Tag: , , ,

ਮੁਕੇਸ਼ ਅੰਬਾਨੀ ਫਿਰ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਗੌਤਮ ਅਡਾਨੀ ਦੋ ਸਥਾਨ ਹੇਠਾਂ ਖਿਸਕੇ

ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਭਾਰਤੀ ਅਮੀਰਾਂ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਿਚਕਾਰ ਜਾਇਦਾਦ ਦੀ ਦੌੜ ਹਰ...

ਟਾਪ 20 ਅਮੀਰਾਂ ਦੀ ਸੂਚੀ ‘ਚ ਸ਼ਾਮਿਲ ਹੋਏ ਗੌਤਮ ਅਡਾਨੀ, ਬਣੇ ਦੁਨੀਆ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ

ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਬੀਤੇ ਹਫਤੇ ਤੋਂ ਹੀ ਜ਼ਬਰਦਸਤ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਪੰਜ ਰਾਜਾਂ ਵਿੱਚ ਚੋਣ ਨਤੀਜੇ ਆਉਣ ਤੋਂ...

ਗੌਤਮ ਅਡਾਨੀ ਦਾ ਵੱਡਾ ਐਲਾਨ- ‘ਓਡੀਸ਼ਾ ਰੇਲ ਹਾਦਸੇ ‘ਚ ਅਨਾਥ ਹੋਏ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ’

ਓਡੀਸ਼ਾ ਰੇਲ ਹਾਦਸੇ ਦੇ ਦੋ ਦਿਨ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੱਡਾ ਐਲਾਨ ਕੀਤਾ ਹੈ। ਗੌਤਮ ਅਡਾਨੀ ਨੇ ਇਸ ਰੇਲ ਹਾਦਸੇ...

ਅਡਾਨੀ ਮੁੱਦੇ ‘ਤੇ ਬੋਲੇ ਅਮਿਤ ਸ਼ਾਹ, ਕਿਹਾ- “ਲੁਕਾਉਣ ਵਾਲਾ ਕੁਝ ਵੀ ਨਹੀਂ ਤੇ ਨਾ ਹੀ BJP ਨੂੰ ਡਰਨ ਦੀ ਲੋੜ ਹੈ”

ਕਾਰੋਬਾਰੀ ਗੌਤਮ ਅਡਾਨੀ ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਮੁੱਦੇ ‘ਤੇ ਕਾਂਗਰਸ ਪਿਛਲੇ ਕੁਝ ਸਮੇਂ ਤੋਂ...

ਗੌਤਮ ਅਡਾਨੀ ਫਿਰ ਅਮੀਰਾਂ ਦੀ ਟਾਪ-20 ਲਿਸਟ ‘ਚ ਹੋਏ ਸ਼ਾਮਲ, ਕੁੱਲ ਨੈੱਟਵਰਥ ‘ਚ ਵੀ ਹੋਇਆ ਵਾਧਾ

ਦੇਸ਼ ਦੇ ਦਿੱਗਜ਼ ਕਾਰੋਬਾਰੀ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਇੱਕ ਵਾਰ ਫਿਰ ਤੋਂ ਟਾਪ-20 ਅਮੀਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ ।...

ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ ! ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ

ਦਿਗੱਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਕਿਆਸ ਲਗਾਏ ਜਾ ਰਹੇ...

ਗੌਤਮ ਅਡਾਨੀ ਨੂੰ ਪਛਾੜ ਕੇ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣੇ ਮੁਕੇਸ਼ ਅੰਬਾਨੀ

ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ...

ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ, ਜਾਣੋ ਕੌਣ ਹੈ ਨੰਬਰ-1 ?

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਭਾਰਤ ਵਿੱਚ ਮਾਰਕਿਟ ਕੈਪ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਕੰਪਨੀ ਹੈ ਅਤੇ ਮੁਕੇਸ਼...

‘ਉਨ੍ਹਾਂ ਆਪਣੀ ਪਾਰਟੀ ਚਲਾਉਣੀ ਏ…’ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਪਹਿਲੀ ਵਾਰ ਬੋਲੇ ਗੌਤਮ ਅਡਾਨੀ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਣ ਵਾਲੇ ਗੌਤਮ ਅਡਾਨੀ ਨੇ ਪਹਿਲੀ ਵਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਜਨਤਕ ਤੌਰ ‘ਤੇ...

ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ

ਭਾਰਤੀ ਅਰਬਪਤੀ ਗੌਤਮ ਅਡਾਨੀ 137.4 ਅਰਬ ਡਾਲਰ (ਲਗਭਗ 11 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ।...

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ 100 ਅਰਬ ਡਾਲਰ ਕਲੱਬ ’ਚ ਕੀਤੀ ਵਾਪਸੀ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਮੁੜ 100 ਅਰਬ ਡਾਲਰ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਬਲੂਮਬਰਗ ਬਿਲੀਅਨੇਅਰ ਸੂਚਕ ਅੰਕ...

ਮੁਕੇਸ਼ ਅੰਬਾਨੀ ਤੋਂ 21 ਹਜ਼ਾਰ ਕਰੋੜ ਅੱਗੇ ਹੋਏ ਗੌਤਮ ਅਡਾਨੀ, ਬਣੇ ਏਸ਼ੀਆ ਦੇ ਸਭ ਤੋਂ ਅਮੀਰ ਬਿਜਨੈੱਸਮੈਨ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਸਥਾਨ ‘ਤੇ ਕਬਜ਼ਾ ਕਰ ਲਿਆ ਹੈ । ਗੌਤਮ ਅਡਾਨੀ ਨੇ...

ਸਾਲ ਦੇ ਪਹਿਲੇ ਦਿਨ ਮੁਕੇਸ਼ ਅੰਬਾਨੀ ਦੀ ਲੱਗੀ ਲਾਟਰੀ, ਮਿਲਿਆ 11,000 ਕਰੋੜ ਰੁ: ਦਾ ਸ਼ਗਨ

ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਲਈ ਨਵੇਂ ਸਾਲ ਦੀ ਸ਼ੁਰੂਆਤ ਜ਼ਬਰਦਸਤ ਰਹੀ । ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ...

ਕਿਸਾਨਾਂ ਦੇ ਦੁਸ਼ਮਣ ਗੌਤਮ ਅਡਾਨੀ ਨੂੰ ਵੱਡਾ ਝਟਕਾ, 50 ਹਜ਼ਾਰ ਕਰੋੜ ਦਾ ਹੋਇਆ ਘਾਟਾ

ਰਾਹੁਲ ਨੇ ਕਿਹਾ - 2020 ਜਦੋ ਤੁਸੀਂ ਜਿੰਦਾ ਰਹਿਣ ਲਈ ਕਰ ਰਹੇ ਸੀ ਸੰਘਰਸ਼, ਤਾਂ ਅਡਾਨੀ ਦੀ ਦੌਲਤ 'ਚ ਹੋਇਆ ਵਾਧਾ, ਅਜਿਹਾ ਕਿਉਂ ? ਇਸ ਸਾਲ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਦੌਲਤ ਵਿੱਚ ਕਾਫੀ ਵਾਧਾ ਹੋਇਆ ਹੈ। ਆਪਣੀ ਦੌਲਤ ਵਧਾਉਣ ਦੇ ਮਾਮਲੇ ਵਿੱਚ ਅਡਾਨੀ ਨੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਜੈਫ ਬੇਜੋਸ ਅਤੇ ਐਲਨ ਮਸਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ 'ਤੇ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸਾਲ 2020 ਵਿੱਚ ਆਮ ਲੋਕਾਂ ਦੀ ਕਿੰਨੀ ਦੌਲਤ ਵਧੀ ਹੈ ? ਅਡਾਨੀ ਦੀ ਦੌਲਤ ਵਿੱਚ ਵਾਧੇ ਦੀ ਖ਼ਬਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਸਾਲ 2020 ਵਿੱਚ ਤੁਹਾਡੀ ਦੌਲਤ ਕਿੰਨੀ ਵਧੀ ਹੈ ? ਜ਼ੀਰੋ… ਤੁਸੀਂ ਜਿੰਦਾ ਰਹਿਣ ਲਈ ਸੰਘਰਸ਼ ਕਰਦੇ ਹੋ ਅਤੇ ਉਹ 12 ਲੱਖ ਕਰੋੜ ਰੁਪਏ ਬਣਾ ਲੈਂਦੇ ਹਨ ਅਤੇ ਆਪਣੀ ਜਾਇਦਾਦ ਵਿੱਚ 50 ਫੀਸਦੀ ਵਾਧਾ ਕਰਦੇ ਹਨ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਅਜਿਹਾ ਕਿਉਂ?" ਇੱਕ ਰਿਪੋਰਟ ਦੇ ਅਨੁਸਾਰ, ਨਿਵੇਸ਼ਕਾਂ ਨੇ ਗੌਤਮ ਅਡਾਨੀ ਦੇ ਕਾਰੋਬਾਰ ਵਿੱਚ ਦਿਲਚਸਪੀ ਲਈ ਹੈ, ਜਿਸ ਕਾਰਨ ਉਨ੍ਹਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। ਨਿਵੇਸ਼ਕਾਂ ਨੇ ਪਿਛਲ਼ੇ ਕੁੱਝ ਮਹੀਨਿਆਂ ਵਿੱਚ ਅਡਾਨੀ ਦੀਆਂ ਬੰਦਰਗਾਹਾਂ ਦੇ ਪਾਵਰ ਪਲਾਂਟਾਂ ਦੇ ਕਾਰੋਬਾਰ ਵਿੱਚ ਬਹੁਤ ਸਾਰਾ ਨਿਵੇਸ਼ ਕੀਤਾ ਹੈ। ਇਸ ਕਾਰਨ ਉਨ੍ਹਾਂ ਦੇ ਸ਼ੇਅਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਇਸ ਨਾਲ ਅਡਾਨੀ ਦੀ ਦੌਲਤ ਵਧੀ ਹੈ। ਰਿਪੋਰਟ ਦੇ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਜਾਇਦਾਦ 2021 ਵਿੱਚ 16.2 ਬਿਲੀਅਨ ਡਾਲਰ ਤੋਂ ਵੱਧ ਕੇ 50 ਅਰਬ ਡਾਲਰ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਅਡਾਨੀ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਾਰੋਬਾਰੀ ਬਣ ਗਿਆ ਹੈ। ਉਸੇ ਸਮੇਂ, ਅਡਾਨੀ ਨੇ ਇਸ ਮਾਮਲੇ ਵਿੱਚ ਐਮਾਜ਼ਾਨ ਦੇ ਸੀਈਓ ਜੈਫ ਬੇਜੋਸ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਵੀ ਦੇਖੋ :

ਰਾਹੁਲ ਨੇ ਕਿਹਾ – 2020 ਜਦੋ ਤੁਸੀਂ ਜਿੰਦਾ ਰਹਿਣ ਲਈ ਕਰ ਰਹੇ ਸੀ ਸੰਘਰਸ਼, ਤਾਂ ਅਡਾਨੀ ਦੀ ਦੌਲਤ ‘ਚ ਹੋਇਆ ਵਾਧਾ, ਅਜਿਹਾ ਕਿਉਂ ?

Gautam adani wealth increase : ਇਸ ਸਾਲ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਦੌਲਤ ਵਿੱਚ ਕਾਫੀ ਵਾਧਾ ਹੋਇਆ ਹੈ। ਆਪਣੀ ਦੌਲਤ ਵਧਾਉਣ ਦੇ ਮਾਮਲੇ ਵਿੱਚ ਅਡਾਨੀ...

India adds 40 billionaires in 2020

ਕੋਰੋਨਾ ਕਾਲ ਦੌਰਾਨ ਜਿੱਥੇ ਲੋਕ ਹੋ ਰਹੇ ਸੀ ਬੇਰੁਜ਼ਗਾਰ ਉਸ ਦੌਰਾਨ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਏ 40 ਭਾਰਤੀ ਕਾਰੋਬਾਰੀ, ਅੰਬਾਨੀ-ਅਡਾਨੀ ਰਹੇ ਟੌਪ ‘ਤੇ

India adds 40 billionaires in 2020 : ਭਾਵੇ ਹੀ ਵਿਸ਼ਵ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਕੋਰੋਨਾ ਦੌਰ ਵਿੱਚ ਪੱਟੜੀ ਤੋਂ ਲਹਿ ਗਈ ਸੀ, ਪਰ ਇਸ ਮਹਾਂਮਾਰੀ ਦੇ ਵਿਚਕਾਰ...

Carousel Posts