Tag: , , , ,

ਇਜ਼ਰਾਈਲ-ਹਮਾਸ ਵਿਚਾਲੇ ਟੁੱਟਿਆ ਸੀਜ਼ਫਾਇਰ ! ਇਜ਼ਰਾਈਲੀ ਫੌਜ ਨੇ ਗਾਜ਼ਾ ਪੱਟੀ ‘ਤੇ ਮੁੜ ਕੀਤਾ ਹਵਾਈ ਹਮਲਾ

ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਹੈ । ਇਜ਼ਰਾਈਲੀ ਫੌਜ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਗਾਜ਼ਾ ਵੱਲੋਂ ਅੱਗ ਲਗਾਉਣ ਵਾਲੇ ਗੁਬਾਰਿਆਂ ਨੂੰ ਲਾਂਚ ਕੀਤਾ ਗਿਆ ਸੀ । ਦਰਅਸਲ, ਬੁੱਧਵਾਰ ਯਾਨੀ ਕਿ ਅੱਜ ਸਵੇਰੇ ਗਾਜ਼ਾ ਸ਼ਹਿਰ ਵਿੱਚ ਕੁਝ ਧਮਾਕਿਆਂ ਦੀ ਆਵਾਜ਼

ਇਜ਼ਰਾਈਲ ਨੇ ਗਾਜ਼ਾ ‘ਚ ਮਚਾਈ ਤਬਾਹੀ, ਹਵਾਈ ਹਮਲੇ ‘ਚ ਤਬਾਹ ਹੋਈ ਇਕਲੌਤੀ ਕੋਰੋਨਾ ਟੈਸਟਿੰਗ ਲੈਬ, ਹੁਣ ਤੱਕ 213 ਲੋਕਾਂ ਦੀ ਮੌਤ

Israeli strikes target Gaza: ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ । ਹਮਾਸ ਵੱਲੋਂ ਇਜ਼ਰਾਈਲ ‘ਤੇ ਰਾਕੇਟ ਦਾਗੇ ਜਾ ਰਹੇ ਹਨ ਤੇ ਇਸਦੇ ਜਵਾਬ ਵਿੱਚ ਇਜ਼ਰਾਈਲ ਵੱਲੋਂ ਏਅਰਸਟ੍ਰਾਈਕ ਕੀਤੀ ਜਾ ਰਹੀ ਹੈ । ਇਹ ਸਭ ਫਿਲਿਸਤੀਨ ਦੇ ਦੂਜੇ ਹਿੱਸੇ ਭਾਵ ਗਾਜ਼ਾ ਵਿੱਚ ਹੋ ਰਿਹਾ ਹੈ। ਇਜ਼ਰਾਈਲ ਦੇ ਏਅਰ ਸਟ੍ਰਾਈਕ ਵਿੱਚ ਗਾਜ਼ਾ ਸਥਿਤ

ਗਾਜ਼ਾ ਪੱਟੀ ‘ਚ ਇਜ਼ਰਾਈਲ ਦਾ ਜ਼ਬਰਦਸਤ ਹਮਲਾ, 42 ਲੋਕਾਂ ਦੀ ਮੌਤ, UN ਮੁਖੀ ਨੇ ਸੰਘਰਸ਼ ਖਤਮ ਕਰਨ ਦੀ ਕੀਤੀ ਅਪੀਲ

Israel strikes kill 42: ਐਤਵਾਰ ਨੂੰ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ 42 ਫਿਲਸਤੀਨੀਆਂ ਦੀ ਮੌਤ ਹੋ ਗਈ । ਲਗਭਗ ਇੱਕ ਹਫ਼ਤੇ ਵਿੱਚ ਜਾਨਲੇਵਾ ਝੜਪਾਂ ਵਿੱਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਅਤੇ ਵਿਸ਼ਵਵਿਆਪੀ ਖਤਰੇ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ ਇੱਕ ਮਹੱਤਵਪੂਰਨ

ਇਜ਼ਰਾਈਲ-ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ: ਹਮਲੇ ‘ਚ ਹੁਣ ਮੀਡੀਆ ਵੀ ਬਣਿਆ ਨਿਸ਼ਾਨਾ, ਜੋ ਬਾਇਡੇਨ ਨੇ ਜਤਾਈ ਚਿੰਤਾ

Israel Palestine conflict: ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਖੂਨੀ ਸੰਘਰਸ਼ ਜਾਰੀ ਹੈ । ਇਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਇੱਕ ਕਾਲ ‘ਤੇ ਜ਼ਖਮੀ ਨਾਗਰਿਕਾਂ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਬਾਰੇ ਚਿੰਤਾ ਜ਼ਾਹਿਰ ਕੀਤੀ। ਦੱਸ ਦਈਏ ਕਿ ਸ਼ਨੀਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ ਵਿੱਚ ਇੱਕ ਉੱਚੀ

ਕੋਰੋਨਾ ਸੰਕਟ ਦੌਰਾਨ ਇਜ਼ਰਾਈਲ ਨੇ ਮੁੜ ਨਿਭਾਈ ਦੋਸਤੀ, ਭਾਰਤ ਭੇਜੇ ਆਕਸੀਜਨ ਕੰਨਸਟ੍ਰੇਟਰ ਅਤੇ ਰੇਸਪਿਰੇਟਰ

Third consignment of oxygen concentrators: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ । ਇਸ ਵਿਚਾਲੇ ਕੋਰੋਨਾ ਨਾਲ ਨਜਿੱਠਣ ਲਈ ਇਜ਼ਰਾਈਲ ਵੱਲੋਂ ਭੇਜੀ ਗਈ ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਭਾਰਤ ਪਹੁੰਚ

ਹਮਾਸ ਨੇ ਇਜ਼ਰਾਈਲ ‘ਤੇ ਦਾਗੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ, ਲਾਡ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ

Hamas fired more than 300 rockets: ਇਜ਼ਰਾਈਲ ਅਤੇ ਹਮਾਸ ਵਿਚਾਲੇ ਹਫ਼ਤਿਆਂ ਤੋਂ ਜਾਰੀ ਤਣਾਅ ਹੁਣ ਹਿੰਸਕ ਹੋ ਗਿਆ ਹੈ । ਰਾਤੋ-ਰਾਤ ਦੋਵਾਂ ਧਿਰਾਂ ਵਿਚਾਲੇ ਹੋਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਮਿਲੀ ਜਾਣਕਾਰੀ ਅਨੁਸਾਰ ਇਜ਼ਰਾਈਲ ਨੇ ਮੰਗਲਵਾਰ ਨੂੰ ਕੀਤੇ ਗਏ ਹਵਾਈ ਹਮਲੇ ਵਿੱਚ ਗਾਜ਼ਾ ਸ਼ਹਿਰ ਸਥਿਤ ਦੋ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ

ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਇਜ਼ਰਾਈਲ ਨੇ ਭਾਰਤ ਸਣੇ 6 ਹੋਰ ਦੇਸ਼ਾਂ ਦੀ ਯਾਤਰਾ ‘ਤੇ ਲਗਾਈ ਪਾਬੰਦੀ

Israel bans travel to India: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਜ਼ਰਾਈਲ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੁੰਦੇ ਵਾਧੇ ਦਾ ਹਵਾਲਾ ਦਿੰਦਿਆਂ ਆਪਣੇ ਨਾਗਰਿਕਾਂ ਦੇ ਭਾਰਤ ਸਣੇ 6 ਹੋਰ ਦੇਸ਼ਾਂ ਦੀ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ । ਇਸ ਸਬੰਧੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਅਤੇ ਸਿਹਤ ਮੰਤਰਾਲੇ ਨੇ

COVID-19: ਰੈਪਿਡ ਟੈਸਟ ਕਿੱਟ ਬਣਾਉਣ ਲਈ ਭਾਰਤ ਪਹੁੰਚੀ ਇਜ਼ਰਾਈਲੀ ਟੀਮ, 30 ਸੈਕਿੰਡ ‘ਚ ਦੇਵੇਗੀ ਕੋਰੋਨਾ ਰਿਪੋਰਟ

Israel team arrives India: ਨਵੀਂ ਦਿੱਲੀ: ਭਾਰਤ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਜਾਂਚ ਲਈ ਰੈਪਿਡ ਟੈਸਟ ਕਿੱਟ ਵਿਕਸਿਤ ਕਰ ਰਹੀ ਇਜ਼ਰਾਈਲ ਦੇ ਖੋਜਕਰਤਾਵਾਂ ਦੀ ਇੱਕ ਉੱਚ ਪੱਧਰੀ ਟੀਮ ਸੋਮਵਾਰ ਨੂੰ ਦਿੱਲੀ ਪਹੁੰਚੀ । ਇਹ ਟੀਮ ਕੋਰੋਨਾ ਵਾਇਰਸ ਦੀ ਲਾਗ ਦੀ ਤੇਜ਼ੀ ਨਾਲ ਪਛਾਣ ਲਈ ਵਿਕਸਤ ਕੀਤੀ ਗਈ ਤਕਨੀਕ ਬਾਰੇ ਪਤਾ ਲਗਾਉਣ ਲਈ ਆਖਰੀ ਪੜਾਅ

ਕੋਰੋਨਾ ਨਾਲ ਲੜਾਈ ‘ਚ ਭਾਰਤ ਤੇ ਇਜ਼ਰਾਈਲ ਇਕੱਠੇ, ਬਣਾਉਣਗੇ 30 ਸੈਕਿੰਡ ‘ਚ ਨਤੀਜਾ ਦੇਣ ਵਾਲੀ ਟੈਸਟਿੰਗ ਕਿੱਟ

India Israel join hands: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਰਕਾਰ ਦਾ ਜ਼ੋਰ ਟੈਸਟ ਵਧਾਉਣ ‘ਤੇ ਹੈ । ਦੇਸ਼ ਵਿੱਚ 30 ਸੈਕਿੰਡ ਵਿੱਚ ਨਤੀਜਾ ਦੇਣ ਵਾਲੀ ਰੈਪਿਡ ਟੈਸਟਿੰਗ ਕਿੱਟ ‘ਤੇ ਕੰਮ ਹੋ ਰਿਹਾ ਹੈ। ਇਸ ਵਿੱਚ ਇਜ਼ਰਾਈਲ ਦੀ ਵੀ ਇੱਕ ਟੀਮ ਸਹਿਯੋਗ ਕਰ ਰਹੀ ਹੈ। ਇਹ ਟੀਮ ਹੁਣ ਭਾਰਤ ਆ

Carousel Posts