Tag: , , , , ,

darshan pal singh on tractor march

22 ਨੂੰ ਲਖਨਊ ‘ਚ ਕਿਸਾਨ ਮਹਾਂਪੰਚਾਇਤ ਤੇ 29 ਨੂੰ ਸੰਸਦ ਤੱਕ ਹੋਵੇਗਾ ਟਰੈਕਟਰ ਮਾਰਚ : ਦਰਸ਼ਨਪਾਲ ਸਿੰਘ

ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਵੀ ਆਗਾਮੀ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਤੱਕ ਪ੍ਰਸਤਾਵਿਤ ਰੋਜ਼ਾਨਾ ਟਰੈਕਟਰ ਮਾਰਚ ਨੂੰ...

ਕਿਸਾਨਾਂ ਨੇ ਪਿੰਡ ਬਾਦਲ ਵਿਖੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਅੱਗੇ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਵੱਡੀ ਪੱਧਰ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਪੁੰਜ ਜਿਲਾ ਦੇ ਕਿਸਾਨ ਪੰਜਾਬ ਦੇ ਵਿੱਤ...

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ ਨੇ ਵਿਧਾਇਕ ਕੁਲਬੀਰ ਜ਼ੀਰਾ ਦੀ ਕੋਠੀ ਅੱਗੇ ਲਗਾਇਆ ਅਣਮਿੱਥੇ ਸਮੇਂ ਲਈ ਧਰਨਾ

ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਾ ਸਮਾਂ ਬਦਲੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ ਸੱਦੇ ਤੇ ਅੱਜ ਕਿਸਾਨ...

ਬੀਤੀ ਰਾਤ ਜ਼ੀਰਾ ਤਲਵੰਡੀ ਰੋਡ ‘ਤੇ ਪਿਸਤੌਲ ਦੀ ਨੋਕ ‘ਤੇ ਖੋਹੀ ਵਰਨਾ ਕਾਰ

ਤਹਿਸੀਲ ਜੀਰਾ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਤਾਜ਼ਾ ਮਾਮਲਾ ਬੀਤੀ ਰਾਤ...

ਕਿਸਾਨ ਆਗੂਆਂ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਲਈ ਸਾਰੇ ਵਰਗਾਂ ਤੋਂ ਮੰਗਿਆ ਸਹਿਯੋਗ

ਕੇਂਦਰ ਸਰਕਾਰ ਵੱਲੋਂ ਬਣਾਈ ਗਈ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼...

ਕੁਰਾਲੀ ‘ਚ ਕਿਸਾਨਾਂ ਨੇ ਕਿੱਤਾ ਬੀਜੇਪੀ ਪ੍ਰਧਾਨ ਖਿਲਾਫ ਰੋਸ ਪ੍ਰਦਰਸ਼ਨ

ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਇੱਕ ਨਿਊਜ਼ ਚੈਨਲ ਨਾਲ ਗੱਲ ਬਾਤ ਦੌਰਾਨ ਬੀਜੇਪੀ ਯੂਵਾ ਮੋਰਚਾ ਪੰਜਾਬ ਪ੍ਰਧਾਨ ਭਾਨੁ ਪ੍ਰਤਾਪ ਨੇ ਕਿਹਾ...

26 jan red fort case

ਵੱਡੀ ਖਬਰ : 26 ਜਨਵਰੀ ਟ੍ਰੈਕਟਰ ਪਰੇਡ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਦਾਇਰ ਕੀਤੀ ਚਾਰਜਸ਼ੀਟ , ਦੀਪ ਸਿੱਧੂ ਸਣੇ…

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 26 ਜਨਵਰੀ ਦੇ ਲਾਲ ਕਿਲ੍ਹੇ ਘਟਨਾ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਤੀਸ ਹਜ਼ਾਰੀ ਅਦਾਲਤ ਵਿੱਚ...

ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧਾ ਆਉਣ ਲੱਗੀ ਸਰਕਾਰੀ ਫ਼ਸਲ ਖ਼ਰੀਦ ਦੀ ਅਦਾਇਗੀ

farmers bank accounts: ਦਾਣਾ ਮੰਡੀ ਰਾਜਪੁਰਾ ਵਿਖੇ ਫਸਲ ਵੇਚਣ ਵਾਲੇ ਕਿਸਾਨ ਦਵਿੰਦਰ ਸਿੰਘ ਪਿੰਡ ਰੰਗੀਆ ਅਤੇ ਜਗਦੇਵ ਸਿੰਘ ਪਿੰਡ ਕੋਟਲਾ ਨੇ ਜਾਣਕਾਰੀ...

Delhi high court decline

ਸੁਪਰੀਮ ਕੋਰਟ ਤੋਂ ਬਾਅਦ ਦਿੱਲੀ ਹਾਈ ਕੋਰਟ ਦਾ ਵੀ 26 ਜਨਵਰੀ ਦੀ ਘਟਨਾ ਸਬੰਧੀ ਜਾਂਚ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ

Delhi high court decline : ਦਿੱਲੀ ਹਾਈ ਕੋਰਟ ਨੇ ਵੀ 26 ਜਨਵਰੀ ਨੂੰ ਕਿਸਾਨ ਰੈਲੀ ਦੌਰਾਨ ਹੋਏ ਹੰਗਾਮੇ ਦੀ ਜਾਂਚ ਦੀ ਅਪੀਲ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ।...

Delhi high court pil

ਕਿਸਾਨ ਅੰਦੋਲਨ : ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਹੋਵੇ ਤੁਰੰਤ ਰਿਹਾਈ, ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ

Delhi high court pil : ਕਿਸਾਨ ਪਿੱਛਲੇ 2 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਜਿਹੜੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ...

Manjinder singh sirsa on tractor parade

26 ਨੂੰ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਕਿਸਾਨਾਂ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਇਹ ਅਹਿਮ ਜਾਣਕਾਰੀ

Manjinder singh sirsa on tractor parade : ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਟਰੈਕਟਰ ਪਰੇਡ ਦੌਰਾਨ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਲਾਪਤਾ ਹੋ ਗਏ ਹਨ। ਹੁਣ ਇਹ ਮਾਮਲਾ...

Congress to hold tractor rally

26 ਜਨਵਰੀ ਦੇ ਟ੍ਰੈਕਟਰ ਮਾਰਚ ਤੋਂ ਬਾਅਦ ਹੁਣ ਕਿਸਾਨਾਂ ਦੇ ਹੱਕ ‘ਚ ਕਾਂਗਰਸ ਵੀ ਕੱਢੇਗੀ ਟਰੈਕਟਰ ਰੈਲੀ

Congress to hold tractor rally : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੀਆ ਸਰਹੱਦਾਂ ‘ਤੇ...

Farmers protest mamata banerjee

ਕਿਸਾਨਾਂ ਨੂੰ ਫਿਰ ਮਿਲਿਆ ਮਮਤਾ ਬੈਨਰਜੀ ਦਾ ਸਮਰਥਨ, ਕਿਹਾ- ‘ਟਰੈਕਟਰ ਰੈਲੀ ਦੌਰਾਨ ਵਾਪਰੀ ਘਟਨਾ ਛੋਟੀ’

Farmers protest mamata banerjee : ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਮੰਗ ਨੂੰ ਲੈ ਕੇ ਅਡੋਲ ਕਿਸਾਨਾਂ ਨੂੰ ਇੱਕ ਵਾਰ ਫਿਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ...

ਕੀ ਟਿਕੈਤ ਦੇ ਹੰਝੂ ਬਣੇ ਕਿਸਾਨ ਅੰਦੋਲਨ ਲਈ ਸੰਜੀਵਨੀ ਬੂਟੀ ? ਬੇਰੰਗ ਪਰਤੀ ਪੁਲਿਸ, ਗਾਜ਼ੀਪੁਰ ਬਾਰਡਰ 'ਤੇ ਰਾਤੋ ਰਾਤ ਪਲਟ ਗਈ ਬਾਜ਼ੀ ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ ਦਿਨ ਕੁੱਝ ਅਜਿਹਾ ਹੋਇਆ ਜਿਸ ਨੇ ਅੰਦੋਲਨ ਨੂੰ ਫਿਰ ਤੋਂ ਜੀਵਿਤ ਕਰ ਦਿੱਤਾ। ਹੁਣ ਕਿਸਾਨ ਅੰਦੋਲਨ ਦਾ ਪੂਰਾ ਕੇਂਦਰ ਸਿੰਘੂ ਸਰਹੱਦ ਦੇ ਨਾਲ-ਨਾਲ ਦਿੱਲੀ-ਯੂਪੀ ਦਾ ਗਾਜ਼ੀਪੁਰ ਬਾਰਡਰ ਵੀ ਬਣ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਇੱਥੇ ਦੋ ਮਹੀਨਿਆਂ ਤੋਂ ਇਕੱਠੇ ਹੋਏ ਹਨ, ਪਰ ਕਲ ਯੂਪੀ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਸਨ। ਦੁਪਹਿਰ ਤੱਕ, ਅੰਦੋਲਨ ਖਤਮ ਹੁੰਦਾ ਹੋਇਆ ਜਾਪ ਰਿਹਾ ਸੀ, ਪਰ ਯੂਪੀ ਸਰਕਾਰ ਇੱਥੇ ਸਫਲ ਨਹੀਂ ਹੋ ਸਕੀ। ਕੱਲ ਸ਼ਾਮ ਨੂੰ ਕੁੱਝ ਘੰਟਿਆਂ 'ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ। ਦਰਅਸਲ ਕੱਲ ਵੀਰਵਾਰ ਦੁਪਹਿਰ ਨੂੰ ਰਾਕੇਸ਼ ਟਿਕੈਤ ਨੂੰ ਦਿੱਲੀ ਪੁਲਿਸ ਨੇ ਨੋਟਿਸ ਦਿੱਤਾ ਸੀ। ਟਰੈਕਟਰ ਪਰੇਡ ਦੌਰਾਨ ਨਿਰਧਾਰਤ ਸ਼ਰਤਾਂ ਨੂੰ ਤੋੜਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਗਾਜ਼ੀਪੁਰ ਸਰਹੱਦ 'ਤੇ ਜਾ ਕੇ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀ, ਕਿ ਸ਼ਾਇਦ ਰਾਕੇਸ਼ ਟਿਕੈਤ ਨੂੰ ਗਿਰਫ਼ਤਾਰ ਕਰ ਧਰਨਾ ਖਤਮ ਕਰਵਾ ਦਿੱਤਾ ਜਾਵੇ। ਕਿਉਂਕ ਸ਼ਾਮ ਤੱਕ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਯੂਪੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਵੀਰਵਾਰ ਸ਼ਾਮ ਨੂੰ ਨੋਇਡਾ, ਗਾਜ਼ੀਆਬਾਦ ਦੇ ਅਧਿਕਾਰੀ ਭਾਰੀ ਸੁਰੱਖਿਆ ਬਲਾਂ ਦੇ ਨਾਲ ਗਾਜੀਪੁਰ ਸਰਹੱਦੀ ਜਗ੍ਹਾ 'ਤੇ ਪਹੁੰਚੇ। ਰਾਕੇਸ਼ ਟਿਕੈਤ ਨਾਲ ਗੱਲ ਕੀਤੀ, ਉਥੇ ਟੈਂਟਾਂ ਅਤੇ ਪਖਾਨੇ ਹਟਾਉਣੇ ਸ਼ੁਰੂ ਕਰ ਦਿੱਤੇ। ਗਾਜੀਪੁਰ ਦੀ ਸਰਹੱਦ ਪੂਰੀ ਤਰ੍ਹਾਂ ਛਾਉਣੀ ਵਿੱਚ ਤਬਦੀਲ ਹੋ ਗਈ ਸੀ, ਪਰ ਪ੍ਰਸ਼ਾਸਨ ਧਰਨੇ ਨੂੰ ਖਤਮ ਕਰਵਾਉਣ ਵਿੱਚ ਸਫਲ ਨਹੀਂ ਹੋ ਸਕਿਆ। ਦੇਰ ਰਾਤ ਜਦੋਂ ਪੁਲਿਸ ਮੁਲਾਜ਼ਮਾਂ ਨੇ ਰਾਕੇਸ਼ ਟਿਕਟ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਹਿਮਤ ਨਹੀਂ ਹੋਏ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਭਾਵੁਕ ਹੋ ਬਹੁਤ ਰੋਏ ਅਤੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਜੇ ਤਿੰਨ ਕਾਨੂੰਨ ਵਾਪਿਸ ਨਾ ਕੀਤੇ ਗਏ ਤਾਂ ਉਹ ਖੁਦਕੁਸ਼ੀ ਕਰ ਲੈਣਗੇ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਧਰਨੇ ਵਾਲੀ ਥਾਂ ਤੋਂ ਪਿੱਛੇ ਨਾ ਹੱਟਣ ਲਈ ਕਿਹਾ। ਇਹ ਵੇਖਦਿਆਂ ਹੀ ਕਿਸਾਨ ਫਿਰ ਜੋਸ਼ ਵਿੱਚ ਆ ਗਏ, ਮੁਜ਼ੱਫਰਨਗਰ ਵਿੱਚ ਨਰੇਸ਼ ਟਿਕੈਤ ਨੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਮਹਾਂ ਪੰਚਾਇਤ ਦਾ ਐਲਾਨ ਕੀਤਾ। ਇੰਨਾ ਹੀ ਨਹੀਂ, ਦੇਰ ਰਾਤ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਦੇ ਕਈ ਪਿੰਡਾਂ ਦੇ ਕਿਸਾਨ ਟਰੈਕਟਰ ਲੈ ਕੇ ਗਾਜ਼ੀਪੁਰ ਦੀ ਸਰਹੱਦ 'ਤੇ ਪਹੁੰਚ ਗਏ। ਇਸ ਤੋਂ ਬਾਅਦ ਗਾਜੀਪੁਰ ਸਰਹੱਦ 'ਤੇ ਬਦਲਦੇ ਮਾਹੌਲ ਨੂੰ ਵੇਖਦਿਆਂ ਯੂਪੀ ਪ੍ਰਸ਼ਾਸਨ ਦਾ ਰਵੱਈਆ ਢਿੱਲਾ ਪੈ ਗਿਆ। ਗਾਜ਼ੀਪੁਰ ਸਰਹੱਦ 'ਤੇ ਬਿਜਲੀ ਦੀ ਬਹਾਲੀ ਕਰ ਦਿੱਤੀ ਗਈ ਅਤੇ ਕਾਰਵਾਈ ਨੂੰ ਦੇਰ ਰਾਤ ਮੁਲਤਵੀ ਕਰ ਦਿੱਤਾ ਗਿਆ। ਹੁਣ ਸਾਰਿਆਂ ਦੀ ਨਜ਼ਰ ਸ਼ੁੱਕਰਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੇ ਰਵੱਈਏ 'ਤੇ ਟਿਕੀ ਹੋਈ ਹੈ।

ਕੀ ਟਿਕੈਤ ਦੇ ਹੰਝੂ ਬਣੇ ਕਿਸਾਨ ਅੰਦੋਲਨ ਲਈ ਸੰਜੀਵਨੀ ਬੂਟੀ ? ਬੇਰੰਗ ਪਰਤੀ ਪੁਲਿਸ, ਗਾਜ਼ੀਪੁਰ ਬਾਰਡਰ ‘ਤੇ ਰਾਤੋਂ-ਰਾਤ ਪਲਟੀ ਬਾਜ਼ੀ

Rakesh tikait tears : ਗਣਤੰਤਰ ਦਿਵਸ ਮੌਕੇ ਟ੍ਰੈਕਟਰ ਮਾਰਚ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨੀ ਅੰਦੋਲਨ ਜੋ ਢਿੱਲਾ ਹੁੰਦਾ ਜਾਪ ਰਿਹਾ ਸੀ, ਬੀਤੇ...

Farmer leader yudhvir singh apology

ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕਿਸਾਨ ਆਗੂ ਨੇ ਖੁਲ੍ਹੇ ਦਿਲ ਨਾਲ ਮੰਗੀ ਮੁਆਫੀ, ਕਿਹਾ – ਦਿੱਲੀ ਪੁਲਿਸ ‘ਚ ਵੀ ਸਾਡੇ ਭਰਾ

Farmer leader yudhvir singh apology : ਕਿਸਾਨ ਜੱਥੇਬੰਦੀਆਂ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਲਗਾਤਾਰ ਬੈਕਫੁੱਟ ‘ਤੇ ਹਨ। ਵੀਰਵਾਰ ਨੂੰ ਕਿਸਾਨ...

Tractor rally lookout notice

ਐਕਸ਼ਨ ‘ਚ ਦਿੱਲੀ ਪੁਲਿਸ, ਕਿਸਾਨ ਆਗੂਆਂ ਖਿਲਾਫ ਜਾਰੀ ਹੋ ਸਕਦੇ ਨੇ ਲੁਕਆਊਟ ਨੋਟਿਸ

Tractor rally lookout notice : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 64 ਵੇਂ ਦਿਨ...

Pannu said people trapped

ਅੰਦੋਲਨ ਖਰਾਬ ਕਰਨ ਦੇ ਦੋਸ਼ ‘ਤੇ ਪੰਨੂੰ ਨੇ ਕਿਹਾ – ਦੀਪ ਸਿੱਧੂ ਤੇ ਸਰਕਾਰ ਦੀ ਸਾਜਿਸ਼ ‘ਚ ਫਸੇ ਲੋਕ ਪਹੁੰਚੇ ਲਾਲ ਕਿਲ੍ਹੇ

Pannu said people trapped : ਮੰਗਲਵਾਰ 26 ਜਨਵਰੀ ਵਾਲੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ...

Vm singh and bhanu pratap singh

ਟਰੈਕਟਰ ਪਰੇਡ ਤੋਂ ਬਾਅਦ ਪਿੱਛੇ ਹਟੀਆਂ ਦੋ ਕਿਸਾਨ ਜਥੇਬੰਦੀਆਂ, ਅੰਦੋਲਨ ਖਤਮ ਕਰਨ ਦਾ ਕੀਤਾ ਐਲਾਨ

Vm singh and bhanu pratap singh : ਗਣਤੰਤਰ ਦਿਵਸ ਮੌਕੇ ਹੋਏ ਟਰੈਕਟਰ ਮਾਰਚ ਵਿੱਚ ਹੋਏ ਹੰਗਾਮੇ ਦੇ ਸੰਬੰਧ ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਜਾਰੀ ਹੈ।...

Farmers protest rakesh tikait

ਰਾਕੇਸ਼ ਟਿਕੈਤ ਦਾ ਸਵਾਲ- ਪੁਲਿਸ ਦੁਆਰਾ ਦਿੱਤੇ ਰਸਤੇ ‘ਤੇ ਲੱਗੇ ਸੀ ਬੈਰੀਕੇਡ, ਦਿੱਲੀ ਦਾ ਰਾਹ ਖੁੱਲ੍ਹਾ, ਇਹ ਕਿਸਦੀ ਸਾਜਿਸ਼ ਸੀ

Farmers protest rakesh tikait : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਰੈਲੀ ਬੇਕਾਬੂ ਹੋਣ ਅਤੇ ਆਈਟੀਓ, ਲਾਲ ਕਿਲਾ ਅਤੇ ਨੰਗਲੋਈ...

Farmer protest delhi police

ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਦਰਸ਼ਨ ਪਾਲ, ਰਾਕੇਸ਼ ਟਿਕੈਤ ਅਤੇ ਬਲਬੀਰ ਸਿੰਘ ਰਾਜੇਵਾਲ ਸਮੇਤ 6 ਕਿਸਾਨ ਆਗੂਆਂ ‘ਤੇ FIR ਦਰਜ

Farmer protest delhi police : ਗਣਤੰਤਰ ਦਿਵਸ ਮੌਕੇ ਹੋਏ ਟਰੈਕਟਰ ਮਾਰਚ ਵਿੱਚ ਗੋਏ ਹੰਗਾਮੇ ਦੇ ਸੰਬੰਧ ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਜਾਰੀ ਹੈ। ਬੁੱਧਵਾਰ...

Farmers meeeting on singhu border

ਸਿੰਘੂ ਬਾਰਡਰ ‘ਤੇ ਕਿਸਾਨ ਆਗੂਆਂ ਨੇ ਫਿਰ ਦੁਹਰਾਇਆ, ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਂਗਾ ਸ਼ਾਂਤਮਈ ਅੰਦੋਲਨ

Farmers meeeting on singhu border : ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ...

Delhi police action on tractor rally

ਦਿੱਲੀ ਪੁਲਿਸ ਦੀ ਕਾਰਵਾਈ ਸ਼ੁਰੂ, 200 ਲੋਕਾਂ ਨੂੰ ਲਿਆ ਗਿਆ ਹਿਰਾਸਤ ਵਿੱਚ

Delhi police action on tractor rally : ਗਣਤੰਤਰ ਦਿਵਸ ਦੇ ਮੌਕੇ ਉੱਤੇ ਦਿੱਲੀ ਵਿੱਚ ਹੋਏ ਹੰਗਾਮੇ ਵਿੱਚ ਪੁਲਿਸ ਕਾਰਵਾਈ ਸ਼ੁਰੂ ਹੋ ਗਈ ਹੈ। ਦਿੱਲੀ ਪੁਲਿਸ ਨੇ...

Satnam Singh Pannu said

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨੇ ਕਿਹਾ- ‘ਲਾਲ ਕਿਲ੍ਹੇ ਦੀ ਘਟਨਾ ਲਈ ਦੀਪ ਸਿੱਧੂ ਜ਼ਿੰਮੇਵਾਰ ਅਸੀਂ ਨਹੀਂ’

Satnam Singh Pannu said : ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਹੈ। ਇਸ ਰੈਲੀ ਦੇ ਦੌਰਾਨ ਕਿਸਾਨਾਂ ਦੀ ਦਿੱਲੀ ਵਿੱਚ ਕਈ...

Rahul gandhi tweet appeal

ਟ੍ਰੈਕਟਰ ਪਰੇਡ ਵਿਚਕਾਰ ਰਾਹੁਲ ਦਾ ਟਵੀਟ, ਕਿਹਾ- ਦੇਸ਼ ਹਿੱਤ ‘ਚ ਵਾਪਿਸ ਹੋਣ ਖੇਤੀਬਾੜੀ ਕਾਨੂੰਨ

Rahul gandhi tweet appeal : ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ ‘ਤੇ ਅਜੀਬ ਨਜ਼ਾਰਾ ਨੂੰ ਵੇਖਿਆ ਗਿਆ ਹੈ। ਦਿੱਲੀ ਦੀਆ ਸੜਕਾਂ ‘ਤੇ ਅੱਜ ਕਿਸਾਨਾਂ...

Yogendra yadav nishan sahib

ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ, ਇਸ ਤੋਂ ਸੁੰਦਰ ਨਜ਼ਾਰਾ ਕੀ ਹੋਵੇਗਾ : ਯੋਗੇਂਦਰ ਯਾਦਵ

Yogendra yadav nishan sahib : ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ ‘ਤੇ ਅਜੀਬ ਨਜ਼ਾਰਾ ਨੂੰ ਵੇਖਿਆ ਗਿਆ ਹੈ। ਦਿੱਲੀ ਦੀਆ ਸੜਕਾਂ ‘ਤੇ ਅੱਜ ਕਿਸਾਨਾਂ...

Rakesh tikait on tractor rally

ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ – ਅੰਦੋਲਨ ‘ਚ ਸ਼ਾਮਿਲ ਹੋ ਗੜਬੜ ਕਰ ਰਹੇ ਨੇ ਰਾਜਨੀਤਿਕ ਪਾਰਟੀਆਂ ਦੇ ਲੋਕ

Rakesh tikait on tractor rally : ਖੇਤੀਬਾੜੀ ਕਾਨੂੰਨ ਖਿਲਾਫ ਦਿੱਲੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆ ਪੁਲਿਸ ਨਾਲ ਕਈ ਥਾਵਾਂ ‘ਤੇ ਝੜਪਾਂ...

Internet suspends in singhu border

ਦਿੱਲੀ ਦੀ ਸਿੰਘੂ ਸਮੇਤ ਕਈ ਸਰਹੱਦਾਂ ‘ਤੇ ਕੀਤਾ ਗਿਆ ਇੰਟਰਨੈੱਟ ਬੰਦ, ਗ੍ਰਹਿ ਮੰਤਰਾਲੇ ਨੇ ਲਗਾਈ ਪਾਬੰਦੀ

Internet suspends in singhu border : ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕੁੱਝ ਹੰਗਾਮਾ ਹੋਣ ਦੇ ਕਾਰਨ ਦਿੱਲੀ ਦੀਆਂ ਕਈ ਸਰਹੱਦਾਂ ‘ਤੇ...

Tractor accident driver died

ਟਰੈਕਟਰ ਮਾਰਚ : ਡੀਡੀਯੂ ਰੂਟ ‘ਤੇ ਪਲਟਿਆ ਟਰੈਕਟਰ, ਚਾਲਕ ਦੀ ਹੋਈ ਮੌਤ

Tractor accident driver died : ਗਣਤੰਤਰ ਦਿਵਸ ਦੇ ਮੌਕੇ ‘ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਟਰੈਕਟਰ ਪਰੇਡ ਵਿਚਕਾਰ ਕੱਢੀ ਜਾ ਰਹੀ ਹੈ।...

ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਪੁਲਸ ਚੌਕਸ, ਕਈ ਮੈਟਰੋ ਸਟੇਸ਼ਨ ਗੇਟ ਬੰਦ…

farmers tractor rally violent protest: ਗਣਤੰਤਰ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਕਿਸਾਨਾਂ ਨੇ ਟ੍ਰੈਕਟਰ ਮਾਰਚ ਲਈ...

Reach to red fort

ਲਾਲ ਕਿਲ੍ਹੇ ‘ਤੇ ਨੌਜਵਾਨਾਂ ਵਲੋਂ ਲਹਿਰਾਇਆ ਗਿਆ ਕੇਸਰੀ ਝੰਡਾ

Reach to red fort : ਟਰੈਕਟਰ ਰੈਲੀ : ਦਿੱਲੀ ਵਿੱਚ ਕਿਸਾਨਾਂ ਦੀ ਰੈਲੀ ਕਾਰਨ ਸਥਿਤੀ ਅਸਥਿਰ ਹੋ ਗਈ ਹੈ। ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ...

Ambulance trapped in tractor parade

ਟਰੈਕਟਰ ਪਰੇਡ ਦੌਰਾਨ ਐਂਬੂਲੈਂਸ ਲਈ ਕਿਸਾਨਾਂ ਨੇ ਖ਼ੁਦ ਅੱਗੇ ਹੋ ਬਣਾਇਆ ਰਾਹ

Ambulance trapped in tractor parade : ਗਣਤੰਤਰ ਦਿਵਸ ਮੌਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਸਿੰਘੂ...

Farmers tractor rally today

ਕਿਸਾਨ ਟਰੈਕਟਰ ਰੈਲੀ : ਨੰਗਲੋਈ ਤੇ ਬੁੜਾਰੀ ‘ਚ ਦਾਗੇ ਗਏ ਅੱਥਰੂ ਗੈਸ ਦੇ ਗੋਲੇ, ਨਿਹੰਗ ਸਿੰਘਾਂ ਨੇ ਅੱਗੇ ਲਾਈ ਪੁਲਿਸ

Farmers tractor rally today : 72 ਵਾਂ ਗਣਤੰਤਰ ਦਿਵਸ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬੀਤੇ ਦੋ ਮਹੀਨਿਆਂ ਤੋਂ ਖੇਤੀਬਾੜੀ ਕਨੂੰਨ...

Farmers tractor rally today

Farmers Tractor Rally : ਕਿਸਾਨਾਂ ਨੇ ਬੈਰੀਕੇਡਿੰਗ ਤੋੜ ਆਉਟਰ ਰਿੰਗ ਰੋਡ ਵੱਲ ਕੀਤਾ ਕੂਚ

Farmers tractor rally today: ਪੂਰਾ ਦੇਸ਼ ਅੱਜ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਵਲੋਂ ਵੀ ਦਿੱਲੀ ਦੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ...

Delhi farmers protest tractor parade

ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦਿੱਤਾ 45 ਮਿੰਟ ਦਾ ਸਮਾਂ, ਕਿਹਾ – ਅਸੀਂ ਆਉਟਰ ਰਿੰਗ ਰੋਡ ‘ਤੇ ਹੀ ਕੱਢਾਗੇ ਮਾਰਚ

Delhi farmers protest tractor parade : ਕਿਸਾਨਾਂ ਦੀ ਟਰੈਕਟਰ ਪਰੇਡ ਦਿੱਲੀ ਵਿੱਚ ਵੱਖ-ਵੱਖ ਸਰਹੱਦਾਂ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ, ਕਿਸਾਨ ਮਜ਼ਦੂਰ ਸੰਘਰਸ਼...

ਕਿਸਾਨਾਂ ਦੀ ਟਰੈਕਟਰ ਰੈਲੀ ਅੱਜ, ਸੈਂਕੜੇ ਔਰਤਾਂ ਵੀ ਹੋਣਗੀਆਂ ਸ਼ਾਮਿਲ

Farmers Tractor Rally: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਲਈ ਹਜ਼ਾਰਾਂ ਕਿਸਾਨ...

ਕਿਸਾਨ ਗਣਤੰਤਰ ਪਰੇਡ ਲਈ ਸਜਾਏ ਗਏ ਟਰੈਕਟਰ-ਟਰਾਲੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ ਪਰੇਡ ਦੀ ਸ਼ੁਰੂਆਤ

Farmers tractor rally: ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਕਰ ਰਹੇ ਹਨ । ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ‘ਤੇ ਪਰੇਡ ਲਈ ਆਖਰੀ...

ਕਿਸਾਨਾਂ ਦੀ ਟਰੈਕਟਰ ਰੈਲੀ ‘ਤੇ ਡ੍ਰੋਨ ਨਾਲ ਰੱਖੀ ਜਾਵੇਗੀ ਨਜ਼ਰ, ਤਿੰਨ ਰਾਜਾਂ ਦੀ ਪੁਲਿਸ ਕਰੇਗੀ ਸੁਰੱਖਿਆ

Farmers tractor rally: ਪੰਜ ਤੋਂ ਵੱਧ ਲੰਬੀ ਮੈਰਾਥਨ ਮੀਟਿੰਗਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਕੁਝ ਸ਼ਰਤਾਂ ਅਤੇ ਤੈਅ ਰੂਟ ਦੇ ਨਾਲ ਕਿਸਾਨਾਂ ਦੀ ਟਰੈਕਟਰ...

Carousel Posts