Tag: latest news, latest punjab news, mobiles in ferozepur jail
ਕੇਂਦਰੀ ਜੇਲ੍ਹ ਫਿਰੋਜ਼ਪੁਰ ਫਿਰ ਤੋਂ ਸੁਰਖੀਆਂ ‘ਚ, ਮੋਬਾਈਲਾਂ ਤੇ ਪਾਬੰਦੀਸ਼ੁਦਾ ਚੀਜ਼ਾਂ ਸਣੇ 2 ਪੈਕੇਟ ਬਰਾਮਦ
Sep 24, 2023 1:49 pm
ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਫਿਰ ਤੋਂ ਸੁਰਖੀਆਂ ਵਿਚ ਹੈ। ਆਏ ਦਿਨ ਇਥੇ ਜੇਲ੍ਹ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਤੇ ਮੋਬਾਈਲ...
ਗਾਇਕ ਨਵਰਾਜ ਹੰਸ ਨੇ ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
Sep 24, 2023 1:20 pm
Parineeti Raghav sangeet ceremony: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ ਦੂਜੇ ਨਾਲ ਵਿਆਹ ਕਰਨਗੇ। ਦੋਵੇਂ ਅੱਜ ਉਦੈਪੁਰ ਦੇ ਹੋਟਲ ਲੀਲਾ ਪੈਲੇਸ ‘ਚ...
ਇਨਸਾਨ ਦੇ ਸਰੀਰ ‘ਚ ਧੜਕਿਆ ਸੂਰ ਦਾ ‘ਦਿਲ’, ਅਮਰੀਕਾ ‘ਚ ਦੂਜੀ ਵਾਰ ਹੋਇਆ ਹਾਰਟ ਟਰਾਂਸਪਲਾਂਟ ਦਾ ਕਾਰਨਾਮਾ
Sep 24, 2023 12:52 pm
ਅਮਰੀਕਾ ਵਿਚ ਡਾਕਟਰ ਨੇ ਵੱਡਾ ਕਾਰਨਾਮਾ ਕੀਤਾ ਹੈ। 58 ਸਾਲਾ ਵਿਅਕਤੀ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਇਸ ਹਾਰਟ ਟਰਾਂਸਪਲਾਂਟ ਵਿਚ...
ਏਸ਼ੀਅਨ ਗੇਮਸ ‘ਚ ਭਾਰਤ ਦਾ ਸ਼ਾਨਦਾਰ ਆਗਾਜ਼, 3 ਚਾਂਦੀ ਦੇ ਤੇ 2 ਕਾਂਸੇ ਦੇ ਤਮਗਿਆਂ ‘ਤੇ ਕੀਤਾ ਕਬਜ਼ਾ
Sep 24, 2023 12:17 pm
ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਤਮਗਾ ਜਿੱਤਣ ਵਿਚ ਭਾਰਤ ਦਾ ਖਾਤਾ ਵੀ ਖੁੱਲ੍ਹ ਚੁੱਕਾ ਹੈ। ਅਰਜੁਨ ਅਤੇ ਅਰਵਿੰਦ ਦੀ ਜੋੜੀ ਨੇ...
ਅੰਬਾਲਾ ‘ਚ ਪੁਲਿਸ ਨੇ ਨ.ਸ਼ੀਲੇ ਪਦਾਰਥਾਂ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ
Sep 24, 2023 12:10 pm
ਹਰਿਆਣਾ ਦੇ ਅੰਬਾਲਾ ਵਿੱਚ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲ ਅਤੇ...
ਅੰਮ੍ਰਿਤਸਰ ‘ਚ BSF ਤੇ ਪੰਜਾਬ ਪੁਲਿਸ ਦੀ ਕਾਰਵਾਈ, ਡ੍ਰੋਨ ਸਣੇ ਜ਼ਬਤ ਕੀਤੀ 3.5 ਕਰੋੜ ਦੀ ਹੈਰੋਇਨ
Sep 24, 2023 11:38 am
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਡ੍ਰੋਨ ਰਾਹੀਂ ਭਾਰਤੀ ਸਰਹੱਦ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਰਹੀ...
ਸੁਲਤਾਨਪੁਰ ਲੋਧੀ : ਬਿਆਸ ਦਰਿਆ ‘ਚ ਡੁੱਬਣ ਨਾਲ 2 ਬੱਚਿਆਂ ਦੀ ਮੌ.ਤ, ਖੇਡਦੇ ਸਮੇਂ ਵਾਪਰਿਆ ਹਾਦਸਾ
Sep 24, 2023 10:58 am
ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਖੇਡਦਿਆਂ 2 ਮਾਸੂਮ ਬੱਚਿਆਂ ਦੀ ਬਿਆਸ ਦਰਿਆ ਵਿਚ ਡੁੱਬਣ ਨਾਲ ਮੌਤ ਹੋ...
ਸੀਰੀਜ ‘ਤੇ ਕਬਜ਼ਾ ਜਮਾਉਣ ਉਤਰੇਗਾ ਭਾਰਤ, ਇੰਦੌਰ ‘ਚ 6 ਸਾਲ ਬਾਅਦ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
Sep 24, 2023 10:53 am
ਭਾਰਤ ਤੇ ਆਸਟ੍ਰੇਲੀਆ ਵਿਚ ਤਿੰਨ ਵਨਡੇ ਮੈਚਾਂ ਦੀ ਸੀਰੀਜ ਦਾ ਦੂਜਾ ਮੁਕਾਬਲਾ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੰਦੌਰ ਦੇ ਹੋਲਕਰ...
PM ਮੋਦੀ ਅੱਜ ਦੇਸ਼ ਨੂੰ ਦੇਣਗੇ 9 ਵੰਦੇ ਭਾਰਤ ਟ੍ਰੇਨ ਦਾ ਤੋਹਫਾ, ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਹੋਣਗੇ ਸ਼ਾਮਲ
Sep 24, 2023 10:07 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ 9 ਵੰਦੇ ਭਾਰਤ ਟ੍ਰੇਨਾਂ ਦਾ ਤੋਹਫਾ ਦੇਣਗੇ। ਪੀਐੱਮ ਮੋਦੀ ਮੱਧ ਰੇਲਵੇ ਦੀਆਂ ਦੋ...
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, IMD ਵੱਲੋਂ ਇਨ੍ਹਾਂ 7 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ
Sep 24, 2023 9:38 am
ਪੰਜਾਬ ਵਿਚ ਮੌਸਮ ਨੇ ਕਰਵਟ ਬਦਲ ਲਈ ਹੈ। ਮੀਂਹ ਪੈਣ ਨਾਲ ਭਖਦੀ ਗਰਮੀ ਤੋਂ ਬਾਅਦ ਇਕਦਮ ਮੌਸਮ ਸੁਹਾਵਣਾ ਹੋ ਗਿਆ ਹੈ। ਬੀਤੇ ਦਿਨੀਂ ਪੰਜਾਬ ਦੇ...
ਮਨਪ੍ਰੀਤ ਬਾਦਲ ਨੇ ਖੜਕਾਇਆ ਅਦਾਲਤ ਦਾ ਬੂਹਾ, ਗ੍ਰਿਫਤਾਰੀ ਤੋਂ ਬਚਣ ਲਈ ਕੀਤੀ ਅਗਾਊਂ ਜ਼ਮਾਨਤ ਦੀ ਕੀਤੀ ਮੰਗ
Sep 24, 2023 9:05 am
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਗ੍ਰਿਫਤਾਰੀ ਦੇ ਡਰ ਤੋਂ ਬਚਣ ਲਈ ਮਨਪ੍ਰੀਤ...
ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ, CM ਮਾਨ ਤੇ ਕੇਜਰੀਵਾਲ ਪਹੁੰਚੇ ਉਦੈਪੁਰ
Sep 24, 2023 8:35 am
ਰਾਜਸਭਾ ਸਾਂਸਦ ਰਾਘਵ ਚੱਢਾ ਤੇ ਅਭਿਨੇਤਰੀ ਪਰਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ। ਉਹ ਉਦੈਪੁਰ ਦੇ ਲੀਲਾ ਪੈਲੇਸ ਵਿਚ 7 ਫੇਰੇ...
ਇਹ ਪਿੰਡ ਹੋਵੇਗਾ ਨਸ਼ਾ ਮੁਕਤ! ਔਰਤਾਂ ਨੇ ਫੜੇ ਡੰਡੇ, ਰਾਤ ਨੂੰ ਦਿੰਦੀਆਂ ਠੀਕਰੀ ਪਹਿਰੇ, ਦੱਸਣ ਵਾਲੇ ਨੂੰ ਮਿਲੇਗਾ ਇਨਾਮ
Sep 23, 2023 11:56 pm
ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਔਰਤਾਂ ਨੇ ਕਮਾਨ ਸੰਭਾਲ ਲਈ ਹੈ। ਚਿੱਟਾ ਅਤੇ ਮੈਡੀਕਲ ਨਸ਼ਾ ਰੋਕਣ ਲਈ...
ਇਸ ਦੇਸ਼ ‘ਚ ਜਵਾਲਾਮੁਖੀ ਦੇ ਮੂੰਹ ‘ਤੇ ਬੈਠੇ ਭਗਵਾਨ ਗਣੇਸ਼! ਲੋਕਾਂ ਦੀ ਕਰ ਰਹੇ ਰੱਖਿਆ
Sep 23, 2023 11:24 pm
ਗਣੇਸ਼ ਚਤੁਰਥੀ ਦਾ ਤਿਉਹਾਰ ਸਿਰਫ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।...
Google Play ਸਟੋਰ ਦੀ ਹੋਵੇਗੀ ਛੂਟੀ! ਫੋਨ-ਪੇ ਨੇ Android ਯੂਜ਼ਰਸ ਲਈ ਸ਼ੁਰੂ ਕੀਤਾ ਇੰਡਸ ਐਪਸਟੋਰ
Sep 23, 2023 11:18 pm
PhonePe ਨੇ ਗੂਗਲ ਅਤੇ ਐਪਲ ਐਪ ਸਟੋਰ ਦੀ ਏਕਾਧਿਕਾਰ ਨੂੰ ਖਤਮ ਕਰਨ ਲਈ ਐਂਡਰਾਇਡ ਯੂਜ਼ਰਸ ਲਈ ਇੰਡਸ ਐਪਸਟੋਰ ਲਾਂਚ ਕਰਨ ਜਾ ਰਿਹਾ ਹੈ। PhonePe ਮੁਤਾਬਕ...
ਵਿਆਹ ‘ਚ ਨਚਦੇ ਸ਼ੇਖ਼ ਕਰ ਰਹੇ ਸਨ ਅੰਨ੍ਹੇਵਾਹ ਫਾਇ.ਰਿੰਗ, ਅਚਾਨਕ ਪੁਲਿਸ ਅਫ਼ਸਰ ਲਾੜੇ ਦੀ ਚਲੀ ਗਈ ਜਾ.ਨ
Sep 23, 2023 11:00 pm
ਅਕਸਰ ਲੋਕ ਵਿਆਹਾਂ ਦੀ ਖੁਸ਼ੀ ਵਿੱਚ ਫਾਇਰਿੰਗ ਕਰਦੇ ਹਨ। ਕਈ ਵਾਰ ਬਦਕਿਸਮਤੀ ਨਾਲ ਘਟਨਾਵਾਂ ਵਾਪਰ ਜਾਂਦੀਆਂ ਹਨ। ਭਾਰਤ ‘ਚ ਗੋਲੀਬਾਰੀ...
ਵੱਡੀ ਖ਼ਬਰ, .ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲੀ ਪੈਰੋਲ, ਬੰਦੀ ਸਿੰਘਾਂ ਦੀ ਸੂਚੀ ‘ਚ ਸ਼ਾਮਲ ਏ ਨਾਂ
Sep 23, 2023 8:59 pm
ਅੰਮ੍ਰਿਤਸਰ ਤੋਂ ਵੱਡੀ ਖਬਰ ਆਈ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ 8 ਹਫਤਿਆਂ ਦੀ ਪੈਰੋਲ ਦਿੱਤੀ ਗਈ ਹੈ।...
World Cup 2023 : ਵੀਜ਼ੇ ‘ਚ ਫਸੀ ਪਾਕਿਸਤਾਨੀ ਟੀਮ, ਕੈਂਸਲ ਕਰਨੀ ਪਈ ਟਰਿੱਪ
Sep 23, 2023 8:28 pm
ਵਰਲਡ ਕੱਪ ਸ਼ੁਰੂ ਹੋਣ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸਾਰੀਆਂ ਟੀਮਾਂ ਮੈਗਾ ਟੂਰਨਾਮੈਂਟ ਤੋਂ ਪਹਿਲਾਂ ਭਾਰਤ ਦੌਰੇ ਲਈ ਪੂਰੀ...
‘ਅਸੀਂ ਜਲਦ ਹੀ…’- ਜੇਲ੍ਹ ‘ਚ ਬੰਦ ਰਾਮ ਰਹੀਮ ਨੇ ਪੈਰੋਕਾਰਾਂ ਦੇ ਨਾਂ ਲਿਖੀ ਨਵੀਂ ਚਿੱਠੀ, ਦਿੱਤਾ ਵੱਡਾ ਇਸ਼ਾਰਾ
Sep 23, 2023 8:02 pm
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਸਤਾਰ੍ਹਵੀਂ ਚਿੱਠੀ...
ਪਟਿਆਲਾ : ਨਸ਼ਾ ਤਸਕਰ ‘ਤੇ ਪੁਲਿਸ ਦਾ ਐਕਸ਼ਨ, 33 ਲੱਖ ਰੁ. ਦੀ ਜਾਇਦਾਦ ਜ਼ਬਤ, ਬਾਕੀਆਂ ਨੂੰ ਵੀ ਚਿਤਾਵਨੀ
Sep 23, 2023 7:35 pm
ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਪੁਲਿਸ ਵੱਲੋਂ ਲਗਾਤਾਰ ਐਕਸ਼ਨ ਲਏ ਜਾਰਹੇ ਹਨ। ਸ਼ਨੀਵਾਰ...
‘ਸਿੰਘਮ ਵਰਗੀਆਂ ਫਿਲਮਾਂ ਖ਼ਤਰਨਾਕ ਸੰਦੇਸ਼ ਦਿੰਦੀਆਂ ਨੇ’- ਜਾਣੋ ਹਾਈਕੋਰਟ ਦੇ ਜਸਟਿਸ ਨੇ ਕਿਉਂ ਕਹੀ ਇਹ ਗੱਲ
Sep 23, 2023 7:13 pm
ਬਾਂਬੇ ਹਾਈ ਕੋਰਟ ਦੇ ਜੱਜ ਗੌਤਮ ਪਟੇਲ ਨੇ ਫਿਲਮਾਂ ‘ਚ ਦਿਖਾਏ ਜਾਣ ਵਾਲੇ ਪੁਲਿਸ ਦੇ ਹੀਰੋ ਕਾਪ ਦੀ ਅਕਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ...
ਇਨ੍ਹਾਂ 4 ਬੀਮਾਰੀਆਂ ‘ਚ ਬਿਲਕੁਲ ਨਾ ਖਾਓ ਕੇਲਾ, ਫਾਇਦੇ ਦੀ ਥਾਂ ਕਰ ਬੈਠੋਗੇ ਆਪਣਾ ਨੁਕਸਾਨ
Sep 23, 2023 7:12 pm
ਕੇਲਾ ਖਾਣਾ ਕਿਸ ਨੂੰ ਪਸੰਦ ਨਹੀਂ ਹੁੰਦਾ? ਇਹ ਇੱਕ ਅਜਿਹਾ ਫਲ ਹੈ ਜੋ ਅਸੀਂ ਵਰਤ ਦੇ ਦੌਰਾਨ ਜਾਂ ਨਾਸ਼ਤੇ ਵਿੱਚ ਵੀ ਖਾਂਦੇ ਹਾਂ ਪਰ ਫਲ ਭਾਵੇਂ...
ਵਿਦੇਸ਼ ਜਾ ਮੁਕਰੀ ਇੱਕ ਹੋਰ ਪਤਨੀ, ਘਰਵਾਲੇ ਦੇ 35 ਲੱਖ ਲੁਆ ਕੈਨੇਡਾ ਤੋਂ ਭੇਜ ਦਿੱਤੇ ਤਲਾਕ ਦੇ ਕਾਗਜ਼
Sep 23, 2023 6:29 pm
ਸਹੁਰੇ ਵਾਲਿਆਂ ਦੇ ਲੱਖਾਂ ਰੁਪਏ ਲੁਆ ਕੇ ਵਿਦੇਸ਼ ਜਾ ਕੇ ਇੱਕ ਹੋਰ ਨੂੰਹ ਦੇ ਪਤਨੀ ਦੇ ਮੁਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ...
ਕੈਨੇਡੀਅਨ-ਪੰਜਾਬੀ ਸਿੰਗਰ ਸ਼ੁਭ ਦੇ ਹੱਕ ‘ਚ ਉਤਰੇ ਹਰਸਿਮਰਤ ਬਾਦਲ, ਬੋਲੇ- ‘ਅਸੀਂ ਤੁਹਾਡੇ ਨਾਲ ਹਾਂ’
Sep 23, 2023 6:09 pm
ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਨੀਤ ਸਿੰਘ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਹੁਣ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ...
SBI ਤੇ BOB ਬੈਂਕ ਗਾਹਕਾਂ ਲਈ ਅਹਿਮ ਖਬਰ, 30 ਸਤੰਬਰ ਤੱਕ ਨਿਪਟਾ ਲਓ ਇਹ ਕੰਮ, RBI ਦਾ ਸਖਤ ਨਿਰਦੇਸ਼
Sep 23, 2023 5:38 pm
ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਬੈਂਕ ਲਾਕਰ ਗਾਹਕਾਂ ਨੂੰ ਲਾਕਰ ਸਮਝੌਤੇ ‘ਤੇ ਦਸਤਖਤ ਕਰਵਾਉਣ। ਇਹ ਕੰਮ ਲਾਜ਼ਮੀ...
ਰੇਲ ਮੁਸਾਫਰ ਧਿਆਨ ਦੇਣ! ਜਲੰਧਰ ਕੈਂਟ ਤੋਂ 12 ਟ੍ਰੇਨਾਂ 5 ਦਿਨਾਂ ਲਈ ਰੱਦ, ਕਈਆਂ ਦਾ ਰੂਟ ਬਦਲਿਆ, ਵੇਖੋ ਲਿਸਟ
Sep 23, 2023 4:57 pm
ਜਲੰਧਰ ਕੈਂਟ ਸਟੇਸ਼ਨ ‘ਤੇ ਚੱਲ ਰਹੇ ਨਵੀਨੀਕਰਨ ਦੇ ਚੱਲਦਿਆਂ ਕਾਰਨ 30 ਸਤੰਬਰ ਤੋਂ 4 ਅਕਤੂਬਰ ਤੱਕ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। 27...
5 ਜੀਆਂ ਵਾਲੇ 3 ਮੰਜ਼ਿਲਾ ਮਕਾਨ ‘ਚ ਜ਼ਬਰਦਸਤ ਧਮਾਕਾ, ਕੱਲੀ-ਕੱਲੀ ਇੱਟ ਹੋਈ ਵੱਖ, ਆਵਾਜ਼ ਨਾਲ ਦਹਿਲੇ ਲੋਕ
Sep 23, 2023 4:26 pm
ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ‘ਚ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲੋਨੀ ਥਾਣੇ ਦੇ ਅਧੀਨ ਪੈਂਦੇ...
ਸਿਹਤ ਲਈ ਬਹੁਤ ਫਾਇਦੇਮੰਦ ਹੈ ਗੁੜ ਦੀ ਚਾਹ, ਇਨ੍ਹਾਂ ਸਮੱਸਿਆਵਾਂ ਨੂੰ ਕਰਦੀ ਹੈ ਦੂਰ
Sep 23, 2023 4:07 pm
ਸਿਹਤ ਲਈ ਪੌਸ਼ਟਿਕ ਭੋਜਨ ਜਿੰਨਾ ਫਾਇਦੇਮੰਦ ਹੈ, ਓਨਾ ਹੀ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਵੀ ਹੈ। ਭਾਰਤ ਵਿਚ ਚਾਹ ਦਾ ਸੇਵਨ ਬਹੁਤ ਜ਼ਿਆਦਾ...
ਮਾਨ ਸਰਕਾਰ ਦਾ ਤੋਹਫਾ, ਏਸ਼ੀਆਈ ਖੇਡਾਂ ‘ਚ ਹਿੱਸਾ ਲੈ ਰਹੇ 58 ਖਿਡਾਰੀਆਂ ਲਈ 4.64 ਕਰੋੜ ਦੀ ਰਕਮ ਕੀਤੀ ਜਾਰੀ
Sep 23, 2023 3:58 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਨਵੀਂ ਖੇਡ ਨੀਤੀ ਬਣਾਈ ਗਈ ਹੈ। ਇਸ ਤਹਿਤ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ...
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਰੱਦ, ਖਰਾਬ ਮੌਸਮ ਦੇ ਚੱਲਦਿਆਂ ਲਿਆ ਫੈਸਲਾ
Sep 23, 2023 3:39 pm
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਰੱਦ ਹੋ ਗਿਆ ਹੈ। ਦੱਸ ਦੇਈਏ ਕਿ ਸ਼ਾਹ 26 ਸਤੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਆਉਣ...
‘ਜੇ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਅਮਰੀਕਾ ਭਾਰਤ ਨੂੰ ਚੁਣੇਗਾ’ : ਪੈਂਟਾਗਨ ਦੇ ਸਾਬਕਾ ਅਧਿਕਾਰੀ ਦਾ ਵੱਡਾ ਬਿਆਨ
Sep 23, 2023 2:53 pm
ਭਾਰਤ ਦੇ ਕੈਨੇਡਾ ਵਿਚ ਵਧਦੇ ਤਣਾਅ ਦਰਮਿਆਨ ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ...
ਰਿਟਾਇਰ ਇੰਸਪੈਕਟਰ ਦਾ ਪੁੱਤ ਨਸ਼ੇ ਤੇ ਹਥਿਆਰ ਸਣੇ ਚੜ੍ਹਿਆ ਪੁਲਿਸ ਅੜਿੱਕੇ, .32 ਬੋਰ ਪਿਸਤੌਲ ਤੇ 5 ਜ਼ਿੰਦਾ ਰੌਂਦ ਬਰਾਮਦ
Sep 23, 2023 2:34 pm
ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਦੇ ਇਕ ਰਿਟਾਇਰ ਪੁਲਿਸ ਇੰਸਪੈਕਟਰ ਦੇ ਬੇਟੇ ਨੂੰ ਨਸ਼ੇ ਤੇ ਹਥਿਆਰ ਸਣੇ ਕਾਬੂ ਕੀਤਾ ਹੈ। ਫੜੇ ਗਏ...
ਲੀਲਾ ਪੈਲੇਸ ‘ਚ ਪਰਨੀਤੀ-ਰਾਘਵ ਲੈਣਗੇ 7 ਫੇਰੇ, 1 ਦਿਨ ਦਾ ਖਰਚਾ ਜਾਣ ਰਹਿ ਜਾਓਗੇ ਹੈਰਾਨ
Sep 23, 2023 1:51 pm
ਪਰਨੀਤੀ ਚੋਪੜਾ ਕੁਝ ਹੀ ਘੰਟਿਆਂ ਵਿਚ ਰਾਘਵ ਚੱਢਾ ਦੀ ਦੁਲਹੀਆ ਬਣ ਜਾਵੇਗੀ। ਐਕਟ੍ਰੈਸ ਨੂੰ ਦੁਲਹਨ ਬਣਦਾ ਦੇਖਣ ਲਈ ਉਨ੍ਹਾਂ ਦੇ ਫੈਨਸ ਬਹੁਤ...
ਗੌਹਰ ਖਾਨ ਦੀ ਫਲਾਈਟ ‘ਚ ਚੋਰੀ ਹੋਈ ਖਾਸ ਚੀਜ਼, ਏਅਰਲਾਈਨ ‘ਤੇ ਭੜਕੀ ਅਦਾਕਾਰਾ, ਸ਼ੇਅਰ ਕੀਤੀ ਪੋਸਟ
Sep 23, 2023 12:47 pm
gauahar khan sunglasses stolen: ਗੌਹਰ ਖਾਨ ਮਨੋਰੰਜਨ ਇੰਡਸਟਰੀ ਦਾ ਬਹੁਤ ਮਸ਼ਹੂਰ ਨਾਮ ਹੈ। ਇੱਕ ਮਸ਼ਹੂਰ ਟੈਲੀਵਿਜ਼ਨ ਸਟਾਰ ਹੋਣ ਤੋਂ ਲੈ ਕੇ ਕੁਝ ਸਫਲ...
ਸਿੱਖਿਆ ਮੰਤਰੀ ਬੈਂਸ ਨੇ 72 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਲਈ ਕੀਤਾ ਰਵਾਨਾ, ਦਿਖਾਈ ਹਰੀ ਝੰਡੀ
Sep 23, 2023 12:33 pm
ਸਿੰਗਾਪੁਰ ਲਈ 72 ਪ੍ਰਿੰਸੀਪਲਾਂ ਦਾ 5-6ਵਾਂ ਬੈਂਚ ਰਵਾਨਾ ਹੋ ਗਿਆ ਹੈ। ਇਹ ਪ੍ਰਿੰਸੀਪਲ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਵਿਚ...
ਰੇਲ ਯਾਤਰੀਆਂ ਲਈ ਅਹਿਮ ਖਬਰ, 5 ਦਿਨਾਂ ਲਈ 12 ਟ੍ਰੇਨਾਂ ਰਹਿਣਗੀਆਂ ਰੱਦ, 5 ਡਾਇਵਰਟ
Sep 23, 2023 11:43 am
ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਚਲਾਏ ਜਾ ਰਹੇ ਵਿਕਾਸ ਕੰਮਾਂ ਦੇ ਚੱਲਦਿਆਂ ਜਲੰਧਰ ਕੈਂਟ ਸਟੇਸ਼ਨ ਦੀ ਪੂਰੀ ਬਿਲਡਿੰਗ ਨੂੰ ਦੁਬਾਰਾ ਨਵੇਂ...
ਹਿਮਾਚਲ ‘ਚ ਭਾਰੀ ਮੀਂਹ ਦੀ ਚੇਤਾਵਨੀ: ਸੋਲਨ, ਹਮੀਰਪੁਰ ਅਤੇ ਬਿਲਾਸਪੁਰ ਲਈ ਔਰੇਂਜ ਅਲਰਟ ਜਾਰੀ
Sep 23, 2023 11:40 am
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਅੱਜ ਮੀਂਹ ਪੈ ਸਕਦਾ ਹੈ। ਅਗਲੇ ਕੁਝ ਘੰਟਿਆਂ ਦੌਰਾਨ ਅੱਠ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ...
ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਦੀ ਸੜਕ ਹਾਦਸੇ ‘ਚ ਮੌ.ਤ, ਛੁੱਟੀ ਲੈ ਕੇ ਪਰਤ ਰਹੀ ਸੀ ਘਰ
Sep 23, 2023 11:13 am
ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਅੰਮ੍ਰਿਤਸਰ ਹਾਈਵੇ ‘ਤੇ ਧਾਰੀਵਾਲ ਕੋਲ ਚੌਧਰਪੁਰਾ ਬਾਈਪਾਸ ‘ਤੇ...
PM ਮੋਦੀ ਐਤਵਾਰ ਨੂੰ 9 ਵੰਦੇ ਭਾਰਤ ਟ੍ਰੇਨਾਂ ਨੂੰ ਦੇਣਗੇ ਹਰੀ ਝੰਡੀ, ਦੱਖਣੀ ਮੱਧ ਰੇਲਵੇ ਦੀਆਂ 2 ਸੇਵਾਵਾਂ ਦਾ ਵੀ ਕਰਨਗੇ ਉਦਘਾਟਨ
Sep 23, 2023 11:05 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੱਖਣੀ ਮੱਧ...
NIEI ਸਿੰਗਾਪੁਰ ‘ਚ ਵਿਸ਼ੇਸ਼ ਟ੍ਰੇਨਿੰਗ ਲਈ ਪੰਜਾਬ ਦੇ 60 ਹੋਰ ਪ੍ਰਿੰਸੀਪਲ ਅੱਜ ਸਿੰਗਾਪੁਰ ਲਈ ਹੋਣਗੇ ਰਵਾਨਾ
Sep 23, 2023 10:43 am
ਪੰਜਾਬ ਸਰਕਾਰ ਦਾ ਸਕੂਲੀ ਸਿੱਖਿਆ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ‘ਤੇ ਖਾਸ ਧਿਆਨ ਹੈ। ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਟੀਚਰਾਂ...
ਹਿਮਾਚਲ: ਚੰਡੀਗੜ੍ਹ-ਦੇਹਰਾਦੂਨ ਨੈਸ਼ਨਲ ਹਾਈਵੇ ‘ਤੇ ਲੱਗੇ ਕੈਮਰੇ, ਟ੍ਰੈਫਿਕ ਨਿਯਮ ਤੋੜਨ ‘ਤੇ ਹੋਵੇਗਾ ਆਨਲਾਈਨ ਚਲਾਨ
Sep 23, 2023 10:34 am
ਦੇਸ਼ ਭਰ ਵਿੱਚ ਟਰੈਫਿਕ ਕੰਟਰੋਲ ਸਿਸਟਮ ਲਈ ਮਾਨਤਾ ਹਾਸਲ ਕਰ ਚੁੱਕੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਤਰਜ਼ ‘ਤੇ ਹੈ, ਹੁਣ ਜ਼ਿਲ੍ਹਾ...
ਕਪੂਰਥਲਾ : ਪੁਰਾਣੀ ਰੰਜਿਸ਼ ਕਾਰਨ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤ.ਲ, 2 ਗ੍ਰਿਫਤਾਰ
Sep 23, 2023 10:08 am
ਕਪੂਰਥਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 22 ਸਾਲਾ ਕਬੱਡੀ ਖਿਡਾਰੀ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਥਾਣਾ...
ਭਾਰਤ-ਕੈਨੇਡਾ ਵਿਵਾਦ ‘ਤੇ MP ਸਾਹਨੀ ਨੇ ਪ੍ਰਗਟਾਈ ਚਿੰਤਾ, ਬੋਲੇ-‘ਪੰਜਾਬੀਆਂ ਨੂੰ ਭੁਗਤਣਾ ਪਵੇਗਾ ਵੀਜ਼ਿਆਂ ‘ਤੇ ਪਾਬੰਦੀ ਦਾ ਨਤੀਜਾ’
Sep 23, 2023 9:38 am
ਚੰਡੀਗੜ੍ਹ : ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੈਨੇਡਾ ਨਾਲ ਭਾਰਤ ਦੇ ਸਿਆਸੀ ਵਿਵਾਦ ‘ਤੇ ਪ੍ਰਤੀਕਿਰਿਆ ਦਿੰਦੇ ਹੋਏ...
26 ਸਤੰਬਰ ਨੂੰ ਫਿਰੋਜ਼ਪੁਰ PGI ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ ਅਮਿਤ ਸ਼ਾਹ : ਜਾਖੜ
Sep 23, 2023 9:04 am
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਅਮਿਤ ਸ਼ਾਹ 26 ਸਤੰਬਰ ਨੂੰ ਆਪਣੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਪੀ.ਜੀ.ਆਈ....
ਨਸ਼ੇ ਦੀ ਓਵਰਡੋਜ਼ ਨਾਲ 3 ਸਾਲਾਂ ‘ਚ 266 ਦੀ ਮੌ.ਤ, ਹਾਈਕੋਰਟ ਨੇ ਮੁੱਖ ਸਕੱਤਰ ਤੋਂ ਮੰਗਿਆ ਜਵਾਬ
Sep 23, 2023 8:35 am
ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਵਿਚ ਪਿਛਲੇ ਤਿੰਨ ਸਾਲਾਂ ਵਿਚ 266 ਲੋਕਾਂ ਨੇ ਜਾਨ ਗੁਆਈ ਹੈ। ਇਨ੍ਹਾਂ ਅੰਕੜਿਆਂ ‘ਤੇ ਚਿੰਤਾ ਪ੍ਰਗਟਾਉਂਦੇ...
Meta ਦਾ ਵੱਡਾ ਐਲਾਨ, ਹੁਣ Facebook ‘ਤੇ ਇੱਕ ਹੀ ਬੰਦਾ ਬਣਾ ਸਕੇਗਾ 4 ਪ੍ਰੋਫਾਈਲ
Sep 23, 2023 12:00 am
ਜੇ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਤੁਸੀਂ ਫੇਸਬੁੱਕ ‘ਤੇ ਮਲਟੀਪਲ ਆਈਡੀ ਨਹੀਂ ਬਣਾ ਪਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।...
10 ਸਾਲਾਂ ਤੋਂ ਬਿਨਾਂ ਆਰਡਰ ਆਏ ਪੀਜ਼ੇ ਤੋਂ ਬੰਦਾ ਹੋ ਗਿਆ ਪ੍ਰੇਸ਼ਾਨ, ਪੁਲਿਸ ਸੁਲਝਾ ਰਹੀ ਇਹ ਰਹੱਸ
Sep 22, 2023 11:55 pm
ਫਾਸਟ ਫੂਡ ‘ਚ ਪੀਜ਼ਾ ਖਾਣਾ ਹਰ ਕੋਈ ਪਸੰਦ ਕਰਦਾ ਹੈ। ਇਹ ਬੱਚਿਆਂ ਦੇ ਮਨਪਸੰਦ ਫਾਸਟ ਫੂਡ ਵਿੱਚੋਂ ਇੱਕ ਹੈ। ਜਦੋਂ ਵੀ ਅਸੀਂ ਆਪਣੀ ਪਸੰਦ ਦਾ...
70 ਸਾਲ ਦੀ ‘ਦਾਦੀ’ ਦੇ ਇਸ਼ਕ ‘ਚ ਪਾਗਲ ਹੋਇਆ 35 ਸਾਲਾਂ ਪਾਕਿਸਤਾਨੀ ਮੁੰਡਾ, ਕਰ ਲਿਆ ਵਿਆਹ
Sep 22, 2023 11:52 pm
ਕਹਿੰਦੇ ਹਨ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਕਦੋਂ ਅਤੇ ਕਿਸ ਨਾਲ ਅੱਖਾਂ ਚਾਰ ਹੋ ਜਾਣ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ...
ਦੁੱਧ ਨਾਲ ਮਿਲਦਾ ਏ ਤਣਾਅ-ਡਿਪ੍ਰੈਸ਼ਨ ‘ਚ ਫਾਇਦਾ? ਜਾਣੋ ਖਾਣ-ਪੀਣ ‘ਚ ਕਿਸ ਤਰ੍ਹਾਂ ਬਦਲਾਅ ਜ਼ਰੂਰੀ
Sep 22, 2023 11:50 pm
ਮਾਨਸਿਕ ਸਿਹਤ ਸਮੱਸਿਆਵਾਂ ਦੀਆਂ ਘਟਨਾਵਾਂ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਰਿਪੋਰਟ ਕੀਤੀਆਂ ਜਾ ਰਹੀਆਂ ਹਨ, ਮਾਹਿਰਾਂ ਨੇ ਨੌਜਵਾਨਾਂ ਵਿੱਚ...
‘ਇਮਾਨਦਾਰੀ ਅੱਜ ਵੀ ਜ਼ਿੰਦਾ ਹੈ’- ਹਵੇਲੀ ਦੇ ਵੇਟਰ ਨੇ ਅਫ਼ਸਰ ਦੀ ਘੜੀ ਕੀਤੀ ਵਾਪਿਸ
Sep 22, 2023 11:10 pm
ਮੁੱਲਾਂਪੁਰ : ਅੱਜ ਜਦੋਂ ਜ਼ਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ...
ਇਸ ਦੇਸ਼ ‘ਚ ਬੁਰਕਾ ਪਾਉਣ ‘ਤੇ ਲੱਗੇਗਾ 91,000 ਰੁ. ਜੁਰਮਾਨਾ, ਸੰਸਦ ‘ਚ ਸਖਤ ਕਾਨੂੰਨ ਪਾਸ
Sep 22, 2023 9:33 pm
ਸਵਿਟਜ਼ਰਲੈਂਡ ਦੀ ਸੰਸਦ ਨੇ ਦੇਸ਼ ‘ਚ ਬੁਰਕਾ ਪਹਿਨਣ ਅਤੇ ਚਿਹਰਾ ਢੱਕਣ ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ...
ODI ਵਰਲਡ ਕੱਪ ਲਈ ਇਨਾਮੀ ਰਾਸ਼ੀ ਦਾ ਐਲਾਨ, ਚੈਂਪੀਅਨ ਟੀਮ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ
Sep 22, 2023 9:01 pm
ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਭਾਰਤ ਵਿੱਚ ਹੋਣ ਵਾਲੇ ਆਉਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ (ODI ਵਿਸ਼ਵ ਕੱਪ 2023) ਲਈ ਇਨਾਮੀ ਰਾਸ਼ੀ ਦਾ ਐਲਾਨ...
‘ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ…’ CM ਮਾਨ ਨੇ PAP ‘ਚ ਪੁਲਿਸ ਜਵਾਨਾਂ ਨਾਲ ਪਾਇਆ ਭੰਗੜਾ
Sep 22, 2023 8:08 pm
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ‘ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ, ਪੰਜਾਬ ਪੁਲਿਸ ਸਰਦਾਰਾ ਦੇ’ ਗੀਤ ‘ਤੇ ਪੁਲਿਸ...
ਕੈਪਟਨ ਅਮਰਿੰਦਰ ਦੇ ਕਰੀਬੀ ਦੇ ਕੇਸ ‘ਚ ਹਾਈਕੋਰਟ ਦਾ ਸੁਣਵਾਈ ਤੋਂ ਇਨਕਾਰ, ਚੀਫ ਜਸਟਿਸ ਕੋਲ ਭੇਜਿਆ ਮਾਮਲਾ
Sep 22, 2023 7:30 pm
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਅੱਜ ਵੀ ਹਾਈਕੋਰਟ ਤੋਂ ਰਾਹਤ ਨਹੀਂ ਮਿਲ...
2 ਦਿਨ ਪਹਿਲਾਂ ‘ਮਰ ਕੇ ਜਿਊਂਦੇ ਹੋਏ’ ਪੁਲਿਸ ਮੁਲਾਜ਼ਮ ਦੀ ਮੌ.ਤ, DMC ‘ਚ ਚੱਲ ਰਿਹਾ ਸੀ ਇਲਾਜ
Sep 22, 2023 7:09 pm
ਦੋ ਦਿਨ ਪਹਿਲਾਂ ਮੌਤ ਦੇ ਮੂੰਹ ਤੋਂ ਬਚੇ ਪੁਲਿਸ ਵਾਲੇ ਦੀ ਇਲਾਜ ਦੌਰਾਨ ਮੌਤ ਹੋ ਗਈ। ਕੀੜੇ ਦੇ ਕੱਟਣ ਤੋਂ ਬਾਅਦ ਇਨਫੈਕਸ਼ਨ ਕਾਰਨ ਲੁਧਿਆਣਾ...
ਰਾਜਪਾਲ ਦਾ CM ਮਾਨ ਨੂੰ ਜਵਾਬ, ‘ਸੁਪਰੀਮ ਕਰੋਟ ਦਾ ਫੈਸਲਾ ਉਡੀਕੋ’, ਕਰਜ਼ੇ ਦਾ ਮੰਗਿਆ ਹਿਸਾਬ
Sep 22, 2023 6:44 pm
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਤੋਂ ਸੂਬੇ ਦੇ 5637 ਕਰੋੜ ਰੁਪਏ ਪੇਂਡੂ ਵਿਕਾਸ...
ਹੁਸ਼ਿਆਰਪੁਰ ‘ਚ ਜਾਅਲੀ SHO ਸਾਥੀ ਸਣੇ ਕਾਬੂ, ਥਾਣੇਦਾਰ ਦੇ ਨਾਂ ‘ਤੇ ਕੇਸ ਨੂੰ ਲੈ ਕੇ 35,000 ਰੁ. ਠੱਗੇ
Sep 22, 2023 6:21 pm
ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਇੱਕ ਨਕਲੀ ਐਸਐਚਓ ਨੂੰ ਉਸਦੇ ਸਾਥੀ ਸਮੇਤ ਕਾਬੂ ਕੀਤਾ ਹੈ ਜੋ ਐਸਐਚਓ ਦੇ ਨਾਮ ਉੱਤੇ ਲੋਕਾਂ ਤੋਂ...
ਜੇਕਰ ਕਰਦੇ ਹੋ ਮਾਈਕ੍ਰੋਵੇਵ ਦਾ ਇਸਤੇਮਾਲ ਤਾਂ ਭੁੱਲ ਕੇ ਵੀ ਨਾ ਕਰੋ ਇਹ 5 ਗਲਤੀਆਂ
Sep 22, 2023 5:59 pm
ਪਾਣੀ ਗਰਮ ਕਰਦੇ ਸਮੇਂ ਰਹੋ ਸਾਵਧਾਨ : ਜਦੋਂ ਵੀ ਤੁਸੀਂ ਮਾਈਕ੍ਰੋਵੇਵ ਵਿਚ ਪਾਣੀ ਜਾਂ ਕੋਈ ਵੀ ਲੀਕਵਡ ਬੇਸਡ ਸਬਸਟੈਂਸ ਰੱਖੋ ਤਾਂ ਧਿਆਨ ਰੱਖੋ...
ਲਾਰੈਂਸ ਨੇ ਅਹਿਮਦਾਬਾਦ ਦੀ ਸਪੈਸ਼ਲ ਕੋਰਟ ‘ਚ ਦਿੱਤੀ ਅਰਜ਼ੀ, ਕਿਹਾ-‘ਮੈਨੂੰ ਗੈਂ.ਗਸਟਰ ਜਾਂ ਅੱਤਵਾਦੀ ਨਾ ਕਿਹਾ ਜਾਏ’
Sep 22, 2023 5:55 pm
ਅਹਿਮਦਾਬਾਦ ਦੀ ਸਪੈਸ਼ਲ ਕੋਰਟ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅਰਜ਼ੀ ਦਿੱਤੀ ਹੈ ਕਿ ਉਸ ਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਕਿਹਾ ਜਾਵੇ।...
ਵਿਦੇਸ਼ ਦੀ ਜਾਣ ਚਾਹ ‘ਚ ਠੱਗਿਆ ਗਿਆ ਨੌਜਵਾਨ, ਫੇਸਬੁੱਕ ‘ਤੇ ਕੁੜੀ ਨੇ ਲਾਇਆ 5 ਲੱਖ ਦਾ ਚੂਨਾ
Sep 22, 2023 5:42 pm
ਵਿਦੇਸ਼ ਜਾਣ ਦੀ ਚਾਹ ਵਿੱਚ ਨੌਜਵਾਨ ਠੱਗੀ ਦੇ ਸ਼ਿਕਾਰ ਹੋ ਰਹੇ ਹਨ। ਕਈ ਅਜਿਹੇ ਮਾਮਲੇ ਸੁਣਨ ਵਿੱਚ ਆ ਚੁੱਕੇ ਹਨ, ਜਦੋਂ ਕੁੜੀਆਂ ਵਿਦੇਸ਼ ਜਾਣ ਦੇ...
ਸੁਪਰੀਮ ਕੋਰਟ ਦਾ ਅਹਿਮ ਫੈਸਲਾ, ਗ੍ਰੀਨ ਪਟਾਕਿਆਂ ਦੇ ਉਤਪਾਦਨ ਤੇ ਵਿਕਰੀ ‘ਤੇ ਲਗਾਈ ਰੋਕ
Sep 22, 2023 5:28 pm
ਸੁਪਰੀਮ ਕੋਰਟ ਨੇ ਗ੍ਰੀਮ ਪਟਾਕਿਆਂ ਨੂੰ ਬਣਾਉਣ ਤੇ ਇਸਤੇਮਾਲ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਦੀਵਾਲੀ ਤੋਂ...
CM ਮਾਨ ਦਾ ਐਲਾਨ, ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ AI ਨੂੰ ਕੀਤਾ ਜਾਵੇਗਾ ਸ਼ਾਮਲ
Sep 22, 2023 5:24 pm
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਪੁਲਿਸ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਆਰਟੀਫੀਸ਼ੀਅਲ...
ਨਵਾਂਸ਼ਹਿਰ CIA ਟੀਮ ਦੀ ਕਾਰਵਾਈ, 70 ਹਜ਼ਾਰ ਦੀ ਡਰੱਗ ਮਨੀ ਸਣੇ ਇਕ ਤਸਕਰ ਗ੍ਰਿਫਤਾਰ
Sep 22, 2023 5:07 pm
ਨਵਾਂਸ਼ਹਿਰ ਸੀਆਈਏ ਦੀ ਟੀਮ ਨੇ ਕਮਰਸ਼ੀਅਲ ਮਾਤਰਾ ਵਿਚ ਹੈਰੋਇਨ ਤੇ 70 ਹਜ਼ਾਰ ਡਰੱਗਸ ਮਨੀ ਦੇ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ...
ਬਟਾਲਾ : ਬਾਬੇ ਦੇ ਵਿਆਹ ਪੁਰਬ ‘ਤੇ ਉਮੜੀ ਸੰਗਤ, ਪੈਰ ਰੱਖਣ ਨੂੰ ਥਾਂ ਨਹੀਂ, ਕੱਢਿਆ ਗਿਆ ਨਗਰ ਕੀਰਤਨ (ਤਸਵੀਰਾਂ)
Sep 22, 2023 4:52 pm
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬੀਬੀ ਸੁਲੱਖਣੀ ਜੀ ਦਾ 536ਵਾਂ ਵਿਆਹ ਪੁਰਬ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ...
ਭਾਰਤੀ ਖਿਡਾਰੀਆਂ ਨੂੰ ਚੀਨ ਨੇ ਨਹੀਂ ਦਿੱਤੀ ਐਂਟਰੀ, ਕੀਤਾ ਪੱਖਪਾਤ, ਖੇਡ ਮੰਤਰੀ ਨੇ ਰੱਦ ਕੀਤਾ ਚੀਨ ਦੌਰਾ
Sep 22, 2023 4:40 pm
ਚੀਨ ਦੇ ਝਾਂਗਹੂ ਵਿਚ 23 ਸਤੰਬਰ ਨੂੰ ਹੋਣ ਵਾਲੇ 19ਵੇਂ ਏਸ਼ੀਆਈ ਗੇਮਸ ਵਿਚ ਅਰੁਣਾਚਲ ਪ੍ਰਦੇਸ਼ ਦੇ 3 ਖਿਡਾਰੀਆਂ ਨੂੰ ਐਂਟਰੀ ਨਾ ਦੇਣ ਦੀ ਚਾਲ ‘ਤੇ...
ਪਰਾਲੀ ਸਾੜਨ ‘ਤੇ ਰੱਦ ਹੋਵੇਗਾ ਅਸਲਾ ਲਾਇਸੈਂਸ, ਫਾਜ਼ਿਲਕਾ DC ਸੇਨੂ ਦੁੱਗਲ ਨੇ ਹੁਕਮ ਕੀਤੇ ਜਾਰੀ
Sep 22, 2023 4:03 pm
ਪੰਜਾਬ ਵਿਚ ਦੀਵਾਲੀ ਨੇੜੇ ਪਰਾਲੀ ਸਾੜਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ...
ਹੁਣ ਆਧਾਰ ਨੰਬਰ ਦੇ ਬਿਨਾਂ ਵੀ ਤੁਸੀਂ ਬਣ ਸਕਦੇ ਹੋ ਵੋਟਰ, ਚੋਣ ਕਮਿਸ਼ਨ ਨੇ SC ਨੂੰ ਦਿੱਤੀ ਜਾਣਕਾਰੀ
Sep 22, 2023 3:06 pm
ਕਿਸੇ ਵੀ ਵੋਟਰ ਲਈ ਵੋਟਰ ਆਈਡੀ ਕਾਰਡ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਵੋਟਰ ਆਈਡੀ ਕਾਰਡ ਬਣਾਉਣ ਲਈ ਹੁਣ ਆਧਾਰ ਕਾਰਡ ਜ਼ਰੂਰੀ ਨਹੀਂ...
ਜਲੰਧਰ ਪਹੁੰਚੇ CM ਮਾਨ ਦਾ ਵੱਡਾ ਐਲਾਨ, ਕਿਹਾ-‘ਪੰਜਾਬ ਪੁਲਿਸ ‘ਚ ਹਰ ਸਾਲ ਹੋਵੇਗੀ ਨਵੀਂ ਭਰਤੀ’
Sep 22, 2023 2:16 pm
ਜਲੰਧਰ ਦੇ ਪੀਏਪੀ ਗਰਾਊਂਡ ਵਿਚ ਆਯੋਜਿਤ ਪੁਲਿਸ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਵਿਚ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੁੱਖ ਮਹਿਮਾਨ...
ਹੁਣ ਭਾਰਤੀ ਵਿਦਿਆਰਥੀ ਦੁਨੀਆ ’ਚ ਕਿਤੇ ਵੀ ਕਰ ਸਕਣਗੇ ਡਾਕਟਰੀ, WFME ਨੇ ਦਿੱਤੀ ਮਾਨਤਾ
Sep 22, 2023 1:39 pm
ਦੇਸ਼ ਦੇ ਮੈਡੀਕਲ ਵਿਦਿਆਰਥੀ ਹੁਣ ਵਿਦੇਸ਼ ਵਿਚ ਵੀ ਡਾਕਟਰੀ ਦੀ ਪ੍ਰੈਕਟਿਸ ਕਰ ਸਕਦੇ ਹਨ। ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵਰਲਡ ਫੈਡਰੇਸ਼ਨ ਫਾਰ...
ਬਠਿੰਡਾ :35 ਲੱਖ ਲਾ ਕੇ ਕੈਨੇਡਾ ਭੇਜੀ ਕੁੜੀ ਨੇ ਘਰਵਾਲੇ ਨੂੰ ਭੇਜੇ ਤਲਾਕ ਦੇ ਕਾਗਜ਼, ਮਾਮਲਾ ਦਰਜ
Sep 22, 2023 1:06 pm
ਵਿਆਹ ਤੋਂ ਬਾਅਦ ਮੁੰਡੇ ਵਾਲੇ ਕਈ ਲੱਖ ਲਾ ਕੇ ਕੁੜੀ ਨੂੰ ਵਿਦੇਸ਼ ਭੇਜਦੇ ਹਨ।ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਕੁੜੀ ਵਿਦੇਸ਼ ਜਾ ਕੇ ਸੈੱਟ ਹੋ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ‘ਤੇ ਵਧਾਇਆ ਵਿੱਤੀ ਬੋਝ, ਜਾਰੀ ਕੀਤੇ ਇਹ ਹੁਕਮ
Sep 22, 2023 12:38 pm
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ‘ਤੇ ਵਿੱਤੀ ਬੋਝ ਵਧਾ ਦਿੱਤੀ ਹੈ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਦਿੱਤੀ...
ਜਲੰਧਰ ਪਹੁੰਚੇ CM ਮਾਨ ਨੇ ਪਾਸਿੰਗ-ਆਊਟ ਪਰੇਡ ਦਾ ਕੀਤਾ ਨਿਰੀਖਣ, ਨਵੇਂ ਭਰਤੀ ਹੋਏ 2999 ਪੁਲਿਸ ਜਵਾਨਾਂ ਨੇ ਦਿੱਤੀ ਸਲਾਮੀ
Sep 22, 2023 11:58 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਪੀਏਪੀ ‘ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲਿਸ ਵਿਚ ਭਰਤੀ ਹੋਏ 2999...
6 ਮਹੀਨੇ ਪਹਿਲਾਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, 40 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼
Sep 22, 2023 11:22 am
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ...
ਸਲਮਾਨ ਖਾਨ ਨੇ ਆਪਣੇ ਦਬੰਗ ਸਟਾਈਲ ਨਾਲ ਗਿੱਪੀ ਗਰੇਵਾਲ ਦੀ ਸਟਾਰਰ ਫਿਲਮ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ ਕੀਤਾ ਲਾਂਚ
Sep 22, 2023 10:56 am
ਚੰਡੀਗੜ੍ਹ: ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਦਾ ਟ੍ਰੇਲਰ ਬਾਲੀਵੁੱਡ ਦੇ ਦਬੰਗ, ਸਲਮਾਨ ਖਾਨ ਦੀ ਮੌਜੂਦਗੀ...
ਤਣਾਅ ਵਿਚਾਲੇ ਆਨੰਦ ਮਹਿੰਦਰਾ ਦਾ ਵੱਡਾ ਫੈਸਲਾ, ਕੈਨੇਡਾ ‘ਚ ਬੰਦ ਕੀਤੀ ਆਪਣੀ ਕੰਪਨੀ
Sep 22, 2023 10:37 am
ਭਾਰਤ ਤੇ ਕੈਨੇਡਾ ਵਿਚ ਬੀਤੇ ਕੁਝ ਦਿਨਾਂ ਤੋਂ ਵਧਦੇ ਵਿਵਾਦ ਦਾ ਅਸਰ ਹੁਣ ਕਾਰੋਬਾਰ ‘ਤੇ ਦਿਖਣਲੱਗਾ ਹੈ। ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ...
ਸਾਈਬਰ ਠੱਗੀ ਤੋਂ ਬਚਾਉਣਗੇ ਬੋਲਣ ਵਾਲੇ ‘ਗਣਪਤੀ ਬੱਪਾ’! ਪ੍ਰਸ਼ਾਦ ‘ਚ ਮਿਲਣਗੇ ਤੋਂ ਬਚਾਅ ਦੇ ਟਿਪਸ
Sep 21, 2023 11:55 pm
ਸੂਰਤ ਸਾਈਬਰ ਕ੍ਰਾਈਮ ਪੁਲਿਸ ਨੇ ਗੁਜਰਾਤ ਵਿੱਚ ਪਹਿਲੇ ਬੋਲਣ ਵਾਲੇ ਸਾਈਬਰ ਗਣੇਸ਼ਜੀ ਲਾਏ ਹਨ। ਸੂਰਤ ‘ਚ ਇਸ ਦੀ ਸਥਾਪਨਾ ਦੇ ਨਾਲ ਹੀ ਸ਼ਹਿਰ...
Google Pay, Phonepe, Paytm ਦੀ ਵਧੀ ਟੈਂਸ਼ਨ, ਜਲਦ X ‘ਚ ਆ ਰਿਹਾ ਨਵਾਂ ਪੇਮੇਂਟ ਫੀਚਰ
Sep 21, 2023 11:55 pm
X (ਪਹਿਲਾਂ ਟਵਿੱਟਰ) ਪਲੇਟਫਾਰਮ ‘ਤੇ ਯੂਜ਼ਰਸ ਦੇ ਤਜ਼ਰਬੇ ਬਿਹਤਰ ਬਣਾਉਣ ਲਈ ਆਪਣੇ ਪਲੇਟਫਾਰਮ ‘ਤੇ ਨਵੀਆਂ ਵਿਸ਼ੇਸ਼ਤਾਵਾਂ ਲਿਆ ਰਿਹਾ...
BP ਘਟਣ ‘ਤੇ ਕਿਉਂ ਆਉਂਦੇ ਨੇ ਚੱਕਰ? ਸਮਝੋ ਇਸ ਦੇ ਪਿੱਛੇ ਦੀ ਸਾਇੰਸ, ਤੁਰੰਤ ਕਰੋ ਇਹ 2 ਕੰਮ
Sep 21, 2023 11:21 pm
ਜਦੋਂ ਬੀਪੀ ਘੱਟ ਹੁੰਦਾ ਹੈ, ਤਾਂ ਲੋਕ ਅਕਸਰ ਕਈ ਤਰ੍ਹਾਂ ਦੇ ਲੱਛਣਾਂ ਜਿਵੇਂ ਬੇਚੈਨੀ, ਚੱਕਰ ਆਉਣੇ ਅਤੇ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਪਰ,...
ਮਹਿਲਾ ਰਾਖਵਾਂਕਰਨ ਬਿੱਲ ਰਾਜ ਸਭਾ ‘ਚ ਵੀ ਪਾਸ, ਬਿੱਲ ਖਿਲਾਫ਼ ਨਹੀਂ ਪਈ ਇੱਕ ਵੀ ਵੋਟ
Sep 21, 2023 11:03 pm
ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕਰਨ ਵਾਲਾ 128ਵਾਂ ਸੰਵਿਧਾਨ ਸੋਧ ਬਿੱਲ ਵੀਰਵਾਰ ਨੂੰ ਰਾਜ...
Google Map ਨੂੰ ਫਾਲੋ ਕਰਦੇ ਬੰਦੇ ਦੀ ਟੁੱਟੇ ਪੁਲ ਤੋਂ ਡਿੱਗ ਕੇ ਹੋਈ ਮੌ.ਤ, ਪਰਿਵਾਰ ਹੁਣ ਕੰਪਨੀ ਨੂੰ ਸਿਖਾਏਗਾ ‘ਸਬਕ’
Sep 21, 2023 10:47 pm
ਗੂਗਲ ਮੈਪ ‘ਚ ਗਲਤ ਦਿਸ਼ਾ ਦਿਖਾਉਣ ਕਾਰਨ ਇੱਕ ਬੰਦੇ ਦੀ ਪੁਲ ਤੋਂ ਡਿੱਗ ਕੇ ਮੌਤ ਹੋ ਗਈ। ਹੁਣ ਉਸ ਬੰਦੇ ਦੀ ਪਤਨੀ ਨੇ ਗੂਗਲ ਨੂੰ ਅਦਾਲਤ ‘ਚ...
‘ਕੁਲੀ’ ਬਣੇ ਰਾਹੁਲ ਗਾਂਧੀ, ਵਰਦੀ ਪਾਈ, ਸਿਰ ‘ਤੇ ਬੋਝਾ ਚੁੱਕਿਆ, ਤਸਵੀਰਾਂ ‘ਚ ਵੇਖੋ ਕਿਵੇਂ ਵਿਖਾਇਆ ਆਪਣਾਪਣ
Sep 21, 2023 9:43 pm
ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀਰਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ISBT ਪਹੁੰਚੇ ਅਤੇ ਕੁਲੀਆਂ ਨਾਲ ਮੁਲਾਕਾਤ ਕੀਤੀ। ਇੱਥੇ ਉਨ੍ਹਾਂ ਨੇ...
‘ਮੋਦੀ ਸਰਕਾਰ ਕੋਲ ਚੁੱਕੋ RDF ਦਾ ਮੁੱਦਾ’- CM ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ
Sep 21, 2023 9:06 pm
ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਫੰਡ (ਆਰਡੀਐਫ) ਜਾਰੀ ਕਰਵਾਉਣ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ।...
ਬਿਜਲੀ ਕਨੈਕਸ਼ਨ ਬਹਾਲ ਕਰਨ ਬਦਲੇ 35,000 ਰਿਸ਼ਵਤ ਲੈਣ ਵਾਲਾ ਪਾਵਰਕਾਮ ਦਾ ਲਾਈਨਮੈਨ ਕਾਬੂ
Sep 21, 2023 8:34 pm
ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ ਗੋਨਿਆਣਾ, ਬਠਿੰਡਾ ਵਿਖੇ...
ਨੌਜਵਾਨਾਂ ਲਈ ਅਹਿਮ ਖਬਰ, ਮਾਨ ਸਰਕਾਰ ਵੱਲੋਂ 9 ਨਵੇਂ ਤਕਨੀਕੀ ਕੋਰਸ ਸ਼ੁਰੂ, 653 ਸੀਟਾਂ ਅਲਾਟ
Sep 21, 2023 8:14 pm
ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ਨੂੰ ਸਮੇਂ ਦੀ ਲੋੜ ਮੁਤਾਬਕ ਹੁਨਰਮੰਦ ਕਰਨ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ 9...
ਸਕੇ ਭਰਾਵਾਂ ਵੱਲੋਂ ਦਰਿਆ ‘ਚ ਛਾ.ਲ ਮਾ.ਰ.ਨ ਦਾ ਮਾਮਲਾ, SHO ਸਣੇ ਤਿੰਨੋਂ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਰੱਦ
Sep 21, 2023 7:47 pm
ਜਲੰਧਰ ਦੇ ਢਿੱਲੋਂ ਬ੍ਰਦਰਸ (ਮਾਨਵਜੀਤ ਅਤੇ ਜਸ਼ਨਬੀਰ) ਦੇ ਖੁਦਕੁਸ਼ੀ ਮਾਮਲੇ ਵਿੱਚ ਲੋੜੀਂਦੇ ਤਿੰਨ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਨਵਦੀਪ...
ਮਾਨ ਸਰਕਾਰ ਦਾ ਐਕਸ਼ਨ, 3 ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਰੈਕੇਟਾਂ ਦਾ ਪਰਦਾਫਾਸ਼, ਜਾਲ ਵਿਛਾ ਕੇ ਫੜੇ ਦੋਸ਼ੀ
Sep 21, 2023 7:26 pm
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਭਰੂਣ ਹੱਤਿਆ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖ਼ਤਮ...
ਪੰਜਾਬ ਲਈ ਮਾਣ, ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਬਣੇ ਏਸ਼ਿਆਈ ਖੇਡਾਂ ‘ਚ ਭਾਰਤੀ ਟੀਮ ਦੇ ਝੰਡਾਬਰਦਾਰ
Sep 21, 2023 6:49 pm
ਚੰਡੀਗੜ੍ਹ : ਹਾਂਗਜ਼ੂ ਵਿਖੇ 23 ਸਤੰਬਰ ਨੂੰ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ...
ਭਾਰਤ-ਕੈਨੇਡਾ ਤਣਾਅ ਵਿਚਾਲੇ ਅਮਿਤ ਸ਼ਾਹ ਨੂੰ ਮਿਲੇ ਸੁਖਬੀਰ ਬਾਦਲ, ਬੋਲੇ- ‘ਪੰਜਾਬੀਆਂ ‘ਚ ਪੈਨਿਕ ਮਾਹੌਲ’
Sep 21, 2023 6:28 pm
ਕੈਨੇਡਾ ਨਾਲ ਚੱਲ ਰਹੇ ਤਣਾਅ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਕੇਂਦਰੀ...
India ਵੱਲੋਂ Canada ਦੇ ਨਾਗਰਿਕਾਂ ਨੂੰ ਵੀਜ਼ਾ ਸਸਪੈਂਡ ਕਰਨ ਵਿਚਾਲੇ ਵਿਦੇਸ਼ ਮੰਤਰਾਲੇ ਦਾ ਆਇਆ ਵੱਡਾ ਬਿਆਨ
Sep 21, 2023 6:12 pm
ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ...
MLA ਬੜਿੰਗ ਦੇ ਯਤਨਾਂ ਸਦਕਾ ਸੁਲਝਿਆ DBU ਵਿਵਾਦ, ਕੇਕ ਕੱਟ ਕੇ ਖ਼ਤਮ ਕਰਾਇਆ ਗਿਆ ਸਟੂਡੈਂਟਸ ਦਾ ਧਰਨਾ
Sep 21, 2023 5:40 pm
ਦੇਸ਼ ਭਗਤ ਯੂਨੀਵਰਸਿਟੀ ਵਿੱਚ ਚਲ ਰਹੇ ਵਿਦਿਆਰਥੀਆਂ ਅਤੇ ਯੂਨਿਵਰਸਿਟੀ ਵਿਚਾਲੇ ਵਿਵਾਦ ਨੂੰ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ...
ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਮੈਚ ਭਲਕੇ, PCA ਨੇ ਟਿਕਟਾਂ ‘ਤੇ ਦਿੱਤਾ ਆਫਰ- ‘ਇੱਕ ਨਾਲ ਇੱਕ FREE’
Sep 21, 2023 5:08 pm
ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਲਕੇ ਹੋਣ ਵਾਲੇ ਭਾਰਤ-ਆਸਟ੍ਰੇਲੀਆ ਕ੍ਰਿਕਟ ਮੈਚ ਦੀਆਂ ਟਿਕਟਾਂ ਨਹੀਂ ਵਿਕੀਆਂ ਹਨ। ਇਸ...
ਕਰਨਲ ਮਨਪ੍ਰੀਤ ਦੇ ਘਰ ਪਹੁੰਚੇ CM ਮਾਨ, ਮੁੱਲ੍ਹਾਂਪੁਰ ਰੋਡ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਦਾ ਐਲਾਨ
Sep 21, 2023 4:48 pm
ਕਰਨਲ ਮਨਪ੍ਰੀਤ ਸਿੰਘ 13 ਸਤੰਬਰ ਨੂੰ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਵੀਰਵਾਰ ਦੁਪਹਿਰ ਕਰੀਬ 2.15...
ਪੰਜਾਬ ਵਿਜੀਲੈਂਸ ਬਿਊਰੋ ਦਾ ਐਕਸ਼ਨ, ਰਿਸ਼ਵਤ ਲੈਣ ਦੇ ਦੋਸ਼ ‘ਚ ASI ਨੂੰ ਕੀਤਾ ਗ੍ਰਿਫ਼ਤਾਰ
Sep 21, 2023 2:41 pm
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਤਹਿਤ ਬੁੱਧਵਾਰ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਸਹਾਇਕ ਸਬ-ਇੰਸਪੈਕਟਰ (ASI)...
Moto Edge 40 Neo ਭਾਰਤ ‘ਚ 12GB RAM ਅਤੇ 5000mAh ਬੈਟਰੀ ਨਾਲ ਹੋਇਆ ਲਾਂਚ
Sep 21, 2023 2:27 pm
ਮਸ਼ਹੂਰ ਸਮਾਰਟਫੋਨ ਬ੍ਰਾਂਡ ਮੋਟੋਰੋਲਾ ਨੇ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Moto Edge 40 Neo ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਅੱਜ ਯਾਨੀ 21...
‘3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ, 58 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Sep 21, 2023 1:43 pm
ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ‘ਦੁਬੇ ਜੀ’ ਦਾ ਕਿਰਦਾਰ ਨਿਭਾਉਣ ਵਾਲੇ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ।...
ਸਾਈਕਲ ਮਕੈਨਿਕ ਦੀ ਧੀ ਨੇ ਵਧਾਇਆ ਮਾਣ, ਬਣੀ ਪੰਜਾਬ ਦੀ ਪਹਿਲੀ ਮਹਿਲਾ ‘ਡਰੋਨ ਇੰਸਟਰਕਟਰ’
Sep 21, 2023 1:33 pm
ਪੰਜਾਬ ਦੇ ਇੱਕ ਸਾਈਕਲ ਮਕੈਨਿਕ ਦੀ ਧੀ ਨੇ ਮਹਿਲਾ ‘ਡਰੋਨ ਇੰਸਟਰਕਟਰ’ ਬਣ ਕੇ ਮਾਣ ਵਧਾਇਆ ਹੈ। ਅਮਲੋਹ ਦੇ ਵਾਰਡ ਨੰਬਰ 12 ਦੀ ਮਨਪ੍ਰੀਤ ਕੌਰ...
Google Pixel Watch 2 ਦੀ ਭਾਰਤ ‘ਚ ਇਸ ਦਿਨ ਹੋਵੇਗੀ ਜ਼ਬਰਦਸਤ ਐਂਟਰੀ, ਮਿਲਣਗੇ ਇਹ ਖਾਸ ਫੀਚਰਸ
Sep 21, 2023 12:35 pm
ਗੂਗਲ 4 ਅਕਤੂਬਰ ਨੂੰ ਆਪਣੀ ਪਿਕਸਲ 8 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ, ਉਸੇ ਈਵੈਂਟ ‘ਚ ਗੂਗਲ ਪਿਕਸਲ ਵਾਚ 2 ਨੂੰ ਗਲੋਬਲੀ ਵੀ ਲਾਂਚ...
ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
Sep 21, 2023 12:24 pm
ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਸਰਕਾਰ ਨੇ ਵੀਰਵਾਰ ਨੂੰ ਇੱਕ ਹੋਰ ਸਖ਼ਤ ਕਦਮ ਚੁੱਕਿਆ ਹੈ। ਭਾਰਤ ਨੇ ਕੈਨੇਡਾ ਦੇ...
ਮੁਕਤਸਰ ਬੱਸ ਹਾਦਸਾ: ਦੋ ਦਿਨਾਂ ਬਾਅਦ ਮਿਲੀ ਲਾਪਤਾ ਨੌਜਵਾਨ ਦੀ ਦੇਹ, ਲੈਬ ‘ਚ ਕੰਮ ਕਰਦਾ ਸੀ ਰਾਜਿੰਦਰ
Sep 21, 2023 12:05 pm
ਮੁਕਤਸਰ ਦੇ ਥਾਂਦੇਵਾਲਾ ਹੈੱਡ ‘ਤੇ ਬੱਸ ਹਾਦਸੇ ‘ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ...
ਤਰਨਤਾਰਨ ਬੈਂਕ ਡਕੈਤੀ ਨੂੰ ਨਾਕਾਮ ਕਰਨ ਵਾਲਾ ASI ਸਨਮਾਨਿਤ, ਸਬ-ਇੰਸਪੈਕਟਰ ਵਜੋਂ ਹੋਈ ਤਰੱਕੀ
Sep 21, 2023 11:50 am
ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਕੋਸ਼ਿਸ਼...




































































































