Tag: , , ,

CM ਖੱਟਰ ਦਾ ਜਾਰੀ ਹੋਇਆ ਫਰਜ਼ੀ Death Certificate, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ

ਸ਼ਰਾਰਤੀ ਤੱਤਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸ ਨਾਲ ਯੂਪੀ ਤੋਂ ਹਰਿਆਣਾ ਤੱਕ ਹੜਕੰਪ ਮਚ ਗਿਆ ਹੈ। ਕਿਸੇ ਨੇ ਹਰਿਆਣਾ ਦੇ ਮੁੱਖ ਮੰਤਰੀ...

ਜਲੰਧਰ ਦੇ ਬਰਲਟਨ ਪਾਰਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਜਾਂਚ ‘ਚ ਜੁੱਟੀ ਪੁਲਿਸ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਬਰਲਟਨ ਪਾਰਕ ‘ਵਿਚ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਬਰਲਟਨ ਪਾਰਕ...

ਬਹਿਬਲ ਮੋਰਚੇ ਨੇ ਖੋਲ੍ਹਿਆ NH ਹਾਈਵੇ, ਸਰਕਾਰ ਨੇ 28 ਫਰਵਰੀ ਤੋਂ ਪਹਿਲਾਂ ਇਨਸਾਫ ਦਾ ਦਿੱਤਾ ਭਰੋਸਾ

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਤੇ ਉਸ ਨਾਲ ਜੁੜੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਵਿਚ ਠੋਸ ਕਾਰਵਾਈ ਦੀ ਮੰਗ ਨੂੰ...

ਪਟਿਆਲਾ : ਤੇਜ਼ ਰਫਤਾਰ ਸਕਾਰਪੀਓ ਨੇ ਨੌਜਵਾਨ ਨੂੰ ਮਾਰੀ ਟੱਕਰ, ਹਾਦਸੇ ‘ਚ ਸਿਰ ਧੜ ਨਾਲੋਂ ਵੱਖ

ਪਟਿਆਲਾ ਵਿਚ ਦੋ ਕਾਰਾਂ ਦੀ ਰੇਸ ਵਿਚ ਇਕ ਸਾਈਕਲ ਸਵਾਰ ਨੌਜਵਾਨ ਚਪੇਟ ਵਿਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਿਰ ਗੱਡੀ ਵਿਚ...

ਮੋਗਾ : ਅੰਮ੍ਰਿਤ ਮਾਨ ਦੇ ਸ਼ੋਅ ‘ਚ ਸੈਲਫੀ ਲੈਣ ਪਿੱਛੇ ਹੋਇਆ ਹੰਗਾਮਾ, ਮੌਕੇ ‘ਤੇ ਪਹੁੰਚੀ ਪੁਲਿਸ

ਗਾਇਕ ਅੰਮ੍ਰਿਤ ਮਾਨ ਵੱਲੋਂ ਵਿਆਹ ਸਮਾਰੋਹ ਵਿਚ ਦੁਲਹੇ ਦੇ ਸ਼ਰਾਬੀ ਰਿਸ਼ਤੇਦਾਰ ਨਾਲ ਸੈਲਫੀ ਨਾ ਖਿਚਵਾਉਣ ਨੂੰ ਲੈ ਕੇ ਵਿਵਾਦ ਹੋ ਗਿਆ।...

ਔਰਤਾਂ ਨੂੰ 1000 ਰੁ. ਪ੍ਰਤੀ ਮਹੀਨਾ ਦੇਣ ਦੀ ਤਿਆਰੀ, ਨਵੇਂ ਬਜਟ ‘ਚ ਸਰਕਾਰ ਕਰੇਗੀ 12000 ਕਰੋੜ ਦਾ ਪ੍ਰਬੰਧ

ਆਮ ਆਦਮੀ ਪਾਰਟੀ ਇਸ ਸਾਲ ਔਰਤਾਂ ਨੂੰ ਪ੍ਰਤੀ ਮਹੀਨੇ 1000 ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਜਾ ਰਹੀ ਹੈ। ਮਾਰਚ ਦੇ ਪਹਿਲੇ ਹਫਤੇ ਵਿਚ ਪੇਸ਼...

ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ‘ਚ ਤਰਨਤਾਰਨ ਵਾਸੀ ਮਹਿਲਾ ਦੀ ਮੌਤ

ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿਚ ਬੀਤੇ ਦਿਨ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ। ਟੇਕਆਫ ਦੇ ਬਾਅਦ ਮਹਿਲਾ ਦੀ ਤਬੀਅਤ...

ਦਵਿੰਦਰ ਬੰਬੀਹਾ ਗੈਂਗ ਦੋ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਹਥਿਆਰਾਂ ਸਣੇ ਕੀਤਾ ਗ੍ਰਿਫਤਾਰ

ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਖਤਰਨਾਕ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਪਟਿਆਲਾ ਪੁਲਿਸ...

ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ! ਖਤਮ ਹੋਣ ਵਾਲਾ ਏ ਵੀਜ਼ਾ ਦਾ ਵੱਡਾ ਝੰਜਟ

ਜੇ ਤੁਸੀਂ ਕੰਮ ਲਈ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ? ਜਾਂ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਹੋ? ਫਿਰ ਤੁਹਾਡੇ ਲਈ...

ਹੈਰਾਨ ਕਰਨ ਵਾਲੀ ਖ਼ਬਰ, ਬੈਂਕ ਲਾਕਰ ‘ਚ ਰਖਿਆ ਲੱਖਾਂ ਰੁਪਏ ਚਟ ਕਰ ਗਈ ਸਿਓਂਕ! ਮਚਿਆ ਹੰਗਾਮਾ

ਬੈਂਕ ਦੇ ਲਾਕਰ ‘ਚ ਪਿਆ ਲੱਖਾਂ ਰੁਪਏ ਨੂੰ ਸਿਓਂਕ ਚਟ ਕਰ ਗਈ। ਇਹ ਸੁਣ ਕੇ ਤੁਹਾਨੂੰ ਵੀ ਅਜੀਬ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ। ਜੀ ਹਾਂ,...

ਤੁਰਕੀ ‘ਚ ਭੂਚਾਲ ਦੇ 94 ਘੰਟਿਆਂ ਮਗਰੋਂ ਮਲਬੇ ਤੋਂ ਕੱਢਿਆ ਗਿਆ ਨੌਜਵਾਨ, ਪਿਸ਼ਾਬ ਪੀ ਕੇ ਰਿਹਾ ਜਿਉਂਦਾ

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ ਹੁਣ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ...

ਕੋਰੋਨਾ ਮਗਰੋਂ ਨਵਾਂ ਖ਼ਤਰਾ, ਇਨਸਾਨਾਂ ਨੂੰ ਵੀ ਹੋ ਸਕਦਾ ਏ ਬਰਡ ਫਲੂ! WHO ਨੇ ਕੀਤਾ ਅਲਰਟ

ਕੋਰੋਨਾ ਇਨਫੈਕਸ਼ਨ ਤੋਂ ਬਾਅਦ ਹੁਣ ਬਰਡ ਫਲੂ ਦੁਨੀਆ ਲਈ ਨਵਾਂ ਖ਼ਤਰਾ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਸਬੰਧੀ ਅਲਰਟ ਜਾਰੀ ਕੀਤਾ...

9 ਸਾਲਾਂ ਭਾਰਤੀ ਨੇ ਅਮਰੀਕਾ ‘ਚ ਵਧਾਇਆ ਮਾਣ, ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਸਟੂਡੈਂਟਸ ਦੀ ਲਿਸਟ ‘ਚ ਸ਼ਾਮਲ

ਅਮਰੀਕਾ ‘ਚ ਰਹਿਣ ਵਾਲੀ 9 ਸਾਲਾਂ ਭਾਰਤਵੰਸ਼ੀ ਸਮੀਧਾ ਸਕਸੈਨਾ ਦੁਨੀਆ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ।...

MP ਬਿੱਟੂ ਨੇ ਲੋਕ ਸਭਾ ‘ਚ ਚੁੱਕਿਆ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਮੁੱਦਾ, ਕਿਹਾ, ‘ਉਹ ਖਤਰਨਾਕ ਬੰਦਾ ਏ’

ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ...

ਰੋਪੜ : ਅੰਬੂਜਾ ਥਰਮਲ ਪਲਾਂਟ ਖਿਲਾਫ਼ 25 ਪਿੰਡਾਂ ਨੇ ਖੋਲ੍ਹਿਆ ਮੋਰਚਾ, ਪ੍ਰਦੂਸ਼ਣ ਤੋਂ ਦੁਖੀ ਲੋਕ

ਰੋਪੜ ਦੇ ਘਨੌਲੀ ‘ਚ ਅੰਬੂਜਾ ਥਰਮਲ ਪਲਾਂਟ ਅਤੇ ਫੈਕਟਰੀ ਖਿਲਾਫ ਲੋਕਾਂ ਨੇ ਮੋਰਚਾ ਖੋਲ੍ਹ ਲਿਆ ਹੈ। ਪਲਾਂਟ ਦੇ ਪ੍ਰਦੂਸ਼ਣ ਤੋਂ ਪ੍ਰਭਾਵਿਤ...

CM ਮਾਨ ਦੀ ਪਤਨੀ ਦੀ ਸੁਰੱਖਿਆ ਵਧੀ, 40 ਜਵਾਨ ਤਾਇਨਾਤ ਰਹਿਣਗੇ ਡਾ. ਗੁਰਪ੍ਰੀਤ ਕੌਰ ਨਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਡਾਕਟਰ ਗੁਰਪ੍ਰੀਤ ਕੌਰ...

Tiktok ਨੇ ਭਾਰਤ ਦੇ ਸਾਰੇ ਕਰਮਚਾਰੀਆਂ ਦੀ ਕੀਤੀ ਛੁੱਟੀ! ਦੇਵੇਗਾ 9 ਮਹੀਨੇ ਦੀ ਸੈਲਰੀ

ਸਭ ਤੋਂ ਵੱਡੀ ਸ਼ਾਰਟ ਵੀਡੀਓ ਐਪ Tiktok ਨੇ ਭਾਰਤ ਵਿੱਚ ਆਪਣੇ ਸਾਰੇ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਚੀਨੀ ਕੰਪਨੀ ByteDance ਦੀ ਮਲਕੀਅਤ ਵਾਲੀ...

ਮੰਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਡਿੱਗੀ ਭਾਖੜਾ ਨਹਿਰ ‘ਚ, ਗੱਡੀ ਸਣੇ 3 ਜੀਅ ਰੁੜੇ

ਨੰਗਲ ਵਿੱਚ ਐਮਪੀ ਕੋਠੀ ਨੇੜੇ ਭਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਣੇ ਤਿੰਨ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ...

14 ਫਰਵਰੀ ਨੂੰ ਨਹੀਂ ਮਨਾਇਆ ਜਾਵੇਗਾ Cow Hug Day, ਸਰਕਾਰ ਦੇ ਹੁਕਮਾਂ ਮਗਰੋਂ ਅਪੀਲ ਵਾਪਸ

ਦੇਸ਼ ਦੇ ਪਸ਼ੂ ਕਲਿਆਣ ਬੋਰਡ ਨੇ 14 ਫਰਵਰੀ ਨੂੰ ਗਊ ਹੱਗ ਦਿਵਸ ਮਨਾਉਣ ਦੀ ਆਪਣੀ ਅਪੀਲ ਵਾਪਸ ਲੈ ਲਈ ਹੈ। ਬੋਰਡ ਨੇ ਅਪੀਲ ਕੀਤੀ ਸੀ ਕਿ 14 ਫਰਵਰੀ...

ਜਲੰਧਰ : ਦਮੋਰੀਆ ਪੁਲ ‘ਤੇ ਵੱਡੀ ਵਾਰਦਾਤ, ਸਿਰਫ਼ 300 ਰੁ. ਲਈ ਨਸ਼ੇੜੀਆਂ ਨੇ ਪ੍ਰਵਾਸੀ ਦੀ ਲਈ ਜਾਨ

ਜਲੰਧਰ ਦੇ ਦਮੋਰੀਆ ਪੁਲ ਨੇੜੇ ਵੀਰਵਾਰ ਦੇਰ ਰਾਤ ਦੋ ਨਸ਼ੇੜੀ ਨੌਜਵਾਨਾਂ ਨੇ ਘਰ ਪਰਤ ਰਹੇ ਨੌਜਵਾਨ ‘ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।...

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਹਵਾਲਾਤੀ ਨੇ ਲਗਾਏ ਗੰਭੀਰ ਦੋਸ਼

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਇਕ ਸਿੱਖ ਹਵਾਲਾਤੀ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹਵਾਲਾਤੀ ਦਾ ਨਾਂ ਹਰਜੀਤ ਹੈ। ਉਸ ਨੇ ਫਿਰੋਜ਼ਪੁਰ...

ਪਹਿਲੀ ਵਾਰ 2 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ, PM ਮੋਦੀ ਬੋਲੇ, ‘ਡਬਲ ਇੰਜਣ ਵਾਲੀ ਸਰਕਾਰ ਦੀਆਂ ਡਬਲ ਕੋਸ਼ਿਸ਼ਾਂ’

PM ਮੋਦੀ ਨੇ ਮੁੰਬਈ-ਸੋਲਾਪੁਰ ਅਤੇ ਮੁੰਬਈ-ਸਾਈਨਗਰ ਸ਼ਿਰਡੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਿਹਾ ਕਿ ਪਹਿਲੀ ਵਾਰ 2...

ਪੰਜਾਬ ਆ ਰਿਹੈ ਮੂਸੇਵਾਲਾ ਦਾ ਕਰੀਬੀ ਸ਼ਗਨਪ੍ਰੀਤ, ਸਰਕਾਰ ਤੋਂ ਕੀਤੀ ਸੁਰੱਖਿਆ ਦੀ ਮੰਗ

ਸਿੱਧੂ ਮੂਸੇਵਾਲਾ ਦੇ ਕਰੀਬੀ ਰਹੇ ਸ਼ਨਗਪ੍ਰੀਤ ਸਿੰਘ ਦੇ ਪਰਿਵਾਰ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਸੁਰੱਖਿਆ ਲਈ ਪਟੀਸ਼ਨ ਦਾਇਰ ਕੀਤੀ ਹੈ।...

PAK ‘ਚ ਮੁਸੀਬਤ, ਬਿਨਾਂ ਲੋਨ ਦਿੱਤੇ ਪਰਤੀ IMF ਟੀਮ, ਸਰਕਾਰ ਨੇ ਘੰਟੇ ‘ਚ ਲੋਕਾਂ ‘ਤੇ ਠੋਕਿਆ 170 ਅਰਬ ਟੈਕਸ

ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਨੂੰ 1.7 ਅਰਬ ਡਾਲਰ ਦੇ ਬਕਾਇਆ ਕਰਜ਼ੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਪ੍ਰਧਾਨ...

ਵਿਦਿਆਰਥੀਆਂ ਲਈ ਅਹਿਮ ਖਬਰ, PSEB ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈ ਰੋਲ ਨੰਬਰ ਕੀਤੇ ਜਾਰੀ

20 ਫਰਵਰੀ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਲਈ ਬੋਰਡ ਵੱਲੋਂ ਰੋਲ ਨੰਬਰ...

ਬਰਜਿੰਦਰ ਪਰਵਾਨਾ ਨੂੰ ਪੁਲਿਸ ਨੇ ਮਾਰਚ ਕੱਢਣ ਤੋਂ ਰੋਕਿਆ, ਘਰ ‘ਚ ਕੀਤਾ ਨਜ਼ਰਬੰਦ

ਪੰਜਾਬ ਵਿੱਚ ਦਮਦਮੀ ਟਕਸਾਲ ਦੇ ਆਗੂਆਂ ਨੂੰ ਪੁਲਿਸ ਨੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਦਮਦਮੀ ਟਕਸਾਲ ਵੱਲੋਂ ਬੰਦੀ ਸਿੰਘਾਂ ਦੀ...

ਡਿਊਟੀ ‘ਤੇ ਦੇਰੀ ਨਾਲ ਆਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਰਕਾਰੀ ਦਫਤਰਾਂ ‘ਚ ਲੱਗਣਗੀਆਂ ਬਾਇਓਮੀਟਰਕ ਮਸ਼ੀਨ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਡਿਊਟੀ ‘ਤੇ ਦੇਰੀ ਨਾਲ ਆਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ...

ਜਲੰਧਰ ਨਗਰ ਨਿਗਮ ਦੀ ਕਾਰਵਾਈ, ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਦੁਕਾਨਾਂ ‘ਤੇ ਚਲਾਈ ਮਸ਼ੀਨ

ਜਲੰਧਰ ਵਿਚ ਨਗਰ ਨਿਗਮ ਨੇ ਗੈਰ-ਕਾਨੂੰਨੀ ਨਿਰਮਾਣ ਖਿਲਾਫ ਮੋਰਚਾ ਖੋਲ੍ਹ ਦਿਤਾ ਹੈ। ਨਗਰ ਨਿਗਮ ਦੀਆਂ ਟੀਮਾਂ ਗੈਰ-ਕਾਨੂੰਨੀ ਨਿਰਮਾਣ ‘ਤੇ...

ਸਰਕਾਰੀ ਬੱਸ ‘ਚ ਸਫਰ ਕਰਨਾ ਹੋਵੇਗਾ ਮਹਿੰਗਾ, 10 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਦੀ ਤਿਆਰੀ ‘ਚ PRTC

ਪੰਜਾਬ ਵਿਚ ਹੁਣ ਸਰਕਾਰੀ ਬੱਸ ਵਿਚ ਸਫਰ ਕਰਨਾ ਮਹਿੰਗਾ ਹੋਵੇਗਾ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਬੱਸ ਦਾ ਕਿਰਾਇਆ 10 ਪੈਸੇ ਪ੍ਰਤੀ...

ਰੇਵਾੜੀ ‘ਚ ਬੱਸ ਨੇ ਔਰਤ ਨੂੰ ਕੁਚਲਿਆ: ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਕਸਬੇ ਵਿੱਚ ਇੱਕ ਨਿੱਜੀ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਸ ਦੇ ਟਾਇਰ...

ਝਾਰਖੰਡ ਦਾ ਕੋਲਾ ਹੁਣ ਅਡਾਨੀ ਪੋਰਟ ਜ਼ਰੀਏ ਆਏਗਾ ਪੰਜਾਬ, ਬਿਜਲੀ ਮੰਤਰੀ ਬੋਲੇ-‘ਕੇਂਦਰ ਕਰ ਰਿਹੈ ਧੱਕਾ’

ਪੰਜਾਬ ਦੇ ਥਰਮਲ ਪਲਾਂਟ ਲਈ ਝਾਰਖੰਡ ਦੀ ਪਚਵਾਰਾ ਮਾਈਨ ਦਾ ਕੋਲਾ ਹੁਣ 4,000 ਐਕਸਟ੍ਰਾ ਕਿਲੋਮੀਟਰ ਦਾ ਸਫਰ ਕਰਕੇ ਆਏਗਾ। ਇਹ ਕੋਲਾ ਝਾਰਖੰਡ ਦੀ...

ਮੰਦਭਾਗੀ ਖਬਰ : 2 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਪੰਜਾਬ ਤੋਂ ਵੱਡੀ ਤਾਦਾਦ ਵਿਚ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਸੁਨਹਿਰੀ ਭਵਿੱਖ ਦੀ ਕਾਮਨਾ ਲਈ ਉਹ ਵਿਦੇਸ਼ਾਂ ਵਿਚ ਜਾ ਵਸਦੇ ਹਨ। ਪਰ ਕਈ...

ਸੰਗਰੂਰ : ਸਾਬਕਾ ਜੱਜ ਨੇ ਕੀਤੀ ਆਤਮਹੱਤਿਆ, ਤਰਨਤਾਰਨ ਦੇ ਸਾਬਕਾ SSP ਨੂੰ ਠਹਿਰਾਇਆ ਜ਼ਿੰਮੇਵਾਰ

ਸੰਗਰੂਰ ਵਿਚ ਕੰਜਿਊਮਰ ਕੋਰਟ ਦੇ ਸਾਬਕਾ ਜੱਜ ਨੇ ਟ੍ਰੇਨ ਅੱਗੇ ਆ ਕੇ ਆਤਮਹੱਤਿਆ ਕਰ ਲਈ। ਸੁਸਾਈਡ ਨੋਟ ਵਿਚ ਉਨ੍ਹਾਂ ਨੇ ਤਰਨਤਾਰਨ ਦੇ ਸਾਬਕਾ...

ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ

‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੀ ਰਹਿਣ ਵਾਲੀ ਐੱਨਆਰਆਈ...

ਬਠਿੰਡਾ ‘ਚ ਵਾਹਨ ਚਾਲਕ ਦੀ ਲਾਪ੍ਰਵਾਹੀ ਆਈ ਸਾਹਮਣੇ, ਚੱਲਦੀ ਸਕੂਲ ਵੈਨ ‘ਚੋਂ ਡਿੱਗੀ ਬੱਚੀ

ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਕੂਲ ਵੈਨ ਮਾਲਕ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਚੱਲਦੀ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਗਨੀਮਤ...

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਪੁਲਿਸ ਦਾ ਹਾਈ ਅਲਰਟ: ਪ੍ਰਦਰਸ਼ਨਕਾਰੀਆਂ ‘ਤੇ ਤਿੱਖੀ ਨਜ਼ਰ

ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਚੰਡੀਗੜ੍ਹ ਪੁਲਿਸ ਅੱਜ ਵੀ ਪੂਰੀ ਤਾਕਤ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਸਰਹੱਦੀ ਖੇਤਰ ਤੋਂ...

ਰੋਪੜ ‘ਚ ਪਲਟਿਆ ਡੀਜ਼ਲ ਨਾਲ ਭਰਿਆ ਟੈਂਕਰ, ਮਦਦ ਕਰਨ ਦੀ ਬਜਾਏ ਬਾਲਟੀਆਂ ਤੇ ਕੈਨ ਭਰ ਭੱਜੇ ਲੋਕ

ਰੋਪੜ ਵਿਚ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ‘ਤੇ ਝੱਜ ਚੌਕ ਟੀ-ਪੁਆਇੰਟ ‘ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਹੋਇਆ ਸੀ...

ਸ਼ਰਮਨਾਕ! ਦੁੱਧ ਲਈ ਤਰਸ ਰਿਹਾ ਮਾਸੂਮ, ਨਸ਼ੇੜੀ ਮਾਂ ਨੇ ਬੱਚੇ ਨੂੰ ਦੁੱਧ ਪਿਲਾਉਣ ਲਈ ਪਰਿਵਾਰ ਤੋਂ ਮੰਗੇ 20 ਹਜ਼ਾਰ ਰੁਪਏ

ਲੁਧਿਆਣਾ ਵਿਚ ਇਕ ਨਸ਼ੇੜੀ ਮਾਂ ਦੀ ਕਰਤੂਤ ਸਾਹਮਣੇ ਆਈ ਹੈ। ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਦੀ ਦੇਖਭਾਲ ਨਹੀਂ ਕੀਤੀ ਜਿਸ ਕਾਰਨ ਬੱਚੇ...

ਸਿਵਲ ਜੱਜਾਂ ਨੂੰ ਪੰਜਾਬ ਸਰਕਾਰ ਦਾ ਤੋਹਫਾ, ਰਾਜਪਾਲ ਨੇ ਤਨਖਾਹ ਸਕੇਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਨੇ ਸੂਬੇ ਵਿਚ ਕੰਮ ਕਰ ਰਹੇ ਸਿਵਲ ਜੁਡੀਸ਼ੀਅਲ ਅਧਿਕਾਰੀਆਂ ਨੂੰ ਤਨਖਾਹ ਵਾਧੇ ਦਾ ਤੋਹਫਾ ਦਿੱਤਾ ਹੈ। ਸਰਕਾਰ ਦੀ ਸਿਫਾਰਸ਼ ‘ਤੇ...

BSF ਨੇ ਪਾਕਿਸਤਾਨ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਡ੍ਰੋਨ ਜ਼ਰੀਏ ਲਿਆਂਦੀ ਹੈਰੋਇਨ ਤੇ ਹਥਿਆਰ ਕੀਤੇ ਬਰਾਮਦ

ਫਿਰੋਜ਼ਪੁਰ ਸੈਕਟਰ ਦੇ ਇਲਾਕੇ ਵਿਚ ਡ੍ਰੋਨ ਜ਼ਰੀਏ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਇਕ...

ਤੁਰਕੀ ਭੂਚਾਲ ਨੇ ਖੋਹ ਲਏ ਪਰਿਵਾਰ ਦੇ 25 ਜੀਅ, ਲਾਸ਼ਾਂ ਨਾਲ ਲਿਪਟ ਕੁਰਲਾ ਰਿਹਾ ਬੰਦਾ

ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ...

200 ਪਰਿਵਾਰਾਂ ਵਾਲੇ ਇਸ ਪਿੰਡ ‘ਚ ਕਿਸੇ ਵੀ ਘਰ ਵਿੱਚ ਨਹੀਂ TV, ਸਾਲਾਂ ਪੁਰਾਣੀ ਰਿਵਾਇਤ ਨਿਭਾ ਰਹੇ ਲੋਕ

ਅੱਜ ਦੇ ਸਮੇਂ ਵਿੱਚ ਜਦੋਂ ਇੱਕ ਘਰ ਦੇ ਹਰ ਕਮਰੇ ਵਿੱਚ ਵੱਖ-ਵੱਖ ਟੀਵੀ ਲੱਗੇ ਹੁੰਦੇ ਹਨ, ਅਜਿਹੇ ਵਿੱਚ ਦੇਸ਼ ਵਿੱਚ ਇੱਕ ਪਿੰਡ ਅਜਿਹੇ ਪਿੰਡ ਬਾਰੇ...

ਯੂਰਪ ਦੀ ਸਭ ਤੋਂ ਵੱਡੀ ਸੰਸਦ ‘ਚ ਪਹੁੰਚੇ ਜ਼ੇਲੇਂਸਕੀ, ‘ਯੂਕਰੇਨ ਦੀ ਜਿੱਤ ਹੋਵੇ’ ਕਹਿੰਦੇ ਹੋਏ ਭਾਵੁਕ

ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮਿਰ ਜ਼ੇਲੇਂਸਕੀ ਵੀਰਵਾਰ ਨੂੰ ਯੂਰਪ ਦੀ ਸਭ ਤੋਂ ਵੱਡੀ ਸੰਸਦ ਯੂਰਪੀਅਨ ਯੂਨੀਅਨ ਦੇ ਪਾਰਲੀਮੈਂਟ ਵਿੱਚ...

ਤੁਰਕੀਏ-ਸੀਰੀਆ ‘ਚ ਮੌਤਾਂ ਦੀ ਗਿਣਤੀ 19,000 ਤੋਂ ਪਾਰ, ਕੜਾਕੇ ਦੀ ਠੰਡ ਵਿਚਾਲੇ ਖਾਣ-ਪੀਣ ਨੂੰ ਤਰਸੇ ਲੋਕ

ਤੁਰਕੀ ਅਤੇ ਸੀਰੀਆ ‘ਚ ਭਿਆਨਕ ਭੂਚਾਲ ਨਾਲ ਪ੍ਰਭਾਵਿਤ ਖੇਤਰ ‘ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ‘ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ...

ਸੰਗਰੂਰ : ਕਰਜ਼ੇ ਤੋਂ ਦੁਖੀ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ, ਸਵਾ ਏਕੜ ਜ਼ਮੀਨ ਤੇ ਸਿਰ ‘ਤੇ 7 ਲੱਖ ਲੋਨ

ਪੰਜਾਬ ਵਿੱਚ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਗਰੂਰ ਜ਼ਿਲ੍ਹੇ...

ਸੰਗਰੂਰ ‘ਚ ਬੱਕਰੀ ਗੁੰਮ ਹੋਣ ‘ਤੇ ਕਤਲ, ਦੋ ਧਿਰਾਂ ਵਿਚਾਲੇ ਹੋਏ ਹਿੰਸਕ ਝੜਪ, ਇੱਕ ਦੀ ਹਾਲਤ ਨਾਜ਼ੁਕ

ਸੰਗਰੂਰ ਵਿੱਚ ਬੱਕਰੀ ਗੁੰਮ ਹੋ ਜਾਣ ਦੇ ਮਾਮਲੇ ਵਿੱਚ 2 ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਇਸ ਹੱਦ ਤੱਕ ਵਧ ਗਈ, ਕਿ ਇਸ ਵਿੱਚ ਇੱਕ ਵਿਅਕਤੀ ਦੀ...

ਜਲੰਧਰ ‘ਚ ਰਿਸ਼ਵਤਖੋਰ ਇੰਜੀਨੀਅਰ ਕਾਬੂ, ਜੂਨੀਅਰ ਨੂੰ ਬਹਾਲ ਕਰਨ ਲਈ ਲਏ 15 ਲੱਖ ਰੁ.

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਲੰਧਰ ਦੇ ਬਿਜਲੀ ਵਿਭਾਗ ਵਿੱਚ ਤਾਇਨਾਤ ਇੱਕ ਅਧਿਕਾਰੀ ‘ਤੇ...

ਚੰਗੀ ਖ਼ਬਰ, ਹੁਣ ATM ਮਸ਼ੀਨ ਤੋਂ ਕਢ ਸਕੋਗੇ ਸਿੱਕੇ, ਜਲਦ ਮਿਲਣ ਜਾ ਰਹੀ ਸਹੂਲਤ

ਤੁਸੀਂ ATM (ਆਟੋਮੇਟਿਡ ਟੇਲਰ ਮਸ਼ੀਨ ਜਾਂ AnyTimeMoney) ‘ਤੇ ਜਾਂਦੇ ਹੋ ਤੇ ਆਪਣੀ ਲੋੜ ਮੁਤਾਬਕ ਰੁਪਏ ਨਿਕਲਵਾ ਕੇ ਲੈ ਆਉਂਦੇ ਹਨ ਪਰ ਜੇ ਕਰ ਤੁਹਾਨੂੰ...

ਪੰਜਾਬ BJP ਨੇ ਐਲਾਨੀ ਮਹਿਲਾ ਮੋਰਚੇ ਦੀ ਟੀਮ, ਅਨੁਸੂਚਿਤ ਜਾਤੀ ਮੋਰਚਾ ਕਾਰਜਕਾਰਨੀ ਦਾ ਵੀ ਵਿਸਥਾਰ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਮੰਥਾਰੀ ਸ੍ਰੀਨਿਵਾਸੂਲੂ ਦੀ ਪ੍ਰਵਾਨਗੀ ‘ਤੇ ਮਹਿਲਾ ਮੋਰਚਾ ਅਤੇ...

ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 3 ਵੀਜ਼ੇ ਤੇ ਕੰਸਲਟੈਂਟ ਫਰਮਾਂ ਦੇ ਲਾਇਸੰਸ ਕੀਤੇ ਰੱਦ

ਮੁਹਾਲੀ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ 3 ਵੀਜ਼ਾ ਅਤੇ ਸਲਾਹਕਾਰ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ...

‘ਨਹਿਰੂ ਸਰਨੇਮ ਰਖਣ ‘ਚ ਸ਼ਰਮਿੰਦਗੀ ਕਿਉਂ?’, ਸੰਸਦ ‘ਚ ਕਾਂਗਰਸ ‘ਤੇ ਵਰ੍ਹੇ PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ‘ਤੇ...

ਅੰਮ੍ਰਿਤਸਰ ‘ਚ ਨਾਬਾਲਗ ਸਮੱਗਲਰ ਗ੍ਰਿਫਤਾਰ, 15 ਕਿਲੋ ਹੈਰੋਇਨ ਤੇ 8.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ (CI) ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਨਾਬਾਲਗ ਸਮੱਗਲਰ ਨੂੰ...

‘ਅੱਜ ਦੇਸ਼ ਵੇਖ ਰਿਹਾ ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪਿਆ’, ਰਾਜ ਸਭਾ ਛਾਤੀ ਠੋਕ ਕੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਦੇ...

‘ਜਿੰਨਾ ਚਿੱਕੜ ਸੁੱਟੋਗੇ, ਓਨਾ ਕਮਲ ਖਿੜੇਗਾ’, ਸੰਸਦ ‘ਚ PM ਮੋਦੀ ਦਾ ਵਿਰੋਧੀਆਂ ‘ਤੇ ਹਮਲਾ

ਸੰਸਦ ‘ਚ ਹੰਗਾਮਾ ਕਰ ਰਹੇ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ...

ਬਰਨਾਲਾ ‘ਚ ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਹਾਦਸੇ ‘ਚ 2 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ

ਪੰਜਾਬ ਦੇ ਬਰਨਾਲਾ ਦੇ ਨੇੜਲੇ ਕਸਬਾ ਧਨੌਲਾ ‘ਚ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਿਸੇ...

ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ‘ਤੇ ਧੋਖਾਧੜੀ ਦੇ ਦੋਸ਼, ਪੀੜਤ ਨੇ CP ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

ਪੰਜਾਬ ਦੇ ਜਲੰਧਰ ਤੋਂ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ। ਇਸ ਕਾਮੇਡੀਅਨ ਖ਼ਿਲਾਫ਼ ਅੱਜ...

ਭਾਰਤੀ ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਰਾਉਂਡ ਫਾਇਰਿੰਗ ਕਰ ਭੇਜਿਆ ਵਾਪਸ

ਮੁਸੀਬਤ ਨਾਲ ਜੂਝ ਰਹੇ ਪਾਕਿਸਤਾਨ ਦੀ ਭਾਰਤੀ ਸਰਹੱਦ ‘ਤੇ ਨਾਪਾਕ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਵਿੱਚ ਸਰਹੱਦੀ ਖੇਤਰ ਵਿੱਚ ਇੱਕ ਵਾਰ ਫਿਰ...

ਗੁਰੂਗ੍ਰਾਮ ਦੇ ਨਾਇਬ ਤਹਿਸੀਲਦਾਰ ‘ਤੇ FIR: ਰਜਿਸਟਰੀ ਰਿਕਾਰਡ ‘ਚ ਗੜਬੜੀ ਦੇ ਦੋਸ਼

ਹਰਿਆਣਾ ‘ਚ ਗੁਰੂਗ੍ਰਾਮ ਦੇ ਸੋਹਨਾ ਕਸਬੇ ਦੇ ਨਾਇਬ ਤਹਿਸੀਲਦਾਰ ਸਮੇਤ 6 ਲੋਕਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਸ ‘ਤੇ ਰਜਿਸਟਰੀ ਦੇ...

ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਨਜਾਇਜ਼ ਹਥਿਆਰਾਂ ਸਣੇ 2 ਗ੍ਰਿਫਤਾਰ

ਫਿਰੋਜ਼ਪੁਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਇੰਟੈਲੀਜੈਂਸ ਵਿੰਗ) ਨੇ ਪੁਲਿਸ ਅਤੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ...

ਭਾਰਤ ‘ਚ ਪਹਿਲੀ ਵਾਰ ਮਹਿਲਾ ਤੋਂ ਪੁਰਸ਼ ਬਣੇ ਵਿਅਕਤੀ ਨੇ ਦਿੱਤਾ ਬੱਚੇ ਨੂੰ ਜਨਮ

ਉੱਤਰ ਕੇਰਲ ਦੇ ਟ੍ਰਾਂਸਜੈਂਡਰ ਕੱਪ ਜਹਾਦ ਤੇ ਜਿਆ ਪਾਵਲ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੱਚੇ ਦੇ ਆਗਮਨ ਦਾ ਐਲਾਨ ਕੀਤਾ। ਉਨ੍ਹਾਂ...

ਇਲੈਕਟ੍ਰਿਕ ਬੱਸਾਂ ਨੂੰ ਬਣਾਉਣ ‘ਚ ਇਸ ਕੰਪਨੀ ਨੇ ਬਣਾ ਦਿੱਤਾ ਰਿਕਾਰਡ, ਟਾਟਾ ਮੋਟਰਸ ਨੂੰ ਵੀ ਛੱਡਿਆ ਪਿੱਛੇ

ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਬੱਸ ਕੰਪਨੀ ਪੀਐੱਮਆਈ ਇਲੈਕਟ੍ਰੋ ਮੋਬਿਲਿਟੀ ਨੇ ਅੱਜ ਆਪਣੀ 1000ਵੀਂ ਇਲੈਕਟ੍ਰਿਕ ਬੱਸ ਦੀ ਡਲਿਵਰੀ ਦਾ...

ਪਲਾਸਟਿਕ ਸਰਜਰੀ ਦੌਰਾਨ ਮਹਿਲਾ ਦੀ ਹੋਈ ਮੌਤ, 4 ਡਾਕਟਰਾਂ ਨੂੰ ਮਿਲੀ ਸਜ਼ਾ

ਪਲਾਸਟਿਕ ਸਰਜਰੀ ਦੌਰਾਨ ਇਕ ਮਹਿਲਾ ਦੀ ਮੌਤ ਦੇ ਮਾਮਲੇ ਵਿਚ 4 ਡਾਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਡਾਕਟਰਾਂ ਨੇ ਮਹਿਲਾ ਦੀ Liposuction ਸਰਜਰੀ ਕੀਤੀ...

QR ਕੋਡ ਸਕੈਨ ਕਰ ਕੱਢ ਸਕੋਗੇ ਸਿੱਕੇ, RBI 12 ਸ਼ਹਿਰਾਂ ‘ਚ ਸ਼ੁਰੂ ਕਰੇਗਾ ਪਾਇਲਟ ਪ੍ਰਾਜੈਕਟ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ...

ਆਨਲਾਈਨ ਟਿਕਟ ਬੁਕਿੰਗ ‘ਤੇ ਸੁਵਿਧਾ ਫੀਸ ਵਸੂਲਣ ਨਾਲ ਸਿਰਫ 2 ਸਾਲਾਂ ‘ਚ IRCTC ਦੀ ਕਮਾਈ ਹੋਈ ਦੁੱਗਣੀ

IRCTC ਦੀ ਵੈੱਬਸਾਈਟ ਜ਼ਰੀਏ ਆਨਲਾਈਨ ਰੇਲਵੇ ਟਿਕਟ ਬੁੱਕ ਕਰਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ। ਆਨਲਾਈਨ ਟਿਕਟ ਬੁਕਿੰਗ ਕਰਾਉਣ ‘ਤੇ...

ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਫਰਾਰ ਮੁਲਜ਼ਮ ਏਜੰਟ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਘਪਲੇ ਵਿਚ ਜਲੰਧਰ ਵਿਚ ਤਾਇਨਾਤ ਮੋਟਰ ਵ੍ਹੀਕਲ ਇੰਸਪੈਕਟਰ ਨਰੇਸ਼ ਕਲੇਰ ਨਾਲ...

ਰਾਜਸਥਾਨ : ਝੌਂਪੜੀ ਨੂੰ ਲੱਗੀ ਅੱਗੀ, 2 ਸਕੇ ਭਰਾ-ਭੈਣ ਸਣੇ 3 ਮਾਸੂਮਾਂ ਦੀ ਹੋਈ ਦਰਦਨਾਕ ਮੌਤ

ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਖੇਤ ਵਿਚ ਬਣੀ ਝੌਂਪੜੀ ਵਿਚ ਖੇਡ ਰਹੇ ਤਿੰਨ ਬੱਚੇ ਅੱਗ ਲੱਗ ਜਾਣ...

ਰਿਸ਼ਵਤ ਦੇ ਮਾਮਲੇ ‘ਚ CBI ਨੇ ਫੜਿਆ ਚੰਡੀਗੜ੍ਹ ਪੁਲਿਸ ਦਾ ਏਐੱਸਆਈ, ਮਨੀਮਾਜਰਾ ਥਾਣੇ ‘ਚ ਸੀ ਤਾਇਨਾਤ

ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੇ ਇਕ ਅਸਿਸਟੈਂਟ ਸਬ-ਇੰਸਪੈਕਟਰ ਬਲਕਾਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਉਹ...

ਕਰਜ਼ੇ ‘ਤੇ ਪੈਨਲਟੀ ਚਾਰਜ ਵਸੂਲਣ ‘ਤੇ RBI ਲਗਾਏਗੀ ਲਗਾਮ, ਤੈਅ ਕੀਤਾ ਜਾਵੇਗਾ ਚਾਰਜ

ਬੈਂਕਿੰਗ ਸੈਕਟਰ ਰੈਗੂਲੇਟਰ ਆਰਬੀਆਈ ਨੇ ਇੱਕ ਮਹੀਨੇ ਵਿੱਚ ਲੋਨ EMI ਦਾ ਭੁਗਤਾਨ ਕਰਨ ਦੇ ਯੋਗ ਨਾ ਹੋਣ ਵਾਲੇ ਉਪਭੋਗਤਾਵਾਂ ਲਈ ਬੈਂਕਾਂ ਜਾਂ NBFCs...

ਵਿਆਹ ਦੇ ਬਾਅਦ ਪਹਿਲੀ ਵਾਰ ਦਿਖੇ ਸਿਧਾਰਥ-ਕਿਆਰਾ, ਮਾਂਗ ‘ਚ ਸਿੰਦੂਰ, ਹੱਥਾਂ ‘ਚ ਚੂੜ੍ਹਾ ਪਾਏ ਲੱਗ ਰਹੀ ਖੂਬਸੂਰਤ

7 ਫਰਵਰੀ 2023 ਨੂੰ ਸਿਧਾਰਥ-ਕਿਆਰਾ ਨੇ ਸੱਤ ਫੇਰੇ ਲੈ ਲਏ ਤੇ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ। ਵੈਲੇਨਟਾਈਨ ਡੇ ਵੀਕ ਵਿਚ ਸਿਧਾਰਥ-ਕਿਆਰਾ ਨੇ...

ਪਟਿਆਲਾ : ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ ਦੇ ਅਨਾਜ ਮੰਡੀ ਇਲਾਕੇ ਵਿੱਚ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ...

ਗਾਜ਼ੀਆਬਾਦ ਦੀ ਕੋਰਟ ‘ਚ ਵੜਿਆ ਤੇਂਦੁਆ, ਜਾਨਲੇਵਾ ਹਮਲੇ ‘ਚ 2 ਲੋਕ ਜ਼ਖਮੀ, ਮਚਿਆ ਹੜਕੰਪ

ਗਾਜ਼ੀਆਬਾਦ ਕੋਰਟ ‘ਚ ਤੇਂਦੁਏ ਦੇ ਦਾਖਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ। ਤੇਂਦੁਏ ਨੂੰ ਦੇਖ ਕੇ ਅਦਾਲਤ ਦੇ ਅੰਦਰ ਮੌਜੂਦ ਲੋਕਾਂ ‘ਚ ਭਗਦੜ...

WTC ਫਾਈਨਲ : 7 ਜੂਨ ਨੂੰ ਓਵਲ ‘ਚ ਖੇਡਿਆ ਜਾਵੇਗਾ ਫਾਈਨਲ, ਭਾਰਤ ਤੇ ਆਸਟ੍ਰੇਲੀਆ ਵਿਚ ਹੋ ਸਕਦੀ ਹੈ ਟੱਕਰ

ਆਈਸੀਸੀ ਨੇ ਅੱਜ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 2021-23 ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ...

ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਲਗਾਏ ਦੋਸ਼ਾਂ ‘ਤੇ PM ਮੋਦੀ ਦਾ ਪਲਟਵਾਰ, ਦਿੱਤਾ ਇਹ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਸਣੇ ਵਿਰੋਧੀ ਧਿਰ ਦੇ ਅਡਾਨੀ ਗਰੁੱਪ ਦੇ ਮਾਮਲੇ ਨੂੰ ਲੈ ਕੇ...

ਚੰਡੀਗੜ੍ਹ ਟੋਲ ਪਲਾਜ਼ਾ ‘ਤੇ ਬੇਕਾਬੂ ਐਂਬੂਲੈਂਸ ਖੰਭੇ ਨਾਲ ਟਕਰਾਈ, ਹਾਦਸਾ ‘ਚ ਇੱਕ ਵਿਅਕਤੀ ਦੀ ਮੌ.ਤ

ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕਾਲਾਝਾਰ ਟੋਲ ਪਲਾਜ਼ਾ ‘ਤੇ ਅੱਜ ਦੁਪਹਿਰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ...

ਅਬੋਹਰ : ਮਸ਼ਹੂਰ ਕਾਰੋਬਾਰੀ ਕਾਲੀ ਬਠਲਾ ਦਾ 6 ਮੰਜ਼ਿਲਾ ਮਾਲ ਸੀਲ, 16 ਲੱਖ ਦਾ ਟੈਕਸ ਬਕਾਇਆ

ਅਬੋਹਰ ਵਿਚ ਨਗਰ ਨਿਗਮ ਕਮਿਸ਼ਨਰ ਕਮ ਡੀਸੀ ਦੇ ਹੁਕਮਾਂ ‘ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਅਧਿਕਾਰੀਆਂ ਨੇ ਬਾਜ਼ਾਰ ਨੰਬਰ 11 ਦੇ ਬਾਹਰ...

ਰੀਨਾ ਰਾਏ ਨੇ ਕੀਤੇ ਕਈ ਅਹਿਮ ਖੁਲਾਸੇ, ਦੀਪ ਸਿੱਧੂ ਦੀ ਪਤਨੀ ਤੇ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮ

ਹਰਿਆਣਾ-ਦਿੱਲੀ ਬਾਰਡਰ ‘ਤੇ ਸੋਨੀਪਤ ਕੋਲ ਸੜਕ ਹਾਦਸੇ ਵਿਚ ਮਾਰੇ ਗਏ ਫਿਲਮ ਅਭਿਨੇਤਾ ਦੀਪ ਸਿੱਧੂ ਦੀ ਮੌਤ ਨੂੰ 15 ਫਰਵਰੀ ਨੂੰ ਇਕ ਸਾਲ ਹੋ...

ਪੰਜਾਬ ‘ਚ ਇਕ ਹੋਰ ਬੇਅਦਬੀ! ਗੁਰੂਘਰ ‘ਚ ਚੱਪਲਾਂ ਸਣੇ ਦਾਖਲ ਹੋਏ 2 ਵਿਅਕਤੀ, ਘਟਨਾ CCTV ‘ਚ ਕੈਦ

ਪੰਜਾਬ ਵਿਚ ਮੁੜ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਦੇ ਪਿੰਡ ਫਕਰਸਰ ‘ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਕੌਰ ਜੀ ‘ਚ...

ਅੰਮ੍ਰਿਤਸਰ ‘ਚ ਅਨੋਖਾ ਵਿਆਹ, ਸ਼ਮਸ਼ਾਨਘਾਟ ‘ਚ ਵੱਜੇ ਵਾਜੇ, ਪੂਰੀਆਂ ਰਸਮਾਂ ਨਾਲ ਇਥੋਂ ਉੱਠੀ ਡੋਲੀ

ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਅਨੋਖਾ ਵਿਆਹ ਵੇਖਣ ਨੂੰ ਮਿਲਿਆ। ਬਾਰਾਤ ਇਥੇ ਦੇ ਇੱਕ ਸ਼ਮਸ਼ਾਨਘਾਟ ਵਿੱਚ ਆਈ ਸੀ। ਸ਼ਮਸ਼ਾਨਘਾਟ...

ਜਲੰਧਰ ‘ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਦੋਸ਼ੀ ਔਰਤ ਦੀ ਤਲਾਸ਼ ਜਾਰੀ

ਜਲੰਧਰ ਸ਼ਹਿਰ ਦੇ ਸੰਤੋਖਪੁਰਾ ਤੋਂ ਨਿਹੰਗ ਸਿੰਘ ਦੀ ਅਗਵਾ ਹੋਈ 7 ਸਾਲਾ ਬੱਚੀ ਆਂਚਲ ਅੰਮ੍ਰਿਤਸਰ ‘ਚ ਮਿਲੀ ਹੈ। ਆਂਚਲ ਅੰਮ੍ਰਿਤਸਰ ਦੇ ਪੌਸ਼...

‘ਤਰਸ ਦੇ ਆਧਾਰ ‘ਤੇ ਵਿਆਹੀ ਧੀ ਵੀ ਨੌਕਰੀ ਲਈ ਯੋਗ’, ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਅਹਿਮ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ...

ਮੂਨਕ : ਭਰੀ ਜਵਾਨੀ ਕਿਸਾਨ ਨੇ ਕੀਤੀ ਖੁਦਕੁਸ਼ੀ, ਦੋ ਵਾਰ ਬਰਬਾਦ ਹੋਈ ਫ਼ਸਲ, ਸਿਰ ‘ਤੇ ਸੀ 21 ਲੱਖ ਕਰਜ਼ਾ

ਪੰਜਾਬ ਦਾ ਇੱਕ ਹੋਰ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬ ਕੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਬੈਠਾ ਹੈ। ਤਾਜ਼ਾ ਮਾਮਲਾ ਲਹਿਰਾਗਾਗਾ ਦੇ ਮੂਨਕ ਤੋਂ...

ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ

ਪੰਜਾਬ ਦੇ ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...

ਮੋਗਾ ‘ਚ ਨੌਜਵਾਨ ‘ਤੇ ਹਮਲਾ, ਚੱਲੀਆਂ ਗੋਲੀਆਂ, DJ ‘ਤੇ ਗਾਣਾ ਲਾਉਣ ਨੂੰ ਲੈ ਕੇ ਹੋਇਆ ਝਗੜਾ

ਮੋਗਾ ‘ਚ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਵਿਆਹ ਸਮਾਗਮ ‘ਚ ਡੀਜੇ ‘ਤੇ ਗੀਤ...

ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਵੱਲੋਂ ਫਾਇਰਿੰਗ ‘ਤੋਂ ਬਾਅਦ ਪਰਤਿਆ ਵਾਪਿਸ

ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਵਧਦੇ ਜਾ ਰਹੇ ਹਨ। ਸੂਚਨਾ ਅਨੁਸਾਰ ਦੇਰ ਰਾਤ ਫਿਰ ਪਾਕਿਸਤਾਨੀ...

ਬੋਤਲਾਂ ਨਾਲ ਬਣੀ ਜੈਕੇਟ ਪਾ ਕੇ ਸੰਸਦ ਪਹੁੰਚੇ PM ਮੋਦੀ, ਫੌਜੀਆਂ ਦੀ ਵੀ ਵਰਦੀ ਹੋਵੇਗੀ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਫਿਰ ਚਾਹੇ ਗਣਤੰਤਰ ਦਿਵਸ ਦਾ ਜਸ਼ਨ ਹੋਵੇ ਜਾਂ ਦੇਸ਼ ਆਜ਼ਾਦੀ...

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਨਰਸਰੀ ਤੋਂ 12ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਹੋਵੇਗੀ ਲਾਜ਼ਮੀ

ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ...

ਸੰਗਰੂਰ : ਸੜਕਾਂ ‘ਤੇ ਝਾੜੂ ਲਾ ਰਿਹੈ ਗੋਲਡ ਮੈਡਲਿਸਟ ਬਾਕਸਰ, ਮੈਡਲ ਵਿਖਾਉਂਦਾ ਹੋਇਆ ਭਾਵੁਕ

ਕੇਂਦਰ ਤੋਂ ਲੈ ਕੇ ਰਾਜ ਸਰਕਾਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਦੇ ਬਜਟ ਦਿੱਤੇ ਜਾਂਦੇ ਹਨ। ਇਸ ਦਾ ਇੱਕੋ-ਇੱਕ ਉਦੇਸ਼...

30 ਸਾਲਾਂ ਮਗਰੋਂ ਖਾਲੀ ਹੋਵੇਗੀ ਮਰਹੂਮ ਬੇਅੰਤ ਸਿੰਘ ਦੀ ਕੋਠੀ, ਸਾਬਕਾ CM ਦੇ ਪੁੱਤਰ ਨੂੰ ਨੋਟਿਸ ਜਾਰੀ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 30 ਸਾਲਾਂ ਬਾਅਦ ਖਾਲੀ ਹੋਣ ਜਾ ਰਹੀ ਹੈ। ਇਸ ਕੋਠੀ ਵਿੱਚ ਸਾਬਕਾ...

ਪਾਕਿਸਤਾਨ ‘ਚ ਭਿਆਨਕ ਸੜਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਖੱਡ ‘ਚ ਡਿੱਗੀ ਬੱਸ, 30 ਮਰੇ

ਉੱਤਰੀ-ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਹੈ। ਮੰਗਲਵਾਰ ਨੂੰ ਇੱਥੇ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ...

ਮੰਦਭਾਗੀ ਖ਼ਬਰ : 26 ਦਿਨਾਂ ਪਹਿਲਾਂ ਪੜਾਈ ਲਈ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ

ਕੈਨੇਡਾ ‘ਤੋਂ ਮੁੜ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 11 ਜਨਵਰੀ ਨੂੰ ਸਟੱਡੀ ਵੀਜ਼ੇ ’ਤੇ ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ...

RBI ਨੇ ਲਗਾਤਾਰ 6ਵੀਂ ਵਾਰ ਵਧਾਇਆ ਰੇਪੋ ਰੇਟ, ਵਧੇਗੀ ਹੋਮ ਲੋਨ ਦੀ EMI, ਹੋਰ Loan ਵੀ ਹੋਣਗੇ ਮਹਿੰਗੇ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ।...

2 ਲੱਖ ‘ਚ ਕੁੜੀ, 5 ਲੱਖ ਰੁ. ‘ਚ ਮੁੰਡਾ, ਬੱਚਾ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ ਜੋੜੇ ਦਾ ਵੱਡਾ ਖੁਲਾਸਾ

ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ...

ਭੂਚਾਲ ਮਗਰੋਂ ਤੁਰਕੀ ‘ਚ ਹੁਣ ਤੱਕ 435 ਝਟਕੇ, ਦਹਿਸ਼ਤ ‘ਚ ਲੋਕ, ਮੌਤਾਂ ਦਾ ਅੰਕੜਾ 8,000 ਤੋਂ ਪਾਰ

ਤੁਰਕੀਏ (ਤੁਰਕੀ) ਅਤੇ ਸੀਰੀਆ ਵਿੱਚ ਸੋਮਵਾਰ 6 ਫਰਵਰੀ ਨੂੰ ਆਏ 7.7 ਤੀਬਰਤਾ ਦੇ ਭੂਚਾਲ ਵਿੱਚ ਹੁਣ ਤੱਕ ਕੁੱਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ...

ਲੁਧਿਆਣਾ ਕੋਰਟ ਫਾਇਰਿੰਗ ਮਾਮਲਾ, ਕਾਂਗਰਸੀ ਲੀਡਰ ਸਣੇ 8 ‘ਤੇ ਹੋਇਆ ਪਰਚਾ, 6 ਗ੍ਰਿਫਤਾਰ

ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ...

ਤੁਰਕੀ-ਸੀਰੀਆ ਮਗਰੋਂ ਹੁਣ ਕੰਬੀ ਫਿਲਸਤੀਨ ਦੀ ਧਰਤੀ, ਯਰੂਸ਼ਲਮ ‘ਚ ਭੂਚਾਲ ਦੇ ਝਟਕੇ, ਸਹਿਮੇ ਲੋਕ

ਤੁਰਕੀਏ ਤੇ ਸੀਰੀਆ ਵਿੱਚ ਮਚੀ ਤਬਾਹੀ ਵਿਚਾਲੇ ਫਿਲਸਤੀਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ...

ਖੰਨਾ : ਕੌਂਸਲਰ ਤੇ MLA ਦੀ ਗੁੰਮਸ਼ੁਦਗੀ ਦੇ ਲੱਗੇ ਬੋਰਡ, ਗਲੀ ਨਾ ਬਣਨ ‘ਤੇ ਦੁਖੀ ਲੋਕਾਂ ਨੇ ਲਾਏ ਨਾਅਰੇ

ਲੁਧਿਆਣਾ ਦੇ ਕਸਬਾ ਖੰਨਾ ਦੇ ਵਾਰਡ ਨੰਬਰ 33 ਵਿੱਚ ਔਰਤਾਂ ਨੇ ਕੌਂਸਲਰ ਪਤੀ ਅਮਨ ਮਨੋਚਾ ਅਤੇ ਵਿਧਾਇਕ ਤਰੁਣਪ੍ਰੀਤ ਸੋਂਦ ਦੇ ਲਾਪਤਾ ਹੋਣ ਦੇ...

ਅਮਰੀਕਾ : 14 ਸਾਲਾ ਲੜਕੇ ਨੇ ਕਲਾਸਮੇਟ ਦੀ 114 ਵਾਰ ਚਾਕੂ ਖੁਭੋ ਕੇ ਕੀਤੀਸੀ ਹੱਤਿਆ, ਹੋ ਸਕਦੀ ਹੈ ਉਮਰਕੈਦ

ਅਮਰੀਕਾ ਦੇ ਫਲੋਰਿਡਾ ਵਿਚ 2012 ਵਿਚ ਹੋਈ ਦਰਦਨਾਕ ਹੱਤਿਆ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਈ ਹੈ। 2 ਸਾਲ ਪਹਿਲਾਂ 14 ਸਾਲ ਦੇ ਏਡਨ ਫੂਸੀ ‘ਤੇ 13 ਸਾਲ...

ਸਾਊਦੀ ਅਰਬ ਦਾ ਕਾਰਨਾਮਾ, ਦੁਨੀਆ ਨੂੰ ਦਿਖਾਇਆ 2000 ਸਾਲ ਤੋਂ ਪਹਿਲਾਂ ਰਹਿਣ ਵਾਲੀ ਮਹਿਲਾ ਦਾ ਚਿਹਰਾ

ਸਾਊਦੀ ਅਰਬ ਨੇ 2000 ਤੋਂ ਵਧ ਸਾਲ ਪਹਿਲਾਂ ਰਹਿਣ ਵਾਲੀ ਇਕ ਨਬਾਤੀਅਨ ਮਹਿਲਾ ਦਾ ਚਿਹਰਾ ਦੁਨੀਆ ਨੂੰ ਦਿਖਾਇਆ ਹੈ। ਇਤਿਹਾਸਕਾਰਾਂ ਤੇ ਪੁਰਾਤੱਤਵ...

ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਕਰਵਾਇਆ ਵਿਆਹ, ਪਤੀ ਨਾਲ ਰਹਿਣ ਲਈ ਬਣਾਇਆ ਟਾਈਮ ਟੇਬਲ

ਭਾਰਤ ਵਿਚ ਆਮ ਤੌਰ ‘ਤੇ ਇਕੱਠੇ ਇਕ ਤੋਂ ਜ਼ਿਆਦਾ ਪਤਨੀ ਰੱਖਣਾ ਗਲਤ ਮੰਨਿਆ ਜਾਂਦਾ ਹੈ। ਹਾਲਾਂਕਿ ਇਸਲਾਮ ਵਿਚ ਬਹੁ-ਵਿਆਹ ਦੀ ਇਜਾਜ਼ਤ ਹੈ ਪਰ...

ਟ੍ਰੇਨ ‘ਚ ਯਾਤਰਾ ਦੌਰਾਨ ਹੁਣ Whatsapp ਤੋਂ ਖਾਣਾ ਕਰੋ ਆਰਡਰ, ਰੇਲਵੇ ਨੇ ਜਾਰੀ ਕੀਤਾ ਨੰਬਰ

ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀ ਇਕ ਵ੍ਹਟਸਐਪ ਨੰਬਰ ਜ਼ਰੀਏ ਜਲਦ ਹੀ ਭੋਜਨ ਦਾ ਆਰਡਰ ਕਰ ਸਕਣਗੇ। ਨਾਲ ਹੀ ਆਰਟੀਫੀਸ਼ਅਲ ਇੰਟੈਲੀਜੈਂਸ ਨਾਲ...

Carousel Posts