Tag: latest national news, latest news, latest punjabi news, latestnews, news, top news, topnews
ਕਾਂਗਰਸ ਚੋਣ ਕਮੇਟੀ ‘ਚ ਜਗਦੀਸ਼ ਟਾਈਟਲਰ ਦਾ ਨਾਂ, BJP ਬੋਲੀ- ‘ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ’
Nov 10, 2022 5:59 pm
ਕਾਂਗਰਸ ਨੇ ਦਿੱਲੀ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਲਈ ਸੱਤ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ, ਵਿੱਚ 1984 ਦੇ ਦੰਗਿਆਂ ਦੇ ਦੋਸ਼ੀ...
6.3 ਤੀਬਰਤਾ ਵਾਲੇ ਭੂਚਾਲ ਨਾਲ ਨੇਪਾਲ ‘ਚ 6 ਮੌਤਾਂ, ਝਟਕਿਆਂ ਨਾਲ ਹਿਲੀ ਦਿੱਲੀ
Nov 09, 2022 8:58 am
ਨੇਪਾਲ ‘ਚ ਭਚਾਲ ਆਉਂਦਾ ਹੈ ਤਾਂ ਭਾਰਤ ਦੀ ਧਰਤੀ ਵੀ ਕੰਬਦੀ ਹੈ, ਕਾਰਨ ਗੁਆਂਢ ਵਿੱਚ ਮੌਜੂਦ ਹਿਮਾਲਈ ਦੇਸ਼ ਹੈ ਅਤੇ ਏਸ਼ੀਅਨ ਟੈਕਟੋਨਿਕ ਪਲੇਟ...
Tyson Foods ਦਾ CFO ਨਸ਼ੇ ‘ਚ ਅਣਜਾਨ ਮਹਿਲਾ ਦੇ ਘਰ ਵੜਿਆ, ਕੱਪੜੇ ਉਤਾਰੇ ਤੇ ਬੈੱਡ ‘ਤੇ ਸੌਂ ਗਿਆ, ਗ੍ਰਿਫਤਾਰ
Nov 08, 2022 11:25 pm
ਅਮਰੀਕਾ ਦੀ ਮੀਟ ਪ੍ਰੋਸੈਸਿੰਗ ਕੰਪਨੀ ਟਾਇਸਨ ਫੂਡਜ਼ ਦੇ ਸੀਐਫਓ ਜੌਹਨ ਆਰ ਟਾਇਸਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਟਾਇਸਨ ਨਸ਼ੇ ‘ਚ...
ਜਲੰਧਰ ਦੀ ਰਾਜਨ ਸਾਹਨੀ ਨੇ ਚਮਕਾਇਆ ਨਾਂ, ਕੈਨੇਡਾ ‘ਚ ਬਣੀ ਇਮੀਗ੍ਰੇਸ਼ਨ ਮੰਤਰੀ
Nov 08, 2022 8:49 pm
ਕੈਨੇਡਾ ਦੇ ਸੂਬਾ ਅਲਬਰਟਾ ਵਿਚ ਨਵੀਂ ਬਣੀ ਸਰਕਾਰ ਵਿਚ ਪੰਜਾਬੀ ਲੜਕੀ ਰਾਜਨ ਸਾਹਨੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਹ ਕੈਨੇਡਾ ਵਿਚ...
MBBS, BDS ‘ਚ ਅੱਤਵਾਦ ਪੀੜਤਾਂ ਨੂੰ ਮਿਲੇਗਾ ਰਾਖਵਾਂਕਰਨ, ਸਰਕਾਰ ਦਾ ਵੱਡਾ ਫੈਸਲਾ
Nov 08, 2022 3:05 pm
ਕੇਂਦਰ ਸਰਕਾਰ ਨੇ ਮੈਡੀਕਲ ਦਾਖਲਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿੱਚ ਦਾਖ਼ਲੇ ਲਈ...
ਖਾਟੂਸ਼ਿਆਮ ਮੰਦਰ ਅੱਜ ਪੂਰਾ ਦਿਨ ਰਹੇਗਾ ਬੰਦ, ਚੰਦਰ ਗ੍ਰਹਿਣ ‘ਚ ਨਹੀਂ ਹੋਣਗੇ ਦਰਸ਼ਨ
Nov 08, 2022 11:17 am
ਚੰਦਰ ਗ੍ਰਹਿਣ ਕਾਰਨ ਸੀਕਰ ਦਾ ਖਾਟੂਸ਼ਿਆਮ ਮੰਦਰ 8 ਨਵੰਬਰ ਨੂੰ ਪੂਰਾ ਦਿਨ ਸ਼ਰਧਾਲੂਆਂ ਲਈ ਬੰਦ ਰਹੇਗਾ। ਅਗਲੇ ਦਿਨ ਬਾਬਾ ਖਾਟੂ ਸ਼ਿਆਮ ਦਾ...
ਹਿਮਾਚਲ ‘ਚ 5 ਦਿਨਾਂ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਅੱਜ ਤੋਂ ਚੋਣ ਡਿਊਟੀ ‘ਤੇ 2400 ਵਾਹਨ
Nov 08, 2022 10:43 am
ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਿਸ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਕਰੀਬ 2400 ਬੱਸਾਂ ਪੋਲਿੰਗ...
ਦਿੱਲੀ ‘ਚ 9 ਨਵੰਬਰ ਤੋਂ ਮੁੜ ਖੁੱਲ੍ਹਣਗੇ ਸਕੂਲ, ਹੁਣ ਹੋ ਸਕੇਗੀ ਟਰੱਕਾਂ ਦੀ ਐਂਟਰੀ, ਹੱਟੀਆਂ ਪਾਬੰਦੀਆਂ
Nov 07, 2022 3:24 pm
ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਕਈ ਪਾਬੰਦੀਆਂ ਲਾਈਆਂ ਸਨ। ਹੁਣ ਏਅਰ ਕੁਆਲਿਟੀ ਇੰਡੈਕਸ ‘ਚ...
ਵਿਰਾਟ ਕੋਹਲੀ ਬਣੇ ICC ‘Player Of The Month’, ਸਿਕੰਦਰ ਰਜ਼ਾ ਤੇ ਡੇਵਿਡ ਮਿਲਰ ਨੂੰ ਛੱਡਿਆ ਪਿੱਛੇ
Nov 07, 2022 3:02 pm
ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਅਕਤੂਬਰ ਦੇ ਮਹੀਨੇ ਲਈ ਪਲੇਅਰ ਆਫ ਦਿ ਮੰਥ ਦੇ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਐਵਾਰਡ...
ਇੰਜੀਨੀਅਰਿੰਗ ਕਾਲਜ ‘ਚ ਖੌਫਨਾਕ ਰੈਂਗਿੰਗ! ਜੂਨੀਅਰ ਨੂੰ ਬੁਰੀ ਤਰ੍ਹਾਂ ਕੁੱਟਿਆ, ਦਿੱਤੇ ਤਸੀਹੇ
Nov 06, 2022 10:10 am
ਪੁਲਿਸ ਨੇ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ...
ਕੋਟਾ ‘ਚ ਚੀਤੇ ਨੇ ਮਚਾਈ ਦਹਿਸ਼ਤ, ਘਰ ਦੀ ਰਸੋਈ ‘ਚ ਵੇਖ ਉੱਡੇ ਹੋਸ਼, ਪਤੀ-ਪਤਨੀ ਨੇ ਇੰਝ ਬਚਾਈ ਜਾਨ
Nov 05, 2022 9:25 pm
ਕੋਟਾ ‘ਚ ਇੱਕ ਚੀਤੇ ਦੇ ਪਹੁੰਚਣ ‘ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਨੀਵਾਰ ਸਵੇਰੇ ਚੀਤਾ ਇਕ ਘਰ ‘ਚ ਦਾਖਲ ਹੋ ਗਿਆ। ਉਹ ਰਸੋਈ ਵਿਚ ਜਾ ਕੇ...
‘ਭਾਰਤ ਜੋੜੋ ਯਾਤਰਾ’ ਦੌਰਾਨ ਮਹਾਰਾਸ਼ਟਰ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ ਰਾਹੁਲ ਗਾਂਧੀ
Nov 05, 2022 3:18 pm
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ਪੜਾਅ 7 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ...
ਅਗਨੀਵੀਰ ਭਰਤੀ ਦੇ ਨਾਂ ‘ਤੇ 200 ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ, 2 ਮੁਲਜ਼ਮ ਗ੍ਰਿਫਤਾਰ
Nov 05, 2022 11:38 am
ਅਗਨੀਵੀਰ ਭਰਤੀ ਯੋਜਨਾ ਨੂੰ ਸ਼ੁਰੂ ਹੋਏ ਅਜੇ ਕੁਝ ਦਿਨ ਵੀ ਨਹੀਂ ਹੋਏ ਹਨ ਕਿ ਰਿਸ਼ਵਤਖੋਰਾਂ ਨੇ ਇਸ ਦੀ ਆੜ ਵਿੱਚ ਨੌਜਵਾਨਾਂ ਨੂੰ ਠੱਗਣਾ...
15 ਸਾਲਾਂ ਆਰਿਆ ਨੇ ਦੇਸ਼ ਦਾ ਨਾਂ ਕੀਤਾ ਰੋਸ਼ਨ, AWPC ਵਰਲਡ ਪਾਵਰ ਚੈਂਪੀਅਨਸ਼ਿਪ ‘ਚ ਜਿੱਤੇ 3 ਗੋਲਡ ਮੈਡਲ
Nov 04, 2022 9:10 pm
15 ਸਾਲਾਂ ਆਰਿਆ ਜੈਨ ਨੇ ਇੰਗਲੈਂਡ ਵਿੱਚ 3 ਸੋਨ ਤਮਗੇ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਆਰਿਆ ਡੀਪੀਐਸ ਬੈਂਗਲੁਰੂ-ਦੱਖਣੀ ਵਿੱਚ 10ਵੀਂ...
ਦਿੱਲੀ ‘ਚ ਵਿਗੜੇ ਹਾਲਾਤ, ਸਾਹ ਘੁਟਣ ਵਾਲੀ ਹਵਾ, 5ਵੀਂ ਤੱਕ ਸਕੂਲ ਬੰਦ, ਟਰੱਕਾਂ ਦੀ ਐਂਟਰੀ ਬੈਨ
Nov 04, 2022 6:27 pm
ਦਿੱਲੀ ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) 472 ‘ਤੇ ਪਹੁੰਚ ਗਿਆ। ਪੂਰੀ ਦਿੱਲੀ ਨੂੰ ਸੰਘਣੀ...
ਭਾਜਪਾ ਨੇ ਦਿੱਲੀ ਸਰਕਾਰ ‘ਤੇ ਲਾਇਆ ਕਰੋੜਾਂ ਦੇ ਘੁਟਾਲੇ ਦਾ ਦੋਸ਼, 65 ਹਜ਼ਾਰ ਮਜ਼ਦੂਰਾਂ ਦਾ ਮੋਬਾਇਲ ਨੰਬਰ ਸੇਮ
Nov 04, 2022 2:29 pm
ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਅਤੇ ਸੰਸਦ...
ਹਿਮਾਚਲ ‘ਚ ਅੱਜ BJP ਦੀਆਂ 3 ਵੱਡੀਆਂ ਰੈਲੀਆਂ: ਜੇਪੀ ਨੱਡਾ, ਯੋਗੀ ਤੇ ਜੈ ਰਾਮ ਠਾਕੁਰ ਉਮੀਦਵਾਰਾਂ ਲਈ ਕਰਨਗੇ ਪ੍ਰਚਾਰ
Nov 04, 2022 10:47 am
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਭਾਜਪਾ ਦੀਆਂ ਚੋਣ ਰੈਲੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ...
ਸ਼ਰਮਨਾਕ! ਹਸਪਤਾਲ ‘ਚ ਜ਼ਮੀਨ ‘ਤੇ ਤੜਫਦਾ ਰਿਹਾ ਮਰੀਜ਼, ਕੁੱਤਾ ਖੂਨ ਚੱਟਦਾ ਰਿਹਾ
Nov 03, 2022 8:39 pm
ਕੁਸ਼ੀਨਗਰ ਜ਼ਿਲ੍ਹਾ ਹਸਪਤਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦੇਖਿਆ ਜਾ ਰਿਹਾ ਹੈ ਕਿ ਸੜਕ ਹਾਦਸੇ...
EC ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ, ਇਸ ਦਿਨ ਹੋਣਗੀਆਂ ਵੋਟਾਂ
Nov 03, 2022 1:06 pm
ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ...
BJP ਵਿਧਾਇਕ ਦੀ ਨੂੰਹ ਦੀ ਜੁੱਤੀਆਂ ਨਾਲ ਕੁੱਟਮਾਰ! ਪਤੀ ਵਿਖਾਉਂਦਾ ਸੀ ਅਸ਼ਲੀਲ ਵੀਡੀਓ
Nov 01, 2022 3:59 pm
ਰਾਜਸਥਾਨ ਵਿੱਚ ਗਠਜੋੜ ਕਰਨ ਵਾਲੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰਐਲਪੀ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਇੱਕ ਨਵੇਂ ਵਿਵਾਦ ਵਿੱਚ...
ਕਮਰਸ਼ੀਅਲ ਸਿਲੰਡਰ 115 ਰੁ. ਸਸਤਾ, ਹਵਾਈ ਸਫਰ ਮਹਿੰਗਾ, ਅੱਜ ਤੋਂ ਹੋਏ 3 ਵੱਡੇ ਬਦਲਾਅ
Nov 01, 2022 3:08 pm
ਅੱਜ ਯਾਨੀ 1 ਨਵੰਬਰ ਤੋਂ ਦੇਸ਼ ਭਰ ਵਿੱਚ 3 ਬਦਲਾਅ ਹੋਏ ਹਨ। ਹੁਣ ਵਪਾਰਕ ਗੈਸ ਸਿਲੰਡਰ 115 ਰੁਪਏ ਸਸਤਾ ਹੋਵੇਗਾ। ਜੈੱਟ ਫਿਊਲ ਮਹਿੰਗਾ ਹੋ ਗਿਆ ਹੈ,...
ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਲੀਕ, ਕ੍ਰਿਕਟਰ ਨੂੰ ਚੜ੍ਹਿਆ ਗੁੱਸਾ
Nov 01, 2022 2:38 pm
ਵਿਰਾਟ ਕੋਹਲੀ ਕਦੇ ਵੀ ਲਾਈਮਲਾਈਟ ਤੋਂ ਦੂਰ ਨਹੀਂ ਰਹਿ ਸਕਦੇ। ਖੁਦ ਵਿਰਾਟ ਕੋਹਲੀ ਵੀ ਇਸ ਨੂੰ ਇੰਜੁਆਏ ਕਰਦੇ ਹੋਣਗੇ, ਪਰ ਜਦੋਂ ਗੱਲ ਨਿੱਜਤਾ...
ਡੇਟਿੰਗ ਐਪ ‘ਤੇ ਔਰਤਾਂ ਨਾਲ ਧੋਖਾਧੜੀ ਕਰਨ ਵਾਲਾ ਗ੍ਰਿਫ਼ਤਾਰ, ਦਸਵੀਂ ਪਾਸ ਖੁਦ ਨੂੰ ਦੱਸਦਾ ਸੀ IPS
Nov 01, 2022 12:34 pm
IPS ਅਫਸਰ ਹੋਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਠੱਗੀ ਮਾਰਨ ਵਾਲਾ ਇੱਕ ਠੱਗ ਫੜਿਆ ਗਿਆ ਹੈ। ਸਿਰਫ਼ 10ਵੀਂ ਜਮਾਤ ਤੱਕ ਪੜ੍ਹੇ ਮੁਲਜ਼ਮ ਨੇ ਹਾਲ ਹੀ...
ਬਲਾਤਕਾਰ ਜਾਂਚ ਲਈ ‘ਟੂ-ਫਿੰਗਰ’ ਟੈਸਟ ‘ਤੇ ਰੋਕ, ਸੁਪਰੀਮ ਕੋਰਟ ਨੇ ਕਿਹਾ- ‘ਵਾਰ-ਵਾਰ ਤਸੀਹੇ ਦੇਣ ਵਾਂਗ’
Nov 01, 2022 9:29 am
ਸੁਪਰੀਮ ਕੋਰਟ ਨੇ ਬਲਾਤਕਾਰ ਦੇ ਮਾਮਲਿਆਂ ਵਿੱਚ ਟੂ ਫਿੰਗਰ ਟੈਸਟ ਦੀ ਵਰਤੋਂ ‘ਤੇ ਰੋਕ ਲਾ ਦਿੱਤੀ ਹੈ। ਜਸਟਿਸ ਡੀਵਾਈ ਚੰਦਰਚੂੜ ਅਤੇ ਹਿਮਾ...
ਕੱਲ੍ਹ ਤੋਂ ਬੀਮਾ ਕਲੇਮ ਸਣੇ GST ਨਾਲ ਜੁੜੇ ਨਿਯਮਾਂ ‘ਚ ਹੋਣ ਜਾ ਰਿਹਾ ਵੱਡਾ ਬਦਲਾਅ, ਤੁਹਾਡੀ ਜੇਬ ‘ਤੇ ਵੀ ਪਵੇਗਾ ਅਸਰ
Oct 31, 2022 9:08 pm
ਅਕਤੂਬਰ ਮਹੀਨੇ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਤੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਕਈ ਵੱਡੇ ਬਦਲਾਅ ਵੀ ਹੋਣ ਜਾ...
ਗੁਜਰਾਤ ‘ਚ ਵੱਡਾ ਹਾਦਸਾ, 5 ਦਿਨ ਪਹਿਲਾਂ ਖੋਲ੍ਹਿਆ ਇਤਿਹਾਸਕ ਪੁਲ ਟੁੱਟਿਆ, 60 ਤੋਂ ਵੱਧ ਮੌਤਾਂ
Oct 30, 2022 10:54 pm
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ’ਤੇ ਬਣਿਆ ਕੇਬਲ ਬ੍ਰਿਜ ਅਚਾਨਕ ਟੁੱਟ...
ਪ੍ਰੀਤੀ ਗਾਂਧੀ ਵੱਲੋਂ ਅਦਾਕਾਰਾ ਦਾ ਹੱਥ ਫੜੇ ਰਾਹੁਲ ਦੀ ਫੋਟੋ ਸ਼ੇਅਰ, ਭੜਕੇ ਲੋਕ ਬੋਲੇ- ‘ਇੰਨੀ ਘਟੀਆ ਸੋਚ’
Oct 30, 2022 7:16 pm
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੇਲੰਗਾਨਾ ਤੋਂ ਹੋ ਕੇ ਲੰਘ ਰਹੀ...
ਲੋਕ ਸਭਾ ਚੋਣਾਂ ‘ਚ ਕੰਗਨਾ ਰਣੌਤ ਨੂੰ ਟਿਕਟ ਦੇਵੇਗੀ BJP! ਜੇਪੀ ਨੱਡਾ ਨੇ ਦਿੱਤਾ ਜਵਾਬ
Oct 29, 2022 10:05 pm
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਇੱਕ ਇਵੈਂਟ ਵਿੱਚ ਸ਼ਿਰਕਤ ਕਰਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਸੰਕੇਤ ਦਿੱਤਾ। ਉਸਨੇ...
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ‘ਚ ਅੱਜ ਚੌਥਾ ਦਿਨ, ਇਸ ਅਦਾਕਾਰਾ ਨੇ ਵੀ ਲਿਆ ਹਿੱਸਾ
Oct 29, 2022 5:05 pm
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ 7 ਸਤੰਬਰ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ‘ਚ ਅੱਜ ਚੌਥਾ ਦਿਨ ਹੈ।...
ਅਸਾਮ ਸਰਕਾਰ ‘ਚ ACS ਕੇਕੇ ਸ਼ਰਮਾ 90 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ, ਘਰੋਂ 49 ਲੱਖ ਰੁਪਏ ਬਰਾਮਦ
Oct 29, 2022 1:44 pm
ਅਸਾਮ ਪੁਲਿਸ ਦੇ ਡਾਇਰੈਕਟੋਰੇਟ ਆਫ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ। ਜਦੋਂ ਟੀਮ ਨੇ ਅਸਾਮ...
ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਫਿਰ ਆਈ ਵੱਡੀ ਗਿਰਾਵਟ, ਡਾਲਰ ਘਟ ਕੇ 524.52 ਅਰਬ ਡਾਲਰ ਤੱਕ ਆਇਆ ਹੇਠਾਂ
Oct 29, 2022 10:40 am
ਦੇਸ਼ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵੱਡੀ ਗਿਰਾਵਟ ਆਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਅੰਕੜੇ ਜਾਰੀ ਕੀਤੇ ਹਨ।...
7 ਮਹੀਨਿਆਂ ਤੋਂ ਬੇਹੋਸ਼ ਔਰਤ ਨੇ AIIMS ‘ਚ ਦਿੱਤਾ ਬੱਚੀ ਨੂੰ ਜਨਮ, ਨੌਕਰੀ ਛੱਡ ਸੇਵਾ ਕਰ ਰਿਹੈ ਮਜਬੂਰ ਪਤੀ
Oct 28, 2022 10:58 pm
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਇੱਕ 23 ਸਾਲਾ ਔਰਤ ਸੜਕ ਹਾਦਸੇ ਵਿੱਚ ਸਿਰ ਵਿੱਚ ਸੱਟ ਲੱਗਣ ਤੋਂ ਬਾਅਦ ਕਈ ਵਾਰ ਸਰਜਰੀਆਂ ਕਰਵਾਉਣ ਤੋਂ...
ਦਿੱਲੀ ‘ਚ ਆਟੋਰਿਕਸ਼ਾ-ਟੈਕਸੀ ਦਾ ਸਫ਼ਰ ਹੋਇਆ ਮਹਿੰਗਾ, ਕੇਜਰੀਵਾਲ ਸਰਕਾਰ ਨੇ ਵਧਾਇਆ ਕਿਰਾਇਆ
Oct 28, 2022 10:25 pm
ਰਾਜਧਾਨੀ ਦਿੱਲੀ ‘ਚ ਆਟੋਰਿਕਸ਼ਾ ਅਤੇ ਟੈਕਸੀ ਦਾ ਸਫਰ ਹੋਰ ਮਹਿੰਗਾ ਹੋ ਗਿਆ ਹੈ। ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੀਐਨਜੀ ਦੀਆਂ...
ਰਾਹੁਲ ਗਾਂਧੀ ਨੇ ਖਾਸ ਅੰਦਾਜ਼ ‘ਚ ਦਿੱਤੀ ਐਲਨ ਮਸਕ ਨੂੰ ਵਧਾਈ, ਪ੍ਰਗਟਾਈ ਇਹ ਉਮੀਦ
Oct 28, 2022 9:04 pm
ਟਵਿੱਟਰ ਨੂੰ ਖਰੀਦਣ ਤੋਂ ਬਾਅਦ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਐਲਨ ਮਸਕ ਨੂੰ ਵਧਾਈਆਂ ਦੇ ਰਹੀਆਂ ਹਨ। ਇਸ ਕੜੀ ‘ਚ ਕਾਂਗਰਸ ਨੇਤਾ ਰਾਹੁਲ...
ਸਰਕਾਰੀ ਹਸਪਤਾਲ ਦਾ ਹਾਲ! ਨਰਸ ਕਰ ਰਹੀਆਂ ਸ਼ਰਾਬ ਦੀ ਪਾਰਟੀ, ਵੀਡੀਓ ਵਾਇਰਲ, ਪਈਆਂ ਭਾਜੜਾਂ
Oct 28, 2022 8:46 pm
ਸਰਕਾਰੀ ਹਸਪਤਾਲ ਵਿੱਚ ਮਹਿਲਾ ਸਟਾਫ਼ ਵੱਲੋਂ ਸ਼ਰਾਬ ਦੀ ਪਾਰਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਤੇਲੰਗਾਨਾ ਦੇ ਹਨਮਕੋਂਡਾ...
‘ਕੁਝ ਵੀ ਫਾਰਵਰਡ ਕਰਨ ਤੋਂ ਪਹਿਲਾਂ 10 ਵਾਰ ਸੋਚੋ’, ਫੇਕ ਨਿਊਜ਼ ‘ਤੇ ਬੋਲੇ PM ਮੋਦੀ
Oct 28, 2022 8:06 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਫੇਕ ਨਿਊਜ਼ ਨੂੰ ਲੈ ਕੇ ਲੋਕਾਂ ਨੂੰ ਸਖਤ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਲੋਕਾਂ ਨੂੰ...
ਬਿਨਾਂ ਹੱਥਾਂ-ਪੈਰਾਂ ਦੇ ਜੰਮਿਆ ਬੱਚਾ, ਨਰਸਿੰਗ ਹੋਮ ਨੂੰ ਗਲਤ ਰਿਪੋਰਟ ਦੇਣ ‘ਤੇ 10 ਲੱਖ ਜੁਰਮਾਨਾ
Oct 28, 2022 7:34 pm
ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਗਰਭਵਤੀ ਔਰਤ ਨੇ ਬਿਨਾਂ ਹੱਥਾਂ-ਪੈਰਾਂ ਵਾਲੇ...
‘ਨੋਟਾਂ ‘ਤੇ ਲੱਛਮੀ-ਗਣੇਸ਼ ਦੀ ਫੋਟੋ ਨਾਲ ਸੁਧਰੇਗੀ ਆਰਥਿਕਤਾ!’ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ
Oct 28, 2022 5:26 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਭਾਰਤੀ ਕਰੰਸੀ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਫੋਟੋ ਲਗਾਉਣ...
ਵਿਆਹ ‘ਚ ਰਸਗੁੱਲੇ ਲਈ ਕਤਲ, ਚੱਲੇ ਚਾਕੂ-ਛੁਰੀਆਂ, ਕੁਰਸੀਆਂ, ਲਾੜੀ ਬਗੈਰ ਪਰਤੀ ਬਰਾਤ
Oct 27, 2022 10:45 pm
ਆਗਰਾ ‘ਚ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਬਰਾਤ ‘ਚ ਆਏ 20 ਸਾਲਾਂ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। 12...
ਰਾਮ ਰਹੀਮ ਦੀ ਪੈਰੋਲ, ਸਵਾਤੀ ਦੇ ਹਮਲੇ ਮਗਰੋਂ CM ਖੱਟਰ ਦੀ ਸਫਾਈ, ਕਿਹਾ- ‘ਮੇਰਾ ਇਸ ‘ਚ ਕੋਈ ਰੋਲ ਨਹੀਂ’
Oct 27, 2022 8:42 pm
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਸਵਾਲ ਚੁੱਕੇ ਹਨ।...
ਅਮਿਤ ਸ਼ਾਹ ਦਾ ਵੱਡਾ ਐਲਾਨ- ‘2024 ਤੱਕ ਹਰ ਰਾਜ ਵਿੱਚ ਹੋਵੇਗੀ NIA ਦੀ ਬ੍ਰਾਂਚ’
Oct 27, 2022 8:09 pm
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ...
BCCI ਦਾ ਇਤਿਹਾਸਕ ਫੈਸਲਾ, ਮਹਿਲਾ ਕ੍ਰਿਕਟਰਾਂ ਨੂੰ ਮਿਲੇਗੀ ਪੁਰਸ਼ ਖਿਡਾਰੀਆਂ ਦੇ ਬਰਾਬਰ ਫੀਸ
Oct 27, 2022 1:57 pm
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀਰਵਾਰ ਨੂੰ ਇੱਕ ਇਤਿਹਾਸਕ ਫੈਸਲਾ ਦਿੱਤਾ ਹੈ। ਨਵੀਂ ਨੀਤੀ ਲਾਗੂ ਕਰਕੇ ਬੋਰਡ ਨੇ ਹੁਣ ਮੈਚ ਫੀਸ ਦੇ...
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ, ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ
Oct 27, 2022 11:45 am
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ...
ਫੋਨ ਰਿਪੇਅਰ ਕਰਵਾਉਣਾ ਪਿਆ ਮਹਿੰਗਾ, SIM ਤੋਂ ਬੈਂਕਿੰਗ ਐਪ ਐਕਸੈੱਸ ਕਰ ਖਾਤੇ ‘ਚੋਂ ਉਡਾਏ 2 ਲੱਖ ਰੁ.
Oct 25, 2022 3:08 pm
ਮੁੰਬਈ ‘ਚ ਇਕ ਬੰਦੇ ਨੂੰ ਫੋਨ ਰਿਪੇਅਰ ਕਰਵਾਉਣਾ ਮਹਿੰਗਾ ਪੈ ਗਿਆ। ਰਿਪੇਅਰ ਕਰਨ ਵਾਲੇ ਨੇ ਕਸਟਮਰ ਦਾ ਬੈਂਕਿੰਗ ਐਪ ਐਕਸੈੱਸ ਕਰ ਲਿਆ। ਇਸ...
ਜੰਡਿਆਲਾ ‘ਚ ਰਾਤ ਨੂੰ ਕੰਮ ਤੋਂ ਘਰ ਪਰਤ ਰਹੇ ਵਿਅਕਤੀ ਕੋਲੋਂ ਮੋਬਾਈਲ ਲੁੱਟਣ ਵਾਲੇ 3 ਲੁਟੇਰੇ ਗ੍ਰਿਫ਼ਤਾਰ
Oct 25, 2022 2:29 pm
ਪੰਜਾਬ ਦੇ ਜਲੰਧਰ ਕਮਿਸ਼ਨਰੇਟ ਪੁਲਿਸ ਅਧੀਨ ਆਉਂਦੀ ਚੌਕੀ ਜੰਡਿਆਲਾ ਦੇ ਸਟਾਫ਼ ਨੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 3 ਵਿਅਕਤੀਆਂ ਨੂੰ...
Whatsapp Down : ਵ੍ਹਾਟਸਐਪ ਸਰਵਰ ਠੱਪ, ਮੈਸੇਜ ਭੇਜਣੇ ਹੋਏ ਮੁਸ਼ਕਲ, ਯੂਜ਼ਰਸ ਹੋਏ ਪ੍ਰੇਸ਼ਾਨ
Oct 25, 2022 1:46 pm
Meta ਦੀ ਇੰਸਟੈਂਟ ਮੈਸੇਜਿੰਗ ਐਪ WhatsApp ਦੁਨੀਆ ਦੀ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ ਪਰ WhatsApp ਸਰਵਰ ‘ਚ ਖਰਾਬੀ ਕਾਰਨ ਯੂਜ਼ਰਸ...
ਦੀਵਾਲੀ ‘ਤੇ ਮੋਹਾਲੀ ‘ਚ ਜਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, ਬਣਾਇਆ ਵਰਲਡ ਰਿਕਾਰਡ
Oct 23, 2022 7:28 pm
ਵੀਆਈਪੀ ਸ਼ਹਿਰ ਮੋਹਾਲੀ ਦੇ ਲੋਕਾਂ ਨੇ ਦੀਵਾਲੀ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਜਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਦੀਵੇ...
ਅਵਾਰਾ ਕੁੱਤਿਆਂ ਦਾ ਆਤੰਕ, ਨੋਚ-ਨੋਚ ਮਾਰ ਸੁੱਟੀ ਘਰੋਂ ਸਾਮਾਨ ਲੈਣ ਨਿਕਲੀ 5 ਸਾਲਾਂ ਮਾਸੂਮ
Oct 22, 2022 7:35 pm
ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਛੋਟੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਕੱਢਣ ‘ਤੇ ਖਾਸ ਧਿਆਨ ਰਖਣਾ...
ਅਰੁਣਾਚਲ ਪ੍ਰਦੇਸ਼ ਦੇ ਹੈਲੀਕਾਪਟਰ ਕ੍ਰੈਸ਼ ‘ਚ ਇਕ ਜਵਾਨ ਦੀ ਤਲਾਸ਼ ਅਜੇ ਵੀ ਜਾਰੀ, 4 ਲਾਸ਼ਾਂ ਹੋ ਚੁੱਕੀਆਂ ਬਰਾਮਦ
Oct 22, 2022 12:04 pm
Arunachal Pradesh Helicopter Crash ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲੇ ‘ਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ 4 ਸੈਨਿਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਪਰ 1...
ਅਕਤੂਬਰ ਦੇ ਬਾਕੀ ਬਚੇ 10 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ
Oct 21, 2022 11:06 pm
ਅਕਤੂਬਰ ਮਹੀਨੇ ਵਿੱਚ ਹੁਣ ਦਸ ਦਿਨ ਬਾਕੀ ਹਨ। ਇਨ੍ਹਾਂ ਦਸ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣ...
ਭੜਕਾਊ ਭਾਸ਼ਣਾਂ ‘ਤੇ SC ਸਖਤ, ਕਿਹਾ-‘ਸਰਕਾਰਾਂ ਕਾਰਵਾਈ ਕਰਨ, ਨਹੀਂ ਤਾਂ ਮਾਣਹਾਨੀ ਲਈ ਤਿਆਰ ਰਹਿਣ’
Oct 21, 2022 8:56 pm
ਨਵੀਂ ਦਿੱਲੀ: ਭੜਕਾਊ ਭਾਸ਼ਣਾਂ (Hate Speech) ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਅਜਿਹੇ...
PM ਮੋਦੀ ਦੇਣਗੇ 10 ਲੱਖ ਨੌਕਰੀਆਂ ਦਾ ਤੋਹਫ਼ਾ, ਧਨਤੇਰਸ ਤੋਂ 75,000 ਨਿਯੁਕਤੀ ਪੱਤਰਾਂ ਨਾਲ ਸ਼ੁਰੂਆਤ
Oct 20, 2022 8:28 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਡੇਢ ਸਾਲ ਯਾਨੀ ਦਸੰਬਰ 2023 ਤੱਕ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਉਹ ਇਸ ਮੈਗਾ ਭਰਤੀ ਮੁਹਿੰਮ ਦੀ...
ਜੈ ਸ਼ਾਹ ਦੇ ਬਿਆਨ ਤੋਂ ਬੌਖਲਾਇਆ ਪਾਕਿਸਤਾਨ, ਭਾਰਤ ‘ਚ ਹੋਣ ਵਾਲੇ ਵਰਲਡ ਕੱਪ ਤੋਂ ਹਟਣ ਦੀ ਦਿੱਤੀ ਧਮਕੀ
Oct 19, 2022 4:29 pm
ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਦੇ BCCI ਦੇ ਸਕੱਤਰ ਜੈਸ਼ਾਹ ਨੇ ਏਸ਼ੀਆ ਕੱਪ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ...
ਚਿਖਾ ਸਜਾਈ, ਜਿਊਂਦੇ ਨੂੰ ਬਣਾਇਆ ਮੁਰਦਾ, ਬਲਾਤਕਾਰੀ ਪੁੱਤ ਨੂੰ ਬਚਾਉਣ ਲਈ ਪਿਓ ਨੇ ਰਚੀ ਵੱਡੀ ਸਾਜ਼ਿਸ਼
Oct 18, 2022 12:30 pm
ਭਾਗਲਪੁਰ ‘ਚ ਸਜ਼ਾ ਤੋਂ ਬਚਣ ਲਈ ਬਲਾਤਕਾਰ ਦਾ ਦੋਸ਼ੀ ਮੁਰਦਾ ਬਣ ਗਿਆ। ਪਿਤਾ ਨੇ ਪੁੱਤਰ ਦੀ ਚਿਖਾ ਨੂੰ ਸਜਾਇਆ, ਪੁੱਤਰ ਨੂੰ ਲਿਟਾਇਆ ਅਤੇ...
J&K : 2 ਮਹੀਨੇ ਪਹਿਲਾਂ ਕੰਮ ਲਈ ਗਏ ਮਜ਼ਦੂਰਾਂ ‘ਤੇ ਗ੍ਰੇਨੇਡ ਅਟੈਕ, 3 ਦਿਨਾਂ ‘ਚ ਦੂਜੀ ਟਾਰਗੇਟ ਕਿਲਿੰਗ
Oct 18, 2022 10:46 am
ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ...
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਦਾਅਵਾ-‘ਗੁਜਰਾਤ-ਹਿਮਾਚਲ ‘ਚ ਭਾਜਪਾ ਦੀ ਬਣੇਗੀ ਸਰਕਾਰ’
Oct 17, 2022 11:03 pm
ਗੁਜਰਾਤ ਤੇ ਹਿਮਾਚਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਭਵਿੱਖਬਾਣੀ ਕੀਤੀ ਹੈ।...
PM ਮੋਦੀ ਭਲਕੇ ਗੁਜਰਾਤ ‘ਚ ਲੋਕਾਂ ਨੂੰ ਵੰਡਣਗੇ ਆਯੁਸ਼ਮਾਨ ਕਾਰਡ, ਸ਼ਾਮ 4 ਵਜੇ ਸ਼ੁਰੂ ਹੋਵੇਗਾ ਪ੍ਰੋਗਰਾਮ
Oct 16, 2022 4:40 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਵਿੱਚ PMJAY-MA ਯੋਜਨਾ ਆਯੁਸ਼ਮਾਨ ਕਾਰਡ ਦੀ...
ਮਾਂ ਸਾਹਮਣੇ IIT ਦੇ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਪੜ੍ਹਾਈ ਦੇ ਤਣਾਅ ਤੋਂ ਸੀ ਪ੍ਰੇਸ਼ਾਨ
Oct 15, 2022 10:45 pm
ਰਾਜਸਥਾਨ ਦੇ ਕੋਟਾ ‘ਚ ਪੜ੍ਹਾਈ ਦੇ ਤਣਾਅ ‘ਚ ਫਿਰ ਇੱਕ ਕੋਚਿੰਗ ਦੇ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਸ਼ੁੱਕਰਵਾਰ ਦੁਪਹਿਰ ਨੂੰ ਉਸ ਨੇ...
ਪਤੀ ਦਾ ਕਰਵਾ ਚੌਥ ਗਿਫ਼ਟ, ਪਤਨੀ ਦਾ ਪ੍ਰੇਮੀ ਨਾਲ ਕਰਾ ‘ਤਾ ਵਿਆਹ, ਕਹਿੰਦਾ- ‘ਬੱਚੇ ਆਪੇ ਪਾਲ ਲਵਾਂਗਾ’
Oct 14, 2022 11:03 pm
ਬਿਹਾਰ ਦੇ ਭਾਗਲਪੁਰ ਤੋਂ ਕਰਵਾ ਚੌਥ ਮੌਕੇ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਨੇ ਪਤਨੀ ਦਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ...
ਵਹੁਟੀ ਨੂੰ ਮਾਰਨ ਲਈ ਬੂਹੇ ‘ਤੇ ਲਾਇਆ ਬਿਜਲੀ ਦਾ ਤਾਰ, ਵਾਪਰ ਗਿਆ ਕੁਝ ਹੋਰ ਹੀ ਕਾਰਾ
Oct 11, 2022 3:00 pm
ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦੇ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਮਾਰਨ ਲਈ...
ਸਤੇਂਦਰ ਜੈਨ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਹੋਵੇਗੀ ਸੁਣਵਾਈ, ਸੁਪਰੀਮ ਕੋਰਟ ਨੇ ਦਿੱਤੀ ਸਹਿਮਤੀ
Oct 10, 2022 3:11 pm
ਸੁਪਰੀਮ ਕੋਰਟ ‘ਆਪ’ ਨੇਤਾ ਸਤੇਂਦਰ ਜੈਨ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਸਤੇਂਦਰ ਜੈਨ ਨੇ ਆਪਣੀ...
ਜੁਲੂਸ ‘ਚ ਵੱਡਾ ਹਾਦਸਾ, ਝਾਂਕੀ ਦਾ ਪਾਈਪ ਹਾਈਟੈਂਸ਼ਨ ਤਾਰਾਂ ‘ਚ ਟਕਰਾਇਆ, 20 ਸਕਿੰਟਾਂ ‘ਚ 6 ਮੌਤਾਂ
Oct 09, 2022 10:25 pm
UP ਦੇ ਬਹਿਰਾਇਚ ਵਿੱਚ ਬਰਾਵਫਾਤ ਜੁਲੂਸ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਜੁਲੂਸ ਵਿੱਚ ਸ਼ਾਮਲ ਠੇਲੇ ਵਿੱਚ ਲੱਗਾ ਲੋਹੇ ਦਾ ਪਾਈਪ...
ਬੱਚਾ ਚੋਰੀ ਦੇ ਸ਼ੱਕ ‘ਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ, ਭੀੜ ਦੇ ਡੰਡਿਆਂ ਨਾਲ ਪਾਟਾ ਸਿਰ
Oct 07, 2022 12:06 am
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਭੀੜ ਨੇ ਬੱਚਾ ਚੋਰੀ ਦੇ ਸ਼ੱਕ ਵਿੱਚ ਸਾਧੂਆਂ ਨੂੰ ਬੇਰਹਿਮੀ ਨਾਲ ਕੁੱਟਿਆ। ਲੋਕਾਂ ਨੇ ਸਾਧਾਂ ਨੂੰ...
‘LG ਸਾਹਿਬ ਜਿੰਨਾ ਤਾਂ ਮੇਰੀ ਵਹੁਟੀ ਵੀ ਨਹੀਂ ਝਿੜਕਦੀ’, ਕੇਜਰੀਵਾਲ ਦੀ ਉਪ ਰਾਜਪਾਲ ਨੂੰ ਟਿੱਚਰ
Oct 06, 2022 8:31 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਐੱਲਜੀ ਵਿਚਾਲੇ ਟਕਰਾਅ ਅਜੇ ਵੀ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ...
ਦੇਸ਼ ਦਾ ਪਹਿਲਾ ਇਨਸਾਨਾਂ ਸਣੇ ਉੱਡਣ ਵਾਲਾ ਡਰੋਨ ਤਿਆਰ, ਜਲਦ ਬਣੇਗਾ ਨੇਵੀ ਦਾ ਹਿੱਸਾ, ਜਾਣੋ ਖਾਸੀਅਤ
Oct 05, 2022 5:36 pm
ਭਾਰਤ ਵਿੱਚ ਇਨਸਾਨਾਂ ਨੂੰ ਲੈ ਕੇ ਉੱਡਣ ਵਾਲਾ ਡਰੋਨ ਤਿਆਰ ਹੋ ਚੁੱਕਾ ਹੈ ਅਤੇ ਇਹ ਜਲਦ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਇਸ...
NIA ਦੀ ਰਿਪੋਰਟ ‘ਚ ਖੁਲਾਸਾ, ਕੇਰਲ ਦੇ 873 ਪੁਲਿਸ ਮੁਲਾਜ਼ਮ PFI ਨਾਲ ਜੁੜੇ ਹੋਏ
Oct 04, 2022 6:46 pm
ਕੇਰਲ ‘ਚ ਘੱਟੋ-ਘੱਟ 873 ਪੁਲਿਸ ਕਰਮਚਾਰੀ PFI ਨਾਲ ਜੁੜੇ ਹੋਏ ਹਨ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਕੇਰਲ ਪੁਲਿਸ ਮੁਖੀ ਨੂੰ ਇਕ ਰਿਪੋਰਟ ਸੌਂਪੀ...
QR ਕੋਡ ਦੱਸੇਗਾ ਦਵਾਈ ਦਾ ਸੱਚ! ਨਕਲੀ ਦਵਾਈਆਂ ‘ਤੇ ਕੱਸੇਗਾ ਸ਼ਿਕੰਜਾ, ਸਰਕਾਰ ਨੇ ਬਣਾਇਆ ਪਲਾਨ
Oct 03, 2022 3:07 pm
ਜੋ ਦਵਾਈ ਤੁਸੀਂ ਲੈ ਰਹੇ ਹੋ, ਉਹ ਅਸਲੀ ਹੈ ਜਾਂ ਨਕਲੀ? ਕੀ ਇਹ ਤੁਹਾਡੇ ਸਰੀਰ ਲਈ ਨੁਕਸਾਇਨਦਾਇਕ ਹੈ? ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਸਮੇਂ...
UP ਦੇ ਭਦੋਹੀ ਵਿੱਚ ਦਰਦਨਾਕ ਹਾਦਸਾ, ਦੁਰਗਾ ਪੰਡਾਲ ਵਿੱਚ ਲੱਗੀ ਅੱਗ ‘ਚ 52 ਲੋਕ ਝੁਲਸੇ
Oct 03, 2022 8:55 am
ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭਦੋਹੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ...
10 ਸਾਲਾਂ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 142 ਸਾਲ ਦੀ ਕੈਦ, ਸਾਰੀ ਉਮਰ ਸੜੇਗਾ ਜੇਲ੍ਹ ‘ਚ
Oct 02, 2022 7:35 pm
ਕੇਰਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਠਾਨਮਥਿੱਟਾ ਦੀ ਇੱਕ ਪੋਕਸੋ ਅਦਾਲਤ ਨੇ ਇੱਕ 41 ਸਾਲਾਂ ਵਿਅਕਤੀ ਨੂੰ 10 ਸਾਲ ਦੀ...
ਟੀਚਰ ਦੇ ਕੁੱਟਣ ਨਾਲ 10ਵੀਂ ਦੇ ਵਿਦਿਆਰਥੀ ਦੀ ਮੌਤ, ਭੜਕੇ ਪਿੰਡ ਵਾਲੇ, ਪੁਲਿਸ ਨੇ ਭਜ ਕੇ ਬਚਾਈ ਜਾਨ
Sep 27, 2022 3:46 pm
ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਦੇ ਅਛਲਦਾ ਥਾਣਾ ਖੇਤਰ ਅਧੀਨ ਇੱਕ ਦਲਿਤ ਵਿਦਿਆਰਥੀ ਦੀ ਕੁੱਟਮਾਰ ਨਾਲ ਨਾਲ ਮੌਤ ਹੋ ਗਈ। ਇਸ ਮਗਰੋਂ...
J&K : ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰਦੇ 2 ਅੱਤਵਾਦੀ ਢੇਰ, 2 AK47 ਰਾਈਫਲ ਤੇ 4 ਹੈਂਡ ਗ੍ਰੇਨੇਡ ਵੀ ਬਰਾਮਦ
Sep 25, 2022 5:03 pm
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ‘ਚ ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ...
ਲਾਸ਼ ਨਾਲ ਡੇਢ ਸਾਲ ਰਿਹਾ ਪਰਿਵਾਰ, 24 ਘੰਟੇ AC ਆਨ, ਰੋਜ਼ ਕੱਪੜੇ ਬਦਲਦੇ, ਮਾਲਿਸ਼, ਡੇਟੋਲ ਨਾਲ ਸਫਾਈ
Sep 24, 2022 11:26 pm
ਕਾਨਪੁਰ ਵਿੱਚ ਇੱਕ ਪਰਿਵਾਰ ਡੇਢ ਸਾਲ ਤੱਕ ਲਾਸ਼ ਨਾਲ ਰਹਿੰਦਾ ਰਿਹਾ। 35 ਸਾਲਾ ਇਨਕਮ ਟੈਕਸ ਅਫਸਰ ਵਿਮਲੇਸ਼ ਸੋਨਕਰ ਦੀ 22 ਅਪ੍ਰੈਲ 2021 ਨੂੰ...
ਪ੍ਰਿੰਸੀਪਲ ਨੇ ਝਿੜਕਿਆ ਤਾਂ ਵਿਦਿਆਰਥੀ ਨੇ ਮਾਰੀਆਂ ਗੋਲੀਆਂ, ਪਿਸਤੌਲ ਬੈਗ ‘ਚ ਰਖ ਲਿਆਇਆ ਸਕੂਲ
Sep 24, 2022 10:59 pm
ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਗੋਲੀ ਚਲਾ ਦਿੱਤੀ। ਵਿਦਿਆਰਥੀ...
ਉਤਰਾਖੰਡ ‘ਚ ਮੀਂਹ ਬਣਿਆ ਆਫਤ, ਜ਼ਮੀਨ ਖਿਸਕਣ ਮਗਰੋਂ ਗੰਗੋਤਰੀ ਚਾਰਧਾਮ ਯਾਤਰਾ ‘ਤੇ ਰੋਕ
Sep 24, 2022 8:59 pm
ਉਤਰਾਖੰਡ ਵਿੱਚ ਲਗਾਤਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਮੀਂਹ ਤੋਂ ਬਾਅਦ ਲਗਾਤਾਰ ਜ਼ਮੀਨ ਖਿਸਕਣ ਕਾਰਨ ਗੰਗੋਤਰੀ ਚਾਰਧਾਮ ਯਾਤਰਾ...
ਧੀ ਨਾਲ ਵਿਆਹ, ਘੁੰਮਣ ਲਈ ਪਤੀ ਦੀ ਇਜਾਜ਼ਤ! ਜਾਣੋ ਈਰਾਨ ਦੇ ਅਜੀਬ ਕਾਨੂੰਨਾਂ ਬਾਰੇ
Sep 23, 2022 10:34 pm
Permission to marry daughter
ਮਾਂ ਦੀ ਗੋਦੀ ਤੋਂ ਤਿਲਕੀ 6 ਮਹੀਨੇ ਬੱਚੀ ‘ਤੇ ਚੜਿਆ ਟਰੈਕਟਰ, ਬਾਈਕ ਓਵਰਟੇਕ ਕਰਨ ਵੇਲੇ ਹੋਇਆ ਹਾਦਸਾ
Sep 23, 2022 8:33 pm
ਸੜਕ ‘ਤੇ ਥੋੜ੍ਹੀ ਜਿਹੀ ਸਾਵਧਾਨੀ ਜ਼ਿੰਦਗੀ ਭਰ ਲਈ ਪਛਤਾਵੇ ਤੋਂ ਚੰਗੀ ਹੈ। ਪਰ ਅਕਸਰ ਸੜਕ ‘ਤੇ ਲੋਕ ਨਿਯਮਾਂ ਨੂੰ ਤਾਕ ‘ਤੇ ਰੱਖ ਕੇ...
ਕੈਨੇਡਾ ਜਾਣ ਵਾਲੇ ਸਟੂਡੈਂਟਸ ਹੋ ਜਾਣ ਸਾਵਧਾਨ! ਸਰਕਾਰ ਨੇ ਜਾਰੀ ਕੀਤਾ ਅਲਰਟ
Sep 23, 2022 4:31 pm
ਭਾਰਤ ਸਰਕਾਰ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਸਡੂਟੈਂਸ ਨੂੰ ਸਲਾਹ ਦਿੱਤੀ ਹੈ ਕਿ ਉਹ ਉਹ ਹੇਟ ਕ੍ਰਾਈਮ ਤੋਂ ਬਚ ਕੇ ਰਹਿਣ। ਨਾਲ ਹੀ ਕਿਹਾ...
ਰੂਸੀ ਏਅਰਲਾਈਨਜ਼ ਨੇ 18-65 ਸਾਲ ਦੀ ਉਮਰ ਦੇ ਪੁਰਸ਼ਾਂ ਨੂੰ ਟਿਕਟਾਂ ਨਾ ਵੇਚਣ ਦੇ ਦਿੱਤੇ ਹੁਕਮ, ਮਾਰਸ਼ਲ ਲਾਅ ਦਾ ਵਧਿਆ ਡਰ
Sep 22, 2022 9:00 pm
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਨੂੰ ਰਿਜ਼ਰਵ ਫੋਰਸ ਭੇਜਣ ਦੇ ਆਦੇਸ਼ ਤੋਂ ਬਾਅਦ ਰੂਸ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਲਗਭਗ...
ਪ੍ਰਮੋਸ਼ਨ ਨਾ ਦੇਣ ‘ਤੇ ਬੌਸ ਸਣੇ ਪੂਰਾ ਪਰਿਵਾਰ ਉਤਾਰਿਆ ਮੌਤ ਦੇ ਘਾਟ, 8 ਸਾਲਾਂ ਮਗਰੋਂ ਆਇਆ ਕਾਬੂ
Sep 21, 2022 5:30 pm
ਅਮਰੀਕਾ ਦੇ ਹਿਊਸਟਨ ਵਿੱਚ ਅੱਠ ਸਾਲ ਪਹਿਲਾਂ ਆਪਣੇ ਬੌਸ ਸਮੇਤ ਪੂਰੇ ਪਰਿਵਾਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...
ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਕੀਤੇ ਗਏ ਨਿਯੁਕਤ
Sep 20, 2022 8:27 pm
ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਹੋਏ ਵਿਵਹਾਰ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਵਾਈਸ...
ਸਕੂਲ ਦੀ ਲਿਫ਼ਟ ‘ਚ ਫਸਣ ਨਾਲ ਟੀਚਰ ਦੀ ਦਰਦਨਾਕ ਮੌਤ, ਇੱਕ ਪੈਰ ਅੰਦਰ, ਦੂਜਾ ਬਾਹਰ
Sep 17, 2022 11:35 pm
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਮਲਾਡ ਇਲਾਕੇ ‘ਚ ਇੱਕ 26 ਸਾਲਾਂ ਟੀਚਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਕ ਸਕੂਲ ‘ਚ ਲਿਫਟ ‘ਚ ਫਸਣ...
ਅਵਾਰਾ ਕੁੱਤਿਆਂ ਦਾ ਖੌਫ਼, ਬੰਦੂਕ ਚੁੱਕ ਬੱਚਿਆਂ ਨੂੰ ਮਦਰੱਸੇ ‘ਚ ਛੱਡਣ ਪਹੁੰਚਿਆ ਬੰਦਾ, ਹੋਇਆ ਪਰਚਾ
Sep 17, 2022 7:36 pm
ਕੇਰਲ ‘ਚ ਆਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਇਸ ਸਾਲ ਸੂਬੇ ਵਿੱਚ ਰੇਬੀਜ਼ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇੱਕ...
ਪੇਕੇ ਆਈ ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਏਜੰਟਾਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਮੌਤ
Sep 17, 2022 7:01 pm
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 100 ਕਿਲੋਮੀਟਰ ਦੂਰ ਸਿਜੁਆ ਪਿੰਡ ਵਿੱਚ ਲੋਨ ਵਸੂਲਣ ਗਏ ਏਜੰਟਾਂ ਨੇ ਕਿਸਾਨ ਦੀ...
‘ਭਾਰਤ ਜੋੜੋ ਯਾਤਰਾ’, ਚੰਦਾ ਨਾ ਦੇਣ ‘ਤੇ ਕਾਂਗਰਸੀਆਂ ਨੇ ਸਬਜ਼ੀਵਾਲੇ ਦਾ ਸਾਮਾਨ ਸੜਕ ‘ਤੇ ਸੁੱਟਿਆ
Sep 16, 2022 6:26 pm
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੇਰਲ ਦੇ ਕੋਲਮ ਵਿੱਚ ਇੱਕ ਦੁਕਾਨਦਾਰ ਨੇ ਕਾਂਗਰਸੀਆਂ ਉੱਤੇ...
ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਪਛਾੜ ਮੁਕਾਮ ਕੀਤਾ ਹਾਸਲ
Sep 16, 2022 12:58 pm
ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ...
ਦਿੱਲੀ ‘ਚ ਮੰਕੀਪੌਕਸ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਦੇਸ਼ ‘ਚ ਪੀੜਤਾਂ ਦੀ ਗਿਣਤੀ ਹੋਈ 13
Sep 16, 2022 12:26 pm
ਦਿੱਲੀ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਵਿੱਚ ਇੱਕ ਨਾਈਜੀਰੀਅਨ ਔਰਤ ਸੰਕਰਮਿਤ ਪਾਈ ਗਈ ਹੈ। ਔਰਤ ਨੂੰ LNJP...
BCCI ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈਸ਼ਾਹ ਦਾ ਕਾਰਜਕਾਲ ਵਧਾਉਣ ਨੂੰ ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ
Sep 14, 2022 11:19 pm
ਸੁਪਰੀਮ ਕੋਰਟ ਨੇ ਬੀਸੀਸੀਆਈ ਦੇ ਕੂਲਿੰਗ ਆਫ ਪੀਰੀਅਡ ਵਿਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਦੇ ਬਾਅਦ ਹੁਣ ਕੋਈ ਅਧਿਕਾਰੀ ਸਟੇਟ...
ਅੰਤਿਮ ਸੰਸਕਾਰ ਲਈ ਨਹੀਂ ਮਿਲੇਗੀ ਅੱਤਵਾਦੀ ਦੀ ਲਾਸ਼ : ਪਰਿਵਾਰ ਦੀ ਪਟੀਸ਼ਨ ਖਾਰਜ
Sep 12, 2022 5:41 pm
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੇ ਹੈਦਰਪੋਰਾ ‘ਚ 15 ਨਵੰਬਰ 2021 ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਆਮਿਰ ਮੈਗਰੇ...
20 ਸਾਲਾਂ ਤੋਂ ਸੱਪਾਂ ਨੂੰ ਫੜ ਕੇ ਬਚਾਉਣ ਵਾਲੇ ‘ਸਨੇਕ ਮੈਨ’ ਦੀ ਕੋਬਰਾ ਦੇ ਡੰਗਣ ਨਾਲ ਮੌਤ
Sep 12, 2022 2:49 pm
ਬੀਕਾਨੇਰ ਡਵੀਜ਼ਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਇਲਾਕੇ ਵਿੱਚ ਪਿਛਲੇ 20 ਸਾਲਾਂ ਤੋਂ ਜ਼ਹਿਰੀਲੇ ਸੱਪਾਂ ਨੂੰ ਫੜਨ ਲਈ ਮਸ਼ਹੂਰ ਸਨੈਕ...
‘ਮੁਲਾਕਾਤ ਅਗਰ ਮੌਤ ਹੈ…’ ਵਰਦੀ ‘ਚ ਰੀਲ ਬਣਾਉਣੀ ਲੇਡੀ ਕਾਂਸਟੇਬਲ ਨੂੰ ਪਈ ਮਹਿੰਗੀ, ਪਿਆ ਪੰਗਾ
Sep 10, 2022 11:43 pm
ਇੰਟਰਨੈੱਟ ਮੀਡੀਆ ਦੀਆਂ ਸੁਰਖੀਆਂ ‘ਚ ਛਾਉਣ ਦਾ ਜਨੂੰਨ ਮਹਿਲਾ ਕਾਂਸਟੇਬਲ ਨੂੰ ਇਸ ਕਦਰ ਚੜ੍ਹ ਗਿਆ ਕਿ ਉਹ ਵਰਦੀ ਦੀ ਮਰਿਆਦਾ ਹੀ ਭੁੱਲ ਗਈ।...
‘ਆਵਾਰਾ ਕੁੱਤੇ ਵੱਲੋਂ ਵੱਢਣ ‘ਤੇ ਉਸ ਨੂੰ ਖਾਣਾ ਖੁਆਉਣ ਵਾਲਾ ਹੀ ਚੁੱਕੇ ਖਰਚਾ’ : ਸੁਪਰੀਮ ਕੋਰਟ
Sep 10, 2022 11:20 pm
ਦੇਸ਼ ਵਿੱਚ ਆਵਾਰਾ ਤੇ ਪਾਲਤੂ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸੁਪਰੀਮ ਕੋਰਟ ਵੀ ਇਨ੍ਹਾਂ ਮਾਮਲਿਆਂ ‘ਤੇ ਕਾਫੀ...
‘ਤੁਸੀਂ ਚੁੱਪ ਰਹੋ ਤਾਂ ਉਪ ਰਾਸ਼ਟਰਪਤੀ ਬਣਾ ਦਿਆਂਗੇ’- ਸੱਤਪਾਲ ਮਲਿਕ ਨੇ ਫੇਰ ਬੋਲਿਆ ਕੇਂਦਰ ‘ਤੇ ਹਮਲਾ
Sep 10, 2022 9:36 pm
ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ...
ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਭਾਰਤ ‘ਚ ਇਕ ਦਿਨ ਦੇ ਸੋਗ ਦਾ ਐਲਾਨ, ਐਤਵਾਰ ਨੂੰ ਅੱਧਾ ਝੁਕਿਆ ਰਹੇਗਾ ਝੰਡਾ
Sep 09, 2022 4:17 pm
ਮਹਾਰਾਣੀ ਐਲਿਜ਼ਾਬੈਥ ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਦੇ...
ਭਾਰਤ ਨੇ ਘਰੇਲੂ ਸਪਲਾਈ ਵਧਾਉਣ ਲਈ ਗੈਰ-ਬਾਸਮਤੀ ਚੌਲ ਦੇ ਨਿਰਯਾਤ ‘ਤੇ ਲਗਾਈ ਪਾਬੰਦੀ
Sep 09, 2022 9:30 am
ਨਵੀਂ ਦਿੱਲੀ: ਭਾਰਤ ਨੇ ਘਰੇਲੂ ਸਪਲਾਈ ਨੂੰ ਵਧਾਉਣ ਲਈ ਅੱਜ ਤੋਂ ਟੁੱਟੇ ਚਾਵਲ ਦੇ ਨਿਰਯਾਤ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ। ਇਸ ਦੇ ਨਾਲ ਹੀ...
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦਾ 96 ਸਾਲ ਦੀ ਉਮਰ ‘ਚ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
Sep 09, 2022 8:59 am
ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਮਹਾਰਾਣੀ...
ਤਿਰੰਗੇ ਦੇ ਅਪਮਾਨ ਦੀ ਮਿਲੀ ਸਜ਼ਾ, ਝੰਡੇ ਨਾਲ ਸਕੂਟੀ ਸਾਫ਼ ਕਰਨ ‘ਤੇ ਬੰਦਾ ਗ੍ਰਿਫ਼ਤਾਰ
Sep 08, 2022 6:35 pm
ਤਿਰੰਗੇ ਝੰਡੇ ਦਾ ਅਪਮਾਨ ਕਰਨਾ ਇੱਕ ਬੰਦੇ ਨੂੰ ਮਹਿੰਗਾ ਪਿਆ। ਉਸ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਵੀਡੀਓ ਬਣ ਜਾਏਗੀ ਤੇ ਉਸ ਨੂੰ ਇਸ ਦੀ...
ਆਪਣੇ ਮੁੰਡੇ ਦੇ ਸਹਿਪਾਠੀ ਨੂੰ ਔਰਤ ਨੇ ਜੂਸ ‘ਚ ਮਿਲਾ ਕੇ ਦਿੱਤਾ ਜ਼ਹਿਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Sep 04, 2022 10:34 pm
ਪੁਡੂਚੇਰੀ ਦੇ ਕਰਾਈਕਲ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 13 ਸਾਲਾ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।...
ਹੱਲਾਬੋਲ ਰੈਲੀ ‘ਚ ਰਾਹੁਲ ਦੀ ਫਿਸਲੀ ਜ਼ੁਬਾਨ, ਬੋਲੇ- ‘ਆਟਾ ਹੁਣ 40 ਰੁਪਏ ਲੀਟਰ’
Sep 04, 2022 9:26 pm
Rahun Gandhi slip of
ਜੇਲ੍ਹ ਅੰਦਰੋਂ ਸੋਸ਼ਲ ਮੀਡੀਆ ‘ਤੇ ਪਈਆਂ ਗੈਂਗਸਟਰ ਸਾਰਜ ਦੀਆਂ ਫੋਟੋਆਂ, ਸਵਾਲਾਂ ਦੇ ਘੇਰੇ ‘ਚ ਪ੍ਰਸ਼ਾਸਨ
Sep 03, 2022 7:29 pm
ਜੇਲ੍ਹਾਂ ਅੰਦਰੋਂ ਮੋਬਾਇਲ ਫੋਨ ਮਿਲਣਾ ਹੁਣ ਆਮ ਗੱਲ ਹੋ ਗਈ ਹੈ ਕਿਉਂਕਿ ਆਏ ਦਿਨ ਤਲਾਸ਼ੀ ਦੌਰਾਨ ਵੱਖ-ਵੱਖ ਜੇਲ੍ਹਾਂ ‘ਚ ਬੰਦ ਕੈਦੀਆਂ ਤੇ...