chandigarh news Archives - Page 2 of 3 - Daily Post Punjabi

Tag: , , , , , , , , , ,

ਚੰਡੀਗੜ੍ਹ ਮੇਅਰ ਚੋਣ : ‘ਜੋ ਪੁੱਛਾਂ ਸੱਚ-ਸੱਚ ਦੱਸਣਾ’- ਚੀਫ ਜਸਟਿਸ ਨੇ ਖੁਦ ਅਨਿਲ ਮਸੀਹ ਤੋਂ ਪੁੱਛੇ ਤਿੱਖੇ ਸਵਾਲ

ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਚੋਣ ‘ਚ ਧਾਂਦਲੀ ਦੇ ਦੋਸ਼ਾਂ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ਵਿੱਚ ਅੱਜ ਫਿਰ...

ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ SSP ਸੁਰੱਖਿਆ ਤੇ ਆਵਾਜਾਈ, 3 ਸਾਲ ਦਾ ਹੋਵੇਗਾ ਕਾਰਜਕਾਲ

ਚੰਡੀਗੜ੍ਹ ਨੂੰ ਤਿੰਨ ਮਹੀਨਿਆਂ ਬਾਅਦ ਨਵਾਂ SSP ਸੁਰੱਖਿਆ ਅਤੇ ਟ੍ਰੈਫਿਕ ਮਿਲ ਗਿਆ ਹੈ। ਕੇਂਦਰ ਸਰਕਾਰ ਵੱਲੋਂ ਹਰਿਆਣਾ ਕਾਡਰ ਦੇ ਸਾਲ 2012 ਦੇ IPS...

ਦਿੱਲੀ ਕੂਚ ‘ਤੇ ਅੜੇ ਕਿਸਾਨ, ਸਾਢੇ 5 ਘੰਟੇ ਚੱਲੀ ਬੈਠਕ ‘ਚ 10 ਮੰਗਾਂ ‘ਤੇ ਹੋਈ ਚਰਚਾ, ਇਨ੍ਹਾਂ ‘ਤੇ ਫਸਿਆ ਪੇਚ

ਸੋਮਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਐਲਾਨੇ ਗਏ ਦਿੱਲੀ ਮਾਰਚ ਨੂੰ ਰੋਕਣ...

ਕਿਸਾਨਾਂ ਦੀ ਦਿੱਲੀ ਕੂਚ ਦੀ ਤਿਆਰੀ, ਫਤਿਹਗੜ੍ਹ ਸਾਹਿਬ ਵਿਖੇ ਹੋਣਗੇ ਇਕੱਠੇ, ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ

ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ...

ਸੂਬੇ ‘ਚ ਕੈਂਸਰ ਨਾਲ ਜੰਗ ਦੀ ਤਿਆਰੀ, BARC ਕਰੇਗਾ ਜ਼ਮੀਨੀ ਪਾਣੀ ‘ਚ ਯੂਰੇਨੀਅਮ ਦੀ ਜਾਂਚ

ਪੰਜਾਬ ਵਿੱਚ ਕੈਂਸਰ ਨੂੰ ਹਰਾਉਣ ਲਈ ਹੁਣ ਨਵੀਂ ਰਣਨੀਤੀ ਕੰਮ ਕਰੇਗੀ। ਮਾਲਵੇ ਦੇ ਨਾਲ-ਨਾਲ ਦੋਆਬਾ ਅਤੇ ਮਾਝਾ ਖੇਤਰ ਵਿੱਚ ਵੀ ਧਰਤੀ ਹੇਠਲੇ...

ਚੰਡੀਗੜ੍ਹ ਮੇਅਰ ਚੋਣਾਂ ਵਿਵਾਦ ਨੂੰ ਲੈਕੇ ‘ਆਪ-ਕਾਂਗਰਸ’ ਦਾ ਵੱਡਾ ਐਲਾਨ, ਧਰਨਾ ਲਾਉਣ ਦਾ ਲਿਆ ਫੈਸਲਾ

ਚੰਡੀਗੜ੍ਹ ਮੇਅਰ ਚੋਣਾਂ ਦੇ ਵਿਵਾਦ ਨੂੰ ਲੈ ਕੇ ਆਪ ਤੇ ਕਾਂਗਰਸ ਪਾਰਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ...

ਪੰਜਾਬ ਦੇ ਪਲੇਅਰਸ ਲਈ ਅੱਜ ਦਾ ਦਿਨ ਖ਼ਾਸ, ਓਲੰਪਿਕ ਜੇਤੂ ਖਿਡਾਰੀਆਂ ਨੂੰ CM ਮਾਨ ਦੇਣਗੇ ਨੌਕਰੀ

ਪੰਜਾਬ ਦੇ ਖਿਡਾਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਅੱਜ 4 ਫਰਵਰੀ ਨੂੰ ਸਨਮਾਨਿਤ ਖਿਡਾਰੀਆਂ ਨੂੰ ਕਲਾਸ ਵਨ...

ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ ਭਖਿਆ, ‘ਆਪ’ ਨੇ ਹੁਣ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ

ਚੰਡੀਗੜ੍ਹ ਮੇਅਰ ਚੋਣਾਂ ‘ਚ ਬੀਜੇਪੀ ਦੀ ਜਿੱਤ ਮਗਰੋਂ ਇਹ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ। ਚੋਣ ‘ਚ ਧੋਖਾਧੜੀ ਦਾ ਦੋਸ਼ ਲਾਉਂਦੇ ਹੋਏ ਆਮ...

ਰਾਮ ਭਗਤਾਂ ਲਈ ਖ਼ੁਸ਼ਖਬਰੀ, ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲਣਗੀਆਂ ਬੱਸਾਂ, ਜਾਣੋ ਰੂਟ ਤੇ ਕਿਰਾਇਆ

22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਲੋਕ ਹੁਣ ਰਾਮਲੱਲਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਦੇਸ਼ ਭਰ...

ਚੰਡੀਗੜ੍ਹ ਮੇਅਰ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਪਟੀਸ਼ਨਕਰਤਾ ਨੂੰ ਤੁਰੰਤ ਕੋਈ ਰਾਹਤ ਦੇਣ ਤੋਂ...

ਅੱਜ ਸਾਰੇ ਜ਼ਿਲ੍ਹਿਆਂ ਦੇ DCs ਨਾਲ CM ਮਾਨ ਦੀ ਅਹਿਮ ਮੀਟਿੰਗ, ਵਿਕਾਸ ਪ੍ਰਾਜੈਕਟਾਂ ਦੀ ਲੈਣਗੇ ਰਿਪੋਰਟ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕਰਨ ਜਾ...

ਮੋਹਾਲੀ ਦੀ ਪੁਰਾਣੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨ.ਕ ਅੱ.ਗ, ਕਈ ਦੁਕਾਨਾਂ ਸ.ੜ ਕੇ ਸੁਆ.ਹ

ਚੰਡੀਗੜ੍ਹ ਦੇ ਸੈਕਟਰ-52 ਦੀ ਪੁਰਾਣੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਲੱਖਾਂ ਰੁਪਏ ਦਾ ਫਰਨੀਚਰ ਸੜ ਗਿਆ। ਦੁਕਾਨਦਾਰਾਂ ਅਤੇ...

ਚੰਡੀਗੜ੍ਹ ‘ਚ ਮੇਅਰ ਚੋਣ ਅੱਜ, BJP ਤੇ ਕਾਂਗਰਸ-ਆਪ ਗਠਜੋੜ ਵਿਚਾਲੇ ਪਹਿਲੀ ਟੱਕਰ

ਚੰਡੀਗੜ੍ਹ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਮੇਅਰ ਦੀ ਚੋਣ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਹਮਣਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ...

ਐਟ ਹੋਮ ‘ਚ CM ਮਾਨ ਦਾ ਦਿਸਿਆ ਵੱਖਰਾ ਅੰਦਾਜ਼, ‘ਛੱਲਾ’ ਗੀਤ ਗਾ ਕੇ ਵੰਡੀਆਂ ਖੁਸ਼ੀਆਂ

ਪੰਜਾਬ ਰਾਜ ਭਵਨ ‘ਚ ਐਟ ਹੋਮ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਪੰਜਾਬੀ ਗੀਤ...

ਨਹੀਂ ਰਹੇ ਚੰਡੀਗੜ੍ਹ ਦੇ ਪਹਿਲੇ ਹਾਕੀ ਓਲੰਪੀਅਨ ਸੁਖਬੀਰ ਸਿੰਘ ਗਿੱਲ, ਬ੍ਰੇਨ ਟਿਊਮਰ ਨਾਲ ਹੋਈ ਮੌ.ਤ

ਚੰਡੀਗੜ੍ਹ ਦੇ ਪਹਿਲੇ ਹਾਕੀ ਓਲੰਪੀਅਨ 48 ਸਾਲਾ ਸੁਖਬੀਰ ਸਿੰਘ ਗਿੱਲ ਦਾ ਦਿਹਾਂਤ ਹੋ ਗਿਆ ਹੈ। ਬ੍ਰੇਨ ਟਿਊਮਰ ਨਾਲ ਜੂਝ ਰਹੇ ਸਾਬਕਾ ਭਾਰਤੀ...

ਚੰਡੀਗੜ੍ਹ ‘ਚ ਹੁਣ 29 ਜਨਵਰੀ ਤੋਂ ਹੀ ਖੁੱਲ੍ਹਣਗੇ ਸਕੂਲ, ਠੰਢ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ 29 ਜਨਵਰੀ ਤੋਂ ਹੀ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਠੰਡ ਤੇ ਸੰਘਣੀ ਧੁੰਦ ਦੇ ਮੱਦੇਨਜ਼ਰ...

ਚੰਡੀਗੜ੍ਹ ‘ਚ ਛੁੱਟੀਆਂ ਵਿਚ ਮੁੜ ਹੋਇਆ ਵਾਧਾ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ

ਵਧਦੀ ਠੰਡ ਤੇ ਧੁੰਦ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁੜ ਤੋਂ ਸਕੂਲ ਦੀਆਂ ਛੁੱਟੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਨ ਨੇ...

‘ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ’ ਦੇ ਮੱਦੇਨਜ਼ਰ 22 ਜਨਵਰੀ ਨੂੰ ਚੰਡੀਗੜ੍ਹ ਵਿਚ ਵੀ ਹੋਇਆ ਸਰਕਾਰੀ ਛੁੱਟੀ ਦਾ ਐਲਾਨ

22 ਜਨਵਰੀ ਨੂੰ ਯੂਟੀ ਦੇ ਸਾਰੇ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਚੰਡੀਗੜ੍ਹ ਵਿਚ ਸਰਕਾਰੀ ਛੁੱਟੀ...

ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਸੁਣਵਾਈ ਲਈ ਪਈ ਤਰੀਕ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ।...

‘ਉਮੀਦ ਹੈ ਚੰਡੀਗੜ੍ਹ ਨੂੰ ਭਲਕੇ BJP ਤੋਂ ਮਿਲੇਗਾ ਛੁਟਕਾਰਾ, ਲੋਕ ਸਭਾ ਚੋਣਾਂ ਇਸ ਵਾਰ 14-0 ਨਾਲ ਜਿੱਤਾਂਗੇ’ : CM ਮਾਨ

ਚੰਡੀਗੜ੍ਹ ਨਗਰ ਨਿਗਮ ਵਿਚ ਭਾਵੇਂ ਹੀ ਕਾਂਗਰਸ ਦੇ ਆਪ ਇਕੱਠੇ ਚੋਣ ਮੈਦਾਨ ਵਿਚ ਉਤਰੇ ਹਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਵੱਖ...

ਰੂਮ ਹੀਟਰ ਵਰਤਣ ਲੱਗਿਆਂ ਵਰਤੋ ਸਾਵਧਾਨੀ! ਚੰਡੀਗੜ੍ਹ ‘ਚ ਬਜ਼ੁਰਗ ਨਾਲ ਵਾਪਰ ਗਿਆ ਭਾਣਾ

ਠੰਡ ਤੇ ਗਰਮੀ ਤੋਂ ਬਚਣ ਲਈ ਬਹੁਤ ਸਾਰੀਆਂ ਕਾਢਾਂ ਕੱਢੀਆਂ ਗਈਆਂ ਹਨ ਪਰ ਇਨ੍ਹਾਂ ਲਈ ਸਾਵਧਾਨੀ ਵਰਤਣੀ ਵੀ ਬਹੁਤ ਜ਼ਰੂਰੀ ਹੈ। ਚੰਡੀਗੜ੍ਹ...

ਮਾਨ ਸਰਕਾਰ ਦਾ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ, ਕਮਾਹੀ ਦੇਵੀ ਤੋਂ ਚੰਡੀਗੜ੍ਹ ਲਈ ਸਰਕਾਰੀ ਬੱਸ ਸੇਵਾ ਕੀਤੀ ਸ਼ੁਰੂ

ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਸਰਕਾਰ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ...

ਚੰਡੀਗੜ੍ਹ ‘ਚ ਜਲਦ ਬਣਾਏ ਜਾਣਗੇ ਟਰੈਫਿਕ ਪੁਲਿਸ ਸਹਾਇਕ ਬੂਥ, ਪਹਿਲੇ ਪੜਾਅ ‘ਚ ਅੱਠ ਲੋਕੇਸ਼ਨ ਤੈਅ

ਚੰਡੀਗੜ੍ਹ ਵਿੱਚ ਜਲਦੀ ਹੀ ਟਰੈਫਿਕ ਪੁਲਿਸ ਦੇ ਸਹਾਇਕ ਬੂਥ ਬਣਾਏ ਜਾਣਗੇ। ਇਹ ਬੂਥ ਦਿੱਲੀ ਦੇ ਮਾਡਲ ਬੀਟ ਹਾਊਸ ਦੀ ਤਰਜ਼ ‘ਤੇ ਬਣਾਏ ਜਾਣਗੇ।...

21 ਜਨਵਰੀ ਨੂੰ ਚੰਡੀਗੜ੍ਹ ਆਉਣਗੇ ਕੇਜਰੀਵਾਲ, ਵਰਕਰਾਂ ਨਾਲ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਕਰਨਗੇ ਚਰਚਾ

‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀਵਾਲ 21 ਜਨਵਰੀ ਨੂੰ ਚੰਡੀਗੜ੍ਹ ਆੁਣਗੇ। ਉਹ ਇਥੇ ਇਕ ਪਬਲਿਕ ਮੀਟਿੰਗ ਨੂੰ...

18 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ, DC ਵਿਨੈ ਪ੍ਰਤਾਪ ਨੇ ਕੀਤਾ ਐਲਾਨ

ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ 18 ਜਨਵਰੀ ਨੂੰ ਹੋਵੇਗੀ। ਇਸ ਲਈ ਡੀਸੀ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ ਤੋਂ ਇਲਾਵਾ...

ਚੰਡੀਗੜ੍ਹ ‘ਚ ਮੇਅਰ ਚੋਣਾਂ ਤੋਂ ਪਹਿਲਾਂ AAP ਕੌਂਸਲਰ ਨੇ ਫੜਿਆ ‘ਕਮਲ ਦਾ ਪੱਲਾ’, BJP ‘ਚ ਸ਼ਾਮਿਲ ਹੋਏ ਲਖਬੀਰ ਸਿੰਘ ਬਿੱਲੂ

ਚੰਡੀਗੜ੍ਹ ਨਗਰ ਨਿਗਮ ਵਿਚ ਮੇਅਰ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਹੋ ਗਿਆ ਹੈ। ‘ਆਪ’ ਕੌਂਸਲਰ ਲਖਬੀਰ ਸਿੰਘ ਬਿੱਲੂ ਨੇ ਭਾਜਪਾ...

ਚੰਡੀਗੜ੍ਹ ਪੁਲਿਸ ਨੇ ਡਰੱਗ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰ ਫੜੇ, ਭਾਰੀ ਮਾਤਰਾ ‘ਚ ਨ.ਸ਼ਾ, ਡਰੱਗ ਮਨੀ ਬਰਾਮਦ

ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ਾ,...

ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ‘ਚ ਹੰਗਾਮਾ, ਅਨੂਪ ਗੁਪਤਾ ‘ਤੇ ਭੜਕੇ ਵਿਰੋਧੀ ਕੌਂਸਲਰ, ਬੋਲੇ- ‘ਫਲਾਪ ਮੇਅਰ’

ਚੰਡੀਗੜ੍ਹ ਨਗਰ ਨਿਗਮ ਦੀ 330ਵੀਂ ਮੀਟਿੰਗ ਅੱਜ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਦੇ ਕਾਰਜਕਾਲ ਦੀ ਇਹ ਆਖਰੀ ਮੀਟਿੰਗ ਹੈ।...

ਕਿਸਾਨ ਭਵਨ ਤੇ ਕਿਸਾਨ ਹਵੇਲੀ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਸ਼ੁਰੂ, ਵੈੱਬਸਾਈਟ ਹੋਈ ਲਾਂਚ

ਹੁਣ ਲੋਕ ਕਿਸਾਨ ਭਵਨ ਤੇ ਕਿਸਾਨ ਹਵਾਲੇ ਚੰਡੀਗੜ੍ਹ ਦੀ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ। ਪੰਜਾਬ ਮੰਡੀ ਬੋਰਡ ਨੇ ਇਸ ਲਈ ਇਕ ਆਨਲਾਈਨ...

ਕੜਾਕੇ ਦੀ ਠੰਡ ਵਿਚਾਲੇ ਚੰਡੀਗੜ੍ਹ ‘ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਹੁਣ 15 ਜਨਵਰੀ ਤੋਂ ਖੁੱਲ੍ਹਣਗੇ 8ਵੀਂ ਕਲਾਸ ਤੱਕ ਦੇ ਸਕੂਲ

ਚੰਡੀਗੜ੍ਹ ਵਿਚ ਪੈ ਰਹੀ ਕੜਾਕੇ ਦੀ ਸਰਦੀ ਤੇ ਕੋਹਰੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ...

ਅੱਜ ਚੰਡੀਗੜ੍ਹ ਦੌਰੇ ‘ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਲੋਕ ਸਭਾ ਚੋਣਾਂ ‘ਤੇ ਵਰਕਰਾਂ ਨਾਲ ਕਰਨਗੇ ਚਰਚਾ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਚੰਡੀਗੜ੍ਹ ਆ ਰਹੇ ਹਨ। ਉਹ ਇਥੇ ਪਾਰੀ ਦਫਤਰ ਕਮਲਮ ਸੈਕਟਰ-33 ਵਿਚ ਭਾਜਪਾ ਵਰਕਰਾਂ ਨਾਲ ਮੁਲਾਕਾਤ...

ਚੰਡੀਗੜ੍ਹ ‘ਚ ਸਕੂਲਾਂ ਦਾ ਬਦਲਿਆ ਸਮਾਂ, ਕੜਾਕੇ ਦੀ ਠੰਢ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਚੰਡੀਗੜ੍ਹ ਵਿੱਚ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਬਦਲੇ ਸਮੇਂ ਅਨੁਸਾਰ ਹੁਣ ਸਕੂਲ...

ਚੰਡੀਗੜ੍ਹ ‘ਚ ਅੱਜ ਤੋਂ ਸ਼ੁਰੂ ਹੋਵੇਗਾ ਨਵਾਂ ਅਡਵਾਂਸ ਪੀਡੀਆਟ੍ਰਿਕ ਸੈਂਟਰ, 5 ਰਾਜਾਂ ਦੇ ਮਰੀਜ਼ਾਂ ਨੂੰ ਮਿਲੇਗੀ ਸਹੂਲਤ

ਚੰਡੀਗੜ੍ਹ ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (GMCH) ਸੈਕਟਰ 16 ਵਿੱਚ ਇੱਕ ਨਵਾਂ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ।...

ਚੰਡੀਗੜ੍ਹ ‘ਚ ਅੱਜ ਤੇ ਕੱਲ੍ਹ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਕੀਤਾ ਜਾਰੀ

ਚੰਡੀਗੜ੍ਹ ਵਿੱਚ ਅੱਜ ਅਤੇ ਕੱਲ੍ਹ ਹਲਕੇ ਬੱਦਲ ਛਾਏ ਰਹਿਣਗੇ। ਸ਼ਨੀਵਾਰ ਨੂੰ ਆਸਮਾਨ ਸਾਫ ਹੋ ਜਾਵੇਗਾ। ਇਸ ਕਾਰਨ ਦਿਨ ਦਾ ਵੱਧ ਤੋਂ ਵੱਧ...

ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਜਾਇਦਾਦਾਂ ਦੀ ਨੀਲਾਮੀ ਕਰੇਗਾ ਚੰਡੀਗੜ੍ਹ ਨਗਰ ਨਿਗਮ, 12.33 ਕਰੋੜ ਰੁ. ਦਾ ਹੈ ਬਕਾਇਆ

ਚੰਡੀਗੜ੍ਹ ਨਗਰ ਨਿਗਮ ਪਹਿਲੀ ਵਾਰ ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਵਪਾਰਕ ਜਾਇਦਾਦਾਂ ਦੀ ਨੀਲਾਮੀ ਕਰਨ ਜਾ ਰਿਹਾ ਹੈ।ਇਸ ਲਈ ਨਗਰ ਨਿਗਮ...

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਪੈਟਰੋਲ-ਡੀਜ਼ਲ ਭਰਵਾਉਣ ਦੀ ਸੀਮਾ ਕੀਤੀ ਗਈ ਨਿਰਧਾਰਤ

ਚੰਡੀਗੜ੍ਹ ਵਿਚ ਈਂਧਣ ਟੈਂਕਰਾਂ ਦੇ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਤੇ ਪੈਟਰੋਲ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ...

ਚੰਡੀਗੜ੍ਹ ਮੈਟਰੋ ਦਾ ਕੰਮ 2027 ਤੱਕ ਹੋਵੇਗਾ ਸ਼ੁਰੂ, AAR ਨੂੰ ਮਿਲੀ ਮਨਜ਼ੂਰੀ, ਹੁਣ ਬਣੇਗੀ ਡਿਟੇਲ ਪ੍ਰੋਜੈਕਟਰ ਰਿਪੋਰਟ

ਚੰਡੀਗੜ੍ਹ ਵਿੱਚ ਮੈਟਰੋ ਲਾਈਨ ਵਿਛਾਉਣ ਲਈ ਵਿਕਲਪਿਕ ਮੁਲਾਂਕਣ ਰਿਪੋਰਟ (AAR) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਵਿਸਤ੍ਰਿਤ ਪ੍ਰੋਜੈਕਟ...

ਚੰਡੀਗੜ੍ਹ ਕ੍ਰਿਕਟ ਸਟੇਡੀਅਮ ਬਣੇਗਾ ਇੰਟਰਨੈਸ਼ਨਲ, ਸੰਸਦੀ ਕਮੇਟੀ ਨੇ ਕੀਤੀ ਸਿਫ਼ਾਰਸ਼

ਚੰਡੀਗੜ੍ਹ ਦੇ ਸੈਕਟਰ-16 ਸਥਿਤ ਕ੍ਰਿਕਟ ਸਟੇਡੀਅਮ ਨੂੰ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।...

ਚੰਡੀਗੜ੍ਹ ‘ਚ 12 ਵਜੇ ਤੱਕ ਹੋਵੇਗਾ ਨਵੇਂ ਸਾਲ ਦਾ ਜਸ਼ਨ, ਪੁਲਿਸ ਚੌਕਸ, 1500 ਮੁਲਾਜ਼ਮਾਂ ਦੀ ਲੱਗੀ ਡਿਊਟੀ

ਚੰਡੀਗੜ੍ਹ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ’ਤੇ ਲਾਇਆ...

7,00,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਤਹਿਸੀਲਦਾਰ ਤੇ ਦੋ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਮੂਨਕ ਦੇ ਤਹਿਸੀਲਦਾਰ (ਸੇਵਾ-ਮੁਕਤ) ਸੰਧੂਰਾ...

ਚੰਡੀਗੜ੍ਹ ਦੀ ਹਵਾ ‘ਚ ਵਧਿਆ ਪ੍ਰਦੂਸ਼ਣ, AQI 380 ਤੋਂ ਪਾਰ, ਰੈੱਡ ਜ਼ੋਨ ‘ਚ ਆਇਆ ਸ਼ਹਿਰ

ਚੰਡੀਗੜ੍ਹ ‘ਚ ਮੌਸਮ ‘ਚ ਬਦਲਾਅ ਨਾਲ ਸ਼ਹਿਰ ਦੀ ਹਵਾ ‘ਚ ਪ੍ਰਦੂਸ਼ਣ ਵੀ ਵਧ ਗਿਆ ਹੈ। ਚੰਡੀਗੜ੍ਹ ਪ੍ਰਦੂਸ਼ਣ ਦੇ ਮਾਮਲੇ ਵਿੱਚ ਰੈੱਡ...

PGI ‘ਚ ਡਾਕਟਰਾਂ ਤੇ ਟੀਚਰਾਂ ਦੇ 166 ਆਸਾਮੀਆਂ ਖਾਲੀ, ਨਿਯੁਕਤੀਆਂ ‘ਤੇ HC ਨੇ ਡਾਇਰਕੈਟਰ ਤੋਂ ਮੰਗਿਆ ਜਵਾਬ

ਪੀਜੀਆਈ ਚੰਡੀਗੜ੍ਹ ਵਿਚ ਟੀਚਰਾਂ ਤੇ ਡਾਕਟਰਾਂ ਦੇ ਖਾਲੀ ਅਹੁਦਿਆਂ ਦੀ ਵਧਦੀ ਗਿਣਤੀ ਦਾ ਨੋਟਿਸ ਲੈਣ ਦੇ ਬਾਅਦ ਹਾਈਕੋਰਟ ਵਿਚ ਸੁਣਵਾਈ...

ਅੱਜ ਚੰਡੀਗੜ੍ਹ ਦੌਰੇ ‘ਤੇ ਗ੍ਰਹਿ ਮੰਤਰੀ ਸ਼ਾਹ, ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ‘ਤੇ ਹਨ। ਉਹ ਇਥੇ ਚੰਡੀਗੜ੍ਹ ਨੂੰ 375 ਕਰੋੜ ਦੇ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ।...

ਚੰਡੀਗੜ੍ਹ ਪੁਲਿਸ ਕਾਂਸਟੇਬਲ ਦੀ ਸੜਕ ਹਾ.ਦਸੇ ‘ਚ ਮੌ.ਤ, ਸਕੂਟੀ ਨੂੰ ਟਰੈਕਟਰ ਨੇ ਮਾਰੀ ਟੱ.ਕਰ

ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਰਮਨਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਡਿਊਟੀ ਲਈ ਪਟਿਆਲਾ ਦੇ ਬਹਾਦੁਰਗੜ੍ਹ ਤੋਂ ਚੰਡੀਗੜ੍ਹ...

ਚੰਡੀਗੜ੍ਹ ਦੀ ਮੋਨਾ ਦਾ ਕੰਮ ਵੇਖ PM ਮੋਦੀ ਨੇ ਕੀਤੀ ਤਾਰੀਫ, ਬੋਲੇ- ‘…ਲੱਗ ਰਿਹੈ ਸਰਕਾਰ ਸਹੀ ਦਿਸ਼ਾ ‘ਚ ਐ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ 9 ਦਸੰਬਰ ਨੂੰ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ...

ਦਿਵਿਆਂਗਾਂ ਲਈ ਸਰਕਾਰੀ ਨੌਕਰੀ ਦਾ ਮੌਕਾ! ਮਾਨ ਸਰਕਾਰ ਵੱਲੋਂ 1200 ਅਹੁਦਿਆਂ ‘ਤੇ ਜਲਦ ਹੋਵੇਗੀ ਭਰਤੀ

ਪੰਜਾਬ ਸਰਕਾਰ ਵੱਲੋਂ ਦਿਵਿਆਂਗਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਰਾਹੀਂ 1200 ਰਾਖਵੀਆਂ...

ਚੰਡੀਗੜ੍ਹ ‘ਚ ਲਗਾਏ ਜਾਣਗੇ 32 ਚਾਰਜਿੰਗ ਸਟੇਸ਼ਨ, ਨਗਰ ਨਿਗਮ ਨੇ ਥਾਂ ਦੀ ਨਿਸ਼ਾਨਦੇਹੀ ਕਰਕੇ ਪ੍ਰਸ਼ਾਸਨ ਨੂੰ ਸੌਂਪਿਆ

ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਢਾਂਚੇ ਨੂੰ ਵਧਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਲੈਕਟ੍ਰਿਕ ਵਹੀਕਲ...

ਚੰਡੀਗੜ੍ਹ ‘ਚ ਹੁਣ ਬੱਚੇ ਦਬਾ ਸਕਣਗੇ ਪੈਨਿਕ ਬਟਨ, ਕੰਟਰੋਲ ਤੇ ਕਮਾਂਡ ਸੈਂਟਰ ਨਾਲ ਜੋੜੀਆਂ ਜਾਣਗੀਆਂ ਸਕੂਲੀ ਬੱਸਾਂ

ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਵੱਲੋਂ ਰਜਿਸਟਰਡ ਸਾਰੀਆਂ ਸਕੂਲੀ ਬੱਸਾਂ ਨੂੰ ਹੁਣ ਕੰਟਰੋਲ ਐਂਡ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਇਸ...

ਚੰਡੀਗੜ੍ਹ ਦੀਆਂ ਤਿੰਨ ਖਿਡਾਰਣਾਂ ਨੂੰ ਮਹਿਲਾ ਕ੍ਰਿਕਟ ਪ੍ਰੀਮੀਅਰ ਲੀਗ ਲਈ ਕੀਤਾ ਗਿਆ ਸ਼ਾਰਟਲਿਸਟ

ਚੰਡੀਗੜ੍ਹ ਦੀਆਂ ਤਿੰਨ ਮਹਿਲਾ ਕ੍ਰਿਕਟਰਾਂ ਨੂੰ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੀ ਮਹਿਲਾ ਪ੍ਰੀਮੀਅਰ ਕ੍ਰਿਕਟ ਲੀਗ ਲਈ ਸ਼ਾਰਟਲਿਸਟ...

ਚੰਡੀਗੜ੍ਹ ‘ਚ ਬਣ ਰਿਹਾ ਵਰਲਡ ਕਲਾਸ ਰੇਲਵੇ ਸਟੇਸ਼ਨ, 3 ਮੰਜ਼ਿਲਾ ਇਮਾਰਤ, ਮਿਲਣਗੀਆਂ ਇਹ ਸਹੂਲਤਾਂ

ਚੰਡੀਗੜ੍ਹ ‘ਚ ਨਿਰਮਾਣ ਅਧੀਨ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇ ਨਾਲ ਵਧੀਆ ਮਾਹੌਲ ਮੁਹੱਈਆ...

ਏਅਰਪੋਰਟ ਰੋਡ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਜਨਤਾ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਪੁਲਿਸ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੇ 3 ਦਿਨਾਂ ਦੇ ਵਿਰੋਧ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਰਹੱਦ ‘ਤੇ ਰੋਕਣ ਦੀ ਤਿਆਰੀ...

ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਕੈਪਿੰਗ ਸਿਸਟਮ ਖ਼ਤਮ, ਹੁਣ ਨਹੀਂ ਬੰਦ ਹੋਣਗੇ ਵਾਹਨਾਂ ਦੇ ਰਜਿਸਟ੍ਰੇਸ਼ਨ

ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅਧਿਕਾਰੀਆਂ ਨਾਲ ਬੈਠਕ ਵਿੱਚ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਵਿੱਚ ਕੁਝ ਬਦਲਾਅ ਕੀਤੇ ਹਨ।...

ਦੁਬਈ ਤੋਂ 2 ਯਾਤਰੀ ਲਿਆਏ ਕਰੋੜਾਂ ਦਾ ਸੋਨਾ, ਚੰਡੀਗੜ੍ਹ ਏਅਰਪੋਰਟ ‘ਤੇ ਚੜ੍ਹੇ ਕਸਟਮ ਵਿਭਾਗ ਦੇ ਅੜਿੱਕੇ

ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਦੋ ਵਿਅਕਤੀਆਂ ਕੋਲੋਂ ਕਰੀਬ 2 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ 1.07 ਕਰੋੜ...

ਭਾਰਤ ਦੇ World Cup ਜਿੱਤਣ ‘ਤੇ ਇਹ ਵੱਡਾ ਹੋਟਲ ਦੇਵੇਗਾ Discount, ਪੜ੍ਹੋ ਪੂਰੀ ਖ਼ਬਰ

ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਚੰਡੀਗੜ੍ਹ ਦਾ ਇੱਕ ਵੱਡਾ ਹੋਟਲ ਇਸ ਮੈਚ ਨੂੰ ਲੈ ਕੇ ਵੱਡੀ ਛੋਟ...

ਚੰਡੀਗੜ੍ਹ : World Cup Final ਲਈ ਲੱਗ ਸਕਣੀਆਂ ਵੱਡੀਆਂ ਸਕ੍ਰੀਨਾਂ, ਮਿਊਜ਼ਿਕ ਵਜਾਉਣ ਦੀ ਵੀ ਮਿਲੀ ਇਜਾਜ਼ਤ

ਚੰਡੀਗੜ੍ਹ ਪ੍ਰਸ਼ਾਸਨ ਨੇ ਭਲਕੇ-ਐਤਵਾਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਫਾਈਨਲ...

ਚੰਡੀਗੜ੍ਹ ਸਿੱਖਿਆ ਵਿਭਾਗ ਦਾ ਫਰਮਾਨ, ਪੰਜਾਬ ਦੇ ਬੱਚਿਆਂ ਨੂੰ ਚੰਡੀਗੜ੍ਹ ਦੇ ਸਕੂਲਾਂ ‘ਚ ਨਹੀਂ ਮਿਲੇਗਾ ਦਾਖਲਾ

ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਜਿਸ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਬੱਚਿਆਂ ਨੂੰ...

ਚੰਡੀਗੜ੍ਹ ਪੁਲਿਸ ਨੇ ਵਰਲਡ ਕੱਪ ਫਾਈਨਲ ਨੂੰ ਲੈ ਕੇ ਜਾਰੀ ਕੀਤੀ ਐਡਵਾਇਜਰੀ, ਇਨ੍ਹਾਂ ਚੀਜ਼ਾਂ ‘ਤੇ ਰਹੇਗੀ ਪਾਬੰਦੀ

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਵਨਡੇ World Cup 2023 ਦੇ ਫਾਈਨਲ ਮੈਚ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ।...

ਗੁੱਡ ਨਿਊਜ਼! ਸੁਖਨਾ ਝੀਲ ਸਣੇ ਕਈ ਸੈਰ-ਸਪਾਟਾ ਸਥਾਨਾਂ ‘ਤੇ ਸ਼ਟਲ ਬੱਸ ਸੇਵਾ ਦੀ ਅਗਲੇ ਹਫਤੇ ਤੋਂ ਹੋਵੇਗੀ ਸ਼ੁਰੂਆਤ

ਅਗਲੇ ਹਫਤੇ ਤੋਂ ਸੁਖਨਾ ਝੀਲ ਸਣੇ ਸੈਰ-ਸਪਾਟਾ ਸਥਾਨਾਂ ਲਈ ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਵੱਲੋਂ...

ਨੀਤੀ ਆਯੋਗ ਦੀ ਤਰਜ ‘ਤੇ ਵਿਕਾਸ ਆਯੋਗ ਨੂੰ ਮਿਲੀ ਹਰੀ ਝੰਡੀ, ਸੀਮਾ ਬੰਸਲ ਵਾਈਸ ਚੇਅਰਮੈਨ ਨਿਯੁਕਤ

ਪੰਜਾਬ ਸਰਕਾਰ ਨੇ ਵਿਕਾਸ ਕਮਿਸ਼ਨ ਦਾ ਗਠਨ ਕੀਤਾ ਹੈ। ਹਾਲਾਂਕਿ ਇਸ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਅਜੇ ਤੱਕ ਨਿਯੁਕਤੀ ਨਹੀਂ ਹੋਈ ਹੈ ਪਰ...

ਮਾਨ ਸਰਕਾਰ ਇਸ ਮਹੀਨੇ ਹੀ ਬੁਲਾਏਗੀ ਸਰਦ ਰੁੱਤ ਸੈਸ਼ਨ, ਸੁਪਰੀਮ ਕੋਰਟ ਦੇ ਹੁਕਮ ਮਗਰੋਂ ਆਇਆ ਫੈਸਲਾ

ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਨਵੰਬਰ ਦੇ ਅਖੀਰ ਤੱਕ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੁਪਰੀਮ ਕੋਰਟ ਵੱਲੋਂ 10...

ਚੰਡੀਗੜ੍ਹ : ਸੀਨੀਅਰ IAS ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਤੇ ਫਾਇ.ਰਿੰਗ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐੱਸ ਦੀ ਸੈਕਟਰ-24 ਸਥਿਤ ਸਰਕਾਰੀ ਰਿਹਾਇਸ਼ ‘ਤੇ ਬੀਤੀ ਰਾਤ 11.10 ਵਜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।...

ਚੰਡੀਗੜ੍ਹ ‘ਚ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਹੋਈ ਸ਼ੁਰੂ, ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਲਿਆ ਫੈਸਲਾ

ਚੰਡੀਗੜ੍ਹ ਵਿਚ 29 ਅਕਤੂਬਰ ਤੋਂ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਫਿਰ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ...

ਚੰਡੀਗੜ੍ਹ ਪ੍ਰਸ਼ਾਸਨ ਦਾ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ, ਮਹਿੰਗਾਈ ਭੱਤੇ ‘ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ

ਦੀਵਾਲੀ ਤੋਂ ਪਹਿਲਾਂ ਹਰੇਕ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਤੋਹਫੇ ਦਿੱਤੇ ਜਾਂਦੇ ਹਨ। ਸਰਕਾਰ ਵੀ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਗਿਫਟ...

ਦੀਵਾਲੀ ‘ਤੇ ਦੋਪਹੀਆ ਵਾਹਨ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ! ਚੰਡੀਗੜ੍ਹ ਪ੍ਰਸ਼ਾਸਨ ਨੇ ਰਜਿਸਟ੍ਰੇਸ਼ਨ ‘ਤੇ ਲਗਾਈ ਰੋਕ

ਚੰਡੀਗੜ੍ਹ ਵਿਚ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਕਾਰਨ ਐਤਵਾਰ ਤੋਂ ਇਕ ਵਾਰ ਫਿਰ ਪੈਟਰੋਲ ਦੇ ਦੋ ਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਬੰਦ ਹੋ ਗਿਆ...

ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣਾਂ ਬੰਦ, ਹੁਣ ਅੰਤਰਰਾਸ਼ਟਰੀ ਨੈੱਟਵਰਕ ਦੁਬਈ ਤੱਕ ਹੋਵੇਗਾ ਸੀਮਤ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣ ਬੰਦ ਹੋਣ ਵਾਲੀ ਹੈ। ਸ਼ੁੱਕਰਵਾਰ ਨੂੰ ਏਅਰ ਇੰਡੀਆ...

ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, DSP ਦੇ ਰੀਡਰ ਵਜੋਂ ਤਾਇਨਾਤ ASI ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ : ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਲਗਾਤਾਰ ਕੋਸ਼ਿਸ਼ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀਐਸਪੀ ਅਜਨਾਲਾ ਦੇ...

ਸਰਕਾਰੀ ਗਵਾਹਾਂ ਦੀ ਲਾਪਰਵਾਹੀ ਕਰਕੇ ਦੋਸ਼ੀ 7 ਸਾਲਾਂ ਤੋਂ ਜੇਲ੍ਹ ‘ਚ, ਹਾਈਕੋਰਟ ਵੱਲੋਂ ਜਾਂਚ ਦੇ ਹੁਕਮ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਸੱਤ ਸਾਲਾਂ ਵਿੱਚ ਸਿਰਫ਼ 6 ਗਵਾਹਾਂ ਦੇ ਪੇਸ਼ ਹੋਣ ਕਾਰਨ ਮੁਕੱਦਮੇ ਦੀ ਸੁਣਵਾਈ ਠੱਪ ਹੋਣ...

ਇੱਕ ਕਰੋੜ ਦੇ ਤਨਖ਼ਾਹ ਘੁਟਾਲੇ ‘ਚ ਸਾਬਕਾ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਦੋ ਦਿਨ ਦਾ ਮਿਲਿਆ ਰਿਮਾਂਡ

ਪੁਲਿਸ ਵਿਭਾਗ ਨਾਲ ਸਬੰਧਤ ਤਨਖਾਹ ਘੁਟਾਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਸੀਨੀਅਰ ਕਾਂਸਟੇਬਲ ਨੂੰ...

ਚੰਡੀਗੜ੍ਹ ‘ਚ ਨਸ਼ਾ ਤਸਕਰ ਕਾਬੂ, ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਣੇ 6.35 ਲੱਖ ਰੁਪਏ ਬਰਾਮਦ

ਚੰਡੀਗੜ੍ਹ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 21.12 ਗ੍ਰਾਮ ਹੈਰੋਇਨ, 550.90 ਗ੍ਰਾਮ...

ਚੰਡੀਗੜ੍ਹ : ਰਿਟਾਇਰਡ ਫੌਜੀ ਨੂੰ ਆਨਲਾਈਨ ਡੇਟਿੰਗ ਕਰਨੀ ਪਈ ਮਹਿੰਗੀ, ਲੱਗਿਆ 21 ਲੱਖ ਰੁ. ਦਾ ਚੂਨਾ

ਚੰਡੀਗੜ੍ਹ ਵਿਚ ਇਕ ਰਿਟਾਇਰਡ ਫੌਜੀ ਨਾਲ ਆਨਲਾਈਨ ਡੇਟਿੰਗ ਐਪ ‘ਤੇ ਚੈਟਿੰਗ ਕਰਨਾ ਮਹਿੰਗਾ ਪੈ ਗਿਆ। ਉਸ ਨੂੰ ਚੈਟਿੰਗ ਕਰਨ ਵਾਲੀਆਂ...

ਚੰਡੀਗੜ੍ਹ ‘ਚ ਵੱਡਾ ਹਾ.ਦਸਾ: ਮੁਰੰਮਤ ਦੌਰਾਨ ਡਿੱਗੀ ਬੂਥ ਦੀ ਛੱਤ, ਦੋ ਮਜ਼ਦੂਰ ਦੀ ਗਈ ਜਾ.ਨ

ਚੰਡੀਗੜ੍ਹ ਦੇ ਸੈਕਟਰ 33 ਟੈਰੇਸ ਗਾਰਡਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਮੁਰੰਮਤ ਦੌਰਾਨ ਇੱਕ ਬੂਥ ਦੀ ਛੱਤ ਡਿੱਗ ਗਈ, ਜਿਸ ਨਾਲ ਚਾਰ...

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ‘ਚ ਲੱਗੀ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਵਿੱਚ ਸਥਿਤ ਪਲਾਟ ਨੰਬਰ 786 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ...

ਚੰਡੀਗੜ੍ਹ ‘ਚ ਬੇਕਾਬੂ ਆਟੋ ਨੇ 2 ਸਾਈਕਲ ਸਵਾਰਾਂ ਨੂੰ ਦ.ਰੜਿਆ, ਹਾ.ਦਸੇ ‘ਚ ਮੋਹਾਲੀ ਦੇ ਡਾਕਟਰ ਦੀ ਮੌ.ਤ

ਚੰਡੀਗੜ੍ਹ ਵਿੱਚ ਇੱਕ ਤੇਜ਼ ਰਫ਼ਤਾਰ ਆਟੋ ਨੇ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ। ਜਿਸ ਵਿੱਚ ਮੁਹਾਲੀ ਦੇ ਡਾਕਟਰ ਦੀ ਮੌਤ ਹੋ ਗਈ,...

ਚੰਡੀਗੜ੍ਹ ਨੂੰ ਮਿਲਿਆ ਬੈਸਟ UT ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਸਨਮਾਨ

ਚੰਡੀਗੜ੍ਹ ਨੂੰ ਪੂਰੇ ਦੇਸ਼ ਵਿੱਚ ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੀ ਰਾਸ਼ਟਰਪਤੀ...

ਔਰਤ ਨੂੰ ਚਿਕਨ ਰਾਈਸ ‘ਚ ਮਿਲਿਆ ਜਿਊਂਦਾ ਕੀੜਾ, ਰੈਸਟੋਰੈਂਟ ਨੂੰ ਠੋਕਿਆ ਗਿਆ 25,000 ਰੁ. ਜੁਰਮਾਨਾ

ਚੰਡੀਗੜ੍ਹ ਵਿੱਚ ਇੱਕ ਔਰਤ ਨੂੰ ਆਪਣੇ ਖਾਣੇ ਵਿੱਚ ਜ਼ਿੰਦਾ ਕੀੜਾ ਮਿਲਿਆ, ਜਿਸ ‘ਤੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ...

ਚੰਡੀਗੜ੍ਹ ‘ਚ ਦੁਕਾਨਦਾਰ ਤੋਂ ਪੈਸੇ-ਦਸਤਾਵੇਜ਼ ਖੋਹਣ ਵਾਲੇ 2 ਗ੍ਰਿਫਤਾਰ, ਪੁਲਿਸ ਨੇ ਡਾਕੂਮੈਂਟਸ ਕੀਤੇ ਬਰਾਮਦ

ਚੰਡੀਗੜ੍ਹ ਪੁਲਿਸ ਨੇ ਸਨੈਚਿੰਗ ਵਿੱਚ ਸ਼ਾਮਲ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਦੁਕਾਨਦਾਰ ਤੋਂ 600 ਰੁਪਏ ਖੋਹ ਲਏ...

ਚੰਡੀਗੜ੍ਹ ‘ਚ 41 ਸਾਲ ਬਾਅਦ ਖੇਡ ਨੀਤੀ ਲਾਗੂ, ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ 6 ਕਰੋੜ ਕੈਸ਼

ਚੰਡੀਗੜ੍ਹ ‘ਚ ਖੇਡ ਦਿਵਸ ਮੌਕੇ 41 ਸਾਲ ਬਾਅਦ ਖੇਡ ਨੀਤੀ ਲਾਗੂ ਕੀਤੀ ਗਈ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਇਸ ਦੀ...

ਚੰਡੀਗੜ੍ਹ ‘ਚ ਮੀਂਹ ਦਾ ਯੈਲੋ ਅਲਰਟ: ਤੇਜ਼ ਹਵਾਵਾਂ ਕਾਰਨ ਡਿੱਗੇ ਦਰੱਖਤ, ਤਾਪਮਾਨ ‘ਚ ਗਿਰਾਵਟ

ਚੰਡੀਗੜ੍ਹ ‘ਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤੇਜ਼ ਹਵਾਵਾਂ...

NIA ਦਾ ਵੱਡਾ ਐਕਸ਼ਨ, ਗੈਂਗ.ਸਟਰ ਲਖਬੀਰ ਸਿੰਘ ਲੰਡਾ ਦੀ 4 ਏਕੜ ਜ਼ਮੀਨ ਕੀਤੀ ਜ਼ਬਤ

NIA ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਹਰੀਕੇ ਦੀ ਚਾਰ ਏਕੜ ਜ਼ਮੀਨ ਕੁਰਕ ਕਰ ਲਈ ਹੈ। NIA ਦੀ ਟੀਮ...

ਬੱਦੀ ਦਾ ਚੰਡੀਗੜ੍ਹ-ਪੰਜਾਬ-ਹਰਿਆਣਾ ਨਾਲੋਂ ਸੰਪਰਕ ਟੁੱਟਿਆ, ਭਾਰੀ ਮੀਂਹ ਕਰਕੇ ਬੈਰੀਅਰ ਪੁਲ ਧਸਿਆ

ਹਿਮਾਚਲ ਵਿੱਚ ਸਨਅਤੀ ਸ਼ਹਿਰ ਬੱਦੀ ਦਾ ਸੋਲਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਨਾਲੋਂ ਕੱਟਿਆ ਗਿਆ ਹੈ। ਮੰਗਲਵਾਰ ਰਾਤ ਭਾਰੀ ਮੀਂਹ ਕਾਰਨ...

ਕਿਸਾਨਾਂ ਨੇ ਫਿਲਹਾਲ ਟਾਲਿਆ ਚੰਡੀਗੜ੍ਹ ਕੂਚ ਦਾ ਫੈਸਲਾ, ਸਰਕਾਰ ਵੱਲੋਂ ਮੁਆਵਜ਼ਾ ਜਾਰੀ

ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈ ਕੇ 85 ਦੇ ਕਰੀਬ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।...

ਚੰਡੀਗੜ੍ਹ ‘ਚ ਬਾਹਰਲੇ ਵਾਹਨਾਂ ‘ਤੇ ਕੰਜੈਸ਼ਨ ਟੈਕਸ ਲਾਉਣ ਦੀ ਤਿਆਰੀ! MP ਕਿਰਨ ਖੇਰ ਨੇ ਦਿੱਤਾ ਸੀ ਸੁਝਾਅ

ਚੰਡੀਗੜ੍ਹ ਤੋਂ ਬਾਹਰ ਟਰਾਂਸਪੋਰਟ ਵਾਹਨਾਂ ‘ਤੇ ਕੰਜੈਸ਼ਨ ਟੈਕਸ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੱਕ ਸਾਲ ਪਹਿਲਾਂ ਸੰਸਦ...

ਪੰਜਾਬ-ਹਰਿਆਣਾ ਹਾਈਕੋਟ ਦੀ ਨਿਵੇਕਲੀ ਪਹਿਲ, ਟਰਾਂਸਜੈਂਡਰਾਂ ਲਈ ਬਣਨਗੇ ਵੱਖਰੇ 5 ਟਾਇਲਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸਕਾਰਾਤਮਕ ਕਦਮ ਚੁੱਕਦੇ ਹੋਏ ਅਦਾਲਤ ਦੇ ਅਹਾਤੇ ਵਿੱਚ ਟਰਾਂਸਜੈਂਡਰਾਂ ਲਈ ਵੱਖਰੇ ਪਖਾਨੇ ਦੀ...

ਸੜਕਾਂ ‘ਤੇ ਉਤਰੇ ਕਿਸਾਨ, ਚੰਡੀਗੜ੍ਹ-ਮੋਹਾਲੀ ਬਾਰਡਰ ਸੀਲ, ਸਾਢੇ 5,000 ਜਵਾਨ ਤਾਇਨਾਤ

ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਮੰਗਲਵਾਰ (22...

ਸਰਕਾਰ ਨੂੰ ਮੰਨਣੀ ਪਏਗੀ UGC ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਡਿਗਰੀ- ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਯੂਜੀਸੀ ਨਾਲ ਸਬੰਧਤ ਯੂਨੀਵਰਸਿਟੀ ਦੀ...

ਚੰਡੀਗੜ੍ਹ ‘ਚ ਦੇਰ ਰਾਤ ਟੈਕਸੀ ਡਰਾਈਵਰ ਦਾ ਕ.ਤਲ, ਅਣਪਛਾਤੇ ਹਮਲਾਵਰ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ ‘ਚ ਦੇਰ ਰਾਤ ਇੱਕ ਟੈਕਸੀ ਡਰਾਈਵਰ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਰਾਈਵਰ ਦੀ...

ਚੰਡੀਗੜ੍ਹ ‘ਚ ਸਾਰੇ ਸਰਕਾਰੀ ਅਦਾਰਿਆਂ ‘ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ ਪ੍ਰਸ਼ਾਸਨ ਨੇ ਮੁਹੱਰਮ ਦੇ ਮੱਦੇਨਜ਼ਰ 29 ਜੁਲਾਈ ਦੀ ਪੂਰਵ ਸੰਧਿਆ ਨੂੰ ਛੁੱਟੀ ਦਾ ਐਲਾਲਨ ਕੀਤਾ ਹੈ। ਉਦਯੋਗਿਕ ਅਦਾਰਿਆਂ ਸਮੇਤ...

ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਖੁੱਲ੍ਹਣਗੇ ICU-ਟ੍ਰੌਮਾ ਸੈਂਟਰ- ਮਾਨ ਸਰਕਾਰ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿੱਚ ਸਿਹਤ ਦੇ ਖੇਤਰ ਵੱਲ ਖਾਸ ਧਿਆਨ ਦੇ ਰਹੀ ਹੈ। ਸੂਬੇ ਵਿੱਚ ਆਮ ਆਦਮੀ ਕਲੀਨਿਕ...

ਚੰਡੀਗੜ੍ਹ : ਪਲਾਸਟਿਕ ਗੋਦਾਮ ‘ਚ ਲੱਗੀ ਭਿਆਨਕ ਅੱ.ਗ, ਔਰਤ ਦੀ ਮੌ.ਤ, 3 ਦੀ ਹਾਲਤ ਨਾਜ਼ੁਕ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸਥਿਤ ਪਲਾਸਟਿਕ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ...

ਚੰਡੀਗੜ੍ਹ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ BJP ਆਹਮੋ-ਸਾਹਮਣੇ, ਜਾਖੜ ਬੋਲੇ-‘ਕੇਂਦਰ ਦਖ਼ਲ ਨਾ ਹੀ ਦੇਵੇ’

ਚੰਡੀਗੜ੍ਹ ਦੇ ਮੁੱਦੇ ‘ਤੇ ਹੁਣ ਹਰਿਆਣਾ ਤੇ ਪੰਜਾਬ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੇ ਨਵ-ਨਿਯੁਕਤ ਭਾਜਪਾ ਪ੍ਰਧਾਨ ਸੁਨੀਲ ਜਾਖੜ...

ਸੁਖਨਾ ਚੋਅ ‘ਚ ਮਿਲਿਆ ਬੰਬ ਸੈੱਲ, ਮੌਕੇ ‘ਤੇ ਪਹੁੰਚੀ ਪੁਲਿਸ, ਸੈਕਟਰ-26 ਰੋਡ ਤੇ ਸ਼ਾਸਤਰੀ ਨਗਰ ਪੁੱਲ ਸੀਲ

ਚੰਡੀਗੜ੍ਹ ਦੇ ਬਾਪੂਧਾਮ ਸੈਕਟਰ-26 ਦੇ ਪਿੱਛੇ ਸ਼ਾਸਤਰੀ ਨਗਰ ਸੁਖਨਾ ਚੋਅ ‘ਚ ਬੰਬ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 51 ਐਮਐਮ ਦਾ ਬੰਬ...

ਚੰਡੀਗੜ੍ਹ ‘ਚ ਬਾਰਿਸ਼ ਕਾਰਨ ਡੇਢ ਕਰੋੜ ਦਾ ਨੁਕਸਾਨ, 6 ਸੜਕਾਂ ‘ਤੇ ਖਰਚੇ ਜਾਣਗੇ 98 ਲੱਖ ਰੁਪਏ

ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਪਈ ਮੀਂਹ ਕਾਰਨ ਕਈ ਸੜਕਾਂ ਟੁੱਟ ਗਈਆਂ ਹਨ। ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਨਗਰ ਨਿਗਮ...

ਚੰਡੀਗੜ੍ਹ ‘ਚ ਰਾਓ ਨਦੀ ‘ਚ ਰੁੜ੍ਹੀ ਕਾਰ, 2 ਨੌਜਵਾਨਾਂ ਦੀਆਂ ਮ੍ਰਿ.ਤਕ ਦੇਹ ਬਰਾਮਦ

ਚੰਡੀਗੜ੍ਹ ਦੇ ਪਿੰਡ ਮਲੋਆ ਤੋਂ ਤੋਗਾ ਪਿੰਡ ਦੀ ਸੜਕ ਤੇ ਪਟਿਆਲਾ ਦੀ ਰਾਓ ਨਦੀ ਵਿੱਚ ਇੱਕ ਸਵਿਫਟ ਕਾਰ ਵਹਿ ਗਈ। ਇਸ ‘ਚ 3 ਨੌਜਵਾਨ ਸਨ,...

ਗੰਭੀਰ ਅਪਰਾਧ ਦੇ ਮਾਮਲੇ ‘ਚ ਸਮਝੌਤੇ ਮਗਰੋਂ ਵੀ ਰੱਦ ਨਹੀਂ ਹੋਵੇਗੀ FIR- ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਕਿਸੇ ਘਿਨਾਉਣੇ ਅਪਰਾਧ ਦੇ ਮਾਮਲੇ ਵਿੱਚ...

ਚੰਡੀਗੜ੍ਹ ‘ਚ ਘਰ ਦੇ ਬਾਹਰ ਖੜੇ ਕਾਰ ‘ਤੇ ਡਿੱਗਿਆ ਦਰੱਖਤ, ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ

ਚੰਡੀਗੜ੍ਹ ਦੇ ਸੈਕਟਰ-19 ਵਿੱਚ ਭਾਰੀ ਮੀਂਹ ਕਾਰਨ ਇੱਕ ਦਰੱਖਤ ਦੀ ਟਾਹਣੀ ਘਰ ਦੇ ਬਾਹਰ ਖੜੇ ਕਾਰ ਤੇ ਡਿੱਗ ਗਈ। ਇਸ ਹਾਦਸੇ ਦੌਰਾਨ ਕਾਰ ਵਿਚ ਕੋਈ...

ਚੰਡੀਗੜ੍ਹ : ਪਹਿਲੀ ਵਾਰ 24 ਘੰਟਿਆਂ ‘ਚ ਪਿਆ 322.2 MM ਮੀਂਹ, ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਗਏ (ਤਸਵੀਰਾਂ)

ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਸ਼ਨੀਵਾਰ ਸਵੇਰ ਤੋਂ ਸ਼ੁਰੂ ਹੋਇਆ ਮੀਂਹ ਐਤਵਾਰ ਸਵੇਰ ਤੱਕ ਜਾਰੀ ਰਿਹਾ। ਸ਼ਨੀਵਾਰ ਰਾਤ ਨੂੰ ਪਏ ਮੀਂਹ...

ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ I&B ਮੰਤਰਾਲੇ ‘ਚ ਯੰਗ ਪ੍ਰੋਫੈਸ਼ਨਲ ਵਜੋਂ ਨਿਯੁਕਤ

ਚੰਡੀਗੜ੍ਹ ਦੀ ਪੱਤਰਕਾਰ ਤੋਂ ਮਨੋਰੰਜਨ ਪ੍ਰਚਾਰਕ ਬਣੀ ਰਿਭਾ ਸੂਦ ਨੂੰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਵਿੱਚ ਯੰਗ...

ਚੰਡੀਗੜ੍ਹ ‘ਚ ਸ਼ਰਮਨਾਕ ਕਾਰਾ, 58 ਸਾਲਾਂ ਔਰਤ ਨੂੰ ਆਟੋ ਵਾਲੇ ਤੇ ਸਾਥੀ ਨੇ ਬਣਾਇਆ ਹਵਸ ਦਾ ਸ਼ਿਕਾਰ

ਚੰਡੀਗੜ੍ਹ ‘ਚ 58 ਸਾਲਾਂ ਔਰਤ ਨਾਲ ਆਟੋ ਚਾਲਕ ਤੇ ਉਸ ਦੇ ਸਾਥੀ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਔਰਤ ਨੂੰ ਆਟੋ...

ਸ਼ੁਰੂਾਤੀ ਦੌਰ ‘ਚ ਹੀ ਫੜਿਆ ਜਾਏਗਾ ਕੈਂਸਰ, ਪਿੰਡ-ਪਿੰਡ ਜਾਏਗੀ ਮੋਬਾਈਲ ਜਾਂਚ ਵੈਨ- CM ਮਾਨ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਆਈਪੀਡੀ ਦਾ...

ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਅੰਦਰ ਬੈਠੇ 2 ਬੱਚਿਆਂ ਸਣੇ 5 ਵਿਅਕਤੀ ਵਾਲ-ਵਾਲ ਬਚੇ

ਚੰਡੀਗੜ੍ਹ ਦੇ ਸੈਕਟਰ 27 ਲਾਈਟ ਪੁਆਇੰਟ ਨੇੜੇ ਮੰਗਲਵਾਰ ਰਾਤ ਨੂੰ ਇੱਕ ਲਾਲ ਰੰਗ ਦੀ ਮਾਰੂਤੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਮੇਂ...

Carousel Posts