Tag: , , , , ,

ਲੁਧਿਆਣਾ ਦੇ ਝੋਰੜਾ ਪਿੰਡ ਵਿੱਚ ਨਕਸਲੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ ASI ਗੁਰਮੁਖ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ

ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀ ਹਮਲੇ ਵਿੱਚ ਸ਼ਹੀਦ ਹੋਏ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਦੇ ਏਐਸਆਈ ਗੁਰਮੁਖ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਝੋਰੜਾ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ। 26 ਆਈਟੀਬੀਪੀ ਬਟਾਲੀਅਨ ਬੱਦੋਵਾਲ ਦੇ ਸਬ-ਇੰਸਪੈਕਟਰ ਸੁਭਾਸ਼ ਸਿੰਘ ਦੀ ਅਗਵਾਈ ਵਿੱਚ ਜਵਾਨ ਉਸਦੀ ਮ੍ਰਿਤਕ ਦੇਹ ਨਾਲ ਪਿੰਡ ਪਹੁੰਚੇ। ਇਸ ਮੌਕੇ

ਪੰਜਾਬ ਪੁਲਿਸ ਦੇ ਇੱਕ ASI ਦੀ ਮਿਹਨਤ ਨੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਗੁੰਮਸ਼ੁਦਾ ਲੜਕੇ ਨੂੰ ਮਿਲਾਇਆ ਉਸਦੇ ਪਰਿਵਾਰ ਨਾਲ

ਅਕਸਰ ਹੀ ਵਿਵਾਦਾਂ ਦੇ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਦਾ ਸ਼ਲਾਘਾਯੋਗ ਕੰਮ ਸਾਹਮਣੇ ਆਇਆ ਹੈ ਜਿਸਨੇ ਕੀ ਇਲਾਹਾਬਾਦ ਦੇ ਰਹਿਣ ਵਾਲੇ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਇਕ ਪ੍ਰਵਾਸੀ ਮੁੰਡੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਹੈ। ਹਲਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਦੇ ਚੌਕੀ ਇੰਚਾਰਜ ਏ ਐਸ ਆਈ ਜਤਿੰਦਰ ਸਿੰਘ ਸੋਸ਼ਲ ਮੀਡੀਆ ਦੀ

ਸੁੰਨਾ ਪਿਆ ਜੈਪਾਲ ਭੁੱਲਰ ਦਾ ਮਹਿਲਾਂ ਵਰਗਾ ਘਰ, ਇਕ ਵਾਰ ਪਿਤਾ ਨੇ ਖੁਦ ਕਰਵਾਇਆ ਸੀ ਗ੍ਰਿਫਤਾਰ, ਦੋਸਤ ਨੇ ਕੀਤੇ ਖੁਲਾਸੇ

ਵਿਜੀਲੈਸ ਬਿਊਰੋ ਟੀਮ ਫਰੀਦਕੋਟ ਵੱਲੋਂ ਥਾਣਾ ਸਦਰ ਫਾਜ਼ਿਲਕਾ ਦਾ ASI ਰੰਗੇ ਹੱਥੀ ਗ੍ਰਿਫ਼ਤਾਰ

ASI fazilka arrested taking bribe: ਐੱਸਐੱਸਪੀ ਵਿਜੀਲੈਂਸ ਬਿਉਰੋ ਰੇਂਜ ਫਿਰੋਜਪੁਰ ਸ਼੍ਰੀ ਗੌਤਮ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐੱਸਪੀ ਰਾਜ ਕੁਮਾਰ ਸਾਮਾ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਦੇਖਰੇਖ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ ਦੀ ਟੀਮ ਐਸ ਆਈ ਮਛਿੰਦਰ ਸਿੰਘ, ਏਐਸਆਈ ਹਰਮੇਲ ਸਿੰਘ, ਏਐਸਆਈ ਜਗਜੀਤ ਸਿੰਘ, ਜਸਕਰਨ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਮੀਰ ਸਿੰਘ ਵੱਲੋਂ ਏਐਸਆਈ ਬਲਵੀਰ ਸਿੰਘ ਥਾਣਾ

ਚੰਡੀਗੜ੍ਹ ‘ਚ CBI ਨੇ ਰੰਗੇ ਹੱਥੀਂ ਦਬੋਚਿਆ ਰਿਸ਼ਵਤ ਲੈਂਦਾ ASI, ਹੋਇਆ ਸਸਪੈਂਡ

CBI nabbed ASI : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਐਫਆਈਆਰ ਦਰਜ ਨਾ ਕਰਨ ਲਈ 10,000 ਰੁਪਏ ਦੀ ਰਿਸ਼ਵਤ ਵਜੋਂ ਸਵੀਕਾਰ ਕਰਨ ਲਈ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ, ਜਿਸ ਦੀ ਪਛਾਣ ਹਰਭਜਨ ਸਿੰਘ ਵਜੋਂ ਹੋਈ ਹੈ, ਸ਼ਿਕਾਇਤਕਰਤਾ ਕੋਲੋਂ ਇੱਕ ਫਾਈਨੈਂਸਰ ਨੂੰ ਕਰਜ਼ੇ ਦੀ ਅਦਾਇਗੀ ਨਾ

ਲੁਧਿਆਣਾ ਏ.ਐੱਸ.ਆਈ.’ਤੇ ਹਮਲਾ,ਹਮਲਾਵਰਾਂ ਨੇ ਪਾੜੀ ਵਰਦੀ

attack on duty asi ludhiana city two arrested: ਸ਼ਹਿਰ ਦੇ ਜਮਾਲਪੁਰ ਥਾਣੇ ਵਿਚ ਤਾਇਨਾਤ ਅਧਿਕਾਰੀ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸਦੀ ਵਰਦੀ ਪਾੜ ਦਿੱਤੀ। ਉਹ ਇਕ ਮਾਮਲੇ ਵਿਚ ਦੋਵਾਂ ਧਿਰਾਂ ਨੂੰ ਸਮਝਾਉਣ ਗਿਆ ਸੀ। ਪੁਲਿਸ ਨੇ ਮਾਂ ਅਤੇ ਉਸਦੇ ਦੋਹਾਂ ਪੁੱਤਰਾਂ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੋਰੋਨਾ ਪੀੜਤ ASI ਦੀ ਮੌਤ ਦਾ ਧੀ ਨਹੀਂ ਸਹਾਰ ਸਕੀ ਸਦਮਾ, ਤੋੜਿਆ ਦਮ

ludhiana ASI daughter death: ਲੁਧਿਆਣਾ ‘ਚ ਕੋਰੋਨਾ ਪੀੜਤ ਪੁਲਿਸ ਅਧਿਕਾਰੀ ਜਸਪਾਲ ਸਿੰਘ (ਏ.ਐੱਸ.ਆਈ) ਦੀ ਮੌਤ ਦਾ ਸਦਮਾ ਨਾ ਸਹਿਣ ਕਰਦੀ ਹੋਈ ਉਨ੍ਹਾਂ ਦੀ ਧੀ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਜਦੋਂ ਜਸਪਾਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਹਸਪਤਾਲ ‘ਚ ਭਰਤੀ ਸੀ ਤਾਂ ਉਨ੍ਹਾਂ ਦੀ 24 ਸਾਲਾਂ ਅਪਾਹਜ ਧੀ ਨਵਪ੍ਰੀਤ ਨੂੰ ਇਸ

ਕੋਰੋਨਾ ਦਾ ਕਹਿਰ: ਲੁਧਿਆਣਾ ‘ਚ ASI ਦੀ ਮੌਤ, ਵਧਿਆ ਮੌਤਾਂ ਦਾ ਅੰਕੜਾ

ludhiana ASI dead coronavirus: ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਸੋਮਵਾਰ ਨੂੰ ਜ਼ਿਲ੍ਹੇ ‘ਚ ਏ.ਐੱਸ.ਆਈ ਜਸਪਾਲ ਸਿੰਘ ਦੀ ਮੌਤ ਹੋ ਗਈ।ਮ੍ਰਿਤਕ ਜਸਪਾਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪੀ.ਜੀ.ਆਈ ‘ਚ ਭਰਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 2 ਮੁਲਾਜ਼ਮਾਂ ਦੀ ਮੌਤ

ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਪਿਆ ਮਹਿੰਗਾ

ASI challan without mask: ਲੁਧਿਆਣਾ ‘ਚ ਬਿਨ੍ਹਾਂ ਮਾਸਕ ਤੋਂ ਨੌਜਵਾਨ ਨੂੰ ਰੋਕਣਾ ਪੁਲਿਸ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਹ ਖੁਦ ਵੀ ਸਵਾਲਾਂ ਦੇ ਘੇਰੇ ‘ਚ ਫਸ ਗਏ। ਜਦੋਂ ਨੌਜਵਾਨ ਦਾ ਚਾਲਾਨ ਕੱਟਣ ਲੱਗੇ ਤਾਂ ਉਸ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਦੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਪਹੁੰਚਿਆ

Carousel Posts