ਵੀਡੀਓ ਕਾਨਫਰੰਸ ਰਾਹੀਂ ਬਠਿੰਡਾ ਕੋਰਟ ‘ਚ ਪੇਸ਼ ਹੋਈ ਕੰਗਨਾ ਰਣੌਤ, ਹੁਣ ਇਸ ਤਰੀਕ ਨੂੰ ਹੋਵੇਗੀ ਸੁਣਵਾਈ

ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਦੀ ਇੱਕ ਅਦਾਲਤ ਵਿੱਚ ਆਪਣੇ ਖਿਲਾਫ ਚੱਲ ਰਹੇ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਦੌਰਾਨ...

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ

ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਹੁਦੇ ‘ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਵਾਲੀ ABVP ਦੇ ਅੰਕਿਤ ਬਿਧਾਨ ਦੀ ਜਿੱਤ ਹੋਈ ਹੈ। ਅਕਾਲੀ ਦਲ ਦੇ...

ਹਿਮਾਚਲ ਦੇ ਕੁੱਲੂ ‘ਚ ਬਿਨਾਂ ਮੀਂਹ ਦੇ ਖਿਸਕੀ ਜ਼ਮੀਨ, 200 ਮੀਟਰ ਲੰਮੀ ਸੜਕ ਹੋਈ ਗਾਇਬ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਸਬ-ਡਿਵੀਜ਼ਨ ਵਿੱਚ ਸੋਮਵਾਰ ਨੂੰ ਅਚਾਨਕ ਇੱਕ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਗਿਆ। ਬਿਨਾਂ ਕਿਸੇ ਮੀਂਹ ਦੇ...

ਪਟਿਆਲਾ ‘ਚ 16 ਸਾਲਾਂ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮਾਂ ਦਾ ਰੋ-ਰੋ ਬੁਰਾ ਹਾਲ

ਪਟਿਆਲਾ ਦੇ ਰਣਜੀਤ ਨਗਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 16 ਸਾਲਾ ਤਨਵੀਰ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ।...

ਕਸੂਤੇ ਫਸੇ ਰਾਜਾ ਵੜਿੰਗ! NCSC ਨੇ 5 ਦਿਨ ‘ਚ ਗ੍ਰਿਫਤਾਰੀ ਦੇ ਦਿੱਤੇ ਹੁਕਮ

ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਨੇ...

ਗੁਰਦਾਸਪੁਰ ‘ਚ ਫਾਇਰਿੰਗ, ਬਾਈਕ ‘ਤੇ ਆਏ ਬਦਮਾਸ਼ਾਂ ਨੇ ਕੌਂਸਲਰ ਦੇ ਚਾਚੇ ਨੂੰ ਮਾਰੀ ਗੋਲੀ

ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ‘ਚ ਉਸ ਵੇਲੇ ਦਹਿਸ਼ਤ ਮਾਹੌਲ ਬਣ ਗਿਆ, ਜਦੋਂ ਵਾਰਡ ਨੰਬਰ ਪੰਜ ਦੇ ਕਾਂਗਰਸੀ ਕੌਂਸਲਰ ਰਣਜੀਤ ਸਿੰਘ ਦਿਓ ਦੇ ਚਾਚਾ...

ਰਾਹੁਲ ਗਾਂਧੀ ਖਿਲਾਫ਼ ਹਲਦਵਾਨੀ ‘ਚ FIR ਦਰਜ, ਸ਼ੁੱਧੀਕਰਨ ਨੂੰ ਜਾਤੀਗਤ ਰੰਗ ਦੇਣ ਦੇ ਲੱਗੇ ਇਲਜ਼ਾਮ

ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਦੀ ਸਭਾ ਦੇ ਬਾਅਦ ਹੋਏ ਕਥਿਤ ਸ਼ੁੱਧੀਕਰਨ ਵਿਵਾਦ ਵਿਚ ਹੁਣ ਕਾਂਗਰਸ...

ਸੜਕ ਹਾਦਸੇ ਮਗਰੋਂ ਮਸ਼ਹੂਰ ਰੈਸਲਰ ‘ਦ ਗ੍ਰੇਟ ਖਲੀ’ ਆਏ ਕੈਮਰੇ ਸਾਹਮਣੇ ਕਿਹਾ-‘ਮੈਂ ਬਿਲਕੁਲ ਠੀਕ ਹਾਂ’

ਮਸ਼ਹੂਰ ਰੈਸਲਰ ‘ਦ ਗ੍ਰੇਟ ਖਲੀ’ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਮਗਰੋਂ ਹੁਣ ਉਹ ਖੁਦ ਕੈਮਰੇ ਸਾਹਮਣੇ ਆਏ ਤੇ ਆਪਣੀ ਸਿਹਤ ਬਾਰੇ...

ਪਿੰਜੌਰ ‘ਚ ਟਲਿਆ ਵੱਡਾ ਹਾਦਸਾ, ਨਦੀ ਦੇ ਤੇਜ਼ ਵਹਾਅ ‘ਚ ਫਸਿਆ ਟੈਂਪੂ ਟ੍ਰੈਵਲਰ, 10-12 ਲੋਕਾਂ ਨੂੰ ਕੀਤਾ ਗਿਆ ਰੈਸਕਿਊ

ਪੰਚਕੂਲਾ ਦੇ ਪਿੰਜੌਰ ਵਿੱਚੋਂ ਵਗਦੀ ਕੌਸ਼ਲਿਆ ਨਦੀ ਖੇਤਰ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਚੰਡੀਗੜ੍ਹ ਤੋਂ ਆਇਆ ਇੱਕ ਟੈਂਪੋ ਟ੍ਰੈਵਲਰ...

ਨੀਰਜ ਚੋਪੜਾ ਏਸ਼ੀਆਈ ਖੇਡਾਂ ਤੋਂ ਬਾਹਰ, ਟ੍ਰੇਨਿੰਗ ਦੌਰਾਨ ਗਿੱਟੇ ‘ਚ ਲੱਗੀ ਸੱਟ, ਖੁਦ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਨੀਰਜ ਚੋਪੜਾ ਸਤੰਬਰ ਵਿਚ ਹੋਣ ਵਾਲੇ ਏਸ਼ੀਅਨ ਗੇਮਸ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਅੱਜ ਇੰਸਟਾਗ੍ਰਾਮ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ।...

ਜਿੰਮ ‘ਚ ਅਚਾਨਕ ਡਾਕਟਰ ਦੇ ਨਿਕਲੇ ਸਾਹ, ਵਰਕਆਊਟ ਦੌਰਾਨ ਪਿਆ ਦਿਲ ਦਾ ਦੌਰਾ

ਅਸਾਮ ਦੇ ਨਾਗਾਓਂ ਦੇ ਇੱਕ ਮੈਡੀਕਲ ਕਾਲਜ ਦੇ ਇੱਕ ਐਸੋਸੀਏਟ ਪ੍ਰੋਫੈਸਰ ਦੀ ਜਿੰਮ ਵਿੱਚ ਕਸਰਤ ਕਰਦੇ ਹੋਏ ਅਚਾਨਕ ਤਬੀਅਤ ਵਿਗੜ ਗਈ। ਉਹ...