Tag: , , , ,

ਦੋਸਤ ਨੂੰ ਬਚਾਉਣ ਦੌਰਾਨ ਨਹਿਰ ‘ਚ ਡੁੱਬਿਆ ਫੌਜੀ, ਇੱਕ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਘਰ

ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਇਲਾਕੇ ਦੇ ਪਿੰਡ ਹੰਸੇਵਾਲਾ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਨਹਿਰ ‘ਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ।...

ਬਾਬਾ ਕੇਦਾਰ ਦੇ ਸ਼ਰਧਾਲੂ ਹੁਣ ਰਾਤ 12 ਵਜੇ ਤੱਕ ਕਰ ਸਕਣਗੇ ਸ਼ਿੰਗਾਰ ਦਰਸ਼ਨ, ਮੰਦਰ ਕਮੇਟੀ ਨੇ ਬਣਾਈ ਇਹ ਰਣਨੀਤੀ

ਚਾਰਧਾਮ ਯਾਤਰਾ ਵਿੱਚ ਸ਼ਰਧਾਲੂਆਂ ਦੀ ਵੱਧ ਰਹੀ ਭੀੜ ਕਾਰਨ ਮੰਦਿਰ ਕਮੇਟੀ ਨੇ 1 ਘੰਟੇ ਦੇ ਅੰਦਰ 1 ਹਜ਼ਾਰ 800 ਸ਼ਰਧਾਲੂਆਂ ਨੂੰ ਬਾਬਾ ਦੇ...

ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਧਾਕੜ ਰੇਡਰ ਨਿਰਭੈ ਹਠੂਰ ਵਾਲਾ ਦੀ ਹੋਈ ਮੌਤ

ਕਬੱਡੀ ਜਗਤ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਪੁੱਤਰ ਮਲਕੀਤ ਸਿੰਘ ਅੱਜ...

ਭਗਵਾਨ ਨੂੰ ਵੀ ਲੱਗੀ ਗਰਮੀ! ਮੰਦਰਾਂ ‘ਚ ਲਾਏ ਗਏ AC, ਕੂਲਰ ਤੇ ਫੈਨ, ਵੇਖੋ ਤਸਵੀਰਾਂ

ਪੂਰੇ ਦੇਸ਼ ਵਿਚ ਗਰਮੀ ਕਹਿਰ ਬਰਪਾ ਰਹੀ ਹੈ। ਇਸੇ ਵਿਚਾਲੇ ਮੱਧ ਪ੍ਰਦੇਸ਼ ਦੇ ਮੰਦਰਾਂ ਵਿਚ ਭਗਵਾਨ ਲਈ ਵੀ ਕੂਲਰ ਪੱਖੇ ਲਾਏ ਗਏ ਹਨ।ਮਾਂਡਲਾ...

T20 World Cup 2024 : ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ, ਵੇਖੋ ਵੀਡੀਓ

ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਪਾਕਿਸਤਾਨੀ ਟੀਮ ਵੀ ਇਸ ਸਬੰਧੀ ਅਮਰੀਕਾ ਪਹੁੰਚ ਗਈ ਹੈ। ਵਿਸ਼ਵ...

ਵਾਇਰਲੈੱਸ ਚਾਰਜਿੰਗ ਦੌਰਾਨ ਨਹੀਂ ਗਰਮ ਹੋਵੇਗਾ ਸਮਾਰਟਫੋਨ, ਅਪਣਾਓ ਇਹ ਟਿਪਸ

ਬਾਜ਼ਾਰ ‘ਚ ਕਈ ਅਜਿਹੇ ਸਮਾਰਟਫੋਨ ਹਨ ਜੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੇ ਹਨ। ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਗਰਮੀ ਦਾ ਮੌਸਮ ਚੱਲ...

ਦੁਨੀਆ ਦੇ ਸਭ ਤੋਂ ਅਜੀਬ ਅੰਧਵਿਸ਼ਵਾਸ, ਅੱਜ ਵੀ ਲੋਕ ਮੰਨਦੇ ਨੇ ਕਿ ਇਹ ਕਰਦੇ ਨੇ ਕੰਮ!

ਵਹਿਮ ਬਹੁਤ ਅਜੀਬ ਹੁੰਦੇ ਹਨ। ਇਨ੍ਹਾਂ ਦੀਆਂ ਬਹੁਤੀਆਂ ਜੜ੍ਹਾਂ ਸੱਭਿਆਚਾਰ ਕਾਰਨ ਡੂੰਘੀਆਂ ਹਨ। ਦੁਨੀਆਂ ਵਿੱਚ ਕਈ ਤਰ੍ਹਾਂ ਦੇ ਵਹਿਮ ਯਾਨੀ...

ਜੇਠ ਦੀ ਤਪਦੀ ਗਰਮੀ ‘ਚ ਕਿਹੜੇ ਖਾਣੇ ਤੋਂ ਕਰੀਏ ਪਰਹੇਜ਼, ਜਾਣੋ ਆਯੁਰਵੇਦ ਦਾ ਪੂਰਾ ਨਿਯਮ

ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਹੁਣ ਜੇਠ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਭਿਆਨਕ ਗਰਮੀ ਪੈ ਰਹੀ ਹੈ। ਅਜਿਹੇ ‘ਚ ਧੁੱਪ ਅਤੇ ਗਰਮੀ...

ਪੰਜਾਬ ‘ਚ ਆਪ ਨੂੰ ਫਾਇਦਾ, ਭਾਜਪਾ ਦਾ ਖੁੱਲ੍ਹੇਗਾ ਖਾਤਾ! ਜਾਣੋ Exit Poll ਦੇ ਨਤੀਜੇ

ਸੱਤਵੇਂ ਪੜਾਅ ਦੇ ਨਾਲ ਲੋਕ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਸ਼ਨੀਵਾਰ ਨੂੰ ਖਤਮ ਹੋ ਗਈ। ਇਸ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ...

NK ਸ਼ਰਮਾ ਨੇ ਅਮਨ-ਸ਼ਾਂਤੀ ਨਾਲ ਮਤਦਾਨ ਲਈ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ

ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਵੋਟਿੰਗ ਵੇਲੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂਹ...

ਫਰੀਦਕੋਟ ‘ਚ ਵੋਟਿੰਗ ਵਿਚਾਲੇ ਪੈ ਗਿਆ ਗਾਹ! ਤੇਜ਼ ਹਨੇਰੀ ਨਾਲ ਡਿੱਗਿਆ ਸ਼ੈੱਡ, ਮਚੀ ਹਫੜਾ-ਦਫੜੀ

ਫਰੀਦਕੋਟ ਵਿਚ ਚੋਣਾਂ ਦੌਰਾਨ ਇੱਕਦਮ ਆਈ ਹਨੇਰੀ ਨਾਲ ਭਾਜੜਾਂ ਪੈ ਗਈਆਂ। ਹਨੇਰੀ ਝੱਖੜ ਇੰਨਾ ਤੇਜ਼ ਸੀ ਕਿ ਪੋਲਿੰਗ ਬੂਥ ‘ਤੇ ਲੱਗਾ ਸ਼ੈੱਡ...

ਵੀਡੀਓ ਵਾਇਰਲ ਹੋਣ ਮਗਰੋਂ ਆਪ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ‘ਤੇ ਪੁਲਿਸ ਦਾ ਐਕਸ਼ਨ, FIR ਦਰਜ

ਵੋਟਿੰਗ ਦੌਰਾਨ ਬੂਥ ਉੱਤੇ ਧਮਕਾਉਣ ਦੇ ਮਾਮਲੇ ਵਿਚ ਪੁਲਿਸ ਦਾ ਵੱਡਾ ਐਕਸ਼ਨ ਆਇਆ ਸਾਹਮਣੇ ਆਇਆ ਹੈ। ਪੁਲਿਸ ਨੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ...

ਲਾਪਰਵਾਹੀ! ਜਿਊਂਦੇ ਵਿਅਕਤੀ ਨੂੰ ਰਿਕਾਰਡ ‘ਚ ਐਲਾਨ ਦਿੱਤਾ ਮੁਰਦਾ, ਨਹੀਂ ਪਾ ਸਕਿਆ ਵੋਟ

ਕਪੂਰਥਲਾ ‘ਚ ਲੋਕ ਸਭਾ ਚੋਣਾਂ ਦੌਰਾਨ ਇਕ ਵਿਅਕਤੀ ਪੋਲਿੰਗ ਬੂਥ ‘ਤੇ ਪਹੁੰਚਿਆ, ਜਿਸ ਨੂੰ ਪ੍ਰਸ਼ਾਸਨ ਨੇ ਜ਼ਿੰਦਾ ਹੁੰਦਿਆਂ ਮ੍ਰਿਤਕ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ ਸ਼ਾਮ 5 ਵਜੇ ਤੱਕ ਹੋਈ 55.20% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ 13 ਹਲਕਿਆਂ...

FIH ਪੁਰਸ਼ ਹਾਕੀ ਪ੍ਰੋ ਲੀਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਜਰਮਨੀ ਨੂੰ 3-0 ਨਾਲ ਹਰਾਇਆ

FIH ਪੁਰਸ਼ ਹਾਕੀ ਪ੍ਰੋ ਲੀਗ 2023-24 ‘ਚ ਸ਼ਨੀਵਾਰ ਨੂੰ ਭਾਰਤ ਅਤੇ ਜਰਮਨੀ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਹਰਮਨਪ੍ਰੀਤ ਸਿੰਘ...

ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਨੇ ਪਾਈ ਵੋਟ, ਫਾਜ਼ਿਲਕਾ ‘ਚ ਟੀਮ ਨੇ ਘਰ ਪਹੁੰਚ ਕਰਾਈ ਵੋਟਿੰਗ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਵੋਟਰ ਨੇ ਫਾਜ਼ਿਲਕਾ ਵਿੱਚ ਆਪਣੀ ਵੋਟ ਪਾਈ ਹੈ। 118 ਸਾਲਾ ਬਜ਼ੁਰਗ ਔਰਤ...

ਕਰੂਜ਼ ‘ਤੇ ਮਨਾਇਆ ਗਿਆ ਆਕਾਸ਼ ਅੰਬਾਨੀ ਦੀ ਲਾਡਲੀ ਦਾ ਫਰਸਟ ਬਰਥਡੇ, ਸਾਹਮਣੇ ਆਈ ਪਾਰਟੀ ਦੀ ਝਲਕ

ਅੰਬਾਨੀਆਂ ਦੇ ਘਰ ਕੋਈ ਸੈਲੀਬ੍ਰੇਸ਼ਨ ਹੋਵੇ ਤੇ ਉਸ ਦੀ ਚਰਚਾ ਨਾ ਹੋਵੇ, ਇਹ ਭਲਾ ਹੋ ਸਕਦਾ ਏ। ਅੰਬਾਨੀਜ਼ ਦੇ ਗ੍ਰੈਂਡ ਈਵੈਂਟਸ ਅਤੇ...

ਫਰੀਦਕੋਟ ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਪਹੁੰਚੇ ਕਰਮਜੀਤ ਅਨਮੋਲ, ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ

ਫਰੀਦਕੋਟ ਲੋਕ ਸਭਾ ਹਲਕੇ ਤੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਅੱਜ ਫਰੀਦਕੋਟ ਦੇ ਪੋਲਿੰਗ...

ਵੋਟ ਪਾਉਣ ਲਈ ਮੁੰਬਈ ਤੋਂ ਚੰਡੀਗੜ੍ਹ ਪਹੁੰਚੇ ਆਯੁਸ਼ਮਾਨ ਖੁਰਾਨਾ, ਵੋਟਰਾਂ ਨੂੰ ਕੀਤੀ ਖਾਸ ਅਪੀਲ

ਲੋਕ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ਤੋਂ ਚੰਡੀਗੜ੍ਹ ਆ ਕੇ ਆਪਣੇ ਵੋਟ ਪਾਉਣ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ 3 ਵਜੇ ਤੱਕ ਹੋਈ 46.38% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ 13 ਹਲਕਿਆਂ...

ਵੋਟਾਂ ਤੋਂ ਪਹਿਲਾਂ ਮਾਂ ਦਾ ਹੋਇਆ ਦਿਹਾਂਤ, ਪੁੱਤਰ ਬੋਲੇ- ‘ਪਹਿਲਾਂ ਵੋਟ ਪਾਵਾਂਗੇ, ਫਿਰ ਕਰਾਂਗੇ ਸਸਕਾਰ’

ਚੋਣਾਂ ਦਾ ਦਿਨ ਦੇਸ਼ ਦੇ ਕੌਮੀ ਤਿਉਹਾਰ ਵਾਂਗ ਹੈ। ਲੋਕ ਆਪਣੇ ਇਸ ਅਧਿਕਾਰ ਦੀ ਮਹੱਤਤਾ ਜਾਣਦੇ ਹਨ, ਇਸ ਕਰਕੇ ਚਾਹੇ ਖੁਸ਼ੀ ਹੋਵੇ ਜਾਂ ਗਮੀ ਉਹ...

ਲੁਧਿਆਣਾ ‘ਚ ਪੋਲਿੰਗ ਬੂਥ ‘ਤੇ ਹੰਗਾਮਾ, ਵੋਟਿੰਗ ਦੌਰਾਨ ਮਸ਼ੀਨ ਹੋਈ ਖ਼ਰਾਬ, ਭੜਕੇ ਲੋਕ

ਪੰਜਾਬ ਵਿਚ ਅੱਜ ਵੋਟਾਂ ਵਾਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਪਰ ਲੁਧਿਆਣਾ ਵਿਚ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ...

ਵਿਆਹ ਦਾ ਵਾਅਦਾ ਕਰ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਵਿਆਹ ਦਾ ਝਾਂਸਾ ਦੇ ਕੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਪ੍ਰੇਮੀ ਨੂੰ ਬਰੀ ਕਰਦਿਆਂ 7 ਸਾਲ ਦੀ...

ਸੁਨੀਤਾ ਵੀਲੀਅਮਸ ਤੀਜੀ ਵਾਰ ਕਰੇਗੀ ਪੁਲਾੜ ਦੀ ਸੈਰ, ਅੱਜ ਰਾਤ ਨਾਸਾ ਦੇ ISS ਲਈ ਭਰੇਗੀ ਉਡਾਨ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਪੁਲਾੜ ਵਿੱਚ ਉਡਾਣ ਭਰਨ ਜਾ ਰਹੀ ਹੈ। ਉਹ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ...

ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਪਰਿਵਾਰ ਸਣੇ ਪਾਈ ਵੋਟ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਲੋਕ ਸਭਾ 2024 ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਸਵੇਰੇ 7 ਵਜੇ ਤੋਂ ਚੱਲ ਰਹੀ ਹੈ। ਲੋਕ ਸਭਾ ਹਲਕਾ...

ਇੱਕ ਹੋਰ ਫਲਾਈਟ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ.ਮਕੀ, ਮਚ ਗਈ ਹਫੜਾ-ਦਫੜੀ

ਫਲਾਈਟ ਵਿਚ ਬੰਬ ਮਿਲਣ ਦੀਆਂ ਧਮਕੀਆਂ ਵਧ ਰਹੀਆਂ ਹਨ। ਹੁਣ ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ...

ਬੰਗਾਲ ‘ਚ ਵੋਟਿੰਗ ਦੌਰਾਨ ਹੰਗਾਮਾ, ਭੜਕੇ ਪਿੰਡ ਵਾਲਿਆਂ ਨੇ EVM ਖੋਹ ਕੇ ਪਾਣੀ ‘ਚ ਸੁੱਟੀ, ਜਾਣੋ ਮਾਮਲਾ

ਪੱਛਮੀ ਬੰਗਾਲ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਦੌਰਾਨ ਕਈ ਥਾਵਾਂ ਤੋਂ ਝੜਪਾਂ ਦੀਆਂ ਖਬਰਾਂ ਆ ਰਹੀਆਂ ਹਨ। ਜੈਨਗਰ ਲੋਕ ਸਭਾ ਸੀਟ...

ਮਹੀਨੇ ਦੀ ਸ਼ੁਰੂਆਤ ‘ਚ ਖੁਸ਼ਖਬਰੀ… LPG ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ, ਅੱਜ ਤੋਂ ਲਾਗੂ ਹੋਏ ਇਹ 5 ਬਦਲਾਅ

ਜੂਨ 2024 ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪਹਿਲੀ ਤਰੀਕ ਤੋਂ ਹੀ ਦੇਸ਼ ਵਿੱਚ ਕਈ ਵੱਡੇ ਬਦਲਾਅ ਲਾਗੂ ਕੀਤੇ ਜਾ ਰਹੇ ਹਨ। ਇਸ ਦਾ ਸਿੱਧਾ...

ਬਸਪਾ ਉਮੀਦਵਾਰ ‘ਤੇ ਚੋਣ ਕਮਿਸ਼ਨ ਵੱਲੋਂ ਮਾਮਲਾ ਦਰਜ, ਵੋਟ ਪਾਉਣ ਸਮੇਂ ਬਣਾਈ ਸੀ ਵੀਡੀਓ

ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ...

ਲੋਕ ਸਭਾ ਚੋਣਾਂ 2024: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਜੱਦੀ ਪਿੰਡ ਮੂਸਾ ‘ਚ ਪਾਈ ਵੋਟ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬੀ ਮਰਹੂਮ...

ਲੋਕ ਸਭ ਚੋਣਾਂ 2024: ਪੰਜਾਬ ਦੇ 13 ਹਲਕਿਆਂ ‘ਚ 1 ਵਜੇ ਤੱਕ ਹੋਈ 37.80% ਵੋਟਿੰਗ

ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ...

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਈ ਵੋਟ

ਪੰਜਾਬ ਵਿੱਚ ਅੱਜ ਲੋਕਤੰਤਰ ਦਾ ਪਰਵ ਮਨਾਇਆ ਜਾ ਰਿਹਾ ਹੈ। 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਹੈ। ਵੋਟਿੰਗ ਲਈ ਲੋਕਾਂ ਵਿੱਚ...

ਲੋਕ ਸਭਾ ਚੋਣਾਂ 2024: ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ ‘ਚ ਪਾਈ ਆਪਣੀ ਵੋਟ

ਸਾਬਕਾ ਭਾਰਤੀ ਕ੍ਰਿਕਟਰ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਜੱਦੀ ਸ਼ਹਿਰ ਜਲੰਧਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ...

ਲੁਧਿਆਣਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਨੇ ਪਾਈ ਵੋਟ

ਲੁਧਿਆਣਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਵੋਟ ਪਾਉਣ ਲਈ ਪਹੁੰਚੇ। ਪੋਲਿੰਗ ਬੂਥ ਤੇ ਉਨ੍ਹਾਂ ਨੇ...

ਗੁਰਦਾਸਪੁਰ ‘ਚ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੇ AAP ਉਮੀਦਵਾਰ ਅਮਨਸ਼ੇਰ ਕਲਸੀ ਨੇ ਪਾਈ ਵੋਟ

ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਲੋਕ ਸਭਾ ਚੋਣਾਂ 2024 ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸਵੇਰ ਤੋਂ ਹੀ ਬੂਥ ਸੈਂਟਰ ‘ਤੇ ਲੋਕਾਂ ਦੀਆਂ...

ਫਰੀਦਕੋਟ ਤੋਂ AAP ਉਮੀਦਵਾਰ ਕਰਮਜੀਤ ਅਨਮੋਲ ਨੇ ਪਾਈ ਵੋਟ, ਬੋਲੇ ‘ਜਿੱਤਣ ਦੀ ਪੂਰੀ ਉਮੀਦ ਆ’

ਪੰਜਾਬ ‘ਚ ਅੱਜ ਵੋਟਿੰਗ ਸਵੇਰੇ 7 ਵਜੇਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾ ਰੀ ਰਹੇਗੀ। ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ...

ਨਾਭਾ ‘ਚ 103 ਸਾਲਾਂ ਦੀ ਬਜ਼ੁਰਗ ਮਹਿਲਾ ਨੇ ਪਾਈ ਵੋਟ, ਹਲਕਾ ਵਿਧਾਇਕ ਦੇਵਮਾਨ ਵੀ ਮੌਕੇ ਤੇ ਰਹੇ ਮੌਜੂਦ

ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਅੱਜ ਵੋਟਿੰਗ ਹੋਣੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਨਾਭਾ ਬਲਾਕ ਦੇ...

CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਦੇ ਪੋਲਿੰਗ ਸਟੇਸ਼ਨ ‘ਤੇ ਪਾਈ ਵੋਟ

ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੰਗਰੂਰ ਦੇ ਪਿੰਡ ਮੰਗਵਾਲ ਸਥਿਤ ਆਪਣੇ ਪੋਲਿੰਗ ਸਟੇਸ਼ਨ...

ਪੰਜਾਬ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ, ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ...

ਗਰਮੀ ਕਰਕੇ ਇਲੈਕਟ੍ਰਾਨਿਕ ਮਸ਼ੀਨਾਂ ‘ਚ ਹੋ ਸਕਦੈ ਬਲਾਸਟ! ਨਾ ਕਰੋ ਇਹ ਗਲਤੀਆਂ

ਗਰਮੀ ਆਪਣੇ ਸਿਖਰ ‘ਤੇ ਪਹੁੰਚ ਗਈ ਹੈ, ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤਾਪਮਾਨ 53 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਕਹਿਰ ਦੀ ਗਰਮੀ...

ਸਟੇਜ ‘ਤੇ ਪਰਫਾਰਮੈਂਸ ਦਿੰਦਿਆਂ ਰਿਟਾਇਰ ਫੌਜੀ ਦੀ ਹੋਈ ਮੌ/ਤ, ਲੋਕ ਡਰਾਮਾ ਸਮਝ ਵਜਾਉਂਦੇ ਰਹੇ ਤਾੜੀਆਂ

ਮੱਧ ਪ੍ਰਦੇਸ਼ ਦੇ ਇੰਦੌਰ ‘ਚ ਯੋਗਾ ਕਲਾਸ ‘ਚ ਪ੍ਰਦਰਸ਼ਨ ਕਰਦੇ ਹੋਏ ਇਕ ਰਿਟਾਇਰਡ ਫੌਜੀ ਦੀ ਮੌਤ ਹੋ ਗਈ। ਜਿਸ ਸਮੇਂ ਫੌਜੀ ਦੀ ਮੌਤ ਹੋਈ, ਉਹ...

ਅਬੋਹਰ ‘ਚ ਵੋਟਰਾਂ ਨੂੰ ਹੋਟਲਾਂ ਦਾ ਆਫ਼ਰ, ਖਾਣ-ਪੀਣ ਦੀਆਂ ਚੀਜ਼ਾਂ ‘ਤੇ ਮਿਲੇਗੀ 25 ਫੀਸਦੀ ਛੋਟ

ਅਬੋਹਰ ‘ਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਹੋਟਲ ਐਸੋਸੀਏਸ਼ਨ ਨੇ ਸ਼ਹਿਰ ਦੇ ਹੋਟਲਾਂ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਵਿਸ਼ੇਸ਼...

ਭਿਆਨ/ਕ ਗਰਮੀ ਦਾ ਕਹਿ.ਰ, ਬਿਜਲੀ ਟਰਾਂਸਫਾਰਮਰਾਂ ‘ਤੇ ਲਾਏ ਕੂਲਰ, ਗਿੱਲੀਆਂ ਬੋਰੀਆਂ ਨਾਲ ਢਕੇ

ਉੱਤਰਾਖੰਡ ਦੇ ਮੈਦਾਨੀ ਸ਼ਹਿਰ ਗਰਮੀ ਨਾਲ ਝੁਲਸ ਰਹੇ ਹਨ। ਮੈਦਾਨੀ ਸ਼ਹਿਰਾਂ ਜਿਵੇਂ ਰਿਸ਼ੀਕੇਸ਼, ਰੁੜਕੀ, ਹਰਿਦੁਆਰ, ਰੁਦਰਪੁਰ ਆਦਿ ਵਿੱਚ...

ਗਰਮੀ ‘ਚ ਖਾਲੀ ਪੇਟ ਕਿਹੜੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ

ਸਵੇਰੇ ਖਾਲੀ ਪੇਟ ਤੁਹਾਨੂੰ ਪਹਿਲਾ ਭੋਜਨ ਸੋਚ ਸਮਝਕੇ ਲੈਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਹੈਲਦੀ ਖਾਣ ਨਾਲ ਕਰਨੀ...

ਅਬੋਹਰ : ਵੋਟਰਾਂ ‘ਤੇ ਹੋਵੇਗੀ ਫੁੱਲਾਂ ਦੀ ਵਰਖਾ, ਨੌਜਵਾਨ ਵੋਟਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਸ਼ਨੀਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂ ਈਵੀਐਮ ਲੈ ਕੇ ਰਵਾਨਾ ਹੋ ਗਈਆਂ। ਰਿਟਰਨਿੰਗ ਅਫਸਰ ਅਤੇ ਐਸ.ਡੀ.ਐਮ ਪੰਕਜ...

ਮਾਨਸੂਨ ਦੀ ਦਸਤਕ ਮਗਰੋਂ ਵੀ ਜੂਨ ਵਿਚ ਇਨ੍ਹਾਂ ਰਾਜਾਂ ‘ਚ ਚੱਲੇਗੀ ਭਿਅੰਕਰ ਲੂ, ਪੰਜਾਬ ਵੀ ਸ਼ਾਮਲ

ਲੂ ਦੀ ਮਾਰ ਝੱਲ ਰਹੇ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਕੇਰਲ ‘ਚ ਮਾਨਸੂਨ ਪਹੁੰਚ ਗਿਆ ਹੈ। ਹੁਣ ਆਉਣ ਵਾਲੇ...

ਸ਼ਰਬਤ ਨਾਲ ਹੋਵੇਗਾ ਵੋਟਰਾਂ ਦਾ ਸਵਾਗਤ, ਭਲਕੇ ਕਰਮਚਾਰੀਆਂ ਦੇ ਬੱਚੇ ਸਾਂਭਣਗੇ ਚਿਲਡਰਨ ਕੇਅਰ ਸੈਂਟਰ

ਲੁਧਿਆਣਾ ‘ਚ ਭਲਕੇ ਹੋਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਵੋਟਰਾਂ ਲਈ ਵਿਸ਼ੇਸ਼ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਸਵੇਰੇ-ਸਵੇਰੇ ਵੋਟਾਂ...

ਪਟਿਆਲਾ ‘ਚ ਕਿਸਾਨ ਦੀ ਮੌ/ਤ ਦਾ ਮਾਮਲਾ, BJP ਆਗੂ ਹਰਪਾਲਪੁਰ ਨੂੰ ਮਿਲੀ ਜ਼ਮਾਨਤ

ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦੇ ਮਾਮਲੇ ਵਿਚ ਬੀਜੇਪੀ ਆਗੂ ਹਰਵਿੰਦਰ...

RBI ਨੂੰ ਮਿਲੀ ਵੱਡੀ ਸਫਲਤਾ, 100 ਟਨ ਸੋਨਾ ਲਿਆਂਦਾ ਗਿਆ ਦੇਸ਼ ‘ਚ ਵਾਪਸ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬ੍ਰਿਟੇਨ ਤੋਂ ਭਾਰਤ ਵਿੱਚ 100 ਟਨ (1 ਲੱਖ ਕਿਲੋ) ਤੋਂ ਵੱਧ ਸੋਨਾ ਵਾਪਸ ਲਿਆਂਦਾ ਹੈ। 1991 ਤੋਂ ਬਾਅਦ ਇਹ ਪਹਿਲੀ...

ਜੰਗ-ਏ-ਆਜ਼ਾਦੀ ਯਾਦਗਾਰ ਮਾਮਲਾ, ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਜਲੰਧਰ ਦੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰੀ ਕੇਸ ‘ਚ ਨਾਮਜ਼ਦ ਪੰਜਾਬ ਦੇ ਸੀਨੀਅਰ ਪੱਤਰਕਾਰ ਤੇ ਨਿਊਜ਼ ਗਰੁੱਪ ਦੇ ਮਾਲਕ...

ਪਤਨੀ ਤੋਂ ਦੁਖੀ ਬੰਦੇ ਨੇ ਮੁਕਾਈ ਆਪਣੀ ਜ਼ਿੰਦਗੀ, ਰੋਂਦੀ-ਕੁਰਲਾਉਂਦੀ ਬਜ਼ੁਰਗ ਮਾਂ ਰਹਿ ਗਈ ਇਕੱਲੀ

ਅਬੋਹਰ ਵਿਚ ਇੱਕ ਬੰਦੇ ਨੇ ਪਤਨੀ ਤੋਂ ਤੰਗ ਆ ਕੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲਾ ਆਰੀਆ ਨਗਰ ਤੋਂ ਸਾਹਮਣੇ...

ਰਵਨੀਤ ਬਿੱਟੂ ਦੀ ਲੁਧਿਆਣਾ ਦੀ ਵੋਟਰਾਂ ਨੂੰ ਅਪੀਲ -‘ਨਿਰੰਤਰਤਾ ਤੇ ਵਿਕਾਸ ਲਈ ਆਪਣੀ ਵੋਟ ਪਾਓ’

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਲੋਕ ਸਭਾ ਹਲਕੇ ਦੇ ਸਮੂਹ ਵੋਟਰਾਂ ਨੂੰ ਸਰਕਾਰ ਦੀ ਨਿਰੰਤਰਤਾ ਅਤੇ...

‘ਮੇਰੀ ਮਾਂ ਬਹੁਤ ਬੀਮਾਰ ਰਹਿੰਦੀ ਏ… ਖਿਆਲ ਰਖਣਾ’, ਜੇਲ੍ਹ ਜਾਣ ਤੋਂ ਪਹਿਲਾਂ ਭਾਵੁਕ ਹੋਏ ਕੇਜਰੀਵਾਲ

ਸ਼ਰਾਬ ਘੁਟਾਲੇ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਚੱਲ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਰਾਹਤ ਦੇ ਦਿਨ ਖਤਮ ਹੋਣ ਵਾਲੇ...

1 ਜੁਲਾਈ ਤੋਂ ਸੂਬੇ ‘ਚ ਮਿਡ ਡੇ ਮੀਲ ਦੇ ਮੀਨੂ ‘ਚ ਬਦਲਾਅ, ਖੀਰ ਨਾਲ ਇਨ੍ਹਾਂ ਚੀਜ਼ਾਂ ਦੀ ਹੋਈ ਐਂਟਰੀ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਦਾ ਮੀਨੂ ਬਦਲ ਦਿੱਤਾ ਹੈ। ਹੁਣ ਇਸ ਵਿੱਚ ਦਾਲ-ਮਾਹ ਛੋਲਿਆਂ ਵੀ ਸ਼ਾਮਲ ਕਰ ਲਿਆ ਗਿਆ ਹੈ।...

YouTube ਨੇ ਲਾਂਚ ਕੀਤਾ Playables ਫੀਚਰ, ਹੁਣ ਵੀਡੀਓ ਸਟ੍ਰੀਮਿੰਗ ਨਾਲ ਖੇਡ ਸਕੋਗੇ 75 ਗੇਮਾਂ

ਜੇ ਤੁਸੀਂ ਵੀ ਯੂਟਿਊਬ ਦੀ ਵਰਤੋਂ ਕਰਦੇ ਹੋ ਤਾਂ ਹੁਣ ਤੁਹਾਨੂੰ ਯੂਟਿਊਬ ‘ਤੇ ਦੁੱਗਣਾ ਮਜ਼ਾ ਆਉਣ ਵਾਲਾ ਹੈ। ਹੁਣ ਤੱਕ ਯੂਟਿਊਬ ਦੀ ਵਰਤੋਂ...

ਭੁੱਜੇ-ਭਿਓਂ ਕੇ ਜਾਂ ਉਬਾਲੇ ਹੋਏ… ਜਾਣੋ ਕਿਸ ਤਰੀਕੇ ਛੋਲੇ ਖਾਣ ਨਾਲ ਤੁਹਾਡੀ ਸਿਹਤ ਨੂੰ ਹੋਵੇਗਾ ਫਾਇਦਾ

ਛੋਲਿਆਂ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਂਦਾ ਹੈ। ਰੋਜ਼ਾਨਾ ਛੋਲੇ ਖਾਣ ਨਾਲ ਸਰੀਰ ਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ ਅਤੇ...

HDFC ਦੇ ਕਰੋੜਾਂ ਗਾਹਕਾਂ ਲਈ ਅਹਿਮ ਖ਼ਬਰ, ਹੁਣ ਕਸਟਮਰ ਨੂੰ ਨਹੀਂ ਮਿਲੇਗੀ ਇਹ ਸਹੂਲਤ

ਜੇ ਤੁਸੀਂ ਵੀ HDFC ਬੈਂਕ ਦੇ ਗਾਹਕ ਹੋ, ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਨੇ ਗਾਹਕਾਂ ਲਈ ਇੱਕ...

60 ਸਾਲਾਂ ਔਰਤ ਨੇ ਪਾਸ ਕੀਤੀ 10ਵੀਂ ਦੀ ਪ੍ਰੀਖਿਆ, ਘਰਾਂ ‘ਚ ਕੰਮ ਕਰਨ ਦੇ ਨਾਲ ਇਸ ਉਮਰ ‘ਚ ਕੀਤੀ ਪੜ੍ਹਾਈ

ਕਹਿੰਦੇ ਨੇ ਕਿ ਪੜ੍ਹਨ ਦੀ ਉਮਰ ਨਹੀਂ ਹੁੰਦੀ। ਇਸ ਗੱਲ ਨੂੰ ਪੁਣੇ ਦੀ ਕਮਲਾਬਾਈ ਜਗਤਾਪ ਨੇ ਸਾਬਤ ਕਰ ਕੇਵਿਖਾਇਆ ਹੈ। ਕਮਲਾਬਾਈ ਨੇ 60 ਸਾਲ ਦੀ...

ਹੁਸ਼ਿਆਰਪੁਰ ‘ਚ ਸਕੂਲ ਤੋਂ ਕੀਮਤੀ ਸਾਮਾਨ ਚੋਰੀ, ਚੋਣ ਕਮਿਸ਼ਨ ਵੱਲੋਂ ਲਾਏ CCTV ਕੈਮਰੇ ਵੀ ਗਾਇਬ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਸਰਕਾਰੀ ਸਕੂਲ ‘ਚੋਂ ਚੋਰਾਂ ਨੇ ਚੋਣ ਕਮਿਸ਼ਨ ਵੱਲੋਂ ਲਗਾਏ ਕੈਮਰਿਆਂ ਸਮੇਤ ਹੋਰ ਕੀਮਤੀ ਸਾਮਾਨ...

‘ਸਿਰਫ 48 ਘੰਟੇ ਦਿਓ, ਅਸੀਂ ਮਾਫੀਆ ਦਾ ਸਫਾਇਆ ਕਰ ਦਿਆਂਗੇ’- ਪੰਜਾਬ ‘ਚ ਗਰਜੇ CM ਯੋਗੀ

ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੰਜਾਬ ਦੇ ਲੁਧਿਆਣਾ ਅਤੇ ਮੋਹਾਲੀ ਵਿੱਚ ਜਨ...

ਸੱਚਖੰਡ ਡੇਰਾ ਬੱਲਾਂ ਵਿਖੇ ਨਤਮਸਤਕ ਹੋਏ ਰਾਘਵ ਚੱਢਾ, ਸੰਤ ਨਿਰੰਜਨ ਦਾਸ ਦੇ ਦਰਬਾਰ ‘ਚ ਲਾਈ ਹਾਜ਼ਰੀ

ਅੱਜ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਜਲੰਧਰ ਦੇ ਸੱਚਖੰਡ ਬੱਲਾਂ ਵਿਖੇ ਪਹੁੰਚ ਕੇ ਸੰਤ ਸ਼੍ਰੀ ਨਿਰੰਜਨ ਦਾਸ ਮਹਾਰਾਜ ਤੋਂ ਅਸ਼ੀਰਵਾਦ...

ਚੋਣ ਪ੍ਰਚਾਰ ਮੁੱਕਣ ਤੱਕ ਵਾਤਾਵਰਣ ਲਈ ਅਵਾਜ਼ ਬੁਲੰਦ ਕਰਦੇ ਰਹੇ ਸੰਤ ਸੀਚੇਵਾਲ, ਕੇਜਰੀਵਾਲ ਨੂੰ ਸੌਂਪਿਆ ਏਜੰਡਾ

ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਪ੍ਰਚਾਰ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬ ਦੇ ਵਾਤਾਵਰਨ ਦੇ ਸਭ ਤੋਂ...

ਵਿਆਹ ਲਈ ਰਿਸ਼ਤਾ ਮੋੜਨਾ ਬਰਦਾਸ਼ਤ ਨਹੀਂ ਕਰ ਸਕਿਆ ਮੁੰਡਾ, ਕੁੜੀ ਨੂੰ ਉਤਾਰ ਦਿੱਤਾ ਮੌ/ਤ ਦੇ ਘਾਟ

ਹੁਸ਼ਿਆਰਪੁਰ ‘ਚ ਇਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੁੱਧਵਾਰ ਦੀ ਹੈ ਪਰ ਪੁਲਿਸ...

‘ਪ੍ਰੇਮ, ਸ਼ਾਂਤੀ ਤੇ ਭਾਈਚਾਰੇ ਨੂੰ ਇੱਕ ਮੌਕਾ ਦਿਓ’… ਵੋਟਾਂ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਪੰਜਾਬੀਆਂ ਨੂੰ ਅਪੀਲ

91 ਸਾਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਸ਼ਨੀਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ...

‘ਇਹ ਸੂਬੇ ਦੀ ਹੋਂਦ ਦੀ ਲੜਾਈ, ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪੰਜਾਬ ਬਚਾਉਣ ਦੀ ਲੋੜ’- ਲੁਧਿਆਣਾ ‘ਚ ਬੋਲੇ ਢਿੱਲੋਂ

ਲੁਧਿਆਣਾ : ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਦੀ ਅਗਵਾਈ ਅਤੇ ਚਰਨਜੀਤ ਸਿੰਘ ਚੰਨੀ ਦੀ ਦੇਖ-ਰੇਖ ਵਿਧਾਨ ਸਭਾ ਹਲਕਾ ਪੱਛਮੀ ਦੇ ਹੰਬੜਾ...

ਜੰਮੂ ‘ਚ ਵੱਡਾ ਹਾ/ਦਸਾ, ਖਾਈ ‘ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 16 ਦੀ ਮੌ/ਤ, ਕਈ ਫੱਟੜ

ਜੰਮੂ ਦੇ ਅਖਨੂਰ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਸ਼ਰਧਾਲੂਆਂ ਨਾਲ ਭਰੀ ਬੱਸ ਸੜਕ ਕੰਢੇ ਖਾਈ ‘ਚ ਡਿੱਗ ਗਈ। ਬੱਸ ਹਾਦਸੇ ‘ਚ ਹੁਣ...

ਬਸਪਾ ਉਮੀਦਵਾਰ ਰਿਤੂ ਸਿੰਘ ਨੇ ਘੇਰ ਲਏ ਮਨੀਸ਼ ਤਿਵਾੜੀ, ਰਾਖਵੇਂਕਰਨ ਦੇ ਮੁੱਦੇ ‘ਤੇ ਚੁੱਕੇ ਸਵਾਲ

ਚੰਡੀਗੜ੍ਹ ਵਿੱਚ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਰੀਤੂ ਸਿੰਘ ਅਤੇ ਮਨੀਸ਼ ਤਿਵਾੜੀ ਅੱਜ ਇੱਕ ਵਾਰ ਆਹਮੋ-ਸਾਹਮਣੇ ਹੋ ਗਏ ਹਨ। ਮਨੀਸ਼...

ਭਾਰ ਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਇਨ੍ਹਾਂ 3 ਤਰੀਕਿਆਂ ਨਾਲ ਕਰੋ ਸੇਬ ਦੇ ਸਿਰਕੇ ਦੀ ਵਰਤੋਂ

ਸੇਬ ਦਾ ਸਿਰਕਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਲਈ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇਹ ਸੋਚ...

ਵਿਜੀਲੈਂਸ ਬਿਊਰੋ ਦਾ ਐਕਸ਼ਨ, 25000 ਰੁ: ਦੀ ਰਿਸ਼ਵਤ ਲੈਂਦਿਆਂ ਨਿੱਜੀ ਹਸਪਤਾਲ ਦੇ ਮੁਲਾਜ਼ਮ ਕੀਤੇ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਈਐਸਆਈਸੀ ਹਸਪਤਾਲ, ਲੁਧਿਆਣਾ...

ਸੂਬੇ ‘ਚ ਅੱਜ ਸ਼ਾਮ 6 ਵਜੇ ਤੋਂ ਬੰਦ ਹੋ ਜਾਣਗੇ ਸ਼ਰਾਬ ਦੇ ਠੇਕੇ, ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਵਿੱਚ ਅੱਜ ਸ਼ਾਮ 6 ਵਜੇ ਤੋਂ ਸ਼ਰਾਬ ਦੇ ਠੇਕੇ ਬੰਦ ਹੋ ਜਾਣਗੇ, ਜੋ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ...

ਕਾਰਟੂਨਸ ਦਾ ਜਾਦੂ ਹੁਣ ਚੌਪਾਲ ‘ਤੇ, ਗਰਮੀਆਂ ਦੀਆਂ ਛੁੱਟੀਆਂ ‘ਚ ਘਰ ਬੈਠੇ ਮਜ਼ਾ ਲਓ ਇਨ੍ਹਾਂ ਕਾਰਟੂਨਾਂ ਦਾ

ਹਾਸੇ, ਸਾਹਸ ਅਤੇ ਕਲਪਨਾ ਦੀ ਦੁਨੀਆ ਵਿੱਚ ਡੁੱਬਣ ਲਈ ਤਿਆਰ ਹੋ ਜਾਓ! ਚੌਪਾਲ ਜਲਦੀ ਹੀ ਰੰਗੀਨ ਕਾਰਟੂਨਾਂ ਦੀ ਲੜੀ ਲੈ ਕੇ ਆ ਰਿਹਾ ਹੈ ਜੋ...

ਕੇਜਰੀਵਾਲ ਨੇ ਜ਼ਮਾਨਤ ਪਟੀਸ਼ਨ ਕੀਤੀ ਦਾਇਰ, ਰਾਊਜ਼ ਐਵੇਨਿਊ ਕੋਰਟ ‘ਚ ਦੁਪਹਿਰ 2 ਵਜੇ ਹੋਵੇਗੀ ਸੁਣਵਾਈ

ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ (30 ਮਈ) ਨੂੰ ਰਾਊਜ਼ ਐਵੇਨਿਊ...

ਸੰਗਰੂਰ ‘ਚ ਕੇਜਰੀਵਾਲ ਤੇ ਭਗਵੰਤ ਮਾਨ ਦਾ ਕਰਨਗੇ ਚੋਣ ਪ੍ਰਚਾਰ, ਮੀਤ ਹੇਅਰ ਲਈ ਮੰਗਣਗੇ ਵੋਟਾਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਸ਼ਹਿਰ ਵਿੱਚ ‘ਆਪ’ ਉਮੀਦਵਾਰ ਮੀਤ...

ਏਅਰਪੋਰਟ ਦੀ ਥੀਮ ‘ਤੇ ਮੋਹਾਲੀ ‘ਚ ਪੋਲਿੰਗ ਬੂਥ ਤਿਆਰ, ਵੋਟਿੰਗ ਗ੍ਰਾਫ਼ ਵਧਾਉਣ ਲਈ ਕਮਿਸ਼ਨ ਦੀ ਪਹਿਲਕਦਮੀ

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੋਟਿੰਗ ਦਾ ਪੱਧਰ ਵਧਾਉਣ ਲਈ ਚੋਣ ਕਮਿਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ...

PM ਮੋਦੀ ਅੱਜ ਹੁਸ਼ਿਆਰਪੁਰ ‘ਚ ਕਰਨਗੇ ਰੈਲੀ ਨੂੰ ਸੰਬੋਧਨ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮੇਂ ਬਾਅਦ ਲੋਕ ਸਭਾ ਚੋਣਾਂ-2024 ਦੀ ਆਖਰੀ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਪੰਜਾਬ ਦੇ ਹੁਸ਼ਿਆਰਪੁਰ...

ਕਬੱਡੀ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਜਾਫੀ ‘ਪੰਮਾ ਸੋਹਾਣੇ ਵਾਲਾ’ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਬੱਡੀ ਜਗਤ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੱਡੀ ਦਾ ਮਸ਼ਹੂਰ ਜਾਫੀ ‘ਪੰਮਾ ਸੋਹਾਣੇ ਵਾਲਾ’ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ...

ਚੰਡੀਗੜ੍ਹ ‘ਚ 46 ਡਿਗਰੀ ਤੱਕ ਪਹੁੰਚਿਆ ਪਾਰਾ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ

ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕੱਲ੍ਹ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਸੀ। ਜੋ ਕਿ ਆਮ ਨਾਲੋਂ ਲਗਭਗ 6 ਡਿਗਰੀ...

ਚੰਡੀਗੜ੍ਹ PGI 1 ਜੂਨ ਨੂੰ ਮੁਕੰਮਲ ਤੌਰ ’ਤੇ ਰਹੇਗਾ ਬੰਦ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਚੰਡੀਗੜ੍ਹ ਪੀਜੀਆਈ ਨੇ ਲੋਕ ਸਭਾ ਚੋਣਾਂ ਕਾਰਨ 1 ਜੂਨ ਨੂੰ OPD ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਟੀਨ ਦੇ ਕੰਮਕਾਜ ਵੀ ਬੰਦ ਰਹਿਣਗੇ।...

ਸ੍ਰੀ ਮੁਕਤਸਰ ਸਾਹਿਬ ‘ਚ ਨੌਜਵਾਨ ਦਾ ਕਤਲ, ਪਿੰਡ ਦੇ ਹੀ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਰਹੂੜੀਆ ਵਾਲੀ ਵਿੱਚ ਇੱਕ 23 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਦਾ ਮਾਮਲਾ...

ਪੰਜਾਬ ‘ਚ ਅੱਜ ਚੋਣ ਪ੍ਰਚਾਰ ‘ਤੇ ਲੱਗਣਗੀਆਂ ਬ੍ਰੇਕਾਂ, ਸਟਾਰ ਪ੍ਰਚਾਰਕਾਂ ਨੂੰ ਛੱਡਣਾ ਪਵੇਗਾ ਸੂਬਾ

ਪੰਜਾਬ ਵਿੱਚ ਕਰੀਬ ਇੱਕ ਮਹੀਨੇ ਤੋਂ ਚੱਲ ਰਿਹਾ ਚੋਣ ਪ੍ਰਚਾਰ ਤੇ ਅੱਜ ਸ਼ਾਮ ਬ੍ਰੇਕ ਲੱਗ ਜਾਵੇਗੀ। ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ...

ਚੋਣ ਪ੍ਰਚਾਰ ਦੇ ਆਖਰੀ ਦਿਨ ਪੰਜਾਬ ਆਉਣਗੇ UP ਦੇ CM ਯੋਗੀ, ਮੋਹਾਲੀ ਤੇ ਲੁਧਿਆਣਾ ‘ਚ ਕਰਨਗੇ ਜਨ ਸਭਾਵਾਂ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲੋਕ ਸਭਾ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਪੰਜਾਬ ਆਉਣਗੇ। ਇਸ ਦੌਰਾਨ ਉਹ ਦੋ ਜਨ ਸਭਾਵਾਂ...

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਪੰਜਾਬ ਦੌਰੇ ‘ਤੇ, ਤਰਨਜੀਤ ਸੰਧੂ ਦੇ ਹੱਕ ‘ਚ ਕਰਨਗੇ ਚੋਣ ਪ੍ਰਚਾਰ

ਚੋਣ ਪ੍ਰਚਾਰ ਦੇ ਅਖੀਰਲੇ ਦਿਨ ਯਾਨੀ ਅੱਜ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਪੰਜਾਬ ਆਉਣਗੇ। ਇਹ ਉਨ੍ਹਾਂ...

ਕੜਾਕੇ ਦੀ ਗਰਮੀ ‘ਚ ਇਹ ਛੋਟਾ ਜਿਹਾ ਫਲ ਦੇਵੇਗਾ ਠੰਡਕ, ਗਰਮੀਆਂ ‘ਚ ਲੀਚੀ ਖਾਣ ਨਾਲ ਮਿਲਣਗੇ ਕਈ ਫਾਇਦੇ

ਗਰਮੀਆਂ ‘ਚ ਮਿਲਣ ਵਾਲੇ ਫਲਾਂ ‘ਚ ਲੀਚੀ ਵੀ ਸ਼ਾਮਲ ਹੁੰਦੀ ਹੈ ਅਤੇ ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਹੀ ਪਸੰਦ ਹੁੰਦੀ ਹੈ। ਸਿਹਤ...

ਹਰਿਆਣਾ ‘ਚ ਟਲਿਆ ਵੱਡਾ ਹਾਦਸਾ, ਚੰਡੀਗੜ੍ਹ ਜਾ ਰਹੀ ਬੱਸ ਦੇ ਹੋਏ ਬ੍ਰੇਕ ਫੇਲ੍ਹ, ਵਾਲ-ਵਾਲ ਬਚੇ ਯਾਤਰੀ

ਕੁਰੂਕਸ਼ੇਤਰ ਨੈਸ਼ਨਲ ਹਾਈਵੇਅ 44 ਤੇ ਸ਼ਾਹਬਾਦ ਦੇ ਪਿੰਡ ਰਤਨਗੜ੍ਹ ਨੇੜੇ ਸਵਾਰੀਆਂ ਬਾਲ ਭਰੀ ਹੋਈ ਕੁਰੂਕਸ਼ੇਤਰ ਡਿਪੋ ਦੀ ਬੱਸ ਦੇ ਬ੍ਰੇਕ...

ਕੇਂਦਰੀ ਮੰਤਰੀ ਪਿਊਸ਼ ਗੋਇਲ ਪਹੁੰਚੇ ਲੁਧਿਆਣਾ, ਉਦਯੋਗਪਤੀਆਂ ਨਾਲ ਕੀਤੀ ਮੀਟਿੰਗ

ਕੇਂਦਰੀ ਮੰਤਰੀ ਪਿਊਸ਼ ਗੋਇਲ ਲੁਧਿਆਣਾ ਪਹੁੰਚ ਗਏ ਹਨ। ਪੀਯੂਸ਼ ਗੋਇਲ ਦੀ ਆਮਦ ਨੂੰ ਲੈ ਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।...

ਇੱਕ-ਇੱਕ ਕਰਕੇ 50 ਤੋਂ ਵੱਧ ਵਿਦਿਆਰਥਣਾਂ ਹੋਈਆਂ ਬੇਹੋਸ਼, ਕੜਾਕੇ ਦੀ ਗਰਮੀ ‘ਚ ਵੀ ਇਥੇ ਖੁੱਲ੍ਹ ਰਹੇ ਸਕੂਲ!

ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਤੇਜ਼ ਗਰਮੀ ਕਾਰਨ 50 ਤੋਂ ਵੱਧ ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਵਿਦਿਆਰਥਣਾਂ...

ਗਰਮੀ ‘ਚ ਮਜ਼ਦੂਰਾਂ ਨੂੰ ਵੱਡੀ ਰਾਹਤ, ਦੁਪਹਿਰ 12 ਤੋਂ 3 ਵਜੇ ਤੱਕ ਕੰਮ ਤੋਂ ਮਿਲੇਗੀ ਛੁੱਟੀ, ਨਹੀਂ ਕੱਟੀ ਜਾਵੇਗੀ ਤਨਖਾਹ

ਕੜਾਕੇ ਦੀ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਜਪਾਲ ਨੇ ਵੱਡਾ ਫੈਸਲਾ ਲਿਆ ਹੈ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਮਜ਼ਦੂਰਾਂ ਲਈ ਕੋਈ ਕੰਮ...

ਕੇਜਰੀਵਾਲ ਨੇ PSPCL ਨੂੰ ਲੈ ਕੇ ਸ਼ੇਅਰ ਕੀਤੀ ਪੋਸਟ, ਬੋਲੇ- ‘ਫ੍ਰੀ ਬਿਜਲੀ ਦੇਣ ਦੇ ਬਾਵਜੂਦ…’

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕਰੀਵਾਲ ਨੇ PSPCL ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ...

WhatsApp ਯੂਜ਼ਰਸ ਦੀ ਹੋਈ ਮੌਜ, ਹੁਣ ਭੇਜ ਸਕਣਗੇ ਲੰਮੇ Voice ਮੈਸੇਜ

ਵ੍ਹਾਟਸਐਪ ਯੂਜ਼ਰਸ ਹੁਣ ਲੰਬੇ ਵੁਆਇਸ ਮੈਸੇਜ ਭੇਜ ਸਕਣਗੇ। ਮੇਟਾ ਨੇ ਇਸ ਨਵੇਂ ਫੀਚਰ ਨੂੰ ਆਪਣੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਲਈ ਜਾਰੀ...

‘ਸਰਕਾਰ ਬਣਨ ’ਤੇ ਕਿਸਾਨਾਂ ਨੂੰ ਦਿਆਂਗੇ MSP ‘ਤੇ ਕਾਨੂੰਨੀ ਗਾਰੰਟੀ’- ਰਾਹੁਲ ਗਾਂਧੀ ਨੇ ਦਿੱਤੀ ਗਾਰੰਟੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ 29 ਮਈ ਨੂੰ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੁਧਿਆਣਾ ਦੇ ਦਾਖਾ ਦੀ ਦਾਣਾ ਮੰਡੀ ਵਿਖੇ...

‘ਦੰਗਲ’ ਅਦਾਕਾਰਾ ਜ਼ਾਇਰਾ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਭਾਵੁਕ ਪੋਸਟ

ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਆਮਿਰ ਖਾਨ ਦੀ ਦੰਗਲ ਅਭਿਨੇਤਰੀ ਜ਼ਾਇਰਾ ਵਸੀਮ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜ਼ਾਇਰਾ ਨੇ...

ਅਯੁੱਧਿਆ ਰਾਮ ਮੰਦਰ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਖੁਸ਼ਖਬਰੀ, ICRTC ਨੇ ਲਿਆ ਇਹ ਫੈਸਲਾ

ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ...

ਦਿੱਲੀ ‘ਚ ਪਾਰਾ 50 ਤੋਂ ਪਾਰ, ਉੱਤੋਂ ਪਾਣੀ ਦੇ ਸੰਕਟ ਨੇ ਮਚਾਇਆ ਹਾਹਾਕਾਰ!

ਰਾਜਧਾਨੀ ਦਿੱਲੀ ਵਿੱਚ ਗਰਮੀ ਨੇ ਪਿਛਲੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 28 ਮਈ (ਮੰਗਲਵਾਰ) ਨੂੰ ਦਿੱਲੀ ਦੇ ਮੁੰਗੇਸ਼ਪੁਰ ਅਤੇ ਨਰੇਲਾ...

ਛਿੰਦਵਾੜਾ : ਨੌਜਵਾਨ ਨੇ ਪਹਿਲਾਂ ਪਰਿਵਾਰ ਦੇ 8 ਜੀਆਂ ਦੀ ਲਈ ਜਾਨ…ਫਿਰ ਆਪਣੀ ਜੀਵਨ ਲੀਲਾ ਵੀ ਕੀਤੀ ਸਮਾਪਤ

ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇੱਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਆਖਰੀ ਸਰਹੱਦ ‘ਤੇ ਸਥਿਤ ਆਦਿਵਾਸੀ ਬਾਹੁਲ ਖੇਤਰ ‘ਚ...

ਅਮਰੀਕਾ ਨੇ ਵੀਜ਼ਾ ਕੀਤਾ ਰਿਜੈਕਟ ਤਾਂ ਪਰਿਵਾਰ ਨੇ ਘਰ ਦੀ ਛੱਤ ‘ਤੇ ਹੀ ਬਣਵਾ ਦਿੱਤਾ ‘ਸਟੈਚੂ ਆਫ ਲਿਬਰਟੀ’!

ਪੰਜਾਬ ‘ਚ ਕੁਝ ਵੱਖਰਾ ਦਿਖਾਉਣ ਲਈ ਘਰਾਂ ਦੀਆਂ ਛੱਤਾਂ ‘ਤੇ ਫੁੱਟਬਾਲ, ਹਵਾਈ ਜਹਾਜ਼ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਣੀ ਦੀਆਂ ਟੈਂਕੀਆਂ...

ਚੰਡੀਗੜ੍ਹ ‘ਚ 45 ਡਿਗਰੀ ਪਾਰਾ, ਇਸ ਦਿਨ ਪਏਗਾ ਮੀਂਹ, ਡਿੱਗੇਗਾ ਪਾਰਾ

ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅੱਜ ਵੀ ਵੱਧ...

ਕੈਨੇਡਾ ‘ਚ ਪੰਜਾਬੀ ਗਾਇਕ ਦੀ ਹੋਈ ਮੌਤ, ਦੋਸਤਾਂ ਨਾਲ ਖਾਣਾ ਖਾਂਦੇ ਸਮੇਂ ਪਿਆ ਦਿਲ ਦਾ ਦੌਰਾ

ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਰਹਿ ਰਹੇ ਫਾਜਿਲਕਾ ਜਿਲ੍ਹੇ...

ਸਿੱਕਿਆਂ ਨਾਲ ਤੋਲਦੇ ਹੋਏ ਟੁੱਟਿਆ ਕੰਡਾ, ‘Phd ਪਕੌੜਿਆਂ ਵਾਲੀ’ ਬਸਪਾ ਉਮੀਦਵਾਰ ਹੋਈ ਫੱਟੜ

ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮਹਿਲਾ ਉਮੀਦਵਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਉਸ ਦੇ ਸਿਰ...

ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ, ਸਮਾਧ ‘ਤੇ ਪਹੁੰਚਿਆ ਪਰਿਵਾਰ, ਬਾਪੂ ਬਲਕੌਰ ਨੇ ਪੁੱਤ ਦੇ ਬੁੱਤ ਨੂੰ ਪਾਈ ਜੱਫੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 2 ਸਾਲ ਹੋ ਗਏ ਹਨ। ਅੱਜ ਮੂਸੇਵਾਲਾ ਦੀ ਦੂਜੀ ਬਰਸੀ ਹੈ। ਇਸ ਮੌਕੇ ਪਿੰਡ ਮੂਸੇ ਦੇ ਗੁਰਦੁਆਰਾ...

ਕਤ/ਲ ਕੇਸ ‘ਚ ਕਿਸ ਆਧਾਰ ‘ਤੇ ਰਾਮ ਰਹੀਮ ਨੂੰ ਕੀਤਾ ਬਰੀ? ਜਾਣੋ 163 ਪੰਨਿਆਂ ਦੇ ਹੁਕਮ ਦੀਆਂ ਅਹਿਮ ਗੱਲਾਂ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਾਂ ਨੂੰ ਡੇਰੇ ਦੇਸਾਬਕਾ ਮੈਨੇਜਰ ਰਣਜੀਤ ਸਿੰਘ...