Tag: , , , ,

ਦਿੱਲੀ ‘ਚ ਲਗਾਤਾਰ ਵਧ ਰਿਹਾ ਯਮੁਨਾ ਦਾ ਜਲ ਪੱਧਰ, 45 ਸਾਲ ਬਾਅਦ 208 ਮੀਟਰ ਤੋਂ ਪਾਰ ਪਹੁੰਚਿਆ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਨਸੂਨ ਦੀ ਬਾਰਸ਼ ਦੌਰਾਨ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। 45 ਸਾਲਾਂ ਬਾਅਦ ਇੱਥੇ ਨਦੀ ਦਾ...

ਦਿੱਲੀ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਕੂਲ ਬੰਦ ਕਰਨ ਦਾ ਐਲਾਨ, CM ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਤਰਾ ਵਧ ਗਿਆ ਹੈ। ਨਵੀਂ ਦਿੱਲੀ ਸਮੇਤ ਉੱਤਰੀ ਦਿੱਲੀ ਅਤੇ ਮੱਧ ਦਿੱਲੀ ਦੇ ਉਨ੍ਹਾਂ...

UK : ਲੀਸੈਸਟਰ ‘ਚ ਸ਼ਰਧਾਲੂਆਂ ਲਈ ਖੁੱਲ੍ਹਾ ਨਵਾਂ ਗੁਰਦੁਆਰਾ, ਨੌਜਵਾਨਾਂ ਲਈ ਲਾਇਬ੍ਰੇਰੀ ਤੇ ਕੰਪਿਊਟਰ ਰੂਮ ਦੀ ਵਿਵਸਥਾ

ਬ੍ਰਿਟੇਨ ਵਿਚ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਹੈ। ਲੀਸੈਸਟਰ ਵਿਚ ਬਣਿਆ ਇਕ ਨਵਾਂ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।...

ਏਲਨ ਮਸਕ ਨੇ ਖੋਜਿਆ ਚੈਟਜੀਪੀਟੀ ਦਾ ਬਦਲ, ਕਰ ਦਿੱਤਾ ਆਪਣੀ ਨਵੀਂ ਕੰਪਨੀ xAI ਦਾ ਐਲਾਨ

ਟਵਿੱਟਰ ਦੇ ਮਾਲਕ ਏਲਨ ਮਸਕ ਨੇ ਆਪਣੀ ਆਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ xAI ਲਾਂਚ ਕਰ ਦਿੱਤੀ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨਾਲ...

ਰਾਜਸਥਾਨ : ਕੋਰਟ ‘ਚ ਪੇਸ਼ੀ ਦੌਰਾਨ ਗੈਗ.ਸਟਰ ਦਾ ਕ.ਤਲ ! ਪੁਲਿਸ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਫਰਾਰ ਹੋਏ ਬਦਮਾਸ਼

ਰਾਜਸਥਾਨ ‘ਚ ਗੈਂ.ਗਸਟਰ ਕੁਲਦੀਪ ਜੱਗੀਨਾ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ...

ਦਿੱਲੀ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਧਾਰਾ 144 ਲਾਗੂ, ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ਨੇ ਵਧਾਈ ਚਿੰਤਾ

ਰਾਜਧਾਨੀ ਦਿੱਲੀ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਯਮੁਨਾ ਦੇ ਕਿਨਾਰੇ ਸਥਿਤ ਇਲਾਕਿਆਂ ‘ਚ ਪਾਣੀ ਘਰਾਂ...

ਜਨਮ ਦਿਨ ਦੇ ਤੋਹਫ਼ੇ ‘ਚ ਟਮਾਟਰ! ਗਿਫਟ ਵੇਖ ਔਰਤ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ

ਦੇਸ਼ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਚਾਰ...

ਜੈਸਲਮੇਰ ਦੇ ਪੋਕਰਨ ‘ਚ ਸਕੂਲ ਬੱਸ ਪਲਟੀ, ਹਾਦਸੇ ‘ਚ ਕੰਡਕਟਰ ਦੀ ਮੌ.ਤ, 37 ਬੱਚੇ ਜ਼ਖਮੀ

ਰਾਜਸਥਾਨ ਦੇ ਜੈਸਲਮੇਰ ਦੇ ਪੋਕਰਨ ਦੇ ਪਿੰਡ ਭਸਦਾ ਵਿੱਚ ਬੱਚਿਆਂ ਨਾਲ ਸਵਾਰ ਇੱਕ ਸਕੂਲ ਬੱਸ ਪਲਟ ਗਈ। ਹਾਦਸਾ ਸਵੇਰੇ 8 ਵਜੇ ਦੇ ਕਰੀਬ...

ਮੁਸਲਿਮ ਲੀਗ ਦੇ ਮੁਖੀ ਅਲ ਈਸਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ ਤੇ ਕੀਤੀ ਚਰਚਾ

ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਸ਼ੇਖ ਮੁਹੰਮਦ ਬਿਨ ਅਬਦੁਲਕਰੀਮ ਅਲ-ਇਸਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...

ਸੋਲੁਖੁੰਬੂ ਤੋਂ ਕਾਠਮੰਡੂ ਜਾ ਰਿਹਾ ਹੈਲੀਕਾਪਟਰ ਕਰੈਸ਼, ਪਾਇਲਟ ਸਣੇ 6 ਲੋਕ ਸਨ ਸਵਾਰ, ਸਰਚ ਮੁਹਿੰਮ ਜਾਰੀ

ਨੇਪਾਲ ਦੇ ਸੋਲੁਖੁੰਬੂ ਤੋਂ ਕਾਠਮੰਡੂ ਜਾ ਰਿਹਾ ਹੈਲੀਕਾਪਟਰ ਲਾਪਤਾ ਹੋਣ ਦੇ ਬਾਅਦ ਕਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਸਮੇਤ ਛੇ ਲੋਕਾਂ ਦੇ...

ਵੱਡਾ ਹਾਦਸਾ, ਬਾਰਾਤੀਆ ਨਾਲ ਬਰੀ ਬੱਸ ਪਲਟੀ, 7 ਤੋਂ ਮੌ.ਤ, 30 ਤੋਂ ਵੱਧ ਜ਼ਖਮੀ

ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਵਿਆਹ ਦੇ ਬਾਰਾਤ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਾਗਰ ਨਹਿਰ ਵਿੱਚ ਡਿੱਗਣ ਕਾਰਨ ਸੱਤ ਲੋਕਾਂ...

ਲੈਂਡਸਲਾਈਡ ਕਾਰਨ ਜੰਮੂ-ਸ੍ਰੀਨਗਰ ਹਾਈਵੇਅ, ਅਮਰਨਾਥ ਯਾਤਰਾ ਲਈ ਅੱਜ ਕੋਈ ਜਥਾ ਨਹੀਂ ਹੋਵੇਗਾ ਰਵਾਨਾ

ਜੰਮੂ ਪਹਿਲਗਾਮ ਤੋਂ ਬਾਅਦ ਜਿਵੇਂ ਹੀ ਮੌਸਮ ਸਾਫ਼ ਹੋਇਆ, ਸ਼੍ਰੀ ਅਮਰਨਾਥ ਯਾਤਰਾ ਅਗਲੇ ਦਿਨ ਸੋਮਵਾਰ ਸਵੇਰੇ ਬਾਲਟਾਲ ਰੂਟ ਤੋਂ ਬਹਾਲ ਕਰ...

ਦਿੱਲੀ ‘ਚ ਭਾਰੀ ਮੀਂਹ ਦੌਰਾਨ ਯਮੁਨਾ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਹੁੰਚਿਆ ਉੱਪਰ, ਅਲਰਟ ਜਾਰੀ

ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ। ਇਸ ਬਰਸਾਤ ਦਾ ਅਸਰ ਇਹ ਹੈ ਕਿ...

CBI ਨੇ ਬੈਂਕ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਜਗਮੋਹਨ ਗਰਗ ਨੂੰ ਕੀਤਾ ਗ੍ਰਿਫ਼ਤਾਰ

ਸੀਬੀਆਈ ਨੇ ਤਿਰੂਪਤੀ ਇਨਫਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜਗ ਮੋਹਨ ਗਰਗ ਨੂੰ 289.15 ਕਰੋੜ ਰੁਪਏ...

ਗੰਗੋਤਰੀ-ਯਮੁਨੋਤਰੀ ਤੇ ਬਦਰੀਨਾਥ ਹਾਈਵੇਅ ਬੰਦ, ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ

ਉੱਤਰਾਖੰਡ ਵਿੱਚ ਅੱਜ ਵੀ ਮੌਸਮ ਖਰਾਬ ਹੈ। ਭਾਰੀ ਬਾਰਸ਼ ਨੇ ਸੂਬੇ ਭਰ ਵਿੱਚ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜ਼ਮੀਨ ਖਿਸਕਣ ਅਤੇ ਮਲਬੇ...

ਭਾਰਤ-ਮਾਲਦੀਵ ਦੇ ਵਿਦੇਸ਼ ਮੰਤਰੀਆਂ ਦੀ ਅੱਜ ਮੁਲਾਕਾਤ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਹੋਵੇਗੀ ਚਰਚਾ

ਮੰਗਲਵਾਰ ਨੂੰ ਭਾਰਤ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀਆਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ...

ਗਾਜ਼ੀਆਬਾਦ ‘ਚ ਸਕੂਲ ਬੱਸ ਤੇ ਕਾਰ ਦੀ ਟੱਕਰ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ, 2 ਜ਼ਖਮੀ

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਕੂਲ ਬੱਸ ਅਤੇ ਕਾਰ ਦੀ ਟੱਕਰ ਕਾਰਨ ਛੇ ਲੋਕਾਂ ਦੀ...

ਸੁਪਰੀਮ ਕੋਰਟ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ 14 ਜੁਲਾਈ ਨੂੰ ਕਰੇਗੀ ਸੁਣਵਾਈ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ 14 ਜੁਲਾਈ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਈ...

ਲਕਸ਼ਯ ਸੇਨ ਨੇ ਕੈਨੇਡਾ ਓਪਨ ਜਿੱਤਿਆ, ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਨੂੰ ਹਰਾਇਆ

ਲਕਸ਼ਯ ਸੇਨ ਨੇ ਕੈਨੇਡਾ ਓਪਨ ‘ਚ ਮੇਂਸ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਲਕਸ਼ੈ ਨੇ ਕੈਲਗਰੀ ‘ਚ ਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਚੀਨ...

PM ਮੋਦੀ ਦੇ ਫਰਾਂਸ ਦੌਰੇ ਦੌਰਾਨ ਭਾਰਤੀ ਜਲ ਸੈਨਾ ਨੂੰ ਮਿਲ ਸਕਦੇ ਹਨ 26 Rafale-M ਲੜਾਕੂ ਜਹਾਜ਼

ਭਾਰਤ ਚੀਨ ਅਤੇ ਪਾਕਿਸਤਾਨ ਦੇ ਮੋਰਚੇ ‘ਤੇ ਲਗਾਤਾਰ ਖੁਦ ਨੂੰ ਮਜ਼ਬੂਤ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਫੌਜੀ ਤਾਕਤ ਵਿੱਚ...

AAP ਨੇਤਾ ਸਤੇਂਦਰ ਜੈਨ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਵਧਾਈ ਜ਼ਮਾਨਤ

ਸੁਪਰੀਮ ਕੋਰਟ ਨੇ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਦੀ ਜ਼ਮਾਨਤ 24 ਜੁਲਾਈ ਤੱਕ ਵਧਾ ਦਿੱਤੀ ਹੈ। ਇਹ ਮਾਮਲਾ ਜਸਟਿਸ ਏਐਸ ਬੋਪੰਨਾ...

ਪੁੱਤ ਨੂੰ ਹੀ ਪਤੀ ਬਣਾਉਣਾ ਚਾਹੁੰਦੀ ਸੀ ਮਾਂ, 8 ਸਾਲ ਤੱਕ ਬਣਾਏ ਰੱਖਿਆ ‘ਗੁਲਾਮ’, ਪੁਲਿਸ ਨੇ ਛੁਡਾਇਆ

ਅਮਰੀਕਾ ਵਿਚ ਇਕ ਮਹਿਲਾ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹਿਊਸਟਨ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। 8...

US : ਕੈਲੀਫੋਰਨੀਆ ਵਿਚ ਬਿਜ਼ਨੈੱਸ ਜੈੱਟ ਕ੍ਰੈਸ਼ ਹੋਣ ਨਾਲ 6 ਲੋਕਾਂ ਦੀ ਮੌ.ਤ, ਨਿਊਯਾਰਕ ‘ਚ ਫਾਇਰਿੰਗ

ਅਮਰੀਕਾ ਦੇ ਕੈਲੀਫੋਰਨੀਆ ਵਿਚ ਫ੍ਰੈਂਚ ਵੈਲੀ ਹਵਾਈ ਅੱਡੇ ਕੋਲ ਇਕ ਬਿਜ਼ਨੈੱਸ ਜੈੱਟ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਖਰਾਬ ਮੌਸਮ ਕਾਰਨ ਤੀਜੇ ਦਿਨ ਵੀ ਰੋਕੀ ਗਈ ਅਮਰਨਾਥ ਯਾਤਰਾ, ਰਾਮਬਨ ਵਿਚ ਫਸੇ ਹਜ਼ਾਰਾਂ ਸ਼ਰਧਾਲੂ

ਜੰਮੂ-ਕਸ਼ਮੀਰ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਤੇ ਖਰਾਬ ਮੌਸਮ ਦਾ ਅਸਰ ਹੁਣ ਅਮਰਨਾਥ ਯਾਤਰਾ ‘ਤੇ ਪੈ...

ਸੀਮਾ ਹੈਦਰ ਦੇ ਦਿਲ ਨੂੰ ਛੂ ਗਈ ਸੀ ਫ਼ਿਲਮ ‘ਗਦਰ’, ਫਿਰ ‘ਤਾਰਾ ਸਿੰਘ’ ਬਣ ਗਈ ਪਾਕਿਸਤਾਨੀ ‘ਸ਼ਕੀਨਾ’

ਪਾਕਿਸਤਾਨੀ ਔਰਤ ਸੀਮਾ ਗੁਲਾਮ ਹੈਦਰ ਅਤੇ ਗ੍ਰੇਟਰ ਨੋਇਡਾ ਦਾ ਸਚਿਨ ਮੀਣਾ ਪੰਜ ਦਿਨ ਲਾਕਅਪ ‘ਚ ਰਹਿਣ ਤੋਂ ਬਾਅਦ ਸ਼ਨੀਵਾਰ ਸਵੇਰੇ ਗੌਤਮ...

ਅਗਨੀਪਥ ਸਕੀਮ : ਟ੍ਰੇਨਿੰਗ ਅੱਧ ਵਿਚਾਲੇ ਛੱਡਣ ਵਾਲੇ ਅਗਨੀਵੀਰਾਂ ਤੋਂ ਖਰਚ ਵਸੂਲਣ ਦੀ ਤਿਆਰੀ!

ਅਗਨੀਵੀਰ ਜਲਦੀ ਹੀ ਭਾਰਤੀ ਫੌਜ ਦੀ ਅਗਨੀਪਥ ਯੋਜਨਾ ਦੇ ਤਹਿਤ ਵੱਖ-ਵੱਖ ਯੂਨਿਟਾਂ ਵਿੱਚ ਸ਼ਾਮਲ ਹੋਵੇਗਾ। ਪਹਿਲੇ ਬੈਚ ਦੀ ਟ੍ਰੇਨਿੰਗ ਖਤਮ ਹੋ...

ਨਵੇਂ ਅਵਤਾਰ ‘ਚ ਨਜ਼ਰ ਆਵੇਗੀ ਵੰਦੇ ਭਾਰਤ ਐਕਸਪ੍ਰੈੱਸ, ਕੇਂਦਰੀ ਰੇਲ ਮੰਤਰੀ ਨੇ ਦਿਖਾਈ ਝਲਕ

ਮੇਡ ਇਨ ਇੰਡੀਆ ਸੈਮੀ-ਹਾਈ-ਸਪੀਡ ਵੰਦੇ ਭਾਰਤ ਐਕਸਪ੍ਰੈਸ ਦੇ 28ਵੇਂ ਰੇਕ ਦਾ ਰੰਗ ‘ਭਗਵਾ’ ਹੋਵੇਗਾ। ਇਹ ਜਾਣਕਾਰੀ ਸ਼ਨੀਵਾਰ ਨੂੰ ਰੇਲਵੇ...

ਦਿੱਲੀ ‘ਚ ਮੀਂਹ ਨੇ ਤੋੜਿਆ 41 ਸਾਲਾਂ ਦਾ ਰਿਕਾਰਡ, 24 ਘੰਟਿਆਂ ‘ਚ ਦਰਜ ਕੀਤੀ ਗਈ ਸਭ ਤੋਂ ਵੱਧ ਬਾਰਿਸ਼

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਦਾ ਦੌਰ ਜਾਰੀ ਹੈ। ਇਸ ਨਾਲ ਜੁਲਾਈ ਮਹੀਨੇ ‘ਚ 24 ਘੰਟਿਆਂ ‘ਚ ਸਭ ਤੋਂ ਵੱਧ...

ਮੁੰਬਈ ATS ਨੇ DRDO ਵਿਗਿਆਨੀ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਇਰ, ਹੈਰਾਨ ਕਰਨ ਵਾਲੇ ਕੀਤੇ ਖੁਲਾਸੇ

ਦੋ ਮਹੀਨੇ ਪਹਿਲਾਂ, ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੁਣੇ, ਮਹਾਰਾਸ਼ਟਰ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਇੱਕ...

ਵੰਦੇ ਭਾਰਤ ‘ਚ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ, 25% ਤੱਕ ਘੱਟ ਕਿਰਾਇਆ

ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਰੇਲਵੇ ਬੋਰਡ ਨੇ ਆਪਣੇ ਇਕ ਹੁਕਮ ‘ਚ ਕਿਹਾ ਹੈ ਕਿ ਵੰਦੇ ਭਾਰਤ ਅਤੇ ਅਨੁਭੂਤੀ ਅਤੇ...

‘ਤੇਰੇ ਲਈ ਜਾਨ ਵੀ ਦੇ ਦਿਆਂਗਾ’- ਪ੍ਰੇਮੀ ਨੇ ਨਦੀ ‘ਚ ਛਾਲ ਮਾਰਨ ਦਾ ਕੀਤਾ ਡਰਾਮਾ, ਪ੍ਰੇਮਿਕਾ ਨੇ ਦਿੱਤਾ ਧੱਕਾ

ਸ਼ਾਹਜਹਾਂਪੁਰ ਦੇ ਮਿਰਜ਼ਾਪੁਰ ਇਲਾਕੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨੌਜਵਾਨ ਵੱਲੋਂ ਪ੍ਰੇਮਿਕਾ ਦੇ ਸਾਹਮਣੇ ਨਦੀ...

ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘੱਟ ਹੋਵੇਗਾ ਕਿਰਾਇਆ, ਜਾਣੋ ਕਿੰਨੀ ਮਿਲੇਗੀ ਛੋਟ

ਰੇਲ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਆ ਰਹੀ ਹੈ। ਰੇਲ ਮੰਤਰਾਲੇ ਨੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਾਰ ਸਮੇਤ ਸਾਰੀਆਂ ਟਰੇਨਾਂ ਦੇ...

PM ਮੋਦੀ ਦੀ ਪੈਰਿਸ ਯਾਤਰਾ ਭਾਰਤ-ਫਰਾਂਸ ਸਾਂਝੇਦਾਰੀ ਨੂੰ ਦੇਵੇਗੀ ਨਵਾਂ ਪਹਿਲੂ

ਭਾਰਤ ਅਤੇ ਫਰਾਂਸ ਦੇ ਰਿਸ਼ਤੇ ਬਹੁਤ ਪੁਰਾਣੇ ਹਨ। ਫਰਾਂਸ ਭਾਰਤ ਦੇ ਸਭ ਤੋਂ ਨਜ਼ਦੀਕੀ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ। ਹੁਣ ਦੋਵਾਂ...

ਲੁਧਿਆਣਾ ‘ਚ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਪੁੱਲ ‘ਤੇ ਪਲਟੀਆਂ 3 ਗੱਡੀਆਂ

ਲੁਧਿਆਣਾ ਦੇ ਫਿਰੋਜ਼ਪੁਰ ਫਲਾਈਓਵਰ ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਫਿਰੋਜ਼ਪੁਰ ਰੋਡੇ ਦੇ ਪੁੱਲ ਤੇ 3 ਗੱਡੀਆਂ ਦੀ ਟੱਕਰ ਹੋਈ ਹੈ। ਦੱਸਿਆ ਜਾ...

ਰਾਹੁਲ ਗਾਂਧੀ ਦੇ ਸਮਰਥਨ ‘ਚ 12 ਜੁਲਾਈ ਨੂੰ ਕਾਂਗਰਸ ਕਰੇਗੀ ਮੌਨ ਸਤਿਆਗ੍ਰਹਿ

ਕਾਂਗਰਸ ਨੇ ਰਾਹੁਲ ਗਾਂਧੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ 12 ਜੁਲਾਈ ਨੂੰ ਸਾਰੇ ਰਾਜਾਂ ਵਿੱਚ ਮੌਨ ਸੱਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ ਹੈ। ਇਹ...

CBI ਨੇ ਅਮਰੀਕੀ ਔਰਤ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ 5 ਲੋਕਾਂ ਖਿਲਾਫ ਦਰਜ ਕੀਤੀ FIR

ਸੀਬੀਆਈ ਨੇ ਇੱਕ ਅਮਰੀਕੀ ਔਰਤ ਨਾਲ 4 ਲੱਖ ਅਮਰੀਕੀ ਡਾਲਰ ਦੀ ਤਕਨੀਕੀ ਧੋਖਾਧੜੀ ਦੇ ਦੋਸ਼ ਵਿੱਚ ਪੰਜ ਮੁਲਜ਼ਮਾਂ ਅਤੇ ਅਣਪਛਾਤੇ ਹੋਰਾਂ...

ਆਟੋ ਵਾਲੇ ਨੇ ਔਰਤ ਨੂੰ 400 ਮੀਟਰ ਤੱਕ ਘਸੀਟਿਆ, ਚੀਕਦੀ ਰਹੀ ਔਰਤ ਪਰ ਨਹੀਂ ਰੁਕਿਆ ਦੋਸ਼ੀ

ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਇਕ ਆਟੋ ਚਾਲਕ ਔਰਤ ਨੂੰ ਸੜਕ ‘ਤੇ ਘਸੀਟਦਾ ਹੋਇਆ 400 ਮੀਟਰ ਤੱਕ ਲੈ...

ਦੇਸ਼ ‘ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਮੌ.ਤ, ਨੱਕ ਰਾਹੀਂ ਵੜਦਾ ਏ ਸਰੀਰ ਦੇ ਅੰਦਰ, ਰਹੋ ਸਾਵਧਾਨ

ਕੇਰਲ ਦੇ ਅਲਾਪੁਝਾ ‘ਚ ਦੂਸ਼ਿਤ ਪਾਣੀ ‘ਚ ਰਹਿ ਰਹੇ ਫ੍ਰੀ ਲਿਵਿੰਗ ਅਮੀਬਾ ਕਾਰਨ 15 ਸਾਲਾਂ ਮੁੰਡੇ ਦੀ ਮੌਤ ਹੋ ਗਈ। ਗੁਰੂ ਦੱਤ ਨਾਂ ਦਾ ਇਹ...

PM ਮੋਦੀ ਅੱਜ ਯੂਪੀ-ਛੱਤੀਸਗੜ੍ਹ ਨੂੰ ਦੇਣਗੇ ਕਰੋੜਾਂ ਦਾ ਤੋਹਫਾ, ਦੇਸ਼ ਨੂੰ ਮਿਲੇਗੀ ਨਵੀਂ ਵੰਦੇ ਭਾਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਆਪਣੇ ਚਾਰ ਰਾਜਾਂ ਦੇ ਦੌਰੇ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ...

ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਦੀ ਅਪੀਲ ‘ਤੇ ਗੁਜਰਾਤ ਹਾਈਕੋਰਟ ਅੱਜ ਸੁਣਾਏਗੀ ਫੈਸਲਾ

ਮੋਦੀ ਸਰਨੇਮ ‘ਤੇ ਟਿੱਪਣੀ ਕਰਨ ਲਈ ਦੋਸ਼ੀ ਠਹਿਰਾਏ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਲਈ ਸ਼ੁੱਕਰਵਾਰ (7 ਜੁਲਾਈ) ਬਹੁਤ ਮਹੱਤਵਪੂਰਨ ਦਿਨ...

ਕੇਦਾਰਨਾਥ ਧਾਮ ‘ਚ ਬਣ ਰਹੀਆਂ ਰੀਲਾਂ! ਹੁਣ ਔਰਤ ਦੀ ਮਾਂਗ ‘ਚ ਸਿੰਧੂਰ ਭਰਨ ਦਾ ਵੀਡੀਓ ਵਾਇਰਲ

ਉੱਤਰਾਖੰਡ ਚਾਰ ਧਾਮ ਯਾਤਰਾ 2023 ਦੀ ਸ਼ੁਰੂਆਤ ਦੇ ਨਾਲ, ਦਿੱਲੀ-ਐਨਸੀਆਰ, ਯੂਪੀ, ਐਮਪੀ, ਰਾਜਸਥਾਨ, ਗੁਜਰਾਤ ਸਮੇਤ ਦੇਸ਼ ਦੇ ਹੋਰ ਰਾਜਾਂ ਤੋਂ...

‘ਜਿਊਂਦੀ ਦਫਨਾਈ ਸੀ ਗਰਲਫ੍ਰੈਂਡ’- ਆਸਟ੍ਰੇਲੀਆ ‘ਚ ਭਾਰਤੀ ਸਟੂਡੈਂਟ ਦੇ ਮਰ.ਡਰ ਕੇਸ ‘ਚ ਵੱਡੇ ਖੁਲਾਸੇ

ਆਸਟ੍ਰੇਲੀਆ ‘ਚ 2021 ‘ਚ ਭਾਰਤੀ ਵਿਦਿਆਰਥਣ ਦੇ ਕਤਲ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਅਦਾਲਤ ‘ਚ ਦੱਸੀਆਂ ਗਈਆਂ ਗੱਲਾਂ...

CISF ਨੂੰ ਸੌਂਪੀ ਅਯੁੱਧਿਆ ‘ਚ ਰਾਮ ਮੰਦਰ ਦੀ ਸੁਰੱਖਿਆ, ਨਵੀਂ ਯੋਜਨਾ ਨੂੰ ਮਿਲੀ ਮਨਜ਼ੂਰੀ

ਰਾਮ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੰਦਰ ਦੀ ਸੁਰੱਖਿਆ ਯੋਜਨਾ ਤਿਆਰ ਕਰਨ ਦਾ ਕੰਮ CISF ਨੂੰ ਸੌਂਪਿਆ ਗਿਆ ਹੈ।...

ਲੋਕ ਸਭਾ ਚੋਣਾਂ ‘ਤੇ ਚਰਚਾ ਲਈ ਭਾਜਪਾ ਦੀ ਗੁਹਾਟੀ ‘ਚ ਬੈਠਕ, ਕਈ ਸੂਬਿਆਂ ਦੇ ਪ੍ਰਧਾਨ ਹੋਣਗੇ ਮੌਜੂਦ

ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ 2024 ਦੀਆਂ ਲੋਕ ਸਭਾ ਚੋਣਾਂ ਲਈ ਰੂਪ-ਰੇਖਾ ਤਿਆਰ ਕਰਨ ਲਈ ਵੀਰਵਾਰ ਨੂੰ ਗੁਹਾਟੀ ਵਿੱਚ...

ਵੰਦੇ ਭਾਰਤ ਟਰੇਨ ‘ਤੇ ਇੱਕ ਫਿਰ ਪਥਰਾਅ, ਬੇਂਗਲੁਰੂ-ਧਾਰਵਾੜ ਰੂਟ ‘ਤੇ ਪੱਥਰਾਂ ਨਾਲ ਟੁੱਟੀਆਂ ਖਿੜਕੀਆਂ

ਭਾਰਤੀ ਰੇਲਵੇ ਦੀ ਅਭਿਲਾਸ਼ੀ ਵੰਦੇ ਭਾਰਤ ਟਰੇਨ ‘ਤੇ ਇੱਕ ਵਾਰ ਫਿਰ ਪਥਰਾਅ ਕੀਤਾ ਗਿਆ ਹੈ। ਤਾਜ਼ਾ ਘਟਨਾ ਕਰਨਾਟਕ ਦੇ ਚਿੱਕਮਗਲੁਰੂ ਜ਼ਿਲੇ...

ਮਹਾਰਾਸ਼ਟਰ ਦੇ ਸੋਲਾਪੁਰ ‘ਚ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 3 ਮਜ਼ਦੂਰਾਂ ਦੀ ਮੌ.ਤ

ਮਹਾਰਾਸ਼ਟਰ ਦੇ ਸੋਲਾਪੁਰ ‘ਚ ਬੁੱਧਵਾਰ ਨੂੰ ਇਕ ਕੱਪੜਾ ਫੈਕਟਰੀ ‘ਚ ਅੱਗ ਲੱਗ ਗਈ। ਹਾਦਸੇ ‘ਚ 3 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ...

ਆਦਿਵਾਸੀ ਮੁੰਡੇ ‘ਤੇ ਪਿਸ਼ਾਬ ਕਰਨ ਵਾਲਾ BJP ਆਗੂ ਗ੍ਰਿਫ਼ਤਾਰ, ਲੱਗਾ NSA, ਘਰ ‘ਤੇ ਚੱਲਿਆ ਬੁਲਡੋਜ਼ਰ

ਮੱਧ ਪ੍ਰਦੇਸ਼ ਵਿੱਚ ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਸਾਹਮਣੇ ਆਈ, ਜਿਸ ਵਿੱਚ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੇ...

ਜਿਹੜੇ ਬਕਰੇ ਨੂੰ ਚੜਾਇਆ ਬਲੀ ਓਹਨੇ ਹੀ ਲੈ ਲਈ ਜਾਨ, ਜਾਣੋ ਕਿਵੇਂ ਹੋਇਆ ਹੈਰਾਨ ਕਰਨ ਵਾਲਾ ਕਾਂਡ

ਛੱਤੀਸਗੜ੍ਹ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਥੇ ਸੂਰਜਪੁਰ ਜ਼ਿਲ੍ਹੇ ਦੇ ਇੱਕ ਬੰਦੇ ਦੀ ਮੀਟ ਖਾਣ ਨਾਲ ਮੌਤ ਹੋ ਗਈ।...

ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਫਾਇਰਿੰਗ, ਦੋ ਗੁੱਟਾਂ ਵਿਚਾਲੇ ਝੜਪ ਮਗਰੋਂ ਚਲੀਆਂ ਗੋ.ਲੀਆਂ

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ ‘ਚ ਬੁੱਧਵਾਰ ਨੂੰ ਵਕੀਲਾਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਗੋਲੀਬਾਰੀ ਹੋਈ।...

ਕਲਿਯੁੱਗ ਦਾ ਸ਼ਰਵਣ ਕੁਮਾਰ! ਕਾਂਵੜ ‘ਚ ਇੱਕ ਪਾਸੇ ਬੁੱਢੀ ਮਾਂ ਦੂਜੇ ਪਾਸੇ ਗੰਗਾਜਲ ਲੈ ਕੇ ਨਿਕਲਿਆ ਯਾਤਰਾ ‘ਤੇ

ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਕਾਂਵੜੀਆਂ ਦੇ ਟੋਲੇ ਵੀ ਕਾਂਵੜਾਂ ਨਾਲ ਨਜ਼ਰ ਆਉਣ ਲੱਗ ਪਏ ਹਨ। ਕੰਵਰ ਯਾਤਰਾ ਦੇ ਮੱਦੇਨਜ਼ਰ...

ਦੁਬਈ ਤੋਂ ਕੋਚੀ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦਾ ਫਟਿਆ ਟਾਇਰ, ਸਾਰੇ ਯਾਤਰੀ ਸੁਰੱਖਿਅਤ

ਦੁਬਈ ਤੋਂ ਕੋਚੀ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਦਾ ਟਾਇਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। 4 ਜੁਲਾਈ ਨੂੰ ਬੋਇੰਗ 737 ਫਲਾਈਟ ਐਸਜੀ-17 ਦੁਬਈ ਤੋਂ...

ਅੰਤਰਰਾਸ਼ਟਰੀ ਕ੍ਰਿਕਟਰ ਦੀ ਗੱਡੀ ਨੂੰ ਕੈਂਟਰ ਨੇ ਮਾਰੀ ਟੱਕਰ, ਹਾਦਸੇ ‘ਚ ਵਾਲ-ਵਾਲ ਬਚੀ ਜਾਨ

ਅੰਤਰਰਾਸ਼ਟਰੀ ਕ੍ਰਿਕਟਰ ਪ੍ਰਵੀਨ ਕੁਮਾਰ ਦੀ ਗੱਡੀ ਨੂੰ ਮੰਗਲਵਾਰ ਦੇਰ ਰਾਤ ਕਮਿਸ਼ਨਰ ਦੀ ਰਿਹਾਇਸ਼ ਨੇੜੇ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ...

ਦੇਸ਼ ‘ਚ ਪੈਟਰੋਲ ਹੋਵੇਗਾ 15 ਰੁਪਏ ਲੀਟਰ! ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਵੱਡਾ ਐਲਾਨ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖਬਰ ਹੈ। ਖਬਰ ਹੈ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ...

ਸਵੇਰ ਦੀ ਸੈਰ ਕਰਨ ਨਿਕਲੀਆਂ ਔਰਤਾਂ ਨਾਲ ਦਿਲ ਦਹਿਲਾਉਣ ਵਾਲਾ ਹਾਦਸਾ, ਬੇਕਾਬੂ ਕਾਰ ਨੇ ਕੁਚਲਿਆ

ਹੈਦਰਾਬਾਦ ਵਿੱਚ ਸਵੇਰ ਦੀ ਸੈਰ ‘ਤੇ ਨਿਕਲੀਆਂ ਦੋ ਔਰਤਾਂ ਨੂੰ ਕੀ ਪਤਾ ਸੀ ਕਿ ਰਾਹ ਵਿੱਚ ਉਨ੍ਹਾਂ ਦੀ ਮੌਤ ਉਡੀਕ ਕਰ ਰਹੀ ਹੈ। ਇੱਥੇ ਇੱਕ...

123 ਤੇ 1234 ਰੁਪਏ ਦੇ ਪਲਾਨ ਨਾਲ… JIO ਨੇ ਲਾਂਚ ਕੀਤਾ ਭਾਰਤ ਦਾ ਸਭ ਤੋਂ ਸਸਤਾ 4G ਫੋਨ

ਰਿਲਾਇੰਸ ਜੀਓ ਹਮੇਸ਼ਾ ਹੀ ਆਪਣੇ ਧਮਾਕੇਦਾਰ ਪੇਸ਼ਕਸ਼ਾਂ ਲਈ ਜਾਣਿਆ ਜਾਂਦਾ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਆਪਣੇ ਗਾਹਕਾਂ ਨੂੰ ਮੁਫਤ...

ਮਹਾਰਾਸ਼ਟਰ ‘ਚ ਬੇਕਾਬੂ ਟਰੱਕ ਹੋਟਲ ‘ਚ ਵੜਿਆ, 10 ਲੋਕਾਂ ਦੀ ਮੌ.ਤ, 20 ਤੋਂ ਵੱਧ ਜ਼ਖਮੀ

ਮਹਾਰਾਸ਼ਟਰ ‘ਚ ਧੂਲੇ ਜ਼ਿਲੇ ਦੇ ਸ਼ਿਰਪੁਰ ਤਾਲੁਕਾ ‘ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਇੱਕ ਬੇਕਾਬੂ ਕੰਟੇਨਰ...

ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਝਾਰਖੰਡ HC ਤੋਂ ਮਿਲੀ ਰਾਹਤ, ਅਗਲੀ ਸੁਣਵਾਈ ਤੱਕ ਸਜ਼ਾ ‘ਤੇ ਰੋਕ

ਝਾਰਖੰਡ ਹਾਈਕੋਰਟ ਨੇ ਮੋਦੀ ਸਰਨੇਮ ਮਾਣਹਾਨੀ ਮਾਮਲੇ ਵਿੱਚ ਫਸੇ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਮੰਗਲਵਾਰ 4...

ਦੁਨੀਆ ਦੇ ਅਰਬਪਤੀਆਂ ਦੀ ਲਿਸਟ ‘ਚ ਐਲਨ ਮਸਕ ਦੌਲਤ ਕਮਾਉਣ ‘ਚ ਤੇ ਅਡਾਨੀ ਗੁਆਉਣ ‘ਚ ਨੰਬਰ ਵਨ

ਬਲੂਮਬਰਗ ਦੇ ਅੰਕੜਿਆਂ ਮੁਤਾਬਕ ਬਲੂਮਬਰਗ ਬਿਲੀਅਨੇਅਰਸ ਇੰਡੈਕਸ ਵਿੱਚ ਸ਼ਾਮਲ ਹਰ ਅਰਬਪਤੀ ਨੇ ਪਿਛਲੇ ਛੇ ਮਹੀਨਿਆਂ ਵਿੱਚ ਇੱਕ ਦਿਨ ਵਿੱਚ...

ਓਡੀਸ਼ਾ ਰੇਲ ਹਾਦਸੇ ਦੀ ਰੇਲਵੇ ਬੋਰਡ ਨੂੰ ਸੌਂਪੀ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਇਸ ਦੀ ਜਾਂਚ ਲਈ ਗਠਿਤ ਉੱਚ ਪੱਧਰੀ ਕਮੇਟੀ ਦੀ ਰਿਪੋਰਟ...

500 ਕਿਲੋ ਹੈਰੋਇਨ ਮਾਮਲਾ, 4 ਤਸਕਰਾਂ ਨੇ ਪੂਰੇ ਪੰਜਾਬ ‘ਚ ਪਹੁੰਚਾਉਣਾ ਸੀ ਨਸ਼ਾ, ਚਾਰਜਸ਼ੀਟ ਦਾਖ਼ਲ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਗੁਜਰਾਤ ਦੇ ਸਲਾਯਾ ਬੰਦਰਗਾਹ ‘ਤੇ ਪਾਕਿਸਤਾਨ ਤੋਂ 500 ਕਿਲੋਗ੍ਰਾਮ ਹੈਰੋਇਨ...

ਸੁਪਰੀਮ ਕੋਰਟ ਦੇ 5 ਕਮਰੇ ਹੋਏ ਪੇਪਰ ਲੈਸ, ਜੱਜਾਂ ਲਈ ਸ਼ੁਰੂ ਹੋਈ ਐਡਵਾਂਸਡ ਡਿਜੀਟਲ ਸਕਰੀਨ

ਭਾਰਤ ਦੀ ਸੁਪਰੀਮ ਕੋਰਟ 6 ਹਫ਼ਤਿਆਂ ਬਾਅਦ ਮੁੜ ਖੁੱਲ੍ਹ ਗਈ ਹੈ। 3 ਜੁਲਾਈ ਤੋਂ ਸੁਪਰੀਮ ਕੋਰਟ ਦਾ ਕਮਰਾ ਨੰਬਰ 1 ਤੋਂ ਲੈ ਕੇ ਕਮਰਾ ਨੰਬਰ 5 ਪੂਰੀ...

2 ਦਿਨਾਂ ਦੇ ਦੌਰੇ ‘ਤੇ ਵਾਰਾਣਸੀ ਜਾਣਗੇ PM ਮੋਦੀ, ਦੇਣਗੇ ਵੱਡੇ ਪ੍ਰੋਜੈਕਟਾਂ ਦੇ ਤੋਹਫੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਜੁਲਾਈ ਨੂੰ ਆਪਣੇ ਦੋ ਦਿਨਾਂ ਦੌਰੇ ‘ਤੇ ਕਾਸ਼ੀ ਜਾਣਗੇ। ਇੱਥੇ ਜਨ ਸਭਾ ਨੂੰ ਸੰਬੋਧਨ ਕਰਨ ਦੇ ਨਾਲ-ਨਾਲ...

ਬੈਗ ‘ਚ 13 ਕਰੋੜ ਦੀ ਕੋਕੀਨ ਲੈ ਕੇ ਮੁੰਬਈ ਪਹੁੰਚੀ ਵਿਦੇਸ਼ੀ ਔਰਤ, ਕਸਟਮ ਵਿਭਾਗ ਨੇ ਕੀਤਾ ਕਾਬੂ

ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਨਸ਼ਾ ਤਸਕਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਦੇਸ਼ੀ ਔਰਤ ਆਪਣੇ ਡਫਲ ਬੈਗ ਵਿੱਚ ਕੋਕੀਨ...

ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਸੰਸਦੀ ਕਮੇਟੀ ਦੀ ਬੈਠਕ ਅੱਜ, ਸੁਸ਼ੀਲ ਮੋਦੀ ਕਰਨਗੇ ਪ੍ਰਧਾਨਗੀ

ਯੂਨੀਫਾਰਮ ਸਿਵਲ ਕੋਡ (UCC) ਨੂੰ ਲੈ ਕੇ ਕਾਨੂੰਨ ਅਤੇ ਵਿਵਸਥਾ ਦੇ ਮਾਮਲਿਆਂ ਬਾਰੇ ਸੰਸਦੀ ਕਮੇਟੀ ਅੱਜ ਅਹਿਮ ਮੀਟਿੰਗ ਕਰੇਗੀ। UCC ‘ਤੇ ਡਰਾਫਟ...

PM ਮੋਦੀ ਦੀ ਰਿਹਾਇਸ਼ ਦੇ ਉੱਪਰ ਦਿਖਿਆ ਡਰੋਨ, SPG ਤੇ ਪੁਲਿਸ ‘ਚ ਹੜਕੰਪ, ਤਲਾਸ਼ੀ ‘ਚ ਜੁਟੀ ਏਜੰਸੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਸੋਮਵਾਰ ਸਵੇਰੇ ਡਰੋਨ ਉੱਡਣ ਦੀ ਖਬਰ ਨੇ ਹਲਚਲ ਮਚਾ ਦਿੱਤੀ। SPG ਨੇ ਇਸ ਬਾਰੇ ਸਵੇਰੇ ਕਰੀਬ 5...

ਆਸਟ੍ਰੇਲੀਆ ‘ਚ ਹੁਣ ਬਿਨਾਂ ਵੀਜ਼ੇ ਦੇ ਕੰਮ ਕਰ ਸਕਣਗੇ ਭਾਰਤੀ, ਅੱਠ ਸਾਲਾਂ ਦੀ ਮਿਲੀ ਛੋਟ

ਆਸਟ੍ਰੇਲੀਆ ਨੇ ਅਪ੍ਰੈਲ ‘ਚ ਐਲਾਨੇ ਵੀਜ਼ਾ ਨਿਯਮਾਂ ‘ਚ ਬਦਲਾਅ ਨੂੰ 1 ਜੁਲਾਈ ਤੋਂ ਲਾਗੂ ਕਰ ਦਿੱਤਾ ਹੈ। ਇਨ੍ਹਾਂ ਨਿਯਮਾਂ ‘ਚ ਮਈ ਵਿੱਚ...

ਕਰਨਾਟਕ ‘ਚ ਵੰਦੇ ਭਾਰਤ ਐਕਸਪ੍ਰੈਸ ‘ਤੇ ਫਿਰ ਪਥਰਾਅ, ਧਾਰਵਾੜ-ਬੈਂਗਲੁਰੂ ਐਕਸਪ੍ਰੈਸ ਦੇ ਤੋੜੇ ਸ਼ੀਸ਼ੇ

ਵੰਦੇ ਭਾਰਤ ਰੇਲਗੱਡੀ ਦੇ ਪੱਥਰਬਾਜ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸ਼ਨੀਵਾਰ ਨੂੰ ਧਾਰਵਾੜ-ਬੈਂਗਲੁਰੂ ਐਕਸਪ੍ਰੈਸ...

ਦੋ ਵਾਰ ਦੀ ਵਿਸ਼ਵ ਚੈਂਪੀਅਨ West Indies ਵਿਸ਼ਵ ਕੱਪ ਤੋਂ ਬਾਹਰ, ਕੁਆਲੀਫਾਇਰ ‘ਚ ਸਕਾਟਲੈਂਡ ਨੇ 7 ਦੌੜਾਂ ਨਾਲ ਹਰਾਇਆ

ਦੋ ਵਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿਚ ਹੋ ਰਹੇ ਵਨਡੇ ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। ਟੀਮ ਨੂੰ ਵਰਲਡ ਕੱਪ...

ਪਤੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਈ, ਬਿਨਾਂ ਡਰੇ ਡੰਡਾ ਲੈ ਕੇ ਚੀਤੇ ਨਾਲ ਭਿੜ ਗਈ ਔਰਤ

ਪੱਛਮੀ ਬੰਗਾਲ ਦੇ ਸੁੰਦਰਬਨ ਇਲਾਕੇ ‘ਚ ਚੀਤੇ ਅਕਸਰ ਪਿੰਡ ਵਾਲਿਆਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਚੀਤਿਆਂ ਦੇ ਹਮਲੇ ਵਿੱਚ ਕਈਆਂ ਦੀ ਜਾਨ...

ਅਮਰਨਾਥ ਯਾਤਰੀਆਂ ਲਈ ਅਲਰਟ- ‘ਗੱਡੀ ਹੇਠਾਂ ਜ਼ਰੂਰ ਵੇਖ ਲੈਣ, ਕਿਤੇ ਕੁਝ ਚਿਪਕਿਆ ਤਾਂ ਨਹੀਂ’

ਜੰਮੂ-ਕਸ਼ਮੀਰ ‘ਚ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਯਾਤਰਾ...

ਹੈਵਾਨੀਅਤ ਦੀਆਂ ਹੱਦਾਂ ਪਾਰ, ਨੂੰਹ ਨੂੰ ਡੈਣ ਕਹਿ ਕੇ ਸਹੁਰੇ ਵਾਲਿਆਂ ਨੇ ਕੀਤਾ ਰੂਹ ਕੰਬਾਊ ਹਾਲ

ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੂੰਹ ਨੂੰ ਡੈਣ ਕਹਿ ਕੇ ਤਸ਼ੱਦਦ ਕੀਤਾ...

ਹੁਣ ਟੀਮ ਇੰਡੀਆ ਦੀ ਜਰਸੀ ‘ਤੇ BYJU’s ਦੀ ਜਗ੍ਹਾ ਦਿਖੇਗਾ Dream 11, BCCI ਨਾਲ 3 ਸਾਲ ਦਾ ਕਰਾਰ

ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਦੱਸਿਆ ਕਿ ਡ੍ਰੀਮ 11 ਤਿੰਨ ਸਾਲ ਲਈ ਟੀਮ ਇੰਡੀਆ ਦਾ ਮੁੱਖ ਆਯੋਜਕ ਹੋਵੇਗਾ। ਬੋਰਡ ਨੇ ਇਹ ਜਾਣਕਾਰੀ ਨਹੀਂ...

ਮੰਗਲ ਮਿਸ਼ਨ ‘ਤੇ ਭੇਜੇ ਹੈਲੀਕਾਪਟਰ ਨਾਲ 63 ਦਿਨ ਬਾਅਦ ਹੋਇਆ ਨਾਸਾ ਦਾ ਸੰਪਰਕ, ਮਿਲ ਸਕਦੇ ਹਨ ਅਹਿਮ ਸਬੂਤ

ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਪਣੇ ਇਨਜਿਨਿਊਟੀ ਮਾਰਸ ਹੈਲੀਕਾਪਟਰ ਨਾਲ ਪੂਰੇ ਦੋ ਮਹੀਨਿਆਂ ਬਾਅਦ ਦੁਬਾਰਾ ਸੰਪਰਕ ਹੋਇਆ ਹੈ। ਨਾਸਾ ਨੇ...

ਥਾਣੇ ‘ਚ ਲੜਕੀ ਦੀਆਂ ਇਤਰਾਜ਼ਯੋਗ ਤਸਵੀਰਾਂ ਲੈਣ ਵਾਲੇ ਇੰਸਪੈਕਟਰ ਦੀ ਪੁਲਿਸ ਕਰ ਰਹੀ ਹੈ ਭਾਲ, ਰੱਖਿਆ ਇਨਾਮ

ਅਸਾਮ ਪੁਲਿਸ ਦੇ ਇੱਕ ਇੰਸਪੈਕਟਰ ਬਿਮਨ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਇੱਕ ਲੜਕੀ ਨਾਲ ਦੁਰਵਿਵਹਾਰ ਕਰਨ ਅਤੇ ਉਸ ਦੀਆਂ ਇਤਰਾਜ਼ਯੋਗ...

ਅਮਰਨਾਥ ਯਾਤਰਾ ਪੈਕੇਜ ਦੇ ਨਾਂ ‘ਤੇ 300 ਸ਼ਰਧਾਲੂਆਂ ਨਾਲ ਆਨਲਾਈਨ ਧੋਖਾਧੜੀ, ਹਰ ਯਾਤਰੀ ਤੋਂ ਲੁੱਟੇ ਸੱਤ-ਸੱਤ ਹਜ਼ਾਰ

ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਪਹਿਲਾ ਜੱਥਾ ਸ਼ੁੱਕਰਵਾਰ (30 ਜੂਨ) ਨੂੰ ਅਮਰਨਾਥ ਲਈ ਰਵਾਨਾ ਹੋਇਆ ਸੀ, ਜਦਕਿ ਦੂਜਾ ਜੱਥਾ ਵੀ...

ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ, CCPA ਦੀ ਮੀਟਿੰਗ ‘ਚ ਹੋਇਆ ਫੈਸਲਾ

ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ...

ਬੁਲਢਾਣਾ ਬੱਸ ਹਾ.ਦਸੇ ‘ਚ 25 ਦੀ ਮੌ.ਤ, ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ

ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ (30 ਜੂਨ) ਦੇਰ ਰਾਤ ਇੱਕ ਭਿਆਨਕ ਬੱਸ ਹਾ.ਦਸਾ ਵਾਪਰਿਆ। ਇਸ ਹਾਦ.ਸੇ ਵਿੱਚ ਤਿੰਨ ਬੱਚਿਆਂ...

ਬਾਲਾਸੋਰ ਰੇਲ ਹਾ.ਦਸੇ ‘ਤੇ ਕਾਰਵਾਈ! ਅਹੁਦੇ ਤੋਂ ਹਟਾਇਆ ਗਿਆ ਦੱਖਣੀ ਪੂਰਬੀ ਰੇਲਵੇ ਦਾ ਜਨਰਲ ਮੈਨੇਜਰ

ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਦੱਖਣੀ ਪੂਰਬੀ ਰੇਲਵੇ ਦੀ ਜਨਰਲ ਮੈਨੇਜਰ ਅਰਚਨਾ ਜੋਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ...

ਪਾਕਿਸਤਾਨ ‘ਚ ਈਦ ਦੀ ਨਮਾਜ਼ ਦੌਰਾਨ ਜੇਲ੍ਹ ‘ਚੋਂ 17 ਕੈਦੀ ਹੋਏ ਫਰਾਰ, ਫਾਇਰਿੰਗ ‘ਚ ਇਕ ਕੈਦੀ ਦੀ ਮੌ.ਤ

ਪਾਕਿਸਤਾਨ ਜਦੋਂ ਈਦ-ਉਲ-ਅਜਹਾ ਦਾ ਜਸ਼ਨ ਮਨਾ ਰਿਹਾ ਸੀ ਉਦੋਂ ਬਲੋਚਿਸਤਾਨ ਵਿਚ ਨਮਾਜ ਦੌਰਾਨ ਜੇਲ੍ਹ ਤੋਂ 17 ਕੈਦੀ ਫਰਾਰ ਹੋ ਗਏ। ਕੈਦੀ...

ਰਸੋਈ ਗੈਸ ਦੇ ਰੇਟ ਤੋਂ ਆਧਾਰ-ਪੈਨ ਲਿੰਕ ਤੱਕ, 1 ਜੁਲਾਈ ਤੋਂ ਹੋਣਗੇ ਕਈ ਵੱਡੇ ਬਦਲਾਅ

ਜੂਨ ਮਹੀਨਾ ਖਤਮ ਹੋ ਗਿਆ ਹੈ। ਸਾਲ ਦੀ ਪਹਿਲੀ ਛਿਮਾਹੀ ਖਤਮ ਹੁੰਦੇ ਹੀ ਕਈ ਬਦਲਾਅ ਵੀ ਲਾਗੂ ਹੋਣ ਜਾ ਰਹੇ ਹਨ। 1 ਜੁਲਾਈ ਤੋਂ ਕਈ ਨਿਯਮ ਬਦਲਣ ਜਾ...

‘ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾਲ ਹੋਵੇ’- ਹਾਈਕੋਰਟ ਦੀ ਕੇਂਦਰ ਨੂੰ ਸਲਾਹ

ਮੱਧ ਪ੍ਰਦੇਸ਼ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੰਡੇ-ਕੁੜੀਆਂ ਵਿਚਾਲੇ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 18 ਸਾਲ...

ਪਲੇਟਫ਼ਾਰਮ ‘ਤੇ ਪੱਟੜੀ ਕੰਢੇ ਹੱਥ ਧੋ ਰਿਹਾ ਮੁੰਡਾ ਆਇਆ ਟ੍ਰੇਨ ਦੀ ਲਪੇਟ ‘ਚ, ਗਈ ਜਾਨ

ਛੋਟੀ ਜਿਹੀ ਕੀਤੀ ਲਾਪਰਵਾਹੀ ਨਾਲ ਜਾਨ ਵੀ ਜਾ ਸਕਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਮੁੰਬਈ ਦੇ ਮਲਾਡ ਰੇਲਵੇ ਸਟੇਸ਼ਨ ਤੋਂ, ਜਿਥੇ ਇੱਕ...

ਸ਼ਰਾਬ ਤੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਦਿੱਲੀ ਮੈਟਰੋ ‘ਚ ਨਾਲ ਲਿਜਾ ਸਕਣਗੇ ਸ਼ਰਾਬ ਦੀਆਂ ਬੋਤਲਾਂ

ਦਿੱਲੀ ਮੈਟਰੋ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਆਪਣੇ ਨਾਲ ਸ਼ਰਾਬ ਦੀਆਂ ਬੋਤਲਾਂ ਲੈ ਕੇ ਜਾ ਸਕਣਗੇ। CISF ਅਤੇ ਮੈਟਰੋ ਅਧਿਕਾਰੀਆਂ ਦੀ ਕਮੇਟੀ...

ਸਾਵਧਾਨ! 5 ਰੁ. ਦੇ ਚੱਕਰ ‘ਚ ਕਿਸਾਨ ਦੇ ਖਾਤੇ ‘ਚੋਂ ਉੱਡੇ 90,000, ਸਾਈਬਰ ਠੱਗਾਂ ਨੇ ਲੱਭਿਆ ਨਵਾਂ ਤਰੀਕਾ

ਡਿਜੀਟਲਾਈਜ਼ੇਸ਼ਨ ਤੋਂ ਜਿੰਨਾ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ, ਓਨਾ ਹੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਆਨਲਾਈਨ ਪੇਮੈਂਟ ਕਾਰਨ ਸਾਈਬਰ...

ਬਕਰੀਦ ‘ਤੇ ਕੁਰਬਾਨੀ ਤੋਂ ਬਚਾਏ ਗਏ 250 ਬੱਕਰੇ, ਇਸ ਤਰ੍ਹਾਂ ਬਚੀਆਂ ਜਾਨਾਂ

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ‘ਚ ਅਸਲ ਤਰੀਕੇ ਵਿੱਚ ਬਕਰੀਦ ਮਨੀ। ਇਥੇ ਜਾਨਵਰਾਂ ਨਾਲ ਪਿਆਰ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।...

ਹੈਰਾਨ ਕਰਨ ਵਾਲਾ ਮਾਮਲਾ, ਅਦਾਲਤ ਨੇ 65 ਸਾਲਾਂ ਬਜ਼ੁਰਗ ਨੂੰ ਸੁਣਾਈ 170 ਸਾਲ ਦੀ ਸਜ਼ਾ

ਮੱਧ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਸਾਗਰ ਜ਼ਿਲ੍ਹੇ ਵਿੱਚ ਲੱਖਾਂ ਦੀ ਠੱਗੀ ਮਾਰਨ ਵਾਲੇ ਨਟਵਰਲਾਲ ਨੂੰ...

ਪਤੀ ਨੇ ਘਰਵਾਲੀ ਦੇ ਕਰਾਏ 4 ਵਿਆਹ, ਹੁਣ ਪੁਲਿਸ ਦੇ ਆਇਆ ਕਾਬੂ, ਜਾਣੋ ਕੀ ਹੈ ਮਾਜਰਾ

ਲੁਟੇਰੀ ਲਾੜੀਆਂ ਦੇ ਕਾਰਨਾਮੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਵਿਆਹ ਕਰਵਾਉਣ ਦੇ ਨਾਂ ‘ਤੇ ਮੁੰਡੇ ਕੋਲੋਂ ਮੋਟੀ ਰਕਮ ਵਸੂਲ ਕੇ ਅਤੇ...

ਉਤਰਾਖੰਡ ਜਾਣ ਵਾਲੇ ਸਾਵਧਾਨ! ਭਾਰੀ ਮੀਂਹ ਨਾਲ ਲੈਂਡਸਲਾਈਡ, ਬਦਰੀਨਾਥ ‘ਚ NH7 ਵਹਿ ਗਿਆ, ਟੂਰਿਸਟ ਫਸੇ

ਦੇਸ਼ ਦੇ ਕਈ ਸੂਬਿਆਂ ‘ਚ ਮਾਨਸੂਨ ਪਹੁੰਚ ਚੁੱਕਾ ਹੈ ਅਤੇ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਅਜਿਹੇ ‘ਚ ਜੇਕਰ...

ਪ੍ਰੇਮਿਕਾ ਦੇ ਜ਼ਿੱਦ ਅੱਗੇ ਝੁਕੇ ਦਰੋਗਾ ਜੀ, ਥਾਣੇ ‘ਚ ਹੋਇਆ ਵਿਆਹ, ਵਰਦੀ ਵਾਲੇ ਬਣੇ ਬਰਾਤੀ

ਮੁਹੱਬਤ ਦੀ ਜੰਗ ਅੱਗੇ ਇੱਕ ਦਰੋਗਾ ਨੂੰ ਝੁੱਕ ਕੇ ਅਖੀਰ ਲਾੜਾ ਬਣਨਾ ਹੀ ਪਿਆ। ਇਸ ਦੌਰਾਨ ਬਰਾਤੀ ਵੀ ਪੁਲਿਸ ਵਾਲੇ ਬਣੇ ਤੇ ਪੁਲਿਸ ਥਾਣੇ ਵਿੱਚ...

ਅਮਰਨਾਥ ਯਾਤਰਾ ਹੋਵੇਗੀ ਤੰਬਾਕੂ ਮੁਕਤ, ਸ਼ਰਧਾਲੂਆਂ ਨੂੰ ਹੈਲਮੇਟ ਪਾ ਕੇ ਕਰਨਾ ਪਵੇਗਾ ਸਫਰ

ਅਮਰਨਾਥ ਯਾਤਰਾ ਇਸ ਵਾਰ ਪੂਰੀ ਤਰ੍ਹਾਂ ਤੰਬਾਕੂ ਮੁਕਤ ਹੋਵੇਗੀ। ਜੰਮੂ-ਕਸ਼ਮੀਰ ਦੇ ਸਿਹਤ ਵਿਭਾਗ ਨੇ 28 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ ਹੈ,...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਦਿੱਤੀ Eid-Ul-Adha ਦੀ ਵਧਾਈ

ਦੇਸ਼ ਭਰ ਵਿੱਚ ਮੁਸਲਿਮ ਭਾਈਚਾਰਾ ਅੱਜ ਬਕਰੀਦ ਦਾ ਤਿਉਹਾਰ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ...

ਭਾਰਤ ਦੀ ਧਰਤੀ ਤੋਂ ਹੁੰਦੇ ਨੇ ਪਵਿੱਤਰ ਕੈਲਾਸ਼ ਦੇ ਦਰਸ਼ਨ! ਤਿਆਰੀਆਂ ‘ਚ ਲੱਗੀ ਸਰਕਾਰ

ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਦਰਸ਼ਨਾਂ ਲਈ ਹੁਣ ਤੱਕ ਭਾਰਤ ਦੀ ਚੀਨ ‘ਤੇ ਨਿਰਭਰ ਸੀ। ਪਰ ਹੁਣ ਇਹ ਨਿਰਭਰਤਾ ਪੂਰੀ ਤਰ੍ਹਾਂ ਖ਼ਤਮ ਹੋ...

ਰਾਹੁਲ ਗਾਂਧੀ ਖਿਲਾਫ਼ ਟਵੀਟ ਕਰਨਾ ਪਿਆ ਮਹਿੰਗਾ, BJP ਆਗੂ ‘ਤੇ ਹੋਇਆ ਪਰਚਾ

ਕਾਂਗਰਸੀ ਨੇਤਾ ਰਾਹੁਲ ਗਾਂਧੀ ਖਿਲਾਫ਼ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿੱਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਬੀਜੇਪੀ ਆਈਟੀ ਸੈੱਲ...

MP ‘ਚ ਵੱਡਾ ਹਾਦਸਾ, ਵਿਆਹ ‘ਚ ਜਾ ਰਹੇ 54 ਮਜ਼ਦੂਰਾਂ ਨਾਲ ਭਰਿਆ ਮਿਨੀ ਟਰੱਕ ਨਦੀ ‘ਚ ਡਿੱਗਿਆ

ਦਤੀਆ ਵਿੱਚ ਇੱਕ ਮਿਨੀ ਟਰੱਕ ਨਦੀ ਵਿੱਚ ਡਿੱਗ ਗਿਆ। ਮਿਨੀ ਟਰੱਕ ਵਿੱਚ ਕਰੀਬ 54 ਮਜ਼ਦੂਰ ਸਵਾਰ ਸਨ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।...

ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਬਣਿਆ ਭਾਰਤ, ਚੀਨ ਨੂੰ ਵੀ ਛੱਡਿਆ ਪਿੱਛੇ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ...

‘ਰੋਡ ਨੈਟਵਰਕ ‘ਚ ਚੀਨ ਤੋਂ ਅੱਗੇ ਨਿਕਲਿਆ ਭਾਰਤ, 9 ਸਾਲਾਂ ‘ਚ ਵਿਛਾ ਦਿੱਤੀ 91,000 ਕਿਲੋਮੀਟਰ ਸੜਕ’ : ਗਡਕਰੀ

ਅਮਰੀਕਾ ਦੇ ਬਾਅਦ ਭਾਰਤ ਰੋਡ ਨੈਟਵਰਕ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ ‘ਤੇ ਆ ਗਿਆ ਹੈ। ਖਾਸ ਗੱਲ ਹੈ ਕਿ ਇਸ ਮਾਮਲੇ ਵਿਚ ਭਾਰਤ ਨੇ...

106 ਸਾਲਾ ‘ਉੜਨਪਰੀ’ ਦਾਦੀ ਨੇ ਰਚਿਆ ਇਤਿਹਾਸ: 18ਵੀਂ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤੇ 2 ਗੋਲਡ ਮੈਡਲ

ਹਰਿਆਣਾ ਦੇ ਚਰਖੀ ਦਾਦਰੀ ‘ਚ ਰਹਿਣ ਵਾਲੀ 106 ਸਾਲਾ ਉੜਨਪਰੀ ਦਾਦੀ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਦੇਹਰਾਦੂਨ ‘ਚ ਹੋ ਰਹੇ 18ਵੀਂ ਨੈਸ਼ਨਲ...

DGGI ਅਫਸਰਾਂ ਨੇ 569 ਫਰਜ਼ੀ ਫਰਮਾਂ ਚਲਾਉਣ ਵਾਲੇ ਮਾਸਟਰ ਮਾਈਂਡ ਨੂੰ ਕੀਤਾ ਗ੍ਰਿਫਤਾਰ

ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਅਧਿਕਾਰੀਆਂ ਨੇ 569 ਫਰਜ਼ੀ ਕੰਪਨੀਆਂ ਚਲਾਉਣ ਵਾਲੇ ਇਕ...

WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਮਾਮਲੇ ‘ਚ ਅੱਜ MP-MLA ਅਦਾਲਤ ‘ਚ ਹੋਵੇਗੀ ਸੁਣਵਾਈ

ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ‘ਤੇ 6 ਬਾਲਗ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਮੰਗਲਵਾਰ ਨੂੰ...

Air India ਫਲਾਈਟ ‘ਚ ਫਿਰ ਯਾਤਰੀ ਨੇ ਕੀਤਾ ਪੇਸ਼ਾਬ, ਦਿੱਲੀ ਏਅਰਪੋਰਟ ‘ਤੇ ਹੋਇਆ ਗ੍ਰਿਫਤਾਰ

ਫਲਾਈਟ ‘ਚ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਹੁਣ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੇ ਫਰਸ਼ ‘ਤੇ ਪਿਸ਼ਾਬ ਕਰ...

Carousel Posts