Tag: , , , , , , , , , , ,

ਕਪੂਰਥਲਾ, ਜਲੰਧਰ ਸਣੇ ਪੰਜਾਬ ਦੇ ਇਨ੍ਹਾਂ 7 ਜ਼ਿਲ੍ਹਿਆਂ ‘ਚ ਪਏਗਾ ਮੀਂਹ, ਅਲਰਟ ਜਾਰੀ

ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੀਂਹ...

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਫੈਸਲਾ ਕਰੇਗੀ ਬਸਪਾ, 14 ਨੂੰ ਜਲੰਧਰ ਵਿਖੇ ਸੱਦੀ ਸੂਬਾ ਪੱਧਰੀ ਮੀਟਿੰਗ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਦੇ ਰਾਹੀਂ ਸੂਚਨਾ ਜਾਰੀ ਕਰਦਿਆਂ ਕਿਹਾ ਕਿ...

CM ਮਾਨ ਨੇ ਰੱਖਿਆ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ, ਬੋਲੇ- ‘ਸਾਰਾ ਖਰਚਾ ਝੱਲੇਗੀ ਸਰਕਾਰ’

CM ਮਾਨ ਨੇ ਰਖਿੱਆ ਸਾਰਾਗੜ੍ਹੀ ਵਾਰ ਮੈਮੋਰੀਅਲ ਦਾ ਨੀਂਹ ਪੱਥਰ, ਦਸੰਬਰ ਮਹੀਨੇ ਕੋਈ ਸਮਾਗਮ ਨਹੀਂ ਕਰੇਗੀ ਮਾਨ ਸਰਕਾਰ, ਵਿੱਚ ਕੋਈ ਵੀ ਸਮਾਗਮ...

ਮਾਂ ਦੇ ਬਰਥਡੇ ‘ਤੇ ਪੁੱਤਰ ਨੇ ਦਿੱਤਾ ਅਜਿਹਾ ਸਰਪ੍ਰਾਈਜ਼ ਗਿਫਟ, ਹਾਰਟ ਅਟੈਕ ਆਉਂਦੇ-ਆਉਂਦੇ ਬਚਿਆ

ਕਿਸੇ ਦੇ ਜਨਮ ਦਿਨ ‘ਤੇ ਤੋਹਫ਼ੇ ਦੇਣਾ ਆਮ ਗੱਲ ਹੈ। ਹਰ ਕੋਈ ਆਪਣੇ ਜਨਮ ਦਿਨ ‘ਤੇ ਕਿਸੇ ਨਾ ਕਿਸੇ ਨੂੰ ਤੋਹਫਾ ਦਿੰਦਾ ਹੈ। ਕੁਝ ਲੋਕ...

ਲਾੜੇ ਦਾ ਬਰਾਤੀਆਂ ਸਣੇ ਚੜਿਆ ਕੁਟਾਪਾ, ਭਰਾਵਾਂ ਨਾਲ ਪਹੁੰਚੀ ਗਰਲਫ੍ਰੈਂਡ, ਕਰਵਾਉਣ ਲੱਗਾ ਸੀ ਤੀਜਾ ਵਿਆਹ

ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ‘ਚ ਚੱਲ ਰਹੇ ਵਿਆਹ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਔਰਤ...

ਮੈਟ੍ਰੀਮੋਨੀਅਲ ਸਾਈਟ ‘ਤੇ ਮਿਲੀ ਔਰਤ ਨਿਕਲੀ ਠੱਗ, ਇੰਜੀਨੀਅਰ ਤੋ ਇੱਕ ਮਹੀਨੇ ‘ਚ ਇੱਕ ਕਰੋੜ ਦੀ ਠੱਗੀ

ਜਿਵੇਂ-ਜਿਵੇਂ ਦੇਸ਼ ਵਿੱਚ ਧੋਖਾਧੜੀ ਬਾਰੇ ਜਾਗਰੂਕਤਾ ਵੱਧ ਰਹੀ ਹੈ, ਤਿਉਂ-ਤਿਉਂ ਧੋਖੇਬਾਜ਼ ਵੀ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਹੇ ਹਨ।...

ਅਬੋਹਰ ‘ਚ ਦਿੱਲੀ ਵਰਗਾ ਕਾਂਡ, ਮਾਂ ਨਾਲ ਮੰਦਰ ਆਈ ਕੁੜੀ ਨੂੰ ਅੱਧਮੋਈ ਕਰ ਸੁੱਟ ਗਿਆ ਮੁੰਡਾ

ਅਬੋਹਰ ਜ਼ਿਲੇ ‘ਚ ਮਾਂ ਨਾਲ ਮੰਦਰ ‘ਚ ਮੱਥਾ ਟੇਕਣ ਆਈ ਇਕ ਕੁੜੀ ‘ਤੇ ਮੰਦਰ ‘ਚ ਲੁਕੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ...

ਲੁਧਿਆਣਾ : ਚਾਹ ਬਣਾਉਂਦੇ ਫਟਿਆ ਸਿਲੰਡਰ, ਗਰੀਬ ਦੇ ਘਰ ਦਾ ਸਭ ਕੁਝ ਸੜ ਕੇ ਸੁਆਹ, ਰੋ-ਰੋ ਬੁਰਾ ਹਾਲ

ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਗਲੀ ਨੰਬਰ 6 ਵਿੱਚ ਇੱਕ ਘਰ ਵਿੱਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ। ਧਮਾਕੇ ਨਾਲ ਘਰ ਨੂੰ ਨੁਕਸਾਨ...

ਖ਼ੁਸ਼ਖ਼ਬਰੀ! ਮੁੜ ਸ਼ੁਰੂ ਹੋਣ ਜਾ ਰਹੀਆਂ ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ, ਜਾਣੋ ਦਿੱਲੀ ਤੱਕ ਦਾ ਕਿਰਾਇਆ

ਬਠਿੰਡਾ ਦਾ ਹਵਾਈ ਅੱਡਾ 3 ਸਾਲਾਂ ਦੀ ਲੰਮੀ ਉਡੀਕ ਮਗਰੋਂ ਬੁੱਧਵਾਰ ਨੂੰ ਖੁੱਲ੍ਹਣ ਜਾ ਰਿਹਾ ਹੈ। ਇਹ ਕੋਰੋਨਾ ਦੇ ਦੌਰ ਤੋਂ ਬਾਅਦ ਬੰਦ ਹੋ ਗਿਆ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਜੜਿਆ 77ਵਾਂ ਸੈਂਕੜਾ, ਸਚਿਨ ਤੇਂਦੁਲਕਰ ਨੂੰ ਵੀ ਛੱਡਿਆ ਪਿੱਛੇ

ਟੀਮ ਇੰਡੀਆ ਦੇ ਕਿੰਗ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਵਿਰਾਟ ਕੋਹਲੀ ਨੇ ਪਾਕਿਸਤਾਨ...

ਬੱਚਿਆਂ ਦੀ ਲੜਾਈ ਬਦਲੀ ਖ਼ੂ.ਨੀ ਝੜਪ ‘ਚ, ਇੱਕ ‘ਟੱਬਰ ਹਸਪਤਾਲ ‘ਚ ਦਾਖ਼ਲ, ਦੂਜਾ ਚੜਿਆ ਪਾਣੀ ਦੀ ਟੈਂਕੀ ‘ਤੇ

ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਰਾਮੂੰਵਾਲਾ ਕਲਾਂ ਵਿੱਚ ਦੋ ਬੱਚਿਆਂ ਦੀ ਲੜਾਈ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋ ਗਈ। ਇਕ...

ਮੋਗਾ ‘ਚ ਵੱਡਾ ਹਾਦਸਾ, ਭੁਜੀਆ ਫੈਕਟਰੀ ‘ਚ ਲੱਗੀ ਭਿਆ.ਨਕ ਅੱ.ਗ, ਮਜ਼ਦੂਰ ਦੀ ਮੌ.ਤ

ਮੋਗਾ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ, ਇਥੇ ਫੋਕਲ ਪੁਆਇੰਟ ‘ਤੇ ਸਥਿਤ ਭੁਜੀਆ ਬਣਾਉਣ ਵਾਲੀ ਫੈਕਟਰੀ ‘ਚ ਸੋਮਵਾਰ ਦੁਪਹਿਰ 12 ਵਜੇ ਅਚਾਨਕ...

ਮੋਹਾਲੀ : ਬਾਈਕ ‘ਤੇ ਜਾ ਰਹੇ 2 ਭਰਾਵਾਂ ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਨੇ ਦਰੜਿਆ, ਇੱਕ ਦੀ ਮੌਕੇ ‘ਤੇ ਮੌ.ਤ

ਮੋਹਾਲੀ ਦੇ ਜ਼ੀਰਕਪੁਰ ‘ਚ ਹਰਿਆਣਾ ਰੋਡਵੇਜ਼ ਦੀ ਬੱਸ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਜ਼ਖਮੀ ਹੋ...

Punjab Tourism Summit ‘ਚ ਪੰਜਾਬ ਦੀਆਂ ਤਾਰੀਫ਼ਾਂ, CM ਮਾਨ ਬੋਲੇ- ‘ਅੰਮ੍ਰਿਤਸਰ ‘ਚ ਬਣੇਗਾ ਸੈਲੀਬ੍ਰੇਸ਼ਨ ਪੁਆਇੰਟ’

ਮੋਹਾਲੀ ਦੇ ਸੈਕਟਰ-82 ਵਿੱਚ ਪੰਜਾਬ ਦੇ ਪਹਿਲੇ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ...

ਪੋਸਟ ਆਫਿਸ ਦੀ ਇਸ ਸਕੀਮ ‘ਤੇ ਮਿਲਦੀ ਹੈ FD ਦੇ ਬਰਾਬਰ ਵਿਆਜ, ਜਾਣੋ ਫਾਇਦੇ ਤੇ ਨੁਕਸਾਨ

ਪੋਸਟ ਆਫਿਸ ਵੱਲੋਂ ਬਹੁਤ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਵਿੱਚ ਨਿਵੇਸ਼ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ।...

ਫਲਾਈਟ ‘ਚ 13 ਘੰਟੇ ਕੁੱਤੇ ਨੇ ਪਾਈ ਵਿਪਦਾ, ਭੌਂਕਦਾ ਰਿਹਾ, ਛੱਡੀ ਗੈਸ, ਪ੍ਰੇਸ਼ਾਨ ਜੋੜਾ ਹੁਣ ਕਰ ਰਿਹਾ ਇਹ ਡਿਮਾਂਡ

ਨਿਊਜ਼ੀਲੈਂਡ ਦਾ ਇੱਕ ਜੋੜਾ ਸਿੰਗਾਪੁਰ ਏਅਰਲਾਈਨਜ਼ ਨਾਲ ਯਾਤਰਾ ਕਰਨ ਤੋਂ ਬਾਅਦ ਆਪਣੇ ਕਿਰਾਏ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ। ਇਸ ਜੋੜੇ...

ਲੁਧਿਆਣਾ ‘ਚ ਗੋਲਡ ਤਸਕਰ ਕਾਬੂ, ਲਾਇਆ ਸੀ ਤਕੜਾ ਜੁਗਾੜ, 50 ਵਾਰ ਦੁਬਈ ਤੋਂ ਸੋਨਾ ਲਿਆਂਦਾ, ਫੜੇ ਨਹੀਂ ਗਏ

ਲੁਧਿਆਣਾ ਪੁਲਿਸ ਨੇ ਅੰਤਰਰਾਸ਼ਟਰੀ ਗੋਲਡ ਤਸਕਰੀ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰੋਹ ਦਾ ਮਾਸਟਰ ਮਾਈਂਡ...

ਬਹੁਚਰਚਿਤ ਬਾਬਾ ਦਿਆਲ ਦਾਸ ਕਤ.ਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਜਰਨੈਲ ਦਾਸ ਦੀ ਮੌ.ਤ

ਫਰੀਦਕੋਟ ‘ਚ ਮਸ਼ਹੂਰ ਬਾਬਾ ਦਿਆਲ ਦਾਸ ਕਤਲ ਕਾਂਡ ਦੇ ਮੁੱਖ ਦੋਸ਼ੀ ਬਾਬਾ ਜਰਨੈਲ ਦਾਸ ਦੀ ਐਤਵਾਰ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ...

ਪੈਰਿਸ ‘ਚ ਬੋਲੇ ਰਾਹੁਲ ਗਾਂਧੀ- ‘ਮੈਂ ਗੀਤਾ ਪੜ੍ਹੀ, ਉਪਨਿਸ਼ਦ ਪੜ੍ਹੇ, ਪਰ BJP ਜੋ ਕਰਦੀ ਉਹ…’

ਆਪਣੇ ਯੂਰਪ ਦੌਰੇ ਦੇ ਹਿੱਸੇ ਵਜੋਂ ਫਰਾਂਸ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।...

ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 3 ਦੋਸ਼ੀ ਹੋਏ ਰਿਹਾਅ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬ ਹਰਿਆਣਾ ਹਾਈਕੋਰਟ ਨੇ ਨਵੰਬਰ 2016 ਦੇ ਬਹੁ-ਚਰਚਿਤ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਵੱਲੋਂ ਦੋਸ਼ੀ ਕਰਾਰ...

ਸੰਗਰੂਰ ਜੇਲ੍ਹ ਤੋਂ ਗੈਂਗਸਟਰ ਦਾ ਵੀਡੀਓ ਲੀਕ, ਜੇਬਾਂ ‘ਚ ਹੱਥ ਪਾਈ ਟਸ਼ਨ ਨਾਲ ਨਿਕਲਦਾ ਦਿਸਿਆ, ਪਈਆਂ ਭਾਜੜਾਂ

ਸੰਗਰੂਰ ਜੇਲ੍ਹ ਤੋਂ ਗੈਂਗਸਟਰ ਆਮਨਾ ਉਬਾ ਦੀ ਵੀਡੀਓ ਲੀਕ ਹੋਈ ਹੈ। ਵੀਡੀਓ ‘ਚ ਗੈਂਗਸਟਰ ਪੂਰੇ ਟਸ਼ਨ ‘ਚ ਆਪਣੀ ਬੈਰਕ ‘ਚੋਂ ਬਾਹਰ...

ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁ. ਕਰਤਾਰਪੁਰ ਸਾਹਿਬ ‘ਚ ਰਾਤ ਠਹਿਰਾਉਣ ਦੀ ਤਿਆਰੀ

ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ)...

ਪੰਜਾਬ ‘ਚ ਪਹਿਲੀ ਵਾਰ ਹੋਣ ਜਾ ਰਿਹਾ Tourism Summit, CM ਮਾਨ ਨੇ ਦਿੱਤਾ ਸੱਦਾ

ਸੀ.ਐਮ. ਮਾਨ ਨੇ ਟੂਰਿਜ਼ਮ ਸਮਿਟ ਲਈ ਸਾਰਿਆਂ ਨੂੰ ਸੱਦਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਰਾਹੀਂ ਲੋਕਾਂ ਨੂੰ ਪੰਜਾਬ ਦਾ ਉਹ...

ਬਠਿੰਡਾ : ਜ਼ਮੀਨ ਪਿੱਛੇ ਬੰਦਾ ਉਤਾਰਿਆ ਮੌ.ਤ ਦੇ ਘਾਟ, ਹਥਿ.ਆਰਾਂ ਨਾਲ ਦਰਜਨ ਲੋਕਾਂ ਨੇ ਪਰਿਵਾਰ ‘ਤੇ ਕੀਤਾ ਹਮ.ਲਾ

ਬਠਿੰਡਾ ਦੇ ਪਿੰਡ ਮੰਡੀ ਖੁਰਦ ਵਿੱਚ ਜ਼ਮੀਨੀ ਝਗੜੇ ਕਾਰਨ ਦਰਜਨ ਭਰ ਵਿਅਕਤੀਆਂ ਨੇ ਇੱਕ ਬੰਦੇ ਅਤੇ ਉਸ ਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ...

PAP ਦੇ ਬਾਹਰੋਂ ਵਿਰਾਸਤੀ ਤੋਪ ਚੋਰੀ ਮਾਮਲਾ, ਬਟਾਲੀਅਨ ਦਾ ਰਸੋਈਆ ਨਿਕਲਿਆ ਮਾਸਟਰਮਾਈਂਡ, 3 ਕਾਬੂ

ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (ਪੀਏਪੀ) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਮਿਲ ਗਈ...

IELTS ਕਰ ਰਹੀ ਕੁੜੀ ਨੇ ਕੀਤੀ ਖੁਦ.ਕੁਸ਼ੀ, ਮਰ.ਨ ਤੋਂ ਪਹਿਲਾਂ ਬਣਾਈ ਵੀਡੀਓ

ਪੰਜਾਬ ‘ਚ ਸ਼ੁੱਕਰਵਾਰ ਰਾਤ ਨੂੰ ਇਕ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਲੜਕੀ ਨੇ ਆਪਣੀ ਵੀਡੀਓ ਬਣਾ ਕੇ...

ਬੇਖੌਫ਼ ਲੁਟੇਰਿਆਂ ਨੇ ਲੁੱਟ-ਖੋਹ ਮਗਰੋਂ ਨਹਿਰ ‘ਚ ਸੁੱਟਿਆ ਨੌਜਵਾਨ, ਪਰਿਵਾਰ ਵਾਲਿਆਂ ਵੱਲੋਂ ਭਾਲ ਜਾਰੀ

ਲੁਟੇਰਿਆਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਕਤਰਾਉਂਦੇ। ਨਵਾਂਸ਼ਹਿਰ ਦੇ ਪਿੰਡ...

ਭੁੱਲ ਕੇ ਵੀ ਲੈਪਟਾਪ ਨਾਲ ਨਾ ਕਰੋ ਇਹ ਗਲਤੀ, ਦੀਵਾਲੀ ਦੇ ਪਟਾਕੇ ਵਾਂਗ ਉੱਡ ਗਈ ਬੰਦੇ ਦੀ ‘ਲੈਪੀ’

ਵਰਕ ਫਰਾਮ ਹੋਮ ਨੇ ਲੈਪਟਾਪ ਨੂੰ ਬੰਦੇ ਦਾ ਸਭ ਤੋਂ ਵੱਡਾ ਸਾਥੀ ਬਣਾ ਦਿੱਤਾ ਹੈ। ਇਸ ਰਾਹੀਂ ਲੋਕਾਂ ਨੇ ਘਰ ਬੈਠੇ ਹੀ ਆਪਣੇ ਦਫ਼ਤਰੀ ਕੰਮ ਨਿਪਟਾ...

ਸੁਨਾਮ ‘ਚ ਕਾਂਗਰਸ ਨੂੰ ਵੱਡਾ ਝਟਕਾ, 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਸੰਜੇ ਗੋਇਲ BJP ‘ਚ ਸ਼ਾਮਲ

ਸੁਨਾਮ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੰਜੇ ਗੋਇਲ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰਸ਼ਿਪ ਤੋਂ...

ਸਾਵਧਾਨ! ਮਾਰਕੀਟ ‘ਚ ਵਿਕ ਰਿਹਾ ਕੈਂਸਰ ਦਾ ਨਕਲੀ ਇੰਜੈਕਸ਼ਨ, WHO ਨੇ ਕੀਤਾ ਅਲਰਟ

ਕੈਂਸਰ ਦੇ ਨਕਲੀ ਟੀਕੇ ਨੂੰ ਲੈ ਕੇ WHO ਦੇ ਅਲਰਟ ਤੋਂ ਬਾਅਦ ਭਾਰਤ ਨੇ ਵੀ ਆਪਣੀ ਸਖਤੀ ਵਧਾ ਦਿੱਤੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ...

‘ਭਾਰਤ ਨੇ 47 ਸਾਲਾਂ ਦਾ ਕੰਮ 6 ਸਾਲਾਂ ‘ਚ ਕਰ ਵਿਖਾਇਆ’- ਵਰਲਡ ਬੈਂਕ ਨੇ ਮੋਦੀ ਸਰਕਾਰ ਦੀ ਕੀਤੀ ਖ਼ੂਬ ਤਾਰੀਫ਼

ਵਿਸ਼ਵ ਬੈਂਕ ਨੇ ਜੀ-20 ਤੋਂ ਪਹਿਲਾਂ ਭਾਰਤ ਦੀ ਜ਼ੋਰਦਾਰ ਤਾਰੀਫ਼ ਕੀਤੀ ਹੈ। ਜੀ-20 ਤੋਂ ਪਹਿਲਾਂ ਤਿਆਰ ਕੀਤੇ ਗਏ ਦਸਤਾਵੇਜ਼ ਵਿੱਚ ਵਿਸ਼ਵ ਬੈਂਕ...

ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਂਦੇ ਹਨ ਇਹ 6 seeds, ਇਸ ਤਰ੍ਹਾਂ ਕਰੋ ਡਾਇਟ ‘ਚ ਸ਼ਾਮਲ

ਔਰਤਾਂ ਫਿੱਟ ਐਂਡ ਫਾਈਨ ਰਹਿਣ ਲਈ ਐਕਸਰਸਾਈਜ਼ ਕਰਦੀਆਂ ਹਨ। ਇਸ ਦੇ ਨਾਲ ਹੀ ਖਾਸ ਚੀਜ਼ਾਂ ਦਾ ਸੇਵਨ ਕਰਦੀਆਂ ਹਨ। ਪਰ ਤੁਸੀਂ ਆਪਣੀ ਰੋਜ਼ਾਨਾ...

ਹਰਿਆਣਾ ਵਾਸੀਆਂ ਨੂੰ ਨਹੀਂ ਮਿਲੀ ਰਾਹਤ, ਸਰਕਾਰ ਨੇ ਛੋਟਾਂ ਨਾਲ 28 ਜੂਨ ਤੱਕ ਵਧਾਇਆ ਲੌਕਡਾਊਨ

ਦੇਸ਼ ਭਰ ਵਿੱਚ ਹੁਣ ਕੋਰੋਨਾ ਦੇ ਮਾਮਲੇ ਘੱਟ ਹ ਗਏ ਹਨ। . ਹਰਿਆਣੇ ਵਿੱਚ ਹੁਣ ਬਹੁਤ ਘੱਟ ਮਾਮਲੇ ਆ ਰਹੇ ਹਨ, ਪਰ ਹਰਿਆਣਾ ਸਰਕਾਰ ਅਜੇ ਵੀ ਲੌਕਡਾਊਨ...

ਸੁਖਬੀਰ ਬਾਦਲ ਪਹੁੰਚੇ ਕਾਂਗਰਸੀ MP ਜਸਬੀਰ ਸਿੰਘ ਗਿੱਲ ਦੇ ਘਰ, ਮਾਤਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਘਰ ਰਈਆ ਵਿਖੇ ਪਹੁੰਚੇ ਅਤੇ...

ਕੋਰੋਨਾ ਨੂੰ ਹਰਾਉਣ ਲਈ ਪਿੰਡ ਵਾਲੇ ਹੋਏ ਮੁਸ਼ਤੈਦ- ਖੁਦ ਹੀ ਲਾਇਆ ਲੌਕਡਾਊਨ, ਚੁੱਕੇ ਵੱਡੇ ਕਦਮ

Lockdown imposed by the villagers : ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਕੇਸ ਪਿੰਡਾਂ ਤੋਂ ਸਾਹਮਣੇ ਆ ਰਹੇ ਹਨ। ਅਜਿਹੀ...

BCCI ਵੱਲੋਂ WTC ਫਾਈਨਲ ਤੇ ਇੰਗਲੈਂਡ ਦੌਰੇ ਲਈ ਟੀਮ ਇੰਡੀਆ ਦਾ ਕੀਤਾ ਐਲਾਨ

BCCI announces Team India : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਜੂਨ ਵਿੱਚ ਹੋਣ ਵਾਲੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਅਤੇ...

ਦੂਰਦਰਸ਼ਨ ਦੀ Ex-Director Genral ਦੇ ਕੋਰੋਨਾ ਪੀੜਤ ਪਤੀ ਤੇ ਮਾਂ ਨੂੰ ਵੀ ਨਹੀਂ ਮਿਲ ਸਕਿਆ ਇਲਾਜ, ਇੱਕ ਘੰਟੇ ‘ਚ ਹੋਈ ਦੋਹਾਂ ਦੀ ਮੌਤ

Former Doordarshan director general : ਨਵੀਂ ਦਿੱਲੀ : ਕੋਰੋਨਾ ਦੇ ਵਧ ਰਹੇ ਮਾਮਲਿਆਂ ਕਰਕੇ ਹੁਣ ਇਲਾਜ ਮਿਲਣ ਵਿੱਚ ਵੀ ਸੰਕਟ ਪੈਦਾ ਹੋ ਗਿਆ ਹੈ। ਹਸਪਤਾਲਾਂ ਵਿੱਚ...

ਨੌਵੇਂ ਪਾਤਸ਼ਾਹ ਦਾ 400ਵਾਂ ਪ੍ਰਕਾਸ਼ ਪੁਰਬ : 1 ਮਈ ਨੂੰ ਸਰਬੱਤ ਦੇ ਭਲੇ ਲਈ ਅਰਦਾਸ ‘ਚ ਕੈਪਟਨ ਹੋਣਗੇ ਸ਼ਾਮਲ

Captain will join in prayers : ਚੰਡੀਗੜ੍ਹ : ਵੱਧ ਰਹੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਮਈ (ਸ਼ਨੀਵਾਰ)...

ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਲੰਮੀਆਂ ਕਤਾਰਾਂ, ਘੰਟਿਆਂ ਤੱਕ ਕਰਨੀ ਪੈ ਰਹੀ ਹੈ ਉਡੀਕ

Long queues and hours of waiting : ਕੋਰੋਨਾ ਵਾਇਰਸ ਦੀ ਮੌਜੂਦਾ ਲਹਿਰ ਕਈ ਸੂਬਿਆਂ ਵਿੱਚ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਬੀਮਾਰਾਂ ਦੇ ਇਲਾਜ ਲਈ...

ਪਾਕਿਸਤਾਨ ਨੂੰ ਵਿਸ਼ੇਸ਼ ਫੌਜ ਹਥਿਆਰ ਦੇਵੇਗਾ ਰੂਸ, ਮਿਲਟਰੀ ਤੇ ਨੇਵਲ ਐਕਸਰਸਾਈਜ਼ ਵੀ ਵਧਾਉਣਗੇ ਦੋਵੇਂ ਦੇਸ਼

Russia will provide special military : ਇਸਲਾਮਾਬਾਦ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨੂੰ...

ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਪਾਕਿਸਤਾਨੀ PM ਇਮਰਾਨ ਖਾਨ ਕਰ ਰਹੇ ਮੀਟਿੰਗ, ਬੁਰੀ ਤਰ੍ਹਾਂ ਘਿਰੇ

Pakistani PM Imran Khan : ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਕੋਰੋਨਾ ਪਾਜ਼ੀਟਿਵ ਹੋਣ ਦੇ...

ਵੱਡੀ ਖਬਰ : ਬਾਬਾ ਵਡਭਾਗ ਸਿੰਘ ਮੈੜੀ ਮੇਲੇ ‘ਤੇ ਹਿਮਾਚਲ ਸਰਕਾਰ ਨੇ ਲਾਈ ਰੋਕ

Himachal government bans : ਰੂਪਨਗਰ : ਕੋਰੋਨਾ ਵਾਇਰਸ ਦੇ ਮਾਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਦੇ ਚੱਲਦਿਆਂ ਡੇਰਾ ਬਾਬਾ ਵਡਭਾਗ ਸਿੰਘ ਜੀ ਜ਼ਿਲ੍ਹਾ ਉਨ੍ਹਾਂ...

ਚੰਡੀਗੜ੍ਹ ’ਚ 6 ਸਾਲਾ ਮਾਸੂਮ ਨਾਲ ਦਰਿੰਦਗੀ ਤੋਂ ਬਾਅਦ ਕਤਲ, ਜੰਗਲ ’ਚੋਂ ਮਿਲੀ ਲਾਸ਼

Murder after rape of 6 year old : ਚੰਡੀਗੜ੍ਹ : ਚੰਡੀਗੜ੍ਹ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਨਰਸਰੀ ਕਲਾਸ ਵਿੱਚ ਪੜ੍ਹਣ...

ਡਰਾਈਵਿੰਗ ਲਾਇਸੈਂਸ ਲਈ ਹੁਣ ਨਹੀਂ ਕੱਟਣੇ ਪੈਣਗੇ RTO ਦਫਤਰ ਦੇ ਚੱਕਰ, 18 ਸਹੂਲਤਾਂ ਆਨਲਾਈਨ, ਇੰਝ ਹੋਵੇਗਾ ਵੈਰੀਫਿਕੇਸ਼ਨ

18 Facilities of Driving License : ਮੁੰਬਈ : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀਆਂ...

ਇਨਕਮ ਟੈਕਸ ਮਾਮਲੇ ‘ਚ CM ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਨੂੰ ਅਦਾਲਤ ਵੱਲੋਂ ਮਿਲੀ ਵੱਡੀ ਰਾਹਤ

Relief to CM and his son : ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਇਕ ਵਾਰ ਫਿਰ ਰਾਹਤ ਮਿਲੀ...