Tag: , , , , , , ,

ਮਾਨਸੂਨ ਦੀ ਐਂਟਰੀ! ਪੰਜਾਬ ‘ਚ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮਾਨਸੂਨ ਤਿੰਨ ਤੋਂ ਚਾਰ ਦਿਨਾਂ ਵਿੱਚ ਪੰਜਾਬ ਵਿੱਚ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ...

ਪ੍ਰਧਾਨ ਮੰਤਰੀ ਬਾ/ਜੇ/ਕੇ ਲੜਨਗੇ ਜ਼ਿਮਨੀ ਚੋਣ! ਗਿੱਦੜਬਾਹਾ ਤੋਂ ਉਤਰਨਗੇ ਚੋਣ ਮੈਦਾਨ ‘ਚ

‘ਵਾਰਿਸ ਪੰਜਾਬ ਦੇ’ ਦੇ ਮੁਖੀ ਤੇ ਨਵੇਂ ਬਣੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨਮੰਤਰੀ ਬਾਜੇਕੇ ਨੇ ਚੋਣ ਲੜਨ...

ਯਾਤਰੀਆਂ ਨੂੰ ਬਿਨਾਂ ਲਏ ਹੀ ਉੱਡ ਗਈ ਇੰਡੀਗੋ ਦੀ ਫਲਾਈਟ… ਏਅਰਪੋਰਟ ‘ਤੇ ਹੰਗਾਮਾ

ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ...

ਅਰਵਿੰਦ ਕੇਜਰੀਵਾਲ ‘ਤੇ ED ਦੇ ਨਾਲ ਹੁਣ CBI ਨੇ ਕੱਸਿਆ ਸ਼ਿਕੰਜਾ, ਕੋਰਟ ‘ਚ ਕਰੇਗੀ ਪੇਸ਼

ਸੁਪਰੀਮ ਕੋਰਟ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ‘ਤੇ ਸੁਣਵਾਈ...

ਕਿੱਥੋਂ ਆ ਰਿਹਾ ਚਿੱ/ਟਾ, ਜਲਦ ਖੁੱਲ੍ਹੇਗੀ ਪੋਲ! ਨ.ਸ਼ੇ ਨੂੰ ਜੜ੍ਹੋਂ ਪੁੱਟਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਮਿਸ਼ਨ ਸ਼ੁਰੂ

ਫਾਜ਼ਿਲਕਾ ਪੁਲਿਸ ਨੇ ਮੰਗਲਵਾਰ ਤੋਂ ਜ਼ਿਲੇ ‘ਚ ਮਿਸ਼ਨ ਨਿਸ਼ਚੈ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਜਾਣਕਾਰੀ ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ...

ਪਹਿਲਾਂ ਰਾਜੀਵ ਗਾਂਧੀ, ਫਿਰ ਸੋਨੀਆ… ਹੁਣ ਰਾਹੁਲ ਨੂੰ ਲੋਕ ਸਭਾ ‘ਚ ਮਿਲੀ ਵੱਡੀ ਜ਼ਿੰਮੇਵਾਰੀ

10 ਸਾਲਾਂ ਬਾਅਦ ਲੋਕ ਸਭਾ ਨੂੰ ਵਿਰੋਧੀ ਧਿਰ ਦਾ ਨੇਤਾ ਮਿਲਣ ਜਾ ਰਿਹਾ ਹੈ। ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ...

ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜੰਮੂ ਤੋਂ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ

ਜੰਮੂ ਤੋਂ ਮਾਤਾ ਵੈਸ਼ਣੋ ਦੇਵੀ ਮੰਦਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ, ਜੋ ਸਮੇਂ ਦੀ ਘਾਟ ਕਾਰਨ ਇੱਕ ਦਿਨ ਦੇ...

2 ਦਿਨਾਂ ਬਾਅਦ ਮਿਲੇਗੀ ਗਰਮੀ ਤੋਂ ਰਾਹਤ, ਚੰਡੀਗੜ੍ਹ ‘ਚ ਭਾਰੀ ਮੀਂਹ ਦਾ ਅਲਰਟ

ਚੰਡੀਗੜ੍ਹ ਦਾ ਤਾਪਮਾਨ ਇਸ ਸਮੇਂ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਅਗਲੇ 2 ਦਿਨਾਂ ਬਾਅਦ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਕਿਉਂਕਿ...

WhatsApp, Instagram, ਫੇਸਬੁੱਕ ਯੂਜ਼ਰਸ ਦੀਆਂ ਮੌਜਾਂ! ਹੁਣ AI ਨਾਲ ਸੌਖਾ ਹੋਵੇਗਾ ਕੰਮ

Meta AI ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਹੁਣ ਤੁਸੀਂ WhatsApp, Instagram, Facebook ਅਤੇ Messenger ‘ਤੇ AI ਫੀਚਰ ਦਾ ਆਨੰਦ ਲੈ ਸਕਦੇ ਹੋ। ਇਹ ਤੁਹਾਡੇ ਬਹੁਤ ਸਾਰੇ...

ਪੰਜਾਬ ਪੁਲਿਸ ਦੀ ਚੰਗੀ ਪਹਿਲ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਇਆ ਟੂਰਨਾਮੈਂਟ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਪੰਜਾਬ ਪੁਲਿਸ ਵੱਲੋਂ ਮਾਨਸਾ ਦੇ ਨਹਿਰੂ ਯਾਦਗਾਰੀ ਖੇਡ ਸਟੇਡੀਅਮ ਵਿਖੇ...

ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ‘ਤੇ ਜਾਰੀ ਰਹੇਗੀ ਰੋਕ

ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਵੱਡਾ ਝਟਕਾ...

ਲਾਡੋਵਾਲ ਟੋਲ ਪਲਾਜ਼ਾ 10ਵੇਂ ਦਿਨ ਵੀ Free, 30 ਜੂਨ ਨੂੰ ਲਿਆ ਜਾਵੇਗਾ ਵੱਡਾ ਫੈਸਲਾ

ਨੈਸ਼ਨਲ ਹਾਈਵੇ ‘ਤੇ ਸਥਿਤ ਦੇਸ਼ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ 10ਵੇਂ ਦਿਨ ਵੀ ਫ੍ਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਦੇ...

ਸੂਬੇ ਦੇ 13 ਵਿਚੋਂ 12 MPs ਚੁੱਕ ਰਹੇ ਸਹੁੰ, ਨਹੀਂ ਪਹੁੰਚ ਸਕੇ ਅੰਮ੍ਰਿਤਪਾਲ ਸਿੰਘ, CM ਮਾਨ ਵੀ ਪਹੁੰਚੇ

18ਵੀਂ ਲੋਕ ਸਭਾ ਲਈ ਅੱਜ ਪੰਜਾਬ ਦੇ 13 ਵਿੱਚੋਂ 12 ਸੰਸਦ ਮੈਂਬਰ ਸਹੁੰ ਚੁੱਕ ਰਹੇ ਹਨ। ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਸਹੁੰ...

ਰਾਤ ਨੂੰ ਸੜਕਾਂ ‘ਤੇ ਨ.ਸ਼ੇ ‘ਚ ਝੂਲਦੀ ਹੋਈ ਕੁੜੀ ਦੀ ਵੀਡੀਓ ਵਾਇਰਲ, ਪੁਲਿਸ ਨੇ ਫੜਿਆ

ਪਿਛਲੇ ਸੋਮਵਾਰ ਨੂੰ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਨਸ਼ੇ ‘ਚ ਟੱਲੀ ਹੋਕੇ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਵਾਲੀ ਸੜਕ ਜਾਂਦੀ ਹੋਈ ਕੁੜੀ ਦਾ...

ਭਾਰਤੀ ਵਿਦਿਆਰਥੀਆਂ ਲਈ ਮਾੜੀ ਖ਼ਬਰ, ਕੈਨੇਡਾ ‘ਚ ਹੁਣ ਨਹੀਂ ਮਿਲੇਗਾ ਇਹ ਪਰਮਿਟ!

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ, ਉਥੋਂ ਦੀ ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਜੋ...

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵੱਡਾ ਹੁਕਮ! ਡਿਊਟੀ ਦੌਰਾਨ ਫੋਨ ‘ਤੇ ਚੈਟ ਕਰਨ ‘ਤੇ ਲਾਈ ਪਾਬੰਦੀ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਹੁਕਮ ਜਾਰੀ ਕਰਦੇ ਹੋਏ ਡਿਊਟੀ ਦੌਰਾਨ ਮੁਲਾਜ਼ਮਾਂ ਦੇ ਫੋਨ ‘ਤੇ ਚੈਟ ਕਰਨ ‘ਤੇ ਪਾਬੰਦੀ ਲਾ ਦਿੱਤੀ ਹੈ।...

ਐਲਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ, ਜ਼ਿਲਿਸ ਨਾਲ ਚੁੱਪ-ਚਪੀਤੇ ਕੀਤਾ ਤੀਜੇ ਬੇਬੀ ਦਾ ਸਵਾਗਤ

ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਐਲੋਨ ਮਸਕ ਇਸ ਸਾਲ ਆਪਣੇ 12ਵੇਂ ਬੱਚੇ ਦਾ ਪਿਤਾ ਬਣ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਹੁਣ ਇਹ ਸਹੂਲਤ ਮਿਲੇਗੀ ਮੁਫ਼ਤ

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ, ਸ਼ਰਧਾਲੂਆਂ ਨੂੰ ਆਪਣੇ ਬੱਚਿਆਂ ਦੇ ਮੁੰਡਨ ਦੀ...

ਦਿੱਲੀ ਪਾਣੀ ਸੰਕਟ, ਭੁੱਖ ਹੜਤਾਲ ‘ਤੇ ਬੈਠੀ ਮੰਤਰੀ ਆਤਿਸ਼ੀ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ

ਦਿੱਲੀ ‘ਚ ਪਾਣੀ ਦੀ ਕਿੱਲਤ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਜਲ ਮੰਤਰੀ ਆਤਿਸ਼ੀ ਦੀ ਰਾਤ ਕਰੀਬ 3 ਵਜੇ ਅਚਾਨਕ...

ਪ੍ਰੀ-ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਪੰਜਾਬੀਆਂ ਨੂੰ ਮਿਲੀ ਰਾਹਤ, ਇਸ ਦਿਨ ਭਾਰੀ ਮੀਂਹ ਦੇ ਆਸਾਰ!

ਪੰਜਾਬ ‘ਚ ਸੋਮਵਾਰ ਨੂੰ ਪ੍ਰੀ-ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਦੁਪਹਿਰ ਬਾਅਦ ਹਲਕੀ ਬਾਰਿਸ਼ ਨੇ ਗਰਮੀ ਨੂੰ ਕੁਝ ਰਾਹਤ...

ਸਿੱਧੂ ਮੂਸੇਵਾਲਾ ਦਾ 7ਵਾਂ ਗਾਣਾ ਰਿਲੀਜ਼, ਸਟੇਫਲਾਨ ਡੌਨ ਦਾ ਗੀਤ ਕਰ ਰਿਹਾ ਇਨਸਾਫ ਦੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ...

ਸ੍ਰੀ ਦਰਬਾਰ ਸਾਹਿਬ ਆਉਣ ਵਾਲਿਆਂ ਲਈ ਨਿਯਮ ਜਾਰੀ, ਯੋਗਾ ਵੀਡੀਓ ਮਗਰੋਂ ਸ਼੍ਰੋਮਣੀ ਕਮੇਟੀ ਦਾ ਐਕਸ਼ਨ

ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਮਕਵਾਨਾ ਦੀਆਂ ਮੁਸੀਬਤਾਂ ਖਤਮ ਹੋਣ ਦੇ ਨਾਮ...

ਗਰਮੀਆਂ ‘ਚ ਕੋਲਡ ਕੌਫੀ ਦੇ ਸ਼ੌਕੀਨ ਹੋ ਜਾਣ ਸਾਵਧਾਨ! ਪੈ ਸਕਦੇ ਨੇ ਲੈਣੇ ਦੇ ਦੇਣੇ

ਗਰਮੀਆਂ ਵਿੱਚ ਲੋਕ ਗਰਮ ਕੌਫੀ ਦੀ ਬਜਾਏ ਕੋਲਡ ਕੌਫੀ ਪੀਣਾ ਪਸੰਦ ਕਰਦੇ ਹਨ। ਕੋਲਡ ਕੌਫੀ ਤੁਹਾਨੂੰ ਗਰਮੀ ਤੋਂ ਅਸਥਾਈ ਤੌਰ ‘ਤੇ ਰਾਹਤ ਦੇ...

80 ਸਾਲ ਦੀ ਉਮਰ ‘ਚ ਪਿਤਾ ਬਣਿਆ ਬਜ਼ੁਰਗ ਬੰਦਾ, ਕਿਹਾ- ‘ਅੱਲ੍ਹਾ ਦਾ ਤੋਹਫ਼ਾ’

ਮਲੇਸ਼ੀਆ ਦੇ 80 ਸਾਲਾਂ ਰਿਟਾਇਰ ਯੋਬ ਅਹਿਮਦ ਅਤੇ ਉਸ ਦੀ ਪਤਨੀ ਜ਼ਲੇਹਾ ਜ਼ੈਨੁਲ ਆਬਿਦੀਨ, 42 ਨੇ ਹਾਲ ਹੀ ਵਿੱਚ ਆਪਣੀ ਨਵਜੰਮੀ ਬੱਚੀ ਨੂਰ ਦਾ...

ਸਮਾਰਟਫੋਨ ‘ਚ ਸਿਗਨਲ ਨਾ ਹੋਣ ‘ਤੇ ਵੀ ਕਰ ਸਕਦੇ ਓ ਕਾਲ, ਤੁਰੰਤ ਬਦਲੋ ਇਹ ਸੈਟਿੰਗ 

ਮੋਬਾਈਲ ਰਾਹੀਂ ਬਹੁਤ ਘੱਟ ਸਮੇਂ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ। ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਐਮਰਜੈਂਸੀ ਵਿੱਚ ਫ਼ੋਨ...

ਦੇਸ਼ ‘ਚ ਮਿਲਣ ਵਾਲੇ ਇਸ ‘ਖੀਰੇ’ ਦੀ ਕੀਮਤ ਸੋਨੇ ਤੋਂ ਵੀ ਵੱਧ, ਜਾਣੋ ਕੀ ਹੈ ਇਸ ਵਿਚ ਖਾਸ

ਦੁਨੀਆ ਵਿਚ ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਹਨ। ਇਨ੍ਹਾਂ ‘ਚੋਂ ਕਈ ਬਹੁਤ ਸਿਹਤਮੰਦ ਹਨ, ਜਿਸ ਕਾਰਨ ਇਨ੍ਹਾਂ ਦੀ ਕੀਮਤ ਜ਼ਿਆਦਾ ਹੈ।...

ਚੀਨ ਦੇ ਰਾਕੇਟ ਦਾ ਹਿੱਸਾ ਲਾਂਚਿੰਗ ਦੇ ਤੁਰੰਤ ਬਾਅਦ ਘਰਾਂ ‘ਤੇ ਡਿੱਗਿਆ, ਭੱਜੇ ਲੋਕ (ਵੀਡੀਓ)

ਚੀਨ ਨੇ ਬ੍ਰਹਿਮੰਡ ਦੇ ਸਭ ਤੋਂ ਦੂਰ ਤੱਕ ਆਤਿਸ਼ਬਾਜ਼ੀ ਵਾਂਗ ਟਿਮਟਿਮਾਉਂਦੀਆਂ ਗਾਮਾ-ਕਿਰਨਾਂ ਨੂੰ ਫੜਨ ਲਈ ਇੱਕ ਖਗੋਲੀ ਉਪਗ੍ਰਹਿ ਨੂੰ ਲਾਂਚ...

ਇੱਕ-ਦੂਜੇ ਦੇ ਹੋਏ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ, ਵੇਖੋ ਵਿਆਹ ਦੀਆਂ ਪਹਿਲੀਆਂ ਤਸਵੀਰਾਂ

ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਪਿਆਰ ਨੇ ਆਪਣੀ ਮੰਜ਼ਿਲ ਲੱਭ ਲਈ। ਦੋਵਾਂ ਨੇ ਮੁੰਬਈ ਸਥਿਤ ਆਪਣੇ ਘਰ ‘ਚ ਪਰਿਵਾਰਕ ਮੈਂਬਰਾਂ ਅਤੇ...

ਤਿਰੰਗੇ ‘ਚ ਲਿਪਟੀ ਪੁੱਤ ਦੀ ਮ੍ਰਿਤਕ ਦੇ/ਹ, ਮਾਪਿਆਂ ਦਾ ਰੋ-ਰੋ ਬੁਰਾ ਹਾਲ, ਪਤਨੀ ਗਰਭਵਤੀ

ਕਰੀਬ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਫਰੀਦਕੋਟ ਦੇ ਪਿੰਡ ਭਾਗਥਲਾਂ ਦੇ ਸਿਪਾਹੀ ਧਰਮਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਤਿਰੰਗੇ ਵਿੱਚ...

ਪੰਜਾਬ ਦੇ ਵੇਟ ਲਿਫਟਰ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ, ਆਸਟ੍ਰੇਲੀਆ ‘ਚ ਜਿੱਤਿਆ ਸੋਨ ਤਮਗਾ

ਟਾਂਡਾ ਦੇ ਪਿੰਡ ਰੜਾ ਦੇ ਇੱਕ ਵੇਟ ਲਿਫਟਰ ਨੇ ਆਸਟ੍ਰੇਲੀਆ ਵਿੱਚ ਹੋਈਆਂ ਮਾਸਟਰ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਟਾਂਡਾ ਦਾ ਨਾਂ ਰੌਸ਼ਨ...

ਪਰਿਵਾਰ ਦੇ 3 ਜੀਆਂ ਦੇ ਇਕੱਠੇ ਬਲੇ ਸਿਵੇ, ਬੰਦੇ ਨੇ ਹੱਥੀਂ ਮਾਂ ਤੇ ਧੀ ਨੂੰ ਕਤਲ ਕਰ ਕੀਤੀ ਖੁ.ਦ.ਕੁਸ਼ੀ

ਪੰਜਾਬ ਵਿੱਚ ਲੂਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਬਦੇ ਨੇ ਆਪਣੀ ਮਾਂ ਅਤੇ ਧੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ...

ਜ਼ਮਾਨਤ ‘ਤੇ ਦਿੱਲੀ ਹਾਈਕੋਰਟ ਦੀ ਰੋਕ ਖਿਲਾਫ ਸੁਪਰੀਮ ਕੋਰਟ ਪਹੁੰਚੇ ਕੇਜਰੀਵਾਲ!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਮਾਨਤ ਸਬੰਧੀ ਹਾਈ ਕੋਰਟ ਦੇ ਸਟੇਅ ਆਰਡਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।...

ਸ਼ੰਭੂ ਬਾਰਡਰ ‘ਤੇ ਹੋ ਗਿਆ ਹੰਗਾਮਾ, ਕਿਸਾਨਾਂ ਨੇ ਧਰਨੇ ਦੌਰਾਨ ਫੜੇ ਬੰਦੇ

ਸ਼ੰਭੂ ਬਾਰਡਰ ‘ਤੇ ਮਾਹੌਲ ਇਕ ਵਾਰ ਫਿਰ ਤਣਾਅਪੂਰਨ ਹੋ ਗਿਆ ਹੈ। ਅੱਜ ਐਤਵਾਰ ਨੂੰ 100 ਦੇ ਕਰੀਬ ਨੌਜਵਾਨ ਕਿਸਾਨਾਂ ਵੱਲੋਂ ਸ਼ੰਭੂ ਸਰਹੱਦ ’ਤੇ...

ਬਦਲਣ ਜਾ ਰਿਹਾ NPS ਦਾ ਇਹ ਨਿਯਮ, ਹੁਣ ਰਿਟਾਇਰਮੈਂਟ ‘ਤੇ ਮਿਲੇਗਾ ਪਹਿਲਾਂ ਤੋਂ ਵੱਧ ਪੈਸਾ

ਜਲਦੀ ਹੀ ਨਵੀਂ ਪੈਨਸ਼ਨ ਪ੍ਰਣਾਲੀ ਦੇ ਤਹਿਤ ਇੱਕ ਨਵੇਂ ਫੰਡ ਵਿੱਚ ਨਿਵੇਸ਼ ਕਰਨ ਦਾ ਵਿਕਲਪ ਹੋਣ ਵਾਲਾ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ...

ਪਹਿਲਵਾਨ ਬਜਰੰਗ ਪੂਨੀਆ ਦੀਆਂ ਵਧੀਆਂ ਮੁਸ਼ਕਲਾਂ, NADA ਨੇ ਫਿਰ ਕੀਤਾ ਸਸਪੈਂਡ

ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਐਤਵਾਰ ਨੂੰ ਬਜਰੰਗ ਪੂਨੀਆ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਤਿੰਨ ਹਫ਼ਤੇ ਪਹਿਲਾਂ, ਏਡੀਡੀਪੀ...

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ CM ਮਾਨ ਨੇ ਕੀਤੀ ਵੱਡੀ ਮੀਟਿੰਗ, ਕਈ ਮੰਤਰੀ-MLA ਹੋਏ ਸ਼ਾਮਲ

ਜਲੰਧਰ ਪੱਛਮੀ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਥਾਨਕ ਹੋਟਲ ‘ਚ ਮੀਟਿੰਗ...

ਔਰਤ ਨੇ 105 ਦੀ ਉਮਰ ‘ਚ ਹਾਸਲ ਕੀਤੀ ਮਾਸਟਰ ਡਿਗਰੀ, 80 ਸਾਲ ਪਹਿਲਾਂ ਛੁੱਟੀ ਸੀ ਪੜ੍ਹਾਈ

ਕਿਹਾ ਜਾਂਦਾ ਹੈ ਕਿ ਪੜ੍ਹਨ-ਲਿਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਕੋਈ ਬੰਦਾ ਜਦੋਂ ਚਾਹੇ ਪੜ੍ਹਾਈ ਕਰ ਸਕਦਾ ਹੈ। ਇਸ ਦੀਆਂ ਕਈ ਕਹਾਣੀਆਂ...

ਦਸਤ ਲੱਗਦੇ ਹੀ ਖਾ ਲੈਂਦੇ ਹੋ ਦਵਾਈ ਤਾਂ ਜ਼ਰਾ ਸੁਣ ਲਓ ਇਸ ਡਾਕਟਰ ਦੀ ਗੱਲ

ਲੂਜ਼ ਮੋਸ਼ਨ (ਦਸਤ) ਯਾਨੀ ਪੇਟ ਖਰਾਬ ਹੋਣਾ ਕਈ ਵਾਰ ਕਮਜ਼ੋਰੀ ਅਤੇ ਥਕਾਵਟ ਲਿਆਉਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਲੂਜ਼ ਮੋਸ਼ਨ ਫੂਡ...

ਰਾਤੀਂ ਰਸੋਈ ‘ਚ ਕੁਝ ਖਾਣ ਗਏ ਮੁੰਡੇ ਨੇ ਵੇਖਿਆ ਖੌ.ਫ.ਨਾ/ਕ ਨਜ਼ਾਰਾ, ਸੱਚ ਪਤਾ ਚੱਲਣ ‘ਤੇ ਉਡੇ ਸਭ ਦੇ ਹੋਸ਼

ਡਰਾਉਣੀਆਂ ਕਹਾਣੀਆਂ ਸੁਣਨ ਦੇ ਚਾਹਵਾਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਪਰ ਸੱਚੀਆਂ ਡਰਾਉਣੀਆਂ ਕਹਾਣੀਆਂ ਦੱਸਣ ਵਾਲੇ ਲੋਕ ਬਹੁਤ ਘੱਟ ਹਨ।...

ਮਾਨਸੂਨ ਦੀ ਦਸਤਕ ‘ਤੇ ਉਤਰਾਖੰਡ ‘ਚ ਭਾਰੀ ਮੀਂਹ ਦਾ ਅਲਰਟ, ਚਾਰਧਾਮ ਰੂਟ ‘ਤੇ ਜਾਣ ਵਾਲੇ ਸਾਵਧਾਨ

ਚਾਰਧਾਮ ਯਾਤਰਾ ‘ਤੇ ਵੱਡੀ ਗਿਣਤੀ ‘ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਹਨ। ਗੰਗੋਤਰੀ, ਬਦਰੀਨਾਥ, ਕੇਦਾਰਨਾਥ ਸਮੇਤ ਚਾਰੇ ਧਾਮਾਂ...

ਹੁਣ WhatsApp ਤੋਂ ਹੀ ਬੁਕ ਹੋ ਜਾਏਗੀ ਫਲਾਈਟ ਦੀ ਟਿਕਟ, ਕੰਪਨੀ ਨੇ ਜਾਰੀ ਕੀਤਾ ਨਵਾਂ ਫੀਚਰ

ਜੇ ਤੁਸੀਂ ਕੋਈ ਅਜਿਹਾ ਕੰਮ ਕਰਦੇ ਹੋ ਜਿਸ ਕਾਰਨ ਤੁਹਾਨੂੰ ਅਕਸਰ ਫਲਾਈਟ ‘ਚ ਸਫਰ ਕਰਨਾ ਪੈਂਦਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ...

ਗੁਰਨਾਮ ਚਢੂਨੀ ਦਾ ਵੱਡਾ ਐਲਾਨ- ‘ਪੰਜਾਬ ਦੀਆਂ 4 ਸੀਟਾਂ ‘ਤੇ ਜ਼ਿਮਨੀ ਚੋਣਾਂ ਲੜਨਗੇ ਕਿਸਾਨ’

ਸੰਯੁਕਤ ਸੰਘਰਸ਼ ਪਾਰਟੀ ਬਣਾ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਹੁਣ ਇੱਕ ਵਾਰ ਫਿਰ ਵੱਡਾ ਐਲਾਨ...

ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਅਨਮੋਲ ਗਗਨ ਮਾਨ, ਨਵੀਂ ਵਿਆਹੀ ਜੋੜੀ ਨੇ ਗੁਰੂਘਰ ਟੇਕਿਆ ਮੱਥਾ (ਤਸਵੀਰਾਂ)

ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਪਣੇ ਵਿਆਹ ਤੋਂ ਬਾਅਦ ਅੱਜ ਆਪਣੇ ਪਤੀ ਅਤੇ ਸਹੁਰਿਆਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ...

ਲੁਧਿਆਣਾ ਪੁਲਿਸ ਦੀ ਕਾਰਵਾਈ, ਡਕੈਤੀ ਗਿਰੋਹ ਦੇ 2 ਮੈਂਬਰ ਹਥਿਆਰਾਂ ਤੇ ਕਾਰ ਸਣੇ ਕੀਤੇ ਕਾਬੂ

ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਰਿਵਾਲਵਰ ਅਤੇ ਹੋਰ ਹਥਿਆਰਾਂ ਸਮੇਤ ਕਾਬੂ...

40 ਲੱਖ ਲੱਗ ਗਿਆ, 90 ਦਿਨ ਹਸਪਤਾਲ ‘ਚ ਰਹੀ ਮਾਸੂਮ ਫਿਰ ਵੀ ਨਹੀਂ ਬਚੀ, ਪਰਿਵਾਰ ਨੇ ਕੀਤਾ ਹੰਗਾਮਾ

ਅੰਮ੍ਰਿਤਸਰ ‘ਚ ਇੱਕ ਨਿੱਜੀ ਹਸਪਤਾਲ ਵਿਚ 3 ਮਹੀਨੇ ਦੀ ਬੱਚੀ ਦੀ ਮੌਤ ਮਗਰੋਂ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਹੰਗਾਮਾ ਕਰ ਦਿੱਤਾ।...

ਵਿਜੀਲੈਂਸ ਦਾ ਐਕਸ਼ਨ, 10,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਾਲ ਹਲਕਾ ਢਪਈ, ਸਬ-ਤਹਿਸੀਲ ਕਾਦੀਆਂ, ਗੁਰਦਾਸਪੁਰ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਨਵਿੰਦਰ ਪਾਲ ਨੂੰ...

ਲਾਡੋਵਾਲ ਟੋਲ ਪਲਾਜ਼ਾ 7ਵੇਂ ਦਿਨ ਵੀ ਫ੍ਰੀ, ਕਿਸਾਨਾਂ ਦੀ NHAI ਨੂੰ ਚਿਤਾਵਨੀ, ‘ਜੇ ਗੱਲ ਨਾ ਹੋਈ ਤਾਂ…’

ਲੁਧਿਆਣਾ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ 7ਵੇਂ ਦਿਨ ਵੀ ਫ੍ਰੀ ਰਿਹਾ। ਟੋਲ ਪਲਾਜ਼ਾ ‘ਤੇ ਕਿਸਾਨ ਲਗਾਤਾਰ ਧਰਨਾ ਦੇ ਰਹੇ...

ਸ੍ਰੀ ਦਰਬਾਰ ਸਾਹਿਬ ‘ਚ ਕੁੜੀ ਦੀ ਹਰਕਤ ਨਾਲ ਮਚਿਆ ਬਵਾਲ, ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਐਕਸ਼ਨ

ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਹਰਿਮੰਦਰ ਸਾਹਿਬ ‘ਚ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ...

‘ਲੁਧਿਆਣਾ ‘ਚ ਏਅਰਪੋਰਟ ਸਣੇ ਤਿੰਨ ਚੀਜ਼ਾਂ ‘ਤੇ ਕੰਮ ਸ਼ੁਰੂ’- ਕੇਂਦਰੀ ਮੰਤਰੀ ਰਵਨੀਤ ਬਿੱਟੂ ਬੋਲੇ

ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਲੁਧਿਆਣਾ ਦੀਆਂ ਤਿੰਨ ਚੀਜ਼ਾਂ...

ਬੇਅਦਬੀ ਮਾਮਲਾ : ਰਾਮ ਰਹੀਮ ਤੇ ਹਨੀਪ੍ਰੀਤ ਦੀਆਂ ਵਧੀਆਂ ਮਸ਼ਕਲਾਂ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ

2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਪ੍ਰਦੀਪ ਕਲੇਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜ਼ਮਾਨਤ...

ਸਟੇਫਲਾਨ ਡੌਨ ਨਾਲ ਮੂਸੇਵਾਲਾ 7ਵਾਂ ਗਾਣਾ ਹੋਵੇਗਾ ਰਿਲੀਜ਼, ਲੰਦਨ ਦੀਆਂ ਸੜਕਾਂ ‘ਤੇ ਕਰ ਰਹੀ ਪ੍ਰਮੋਸ਼ਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।...

ਗਰਮੀਆਂ ‘ਚ ਖੂਬ ਸਾਰਾ ਪਾਊਡਰ ਲਾਉਣ ਵਾਲਿਓ ਸਾਵਧਾਨ! ਜਾਣੋ ਲਓ ਇਸ ਦੇ ਨੁਕਸਾਨ

ਗਰਮੀਆਂ ਦਾ ਮੌਸਮ ਨਹੀਂ ਆਇਆ ਪਰ ਆਪਣੇ ਨਾਲ ਸੌ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ। ਪਸੀਨਾ, ਬਦਬੂ, ਚਿਪਚਿਪਾਪਨ, ਗਰਮੀ ਦੀ ਪਿੱਤ...

ਲਾੜਾ-ਲਾੜੀ ਨੇ ਠੱਗ ਲਏ ਮਹਿਮਾਨ, ਪਹਿਲਾਂ ਦਿੱਤਾ ਸੱਦਾ ਫਿਰ ਲਾਇਆ 2-2 ਲੱਖ ਦਾ ਚੂਨਾ!

ਹਰ ਜੋੜਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਵਿਆਹ ਯਾਦਗਾਰੀ ਅਤੇ ਸ਼ਾਨਦਾਰ ਹੋਵੇ, ਪਰ ਜੇਕਰ ਮਹਿਮਾਨਾਂ ਤੋਂ ਇਸ ਲਈ ਖਰਚਾ ਲਿਆ ਜਾਵੇ ਤਾਂ ਕੀ...

ਨਹੀਂ ਹੋਵੋਗੇ ਬੈਂਕਿੰਗ ਫਰਾਡ ਦੇ ਸ਼ਿਕਾਰ, ਧਿਆਨ ਨਾਲ ਨੋਟ ਕਰ ਲਓ RBI ਦੀਆਂ ਇਹ ਗੱਲਾਂ

ਸੋਸ਼ਲ ਮੀਡੀਆ ਅਤੇ ਸੁਪਰਫਾਸਟ ਇੰਟਰਨੈਟ ਦੇ ਇਸ ਦੌਰ ਵਿੱਚ ਸਾਈਬਰ ਘੁਟਾਲਿਆਂ ਤੋਂ ਬਚਣਾ ਬਹੁਤ ਮੁਸ਼ਕਲ ਹੈ ਪਰ ਅਸੰਭਵ ਨਹੀਂ ਹੈ। ਸਰਕਾਰੀ...

ਹੈਰਾਨ ਕਰਨ ਵਾਲਾ ਮਾਮਲਾ, ਅੰਤਿਮ ਸੰਸਕਾਰ ਦੀ ਚੱਲ ਰਹੀ ਤਿਆਰੀ ਵਿਚਾਲੇ ਉਠ ਬੈਠੀ ਔਰਤ!

ਤੁਸੀਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਹੁੰਦੇ ਦੇਖਿਆ ਹੋਵੇਗਾ। ਪਰ ਜੇ ਅਸਲ ਜ਼ਿੰਦਗੀ ਵਿਚ ਵੀ...

Hershey’s ਦੇ ਚਾਕਲੇਟ ਸਿਰਪ ‘ਚ ਮਿਲੀ ਅਜਿਹੀ ਚੀਜ਼, ਵੇਖ ਕੇ ਸਹਿਮ ਗਈ ਔਰਤ

ਹਾਲ ਹੀ ‘ਚ ਮੁੰਬਈ ਦੇ ਇਕ ਡਾਕਟਰ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਸ ਨੂੰ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ ‘ਚ ਕੱਟੀ...

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਭਲਕੇ ਤਿਹਾੜ ਜੇਲ੍ਹ ਤੋਂ ਆ ਸਕਦੇ ਹਨ ਬਾਹਰ

ਦਿੱਲੀ ਦੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ। ਮੁੱਖ...

ਕੁੜੀ ਨੇ ਪਹਿਲਾਂ ਹ.ਥਿਆ.ਰਾਂ ਨਾਲ ਫਿਰ ਥਾਣੇ ਦੀ ਬਣਾਈ ਰੀਲ, ਪੁਲਿਸ ਘਰ ਪਹੁੰਚੀ ਤਾਂ ਮੰਗੀ ਮੁਆਫੀ

ਪੁਲਿਸ ਵੱਲੋਂ ਹਥਿਆਰਾਂ ਨਾਲ ਰੀਲਾਂ ਬਣਾਉਣ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ‘ਤੇ ਪੂਰਨ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ...

ਜਲਦ ਹੀ ਹੋਵੇਗੀ 550 ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਭਰਤੀ- ਡਾ. ਬਲਬੀਰ ਸਿੰਘ ਬੋਲੇ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ...

14 ਫਸਲਾਂ ‘ਤੇ MSP ਵਧਿਆ, ਕਿਸਾਨ 8 ਜੁਲਾਈ ਨੂੰ ਗੈਰ-ਭਾਜਪਾ ਸਾਂਸਦਾਂ ਨੂੰ ਸੌਂਪਣਗੇ ਮੈਮੋਰੰਡਮ

ਕਿਸਾਨਾਂ ਨੇ ਕੇਂਦਰ ਸਰਕਾਰ ਦੇ 14 ਫਸਲਾਂ ‘ਤੇ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਵਧਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ...

ਪੰਜਾਬ ‘ਚ ਹੁਣ ਨਹੀਂ ਮਿਲੇਗੀ ਫ੍ਰੀ ‘ਚ ਸਕਿਓਰਿਟੀ, ਪੁਲਿਸ ਨੇ ਤਿਆਰ ਕੀਤਾ ਡ੍ਰਾਫਟ

ਹੁਣ ਵੀਆਈਪੀ ਲੋਕਾਂ ਨੂੰ ਪੰਜਾਬ ਵਿੱਚ ਮੁਫਤ ਸੁਰੱਖਿਆ ਨਹੀਂ ਮਿਲੇਗੀ, ਸਗੋਂ ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਪੁਲਿਸ ਵਿਭਾਗ...

ਜਲੰਧਰ ਜ਼ਿਮਨੀ ਚੋਣ, ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ...

14 ਫਸਲਾਂ ‘ਤੇ MSP ਵਾਧਾ, ਸੁਖਬੀਰ ਬਾਦਲ ਨੇ ਕਿਸਾਨਾਂ ਦੇ ਪ੍ਰਤੀਨਿਧਾਂ ਸਣੇ ਕਮੇਟੀ ਬਣਾਉਣ ਦੀ ਕੀਤੀ ਮੰਗ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਫਸਲਾਂ ਦੀ MSP ਤੈਅ ਕਰਨ ਲਈ ਵਿਗਿਆਨਕ ਪਹੁੰਚ...

ਸਿਰਫਿਰੇ ਆਸ਼ਿਕ ਨੇ ਹੋਟਲ ਦੇ ਰੂਮ ‘ਚ ਪਹਿਲਾਂ ਕੁੜੀ ਨੂੰ ਕੁੱਟਿਆ, ਫਿਰ ਛੱਤ ਤੋਂ ਮਾਰੀ ਛਾਲ

ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਹੋਟਲ k7 ਇਨ ਵਿੱਚ ਮੁੰਡਾ ਤੇ ਕੁੜੀ ਨੇ ਰੂਮ ਬੁੱਕ ਕੀਤਾ, ਇਸ ਰੂਮ ਵਿਚ ਕੁੜੀ ਦੇ ਆਸ਼ਿਕ ਨੇ ਪਹਿਲਾਂ ਕੁੜੀ ਨੂੰ...

ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਨੇ ਕੀਤੀ ਖੁ.ਦਕੁ.ਸ਼ੀ

ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਦਰਅਸਲ ਸਾਬਕਾ ਭਾਰਤੀ ਕ੍ਰਿਕਟਰ ਡੇਵਿਡ ਜਾਨਸਨ ਨੇ ਖੁਦਕੁਸ਼ੀ ਕਰ ਲਈ ਹੈ। ਡੇਵਿਡ ਜਾਨਸਨ ਦੀ ਉਮਰ...

ਡਰੌਪ ਫੁੱਟ ਦੇ ਮਰੀਜ਼ਾਂ ਦੀ ਮੁਸ਼ਕਲ ਹੋਵੇਗੀ ਦੂਰ, PGI ਨੇ ਤਿਆਰ ਕੀਤਾ ਵਿਸ਼ੇਸ਼ ਐਂਕਲ ਫੁਟ ਆਰਥੋਸਿਸ

ਡਰੌਪ ਫੁਟ ਦੇ ਮਰੀਜ਼ਾਂ ਦੀ ਚਾਲ ਨੂੰ ਆਸਾਨ ਅਤੇ ਬਿਹਤਰ ਬਣਾਉਣ ਲਈ, ਚੰਡੀਗੜ੍ਹ ਪੀਜੀਆਈ ਦੇ ਮਾਹਿਰਾਂ ਨੇ ਪੈਕ ਦੇ ਨਾਲ ਇੱਕ ਵਿਸ਼ੇਸ਼ ਕਿਸਮ...

ਵਿਜੀਲੈਂਸ ਦੀ ਵੱਡੀ ਕਾਰਵਾਈ, 18,000 ਰੁਪਏ ਰਿਸ਼ਵਤ ਮੰਗਣ ਵਾਲਾ ASI ਕੀਤਾ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਥਾਣਾ ਸਮਰਾਲਾ ਵਿਖੇ...

‘ਪਿਆਰੇ ਗਾਹਕ ਅੱਜ ਰਾਤ 9.30 ਵਜੇ ਤੁਹਾਡੀ ਬਿਜਲੀ ਕਟ ਜਾਏਗੀ’- ਫਰਜ਼ੀ ਮੈਸੇਜਾਂ ‘ਤੇ ਸਰਕਾਰ ਦਾ ਐਕਸ਼ਨ

ਪਿਆਰੇ ਗਾਹਕ, ਅੱਜ ਰਾਤ 9.30 ਵਜੇ ਤੁਹਾਡੀ ਬਿਜਲੀ ਕੱਟ ਦਿੱਤੀ ਜਾਵੇਗੀ’, ਕੀ ਤੁਹਾਨੂੰ ਵੀ ਇਹ ਮੈਸੇਜ ਮਿਲਿਆ ਹੈ? ਸਾਈਬਰ ਅਪਰਾਧੀ ਬੇਕਸੂਰ...

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 7 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਯੂਟੀ ਪ੍ਰਸ਼ਾਸਨ ਚੰਡੀਗੜ੍ਹ ਵੱਲੋਂ ਹੁਕਮ ਜਾਰੀ ਸੱਤ ਆਈਏਐਸ ਅਧਿਕਾਰੀਆਂ ਦੇ ਤਬਾਦਲੇ/ਪੋਸਟਿੰਗ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ...

ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਵਧਾਈ ਨਿਆਇਕ ਹਿਰਾਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਮੁੱਖ ਮੰਤਰੀ ਕੇਜਰੀਵਾਲ ਦੀ ਨਿਆਂਇਕ ਹਿਰਾਸਤ 3 ਜੁਲਾਈ ਤੱਕ...

ਜਲੰਧਰ ਜ਼ਿਮਨੀ ਚੋਣ, ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੁਹਿੰਮ ਦੀ ਨਿਗਰਾਨੀ ਲਈ ਬਣਾਈ ਕਮੇਟੀ

ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਉਮੀਦਵਾਰਾਂ ਦੇ ਨਾਵਾਂ ਦੀ ਸਿਫ਼ਾਰਸ਼ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ...

ਸੂਬੇ ‘ਚ ਬਿਜਲੀ ਦੀ ਮੰਗ ਦੇ ਟੁੱਟੇ ਸਾਰੇ ਰਿਕਾਰਡ, 15963 ਮੈਗਾਵਾਟ ਤੱਕ ਪਹੁੰਚੀ ਖਪਤ

ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਉੱਥੇ ਹੀ ਦੂਜੇ ਪਾਸੇ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ ਦੀ...

ਪਿਆਰ ਦੀ ਮਿਸਾਲ, ਘਰਵਾਲੀ ਦੀ ਮੌ/ਤ ਦੇ ਕੁਝ ਘੰਟਿਆਂ ਮਗਰੋਂ ਹੀ ਬਜ਼ੁਰਗ ਨੇ ਛੱਡੇ ਸਾਹ

ਫਰੂਖਾਬਾਦ ਵਿਚ ਪਤੀ-ਪਤਨੀ ਦੇ ਪਿਆਰ ਦੀ ਮਿਸਾਲ ਸਾਹਮਣੇ ਆਈ ਹੈ। ਪਤਨੀ ਦੀ ਮੌਤ ਦੇ ਕੁਝ ਘੰਟਿਆਂ ਮਗਰੋਂ ਸਦਮੇ ਵਿਚ ਪਤੀ ਦੀ ਵੀ ਮੌਤ ਹੋ ਗਈ।...

ਲਾਡੋਵਾਲ ਟੋਲ ਪਲਾਜ਼ਾ ਤਿੰਨ ਦਿਨ ਤੋਂ ਫ੍ਰੀ, ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, NHAI ਨੂੰ 3 ਕਰੋੜ ਦਾ ਨੁਕਸਾਨ

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 72 ਘੰਟਿਆਂ ਤੋਂ ਬੰਦ ਹੈ। 1 ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI...

ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਅਲਰਟ

ਪੰਜਾਬ ‘ਚ ਪੈ ਰਹੀ ਕਹਿਰ ਦੀ ਗਰਮੀ ਦੇ ਵਿਚਕਾਰ ਮੌਸਮ ਵਿਭਾਗ ਤੋਂ ਰਾਹਤ ਦੀ ਖਬਰ ਆਈ ਹੈ। ਅਗਲੇ ਦੋ ਦਿਨਾਂ (19-20 ਜੂਨ) ਦੌਰਾਨ ਤੇਜ਼ ਹਵਾਵਾਂ...

ਇਸ਼ਕ ‘ਚ ਬੇਵਫਾ ਹੋਈ ਪਤਨੀ! 10 ਲੱਖ ਦੇ ਪਹਿਲਾਂ ਕਰਵਾਇਆ ਪਤੀ ਦਾ ਐਕਸੀਡੈਂਟ, ਫਿਰ ਕ/ਤ.ਲ

ਪਾਣੀਪਤ ਦੇ ਮਸ਼ਹੂਰ ਵਿਨੋਦ ਬਰਾੜਾ ਕਤਲ ਕਾਂਡ ਵਿੱਚ ਕਰੀਬ ਢਾਈ ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਵਿਨੋਦ ਦਾ ਕਤਲ ਕਿਸੇ ਝਗੜੇ ਨੂੰ ਲੈ...

12 ਪੰਜਾਬੀ ਅਰਮੇਨੀਆ ਦੀ ਜੇਲ੍ਹ ਵਿਚ ਫਸੇ, ਸੰਤ ਸੀਚੇਵਾਲ ਨੂੰ ਮਿਲੇ ਪੀੜਤਾਂ ਦੇ ਪਰਿਵਾਰ ਵਾਲੇ

ਪੰਜਾਬ ਦੇ 12 ਨੌਜਵਾਨ ਅਰਮੇਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ...

ਸਾਬਕਾ DSP ਨੇ ਲੈ ਲਈ ਖੁਦ ਦੀ ਜਾ/ਨ, ਮਾਪਿਆਂ ਨੂੰ ਕੁਰਸੀ ‘ਤੇ ਪਈ ਮਿਲੀ ਮ੍ਰਿਤਕ ਦੇਹ

ਲੁਧਿਆਣਾ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੇਵਾਮੁਕਤ...

ਨੀਰਜ ਚੋਪੜਾ ਨੇ ਮੁੜ ਕੀਤਾ ਕਮਾਲ, ਪਾਵੋ ਨੂਰਮੀ ਖੇਡਾਂ ‘ਚ ਜਿੱਤਿਆ ਗੋਲਡ

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ। ਉਸ ਨੇ ਪਾਵੋ ਨੂਰਮੀ ਖੇਡਾਂ 2024 ‘ਚ ਖੇਡਦੇ ਹੋਏ ਮੰਗਲਵਾਰ ਨੂੰ...

ਵੜਿੰਗ ਅੱਜ ਜ਼ਿਲ੍ਹਾ ਪ੍ਰਧਾਨਾਂ ਨਾਲ ਕਰਨਗੇ ਮੀਟਿੰਗ, ਜ਼ਿਮਨੀ ਚੋਣਾਂ ਨੂੰ ਲੈ ਕੇ ਹੁਣ ਤਿਆਰੀ ਖਿੱਚੇਗੀ ਕਾਂਗਰਸ!

ਲੋਕ ਸਭਾ ਚੋਣਾਂ ‘ਚ ਮਿਲੀ ਸਫਲਤਾ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਪਾਰਟੀ ਦੇ ਸਾਰੇ ਜ਼ਿਲਾ ਪ੍ਰਧਾਨਾਂ ਨਾਲ...

‘ਪਨੀਰ ਦੇ ਫੁੱਲ’ ‘ਚ ਲੁਕਿਆ ਏ ਸਿਹਤ ਦਾ ਖਜ਼ਾਨਾ, ਜਾਣੋ ਪਨੀਰ ਡੋਡਾ ਤੋਂ ਹੋਣ ਵਾਲੇ ਫਾਇਦੇ

ਆਯੁਰਵੇਦ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਅਜਿਹੀ ਹੀ ਇਕ ਆਯੁਰਵੈਦਿਕ...

ਗੂਗਲ ਨੇ ਭਾਰਤ ‘ਚ ਲਾਂਚ ਕੀਤਾ Gemini ਮੋਬਾਈਲ ਐਪ, ਘੰਟਿਆਂ ਦਾ ਕੰਮ ਕਰੇਗਾ ਸਕਿੰਟਾਂ ‘ਚ

ਜੇ ਦਫਤਰ ਵਿਚ ਤੁਹਾਡਾ ਬੌਸ ਤੁਹਾਨੂੰ 1500 ਪੰਨਿਆਂ ਦਾ ਦਸਤਾਵੇਜ਼ ਸੌਂਪਦਾ ਹੈ ਅਤੇ ਤੁਹਾਨੂੰ ਸਿਰਫ 1 ਘੰਟੇ ਵਿਚ ਇਸ ਦਾ ਸਾਰ ਦੇਣ ਲਈ ਕਹਿੰਦਾ...

ਗਰਮੀ ਤੋਂ ਦੁਖੀ ਲੋਕ ਹੁਣ ਇੰਦਰ ਦੇਵਤਾ ਨੂੰ ਕਰਨ ਲੱਗੇ ਖੁਸ਼, ਔਰਤਾਂ ਨੇ ਗੁੱਡੀ ਸਾੜ ਪਾਈਆਂ ਬੋਲੀਆਂ

ਇੱਕ ਪਾਸੇ ਪੰਜਾਬ ‘ਚ ਗਰਮੀ ਨੇ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ, ਦੂਜੇ ਪਾਸੇ ਸੂਬੇ ‘ਚ ਔਰਤਾਂ ਨੇ ਮੀਂਹ ਲਈ ਭਗਵਾਨ ਇੰਦਰ ਨੂੰ ਖੁਸ਼ ਕਰਨ...

ਪੰਜਾਬ ‘ਚ ਹੋਵੇਗਾ ਗੰਭੀਰ ਬਿਜਲੀ ਸੰਕਟ! AIPEF ਨੇ CM ਮਾਨ ਨੂੰ ਲਿਖੀ ਚਿੱਠੀ

ਭਾਰੀ ਗਰਮੀ ਦੇ ਦਰਮਿਆਨ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਜੂਨ ਮਹੀਨੇ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ ਰਿਕਾਰਡ 43 ਫੀਸਦੀ ਦਾ...

ਪੰਜਾਬ ਪੁਲਿਸ ‘ਚ 10,000 ਨਵੇਂ ਮੁਲਾਜ਼ਮ ਹੋਣਗੇ ਭਰਤੀ- CM ਮਾਨ ਦਾ ਵੱਡਾ ਫੈਸਲਾ

ਪੰਜਾਬ ਪੁਲਿਸ ਹੁਣ ਨਸ਼ਿਆਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਜਾ ਰਹੀ ਹੈ। ਜੇ ਕੋਈ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਜਾਇਦਾਦ 7 ਦਿਨਾਂ ਦੇ...

ਚੰਡੀਗੜ੍ਹ ‘ਚ ਹਲਕੀ ਬਾਰਿਸ਼ ਦੇ ਆਸਾਰ, ਪਾਰਾ 44 ਡਿਗਰੀ ਤੋਂ ਪਾਰ

ਚੰਡੀਗੜ੍ਹ ‘ਚ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਗਰਮੀ ਦਾ ਇੰਨਾ ਲੰਬਾ ਦੌਰ ਚੰਡੀਗੜ੍ਹ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਤਾਪਮਾਨ...

ਲੋਕਾਂ ਲਈ ਵੱਡੀ ਰਾਹਤ, ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਵੀ ਰਹੇਗਾ Free

ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਦੱਸ ਦਈਏ ਕਿ ਨੈਸ਼ਨਲ ਹਾਈਵੇ...

‘ਜੇ 0.001 ਫੀਸਦੀ ਵੀ ਗੜਬੜੀ ਹੈ ਤਾਂ…’ NEET ‘ਤੇ ਸੁਪਰੀਮ ਕੋਰਟ ਨੇ NTA ਤੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ NEET-UG 2024 ਵਿੱਚ ਕਥਿਤ ਪੇਪਰ ਲੀਕ ਅਤੇ ਬੇਨਿਯਮੀਆਂ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ, ਨੈਸ਼ਨਲ...

ਪੁਲਿਸ ਥਾਣੇ ‘ਚ DIG ਦੀ ਅਚਾਨਕ ਰੇਡ, ਕੁਆਰਟਰਾਂ ‘ਚ ਸੁੱਤੇ ਮਿਲੇ DSP ਤੇ SHO! ਹੋਇਆ ਐਕਸ਼ਨ

ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਇਸ ਦੌਰਾਨ ਥਾਣੇ ਵਿਚ...

ਕੰਗਨਾ ਰਣੌਤ ਨੇ ਥ.ਪ/ੜ ਕਾਂ/ਡ ਮਗਰੋਂ ਚੰਡੀਗੜ੍ਹ ‘ਚ ਖਰੀਦਿਆ ਆਲੀਸ਼ਾਨ ਘਰ, ਚਚੇਰੇ ਭਰਾ ਨੂੰ ਕੀਤਾ ਗਿਫ਼ਟ

ਕੰਗਨਾ ਰਣੌਤ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਕੰਗਨਾ ਰਣੌਤ ਚੰਡੀਗੜ੍ਹ ਤੋਂ ਫਲਾਈਟ ਲੈ...

ਉਡਾਨ ਦੌਰਾਨ ਜਹਾਜ਼ ਦੇ ਇੰਜਣ ‘ਚ ਲੱਗੀ ਅੱ/ਗ, ਯਾਤਰੀਆਂ ਦੇ ਅਟਕੇ ਸਾਹ

ਨਿਊਜ਼ੀਲੈਂਡ ਵਿੱਚ ਇੱਕ ਵੱਡੇ ਜਹਾਜ਼ ਹਾਦਸੇ ਤੋਂ ਬਚਾਅ ਹੋ ਗਿਆ। ਸੋਮਵਾਰ ਨੂੰ ਇੱਕ ਯਾਤਰੀ ਜਹਾਜ਼ ਨੇ ਉਡਾਣ ਭਰਦੇ ਹੀ ਇੱਕ ਪੰਛੀ ਨਾਲ ਟਕਰਾ...

ਜਲਦ ਹੋਵੇਗਾ ਚੰਡੀਗੜ੍ਹ ਪੁਲਿਸ ਦੇ IT ਕਾਂਸਟੇਬਲ ਦਾ ਫਿਜ਼ੀਕਲ ਟੈਸਟ, ਚੋਣ ਜ਼ਾਬਤੇ ਕਰਕੇ ਹੋਇਆ ਸੀ ਮੁਲਤਵੀ

ਚੰਡੀਗੜ੍ਹ ਪੁਲਿਸ ਦੇ 144 ਆਈਟੀ ਕਾਂਸਟੇਬਲਾਂ ਦੀ ਭਰਤੀ ਲਈ ਜਲਦ ਹੀ ਫਿਜ਼ੀਕਲ ਟੈਸਟ ਲਿਆ ਜਾਵੇਗਾ। ਚੋਣ ਜ਼ਾਬਤੇ ਕਾਰਨ ਕਾਂਸਟੇਬਲ...

ਵਿਜੇ ਮਾਲਿਆ ਦੇ ਘਰ ਗੂੰਜਣ ਵਾਲੀ ਸ਼ਹਿਨਾਈ, ਜਲਦ ਹੀ ਪੁੱਤਰ ਸਿਧਾਰਥ ਕਰਨ ਜਾ ਰਿਹਾ ਵਿਆਹ

ਕਾਰੋਬਾਰੀ ਵਿਜੇ ਮਾਲਿਆ ਅੱਜਕਲ੍ਹ ਸੁਰਖੀਆਂ ‘ਚ ਹਨ। ਜਲਦ ਹੀ ਉਨ੍ਹਾਂ ਦੇ ਘਰ ਸ਼ਹਿਨਾਈ ਵੱਜਣ ਵਾਲੀ ਹੈ। ਕਾਰੋਬਾਰੀ ਵਿਜੇ ਮਾਲਿਆ ਦਾ...

CM ਮਾਨ ਅੱਜ ਸੰਗਰੂਰ ਦੌਰੇ ‘ਤੇ, ਸ਼ਹੀਦਾਂ ਦੇ ਪਰਿਵਾਰਾਂ ਨੂੰ ਸੌਂਪਣਗੇ 1-1 ਕਰੋੜ ਦਾ ਚੈੱਕ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਜਿੱਥੇ ਉਹ ਘੱਗਰ ਨੇੜਲੇ ਇਲਾਕਿਆਂ ਦਾ ਦੌਰਾ ਕਰਨਗੇ। ਉਹ ਹਾਲ ਹੀ ਵਿੱਚ ਸ਼ਹੀਦ ਹੋਏ...

ਪਟਨਾ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਪਲਟੀ ਕਿਸ਼ਤੀ, 5 ਲੋਕ ਡੁੱ.ਬੇ

ਰਾਜਧਾਨੀ ਪਟਨਾ ਦੇ ਉਮਾਸ਼ੰਕਰ ਘਾਟ ‘ਤੇ ਐਤਵਾਰ ਸਵੇਰੇ ਪੰਜ ਲੋਕ ਗੰਗਾ ‘ਚ ਡੁੱਬ ਗਏ। ਸਾਰੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ...

ਹਨੀਪ੍ਰੀਤ ਨੇ ਡੇਰਾਮੁਖੀ ਨੂੰ ਦੱਸਿਆ ਆਪਣਾ ਹੀਰੋ, ਫਾਦਰ ਡੇ ‘ਤੇ ਕੀਤਾ ਯਾਦ

ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾਮੁਖੀ ਰਾਮ ਰਹੀਮ ਨੂੰ ਉਸ ਦੀ ਧੀ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਫਾਦਰਜ਼ ਡੇਅ ਦੀ...

ਅਨੋਖਾ ਵਿਆਹ, ICU ‘ਚ ਬੀਮਾਰ ਪਿਤਾ ਸਾਹਮਣੇ ਧੀਆਂ ਦਾ ਹੋਇਆ ਨਿਕਾਹ, ਡਾਕਟਰ-ਨਰਸ ਬਣੇ ਬਰਾਤੀ

ਰਾਜਧਾਨੀ ‘ਚ ਇਕ ਅਨੋਖਾ ਵਿਆਹ ਹੋਇਆ। ਸ਼ਨੀਵਾਰ ਨੂੰ ਫਾਦਰ ਡੇ ਦੀ ਪੂਰਵ ਸੰਧਿਆ ‘ਤੇ ਆਈਸੀਯੂ ‘ਚ ਦਾਖਲ ਬਿਮਾਰ ਪਿਤਾ ਦੇ ਸਾਹਮਣੇ ਦੋ...

ਹਿਮਾਚਲ ਘੁੰਮਣ ਆਏ NRI ਜੋੜੇ ਨੂੰ ਬੁਰੀ ਤਰ੍ਹਾਂ ਕੁੱਟਿਆ, ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ

ਕੁਝ ਦਿਨ ਪਹਿਲਾਂ ਹਿਮਾਚਲ ਦੇ ਡਲਹੌਜ਼ੀ ਇਲਾਕੇ ‘ਚ ਇਕ ਸਪੈਨਿਸ਼ ਜੋੜੇ ਨੂੰ ਪਾਰਕਿੰਗ ਠੇਕੇਦਾਰ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਬੁਰੀ...

ਮੰਦਭਾਗੀ ਖਬਰ, ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਨੌਜਵਾਨ ਦੇ ਨਾਲ ਆਏ ਗੁਰਮੀਤ...

ਵਿਆਹ ਬੰਧਨ ‘ਚ ਬੱਝੇ ਅਨਮੋਲ ਗਗਨ ਮਾਨ, ਆਨੰਦ ਕਾਰਜ ਹੋਇਆ ਸੰਪੰਨ, ਹੁਣ ਰਿਸੈਪਸ਼ਨ ਪਾਰਟੀ

ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜ਼ੀਰਕਪੁਰ ਦੇ ਗੁਰਦੁਆਰਾ ਨਾਭਾ ਸਾਹਿਬ ਵਿਚ ਐਡਵੋਕੇਟ...

Carousel Posts