Tag: Earthquake in Indonesia, heavy earthquake, indonesia, international news
ਇੰਡੋਨੇਸ਼ੀਆ ‘ਚ ਭੂਚਾਲ ਦੇ ਜ਼ਬਰਸਤ ਝਟਕਿਆਂ ਕਾਰਨ 7 ਲੋਕਾਂ ਦੀ ਮੌਤ, 300 ਤੋਂ ਵੱਧ ਇਮਾਰਤਾਂ ਤਬਾਹ
Apr 11, 2021 12:38 pm
Earthquake in Indonesia: ਇੰਡੋਨੇਸ਼ੀਆ ਦੇ ਮੁੱਖ ਦੀਪ ਜਾਵਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਤੇਜ਼ ਭੂਚਾਲ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ । ਇਸ ਦੇ ਨਾਲ ਹੀ ਜਾਵਾ ਵਿੱਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ । ਇਸ ਤੋਂ ਇਲਾਵਾ ਭੂਚਾਲ ਦੇ ਝਟਕੇ ਸੈਰ-ਸਪਾਟਾ ਕੇਂਦਰ
ਇੰਡੋਨੇਸ਼ੀਆ ’ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ
Apr 05, 2021 1:04 pm
Indonesia landslides and floods: ਪੂਰਬੀ ਇੰਡੋਨੇਸ਼ੀਆ ਵਿੱਚ ਮੂਸਲਾਧਾਰ ਬਾਰਿਸ਼ ਨਾਲ ਸਬੰਧਿਤ ਹਾਦਸਿਆਂ ਵਿੱਚ ਘੱਟ ਤੋਂ ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ । ਦੇਸ਼ ਦੀ ਆਫ਼ਤ ਰਾਹਤ ਏਜੰਸੀ ਨੇ ਦੱਸਿਆ ਕਿ ਬਾਰਿਸ਼ ਕਾਰਨ 40 ਤੋਂ ਜ਼ਿਆਦਾ ਲੋਕ ਲਾਪਤਾ ਹਨ । ਸਥਾਨਕ ਆਫ਼ਤ ਏਜੰਸੀ ਦੇ ਮੁਖੀ ਲੇਨੀ ਓਲਾ ਨੇ
ਇੰਡੋਨੇਸ਼ੀਆ ‘ਚ ਚਰਚ ਦੇ ਬਾਹਰ ਹੋਇਆ ਆਤਮਘਾਤੀ ਹਮਲਾ, ਕਈ ਲੋਕ ਜ਼ਖਮੀ
Mar 28, 2021 3:26 pm
Makassar explosion: ਇੰਡੋਨੇਸ਼ੀਆ ਵਿੱਚ ਐਤਵਾਰ ਦੀ ਨਮਾਜ਼ ਦੌਰਾਨ ਇੱਕ ਰੋਮਨ ਕੈਥੋਲਿਕ ਚਰਚ ਦੇ ਬਾਹਰ ਘੱਟੋ-ਘੱਟ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟ ਕਰ ਦਿੱਤਾ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ । ਇੰਡੋਨੇਸ਼ੀਆ ਦੀ ਰਾਸ਼ਟਰੀ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਮੱਕਾਸਰ ਸ਼ਹਿਰ ਵਿੱਚ ਇੱਕ ਕੈਥੋਲਿਕ ਚਰਚ ਦੇ ਬਾਹਰ ਦੋ ਸ਼ੱਕੀ ਆਤਮਘਾਤੀ ਹਮਲਾਵਰਾਂ ਨੇ ਆਪਣੇ ਆਪ ਨੂੰ
ਇੰਡੋਨੇਸ਼ੀਆ ‘ਚ ਜਹਾਜ਼ ਕ੍ਰੈਸ਼, 62 ਲੋਕ ਸਨ ਸਵਾਰ, ਜਾਵਾ ਸਾਗਰ ‘ਚੋਂ ਮਿਲੇ ਸਰੀਰ ਤੇ ਕੱਪੜਿਆਂ ਦੇ ਚੀਥੜੇ
Jan 10, 2021 10:39 am
Indonesia Sriwijaya Air crashed: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਸ਼੍ਰੀਵੀਜਯਾ ਏਅਰ ਦਾ ਜਹਾਜ਼ ਕ੍ਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 62 ਯਾਤਰੀ ਸਵਾਰ ਸਨ । ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਦੀ ਖੋਜ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਜਹਾਜ਼ ਕ੍ਰੈਸ਼ ਹੋਣ ਤੋਂ ਇੱਕ ਦਿਨ ਬਾਅਦ ਇੰਡੋਨੇਸ਼ੀਆ ਬਚਾਅ
ਘਰ ਦੀ ਛੱਤ ਫਾੜ ਕੇ ਅਸਮਾਨੋਂ ਡਿੱਗਿਆ ਖਜ਼ਾਨਾ, ਕੰਗਾਲ ਬਣਿਆ ਰਾਤੋਂ-ਰਾਤ ਕਰੋੜਪਤੀ
Nov 19, 2020 3:11 pm
Indonesian man becomes instant millionaire: ਅਸੀਂ ਹੁਣ ਤੱਕ ਇਹ ਕਹਾਵਤ ਸੁਣੀ ਹੈ ਕਿ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ, ਤਾਂ ਛੱਪੜ ਫਾੜ ਕੇ ਦਿੰਦਾ ਹੈ। ਪਰ ਹਾਲ ਹੀ ਵਿੱਚ ਇਹ ਘਟਨਾ ਉਸ ਸਮੇਂ ਸੱਚ ਹੋ ਗਈ ਜਦੋਂ ਇੱਕ ਇੰਡੋਨੇਸ਼ੀਆਈ ਵਿਅਕਤੀ ਦੇ ਘਰ ਵਿੱਚ ਛੱਤ ਪਾੜ ਕੇ ਇੱਕ ਅਜਿਹੀ ਚੀਜ਼ ਡਿੱਗੀ ਕਿ ਉਸ ਕਾਰਨ ਉਹ ਰਾਤੋਂ-ਰਾਤ
ਇੰਡੋਨੇਸ਼ੀਆਈ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 4 ਦੀ ਮੌਤ
Jun 07, 2020 9:15 am
Indonesia Helicopter Crash: ਜਾਵਾ ਦੇ ਮੁੱਖ ਟਾਪੂ ‘ਤੇ ਸ਼ਨੀਵਾਰ ਨੂੰ ਇੰਡੋਨੇਸ਼ੀਆਈ ਫੌਜ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਘਟਨਾ ਸਬੰਧੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ । ਇਸ ਸਬੰਧੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਨੇਫਰਾ ਫਿਰਦੌਸ ਨੇ ਦੱਸਿਆ ਕਿ
Recent Comments