Tag: , , , , , , , , ,

ਤਰਨਤਾਰਨ ‘ਚ ਵੱਡੀ ਵਾ.ਰਦਾ.ਤ, 5 ਸਾਲਾਂ ਮਗਰੋਂ ਗਰਭਵਤੀ ਹੋਈ ਔਰਤ ਨੂੰ ਮਾ.ਰੀ ਗੋ.ਲੀ

ਤਰਨਤਾਰਨ ‘ਚ ਗਰਭਵਤੀ ਔਰਤ ਸੁਨੀਤਾ ਦੇ ਕਤਲ ਮਾਮਲੇ ਪੁਲਿਸ ਨੇ ਪੁਲਿਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦੋਂ ਪਤੀ ਰਾਜਾ ਦੇ ਦੋਸਤ...

ਕੁੜੀ ਬਣ ਪੇਪਰ ਦਿੰਦਾ ਨੌਜਵਾਨ ਫੜਿਆ, ਸਲਵਾਰ-ਸੂਟ, ਨਕਲੀ ਲੰਮੇ ਵਾਲ ਲਾ ਪਹੁੰਚਿਆ ਪ੍ਰੀਖਿਆ ਕੇਂਦਰ

ਫਰੀਦਕੋਟ ‘ਚ ਬਾਬਾ ਫਰੀਦ ਯੂਨੀਵਰਸਿਟੀ ‘ਚ ਪੈਰਾ-ਮੈਡੀਕਲ ਦੀਆਂ ਅਸਾਮੀਆਂ ‘ਤੇ ਭਰਤੀ ਲਈ ਪ੍ਰੀਖਿਆ ‘ਚ ਕੁੜੀ ਬਣ ਕੇ ਪੇਪਰ ਦੇਣ ਆਇਆ...

ਦੋਆਬੇ ਵਾਲਿਆਂ ਲਈ ਚੰਗੀ ਖ਼ਬਰ, ਜਲਦ ਹੀ ਜਲੰਧਰ ਆਦਮਪੁਰ-ਏਅਰਪੋਰਟ ਤੋਂ ਸ਼ੁਰੂ ਹੋਵੇਗੀ ਘਰੇਲੂ ਉਡਾਨ

ਦੋਆਬੇ ਦੇ ਲੋਕਾਂ ਲਈ ਚੰਗੀ ਖਬਰ ਹੈ। ਜਲੰਧਰ ਸਥਿਤ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਜਲਦੀ ਹੀ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ...

ਪੰਜਾਬ-ਹਰਿਆਣਾ-ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਮੀਂਹ ਦੇ ਆਸਾਰ, ਸੰਘਣੀ ਧੁੰਦ ਦੀ ਵੀ ਚਿਤਾਵਨੀ

ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ...

ਸੂਬੇ ਦੇ ਹਰ ਪਿੰਡ ‘ਚ ਜਾਣਗੀਆਂ ਗਣਤੰਤਰ ਦਿਵਸ ਪਰੇਡ ਦੀਆਂ ਰਿਜੈਕਟ ਝਾਂਕੀਆਂ- CM ਮਾਨ ਦਾ ਫੈਸਲਾ

26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਣ ਵਾਲੀ ਪਰੇਡ ‘ਚੋਂ ਨਿਕਲੀ ਪੰਜਾਬ ਦੀਆਂ ਝਾਂਕੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ...

ਮੁਕਤਸਰ ‘ਚ ਲੁਟੇਰਿਆਂ ਦਾ ਆ.ਤੰਕ, ਦੁਕਾਨਦਾਰ ‘ਤੇ ਹ.ਮਲਾ ਕਰ ਕਮਾਈ ਲੁੱਟ ਲੈ ਗਏ 3 ਨਕਾਬਪੋਸ਼

ਸ਼ਨੀਵਾਰ ਰਾਤ ਕਰੀਬ 9.30 ਵਜੇ ਮੁਕਤਸਰ ਦੇ ਕੱਚਾ ਥਾਂਦੇਵਾਲਾ ਰੋਡ ‘ਤੇ ਇਕ ਕਰਿਆਨੇ ਦੀ ਦੁਕਾਨ ਤੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਤਿੰਨ...

ਸਿੰਥੈਟਿਕ ਟ੍ਰੈਕ ਵਾਲੇ ਮੈਦਾਨਾਂ ‘ਤੇ ਨਹੀਂ ਹੋਵੇਗੀ ਗਣਤੰਤਰ ਦਿਵਸ ਦੀ ਪਰੇਡ, CM ਮਾਨ ਨੇ ਦੱਸੀ ਵਜ੍ਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ...

JP ਨੱਡਾ ਦਾ ਵੱਡਾ ਬਿਆਨ- ‘ਮੈਂ ਚੋਣ ਨਹੀਂ ਲੜ ਰਿਹਾ, ਮੇਰੇ ‘ਤੇ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ’

ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ...

ਸਿਹਰਾ ਬੰਨ੍ਹੀਂ ਬੈਠਾ ਰਹਿ ਗਿਆ ਲਾੜਾ, ਐਨ ਮੌਕੇ ਵਿਚੋਲਣ ਬਣਾ ਗਈ ਮੂਰਖ, ਨਾ ਕੁੜੀ ਵਿਖਾਈ ਸੀ-ਨਾ ਘਰ

ਮੁਕਤਸਰ ਸਾਹਿਬ ‘ਚ ਇਕ ਨੌਜਵਾਨ ਦੇ ਸਿਰ ‘ਤੇ ਸਿਹਰਾ ਤਾਂ ਸਜਿਆ ਪਰ ਉਹ ਆਪਣੀ ਵਹੁਟੀ ਨੀਹੀਂਲਿਆ ਸਕਿਆ। ਉਹ ਬਰਾਤ ਨਾਲ ਕੁੜੀ ਦੇ ਘਰ ਰਵਾਨਾ...

ਲੁਧਿਆਣਾ ‘ਚ ਨਿੱਜੀ ਯੂਨੀਵਰਸਿਟੀ ਦੇ ਵਿਦੇਸ਼ੀ ਸਟੂਡੈਂਟ ਦੀ ਮੌ.ਤ, ਅੱਧੀ ਰਾਤੀਂ ਮਿਲਿਆ ਮ੍ਰਿਤ.ਕ ਹਾਲਤ ‘ਚ

ਲੁਧਿਆਣਾ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਇੱਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ। ਉਹ ਫਿਰੋਜ਼ਪੁਰ ਰੋਡ ‘ਤੇ ਸਥਿਤ...

ਪੰਜਾਬ ‘ਚ ਠੰਡ ਨਾਲ ਸਰਕਾਰੀ ਸਕੂਲ ਦੇ ਬੱਚੇ ਦੀ ਮੌ.ਤ, ਚੜਿਆ ਦਿਮਾਗੀ ਬੁਖਾਰ

ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਠੰਢ ਕਾਰਨ ਬੁਖਾਰ ਸੀ। ਮ੍ਰਿਤਕ ਵਿਦਿਆਰਥੀ...

ਹੁਸ਼ਿਆਰਪੁਰ : ਦੁੱਧ ਦਾ ਲੰਗਰ ਵਰਤਾ ਰਹੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਹਸਪਤਾਲ ‘ਚ ਤੋੜਿਆ ਦ.ਮ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੱਲਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਵਰਤਾਉਣ ਦੀ ਸੇਵਾ ਕਰਨ...

PSEB ਵੱਲੋਂ ਵਿਦਿਆਰਥੀਆਂ ਨੂੰ ਅਧੂਰੇ ਫਾਰਮ ਸੁਧਾਰਨ ਦਾ ਆਖ਼ਰੀ ਮੌਕਾ, 19 ਜਨਵਰੀ ਤੱਕ ਦਿੱਤਾ ਸਮਾਂ

ਪੰਜਾਬ ਵਿੱਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸੈਂਕੜੇ ਵਿਦਿਆਰਥੀ ਆਪਣੇ ਸਕੂਲਾਂ ਕਾਰਨ...

ਧੁੰਦ ਨਾਲ 3 ਮੌ.ਤਾਂ, ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ, ਪੰਜਾਬ ਦੇ 11 ਜ਼ਿਲ੍ਹਿਆਂ ‘ਚ ਆਰੈਂਜ ਅਲਰਟ ਜਾਰੀ

ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਪਟਿਆਲਾ ਵਿੱਚ ਦੋ ਅਤੇ ਮੋਹਾਲੀ ਵਿੱਚ ਇੱਕ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਹੀ...

ਸੂਬੇ ਦੇ ਸ਼ਹਿਰਾਂ ‘ਚ ਚੀਤਿਆਂ ਦੀ ਐਂਟਰੀ ‘ਤੇ ਸਰਕਾਰ ਅਲਰਟ, ਬਣਾਇਆ ਮੈਗਾ ਪਲਾਨ

ਪੰਜਾਬ ਦੇ ਸ਼ਹਿਰਾਂ ‘ਚ ਚੀਤਿਆਂ ਦੇ ਦਾਖਲ ਹੋਣ ਕਾਰਨ ਸੂਬਾ ਸਰਕਾਰ ਅਲਰਟ ਮੋਡ ‘ਤੇ ਆ ਗਈ ਹੈ। ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ...

ਦਿੱਲੀ ਵਾਂਗ ਚੰਡੀਗੜ੍ਹ ‘ਚ ਵੀ ਲੱਗੇਗਾ ਪੱਕਾ ਧਰਨਾ- ਕਿਸਾਨ ਜਥੇਬੰਦੀਆਂ ਦਾ ਐਲਾਨ

ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਲਾਇਆ ਜਾਣ ਵਾਲਾ ਪੱਕਾ ਧਰਨਾ...

ਜਲੰਧਰ ਦੇ ਮਸ਼ਹੂਰ ਲਵਲੀ ਆਟੋਜ਼ ਦੇ ਮਾਲਕਾਂ ਨਾਲ 53 ਲੱਖ ਰੁਪਏ ਦੀ ਠੱਗੀ, FIR ਦਰਜ

ਜਲੰਧਰ ਦੇ ਮਸ਼ਹੂਰ ਕਾਰ ਡੀਲਰ ਲਵਲੀ ਆਟੋਜ਼ ਦੇ ਮਾਲਕ ਦਾ ਨਾਂ ‘ਤੇ ਧੋਖਾਧੜੀ ਕੀਤੀ ਗਈ ਹੈ। ਲਵਲੀ ਆਟੋ ਦੇ ਮਾਲਕ ਦੇ ਨਾਂ ਦੀ ਵਰਤੋਂ ਕਰਕੇ...

ਲੁਧਿਆਣਾ : ਪਤੀ ਨੇ ਝਿੜਕਿਆ ਤਾਂ ਔਰਤ ਨੇ ਦੇ ਦਿੱਤੀ ਜਾ.ਨ, ਬੱਚੀ ਨੂੰ ਗੋਦੀ ਚੁੱਕਣ ਨੂੰ ਲੈ ਕੇ ਹੋਈ ਸੀ ਬਹਿਸ

ਲੁਧਿਆਣਾ ਵਿੱਚ ਪਤੀ ਦੇ ਝਿੜਕਣ ‘ਤੇ ਇੱਕ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੇਢ ਸਾਲ ਦੀ ਬੱਚੀ ਨੂੰ ਗੋਦੀ ਚੁੱਕਣ...

PSEB ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ ਪਾਸ ਹੋਣ ਲਈ ਇੰਨੇ ਨੰਬਰ ਲੈਣੇ ਲਾਜ਼ਮੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਕੁਝ ਨਵੇਂ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਬੋਰਡ ਦੇ...

ਰਾਹ ਜਾਂਦੇ ਨੌਜਵਾਨ ਦੇ ਗਲ ‘ਚ ਫਿਰੀ ਚਾਈਨਾ ਡੋਰ, ਲੱਗੇ 10 ਟਾਂਕੇ, ਮਸਾਂ ਬਚੀ ਜਾ.ਨ

ਅੰਮ੍ਰਿਤਸਰ ‘ਚ ਚੀਨੀ ਡੋਰ ਨਾਲ ਇੱਕ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ...

ਅੰਮ੍ਰਿਤਸਰ : SBI ਗਾਹਕ ਸੇਵਾ ਕੇਂਦਰ ‘ਤੇ ਦਿਨ-ਦਿਹਾੜੇ ਲੁੱ.ਟ, ਦੋ ਪੁਲਿਸ ਚੌਂਕੀਆਂ ਵਿਚਾਲੇ ਹੋਈ ਵਾਰਦਾਤ

ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਐਸਬੀਆਈ ਬੈਂਕ ਦੇ ਗਾਹਕ ਸੇਵਾ ਕੇਂਦਰ ਨੂੰ ਚੋਰਾਂ ਨੇ ਦਿਨ ਦਿਹਾੜੇ ਨਿਸ਼ਾਨਾ ਬਣਾਇਆ। ਇਸ ਸੈਂਟਰ...

ਪਤੀ ਸਮੀਰ ਤੇ ਧੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਬਾਲੀਵੁੱਡ ਅਦਾਕਾਰਾ ਨੀਲਮ

ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਸੋਨੀ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੀ। ਨੀਲਮ ਨਾਲ ਉਸ ਦਾ ਪਤੀ ਸਮੀਰ ਸੋਨੀ ਅਤੇ ਧੀ ਅਹਾਨਾ ਸੋਨੀ ਵੀ...

ਕੇਂਦਰ ਖਿਲਾਫ਼ ਫੇਰ ਡਟਣਗੇ ਕਿਸਾਨ, ਹਜ਼ਾਰਾਂ ਟਰੈਕਟਰ-ਟਰਾਲੀਆਂ ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ

ਅਨਾਜ ਮੰਡੀ ਬਰਨਾਲਾ ਵਿੱਚ 18 ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤ ਕਰਵਾਈ ਜਾ ਰਹੀ ਹੈ। ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ...

ਚਾਈਨਾ ਡੋਰ ਨੂੰ ਲੈ ਕੇ ਗਲੀ-ਗਲੀ ਸਪੀਕਰ ‘ਤੇ ਅਨਾਊਂਸਮੈਂਟ ਕਰ ਰਿਹਾ ਬੰਦਾ, ਲੋਕਾਂ ਨੂੰ ਕਰ ਰਿਹਾ ਅਲਰਟ

ਚਾਈਨਾ ਡੋਰ ਕਰਕੇ ਕਈ ਹਾਦਸੇ ਵਾਪਰਦੇ ਹਨ, ਇਥੋਂ ਤੱਕ ਕਿ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ। ਸੂਬੇ ‘ਚ ਜਿਵੇਂ-ਜਿਵੇਂ ਲੋਹੜੀ ਦਾ...

ਪੰਜਾਬ-ਹਰਿਆਣਾ ਸਣੇ 5 ਰਾਜਾਂ ‘ਚ ਸੀਤ ਲਹਿਰ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ

ਰਾਜਧਾਨੀ ਨਵੀਂ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ...

PSEB ਦਾ ਵੱਡਾ ਫੈਸਲਾ, 10ਵੀਂ-12ਵੀਂ ਦੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਨੂੰ ਮਿਲੇਗਾ ਵੱਧ ਭੁਗਤਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਉਨ੍ਹਾਂ ਨੂੰ...

ਪੰਜਾਬ ਦੇ ਆਂਗਣਵਾੜੀ ਕੇਂਦਰਾਂ ‘ਚ ਵਧਾਈਆਂ ਗਈਆਂ ਛੁੱਟੀਆਂ, ਕੜਾਕੇ ਦੀ ਪੈ ਰਹੀ ਠੰਡ ਕਰਕੇ ਲਿਆ ਫੈਸਲਾ

ਪੰਜਾਬ ਵਿਚ ਵਧਦੀ ਠੰਡ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ...

ਸਿੱਖਿਆ ਵਿਭਾਗ ਦੀ ਕਾਰਵਾਈ, ਵਿਦਿਆਰਥਣਾਂ ਨਾਲ ਗੰਦੀਆਂ ਹਰਕਤਾਂ ਕਰਨ ਵਾਲਾ ਸਕੂਲ ਟੀਚਰ ਸਸਪੈਂਡ

ਅੰਮ੍ਰਿਤਸਰ ਦੇ ਮਜੀਠਾ ਸਥਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਅਧਿਆਪਕ ਨੂੰ ਪੰਜਾਬ ਸਕੂਲ ਸਿੱਖਿਆ...

26 ਜਨਵਰੀ ਨੂੰ ਮੰਤਰੀ ਅਮਨ ਅਰੋੜਾ ਦੇ ਤਿਰੰਗਾ ਲਹਿਰਾਉਣ ‘ਤੇ ਰਾਜਪਾਲ ਨੇ ਚੁੱਕੇ ਸਵਾਲ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ ਨੇ ਕੈਬਨਿਟ...

ਵਿਜੀਲੈਂਸ ‘ਤੇ ਰਹੇਗੀ ਤੀਜੀ ਅੱਖ ਦੀ ਨਜ਼ਰ, ਥਾਣਿਆਂ ‘ਚ CCTV ਕੈਮਰੇ ਲਾਉਣ ਦਾ ਕੰਮ ਸ਼ੁਰੂ

ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ ਕੱਸਣ ਵਾਲੀ ਵਿਜੀਲੈਂਸ ਬਿਊਰੋ ‘ਤੇ ਹੁਣ ਤੀਜੀ ਅੱਖ ਹੋਵੇਗੀ। ਇਹ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਸੰਭਵ...

MLA ਸੁਖਪਾਲ ਖਹਿਰਾ ਨੂੰ ਅਦਾਲਤ ਨੇ ਭੇਜਿਆ ਨਿਆਇਕ ਹਿਰਾਸਤ ‘ਚ, ਪੁਲਿਸ ਨੇ ਮੰਗਿਆ ਸੀ ਰਿਮਾਂਡ

ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ...

ਜਲੰਧਰ : ਸਾਲੀ ਨਾਲ ਵਿਆਹ ਦੀ ਜ਼ਿੱਦ ‘ਚ ਅੱਧੀ ਰਾਤੀਂ ਘਰੋਂ ਬਾਹਰ ਕੱਢੇ ਮਾਂ-ਪੁੱਤ, 4 ਦਿਨ ਦੇ ਬੱਚੇ ਦੀ ਮੌ.ਤ

ਜਲੰਧਰ ‘ਚ ਆਪਣੀ ਸਾਲੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਹੇ ਪਤੀ ਨੇ ਦੇਰ ਰਾਤ ਆਪਣੀ ਪਤਨੀ ਅਤੇ 4 ਦਿਨ ਦੇ ਬੱਚੇ ਨੂੰ ਘਰੋਂ ਬਾਹਰ ਕੱਢ...

ਗ੍ਰੰਥੀਆਂ ਤੇ ਰਾਗੀ ਸਿੰਘਾਂ ਦੇ ਗੁਰਦੁਆਰੇ ‘ਚ ਫੈਸ਼ਨੇਬਲ ਕੁੜਤੇ-ਪਜਾਮੇ-ਜੈਕੇਟਾਂ ਪਾਉਣ ‘ਤੇ ਲੱਗਾ ਬੈਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗ੍ਰੰਥੀਆਂ ਅਤੇ ਰਾਗੀ ਸਿੰਘਾਂ ਲਈ ਡਰੈੱਸ ਕੋਡ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ...

ਕਿਸਾਨਾਂ ਲਈ ਚੰਗੀ ਖਬਰ, ਅਨਾਜ ਮੰਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਨਾਜ ਮੰਡੀਆਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ, ਮਿਲਿਆ ਨਵੇਂ ਸਾਲ ਦਾ ਤੋਹਫ਼ਾ

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ, ਭਾਰਤੀ ਰੇਲਵੇ ਨੇ ਪੰਜਾਬ ਦੇ ਸ਼ਰਧਾਲੂਆਂ...

ਅਹਿਮ ਖ਼ਬਰ : ਸੇਵਾ ਕੇਂਦਰਾਂ ਦਾ ਬਦਲਿਆ ਸਮਾਂ, ਵਧਦੀ ਠੰਡ ਤੇ ਧੁੰਦ ਕਰਕੇ ਲਿਆ ਫੈਸਲਾ

ਪੰਜਾਬ ਵਿੱਚ ਵੱਧ ਰਹੀ ਠੰਡ ਅਤੇ ਧੁੰਦ ਦੇ ਵਿਚਕਾਰ ਸੇਵਾ ਕੇਂਦਰਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਤਰਨਤਾਰਨ, ਗੁਰਦਾਸਪੁਰ, ਪਟਿਆਲਾ...

ਪਹਿਲੀ ਵਾਰ ਸਰਹੱਦ ਪਾਰੋਂ ਆਈ ਖ਼.ਤਰਨਾ.ਕ ਆਈਸ ਡਰੱਗ, ਇੱਕੋ ਵਾਰ ‘ਚ ਬੰਦੇ ਨੂੰ ਬਣਾ ਦਿੰਦੀ ਏ ਨ.ਸ਼ੇ ਦਾ ਆਦੀ

ਪੰਜਾਬ ਪੁਲਿਸ ਨੇ ਪਹਿਲੀ ਵਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਵਿੱਚੋਂ ਪਾਕਿਸਤਾਨ ਤੋਂ ਆਈ ਆਈਸ (ਮੇਥਾਮਫੇਟਾਮਾਈਨ) ਨਾਮਕ ਡਰੱਗ ਨੂੰ ਬਰਾਮਦ...

ਜਗਤਾਰ ਸਿੰਘ ਹਵਾਰਾ ਦੇਸ਼ਧ੍ਰੋਹ ਕੇਸ ‘ਚੋਂ ਵੀ ਬਰੀ, ਲਗਾਤਾਰ ਤੀਜੀ ਵਾਰ ਅਦਾਲਤ ਤੋਂ ਮਿਲੀ ਰਾਹਤ

ਪੰਜਾਬ ਦੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਹਵਾਰਾ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਵੀਰਵਾਰ...

ਪਟਿਆਲਾ : ਸਮਾਨ ਖਰੀਦਣ ਦੇ ਬਹਾਨੇ ਆਏ ਨਕਾਬਪੋਸ਼ਾਂ ਨੇ ਦੁਕਾਨਦਾਰ ‘ਤੇ ਸੁੱਟਿਆ ਤੇਜ਼ਾ.ਬ

ਪਟਿਆਲਾ ਦੇ ਸਨੌਰ ਥਾਣੇ ਦੇ ਕੋਲ ਬਾਜ਼ਾਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਵੀਰਵਾਰ...

ਪਹਿਲਾਂ ਇਕੱਠੇ ਸ਼ਰਾ.ਬ ਪੀਤੀ, ਹੈੱਪੀ ਨਿਊ ਈਅਰ ਕਿਹਾ, ਫਿਰ ਮਾਰੀ ਗੋ.ਲੀ, DSP ਕੇਸ ‘ਚ ਹੋਏ ਵੱਡੇ ਖੁਲਾਸੇ

ਜਲੰਧਰ ਵਿੱਚ ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਨੂੰ ਮਾਰਨ ਦੇ ਮਾਮਲੇ ਨੂੰ ਪੁਲਿਸ ਨੇ 48 ਘੰਟਿਆਂ ਵਿੱਚ ਸੁਲਝਾ ਲਿਆ ਹੈ। ਬੁੱਧਵਾਰ ਨੂੰ...

ਗਿਆਨੀ ਹਰਪ੍ਰੀਤ ਸਿੰਘ ਬੋਲੇ- ‘ਭਾਈ ਰਾਜੋਆਣਾ ਵੱਲੋਂ ਸਜ਼ਾ ਮਾਫੀ ਦੀ ਅਪੀਲ ਰੱਦ ਕਰਨ ਦਾ ਫੈਸਲਾ ਸਹੀ’

ਬੰਦੀ ਸਿੰਘਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਮੁੱਦਾ ਹੁਣ ਇਕ ਵਾਰ ਫਿਰ ਚਰਚਾ ‘ਚ ਹੈ। ਉਨ੍ਹਾਂ ਨੇ ਰਾਜੋਆਣਾ ਦੀ ਫਾਂਸੀ ਦੀ...

ਟਰੱਕ ਯੂਨੀਅਨ ਪ੍ਰਧਾਨ ਹੈੱਪੀ ਸੰਧੂ ਹਿਰਾਸਤ ‘ਚ, ਕਮਿਸ਼ਨਰ ਬੋਲੇ- ‘ਸ਼ਹਿਰ ‘ਚ ਨਹੀਂ ਹੋਵੇਗਾ ਕੋਈ ਪ੍ਰਦਰਸ਼ਨ’

ਜਲੰਧਰ ਵਿੱਚ ਅੱਜ ਟਰੱਕ ਅਪਰੇਟਰ ਯੂਨੀਅਨ ਵੱਲੋਂ ਮੁੜ ਧਰਨਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦਾ ਸਮਾਂ ਸਵੇਰੇ 11 ਵਜੇ ਰਾਮਾਮੰਡੀ...

ਲੰਗਰ ਸੇਵਾ ਲਈ ਝੌਂਪੜੀ ਬਣਾ ਰੇ ਰਹਿ ਰਹੇ ਨਿਹੰਗ ਸਿੰਘ ਦਾ ਕਤ.ਲ, 3 ਨਿੱਕੇ-ਨਿੱਕੇ ਬੱਚੇੇ ਹੋਏ ਅਨਾਥ

ਬੀਤੀ ਰਾਤ ਪੰਜਾਬ ਦੇ ਮੁਕਤਸਰ ਦੇ ਹਲਕਾ ਗਿੱਦੜਬਾਹਾ ਵਿੱਚ ਇੱਕ ਨਿਹੰਗ ਨੂੰ ਅਣਪਛਾਤੇ ਲੋਕਾਂ ਨੇ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ...

ਕੇਜਰੀਵਾਲ ਮਗਰੋਂ ਹੁਣ CM ਮਾਨ ਕਰਨਗੇ ਵਿਪਾਸਨਾ ਸੈਂਟਰ ਦਾ ਦੌਰਾ, ਵਿਸ਼ਾਖਾਪੱਟਨਮ ਲਈ ਰਵਾਨਾ

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਪਿਛਲੇ ਹਫਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਤੋਂ...

‘POCSO ਐਕਟ ਦੇ ਦੋਸ਼ੀ ਨੂੰ ਬਚਾਅ ਲਈ ਪੀੜਤ ਦੀ ਆਧਾਰ ਜਾਣਕਾਰੀ ਵਰਤਣ ਦਾ ਹੱਕ’- ਹਾਈਕੋਰਟ ਦਾ ਹੁਕਮ

ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ (ਪੋਕਸੋ ਐਕਟ) ਦੇ ਮਾਮਲੇ ਵਿੱਚ,ਦੋਸ਼ੀ ਨੂੰ ਆਪਣੇ ਬਚਾਅ ਵਿੱਚ ਪੀੜਤ ਦੀ ਆਧਾਰ...

ਕਰਜ਼ਾ ਚੁੱਕ ਦੁਬਈ ਗਏ ਪੰਜਾਬੀ ਨੂੰ ਮੌ.ਤ ਦੀ ਸਜ਼ਾ, 50 ਲੱਖ ਲੱਗੀ ਜਾ.ਨ ਦੀ ਕੀਮਤ, ਮਾਂ ਲਾ ਰਹੀ ਮਦਦ ਦੀ ਗੁਹਾਰ

ਜਲੰਧਰ ਦੇ ਇੱਕ ਨੌਜਵਾਨ ਨੂੰ ਦੁਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਲਸੀਆਂ ਦੇ ਪਿੰਡ ਕਾਟੀ ਬੜੈਚ ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ...

ਤੇਲ ਪਵਾਉਣ ਆਏ ਨੌਜਵਾਨ ‘ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋ.ਲੀ, ਪਈਆਂ ਭਾਜੜਾਂ

ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਮਾਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ...

PSEB ਵੱਲੋਂ 5ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਇਸ ਤਰੀਕ ਤੋਂ ਸ਼ੁਰੂ ਹੋਣਗੇ Exam

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ...

UK ‘ਚ ਸਪਾਊਸ ਵੀਜ਼ਾ ਬੰਦ, ਹੁਣ ਜੀਵਨਸਾਥੀ ਨਾਲ ਨਹੀਂ ਲਿਜਾ ਸਕਣਗੇ ਸਟੂਡੈਂਟ, ਕਾਂਟ੍ਰੈਕਟ ਮੈਰਿਜ ‘ਤੇ ਲੱਗੂ ਲਗਾਮ

ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।...

ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਪੰਜਾਬ ਵਿੱਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ। ਇਸੇ ਵਿਚਾਲੇ ਮੌਸਮ ਵਿਭਾਗ ਨੇ ਕਿਹਾ ਹੈ ਕਿ...

ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ ਸਾਇੰਸ-ਮੈਥ ਟੀਚਰ- ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ

ਹੁਣ ਪੰਜਾਬ ਵਿੱਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿੱਚ ਤਾਇਨਾਤ ਗਣਿਤ...

ਦੇਸੀ ਘਿਓ ਦੇ ਪਰਾਂਠੇ ਤੇ ਕੁੱਕੜ ਖਾਣ ਦੇ ਸ਼ੌਕੀਨ ਪੰਜਾਬੀ ਧਿਆਨ ਦੇਣ! ਰਿਪੋਰਟ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਚੰਡੀਗੜ੍ਹ: ਪੰਜਾਬ ਵਿੱਚ ਹਰ ਤੀਜਾ ਵਿਅਕਤੀ ਹਾਈਪਰਟੈਨਸ਼ਨ ਦਾ ਮਰੀਜ਼ ਹੈ। ਦੇਸੀ ਘਿਓ ਦੇ ਪਰਾਂਠੇ ਅਤੇ ਮੱਖਣ ਕੁੱਕੜ ਦੇ ਸ਼ੌਕੀਨ ਪੰਜਾਬੀਆਂ...

ਲੁਟੇਰਿਆਂ ਨੇ ਮਾਰੀਆਂ ਸਨ DSP ਦਲਬੀਰ ਨੂੰ ਗੋ.ਲੀਆਂ! ਸਰਿਵਸ ਪਿਸਟਲ ਦੇ ਹੀ ਨਿਕਲੇ ਖਾਲੀ ਖੋਖੇ

ਪੰਜਾਬ ਦੇ ਜਲੰਧਰ ‘ਚ ਸੋਮਵਾਰ ਸਵੇਰੇ ਬਸਤੀ ਬਾਵਾ ਖੇਲ ਨਹਿਰ ਨੇੜੇ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ...

ਸੂਬੇ ਦੇ 30 ਫੀਸਦੀ ਪੈਟਰੋਲ ਪੰਪਾਂ ‘ਤੇ ਮੁੱਕਿਆ ਤੇਲ, ਕਈਆਂ ‘ਚ ਸਿਰਫ ਇੱਕ ਦਿਨ ਦਾ ਬਾਕੀ, ਲੋਕਾਂ ਦੀ ਉਮੜੀ ਭੀੜ

ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਦਿਖਾਈ ਦੇਣ ਲੱਗਾ ਹੈ। ਸੂਬੇ ਦੇ 4100 ਪੰਪਾਂ ਵਿੱਚੋਂ 30 ਫੀਸਦੀ ਬੀਤੀ ਰਾਤ ਹੀ ਖਾਲੀ ਸਨ। ਕਈ...

ਜਗਰਾਓਂ ‘ਚ ਔਰਤਾਂ ਕਰ ਰਹੀਆਂ ਸ਼.ਰਾਬ ਤਸਕਰੀ, ਘਰ ‘ਚ ਬਣਾਇਆ ਠੇ.ਕਾ, ਬੋਤਲਾਂ ਸਣੇ 3 ਕਾਬੂ

ਸ਼ਰਾਬ ਤਸਕਰੀ ਦਾ ਧੰਦਾ ਨਾ ਰੁਕਣ ਕਾਰਨ ਘਰਾਂ ‘ਚ ਨਾਜਾਇਜ਼ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਘਰ ਵਿੱਚ ਇੱਕ ਠੇਕਾ...

ਕਪੂਰਥਲਾ ‘ਚ ਪੈਟਰੋਲ ਪੰਪ ‘ਤੇ ਲੱਗੀਆਂ ਲੰਮੀਆਂ ਲਾਈਨਾਂ, ਤੇਲ ਭਰਾਉਣ ਲਈ ਕਰਨੀ ਪੈ ਰਹੀ ਲੰਮੀ ਉਡੀਕ

ਕਪੂਰਥਲਾ ‘ਚ ਤੇਲ ਸਪਲਾਈ ਕਰਨ ਵਾਲੇ ਟੈਂਕਰ ਚਾਲਕਾਂ ਦੀ ਹੜਤਾਲ ਦਾ ਅਸਰ ਦਿਖਾਈ ਦੇਣ ਲੱਗਾ ਹੈ। ਮੰਗਲਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ...

ਜਲਦੀ ਤੋਂ ਭਰਵਾ ਲਓ Gas Cylinder, ਪੈਟਰੋਲ ਤੋਂ ਬਾਅਦ ਹੁਣ ਇਸ ਦੀ ਵਾਰੀ! ਮਚੀ ਹਾ.ਹਾ.ਕਾਰ

ਪੰਜਾਬ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਤੋਂ ਬਾਅਦ ਹੁਣ ਘਰੇਲੂ ਅਤੇ ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ।...

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੰਨ੍ਹਿਆ ਲੱਕ, ਮੱਲਿਕਾਰਜੁਨ ਖੜਗੇ 10 ਨੂੰ ਕਰਨਗੇ ਪੰਜਾਬ ਦਾ ਦੌਰਾ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਂਗਰਸ ਦੇ ਕੌਮੀ ਪ੍ਰਧਾਨ...

ਪੰਜਾਬ ਦੇ 45 ਫੀਸਦੀ ਪੈਟਰੋਲ ਪੰਪ ਅੱਜ ਹੋ ਜਾਣਗੇ Dry! ਹੜਤਾਲ ਨਾ ਖਤਮ ਹੋਈ ਤਾਂ ਵਧਣਗੀਆਂ ਮੁਸ਼ਕਲਾਂ

ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰ ਨਵੇਂ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਲਾਮਬੰਦ ਹੋ ਗਏ ਹਨ। ਇਸ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ...

ਜਨਵਰੀ ‘ਚ ਵੱਧ ਠੰਡੇ ਰਹਿਣਗੇ ਦਿਨ, ਆਮ ਨਾਲੋਂ ਵੱਧ ਮੀਂਹ ਦੇ ਆਸਾਰ, ਸੰਘਣੀ ਧੁੰਦ ਦਾ ਅਲਰਟ

ਜਨਵਰੀ ਮਹੀਨੇ ‘ਚ ਦਿਨ ਹੋਰ ਠੰਡੇ ਰਹਿਣਗੇ। ਮੌਸਮ ਵਿਭਾਗ ਮੁਤਾਬਕ ਪੂਰੇ ਮਹੀਨੇ ਦਿਨ ਦਾ ਤਾਪਮਾਨ ਆਮ ਜਾਂ ਆਮ ਨਾਲੋਂ ਘੱਟ ਰਹਿਣ ਦੀ...

ਜਲੰਧਰ : ਕਰਜ਼ਾ ਲੈ ਕੇ ਬੁਰਾ ਫਸਿਆ ਪੋਸਟਮਾਸਟਰ, ਖ਼ਤਮ ਕੀਤਾ ਪਰਿਵਾਰ, ਫਿਰ ਖੁਦ ਵੀ ਦੇ ਦਿੱਤੀ ਜਾ.ਨ

ਜਲੰਧਰ ‘ਚ ਕਰਜ਼ੇ ਤੋਂ ਦੁਖੀ ਪੋਸਟ ਮਾਸਟਰ ਨੇ ਆਪਣੀ ਪਤਨੀ, 2 ਧੀਆਂ ਅਤੇ ਦੋਹਤੀ ਦਾ ਕਤਲ ਕਰਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਥਾਣਾ...

ਰਾਏਕੋਟ ‘ਚ ਨਵੇਂ ਸਾਲ ਵਾਲੇ ਦਿਨ ਵਾਪਰਿਆ ਦਰਦ.ਨਾਕ ਹਾ.ਦਸਾ, ਕੈਂਟਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜਿਆ

ਅੱਜ ਜਿਥੇ ਨਵੇਂ ਸਾਲ ਵਾਲੇ ਦਿਨ ਲੋਕ ਇਕ-ਦੂਜੇ ਨੂੰ ਮੁਬਾਰਕਾਂ ਦੇ ਰਹੇ ਹਨ ਉਥੇ ਰਾਏਕੋਟ ਦੇ ਮਾਲੇਰਕੋਟਲਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰ...

ਹੁਸ਼ਿਆਰਪੁਰ : ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਅਲਰਟ, 1000 ਮੁਲਾਜ਼ਮ ਤਾਇਨਾਤ, 40 ਥਾਵਾਂ ‘ਤੇ ਨਾਕਾਬੰਦੀ

ਹੁਸ਼ਿਆਰਪੁਰ ਸ਼ਹਿਰ ਦੇ SSP ਸੁਰਿੰਦਰ ਲਾਂਬਾ ਨੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ। ਇਹ ਫਲੈਗ ਮਾਰਚ ਦਾਰ ਚੌਕ, ਸ਼ਿਮਲਾ ਪਹਾੜੀ ਚੌਕ, ਬੀਕਾਨੇਰ...

ਕੈਨੇਡਾ ‘ਚ ਪੰਜਾਬੀ ਦੀ ਹਾਰਟ ਅਟੈਕ ਨਾਲ ਮੌ.ਤ, 3 ਸਾਲਾਂ ਬੱਚੀ ਦੇ ਸਿਰੋਂ ਉਠਿਆ ਪਿਓ ਦਾ ਸਾਇਆ

ਜਿਥੇ ਅੱਜ ਸਾਰੇ ਨਵੇਂ ਸਾਲ ਦੀ ਆਮਦ ਦੀਆਂ ਖੁਸ਼ੀਆਂ ਮਨਾ ਰਹੇ ਹਨ ਉਥੇ ਹੀ ਚੜ੍ਹਦੇ ਸਾਲ ‘ਚ ਮੋਗਾ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ...

ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਵਾਲਾ ਦੋਸ਼ੀ 24 ਘੰਟਿਆਂ ਅੰਦਰ ਕਾਬੂ, ਦੂਜਾ ਫਰਾਰ

ਅਬੋਹਰ ਇਲਾਕੇ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...

ਸੰਗਰੂਰ : ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਠੱਗੀ, ਟ੍ਰੈਵਲ ਏਜੰਟ ਨੇ ਨੌਜਵਾਨ ਤੋਂ ਹੜਪੇ 14 ਲੱਖ ਰੁਪਏ

ਸੰਗਰੂਰ ‘ਚ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਨੇ ਪੀੜਤ ਨੂੰ ਗੱਲਾਂ ‘ਚ...

ਲੁਧਿਆਣਾ ‘ਚ ROB ਤੇ ਕਲੀਨਿਕ ਆਨ ਵ੍ਹੀਲ ਦੀ ਸ਼ੁਰੂਆਤ, ਲੋਕਾਂ ਨੂੰ ਘਰ ‘ਚ ਮਿਲੇਗਾ ਇਲਾਜ ਤੇ ਮੁਫਤ ਦਵਾਈਆਂ

ਵਿਧਾਇਕ ਗੁਰਪ੍ਰੀਤ ਗੋਗੀ ਨੇ ਲੁਧਿਆਣਾ ਸ਼ਹਿਰ ‘ਚ ਪੱਖੋਵਾਲ ਰੇਲਵੇ ਓਵਰਬ੍ਰਿਜ (ROB) ਅਤੇ ਕਲੀਨਿਕ ਆਨ ਵ੍ਹੀਲ ਦਾ ਐਤਵਾਰ ਨੂੰ ਉਦਘਾਟਨ...

BSF ਜਵਾਨ ਦੀ ਡਿਊਟੀ ਦੌਰਾਨ ਮੌ.ਤ, ਖੁਦ ਦੀ ਰਾਈਫਲ ਤੋਂ ਚੱਲੀ ਗੋ.ਲੀ, ਪਈਆਂ ਭਾਜੜਾਂ

ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਦੀ ਡਿਊਟੀ ਦੌਰਾਨ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਉਸ ਦੀ ਛਾਤੀ ਵਿੱਚ ਲੱਗੀ ਹੈ। ਥਾਣਾ...

ਗਣਤੰਤਰ ਦਿਵਸ ਦੀ ਝਾਂਕੀ ਨੂੰ ਲੈ ਕੇ CM ਮਾਨ ਦਾ ਠੋਕਵਾਂ ਜਵਾਬ- ‘ਸਾਨੂੰ ਨਹੀਂ ਚਾਹੀਦੀ BJP ਦੀ NOC’

ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਰੱਖਿਆ ਮੰਤਰਾਲੇ ਦੇ ਬਿਆਨ ਤੋਂ ਬਾਅਦ ਹੁਣ ਸੀਐਮ ਭਗਵੰਤ...

ਬਠਿੰਡਾ : ਛੇਤੀ ਅਮੀਰ ਬਣਨ ਦੇ ਚੱਕਰ ‘ਚ ATM ਤੋੜਨ ਦੀ ਕੋਸ਼ਿਸ਼, ਚੜ੍ਹੇ ਪੁਲਿਸ ਦੇ ਹੱਥੇ

ਬਠਿੰਡਾ ‘ਚ ਲੁਟੇਰਿਆਂ ਵੱਲੋਂ ਐਸਬੀਆਈ ਬੈਂਕ ਦੀ ਸ਼ਾਖਾ ਘੁੱਦਾ ਦੀ ਏਟੀਐਮ ਮਸ਼ੀਨ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ...

ਜਲੰਧਰ ‘ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਪੁਲਿਸ ਦੇ ਸਖਤ ਨਿਰਦੇਸ਼, ਆਵਾਜ਼ ਪ੍ਰਦੂਸ਼ਣ ਤੇ ਡ੍ਰਿੰਕ ਐਂਡ ਡ੍ਰਾਈਵ ਦਾ ਹੋਵੇਗਾ ਚਾਲਾਨ

ਜਲੰਧਰ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਨੇ ਤਿਆਰੀ ਕਰ ਲਈ ਹੈ। ਪੀਪੀਆਰ ਮਾਲ ਨੂੰ ਨੋ ਵ੍ਹਕੀਲ ਜ਼ੋਨ ਐਲਾਨੇ ਜਾਣ ਦੇ ਨਾਲ-ਨਾਲ ਹੁਣ...

ਅੰਮ੍ਰਿਤਸਰ : ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ‘ਕਾਲ’, 2 ਨੌਜਵਾਨਾਂ ਦੀ ਹੋਈ ਮੌ.ਤ

ਅੰਮ੍ਰਿਤਸਰ ‘ਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨੇ 2 ਲੋਕਾਂ ਦੀ ਜਾਨ ਲੈ ਲਈ। ਰਾਤ ਨੂੰ ਹੀ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ...

ਖੰਨਾ : ਪੁਲਿਸ ਹਿਰਾਸਤ ‘ਚੋਂ ਭੱਜਿਆ ਚੋਰ, ਮੈਡੀਕਲ ਦੌਰਾਨ ਚਕਮਾ ਦੇ ਕੇ ਖੋਲ੍ਹੀ ਹੱਥਕੜੀ

ਖੰਨਾ ‘ਚ ਪੁਲਿਸ ਦੀ ਗ੍ਰਿਫ਼ਤ ‘ਚੋਂ ਇੱਕ ਚੋਰ ਤੇਜ਼ੀ ਨਾਲ ਫਰਾਰ ਹੋ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦੋਸ਼ੀ ਪੁਲਿਸ ਟੀਮ ਨੂੰ...

ਮੁੜ ਅੰਦੋਲਨ ਦੀ ਰਾਹ ‘ਤੇ ਕਿਸਾਨ! ਦਿੱਲੀ ਕੂਚ ਦਾ ਕੀਤਾ ਐਲਾਨ, ਅਗਲੇ ਹਫਤੇ 2 ਦਿਨ ਹੋਵੇਗੀ ਮਹਾਪੰਚਾਇਤ

ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਅੰਦੋਲਨ ਕਰਨ ਦੀ ਰਾਹ ਵੱਲ ਜਾਪਦੀਆਂ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਹੈ।...

ਸੀਨੀਅਰ IAS ਵੀ.ਕੇ. ਸਿੰਘ CM ਮਾਨ ਦੇ ਸਪੈਸ਼ਲ ਚੀਫ ਸੈਕਟਰੀ ਨਿਯੁਕਤ, ਹੁਕਮ ਜਾਰੀ

ਸੀਨੀਅਰ IAS ਅਫਸਰ ਵਿਜੈ ਕੁਮਾਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਚੀਫ ਸੈਕਟਰੀ ਲਾਇਆ ਗਿਆ ਹੈ, ਇਸ ਸਬੰਧੀ ਹੁਕਮ ਜਾਰੀ...

ਚੰਡੀਗੜ੍ਹ ‘ਚ 12 ਵਜੇ ਤੱਕ ਹੋਵੇਗਾ ਨਵੇਂ ਸਾਲ ਦਾ ਜਸ਼ਨ, ਪੁਲਿਸ ਚੌਕਸ, 1500 ਮੁਲਾਜ਼ਮਾਂ ਦੀ ਲੱਗੀ ਡਿਊਟੀ

ਚੰਡੀਗੜ੍ਹ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਇਸ ਵਿੱਚ 31 ਦਸੰਬਰ ਦੀ ਰਾਤ ਲਈ 1500 ਜਵਾਨਾਂ ਨੂੰ ਡਿਊਟੀ ’ਤੇ ਲਾਇਆ...

ਸ੍ਰੀ ਦਰਬਾਰ ਸਾਹਿਬ ਪਹੁੰਚਿਆ ਜਰਮਨ ਤੋਂ ਬੰਦਾ, ਸਾਈਕਲ ‘ਤੇ ਕੀਤਾ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿਰਸ਼ ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ ਦੇ ਲੋਕਾਂ ਵਿੱਚ ਵੀ ਆਸਥਾ ਦਾ ਕੇਂਦਰ ਹੈ। ਦੂਰੋਂ-ਦੂਰੋਂ ਲੋਕ ਇਥੇ...

ਹੁਣ ਸੁਬੇ ਦੇ ਇਸ ਪਿੰਡ ‘ਚ ਦਿਸਿਆ ਚੀਤਾ, CCTV ‘ਚ ਹੋਇਆ ਕੈਦ, ਲੋਕਾਂ ‘ਚ ਫੈਲੀ ਦਹਿ.ਸ਼ਤ

ਹਾਲ ਹੀ ਵਿੱਚ ਲੁਧਿਆਣਾ ਵਿੱਚ ਪੌਸ਼ ਇਲਾਕੇ ਸੈਂਟਰਾ ਗ੍ਰੀਨ ਫਲੈਟਾ ਵਿੱਚ ਚੀਤੇ ਦੇ ਦਿਸਣ ਨਾਲ ਲੋਕਾਂ ਵਿੱਚ ਡਰ ਫੈਲ ਗਿਆ ਸੀ। ਹੁਣ ਕੋਟਕਪੂਰਾ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਪੁਰੋਹਿਤ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਨਵੀਂ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਲਈ ਦੁਪਹਿਰ 12:17 ‘ਤੇ ਰਵਾਨਾ ਹੋਈ, ਜਿਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ...

ਫਿਰੋਜ਼ਪੁਰ ‘ਚ ਵੱਡੀ ਵਾਰਦਾ.ਤ, ਪੁਰਾਣੀ ਰੰਜਿਸ਼ ਕਰਕੇ ਗੁਆਂਢੀ ਉਤਾਰਿਆ ਮੌ.ਤ ਦੇ ਘਾਟ

ਫ਼ਿਰੋਜ਼ਪੁਰ ਦੇ ਪਿੰਡ ਬਜੀਦਪੁਰ ਵਿੱਚ ਵੀਰਵਾਰ ਸ਼ਾਮ ਦੋ ਵਿਅਕਤੀਆਂ ਵਿੱਚ ਹੋਈ ਲੜਾਈ ਵਿੱਚ ਇੱਕ ਵਿਅਕਤੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ...

ਪੰਜਾਬੀਆਂ ਦੀ ਉਡੀਕ ਖ਼ਤਮ, PM ਮੋਦੀ ਭਲਕੇ ਦੇਣਗੇ ਨਵੇਂ ਸਾਲ ਦਾ ਤੋਹਫਾ

ਦੇਸ਼ ਦੀ ਸੈਮੀ-ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਦੇ ਅੰਮ੍ਰਿਤਸਰ ਰੂਟ ‘ਤੇ ਚੱਲਣ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਰੇਲਵੇ ਵਿਭਾਗ...

CM ਮਾਨ ਵੱਲੋਂ NRI ਮਿਲਣੀ ਸ਼ੁਰੂ ਕਰਨ ਦੀ ਤਰੀਕ ਦਾ ਐਲਾਨ, ਵੈੱਬਸਾਈਟ ਵੀ ਲਾਂਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਨੇ ਇੱਥੇ ਐਨਆਰਆਈ ਮਾਮਲਿਆਂ ਬਾਰੇ ਵਿਭਾਗ ਦੇ ਅਧਿਕਾਰੀਆਂ...

CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਪ੍ਰੈਕਟੀਕਲ Exam ਸ਼ੁਰੂ, ਐਡਵਾਇਜ਼ਰੀ ਜਾਰੀ

ਸੀਬੀਐਸਈ ਸਕੂਲਾਂ ਵਿੱਚ ਪੜ੍ਹ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣਗੀਆਂ।...

DC ਸਾਰੰਗਲ ਨੇ ਖੂ.ਨ ਦੇ ਕੇ ਬਚਾਈ ਬਜ਼ੁਰਗ ਔਰਤ ਦੀ ਜਾ.ਨ, ਕਿਤੋਂ ਨਹੀਂ ਮਿਲ ਰਿਹਾ ਸੀ ਬਲੱਡ ਗਰੁੱਪ

ਭਾਰਤੀ ਸੰਸਕ੍ਰਿਤੀ ਵਿੱਚ ਦਾਨ ਨੂੰ ਜੀਵਨ ਦਾ ਸਭ ਤੋਂ ਉੱਤਮ ਕਰਮ ਦੱਸਿਆ ਗਿਆ ਹੈ। ਕਿਸੇ ਦੀ ਜਾਨ ਬਚਾਉਣ ਵਾਲੇ ਦਾਨ ਨੂੰ ਸਭ ਤੋਂ ਵੱਡਾ ਦਾਨ...

ਮਾਂ ਦੀ ਮੌ.ਤ ਮਗਰੋਂ ਪਿਓ ਛੱਡ ਗਿਆ ਲੁਧਿਆਣੇ, ਮਾਲਕਣ ਨੇ ਬੁਰੀ ਤਰ੍ਹਾਂ ਢਾਹਿਆ ਮਾਸੂਮ ‘ਤੇ ਤਸ਼ੱਦਦ

ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਦੀ ਰਹਿਣ ਵਾਲੀ ਅਤੇ ਪਾਵਰਕੌਮ ਦੀ ਸੇਵਾਮੁਕਤ ਮਹਿਲਾ ਅਧਿਕਾਰੀ ਦੇ ਘਰ ਕੰਮ ਕਰਨ ਵਾਲੀ 14 ਸਾਲਾ ਲੜਕੀ...

ਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ

ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ...

ਸ਼ੀਲ ਨਾਗੂ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਸੁਪਰੀਮ ਕੋਰਟ ਕੌਲੇਜੀਅਮ ਨੇ ਮੱਧ ਪ੍ਰਦੇਸ਼ (ਐਮਪੀ) ਹਾਈ ਕੋਰਟ ਦੇ ਸੀਨੀਅਰ ਜੱਜ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼...

CM ਮਾਨ ਅੱਜ ਲੁਧਿਆਣਾ ‘ਚ, ਵਿਧਾਇਕਾਂ ਨਾਲ ਹੋਵੇਗੀ ਮੀਟਿੰਗ, ROB ਦੇ ਉਦਘਾਟਨ ਦੀ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਮੁੱਖ ਮੰਤਰੀ ਸਰਕਟ ਹਾਊਸ ਵਿਖੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ...

ਪੰਜਾਬ ‘ਚ ਕੋਲਡ-ਡੇ ਦਾ ਅਲਰਟ, ਇਨ੍ਹਾਂ 16 ਜ਼ਿਲ੍ਹਿਆਂ ‘ਚ ਪਏਗੀ ਸੰਘਣੀ ਧੁੰਦ, ਹੋਰ ਵਧੇਗੀ ਠਾਰ

ਪੰਜਾਬ ‘ਚ ਸੰਘਣੀ ਧੁੰਦ ਵਿਚਾਲੇ ਕੋਲਡ-ਡੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਲਡ-ਡੇ ਰਹਿਣ ਦੀ...

ਲੁਧਿਆਣਾ : ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਹਿਦਾਇਤਾਂ ਜਾਰੀ, 31 ਦਸੰਬਰ ਨੂੰ ਇੰਨੇ ਵਜੇ ਤੱਕ ਖੁੱਲ੍ਹਣਗੇ ਬਾਰ

ਲੁਧਿਆਣਾ ‘ਚ ਨਵੇਂ ਸਾਲ ਦੀ ਆਮਦ ‘ਤੇ ਸ਼ਹਿਰ ‘ਚ ਹੋਣ ਵਾਲੇ ਸਮਾਗਮਾਂ, ਹੋਟਲਾਂ, ਕਲੱਬਾਂ ਆਦਿ ਨੂੰ ਲੈ ਕੇ ਜ਼ਿਲਾ ਪੁਲਿਸ ਨੇ ਵਿਸ਼ੇਸ਼...

ਜੈਕਾਰਿਆਂ ਨਾਲ ਗੂੰਜੀ ਸ਼ਹੀਦਾਂ ਦੀ ਧਰਤੀ, ਸੰਗਤਾਂ ਦਾ ਉਮੜਿਆ ਸੈਲਾਬ, ਰਾਜਪਾਲ ਵੀ ਹੋਏ ਨਤਮਸਤਕ

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ...

ਰਾਮ ਭਗਤਾਂ ਲਈ ਖੁਸ਼ਖਬਰੀ, ਪੰਜਾਬ ਤੋਂ ਅਯੁੱਧਿਆ ਲਈ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨ

ਅਯੁੱਧਿਆ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਭਾਰਤੀ ਰੇਲਵੇ ਵੀ ਸ਼ਰਧਾਲੂਆਂ ਨੂੰ ਰਾਮ ਜਨਮ ਭੂਮਿਕ ਤੱਕ ਪਹੁੰਚਾਉਣ ਦੀ ਵੱਡੇ ਪੱਧਰ...

SYL ਮੀਟਿੰਗ ‘ਚ ਪੁਰਾਣੇ ਸਟੈਂਡ ‘ਤੇ ਅੜੇ ਦੋਵੇਂ ਸੂਬੇ, CM ਮਾਨ ਬੋਲੇ- ‘ਸਾਡੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ’

ਸਤਲੁਜ-ਯਮੁਨਾ ਲਿੰਕ ਨਹਿਰ (SYL) ਵਿਵਾਦ ‘ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਬੇਸਿੱਟਾ ਰਹੀ। 1 ਘੰਟੇ...

ਕਿਸਾਨਾਂ ਨੇ ਕੀਤਾ ਵੱਡਾ ਐਲਾਨ- ਇੱਕ ਵਾਰ ਫਿਰ 26 ਜਨਵਰੀ ਨੂੰ ਕੱਢਣਗੇ ਟਰੈਕਟਰ ਪਰੇਡ

ਸੰਯੁਕਤ ਕਿਸਾਨ ਮੋਰਚਾ (SKM) ਨੇ ਇੱਕ ਵਾਰ ਫਿਰ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ। ਇਸ ਵਾਰ ਇਹ ਪਰੇਡ...

ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਬੋਲੈਰੋ ਗੱਡੀ ‘ਚ 20 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀ ਕਾਬੂ

ਪੁਲਿਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਨੇ ਬੋਲੈਰੋ ਗੱਡੀਆਂ ਵਿੱਚ 20 ਤੋਂ ਵੱਧ ਲੁੱਟਾਂ ਖੋਹਾਂ...

ਸ਼ਿਮਲਾ ‘ਚ ਸ਼ੂਟਿੰਗ ਲਈ ਗਈ ਪੰਜਾਬ ਦੀ ਮਾਡਲ ਨਾਲ ਦਰਿੰਦਗੀ, ਹੋਟਲ ‘ਚ ਬਣਾਇਆ ਹਵ.ਸ ਦਾ ਸ਼ਿਕਾਰ

ਹਿਮਾਚਲ ਦੇ ਸ਼ਿਮਲਾ ‘ਚ ਪੰਜਾਬ ਦੀ ਇੱਕ ਮਹਿਲਾ ਮਾਡਲ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤਾ ਨੇ ਨਿਊ...

ਮੋਹਾਲੀ : ਘਰ ‘ਚ ਵੜ ਕੇ ਲੁੱਟ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੈ ਕੇ ਫਰਾਰ

ਮੋਹਾਲੀ ਦੇ ਖਰੜ ‘ਚ ਦੋ ਲੁਟੇਰਿਆਂ ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਪਈ ਬਜ਼ੁਰਗ ਔਰਤ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ...

ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵਜੋਂ ਇਸ ਵੱਡੇ ਅਧਿਕਾਰੀ ਨੂੰ ਕੀਤਾ ਗਿਆ ਤਾਇਨਾਤ

ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਵਿਜੇ ਕੁਮਾਰ ਸਿੰਘ (ਵੀ. ਕੇ. ਸਿੰਘ) ਨੂੰ ਮੁੱਖ ਮੰਤਰੀ ਪੰਜਾਬ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ...

ਭਾਰਤ-ਪਾਕਿ ਦੇ 4 ਨੌਜਵਾਨਾਂ ਲਈ ‘ਫਰਿਸ਼ਤਾ’ ਬਣੇ ਡਾ. ਓਬਰਾਏੇ, UAE ‘ਚ ਫਾਂਸੀ ਮਾਫ਼, ਦਿੱਤੀ 46 ਲੱਖ ਬਲੱਡ ਮਨੀ

ਸਰਬੱਤ ਦਾ ਭਲਾ ਟਰੱਸਟ ਨੇ 46 ਲੱਖ ਰੁਪਏ ਦੀ ਬਲੱਡ ਮਨੀ ਦੇ ਕੇ 4 ਨੌਜਵਾਨਾਂ ਦੀ ਜਾਨ ਬਚਾਈ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ‘ਚ ਇਕ...

ਗੁਰਦਾਸਪੁਰ : ਈ-ਰਿਕਸ਼ਾ ਤੋਂ ਡਿੱਗੀਆਂ ਮਾਵਾਂ-ਧੀਆਂ ਨੂੰ ਟਰੱਕ ਨੇ ਦਰੜਿਆ, 6 ਸਾਲਾਂ ਪੁੱਤ ਵਾਲ-ਵਾਲ ਬਚਿਆ

ਗੁਰਦਾਸਪੁਰ ਸ਼ਹਿਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਂ-ਧੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਰਦੋਚੰਨੀ ਰੋਡ ਦੇ ਮੁੱਖ...

Carousel Posts