Tag: , , , ,

ਦੇਸ਼ ਭਰ ‘ਚ ਅੱਜ ਮਨਾਈ ਜਾ ਰਹੀ ਬਕਰੀਦ, ਜਾਮਾ ਮਸਜਿਦ ‘ਚ ਅਦਾ ਕੀਤੀ ਗਈ ਈਦ ਦੀ ਨਮਾਜ਼

Eid-ul-Adha: ਨਵੀਂ ਦਿੱਲੀ: ਦੇਸ਼ ਭਰ ਵਿੱਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਅਰਥਾਤ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਜਾਮਾ ਮਸਜਿਦ ਵਿੱਚ ਸ਼ਨੀਵਾਰ ਸਵੇਰੇ ਲੋਕਾਂ ਨੇ ਨਮਾਜ਼ ਅਦਾ ਕੀਤੀ । ਦਿੱਲੀ ਦੀ ਜਾਮਾ ਮਸਜਿਦ ਵਿੱਚ ਸਵੇਰੇ 6:05 ਵਜੇ ਨਮਾਜ਼ ਅਦਾ ਕੀਤੀ ਗਈ। ਕੋਰੋਨਾ ਸੰਕਟ ਦੇ ਕਾਰਨ ਜਾਮਾ ਮਸਜਿਦ ਵਿੱਚ  ਨਮਾਜ਼ ਅਦਾ ਕਰਨ

1 ਅਗਸਤ ਨੂੰ ਮਨਾਈ ਜਾਵੇਗੀ ਬਕਰੀਦ, ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕੀਤਾ ਐਲਾਨ

Eid al-Adha 2020: ਮੁਸਲਮਾਨਾਂ ਦਾ ਤਿਉਹਾਰ ਈਦ-ਉਲ-ਅਜ਼ਹਾ (ਬਕਰੀਦ) 1 ਅਗਸਤ ਨੂੰ ਮਨਾਇਆ ਜਾਵੇਗਾ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁਸਲਿਮ ਭਾਈਚਾਰੇ ਦੇ ਲੋਕ ਮੰਗਲਵਾਰ ਨੂੰ ਬੇਸਬਰੀ ਨਾਲ ਚੰਦ ਦਾ ਇੰਤਜ਼ਾਰ ਕਰ ਰਹੇ ਸਨ, ਪਰ ਚੰਦਰਮਾ ਦੀ ਅਣਹੋਂਦ ਕਾਰਨ ਬਕਰੀਦ ਦਾ ਤਿਉਹਾਰ 1 ਅਗਸਤ ਨੂੰ ਮਨਾਇਆ ਜਾਵੇਗਾ ।

Recent Comments