Aug 10

ਅੰਮ੍ਰਿਤਸਰ ਤੋਂ ਕਟੜਾ ਤੱਕ ਚੱਲੇਗੀ ਵੰਦੇ ਭਾਰਤ ਟ੍ਰੇਨ, ਪ੍ਰਧਾਨ ਮੰਤਰੀ ਮੋਦੀ ਅੱਜ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੰਗਲੁਰੂ ਤੋਂ ਡਿਜੀਟਲ ਮਾਧਿਅਮ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਪੰਜਾਬ ਤੋਂ ਮਾਂ ਵੈਸ਼ਨੋ...

ਅੱਜ ਧੂਰੀ ਦੌਰੇ ‘ਤੇ ਜਾਣਗੇ CM ਭਗਵੰਤ ਮਾਨ, 17.21 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਕਰਨਗੇ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਜਾ ਰਹੇ ਹਨ, ਜਿੱਥੇ ਉਹ ਪਹਿਲਾਂ ਸ਼ਹੀਦ ਸਰਦਾਰ ਭਗਤ ਸਿੰਘ ਜੀ ਧਧਗਲ ਨੂੰ...

CM ਮਾਨ ਨੇ ਕੁਲਗਾਮ ‘ਚ ਸ਼ਹੀਦ ਹੋਏ 2 ਜਵਾਨਾਂ ਦੇ ਪਰਿਵਾਰਾਂ ਲਈ ਕੀਤਾ 1 ਕਰੋੜ ਦੇ ਮੁਆਵਜ਼ੇ ਦਾ ਐਲਾਨ

ਕੁਲਗਾਮ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ 2 ਜਵਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ...

ਵਿਵਾਦ ਪਿੱਛੋਂ ਕਰਨ ਔਜਲਾ ਨੇ ਬਦਲਿਆ ‘MF ਗੱਭਰੂ’ ਗਾਣੇ ਦਾ ਨਾਂ, ਗੀਤ ਦੇ ਬੋਲਾਂ ‘ਚ ਵੀ ਕੀਤਾ ਬਦਲਾਅ

ਕਰਨ ਔਜਲਾ ਨੇ ਵਿਵਾਦ ਪਿੱਛੋ ਆਪਣੇ ਗਾਣੇ ਦੇ ਟਾਈਟਲ ਵਿਚ ਬਦਲਾਅ ਕੀਤਾ ਹੈ। ਪਹਿਲਾਂ ਗਾਣੇ ਦਾ ਨਾਂ ‘MF ਗੱਭਰੂ ਸੀ’, ਜਿਸ ਨੂੰ ਬਦਲ ਕੇ ਹੁਣ...

ਮੋਗਾ : ਕਾਰ ਦੀ ਬਾਈਕ ਨਾਲ ਹੋਈ ਭਿਆਨਕ ਟੱਕਰ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਭੈਣ ਦੇ ਮੁੱਕੇ ਸਾਹ

ਮੋਗਾ-ਬਰਨਾਲਾ ਬਾਈਪਾਸ ‘ਤੇ ਅੱਜ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਆਪਣੇ ਪਤੀ ਤੇ ਧੀ ਨਾਲ ਭਰਾ...

ਤਰਨਤਾਰਨ : ਗੁੱਜਰ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕੋ ਵੇਲੇ 35 ਦੁਧਾਰੂ ਮੱਝਾਂ ਦੇ ਨਿਕਲੇ ਸਾਹ

ਤਰਨਤਾਰਨ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਗੁੱਜਰ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਕੋ ਸਮੇਂ 35 ਦੁਧਾਰੂ ਮੱਝਾਂ...

ਐਂਟੀ ਡਰੋਨ ਸਿਸਟਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, CM ਮਾਨ ਨੇ ਤਰਨਤਾਰਨ ‘ਚ ਕੀਤਾ ਉਦਘਾਟਨ

ਪੰਜਾਬ ਐਂਟੀ ਡ੍ਰੋਨ ਸਿਸਟਮ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ...

MP ਹਰਸਿਮਰਤ ਬਾਦਲ ਨੇ ਜੇਲ੍ਹ ‘ਚ ਭਰਾ ਦੇ ਬੰਨ੍ਹੀ ਰੱਖੜੀ, ਕਿਹਾ-‘ਪ੍ਰਮਾਤਮਾ ਦੀ ਕ੍ਰਿਪਾ ਨਾਲ ਮਜੀਠੀਆ ਚੜ੍ਹਦੀ ਕਲਾ ‘ਚ ਹੈ’

ਬਿਕਰਮ ਮਜੀਠੀਆ ਨੂੰ ਰੱਖੜੀ ਬੰਨਣ ਲਈ ਉਨ੍ਹਾਂ ਦੀ ਭੈਣ MP ਹਰਸਿਮਰਤ ਕੌਰ ਬਾਦਲ ਨਾਭਾ ਦੀ ਜੇਲ੍ਹ ਪਹੁੰਚੀ । ਪਹਿਲਾਂ ਤਾਂ ਉਨ੍ਹਾਂ ਨੇ ਸਾਰਿਆਂ...

ਸੰਗਰੂਰ ‘ਚ ਸੱਪ ਦੇ ਡੰਗਣ ਨਾਲ ਪਿਓ-ਪੁੱਤ ਦੀ ਮੌਤ, ਗਰੀਬ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਅਨਦਾਨਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰੀਬ ਪਰਿਵਾਰ ਦੇ ਪਿਓ-ਪੁੱਤਰ...

ਪੰਜਾਬ ਦੇ 2 ਜਵਾਨ ਕੁਲਗਾਮ ‘ਚ ਸ਼ਹੀਦ, ਰੱਖੜੀ ਵਾਲੇ ਦਿਨ ਘਰ ਪਹੁੰਚੀ ਸ਼ਹਾਦਤ ਦੀ ਖ਼ਬਰ

ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚ ਖੰਨਾ ਦੇ ਪਿੰਡ ਮਾਨੂੰਪੁਰ ਦੇ...

ਗਰਮ ਤੇਲ ‘ਚ ਪਾ ਕੇ ਖੋਲ੍ਹੇ ਰਿਫਾਇੰਡ ਦੇ ਪੈਕੇਟ, ਵੀਡੀਓ ਵਾਇਰਲ ਹੋਣ ‘ਤੇ ਸਿਹਤ ਵਿਭਾਗ ਨੇ ਲਿਆ ਐਕਸ਼ਨ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਸਖਤ ਐਕਸ਼ਨ ਲੈਂਦੇ ਹੋਏ ਲੁਧਿਆਣਾ ‘ਚ ਸਿਹਤ ਵਿਭਾਗ ਨੇ ਪਕੌੜਿਆਂ ਵਾਲੇ ਦੇ ਤੇਲ ਦੇ...

ਅੰਮ੍ਰਿਤਸਰ : ਅਣਪਛਾਤੇ ਬਦਮਾਸ਼ਾਂ ਵੱਲੋਂ ਅੱਧੀ ਰਾਤੀਂ ਘਰ ‘ਤੇ ਫਾਇਰਿੰਗ, ਅੰਦਰ ਸੁੱਤਾ ਪਿਆ ਸੀ ਪਰਿਵਾਰ

ਅੰਮ੍ਰਿਤਸਰ ਵਿੱਚ ਇੱਕ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਥਾਣਾ ਲੋਪੋਕੇ ਅਧੀਨ...