Tag: , , ,

CBSE 10ਵੀਂ ਦੇ ਨਤੀਜੇ ਜਾਰੀ, 91.46% ਵਿਦਿਆਰਥੀ ਹੋਏ ਪਾਸ

CBSE 10th Result 2020: ਨਵੀਂ ਦਿੱਲੀ: ਆਖ਼ਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਸੈਂਟਰਲ ਬੋਰਡ ਆਫ਼ ਐਜੂਕੇਸ਼ਨ (CBSE) ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਉਹ ਵਿਦਿਆਰਥੀ ਜੋ ਇਮਤਿਹਾਨ ਵਿੱਚ ਸ਼ਾਮਿਲ ਹੋਏ ਹਨ ਉਹ ਅਧਿਕਾਰਤ ਵੈਬਸਾਈਟ cbse.nic.in ਅਤੇ cbseresults.nic.in ‘ਤੇ ਜਾ ਕੇ ਆਪਣਾ ਰਿਜਲਟ ਦੇਖ ਸਕਦੇ ਹਨ।  ਇਸਦੇ ਨਾਲ, ਰਿਜਲਟ ਡਿਜੀਲੋਕਰ ਅਤੇ ਉਮੰਗ ਐਪ ‘ਤੇ ਵੀ ਉਪਲਬਧ ਹੋਣਗੇ। ਇਸ ਸਾਲ

CBSE ਦੇ 12ਵੀਂ ਜਮਾਤ ਦੇ ਨਤੀਜਿਆਂ ‘ਚੋਂ ਪੰਜਾਬ ਦੀਆਂ ਧੀਆਂ ਅਵੱਲ

ludhiana cbse 12th result: ਸੀ.ਬੀ.ਐਸ.ਈ. ਵੱਲੋਂ ਦੇਸ਼ ਭਰ ਦੇ ‘ਚ ਬਾਰ੍ਹਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤੇ ਗਏ ਹਨ, ਜਿਸ ‘ਚ ਪੰਜਾਬ ਦੀਆਂ ਧੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸੈਕਰਟ ਹਾਰਟ ਸਕੂਲ ਸਰਾਭਾ ਨਗਰ ਬ੍ਰਾਂਚ ਦੀਆਂ 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ

CBSE ਦੇ 10ਵੀਂ ਜਮਾਤ ਦੇ ਨਤੀਜੇ ਕੱਲ੍ਹ ਹੋਣਗੇ ਜਾਰੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

CBSE 10th Result 2020: ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਯਾਨੀ ਕਿ CBSE ਦੇ 12ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਨਜ਼ਰ 10ਵੀਂ ਦੇ ਨਤੀਜੇ ‘ਤੇ ਸੀ। ਹਾਲਾਂਕਿ, ਹੁਣ HRD ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ 14 ਜੁਲਾਈ ਮੰਗਲਵਾਰ ਨੂੰ ਨਤੀਜੇ ਜਾਰੀ ਨਹੀਂ ਕੀਤੇ ਜਾਣਗੇ। CBSE ਬੋਰਡ ਦੇ

ਪੰਜਾਬ ’ਚ CBSE 12ਵੀਂ ਦਾ 91.59% ਰਿਹਾ ਨਤੀਜਾ, 94% ਕੁੜੀਆਂ ਨੇ ਮਾਰੀ ਬਾਜ਼ੀ

In Punjab CBSE 12th : ਸੀਬੀਐਸਈ 12ਵੀਂ ਬੋਰਡ ਦਾ 15 ਫਰਵਰੀ ਤੋਂ 30 ਮਾਰਚ ਦੌਰਾਨ ਹੋਈ ਪ੍ਰੀਖਿਆ ਦਾ ਰਿਜ਼ਲਟ ਬੀਤੇ ਦਿਨ ਸੋਮਵਾਰ ਨੂੰ ਜਾਰੀ ਕੀਤਾ ਗਿਆ, ਜੋਕਿ 88.78 ਫੀਸਦੀ ਪਾਸ ਰਿਹਾ ਹੈ। ਇਹ ਰਿਜ਼ਲਟ 2019 ਦੇ ਮੁਕਾਬਲੇ 5.38 ਫੀਸਦੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਸੀਬੀਆਈ ਦੀਆਂ ਇਨ੍ਹਾਂ ਪ੍ਰੀਖਿਆਵਾਂ ਵਿਚ 11,92,961 ਵਿਦਿਆਰਥੀਆਂ ਸ਼ਾਮਲ ਹੋਏ ਸਨ, ਜਿਨ੍ਹਾਂ

cbse boards average marking scheme

ਸੁਪਰੀਮ ਕੋਰਟ ਨੇ CBSE ਦੀ ਔਸਤਨ ਮਾਰਕਿੰਗ ਪ੍ਰਣਾਲੀ ਨੂੰ ਦਿੱਤੀ ਮਨਜ਼ੂਰੀ, 15 ਜੁਲਾਈ ਤੋਂ ਪਹਿਲਾਂ ਐਲਾਨੇ ਜਾਣਗੇ ਨਤੀਜੇ

cbse boards average marking scheme: ਦੇਸ਼ ਦੇ ਦੋ ਵੱਡੇ ਸਕੂਲ ਸਿੱਖਿਆ ਬੋਰਡ, ਸੀਬੀਐਸਈ ਅਤੇ ਆਈਸੀਐਸਈ ਨੇ ਆਪਣੀ 10 ਵੀਂ ਅਤੇ 12 ਵੀਂ ਕਲਾਸ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਹ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਹੋਣੀਆਂ ਸਨ। ਸੀਬੀਐਸਈ ਨੇ ਰੱਦ ਕੀਤੀਆਂ ਪ੍ਰੀਖਿਆਵਾਂ ਲਈ ਔਸਤਨ ਮਾਰਕਿੰਗ ਦੀ ਯੋਜਨਾ ਸੁਪਰੀਮ ਕੋਰਟ ਦੇ ਸਾਹਮਣੇ ਰੱਖੀ, ਜਿਸ ਨੂੰ

cbse board exams

ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ, ਆਖਰੀ 3 ਪ੍ਰੀਖਿਆਵਾਂ ਦੇ ਅਧਾਰ ‘ਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਦਾ ਹੋਵੇਗਾ ਮੁਲਾਂਕਣ, ਬਾਅਦ ਵਿੱਚ ਵੀ ਦੇ ਸਕਣਗੇ ਪੇਪਰ

cbse board exams: ਸੀਬੀਐਸਈ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ 10 ਵੀਂ ਅਤੇ 12 ਵੀਂ ਦੇ ਬਾਕੀ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਕਲਾਸਾਂ ਦੇ 29 ਵਿਸ਼ਿਆਂ ਦੇ ਪੇਪਰ 1 ਤੋਂ 15 ਜੁਲਾਈ ਤੱਕ ਹੋਣੇ ਸਨ। ਵੀਰਵਾਰ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ, ਬੋਰਡ ਦੀ ਤਰਫੋਂ, ਸਰਕਾਰ ਨੇ ਕਿਹਾ ਕਿ ਹੁਣ

cbse board exam 2020

ਸੁਪਰੀਮ ਕੋਰਟ ਦਾ ਆਦੇਸ਼, ਪ੍ਰੀਖਿਆ ਦੇ ਸੰਬੰਧ ‘ਚ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਸੀਬੀਐਸਈ ਤੇ ਕੇਂਦਰ

cbse board exam 2020: ਸੀਬੀਐਸਈ ਅਤੇ ਆਈਸੀਐਸਈ ਬੋਰਡ ਨੇ ਕੋਰਨਾ ਸੰਕਟ ਕਾਰਨ ਉਨ੍ਹਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਦੋਵੇਂ ਬੋਰਡਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਅਤੇ ਸੀਬੀਐਸਈ ਨੂੰ 12 ਵੀਂ ਕਲਾਸ ਦੀ ਪ੍ਰੀਖਿਆ ਬਾਰੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਹੈ।

supreme court says cbse

ਸੀਬੀਐਸਈ 10ਵੀਂ, 12ਵੀਂ ਦੀਆ ਬਾਕੀ ਪ੍ਰੀਖਿਆਵਾਂ ਨੂੰ ਰੱਦ ਕਰਨ ਬਾਰੇ ਕਰੇ ਵਿਚਾਰ : ਸੁਪਰੀਮ ਕੋਰਟ

supreme court says cbse: ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੂੰ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ ਰੱਦ ਕਰਨ ਦੇ ਮਾਮਲੇ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ, ਕੋਰਟ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਅਧਾਰ ਤੇ ਵਿਦਿਆਰਥੀਆਂ ਨੂੰ ਅੰਕ ਦੇਣ ਬਾਰੇ ਸੋਚਣਾ ਚਾਹੀਦਾ ਹੈ। ਤਿੰਨ ਜੱਜਾਂ ਦੇ ਬੈਂਚ ਨੇ

CBSE ਨੇ ਵਿਦਿਆਥੀਆਂ ਨੂੰ ਦਿੱਤੀ ਰਾਹਤ, ਫੇਲ੍ਹ ਹੋਣ ‘ਤੇ ਵੀ ਪ੍ਰਤੀਸ਼ਤਤਾ ‘ਚ ਹੋਵੇਗਾ ਵਾਧਾ

CBSE Skill Subject: CBSE ਵੱਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਉਹ ਵਿਦਿਆਰਥੀ ਜਿਨ੍ਹਾਂ ਨੇ 10ਵੀਂ ਵਿੱਚ ਛੇਵੇਂ ਵਿਸ਼ੇ ਦੇ ਰੂਪ ਵਿੱਚ ਹੁਨਰ ਵਿਸ਼ੇ ਦੀ ਚੋਣ ਕੀਤੀ ਹੈ, ਉਨ੍ਹਾਂ ਨੂੰ ਇਸ ਦਾ ਫਾਇਦਾ ਹੋਵੇਗਾ। ਦਰਅਸਲ, ਇਹ ਵਿਦਿਆਰਥੀ ਜੇਕਰ ਆਪਣੇ ਮੁੱਖ 3 ਵਿਸ਼ਿਆਂ ਵਿੱਚੋਂ ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ

CBSE ਦਾ ਵੱਡਾ ਐਲਾਨ, ਸਕੂਲਾਂ ’ਚ 1 ਤੋਂ 10ਵੀਂ ਤੱਕ ਸ਼ੁਰੂ ਹੋਵੇਗਾ ‘ਆਰਟ ਬੇਸਡ ਪ੍ਰਾਜੈਕਟ’

CBSE directs schools: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਿੱਖਿਆ ਦਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ । ਲਾਕਡਾਊਨ ਕਾਰਨ ਮਾਰਚ ਮਹੀਨੇ ਤੋਂ ਸਕੂਲ ਬੰਦ ਪਏ ਹਨ । ਬੱਚੇ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ. ਦੇਸ਼ ਭਰ ਵਿੱਚ ਬੋਰਡ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਸਾਰੀਆਂ ਚੀਜ਼ਾਂ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਬਹੁਤ ਮਾੜਾ ਪ੍ਰਭਾਵ

Recent Comments