ਚ ਇਕ ਕੈਦੀ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਹੋਣ ਤੋਂ ਪਹਿਲਾਂ ਹੀ ਜੇਲ ਦੇ ਗੇਟ ‘ਤੇ ਫੜਿਆ ਗਿਆ ਹੈ। ਕਾਬੂ...

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਐਂਬੂਲੈਂਸ ਦੇ 300 ਰੁਪਏ ਰੇਟ ਤੈਅ, ਹੁਣ ਨਹੀਂ ਹੋਵੇਗੀ ਓਵਰਚਾਰਜਿੰਗ

ਕਿਸੇ ਨੂੰ ਹੈਲਥ ਐਮਰਜੈਂਸੀ ਹੋ ਜਾਂਦੀ ਹੈ ਤਾਂ ਐਂਬੂਲੈਸ ਬੁਲਾਉਣ ‘ਤੇ ਓਵਰਚਾਰਜਿੰਗ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਹੁਣ...

ਚੰਡੀਗੜ੍ਹ ‘ਚ ਮੈਟਰੋ ਅਤੇ ਹੋਰ ਕੰਮਾਂ ‘ਤੇ ਖਰਚੇ ਜਾਣਗੇ 4600 ਕਰੋੜ ਰੁਪਏ, ਪੰਜਾਬ-ਹਰਿਆਣਾ ਤੋਂ ਮਿਲੀ ਮਨਜ਼ੂਰੀ

ਮੁਹਾਲੀ-ਪੰਚਕੂਲਾ ਅਤੇ ਚੰਡੀਗੜ੍ਹ ਵਿੱਚ ਮੈਟਰੋ ਚਲਾਉਣ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਮਨਜ਼ੂਰੀ ਮਿਲ ਗਈ ਹੈ। ਟ੍ਰਾਈਸਿਟੀ ਲਈ...

20 ਸਾਲ ਤੋਂ ਘਰ ‘ਚ ਕੈਦ ਨਰਕ ਦੀ ਜ਼ਿੰਦਗੀ ਜੀਅ ਰਹੇ ਸਨ ਡਾਕਟਰ ਦੇ ਬੱਚੇ, ਸਮਾਜ ਸੇਵੀ ਸੰਸਥਾ ਨੇ ਕੀਤਾ ਰੈਸਕਿਊ

ਅੰਬਾਲਾ ਵਿਚ ਆਯੁਰਵੈਦਿਕ ਡਾਕਟਰ ਦੇ ਪੜ੍ਹੇ ਲਿਖੇ ਧੀ-ਪੁੱਤਰ ਪਿਛਲੇ 20 ਸਾਲ ਤੋਂ ਨਰਕ ਦੀ ਜ਼ਿੰਦਗੀ ਜੀਅ ਰਹੇ ਸਨ। ਦੋਵਾਂ ਨੇ ਖੁਦ ਨੂੰ ਘਰ ਵਿਚ...

ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲਾ ਪਹੁੰਚਿਆ ਹਾਈਕੋਰਟ, NIA ਤੋਂ ਜਾਂਚ ਦੀ ਮੰਗ

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਹਾਈਕੋਰਟ ਦੇ ਸੀਨੀਅਰ...

‘ਜਿਸ ਦਿਨ ਹੱਥ ਆਏ…’ ਬੰਬੀਹਾ ਗੈਂਗ ਦੀ ਲਾਰੇਂਸ ਤੇ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਪਾਈ ਪੋਸਟ

ਗੈਂਗਸਟਰ ਲਾਰੇਂਸ ਬਿਸ਼ਨੋਈ ਜਿਥੇ ਆਪਣੀ ਇੰਟਰਵਿਊ ਮਗਰੋਂ ਸੁਰਖੀਆਂ ਵਿੱਚ ਛਇਆ ਹੋਇਆ ਹੈ, ਦੂਜੇ ਪਾਸੇ ਇੱਕ ਵਾਰ ਫਿਰ ਪੰਜਾਬ ਦੇ ਦੇ ਗੈਂਗਸਟਰ...

ਬੱਬੂ ਮਾਨ ਤੇ ਮਨਕੀਰਤ ਦੀ ਕਤਲ ਸਾਜ਼ਿਸ਼ ‘ਤੇ MP ਬਿੱਟੂ ਦਾ ਵੱਡਾ ਬਿਆਨ, ਬੋਲੇ- ‘ਏਹ ਕਿਹੜੇ ਘੱਟ ਨੇ…’

ਪੰਜਾਬੀ ਸਿੰਗਰ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਬੰਬੀਹਾ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਨੇ ਬੀਤੇ ਦਿਨ...

‘ਜਿਹੜਾ ਬੰਦਾ ਮੈਨੂੰ ਵੋਟ ਨਾ ਪਾਏ, ਓਹਦੇ ਛਿੱਤਰ ਫੇਰੋ…’ BJP ਸਾਂਸਦ ਕਿਰਨ ਖੇਰ ਦੇ ਵਿਗੜੇ ਬੋਲ

ਚੰਡੀਗੜ੍ਹ: ਚੰਡੀਗੜ੍ਹ ਦੀ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਏ ਹਨ। ਦਰਅਸਲ ਕਿਰਨ ਖੇਰ...

ਮਾਨ ਸਰਕਾਰ ਦਾ ਵੱਡਾ ਫੈਸਲਾ, ਲੁਧਿਆਣਾ, ਮਾਲੇਰਕੋਟਲਾ ਸਣੇ ਚਾਰ ਸੜਕਾਂ ਨੂੰ ਕੀਤਾ ਟੋਲ ਫ੍ਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਬਣਿਆਂ ਪੰਜਾਬ ਵਿੱਚ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਇਸ ਮੌਕੇ ‘ਤੇ ਮਾਨ ਸਰਕਾਰ...

‘ਆਪ’ ਸਰਕਾਰ ਨੂੰ ਸਾਲ ਪੂਰਾ ਹੋਣ ‘ਤੇ CM ਮਾਨ ਨੇ ਗਿਣਾਈਆਂ ਪ੍ਰਾਪਤੀਆਂ, ਬੋਲੇ- ‘ਗਾਰੰਟੀਆਂ ਪੂਰੀਆਂ ਕੀਤੀਆਂ’

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਵੀਰਵਾਰ ਨੂੰ ਇਸ ਮੌਕੇ...

ਖੁਸ਼ਖਬਰੀ ! CTU ‘ਚ ਕੰਡਕਟਰ-ਡਰਾਈਵਰਾਂ ਦੀਆਂ ਨਿਕਲੀਆਂ ਭਰਤੀਆਂ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਨੇ ਕੰਡਕਟਰ ਅਤੇ ਡਰਾਈਵਰ ਦੀ ਭਰਤੀ ਜਾਰੀ ਕੀਤੀ ਹੈ। ਇਨ੍ਹਾਂ ਭਰਤੀਆਂ ਲਈ ਉਮੀਦਵਾਰ ਅੱਜ ਤੋਂ...

ਪੰਜਾਬ ਪੁਲਿਸ ਦੀ ਆਸਕਰ ਐਵਾਰਡ ਵਿਨਰਸ ਨੂੰ ਅਨੋਖੇ ਅੰਦਾਜ਼ ‘ਚ ਵਧਾਈ, ਲਿਖਿਆ-‘ਸੇ ਨਾ-ਟੂ ਫੇਕ ਫਾਰਵਰਡ’

ਅੱਜਕਲ੍ਹ ਦੇਸ਼ ਭਰ ‘ਚ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਆਸਕਰ ਐਵਾਰਡ ਨੂੰ ਪੰਜਾਬ ਪੁਲਿਸ ਨੇ ਅਨੋਖੇ ਤਰੀਕੇ ਨਾਲ ਕੈਸ਼ ਕੀਤਾ ਹੈ।...

ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ ਮੀਂਹ ਦਾ ਅਲਰਟ

ਅਜੇ ਸਿਰਫ ਮਾਰਚ ਦਾ ਅੱ ਹੋਇਆ ਹੈ ਤੇ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਦੱਖਣੀ ਤੇ ਪੱਛਮੀ ਤੱਟੀ ਰਾਜਾਂ ਵਿੱਚ ਕਈ ਥਾਵਾਂ ‘ਤੇ...

ਇਨਸਾਫ਼ ਲਈ ਹਾਈਕੋਰਟ ਦਾ ਰੁਖ਼ ਕਰਨਗੇ ਸਿੱਧੂ ਮੂਸੇਵਾਲਾ ਦੇ ਮਾਪੇ! ਲੈ ਰਹੇ ਕਾਨੂੰਨੀ ਸਲਾਹ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤ ਦੇ ਕਤਲ ਮਾਮਲੇ ‘ਚ ਲੰਬੇ ਸਮੇਂ ਤੋਂ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਉਹ...

ਪਿਅੱਕੜਾਂ ਲਈ ਖ਼ੁਸ਼ਖ਼ਬਰੀ, ਪੰਜਾਬ ‘ਚ ਦੁਕਾਨਾਂ ‘ਤੇ ਵੀ ਮਿਲੇਗੀ ਸ਼ਰਾਬ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸ਼ਰਾਬ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਠੇਕਿਆਂ ਤੋਂ ਵੱਖ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਵਿੱਚ ਹੈ।...

ਆਪ੍ਰੇਸ਼ਨ ਮਗਰੋਂ ਵੀ ਗੋਡਿਆਂ ‘ਚ ਦਰਦ ਰਹਿਣ ‘ਤੇ ਡਾਕਟਰ ਨੂੰ ਠੋਕਿਆ ਗਿਆ 3 ਲੱਖ ਰੁ. ਜੁਰਮਾਨਾ

ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਵੀ ਦਰਦ ਠੀਕ ਨਾ ਹੋਣ ‘ਤੇ ਕੰਜ਼ਿਊਮਰ ਕਮਿਸ਼ਨ ਨੇ ਡਾਕਟਰ ‘ਤੇ ਵੱਡਾ ਜੁਰਮਾਨਾ ਠੋਕਿਆ ਹੈ। ਜ਼ਿਲ੍ਹਾ...

2024 ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਸਿਆਸਤ ਤੋਂ ਤੌਬਾ! ਪਾਲੀਟਿਕਲ ਵਿੰਗ ਕੀਤਾ ਭੰਗ

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਤੋਂ ਤੌਬਾ-ਤੌਬਾ ਕਰ ਲਈ ਹੈ। ਡੇਰਾ ਮੁਖੀ ਨੇ ਆਪਮਈ ਪਾਲੀਟਿਕਲ ਵਿੰਗ ਨੂੰ ਭੰਗ ਕਰ ਦਿੱਤਾ...

PM ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਐਕਸ਼ਨ ਦੀ ਤਿਆਰੀ, CM ਮਾਨ ਕੋਲ ਪਹੁੰਚੀ ਫਾਈਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 5 ਜਨਵਰੀ 2022 ਨੂੰ ਫਿਰੋਜ਼ਪੁਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੀਤੀ...

ਮੋਹਾਲੀ ਪੁਲਿਸ ਨੇ CCL ਦੀ ਟੀਮ ‘ਭੋਜਪੁਰੀ ਦਬੰਗਸ’ ਦਾ ਮਾਲਕ ਕੀਤਾ ਗ੍ਰਿਫਤਾਰ, ਕਰੋੜਾਂ ਦੀ ਠੱਗੀ ਦਾ ਲੱਗਾ ਦੋਸ਼

ਸੈਲੀਬ੍ਰਿਟੀ ਕ੍ਰਿਕਟ ਲੀਗ ਵਿਚ ਸ਼ਾਮਲ ਭੋਜਪੁਰ ਦਬੰਗਸ ਕ੍ਰਿਕਟ ਟੀਮ ਦੇ ਮਾਲਕ ਆਨੰਦ ਬਿਹਾਰੀ ਯਾਦਵ ਨੂੰ ਮੋਹਾਲੀ ਪੁਲਿਸ ਨੇ 4.15 ਕਰੋੜ ਰੁਪਏ...

ਚੰਡੀਗੜ੍ਹ ‘ਚ ਕਾਂਗਰਸ ਵਲੋਂ ਅਡਾਨੀ-ਭਾਜਪਾ ਦੇ ਖਿਲਾਫ ਪ੍ਰਦਰਸ਼ਨ, ਪੁਲੀਸ ਨੇ ਕੀਤਾ ਲਾਠੀਚਾਰਜ

ਚੰਡੀਗੜ੍ਹ ‘ਚ ਅਡਾਨੀ ਗਰੁੱਪ ਅਤੇ ਮੋਦੀ ਸਰਕਾਰ ਦੇ ਵਿਰੋਧ ‘ਚ ਪੁਲਿਸ ਅਤੇ ਕਾਂਗਰਸ ਆਹਮੋ-ਸਾਹਮਣੇ ਹੋ ਗਈ। ਕਾਂਗਰਸੀ ਪੰਜਾਬ ਰਾਜ ਭਵਨ ਦਾ...

ਜ਼ਖਮੀਆਂ ਨੂੰ ਹਸਪਤਾਲ ਪਹੁੰਚਾਓ, 2000 ਰੁ. ਪਾਓ, ਜਾਣੋ ਪੰਜਾਬ ਦੀ ਫਰਿਸ਼ਤਾ ਸਕੀਮ ਬਾਰੇ

ਪੰਜਾਬ ਸਰਕਾਰ ਜਲਦ ਹੀ ਫਰਿਸ਼ਤਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਇਲਾਜ ਦੀ ਘਾਟ ਕਾਰਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ...

ਜਲਦ ਹੀ ਵਿਆਹ ਬੰਧਨ ‘ਚ ਬੱਝਣਗੇ ਮੰਤਰੀ ਹਰਜੋਤ ਬੈਂਸ, IPS ਅਫ਼ਸਰ ਬਣਨਗੇ ਜੀਵਨਸਾਥੀ

ਮਾਨ ਸਰਕਾਰ ਦੀ ਕੈਬਨਿਟ ਇੱਕ ਹੋਰ ਮੰਤਰੀ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਪੰਜਾਬ ਕੇਡਰ ਦੇ...

ਚੰਡੀਗੜ੍ਹ ‘ਚ ਬਦਮਾਸ਼ਾਂ ਵੱਲੋਂ ਪਰਿਵਾਰ ‘ਤੇ ਹਮਲਾ, ਘਰ ‘ਚ ਵੜ ਡੰਡਿਆਂ ਨਾਲ ਕੁੱਟਿਆ, 4 ਗ੍ਰਿਫਤਾਰ

ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂ ਧਾਮ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਮਾਮਲਾ ਹੋਲੀ ‘ਤੇ ਕੁਝ...

ਸਰਕਾਰੀ ਸਕੂਲਾਂ ‘ਚ ਦਾਖਲੇ ਦਾ ਰਿਕਾਰਡ, ਇੱਕ ਦਿਨ ‘ਚ ਇੱਕ ਲੱਖ ਤੋਂ ਵੱਧ ਬੱਚਿਆਂ ਨੇ ਲਿਆ ਅਡਮਿਸ਼ਨ

ਚੰਡੀਗੜ੍ਹ : ਸਕੂਲ ਸਿੱਖਿਆ ਵਿਭਾਗ ਨੇ ਇੱਕ ਹੋਰ ਮਾਪਦੰਡ ਤੈਅ ਕਰਦੇ ਹੋਏ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕੀਤਾ...

ਇਨਸਾਨੀਅਤ ਸ਼ਰਮਸਾਰ! ਕੁੱਤੇ ਨੂੰ ਬੁਰੀ ਤਰ੍ਹਾਂ ਕੁੱਟਿਆ, ਇੱਕ ਮਿੰਟ ‘ਚ 15 ਵਾਰ ਮਾਰੇ ਬੈਲਟ, 2 ਲੱਤਾਂ ਟੁੱਟੀਆਂ

ਹਰਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਰੋਹਤਕ ਵਿੱਚ ਇੱਕ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਿਆ...

ਚੰਡੀਗੜ੍ਹ ‘ਚ ਲੜਕੀ ਦਾ ਕ.ਤਲ ਕਰਨ ਵਾਲਾ ਕਾਬੂ, ਹੋਲੀ ਵਾਲੇ ਦਿਨ ਹੋਟਲ ‘ਚ ਹੱਤਿਆ ਕਰ ਹੋਇਆ ਸੀ ਫਰਾਰ

ਚੰਡੀਗੜ੍ਹ ਦੇ ਇਕ ਹੋਟਲ ‘ਚ ਲੜਕੀ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੂੰ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਕਰਨ...

ਹਿਮਾਚਲ ‘ਚ ਬਾਹਰਲੇ ਵਾਹਨਾਂ ਦੀ ਐਂਟਰੀ ਹੋਈ ਮਹਿੰਗੀ, ਨਵੇਂ ਰੇਟ ਇੱਕ ਅਪ੍ਰੈਲ ਤੋਂ ਲਾਗੂ

ਹਿਮਾਚਲ ਪ੍ਰਦੇਸ਼ ‘ਚ ਐਂਟਰੀ ਕਰਨ ਲਈ ਹੁਣ ਜ਼ਿਆਦਾ ਫੀਸ ਦੇਣੀ ਪਵੇਗੀ। ਹਿਮਾਚਲ ‘ਚ ਟੋਲ ਬੈਰੀਅਰਾਂ ਦੀ ਨਿਲਾਮੀ ਤੋਂ ਇਕ ਦਿਨ ਬਾਅਦ ਹੀ...

ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਮਰਜੈਂਸੀ ਵਾਹਨਾਂ ਨੂੰ ਰਸਤਾ ਦੇਣ ‘ਤੇ ਨਹੀਂ ਹੋਵੇਗਾ ਚਲਾਨ

ਚੰਡੀਗੜ੍ਹ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਟਰੈਫਿਕ ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਐਮਰਜੈਂਸੀ ਵਾਹਨਾਂ...

ਵੱਡੀ ਖ਼ਬਰ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਚੰਨੀ ਖਿਲਾਫ...

ਮੋਹਾਲੀ : ਪਿਆਰ ‘ਚ ਧੋਖਾ ਮਿਲਣ ‘ਤੇ ਲੜਕੀ ਨੇ ਕੀਤੀ ਖੁਦਕੁਸ਼ੀ, ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

ਮੋਹਾਲੀ ਵਿਚ ਇਕ ਲੜਕੀ ਨੇ ਪਿਆਰ ਵਿਚ ਧੋਖਾ ਮਿਲਣ ‘ਤੇ ਖੁਦਕੁਸ਼ੀ ਕਰ ਲਈ। ਮਾਮਲੇ ਵਿਚ ਥਾਣਾ ਫੇਜ਼-8 ਦੀ ਪੁਲਿਸ ਨੇ ਇਕ ਨੌਜਵਾਨ ਖਿਲਾਫ ਕੇਸ...

ਰਾਮ ਰਹੀਮ ‘ਤੇ ਕੇਸ ਦਰਜ, ਗੁਰੂ ਰਵਿਦਾਸ ਤੇ ਕਬੀਰ ਦਾਸ ਜੀ ‘ਤੇ ਕੀਤੀ ਗਲਤ ਟਿੱਪਣੀ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਹਮ ਰਹੀਮ ਦੇ ਨਾਲ ਇ4ਕ ਨਵਾਂ ਵਿਵਾਦ ਜੁੜ ਗਿਆ ਹੈ। ਪੈਰੋਲ ‘ਤੇ ਬਾਹਰ ਆਉਣ ਦੌਰਾਨ ਪੰਜ ਫਰਵਰੀ ਨੂੰ...

ਪੰਜਾਬ ‘ਚ AIDS ਦੇ ਮਰੀਜ਼ਾਂ ਦੇ ਹੈਰਾਨ ਕਰਨ ਵਾਲੇ ਅੰਕੜੇ, 10,000 ਨਵੇਂ ਕੇਸ ਆਉਣ ਨਾਲ ਮਚਿਆ ਹੜਕੰਪ

ਨਸ਼ੇ ਤੋਂ ਬਾਅਦ ਹੁਣ ਪੰਜਾਬ ਵੀ ਤੇਜ਼ੀ ਨਾਲ ਐਚ.ਆਈ.ਵੀ. ਦੀ ਪਕੜ ਵਿੱਚ ਆ ਰਿਹਾ ਹੈ। ਸੂਬੇ ਵਿੱਚ ਸਾਲ 2022 ਤੋਂ ਜਨਵਰੀ 2023 ਤੱਕ ਐਚ.ਆਈ.ਵੀ ਦੇ ਦਰਜ...

ਵਿਧਾਨ ਸਭਾ ਘੇਰਨ ਦੇ BJP ਦੇ ਪਲਾਨ ‘ਤੇ ਫਿਰਿਆ ‘ਪਾਣੀ’, ਵਾਟਰ ਕੈਨਨ ਨਾਲ ਭਜਾਏ ਵਰਕਰ

ਭਾਜਪਾ ਦਾ ਅੱਜ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਪਲਾਨ ‘ਤੇ ਪੂਰੀ ਤਰ੍ਹਾਂ ‘ਪਾਣੀ’ ਹੀ ਫਿਰ ਗਿਆ। ਇੱਥੋਂ ਤੱਕ ਕਿ ਭਾਜਪਾ ਆਗੂਆਂ ਤੇ...

ਹੰਗਾਮੇਦਾਰ ਰਿਹਾ ਵਿਧਾਨ ਸਭਾ ਬਜਟ ਸੈਸ਼ਨ ਦਾ ਚੌਥਾ ਦਿਨ, ਮੂਸੇਵਾਲਾ ਕਤਲਕਾਂਡ ‘ਤੇ ਭਖਿਆ ਮਾਹੌਲ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਵੀ ਸਦਨ ਦੀ ਕਾਰਵਾਈ ਕਾਫੀ ਹੰਗਾਮੇਦਾਰ ਰਹੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ...

ਵੈੱਬ ਸੀਰੀਜ਼ ‘ਟੂ ਗ੍ਰੇਟ ਮਾਸਟਰਜ਼’ ਦੀ ਸ਼ੂਟਿੰਗ ਲਈ ਚੰਡੀਗੜ੍ਹ ਚ ਪਹੁੰਚੇ ਅਦਾਕਾਰ ਰਾਕੇਸ਼ ਬੇਦੀ

ਦੂਰਦਰਸ਼ਨ ‘ਤੇ 1994 ਤੋਂ 1997 ਤੱਕ ਪ੍ਰਸਾਰਿਤ ਹੋਏ ਕਾਮੇਡੀ ਸੀਰੀਅਲ ‘ਸ਼੍ਰੀਮਾਨ ਸ਼੍ਰੀਮਤੀ’ ਨਾਲ ਆਪਣੀ ਖਾਸ ਪਛਾਣ ਬਣਾਉਣ ਵਾਲੇ ਅਦਾਕਾਰ...

ਚੰਡੀਗੜ੍ਹ ਦਾ ਨੌਜਵਾਨ ਖਰੜ ‘ਚ ਹੈਰੋਇਨ ਸਮੇਤ ਗ੍ਰਿਫਤਾਰ, NDPS ਐਕਟ ਮਾਮਲਾ ਦਰਜ

ਖਰੜ ਪੁਲੀਸ ਨੇ ਚੰਡੀਗੜ੍ਹ ਦੇ ਨੌਜਵਾਨ ਖ਼ਿਲਾਫ਼ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ NDPS ਐਕਟ ਦੀ ਧਾਰਾ 21 ਤਹਿਤ ਕੇਸ ਦਰਜ...

ਚੰਡੀਗੜ੍ਹ ਪੁਲਿਸ ਨੇ ਪੀਜ਼ਾ ਡਿਲੀਵਰੀ ਬੁਆਏ ਤੇ ਮਕੈਨਿਕ ਚੋਰੀ ਦੀ ਐਕਟਿਵਾ ਸਮੇਤ ਕੀਤੇ ਗਿ੍ਫ਼ਤਾਰ

ਚੰਡੀਗੜ੍ਹ ਪੁਲਿਸ ਨੇ ਇੱਕ 19 ਸਾਲਾ ਮੋਟਰ ਮਕੈਨਿਕ ਅਤੇ ਇੱਕ 18 ਸਾਲਾ ਪੀਜ਼ਾ ਡਿਲੀਵਰੀ ਬੁਆਏ ਨੂੰ ਦੋ ਚੋਰੀਸ਼ੁਦਾ ਐਕਟਿਵਾ ਸਮੇਤ ਗ੍ਰਿਫ਼ਤਾਰ...

ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ H3N2 ਇਨਫਲੂਏਂਜ਼ਾ, ਚੰਡੀਗੜ੍ਹ ‘ਚ ਤੇਜ਼ੀ ਨਾਲ ਵੱਧ ਰਹੇ ਫਲੂ ਦੇ ਮਾਮਲੇ

H3N2 ਇਨਫਲੂਐਂਜ਼ਾ ਵਾਇਰਸ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਵੀ ਫਲੂ ਦੇ ਕੇਸ ਵੱਧ...

ਖਹਿਰਾ ਨਾਲ ਵਧਦੀ ਜਵਾਬੀ ਜੰਗ ਵਿਚਾਲੇ ਮੰਤਰੀ ਧਾਲੀਵਾਲ ਨੇ MLA ਨੂੰ ਕੀਤਾ ਬਲਾਕ!

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਹੈ।...

ਪਰਿਵਾਰ ਤੇ ਦੋਸਤਾਂ ਨਾਲ ਮਨਾਉਣਗੇ CM ਮਾਨ ਤੇ ਡਾ. ਗੁਰਪ੍ਰੀਤ ਕੌਰ ਆਪਣੀ ਪਹਿਲੀ ਹੋਲੀ, ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਅੱਜ ਪਤਨੀ ਡਾ. ਗੁਰਪ੍ਰੀਤ ਕਰ ਨਾਲ ਪਹਿਲੀ ਹੋਲੀ ਮਨਾਉਣਗੇ। ਮੁੱਖ ਮੰਤਰੀ ਬਣਨ ਮਗਰੋਂ ਜੁਲਾਈ 2022 ਵਿੱਚ ਮਾਨ ਦੇ ਡਾ....

ਪੰਜਾਬ ਦੀਆਂ 14 ਪੰਚਾਇਤਾਂ ‘ਚ 18 ‘ਮ੍ਰਿਤਕਾਂ’ ਤੋਂ ਕਰਾ ਦਿੱਤੇ ਵਿਕਾਸ ਕਾਰਜ, ਕੈਗ ਦੀ ਰਿਪੋਰਟ ‘ਚ ਖੁਲਾਸਾ

ਪੰਜਾਬ ਵਿੱਚ 14 ਗ੍ਰਾਮ ਪੰਚਾਇਤਾਂ ਵਿੱਚ 18 ਮ੍ਰਿਤਕਾਂ ਵਿਕਾਸ ਕਾਰਜ ਕਰਦੇ ਵਿਖਾਇਆ ਗਿਆ ਹੈ। ਇਨ੍ਹਾਂ ਮ੍ਰਿਤਕਾਂ ਦੀ ਹਾਜ਼ਰੀ ਵੀ ਮਨਰੇਗਾ...

‘ਬਿਨਾਂ ਇਜਾਜ਼ਤ ਸਟੇਸ਼ਨ ਨਹੀਂ ਛੱਡ ਸਕਣਗੇ ਅਧਿਕਾਰੀ’, ਸਾਰੇ ਵਿਭਾਗਾਂ ਨੂੰ ਮਾਨ ਸਰਕਾਰ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਾਰੇ ਮਹਿਕਮਿਆਂ ਨੂੰ ਪੱਤਰ ਜਾਰੀ ਕਰਕੇ ਹਿਦਾਇਤ ਦਿੱਤੀ ਹੈ ਕਿ ਕੋਈ ਵੀ ਅਧਿਕਾਰੀ...

ਚੰਡੀਗੜ੍ਹ ‘ਚ ਟਰੈਫਿਕ ਚਲਾਨਾਂ ਤੋਂ ਕਰੋੜਾਂ ਦੀ ਕਮਾਈ, ਸਮਾਰਟ ਕੈਮਰੇ ਲਗਾਉਣ ਤੋਂ ਬਾਅਦ ਹੋਇਆ ਵਾਧਾ

ਚੰਡੀਗੜ੍ਹ ਟਰੈਫਿਕ ਪੁਲਿਸ ਸ਼ਹਿਰ ਵਾਸੀਆਂ ਅਤੇ ਬਾਹਰੀ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਚਲਾਨ ਲਗਾਤਾਰ ਕੱਟ ਰਹੀ ਹੈ। ਇਸ ਟਰੈਫਿਕ ਚਲਾਨਾਂ...

ਮੂਸੇਵਾਲਾ ਕਤਲ ਕੇਸ ‘ਚ NIA ਨੇ ਕਸਿਆ ਸ਼ਿਕੰਜਾ, ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਲਾਰੈਂਸ ਬਿਸ਼ਨੋਈ ਦੀ ਗੈਂਗ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਰਾਸ਼ਟਰੀ...

ਹੋਲੀ ‘ਤੇ ਪੰਜਾਬ-ਹਰਿਆਣਾ ‘ਚ ਪਏਗਾ ਮੀਂਹ! IMD ਵੱਲੋਂ ਅਲਰਟ ਜਾਰੀ, ਜਾਣੋ ਅੱਗੇ ਦਾ ਵੀ ਹਾਲ

ਹਰਿਆਣਾ ਤੇ ਪੰਜਾਬ ਵਿੱਚ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਪਾਰੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਮਾਰਚ ਮਹੀਨੇ ਤੋਂ ਹੀ ਗਰਮੀ...